ਮੱਚਿਆ ਭਾਂਬੜ ! ਮੁੜ ਉੱਭਰਿਆ ਲੀਡਰਲੈੱਸ ਹੋਣ ਦਾ ਦੁਖਾਂਤ! ਵਧਗੀ ਸਰਗਰਮੀ ਸ਼ਾਮ ਨੂੰ ਅਕਾਲੀ ਸਫ਼ਾਂ 'ਚ…

  Рет қаралды 47,252

Punjab Television

Punjab Television

Күн бұрын

Пікірлер: 222
@JaskaranSingh-oy9wg
@JaskaranSingh-oy9wg 20 сағат бұрын
ਅੱਜ ਤਾ ਲੁਧਿਆਣਾ ਵਿਖੇ ਹਾਲਾਤ ਦੇਖ ਮਨ ਬਹੁਤ ਦੁਖੀ ਹੋ ਰਿਹਾ ਸੀ, ਪੰਜਾਬੀ ਆਪਣੀਆਂ ਨਸਲਾਂ ਬਚਾਉਣ ਲਈ ਸਘੰਰਸ਼ ਕਰ ਰਹੇ ਸਨ, ਅਤੇ ਉਨ੍ਹਾਂ ਦਾ ਵਿਰੋਧ ਕਰਨ ਲਈ ਭਈਏ ਲਿਆ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੰਜਾਬੀਓ ਇੱਕ ਹੋ ਜਾਓ ਨਹੀਂ ਤਾਂ ਇਹ ਨਫ਼ਰਤੀ ਲੋਕ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡਾ ਖਤਰਾ ਬਣ ਜਾਣਗੇ।
@baljitsingh6957
@baljitsingh6957 21 сағат бұрын
ਲੋਕ ਵੀ ਬੁੱਢੇ ਨਾਲੇ ਵਿੱਚ ਲੱਖੇ ਸਿਧਾਣੇ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਦਾ ਸਾਥ ਨਹੀਂ ਦੇ ਰਹੇ ਹਨ ,ਜਦ ਕਿ ਇਹ ਮਾਮਲਾ ਸਮੁੱਚੀ ਲੋਕਾਈ ਨਾਲ ਜੁੜਿਆ ਹੋਇਆ ਹੈ।
@bahadursingh2006
@bahadursingh2006 20 сағат бұрын
ਜਗਤਾਰ ਸਿੰਘ ਜੀ ਹੁਣ ਇਹ ਸ਼ੁਰੂਆਤ ਹੋ ਗਈ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਸਾਬਕਾ ਆਈ ਜੀ ਨੇ ਜੋ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਰਿਪੋਰਟ ਤਿਆਰ ਕੀਤੀ ਸੀ ਉਹ ਸਭ ਕੁਝ ਅਕਾਲ ਤਖਤ ਸਾਹਿਬ ਜੀ ਤੇ ਸਾਬਤ ਹੋ ਗਿਆ ਹੈ ਤੇ ਸੁਖਬੀਰ ਬਾਦਲ ਦੇ ਘਰ ਵਾਲੀ ਨੇ ਹਰਮਿੰਦਰ ਸਾਹਿਬ ਵਿਖੇ ਖੜ੍ਹੇ ਹੋ ਕੇ ਸੌਹ ਖਾਧੀ ਸੀ ਕਿ ਜੇ ਅਸੀਂ ਬੇਅਦਬੀ ਕਰਨ ਵਾਲੇ ਲੋਕਾਂ ਦਾ ਸਾਥ ਦਿੱਤਾ ਹੋਵੇ ਤਾਂ ਸਾਡਾ ਕੱਖ ਨਾ ਰਹੇ ਅੱਜ ਬਾਦਲ ਪਰਿਵਾਰ ਦੀ ਉਹ ਗੱਲ ਪੂਰੀ ਕਰਤੀ ਸਤਿ ਗੁਰੂ ਨੇ
@SurinderSingh-jk4er
@SurinderSingh-jk4er 11 сағат бұрын
Wait your turn you are the real culprit to be punished as per Beba ji prayer
@deepbrar.
@deepbrar. 21 сағат бұрын
ਕਲ੍ਹ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤ ਗਈ 🙏❤️🙏 *ਸਿੰਘ ਸਾਹਿਬ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ*
@deepbrar.
@deepbrar. 21 сағат бұрын
ਜ਼ਿੰਦਗੀ ਦੇ ਮਹਿੰਗੇ ਸਬਕ ਹਮੇਸ਼ਾਂ *ਸੱਸਤੇ ਲੋਕ ਹੀ ਦਿਆ ਕਰਦੇ ਹਨ*
@BaljitSingh-bj4vm
@BaljitSingh-bj4vm 6 сағат бұрын
ਕੌਮ ਲੀਡਰ ਲੈਸ ਨਹੀਂ ਹੈ ਸਿੱਖ ਸਟੂਡੈਂਟਸ ਫੈਡਰੇਸ਼ਨ ਬਾਦਲਾਂ ਖ਼ਤਮ ਕਰਕੇ ਬਾਦਲ ਤੇ ਲੀਡਰਾਂ ਤੇ ਉਹਨਾਂ ਦੇ ਬਚਿਆਂ ਤੱਕ ਸੀਮਤ ਕਰ ਦਿੱਤੀ ਬਹੁਤ ਲੋਕ ਪੜੇ ਲਿਖੇ ਹਨ ਬਹੁਤ ਵਧੀਆ ਹਨ ਪਰ ਚੋਣਾਂ ਬਹੁਤ ਮਹਿੰਗੀਆਂ ਕਰ ਦਿਤੀਆਂ ਗਰੀਬ ਨਹੀ ਲੜ ਸਕਦੇ ਪਰ ਗਰੀਬਾਂ ਵਿੱਚ ਲੀਡਰਸ਼ਿਪ ਤੇ ਅਣਖ ਜੰਮੀਰ ਵਾਲੇ ਹਨ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਡਾਕੂਆਂ ਚੋਰਾਂ ਨੂੰ ਬਾਹਰ ਕੀਤਾ ਜਾਵੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@deepbrar.
@deepbrar. 21 сағат бұрын
ਪੰਜਾਬ ਦੇ ਸਿਰ ਉੱਤੇ ਗੁਰੂ ਸਹਿਬਾਨਾਂ ਦਾ ਹੱਥ ਹੈ *ਜੰਗ ਕੋਈ ਵੀ ਹੋਵੇ, ਹਰ ਮੈਦਾਨ ਫ਼ਤਿਹ*
@kanwaljitsingh3248
@kanwaljitsingh3248 20 сағат бұрын
ਮਤ ਭੁੱਲੋ ਕੀ ਅੰਗਰੇਜ਼ਾਂ ਦੇ ਹੱਥੋਂ ਹਾਰ ਕਿਵੇਂ ਹੋਈ ਸੀ ਪੰਜਾਬ ਸਲਤਨਤ ਦੀ
@User.YouTube_creaters
@User.YouTube_creaters 20 сағат бұрын
@@kanwaljitsingh3248ਜਿਸ ਫੌਜ ਵਿੱਚ ਲਾਲ ਸਿੰਘ ਤੇ ਤੇਜਾ ਸਿੰਘ ਹੋਣਗੇ ਉਹ ਚਾਹੇ ਕਿਸੇ ਵੀ ਦੇਸ਼ ਦੀ ਹੋਵੇ ਢਹਿ ਜਾਂਦੀ ਹੈ ਜੀ 🙏
@bahadursingh2006
@bahadursingh2006 20 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਹੁਣ ਜਿਹੜਾ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਨ ਹੋਣ ਜਾ ਰਿਹਾ ਹੈ ਉਸ ਵਿਚ ਜਿਹੜਾ ਲੀਡਰ ਗਲਤੀ ਕਰਨ ਦੀ ਕੋਸ਼ਿਸ਼ ਕਰੇ ਜਾਂ ਪਾਰਟੀ ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਉਸ ਦੀ ਸ਼ਿਕਾਇਤ ਉਸੇ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਜਾਵੇ ਤਾਂ ਹੀ ਪਾਰਟੀ ਤੇ ਜਿੰਦਰਾ ਕਾਇਮ ਰਿਹ ਸਕਦਾ ਹੈ ਧੰਨਵਾਦ
@gamdoorsingh7975
@gamdoorsingh7975 20 сағат бұрын
ਅੱਜ ਆਮ ਲੋਕਾਂ ਦੀ ਬਾਂਹ ਕੋਈ ਵੀ ਫੜ ਨਹੀਂ ਰਿਹਾ ਸਰਕਾਰ ਪਹਿਲੀਆਂ ਸਰਕਾਰਾਂ ਨਾਲੋ ਵੀ ਜਿਆਦਾ ਆਮ ਲੋਕਾਂ ਦੀ ਦੋਖੀ ਬਣ ਗਈ ਸਮਾਂ ਆਵੇਗਾ ਸੁਖਬੀਰ ਨਾਲੋ ਵੀ ਬੁਰਾ ਹਾਲ ਹੋਵੇਗਾ ਅੱਜ ਦੇ ਲੀਡਰਾਂ ਦਾ
@avtarsinghthind5775
@avtarsinghthind5775 18 сағат бұрын
Some political leaders of all party's parties are not Sincere to there nation and they have nexes with the bearocrats for corruption due t o the reason, janta is being crushed aconomicaly, and morly,.
