ਮੈਂ ਘੋੜੀ ‘ਤੇ ਚੜ੍ਹਕੇ ਪਿੰਡ ’ਚ ਗੇੜੀ ਲਾ ਆਉਂਣੀ ਆ|Rajpal Kaur Women Horserider||Mani Parvez|Kaint Punjabi

  Рет қаралды 362,709

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 211
@kaintpunjabi
@kaintpunjabi Жыл бұрын
ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@saini9664
@saini9664 Жыл бұрын
Helo sir please contact no
@maanchugeawala1793
@maanchugeawala1793 Жыл бұрын
Bai Tu agle da pind address video start krn to phela dsea krr yrr sidi video start krti yr eve ki pta lgda agla kon ja nai kuj pta ni lgda yr pind dsea krr yr daily Tu video bnona tenu eve pta yr address propr dsa
@ak_mahjealle
@ak_mahjealle Жыл бұрын
Hlo ustad yrr ina da phone number leke dede yrr . Ghodiya bare pta krna hi
@gurjeetkaur9238
@gurjeetkaur9238 Жыл бұрын
ਵਾਹ ਜੀ ਵਾਹ ਕਮਾਲ ਕਰਤੀ ਭੈਣੇ ਜੇਕਰ ਔਰਤ ਨੂੰ ਪਰਵਾਰ ਦਾ ਸਹਿਯੋਗ ਮਿਲੇ ਤਾਂ ਹਰ ਮੁਕਾਮ ਹਾਸਲ ਕਰ ਲੈਂਦੀ ਹੈ ਜਿਸਦੀ ਉਦਾਹਰਣ ਤੁਸੀਂ ਹੋ 🙏
@hardevgill4454
@hardevgill4454 Жыл бұрын
@harinderpalsingh4401
@harinderpalsingh4401 Жыл бұрын
ਵਾਹ ਬੀਬਾ ਜੀ? ਜੋ ਲੋਕ ਦਾਜ ਲੈੰਦੇ ਨੇ ਇਹ ਦੇਖਣ ,” ਕਰੋੜਾਂ ਰੁ: ਬੀਬਾ ਜੀ ਤੁੱਸੀ ਜਾਇੱਦਾਦ ਬਣਾ ਸੱਕਦੇ ਹੋ॥ ਵਾਹਿਗੁਰੂ ਚੱੜਦੀ ਕੱਲਾ👩‍🌾
@jaggagill1106
@jaggagill1106 Жыл бұрын
ਬਹੁਤ ਬਹੁਤ ਮਾਣ ਸਤਿਕਾਰ ਕੀਤਾ ਮਾਤਾ ਜੀ ਦਾ ਸਹੁਰੇ ਪਰਿਵਾਰ ਨੇ
@BalwinderSingh-wi7qr
@BalwinderSingh-wi7qr Жыл бұрын
ਹੀਰੇ ਕੋਲਿਆਂ ਖਾਨਾ ਵਿਚ ਹੁੰਦੇ ਹਨ ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਚਿੱਟੇ ਰੰਗ ਦੇ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਸਨ ਵਾਹਿਗੁਰੂ ਜੀ ਸਿੰਘਣੀ ਤੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਾਈ ਭਾਗੋ ਜੀ ਵੀ
@satvirkaur164
@satvirkaur164 Жыл бұрын
My at my
@KulwinderSingh-vv1xw
@KulwinderSingh-vv1xw Жыл бұрын
ਵੀਰ ਜੀ ਪਹਿਲਾ ਤਾ ਡੋਲੀ ਵੀ ਘੋੜੀਆ ਤੇ ਆਉਦੀ ਸੀ
@charanjeetgill1708
@charanjeetgill1708 Жыл бұрын
🌹ਵਾਹਿਗੁਰੂ ਮੇਹਰ ਕਰੇ ਭੈਣ ਬਹੁਤ ਵਧੀਆ ਸ਼ੋਕ ਹੈ ਘੋੜੇ ਦੀ ਸਵਾਰੀ ਕਰਮਾਂ ਨਾਲ ਮਿਲਦੀ ਹੈ ਮਹਾਰਾਜ ਜੀ ਦੀ ਸਵਾਰੀ ਹੈ 🙏
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ 🙏🙏🙏🙏🙏
@sukhwinderbrar1215
@sukhwinderbrar1215 Жыл бұрын
ਵੀਡੀਓ ਵੇਖ ਕੇ ਬਹੁਤ ਵਧੀਆ ਲੱਗਿਆ ਜੀ, ਪ੍ਰਮਾਤਮਾ ਭੈਣ ਦੇ ਜਾਨਵਰਾਂ ਨੂੰ ਤੇ ਪਰਿਵਾਰ ਨੂੰ ਚੜਦੀਕਲਾ ਚ ਰੱਖੇਂ
