No video

ਮਾਨ ਬਠਿੰਡੇ ਆਲਾ ਪਹੁੰਚ ਗਿਆ ਸਾਈਲੋ 'ਚ, ਕਿਸਾਨਾਂ ਨੂੰ ਆਹ ਦਿੱਤਾ ਜਾ ਰਿਹਾ ਲਾਲਚ,

  Рет қаралды 131,774

Sikh Channel

Sikh Channel

Күн бұрын

ਮਾਨ ਬਠਿੰਡੇ ਆਲਾ ਪਹੁੰਚ ਗਿਆ ਸਾਈਲੋ 'ਚ, ਕਿਸਾਨਾਂ ਨੂੰ ਆਹ ਦਿੱਤਾ ਜਾ ਰਿਹਾ ਲਾਲਚ,
Join this channel to get access to perks:
/ @sikhchannelvideos
Don't forget to SUBSCRIBE to our channel.
SIKH CHANNEL - celebrating 12 years of television broadcast.

Пікірлер: 210
@sukhravi6815
@sukhravi6815 2 жыл бұрын
ਮਰੀਆਂ ਜ਼ਮੀਰਾਂ ਵਾਲੇ ਮੁਰਦਾਬਾਦ
@nirmalsingh1166
@nirmalsingh1166 2 жыл бұрын
ਜੀ ਉ ਸਿਮ ਵਾਲਾ ਕੰਮ ਹੋਣਾਂ ਜਿਵੇਂ ਬੀ ਐਸ ਅੈਨ ਅੈਲ ਫੇਲ ਕਰਤੀ ਇਵੇ ਮੰਡੀਆ ਫੇਲ ਕਰਨੀਆਂ ਕਿਸਾਨਾਂ ਨੇ
@sidhumusewalaofficial1025
@sidhumusewalaofficial1025 2 жыл бұрын
700 ਕਿਸਾਨਾਂ ਦੀਆਂ ਕੁਰਬਾਨੀਆਂ ਭੁਲ ਗਏ ਇਹ ਲੋਕ ਜੇਹੜੇ ਸਿਰਫ ਥੋੜੇ ਜਿਹੇ ਲਾਲਚ ਪਿੱਛੇ ਆਪਣਾ ਭਵਿਖ ਖਰਾਬ ਕਰਨ ਤੇ ਲੱਗੇ ਹੋਏ ਨੇ
@karnailsandhu4719
@karnailsandhu4719 2 жыл бұрын
Kuta kissan 700 kissan yaad kro Lakhimpur Kheri Uttar pardesh lovers in ❤️🙏🙏🙏🙏🙏
@balwantsingh8069
@balwantsingh8069 2 жыл бұрын
ਮਰੀਆਂ ਜਮੀਰਾਂ ਵਾਲੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਉਹ ਕਿਵੇਂ ਸਮੇਂ ਨੂੰ ਭੁੱਲ ਗ‌ਏ ਜਦੋਂ ਇੱਕ ਸਾਲ ਪਹਿਲਾਂ ਦਿੱਲੀ ਦੇ ਬਾਰਡਰ ਤੇ ਧਰਨੇ ਤੇ ਬੈਠੇ ਤੇ ਸੱਤ ਸੋ ਕਿਸਾਨ ਨੂੰ ਆਪਣੀ ਜ਼ਿੰਦਗੀ ਗਵਾਉਣੀ ਪਈ।
@ravindersingh2399
@ravindersingh2399 2 жыл бұрын
ਕਿਸਾਨ ਵੀਰਾਂ ਨੂੰ ਬੇਨਤੀ ਹੈ ਆਪਣੀ ਭਰੀ ਕਣਕ ਦੀ ਟਰਾਲੀ ਦਾ ਕੰਡਾ ਜ਼ਰੂਰ ਕਰਾ ਲਓ ਫਿਰ ਪਤਾ ਚਲੇਗਾ ਕਿਨੀਂ ਫੇਰਾ ਫੇਰੀ
@bakshishsingh5182
@bakshishsingh5182 2 жыл бұрын
ਧੰਨਵਾਦ ਵੀਰ ਜੀ ਆਪਣਾ ਖਿਆਲ ਰੱਖੋ
@balrajsingh3392
@balrajsingh3392 4 ай бұрын
ਸਾਡੇ ਆਪਣੇ ਗੱਦਾਰਾਂ ਨੇ ਹੀ ਸਾਡੇ ਅਪਣਿਆ ਨੂੰ ਮਾਰਿਆ ਹੈ ਇਹ ਗੱਦਾਰ ਅੱਜ ਵੀ ਸਾਡੇ ਪੰਜਾਬ ਦਾ ਬੇੜਾ ਗ਼ਰਕ ਕਰਾ ਰਹੇ ਆ
@JAGROOPSINGH-tn1yh
@JAGROOPSINGH-tn1yh 2 жыл бұрын
ਲਾਲਚੀ ਜੱਟ, ਸਹੁਲਤਾ ਸਰਕਾਰੀ ਖਜਾਨੇ ਤੋਂ, ਤੇ ਫਸਲ ਵੇਚੋ ਅਡਾਨੀ, ਅਬਾਨੀਆ ਨੂੰ
@jagsirsingh8537
@jagsirsingh8537 2 жыл бұрын
ਤੂੰ ਅੰਬ ਲੈਣੈ ਹੈ ਸਾਡੀ ਫ਼ਸਲ ਅਸੀਂ ਜਿਥੇ ਮਰਜੀ ਵੇਚੀਏ । ਲੱਗਦਾ ਤੇਰਾ ਆੜ ਦਾ ਕੰਮ ਹੈ
@gurvindersingh8733
@gurvindersingh8733 2 жыл бұрын
ਮਾਝੇ ਵਾਲੇ ਨਹੀਂ ਜਾਦੇ ਵੀਰ ਜੀ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਜੀ
@ekamjotsingh8568
@ekamjotsingh8568 2 жыл бұрын
ਬਾਈ ਪੰਜਾਬ ਸਰਕਾਰ ਕਿਉ ਨਹੀ ਕਰਦੀ ਇਹ ਕੰਮ ਜੇ ਕਰਤਾ ਤਾਂ ਕਿਸਾਨਾ ਨੂੰ ਜਾਣ ਦੀ ਲੋੜ ਨਹੀਂ ਇਹਨਾ ਕੋਲ
@sukhwantsingh6503
@sukhwantsingh6503 2 жыл бұрын
ਕਿਸਾਨ ਨਾ ਜਾਣ ਮਰੋ ਮਰੋ
@sofigurdaspuri9099
@sofigurdaspuri9099 2 жыл бұрын
यही है गदार किसान / ऐसे लोगों नें ही देश क़ो अंग्रजो के गुलाम बनाया था
@tirathsingh1830
@tirathsingh1830 2 жыл бұрын
ਦੇਸ਼ ਕੋ ਨਹੀਂ ਪੰਜਾਬ ਕੋ ਗੁਲਾਮ ਬਨਾਇਆ ਅੰਗ੍ਰੇਜੋਂ ਕਾ।
@gurdeshsingh7824
@gurdeshsingh7824 4 ай бұрын
Assa. KUJ Nai.