@jassbir1363
@jassbir1363 12 сағат бұрын
ਜਦੋ ਸਾਡੇ ਨੇ , ਸਾਡੀ ਖੇਤਰੀ ਪਾਰਟੀ ਨੇ ਸਾਡੀ ਬਾਂਹ ਨਾ ਫੜੀ , ਤਾਂ ਫੇਰ ਬਿਗਾਨਿਆਂ ਤੇ ਰੋਸ ਕਾਹਦਾ ਜੀ ?
@satpalsingh7298
@satpalsingh7298 21 сағат бұрын
ਸਥਾਈ ਪਾਰਟੀਆਂ ਤਾਂ ਕੁਛ ਕਰ ਨਹੀਂ ਸਕੀਆਂ, ਪਰ ਆਹ ਜਿਹੜੇ " ਆਪ ਵਾਲੇ " ' ਨਕਲੀਏ ' ਸ਼ਾਸ਼ਨ ਕਰ ਰਹੇ ਐ, ਇਹਨਾਂ ਨੇ ਤਿਂ ਪੰਜਾਬ ਦਾ ਭਵਿੱਖ ਹੁ ਧੁੰਦਲਾ ਕਰਤਾ, "ਆਪ " ਵਾਲੇ ਕੁਝ ਕਰ ਨਹੀਂ ਸਕੇ, ਬਹੁਤ ਦੁੱਖ ਹੋਇਆ
@SurinderSingh-jk4er
@SurinderSingh-jk4er 11 сағат бұрын
Don’t say channel will mind
@gurdeepsidhu4216
@gurdeepsidhu4216 20 сағат бұрын
ਬੁਢਾ ਦਰਿਆ ਜੋ ਸਦੀਆਂ ਤੋਂ ਚਲਦਾ ਆ ਰਿਹਾ ਸੀ ਉਸਨੂੰ ਹੀ ਬਹਾਲ ਕਰਿਆ ਜਾਵੇ ਅਤੇ ਟਰੀਟਮੈਂਟ ਪਲਾਟਾਂ (ਪਾਣੀ ਸੋਧਕ) ਸਿਸਟਮ ਨੂੰ ਜਵਾਬ ਦੇਹ ਬਣਾਇਆ ਜਾਵੇ। ਧੰਨਵਾਦ।
@HarpreetSingh-qp4hc
@HarpreetSingh-qp4hc 21 сағат бұрын
ਇੱਕ ਡਿਬੇਟ ਆਮ ਆਦਮੀ ਪਾਰਟੀ ਦੇ mla ਨੂੰ ਬੇਅਦਬੀ ਵਿਚ ਸਾਮਿਲ ਹੋਣ ਕਰਕੇ ਅਦਾਲਤ ਵਿਚ ਸਜਾ ਹੋਈ ਉਸ ਤੇ ਵੀ ਇੱਕ ਡਿਬੇਟ ਕਰਨ ਦੀ ਜੁਰਤ ਕਰੋ
@SurinderSingh-jk4er
@SurinderSingh-jk4er 11 сағат бұрын
How it is possible from pro aap channel
@boharsingh5225
@boharsingh5225 20 сағат бұрын
ਜਿਹੜੇ ਬਦਲਾ ਲਈ ਲਿਆਂਦੇ ਉਹਨਾਂ ਦੇ ਕੰਮ ਵੀ ਲੋਕ ਵੇਖ ਰਹੇ ਹਨ।ਰਬ ਖੈਰ ਕਰੇ ।
@Kiranpal-Singh
@Kiranpal-Singh 18 сағат бұрын
ਲੱਖੇ-ਅਮਿਤੋਜ ਮਾਨ ਅਤੇ ਸਭ ਪੰਜਾਬੀਆਂ ਦਾ ਬੁੱਢੇ ਨਾਲੇ ਦੇ ਮਸਲੇ ਤੇ ਸਰਕਾਰ ਦਾ ਵਿਰੋਧ ਬਿਲਕੁਲ ਜਾਇਜ਼ ਹੈ, ਸਰਕਾਰ ਨੂੰ ਜਗਾਉਣ ਲਈ ਸਭ ਦਾ ਧੰਨਵਾਦ !
@josanagroindia
@josanagroindia 20 сағат бұрын
ਅੱਜ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਜੀ ਕਿਥੇ ਹਨ? ਕੀ ਉਨ੍ਹਾਂ ਦਾ ਮਕਸਦ ਸਿਰਫ ਰਾਜਸਭਾ ਮੇਂਬਰੀ ਪ੍ਰਾਪਤ ਕਰਨਾ ਹੀ ਸੀ? ਬੁੱਢਾ ਨਾਲੇ ਕੀ ਉਨ੍ਹਾਂ ਨੂੰ ਨਜ਼ਰ ਨਹੀਂ ਆਓਂਦਾ.
@inderpalsingh2994
@inderpalsingh2994 20 сағат бұрын
ਸਰਦਾਰ ਜੀ ਆਕਾਲ ਤਖਤ ਸਾਹਿਬ‌ ਨੇ ਕੌਮ ਨੂ ਸੁਨਿਹਰੀ ਮੌਕਾ ਦਿਤਾ ਹ੍ਰੈ ਹੁਣ ਕੌਮ ਦੇ ਹਥ ਕੀ‌ਕਰਨਾ
@kanwaljitsingh3248
@kanwaljitsingh3248 20 сағат бұрын
ਬਰਖਾਸਤ ਕੀਤੇ ਪੰਜ ਪਿਆਰਿਆਂ ਨੂੰ ਬੁਲਾ ਕੇ ਅਕਾਲ ਤਖਤ ਦੇ ਜੱਥੇਦਾਰ ਵੱਲੋਂ ਸਰੋਪਾ ਦੇ ਕੇ ਨਿਵਾਜਿਆ ਜਾਣਾ ਚਾਹੀਦਾ ਸੀ ਜਿਨਾਂ ਨੇ ਉਸ ਟਾਈਮ ਤੇ ਆਪਣੀ ਰੀੜ ਦੀ ਹੱਡੀ ਕਾਇਮ ਰੱਖੀ ਤੇ ਗੁਰੂ ਨੂੰ ਪ੍ਰਸੰਨ ਕੀਤਾ ਧਾਮੀ ਕੋਲੋਂ ਜਥੇਦਾਰਾਂ ਨੇ ਇਹ ਨਹੀਂ ਪੁੱਛਿਆ ਬਈ ਐਸਜੀਪੀਸੀ ਦਾ ਟੀਵੀ ਚੈਨਲ ਸਟਾਰਟ ਹੋਣ ਦੀ ਕੋਈ ਟਾਈਮ ਲਿਮਿਟ ਹੈ ਵੀ ਜਾਂ ਨਹੀਂ ਜਦ ਕੇ ਤਤਕਾਲੀ ਅਕਾਲ ਤਖਤ ਜਥੇਦਾਰ ਦਾ ਹੈ ਹੁਕਮ ਸੀ ਟੀਵੀ ਚੈਨਲ ਚਾਲੂ ਕੀਤਾ ਜਾਵੇ ਉਹਦੀ ਜਗ੍ਹਾ ਤੇ ਯੂਟਬ ਨਾਲ ਹੀ ਕੰਮ ਸਾਰਿਆ ਜਾ ਰਿਹਾ ਹੈ ਤਾਂ ਕਿ ਪੀਟੀਸੀ ਦੀ ਚੜਤ ਕਾਇਮ ਰਵੇ
@SurinderSingh-jk4er
@SurinderSingh-jk4er 11 сағат бұрын
You are the people who never satisfy
@BalkarSingh-og4xb
@BalkarSingh-og4xb 18 сағат бұрын
ਜਿਨਿਆ ਨੂੰ ਸਜ਼ਾ ਲੱਗੀਆਂ ਉਹ ਸਾਰੇ ਨੈਤਿਕਤਾ ਗੁਆ ਚੁੱਕੇ ਹਨ, ਜਥੇਦਾਰਾਂ ਦੇ ਕਹਿਣ ਦਾ ਇਸ਼ਾਰਾ ਇਸ ਪਾਸੇ ਹੈ।
@mukhtiarsingh8088
@mukhtiarsingh8088 20 сағат бұрын
ਕਾਨੂੰਨ ਬਣੇ ਕਿ ਵਾਟਰ ਟੀ੍ਟਮੈਟ ਪਲਾਟ ਤੇ ਪੁਲੀਸ਼ਨ ਕੰਟਰੌਲ ਦੇ ਪ੍ਬੰਧ ਤੋ ਬਿਨਾ ਕੋਈ ਫੈਕਟਰੀ ਨਾ ਬਣੇ ਨਾ ਚੱਲੇ। ਤੇ ਘੱਟੋ ਘੱਟ ੧੦ ਸਾਲ ਦੀ ਸਜਾ ਦਾ ਪ੍ਬੰਧਨ ਹੋਵੇ।
@hirasingh5213
@hirasingh5213 14 сағат бұрын
ਅੱਜ ਦੀ ਇਹ ਵਿਚਾਰ ਚਰਚਾ ਬਹੁਤ ਹੀ ਬਾਕਮਾਲ ਅਤੇ ਤੱਥਾਂ ਤੇ ਅਧਾਰਤ ਹੈ।‌ ਕਿਉਂਕਿ ਤਿੰਨੇ ਵਿਦਵਾਨ ਧਰਤੀ ਨਾਲ ਜੁੜੇ ਹੋਏ ਹਨ ਅਤੇ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ।‌ ਤਿੰਨਾਂ ਵਿਦਵਾਨ ਪੰਜਾਬੀ ਲੋਕ ਮਾਨਸਿਕਤਾ ਨੂੰ ਸਮਝਦੇ ਹੋਏ ਵਿਚਾਰ ਵਟਾਂਦਰੇ ਨੂੰ ਤੱਥਾਂ ਤੇ ਜਮੀਨੀ ਹਕੀਕਤਾਂ ਅਨੁਸਾਰ ਵਿਚਾਰ ਪ੍ਰਵਾਹ ਵਿੱਚ ਸਬੰਧਤ ਹਨ।‌ ਪੰਜਾਬ ਟੈਲੀਵਿਜ਼ਨ ਨੂੰ ਸਲਾਮ ਕਰਦਾ ਹਾਂ।
@Nanak-rc1go
@Nanak-rc1go 17 сағат бұрын
ਭੂਦੜ ਲੀਡਰ ਨੀ ਸੀ , ਬਾਦਲ ਦੀ ਰਬੜ ਦੀ ਮੋਹਰ ਸੀ, ਸੰਤ ਲੀਗੋਵਾਲ ਵਾਂਗੂੰ ਜੀ।
@boharsingh5225
@boharsingh5225 20 сағат бұрын
ਵੀਰ ਜੀ ਪੰਜਾਬ ਬੇਚੈਨ ਹੈ ਨਹੀਂ ਇਕ ਸਾਜਿਸ਼ ਤਹਿਤ ਬੇਚੈਨ ਕੀਤਾ ਜਾ ਰਿਹਾ ਹੈ ।ਜਿਸ ਨੂੰ ਰੋਕਣ ਲਈ ਕੋਈ ਖਾਸ ਨੀਤੀ ਨਹੀਂ ਬਣ ਰਹੀ ।ਰਬ ਖੈਰ ਕਰੇ ।
@Ranjeetdaliwal-kz2nc
@Ranjeetdaliwal-kz2nc 19 сағат бұрын
ਰੰਧਾਵਾ ਜੀ ਅੱਜ ਮੋਦੀ ਜੀ ਪੰਜ਼ਾਬ ਦੀ ਰਾਜਧਾਨੀ ਵਿੱਚ ਇੱਕ ਜੁਲਾਈ ਨੂੰ ਤਿੰਨ ਕਨੂੰਨ ਲਾਗੂ ਕਰਨ ਦੇ ਉਹਨਾਂ ਦੀ ਤਾਰੀਫ਼ ਕਰਨ ਲਈ ਆਇਆ। " ਫਾਸ਼ੀਵਾਦ ਕਿਵੇਂ ਸੁਰੂ ਹੁੰਦਾ ਹੈ" " ਪਹਿਲਾ, ਉਹ ਬੇਸਮਝਾ ਨੂੰ ਮੋਹਿਤ ਕਰਦਾ ਹੈ, ਫ਼ਿਰ ਉਹ ਬੁੱਧੀਮਾਨਾਂ ਨੂੰ ਮਸਲਦੇ ਹਨ" ਅੰਗਰੇਜਾਂ ਦੇ ਰੋਲਟ ਐਕਟ ਵਰਗੇ, ਇੱਕ ਜੁਲਾਈ ਤੋ ਲਾਗੂ ਹੋਏ 3 ਨਵੇਂ ਅਪਰਾਧਿਕ ਕਨੂੰਨ ਮਨੁੱਖੀ ਜਮਹੂਰੀ ਹੱਕਾ ਤੇ ਹਮਲਾ ਹਨ। ਇਹ ਬਿੱਲ ਅਹਿੰਸਿਕ ਜ਼ਮਹੂਰੀ ਕਾਰਵਾਈ ਨੂੰ " ਅੱਤਵਾਦ, ਵਜੋਂ ਲੇਬਲ ਕਰਨ ਦੀ ਆਪਹੁਦਰੀ ਸਕਤੀ ਦਿੰਦਾ ਹੈ, ਦੇਸ਼ ਧ੍ਰੋਹ ਦਾ ਪੁਨਰਜਨਮ ਰਾਜ ਧ੍ਰੋਹ ਦੇ ਇੱਕ ਭਿਆਨਕ ਦੇ ਰੂਪ ਆਏ ਹਨ, ਅਸਹਿਮਤੀ ਅਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ, ਸਿਆਸੀ ਵਿਰੋਧ ਵਜੋਂ ਭੁੱਖ ਹੜਤਾਲ ਨੂੰ ਆਤਮ ਹੱਤਿਆ ਵਜੋ ਲਾਗੂ ਕਰਨਾ, ਜੰਤਾ ਦੇ ਇਕੱਠ, ਮੁਜਾਹਰਿਆਂ ਦੇ ਵਿਰੁੱਧ ਬੇਰੋਕ ਟੋਕ ਤਾਕਤਾਂ ਨੂੰ ਉਤਸਾਹ ਕਰਨਾ, ਹੱਥਕੜੀਆਂ ਦਾ ਆਲਮ ਵਾਪਿਸ ਲਾਉਣਾ, ਪੁਲੀਸ ਹਿਰਾਸਤ 15 ਦਿੱਨ ਤੋ 90 ਦਿੱਨ ਕਰਨਾ, ਪੁਲੀਸ ਦੀਆ ਅਖਤਿਆਰੀ ਸਕਤੀਆ ਨੂੰ ਵਧਾਉਣਾ ਬਾਇਓਮੀਟ੍ਰਿਕ ਲਈ ਜਬਰਦਸਤੀ ਕਰਨਾ, ਕੈਦ ਦੇ ਦਰਦ ਨੂੰ ਤੇਜ ਕਰਨਾ । ਇਹ ਸੱਭ ਗੈਰ ਜ਼ਮਹੂਰੀ ਹਨ। ਸਪੈਸ਼ਲ ਕੇਵਲ ਤੇ ਕੇਵਲ ਮੋਦੀ ਸਾਹ ਇਹੋ ਮੁੱਦੇ ਉੱਪਰ ਪੰਜ਼ਾਬ ਵਿੱਚ ਆ ਕੇ ਬੋਲਣਾ ਇੱਕ ਬਹਿਸ ਦਾ ਵਿਸਾ ਹੈ ਕਿਉ? ਇਹ ਕਨੂੰਨ ਆਖਦਾ ਹੈ ਕਿ ਗਨੰ ਤੇ ਪੈਨ ਨਹੀਂ ਚਲਣਗੇ। ਉਖਾੜ ਦਿੱਤੇ ਜਾਣਗੇ। ਪੈਨ ਦਾ ਮਤਲਬ ਬੁੱਧੀਜੀਵੀ, ਪੱਤਰਕਾਰ, ਵਕੀਲ ਸਮਾਜਿਕ ਕਾਰਕੁੰਨ ਜੋਂ ਮਜੂੰਦਾ ਸਰਕਾਰ ਦੀਆ ਨੀਤੀਆਂ ਨਾਲ ਅਸਹਿਮਤ ਹਨ ਉਨ੍ਹਾਂ ਨੂੰ ਸ਼ਹਿਰੀ ਨਕਸਲੀ ਦਾ ਨਾਂਮ ਦੇ ਕੇ ਜੇਲਾ ਅੰਦਰ ਬਿਨਾਂ ਕੇਸ ਤੋ ਸਾਲਾ ਬੰਦੀ ਰੱਖਣਾ। ਇਹ ਮੱਨੁਖੀ ਅਧਿਕਾਰਾਂ ਦੇ ਘਾਣ ਦੀ ਤਿਆਰੀ ਚੱਲ ਰਹੀ ਹੈ। ਇੱਕ ਦੇਸ਼ ਇੱਕ ਪਾਰਟੀ, ਇੱਕ ਨੇਤਾ ਦੀ ਨੀਤੀ ਹਰ ਵਿਰੋਧੀ ਨੂੰ ਮਸਲ਼ ਦੇਣ ਦਾ ਇਸਾਰਾ ਹੈ। ਇਸਦੀ ਪ੍ਰਾਪਤੀ ਲਈ ਸਵਿਧਾਨਕ ਸੰਸਥਾਵਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਇਹ ਬੁਰੇ ਦਿਨਾਂ ਦਾ ਸੰਕੇਤ ਹੈ। ਉਹ ਗੈਰ ਜ਼ਮਹੂਰੀ ਕਨੂੰਨਾਂ ਲਈ ਮੋਦੀ ਸਾਹ ਨੇ ਪੰਜਾਬ ਹੀ ਕਿਉ ਚੁਣਿਆ ਇਹ ਬਹਿਸ ਦਾ ਵਿਸ਼ਾ ਬਣਨਾ ਚਾਹੀਦਾ ਸੀ ਅੱਜ। ਕਿੱਤੇ ਮੋਦੀ ਤੋ ਬਾਗ਼ੀ ਪੰਜਾਬੀਆ ਨੁੰ ਤਰਨਾ ਕਰਨ ਤਾਂ ਨਹੀਂ ਸੀ ਆਏ।
@daljitsingh-xb6bg
@daljitsingh-xb6bg 21 сағат бұрын
ਹਵਾ ਅਤੇ ਪਾਣੀ ਗੰਧਲਾ ਕਰਨਾ ਸਭ ਤੋਂ ਵੱਡਾ ਪਾਪ ਹੈ।
@ajaibsinghpanesarCanada
@ajaibsinghpanesarCanada 18 сағат бұрын
ਇਹ ਨਵੇਂ ਲੀਡਰ ਜੋ ਆਉਣਾ ਚਾਹੁੰਦੇ ਹਨ ਉਹ ਭੀ ਜਦੋਂ ਪਾਵਰ ਚ ਆ ਜਾਂਦੇ ਹਨ ਇਹ ਭੀ ਉਹੋ ਜੇਹੇ ਹੀ ਹੋ ਜਾਂਦੇ ਹਨ ਜਿਸ ਤਰਾਂ ਦੇ ਭੀ ਗੋਰਮਿਟ ਚ ਦਿਖ ਰਹੇ ਹਨ 👍
@dilbagpannu7799
@dilbagpannu7799 8 сағат бұрын
ਰੰਧਾਵਾ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ । ਇਸ ਲਈ ਸਾਡੀ ਸਾਰੀ ਲੀਡਰਸ਼ਿਪ ਜੁਮੇਵਾਰ ਹੈ ਭਾਵੇਂ ਕੋਈ ਵੀ ਪਾਰਟੀ ਦੀ ਹੋਵੇ । ਸ਼ਰਮ ਵਾਲੀ ਗੱਲ ਹੈ । ਕੁਰੱਪਟ ਪ੍ਰਸ਼ਾਸਨ ਵੀ ਇਹਨਾਂ ਤੋ ਵੱਧ ਹੈ । ਲੋਕ ਤਾਂ ਫਿਰ ਇਹੋ ਕੁੱਝ ਕਰਨਗੇ ।
@gamdoorsingh7975
@gamdoorsingh7975 20 сағат бұрын
ਖੇਤਾਂ ਚ ਤਾਂ ਸਾਰਾ ਪ੍ਰਸਾਸ਼ਨ ਜਾ ਕੇ ਖੜ ਜਾਂਦਾ ਕਦੇ ਫੈਕਟਰੀਆਂ ਚ ਜਾਣ ਦੀ ਹਿੰਮਤ ਕੀਤੀ ਏ ਕਦੇ
@sukhtajdhillon6766
@sukhtajdhillon6766 10 сағат бұрын
ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਪ ਦੇ93mla ਸਮੇਤ ਖੁਦ cm 2ਘੰਟੇ ਲੁਧਿਆਣੇ ਬੁੱਢੇ ਦਰਿਆ ਦੇਕਿਨਾਰੇ ਬੈਠ ਕੇ ਦੇਖਣ, ਓਥੋਂ ਦੇ ਵਾਤਾਵਰਨ ਵਿੱਚ ਸਾਹ ਲੈਅ ਕੇ ਦੇਖਣ
@baljitsingh6957
@baljitsingh6957 20 сағат бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ ਅਤੇ ਚਿੰਤਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@baljitsingh6957
@baljitsingh6957 21 сағат бұрын
ਲੋਕਾਂ ਦੇ ਦਿਲਾਂ ਵਿੱਚ ਆਪਣੇ ਹਿੱਤਾਂ ਅਤੇ ਪੰਜਾਬ ਲਈ ਬਹੁਤ ਦਰਦ ਸਮੋਇਆ ਪਿਆ ਹੈ ਪਰ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਸ ਰਿਹਾ ਹੈ।
@Nanak-rc1go
@Nanak-rc1go 18 сағат бұрын
ਅੰਮ੍ਰਿਤਪਾਲ ਨੇ ਲੋਕਾਂ ਦੀ ਦੁਖਦੀ ਰੱਗ ਫੜਕੇ ਅੱਗੇ ਵਧਿਆ। ਇੱਕ ਮਹੀਨਾ ਲੁਕਦਾ ਫਿਰੀਂ ਗਿਆ , ਹਰਮੰਦਿਰ ਸਾਹਿਬ ਚ ਵੜਨ ਲਈ। ਅਖੀਰ ਚ ਸਾਹਮਣੇ ਆਉਣਾ ਪਿਆ। ਅੱਜ ਡਿਬਰੂਗੜ ਸੁਰੱਖਿਅਤ ਪ੍ਰੀਵਾਰ ਨਾਲ ਰਹਿ ਰਿਹਾ ਹੈ।
@Nanak-rc1go
@Nanak-rc1go 18 сағат бұрын
ਮੁੱਖਮੰਤਰੀ ips, ias ਦਾ ਵਾਲ ਵਿੰਗਾ ਨੀ ਕਰ ਸਕਦੇ। ਉਹ ਲੁਟ 2 ਖਾ ਰਹੇ ਨੇ। ਅਕਾਲੀਆਂ ਨੇ ਧਰਨੇ ਲਾਕੇ , ਸਰਕਾਰਾਂ ਬਣਾਕੇ ਤਾਂ ਅਨੰਦ ਬਹੁਤ ਲੰਮਾ ਸਮਾਂ ਕਰਿਆ, ਅਨੰਦ ਮਾਣਿਆ। ਚੰਡੀਗੜ ਰਾਜਧਾਨੀ ਨੀ ਲਈ, ਲੈ ਸਕਦੇ ਸੀ, ਕਿੱਥੇ ਹੈ ਅਨੰਦਪੁਰ ਦਾ ਮਤਾ। ਉਲਟਾ ਅਕਾਲ ਤਖ਼ਤ ਸਾਹਿਬ ਤੇ Sgpc ਤੇ ਵੀ ਕਬਜ਼ਾ ਕਰ ਲਿਆ ।
@manjitsinghmatharu
@manjitsinghmatharu 21 сағат бұрын
🙏🙏🙏🙏 ਮੌਜੂਦਾ ਲੋਕਤੰਤਰ ਵਿੱਚ ਚੁਣੀਆਂ ਸਰਕਾਰਾਂ ਕਲੋਨੀਅਲ ਸਿਸਟਮ ਵਾਂਗ ਹੀ ਲੋਕਾਂ ਨਾਲ ਵਰਤਾਵ ਕਰ ਰਹੀਆਂ ਹਨ!,ਲੋਕਾਂ ਨੂੰ ਇਸ ਸਿਸਟਮ ਦਾ ਵਿਰੋਧ ਕਰਨਾ ਹੋਵੇਗਾ!
@suwindersingh9884
@suwindersingh9884 18 сағат бұрын
ਹਰ ਪੱਖ ਤੋ ਜਗਤਾਰ ਸਿੰਘ,, ਡਾ ਸੁਖਦੇਵ ਸਿੰਘ ਤੇ ਹਰਿਸਿਮਰਨ ਸਿੰਘ ਵਲੋ ਕੀਤਾ ਵਿਸ਼ਲੇਸ਼ਣ ਬਹੁਤ ਵਿਸਥਾਰਤ ਤੇ ਵਧੀਆ ਹੈ।
@Nanak-rc1go
@Nanak-rc1go 18 сағат бұрын
ਬਹੁਤ ਵਧੀਆ ਡਿਵੇਟ ਹੈ ਜੀ। ਹੁਣ ਤਾਂ ਭਈਏ ਲੀਡਰ ਬਣਕੇ ਉੱਭਰਨਗੇ ਜੀ।
@Nanak-rc1go
@Nanak-rc1go 19 сағат бұрын
ਕੀ ਪੰਜਾਬ ਦਾ ਨੰਬਰ 18 ਤੋਂ ਹੋਰ ਥੱਲੇ ਆਵੇਗਾ ਜੀ , ਜਾਂ ਸਰਕਾਰ ਦੀ ਬਦਨਾਮੀ ਹੀ ਹੋ ਰਹੀ ਹੈ ਜੀ। ਲੋਕਾਂ ਦੀ ਦੁਖ ਦੀ ਰੱਗ ਤੇ ਹੱਥ ਧਰਕੇ ਬਾਦਲ 25 ਸਾਲ ਰਾਜ ਕਰ ਗਿਆ । ਪੰਜਾਬ ਦੀ ਰਾਜਧਾਨੀ ਲਈ ਨੀ, ਲੈ ਸਕਦਾ ਸੀ। ਉਹ ਬਹੁਤ ਵੱਡਾ ਸ਼ਾਤਰਧਾਤੀ ਸੀ , ਇਹੋ ਜਿਹੇ ਮੁੰਦੇ ਹੀ ਚੁੱਕਦਾ ਹੁੰਦਾ ਸੀ ਜੀ। ਬੁੱਢਾ ਦਰਿਆ ਤਾਂ ਬਹੁਤ ਦੇਰ ਤੋਂ ਬੁੱਢਾ ਨਾਲਾ ਬਣਾ ਰੱਖਿਆ ਹੈ ਜੀ। ਪਲਿਉਸ਼ਨ ਮਹਿਕਮੇ ਦੀ ਚਾਂਦੀ ਬਣ ਜਾਂਦੀ ਹੈ ਜਦੋਂ ਲ਼ੋਕ ਧਰਨੇ ਲਾਉਂਦੇ ਨੇ। ਰਿਸ਼ਵਤ ਹੋਰ ਵੱਡੀ ਹੋ ਜਾਂਦੀ ਹੈ ਜੀ। ਮਸਲਾ ਤਾਂ ਬਹੁਤ ਵੱਡਾ ਹੈ ਜੀ।
@Nanak-rc1go
@Nanak-rc1go 18 сағат бұрын
ਲੋਕਾਂ ਚ ਆਮ ਧਾਰਨਾ ਚਲਦੀ ਹੈ। ਰੱਬ ਡਾਕਟਰ ਤੇ ਵਕੀਲ ਤੋਂ ਬਚਾਵੇ। ਸੁਖਬੀਰ ਦੇ ਸਮਝ ਨਹੀ ਸੀ ਆਇਆ। ਡਾ ਤੇ ਵਕੀਲ ਨੇ ਸਮੇਤ ਬਾਪੂ ਪੰਜਾਬ ਪੱਧਰ ਤੇ ਰੋਲਕੇ ਦੱਮ ਲਿਆ ਜੀ।
@LakhwinderSingh-lt5bu
@LakhwinderSingh-lt5bu 14 сағат бұрын
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਕਮੇਟੀ ਤੁਰੰਤ ਸਰਗਰਮ ਹੋ ਕੇ ਆਮ ਸਿੱਖ ਸੰਗਤ ਦੀ ਅਗਵਾਈ ਕਰੇ। ਮੌਜੂਦਾ ਦੋਸ਼ੀ ਅਕਾਲੀ ਲੀਡਰਸ਼ਿਪ ਲੋਕ ਅਗਵਾਈ ਕਰਨ ਤੋਂ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਪੁਰਾਣੀ ਤੇ ਨਿਰਾਸ਼ ਅਕਾਲੀ ਲੀਡਰਸ਼ਿਪ ਜਾਂ ਹੋਰ ਅਕਾਲੀ ਦਲ ਆਪਣੀਆਂ ਹਾਉਮੈ ਤੇ ਵੱਖ ਵੱਖ ਆਲਾਪ ਤਿਆਗ ਕੇ ਅਧਿਕਾਰਤ ਕਮੇਟੀ ਦੀ ਅਗਵਾਈ ਵਿੱਚ ਆਮ ਵਰਕਰ ਵਜੋਂ ਸ਼ਾਮਲ ਹੋ ਕੇ ਗੁਰਮਤਿ ਅਨੁਸਾਰ ਲੋਕ ਭਲਾਈ ਲਈ ਸਰਗਰਮ ਹੋਣ। ਇਸ ਵਿੱਚੋਂ ਪੈਦਾ ਹੋਏ ਲੋਕ ਭਲਾਈ ਨੂੰ ਸਮਰਪਿਤ ਨਿਰੋਲ ਆਗੂਆਂ ਵਾਲਾ ਸ਼੍ਰੋਮਣੀ ਅਕਾਲੀ ਮੁੜ ਸੁਰਜੀਤ ਹੋਵੇ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ
@paramjitdhamrait5185
@paramjitdhamrait5185 20 сағат бұрын
Waheguru ji bless you all.
@GurmailSingh-v5i
@GurmailSingh-v5i 21 сағат бұрын
ਇੰਡਸਟਰੀ ਬੰਦ ਕਰ ਦਿਉ
@GianchandGianchand-fw8or
@GianchandGianchand-fw8or 18 сағат бұрын
Very nice,effective and analytical presentation of all respected personalities. Thanks a lot.
@jassbir1363
@jassbir1363 15 сағат бұрын
ਹੁਣ ਜਦੋ ਸੁਖਬੀਰ ਬਾਦਲ ਨੇ ਗੁਨਾਹ ਕਬੂਲ ਕਰ ਲਏ ਹਨ , ਗਵਾਹਾਂ ਦੀ ਵੀ ਜਰੂਰਤ ਨਹੀ ਰਹੀ ਹੈ ਜੀ , ਹੁਣ ਬੀਬਾ ਬਾਦਲ ਜੀ ਦਾ ਕੀ ਬਿਆਨ ਹੋਵੇਗਾ ਜੀ ? ਪਹਿਲਾ ਦਿੱਤੇ ਬਿਆਨ ਦੇ ਸੰਦਰਭ ਵਿੱਚ ।
@SurinderKaur-v9v
@SurinderKaur-v9v 4 сағат бұрын
Nice
@LakhwinderSingh-lt5bu
@LakhwinderSingh-lt5bu 14 сағат бұрын
ਦੋਸ਼ੀ ਅਖੌਤੀ ਸੇਵਾਦਾਰਾਂ ਦੁਆਲੇ ਚਮਚਿਆਂ /ਸੁਰੱਖਿਆ ਦੇ ਹਜ਼ੂਮ ਗੁਰੂ ਘਰ ਅਤੇ ਵਾਸਰੂਮ ਜਾਣ ਵਾਲੀ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸਬੱਬ ਬਣ ਹੈ। ਕੋਈ ਸੇਵਾ ਕਿਸੇ ਕਿਸਮ ਦਾ ਵਿਘਨ ਨਾ ਬਣੇ
@SurinderSingh-jk4er
@SurinderSingh-jk4er 11 сағат бұрын
Tind vich kana
@karmjitsingh2081
@karmjitsingh2081 19 сағат бұрын
ਪੰਥ ਵਚ ਬਹੁਤ ਸਾਰੇ ਯੋਗ ਲੋਕਾਂ ਨੂੰ ਬਾਦਲਾਂ ਦੀ ਜੁੰਡਲੀ ਨੇ ਘਰੀਂ ਬਿਠਾ ਦਿਤਾ ਸੀ ਉਹ ਹੁਣ ਖੁਸ਼ੀ ਖੁਸ਼ੀ ਪੰਥ ਦੀ ਚੜਦੀ ਕਲਾ ਲਈ ਕੰਮ ਕਰਨਗੇ ।ਸੁਖਦੇਵ ਸਿੰਘ(intic) ਦੀ ਤਰਾਂ ਮੈ ਵੀ ਅਕਾਲੀ ਚਲ ਦੇ Trade union ਵਿੰਗ( pb majdoor dal) ਦਾ ਦੋ ਵਾਰੀ ਪਰਧਾਨ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦਾ ਮੈਬਰ ਸੀ ਪਰ ਘਰੀ ਬੈਠੇ ਸੀ।ਹੁਣ ਕੰਮ ਕਰਾਗੇ ਕਿਉਕਿ ਪਾਰਟੀ ਬਹੁਤ ਕਮਜੋਰ ਹੋ ਗਈ ਹੈ।ਪਰੰਤੂ ਇਮਾਨਦਾਰ ਹੀ ਅੱਗੇ ਆਉਣ
@jagjitsingh5212
@jagjitsingh5212 19 сағат бұрын
Good news and views thanks Randhawa saab Jagtar saab Dr Sukhdev saab and Harsimran saab ❤🙏🏻🙏🏻🙏🏻🙏🏻
@ginderkaur6274
@ginderkaur6274 18 сағат бұрын
ਬਹੁਤ ਵਧੀਆ ਡਿਬੇਟ ਧਨਵਾਦ
@balwindercheema5147
@balwindercheema5147 20 сағат бұрын
ਹੁਣ ਇਹਨਾਂ ਲੋਕਾਂ ਨੁ ਕੋਰਟ ਜਾਣਾ ਚਾਹੀਦਾ ਤੇ ਕੋਰਟ ਨੂੰ ਰਿਪੋਰਟ ਦੇਣੀ ਚਾਹੀਦਾ
@Nanak-rc1go
@Nanak-rc1go 18 сағат бұрын
ਇਹ 5-7 ਨੂੰ ਪਿੰਡਾਂ ਵਾਲਿਆਂ ਨੇ ਸਰਪੰਚ ਵੀ ਨੀ ਚੁੱਕਿਆ। ਉਹ ਇਹਨਾਂ ਦੇ ਕਿਰਦਾਰ ਵਾਰੇ ਜਾਤੀ ਤੋਰ ਤੇ ਜਾਣਦੇ ਹੁੰਦੇ ਨੇ।
@Kiranpal-Singh
@Kiranpal-Singh 18 сағат бұрын
ਸਰਨਾ ਭਰਾ ਪੰਥ ਵਿੱਚੋਂ ਛੇਕੇ ਸਾਬਕਾ ਜਥੇਦਾਰ ਦਰਸ਼ਨ ਸਿੰਘ ਦੇ ਹੱਕ ਵਿੱਚ ਹਨ, ਜਿਹੜੇ ਹੈਂਕੜ ਵਿੱਚ ਸਿੰਘ ਸਾਹਿਬਾਨ ਵੱਲੋਂ ਦਿੱਤੀ ਜਗ੍ਹਾ ਤੇ ਪੇਸ਼ ਨਹੀਂ ਹੋਏ ਸਨ-ਹੰਕਾਰੀ ਲੋਕਾਂ ਦਾ ਇਹੀ ਹਾਲ ਹੁੰਦਾ ਹੈ !
@HarjitSingh-vo5di
@HarjitSingh-vo5di 20 сағат бұрын
ਬਹੁਤ ਵਧੀਆ ਗੱਲ ਕਰੀ ਡਾਕਟਰ ਸਾਹਿਬ ਨੇ
@RamKumar-ce8xy
@RamKumar-ce8xy 20 сағат бұрын
ਸਾਰੇ ਕਿਸਾਨ ਲੀਡਰ ਇਕੋ ਵਾਰੀ ਮਰਨ ਵਰਤ ਤੇ ਬੈਠੇ
@amriksingh1923
@amriksingh1923 8 сағат бұрын
ਰੰਧਾਵਾ ਜੀ ਬਹੁਤ ਚੰਗਾ ਹੁੰਦਾ ਜੇ ਤੁਸੀਂ ਇੱਕ ਦਿਨ ਵਿਜੇ ਕੁਮਾਰ ਪ੍ਰਤਾਪ ਜੀ ਦਾ ਵੀ ਜਿਕਰ ਕਰੋ ਉਹਨਾਂ ਦੀ ਇਨਵੈਸਟੀਗੇਸ਼ਨ ਵਿੱਚ ਉਹਨਾਂ ਨੇ ਕੀ ਕੀ ਕੀਤਾ ਤੇ ਉਹਨਾਂ ਦੇ ਨਾਲ ਕੀ ਕੀ ਹੋਇਆ ਆਪਣੇ ਚੈਨਲ ਰਾਹੀਂ ਇਸ ਚੀਜ਼ ਨੂੰ ਵੀ ਜਨਤਕ ਜਰੂਰ ਕਰਿਓ ਇਸ ਇਨਸਾਨ ਨੇ ਵੀ ਬਹੁਤ ਮਿਹਨਤ ਕੀਤੀ ਸੀ।
@chandershekhar1707
@chandershekhar1707 17 сағат бұрын
ਲੁਧਿਆਣੇ ਦੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਰਾਜ ਕਰਦੀਆ ਰਾਜਸੀ ਪਾਰਟੀਆ ਦੇ ਆਗੂਆ ਅਤੇ ਪੋਲੀਥੀਨ ਕੰਟਰੋਲ ਬੋਰਡ ਦੀ ਭ੍ਰਿਸ਼ਟ ਅਫਸਰਸ਼ਾਹੀ ਦੀ ਮਿਲੀਭੁਗਤ ਇਸ ਦਾ ਮੁੱਖ ਕਾਰਣ ਹੈ। ਰਾਜਸੀ ਪਾਰਟੀਆ ਦੇ ਆਗੂਆ ਦੇ ਬਦਲ ਚੁੱਕੇ ਜਮਾਤੀ ਚਰਿੱਤਰ ਅਤੇ ਉਹਨਾਂ ਦੀ ਲੋਕਪੱਖੀ ਨਜ਼ਰੀਏ ਅਤੇ ਪ੍ਰਤੀਬੱਧਤਾ ਦੀ ਘਾਟ ਮੁੱਖ ਕਾਰਣ ਹੈ ਤਾਂਹੀ ਵਾਤਾਵਰਣ ਦੀ ਰਾਖੀ ਵਰਗੇ ਮਹਾਨ ਫਲਸਫੇ ਬਾਰੇ ਤਰਕ ਸੰਗਤ ਸਿੱਟੇ ਕੱਢੇ ਜਾ ਸਕਦੇ ਹਨ। ਲੋਕਾ ਦੀ ਨਿਰਾਸ਼ਤਾ ਅਤੇ ਆਪਹੁਦਰੀਆਂ ਘਾਤਕ ਸਿੱਟੇ ਵੀ ਕਢ ਸਕਦੀ ਹੈ। ਤੁਹਾਡੀ ਚਿੰਤਾ ਸ਼ਲਾਘਾਯੋਗ ਹੈ।
@BalkarSingh-og4xb
@BalkarSingh-og4xb 19 сағат бұрын
ਜਥੇਦਾਰਾਂ ਨੇ ਆਪਣਾ ਕੰਮ ਬਾਖੂਬੀ ਕੀਤਾ ਹੁਣ ਪੰਥ ਦਾ ਕੰਮ ਹੈ ਕਿ ਨਵੇਂ ਗੁਰਸਿੱਖ ਕੁਰਬਾਨੀ ਦੇਣ ਵਾਲੇ ਅੱਗੇ ਲੈ ਕੇ ਆਉਣ, ਹੁਣ ਕਿਸੇ ਲਾਲਚ ਤੇ ਡਰ ਵਿੱਚ ਆ ਕੇ ਫਿਰ ਗਲਤੀ ਨਾ ਕਰਨ, ਗਲਤ ਆਦਮੀ ਭੁੱਲ ਕੇ ਵੀ ਨਾ ਆਉਣ ਦੇਣ
@Parmjitsingh-t3w4k
@Parmjitsingh-t3w4k 20 сағат бұрын
ਲੁਧਿਆਣਾ ਛਡੋ ਦਰਬਾਰ ਸਾਹਿਬ ਅਮ੍ਰਿਤ ਵੇਲੇ ਤੁਹਾਡੇ ਆਸ਼ੇ ਪਾਸੇ ਪੂਰਬੀਏ ਹੀ ਦਿਸਣਗੇ
@ballubodalawala7662
@ballubodalawala7662 15 сағат бұрын
ਲੋਕਾਂ ਦਾ ਜਮੀਰ ਮਰ ਰਿਹਾ ਹੈ ਦਿਨ ਬਦਿਨ ਪੰਜਾਬ ਚ ਏਸੇ ਲਈ ਜਿਸ ਕੋਲ ਪੈਸੇ ਹਨ ਓਹ ਦੇਸ਼ ਛੱਡ ਕੇ ਸ਼ਾਂਤੀ ਚ ਰਹਿ ਰਿਹਾ ਹੈ
@anmoldeepsingh6358
@anmoldeepsingh6358 19 сағат бұрын
ਆਉਣ ਵਾਲੇ ਸਮੇਂ ਵਿੱਚ #ਸ਼੍ਰੋਮਣੀ_ਅਕਾਲੀ_ਦਲ ਦੀ #ਚੜਦੀਕਲਾ ਜਰੂਰ ਹੋਵੇਗੀ।
@ParamjitsinghButtar
@ParamjitsinghButtar 19 сағат бұрын
Badal vale dal di nhi
@bsr840
@bsr840 20 сағат бұрын
ਸੁਖਬੀਰ ਦੇ ਚਮਚਿਆਂ ਨੇ ਉਸ ਨੂੰ ਹੰਕਾਰੀ ਬਣਾ ਦਿੱਤਾ ਦੂਸਰਾ ਉਸ ਨੂੰ ਬਿਨਾਂ ਕਿਸੇ ਸਖ਼ਤ ਮਿਹਨਤ ਤੋਂ ਪਾਵਰ ਮਿਲ ਗਈ।
@hardeepbatth7855
@hardeepbatth7855 20 сағат бұрын
Daljeet cheema mashindar Grewal taa banti romna ihna na bera gark kar dita
