No video

ਮੇਰੇ ਸਾਹਮਣੇ ਬੰਦਾ ਮਾਰਿਆ ਉਸਦੀ ਲਾਸ਼ ਦਾ Meat ਬਣਾ ਕੇ ਖ਼ਾ ਗਏ, ਅੱਜ ਵੀ ਘਰੋਂ ਧੀਆਂ ਭੈਣਾਂ ਚੁੱਕ ਕੇ ਲੈ ਜਾਂਦੇ ਨੇ

  Рет қаралды 256,882

Address it

Address it

7 ай бұрын

Love in the Face of Adversity: The Story of Sarah Malik
In this powerful video, we dive into the courageous story of Malala Rahimin, also known as Sarah Malik, an Afghan woman who defied societal norms and familial opposition to marry the man she loves. After relocating to Chandigarh for her studies, Sarah found love in Neeraj, a non-Muslim man. However, their inter-religious relationship stirred significant conflict with Sarah's family, who vehemently opposed their union.
Despite the fierce opposition, Sarah made the bold decision to marry Neeraj, knowing that it would lead to severe repercussions from her family and the community at large. Soon after their marriage, she became the target of anonymous threats, allegedly from Taliban supporters, who issued menacing calls and messages, casting a shadow of fear and uncertainty over her newfound life.
In her poignant account, Sarah shares the harrowing reality of being a woman in Afghanistan, where freedom is a distant dream and the oppressive presence of extremist forces looms large. She recounts the sacrifice made by her father, an army veteran who valiantly fought against the Taliban, and tragically lost his life in a bomb attack.
Through this video, we glimpse into the resilience of the human spirit as Sarah fearlessly confronts the challenges and dangers that besiege her. Her unwavering love for Neeraj and her refusal to succumb to intimidation stand as a testament to the power of love and the resilience of the human spirit against oppressive forces.
Join us as we unravel the extraordinary journey of Sarah Malik, her defiance against societal norms, and her unyielding determination to live and love freely despite the adversities that surround her. This is a story of courage, love, and resilience in the face of overwhelming odds-a tale that underscores the enduring strength of the human heart.
Surviving the Unthinkable: Sarah Malik's Courageous Journey
This compelling video delves into the remarkable and harrowing life story of Sarah Malik, a woman who defied societal expectations and confronted unfathomable challenges in Afghanistan. Sarah candidly recounts the deeply entrenched traditions and oppressive realities she faced, starting from her early days in her mother's womb, where arrangements for her marriage to her uncle's son were already made-a fate she courageously chose to defy.
As she made the courageous decision to leave Afghanistan, her uncle's son confronted her with a rifle, a chilling testament to the resistance she encountered while seeking to carve out her own path in a society dictated by rigid norms and patriarchal values. Sarah sheds light on the grim underbelly of Taliban-occupied Afghanistan, recounting the chilling tale of a woman who met a tragic end at the hands of merciless brutality, a stark example of the atrocities inflicted in the name of archaic traditions and dogma.
