ਮਾਲਦਾਰ ਛੜਾ 148 MALDAR SHADA baghu shada latest SHORT MOVIE 2024 PUNJABI FILM JATT BEAT RECORD

  Рет қаралды 474,859

Jatt Beat Record

Jatt Beat Record

Күн бұрын

Пікірлер: 979
@jaskarnkuwait8987
@jaskarnkuwait8987 2 ай бұрын
ਮਾਲਦਾਰ ਛੜਾ ਜੀ ਵੀਡੀਉ ਬਹੁਤ ਵਧੀਆ ਏ ਪਰ ਯਾਰ ਧੂਤਾ ਨੀ ਆਉਦਾ ਏ
@PalaAULAKH
@PalaAULAKH 2 ай бұрын
ਆ ਗਏ ਬਾਈ ਉਏ ਛਾਜਲੀ ਆਲੇ ਭਾਗੂ ਹੋਰੀ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰਾ ਨੂੰ ਚਰਨੋ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@RajKaur-uq4us
@RajKaur-uq4us 2 ай бұрын
❤❤❤
@avijotharjeetsingh8646
@avijotharjeetsingh8646 2 ай бұрын
ਯਾਰ ਭਾਗੁ ਤੇ ਬੀਰਾ ਤੁਸੀਂ ਲਗਾਤਾਰ ਆਹ ਲੰਗ ਜਿਹਾ ਮਾਰਕੇ ਕਿਦਾਂ ਤੁਰੇ ਫਿਰਦੇ ਹੋ ਵੀਡੀਓ ਦੇਖ ਕੇ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕੋਈ ਡਰਾਮਾ ਦੇਖ ਰਹੇ ਹਾਂ,,,,ਸਚ ਹੀ ਲਗਦਾ
@JassSandhu-h6p
@JassSandhu-h6p 2 ай бұрын
No. O. O. O ok mk. O. Oooo o o ooooo. Oo. Non. Oooook. O😊mno. Oo o oooooo o oo. O oo ono. Noooo. O. O. O. O oooo o. Mmmm n😊n😊nkknnoo oooooo
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਬੰਤ ਨੇ ਕਮਾਲ ਕਰ ਤੀ ਪ੍ਰੀਤ ਨੂੰ ਲੇਕੇ ਆਇਆ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@jaspalchangal8274
@jaspalchangal8274 2 ай бұрын
ਮਾਇਆ ਦੀ ਐਕਟਿੰਗ ਪੂਰੀ ਵਧੀਆ ਬ‌ਈ ਜਮਾਂ ਭਾਗੂ ਤੇ ਜੱਸੇ ਦਾ ਘਰ ਪੱਟਣ ਵਾਲ਼ੀ ਐਕਟਿੰਗ ਪੂਰੀ ਜਮਾਂ ਅੱਜ ਕੱਲ੍ਹ ਦੀਆਂ ਤੀਵਿਆਂ ਦੀ ਐਕਟਿੰਗ ਕਰਦੀ ਹੈ ‌। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।❤❤❤❤
@DilKang-e5b
@DilKang-e5b 2 ай бұрын
Buht video c
@BalwinderSingh-xv7xs
@BalwinderSingh-xv7xs 2 ай бұрын
ਭਾਗੂ ਤੇ ਬੀਰਾ ਮੋਟਰ ਤੇ ਇਮੀਗ੍ਰੇਸ਼ਨ ਸੈਂਟਰ ਖੋਲੀ ਬੈਠੇ ਆ ਵਾਹ ਜੱਟੋ ਜੱਟਾਂ ਆਲ਼ੀ ਕਰਤੀ
@KuldeepSingh-gp5sr
@KuldeepSingh-gp5sr 2 ай бұрын
ਤੁੰ ਜੱਟਾਂ ਨੁੰ ਏਹਨਾ ਵਰਗੇ ਬੇਵਕੂਫ ਸਮਝਦਾਂ
@JattBeatRecord
@JattBeatRecord 2 ай бұрын
@KuldeepSingh-gp5sr ਹੋਰ ਤੋ ਬੜਾ ਸਮਝਦਾਰ ਏ
@SagarSingh-bj8bp
@SagarSingh-bj8bp 2 ай бұрын
Koi kise nu bevkuf ni smjhda ithe sare samjdar ne ihni sohni series aa Dekho te enjoy kro ❤
@sukhsingh4386
@sukhsingh4386 Ай бұрын
​@@JattBeatRecordਧੂਤਾ,ਚਰਨੋ,ਮਿੰਦਰ, ਬੱਗੜ ਤੇ ਪ੍ਰੀਤ ਪਲੀਜ਼ ਇਹਨਾਂ ਨੂੰ ਦੁਬਾਰਾ ਲੈ ਕੇ ਆਓ ਭਾਗੂ ਵੀਰੇ ਘਾਟ ਬਹੁਤ ਲੱਗਦੀਆ ਇਹਨਾਂ ਦੀ ..ਸਵਾਦ ਘੱਟ ਨੀ ਹੋਣਾ ਚਾਹੀਦਾ ਵੱਧਣਾ ਚਾਹੀਦਾ...
