ਆਪਣੀਆਂ ਇਹਨਾ ਗ਼ਲਤੀਆਂ ਕਰਕੇ ਦੁਨੀਆ ਬਹੁਤ ਜਲਦ ਖ਼ਤਮ ਹੋ ਜਾਵੇਗੀ😦 | Sikhi Talks

  Рет қаралды 107,431

Nek Punjabi Itihaas

Nek Punjabi Itihaas

Күн бұрын

Пікірлер: 162
@gurvirrandhawa090
@gurvirrandhawa090 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SonyJagroop-mx8wf
@SonyJagroop-mx8wf 3 ай бұрын
ਬਹੁਤ ਭਿਆਨਕ ਸਮਾ ਆਉਣ ਵਾਲ਼ਾ ਪੰਜਾਬ ਤੇ
@Gurpreet_singh46
@Gurpreet_singh46 3 ай бұрын
ਵੀਰੇ ਫਿਰ ਹੀ ਕੁਦਰੱਤ ਦਾ ਸੁਧਾਰ ਹੋਣਾ 🙏
@Aman-mg7fi
@Aman-mg7fi 3 ай бұрын
Thokar kha ka akal auni veer😢
@psjsvlog7377
@psjsvlog7377 3 ай бұрын
ਬਿਲਕੁਲ ਸਹੀ ਜੀ ਕੁਦਰਤ ਨਾਲ ਖਿਲਵਾੜ ਆਪਣੇ ਆਪ ਨਾਲ ਖਿਲਵਾੜ
@PrabhjitsinghSingh-ju7uo
@PrabhjitsinghSingh-ju7uo Ай бұрын
Waheguru ji
@DeepsinghDeepsingh-bo4ns
@DeepsinghDeepsingh-bo4ns 3 ай бұрын
ਦੁਨੀਆਂ ਕਦੇ ਵੀ ਖ਼ਤਮ ਨਹੀਂ ਹੁੰਦੀ। ਮਿੱਟੀ, ਮਨੁੱਖ,ਪਾਣੀ, ਏ ਵੀ ਕਦੇ ਖ਼ਤਮ ਜਾਂ ਮਰਦੇ ਨਹੀਂ।ਰੂਪ ਹੀ ਬਦਲਦੇ ਹਨ।
@Simnaaz-v9y
@Simnaaz-v9y Ай бұрын
ਵਾਹਿਗੁਰੂ ਜੀ, ਲੋਕ ਮੱਕੀ (maize) , ਬਾਜਰਾ (millet) , pulses(ਦਾਲਾਂ) , ਫ਼ਲ ਅਤੇ ਸਬਜ਼ੀਆ ਉਗਾ ਸਕਦੇ ਹੈ ਇਹ ਫ਼ਸਲਾਂ ਸੇਹਤ ਲਈ ਬਹੁਤ ਵਧੀਆ ਹਨ ਅਤੇ ਇਹਨਾਂ ਨੂੰ ਉਗਾਉਣ ਲਈ ਪਾਣੀ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ ਜਿਵੇਂ ਮੱਕੀ ਦੀ ਫ਼ਸਲ ਉਗਾਉਣ ਲਈ ਸਿਰਫ 500 - 800mm ਪਾਣੀਂ ਦੀ ਲੋੜ ਹੁੰਦੀ ਹੈ ਜਦਕਿ ਹੋਰ ਫ਼ਸਲਾਂ ਲਈ 27000 gallons ਜਾਂ ਇਸ ਤੋਂ ਵੱਧ ਲਗਦਾ ਹੈ ਇਸ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ rice and wheat ਦੀਆਂ ਫ਼ਸਲਾਂ ਦੀ ਮਨਾਹੀ ਕੀਤੀ ਸੀ । 🙏🙏
@pb-05ferozepuria52
@pb-05ferozepuria52 2 ай бұрын
ਸਫੈਦੇ ਵਾਲੀ ਗੱਲ ਤੇ ਆਪਾਂ ਸਹਿਮਤ ਨਹੀ ਹੈਗੇ … ਸਫੈਦਾ ਪੰਜਾਬ ਚ ਗਿਆ ਹੀ ਅਸਟਰੇਲਿਆ ਦੀ ਧਰਤੀ ਤੋਂ ਏ ਇਕ ਦਿਨ ਚ 1000 ਲੀਟਰ ਤੋਂ ਵੱਧ ਪਾਣੀ ਪੀਂਦਾ ਧਰਤੀ ਚੋ … ਬਾਕੀ ਰਹੀ ਗੱਲ ਅਸਟਰੇਲ਼ਿਆ ਦੀ ਇੱਥੇ ਹਰ ਪਾਸੇ ਸਫੇਦਾ ਹੀ ਸਫੇਦਾ ਏ ਜੇਕਰ ਇਹ ਸਫੇਦਾ ਨਾ ਲਾਉਣ ਤਾਂ ਸਮੁੰਦਰ ਸਾਰੇ ਅਸਟਰੇਲਿਆ ਨੂੰ ਆਪਣੀ ਲਪੇਟ ਚ ਲੈ ਲਉ …ਅਸਟਰੇਲਿਆ ਵੱਸਿਆ ਹੀ ਸਾਰਾ ਸਮੁੰਦਰ ਦੇ ਵਿਚਕਾਰ ਕਿਸੇ ਦੇਸ਼ ਦੀ ਹੱਦ ਨਹੀ ਲੱਗਦੀ ਏਸੇ ਲਈ ਇੱਥੇ ਕਿਸੇ ਨੂੰ ਸਰਕਾਰ ਦੀ ਅਗਵਾਈ ਤੋਂ ਬਿਨਾ ਆਪਣੇ ਘਰ ਦੇ ਬਾਹਰ ਵੀ ਰੁੱਖ ਮਰਜ਼ੀ ਨਾਲ ਨੀ ਕੱਟਣ ਦਿੰਦੇ …..ਕੁਦਰਤ ਦਾ ਜਿੰਨਾ ਨਿਜਾਰਾ ਇਹਨਾਂ ਮੁਲਖਾਂ ਚ ਦੇਖਣ ਨੂੰ ਮਿਲਦਾ ਓ ਕੀਤੇ ਵੀ ਨਹੀ
@Bhajansingh-js6nh
@Bhajansingh-js6nh 3 ай бұрын
