ਮੂਸੇ ਆਲ਼ੇ ਕੇਸ ਦੇ ਦੋ ਗਵਾਹਾਂ 'ਤੇ ਗੱਲ ....

  Рет қаралды 5,054

iWorldTV

iWorldTV

6 күн бұрын

ਮੂਸੇ ਆਲ਼ੇ ਕੇਸ ਦੇ ਦੋ ਗਵਾਹਾਂ 'ਤੇ ਗੱਲ ....
#MintuGurusaria #Khabarsaar #sidhumoosewala Moosewala Case
Click & Join Whatsapp Channel : whatsapp.com/channel/0029VaK8...
Subscribe Our KZbin Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 16
@RohitSharma-yh8wf
@RohitSharma-yh8wf 2 күн бұрын
ਰੱਬ ਅੱਗੇ ਅਰਦਾਸ ਕਰਦਾ ਵੀਰ ਅਗਲੀ ਤਰੀਕ ਉਤੇ ਪੇਸ਼ ਹੋ ਜਾਣ ਅਤੇ ਬਾਪੂ ਜੀ ਦਾ ਸਾਥ ਦੇਣ , ਸਿਧੂ ਯਾਂਰਾਂ ਦਾ ਯਾਰ ਸੀ ਯਾਰ ਭਾਾਂਵੇ ਚੱਲਾ ਗਿਆ ਯਾਰੀ ਨਾ ਜਾਣ ਦਿਉ ਜੀ । ਸਿਧੂ ਦੇ ਅਪਣੇ ਵੈਰ ਨਹੀ ਸੀ , ਦੁਜੀਆ ਪਿਛੇ ਵੈਰ ਲੈਕੇ ਤੁਰਦਾ ਸੀ ਵੀਰ , ਦੁਜੀਆ ਪਿਛੇ ਹੀ ਲੱੜਦਾ ਚੱਲਾ ਗਿਆ ।
@AvtarSingh-bv5eq
@AvtarSingh-bv5eq 5 күн бұрын
ਬਲਕੌਰ ਸਿਆਂ ਲੋਕਾਂ ਦਾ ਸ਼ੱਕ ਸੱਚ ਹੋ ਗਿਆ ਪਰ ਤੁਸੀਂ ਕਿਹਾ ਇਹ ਤਾਂ ਕੰਮ ਲਈ ਆਉਂਦੇ ਸਨ ਸਾਡੇ ਅਪਣੇ ਹਨ ਪਹਿਲੇ ਦਿਨ ਤੋਂ ਹੀ ਦੁਹਾਈਆਂ ਦੇ ਰਹੇ ਸਨ ਇਹ ਕਿਉ ਨਹੀ ਕੁੱਝ ਵੀ ਬੋਲਦੇ ਇਨ੍ਹਾਂ ਨੂੰ ਸਭ ਪਤਾ ਅਤੇ ਸੱਚ ਨਿਕਲਿਆ ਦੋਵਾਂ ਨੂੰ ਪਤਾ ਸੀ ਸਿੱਧੂ ਮੁਸੇਵਾਲ ਕਦੋ ਕਿਥੇ ਹੈ ਯਾਰ ਮਾਰ ਕਰ ਗਏ ਅਪਣੇ
@kamalgill2746
@kamalgill2746 5 күн бұрын
ਜਦੋ ਲੋਕਾਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਤੇ ਉਦੋਂ ਬਾਪੂ ਕਹਿੰਦਾ ਸੀ ਉਹ ਸਾਡੇ ਖਾਸ ਬੰਦੇ ਆ
@harmanjeetsingh5369
@harmanjeetsingh5369 5 күн бұрын
Veer gharde hi reh jande a koi ni push da…
@sukhsaini9643
@sukhsaini9643 4 күн бұрын
Yr te je oho bapu honi kehnde karvayi kro ehna te v puch Gish kro ta kehna c yari te shaq krde ohna te eh dunia aa veere dunia dari Boht kutti cheez aa
@RajivKumar-ty2qk
@RajivKumar-ty2qk 5 күн бұрын
ਕਰਗੇ ਯਾਰ ਮਾਰ ਕੇ ਕੋਈ ਧਮਕੀ ਆਗੀ ਓਪਰੌ ਮਾਮਲਾ ਤਾਂ ਓਦੋ ਹੀ ਸੱਕੀ ਲਗਦਾ ਸੀ ਕੇ ਜਿਹੜੀਆਂ ਗੋਲੀਆਂ ਕੰਧਾ ਦੇ ਆਰ ਪਾਰ ਹੋ ਗਈਆ ਓਹ ਨਾਲਦੇ ਨੁ ਕਿਓ ਨੀ ਕੁਜ ਕਰ ਸਕੀਆ
@Deepak.arora48
@Deepak.arora48 5 күн бұрын
@@RajivKumar-ty2qk sahi gall ji
@sukhchainsingh3653
@sukhchainsingh3653 3 күн бұрын
@gaganranu003
@gaganranu003 5 күн бұрын
