Maa Teri Tarse Roti nu - official video | Jarnail Manak | New punjabi song 2021 |

  Рет қаралды 434,804

JS Media

JS Media

Күн бұрын

Пікірлер: 799
@HarpreetMota
@HarpreetMota 15 күн бұрын
ਸਬਦ ਨੀ ਹੈਗੇ ਮੇਰੇ ਕੋਲ ਇਹ song di ਲਿਖਤ ਦੀ ਖੂਬਸੂਰਤੀ ਲਈ ♥️♥️♥️♥️♥️♥️♥️♥️♥️♥️♥️♥️♥️♥️♥️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Preetsekhon2829
@Preetsekhon2829 4 ай бұрын
ਵਾਹ ਜੀ ਵਾਹ ਬਾਕਮਾਲ ਗਾਇਆ ਬਾਬਾ ਜੀ ਨੇ, ਜਿਉਂਦੇ ਵੱਸਦੇ ਰਹੋ ਬਜੁਰਗੋ, ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ, ਤੁਸੀਂ ਸਾਡੇ ਸਿਰ ਦਾ ਤਾਜ ਹੋ❤❤❤❤❤❤❤❤🎉🎉🎉🎉🎉🎉🎉🎉
@jagjiwankaur4934
@jagjiwankaur4934 Жыл бұрын
ਆਧੂਨਿਕ ਸਮਾਜ ਦੀ ਦੁਖਦੀ ਰਗ ਦਾ ਵਿਰਤਾਂਤ ਪੇਸ਼ ਕੀਤੈ ਬਾਈ ਜੀ🙏🌹
@balvirsingh-mc8cn
@balvirsingh-mc8cn Жыл бұрын
ਗੀਤ ਦੇ ਲਫ਼ਜ਼ ਦਿਲ ਚੀਰਦੇ ਆ,ਮਤਲਬ ਸੁਣ ਕੇ ਰੋਣ ਆ ਜਾਂਦਾ
@pro.jaswinderchappar9981
@pro.jaswinderchappar9981 3 жыл бұрын
ਵਾਹ,,, ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਜੀ,,, ਮੁਬਾਰਕਾਂ
@dhillonexperiment2442
@dhillonexperiment2442 Жыл бұрын
gd.0🍎🙂7523-3🐱+3🍊🤘2
@gurdeepkaur672
@gurdeepkaur672 2 ай бұрын
ਗੀਤ ਦੇ ਬੋਲ ਬਹੁਤ ਵਧੀਆ ਹਨ ਲੇਖਕ ਵਧਾਈ ਦਾ ਹੱਕਦਾਰ ਹੈ ਜੀ ਉੱਪਰੋਂ ਗਾਉਣ ਵਾਲੇ ਬਾਈ ਜੀ ਨੇ ਤਾਂ ਕਮਾਲ ਹੀ ਕੀਤੀ ਪੲਈ ਹੈ ਗਾਣਾ ਬਾਰ ਬਾਰ ਸੁਣਨ ਨੂੰ ਜੀ ਕਰਦਾ ਹੈ ਉਮੀਦ ਹੈ ਇਹੋ ਜਿਹੇ ਗੀਤ ਹੋਰ ਵੀ ਲੈਕੇ ਆਉਂਦੇ ਰਹੋਗੇ ਜੀ
@ਗਲਾਂਸੋਹਣੇਸੰਸਰਦਿਆਂ
@ਗਲਾਂਸੋਹਣੇਸੰਸਰਦਿਆਂ 3 жыл бұрын
ਵਾਹ ਜੀ ਵਾਹ,,ਬਹੁਤ ਵਧੀਆ ਗਾਇਆ ਹੈ ਜੀ ,,,,ਮੈ ਤਕਰੀਬਨ 27,,28, ਸਾਲ pehlan ਮਿਲਿਆ ਸੀ, 🙏🙏
@ashokkumar-se5sl
@ashokkumar-se5sl Жыл бұрын
EH APNI APNI KISMET H .ESNU HI MANDEER D TAQDEER KHNDE HN ..