In an astonishing revelation, Sarah shares accounts of individuals who have resorted to unthinkable acts of cannibalism, offering a haunting glimpse into the depths of depravity that exist within the cruel confines of her homeland. Her recollections of her father teaching her to handle a rifle as a child serve as a poignant testament to the harsh reality of growing up amidst conflict and unrest, where survival often teeters on the edge of a blade.
Join us on an unforgettable journey as we unravel the resilience and fortitude of Sarah Malik, a woman who defied formidable odds and shattered the chains of oppressive customs and ideologies. Her unwavering courage and fierce determination to break free from the shackles of a suffocating society resonate as a powerful testament to the indomitable spirit of the human soul in the face of extreme adversity.
This video stands as a gripping chronicle of Sarah's extraordinary odyssey, illuminating the raw and unyielding spirit that persists even in the bleakest of circumstances. It is a tale of triumph over unyielding traditions, the unbreakable human resolve, and the enduring hope that arises from the depths of despair.
1. "Love Conquers All: The Courageous Journey of Malala Rahimin (Sarah Malik)"
2. "Defying Traditions: The Love Story of Sarah Malik and Neeraj"
3. "Resilience Against Extremism: The Incredible Story of Sarah Malik"
4. "Unveiling Oppression: Sarah Malik's Tale of Love and Defiance"
5. "From Afghanistan to Chandigarh: Sarah Malik's Journey for Love and Freedom"
1. "Surviving Afghanistan: Sarah Malik's Tale of Courage and Defiance"
2. "Escaping Extremism: Sarah Malik's Journey to Freedom"
3. "Beyond Terror: Sarah Malik's Testimony of Survival in Afghanistan"
4. "Voices from the Shadows: Sarah Malik's Harrowing Tale of Taliban Oppression"
5. "Unveiling the Dark Realities: Sarah Malik's Story of Resilience in Taliban-Occupied Afghanistan"
ਅਫ਼ਗ਼ਾਨਿਸਤਾਨ ਦੀ ਕੁੜੀ ਨੇ ਇਸ ਪੰਜਾਬੀ ਮੁੰਡੇ ਨਾਲ ਕਰਾਇਆ ਵਿਆਹ, ਤਾਂ ਪੰਜਾਬੀ ਮੁੰਡੇ ਦੇ ਘਰ ਕੁੜੀ ਨੂੰ ਲੈਣ ਲਈ ਪਹੁੰਚ ਗਿਆ ਤਾਲੀਬਾਨ ਦਾ ਕਮਾਂਡਰ

Пікірлер: 521
@baljindersingh1184
@baljindersingh1184 7 ай бұрын
ਬਹੁਤ ਸੂਝਵਾਨ ਅਤੇ ਕਿਸਮਤ ਵਾਲੀ ਲੜਕੀ ਹੈ ।ਰੱਬ ਨੇ ਬਚਾ ਲਿਆ ਇਸਨੂੰ ।ਜਾਲਮ ਲੋਕਾਂ ਤੋ ਬਚਾ ਹੋ ਗਿਆ ਹੈ ।ਵਾਹਿਗੁਰੂ ਖੁਸੀਆਂ ਬਖਸ਼ਣ।
@SinghGill7878
@SinghGill7878 6 ай бұрын
ਹੁਣ ਡਰੋ ਨਾ ਸਾਰਾ ਤੁਸੀਂ ਸਿੰਘਾਂ ਦੇ ਦੇਸ਼ ਪੰਜਾਬ ਚ ਆ ਤੂੰ ਜੇ ਉਹ 15 ਬੰਦਿਆਂ ਤੇ ਇਕ ਭਾਰੂ ਆ ਤਾਂ ਸਾਡੇ ਸਵਾ ਲੱਖ ਤੇ ਇਕ ਭਾਰੂ ਹੁੰਦਾ ਸਾਡੇ ਹਰੀ ਸਿੰਘ ਨਲਵਾ ਦਾ ਇਤਿਹਾਸ ਪੜ੍ਹੋ ਕਿਵੇਂ ਹੁਣ ਤਕ ਸਲਵਾਰਾਂ ਪਾਉਂਦੇ ਸ਼ੇਰ ਦਾ ਡਰ ਹਜੇ ਤਕ ਓਹਨਾ ਦੇ ਦਿਲਾਂ ਚ ਆ
@kuljinderdhaliwal3241
@kuljinderdhaliwal3241 6 ай бұрын
ਬਹੁਤ ਧੰਨਵਾਦ ਵੀਰ ਤੁਹਾਡੀ ਸੋਚ ਤੇ ਕਿਰਪਾ ਕਰਕੇ ਜਰੂਰ ਭੈਣ ਦੇ ਸਿਰ ਤੇ ਹੱਥ ਰੱਖਣਾ ਕਿਤੇ ਇੱਹ ਨਾ ਹੋਵੇ ਇੱਸ ਬੇਟੀ ਦੇ ਮੁੰਹ ਤੋ ਇੱਹ ਸਬਦ ਨਿੱਕਲਣ ਕਿ ਮੇਰੇ ਤੋ ਗਲਤੀ ਹੋ ਗਈ ਕਿ ਮੈ ਪੰਜਾਬ ਦੇ ਮੂੰਡੇ ਨਾਲ ਵਿਆਹ ਕਰਵਾਇਆ ਤੇ ਸਿੱਖ ਮੇਰੀ ਰਖਵਾਲੀ ਨਹੀ ਕਰ ਸਕੇ। 🙏🙏👏👏
@bainsparvinder4390
@bainsparvinder4390 6 ай бұрын
ਅਫਗਾਨੀਆ ਦੀ ਐਸੀ ਤੈਸੀ ਇੱਕ ਵਾਰ ਭੈਣ ਦੱਸ ਦੇ ਮੈਨੂੰ ਲੋੜ ਐ ਤੁੰਹਾਡੀ ਭਿਰ ਦੱਸਦੇ ਅਫਗਾਨੀਆ ਨੂੰ
@jaggasingh6271
@jaggasingh6271 6 ай бұрын
Tu aja Afghanistan tenu ds denge
@parvinderdhadda8596
@parvinderdhadda8596 5 ай бұрын
@@jaggasingh6271apna kamm latan khichan da a ? 😅
@_AakashPandey_A
@_AakashPandey_A 5 ай бұрын
​@@bainsparvinder4390tu pehle ye bta sikh abhi bhi jubaan nhi khol sakta afghanistan me mere known dekh ke aaye hai Gurdwaro pe taala lga hua hai ukhaad le jo ukhaadna hai unka jakr udhr vehmo se bhr aajao 😂
@manjitkaur7134
@manjitkaur7134 6 ай бұрын
ਸਾਰਾ ਬੇਟੀ ਬਹੁਤ ਵਧੀਆ ਸੁਭਾਅ ਦੀ ਆ ਜੋ ਬੇਟੇ ਨੇ ਹਰੀ ਸਿੰਘ ਨਲੁਆ ਦੀ ਗੱਲ ਉਹ ਮੈਨੂੰ ਬਹੁਤ ਵਧੀਆ ਲੱਗੀ ਤੁਸੀ ਬੇਟਾ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਪ੍ਰਮਾਤਮਾ ਤੁਹਾਡੀ ਹਮੇਸ਼ਾ ਮਦਦ ਕਰੇਗਾ ਤੁਸੀ ਪ੍ਰਮਾਤਮਾ ਤੇ ਆਪਣਾ ਵਿਸ਼ਵਾਸ ਬਣਾ ਕੇ ਰੱਖਣਾ
