ਮੈਂ ਆਪਣਾ Animal Life Period ਵੇਖਿਆ ! Spiritual Experience of Psychologists | Dr Harjinder Kaur | 1 TV

  Рет қаралды 100,769

1 TV

1 TV

8 күн бұрын

#spiritualjourney #meditationexperience #psychologists
ਮੈਂ ਆਪਣਾ Animal Life Period ਵੇਖਿਆ ! Spiritual Experience of Psychologists | Dr Harjinder Kaur | 1 TV
#animallife #pastlife #lifechanging #mindreading #egpyt #pyramidmeditation
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#governmentjobs
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Пікірлер: 443
@JatindersinghSandhu
@JatindersinghSandhu 5 күн бұрын
ਜਿਆਦਾ ਭੰਬਲ ਭੂਸੇ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਹੀ ਚਲਣਾ ਉਚਿਤ ਹੈ ਬਾਣੀ ਕੇਵਲ ਨਾਮ ਦੀ ਗੱਲ ਕਰਦੀ ਹੈ,, " ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ "
@vijenderg91
@vijenderg91 3 күн бұрын
Jo Vi Hovega Guru Sahiban De Hisab Nal Hi Hovega
@gurmeetgill1898
@gurmeetgill1898 Күн бұрын
ਗੱਲ ਤਾਂ ਸਾਰੀ ਵਹਿਗੁਰੂ ਜੀ ਦਾ ਸਿਮਰਨ ਕਰਨ ਦੀ ਹੈ ਜੀ।ਇਹ ਬੀਬੀ ਹੋਰ ਕਿਸੇ ਪਾਸੇ ਤੁਰੀ ਫਿਰਦੀ ਹੈ ਜੀ।।
@JagdishSingh-be7lc
@JagdishSingh-be7lc Күн бұрын
ਗੱਪ ਛੜੱਪ ਅਤੇ ਪੜੁੱਲ ਬਿਆਨ ਕੀਤੇ ਇਸ ਵੀਡੀਉ ਵਿੱਚ ॥ ਮੰਨਦੇ ਹਾਂ ਕਿ ਪ੍ਰਮਾਤਮਾਂ ਸਭ ਦਾ ਪਿਤਾ ਹੈ ,ਪਰ ਕੋਈ ਪਿਤਾ ਇਹ ਨਹੀੰ ਚਾਹੇਗਾ ਕਿ ਉਸ ਦੀ ਸੰਤਾਂਨ ਕੰਮ ਧੰਦਾ ਛੱਡਕੇ ਦਿਨ ਰਾਤ ਬਾਪੂ ਬਾਪੂ ਕਰੀ ਜਾਵੇ ?
@JagdishSingh-be7lc
@JagdishSingh-be7lc Күн бұрын
ਪਿਆਰੇ ਦੋਸਤੋ ਮਿੱਤਰੋ ਧੀਉ ਭੈਣੋੰ ਭਾਈਉ ਪੁੱਤਰੋ ,ਇਹ ਵੀਡੀਉ ਤਾਂ ਗੱਪਾਂ ਛੜੱਪਾਂ ਅਤੇ ਪੜੁੱਲਾਂ ਤੋਂ ਬਿੰਨਾਂ ਕੁੱਝ ਨਹੀੰ “ ਮੰਨਦੇ ਹਾਂ ਕਿ ਪਰਮਾਤਮਾਂ ਸਭ ਜੀਵਾਂ ਦਾ ਪਿਤਾ ਹੈ ਪਰ ਕੋਈ ਵੀ ਪਿਤਾ ਕਦੇ ਵੀ ਨਹੀੰ ਚਾਹੇਗਾ ਕਿ ਉਸਦੀ ਸੰਤਾਨ ਰਰੂਰੀ ਕੰਮ ਧੰਦੇ ਛੱਡਕੇ ਦਿਨ ਰਾਤ ਬਾਪੂ ਬਾਪੂ ਕਰੀ ਜਾਵੇ ? ਕੀ ਖਿਆਲ ਜੀ ?
@rajinderpalsingh5778
@rajinderpalsingh5778 Күн бұрын
Amritwela sach naw. Vadiai vichar. Hore sab. Bekaar
@jasvirbasra6427
@jasvirbasra6427 6 күн бұрын
ਜਿਹੜਾ ਸਿਮਰਨ ਕਰੇਗਾ ਫੇਰ ਪਤਾ ਲਗਦਾ ਕਿਸੇ ਦੇ ਦੱਸਣ ਨਾਲ ਨਹੀਂ ਪਤਾ ਲੱਗਦਾ।
@jasbirkaur7567
@jasbirkaur7567 4 күн бұрын
ਬਿਲਕੁਲ। ਠੀਕ।
@pritpalsinghsarao9937
@pritpalsinghsarao9937 Күн бұрын
Eh sb femus hon li hai
@moniphotographyropar923
@moniphotographyropar923 19 сағат бұрын
Sahi gal aa ji
@Kiranpal-Singh
@Kiranpal-Singh 6 күн бұрын
ਸੰਗਤੀ ਰੂਪ ਵਿੱਚ ਪਰਮਾਤਮਾ ਦਾ ਨਾਮ ਜਪਣਾ, ਸ਼ੁਰੂਆਤ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਹੁੰਦਾ ਹੈ, ਨਾਮ-ਬਾਣੀ ਅਭਿਆਸੀਆਂ ਦੇ ਜੀਵਨ ਪੜ੍ਹਨ ਨਾਲ ਬੰਦਾ ਅਧਿਆਤਮ ਰਾਹ ਵੱਲ ਪ੍ਰੇਰਿਤ ਹੁੰਦਾ ਹੈ !