@BalkarSingh-og4xb
@BalkarSingh-og4xb 19 сағат бұрын
ਇਹ ਲੀਡਰ ਤਾਂ ਹੀ ਸੁਧਰਨਗੇ ਜੇ ਲੋਕ ਉਸ ਨੂੰ ਹੀ ਵੋਟ ਦੇਣ ਜੋ ਲੀਡਰ ਲੋਕਾਂ ਦੇ ਕੰਮ ਲੋਕਾਂ ਵਿੱਚ ਆ ਕੇ ਕਰਨ ਜੋ ਲੋਕਾਂ ਦੇ ਕੰਮ ਨਾ ਕਰਨ ਉਸ ਨੂੰ ਵੋਟ ਨਾ ਦੇਣ, ਉਸ ਨੂੰ ਵੋਟ ਦੇਣ ਜੋ ਕੰਮ ਕਰਨ ਭਾਵੇਂ ਉਹ ਆਜਾਦ ਹੀ ਚੋਣ ਲੜਨ।
@Kiranpal-Singh
@Kiranpal-Singh 18 сағат бұрын
ਬਿਲਕੁਲ ਸਹੀ
@Nanak-rc1go
@Nanak-rc1go 18 сағат бұрын
ਜਦੋ ਰੈਗੂਲੇਸ਼ਨ ਆਏ ਸੀ, ਉਦੋਂ ਲੋਕ ਅਨਪੜ ਸੀ, ਸਾਂਝੇ ਪ੍ਰੀਵਾਰ ਸੀ । ਹੁਣ ਤਾਂ ਲੋਕ ਚਾਹੁੰਦੇ ਹੀ ਨੀ ਕਿ ਸਾਡਾ ਬੱਚਾ ਲੀਡਰ ਬਣੇ।
@virindersinghvirindersingh4655
@virindersinghvirindersingh4655 6 сағат бұрын
ਰੰਧਾਵਾ ਸਾਹਿਬ ਜੀ ਸਾਰੇ ਅਕਾਲੀ ਲੀਡਰਸ਼ਿਪ ਕਸੂਰਵਾਰ ਨਹੀਂ ਸੀ ਜਦੋਂ ਕਮਂਡਰ ਗਲਤ ਫ਼ੈਸਲੇ ਲੈਂਦਾ ਰਿਹਾ ਹੈ ਫੌਜ ਨੂੰ ਹੁਕਮ ਮੰਨੇ ਪੈਂਦੇ ਹਨ ਇਸ ਲਈ ਸਾਰਾ ਢਾਂਚਾ ਨਹੀਂ ਬਦਲ ਸਕਦਾ ਉਸ ਵਿੱਚ ਜਿਨ੍ਹਾਂ ਲੋਕਾਂ ਦੀ ਪਾਰਟੀ ਸਰਗਰਮੀਆਂ ਵਿਚ ਦਿਲਚਸਪੀ ਨਾ ਹੋਵੇ ਉਹ ਅਗੇ ਕਿਉਂ ਆਉਂਣਗੇ ਉਹੀਲੋਕ ਜਿਨ੍ਹਾਂ ਨੇ ਪਾਰਟੀਵਿਚ ਕੰਮ ਕਰਦੇ ਰਹੇ ਹਨ ਉਹੀ ਮੈਂਬਰਸ਼ਿਪ ਵਿਚ ਹਿਸਾ ਲੈਣਗੇ ਧੰਨਵਾਦ
@Nanak-rc1go
@Nanak-rc1go 18 сағат бұрын
ਬਾਦਲ ਨੇ ਮੁੰਦੇ ਖੜੇ ਰੱਖਕੇ ਰਾਜ ਭਾਗ ਮਾਣਦੇ ਰਹੇ॥
@isharsaharan5921
@isharsaharan5921 20 сағат бұрын
ਪੰਜਾਬ ਵਿੱਚ ਪੱਕੀ ਪੰਜਾਬ/ਸੰਸਦੀ ਕਮੇਟੀ ਬਣੇ ਸਰਕਾਰ ਕੋਈ ਵੀ ਹੈਵੇ ਕਾਂਗਰਸ/ਅਕਲੀ/ਆਮ ਆਦਮੀ ਸਭ ਕਮੇਟੀ ਦੇ ਹੇਠਾਂ ਕੰਮ ਕਰੇ,ਇਸ ਕਮੇਟੀ ਦੇ ਮੈਂਬਰ ਰਿਟਾਇਰ ਜੱਜ,ਆਈ ਏ ਐਸ,ਆਈ ਪੀ ਐਸ/ਪੀ ਸੀ ਐਸ/ਬੁਧੀ ਜੀਵੀ ਹੌਣ।
@turlochanmalhi3130
@turlochanmalhi3130 21 сағат бұрын
The current AkaliDal leadership should be totally omitted from the new Sikhs institutions.
@satpalsingh7298
@satpalsingh7298 20 сағат бұрын
ਪਰਨਾਲਾ ਓਥੇ ਦੇ ਓਥੇ, ਇਹ ' ਲੋਕ ' ਕਹਾਵਤ ਹੈ
@baggasidhu5458
@baggasidhu5458 21 сағат бұрын
ਵਾਹਿਗੁਰੂ ਜੀ ❤❤
@jaspalkang7668
@jaspalkang7668 18 сағат бұрын
There was no pressure on any of Akali persons but their greed for power and money didn't let them speak against Badals.
@BalwinderDhindsa-d2e
@BalwinderDhindsa-d2e 14 сағат бұрын
ਰੰਧਾਵਾ ਜੀ ਬੇਚੈਨੀ ਦਾ ਮੁੱਖ ਕਾਰਨ ਬੇਰੁਜ਼ਗਾਰੀ ਅਤੇ ਆਰਥਿਕ ਤੌਰ ਤੇ ਅਸਾਵਾਪਣ ਹੈ
@Nanak-rc1go
@Nanak-rc1go 18 сағат бұрын
ਅਕਾਲੀ ਦੱਲ ਨੇ ਮੋਰਚੇ ਲਾ ਕਿ ਕਿਹੜਾ ਮਸਲਾ ਹੱਲ ਕੀਤਾ ਤੁਸੀਂ ਦੱਸੋਗੇ ਜੀ। ਪੰਜਾਬ ਦੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਨਾਲ ਵੀ ਬਣਦੀਆਂ ਰਹੀਆਂ ।.
@Nanak-rc1go
@Nanak-rc1go 16 сағат бұрын
ਬਡੂਗਰ ਸਾਹਿਬ ਜੀ ਸੱਚ ਬੋਲਣ ਦੀ ਬਹੁਤ ਹਿੰਮਤ ਰੱਖਦੇ ਨੇ ਜੀ।
@balwindercheema5147
@balwindercheema5147 20 сағат бұрын
ਬੁੱਧੀਜੀਵੀ ਵਰਗ ਭੀ ਬਸ ਗਲਾ ਹਿ ਕਰਦੇ ਹਨ ਅਸਲ ਵੇਚ ਕੁਝ ਨੀ ਕਰ ਰਹੇ ਇਹਨਾਂ ਨੁ ਚਾਹੀਦਾ ਕਿ ਇਕਠੇ ਹੋ ਕਰ cm ਨੂੰ ਮਿਲਣ ਤੇ ਸਮੱਸਿਆ ਹਲ ਕਰਾਣ
@arvindersingh710
@arvindersingh710 19 сағат бұрын
ਰੰਧਾਵਾ ਸਾਬ ਜੀ ,, ਸਤਿ ਸ੍ਰੀ ਅਕਾਲ,, sir, ਅਕਾਲੀ lਧਾਰਮਿਕ ਸਜਾ ਦੌਰਾਨ ਇਹਨਾਂ ਦੀ security ਵਾਸਤੇ ਪ੍ਰੋੜਤਾ ਕਰੋ, ਕੋਈ ਗ਼ਲਤ ਤੱਤ ਨਜਾਇਜ ਨਾਂ ਉਠਾ ਸਕੇ
@SurjitSingh-rb3tr
@SurjitSingh-rb3tr 20 сағат бұрын
ਪੰਜਾਬ ਦੇ ਸਰਕਾਰੀ ਹਸਪਤਾਲ ਦੀ ਪੋਲ ਖੋਲਾ ਗੇ
@ਹਰਦੀਪਸਿੰਘBrar
@ਹਰਦੀਪਸਿੰਘBrar 21 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@sukhpalsingh6665
@sukhpalsingh6665 17 сағат бұрын
Waheguru.g
@sekhonsekhon4142
@sekhonsekhon4142 17 сағат бұрын
ਕਿਸੇ ਜਾਂਚ ਦੀ ਲੋੜ ਨਹੀ,ਕੇਵਲ ਸੰਬੰਧਿਤ ਮਹਿਕਮੇ ਦੇ ਅਫ਼ਸਰਾਂ ਨੂੰ ਫੜਲੋ,ਸਭ ਕੁੱਛ ਆਪਣੇ ਆਪ ਸਾਹਮਣੇ ਆ ਜਾਵੇਗਾ॥
@RamKumar-ce8xy
@RamKumar-ce8xy 20 сағат бұрын
ਇਹ ਸਾਰੇ ਅਲਗ ਅਲਗ ਹੀ ਰਹਿਣਗੇ ਸਾਰੇ ਇਕੱਠੇ ਹੋਣੇ ਮੁਸ਼ਕਲ ਹਨ
@sukhwinderamar3212
@sukhwinderamar3212 19 сағат бұрын
Industry 90% Pollution kardi aa or jobs bi UP or Bihar da lokka nu dai reha aa.Cheap labour use kardi Industry. Government should take stronge steps against Industry
@singhrita8048
@singhrita8048 17 сағат бұрын
Watching from UK
@GurmejSingh-l3u
@GurmejSingh-l3u 16 сағат бұрын
ਸਾਰੇ ਸਿੱਖਾਂ ਨੂੰ ਅਕਾਲੀ ਦਲ ਦੇ ਮੈਂਬਰ ਬਣਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਆਉਣਾਂ ਚਾਹੀਦਾ
@ravinderrawat6841
@ravinderrawat6841 7 сағат бұрын
ਰੰਧਾਵਾ ਜੀ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਐਸੇ ਪੱਤਰਕਾਰਾਂ ਨੂੰ ਵੀ ਲਿਆਓ ਜਿੰਨਾ ਕੋਲ ਕੋਈ ਇਸ ਪ੍ਰੋਬਲਮ ਦਾ ਸਲਿਊਸ਼ਨ ਹੋਵੇ ਤਾਂ ਕਿ ਸੁਣਨ ਵਾਲੇ ਲੋਕ ਤੇ ਸਰਕਾਰ ਉਸ ਸਲਿਊਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਅੱਗੇ ਕਾਰਵਾਈ ਕਰੇ
@balbirrupal5778
@balbirrupal5778 20 сағат бұрын
Once rejected is always failed.
@SurinderSingh-jk4er
@SurinderSingh-jk4er 11 сағат бұрын
Not correct
@Nanak-rc1go
@Nanak-rc1go 16 сағат бұрын
ਲੋਕਾਂ ਦੇ ਕੰਮ ਕਾਨੂੰਨ ਕਰੇ ਜੀ, ਇਹ ਤਾਂ ਕਾਨੂੰਨ ਬਣਾਉਣ ਤੇ ਲਾਗੂ ਕਰਨ ਜੀ।
@sukhpalsingh6665
@sukhpalsingh6665 17 сағат бұрын
❤❤❤❤
@Nanak-rc1go
@Nanak-rc1go 18 сағат бұрын
ਲੋਕ ਹੁਣ ਵਿਹਲੇ ਨੀ ਜਗਤਾਰ ਸਿੰਘ ਜੀ। ਹਰੇਕ ਪਾਰਟੀ ਕੋਲ ਪੇਡ ਗਰੁੱਪ ਪਾਲ਼ੇ ਹੋਏ ਸੀ। ਉਹਨਾਂ ਦਾ ਇਕੱਠ ਕਰ ਲੈਦੇ ਸੀ।
@baljitsinghbal3404
@baljitsinghbal3404 9 сағат бұрын
ਅੱਜ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਸਰਕਾਰਾਂ ਸਾਨੂੰ ਕੁਝ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਆਪਣੇ ਮਕਸਦ ਵਿਚ ਕਾਮਯਾਬ ਹੋ ਰਹੀਆਂ
@angrejsingh-zk5lj
@angrejsingh-zk5lj 12 сағат бұрын
🙏🙏👍
@NathaSingh-u7x
@NathaSingh-u7x 17 сағат бұрын
ਰੰਧਾਵਾ ਜੀ ਕੁਝ ਲੋਕਾ ਨੂ ਉਹਨਾ ਦੀਆ ਆਸ਼ਾ ਤੇ ਬੂਰ ਨਹੀ ਪਿਆ ਭਾਵ ਹਰ ਸਿਮਰਨ ਜਗਤਾਰ ਸਿੰਘ ਜੀ ਕਿਉਕੇ ਸੁਖਬੀਰ ਤੇ ਰਾਜਨੀਤਕ ਬੰਦਸ਼ ਨਹੀ ਡੈਲੀਗੇਟ ਡਰਤੀ ਹੋਣੇ ਕਿਉਕੇ ਸਭ ਜਾਣਦੇ ਪੰਜਾਬ ਵਿੱਚ ਬਾਦਲ ਅਕਾਲੀਪਾਰਟੀ ਵੰਢੀ ਹੈ ਇਹ ਦੱਸੋਗੇ ਜੇਬਾਦਲ ਡੇਲੀਗੇਟ ਜ਼ਿਆਦਾ ਬਣ ਗਏ ਉਹਨਾ ਬਾਦਲ ਨੂੰ ਪ੍ਰਧਾਨ ਬਣਾਉਣਾ ਹੀ ਬਣਾਉਣਾ ਬਾਕੀ ਸਮਾਂ ਦਸੂਗਾ AKALI PARTY ZINDABAD ❤SUKHBIR BADAL ❤ZINDABAD (NIHAL SINGH WALA ❤) ❤️🇨🇦🍁
@SurinderSingh-jk4er
@SurinderSingh-jk4er 11 сағат бұрын
Jo Karne per aao Bahane bohat hae
@pardesibheenia
@pardesibheenia 9 сағат бұрын
Good job Randhawa ji.👍🙏
@Nanak-rc1go
@Nanak-rc1go 19 сағат бұрын
Ssa ji
@Manjit-u6v
@Manjit-u6v 19 сағат бұрын
Randhawa Ji and you panelists good discuss ion
@LakhwinderSingh-lt5bu
@LakhwinderSingh-lt5bu 16 сағат бұрын
ਦੋਸ਼ੀ ਅਖੌਤੀ ਸੇਵਾਦਾਰਾਂ ਦੁਆਲੇ ਚਮਚਿਆਂ /ਸੁਰੱਖਿਆ ਦੇ ਹਜ਼ੂਮ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਤੰਗ ਪ੍ਰੇਸਾਨ ਕਰਨ ਦਾ ਸਬੱਬ ਬਣ ਹੈ। ਕੋਈ ਸੇਵਾ ਕਿਸੇ ਕਿਸਮ ਦਾ ਵਿਘਨ ਨਾ ਬਣੇ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 20 сағат бұрын
👍👍👌👌
@pritpalsingh650
@pritpalsingh650 20 сағат бұрын
Wah ji wah
@bharbhursingh4287
@bharbhursingh4287 18 сағат бұрын
Good
@ajaibsinghpanesarCanada
@ajaibsinghpanesarCanada 19 сағат бұрын
S S A 🙏🙏🙏🙏 Randhawa Sahib ji S.Jagtar Singh ji Dr.Sukhdev Singh ji and S.Harsimran Singh ji
@HarbansSingh-zs7vz
@HarbansSingh-zs7vz 19 сағат бұрын
Good ji
@TejvirSingh-i1j
@TejvirSingh-i1j 21 сағат бұрын
Very right
@GurnekSingh-l6c
@GurnekSingh-l6c 20 сағат бұрын
🙏🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਸੁਖਦੇਵ ਸਿੰਘ ਜੀ ਤੇ ਹਰਸਿਮਰਨ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
How many people are in the changing room? #devil #lilith #funny #shorts
00:39
Мама у нас строгая
00:20
VAVAN
Рет қаралды 12 МЛН
Noodles Eating Challenge, So Magical! So Much Fun#Funnyfamily #Partygames #Funny
00:33
How many people are in the changing room? #devil #lilith #funny #shorts
00:39