@PargatSingh-sg9us
@PargatSingh-sg9us 2 жыл бұрын
ਕੋਈ ਵੀ ਰੀਸ ਨਹੀਂ ਕਰ ਸਕਦਾ 22 ਜੀ ਦੀ ਗਾਇਕੀ ਦੀ 🙏🙏🙏🙏🙏
@JoginderSingh-vj2tx
@JoginderSingh-vj2tx Жыл бұрын
ਬਾ ਕਮਾਲ ਬਹੁਤ ਵਧੀਆ ਗਾਇਆਂ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ🌷
@sukhdevsingh5615
@sukhdevsingh5615 Жыл бұрын
ਇਹੋ ਜਿਹੇ ਗੀਤ ਗਾਉਣਾ ਤੇ ਸੁਣਨਾ ਬਹੁਤ ਹੀ ਵਧੀਆ ਹੈ ਬਾਈ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ
@nirmalsingh9484
@nirmalsingh9484 2 жыл бұрын
ਬਹੁਤ ਵਧੀਆ ਇਹੋ ਜਿਹੇ ਗੀਤ ਹੋਣੇ ਚਾਹੀਦੇ ਹਨ ਬਹੁਤ ਬਹੁਤ ਧੰਨਵਾਦ ਬਾਬਾ ਜੀ
@avtarsinghdhatt4264
@avtarsinghdhatt4264 3 ай бұрын
ਬਹੁਤ ਵਧੀਆ ਗਾਇਕ, ਬਾ ਕਮਾਲ
@Punjab16994
@Punjab16994 3 жыл бұрын
ਗਾਉਣ ਦੀ ਕੋਈ ਉਮਰ ਨਹੀਂ ਹੁੰਦੀ,ਹੁਨਰ ਕਿਸੇ ਉਮਰੇ ਵੀ ਦਿਖਾਇਆ ਜਾ ਸਕਦਾ, ਬਹੁਤ ਵਧੀਆ ਆਵਾਜ਼ ਅਤੇ ਸੰਗੀਤ
@ManjitSingh-vd3dw
@ManjitSingh-vd3dw Жыл бұрын
Good 👍👍👍👍👍. Song.
@parkashrarru3546
@parkashrarru3546 Жыл бұрын
🙏🏻🙏🏻🌾🌾⭐⭐😔😔😔😭😭👌🏿👌🏿👍🏻👍🏻
@exdarbarasingh6739
@exdarbarasingh6739 Жыл бұрын
SANCHI KATHAE WAHE GURO JI UTTAM JI SUPER
@davindersingh7056
@davindersingh7056 Жыл бұрын
🎉🎉🎉🎉
@AmarjeetKaur-cx7cd
@AmarjeetKaur-cx7cd Жыл бұрын
​ Dr CR CR GTa
@krishanmannbibrian
@krishanmannbibrian Жыл бұрын
ਵਾਹ ਵੀਰ,,,,ਜਮੀਰ ਜਗਾ ਦੇਣ ਵਾਲਾ ਗੀਤ
@kuljindersingh8282
@kuljindersingh8282 Жыл бұрын
ਸਤਿ ਸ੍ਰੀ ਆਕਾਲ ਜੀ।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।
@Kalampunjabdi
@Kalampunjabdi 3 жыл бұрын
ਬਹੁਤ ਸੋਹਣਾ ਗੀਤ ਤੇ ਜਬਰਦਸਤ ਆਵਾਜ਼।
@thevaluesworld6285
@thevaluesworld6285 2 жыл бұрын
ਬੋਹਤ ਵਧੀਆ ਬਾਈ ਜੀ ਸਿਰਾ ਗਾਣਾ ਅੱਤ ਅਵਾਜ਼ ਅਸਲੀ ਕਲਾਕਾਰ ਪੰਜਾਬ ਦਾ Bravo