@prabhjeetkaurnijjar4420
@prabhjeetkaurnijjar4420 6 ай бұрын
ਅਸੀਂ ਭਾਰਤ ਤੋਂ ਹਾਂ ਬੇਟੀ ਤੁਸੀਂ ਤੇ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਆਪ ਦੇ ਅੰਗ-ਸੰਗ ਆਪ ਜੀ ਨੂੰ ਬਹੁਤ -ਬਹੁਤ ਪਿਆਰ ਸਦਾ ਖੁਸ਼ ਰਹੇ
@gurdhillon4685
@gurdhillon4685 6 ай бұрын
ਤੁਹਾਡੇ ਵਰਗੀਆਂ ਭੈਣਾ ਦੀ ਸੋਚ ਕਰਕੇ ਹੀ ਪੰਜਾਬ ਚ ਚੰਗੀ ਔਰਤ ਦੀ ਇੱਜਤ ਬਰਕਰਾਰ ਹੈ ਜਿਉਂਦੇ ਵਸਦੇ ਰਹੋ 🙏🏽
@mrvickykaranjot8772
@mrvickykaranjot8772 6 ай бұрын
ਸ਼ੁਕਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਜਿਨਾਂ ਨੇ ਸਾਨੂੰ ਪੰਜਾਬ ਵਿੱਚ ਜਨਮ ਦਿੱਤਾ
@jaggasingh6271
@jaggasingh6271 6 ай бұрын
Guru Nanak ne Ni ditta rab ne ditta rab nu maut Ni aoundi
@harpalsingh4708
@harpalsingh4708 5 ай бұрын
​@@jaggasingh6271ਗੁਰੁ ਪਰਮੇਸਰੁ ਏਕੋ ਜਾਣੁ ॥
@user-ze2to
@user-ze2to 4 ай бұрын
​@@jaggasingh6271 Guru Nanak ji deh vich san Deh nashvan hai Guru Nanak ji di jot shabad vich hai te shabad Guru hai te rehndi dunia tk rhega
@surjitgill6411
@surjitgill6411 6 ай бұрын
ਨੀਰਜ ਬਹੁਤ ਵਧੀਆ ਲੱਗਿਆ। ਜਿਊਂਦੀ ਵਸਦੀ ਰਹੇ ਜੋੜੀ ਰੱਬ ਤੰਦਰੁਸਤੀ ਅਤੇ ਤਰੱਕੀ ਬਖਸ਼ੇ ਜ਼ਿੰਦਗੀ ਵਿਚ। ਘੋਲੀਆ ਕਲਾਂ , ਮੋਗਾ ਪੰਜਾਬ
@johnpogi7894
@johnpogi7894 6 ай бұрын
ਨੀਰਜ ਬਾਈ ਤੈਨੂੰ ਸਲਾਮ ਹੈ ਦੂਜੇ ਧਰਮ ਦੇ ਸਾਥੀ ਨਾਲ ਰਹਿਣਾ ਬਹੁਤ ਵੱਡਾ ਚੈਲੰਜ ਹੁੰਦਾ । ਸਾਰੇ ਦੋਸਤ ਰਿਸਤੇਦਾਰ ਸ਼ਾਦੀ ਟੁੱਟਣ ਲੜਾਈ ਝਗੜੇ ਦੇ ਇੰਤਜਾਰ ਵਿੱਚ ਹੁੰਦੇ ਹਨ । ਧਰਮ ਦੇ ਮਾਮਲੇ ਵਿੱਚ ਕਦੇ ਵੀ ਇੱਕ ਦੂਜੇ ਨੂੰ ਫੋਰਸ ਨਾ ਕਰਿਉ । ਜਵਾਕਾਂ ਨੂੰ ਵੀ ਖੁੱਲੇ ਛੱਡ ਦਿਉ ।
@satinderkaur7317
@satinderkaur7317 6 ай бұрын
ਸਾਰਾ ਦੀ ਗੱਲਬਾਤ ਤੋਂ ਇਹੀ ਸਮਝ ਆਓਂਦੀ ਓਥੇ ਇਨਸਾਨ ਨਹੀਂ ਰਹਿੰਦੇ ਜੰਗਲੀ ਰਾਖਸ਼ ਰਹਿੰਦੇ ਆ. ਵਾਹਿਗੁਰੂ ਜੀ ਸਾਰਾ ਦੀ ਹਿਫਾਜ਼ਤ ਕਰਨਾ ਇਸ ਵੀਰ ਨੂੰ ਵੀ ਹਿੰਮਤ ਬਖਸ਼ੇ ਵਾਹਿਗੁਰੂ
@grewalgrewal1098
@grewalgrewal1098 6 ай бұрын
ਅਫਗਾਨੀ ਲੜਕੀ ਕਿੰਨੀ ਤਕੜੀ ਆ ਹਥ ,ਗਰਦਨ ਦੇਖੋ ਹੁਣ ਦੱਸੋ ਇਸਦੇ ਪੈਦਾ ਕੀਤੇ ਬੱਚੇ ਕਿੰਨੇ ਸਟਰੌਗ ਦਲੇਰ ਹੋਣਗੇ ਇਹਨਾਂ ਦੀ ਪੀੜ੍ਹੀ ਚ ਕਿਸੇ ਨੂੰ ਸੂਗਰ ਵਰਗੀਆ ਨਹੀਂ ਹੋ ਸਕਦੀਆ ਇਸ ਲੜਕੇ ਨੇ ਬਹੁਤ ਵਧੀਆ ਕੀਤਾ ਆਪਣੀ ਪੀੜ੍ਹੀ ਹੈਲਥੀ ਕਰ ਲਈ ❤❤❤❤
@shahbazsingh9366
@shahbazsingh9366 6 ай бұрын
ਤੂੰ ਆਪਣੀ ਨਕਲੀ science ਆਪਣੇ ਕੋਲ ਈ ਰੱਖ
@grewalgrewal1098
@grewalgrewal1098 6 ай бұрын
@@shahbazsingh9366 ਜੇ ਮੇਰੀ ਸਾਇੰਸ ਨਕਲੀ ਆ ਤਾ ਤੂੰ ਇਹ ਦਸ ਗੋਤ ਨਾਲ ਹਮ ਗੋਤੀ ਪੁਰਾਣੇ ਸਮੇਂ ਚ ਵਿਆਹ ਕਿਉ ਨੀ ਕਰਾਉਦੇ ਸੀ ਉਸ ਸਮੇਂ ਤਾ ਆਉਣ ਜਾਣ ਦੇ ਸਾਧਨ ਵੀ ਘਟ ਸਨ
@jassingh3867
@jassingh3867 6 ай бұрын
Oe bai bs gapa chodi jana bache bde takde honge kudi dekh k swad lai jana asi afgnia naal hee rehnde aa sara din haa by nature thode aggressive hunde aa tu avee kudi nu dekh k swad lai jana tu menu same goter ch viah kio nai kronde
@ishaangogna6884
@ishaangogna6884 6 ай бұрын
Kyuki Taliban ne Sugar factory nahi open hoan diti.
@satindersingh3402
@satindersingh3402 5 ай бұрын
ਸਹੀ ਕਿਹਾ ਬਾਈ
@phulelsingh8482
@phulelsingh8482 7 ай бұрын
ਬਹੁਤ ਹੀ ਸਮਝਦਾਰ ਬੱਚੀ ਸਾਰਾ
@satgurmarahar566
@satgurmarahar566 6 ай бұрын
ਡਰਨ ਦੀ ਨਹੀ ਬੱਚਿਓ ਵਾਹਿਗੁਰੂ ਚੜਦੀ ਕਲਾ ਵਖਸੇ ਵੀਰ ਤੁਹਾਡਾ ਵੀ ਧੰਨਵਾਦ ਜੋ ਚੈਨਲ ਦੇ ਜਰੀਏ ਇਹਨਾ ਬੱਚਿਆ ਨੂੰ ਰੂ ਵ ਰੂ ਕਰਵਾਇਆ ਤੇ ਇਸ ਬੱਚੀ ਦਾ ਹੌਸਲਾ ਵੇਖ ਕੇ ਬਹੁਤ ਬਹੁਤ ਵਧੀਆ ਲੱਗਿਆ ਹੌਸਲਾ ਰੱਖੋ ਰੱਬ ਰਾਖਾ ਧੰਨਵਾਦ ਜੀ❤❤❤❤❤।।
@MohitSharma-ix4iw
@MohitSharma-ix4iw 6 ай бұрын
😂❤🎉😢😮😅😊 1:35:43
@GurmeetSingh-ou8tk
@GurmeetSingh-ou8tk 6 ай бұрын
ਤਾਲੀਬਾਨ ਇਸ ਧਰਤੀ ਤੇ ਨਰਕ ਤੋਂ ਘੱਟ ਨਹੀਂ।ਲੋਕਾਂ ਦਾ ਜਿਊਣਾ ਹਾਰਾਮ ਕੀਤਾ ਹੋਇਆ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।
@AmarjeetSingh-vi8sq
@AmarjeetSingh-vi8sq 6 ай бұрын
Bharat me bhi hindu Taliban aa gya hai yhan bhi yhi hoga
@SoLDieR-RaM
@SoLDieR-RaM 6 ай бұрын
Daru zyada p Li lagti hai😅​@@AmarjeetSingh-vi8sq
@userh149
@userh149 6 ай бұрын
Peg laga mama gussa nhi karida😅​@@SoLDieR-RaM