@sukhwantsinghdhillon3106
@sukhwantsinghdhillon3106 2 жыл бұрын
ਬਾਈ ਜੀ ਇਹ ਕੰਮ ਸਰਕਾਰ ਕਰ ਦੇਵੇ ਤਾ ਕੀ ਲੋੜ ਹੈ ਕਿਸਾਨ ਨੂੰ
@sidhuadesh4604
@sidhuadesh4604 3 ай бұрын
ਇਹ ਬੇਸ਼ਰਮ ਹਨ ਜੋ ਕਣਕ ਇਹਨਾਂ ਨੂੰ ਸਿੱਧੀ ਵੇਚ ਰਹੇ ਹਨ
@TarsemSingh-zz3wh
@TarsemSingh-zz3wh 2 жыл бұрын
ਆਰਤੀਆਂ ਨੇ ਕਿਹੜੀਆਂ ਸੋਨੇ ਦੀਆਂ ਇੱਟਾਂ ਕਿਸਾਨਾਂ ਨੂੰ ਦੇ ਦਿੱਤੀਆਂ ਹਨ ਅੱਜ ਤੱਕ ਲੁੱਟਿਆ ਹੀ ਹੈ।
@gursharansingh3453
@gursharansingh3453 4 ай бұрын
ਤੂਹਾਡੇ ਮੋਟਰਸਾਈਕਲ ਤੂਹਾਨੂੰ ਹੀ ਦੇ ਦਿੱਤੇ
@hardeepkaur7407
@hardeepkaur7407 2 жыл бұрын
ਮਰੀਆਂ ਜਮੀਰਾ ਵਾਲੇ ਲੋਕ ਮੁਰਦਾਬਾਦ
@JagjitSingh-xv4br
@JagjitSingh-xv4br 2 жыл бұрын
ਮਜ਼ਦੂਰ ਜ਼ਿੰਦਾਬਾਦ
@hargun798
@hargun798 4 ай бұрын
ਕਣਕ ਤਾ ਮੰਡੀ ਚ ਵੀ ਉਸੇ ਦਿਨ ਵਿਕ ਜਾਦੀ ਝੋਨੇ ਚ ਨਮੀ ਆਉਣ ਕਾਰਨ ਕੁਝ ਦਿਨ ਲੇਟ ਹੋ ਜਾਦਾ ਰਹੀ ਗੱਲ ਇਹ ਲੋਕਾ ਦੀ ਇਹਨਾਂ ਕਰਕੇ ਕਿਸਾਨੀ ਨੂੰ ਢਾਹ ਲੱਗਦੀ ਹੈ ਕਿਰਪਾ ਕਰਕੇ ਵੀਰ ਇੱਕਠੇ ਹੋਵੋ ਨਹੀ ਆਉਣ ਵਾਲੇ ਸਮੇਂ ਨੇ ਕਿਸੇ ਦੀ ਲਿਹਾਜ ਨੀ ਕਰਨੀ
@TarsemSingh-zz3wh
@TarsemSingh-zz3wh 2 жыл бұрын
ਆੜ੍ਹਤੀਆਂ ਤੇ ਕਿਸਾਨਾਂ ਦਾ ਨਹੁੰ ਤੇ ਮਾਸ ਦਾ ਰਿਸ਼ਤਾ ਦੱਸਣ ਵਾਲੇ ਯਾਦ ਰੱਖਣ ਕਿ ਆੜ੍ਹਤੀਆ ਨਹੁੰ ਹੈ ਤੇ ਕਿਸਾਨ ਮਾਸ। ਜਦੋਂ ਨਹੁੰ ਮਾਸ ਤੇ ਚਲਦਾ ਹੈ ਤਾਂ ਰੰਦੇ ਜਾਂ ਚੋਸੇ ਵਾਂਗੂੰ ਛਿੱਲ ਕੇ ਲੈ ਜਾਂਦਾ ਹੈ। ਇਹਨਾਂ ਆੜ੍ਹਤੀ ਰੂਪੀ ਨਹੁੰਆਂ ਨੇ ਹੀ ਕਿਸਾਨਾਂ ਨੂੰ ਜਹਿਰਾਂ ਪੀਣ ਲਈ ਮਜ਼ਬੂਰ ਕੀਤਾ ਹੈ ਜਿਹੜੇ ਕਿਸਾਨ ਨੂੰ ਭੁਗਤਾਨ ਵੇਲੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਭੀ ਟਿੱਚ ਜਾਣਦੇ ਹਨ। ਬਾਕੀ ਸਾਈਲੋ ਰੂਪੀ ਗੋਦਾਮ ਹੀ ਅਡਾਣੀ ਦਾ ਹੈ ਜਿਸ ਵਿੱਚ ਕਣਕ ਰੱਖਣ ਦਾ ਕਿਰਾਇਆ ਅਡਾਣੀ ਨੂੰ ਮਿਲਦਾ ਹੈ ਜਦੋਂ ਕਿ ਖਰੀਦੀ ਹੋਈ ਕਣਕ ਐਫ ਸੀ ਆਈ ਭਾਵ ਸਰਕਾਰ ਦੀ ਹੀ ਹੁੰਦੀ ਹੈ। ਮਤਲਬ ਕਿ ਏਥੇ ਭੀ ਕਣਕ ਦੀ ਸਿੱਧੀ ਖਰੀਦ ਸਰਕਾਰ ਹੀ ਕਰਦੀ ਹੈ।
@balvirsingh5810
@balvirsingh5810 2 жыл бұрын
ਸਰਕਾਰ ਰੋਕ ਲਾਵੇ ਇਹ ਨਾ ਦੀ ਖਰੀਦ ਤੇ
@AvtarSingh-fs2tp
@AvtarSingh-fs2tp 3 ай бұрын
ਵੀਰ ਜੀ ਕਿਸਾਨ ਨੇ ਸਾਨੂੰ ਮਾਰਿਆ
@sandeepgrewal3182