@ManmeetSandhu-Music
@ManmeetSandhu-Music 3 жыл бұрын
ਬਹੁਤ ਵਧੀਆ ਬਾਈ ਜੀ ਬਾਬਾ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏 ✍️💯 ❤😊
@PritamSingh-og4hz
@PritamSingh-og4hz Жыл бұрын
ਅੱਜ ਦੇ ਹਲਾਤਾ ਨੂੰ ਕਲਮ ਬਿਆਨ ਕੀਤਾ ਬਹੁਤ ਵਧੀਆ ਜੀ ਮਾਲਕ ਚੜ੍ਹਦੀ ਕਲਾ ਬਖਸੇ ਜੀ🙏
@ranjeetlovely4797
@ranjeetlovely4797 Жыл бұрын
ਅੱਜ ਦੇ ਗੀਤਾਂ ਨੂੰ ਮਾਤ ਪਾਉਂਦਾ ਇਹ ਗੀਤ ਸੂਪਰ 👌👌
@ashwanisharma8340
@ashwanisharma8340 Жыл бұрын
ਬਹੁਤ ਵਧੀਆ ਗੀਤ🙏🙏👍👍👌👌❤️❤️
@KuldeepSingh-hc3jv
@KuldeepSingh-hc3jv Жыл бұрын
ਵਾਹ ਵਾਹ ਜੀ ਰੰਗ ਬੰਨ ਦਿੱਤਾ ਜੀ ਬਹੁਤ ਹੀ ਸੋਹਣਾ ਗਾਇਆ ਹੈ ਜਿਉਦਾ ਰੇਹ ਪ੍ਮਾਤਮਾ ਤੁਹਾਨੂੰ ਚਡ਼ਦੀ ਕਲਾ ਬਖਸ਼ਣ
@sachdekalam2891
@sachdekalam2891 3 жыл бұрын
ਬਹੋਤ ਸਹੋਣਾ ਜੀ
@kulwinderkumar5164
@kulwinderkumar5164 Жыл бұрын
ਅੱਜ ਦੀ ਹਕੀਕਤ ਵਿਆਨ ਕਰਦਾ ਵੀਰ ਦਾ ਗੀਤ
@gurdeep7388
@gurdeep7388 Жыл бұрын
ਬਹੁਤ ਵਧੀਆ ਗਾਇਆ ਹੈ ਵੀਰ ਜੀ ਧੰਨਵਾਦ ਜੀ
@amandeepkaurkhokar4302
@amandeepkaurkhokar4302 Жыл бұрын
ਸਲਾਮ ਹੈ ਇਸ ਕਲਮ ਨੂੰ ਤਹਿ ਦਿਲੋਂ ਧੰਨਵਾਦ 🌹🌹🌹🌹
@GursewakSingh-xj8de
@GursewakSingh-xj8de 3 ай бұрын
ਬਹੁਤ ਵਧੀਆ ਵੀਰ ਜੀ🙏🙏
@baljinderkumar2997
@baljinderkumar2997 3 жыл бұрын
ਬਹੁਤ ਵਧੀਆ ਅਵਾਜ਼ ਤੇ ਮਿਊਜ਼ਿਕ ਤੇ ਵੀਡੀਓ ਵੀ ਵਾਹਿਗੁਰੂ ਜੀ ਹੋਰ ਤਰੱਕੀਆਂ ਦੇਣ 👍👍👍
@anmolhdstudiobaran7981
@anmolhdstudiobaran7981 3 жыл бұрын
ਬਹੁਤ ਵਧੀਆ ਆਵਾਜ ਅਤੇ ਮਿਉਜਿਕ ਵਾਹਿਗੁ੍ਰੂ ਹਮੇਸਾ ਚੜ੍ਹਦੀ ਕਲ੍ਹਾ ਚ ਰੱਖਣ
@rajvantsinghsekhon1508
@rajvantsinghsekhon1508 2 жыл бұрын
Nice
@bachedillkesache2268
@bachedillkesache2268 3 ай бұрын
ਬਹੁਤ ਵਧੀਆ ਗੀਤ ਹੈ।
@merachannel9687
@merachannel9687 Жыл бұрын
Bahut hi khoobsurat singing🎤🎤🎤🎤
@Ajmerkhalsa373