@jaggasingh6271
@jaggasingh6271 6 ай бұрын
Awn bhulekw tera
@Harmansandhu533
@Harmansandhu533 5 ай бұрын
Tere wargiya nu ta lorru kahida​@@AmarjeetSingh-vi8sq
@kuljinderdhaliwal3241
@kuljinderdhaliwal3241 6 ай бұрын
ਵਾਹਿਗੁਰੂ ਜੀ ਇੱਸ ਧੀ ਨੂੰ ਸਾਰੀਆ ਖੁੱਸੀਆ ਦੇਣੀਆ ਤਾ ਇੱਸ ਨੂੰ ਇੱਸਦਾ ਪਿੱਛਲਾ ਸਮਾ ਯਾਦ ਨਾ ਆਵੇ ਵੀਰ ਨੂੰ ਵੀਰ ਦੇ ਪਰਿਵਾਰ ਨੂੰ ਰਿਸਤੇਦਾਰ ਤੇ ਆਢੀ ਗੁਆਢੀਆ ਨੂੰ ਬੇਨਤੀ ਹੈ ਕਿ ਹਮੇਸਾ ਇੱਸ ਭੈਣ ਨੂੰ ਪਿਆਰ ਸਤਿਕਾਰ ਦਿੱਤਾ ਜਾਵੇ ਅਸੀ ਸਾਰੇ ਭਾਰਤ ਵਾਸੀ ਪੰਜਾਬ ਦੇ ਲੋਕ ਸਾਰੇ ਇੱਸ ਬੇਟੀ ਦੇ ਪਰਿਵਾਰ ਹਾ ਉਮੀਦ ਹੈ ਪੰਜਾਬ ਕਦੇ ਇੱਸ ਬੱਚੀ ਨੂੰ ਤਕਲੀਫ ਨਾ ਆਉਣ ਦੇਣ ਹਮੇਸਾ ਬੇਟੀ ਦੇ ਸਿਰ ਤੇ ਹੱਥ ਰੱਖਣਗੇ ਉਮੀਦ ਹੈ ਕਿ ਜਰੂਰ ਇੱਹ ਧੀ ਪੰਜਾਬ ਵਿੱਚ ਖੁੱਸ ਹੋਵੇਗੀ ਵਾਹਿਗੁਰੂ ਜੀ ਮੇਹਰ ਕਰਿਓ।
@prabhdyalsingh4722
@prabhdyalsingh4722 6 ай бұрын
ਸਾਰ੍ਹਾ ਤੇ ਨੀਰਜ ਨੇ ਬਹੁਤ ਵਧੀਆ ਫੈਸਲਾ ਲਿਆ। ਸਾਹ੍ਹਾ ਬਹੁਤ ਸਮਝਦਾਰ ਕੁੜੀ ਲਗਦੀ ਹੈ! ਦੋਵੇ ਸਮਝਦਾਰੀ ਨਾਲ ਜਿੰਦਗੀ ਗੁਜਾਰੋ।
@subedarmadhosingharmy4065
@subedarmadhosingharmy4065 6 ай бұрын
ਪੁੱਤ ਡਰਨਾ ਨਹੀਂ । ਹੁਣ ਇਸ ਲੜਕੀ ਨੂੰ ਛੱਡਣਾ ਨਹੀਂ ਹੈ ।ਪਰ ਕਦੇ ਵੀ ਅਫ਼ਗ਼ਾਨਿਸਤਾਨੀਆ ਤੇ ਯਕੀਨ ਨਾ ਕਰਨਾ।ਪਰ ਸਾਲ਼ੇ ਉਹ ਰੱਬ ਥੋੜੀ ਹੈ । ਸਾਨੂੰ ਕਸ਼ਮੀਰੀ ਜੰਗਲਾਂ ਵਿੱਚ ਬਹੁਤ ਮਿਲਦੇ ਰਹੇਂ ਹਨ। ਅਫ਼ਗਾਨੀ।
@Harmansandhu533
@Harmansandhu533 5 ай бұрын
Talibaan nhi mile kde j Milna afganistan chle jaa fer teri bahadari da pta lgu comments ch ta har koyi jabliya marda
@user-zz8bs1iz2o
@user-zz8bs1iz2o 5 ай бұрын
TAliban kehde singhan ne draye n putra thik hari singh nalwe da na nhi sunya jdo singh turde n fher o afgani te kuch nhi vekhde thik history pad
@sukhchainsingh9449
@sukhchainsingh9449 6 ай бұрын
ਨੀਰਜ ਯਾਰ ਬੱਚੀ ਦਾ ਖਿਆਲ ਰੱਖੀਂ, ਦੁੱਖ ਨਾ ਦੇਵੀਂ, ਜਿਸ ਤਰਾਂ ਦਾ ਵੀ ਖਾਣਾਂ ਪਿਆਰ ਨਾਲ ਖਾ ਲਿਆ ਕਰ,ਮੌਲਾ ਤੁਹਾਨੂੰ ਸਦਾ ਖੁਸ਼ ਰੱਖੇ।
@surjitgill6411
@surjitgill6411 6 ай бұрын
ਨੀਰਜ ਪੁੱਤਰ ਮੇਰੇ ਆਖੇ ਇੱਕ ਕੰਮ ਕਰ ਹਰੀ ਸਿੰਘ ਨਲਵਾ ਪਾਸ ਜਿਹੜੀ ਔਰਤ ਉਸ ਦੇ ਤੰਬੂ ਵਿੱਚ ਬੱਚਾ ਲੈਣ ਖਾਤਰ ਆਈ ਸੀ ਉਸ ਦਾ ਨਾਮ ਬਾਨੋ ਸੀ ਉਸ ਕਹਾਣੀ ਨੂੰ ਹਿੰਦੀ ਵਿਚ ਲਿਖ ਕੇ ਵਾਇਰਲ ਕਰੋ ਤਾਂ ਜੈ ਇੰਡੀਆ ਦੇ ਦੂਸਰੇ ਲੋਕਾਂ ਨੂੰ ਉਸ ਸਮੇਂ ਦੇ ਸਿੱਖਾਂ ਦੇ ਕਿਰਦਾਰ ਬਾਰੇ ਜਾਣਕਾਰੀ ਮਿਲੇ।
@blessings9732
@blessings9732 6 ай бұрын
Lok ta jande a, khud Amal kro
@Vaidikbharta
@Vaidikbharta 5 ай бұрын
Oh kahani jhoothi c,kai thawan te chepi hoi a.
@sarassinghjoy9734
@sarassinghjoy9734 6 ай бұрын
Thank you God hum Indian hai ਸਾਨੂੰ ਕਦੀ ਵੀ ਜਨਮ ਮਿਲੇ ਤਾਂ ਸਿਰਫ ਭਾਰਤ ਵਿਚ ਹੀ ਮਿਲੇ ਪੰਜਾਬ ਚ ਹੀ ਮਿਲੇ 🙏🏻🙏🏻 ਮੈਨੂੰ ਲਗਦਾ ਇੰਡੀਆ ਤੋਂ ਵੱਧ ਖੁੱਲ੍ਹੀ ਹਵਾ ਤੇ ਸਾਹ ਲੈਣਾ ਨੀ ਨਸੀਬ ਹੁੰਦਾ 🙄
@samsammy1436
@samsammy1436 6 ай бұрын
Thanks God we are Muslims we are not kafirs
@user-ig2mx3et6u
@user-ig2mx3et6u 6 ай бұрын
GoodAllah tuhanu raaji rakhe
@avtarsinghthind2170
@avtarsinghthind2170 6 ай бұрын
1436 are you from Afghanistan?
@Gur.nav.kaur.Aulakh-eh8zy
@Gur.nav.kaur.Aulakh-eh8zy 6 ай бұрын
Panjab me Panjab sab se asha aur ajaad hai sikh muslim hindu bhut pyar nal rehnde ne...ymuna paar toah dharm ke naam par bhut kuch hota hai india me..i love my free panjab❤
@samsammy1436
@samsammy1436 6 ай бұрын
@@Gur.nav.kaur.Aulakh-eh8zy oh come on what we are seeing on Indians channels all are hatred towards Muslims and you are telling that people of all faiths are living together., even in gurdwara's I have seen pictures of Mughals killing Sikhs., isn't it hate or spreading hate?
@BaljitKaur-gg6os
@BaljitKaur-gg6os 6 ай бұрын
ਸਾਰਾ ਬਹੁਤ ਈ ਸਮਝਦਾਰ ਬੱਚੀ ਆ ਰੱਬ ਰਾਖਾ 🙏❤️
@surindersandhu796
@surindersandhu796 6 ай бұрын
Surinder singhsandhu ਸਾਰਾ ਬੜੀ ਦਿਲਗੁਰਦੇ ਵਾਲੀ ਤੇ ਬਹਾਦਰ ਲੜਕੀ ਹੈ।ਗਲਬਾਤ ਬਹੁਤ ਚੰਗੀ ਲਗੀ ਹੈ,ਕਨੇਡਾ ਆ ਜਾਣ ਤਾ ਇਨਾ ਨੂੰ ਕਨੇਡਾ ਵਿਚ ਅਮਦਾਦ ਤੇ ਪਨਾਹ ਮਿਲ ਸਕਦੀ ਹੈ।ਧੰਨਵਾਦ SSSANDHU From VANCOUR CANADA.