@gurjeetkaur9238
@gurjeetkaur9238 6 күн бұрын
ਧੰਨ shri ਗੁਰੂ ਗਰੰਥ ਸਾਹਿਬ ਜੀ ਦੇ ਚਰਨੀ ਲੱਗਣ ਵਾਲੇ ਚੜਦੁ ਕਲਾ ਚ,ਰਹਿੰਦੇ ਨੇ ਕੋਈ ਡਰ ਭੈਅ ਨਹੀਂ ਆਨੰਦ ਚ, ਹਾਂ ਜੀ🙏
@Jasvir-Singh8360
@Jasvir-Singh8360 7 күн бұрын
ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤਿਸਹਿ ਬੁਝਾਇ ਨਾਨਕਾ ਜਿਸੁ ਹੋਵੈ ਸੁਪ੍ਰਸੰਨ।।ਵਾਹਿਗੁਰੂ ਜੀ ਉਹ ਸਿਰਜਣਹਾਰ ਪ੍ਰਮਾਤਮਾ ਸਭ ਤਰ੍ਹਾਂ ਦੀਆਂ ਧੁਨੀਆਂ ਜਾਂ ਆਵਾਜ਼ਾਂ, ਰੰਗਾਂ ਆਦਿ ਤੋਂ ਉੱਪਰ ਹੈ ਜੀ ਇਹ ਸਭ ਆਵਾਜਾਂ ਰੰਗ ਵਗੈਰਾ ਮਾਇਆ ਰੂਪ ਹਨ ਜੋ ਮਨ ਨੂੰ ਹੋਰ ਉੱਚਾ ਉੱਠਣ ਤੋਂ ਰੋਕਦੇ ਹਨ(ਰੁਕਾਵਟ ਪੈਦਾ ਕਰਦੇ ਹਨ)।
@GOB.INDSINGH
@GOB.INDSINGH 6 күн бұрын
True
@lakhasingh5312
@lakhasingh5312 6 күн бұрын
Annand sahib pado Bhai sahib ji
@ChiragGupta0
@ChiragGupta0 6 күн бұрын
True' ❤
@rattanfilters1626
@rattanfilters1626 4 күн бұрын
😊 😊 m
@ikodapasara8143
@ikodapasara8143 4 күн бұрын
@@Inner_life_is_realਬਾਣੀ ਚ ਅਕਾਲ ਪੁਰਖ ਤਾਂ ਹੈ ਹੀ ਨੀ ਤੁਸੀ ਕਿੱਥੇ ਭਟਕ ਗੇ ? ਬਾਣੀ ਤਾਂ ਕਰਤਾ ਪੁਰਖ ਬਾਰੇ ਗੱਲ ਕਰਦੀ !!!
@manjitdhillon9973
@manjitdhillon9973 6 күн бұрын
ਅੱਖਾਂ ਬੰਦ ਕਰਕੇ ਰਸਨਾ ਨਾਲ ਆਉਂਦੇ ਸਾਹ ਨਾਲ ਵਾਹਿ ਜਾਂਦੇ ਨਾਲ ਗੁਰੂ ਕਹਿਣਾ ਤੇ ਕੰਨਾਂ ਨਾਲ ਵਿਚਾਰਾਂ ਤੋਂ ਰਹਿਤ ਹੋ ਕੇ ਆਪਣੀ ਹੀ ਆਵਾਜ਼ ਨੂੰ ਸੁਣਨਾ ਤੇ ਇਸ ਵਿਧੀ ਨਾਲ ਜਪੋ ਤੇ ਮਨ ਆਪਣੇ ਘਰ ਸੁੰਨ ਵਿੱਚ ਜਾਕੇ ਬੈਠ ਜਾਏਗਾ। ਬਾਣੀ ਗੁਰੂ ਦਾ ਹੁਕਮ ਹੈ ਕਰ ਕੇ ਦੇਖੋ❤
@paulchahal3095
@paulchahal3095 6 күн бұрын
Great for this comment ❤. For Lady, I did not like her approach.👎
@lionofthepend1402
@lionofthepend1402 6 күн бұрын
Wahe guru
@gurvindersodhi3252
@gurvindersodhi3252 6 күн бұрын
Great
@forsukhify
@forsukhify 5 күн бұрын
Guru pyare ji agar apa bol k wahe guru da simran krde haan te jado saah andr nu khichde haan os same asi bol nai sakde .... Bahar kad de time guru jror bol ho janda... Thoda explain kro 🙏 plz
@lionofthepend1402
@lionofthepend1402 5 күн бұрын
@@forsukhify waheguru ji pahla apa soas kihch laina te wahe bolna te fir space de k matub ruk ke guru bona te naal hi soas bahr kar dena
@daljinderkaurdhillon5108
@daljinderkaurdhillon5108 Күн бұрын
ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਤੋਂ ਉਪਰ ਹੈ
@gurjeetkaur9238
@gurjeetkaur9238 6 күн бұрын
ਵਾਹਿਗੁਰੂ ਜੀ🙏ਧੰਨ ਗੁਰੂ ਗਰਂਥ ਸਾਹਿਬ ਜੀ ਨਾਲ ਜੁੜੋ ਬਾਣੀ ਪੜੋ ਸੁਣੋ ਅਮਲ ਕਰੋ ਉਸ ਤੋਂ ਵੱਡਾ ਕੋਈ ਗੁਰੂ ਨਹੀਂ ਕੋਈ ਸਾਇੰਸ ਨਹੀਂ ਤੁਹਾਨੂੰ ਤੁਹਾਡੀ ਹਰ ਮੁਸ਼ਕਲ ,ਮੁਸੀਬਤ ਹਰ ਸਵਾਲ ਦਾ ਉੱਤਰ ਸਪੱਸ਼ਟ ਤੇ ਸਮਝਣ ਵਾਲਾ ਮਿਲੇਗਾ ਜੀ ਜੀਓ ਜੀ🙏
@baldeepkaur9004
@baldeepkaur9004 7 күн бұрын
ਸਬ ਤੋਂ ਸੌਖਾ ਕਿਰਤਨ ਸੁਣੋ ਬਾਣੀ ਪੜ੍ਹ ਕ ਸਮਜੋ ਕਮਾਓ ਬਾਣੀ ਨੂੰ ਕੀ ਕੇਂਦੀ ਬਾਣੀ.. ਨਾਲ ਸਿਮਰਨ ਜਾਪੁ... 🙏
@Suchasinghji
@Suchasinghji 6 күн бұрын
💯 right
@balwinderkaur2840
@balwinderkaur2840 4 күн бұрын
Bilkul waheguru ji
@blessingenergy2117
@blessingenergy2117 3 күн бұрын
phir v saade log pakhandian kol jaande
@sachebol2464
@sachebol2464 6 күн бұрын
ਸਿੱਖੀ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਤੰਤੀ ਸਾਜਾ ਦੀ ਦਾਤ ਬਖਸ਼ੀ ਸੀ ਉਹ ਅਸੀਂ ਹੁਣ ਖਤਮ ਕਰ ਦਿੱਤੀ ਹੈ ਜੇਕਰ ਬਾਣੀ ਨੂੰ ਪੁਰਾਤਨ ਤਰੀਕੇ ਨਾਲ ਗਾਇਆ ਜਾਏ ਤੇ ਇਹ ਕੰਮ ਸੁਖਾਲਾ ਹੋ ਜੇਗਾ ਤੇ ਅਕਾਲ ਪੁਰਖ ਨਾਲ ਜੋੜੇਗਾ
@VarunRao009
@VarunRao009 4 күн бұрын
👍
@hartegvirkharar3499
@hartegvirkharar3499 4 күн бұрын
👍
@Waheguru_waheguru_2003
@Waheguru_waheguru_2003 7 күн бұрын
Waheguru Ji Jo tusi tittle dita 1.40 lakh rooha es dharti uper aa gai aa ne bilkul sach hai eh apa satyug wal nu ja rhe aa hun agle 6 saal ch kuj wadda hona wala ykeen ਮਨੋ ਗੱਲ ਤੁਸੀ 🙏🏼
@harmandhillon6768
@harmandhillon6768 6 күн бұрын
Absolutely right
@Waheguru_waheguru_2003
@Waheguru_waheguru_2003 6 күн бұрын
@@harmandhillon6768 ਹਰਮਨ ਬਾਈ ਜੀ ਕਿੱਥੇ ਦੇ ਤੁਸੀ ਉਮਰ ਕਿੰਨੀ ਤੁਹਾਡੀ ਬਹੁਤ videa ਵੀਰ ਤੁਸੀ ਜਾਣਾਕਰੀ ਰੱਖਦੇ ਇਹਨਾ ਗੱਲਾਂ ਬਾਰੇ 🙏🏼🙏🏼🙏🏼
@harmandhillon6768
@harmandhillon6768 6 күн бұрын
@@Waheguru_waheguru_2003 from V Lohara Ludhiana I am also searching about this
@harmandhillon6768
@harmandhillon6768 6 күн бұрын
@@Waheguru_waheguru_2003 I am 52 years old
@nehakullar1719
@nehakullar1719 6 күн бұрын
Agree beerji
@karmjeetkaurkarmjit2795
@karmjeetkaurkarmjit2795 6 күн бұрын
ਮੈਡਮ ਗੱਲ ਤਾਂ ਸਹੀ ਕਰ ਰਹੇ ਹਨ। ਪਰ ਕੁਝ ਲੋਕ ਉਨ੍ਹਾਂ ਨੂੰ ਸਮਝ ਨਹੀਂ ਰਹੇ। ਜਾਂ ਇਹ ਆਪਣੇ ਅਨੁਭਵ ਦੱਸਣ ਤੋਂ ਅਸਮਰਥ ਸਨ। ਪਰ ਮੈਨੂੰ ਕੁਝ ਗੱਲਾਂ ਵਧੀਆ ਲੱਗੀਆਂ ਧੰਨਵਾਦ 🙏
@Kiranpal-Singh
@Kiranpal-Singh 5 күн бұрын
ਗੁਰਮਤਿ ਵਾਲਾ ਰਾਹ ਸਿੱਧਾ ਤੇ ਸੌਖਾ ਹੈ, ਜਪਣਾ ਸ਼ੁਰੂ ਕਰੀਏ !