@sandeepgrewal3182 2 жыл бұрын
ਇਨਾ ਦੀਆਂ ਜਮੀਰਾ ਮਰਿਆ ਹੋਇਆ ਨੇ
@BhupinderSingh-ul8im
@BhupinderSingh-ul8im 2 жыл бұрын
ਆੜਤੀ ਕਿਹੜਾ ਘੱਟ ਕਰਦੇ ਨੇ। ਹਰ ਆੜਤੀ ਹਰ ਸਾਲ ਜ਼ਮੀਨ ਖਰੀਦ ਲੈਂਦਾ, ਕਿਸਾਨ ਕਰਜ਼ਾਈ ਹੋ ਰਿਹਾ।
@JatinderSingh-gg6wi
@JatinderSingh-gg6wi 2 жыл бұрын
fer dehli ki amb lain gay c
@JatinderSingh-gg6wi
@JatinderSingh-gg6wi 2 жыл бұрын
os tym ta kehnde c adtia ATM aa kisan da, hun mada ho gya
@nijjarsukhraj3287
@nijjarsukhraj3287 2 жыл бұрын
Aadtiya fukri ni marda tracter te 50 hazar sa system lga k jeck wli chtri lga k oh apne km ch paise lgade bullet te fukria ni marde
@chanansingh2534
@chanansingh2534 2 жыл бұрын
ਇਸ ਸਿਸਟਮ ਦਾ ਨੁਕਸਾਨ ਸਿਰਫ ਆੜਤੀਆ ਨੂੰ ਹੈ।ਕਿਸਾਨ ਵਲੋਭ ਕਿਹਾ ਗਿਆ ਸਚ ਵੀਕੌੜਾ ਲਗ ਦਾ ਹੈ।
@harbanssingh3943
@harbanssingh3943 2 жыл бұрын
ਅਗਾਂਹਵਧੂ ਕਿਸਾਨ ਭਾਈਚਾਰੇ
@rajinderpunia8353
@rajinderpunia8353 2 жыл бұрын
ਜੇ ਇਹ ਸਹੂਲੱਤਾ ਕਿਸਾਨਾ ਨੂੰ ਸਰਕਾਰ ਵੱਲੋ ਦਿੱਤੀ ਜਾਦੀ ਤਾ ਕਿਸਾਨ ਫਾਹੇ ਨਾ ਲੈਦਾ
@bsr840
@bsr840 2 жыл бұрын
ਇਸੇ ਕਰਕੇ ਜੱਟ ਚਗਲ ਹੁੰਦੈ
@tailormaster451
@tailormaster451 4 ай бұрын
ਅੰਗਰੇਜਾ ਨੇ ਵੀ ਇਸੀ ਤਰ੍ਹਾਂ ਸਾਡੇ ਉੱਤੇ ਰਾਜ ਕਰਿਆ ਸੀ ਇਕ ਕਿਸਾਨਾਂ ਨੂੰ ਉਦੋਂ ਪਤਾ ਲੱਗਿਆ ਗੁਰੂ ਚ ਇਹ ਪੈਕਟਾਂ ਵਿੱਚ ਆਪ ਆਟਾ ਲੈ ਕੇ ਆਇਆ ਕਰਨਗੇ
@tarloksinghdhillon9677
@tarloksinghdhillon9677 4 ай бұрын
ਇਹ ਪਤਾ ਕਰ ਲਓ ਇਹ ਪੰਜਾਬ ਦੇ ਕਿਸਾਨ ਹਨ ਕਿਤੇ ਬਾਹਰੋਂ ਤਾਂ ਨਹੀਂ
@pssandhu9908
@pssandhu9908 4 ай бұрын
ਬਾਹਰ ਦੇ ਮੁਲਕ ਵੀ ਇਹੋ ਹੀ ਹਾ.. 🤗harbour
@jagsirsingh8537
@jagsirsingh8537 2 жыл бұрын
ਕਿਉਂ ਨਾਂ ਜਾਇਏ 4000 ਟਰਾਲੀ ਦਾ ਜਾਂਦਾ ਮਿਲਦਾ । ਤੁਸੀਂ ਤਾਂ ਚੋਹਦੇ ਹੀ ਹੋ ਕਿ ਅਸੀਂ ਆੜਤੀਆਂ ਦੇ ਗੁਲਾਮ ਹੀ ਰਹਿਏ ।
@RajinderSingh-tv6vf
@RajinderSingh-tv6vf 4 ай бұрын
Veer 4000 hajar trali da jyada time ni milna . Eh jal visha rhe ne tusi fas rhe o .