@sukhwinderhans7737
@sukhwinderhans7737 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ। ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਇਆ ਜੀ
@pindervirk5471
@pindervirk5471 Жыл бұрын
👍👍👍🙏🙏🙏
@charanjeetsandhu1669
@charanjeetsandhu1669 Жыл бұрын
ਵਾਹਿਗੁਰੁ ਮੇਹਰ ਰੱਖੀ ਭੈਣ ਤੇ । ਬਹੁਤ ਵਧੀਆ ਲੱਗਿਆ। ਰੱਬ ਭਲਾ ਕਰੇ ਪਰਿਵਾਰ ਦਾ
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਤਿਸਿਰੀ ਅਕਾਲ ਧੰਨਵਾਦਜੀ ਪਿਆਰੀ ਲੱਗੀ ਬੀ ਡੀ ਉ ਹੋਰ ਵੀ ਭੈਣਾਂ ਹਿੰਮਤ ਕਰ ਸਕਣ
@dharampal3864
@dharampal3864 Жыл бұрын
ਬਹੁਤ ਵਧੀਆ, ਹਰ ਇਨਸਾਨ ਨੂੰ ਵਧਣ ਫੁੱਲਣ ਦਾ ਮੌਕਾ ਮਿਲਣਾ ਚਾਹੀਦਾ, ਧੰਨਵਾਦ।
@poonambrar9482
@poonambrar9482 Жыл бұрын
Very nice.....👍 Proud of you meri bhanji... wahaguru tuhanu hamesha bless Karan .
@anmolbrar3391
@anmolbrar3391 Жыл бұрын
ਇਹ ਕੇਵਲ ਬਹੁਤ ਹੀ ਸੌਕ ਦੇ ਨਾਲ ਹੀ ਪਲਦੇ ਹਨ।ਧੰਨਵਾਦ ਜੀਉ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@manjitkaur8775
@manjitkaur8775 Жыл бұрын
Well-done bhen waheguru tuhnu te tuhade privar nu chrdi kalan ch rakhe❤❤
@surjitbajwa8966
@surjitbajwa8966 Жыл бұрын
ਬਹੁਤ ਵਧੀਆ ਲੱਗਾ ਪਰਿਵਾਰ ਤੇ ਪਰਿਵਾਰ ਦੀ ਸੋਚ ❤❤
@harjitpandher221
@harjitpandher221 Жыл бұрын
Very good. Very exciting. Isnu akhde vasda punjab. You remind me my dad's horse . You are an amazing family. God bless your happiness forever and ever ❤
@yadwindersingh3109
@yadwindersingh3109 Жыл бұрын
ਬਹੁਤ ਵਧੀਆ ਸੋਚ ਹੈ ਪਰਿਵਾਰ ਦੀ ਸਾਡੇ ਪਿੰਡ ਵਿੱਚ ਵੀ ਇਸ ਤਰਾਂ ਹੀ ਕੁੜੀ ਘੋੜੀ ਤੇ ਸਵਾਰੀ ਕਰਦੀ ਹੁੰਦੀ ਸੀ ਜੋ 1970ਦੀਗੱਲ ਹੈ
@manpreetgill4576
@manpreetgill4576 Жыл бұрын
ਬਹੁਤ ਵਧੀਆ ਭੈਣੇ ਪਰਮਾਤਮਾ ਥੋਨੂੰ ਤਰੱਕੀਆਂ ਬਖਸੇ 🎉🎉🎉❤❤❤
@rajindersinghsingh1311
@rajindersinghsingh1311 Жыл бұрын
ਬਹੁਤ ਵਧੀਆ ਜੀ ਗੁਰੂ ਸਾਹਿਬ ਦੀ ਕਿਰਪਾ ਰਹੂ
@sarajjaitu4900
@sarajjaitu4900 Жыл бұрын
ਬੁਹਤ ਵਧੀਆ ਜੀ ਘਰ ਓਹੀ ਤਰੱਕੀਆਂ ਕਰਦੇ ਜਿੱਥੇ ਪਤੀ ਪਤਨੀ ਦੀ ਇੱਕ ਰੈਅ ਹੋਵੇ ਹਰ ਘਰ ਦੀ ਤਰੱਕੀ ਚ ਔਰਤ ਦਾ ਸੰਜੋਗ ਹੁੰਦਾ
@ramansandhu4634
@ramansandhu4634 Жыл бұрын
Mam you are very bold lady.Behind your boldness support of your husband. I respect you and your work. You are good inspiration of ❤women empowerment.
@satwantsinghgill9851
@satwantsinghgill9851 Жыл бұрын
ਵਧੀਆ ਗੱਲ ਆ ਪੈਰੀਂ ਹੱਥ ਲਾਉਂਦਾ ਹੋ ਪਰ ਆਪਣੇ ਮਾਂ ਬਾਪ ਦੇ ਪੈਰੀ ਹੱਥ ਲਾਉਂਦੇ ਹੋ ਇਹ ਵੀ ਦੱਸੋ
@jot_studfarm
@jot_studfarm Жыл бұрын
Ha bai laide a
@raminderpannu8917
@raminderpannu8917 Жыл бұрын
🙏Bahot himat mili bhaney tuadi video dekh key.Sahi kiha tusi Apney privar nal Hasband nal Changey kama vich sathh dena Chaida .🙏🙏❤
@JasvirKaur-ge8xk
@JasvirKaur-ge8xk Жыл бұрын
Waheguru thuadi family nu sariyan khusiyan dewe sister ji 💯♥️💫 God bless you 🙏
@GurmeetSingh-ud1dv
@GurmeetSingh-ud1dv Жыл бұрын
ਭੈਣ ਜੀ ਬਹੁਤ ਵਧੀਆ ਕੰਮ ਐ ਗੁਰੂ ਦੀਆਂ ਖੁਸ਼ੀਆਂ
@learnwithadarsh4654
@learnwithadarsh4654 Жыл бұрын
Wha ji wah🙏🏻🥰👌🏻👌🏻👌🏻👌🏻👏🏻👏🏻👍🏻👍🏻
@sukhdhaliwal3423
@sukhdhaliwal3423 Жыл бұрын
Waheguru hamesha tuhanu tandrustii bakshan
@sukhjeetsingh3958
@sukhjeetsingh3958 Жыл бұрын
Bhanna veera nalo koi ghat nhi Sadi soch da fark aa waheguru ji saddi bhan nu tarakki baxy
@hardeepkaur9487
@hardeepkaur9487 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹
@charnjeetsingh2896
@charnjeetsingh2896 Жыл бұрын
Bhain ge ssa ji tuhadi video dekh k man bot khus hoia waheguru ge tuhanubot bot tandrustian bakshan ji 🙏🙏
@TrueTalk-eo6sf
@TrueTalk-eo6sf Жыл бұрын
Veer ji ghodian ghode dashmesh pita de hukam nal aunde Very good sis God bless u all faimly
@kamalnarain9174
@kamalnarain9174 Жыл бұрын
बहुत ही अच्छा काम किया है आपने परमात्मा तुहानु खुश रखे🙏🙏
@virsasingh6859
@virsasingh6859 Жыл бұрын
Wah wah bibi ji sabash guru chardi kala kare
@SimerjeetSran-ex1fd
@SimerjeetSran-ex1fd Жыл бұрын
Bht jeada vadia lgi interview bhen da bht vadia shonk aa
@bhaiamarjitsinghrattangarh781
@bhaiamarjitsinghrattangarh781 Жыл бұрын
ਬਹੁਤ ਵਧੀਆ ਚੜ੍ਹਦੀ ਕਲਾ
@kulwantsinghchahal1384
@kulwantsinghchahal1384 Жыл бұрын
Waheguru meher Kare thode parivaar te.
@surinderjohal9195
@surinderjohal9195 Жыл бұрын
May god bless loving family . Iam amazed to see beautiful horses ,
@JaswinderSingh-lf9st
@JaswinderSingh-lf9st Жыл бұрын
ਵਾਹਿਗੁਰੂ ਜੀ ਮੋਹਰ ਕਰੇ ਚੜਦੀਕਲਾ ਰਖੇ
@arjansingh2798
@arjansingh2798 Жыл бұрын
Buhat vadia family members ji 🙏🙏🙏🙏🙏
@karnalkaur4402
@karnalkaur4402 Жыл бұрын
ਪਰਮਾਤਮਾ ਕਿਰਪਾ ਕਰੀ ਰੱਖਣਾ ਪਰਵਾਰ t
@anmolbrar3391
@anmolbrar3391 Жыл бұрын
ਬਾਈ ਜੀ ਪ੍ਰੋਗਰਾਮ ਵਿੱਚ ਪਿੰਡ ਅਤੇ ਤਹਿਸੀਲ ਦਾ ਨਾਮ ਤਾਂ ਜਰੂਰ ਹੀ ਦੱਸਿਆ ਕਰੋ।ਧੰਨਵਾਦ ਜੀਉ।
@rashpalsingh5514
@rashpalsingh5514 Жыл бұрын
Very.good. verynice.job
@RamandeepKaur-iv7es
@RamandeepKaur-iv7es Жыл бұрын
Veer I think Aklia kalan pind hai ehna da goniana te jaito de middle ch aunda
@jot_studfarm
@jot_studfarm Жыл бұрын
Hnji aklia kalan pind a bai
@Punjabi-f9b
@Punjabi-f9b Жыл бұрын
ਮੈ ਹਰ ਵਾਰ ਇਹਨਾਂ ਨੂੰ ਮੈਸਜ ਕਰਦਾ ਕਿ ਇੰਟਰਵਿਊ ਦੇ ਸ਼ੁਰੂ ਵਿੱਚ ਤੁਸੀਂ ਦੱਸਿਆ ਕਰੋ ਕੇਹੜਾ ਪਿੰਡ ਸ਼ਹਿਰ ਹੁੰਦਾ ਉਹ ਦੱਸੋ ਪਰ ਹਰ ਵਾਰ ਇਹ ਇਗਨੋਰ ਕਰਦੇ ਆ ਪਤਾ ਨਹੀਂ ਕਿਉਂ ਇਕ ਯੂ tube ਚੈਨਲ ਆ "ਘੋੜੀਆ ਦਾ ਸ਼ੋਕੀ" ਉਹ ਆਪਣੀ ਇੰਟਰਵਿਊ ਵਿੱਚ ਸਬ ਤੋਂ ਪਹਿਲਾ ਉਹ ਪਰਿਵਾਰ ਦਾ ਏਰੀਆਂ ਦੱਸਦਾ ਉਸ ਤੋਂ ਬਾਦ story ਬਹੁਤ ਵਦੀਆਂ ਲੱਗਦੀ ਆ
@balrajsinghbrar4140
@balrajsinghbrar4140 Жыл бұрын
ਬਹੁਤ ਵਧੀਆ ਮਨ ਖ਼ੁਸ਼ ਹੋਇਆ ਭੈਣ ਨੂੰ ਸਵਾਰੀ ਕਰਦੇ ਦੇਖ ਕੇ
@amarjitchaggar3281
@amarjitchaggar3281 Жыл бұрын
Brother really good thinking and God bless you and your family
@amarjitbrar6938
@amarjitbrar6938 Жыл бұрын
ਭੈਣ ਜੀ ਦੀ ਸੋਚ ਮੇਰੇ ਵਾਲੀ ਹੈ। ਧੰਨਵਾਦ ਜੀ
@baljinderkaler1713
@baljinderkaler1713 Жыл бұрын
Wow Kiya batt hai ji Bhain ji God bless you
@JaspalSingh-fo9hh
@JaspalSingh-fo9hh Жыл бұрын
Waheguruji mahar kro 🙏🙏❤❤
@kewalsingh1052
@kewalsingh1052 Жыл бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖਣ
@thesarbjitmangat
@thesarbjitmangat Жыл бұрын
ਮਾਂਗਟ ਪਰਿਵਾਰ ਵਲੋਂ ਚੜਦੀ ਕਲਾ ਚ ਰਹੋਂ ਵਲੋਂ ਪਰਮਜੀਤ, ਸਰਬਜੀਤ ਮਾਂਗਟ ਪਿੰਡ ਛੰਦੜਾਂ ਲੁਧਿ ਪੰਜਾਬ
@baldhillon8054
@baldhillon8054 Жыл бұрын
Hi mam ,😊
@jot_studfarm
@jot_studfarm Жыл бұрын
Thanku❤️‍🩹
@AshaRani-qd6ue
@AshaRani-qd6ue Жыл бұрын
Very nice interview🎉
@jaidurgacomputerinstituteb3286
@jaidurgacomputerinstituteb3286 9 ай бұрын
Proud of you sister
@harpreetkaur-hv9mj
@harpreetkaur-hv9mj Жыл бұрын
Wah ji wah bht wadiya ...ki bhan ji vechde v hai
@jaswantsingh-kv8ep
@jaswantsingh-kv8ep Жыл бұрын
ਸਲੂਟ ਭੈਣ ਜੀ ਨੂੰ ਕਿਆ ਬਾਤਾਂ ਬਾਈ
@gurlalsingh3273
@gurlalsingh3273 Жыл бұрын
Mehnat da fhal zaroor milda aa bahut vadia shounk aa 🙏