ਭੋਲੇ ਅਤੇ ਹੰਕਾਰੇ ਨੂੰ ਬਹੁਤ ਸਮਝਾਇਆ ਸੀ ਕਿ ਇਥੇ ਘਰਦਿਆਂ ਤੋਂ ਬਿਨਾਂ ਕੋਈ ਆਪਣਾ ਨਹੀਂ,ਕਹਿੰਦਾ ਹੁੰਦਾ ਸੀ ਕਿ ਮੇਰੇ ਭਰਾਵਾਂ ਵਰਗੇ ਦੋਸਤ ਮੇਰੇ ਨਾਲ ਖੜੇ ਨੇ ਤੇ ਪਿੱਛੋਂ ਵੀ ਖੜਣਗੇ, ਪਿਛਲੇ 2 ਕੁ ਸਾਲਾਂ 'ਚ ਕਿੰਨੇ ਕੁ ਨਾਲ ਖੜੇ ਨੇ ਸਭ ਨੂੰ ਪਤਾ, ਹੁਣ ਆ 2 ਮੇਨ ਗਵਾਹ ਵੀ ਪਿੱਛੇ ਹਟੇ ਹੀ ਸਮਝੋ ਮੈਂ ਲਿਖ ਕੇ ਦਿਨਾਂ 2027 ਤੱਕ ਬਹੁਤਾਤ ਸਿਧੂ ਨੂੰ ਭੁੱਲ ਚੁੱਕੇ ਹੋਣਗੇ, ਇਹ ਜੀਓ ਦੇ ਕਾਲ ਆਲੀਆਂ e-ਜਾਤੀਆਂ ਨੇ,ਤੂੰ ਨਹੀਂ ਕੋਈ ਔਰ ਸਹੀ,ਕੋਈ ਔਰ ਨਹੀਂ ਕੋਈ ਔਰ ਸਹੀ, ਹਰੇਕ ਨੇ ਆਪਣੇ ਨਵੇਂ ਖਸਮ ਲੱਭ ਲੈ ਜਾਂ ਲੱਭ ਲੈਣੇ ਹਨ . . . ਪਿੱਛੇ ਰਹਿ ਗਏ ਉਹੀ ਬੇਭਾਗੇ ਮਾ-ਬਾਪ ਉਹ ਵੀ ਵਿਚਾਰੇ ਕਿੰਨਾ ਚਿਰ ਨੇ(ਮੈਂ ਦਿਲੋਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ) ਅਲਵਿਦਾ ਛੋਟੇ ਵੀਰ ਤੇਰੀ ਕਹਾਣੀ ਦਾ ਬੁਰਾ ਅੰਤ ਦੇਖ ਕੇ ਦਿਲੋਂ ਦਰਦ ਹੋਇਆ:ਤੇਰਾ ਇੱਕ ਦੂਰ ਦਾ ਆਲੋਚਕ
@luv_preet
@luv_preet 4 күн бұрын
ਦਰੁਸਤ ਵੀਰ ਬੰਦਾ ਅਣਭੋਲ ਤੇ ਅਵੇਸਲਾ ਚੱਲ ਗਿਆ ਪ੍ਰਮਾਤਮਾ ਰੂਹ ਨੂੰ ਚਰਣਾਂ ਚ ਨਿਵਾਸ ਬਖਸ਼ੇ
@PunjabHP
@PunjabHP 5 күн бұрын
Gaddar yaar Sidhu de
@PunjabHP
@PunjabHP 5 күн бұрын
Gwahi de sir te ta case hunda aa
@jassbir1363
@jassbir1363 5 күн бұрын
307 ipc ਵਾਲੇ ਪੀੜਤ ਦੀ ਗਵਾਹੀ ਅਹਿਮ ਹੁੰਦੀ ਹੈ ਜੀ ।
@rinkuthapa7818
@rinkuthapa7818 5 күн бұрын
Unna nu bhi jaan da khatra ho skda aeh
@iqbalsingh3624
@iqbalsingh3624 5 күн бұрын
Eh parivar hi changga nhi te ona dava de hath to bina eh ho hi nhi sakda log sacch bolan lagg pey c pr bapu ena lai agge aa gia eni goliya ch bacche kive?jai SACCHI bacche aa te marr te us time hi Jana c
@Rick-tl3lc
@Rick-tl3lc 5 күн бұрын
Mintu bai namaste how can i msg you personally ?
버블티로 체감되는 요즘 물가
00:16
진영민yeongmin
Рет қаралды 115 МЛН
MEGA BOXES ARE BACK!!!
08:53
Brawl Stars
Рет қаралды 36 МЛН
HOW DID HE WIN? 😱
00:33
Topper Guild
Рет қаралды 40 МЛН
Senior Bachelor | Stand-Up Comedy by Shamik Chakrabarti
15:28
Shamik Chakrabarti
Рет қаралды 51 М.
Show with Raja Warring | Political | EP 460 | Talk With Rattan
19:55
Talk with Rattan
Рет қаралды 42 М.
버블티로 체감되는 요즘 물가
00:16
진영민yeongmin
Рет қаралды 115 МЛН