@mannkalyan0786
@mannkalyan0786 2 күн бұрын
Sach kiha bhen tusi
@mannkalyan0786
@mannkalyan0786 2 күн бұрын
Bhen massage Krna mainu
@bsingh7247
@bsingh7247 6 күн бұрын
ਇਹ ਸਿੱਖਾਂ ਨੂੰ ਨਹੀ ਲੋੜ ਇਹ ਹੋਰ ਕੌਮਾਂ ਲਈ ਤਾਂ ਠੀਕ ਹੋਵੇਗਾ ਇਹ ਤੁੰਨੂੰ ਉਸ ਚੀਜ ਨਾਲ ਜੋੜ ਰਹੇ ਹਨ ਜੋ ਬਾਬੇ ਨਾਨਕ ਜੀ ਨੇ ਸਿੱਧਾਂ ਨੂੰ ਹਟਾਇਆ ਸੀ ਇਹ ਦੁਬਾਰਾ ਖੂਹ ਵਿੱਚ ਸੁੱਟਣ ਦੀ ਤਿਆਰੀ ਹੈ ਅਸੀ ਅਕਾਲ ਦੇ ਪੁਜਾਰੀ ਹਾ ਜੀ ਇਹ ਤਾਂ ਬਹੁਤ ਹੇਠਲੀਆਂ ਗੱਲਾਂ ਹਨ ਇਹ ਲੋਕਾ ਨੂੰ ਖੱਸੀ ਕਰਨਨਨੂੰ ਫਿਰਦੇ ਹਨ ਜਿਵੇ ਭਾਰਤ ਦੇ ਲੋਕ ਪਹਿਲਾਂ ਸਨ ਤੇ ਬਹਾਰਲੇ ਧਾੜਵੀ ਜੁੱਤੀ ਨਾਲ ਲੁੱਟ ਕੇ ਲੈ ਜਾਂਦੇ ਸਨ ਉਦੋਂ ਇਹ ਜੋਗੇ ਵਾਲੇ ਕਿੱਥੇ ਸਨ
@User555fgt
@User555fgt 2 күн бұрын
Khassi 😂😂
@Mandeep_gill607
@Mandeep_gill607 7 күн бұрын
Bimupreet Mam da interview lyy k aayo Veerji 🙏
@rb3662
@rb3662 6 күн бұрын
I’m waiting for it too.
@user-tr6rl7jj9i
@user-tr6rl7jj9i 3 күн бұрын
Eh ਫੋਕਟ ਕਰਮ ਆ ਗੁਰੂ ਸਾਹਿਬ ਨੇ ਸਾਨੂੰ ਇਸ ਤੋਂ ਉਪਰ ਚੁਕਾਇਆ।
@harryharinder4438
@harryharinder4438 6 күн бұрын
ਅਸੀ ਪਰਮਾਤਮਾ ਦੇ ਨਾਂ ਨੂੰ ਵੀ ਇਕ ਬਿਜ਼ਨਸ ਹੀ ਬਣਾ ਲਿਆ ਹੈ ਮੈਨੂੰ ਲੱਗਦਾ ਹੈ ਜਿੱਸ ਤਰ੍ਹਾਂ ਅੱਗੇ ਕਲੱਸਿਸ ਲਗਦੀਆਂ ਸਨ ias,ips etc etc ਤੇ ਹੁਣ ਆਉਣ ਵਾਲ਼ੇ ਟਾਇਮ ਵਿੱਚ ਏਹ ਕਲਾਸਾਂ ਵੀ ਲੱਗਣੀਆਂ ਸ਼ੁਰੂ ਹੋ ਜਾਣ ਗਿਆ, ਪਰ ਮੈ ਥੋੜ੍ਹਾ ਜਿਹਾ ਇਸ ਤੋ ਅਪਣਾ ਅਲੱਗ ਸਟੈਂਡ ਰੱਖਦਾ ਹਾਂ, ਜਿੱਸ ਤਰ੍ਹਾਂ ਗੁਰੂ ਨਾਨਕ ਸਾਹਿਬ ਹੁਣਾਂ ਨੇ ਕਿਹਾ ਹੈ ਕਿ ਅਖਾਉਣ ਔਖਾ ਸਾਚਾ ਨਾਂ, ਸੱਚਾ ਨਾਂ ਲੈਣਾਂ ਏਨਾਂ ਸੋਖਾ ਨਹੀ ਹੈ, ਵਾਹਿਗੁਰੂ ਨਾਲ ਪਿਆਰ ਪਾਹ ਕੇ ਹੀ ਅਸੀ ਅਨਾਹਦ ਬਾਣੀ ਅੰਦਰੋ ਸੁਣ ਸੱਕਦੇ ਹਾਂ,In this, I may have said that not everyone likes my words, it is not so easy to take the true name of God, but nowadays these classes have started.
@Gagan_Kaur-H
@Gagan_Kaur-H 6 күн бұрын
Am agree with you 💯 %
@narveengaba15
@narveengaba15 6 күн бұрын
Right
@paulchahal3095
@paulchahal3095 4 күн бұрын
How can I add Punjabi, in addition to English, like you did. I have Android. Kindly share info.