@Ajmerkhalsa373 Жыл бұрын
ਬਹੁਤ ਹੀ ਵਧੀਆ ਢੰਗ ਨਾਲ ਗਾਇਆ ਹੈ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🌹🌹🌹🌹❤❤❤❤❤
@rajmohindersingh2869
@rajmohindersingh2869 Жыл бұрын
ਬਹੁਤ ਹੀ ਵਧੀਆ ਗਾਇਆ ਹੈ, ਲਿਖਿਆ ਵੀ ਵਧੀਆ ਹੈ। ਬਹੁਤ ਹੀ ਸਤਿਕਾਰ ਯੋਗ ਹੈ ਜੀ।
@mg2043
@mg2043 Жыл бұрын
ਬਈ ਵਾਹ ਵਾਹ ਵਾਹ ਵੱਲੇ ਬਾਈ ਜਰਨੈਲ ਸਿੰਘ ਮਾਣਕ,ਸੁਆਦ ਆਗਿਆ ਬਾਈ ਤੈਨੂੰ ਬਹੁਤ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਅੱਜ ਕੱਲ੍ਹ ਦੇ ਕਲਾਕਾਰ ਜੇਹੜੇ ਅੰਗਰੇਜ਼ੀ ਘੋਟਦੇ ਨੇਂ ਟਕਾ ਟਕਾ ਕੇ ਥਪੜੇ ਲਾਏ ਨੇ ਜਿਉਂਦਾ ਰਹਿ ਬਾਈ, ਮਹਿੰਦਰ ਮੀਤ ਗੁਰਮ 🙏👍❤️👍🙏❤️👍🙏❤️👍
@yugyugmelodies5358
@yugyugmelodies5358 3 жыл бұрын
ਚੱਕ ਦਿਓ ਫੱਟੇ , ਵਧਾਈਆਂ ਜੀ
@amrindersingh4570
@amrindersingh4570 3 жыл бұрын
ਗੀਤ ਦੇ ਬੋਲ ਬਹੁਤ ਹੀ ਜ਼ਬਰਦਸਤ ਹਨ
@babaldeepsingh8214
@babaldeepsingh8214 2 жыл бұрын
ਵਾਹ ਜੀ ਵਾਹ ਸਰਦਾਰ ਜੀ ਬਹੁਤ ਪਿਆਰੀ ਅਵਾਜ਼ ਤੇ ਬਹੁਤ ਹੀ ਪਿਆਰੇ ਸਬਦ ਆ ਜੀ 🙏🙏🙏🙏🙏
@jashangulati6749
@jashangulati6749 2 жыл бұрын
Very nice
@royalpunjabi2463
@royalpunjabi2463 Жыл бұрын
ਇਹ ਮਿਊਜਿਕ ਵੀ ਸਿਖਾਉਂਦਾ ਪੰਜਾਬੀ ਯੂਨੀਵਰਸਿਟੀ ਦੇ ਕੋਲ ਰਹਿੰਦਾ ਹੈ
@surjitseet797
@surjitseet797 Жыл бұрын
ਬਹੁਤ ਜਬਰਦਸਤ ਅਵਾਜ ਆ ਜਰਨੈਲ ਦੀ। ਬੜੇ ਲੰਮੇ ਸੰਘਰਸ਼ ਚੋਂ ਗੁਜ਼ਰ ਰਿਹਾ ਹੈ ਇਹ ਗਰੀਬ ਪਰ ਅਮੀਰ ਅਵਾਜ ਦਾ ਮਾਲਕ। ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ
@rashidmasih1051
@rashidmasih1051 Жыл бұрын
ਬਹੁਤ ਹੀ ਵਧੀਆ ਸਭਿਆਚਾਰਕ ਗੀਤ ਗਾਇਆ ਤੇ ਲਿਖਿਆ ਰਿਲੀਜ਼ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਜੀ ਏਸ ਤਰ੍ਹਾਂ ਦੇ ਹੋਰ ਵੀ ਗੀਤ ਰਲੀਜ਼ ਕਰੋ ਬੁਲੰਦ ਆਵਾਜ਼ ਨੂੰ ਸਲਾਮ
@sukhwindesingh7079
@sukhwindesingh7079 Жыл бұрын
ਵਾਹਿਗੁਰੂ ਜੀ ਮੇਹਰ ਕਰਨ
@MOHNAKHAN
@MOHNAKHAN 2 жыл бұрын
ਬਹੁਤ ਹੀ ਵਧੀਆ.