@kanwaljitsingh1733
@kanwaljitsingh1733 Жыл бұрын
My dear sister I salute to you Very Good my sister
@preetkaur9896
@preetkaur9896 Жыл бұрын
ਬਹੁਤ ਵਧਿਆ ਜੀ ਧੰਨਵਾਦ ਜੀ ਭੈਣ ਜੀ 🙏
@paramjitkaur7761
@paramjitkaur7761 Жыл бұрын
Wow very good job waheguru g mehr kro g es sister ty
@sikandarbrar8146
@sikandarbrar8146 Жыл бұрын
ਬਹੁਤ ਸੋਹਣੀ ਵੀਡੀਉ ਹੈ
@Usr3473
@Usr3473 Жыл бұрын
Tusi animals noo pyar Karde ho Rab Rakha
@jassa_bahrain
@jassa_bahrain Жыл бұрын
Waheguru ji ❤❤❤❤
@AvtarSingh-pw7fv
@AvtarSingh-pw7fv Жыл бұрын
ਪੈਰਾਂ ਨੂੰ ਹੱਥ ਲਾਉਣ ਵਾਲੀ ਗੱਲ ਜਮੀ ਨਹੀਂ ਕਿਉਕਿ ਗੁਰੂ ਤੋਂ ਬਿਨਾਂ ਕਿਸੇ ਵੀ ਅੱਗੇ ਸਿਰ ਨਿਵਾਉਣਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਜਾਨਵਰ ਨੂੰ ਪਿਆਰ ਕਰਨਾ ਮਾੜੀ ਗੱਲ ਨਹੀਂ ਪਰ ਪੈਰਾਂ ਨੂੰ ਹੱਥ ਲਾਉਣਾ ਗਲਤ ਹੈ
@SukhwinderSingh-ti1bx
@SukhwinderSingh-ti1bx Жыл бұрын
Bhan Tera ja ਬਾਈ tha number daso Bhan ਗੱਲ ਕਰ k bichar.karna gohria.bara bai je ve badia subah ਵਾਲੇ inssan han malik bhan no ਖੁਸ਼ ਰੱਖੇ
@jot_studfarm
@jot_studfarm Жыл бұрын
Sani eh gl Jam dia bai asi ek krke lone a asi ehna nu ghr da member hi mnde a tuc v kde ta pairi hath kise de laye hone a oh keda raab ne fir
@jasvirkaur7605
@jasvirkaur7605 Жыл бұрын
ਬੱਲੇ ਭੈਣ ਜੀ ਤੁਹਾਡੇ ਮਜ਼ਾ ਆ ਗਿਆ ਸੁਣ ਕੇ
@satnamsinghpurba9584
@satnamsinghpurba9584 Жыл бұрын
Bhut Sundar video 👍👍
@sukhbrar6403
@sukhbrar6403 Жыл бұрын
ਵਾਹ ਜੀ ਵਾਹ ਬਹੁਤ ਵਧੀਆ 🎉
@nanaksidhu4965
@nanaksidhu4965 Жыл бұрын
Waheguru g mehar krn
@VintageCulture9766
@VintageCulture9766 Жыл бұрын
Bahut badia
@amandeep3980
@amandeep3980 Жыл бұрын
bhut vdia lgya g god bless u ❤
@harneetkaurboparai380
@harneetkaurboparai380 Жыл бұрын
Great lady salute to you 🙏
@SurinderSingh-dq4lu
@SurinderSingh-dq4lu Жыл бұрын
Veri.good.by.bhehn.ji.nay.puratan.singhnia.di.yaad.lia.diti.GOOD
@RajwinderKaur-hw1qe
@RajwinderKaur-hw1qe Жыл бұрын
Baut vadia h ji sauukin jatti😊
@jaspalsinghkhosa9875
@jaspalsinghkhosa9875 Жыл бұрын
ਬਹੁਤ ਵਧੀਆ
@BaljitKaur-gg6os
@BaljitKaur-gg6os Жыл бұрын
ਘੋੜੀਆ ਕਿੰਨੀਆ ਪਿਆਰੀਆ 🙏❤️
@AmarjitKaur-pq8bg
@AmarjitKaur-pq8bg Жыл бұрын
ਬਹੁਤ ਵਧੀਆ ਜੀ
@Usr3473
@Usr3473 Жыл бұрын
I love your horses so cute
@rajinderkaur2402
@rajinderkaur2402 Жыл бұрын
she is very lucky, menu v bahut pasand ne horses,par mai lucky nahi😕😕😕😕
@gurwinderkaur-pc5ni
@gurwinderkaur-pc5ni Жыл бұрын
Nice bhhan g
@ChardaPunjab-p6e
@ChardaPunjab-p6e Жыл бұрын
God bless you aunty ji 🙏
@gurikang2464