@youaremine1148
@youaremine1148 3 ай бұрын
ਉਦੋ ਹੀ ਪਟਾਕਾ ਪਉ ਜਦੋਂ ਜਮੀਨਾਂ ਨੂੰ ਹੱਥ ਪਾ ਲਿਆ।
@chanansingh2534
@chanansingh2534 2 жыл бұрын
ਇਹ ਜਥੇਬੰਦੀਆ ਜੋ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦਸ ਰਹੀਆ ਹਨ।ਪਹਿਲਾਂ ਕਿਸਾਨਾ ਨੇ ਇਲੈਕਸ਼ਨ ਵਿੱਚ ਨਕਾਰ ਦਿਤਾ ਅਤੇ ਹੁਣ ਸਚਾਈ ਸਾਹਮਣੇ ਦਿਖਾ ਦਿਤੀ ਹੈ।ਹੁਣ ਤਾ ਘਰ ਬੈਠ ਕੇ ਪਛਤਾਵਾ ਕਰਨਾ ਚਾਹੀਦਾ ਹੈ।ਜੋ ਇਨਾ ਨੇ ਡੇਢ ਸਾਲ ਕਿਸਾਨਾ ਨੂੰ ਸੜਕਾਂ ਉਤੇ ਰੋਲਿਆ ਹੈ।
@KuldeepSingh-jp7ng
@KuldeepSingh-jp7ng 2 жыл бұрын
ਬਿਲਕੁਲ ਗਲਤ ਸੀ ਦਿੱਲੀ ਵਾਲੇ ਕਿਸਾਨ ਇਹ ਤਾਂ ਚਲੋ ਲੁਟਦੇ ਹੈ ਹੀ ਪਰ ਦਿੱਲੀ ਕਿਸਾਨਾਂ ਨੂੰ ਕਿਸਾਨਾਂ ਨੇ ਹੀ ਲੁਟ ਲਿਆ ਮਰ ਗਏ ਸਰੀਫ ਕਿਸਾਨ ਸੜਕਾਂ ਤੇ ਠੰਡ ਵਿੱਚ ਬੈਠੇ ਰਹੇ ਸ਼ਤਾਨ ਕਿਸਾਨ ਹੋਟਲਾਂ ਵਿੱਚ ਨਜਾਰਾ ਲੈਂਦੇ ਰਹੇ।
@jagsirsingh8537
@jagsirsingh8537 2 жыл бұрын
ਵੀਰ ਇਹ ਕਿਸਾਨ ਨੀ ਇਹ ਕਿਸਾਨਾਂ ਦੇ ਭੇਸ ਵਿਚ ਪੁਲੀਟੀਕਲੀ ਲੀਡਰ ਸਨ ।।
@VikramSingh-ie5to
@VikramSingh-ie5to 2 жыл бұрын
Very nice Punjabio
@KuldeepSingh-jp7ng
@KuldeepSingh-jp7ng 2 жыл бұрын
ਸਾਨੂੰ ਤਾਂ ਮਾਨ ਬਠਿੰਡੇ ਵਾਲਾ ਬੇਈਮਾਨ ਲਗਦਾ ਜਾ ਫਿਰ ਮਾਨ ਵੀਰ ਨੂੰ ਕੁਛ ਵੀ ਪਤਾ ਨਹੀਂ ਹੈ।
@hardeepsinghhardeep2808
@hardeepsinghhardeep2808 2 жыл бұрын
Kissan ekta jindabad
@Sohansingh-qg7ow
@Sohansingh-qg7ow 2 жыл бұрын
Punjab govt. Should reply immediately .
@harnamsinghsran80
@harnamsinghsran80 4 ай бұрын
110 ਕਿਲੋ ਟਰਾਲੀ ਪਿੱਛੇ ਘੱਟ ਵੀ ਤੋਲਦੇ ਨੇ ਪਹਿਲਾ ਟਰਾਲੀ ਤੋਲ ਕਿ ਜਾਓ
@pksidhu9802
@pksidhu9802 2 жыл бұрын
Kishan majdoor ekta zindabad
@nagindersingh4388
@nagindersingh4388 4 ай бұрын
ਗੰਨੇ ਵਾਲੀ ਹੋਊ ਪੇਮਿੰਟ ਨਹੀ ਮਿਲਿਆ ਕਰਨੀ ਕਣਕ ਲਾਉਣ ਲਂਈ ਪਰਚੀ ਕਟਾਉਣੀ ਪੈਣੀ ਆ ਪੇਮਿੰਟ ਗੰਨੇ ਵਾਂਗ ਮਿਲਿਆ ਕਰੂ ਇਕ ਵਾਰ ਮੰਡੀਆ ਬੰਦ ਹੋਣ ਦਿਉ
@chanansingh2534
@chanansingh2534 2 жыл бұрын
ਵਿਹਲੇ ਲੋ ਜੋ ਕਿਸਾਨ ਦੇ ਚੰਦੇ ਤੇ ਐਸ਼ ਕਰਦੇ ਹਨ ।ਉਨਾ ਨੂੰ ਆੜ੍ਹਤੀਆ ਨੇ ਬੋਲਣ ਲਈ ਲਗਾਆਇਆ ਹੈ।
@garmalsingh4181
@garmalsingh4181 2 жыл бұрын
A mann v Chanda ekahtha karke he bolda hae dosreya nu kehna ja bolke lahnta pouneya soukheya han ehe mann bathende wala ena DSS de v es wehlad de ghar da karcha our es de mehnge gade de lest te us vitch petrol pawun lae kamae ketho aunde hae ehe look kesana de fand te ejjaesh karke kesana de mohre banke kesana nu he lahnta pajande han kesana da ke dil ne karda v kank ghar rakh laen par chake hoe carje mann bathende wale wargeya da baap modega ja ta live ch karneya de jumedare ehe ghadham Choudry chuk laen bake kesane andulen vitcho ehu je te korle warge makes warge apneya kamaeya karke a gae Jena rupeya dane sajjna ne kesane andulen lad behjeya ehu je magermash kah gae keo na ena ne ona rupeya da adaneya de baraber selow khole nale apne kesane selow vitch he kank rakh ke mehnge price te neche jande par rola ta ena de tore fulke band ho jane jo mehngeya fadeya ch muft ch ghumke ledry muft ch kare jande han ehe ena dassen v den ke a ena de kesane andulen nu kade kehnde han chudeya pa low kesan jo kank bech rahe han Mae kehna chudeya ehe canner app poun jo dann de rupeya te number v app kut de han cahuder v app karde han nahe ta ehe dassen v ena de ene karche kethu chalde han wehkda de
@SUKHDEVSINGH-gv1ns
@SUKHDEVSINGH-gv1ns 2 жыл бұрын
ਕਿਸਾਨ ਮੰਡੀਆਂ ਖਤਮ ਹੋਣਗੀਆਂ ਹੌਲੀ ਹੌਲੀ ਦੂਜਾ ਸਰਕਾਰਾਂ ਭੱਜ ਰਹੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਯੁੱਧ ਤੇ ਅਕਾਲ਼ ਵੇਲੇ ਲੈ ਲਿਓ ਅਨਾਜ ਫੇਰ ਕਿਥੋਂ ਲੈਣਾ ਘੱਟੋ ਘੱਟ ਪੰਜਾਬੀ ਕਿਸਾਨਾਂ ਤੋਂ ਇਹ ਉਮੀਦ ਨਹੀਂ ਸੀ ਪਹਿਲਾਂ ਪਹਿਲਾਂ ਚੋਗਾ ਪਾਉਣਾ ਈ ਹੁੰਦਾ ਜਦੋਂ ਫਸ ਗਏ ਫੇਰ ਕਰੋਗੇ ਯਾਦ ਦੁਬਾਰਾ ਦਿੱਲੀ ਅੰਦੋਲਨ ਨੂੰ ਆ ਜੋ ਨਵੀਂ ਸਰਕਾਰ ਬਣਾਈ ਏ ਆਪਣੀ ਸਰਕਾਰ ਇਤੋਂ ਕਰਵਾਓ ਸਾਰੇ ਪ੍ਰਬੰਧ ਪੂਰੇ ਤਾਂ ਕਿ ਅਨਾਜ ਸਰਕਾਰੀ ਸਰਕਾਰ ਦੇ ਹੱਥ ਰਹੇ ਪੂੰਜੀਵਾਦ ਕਦੇ ਵੀ ਲੋਕ ਪੱਖ ਵਿੱਚ ਨਹੀਂ ਹੁੰਦਾ ਅੱਗੇ ਸਭ ਸਿਆਣੇ ਨੇ ਜੋ ਭਾਅ ਪਊ ਕੱਟ ਲੈਣਗੇ ਲੋਕ(ਆਮ ਆਦਮੀ)
@karamchand6659
@karamchand6659 4 ай бұрын
ਮੰਡਿਆ ਵਿਚ ਕਣਕਕੋਈ ਨਹੀ ਪੁਛਦਾ 15 ਦਿਨ ਤੋ ਕਿਸਾਨ ਰੁਲ ਰਿਹਾ ਹੈ ਭਗਵੰਤੇ ਸਰਾਬੀ ਦੀ ਚਾਲ ਹੈ
@KuldeepSingh-jp7ng
@KuldeepSingh-jp7ng 2 жыл бұрын
ਕਿਸਾਨਾਂ ਨੇ ਹੀ ਕਿਸਾਨਾਂ ਨੂੰ ਲੁੱਟ ਲਿਆ ਦਿੱਲੀ ਦੇ ਵਿੱਚ ਲੁਟਿਆ ਤਾਂ ਸੀ ਹੀ ਠੰਢ ਵਿੱਚ ਕੁਟਿਆ ਵੀ ਛੱਡ ਪਰੇ ਮਾਨ ਬਠਿੰਡੇ ਵਾਲਿਆ ਜਾ ਤਾਂ ਤੂੰ ਉਨ੍ਹਾਂ ਨਾਲ ਮਿਲਿਆ ਹੋਇਆ ਹੈਂ ਜਾ ਤੈਨੂੰ ਕੁਛ ਪਤਾ ਨਹੀਂ।
@bharpursingh6919
@bharpursingh6919 2 жыл бұрын
ਤੈਨੂੰ ਕਿਨ੍ਹੇ ਪੈਸੇ ਦਿੱਤੇ ਐ ਗੋਦੀ ਮੀਡੀਆ ਦੇ ਚਮਚਿਆ।
@rajindersinghsaggu9280
@rajindersinghsaggu9280 2 жыл бұрын
Besharmi di vi koi had hundi aa .....pher dhane lon da ki fayda😭
@sukhBhangu-nd8dr
@sukhBhangu-nd8dr 2 жыл бұрын
😥😥😥😥bhul gya kissana di shadat nu mari jameera aale
@malkitghai4314
@malkitghai4314 4 ай бұрын
ਕਿਉਂ ਨਾਂ ਜਾਣ,ਰੇਟ ਵਧੀਆਂ, ਕੋਈ ਖਰਚਾ ਨਹੀਂ,ਕੋਈ ਕਾਟ ਨਹੀਂ,ਪੈਸੇ ਨਕਦ, ,ਅਗਲੇ ਨੂੰ ਪੈਸਾ ਦਿਸਦਾ ਹੈ,ਸਰਕਾਰ ਜਾਂ ਆੜ੍ਹਤੀਏ ਨਹੀਂ,ਜਰੂਰੀ ਨਹੀਂ,ਗੁਲਾਮ ਹੀ ਰਹਿਣ।
@soniamangal8213
@soniamangal8213 2 жыл бұрын
Panjab should copy this system very professional
@rajamishal7281
@rajamishal7281 2 жыл бұрын
Adani vi apni mehnat karke kha riha te nale 100 guna fayida aa kisaan veera nu
@rajindersinghsaggu9280
@rajindersinghsaggu9280 2 жыл бұрын
Oho te bad vich pata lagu jado 15ru.rate karta mandian band🧳🎮
@thanedaarparmar9890
@thanedaarparmar9890 2 жыл бұрын
ਸਾਡੇ ਆਲੇ ਕਿੱਧਰ ਨੂੰ ਤੁਰ ਪਾਏ
@jagsirsingh8537
@jagsirsingh8537 2 жыл бұрын
ਜਦੋਂ ਮੰਡੀਆਂ ਵਿੱਚ ਆੜਤੀਆ ਦੁਆਰਾ ਕਿਸਾਨਾਂ ਦੀ ਲੁੱਟ ਹੁੰਦੀ ਹੈ ਉਸ ਸਮੇਂ ਤੁਸੀਂ ਕਿਥੇ ਚਲੇ ਜਾਂਦੇ ਹੋ।
@GurwinderSingh-jh1ml
@GurwinderSingh-jh1ml 3 ай бұрын
ਯਾਰ ਨਾ ਪਤਾ ਹੋਵੇ ਇਹ ਕਾਰਡ ਕੱਟਦੇ ਆ ਘੁੰਡੀ ਵੱਟੇ ਵਾਲੀ ਇਹਨਾਂ ਨੂੰ ਟੁੱਟੇ ਦਾਣੇ ਵੀ ਨਹੀਂ ਵਾਪਸ ਦਿੰਦੇ ਕਾਟ ਕੱਟੀ ਜਾਨੀ ਇਹਨਾਂ ਦੀ
@JoginderSingh-fo7lx
@JoginderSingh-fo7lx 2 жыл бұрын
517 ਗਰੀਬ ਦਿਹਾੜੀ ਮਿਲਦੀ ਹੈ ਸਾਡੇ ਲੋਕ300 ਦੇਣ ਲੱਗੇ ਵੀ ਰੋਈ ਜਾਂਦੇ ਨੇ ਬਾਕੀ ਵੀਰ ਆੜ੍ਹਤੀਏ ਜ਼ਿਮੀਂਦਾਰ ਦਾ 9 ਮਾਸ ਦਾ ਰਿਸ਼ਤਾ ਕਦੇ ਭੁੱਲਣਾ ਨਹੀਂ ਚਾਹੀਦਾ
@JoginderSingh-fo7lx
@JoginderSingh-fo7lx 2 жыл бұрын
ਮੇਰੇ ਕੋਲ ਤਾਂ ਜ਼ਮੀਨ ਵੀ ਨਹੀਂ ਬਾਈ ੇ ਮਰੀਆਂ ਜਮੀਰਾਂ ਵਾਲੇ ਤਾਂ ਜ਼ਿਮੀਂਦਾਰ ਨੇ ਜਿਹੜੇ ਸਰਕਾਰ ਤੋ ਹਰ ਚੀਜ਼ ਮੁਫ਼ਤ ਭਾਲਦੇ ਨੇ ਕਦੀ ਕਰਜਾ ਮੁਆਫੀ ਮੋਟਰ ਦਾ ਬਿੱਲ ਮਾਫ ਬੈਂਕਾਂ ਦੀਆਂ ਲਿਮਟਾਂ ਮਾਫ ਹਰ ਚੀਜ਼ ਤੇ ਸਬਸਿਡੀ
@ramramram.2222
@ramramram.2222 2 жыл бұрын
Vadea.kitea
@user-ks9ki3qx4e
@user-ks9ki3qx4e 4 ай бұрын
Jai Sri ram
@RajKumar-bd3kx
@RajKumar-bd3kx 2 жыл бұрын
Punjabio AAP log Kabi businessmen nahi ban sakte Ambani, Adani, bahut baade businesmen h AAP un k samne Kush b nahi h Kisano agar Kanak in ko nahi bechni to apne gar rakhne ki himmat karo
@swarnjitsingh5714
@swarnjitsingh5714 2 жыл бұрын
Aap kahan se ho bhai
@indigenouszebucattleclub3422
@indigenouszebucattleclub3422 2 жыл бұрын
Jekar kisan bhra 2 gede kanak na paun ithe ta aah jugaad chukta jaunga bai ji par ki kariye.........
@GurjantSingh-nj8xx
@GurjantSingh-nj8xx 3 ай бұрын
ਇਹ ਕੋਮ ਹੈ ਈ ਲਾਲਚੀ
@ramramram.2222
@ramramram.2222 2 жыл бұрын
Vadea.kitea.gall.a.sir.g.
@yudhvirgoodviewsingh9487
@yudhvirgoodviewsingh9487 2 жыл бұрын
Govt mandi band hone ta adani na wheat 700 .. 800 kuwantel lany a
@gurbaxsingh6000
@gurbaxsingh6000 2 жыл бұрын
Vr ji ahi ambani adani kuj tm bad 500 rs qnl khridu ga jime Bihar cho khrid hundi h
@sharagoraya524
@sharagoraya524 4 ай бұрын
ਓ ਸੈਣੀ
@paramenterprises5937
@paramenterprises5937 2 жыл бұрын
Jistrah gio free free daa lalach dey k 500 Rs ch 3 mahina da recharge see, tay hun 500 Rs 1 mahina da recharge hunda hai,thik osi tarah kush time ruko bad ch asey kanak ch 36 kamiya kadi jaan gia, par udoo tak sarkari mandiya band ho chukiya hongi tay koi option nahi bacheyga
@msr2692
@msr2692 2 жыл бұрын
ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਦੋਂ ਸਰਕਾਰੀ ਮੰਡੀਆਂ ਬੰਦ ਹੋ ਗੲੀਆਂ ਫਿਰ ਇਹ ਆਪਣੀ ਮਰਜ਼ੀ ਨਾਲ ਹੀ ਰੇਟ ਲਾਉਣਗੇ ਫਿਰ ਪਤਾ ਲੱਗੂ
@gurditsharma9028
@gurditsharma9028 4 ай бұрын
ਬੇਸ਼ਰਮ ਹੋ ਗਏ ਸਾਡੇ ਪੰਜਾਬੀ ਬੱਸ ਇਨ੍ਹਾਂ ਕੰਮਾਂ ਕਰਕੇ ਜੁੱਤੀਆਂ ਖਾਕੇ ਵੀ ਇਨ੍ਹਾਂ ਦੇ ਪਿੱਛੇ ਲੱਗਣੋ ਨਹੀਂ ਹੱਟ ਦੇ
@gurdeshsingh7824
@gurdeshsingh7824 4 ай бұрын
Good. SELO. Mandi.
@malkitsharmasharma2995
@malkitsharmasharma2995 4 ай бұрын
ਪੇਮਿਨਟ ਨਿਕਦਮਿਲਦੀਹੈ
@user-ge4vb1ik6f
@user-ge4vb1ik6f 4 ай бұрын
ਬਹੁਤ ਵਧੀਆ ਜੀ ਕਿਸਾਨ ਕੲਈ ਰਾਤਾਂ ਮੰਡੀਆਂ ਵਿੱਚ ਮੱਛਰ ਲੜਾਉਂਦੇ ਤਿੰਨ ਕਿਲੋ ਕਵਿੰਟਲ ਵਾਧਾ
@KuldeepSingh-jp7ng
@KuldeepSingh-jp7ng 2 жыл бұрын
ਤੁਹਾਨੂੰ ਜੱਥੇਬੰਦੀਆਂ ਨੂੰ ਲੋਕਾਂ ਨੇ ਫਤਵਾ ਦੇ ਤਾਂ ਦਿੱਤਾ ਲੁਟ ਘਸੁੱਟ ਕਰਕੇ ਇਲੈਕਸ਼ਨ ਲੜਨ ਵਾਸਤੇ ਚਲ ਪੲਏ ਲੋਕਾਂ ਨੇ ਤੁਹਾਡੇ ਮੂੰਹ ਤੇ ਕਿਰਾਰੀ ਚਪੇੜ ਮਾਰੀ।
@KarnawalGaming
@KarnawalGaming 4 ай бұрын
🇮🇳🇮🇳✅🙏🙏
@rajparkash8815
@rajparkash8815 2 жыл бұрын
Saadi bnai sarkaar Ambani adani to v jyada garib va facilities ch 😭Tex de paise khayi ja rhi pta nhi kehre gariba lyi paisa ikattha kr k public nu lutti ja rhi 😭😭😭😭😭 public to Tex bhi lyi ja rhi public nu facilities d jagah juttiya Mari ja rhi mehgayi d maar maari ja rhi
@sunnysandhu8850
@sunnysandhu8850 2 жыл бұрын
ਕੈਸੇ ਰਹਿਬਰ ਦੇਸ਼ ਦੇ ਕੈਸੀ ਹੈ ਤਸਵੀਰ, ਹਰ ਸ਼ੈਅ ਦੀ ਬਹੁਤਾਤ ਹੈ ਹਰ ਸ਼ੈਅ ਦਾ ਹੈ ਕਾਲ । ਕੁਝ ਰਾਹਾਂ ਦਾ ਲੁਟਿਆ ਕੁਝ ਮੌਸਮ ਦਾ ਕੁੱਟਿਆ, ਇਕੱਲਾ- ਇਕੱਲਾ ਚੱਲਿਆ ਆਪਣੀ-ਆਪਣੀ ਚਾਲ ।
@BaldevSingh-je2ry
@BaldevSingh-je2ry 2 жыл бұрын
ਦਲੇ।ਆ
@ranjitk.chhokar2469
@ranjitk.chhokar2469 2 жыл бұрын
Bhai tuhanu chat paunda ambani.tuhadi kanak sasti to sasti kharidu ambani.
@sgrewal3019
@sgrewal3019 2 жыл бұрын
ਇਹੀ ਤਕਨੀਕ ਸਰਕਾਰ ਵੀ ਲਿਆ ਸਕਦੀ ਹੈ ਕੇਈ ਬਹਤੀ ਗੱਲ ਨਹੀਂ ਹੈ ਸਰਕਾਰ ਵਸਤੇ
@harirai4739
@harirai4739 2 жыл бұрын
jatt bad no Sikh
@mann-kg4pg
@mann-kg4pg 4 ай бұрын
ਏ ਠੇਠਰ ਧਰਨੇ ਕਿਓਂ ਲਾਉਂਦੇ,, ਡਰਾਈਵਰਾਂ ਨੂੰ ਪ੍ਰੇਸ਼ਾਨ ਕਰਦੇ ਆ। ਜਿਹੜਾ ਵੀ ਧਰਨਾ ਲਾਵੇ ਉਸੇ ਨੂੰ ਡਾਂਗ ਗਿੜਨੀ ਚਾਹੀਦਾ ਆ।
@harirai4739
@harirai4739 2 жыл бұрын
jatt bad 😁😂😁😂😁
@harrygill7927
@harrygill7927 2 жыл бұрын
Bai ji tuhadi bahut meharbani es nu cover karn de layi...par veer ji tussi dekho ge agle 10 saalan de wich wich 100%eh hi kujh hona hai..wadde farmers nu apne cellar banane penne hai..
@satgursingh4659
@satgursingh4659 4 ай бұрын
ਸ਼ਰਮ ਕਰੋ ਪੰਜਾਬੀਓ ਤੁਸੀ ਆਪਣੇ ਦਾਣੇ ਦੁਸ਼ਮਣ ਦੀ ਝੋਲੀ ਪਾ ਰਹੇ ਹੋ ਤੁਸੀ ਭੁੱਲ ਗਏ
@davinderbedi5247
@davinderbedi5247 2 жыл бұрын
I don’t think you guys guys want me just going over for dinner tonight for lunch tomorrow and then you want me to bring her to the gym if we can just be pick us all over on our own for her ppp for her dad birthday dad love and mom love you or love love you dad and oooo are just going out and oopp
@tirathsingh1830
@tirathsingh1830 2 жыл бұрын
ਇਤਿਹਾਸਕਾਰ ਸਦੀਆਂ ਤੋਂ ਝੂਠ ਬੋਲ ਰਹੇ ਆ ਕੇ ਡੋਗਰਿਆਂ ਨੇ ਗੱਦਾਰੀਆਂ ਕੀਤੀਆਂ ਜਦਕਿ ਪੰਜਾਬੀਆਂ ਨੇ ਹਰ ਵਾਰ ਆਪ ਹੀ ਅਪਣੇ ਪੈਰਾਂ ਤੇ ਕੁਹਾੜੀ ਮਾਰੀ ।
@sukhwantsingh6503
@sukhwantsingh6503 2 жыл бұрын
ਜੱਟ ਇਸ ਤਰਾ ਆਪ ਹੀ ਮਾਰਨ ਗੇ
@mehtab_lally7351
@mehtab_lally7351 2 жыл бұрын
ਜਦੋ ਸਰਕਾਰਾ ਗੰਦੀਆ ਹੋਣ ਪੰਜਾਬ ਦੀਆ ਫਿਰ ਲੋਕ ਕੀ ਕਰਨ ਜਦੋ ਮੰਡੀਆ ਵਿੱਚ ਪੁਸਦਾ ਨਹੀ ਫਿਰ ਕੀ ਕਰਨ ਬੜੀ ਆਸ ਸੀ ਭਗਵੰਤ ਮਾਨ ਤੋ ਉਹਵੀ ਗਿਆ ਗੋਭੀ ਦੇ ਭਾਅ
@sukhjiwansingh5678
@sukhjiwansingh5678 4 ай бұрын
Sahi..gall..by..ji
@satnamsingh-xo8id
@satnamsingh-xo8id 2 жыл бұрын
ਇਹਨਾਂ. ਦਾ. ਕੋਈ ਵੀ. ਧਰਮ. ਨਹੀ. ਜੇਹੜੇ. ਇਥੇ. ਕਣਕ. ਸੁਟਦੇ. ਨੇ.
@armanodhan1221
@armanodhan1221 2 жыл бұрын
ਆਬਦੇ ਹੀ ਪੈਰ ਕੁਹਾਡਾ ਮਾਰੀ ਜਾਨੇ ਉ ਵੀਰ
@prabhjotgill8643
@prabhjotgill8643 4 ай бұрын
Very sad
@mittumanjit6531
@mittumanjit6531 3 ай бұрын
Bhai.ji.trlly.da.bahar.bhe.kanda.karwa.ka.dheako.far.pata.lagju.kanda.da.fark.hou
@rajinderpunia8353
@rajinderpunia8353 2 жыл бұрын
ਵੀਰੋ ਲਾਲਚ ਬੁਰੀ ਬਲੱਆ ਹੈ ਇਸ ਕਣਕ ਦਾ ਹੀ ਅੱਟਾ ਸਾਨੂੰ ਹੀ ਪੰਜ ਸੋ ਰੁੱਪਏ ਦੇਣਗੇ
@maninanar8841
@maninanar8841 4 ай бұрын
Businessman greed has no limit and the poor farmars are always exploited everywhere in this world . This can be stopped only if the both level of govt are sincere in their efforts to help their farmars .But this is very hard in the present circumstances as these big giants bribe them to change the laws of the country .
@bahadursingh9718
@bahadursingh9718 2 жыл бұрын
Bai.ji.kisana.nu.samjhao.je.samjhade.han.nahi.ta.fasal.wechni.muskal.ho.jawegi.video.banaon.da.dhnbad..
@jarnailgrewal5229
@jarnailgrewal5229 4 ай бұрын
Check your weight Before you deliver, go outside any Canda😂
@balvindersandhu7872
@balvindersandhu7872 2 жыл бұрын
1 tractor de badle 10 tractor vasool Karne Inna ne
@tanveergill4618
@tanveergill4618 2 жыл бұрын
Kissen. De. Sewe ta. Tende ho. Leno do fer. Coga. Cod. Kerlo
@prabhjotkhalsa5318
@prabhjotkhalsa5318 2 жыл бұрын
ਮਰਜੋ ਡੁੱਬ ਕੇ ਮਰੀਆ ਜਮੀਰਾ ਵਾਲਿਓ
@sunilduttsandhu49
@sunilduttsandhu49 4 ай бұрын
Hun Kisan union kithe ha eh sirf apna faida dekh rahe
@Karangym721
@Karangym721 2 жыл бұрын
Bai ajj de tym sare lalchi ne but hall sb da bura hi hona
@preet130
@preet130 3 ай бұрын
ਤੂੰ ਕੀ ਕਰਨ ਗਿਆ ਤੂੰ ਰੋਕਣਾ ਸੀ ਤੂੰ ਆਪਦੀ ਵੀਡੀਓ ਲੀ ਗਿਆ। ਤੂੰ ਟ੍ਰੈਕਟਰ ਆਲਿਆ ਦੀ ਵੀਡੀਓ ਬਣਾਉਣੀ ਸੀ ਜਿਹੜੇ ਟੈਕਟਰ ਲੈ ਆਏ ਆ
@yudhvirgoodviewsingh9487
@yudhvirgoodviewsingh9487 2 жыл бұрын
Grib majdoor nu govt na he 2 rs kg deni a
@joginderpal4323
@joginderpal4323 2 жыл бұрын
BSNL BARBAAD.HOON KISAAN DI WAARI.
@jagdishshekhon1093
@jagdishshekhon1093 4 ай бұрын
ਸੋਨੂੰ ਨੀ ਹੂੰਦਾ ਥੋਨੂੰ ਹੂੰਦਾ
娜美这是在浪费食物 #路飞#海贼王
00:20
路飞与唐舞桐
Рет қаралды 3,9 МЛН
WILL IT BURST?
00:31
Natan por Aí
Рет қаралды 28 МЛН
Magic trick 🪄😁
00:13
Andrey Grechka
Рет қаралды 55 МЛН
娜美这是在浪费食物 #路飞#海贼王
00:20
路飞与唐舞桐
Рет қаралды 3,9 МЛН