@mohansingh6359
@mohansingh6359 Жыл бұрын
ਅੱਜ ਦੇ ਕਲਾਕਾਰਾਂ ਵਿੱਚੋਂ ਇਹ ਕਲਾਕਾਰ ਇਕ ਨੰਬਰ ਹੈ
@Rajbirsingh-rw8ss
@Rajbirsingh-rw8ss Жыл бұрын
❤️👌👍🙏
@harjitsingh8698
@harjitsingh8698 Жыл бұрын
ਬਹੁਤ ਸੋਹਣਾ ਗੀਤ ਹੈ very Good👌👌
@jagdeepsidhu1313
@jagdeepsidhu1313 Жыл бұрын
ਅੱਜ ਦੇ ਹਲਾਤਾਂ ਬਾਰੇ ਬਿਲਕੁੱਲ ਸਹੀ ਗੀਤ ਗਾਇਆ ਹੈ ਵੱਡੇ ਬਾਈ ਜੀ ਤੁਹਾਡੀ ਆਵਾਜ਼ ਬਹੁਤ ਹੀ ਖੂਬਸੂਰਤ ਹੈ ਜੁੱਗ ਜੀਉ ਜੀਉ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤👌👌
@amolaksingh1065
@amolaksingh1065 Жыл бұрын
ਬਹੁਤ ਵਧੀਆ ਹਲਾਤ ਮੁਤਾਬਕ ਗੀਤ ਸੀ ਬਹੁਤ ਵਧੀਆ ਅਵਾਜ਼ ਜਿਉਂਦੇ ਵਸਦੇ ਰਹੋ
@avtarsinghchanne5720
@avtarsinghchanne5720 Жыл бұрын
ਬਹੁਤ ਸਿਰੇ ਦਾ ਗੀਤ ਹੈ ਜਿੰਨੀ ਤਾਰੀਫ ਕੀਤੀ ਜਾਵੇ ਉਨੀਂ ਹੀ ਥੋੜੀ ਹੈ 👌🌹
@babajwellervickymasson2205
@babajwellervickymasson2205 Жыл бұрын
ਇਹੋ ਜਿਹੇ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਆ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ 👍👍ਸਿਰੇ ਲਾ ਦਿੱਤਾ ਬਜ਼ੁਰਗਾਂ 🥺
@gurcharansingh-ub7jy
@gurcharansingh-ub7jy 3 жыл бұрын
ਬਹੂਤ ਵਧੀਆ
@surjitsingh3440
@surjitsingh3440 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਅਵਾਜ਼ ਹੈ ਜੀ।ਤੇ ਗੀਤ ਵੀ ਬਹੁਤ ਵਧੀਆ ਸੀ ਜੀ।
@TARAEM_SINGH_288
@TARAEM_SINGH_288 Жыл бұрын
T S GANDI WIND DHATAL BAHUT BAHUT VADHYA JI JIHR LOK MA TE PIO NU ROTI TO TARASOUDE HN SAEID UHNA LO KA SHARAM. AA JAVE SONG GAUN TE TUHADA DHANWAD
@beastgentleman85
@beastgentleman85 3 жыл бұрын
ਪ੍ਰਮਤਮਾ ਤੁਹਾਨੂੰ ਤਰੱਕੀ ਬਖਸ਼ੇ
@jagdevsingh7524
@jagdevsingh7524 2 жыл бұрын
ਬਾਕਮਾਲ। ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।
@MohanSingh-i7x