@jimjam8340
@jimjam8340 6 ай бұрын
Canada ch kehdi safety a?
@swaransingh1412
@swaransingh1412 7 ай бұрын
ਇਹਨਾਂ ਦੀ ਇਹ ਵੀਡੀਉ ਵਾਇਰਲ ਕਰਨੀਂ ਇਹਨਾਂ ਵਾਸਤੇ ਨੁਕਸਾਨ ਦੇਹ ਨਾਂ ਹੋ ਜਾਵੇ ਕਿਤੇ
@nattmansa
@nattmansa 6 ай бұрын
ਬਿਲਕੁਲ ਐਂਕਰ ਨੂੰ ਇੰਨਾ ਦੇ ਨਾਮ ਪਤੇ ਸਾਈਡ ਰੱਖਣੇ ਚਾਹੀਦੇ ਸਨ। ਅਜਿਹੇ ਨਾਜ਼ੁਕ ਮਾਮਲਿਆਂ ਵਿਚ ਕੁਝ ਚੌਕਸੀ ਜ਼ਰੂਰੀ ਹੈ।
@vickysinghvicky2618
@vickysinghvicky2618 7 ай бұрын
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਇਲਾਵਾ ਕਿਸੇ ਗੁਰੂ ਪੀਰ ਪਗੰਬਰ ਨੇ ਔਰਤ ਨੂੰ ਇੱਜ਼ਤ ਨਹੀਂ ਦਿੱਤੀ,ਸੌ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ,
@Prit712
@Prit712 7 ай бұрын
Jesus christ ne vesva nu diti c Bible ch dsiya
@amanKumar-lg3xo
@amanKumar-lg3xo 7 ай бұрын
😂
@amanKumar-lg3xo
@amanKumar-lg3xo 7 ай бұрын
ਬਿਨਾ ਕਿਸੀ ਦੇ ਧਰਮ ਨੂੰ ਜਾਣੇ ਬਿਨਾਂ ਐਵੇਂ ਨੀ ਬੋਲੀ ਦਾ ਵੀਰ।
@amanKumar-lg3xo
@amanKumar-lg3xo 7 ай бұрын
ਅਪਣੇ ਧਰਮ ਨੂੰ ਉੱਚਾ ਦਸਣਾ ਵਧੀਆ ਗੱਲ ਐ ਪਰ ਦੂਸਰੇ ਦੇ ਧਰਮ ਨੂੰ ਨੀਚਾ ਨੀ ਦਿਖਾਈ ਦਾ।
@vickysinghvicky2618
@vickysinghvicky2618 7 ай бұрын
@@amanKumar-lg3xo ਆਪਣੇ ਗ੍ਰੰਥ ਪੜ ਕੇ ਦੇਖ
@user-dt5vi1wf7j
@user-dt5vi1wf7j 6 ай бұрын
ਵਾਹਿਗੁਰੂ ਜੀ🙏 ਸਾਰਾ ਭੈਣ ਮੇਰੀ ਏ ਸਿਰ ਤੇ ਮੇਹਰ ਭਰੀਆਂ ਹੱਥ ਰੱਖਣਾ ਜੀ
@balwantkaurchahal8382
@balwantkaurchahal8382 6 ай бұрын
ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਬਹੁਤ ਹੀ ਦੁੱਖ ਭਰੀ ਕਹਾਣੀ ਹੈ ਸਾਰਾ ਕੀ ਵਹਿਗੁਰੂ ਜੀ ਮੇਹਰ ਰੱਖੇ ਨੀਰਜ ਸਾਰਾ ਤੇ ਪਰਿਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ।
@paramjitsingh1186
@paramjitsingh1186 6 ай бұрын
ਇਸ। ਭੈਣ। ਦੀਆਂ। ਗੱਲਾਂ। ਸੁਣਕੇ। ਹਰ ਇਕ। ਬੰਦੇ। ਨੂੰ। ਬਹੁਤ। ਦਰਦ। ਜ਼ਰੂਰ। ਹੋਇਆ। ਹੋਵੇਗਾ। ਇੰਜ਼ ਲੱਗਦਾ ਹੈ ਕਿ। ਇਹਨੇ। ਜ਼ੁਲਮ। ਕਰਨ। ਵਾਲੇ। ਵਾਲੇ। ਤਾਲੀਬਾਨ। ਉਤੇ। ਸਾਰੀ ਦੁਨੀਆਂ ਨੂੰ। ਸਮਝ ਕੇ। ਤਾਲੀਬਾਨ। ਨੂੰ। ਖ਼ਤਮ। ਕਰਨਾ। ਚਾਹੀਦਾ। ਸਾਰੇ। ਦੇਸ਼ਾਂ ਨੂੰ। ਇਕੱਠੇ। ਹੋ। ਕੇ। ਲੋਕਾਂ ਨੂੰ। ਜਿਉਂਦੇ ਨੂੰ। ਨਰਕਾਂ। ਵਿਚੋਂ। ਕੱਢਣ।
@baljindersingh1184
@baljindersingh1184 6 ай бұрын
ਬਾਈ ਤੂੰ ਪੰਜਾਬੀ ਦੀ ਲਿਖਤ ਵਿਗਾੜ ਰਿਹਾ ਹੈਂ ਤੈਨੂੰ ਦਰਦ ਨਹੀਂ ਆਉਂਦਾ ? ਪਹਿਲਾਂ ਆਪਣਾ ਸੁਧਾਰ ਕਰ ।
@rugervv
@rugervv 6 ай бұрын
Tu vlog vekh afghanistan de agle v bande e aa
@drkuldipsingh1400
@drkuldipsingh1400 6 ай бұрын
Heart rupturing Story RESPECT GIRLS n Women Guru Nanak ji is the greatest Pagamber who said Women are the greatest ❤❤
@LalSingh-yl2ny
@LalSingh-yl2ny 6 ай бұрын
ਪਰਮਾਤਮਾ ੲਿਸ ਜੋੜੀ ਨੂੰ ਸਦਾ ਸਲਾਮਤ ਰੱਖੇ।
@jagtarsinghghola2167
@jagtarsinghghola2167 6 ай бұрын
ਵਧੀਆ ਲੱਗਿਆ ਬਹੁਤ ਸੰਸਕਾਰੀ ਲੜਕੀ ਐ ਜੁਗ ਜੁਗ ਜੀਓ
@KudratMann786
@KudratMann786 6 ай бұрын
ਸ਼ੁਕਰ ਹੈ ਗੁਰੂ ਨਾਨਕ ਦੇਵ ਜੀ ਦਾ ਜਿੰਨਾਂ ਨੇ ਸਾਨੂੰ ਪੰਜਾਬ ਵਿੱਚ ਜਨਮ ਦਿੱਤਾ waheguru ji 🙏🙏 Mehr Krna sab te 🙏🙏
@bahadarbinning5533
@bahadarbinning5533 5 ай бұрын
ਯਾਰ ਇੰਨੇ ਬੇਕਰਕੇ ਨੇ ਉਥੇ ਦੇ ਲੋਕ ਆਦਮ ਖਾਣੇ ਸੋਚਕੇ ਵੀ ਕੰਪਣੀ ਛਿੜਦੀ ਹੈ ਇਹੋ ਜਿਹੇ ਮਾਹੌਲ ਚੋਂ ਨਿਕਲ ਕੇ ਆਈ ਜਿੱਥੇ ਜਿੱਥੇ ਇਨਸਾਨਾਂ ਨਾਲ ਪਸ਼ੂਆਂ ਤੋਂ ਵੀ ਬਦਤਰ ਬਤੀਰਾ ਹੁੰਦਾ ਹੈ ਇਸ ਹਿਸਾਬ ਨਾਲ ਤਾਂ ਸਾਰਾ ਨਰਕ ਚੋਂ ਨਿਕਲ ਕੇ ਸਵਰਗ ਵਿੱਚ ਆ ਗਈ ਇਹ ਕੰਮ ਵੀ ਬਹੁਤ ਹੌਸਲੇ ਨਾਲ ਕੀਤਾ ਸਾਰਾ ਨੇ ਇਸ ਨੂੰ ਪਤਾ ਸੀ ਜੇ ਫੜੀ ਗਈ ਤਾਂ ਮੇਰੇ ਨਾਲ ਕੀ ਕੁਝ ਹੋਵੇਗਾ ਸਾਰਾ ਦੇ ਹੌਸਲੇ ਬਹੁਤ ਹੀ ਬੁਲੰਦ ਨੇ ਪਰਮਾਤਮਾ ਇਸਨੂੰ ਹਮੇਸ਼ਾ ਰਾਜੀ ਖੁਸ਼ੀ ਤੇ ਤੰਦਰੁਸਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ .ਫਤਿਹ
@gurpreetkarda6319
@gurpreetkarda6319 7 ай бұрын
Very brave and strong girl 👍🙏. God bless you. Sara i Salute you 🙏🌹🌹.
@SunilSingh-gn4wk
@SunilSingh-gn4wk 6 ай бұрын
ਜਾਣਕਾਰੀ ਦੇਣ ਲਈ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ.... 👌
@Harmans036
@Harmans036 7 ай бұрын
‘Waheguru ji’thonu hamesha khush rakhe boh vdia lgya tuc ona de religion nu accept kita (bai always support her ) eni khushi milli dowa nu ki india punjab bare postive thoughts e rakhn avdia memories ch bhabhi g❤️❤️🥰🥰✌🏻✌🏻🔝
@gurdhillon4685
@gurdhillon4685 6 ай бұрын
ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਤੇਰੀ ਝੋਲੀ ਪਾਵੇ ਭੈਣੇ 🙏🏽
@user-ps6lo9im2g
@user-ps6lo9im2g 6 ай бұрын
Shukar karde waheguru ji da . Jehra sanu Punjab di dharti te janam mileya 🙏☝️
@darshangill26
@darshangill26 4 ай бұрын
ਬਹੁਤ ਹੀ ਵਧੀਆ। ਜਾਣਕਾਰੀ। ਮਿਲੀ, ਧੰਨਵਾਦ
@baljitkaur292
@baljitkaur292 6 ай бұрын
ਖ਼ੁਸ਼।ਰਹੇ।ਜੋੜੀ।ਵਾਹਿਗੁਰੂਜੀ।ਆਪ।ਉੱਪਰ।ਹੱਥ।ਰੱਖਣ।👍🙏🙏🌹
@SUNILSharma-xn9io
@SUNILSharma-xn9io 6 ай бұрын
अपने भारत से अच्छा कोई देश नहीं है इस बहन जीवन खुब अच्छे से गुजरे यही ईश्वर से प्रार्थना करते है
@Love-dd5yi
@Love-dd5yi 5 ай бұрын
aur tum apna hindu dharm sambhalo.....modi govt. ke sara budget mandir bnane k baavjud v hindu dharam kamjor ho rha hai.....
@BaljitKaur-gg6os
@BaljitKaur-gg6os 6 ай бұрын
ਆਪ ਦੋਨੋ ਦੀ ਫਿਲਮ ਵਰਗੀ ਕਹਾਣੀ ਆ ਹਾਏ ਰੱਬਾ 😳🥲
@s.s.j921
@s.s.j921 6 ай бұрын
Eh punjab a guru Govind singh ji da wel come sister punjab❤❤
@86harbhajan
@86harbhajan 6 ай бұрын
Thanks for interview. The Sarah is quite intelligent. God bless her.
@knowledgespace5334
@knowledgespace5334 5 ай бұрын
WELCOME TO INDIA JI ...DONO KHUSH RHO ...JAI BHIM THANKS DR AMBEDKAR FOR INDIAN CONSTITUTION
@gurwindersingh1502
@gurwindersingh1502 4 ай бұрын
ਨਲੂਏ ਸਰਦਾਰ ਦੀ ਕਿੰਨੀ ਵੱਡੀ ਗੱਲਬਾਤ ਹੋਵੇਗੀ ਜਿਸਨੇ ਅਫ਼ਗ਼ਾਨੀਆਂ ਨੂੰ ਸਲਵਾਰਾਂ ਪਵਾਂ ਛੱਡੀਆਂ ਸੀਂ। ,ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@VeggieVeganBudgetFriendly
@VeggieVeganBudgetFriendly 6 ай бұрын
A husband plays a big role in wife's life. Neeraj knows everything about her life but he is just trying to make the situation normal.Neeraj is a cheerful person. That's the main reason she came out of the depressing life very quickly. Otherwise for a woman it is really hard. May God bless them with a beautiful life. Many people are saying that he is laughing at her. 'No' he is not laughing.
@Singh-ik1qc
@Singh-ik1qc 6 ай бұрын
The Great Hari Singh naluaa❤
@gurindersingh7069
@gurindersingh7069 6 ай бұрын
Navdeep Singh brar recently Afghanistan ja k aya ohna ny bohat pyar respect kiti aww ty oho talibani soldiers nu v milya c
@kkumar007
@kkumar007 6 ай бұрын
Janab ,eh kudi othe jami Pali aaa ,sab kuj akhi dekhya hai ,handaya Hoya , Te oh tourist ban ke gya c ,jameen asman da farak aaa.