@gurmitsingh9643
@gurmitsingh9643 Ай бұрын
ਹੁ ਡੂ ਡੂ 😅
@gurdevsidhu5414
@gurdevsidhu5414 2 ай бұрын
❤❤❤❤😂❤😢😢,,, ਬਾਈ ਭਾਗੂਆ ਭਾਵੇਂ ਗੁੱਸਾ ਕਰੇਂਗਾ ਪਰ ਫਿਲਮ ਚ ਓਹ ਗੱਲ ਨਹੀਂ ਰਹੀ ਐਵੇਂ ਟਾਈਮ ਪਾਸ ਜਿਹਾ ਕਰੀ ਜਾਂਦੇ ਹੋ,,,,,, ਕੋਈ ਸਟੋਰੀ ਦਾ ਸਿਰ ਪੈਰ ਨਹੀਂ,,, ਐਵੇਂ ਓਵਰ ਐਕਟਿੰਗ ਜਹੀ ਕਰੀ ਜਾਂਦੇ ਆ ,,,, ਅਜੇ ਲੁੱਚਾ ਬੁੜਾ ਫੇਰ ਵੀ ਕੁਝ ਠੀਕ ਆ,,,, ਆਹ ਮਾਲਦਾਰ ਛੜਾ ਤਾਂ ਜਵਾਂ ਬੇਹੇ ਪਾਣੀ ਚ ਬਹਿਗੀ ,,,, ਕੁਝ ਸੋਚੋ ਜੈ ਧੂਤਾ ਨਹੀਂ ਵੀ ਆਉਂਦਾ ਤਾਂ ਫੇਰ ਕੀ ਆ ,,,, ਹਰਮਨ ਨੂੰ ਆਖੋ ਸਟੋਰੀ ਲੀਹੋਂ ਲੱਥ ਗਈ ਆ ,,,, ਹਰਮਨ ਬਾਈ ਸਟੋਰੀ ਠੀਕ ਕਰ,,, ❤❤,,, from ਇੰਦਗੜ੍ਹ ਜ਼ਿਲ੍ਹਾ ਮੋਗਾ,,, ਤੋਂ,,❤❤ LOV you 💕💕
@RameshKumar-et2ld
@RameshKumar-et2ld 2 ай бұрын
ਬਿਲਕੁੱਲ ਠੀਕ ।
@BajwaEurope
@BajwaEurope 2 ай бұрын
ਸਹੀ ਗੱਲ ਹ ਭਾਗੂ ਵੀਰ। ਇਲੈਕਸਸਨ ਨੂੰ ਆਗੇ ਵਧਾਓ।
@rajdeep0231
@rajdeep0231 2 ай бұрын
101 ,/' sahi
@kuldipsingh9749
@kuldipsingh9749 2 ай бұрын
Right
@SahibDullat
@SahibDullat 2 ай бұрын
Ji y
@BhupinderSingh-wu9df
@BhupinderSingh-wu9df Ай бұрын
ਬਹੁਤ ਜ਼ਿਆਦਾ ਸਿਆਣੀ ਗੱਲ ਕਹੀ ਹੈ ਬੀਰੇ ਨੇ ਜੋਗੇ ਨੂੰ ਕਿ ਜੋਗਿਆ ਭਰਾ ਕਹਿਣਾ ਤਾਂ ਬਹੁਤ ਜ਼ਿਆਦਾ ਸੌਖਾ ਹੁੰਦਾ ਹੈ ਪਰ ਭਰਾ ਬਣਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ
@AmritSingh-mq6pc
@AmritSingh-mq6pc 2 ай бұрын
ਆ ਗਿਆ ਭਾਗੁ ਵੀਰਾ ❤❤❤❤❤❤❤ਲਵ ਫਰੋਮ ਰੋਪੜ(ਅਨੰਦਪੁਰ ਸਾਹਿਬ ਜੀ)
@mithusingh4401
@mithusingh4401 2 ай бұрын
ਜੱਸੇ ਨੇ ਮਾਇਆ ਮਾਸੀ ਜੋ ਗੱਲਾ ਕਹਿਆ ਉਹ ਬਹੁਤ ਵੱਡਾ ਸੁਨੇਹਾ ਹੈ, ਜਨਾਨੀਆ ਘਰ ਵਾਲੇ ਨੂੰ ਆਪਣੇ ਪਰਿਵਾਰ ਨਾਲੋ ਤੋੜ ਦਿੰਦੀਆ ਹਨ ਪਰ ਆਪ ਨਹੀ ਆਪਣੇ ਮਾ ਪਿਉ ਭੈਣ ਭਰਾਵਾ ਨਾਲੋ ਟੁਟਦੀਆਂ
@jatinderbhinder4360
@jatinderbhinder4360 2 ай бұрын
ਸਹੀ ਗੱਲ ਕਹੀ ਬਾਈ ਜੀ ਤੁਸੀ
@DeepAlipur-gp1uc
@DeepAlipur-gp1uc 2 ай бұрын
Shi a y yrr eda hi chlda ajjkll
@ਹਰਪਾਲ7653
@ਹਰਪਾਲ7653 2 ай бұрын
ਪਰ ਐਨਾ ਬੇਸ਼ਰਮ ਰਿਸ਼ਤੇਦਾਰ ਵੀ ਹੋਣਾ ਚਾਹੀਦਾ ਜਿਨੀ ਮਾਸੀ ਆ
@jatinderbhinder4360
@jatinderbhinder4360 2 ай бұрын
@@ਹਰਪਾਲ7653 😂😂😂😂😂😂😂👍👍👍👍👍
@BalvirSingh-hv9uj
@BalvirSingh-hv9uj 2 ай бұрын
Sahi gal aa bai ji jo jasse ne kahi Massi nu
@Deepbajwa4672
@Deepbajwa4672 2 ай бұрын
ਭਾਗੂ ਬਾਈ ਮਾਸੀਆਂ ਏਨਾ ਟਾਈਮ ਰਹਿਦੀਆਂ ਭਨੇਵੀਂਆਂ ਕੋਲ। ਭੇਜਦੇ ਯਾਰ ਏਹਨੂੰ ਵਾਪਿਸ
@JaspreetSingh-wo4xr
@JaspreetSingh-wo4xr 2 ай бұрын
ਬਹੁਤ ਸੋਹਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻🙏🏻🙏🏻🙏🏻🙏🏻🙏🏻
@MandeepkaurPanag-y2j
@MandeepkaurPanag-y2j 2 ай бұрын
ਪੋਚਿਆ ਸੁਣ ਕੇ ਬਾਪੂ ਜੀ ਦੀ ਯਾਦ ਆ ਗਈ ਪੋਚਿਆ ਬੰਨ੍ਹ ਦਿਉ ਪੁੱਤ
@NsreshKumar-d2g
@NsreshKumar-d2g 2 ай бұрын
ਭਾਗੁ ਬਾਈ ਜੀ ਬਹੁਤ ਹੀ ਅੱਛੀ ਫਿਲਮ ਅੱਛੀ ਬਾਤ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਹੀ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤❤❤❤❤❤❤
@BhupinderSingh-yg8cg
@BhupinderSingh-yg8cg 2 ай бұрын
ਜਿਸ ਜਿਸ ਨੂੰ ਬੰਤ ਪ੍ਰਧਾਨ ਦੀ ਐਕਟਿੰਗ ਚੰਗੀ ਲੱਗਦੀ ਹੈ ਉਹ ਲਾਈਕ ਜ਼ਰੂਰ ਕਰੋ ਜੀ,,,,ਮਾਲਦਾਰ ਛੜਾ ਭਾਗੂ,,,, ਸਰਬੀ,,,, ਜੱਸਾ,,,, ਪ੍ਰੀਤ,,,, ਮਾਇਆ ਮਾਸੀ,,,, ਬਾਬਾ ਬੀਰਾ,,,, ਚਰਨੋ,,,,ਜੋਗਾ,,,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,, ਹਰਮਨ ਕੰਮੀ ਵਾਲਾ,,,, ਭੋਲਾ ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@gurdandiwal24