@MohanSingh-i7x Жыл бұрын
ਵਾਹ ਜੀ ਵਾਹ ਸੁਣਕੇ ਦਿਲ ਨੂੰ ਹੋਲ ਜਿਹਾ ਪੈਂਦਾ ਅ। ਜਿਉਂਦੇ ਰਹੋ। ਪ੍ਰਮਾਤਮਾਂ ਤੁਹਾਨੂੰ ਤਰੱਕੀਆ ਬਕਸ਼ੇ।
@GurpreetSingh-sv4xq
@GurpreetSingh-sv4xq 2 жыл бұрын
ਬਹੁਤ ਵਧੀਆ ਲਿਖਿਆ ਗੀਤ ਸਚੀਆਂ ਗੱਲ ਸਲੂਟ ਬਾਪੂ ਨੂੰ
@pardeeppassi8385
@pardeeppassi8385 2 жыл бұрын
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ
@BittaNooraDiaries
@BittaNooraDiaries Жыл бұрын
*Awesome ਬਹੁਤ ਸੋਹਣਾ ਲਿਖਿਆ ਤੇ ਗਾਇਆ*
@Gurvindersinghvirk53
@Gurvindersinghvirk53 2 жыл бұрын
ਬਹੁਤ ਬਹੁਤ ਹੀ ਵਧੀਆ ਗੀਤ ਹੈ ਜੀ
@WarmdenEducam9398
@WarmdenEducam9398 2 жыл бұрын
ਜੇ ਏਦਾਂ ਦੇ ਗਾਣੇ ਹੋਣ ਤੇ, ਜਵਾਕ ਸੁਧਰ ਜਾਣ
@ranjitarsh6828
@ranjitarsh6828 Жыл бұрын
ਬਹੁਤ ਸੋਹਣਾ ਗੀਤ ਆ ਬਾਬਾ ਜੀ ❤❤❤❤
@Davindersingh-cv4ku
@Davindersingh-cv4ku Жыл бұрын
ਰੱਬ ਤੁਹਾਡੀ ਉਮਰ ਲੰਮੀ ਕਰੇ।
@bhajansingh5350
@bhajansingh5350 Жыл бұрын
ਬਹੁਤ ਵਧੀਆ ਗਾਇਆ ਆਪ ਜੀ ਦਾ ਧੰਨਵਾਦ
@gkour6618
@gkour6618 Жыл бұрын
ਧੰਨਵਾਦ ਵੀਰ ਜੀ ਬਹੁਤ ਪਿਆਰਾ ਤੇ ਅਜ ਦੇ time ਚ fit ਗਾਣਾ ਹੈ, ਪਰ ਜਿਨਾਂ ਨੂੰ ਅਕਲ ਨਹੀਂ ਆਉਣੀ ਉਹਨਾਂ ਬੁਢੇ ਹੋ ਕੇ ਵੀ ਨਹੀਂ ਆਉਣੀ ।
@darbarasingh2215
@darbarasingh2215 3 жыл бұрын
ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ 👌👍🙏🙏👍👍
@gurmelsingh2071
@gurmelsingh2071 6 ай бұрын
ਇਸਤਰ੍ਹਾਂ ਦੇ ਗੀਤ ਸਿਖਿਆ ਦਿੰਦੇ
@SurinderSingh-ln3pv
@SurinderSingh-ln3pv 3 жыл бұрын
ਬਹੁਤ ਵੱਧੀਆ ਗੀਤ ਅਸਲ ਤੱਥ
@SurinderSingh-jc1ur
@SurinderSingh-jc1ur 2 ай бұрын
ਬਾਈ ਜੀ ਦੀ ਅਵਾਜ ਬਹੁਤ ਬਦੀਆ ਅਤੇ ਗਾਣੇ ਦੇ ਬੋਲ ਵੀ ਬਹੁਤ ਸਚਾਈ ਵਾਲੇ ਹਨ । ਵਹਿਗੁਰੂ ਬਾਈ ਜੀ ਨੂੰ ਚੜਦੀ ਕਲਾ ਬਕਸੇ ।
@pavittarsingh739
@pavittarsingh739 Жыл бұрын
ਬਾ-ਕਮਾਲ ਜੀ। ਇਸ ਉਮਰ ਵਿੱਚ ਵੀ ਏਨੀ ਦਮਦਾਰ ਅਵਾਜ਼!