@BaldevSingh-sj5my
@BaldevSingh-sj5my 6 ай бұрын
Neraj veer app bhut kismat vale ho ji. Bhut asche insaan han
@jasbirkaurchahal1021
@jasbirkaurchahal1021 6 ай бұрын
ਸਾਰਾ ਵਿੱਚ ਬਹੁਤ ਸਵੈ ਭਰੋਸਾ ਝਲਕਦਾ ਹੈ ।
@HarjinderSINGH-gh6hr
@HarjinderSINGH-gh6hr 6 ай бұрын
ਬੀਬਾ ਇਹ ਲੰਬੀ ਦਾਹੜੀ ਵਾਲ਼ੇ ਤਾਲਿਬਾਨ ਸਾਡੇ ਬਾਬੇ ਹਰੀ ਸਿੰਘ ਨਲੂਆ ਤੋਂ ਐਵੇਂ ਹੀ ਡਰਦੇ ਸੀ, ਜਿਵੇਂ ਤੁਸੀਂ ਇਹਨਾਂ ਲੰਬੀ ਦਾਹੜੀ ਵਾਲ਼ੇ ਤਾਲਿਬਾਨੋ ਤੋਂ ਡਰਦੇ ਹੋ! ਤੁਹਾਡੀਆਂ ਤਾਲਿਬਾਨੀ ਔਰਤਾਂ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਚੁੱਪ ਕਰਵਾਉਂਦੀਆਂ ਸਨ, " ਹਰੀਆ ਰਾਂਗਲੇ" ਮਤਲਵ 'ਚੁੱਪ ਕਰ ਹਰੀਆ ਆ ਜਾਵੇਗਾ" ! ਅਫਗਾਨਿਸਤਾਨ ਅੱਜ ਤੱਕ ਸਿਰਫ਼ ਇਕੋ ਵਾਰ ਜਿੱਤਿਆ ਗਿਆ, ਓਹ ਸੂਰਮਾ ਐ"ਹਰੀ ਸਿੰਘ ਨਲੂਆ" ਜੋ ਡਰਦੇ ਹੋਣਗੇ , ਡਰਦੇ ਹੋਣਗੇ, ਟੋਪੀ ਵਾਲ਼ੇ! ਅਸੀਂ ਜੁੱਤੀ ਥੱਲੇ ਮਸਲੇ ਹੋਏ ਆ! 🦁🦁🦁🦁🦁
@jagirsingh564
@jagirsingh564 6 ай бұрын
Wa ji sai kya
@Harmans036
@Harmans036 7 ай бұрын
forget about d past i wish u always stay happy nd blessed together “beautiful couple”🥰❤💯
@Palwinder-9369
@Palwinder-9369 6 ай бұрын
Waheguru kush rakhe tenu sis teri family salamat rahe
@ManinderSingh-ce8qy
@ManinderSingh-ce8qy 6 ай бұрын
Piche ki zindagi chhod k, bhul k aage wadho, waheguru g aap nu khushiyaan bakhshan.
@gursewaksingh8299
@gursewaksingh8299 6 ай бұрын
Wao an interesting real picture,this will be the historical message in the future.congratulatons and best wishes for all of you for your happy and prosperous life.Thanks beta ji.
@gurpinderbrar6272
@gurpinderbrar6272 7 ай бұрын
sara nu munda v bht nice milya
@dharmveerdharma8289
@dharmveerdharma8289 6 ай бұрын
हम सलूट करते हैं इस बहन को और भी जिन लड़कियों के साथ बुरा होता है उनको भी हिम्मत करके आगे आना हर किसी को अपना जीवन आज़ादी से जीने का हक है
@asg914
@asg914 6 ай бұрын
sabase beta onke dharm ke respect karte ho ehi hmara hindu aur sikho ka badapan he eh ladki hmari bhu bete he respect krna rabb rakha
@DharminderSingh-ji8pn
@DharminderSingh-ji8pn 5 ай бұрын
ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਤੇਰਾ ਸ਼ੁਕਰ ਹੈ ਪੰਜਾਬ ਵਿੱਚ ਜਨਮ ਲਿਆ ਇਸ ਭੈਣ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਜੀ
@subedarmadhosingharmy4065
@subedarmadhosingharmy4065 6 ай бұрын
ਪੁੱਤ ਕਦੇ ਵਿਸ਼ਵਾਸ ਨਾਂ ਕਰ ਲਈ। ਅਫਗਾਨੀਆਂ ਤੇ
@KulbirSinghJodhpuri
@KulbirSinghJodhpuri 6 ай бұрын
Good Neeraj beta ji . You did good leaving Afghanistan. And did good getting marriage Punjab.Wished Long live beta ji.
@inderjitsinghsekhon4146
@inderjitsinghsekhon4146 6 ай бұрын
Sarah you are a courageous woman. God bless you.
@ManjeetSingh-eu3mo
@ManjeetSingh-eu3mo 6 ай бұрын
Waheguru ji meher kra bohat sohni jori a
@user-pq4sg7gf6n
@user-pq4sg7gf6n 6 ай бұрын
God bless you very bold husband. Wife. Sat shree akal
@baltejsingh6376
@baltejsingh6376 6 ай бұрын
ਬਹੁਤ ਵਧੀਆ ਤੇ ਸਾਉ ਸੁਭਾ ਦੀ ਮਾਲਕ ਆ ਸਾਰਾਹ
@user-kq3op5rq5x
@user-kq3op5rq5x 6 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀਓ 🙏🙏🥰
@BalwinderSingh-qk6rt
@BalwinderSingh-qk6rt 6 ай бұрын
ਸਮਾਜਵਾਦੀ ਸਿਸਟਮ ਵਿੱਚ ਔਰਤ ਨੂੰ ਪੁਰਨ ਆਜਾਦੀ ਹੈ।
@DineshKumar-tx6jm
@DineshKumar-tx6jm 6 ай бұрын
Bhut vadiya laga video dekh ke bhut kuch sikhya
@yuvraazsandhuz8489
@yuvraazsandhuz8489 4 ай бұрын
Dil dehal gya story sun kar bhaina ki masum hai yar
@RamandeepKaur-nm1yz
@RamandeepKaur-nm1yz 5 ай бұрын
Kuri bhut siyani and strong aa ☺️
@user-so5so7qx6c
@user-so5so7qx6c 6 ай бұрын
GOD SETTLED THE RELATION OF THIS JORRI IN THE HEAVEN, REALY BEAUTIFUL, AFGANI GIRL SARAH.
@davinderkamboj3467
@davinderkamboj3467 4 ай бұрын
Wahaguru ji tuhanu hamesha khush rakhan
@avtargrewal2489
@avtargrewal2489 6 ай бұрын
Waheguru kirpa krn tuhade te bhut vadiya jodi
@HarjinderSingh-vq7xv
@HarjinderSingh-vq7xv 6 ай бұрын
God bless this beautiful couple. Jeonde raho 👍 🙏 ♥️ Love you. From Canada 🇨🇦
@drkuldipsingh1400
@drkuldipsingh1400 6 ай бұрын
God bless this Girl
@gurpalkatwal3941
@gurpalkatwal3941 4 ай бұрын
Very nice information. Need change. Only 'mothers' can bring change.