@gurdandiwal24 2 ай бұрын
Dhutte nu kon kon miss krda
@Jethalallaljetha5636
@Jethalallaljetha5636 2 ай бұрын
Koi nhi​@@gurdandiwal24
@mr.singhdult4040
@mr.singhdult4040 2 ай бұрын
Aho tu chhadi na eh duty , nhi te sanu pta ni lgna kito, fuddu
@atozlevelsgame9135
@atozlevelsgame9135 2 ай бұрын
​@@gurdandiwal24ਬੁੰਡ ਦੇਣੀ ਆ ਧੂਤੇ ਨੂੰ
@sukhmanjotsingh7427
@sukhmanjotsingh7427 2 ай бұрын
ਸਾਰੇ ਬਹੁਤ ਵਧੀਆ ਕੰਮ ਬਹੁਤ ਵਧੀਆ
@AmritGuru-c1x
@AmritGuru-c1x Ай бұрын
ਤੇਰੇ ਇੱਕ ਮਾੜੇ comment ਤੇ ਬਿਲਕੁਲ ਖਤਮ ਕਰ ਦੇਣਾ ਤੈਨੂੰ ਇਨ੍ਹਾਂ ਗੰਦਾ ਬੋਲਦਾ ਤੂੰ ਕਿਸੇ ਦੀ ਮਾਂ ਭੈਣ ਨੂੰ ਸ਼ਰਮ ਆਉਣੀ ਚਾਹੀਦੀ ਤੈਨੂੰ ਇੰਦਰ ਇੰਟਰਵਿਯੂ ਚ ਤਾਂ ਏਦਾ ਬਣ ਜਾਂਦੇ ਹੋ ਜਿਵੇਂ ਤੁਹਾਡਾ ਤੋ ਚੰਗਾ ਕੋਈ ਹੁੰਦਾ ਹੀ ਨਹੀਂ
@mann062
@mann062 2 ай бұрын
ਪਹਿਲਾ ਵਾਲੀ ਗਲ ਨੀ ਰਹੀ ਕਰੈਕਟਰ ਖਤਮ ਕਰੀ ਜਾਣੇ ਉ ,ਕਹਾਣੀ ਵੀ ਇਕੋ ਮੂਦੇ ਦੇ ਦੁਆਲੇ ਘੂੰਮੀ ਜਾਂਦੀ ਹੈ ਕਹਾਣੀ ਦਾ ਟੋਪਿਕ ਵੀ ਬਦਲਨਾ ਚਾਹਿਦਾਂ ਬਹੁਤ ਟਾਇਮ ਹੋ ਗਿਆ
@somasharma9165
@somasharma9165 2 ай бұрын
ਸਹੀ ਗੱਲ ਆ ਬਾਈ ਸਾਰੀ ਵੀਡੀਓ ਚ ਚਵਲ ਮਾਰੀ ਆ ਨਾ ਧੂਤਾ ਨਾ ਪ੍ਰੀਤ ਨਾ ਬਗੜ ਇਹ ਨਵੇਂ ਨਵੇਂ ਚਵਲ ਜੇ ਲੇ ਕੇ ਆ ਰਿਹਾ ਬਸ ਇਹਨਾਂ ਦਾ ਕਮ ਫੇਲ ਸਮਝੋ ਹੁਣ ਤਾ
@JattBeatRecord
@JattBeatRecord 2 ай бұрын
@@somasharma9165ਤੂੰ ਛੁਡਵਾ ਲੈ ਮਾ apni
@Amit-l6u1u
@Amit-l6u1u 2 ай бұрын
​@@JattBeatRecordo hi fe fuduya valian galan
@lakhvirsinghmaan3892
@lakhvirsinghmaan3892 2 ай бұрын
ਙੌਲਾ ਚੱਕ ਚ ਕੋਈ ਵੀ ਗੱਲ ਕੰਮ ਦੀ ਹੈਗੀ ਲੌਕਾ ਨੂੰ ਮੂਰਖ ਬਨਾਈ ਜਾਦਾ
@lakhvirsinghmaan3892
@lakhvirsinghmaan3892 2 ай бұрын
ਕਿਉਂ ਇਹਨਾਂ ਤੋਂ ਪਾਸਪੋਰਟ ਖੁਰਾਬ ਕਰਾਈ ਜਾਨਾ ਬਾਈ ਜੀ👍
@atmahanda2418
@atmahanda2418 2 ай бұрын
ਬਹੁਤ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਇੰਦਰ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ
@BaljeetSingh-nl9ot
@BaljeetSingh-nl9ot 2 ай бұрын
ਸਹੀ ਗਲ ਆ ਲਾਲ ਪੱਤੇ ਨੇ ਪੰਜਾਬ ਖਾਲੀ ਕਰ ਦਿੱਤਾ ਜਿਸਦਾ ਇਥੇ ਸਰਦਾ ਓਹੋ ਵੀ ਬਾਹਰ ਨੂੰ ਭਜੀ ਫਿਰ਼ਿਰਦਾ 😢😢😢😢
@rajsingh2776
@rajsingh2776 2 ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਮੋਟਰ ਤੇ ਅਬੈਂਸੀ ਖੋਲਨ ਦਾ ਆਈਡੀਆ ਕਿੱਥੋਂ ਲਿਆ ਜੱਸੇ ਦੀਆਂ ਸ਼ਰਤਾਂ ਸੁਣਕੇ ਅੱਜ ਦੀ ਪੀੜ੍ਹੀ ਵੱਲੋਂ ਬਹੁਤ ਬਹੁਤ ਧੰਨਵਾਦ ਮਾਸੀ ਦੇ ਤੱਤਾ ਖੁਰਚਣਾ ਲਾਓ ਨਹੀਂ ਬੰਤ ਪ੍ਰਧਾਨ ਦਾ ਬਲੱਡ ਵਧ ਜਾਊ ਸਾਰੀ ਹੀ ਟੀਮ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਇਸ ਲਈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵੱਲੋਂ ਰਾਜ ਖੀਵਾ ਮਾਨਸਾ
@sukhikheeva5967
@sukhikheeva5967 2 ай бұрын
ਅਸੀ ਬੋਹਰ ਨਰਾਜ਼ ਆ ਥੋੜੇ ਤੋਂ tuc ਦਯਾ ਨੀ ਧੂਤਾ ਕਿਉ ਨੀ ਆ ਰਿਹਾ plz ਦਸੋ ਸਾਨੂੰ ਭਾਗੂ ਜੀ
@sirsatobrampton
@sirsatobrampton 2 ай бұрын
dhutta ammy virk nal movie shoot kr reha nika zaildar 4
@RajRaj-xw7ie
@RajRaj-xw7ie 2 ай бұрын
Sahi y
@gurmanbrar8945
@gurmanbrar8945 Ай бұрын