ਮਨੁੱਖ ਕੁਦਰਤ ਸਾਹਮਣੇ ਇਕ ਕਣ ਦੇ ਬਰਾਬਰ ਹੈ, ਇਹ ਨਾ ਇਸ ਧਰਤੀ ਨੂੰ ਬਣਾ ਸਕਦਾ ਨਾ ਹੀ ਇਸਦਾ ਕੁਝ ਵਿਗਾੜ ਸਕਦਾ। ਮਨੁੱਖ ਦਾ ਇਹ ਵਹਿਮ ਹੈ ਕਿ ਮੈਂ ਇਸ ਧਰਤੀ ਦਾ ਪਾਣੀ ਖ਼ਤਮ ਕਰ ਰਿਹਾ ਜਾਂ ਮੈਂ ਇਸ ਧਰਤੀ ਨੂੰ ਪਾਣੀ ਨੂੰ ਬਚਾ ਲਵਾਗਾ। ਮੰਗਲ, ਚੰਦਰਮਾ ਅਤੇ ਹੋਰ ਲਖਾ ਗ੍ਰਿਹ ਬੰਜਰ ਪਏ ਹਨ, ਓਹਨਾ ਨੂੰ ਕਿੰਨੇ ਬਰਬਾਦ ਕੀਤਾ। ਕੁਦਰਤ ਨੇ ਧਰਤੀ ਬਣਾਈ ਹੈ, ਅਤੇ ਉਹ ਹੀ ਇਹਨੂੰ ਖ਼ਤਮ ਕਰ ਸਕਦੀ ਹੈ। ਇਹ ਵਿਸ਼ਾ ਆਦਮੀ ਦੀ ਸੋਚ ਤੋਂ ਪਰੇ ਹੈ, ਕੁਦਰਤ ਜੋ ਕਰਦੀ ਹੈ ਕਰਨ ਦਿਓ। ਪਹਿਲੇ ਵੀ ਦੁਨੀਆ ਦੀਆਂ ਕਈ ਸਭਿਤਾਵਾ ਤਬਾਹ ਹੋ ਚੁੱਕਿਆ ਹਨ, ਓਦੋਂ ਆਦਮੀ ਨੇ ਕੀ ਕਰ ਲਿਆ ਸੀ। ਆਦਮੀ ਹੁਣ ਵੀ ਕੁਝ ਨਹੀਂ ਕਰ ਸਕਦਾ
@MANJITSINGH-vr4ne
@MANJITSINGH-vr4ne 3 ай бұрын
Dil nu choo gaya tuhada coment waheguru ji ka khalsa waheguru ji ki fateh
@kamalsingh-dc1vs
@kamalsingh-dc1vs 3 ай бұрын
ਭਾਈ ਸਾਹਿਬ ਜੀ ਏਹਨਾਂ ਜੱਟਾ ਨੂੰ ਪੈਸੇ ਨਾਲ ਮਤਲਬ ਹੈ ਏਹਨਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਹੈ ਜੇ ਕੋਈ ਸਮਝਾਉਂਦਾ ਹੈ ਤਾਂ ਜੱਟ ਗਲ਼ ਨੂੰ ਆਉਂਦੇ ਹਨ
@gaganss8459
@gaganss8459 Ай бұрын
ਬਾਬਾ ਜ਼ੀ ਪੰਜ਼ਾਬ ਦੇ ਵਿਚ ਪਾਣੀਂ ਖਤਮ ਨਹੀਂ ਹੋ ਸ਼ਕਦਾ ਕਿਓਕਿ ਪੰਜ਼ਾਬ ਨਾਲ ਬਹੁਤ ਪਹਾੜ ਲਗਦੇ ਹਨ ਪਹਾੜਾਂ ਵਿੱਚੋ ਸ਼ੇਮ ਬਹੁਤ ਓਦੀ ਹੈ ਬਾਕੀ ਅਗੇ ਸ਼ਮਾਂ ਵਾਕਿਅਾ ਹੀ ਬਹੁਤ ਮਾੜਾ ਓਣ ਵਾਲਾ ਹੈ ਿੲਹ ਸਚ ਹੈ ਬਹੀੲੇ ਭਜ਼ਾਓ
@sunnyrandhawa3959
@sunnyrandhawa3959 9 күн бұрын
Koi na put rukh ja panni Khatam hunda v dekh la gya
@surindersinghgill1452
@surindersinghgill1452 3 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹਨ ਜਿੱਥੇ ਵੀ ਜਾਂਦੇ ਹਨ ਬੱਚਿਆਂ ਨੂੰ ਸੰਗਤ ਨੂੰ ਕੁਦਰਤ ਨਾਲ ਜੋੜਨ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ ।
@Gurpreet_singh46
@Gurpreet_singh46 3 ай бұрын
ਮੇਰੇ ਨਾਨਕੇ ਪਿੰਡ ਬੱਸ ਅੱਡੇ ਤੇ ਇੱਕ ਕਿੱਕਰ ਦਾ ਰੋਖ ਸੀ ਬੋਹਤ ਵੱਡਾ ਲੋਕ ਉਸ ਦੀ ਦਵਾਈ ਬਣੋਂਦੇ ਸੀ ਪਰ ਅੱਜ ਉਹ ਸੋਕ ਗਿਆ ਕਿਸੇ ਨੂੰ ਕੋਈ ਫ਼ਰਕ ਨਹੀਂ ਪਿਆਂ ਸਗੋਂ ਉਸ ਦਾ ਬਾਲਣ ਬਣਾ ਲਿਆ 😢🙏
@balwantjassi7564
@balwantjassi7564 3 ай бұрын
ਭਾੲੀ ਸਾਹਬ ਮਸ਼ਕਿਅਣਾ ਸਾਹਿਬ ਮੁਲਾਪੁਰ ਲਾੲਿਵ ਸੁਣਦੇ ਰਹੇ ਬੜੀ ਸੰਗਤ ਮਾਣਦੇ ੲੇਹਨਾ ਦੀ ਬੱਚੇ ਬਹੁਤ ਥਾਂਵਾਂ ਤੇ ੲੇਹਨਾ ਨੇ ਜੋੜੇ ਨੇ ਤੇ ਜੋੜ ਰਹੇ ਨੇ ਵਾਹਿਗੁਰੂ ਹੋਰ ਚੜਦੀ ਕਲਾ ਕਰੇ
@harmeshsinghsingh2591
@harmeshsinghsingh2591 3 ай бұрын
ਸਾਡੇ ਪਿੰਡ ਬੂਥਗੜ ਗੁਰਜੰਟ ਸਿੰਘ ਸ਼ਹੀਦੇ ਗੁਰੂ ਘਰ ਸ਼ਮਸ਼ਾਨ ਘਾਟ ਹੋ ਜਾਂਵਾਂ ਤੇ ਬਹੁਤ ਬੂਟੇ ਲਾੲੇ , ਸੌ ਤੋ ੳਪਰ ਬੱਚੇ ਨੂੰ ਗੁਰਮਤਿ ਤੇ ਕੁਦਰਤਿ ਨਾਲ ਜੋੜਿਅਾ
@iamsimmaa
@iamsimmaa 3 ай бұрын
ਆਕਾਸ਼ ਬਾਜਵਾ ❌ ਆਕਾਸ਼ ਸਿੰਘ ਬਾਜਵਾ ✅
@iamthekhalsa
@iamthekhalsa 3 ай бұрын
It should be akshadeep singh only brother
@ManjitKaur-x7i
@ManjitKaur-x7i 3 ай бұрын
ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਿਟੀ ਚਾਦਰ ਵਿਚ ਸੁਖ ਆਸਨ ਕਿਉ ਕੀਤਾ ਜਾਦਾ ਹੈ please video ਬਣਾਇਉ
@jarvis4357
@jarvis4357 Ай бұрын
ਜੇਕਰ ਸਾਂਝੀ ਕਰਨ ਹੋਰ ਦੇਸਾਂ ਨਾਲ ਲੜਾਈ ਦਾ ਸਮਾਨ ਨਾ ਬਣਾਉਣ ਤੇ ਆਪਣੇ ਘਰ ਨਾ ਭਰਨ ਫਿਰ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਸਕਦੀਆਂ ਹਨ ਤੇ ਕੋਈ ਬਾਹਰ ਨਹੀ ਜਾਵੇਗਾ।
@kulwindersandhu4641
@kulwindersandhu4641 3 ай бұрын
ਬਹੁਤ ਵਧੀਆ ਸੁਨੇਹਾ .ਵਾਹਿਗੁਰੂ ਮਿਹਰ ਕਰ
@AmanThindNY
@AmanThindNY 3 ай бұрын
ਇਹ ਵੀ ਦਸਮ ਗ੍ਰੰਥ ਦਾ ਪੁਜਾਰੀ ਨਿਕਲੀਆ ਬੇਵਕੁਫੋ ਦਸਮ ਗ੍ਰੰਥ ਸਿੱਧਾ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੇਲੰਜ ਵਾ ਇਹ ਹਿੰਦੂਤਵੀ ਲੋਕ ਨੇ ਜਿੰਨੱ ਨੱ ਪੱਗਾ ਵਿੱਚ ਸਿਰ ਫਸਾਇਆ
@Everythingonyourdemand
@Everythingonyourdemand 3 ай бұрын
Dhan guru nanak dev ji 🎉🎉
@ramneetsingh2347
@ramneetsingh2347 3 ай бұрын
NO TREE NO OXYGEN NO LIFE NO WATER NO EARTH NO FOOD
@surindersyal6575
@surindersyal6575 Ай бұрын
ਮੈਂ ਇਹੋ ਜਿਹੀਆਂ ਗੱਲਾਂ ਪਿਛਲੇ 50 ਸਾਲ ਤੋਂ ਸੁਣਦਾ ਆ ਰਿਹਾ ਹਾਂ ਕਿ ਦੁਨੀਆਂ ਖਤਮ ਹੋ ਜਾਵੇਗੀ। ਪਰੰਤੂ ਦੁਨੀਆ ਕਿਵੇਂ ਅਤੇ ਕਦੋਂ ਖਤਮ ਹੋਏਗੀ ਇਸ ਬਾਰੇ ਕੋਈ ਵੀ ਇਨਸਾਨ ਕੁਝ ਵੀ ਨਹੀਂ ਕਹਿ ਸਕਦਾ। ਵਾਤਾਵਰਨ ਅਤੇ ਸਾਧਨਾਂ ਨੂੰ ਹੁਣ ਬਹੁਤ ਗੰਭੀਰਤਾ ਨਾਲ ਬਚਾਉਣ ਦੀ ਲੋੜ ਹੈ ਨਹੀਂ ਤਾਂ ਜੀਵ ਜੰਤੂਆਂ ਦੀ ਹੋਂਦ ਸੱਚਮੁੱਚ ਹੀ ਖਤਰੇ ਵਿੱਚ ਪੈ ਜਾਵੇਗੀ।
@BeKindAdmin
@BeKindAdmin 3 ай бұрын
Mera ek question hai.. sab nu and es channel waleya nu. Ki log apne naam nal 'Singh' or 'kaur' kiyo nahi la rahe ?? Podcast start hon te host ne apna naam 'Akash bajwa' dasya.
@desipolynz3696
@desipolynz3696 3 ай бұрын
Bhut wadia podcast bai waheguru eda he kam kro love from new zealand
@inderjitgill7800
@inderjitgill7800 3 ай бұрын
ਗੋਰਮਿੰਟ ਪੰਚਾਇਤਾਂ ਨੂੰ ਹੁਕਮ ਦੇਣ ਜਿਸ ਕੋਲ ਖਾਲੀ ਜਮੀਨ ਜਾ ਵਿਹੜੇ ਹਨ ਦਰਖਤ ਲਗਾਉਣ ਜੇ ਨਾ ਲਗਾਉਣ ਜਰਮਾਨਾ ਲਗਾਉਣ ਜਿਥੇ ਵੀ ਹੋ ਸਕੇ ਪਾਣੀ ਲਈ ਬਣਦੇ ਉਪਰਾਲੇ ਕਰਨ ਪਰ ਕਰਨਾ ਕਿਸਨੇ ਪੈਸਾ ਪੈਸਾ ਕਰਦੀ ਦੁਨੀਆ ਸਭ ਕੁਝ ਗੁਆਈ ਜਾਂਦੀ ਧੰਨਵਾਦ ਜੀ
@annaanna-ek4sf
@annaanna-ek4sf 2 ай бұрын
ਇੱਕ ਤਾਂ ਚੱਕਵੇ ਗੀਤਾ ਨੇ ਖਰਾਬ ਕੀਤੇ ਬੱਚਿਆ ਨੂੰ ਤੇ ਦੂਜੇ ਪਾਸੇ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਜਦੋ ਬੱਚੇ ਦੀ ਉਮਰ 18 ਸਾਲ ਦੀ ਹੁੰਦੀ ਹੈ ਨਾਲ ਹੀ ਉਸ ਨੂੰ ਉਸ ਦੇ ਹਾਲ ਤੇ ਛੱਡ ਦਿੱਤਾ ਜਾਵੇ ਕਮਾ ਤੇ ਖਾਹ .
@balwantjassi7564
@balwantjassi7564 3 ай бұрын
ਭਾੲੀ ਸਾਹਬ ਮਸ਼ਕਿਅਣਾ ਸਾਹਿਬ ਮੁਲਾਪੁਰ ਲਾੲਿਵ ਸੁਣਦੇ ਰਹੇ ਬੜੀ ਸੰਗਤ ਮਾਣਦੇ ੲੇਹਨਾ ਦੀ ਬੱਚੇ ਬਹੁਤ ਥਾਂਵਾਂ ਤੇ ੲੇਹਨਾ ਨੇ ਜੋੜੇ ਨੇ ਤੇ ਜੋੜ ਰਹੇ ਨੇ ਵਾਹਿਗੁਰੂ ਹੋਰ ਚੜਦੀ ਕਲਾ ਕਰੇ
@baljeetKaur-wx5gw
@baljeetKaur-wx5gw 3 ай бұрын
ਕਰੋਨਾ ਟਾਈਮ ਤਾਂ ਭਾਈ ਜੀ ਅਸਮਾਨ ਵੀ ਬਿਲਕੁਲ ਨੀਲਾ ਹੋ ਗਿਆ ਸੀ
@LakhveerSingh-fu8vz
@LakhveerSingh-fu8vz 3 ай бұрын
ਵਾਹਿਗੁਰੂ ਜੀ ਧੰਨ ਵਾਦਾਜੀ ਬਾੜਾ ਬਸੰਤਾਰ ਨਾਲ ਸਾਮਜਾਆਈਆ ਜੀਮ ਵਾਰਿਗੁਰੂ ਜੀ ਭੁਲੇ ਕਰੇ ਜੀ
@sikhgeneration7905
@sikhgeneration7905 3 ай бұрын
ਸਫ਼ੈਦਾ ਕੁਦਰਤ 😂😂😂 ਗਲੀਆਂ ਦੇ ਕੱਖ ਇਸਦੇ ਪਿੱਛੇ ਦੋ
@diljeetsingh83
@diljeetsingh83 2 ай бұрын
ਸੰਕਟ ਝਖੜ ਝੋਲੇ ਤੁਫਾਨ ਤਾਂ ਆ ਸਕਦੇ ਹਨ 2025 ਵਿਚ ਨਾ 2050 ਵਿਚ ਦੁਨੀਆ ਨਹੀ ਖਤਮ ਹੋ ਸਕਦੀ
@HarpreetSingh-hr9fw
@HarpreetSingh-hr9fw 3 ай бұрын
Bai ji kudraty khetty karny peny. Phelhe bute lalo te thele sabji
@HardeepSingh-mp4qk
@HardeepSingh-mp4qk 3 ай бұрын
ਭਈ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਪਿੰਡ ਵੀ ਕਾਫੀ ਬੂਟੇ ਲਗੇਏ ਸੀ ਇਨ੍ਹਾਂ ਨੇ
@AmritSarovar-x6o
@AmritSarovar-x6o 3 ай бұрын
Galat na bolo bhai saab Bauli Sahib 84 pauriyan hi nhi othey 84 Japji Sahib v keetey jande ne her pauri te 1 Japji Sahib hunda Sikh ho k galat perchaar na kro
@balwantjassi7564
@balwantjassi7564 3 ай бұрын
Waheguru ji ❤
@deepfacts7775
@deepfacts7775 3 ай бұрын
Baba ji Punjab ch ਬਾਣੀ ਤੇ ਪਾਣੀ ਕਦੇ ਖਤਮ ਨਹੀਂ ਹੀ ਸਕਦਾ
@Manindersingh-yc2xw
@Manindersingh-yc2xw 2 ай бұрын
ਭਰਾ ਪਰ ਅੱਜ ਦੋਨੋ ਹੀ ਖਤਮ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ --- ਜਿਸ ਵਿਚ ਕਸੂਰਵਾਰ ਅਸੀਂ ਹੀ ਹਾਂ ---- ਪਾਣੀ ਜਿਹੜਾ ਪੰਜਾਬ ਵਿੱਚ ਕਿਸੇ ਟਾਈਮ 4 > 5 ਫੁੱਟ ਤੇ ਸੀ ਅੱਜ 100 - 120 ਤੇ ਪਹੁੰਚ ਗਿਆ ਹੈ - ਕਿਹੜੇ ਕਾਰਨਾਂ ਕਰਕੇ , ਮੇਨ ਕਾਰਨ ਹਨ ਝੋਨਾ - ਸਫੈਦਾ ਆਦਿ !! ਹੁਣ ਜੇਕਰ ਦੇਖੀਏ ਇਹ ਝੋਨਾ ਪੰਜਾਬ ਦੀ ਫਸਲ ਨਹੀਂ ਹੈ ਤੇ ਨਾਂ ਹੀ ਪੰਜਾਬ ਦੇ ਲੋਕ 12 ਮਹੀਨੇ ਚੌਲ ਖਾਂਦੇ ਹਨ -- ਇਹ ਝੋਨਾਂ ਸਭ ਨਾਲੋਂ ਵੱਧ ਪਾਣੀ ਖਿਚਦਾ ਹੈ ਧਰਤੀ ਦਾ -- ਪਰ ਹੁਣ ਤੱਕ ਵੀ ਨਾਂ ਕੋਈ ਕਿਸਾਨੀ ਜੱਥੇਬੰਦੀ ਨੇ ਇਸ ਝੋਨੇ ਵਿਰੁੱਧ ਕੋਈ ਅਵਾਜ ਚੁੱਕੀ ਹੈ ,,, ਨਾਂ ਕਿਸੇ ਸਰਕਾਰ ਨੇ ਅਤੇ ਨਾਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੇ ਬੀਜ ਵਿੱਚ ਸੁਧਾਰ ਕੀਤਾ ਹੈ ਭਾਵ ਘੱਟ ਪਾਣੀ ਪੀਣ ਵਾਲਾ ,, 1966 ਵਿੱਚ ਹਰੀ ਕਰਾਂਤੀ ਦੇ ਨਾਮ ਤੇ ਪੰਜਾਬ ਨੂੰ ਝੋਨੇ ਦੇ ਮਗਰ ਲਾ ਕੇ ਇੱਕ ਚਾਲ ਚੱਲੀ ਸੀ ਜੋ ਕਿ ਅੱਜ ਤੱਕ ਬਰਕਰਾਰ ਹੈ ------ ਦੂਜੇ ਨੰਬਰ ਤੇ ਸਫੈਦਾ ਹੈ ਜੋ ਕਿ ਲੋੜ ਤੋਂ ਵਧ ਪਾਣੀ ਪੀਦਾਂ ਹੈ ਅਤੇ ਨਾਂ ਇਸਦੀ ਕੋਈ ਛਾਂ ਹੁੰਦੀ , ਅਤੇ ਔਕਸੀਜਨ ਵੀ ਇਹ ਹੋਰ ਰੁੱਖਾਂ ਦੇ ਮੁਕਾਬਲੇ ਘੱਟ ਛੱਡਦਾ ਹੈ - ਕੁੱਲ ਮਿਲਾ ਕੇ ਇਹ ਸਫੈਦਾ ਵੀ ਪੰਜਾਬ ਲਈ ਲਾਹੇਵੰਦ ਨਹੀਂ ਪਰ ਇਹ ਦੋਨੋਂ ਅੱਜ ਬਹੁਗਿਣਤੀ ਵਿੱਚ ਹਨ ਪੰਜਾਬ ਵਿੱਚ ----- ਬਾਕੀ ਰਹੀ ਬਾਣੀ ਦੀ ਗੱਲ ਤਾਂ ਅੱਜ ਕਿੰਨੇ ਲੋਕ ਹਨ ਜੋ ਅੰਮ੍ਰਿਤ ਛੱਕਦੇ ਹਨ ਜੋ ਅੰਮ੍ਰਿਤ ਵੀ ਛਕਦੇ ਹਨ ਉਹਨਾਂ ਵਿੱਚ ਵੀ ਬਹੁਤੇ ਮੂਲ 7 ਬਾਣੀਆਂ ( 5 ਬਾਣੀਆਂ ਅੰਮ੍ਰਿਤ ਵੇਲੇ -- ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ) ਤੱਕ ਨੀ ਪੜਦੇ ------ ਰਹਿੰਦੀ ਕਸਰ ਸਰਕਾਰੀ ਖਰੀਦੇ ਚਮਚੇ ਮਿਸ਼ਨਰੀ ਹਰ ਬਾਣੀ ,,,, ਅੰਮ੍ਰਿਤ ਵੇਲੇ ,,,,, ਅੰਮ੍ਰਿਤ ਛੱਕਣ ਉੱਤੇ ਦਿਨ ਰਾਤ ਘਟੀਆ ਬਕਵਾਸ ਕਰਕੇ ਸ਼ਰਧਾ ਤੋੜ ਰਹੇ ਹਨ ----- ਕੁੱਲ ਮਿਲਾ ਕੇ ਦੋਨਾਂ ਨੂੰ ਖਤਮ ਕਰਨ ਦੀ ਸਾਜਿਸ਼ ਚੱਲ ਰਹੀ ਹੈ ਦਿਨ ਰਾਤ...
@FatehRonki
@FatehRonki 2 ай бұрын
ਇਕ ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨੁੱਖ ਆਪਣੇ ਆਪ ਨੂੰ ਆਪਣੀ ਆਉਣ ਵਾਲੀ ਵੰਸ਼ ਦਾ ਘਾਣ ਕਰਨਾ ਚਾਹੁੰਦਾ ਹੈ
@sikanderjitdhaliwal2078
@sikanderjitdhaliwal2078 3 ай бұрын
ਬਹੁਤ ਖੂਬ ਵਿਚਾਰ ਹਨ ਭਾਈ ਸਾਬ ਦੇ ਲੋਕ ਲਾਲਚ ਤਿਆਗਣ ਕੁੱਦਰਤ ਨਾਲ ਜੁੜਣ ਅਤੇ ਕੁਦਰਤ ਨੂੰ ਪਿਆਰ ਕਰਨ। ਪਹਿਲੇ ਸਮੇ ਬੱਚੇ ਆਪਣੇ ਆਪ ਹੀ ਮੌਨਸੂਨ ਦੇ ਦਿਨਾਂ ਵਿੱਚ ਦਰੱਖਤਾਂ ਥੱਲੇ ਆਪਣੇ ਆਪ ਉੱਗੇ ਬੂਟੇ ਰੰਬੇ ਨਾਲ ਪੁੱਟ ਕੇ ਆਪਣੇ ਆਪਣੇ ਘਰਾਂ ਜਾਂ ਪਲਾਟਾਂ ਵਿੱਚ ਲਾਉਂਦੇ ਸਨ। ਹੁਣ ਸ਼ੌਕ ਮਰ ਚੁੱਕਾ ਹੈ।
@kalakumar4595
@kalakumar4595 2 ай бұрын
ਤੇ ਸਾਰੀਆਂ ਬਿਮਾਰੀਆਂ ਲੱਗੀਆਂ ਨੇ ਜੂਲੇ ਦੇਖੋ ਜਿੰਕ ਲੋਹਾ ਸਪਰੇਆ ਕਰਦੇ ਨੇ ਕਣਕ ਦੇ ਜੀਰੀ ਤੇ ਚੌਲਾਂ ਤੇ ਸਬਜ਼ੀਆਂ ਫਰੂਟ ਦਾਲਾਂ ਖਾਊਗਾ ਇਨਸਾਨ ਕੀ ਇਥੇ ਤਕਰੀਬਨ ਪਾਣੀ ਵੀ ਪ੍ਰਦੂਸ਼ਣ ਹੋ ਗਿਆ ਸਾਰਾ ਧਰਤੀ ਦੇ ਵਿੱਚ ਬਾਬਾ ਪ੍ਰਦੂਸ਼ਨ ਹੋ ਗਈ ਕੀ ਕਰੂਗਾ ਇਨਸਾਨ ਬਸ ਇਹਦਾ ਇੱਕ ਗੱਲ ਕਹਿੰਦੇ ਆ 80 ਮਨ ਕੱਢ ਲਈ ਅਸੀਂ ਨੇ 80 ਮਾਨ ਕਣਕ ਜੀਰੀ ਦੇ ਨਾਲ ਕਣਕ 50 ਮਣ ਕੱਢ ਲਈ ਸਬਜ਼ੀ ਢਾਈ ਮਹੀਨਿਆਂ ਚ ਵੱਢ ਕੇ ਵੇਚ ਕੇ ਆਪਣਾ ਹੋ ਜਾਂਦੇ ਨੇ ਕਿਉਂ ਢੋਲੀ ਤਾਂ ਤੁਰਦੀਆਂ ਹੈਗੀ ਢੋਹੀ ਤੋਂ ਸਾਰਾ ਦਿਨ ਤਾਂ ਸਪਰੇਹ ਕਰੀ ਜਾਂਦੇ ਨੇ ਟੋਲੀ ਨੇ ਉਤਰਦੀ ਸਪਰੇ ਵਾਲੀ ਸਾਰਾ ਦਿਨ ਸਪਰੇ ਕਰੀ ਜਾਂਦੇ ਨੇ ਪਾਗਲਾਂ ਵਾਂਗੂ ਬੋਲੇ ਹੋ ਰਹੇ ਨੇ ਇਹਨਾਂ ਨੇ ਖਤਮ ਕਰਤਾ ਪੰਜਾਬ ਆਪਣਾ ਕਿਸਾਨ ਥੋੜੀ ਰਹੇ ਕਿਸਾਨ ਨਹੀਂ ਹੈਗਾ ਕਿਸਾਨ ਹੁਣ ਦੁਸ਼ਮਣ ਹੋ ਗਿਆ ਲੋਕਾਂ ਦਾ ਕੁਦਰਤ ਦਾ ਰੁੱਖ ਵੜ ਤੇ ਸਾਰੇ ਖੇਤੀ ਨਹੀਂ ਹੁੰਦੀ ਦੱਸੋ ਵੀ ਪਾਣੀ ਮੁੱਕ ਗਏ ਹ ਹੱਡ ਹਰਾਮ ਹੋ ਗਏੇ
@KawaljitKaur-fh9cx
@KawaljitKaur-fh9cx Ай бұрын
ਵਾਹਿਗੁਰੂ ਜੀ ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ ਬਹੁਤ ਵਧੀਆ ਜਾਣਕਾਰੀ ਦਿੱਤੀ
@Sitalkaur-h6d
@Sitalkaur-h6d 3 ай бұрын
5 5fut te smrsibl ho rhe a pa Ni bhut vaste horiha
@KawaljitKaur-fh9cx
@KawaljitKaur-fh9cx 2 ай бұрын
ਵਾਹਿਗੁਰੂ ਜੀ ਮਿਹਰ ਕਰੋ ਸਾਡੀਆਂ ਸਰਕਾਰਾਂ ਅਤੇ ਸਭ ਜੰਤਾਇਹ ਗੱਲਾਂ ਸੋਚ ਲੈਣਿਹ ਸਭ ਰਲ ਮਿਲ ਕੇ ਉਪਰਾਲੇ ਕਰੀਏ ਇਕ ਤਾਂ ਹਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਕਾਰੀ ਟੈਂਕੀ ਦਾ ਪਾਣੀ ਹਰ ਘਰ ਵਿੱਚ ਆਉਣਾ ਚਾਹੀਦਾ ਹੈ ਲੋ੍ੜ ਮੁਤਾਬਕ ਹਰ ਘਰ ਵਿੱਚ ਪਾਣੀ ਦੀ ਬਰਬਾਦੀ ਹੋ ਰਹੀ ਹੈ ਬਹੁਤ ਪਾਣੀ ਵੇਸਟ ਜਾ ਰਿਹੈ ਆਓ ਰਲ ਮਿਲ ਕੇ ਪਾਣੀ ਬਚਾਈਏ ਦਰੱਖਤ ਲਾਈਏ
@harjitsingh7320
@harjitsingh7320 18 күн бұрын
pehla 2012,2014,2022 te hun 2025 vich khatam honi je duniya 🤣🤣🤣🤣🤣🤣🤣🤣🤣
@kalakumar4595
@kalakumar4595 2 ай бұрын
ਕਿਉਂ ਗੁਰਬਾਣੀ ਤਾਂ ਸਾਰੇ ਪੜ੍ਹਦੇ ਨੇ ਵੀਰੇ ਸਾਰੇ ਅਰਥ ਕਰ ਲੈਂਦੇ ਨੇ ਸਾਰਿਆਂ ਨੂੰ ਸਮਝਾ ਪਾਗਲ ਨਹੀਂ ਹੈਗੇ ਲੋਕੀ ਪਰ ਕੰਮ ਕਰਕੇ ਕੋਈ ਰਾਜ਼ੀ ਨਹੀਂ ਨਵੇਂ ਨਵੇਂ ਚੀਜ਼ਾਂ ਮੰਗਦੇ ਨੇ ਵਧੀਆ ਮੋਟਰਸਾਈਕਲ ਗੱਡੀਆਂ ਖਾਣਾ ਪੀਣਾ ਹੋਵੇ ਕੰਮ ਕਰੀਏ ਨਾ ਠੀਕ ਹ ਗੌਰਮੈਂਟ ਨੀਤੀਆਂ ਨੇ ਕੁਛ ਕੁਝ ਮਾਂ ਬਾਪ ਦੀ ਗਲਤੀਆਂ ਨੇ ਕੰਮ ਨਹੀਂ ਕਰਨ ਦੇ ਆਪਣੇ ਬੱਚਿਆਂ ਨੂੰ ਆਪ ਕਰਨ ਚਿੱਟੇ ਕੱਪੜੇ ਹੋਣ ਪਾਏ ਹੋਏ ਵਧੀਆ ਖਾਣਾ ਪੀਣਾ ਪਿੰਡ ਨਾ
@Haraksh299
@Haraksh299 3 ай бұрын
Waheguru ji ka khalsa waheguru ji ka khalsa
@varindersinghvarindersingh7749
@varindersinghvarindersingh7749 12 күн бұрын
ਹੋਣਾ ਓਹੀ ਆ ਜੋ‌ ਕਲਗੀਆਂ ਵਾਲੇ ਬਾਪੂ ਨੇ ਚਾਹਿਆ ਉਹਨਾਂ ਦੇ ਹੁਕਮ ਤੋਂ ਬਿਨਾਂ ਨਾ ਧਰਤੀ ਖਤਮ ਹੋਣੀ ਨਾ ਕੋਈ ਮਹਾਂਮਾਰੀ ਆਉਣੀ ਆਪਾਂ ਤੇ ਇੰਨਾ ਜਾਂਣਦੇ ਆ ❤
@kalakumar4595
@kalakumar4595 2 ай бұрын
ਸਰਕਾਰਾਂ ਜਮੀਨਾਂ ਕਿਉਂ ਅਕਵਾਇਰ ਕਰਨ ਦੀ ਕਰਨੀ ਚਾਹੁੰਦੀਆਂ ਨੇ ਆਪਣੇ ਲੋਕਾਂ ਨੂੰ ਤਾਂ ਬਸ ਜੀਰੀ ਕਣਕ ਦੋ ਚਾਰ ਫਸਲਾਂ ਹੋਰ ਲੈਣ ਦੀ ਪਤਾ ਜਮੀਨ ਤੋਂ ਪਰ ਉਹਨਾਂ ਨੂੰ ਪਤਾ ਨਾ ਆਪਣੀ ਜਮੀਨ ਪੰਜਾਬ ਹਰਿਆਣੇ ਦੀ ਕਿੰਨੀ ਉਪਜਾਊ ਆ ਇਥੇ ਵੀਰ ਜੀ ਬਾਗ ਲੱਗਣਗੇ ਰੇ ਰੋਟਾਂ ਦੇ ਬਦਾਮਾਂ ਦੇ ਕਾਜੂਆਂ ਦੇ ਰਿਸ਼ਤਿਆਂ ਦੇ ਕੇਸਰ ਦੇ ਮਹਿੰਗੇ ਮਹਿੰਗੇ ਜੜੀਆਂ ਬੂਟੀਆਂ ਪੈਦਾ ਕਰਨਗੇ ਉਹ ਇਹਦਾ ਪਾਗਲ ਹੋਰ ਨੀ ਜੱਟ ਦਾ ਕਣਕ ਜੂਰੀ ਪਿੱਛੇ ਫਿਰੀ ਜਾਂਦੇ ਨੇ ਬਾਲਿਆਂ ਵਾਂਗੂੰ ਪਾਗਲ ਹੋ ਰਹੇ ਨੇ ਪਾਗਲ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਮੈਂ ਪਤਾ ਨਹੀਂ ਸਾਡੀ ਜਮੀਨ ਕਿੰਨੀ ਉਪਜਾਊ ਆ ਬਸ ਜੀਰੀ ਕਣਕ ਜੀਰੀ ਕਣਕ ਚਿੱਟੇ ਕੱਪੜੇ ਪਾਓ ਚਿੱਟੇ ਕੱਪੜੇ ਪਾਓ ਨਜ਼ਾਰੇ ਲਓ ਬਸ
@gundeepsingh2049
@gundeepsingh2049 3 ай бұрын
Bai ji...bhuda naala Kehar macha reha ਇੰਡਸਟਰੀ da ਗੰਦਾ ਪਾਣੀ ਸਤਲੁਜ ਵਿਚ sit ke.....lakha punjab de lok kaala pelia...te hor kai ਖਤਰਨਾਕ bimariya da shikar ho rhe aa.......harani di gall eh aa lakha Sidhana tu bina koi v nhi bol reha ohnu band karvoun lyi
@gurjitsingh-vn7yz
@gurjitsingh-vn7yz Күн бұрын
ਇਸ ਵਿਦਵਾਨ ਨੂੰ ਸਮਝਾਉ ਸਫੇਦਾ ਗਲਤ ਦਰਖਤ ਹੈ।
@preteendhillon
@preteendhillon 3 ай бұрын
2030 is last year of kaljug
@gurjitsingh-vn7yz
@gurjitsingh-vn7yz Күн бұрын
ਪੱਤਰਕਾਰ ਜੀ ਆਪਾਂ ਚੱਲਦੇ। ਇਸ ਗਕਟ ਦੀ ਸਮਝ ਆ ਗਈ।
@baljitsingh4566
@baljitsingh4566 2 ай бұрын
Wahe guru ji 🙏
@gurmukhsingh4240
@gurmukhsingh4240 3 ай бұрын
ਆਜ਼ਾਦੀ ਤੋਂ ਬਿਨਾਂ ਖਾਲਿਸਤਾਨ ਤੋਂ ਬਿਨਾਂ ਇਸ ਪੰਜਾਬ ਦੀ ਧਰਤੀ ਦਾ ਕੋਈ ਹੱਲ ਨਹੀਂ
@gyansagar2892
@gyansagar2892 3 ай бұрын
Khalistaan da leader kon hovega g
@gyansagar2892
@gyansagar2892 3 ай бұрын
Aakli ya congress
@ParamjitkaurAlune
@ParamjitkaurAlune 3 ай бұрын
​@@gyansagar2892ਹਾਂਜੀ ਸਹਿਮਤ ਹਾਂ ਜੀ ਇਹਨਾਂ ਨੂੰ ਪੁੱਛੋ ਕਿ ਅਜਿਹੇ ੨-੪ ਲੀਡਰ ਹੀ ਦੱਸ ਦੇਵੋ ਜਿਨ੍ਹਾਂ ਵਿੱਚ ਇਹ ਦੋ ਚਾਰ ਗੁਣ ਹੋਣ ਧਰਮੀਂ ਇਮਾਨਦਾਰ ਨਿਡਰ ਨਿਧੜਕ ਦੂਰ ਅੰਦੇਸ਼ੀ ਸੂਝਵਾਨ ਪੜ੍ਹਿਆ ਲਿਖਿਆ ਪੰਜਾਬ ਦੇ ਹਰ ਮੁੱਦੇ ਤੋਂ ਜਾਣੂ ਹੋਵੇ
@Wronglyiptc8
@Wronglyiptc8 Ай бұрын
Bilkul sahi kiha ji
@ranikaur4014
@ranikaur4014 3 ай бұрын
🙏🙏ਬਹੁਤ ਵਧੀਆ ਜੀ🙏🙏
@RoopKaur-bc5tb
@RoopKaur-bc5tb 2 ай бұрын
Sarkare. Tutea. Pinda. Vich. Bahut. Chaldea. A. V. Dhyan davo
@nathsingh2097
@nathsingh2097 Ай бұрын
Y
@VeerpalKaur-rs5yl
@VeerpalKaur-rs5yl 3 ай бұрын
Bhut vdiaaa vichar aa Bhai saab ji de....
@HardeepSingh-f2r
@HardeepSingh-f2r Ай бұрын
People in this field made suggest ot government for compulsory roping of tree for every around tree in there wall boundary for every farmer most Punjabi farmer i which I see they said Jo ho jau deki jayegi Jado Pani muk jau fer ki Karan ge apni jimewari to palla chadd lehende me Sadi education paranli which kudarat nu barkrar rakna sikhana chahida
@gurvirrandhawa090
@gurvirrandhawa090 3 ай бұрын
Waheguru ji
@dhillonamarjitsingh3528
@dhillonamarjitsingh3528 3 ай бұрын
Good man the lalten
@varinderkaur2461
@varinderkaur2461 3 ай бұрын
V nice video 🙏 Nimm tree m oxigen Mildi h. Gandgi bhut ho gai h.loka nu public nu v samjna hovega. Sirf tree 🎄 lgan naal nature sahi nh ho skda. But tree bhut jaruri h. V nice video. Bilkul sahi gala.
@KulwinderSingh-tp1ho
@KulwinderSingh-tp1ho 3 ай бұрын
ਅੱਜ ਦੀ ਸਭਾ ਸੱਚ ਮੁੱਚ ਬਹੁਤ ਧਾਰਮਿਕ ਹੈ ਜੀ
@TRUCKSNATION
@TRUCKSNATION 2 ай бұрын
Patandro tusi vattan piche perh vadte , shamlat wale chaparh dab laye , punjab de asi lok lalchi gairjumewar hoge , punjab mudh ton aage reha , jado asi apna virsa ni smbhalange te kon sambhalu , hun jameena utte gal uthi udo ta sare kathe hoge c , hun pani piche v lao dharne rakho muda loka de sahmne , pehla galiya kachiya hundiya c meeh da pani aap jameen ch chala janda c aaj galiya pakiya ho gaiya sevrage rahi pani naleya ch beh gya , dharti ch pani jaan hi nai dita ja reha
@daultram2831
@daultram2831 3 ай бұрын
Punjab da iku hi kitta te karovar reh gya lrai chajra nafrt rabb dharm de lei kive marna te mrna Kudrat de nal koi lena dena ni Soory
@GurjatinderPalSinghButtar
@GurjatinderPalSinghButtar 3 ай бұрын
AKASHDEEP SINGH JI IK VAARI HARNEK SINGH NEKI TE VIDEO BANAU JI
@gurcharnsingh1205
@gurcharnsingh1205 3 ай бұрын
ਵਾਹ ਜੀ ਵਾਹ ਗੁਰੂ ਗੋਬਿੰਦ ਸਿੰਘ ਜੀ ਦੇ ਸ
@HarjitSingh-hn3ws
@HarjitSingh-hn3ws 3 ай бұрын
Veer ji hindha da bycatt kro . Hindhua ne Punjab da pani and bijli Hindu government Punjab too bahar le gai hai . Punjab bijli Cole too bana riha .socho .........
@KulwinderSingh-tp1ho
@KulwinderSingh-tp1ho 3 ай бұрын
ਸੁਰਤਿ = ਜਾਗਰੂਕਤਾ ਚੇਤਨਤਾ ਮੱਤ = ਸਵਾਲ ਪ੍ਰਸ਼ਨ ਵਿਚਾਰ ਮਨਿ = ਢਾਂਚਾ ਮਨੌਤ ਵਿਚਾਰਧਾਰਾ ਬੁੱਧ = ਤਰਾਜ਼ੂ ਵਿਵੇਕਸ਼ੀਲਤਾ ਸ਼ੁੱਧ = ਪ੍ਰਸੈਂਟ ਗੁਣਵੱਤਾ
@Varinder_singh_PB13
@Varinder_singh_PB13 3 ай бұрын
Nasha karna lia aw government. Kyo ke government nu dar lagda see khadku Singh to
@RajinderSingh-r2b4y
@RajinderSingh-r2b4y 3 ай бұрын
Koss na hoga 💯 harr a no 🌳🌲🌴🌲🌳🌴🌲🌳🌴🌲10 Rokh lone caheda 💯🙏
@harkiratdhillon4560
@harkiratdhillon4560 3 ай бұрын
Waheguru ji ka khalsa Waheguru ji ke fateh
@Mradiwalmusic
@Mradiwalmusic 3 ай бұрын
ਬਹੁਤ ਵਧੀਆ ਵਿਚਾਰ
@SukhBlendStudio
@SukhBlendStudio 3 ай бұрын
Dekhi soniya soniya Galla kr ke sikha nu kive koss re ne ... Saale na hon taaa 😅😅😅😅😅
@Gurjeet988
@Gurjeet988 3 ай бұрын
❤waharguru ji ka waharguru ji ki fatai
@jinderrai6354
@jinderrai6354 29 күн бұрын
Weheguru ji🙏
@DeepVirdi-w4i
@DeepVirdi-w4i 3 ай бұрын
Bhut sahi soch waheguru mehar kare 🙏🙏
@HardeepSingh-f2r
@HardeepSingh-f2r Ай бұрын
Every farmer should wall boundry in his field government must made new law on it
@BalkaurSingh-bx4ei
@BalkaurSingh-bx4ei 20 күн бұрын
ਇਹ, ਦੁਨੀਆਂ,ਖਤਮ,ਨਹੀਂ,ਹੋਣੀ,ਪਰ,ਤੁਸੀਂ, ਜ਼ਰੂਰ,ਖਤਮ,ਹੋ,ਜਾਣਗੇ
@kalakumar4595
@kalakumar4595 2 ай бұрын
ਰੇਸ ਸਪਰੇ ਸਪਰੇਬਾਲੀਆਂ ਬਾਲੀਆਂਵਾਲੇ ਸਾਰੀਆਂ ਫੈਕਟਰੀਆਂ ਬੰਦ ਕਰਨੀਆਂ ਚਾਹੀਦੀਆਂ ਨੇ ਸਰਕਾਰ ਨੂੰ ਸਰਕਾਰ ਨੂੰ ਸਾਰਾ ਕੰਮ ਫਿੱਟ ਹੋ ਜੂਗਾ
@kalakumar4595
@kalakumar4595 2 ай бұрын
ਸੋ ਸਪਰੇ ਕਰੋ ਰੀਪ ਪਾਓ ਸਬਜੀ ਤਿਆਰ ਹੈ ਕਣਕ ਜੀਰੀ ਤਿਆਰ ਹੈ ਬਸ
@barjindersingh632
@barjindersingh632 3 ай бұрын
Waheguru ji ❤❤❤
@daultram2831
@daultram2831 3 ай бұрын
Sabb tu vadd manukhtta da nuksan jimidar kr reha manno
@GurjatinderPalSinghButtar
@GurjatinderPalSinghButtar 3 ай бұрын
BAI PLEASE SIKH HISTORY TE HOR VIDEOS BANAU . MINU BADA INTAZAAR REHNDA HAI
@DvinderSadhra-cb4oj
@DvinderSadhra-cb4oj 3 ай бұрын
Baba khalistan vare vi vidio bnao ki khalistan banna chaida ha
@ranjitsingh-ne6fh
@ranjitsingh-ne6fh 3 ай бұрын
Waheguru. Ji
@VkrmRandhawa
@VkrmRandhawa 3 ай бұрын
ਬਾ ਕਮਾਲ ❤
@AIFUSION-qy9iw
@AIFUSION-qy9iw 3 ай бұрын
Nanaksar te video bna do ji main tuhanu pehla vi comment kite aa please 😢
@sukhisidhu9361
@sukhisidhu9361 13 күн бұрын
waha guru ji very good weldon bata
@JaskanwarGill
@JaskanwarGill 3 ай бұрын
Bhai Sahib Ji, Hanne Hanne Patshahi ate Beleon Niklde Sher de lekhak Prof. Giani Jagdeep Singh Ji nu vi bulao.
@sukhwindersran2154
@sukhwindersran2154 3 ай бұрын
ਕੁਦਰਤ ਤਾਂ ਕੁਦਰਤ ਹੈ ਸੋ ਇਸ ਦਾ ਕੋਈ ਵੀ ਕੁਛ ਨਹੀਂ ਵਿਗਾੜ ਸਕਦਾ
@RichardSadiq-i5e
@RichardSadiq-i5e 27 күн бұрын
Water is not less but pure water is not available
@DavinderSingh-ye2bn
@DavinderSingh-ye2bn 3 ай бұрын
ਸੱਤ ਸ਼੍ਰੀ ਆਕਾਲ 🙏 ਬਹੁਤ ਕੁੱਝ ਸਿੱਖਿਆ ਤਾਂ ਡੀਆ Video ਵੇਖ ਕੇ, ਧੰਨ ਵਾਦ ਵੀਰ ਤੇਰਾ 👏 ਵੀਰ ਜੀ ਇੱਕ ਬੇਨਤੀ ਹੈ (ਗਿਆਨੀਂ ਮਨਦੀਪ ਸਿੰਘ ਵਿਦਆਰਥੀ ਨੂੰ ਇੱਕ ਦਿਨ ਜ਼ਰੂਰ ਬਲਾਉ ਬੇਨਤੀ ਹੈ ਜੀ) ਉਹ ਦਸ਼ਮੇਸ਼ ਤਰਨਾ ਦਲ ਦੇ ਵਿਚ ਸਨ 🙏
@iamthekhalsa
@iamthekhalsa 3 ай бұрын
Introduce yourself as akshadeep singh not akash bajwa . Rest you are doing good work. Thanks
@gurjitsingh-vn7yz
@gurjitsingh-vn7yz Күн бұрын
ਇਸ ਨੂੰ ਮੰਨ ਸਜਦਾ
@GuntasKaur-sc4tr
@GuntasKaur-sc4tr 19 күн бұрын
Bajwa shajwa shad Singh likhya kr
@nathsingh2097
@nathsingh2097 Ай бұрын
Guru ji na Na jat hai Pat hai Na SataMtra
@prabhkaler13
@prabhkaler13 3 ай бұрын
Bht Vadiya vichar ji waheguru mehar kare 🙏🙏🙏🙏
@gurjitsingh-vn7yz
@gurjitsingh-vn7yz Күн бұрын
ਮੈਂ ਨਾ ਮਾਨੂੰ
@sukpalsingh1022
@sukpalsingh1022 2 ай бұрын
Menu ta duniya Hun v Mari lagdi h Sach nu mandi ni ,,sache nu mar Di h
@Khalsa2u386
@Khalsa2u386 2 ай бұрын
Waheguru ji
@gurmeetsuharan4642
@gurmeetsuharan4642 3 ай бұрын
Sikh always lives in Charrhdee Kalla. Sarbat l bhhalla
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Players vs Corner Flags 🤯
00:28
LE FOOT EN VIDÉO
Рет қаралды 75 МЛН
Ozoda - Lada ( Ko’k jiguli 2 )
06:07
Ozoda
Рет қаралды 16 МЛН
Cute
00:16
Oyuncak Avı
Рет қаралды 12 МЛН
Why People getting Against Guru Sahib? | Nek Punjabi History
1:57:28
Nek Punjabi Itihaas
Рет қаралды 108 М.