@gurikang2464 Жыл бұрын
Waheguru g kirpa rakhan tandrustian bakhsan sister g nu God bless you all family
@bhupinderjitsingh9085
@bhupinderjitsingh9085 Жыл бұрын
Tuhada jeewan saathi bhut nice aa
@Punjabi-f9b
@Punjabi-f9b Жыл бұрын
ਕੇਹੜਾ ਪਿੰਡ ਆ ਇਸ ਪਰਿਵਾਰ ਦਾ ਇਹ ਵੀ ਦੱਸਿਆ ਕਰੋ intro ਵਿੱਚ ਵੀਰ ਜੀ
@jaswinderuppal4852
@jaswinderuppal4852 Жыл бұрын
Very nice Good job
@prabhjotsidhudiwana1214
@prabhjotsidhudiwana1214 Жыл бұрын
Great 👍
@harmeshkaur31
@harmeshkaur31 Жыл бұрын
Very good ❤
@rkkaurkaur9401
@rkkaurkaur9401 Жыл бұрын
Amazing information
@jassisidhu2569
@jassisidhu2569 Жыл бұрын
Bahut khoob ji
@rupinderkaur7585
@rupinderkaur7585 Жыл бұрын
God bless you sis
@Gagandeep.dhillon
@Gagandeep.dhillon Жыл бұрын
Very very nice 👍👍👍👍👍
@HardeepKaur-jd4tr
@HardeepKaur-jd4tr Жыл бұрын
Nice🥰👌
@Yuvraj881
@Yuvraj881 Жыл бұрын
God bless you
@manjinderbhullar8235
@manjinderbhullar8235 Жыл бұрын
Bhut khoob
@varindersingh6181
@varindersingh6181 Жыл бұрын
ਲੇਡੀ ਜਿਉਣਾ ਮੌੜ 🐎🐎
@americanandpunjabilifevlog3951
@americanandpunjabilifevlog3951 Жыл бұрын
Beautiful horses 🐎
@kuldeepbrar7078
@kuldeepbrar7078 Жыл бұрын
👌👌
@andysingh4737
@andysingh4737 Жыл бұрын
Very good
@middleclass66
@middleclass66 Жыл бұрын
Waheguru ji
@devichand1072
@devichand1072 Жыл бұрын
Bai sahib koi ina da aedrs vi dio je kise ne ina nu milna hove
@jot_studfarm
@jot_studfarm Жыл бұрын
Aklia kalan dist bathinda
@Hardeepsingh-yp7hj
@Hardeepsingh-yp7hj Жыл бұрын
Sat shree akal phan g.salut
@sukhwantsidhu7315
@sukhwantsidhu7315 Жыл бұрын
Parmatma mehar kare
@balwinderchaudhary3149
@balwinderchaudhary3149 Жыл бұрын
very nice..
@balwindersingh-kj9rw
@balwindersingh-kj9rw Жыл бұрын
👍🏻salute
@arjindersandhu1813
@arjindersandhu1813 Жыл бұрын
Good
@HardEditz45
@HardEditz45 Жыл бұрын
❤ good
Brave Punjabi Girls Interview|@sarabjitkaurdhaliwal3593 @prabhdhaliwal0162 |Kaint Punjabi
53:53
Kaint Punjabi (ਘੈਂਟ ਪੰਜਾਬੀ)
Рет қаралды 1 МЛН
#behindthescenes @CrissaJackson
0:11
Happy Kelli
Рет қаралды 27 МЛН
Their Boat Engine Fell Off
0:13
Newsflare
Рет қаралды 15 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
ਸਾਖੀਆਂ || Sakhiyaan || Prof. Harpal Singh Pannu
53:26
Sarbat ਸਰਬੱਤ
Рет қаралды 716 М.
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
#behindthescenes @CrissaJackson
0:11
Happy Kelli
Рет қаралды 27 МЛН