@SunnySingh-kt9jo
@SunnySingh-kt9jo 6 ай бұрын
God bless you Neeraj nd sara i salute you
@HarjitSingh-mb1ej
@HarjitSingh-mb1ej 6 ай бұрын
ਵਾਹਿਗੁਰੂ ਜੀ ਜੋੜੀ ਸਲਾਮਤ ਰੱਖਣਾ 🙏
@ManjinderSingh-zi2vv
@ManjinderSingh-zi2vv 6 ай бұрын
ਹਮਾਰੇ ਪੰਜਾਬ ਪੁਲਿਸ ਵੀ 85-95 ਤੱਕ ਏਹੀ ਕੁੱਝ ਕੀਤਾ
@varinderkumar-eb5ff
@varinderkumar-eb5ff 6 ай бұрын
very very good ❤❤
@user-es5fc7fn3h
@user-es5fc7fn3h 6 ай бұрын
God bless you both of you
@baljitsingh3382
@baljitsingh3382 6 ай бұрын
੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏 ਪਰਮਾਤਮਾ ਆਪ ਨੂੰ ਬਹੁਤ ਖੁਸ਼ੀਆਂ ਬਖ਼ਸ਼ਏ ਚੜ੍ਹਦੀ ਕਲਾ ਬਖਸ਼ੇ ਜੀ 🙏
@nattmansa
@nattmansa 6 ай бұрын
ਲੜਕੀ ਸਾਰਾ ਦੀਆ ਗੱਲਾ ਤੇ ਦਲੇਰੀ ਵਧੀਆ ਲੱਗੀ, ਪਰ ਲੰਕੇਸ਼ ਦੇ ਕੁਝ ਸੁਆਲਾ ਤੋ ਉਸ ਦੀ ਜਾਣਕਾਰੀ ਤੇ ਧਿਆਨ ਦੀ ਸੀਮਤਾਈ ਝਲਕਦੀ ਹੈ। ਉਝ ਵੀ ਸੁਰਖਿਆ ਦੇ ਪੱਖ ਤੋਂ ਉਸ ਨੂੰ ਇੰਨਾ ਦੇ ਨਾਮ ਪਤੇ ਸਾਈਡ ਰੱਖਣੇ ਚਾਹੀਦੇ ਸਨ। ਹੁਣ ਸੰਸਾਰ ਬਹੁਤ ਛੋਟਾ ਹੋ ਗਿਆ ਹੈ, ਇਸ ਲ ਅਜਿਹੇ ਨਾਜ਼ੁਕ ਮਾਮਲਿਆਂ ਵਿਚ ਇੰਟਰਵਿਊ ਕਰਦੇ ਵਕਤ ਸਬਣਧਤ ਵਿਅਕਤੀਆ ਦੇ ਬਚਾਅ ਲਈ ਕਾਫੀ ਚੌਕਸੀ ਵਰਤਨ ਦੀ ਜ਼ਰੂਰਤ ਹੈ।
@huntervicky3908
@huntervicky3908 6 ай бұрын
Ji bilkul sahi keha tusi👍👍👍
@user-bo5lv2fz6s
@user-bo5lv2fz6s 5 ай бұрын
ਹਰੀ ਸਿੰਘ ਨਲੂਆ ਜੀ ਨੇ ਮਸਾਲ ਕਾਇਮ ਕੀਤੀ ਸੀ ਇਕ ਗੁਰਸਿਖ ਦੇ ਚਰਿਤਰ ਦੀ ਕਿ ਇਕ ਸਿਖ ਦਾ ਜਤ ਸਤ ਕਛਿਹਿਰੇ ਵਿਚ ਅਗਰ ਅੌਰਤ ਵੀ ਡੁਲਾਉਣ ਦੀ ਕੋਸ਼ਿਸ਼ ਕਰੇ ਤਾਂ ਮਾਂ ਭੈਣ ਜਾਂ ਧੀ ਦਾ ਦਰਜਾ ਦੇਣਾ ਹੈ ਸਿਰਫ ਸ਼ਾਦੀ ਇਕ ਅੌਰਤ ਨਾਲ ਰਚਣੀ ਹੈ ਫਿਰ ਰੱਬ ਵੀ ਖੁਲ ਕੇ ਮੇਹਰ ਕਰਦਾ ਕੋਈ ਕੰਜੂਸੀ ਨਹੀਂ ਕਰਦਾ । ਇਸੇ ਨੂੰ ਬਰਕਤ ਕਿਹਾ ਜਾਂਦਾ ਹੈ
@HarpreetSingh-ku4ef
@HarpreetSingh-ku4ef 6 ай бұрын
Bhot Bahadur kudi lgdi te samjdar he
@RaviKumar-ux1xv
@RaviKumar-ux1xv 7 ай бұрын
Stay blessed always both of u.
@JaspalSingh-le5gz
@JaspalSingh-le5gz 6 ай бұрын
God bless you
@beantsharma8191
@beantsharma8191 6 ай бұрын
God Blesses ❤❤
@sabtv7
@sabtv7 6 ай бұрын
Great couple God bless
@gamingwithnsx2593
@gamingwithnsx2593 6 ай бұрын
Bohut badiya lagya Jodi b boht beautiful so congretchulation 👍💞
@avtarram7234
@avtarram7234 5 ай бұрын
Paji I love my india ❤❤❤❤❤❤
@jagdeepnatt9425
@jagdeepnatt9425 6 ай бұрын
ਤਾਲੀਬਾਨੀ ਬਹੁਤ ਵਧੀਆ ਇਨਸਾਨ ਨੇ ਉਹ ਧਰਮ ਤੋ ਸੈਕੂਲਰ ਬਣ ਰਹੇ ਨੇ ਅੱਜ ਅਫਗਾਨਿਸਤਾਨ ਦੀ ਕਰੰਸੀ ਭਾਰਤ ਨਾਲੋਂ ਮਜ਼ਬੂਤ ਹੈ
@nveenthakur2617
@nveenthakur2617 6 ай бұрын
Pata nhi kyu😢
@user-ms5cm9fi4r
@user-ms5cm9fi4r 6 ай бұрын
Othe chale jaa
@pkssr5745
@pkssr5745 7 ай бұрын
Good luck in India.
@AshokKhurana-ux3zr
@AshokKhurana-ux3zr 6 ай бұрын
God bless couple happy life
@dikshantbishnoi6610
@dikshantbishnoi6610 6 ай бұрын
God bless u sara India and afgan brother h
@SukhwinderSingh-wq5ip
@SukhwinderSingh-wq5ip 6 ай бұрын
ਵਾਹਿਗੁਰੂ ਜੀ
@ManjitSingh-le9tt
@ManjitSingh-le9tt 6 ай бұрын
God bless you guys 🙏
@nursingnextlevel
@nursingnextlevel 6 ай бұрын
Edi ta jaan shut gayi par ede krke kayi kudiyan nu hun ona paran nai bhejna..
@Kuldeepbahad
@Kuldeepbahad 5 ай бұрын
Cute couple, Sarah me bahut masoomiyat hai
@trucker518
@trucker518 6 ай бұрын
God bless them
@SurinderSingh-hq8up
@SurinderSingh-hq8up 6 ай бұрын
Yrr talibaani tan sidhe sidhe jalad hi ne bas ya os ton upr v kuch kah skiye .... but eh kudi di jindgi kuch hor likhi hoi c waheguru ji ne k esnu punjab ch life bateet krn di muka milna c .. waheguru ehna nu hmesha khush rakhe chardikla ch rakhn 🙏
@bootasinghaulakh3118
@bootasinghaulakh3118 6 ай бұрын
ਇਸ couple ਦੀ ਜਿੰਦਗੀ ਕੈਸੀ ਹੈ how they are enjoying their life
小蚂蚁被感动了!火影忍者 #佐助 #家庭
00:54
火影忍者一家
Рет қаралды 52 МЛН
No empty
00:35
Mamasoboliha
Рет қаралды 12 МЛН
My Cheetos🍕PIZZA #cooking #shorts
00:43
BANKII
Рет қаралды 22 МЛН
Joker can't swim!#joker #shorts
00:46
Untitled Joker
Рет қаралды 35 МЛН
小蚂蚁被感动了!火影忍者 #佐助 #家庭
00:54
火影忍者一家
Рет қаралды 52 МЛН