@SukhvinderSingh-b5b
@SukhvinderSingh-b5b Жыл бұрын
ਇਹ ਸਚਾਈ ਆ ਅੱਜ ਦੀ ਬਹੁਤ ਵਧੀਆ ਜੀ
@lyricstriaazharipuria1601
@lyricstriaazharipuria1601 Жыл бұрын
ਕਿਆ ਬਾਤ ਬਾਬਿਓ ਜੀ 🙇🏻‍♂️🙇🏻‍♂️🙏🏻🙏🏻🙏🏻🙏🏻🙏🏻ਸੁਰੀਲੀ ਆਵਾਜ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ..
@RakeshSingh-ms2hn
@RakeshSingh-ms2hn Жыл бұрын
ਬਹੁਤ ਘੈਂਟ ਆ ਜੀ ਬਹੁਤ ਸੋਹਣਾ ਗਾਇਆ
@maansingh8477
@maansingh8477 4 ай бұрын
ਸਾਡੇ ਦੇਵੀਗੜ੍ਹ ਇਲਾਕੇ ਦਾ ਮਾਣ
@SherSingh-qf9lc
@SherSingh-qf9lc Жыл бұрын
ਬਹੁਤ ਖੂਬ ਗਾਇਆ ,ਵਾਹਿਗੁਰੂ ਚੜਦੀ ਕਲਾ ਬਖਸ਼ੇ।
@HardeepKaur-fm9yo
@HardeepKaur-fm9yo Жыл бұрын
Babeji ne hakikat de kanvas te sachai de tasveer uker diti.
@rajindersingh8536
@rajindersingh8536 2 жыл бұрын
ਸਚੀਆਂ ਗੱਲਾਂ੍ਹ ਬਾਈ ਜੀ ਚੜ੍ਹਦੀ ਕਲਾ ਰੱਬ ਤਰਕੀਆ ਦੇਵੇ
@baljitsingh3382
@baljitsingh3382 Жыл бұрын
ਬਹੁਤ ਵਧੀਆ ਕੇਹਾ ਵੀਰ ਜੀ ਨੇ 🙏🙏
@tejasinghsamra3534
@tejasinghsamra3534 Жыл бұрын
Bahut Vadhiya Song 👍
@fulelsingh9756
@fulelsingh9756 Жыл бұрын
ਬਹੁਤ ਵਧੀਆ ਜੀ
@balkarsingh9738
@balkarsingh9738 Жыл бұрын
Eh ik maa bap de dil da dard hi Jinha de bache ikle maa bap Nu is umar vich sod ke chale jande jado ohna de share di lord hundi a 😢😢
@gurdialsingh-oy1le
@gurdialsingh-oy1le Жыл бұрын
ਬਹੁਤ ਹੀ ਪਿਆਰੀ ਅਵਾਜ਼ ਸ਼ਬਦ ❤️
@balbirsinghnk
@balbirsinghnk 3 жыл бұрын
Babe diyan sacchian gallan
@darshansingh3077
@darshansingh3077 8 ай бұрын
GOOD..DARSHAN..GU
@balbirsinghnk
@balbirsinghnk 3 жыл бұрын
Video bahut vadia bni hai ji
@Deollivegaming
@Deollivegaming Жыл бұрын
ਜਿਉਂਦੇ ਰਹੋ,, ਬਹੁਤ ਹੀ ਵਧੀਆ ਗੀਤ
@jotvirsighjotvirsingh8528
@jotvirsighjotvirsingh8528 2 жыл бұрын
Ajkl de songs jo chal rhe ne ohna di tha eve de songs di bahot jarurat hai new generation nu
@harrykamboj7562
@harrykamboj7562 Жыл бұрын
ਬਹੁਤ ਸੋਹਣਾ
@manindesingh8633
@manindesingh8633 Жыл бұрын
ਵਾਹਿਗੁਰੂ ਵਾਹਿਗੁਰੂਤੇਰਾ ਹੀ ਆਸਰਾ
@balbirsinghnk
@balbirsinghnk 3 жыл бұрын
Congratulations to all the members of jarnail manak team
@gurdeep1320
@gurdeep1320 Жыл бұрын
ਵਾਹ ਉਸਤਾਦ ਜੀ ,,ਭਾਈ ਕੁਲਦੀਪ ਸਿੰਘ ਰੌਤਾ
@rameshlal3457
@rameshlal3457 Жыл бұрын
Bahut vadiya gayea 22 ji ne
@narindersinghakkarpta3306
@narindersinghakkarpta3306 3 жыл бұрын
Waaa ji waaa. Veer ji full support e ji. Tusi shaan ho saade Patiala Punjab di.