Ohde paise kha gya inder te harman
@sukhikheeva5967
@sukhikheeva5967 Ай бұрын
​@@gurmanbrar8945 nhi ida de nhi inder te harnam kise da bura ni kr skde
@jagsirTungwali041
@jagsirTungwali041 2 ай бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@rbrar3859
@rbrar3859 2 ай бұрын
ਯਾਰ ਭਾਗੂ ਬਹੁਤ ਵਧੀਆ ਕੰਮ ਕਰ ਰਿਹਾ ਹੈ।
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😊
@msf5937
@msf5937 2 ай бұрын
ਭਾਗੂ ਥੈਕ ਯੂ ਘੱਟ ਕਰੀਆ ਕਰ ਕਿਸੇ ਨੇ ਬੋਟ ਨੀ ਪਾਉਣੀ ਬੰਤ ਨੂੰ ਠੰਡਾ ਰੱਖੀਆ ਕਰ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@narpinderSingh-w2r
@narpinderSingh-w2r Ай бұрын
ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਅਗਲਾ ਐਪੀਸੋਡ ਜਲਦੀ ਪੇਸ਼ ਕਰਨਾ ਬਾਈ ਭਾਗੂ ਸਿਆਂ ❤❤❤❤❤❤❤
@jatinderbhinder4360
@jatinderbhinder4360 2 ай бұрын
ਜੱਸੇ ਨੇ ਬਹੁਤ ਵਧੀਆ ਗੱਲ ਕੀਤੀ
@LovelyStudio-v8r
@LovelyStudio-v8r 2 ай бұрын
ਭਾਗੂ 22 ਨਜ਼ਾਰਾ ਲਿਆ ਤਾਂ। ਸਾਰੀ ਟੀਮ ਬਹੁਤ ਵਧੀਆ ਹੈ ਪਰ ਧੂਤਾ ਤੇ ਪ੍ਰੀਤ ਨੂੰ ਵੀ ਜਲਦੀ ਲਿਆਉ ਜੀ। God bless all team ❤❤
@Bant587
@Bant587 2 ай бұрын
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤
@AjayGhuman-
@AjayGhuman- 2 ай бұрын
attt
@JatinderJatt-wn4jx
@JatinderJatt-wn4jx 2 ай бұрын
BANT KALII DUNIYA DA PHRDHAN AAA BANT KIVEE AA LADOO
@J.k_Academy_249
@J.k_Academy_249 2 ай бұрын
jatt soda kyu sd ta y tusi
@atarinderrangi3073
@atarinderrangi3073 2 ай бұрын
Boht Vdiaa 22 g
@gurdevrai4949
@gurdevrai4949 2 ай бұрын
Bant 22 ji ik banda marwaona hai Kinni fees hai tohadi😂😂😂
@paramvirsingh2842
@paramvirsingh2842 2 ай бұрын
ਬਹੁਤ ਵਦੀਆ ਵੀਰ ਜੀ ਸਾਰੀ ਟੀਮ ਨੂੰ ਰੱਬ ਚਦੇਕਲਾ ਰੱਖੇ ❤❤
@boharsingh7725
@boharsingh7725 2 ай бұрын
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ਼ 👍👍👍👍👍 🤙🤙🤙🤙🤙
@SarbjeetkaurMaan-e7x
@SarbjeetkaurMaan-e7x 2 ай бұрын
100% ਸਹੀ ਐ ਜੋਗੇ ਵੀਰ ਲੋਕ ਪਛਤਾਉਣ ਗੇ❤
@KulwinderKaur-b7k
@KulwinderKaur-b7k 2 ай бұрын
ਬੰਤ ਬਾਈ ਨੇ ਤਾਂ ਅੱਗੇ ਜੋਗਾ ਮਾਰਤਾ ਸੀ ਮੱਕੀ ਚ ਮੁਸਕ ਠਾਤਾ ਸੀ ਬਹੁਤ ਸੋਹਣੀ ਵੀਡੀਓ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ ਜ਼ਿਲਾ ਮੋਗਾ )
@SukhmandersinghWarainch
@SukhmandersinghWarainch 2 ай бұрын
ਸਾਡੇ ਨੇੜੇ ਪਿੰਡ ਬਿਲਾਸਪੂਰ ਧਰਮਪ੍ਰੀਤ ਦਾ ਪਿੰਡ
@SandeepKumar-h2f6w
@SandeepKumar-h2f6w 2 ай бұрын
ਬਹੁਤ ਵਧੀਆ ਭਾਗੂ
@sarvansinghgill4702
@sarvansinghgill4702 Ай бұрын
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਵੀਡੀਓ
@Avtar_Singh_PB13
@Avtar_Singh_PB13 2 ай бұрын
ਆ ਗਿਆ ਕਾਲਾ ਜੁੱਪੀ ਵਾਲਾ ਵੀ ਆ ਗਿਆ ਪ੍ਰੋਡਿਊਸਰ ਨੂੰ ਵੀ ਲੈਅ ਆਉ
@AvtarSingh-jh3bf
@AvtarSingh-jh3bf 2 ай бұрын
ਵੀਰ ਤੂਤਾ ਹੀ ਠੀਕ ਆ ਬੰਤ ਬੀਰਾ ਸਾਰੇ ਤੂਤੇ ਨਾਲ ਗੱਲਬਾਤ ਆ
@DeepakSharma-cv2iz
@DeepakSharma-cv2iz 2 ай бұрын
ਬਾਈ ਤੂਤਾਂ ਕਿੱਥੇ ਆ, ਤੂਹਾਡੇ ਚੈਨਲ ਤੇ ਉਹ ਕਿਉਂ ਨਹੀਂ ਕੰਮ ਕਰ ਰਿਹਾ, ਕਿਉਂਕਿ ਤੁੱਤਾ ਇਕ ਦੋ ਚੈਨਲ ਹੋਰ ਨੇ ਜਿਨਾਂ ਤੇ ਉਹ ਕੰਮ ਕਰ ਰਿਹਾ, ਜਿਵੇਂ ਕੀ DP ਮਾਸਟਰ ਤੇ ਕੰਮ ਕਰ ਰਿਹਾ ਕੀ ਗੱਲ ਹੋਗੀ ਫੋਲਵਰਾਂ ਨੂੰ ਦੱਸਣ ਦਾ ਤੁਹਡਾ ਫਰਜ ਬਣਦਾ ਸਾਰੀ ਗੱਲ ਦੱਸਣ ਦਾ
@jp.studios4836
@jp.studios4836 2 ай бұрын
ਸਾਰੇ ਵਦੀਆ ਕੰਮ ਕਰਦੇ ਆ ❤️ ਜੀ ਅੱਜ ਕਾਲਾ ਵੀ ਆ ਗਿਆ ਕਹਿੰਦੇ ਘੈਂਟ ਐਕਟਿੰਗ ਆ ਬਾਈ ਦੀ ਵੀ ❤️
@majorsingh9252
@majorsingh9252 2 ай бұрын
ਇਹਨਾ ਨੂੰ ਕੋਈ ਵੱਡਦੇ ਨਹੀਂ ਕਹਾੜੀ ਨਾਲ ਹਰੇਕ ਦੀ ਜਨਾਨੀ ਨੂੰ ਚਾਰ ਚਾਰ ਉਗਲਾਂ ਦਿਖਾਉਂਦੇ ਫਿਰਦੇ ਨੇ
@BhupinderSingh-wu9df
@BhupinderSingh-wu9df Ай бұрын
ਬਹੁਤ ਜ਼ਿਆਦਾ ਸਕੀਮੀ ਬੰਦਾ ਨਿਕਲਿਆ ਜੋਗਾ ਜੋਗੇ ਨੂੰ ਇਹ ਗੱਲ ਦਾ ਤੇ ਪਤਾ ਲੱਗ ਗਿਆ ਹੈ ਕਿ ਚਰਨੋਂ ਹੁਣ ਦੁਬਾਰਾ ਫ਼ੇਰ ਤੋਂ ਬੀਰੇ ਦੇ ਵੱਲ ਹੋ ਗਈ ਜਦੋਂ ਪਤਾ ਲੱਗਿਆ ਤਾਂ ਜੋਗਾ ਬੀਰੇ ਨੂੰ ਪਹਿਲਾਂ ਹੀ ਦੱਸਣ ਚੱਲਿਆ ਗਿਆ ਕਿ ਜੇ ਤੈਨੂੰ ਚਰਨੋਂ ਕੁਝ ਕਹੇ ਤਾਂ ਓਹਦੀਆਂ ਗੱਲਾਂ ਤੇ ਯਕੀਨ ਨਾ ਕਰੀ ਓਹ ਆਪਣੇ ਵਿੱਚ ਫਿੱਕ ਪਵਾ ਦੇਵੇਗੀ ਪਰ ਇਸ ਵਾਰ ਤਾਂ ਬੀਰੇ ਦੀਆਂ ਵੀ ਅੱਖਾਂ ਖੁੱਲ ਗਈਆਂ ਹਨ ਕਿ ਜੋਗਾ ਕਿਹੋ ਜਿਹਾ ਬੰਦਾ ਹੈ
@sukhmandersingh3468
@sukhmandersingh3468 2 ай бұрын
Vadiya video 22g sari team da thanks bro ggggggg
@jashanpreetsingh1210
@jashanpreetsingh1210 2 ай бұрын
ਚਾਰ ਚਾਰ ਵਾਰ ਗਲਤ ਹੋਣ ਵਾਲੇ ਛੀਨ ਤੇ ਹਾਸਾ ਨਿਕਲ ਗਿਆ ਬੀਬਾ ਦਾ 😂😂😂😂। ਬਹੁਤ ਘੈਂਟ ਬਾਈ ਜੀ 🎉🎉
@Arnav4149
@Arnav4149 2 ай бұрын
ਬਹੁਤ ਵਧੀਆ ਵੀਡੀਉ ਏ ਭਾਗੂ ,, ਬੀਰੇ ,, ਬੰਤ ,,, ਜੱਸਾ ਤੇ ਹਰਮਨ ਬਾਈ 🎉🎉
@CharanjitSingh-ws3se
@CharanjitSingh-ws3se 2 ай бұрын
ਜੱਸੇ ਯਾਰ ਬਾਈ ਆਹ ਮਾਸੀ ਦੇ ਕੁੱਟ ਪੁੜੇ ਏਹ ਨੂੰ ਕਰ ਤਿੱਤਰ ਆਪਦੇ ਘਰ ਚੋਂ ਬਾਈ ਸੁਆਦ ਆ ਜਾਊਗਾ
@amarjitsingh1946
@amarjitsingh1946 2 ай бұрын
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@SukhmandersinghWarainch
@SukhmandersinghWarainch 2 ай бұрын
ਬਾਈ ਸਹੀ ਗੱਲ ਆ ਹੂਣ ਆਪਣੇ ਜਵਾਕਾਂ ਨੂੰ ਬਾਹਰ ਤੋਰਨਾ ਬੰਦ ਕਰ ਦਿਉਂ 😢
@Jasdeepchahal-jw3wl
@Jasdeepchahal-jw3wl 2 ай бұрын
ਧੰਨਵਾਦ ਜੀ🎉ਬਹੁਤ🎉 ਵਧੀਆ ਜੀ🎉🎉
@PalSingh-jo2lf
@PalSingh-jo2lf 2 ай бұрын
Very nice vedio ਬਾਈ ਭਾਗੁ ਸਿਆ ਨੇ ਸਾਰਿਆਂ ਦਾ thanku kra ta
@nardeepmann452
@nardeepmann452 2 ай бұрын
ਪਹਿਲਾ ਧੁਤਾ ਚਲਿਆ ਗਿਆ ਹੁਣ ਪ੍ਰੀਤ ਚਲੀ ਗਈ ਤਾਹੀ ਗਲ ਨੀ ਬਣਦੀ ਹੁਣ
@kultaransingh5668
@kultaransingh5668 Ай бұрын
ਗੱਲ ਪੂਰੀ ਕਾਇਮ ਆ ਬਾਈ , ਤੇਰੇ ਵੀ ਦੇਖਣ ਦੇ ਲਹਿਜੇ ਚ ਫਰਕ ਪੈ ਰਿਹਾ । ਕਦੇ ਇੱਕ ਤੇ ਰੁਕ ਕੇ ਨਹੀ ਰਿਹਾ ਕਰਦੇ , ਹਮੇਸ਼ਾ ਹੌਸਲਾ ਅਫਜਾਈ ਕਰਿਆ ਕਰਦੇ ਆ
@nardeepmann452
@nardeepmann452 Ай бұрын
@@kultaransingh5668 ਉਹਤਾਂ ਠੀਕਾ ਪਰ ਲੋਕ ਫੁਦੂ ਥੋੜੀ ਨੇ ਜਿਹੜੇ ਵਾਰ ਵਾਰ ਧੁਤੇ ਨੂੰ miss ਕਰਦੇ ਨੇ video ਵਿੱਚ
@kultaransingh5668
@kultaransingh5668 Ай бұрын
@@nardeepmann452 yr bai new loka nu v taahio mauka miluga . Jdo agla nai aunda ta dhakke nal le k auna dhutte nu . Fer eh loka da fuddupan e a
@lovpreet1977
@lovpreet1977 Ай бұрын
​@@kultaransingh5668 oh bhrava jis bina nahi gal bnndi tan nahi bnndi ..dhutte bina nahi bnndi gal
@kultaransingh5668
@kultaransingh5668 Ай бұрын
@@lovpreet1977 bai ji na dekho fer . Saada ta saraa pind dekhda .... Tohadi psand and napsand tohanu Mubarak....
@i.happy_0011
@i.happy_0011 2 ай бұрын
ਅੱਜ ਵਾਲ਼ੀ ਵੀਡਿਓ ਨੇਂ ਤਾਂ ਨਜ਼ਾਰੇ ਬਨ ਤੇ ਸਬ ਦੀ ਐਕਟਿੰਗ ਅਕਦਮ ਸੀਰਾ,, ਧੰਨਵਾਦ ਇੰਦਰ ਵੀਰ ਜੀ ✋✋✋✋
@Rajdeep8209
@Rajdeep8209 2 ай бұрын
ਬਹਾਲ ਮਾਨਸਾ ਵਾਲਾ ਬਹੁਤ ਵਧੀਆ ਬੰਦਾ ਹੈ ਸੋਹਣਾ ਕੰਮ ਕਰ ਰਿਹਾ
@mangatraman
@mangatraman 2 ай бұрын
ਬਾਈ ਤੁਹਾਡੀ ਵੀਡੀਓ ਦੇਖਕੇ ਦਿਲ ਖੁਸ਼ ਹੋ ਜਾਂਦਾ ਏ
@IOSALive
@IOSALive 2 ай бұрын
Jatt Beat Record, this video is a w
@sukhwindersidhu9105
@sukhwindersidhu9105 2 ай бұрын
ਜੱਸੇ ਵੀਰ ਤੇਰੀ ਸੱਸ ਤੁਹਾਡੇ ਘਰੇ ਆਪਣੀ ਧੀ ਕੋਲ ਰਹਿੰਦੀ ਹੋਵੇ ਤਾਂ ਚੱਲੋਂ ਗੱਲ ਸੋਹਣੀ ਲੱਗਦੀ ਹੈ ਆਪਣੀ ਮਾਂ ਅਤੇ ਘਰਵਾਲੀ ਦੀ ਮਾਂ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਪਰ ਆਹ ਜਿਹੜੀ ਤੇਰੀ ਘਰਵਾਲੀ ਵਾਲੀ ਮਾਸੀ ਹੈਗੀ ਪਹਿਲੀ ਗੱਲ ਤਾਂ ਇਹ ਤੇਰੀ ਘਰਵਾਲੀ ਦੇ ਹੁੰਦਿਆਂ ਵੀ ਚੱਲੋ ਕੁੱਝ ਰਹਿ ਜਾਵੇ ਪਰ ਜਦੋਂ ਤੇਰੀ ਘਰਵਾਲੀ ਤਾ ਲੜਕੇ ਪੇਕੇ ਚਲੀ ਗਈ ਇਸ ਦਾ ਫਰਜ਼ ਬਣਦਾ ਸੀ ਉਹ ਤੇਰੀ ਘਰਵਾਲੀ ਨੂੰ ਸਮਝਾਉਦੀ ਕਿ ਪੁੱਤ ਤੂੰ‌ ਨਾ ਲੜਕੇ ਕੋਈ ਗੱਲ ਨਹੀਂ ਮੈ ਜੱਸੇ ਨੂੰ ਸਾਰੀ ਗੱਲਬਾਤ ਬਾਰੇ ਪੁੱਛਦੀ ਹੋ ਸਕਦਾ ਉਸ ਦਾ ਕੋਈ ਕਸੂਰ ਨਹੀਂ ਆਪਾ ਦੀ ਭੈਣ ਨੂੰ ਪੁੱਛਦੇ ਰੁਮਲ ਕਿਸੇ ਨੇ ਦਿੱਤਾ ਹੈ ਪਰ ਇਸ ਨੇ ਬਲਦੀ ਉੱਤੇ ਫੂਸ ਪਾਉਣ ਦੀ ਕੀਤੀ ਹੈ। ਹੁਣ ਜਦੋਂ ਜੱਸੇ ਦੀ ਘਰਵਾਲੀ ਘਰੇ ਨਹੀਂ ਹੈਗੀ ਫਿਰ ਮਾਸੀ ਦਾ ਕੀ ਕੰਮ ਜੱਸੇ ਦੇ ਘਰ ਆਉਣ ਦਾ । ਜੱਸੇ ਵੀਰ ਸਭ ਤੋਂ ਪਹਿਲਾਂ ਕੰਮ ਤੂੰ ਇਹ ਕਰ ਆਪਣੀ ਘਰਵਾਲੀ ਦੀ ਮਾਸੀ ਦਾ ਭਾਵੇਂ ਬੀਰੇ ਨਾਲ ਜਾਂ ਫਿਰ ਕੋਈ ਹੋਰ ਛੜਾ ਲੱਭ ਕੇ ਕਰੇਵੇ ਭਰਾ ਦੇਹ ਫਿਰ ਜਾ ਆਪਣੀ ਬੱਬਲ ਕੋਰ ਨੂੰ ਲੈ ਕੇ ਆ‌ ਨਾਲੇ ਵੀਡੀਓ ਹੋਰ ਵੀ ਸੋਹਣੀ ਲੱਗੇਗੀ
@realfriend2981
@realfriend2981 2 ай бұрын
ਭਾਗੂ ਮੈਂ ਵੀ ਪਾਸਪੋਰਟ ਤੇ ਮੋਹਰ ਲਗਵੋਣੀ ਸੀ
@rajugill8149
@rajugill8149 2 ай бұрын
ਬਹੁਤ ਵਧੀਆ ਵੀਡੀਓ ਆ ਇੰਦਰ ਵੀਰ ਸਾਰੀ ਟੀਮ ਦੀ ਐਕਟਿੰਗ ਬਾ ਕਮਾਲ ਜੀ ਇੱਕ ਤੋਂ ਇੱਕ ਚੜ ਕੇ ਆ❤❤❤❤❤❤❤
@harjinderkhatri9468
@harjinderkhatri9468 2 ай бұрын
Aa gy oye ਮਾਲਦਾਰ ਛਡਾ ਹੁਣੀ 🎉🎉🎉
@krlyrics6142
@krlyrics6142 27 күн бұрын
ਜੱਸੇ ਬਾਈ , ਮਾਇਆ ਸਰਵਿਸ ਭਾਲਦੀ ਏ 👍🏻
@gurtejBrar-k5x
@gurtejBrar-k5x 2 ай бұрын
ਨਾਇਸ ਭਾਗੂ ਜੀ ਵੀਰਾ ਜੀ
@JagdeepSingh-fh3um
@JagdeepSingh-fh3um 2 ай бұрын
ਬਾਕੀ ਵੀਡੀਓ ਬਹੁਤ ਸੋਹਣੀ ਜਿਉਂਦੇ ਵਸਦੇ ਰਹੋ ਬਾਈ ਦਿਲੋ ਧੰਨਵਾਦ ਜਗਦੀਪ ਸਿੰਘ ਟੀਟੂ ਮਾਨਸਾ ਤੋਂ❤❤❤❤❤❤
@CharanjitKaur-q2e
@CharanjitKaur-q2e 2 ай бұрын
God bless you vir virra
@varindersinghprince553
@varindersinghprince553 2 ай бұрын
ਬਹੁਤ ਵੱਡਾ ਮੈਸਜ਼ ਦਿਤਾ ਜੇ ਲੋਕ ਸਮਜਨ ਤੇ ਪਰਦੇਸ ਵਾਲਾ
@harjotsingh5215
@harjotsingh5215 2 ай бұрын
ਬਹੁਤ ਹੀ ਵਧੀਆ ਹੈ
@ArmjeetDhillon
@ArmjeetDhillon 2 ай бұрын
ਭਾਗੂ ਤੇ ਬੰਤ ਪ੍ਧਾਨ ਸਿਰਾ ਕਰਾਉਦੇ ਜਿਆਦਾ ਬਾਕੀ ਟੀਮ ਵਧੀਆ ਕੰਮ ਕਰਦੀ ਵੀ ਅਸੀ ਸਾਰੇ ਭਾਗ ਵੇਖਦੇ ਬਾਈ ਜੀ
@JasbirSingh-mw1vr
@JasbirSingh-mw1vr 2 ай бұрын
ਭਾਗੂਆ ਥਾਈਲੈਂਡ ਵਾਲੇ ਤਰੀਕੇ ਛਾਜਲੀ ਪਿੰਡ ਵਿੱਚ ਨਹੀਂ ਚਲਦੇ। ਸਾਰੇ ਪਿੰਡ ਦੀਆਂ ਤੀਂਵੀਆਂ ਤੁਹਾਡੇ ਖਿਲਾਫ ਹਨ।
@pawandeepkaur9834
@pawandeepkaur9834 2 ай бұрын
Hnji😂😂😂
@Kulwantsingh-y9r
@Kulwantsingh-y9r 2 ай бұрын
Pind ch vi pta lag gya ​@@pawandeepkaur9834
@N.G.GAMERZ-q3x
@N.G.GAMERZ-q3x 2 ай бұрын
ਕਨੈਡਾ ਵਿੱਚ ਬੁਰਾ ਹਾਲ ਈ ਆ ਬੱਚੇ ਦੱਸ ਨਹੀਂ ਰਹੇ
@AmandeepSingh-re3ue
@AmandeepSingh-re3ue 2 ай бұрын
ਬਾਕੀ ਸਾਰੇ ਬਹੁਤ ਵਧੀਆ ਬੱਸ ਇੱਕ ਆਹ ਮਾਸੀ ਜਿਹੀ ਨੂੰ ਦੇਖਦਿਆਂ ਹੀ ਗੁੱਸਾ ਚੜ ਜਾਂਦਾ
@SherSingh-ec7jr
@SherSingh-ec7jr 2 ай бұрын
ਬਹਤ ਵੱਧੀਆ ਲ਼ੱਗਿਆ ਤੁਹਾਡੇ ਵਲੋਂ ਇਹ ਕਹਿਣਾ ਵੀਡੀਓ ਲਗਾਤਾਰ ਆਉਣ ਗੀਆਂ👍
@LakhwinderSingh-rt4mo
@LakhwinderSingh-rt4mo 2 ай бұрын
ਨਾਇਸ ਵੀਡੀਓ ਬਾਈ ਜੀ
@reshamsandhu8050
@reshamsandhu8050 2 ай бұрын
ਬਹੁਤ ਵਧੀਆ ਭਾਗ ਦਿੱਤਾ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਨਜ਼ਾਰਾ ਲਿਆ ਤਾਂ ਹੁਣ ਮਾਲਦਾਰ ਛੜਾ ਤੇ ਲੁੱਚਾ ਬੁੜਾ ਰੁਕਣਾ ਨਹੀਂ ਚਾਹੀਦਾ ਆਉਣ ਦਿਆ ਕਰੋ ਟਾਈਮ ਸਿਰ
@bootasingh5990
@bootasingh5990 2 ай бұрын
ਧੂਤੇ ਨੂੰ ਲਿਆਉ ਬਾਈ ਵੀਡੀਓ ਚ
@PrabhjotSingh-hk2on
@PrabhjotSingh-hk2on 2 ай бұрын
ਬਹੁਤ ਵਧੀਆ,,ਚੱਕ ਦਿਓ ਫ਼ੱਟੇ ❤❤
@BoharDhillon-hw3uc
@BoharDhillon-hw3uc 2 ай бұрын
Very nice video ji 👍👍👍👍👍 👌👌👌👌👌
@ਹਰਪਾਲ7653
@ਹਰਪਾਲ7653 2 ай бұрын
ਅੱਗੇ ਅੱਗ ਤੇ ਫੂਸ ਪਾਉਣ ਨੂੰ ਮਾਸੀ ਕੱਲੀ ਸੀ ਹੁਣ ਆਹ ਪਰਧਾਨ ਕੋਈ ਗੱਲ ਹੋਵੇ ਵਿਚ ਆਪਣਾ ਟੱਟੂ ਭਜਾ ਲੈਂਦਾ , ਆਹ ਹੁਣ ਵੀ ਜੱਸਾ ਬੜੀ ਵਧੀਆ ਗੱਲ ਨਿਬੇੜ ਰਿਹਾ ਸੀ ਇਹਨੇ ਹੋਰ ਫੂਸ ਸੁੱਟ ਦਿੱਤਾ ਜਦੋਂ ਬਾਹਰੀ ਬੰਦੇ ਘਰ ਦੇ ਮਾਮਲੇ ਚ ਦਖਲਅੰਦਾਜੀ ਕਰਨ ਫੇਰ ਕੁਛ ਨੀਂ ਬਣ ਸਕਦਾ
@BittuBittugill-v5m
@BittuBittugill-v5m 2 ай бұрын
ਬਹੁਤ ਵਧਿਅ ਵਿਡਿੳ ਭਾਗੌ ਜੀ 🎉🎉🎉🎉
@craftygirl-v5e
@craftygirl-v5e 2 ай бұрын
Nice bro ਸਾਡੇ ਪਿੰਡ ਰਟੋਲਾਂ ਤੋਂ ਜੱਸਾ ਬਾਈ
@jarnailbenipal5668
@jarnailbenipal5668 2 ай бұрын
ਕਰਾਚੋ ਵਾਲਾ ਪਰੋਣਾ ਘੈਟ ਸੁੱਖਾ ਛੋਟਾ ਭਾਈ
@isharsinghisharsingh1871
@isharsinghisharsingh1871 2 ай бұрын
ਛੋਟੇ ਵੀਰ ਇੰਦਰ ਬਹੁਤ ਵਧੀਆ
@princebhatia4890
@princebhatia4890 2 ай бұрын
Inder bai viah krva la bro es saal ch hi ghat video
@ajaydhailwal8513
@ajaydhailwal8513 2 ай бұрын
Sirra video Bai 👍👍🎉🎉
@Dhillon_307
@Dhillon_307 2 ай бұрын
Bhut ghint episode aa❤😊🎉
@BalwinderSingh-zb6gc
@BalwinderSingh-zb6gc 2 ай бұрын
ਬਹੁਤ ਸੋਹਣੀ ਵੀਡੀਓ ਆ ਜੀ ਸਾਰੀ ਟੀਮ ਬਹੁਤ ਵਧੀਆ ਆ ਜੀ ਜਿਉਂਦੇ ਵਸਦੇ ਰਹੋ ਜੀ
@PreetKaur-ri1qx
@PreetKaur-ri1qx 2 ай бұрын
Bire di acting bahut vadhia
@lakhvirsinghdulamsar3
@lakhvirsinghdulamsar3 2 ай бұрын
ਬਹੁਤ ਵਧੀਆ ਵੀਰ ਜੀ
@JasvirRana-n9o
@JasvirRana-n9o 2 ай бұрын
ਧੁੱਤਾਂ ਬੋਲੇ ਨੂੰ ਵਾਪਿਸ ਲਿਆਉ.
@GurmailPannu
@GurmailPannu 2 ай бұрын
ਸੁਆਦ ਆ ਗਿਆ ਬਹੁਤ ਵਧੀਆ ਵੀਡੀਓ ਹੈ ਜੀ 💞💞
@Parminder_Lehra
@Parminder_Lehra 2 ай бұрын
ਧੂਤਾ ਵੀ ਲੈ ਆਓ ਬਾਈ ਜੀ
@munishkath6685
@munishkath6685 2 ай бұрын
Aahoo..lachan na chadhi...kalf kr li....😂😂😂 siraaaaaaaaaaaaaa dialogue jassa
@billabinning3025
@billabinning3025 2 ай бұрын
Love you mitroooo My from London
@JatinderJatt-wn4jx
@JatinderJatt-wn4jx 2 ай бұрын
LOVE YOU TOO VEER G❤
@devdhaliwal9861
@devdhaliwal9861 2 ай бұрын
ਓ ਆ ਗਿਆ ਓ ਆ ਗਿਆ ਛਾਜਲੀ ਆਲਾ ਭਾਗੂ ਚੋਬਰ ♥️♥️♥️🙏🏼🙏🏼🙏🏼🙏🏼
@bikramsandhu-ug5ht
@bikramsandhu-ug5ht 2 ай бұрын
baggu one of great artist
@gursangtsingh5236
@gursangtsingh5236 2 ай бұрын
ਬਹੁਤ ਵਧੀਆ ਵੀਰ ਜੀ love you too 🎉🎉❤❤❤❤
@Surinderlally0336
@Surinderlally0336 2 ай бұрын
Sira❤❤❤
@GaganTung-ii1lb
@GaganTung-ii1lb 2 ай бұрын
Rabb chardi kala ch rakhe sari team nu din dognI raat chugni tarki deve
@RajuMaan-k2t
@RajuMaan-k2t 2 ай бұрын
ਭਾਗੂ ਤੇ ਬੀਰੇ ਦੀ ਜਿੱਤ ਨੂੰ ਕੋਣ ਕੋਣ ਪਸੰਦ ਕਰਦਾ ਕਮੈਟ ਲਾਇਕ ਕਰਕੇ ਦੱਸੂ❤❤❤❤❤❤❤❤❤❤❤❤
@bikramsingh5167
@bikramsingh5167 2 ай бұрын
ਬਹੁਤ ਵਧੀਆ ਵੀਰੇ ਧੰਨਵਾਦ 👍
@balkarsingh-nn5le
@balkarsingh-nn5le 2 ай бұрын
ਆ ਗਿੱਡਲ ਜੀਹੀ ਮਾਸੀ ਨੂੰ 👞 ਫੇਰੋ ਸਬ ਸੈਟ ਹੋ ਜਾਣਾਂ 😡😡😡😡😂😂😂👌👍💝🙏🙏
@nirbhaynlrbhasinghsldhu3840
@nirbhaynlrbhasinghsldhu3840 2 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਨਿਰਭੈ ਸਿੰਘ ਸਿੱਧੂ ਘੱਗਾ ਪਾਤੜਾਂ ਪਟਿਆਲਾ
@fundingvideos
@fundingvideos 2 ай бұрын
🎉🎉
小蚂蚁会选到什么呢!#火影忍者 #佐助 #家庭
00:47
火影忍者一家
Рет қаралды 126 МЛН
这是自救的好办法 #路飞#海贼王
00:43
路飞与唐舞桐
Рет қаралды 66 МЛН
Я сделала самое маленькое в мире мороженое!
00:43
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 300 М.