@jass1794
@jass1794 3 күн бұрын
Maybe sir rather than believing these videos. Only way is to experience it ourselves to reach conclusion
@narveengaba15
@narveengaba15 3 күн бұрын
@@jass1794 yes, we should believe in God only,and ourselves
@Kiranpal-Singh
@Kiranpal-Singh 7 күн бұрын
ਬਿਮੂਪਰੀਤ ਜੀ ਨਾਲ ਮੁਲਾਕਾਤ ਕਰੋ, ਕਾਫੀ ਪ੍ਰਭਾਵਸ਼ਾਲੀ ਵਿਚਾਰ ਹੁੰਦੇ ਹਨ !
@GurmeetkaurKaur-pq1ey
@GurmeetkaurKaur-pq1ey 6 күн бұрын
ਕੋਈ ਖਾਸ ਗੱਲ ਨਹੀਂ ਬੀਨੂ ਜੀ ਨਾਲ ਮੁਲਾਕਾਤ ਕਰੋ ਜਾ ਅਮਰੀਕ ਸਿੰਘ ਸਾਦੀਹਰੀ ਜੀ ਸੰਗਰੂਰ ਵਾਲਿਆਂ ਨਾਲ ਮੁਲਾਕਾਤ ਕਰੋ
@japnoor6200
@japnoor6200 7 күн бұрын
ਮਨੋਵਿਗਿਆਨ ਹੀ ਹੈ ਅਧਿਆਤਮਕ ਬਾਰੇ ਕੋਈ ਗੱਲ ਨੀ ਲਗੀ ਅੱਜ ਤੁਹਾਡੇ ਮਹਿਮਾਨ ਦੀ ਗੱਲ ਬਹੁਤੀ ਪ੍ਰਭਾਵ ਸਾਲਿ ਨੀ ਲਗੀ
@sukhbirk94
@sukhbirk94 6 күн бұрын
Manovigeaan hi te pehlo poddi Hai waheguru g.. man jeete jagg Jeet .. man nu jeetan Di koshish hi tuhanu adhetaam raah te doonga le jndi aa .. bhul chuk maaf 🙏
@Kiranpal-Singh
@Kiranpal-Singh 5 күн бұрын
@@sukhbirk94 ਪਰ ਗੁਰਮਤਿ ਵਾਲੀ ਪਹੁੰਚ ਬਿਹਤਰ ਹੈ !
@sukhbirk94
@sukhbirk94 5 күн бұрын
@@Kiranpal-Singh hnji waheguru g, Puran shree guru granth Sahib man nu Saadh k hi permeahar prapti Di gal krde han..daas da mtlb Kush es tra c gal rakhan da..
@VarunRao009
@VarunRao009 4 күн бұрын
​@@sukhbirk94*divine is right.*
@amarjitsingh7454
@amarjitsingh7454 Минут бұрын
ਬਦਲਾਵ ਇਹੀ ਆਉਣਾ ਕਿ ਅੱਜ ਕੱਲ੍ਹ ਲੋਕ ਕੰਮ ਨਹੀ ਕਰਨਾ ਚਾਹੁੰਦੇ, ਉਪਰੋ ਰੂਹਾ ਆ ਕੇ ਕਰਨਗੀਆਂ, ਇਹ ਸਾਰੇ ਯੋਗਾ ਕਰਨ ਬੈਠਣਗੇ,
@khalsasingh278
@khalsasingh278 6 күн бұрын
ਜੈਕਾਰਾ ਬੁਲਾਵੇ ਸੋ ਨਹਿਲ ਹੋ ਜਾਵੇ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਚੋਵਰ ਛੱਤਰ ਤੱਖਤ ਸਾਹਿਬ ਜੀ ਦੇ ਮਾਲਿਕ ਜੀ ਦੇ ਮੰਨ ਨੂੰ ਭਾਵੇਂ ਬੋਲੋ ਸਤਿ ਸ਼੍ਰੀ ਅਕਾਲ 🙏ⓦⓐⓗⓔⓖⓤⓡⓤ ⚔️🅹🅸🙏 W̶a̶h̶e̶g̶u̶r̶u̶ ⚔️j̶i̶ 🙏𝖂𝖆𝖍𝖊𝖌𝖚𝖗𝖚 ⚔️𝕵𝖎 🙏ʷᵃʰᵉᵍᵘʳᵘ ⚔️ʲⁱ 🙏ਵਾਹਿਗੁਰੂ⚔️ਜੀ 🙏 ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਗੁਰੂ ਸਾਹਿਬ ਭੱਟ ਸਾਹਿਬ, ਭੱਗਤ ਸਾਹਿਬਾ ਨੇ ਪ੍ਰਮਾਤਮਾ ਦੇ ਮਿਲਨ ਦਾ ਆਤਮਿਕ ਗਿਆਨ ਦਿੱਤਾ ਅਕਾਲ ਹੀ ਅਕਾਲ🙏ⓦⓐⓗⓔⓖⓤⓡⓤ ⚔️🅹🅸🙏
@gurnaaz3848
@gurnaaz3848 7 күн бұрын
ਪਹਿਲੀ ਵਾਰ ਤੁਹਾਡੇ ਬੁਲਾਏ ਮਹਿਮਾਨ ਦੀਆਂ ਕਾਫੀ ਗੱਲਾਂ ਨਾਲ ਮੈਂ ਸਹਿਮਤ ਨਈ ਅਜੀਬ ਹੀ ਲੱਗਾ ਕੁਝ ਕਈ ਗੱਲਾਂ ਨਾਲ ਮੈਂ ਸਹਿਮਤ ਨਈ
@JasbirSingh-rw4ds
@JasbirSingh-rw4ds 4 сағат бұрын
ਸਭਸੈ ਊਪਰਿ ਗੁਰ ਸ਼ਬਦ ਵੀਚਾਰ ਹੋਰ ਕਥਨੀ ਬਦਨੀ ਸਗਲੀ ਛਾਰ।।
@shivagill4992
@shivagill4992 6 күн бұрын
Majority of the people have wounded inner child. If not from this birth our inner child carries wounds from other lives. We humans are pretty mysterious. I love you all❤
@user-yf2ec8fv2o
@user-yf2ec8fv2o 7 күн бұрын
ਬਹੁਤ ਖ਼ੂਬ ❤
@AmarjitSingh-se8yp
@AmarjitSingh-se8yp 7 күн бұрын
ਯੂ ਟਿਊਬ ਤੋਂ ਇਕਠਾ ਕੀਤਾ ਗਿਆਨ ਬੋਧੀਆਂ ਵਾਲਾ ਤਰੀਕਾ ਸਵਾਸਾਂ ਤੇ ਧਿਆਨ ਰਖਣਾ ਸਿਖ ਸਵਾਸਾਂ ਤੇ ਵਾਹਿ ਗੁਰੂ ਸ਼ਬਦ ਨੂੰ ਰਖੇ ਮਨ ਨਾਲ ਸੁਣੇ ਸ਼ਾਹ ਚਲਦੇ ਰਹਿੰਦੇ ਧਿਆਨ ਸਾਡਾ ਸ਼ਬਦ ਨਾਲ ਜੁੜਿਆ ਰਹਿੰਦਾ ਚੇਤਨ ਸ਼ਕਤੀ ਅਖਾਂ ਵਿਚ ਟਿਕੀ ਰਹਿਦੀ
@gurnaaz3848
@gurnaaz3848 6 күн бұрын
Ji e PMC channel te patri ji da Gyan aa sab ਆਨਾ ਪਾਨਾਸਤੀ ਕਰੌਂਦੇ ਜੀ ਮਹਾਤਮਾ ਬੁੱਧ ਨੇ ਕਰਾਇਆ ਸੀ
@shahdevsingh7951
@shahdevsingh7951 6 күн бұрын
ਆਉਣ ਵਾਲ਼ਾ ਸਮਾਂ ਸਿੱਖਾਂ ਵਾਸਤੇ ਰਾਜ ਭਾਗ ਲੈ ਕਿ ਆਵੇ ਗਾ ਜੀ ਵਾਹਿਗੁਰੂ ਜੀ
@guestinnquintewest2015
@guestinnquintewest2015 6 күн бұрын
Without gurbani is nothing just waste of time
@jessypannu2749
@jessypannu2749 6 күн бұрын
Bahut bahut shukriyaa eni depth chart ja k spirituality di gal krn lyi.. eh chanel ik blessing aa. 🙏🏻
@hardeepbawa5957
@hardeepbawa5957 7 күн бұрын
Radhe Radhe, Waheguru, Waheguru
@daljinderkaurdhillon5108
@daljinderkaurdhillon5108 Күн бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜਪਣ ਨਾਲ ਹੀ ਸਭ ਮਾਹਿਸੁਸ ਕਰ ਸਕਦੇ ਹੋ
@DaljeetSingh-xe7kq
@DaljeetSingh-xe7kq 5 күн бұрын
ਮੈਡਮ ਜੀ ਭਗਤਾਂ ਨੇ ਕਿਹੜੇ ਪਿਰਾਮਿਡ ਬਨਾਏ ਸੀ ਭਗਤ ਧ੍ਰਵ ਤਾ ਜੰਗਲ ਵਿੱਚ ਜਾਕੇ ਭਗਤੀ ਕਿਤੀ ਸੀ ਤੁਸੀ ਭੋਲੇ ਭਾਲੇ ਲੋਕਾਂ ਨੂੰ ਪਾਗਲ ਨਾ ਬਨਾਉ ਇਸ ਤਰਾ ਨਾਲ ਰਿਧਿ ਸਿਧਿ ਮਿਲ ਜਾਵੇਗੀ ਪਰ ਪ੍ਰਮਾਤਮਾ ਨਹੀ
@BALVINDERSINGH-cw3sj
@BALVINDERSINGH-cw3sj 5 күн бұрын
मन के मते न चालिये,, मन है पकका दूत...! ले डूबे दरिया में,, फिर हाथ से जावे छूट...!!
@user-ce4po7dk1y
@user-ce4po7dk1y 2 күн бұрын
ਮੈਨੂੰ ਤਾਂ ਇਹ ਦੋਨੋਂ ਹੀ ਪਾਗ਼ਲ ਲਗਦੇ ਨੇ। ਧੰਨਵਾਦ ਜੀ।
@BhupinderNagra-bb3mg
@BhupinderNagra-bb3mg 4 күн бұрын
Great Episode WaheGuru ji , So much to learn.
@karamjitkaur2459
@karamjitkaur2459 6 күн бұрын
ਹਰ ਕੋਈ ਕਹਿੰਦਾ ਹੈ ਕਿ ਅੰਦਰ ਜੁੜੋ… ਅੰਦਰ ਜੁੜੋ .. ਆਪਣੇ ਆਪ ਨਾਲ ਜੁੜੋ ਪਰ ਜੁੜਨਾ ਕਿਵੇਂ ਹੈ … ਕੀ ਕੁਝ ਕੀਤਾ ਜਾਵੇ … ਇਹ ਪਤਾ ਨਹੀ ਚਲਦਾ…. ਕਿਧਰੋ ਸ਼ੁਰੂ ਕਰੀਏ? ਕਿਵੇਂ ਜੁੜਿਆ ਜਾ ਸਕਦਾ… ਮੇਰੇ ਤਾਂ ਪੰਲੇ ਨਹੀ ਪੈਦਾ 🙏🙏
@SmilingAnteater-ck4io
@SmilingAnteater-ck4io 6 күн бұрын
ਏਨੀ ਤਾ ਮੈ ਵੀ ਸਮਜਦਾਰ ਨਹੀ ਪਰ ਭਾਈ ਹਰਮਨਜੀਤ ਸਿੰਘ tohana ਨੂੰ ਸੁਣੋ 🙏
@sukhbirkaur8947
@sukhbirkaur8947 6 күн бұрын
waheguru semran kro ji bahe dalbir singh tarmala ji dea video dekho sunu ji waheguru mehar karange ji
@paulchahal3095
@paulchahal3095 6 күн бұрын
Till you find right path: focus on understanding Gurbani.
@parminderdhillon7232
@parminderdhillon7232 6 күн бұрын
Tuci paath krna start kro ,sab Apne aap smjh aaun lg jana te ik Deep breathing 15 minutes lyi krya kro
@IcY_47
@IcY_47 6 күн бұрын
ਜੁੜਨਾ ਸ਼ਬਦ ਨਾਲ ਹੈ ਜਦੋਂ ਸ਼ਬਦ ਨਾਲ ਜੁੜਾਂਗੇ ਤਾਂ ਆਪਣੇ ਆਪ ਹੀ ਆਨੰਦ ਤੇ ਸਕੂਨ ਆਉਣਾ ਸ਼ੁਰੂ ਹੋ ਜਾਏਗਾ ਫਿਰ ਉਸ ਪਰਮ ਪਿਤਾ ਪ੍ਰਮਾਤਮਾ ਦੀ ਧੁਨ ਅੰਦਰੋਂ ਬਾਹਰੋਂ ਸੁਨੲਈ ਦੇਵੇਗੀ ਦੁਖ ਸੁਖ ਸਮ ਲਗੇਗਾ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਉਸਦੀ ਹੋਂਦ ਪ੍ਰਤੀਤ ਹੋੲਏਗੀ ਇਸ ਜਨਮ ਦਾ ਮਕਸਦ ਸਿਰਫ਼ ਉਸ ਅਕਾਲਪੁਰਖ ਦਾ ਮੇਲ ਰਹਿ ਜਾਏਂਗਾ
@sukhbirk94
@sukhbirk94 6 күн бұрын
Beautiful podcast.. every soul choose their own journey, there shouldn't be any judgment on where the interview was according to our terms and condition but to learn from whatever we have been given on the table. Ego ne pishna ni shadna .. oney kehna sab kush mere according hi hove.. I do want to mention that i definitely learn from this episode.. thanks to the host and guest .. jakhmi man naal kehde adeaatam de raste te chloge waheguru g?
@gurnaaz3848
@gurnaaz3848 7 күн бұрын
ਵੀਰੇ i m sorry but ਕੁਝ ਪੱਲੇ ਨਈ ਪਿਆ you tube ਤੇ ਏ ਸਾਰਾ ਗਿਆਨ ਭਰਿਆ ਪਿਆ PMC Channel ਤੇ patri ਜੀ ਏ sab detail ਚ ਦਾ ਰਹੇ Bimupreet maam ਨਾਲ agian kro interview ਬੜੀ possitive vibes ਮਿਲਦੀਆ ਓਨਾ ਤੋਂ
@bikramdevgan5730
@bikramdevgan5730 6 күн бұрын
I doubt even God now,In my religion I can do that it’s perfectly fine there but either we were told lie and GOD doesn’t exist or we still have no idea what is GOD
@SurinderKaur-bw7mk
@SurinderKaur-bw7mk 6 күн бұрын
Bimupreet the best best pure soul ryt
@Immortal9330
@Immortal9330 6 күн бұрын
Harjinder kaur is a beautiful soul.I have personally met mam.
@sumandeepsohi4047
@sumandeepsohi4047 4 күн бұрын
U have to start from beginning, then u will understand eventually
@paulchahal3095
@paulchahal3095 3 күн бұрын
@bikramdevgan5730 1. Sat means Eternal 2. Naam means Energy or power. 3. Who is moving billions of galaxies? Almighty. 4. Who is floating 22% stone earth in 78% water oceans? Creator. 5. Nothing has collided with earth, yet in millions of years. We will have 100,000 accidents on earth today for vehicles: in one day, dear! Who is navigating Earth around itself, sun, galaxy and universe? Waheguru Omnipotent. Hundreds of other evidences in support of God.❤❤❤❤❤
@nonubhullar5997
@nonubhullar5997 7 күн бұрын
Waheguru veer ji baut sohna kmm rhe a eh v baut waddi sewa
@kuljeetkaur1031
@kuljeetkaur1031 4 күн бұрын
ਵੀਰ ਜੀ ਤੁਹਾਡਾ ਸਵਾਲ ਪੁਸ਼ਨ ਦਾ ਤਰੀਕਾ ਬਹੁਤ ਵਧੀਆ ਅਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਵੀਰ ਜੀ
@balvirkaur6633
@balvirkaur6633 7 күн бұрын
ਬਹੁਤ ਵਧੀਆ ਲੱਗਿਆ ਜੀ
@naginderchahal6165
@naginderchahal6165 6 күн бұрын
Madam tusi apni sincerely talk kiti . That is wonderful🙏
@user-nz5ob4mw9c
@user-nz5ob4mw9c 7 күн бұрын
Bohat wadia video.
@radhadasirk763
@radhadasirk763 6 күн бұрын
You are so right - adhyatam tei marg lau flexible mind hona bahut jaroori hei-judgments won’t let us move forward on the path of spirituality.🙏 So open mindedness is key to move forward on spiritual path !
@VBh-bn2yg
@VBh-bn2yg 3 күн бұрын
Very good way of explaining and your teaching method is very high up
@aadeshdhaliwal6708
@aadeshdhaliwal6708 5 күн бұрын
Thank you veer ji ..Good job very grateful andi gratitude for this knowledge 🙏🙏💫
@antaraatmadiyatra4054
@antaraatmadiyatra4054 6 күн бұрын
V v Good Guidance ❤🎉❤
@HarpreetKaurImpressions
@HarpreetKaurImpressions Күн бұрын
Thank you for bringing , scientific!
@preetjheeta143
@preetjheeta143 5 күн бұрын
One of the best episode so far.
@neerakent5667
@neerakent5667 6 күн бұрын
V good explanation 🙏🏻🙏🏻🙏🏻🙏🏻
@kaurjeet68
@kaurjeet68 6 күн бұрын
Yes we become more relaxed I am sure of we are on these kinds of path.
@Guntas1313
@Guntas1313 4 күн бұрын
I appreciate you are bringing awareness to people by doing these interviews, but the preview or the first few seconds of the video are so daunting and spread a fear which goes entirely against the message of these lightworkers. But thank you for taking this initiative and spreading messages of enlightened people
@tejinderhayer8325
@tejinderhayer8325 6 күн бұрын
Kehrea chakrea ch pea gayea. Rab is not so complicated. Appear before Him and present yourself as it is without any ritualism and pray to Him to take the command of your journey. Necessarily,it may or may not happen at spiritual level. Become zero or unlearn everything because zero has nothing in it. Never ever associate it with miracles or worldly achievements.
@VBh-bn2yg
@VBh-bn2yg 3 күн бұрын
I really like the way you explained how to start up by noticing your breathing process .
@shivagill4992
@shivagill4992 6 күн бұрын
We came out of our cosmic sound Some people are blessed with Anahat Naad. When produce artificial soothing sound our Surti gets connected with sound and we find peace❤
@gurpreetgill9440
@gurpreetgill9440 6 күн бұрын
Sister bahut bahut dhanwad tusi saanu apna keemti time ditta,, 🙏🙏🙏🙏
@jasbirsingh-kj9ql
@jasbirsingh-kj9ql 4 күн бұрын
Mainu bohat Skoon mileyaa , es Meditation 🧘 method naal ❤️❤️❤️❤️❤️
@Sarabjit1176spiritualvlogs
@Sarabjit1176spiritualvlogs 5 күн бұрын
Thanks Harjinder ji 🙏 sanu guide krn lyi
@Oshopuram4
@Oshopuram4 6 күн бұрын
ਮਨੋਵਿਗਿਆਨ ਨੂੰ ਸਮਝਣ ਲਈ ਬੋਧੀ ਜਰੂਰੀ ਆ ਸਮਝਣ ਲਈ ਠਹਰਾ. ਮੈਨੂੰ ਮੈਡਮ ਦੀਆ ਗੱਲਾਂ ਵਧਿਆ ਲੱਗਿਆ ਜਰੂਰੀ ਨੀ ਹਰ ਕੋਈ ਬਿਮਮੁ ਜੀ ਬਣ ਜਾਵੇ ਓਹਨਾ ਦਾ ਤੱਪ ਆ ਇਹਨਾਂ ਦੀ ਪੜ੍ਹਾਈ ਕ੍ਰਿਪਾ ਕਰਕੇ ਇਕੋ ਤਕੜੀ ਚ ਨਾ ਤੋਲੋ
@Kiranpal-Singh
@Kiranpal-Singh 5 күн бұрын
ਪਰ ਪ੍ਰਮਾਤਮਾ ਦਾ ਨਾਮ ਜਪਣਾ ਬਿਹਤਰ ਰਸਤਾ ਹੈ, ਮਨੋਵਿਗਿਆਨ ਮੱਦਦ ਕਰੇਗਾ !
@pushpinderkaur6059
@pushpinderkaur6059 6 күн бұрын
Very good information
@jaspreetdhaliwal3121
@jaspreetdhaliwal3121 7 күн бұрын
vir ji, jo eh sound aundi hit krn te, oh waheguru lmba japn te v pargat hundi saaha dwara
@BALVINDERSINGH-cw3sj
@BALVINDERSINGH-cw3sj 5 күн бұрын
Sant rampal ji maharaj delivered true spritual knowledge on the basis of our holly books 📚📚📚📚📚
@sumandeepkaur2368
@sumandeepkaur2368 6 күн бұрын
Very nice, many important points to consider, nice techniques described to how to be One with divine energy, not complete experience but good for one’s spiritual journey! Intellectual discussion at psychological level! 🙏🙏❤️❤️
@balvindersinghbalvindersin7165
@balvindersinghbalvindersin7165 6 күн бұрын
You are in doubt
@charnjeetkaur8688
@charnjeetkaur8688 4 күн бұрын
Very nice ji
@amardeepkaur4101
@amardeepkaur4101 7 күн бұрын
Waheguru
@pritpalkaur5600
@pritpalkaur5600 5 күн бұрын
ਬਹੁਤ ਵਧੀਆ ਵਿਚਾਰ ਨੇ ਅਸੀਂ ਵੀਜੁਲ਼ੇਹੋੲੇਹਾ
@user-qm9mw7eq6t
@user-qm9mw7eq6t 7 күн бұрын
ਇਹ ਸਾਰਾ ਕੁੱਝ ਬੁੱਧ ਧਮ ਦੀ ਇਕ ਸ਼ਾਖਾ ਮਹਾਯਾਨ ਵਿੱਚ ਹੁੰਦਾ ਹੈ ਜੋ ਬ੍ਰਾਹਮਣ ਧਰਮ ਦੇ ਜਨਮਦਾਤਾ ਬਣੇ ।
@harrydeol2339
@harrydeol2339 6 күн бұрын
ਬੁੱਧ ਧਰਮ ਨੇ ਬ੍ਰਾਹਮਣ ਧਰਮ ਦਾ ਜਨਮ ਨਹੀਂ , ਬ੍ਰਾਹਮਣ ਧਰਮ ਦਾ ਜਨਮ ਬਹੁਤ ਪਹਿਲਾਂ ਹੋ ਚੁੱਕਾ ਸੀ।
@user-qm9mw7eq6t
@user-qm9mw7eq6t 6 күн бұрын
@@harrydeol2339 ਬ੍ਰਾਹਮਣ ਮੱਤ ਦਾ ਕੋਈ ਸਬੂਤ ਨਹੀ ਭਾਰਤ ਦੀ ਧਰਤੀ ਤੇ ਚੀਨੀ ਯਾਤਰੀਆ ਨੇ ਆਪਣੇ ਲੇਖਾ ਵਿਚ 8ਵੀ 9ਵੀ ਸਦੀ ਦੇ ਸਮਾਜ ਬਾਰੇ ਲਿਖਿਆ ਜਿੱਥੇ ਕੋਈ ਦੇਵੀ ਦੇਵਤੇ ਦਾ ਜਿਕਰ ਨਹੀ ਮਿਲਦਾ ।
@KamaldeepKaur-op4zo
@KamaldeepKaur-op4zo 6 күн бұрын
Ji kise nu kuj nhi pta Sant maskeen ji Di ktha sunlo sorry but according to Sant maskeen ji u all are wrong
@Navjot759
@Navjot759 6 күн бұрын
ਬ੍ਰਾਹਮਣ ਮਤ ਬੁੱਧ ਧਰਮ ਤੋਂ ਬਹੁਤ ਪਹਿਲਾਂ ਦਾ ਹੈ ਵੀਰ
@user-qm9mw7eq6t
@user-qm9mw7eq6t 6 күн бұрын
@@Navjot759 ਇੱਥੇ ਲਿੰਕ ਪੈਸਟ ਨਹੀ ਹੋ ਰਹਾ ਤੁਹਾਡੇ ਸਾਰੇ ਸਵਾਲ ਦੇ ਜਵਾਬ Hamara Ateet ਨਾਮ ਦੇ ਯੂਟਿਉਬ ਚੈਨਲ ਤੇ ਮਿਲ ਜਾਣਗੇ ਪਲੇਲਿਸਟ ਵਿੱਚ ਜਾਕੇ "ਮਹਾਭਾਰਤ ਕਬ ਲਿਖਾ ਗਿਆ" ਨਾਮ ਦਾ ਵੀਡੀਓ ਵੇਖੋ 25 ਮਿੰਟ ਤੇ ਮੂਲ ਸਵਾਲ ਬ੍ਰਾਹਮਣ ਧਰਮ ਕਿਵੇ ਆਇਆ । ਵੇਖੋ ਇਤਿਹਾਸ ਧਰਤੀ ਤੇ ਹੋ ਚੁੱਕਿਆ ਘਟਨਾਵਾ ਤੇ ਆਧਾਰਿਤ ਹੁੰਦਾ ਨਾ ਕਿ ਮਨਘੜਤ ਕਹਾਣੀਆ ਤੇ
@krishanchef529
@krishanchef529 Күн бұрын
लाजवाब बहुत आशा लगा Contecktनो शो करो
@linconjeet7061
@linconjeet7061 3 күн бұрын
Good explanation
@tarasingh1709
@tarasingh1709 2 күн бұрын
ਸਿਮਰਨਜੀਤ ਸਿੰਘ ਟੋਹਾਣਾ ਨੂੰ ਸੁਣੋ , ਸੁਆਸ ਗਰਾਸ ਸਿਮਰਨ ਕਰੋ ਫੇਰ ਦੇਖੋ ਪ੍ਰਮਾਤਮਾ ਦਾ ਮੇਲ?
@nawabsinghnawab5344
@nawabsinghnawab5344 6 күн бұрын
❤ great ji
@sonoffarmer894
@sonoffarmer894 6 күн бұрын
Waheguru...bhut vadia veer🙏
@RajinderSingh-cp5gg
@RajinderSingh-cp5gg 6 күн бұрын
ਬੀਬੀ ਜੀ ਕਿਹੜੀ ਅਨਰਜੀ ਚਾਹੀਦੀ ਤੁਹਾਨੂੰ ? ਚੌਪਈ ਸਾਹਿਬ ਦਾ ਜਾਪ ਕਰ ਲਿਆ ਕਰੋ , ਤੁਹਾਨੂੰ ਫੁਲ ਅਨਰਜੀ ਮਿਲੇਗੀ ।
@kawaldeep4026
@kawaldeep4026 6 күн бұрын
Very good veer g
@ishmeetboutiquelopon
@ishmeetboutiquelopon 3 күн бұрын
Gurbani kehndi aa k Kalyug ch jihde lok kehnge asi rab nu mile aa rab asi dekhya asal ch oh pakhandi honge jisnu milya houga oh shan't ho jawega😊
@raman13696
@raman13696 6 күн бұрын
U r right! Ultimately we have to get converted into love, we stop judgeing others and love all, we r God❤
@balvindersinghbalvindersin7165
@balvindersinghbalvindersin7165 6 күн бұрын
Right simple
@kaurjeet68
@kaurjeet68 6 күн бұрын
Each person there own experiences Really respectful 🙏 dear ❤️ you are blessed .
@KulwinderKaur-qu6kc
@KulwinderKaur-qu6kc 6 күн бұрын
Waheguruji sukria❤
@shivagill4992
@shivagill4992 6 күн бұрын
I think we carry a lot of stuff from our past lives and we also get some things from our this life time’s parents
@Geeta23Geeta
@Geeta23Geeta 6 күн бұрын
Waheguru ji❤ 🙇‍♀️❤🙏
@mannkalyan0786
@mannkalyan0786 2 күн бұрын
Paji dilo dhanwad bhut bhut vadia vadia insan le k aa rhe oh
@manjitindira4661
@manjitindira4661 3 күн бұрын
God job beta @adab
@JasvirKaur-wc7zx
@JasvirKaur-wc7zx 7 күн бұрын
Very nice
@baljitbal8671
@baljitbal8671 6 күн бұрын
Very nice 👍 🙏
@HarpreetSingh-xu5db
@HarpreetSingh-xu5db 19 сағат бұрын
🌹 ਵਾਹਿਗੁਰੂ ਜੀ 🌹
@baldevbhullar3062
@baldevbhullar3062 3 күн бұрын
ਗੁਰੂਆਂ ਪੀਰਾਂ ਦੀ ਧਰਤੀ ਉੱਤੇ ਤਾਂ ਅਜ ਕਲ ਨਸ਼ੇ ਦਾ ਹੜ੍ਹ ਆਇਆ ਹੋਇਆ ਹੈ।
@sikheksoch3013
@sikheksoch3013 3 күн бұрын
ਗੁਰਬਾਣੀ ਅੱਖਾਂ ਬੰਦ ਨਹੀਂ ਸਗੋਂ ਅੱਖਾਂ ਖੋਲਦੀ ਹੈ, ਜਿਸ ਸਮੇਂ ਜ਼ੁਲਮ ਹੋ ਰਿਹਾ ਸੀ ੳਸ ਵੇਲੇ ਇਹੋ ਜਿਹੇ ਲੋਕ ਅੱਖਾਂ ਬੰਦ ਕਰਕੇ ਹੀ ਬੈਠੇ ਸੀ , ਅਤੇ ਜੇ ਸਿੱਖਾ ਨੇ ਅੱਖਾਂ ਨਾ ਖੋਲੀਆਂ ਹੁੰਦੀਆਂ ਤਾਂ ਅੱਜ ਸਿੱਖਾ ਦਾ ਇਤਹਾਸ ਕੀ ਹੁੰਦਾ , ਧਨਵਾਦ
@gurwindersinghgssidhu2936
@gurwindersinghgssidhu2936 2 күн бұрын
ਭਾਈ ਸਾਹਿਬ ਜਿਹੜੇ ਸਿੱਖਾਂ ਨੇ ਅੱਖਾਂ ਖੋਲੀਆਂ ਜੁਲਮ ਦਾ ਟਾਕਰਾ ਕੀਤਾ ਉਹ ਨਾਮ ਅਭਿਆਸੀ ਹੀ ਗੁਰਮਖ ਸਨ ਨਹੀ ਤਾਂ ਸਾਡੇ ਵਰਗੇ ਆਮ ਬੰਦੇ ਸਿਰਫ ਆਪਣਾ ਹੀ ਸੋਚਦੇ ਹਨ ।
@Manjitsingh-io1bo
@Manjitsingh-io1bo 2 күн бұрын
ਈਸਾਈਆਂ ਵਾਲੀਆਂ ਗੱਲਾਂ
@jatinderkaur6932
@jatinderkaur6932 7 күн бұрын
80s wale 2020 ch awakened hoye. 90s wale hun ho rahe aa. Sun flares jayada ho rahiya 2028 tak huna ida jehra ina sala ch awakened ho gye ohna lai eh wadia ishara aa.
@user-ys5oj4pm5j
@user-ys5oj4pm5j 5 күн бұрын
Jad bapu de kirpa hundi ta sehj a jnda jpo ji bus waheguru
@BALVINDERSINGH-cw3sj
@BALVINDERSINGH-cw3sj 5 күн бұрын
कबीर साहेब जी, लख भर सुरा जुजहि, लख भर सावंत देह। लख भर यती जहान में, तव सतगुरु शरणा लेह।।
@SukhVeerpal-nh9dr
@SukhVeerpal-nh9dr 4 күн бұрын
Waheguru ji ka Khalsa waheguru ji ki Fateh 🙏🙏🙏
@AkashdeepKaur-uv7bu
@AkashdeepKaur-uv7bu 7 күн бұрын
❤❤
@Amandeepsinghbabaji
@Amandeepsinghbabaji 2 күн бұрын
Nice
@parmjitkaur246
@parmjitkaur246 6 күн бұрын
beautiful
@Punjabitagtv
@Punjabitagtv 7 күн бұрын
❤❤❤❤❤❤❤❤
@hartegvirkharar3499
@hartegvirkharar3499 4 күн бұрын
Waheguru ji waheguru ji da jap karo ahe apna app ho janda hai
@user-yh7hs8oy1
@user-yh7hs8oy1 6 күн бұрын
Jdoh insaan vich apna app khatam ho janda ta ohoo nhi rehnda Jisnu gurbani vich keha ki jionde hi mrna Oss sme ehe rab hunda Apna koi vjud nhi rehnda Ehe maan mandir chit vich rab hunda
@user-bu7ts6vn5x
@user-bu7ts6vn5x 6 күн бұрын
Eh gll te main sehmt howa ga y mera mitr ik 20 saal da a te prmatma ne eni k soch kr diti ke us nu rbb de siwa hun kuch ni cha hida bs os nu dr rehnda v kite eh ehsaas eh feeel gum na hoje te asi kehnde hunde a v ki gllaan krda tu hje umr hi ki a fun shn kr pr pta ni parmatma kidaa kirpa kr reha ❤
@jaspalsingh4959
@jaspalsingh4959 4 күн бұрын
Nice👍
@charanjitmahal9013
@charanjitmahal9013 6 күн бұрын
Good
Vivaan  Tanya once again pranked Papa 🤣😇🤣
00:10
seema lamba
Рет қаралды 26 МЛН
Tom & Jerry !! 😂😂
00:59
Tibo InShape
Рет қаралды 58 МЛН
Каха ограбил банк
01:00
К-Media
Рет қаралды 10 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 399 М.
Vivaan  Tanya once again pranked Papa 🤣😇🤣
00:10
seema lamba
Рет қаралды 26 МЛН