@AjitSingh-gc3kl
@AjitSingh-gc3kl Жыл бұрын
Manak sahib bahut bahut bahut vadhia ji
@paramhitech80
@paramhitech80 2 жыл бұрын
ਇਸ ਉਮਰੇ ਵੀ ਉਮੀਦ ਰੱਖੀ ਜਰਨੈਲ ਸਿੰਘ ਜੀ ਨੇ ਹਿੰਮਤ ਇਹਨੂੰ ਕਹਿੰਦੇ ਆ
@balbirsinghnk
@balbirsinghnk 3 жыл бұрын
Waheguru ji chardikla ch rakhn Eh sabhyacharak geet super duper hit howe
@balbirsinghnk
@balbirsinghnk 3 жыл бұрын
Poster v bahut sohna tyaar hoya
@Baljout1947
@Baljout1947 9 ай бұрын
ਬਹੁਤ ਹੀ ਵਧੀਆ ਅੱਜ ਦੀ ਔਲਾਦ ਨੂੰ ਲਾਹਨਤਾਂ Good y ji
@sarwansingh1803
@sarwansingh1803 Жыл бұрын
ਵਾਹਿਗੁਰੂ ਜੀ ਮਿਹਰ ਰਖੇ
@gurveersekhon1806
@gurveersekhon1806 Жыл бұрын
ਬਹੁਤ ਵਧੀਆ ਗਾਇਆ ਤੇ ਲਿਖਿਆ ਜੀ
@DeepSingh-ie7ye
@DeepSingh-ie7ye 3 жыл бұрын
Nyc song aaji
@balbirsinghnk
@balbirsinghnk 3 жыл бұрын
End laati manak ji
@balwindersinghsran-ts5od
@balwindersinghsran-ts5od 2 ай бұрын
Makhan Ghuman very golden brilliant singing to this song and voice given to the song Naturally golden brilliant and very good writer golden written this song and GOLDEN BRILLIANT SINGER ❤🎉
@sukhwindersingh5874
@sukhwindersingh5874 2 жыл бұрын
ਬਹੁਤ ਵਧੀਆ
@balwantsingh6251
@balwantsingh6251 Жыл бұрын
ਇਹ ਜਿਹੇ ਕਲਾਕਾਰਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਜੀ
@mahainderkaur1975
@mahainderkaur1975 Жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਵਧੀਆ ਲੱਗਾ ਜੀ
Mobialian De Sahare | New Punjabi Song | Maan Singh Maan | 2023
4:33
MAAN SINGH MAAN
Рет қаралды 289 М.
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
Жездуха 41-серия
36:26
Million Show
Рет қаралды 5 МЛН
ਆਓ, ਹਾਸੇ ਖੇੜੇ ਵੰਡੀਏ
12:41
Tarlok Chugh
Рет қаралды 261 М.
Jarnail Manak | New dharmik Song #jarnailmanak
3:04
JarnailManakofficial
Рет қаралды 10 М.
Shiv Kumar Batalvi - Live Interview
8:52
Sukhdev Dhanjal
Рет қаралды 2 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН