'ਮੈਂ Sukhbir Badal ਨੂੰ ਕੁਰਸੀ ਤਿਆਗਣ ਦੀ ਸਲਾਹ ਦਿੱਤੀ, ਉਸ ਨੇ ਮੈਨੂੰ ਹੀ ਪਾਰਟੀ 'ਚੋਂ ਕੱਢ ਦਿੱਤਾ'| Jagmeet Brar

  Рет қаралды 11,191

Rozana Spokesman

Rozana Spokesman

Күн бұрын

'ਪੁਰਾਣੇ ਲੀਡਰ ਕਿਰਦਾਰ ਤੇ ਮਿਆਰ ਵਾਲੇ ਹੁੰਦੇ ਸਨ, ਪਰ ਹੁਣ ਮਾਵਾਂ ਨੇ ਅਜਿਹੇ ਧੀਆਂ-ਪੁੱਤ ਜੰਮਣੇ ਬੰਦ ਕਰ ਦਿੱਤੇ'
'ਮੈਂ ਸੁਖਬੀਰ ਬਾਦਲ ਨੂੰ ਕੁਰਸੀ ਤਿਆਗਣ ਦੀ ਸਲਾਹ ਦਿੱਤੀ, ਉਸ ਨੇ ਮੈਨੂੰ ਹੀ ਪਾਰਟੀ 'ਚੋਂ ਕੱਢ ਦਿੱਤਾ'
'ਜਿਨ੍ਹਾਂ ਪੰਜਾਬੀ ਲੀਡਰਾਂ 'ਤੇ ਭਾਜਪਾ ਦੀ ਇਕ ਵਾਰ ਮੋਹਰ ਲੱਗ ਗਈ, ਉਨ੍ਹਾਂ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਦਾ ਅਧਿਕਾਰ ਨਹੀਂ'
ਪੰਜਾਬ ਦੀ ਸਿਆਸਤ ਦੇ ਮੌਜੂਦਾ ਹਾਲਾਤਾਂ ਬਾਰੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨਾਲ ਖ਼ਾਸ ਗੱਲਬਾਤ
#JagmeetSinghBrar #NimratKaur #SafarWithNimratKaur #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 47
@Harjinderbrar-j2e
@Harjinderbrar-j2e 7 күн бұрын
ਬਾਈ ਜਗਮੀਤ ਸਿੰਘ ਬਰਾੜ ਜੀ। ਇਹ ਗੱਲ ਜਰੂਰ ਦੱਸਿਆ ਕਰਿਉ ਕਿ ਪੰਜਾਬ ਦੇ ਲੋਕ ਖੁਦ ਆਪਣੀ ਭਲਾਈ ਲਈ ਵਿਸ਼ੇਸ਼ ਕਰ ਖੁਦ ਆਪ ਜੀ.ਖੈਹਿਰਾ ਜੀ.ਅਤੇ ਜਾਖੜ ਜੀ ਵਰਗੇ ਹੋਰ ਵੀ ਸਾਰੇ ਹੀ ਇਮਾਨਦਾਰ ਸਿਆਸਤਦਾਨਾਂ ਨੂੰ ਚੋਣਾਂ ਦੌਰਾਨ ਵੋਟਾਂ ਪਾ ਕੇ ਕਿਉ ਨਹੀਂ ਕਾਮਯਾਬ ਕਰਦੇ ਹਨ। ਧੰਨਵਾਦ ਜੀ।
@DarshanSingh-qx4ti
@DarshanSingh-qx4ti 8 күн бұрын
Please join again Akalidal
@navinansal7879
@navinansal7879 7 күн бұрын
Only emotional people & no caliber anymore
@harcharansinghmaan2624
@harcharansinghmaan2624 8 күн бұрын
ਜਗਜੀਤ ਸਿੰਘ ਬਰਾੜ ਤੇ ਵੀਰ ਦਵਿੰਦਰ ਸਿੰਘ ਪੰਜਾਬ ਦੇ ਸਭ ਤੋਂ ਵੱਧ ਨੌਲਿਜ ਰੱਖਣ ਵਾਲੇ ਲੀਡਰ ਹਨ
@rubalrubal2332
@rubalrubal2332 7 күн бұрын
Bhai sukhpal singh kehra te partap singh bajwa vi
@rdhillon-iv2ki
@rdhillon-iv2ki 7 күн бұрын
@@rubalrubal2332ਏਹਨਾਂ ਮੌਕਾਪਰਸਤ ਲੀਰਾਂ ਨੂੰ ਓਹਨਾਂ ਨਾਲ ਕੰਮਪੇਅਰ ਨਾਂ ਕਰੋ
@Harjinderbrar-j2e
@Harjinderbrar-j2e 7 күн бұрын
ਬਰਾੜ ਸਾਹਿਬ ਜੀ।ਆਪ ਜੀ ਖਾਸ ਕਰ ਕੇ ਅਗਾਂਹ ਲਈ ਸਾਰੇ ਹੀ ਪ੍ਰੋਗਰਾਮਾਂ ਵਿੱਚ ਕੇਵਲ ਪੰਜਾਬੀ ਭਾਸ਼ਾ ਹੀ ਬੋਲ ਕੇ ਸਾਰੀ ਇੰਟਰਵਿਊ ਦੇਣ ਲਈ ਖੇਚਲ ਜਰੂਰ ਕਰਿਆ ਕਰਿਉ।ਧੰਨਵਾਦ ਜੀ।
@ramandeepsingh7572
@ramandeepsingh7572 7 күн бұрын
ਪਤਰਕਾਰ ਮੈਡਮ c,m, ਤੋਂ ਪੈਸੇ ਨਹੀਂ ਮਿਲਦੇ
@premjitsingh2962
@premjitsingh2962 6 күн бұрын
ਪੰਜਾਬ ਦਾ ਹੀਰੋ ।
@JaggaChaudhary-wo5rd
@JaggaChaudhary-wo5rd 6 күн бұрын
ਕੋਈ ਸਮਾਂ ਸੀ ਜਦੋਂ ਜਗਮੀਤ ਬਰਾੜ ਨੂੰ ਪੰਜਾਬ ਦਾ ਭਵਿੱਖ ਦਾ ਮੁੱਖਮੰਤਰੀ ਕਿਹਾ ਜਾਂਦਾ ਸੀ। ਕਾਂਗਰਸ ਨੇ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਸੀ।
@HarjitSingh-vo5di
@HarjitSingh-vo5di 4 күн бұрын
ਬੀਬਾ ਸਿਰ ਤੇ ਚੁੰਨੀ ਨਹੀ ਅੱਜ ਦਾ ਯੂਥ ਜੋ ਦੇਖਦਾ ਉਹੀ ਕਰਦਾ ਤੁਸੀ ਗੱਲਾਂ ਬਹੁਤ ਵੱਡੀਆਂ ਕਰਦੇ ਹੋ ਤੁਹਾਡੇ ਵੱਲ ਕੋਈ ਵੇਖ ਕੇ ਕੀ ਲੱਗਦਾ
@dalipsingh1507
@dalipsingh1507 8 күн бұрын
S jagmeet Singh ji v nice political leadar
@AmrikSingh-r1d
@AmrikSingh-r1d 7 күн бұрын
BaldeavSinghS,MukhtairSinghDistricSangrurDeNammUpperOneLakhDeBandKhreadeSiPerBibiJiKoiViJababNahiDinde
@ajitpalsingh7244
@ajitpalsingh7244 7 күн бұрын
ਤੁਹਾਨੂੰ ਤਾਂ ਸ਼ਾਮਿਲ ਹੀ ਨਹੀਂ ਹੋਣਾਂ ਚਾਹੀਦਾ ਸੀ
@kulwindersingh3912
@kulwindersingh3912 7 күн бұрын
Bibi ate S. Braarh ...suppniya de sudaagar hann....hor kujh nahi...guru fateh
@HARJINDERSINGH-n7u
@HARJINDERSINGH-n7u 7 күн бұрын
ਜਗਮੀਤ ਬਰਾੜ ਗੁਡ ਲੀਡਰ
@bhupindersing6347
@bhupindersing6347 7 күн бұрын
Jagmeet ji yu re capable person, unfortunately to succeed in politics compromise s re required. Frank persons suffer in politics, your pain is understandable. But despite this all yu shuld play active role in social even politics.
@paulB77166
@paulB77166 7 күн бұрын
Feminine guy and all bullshit , statements, remember his attempt to bow down to Amrinder Singh
@jagjitsinghkubey145
@jagjitsinghkubey145 7 күн бұрын
Thanks for Brar sahib, please translate to Punjabi yours speech
@happysandhu5414
@happysandhu5414 7 күн бұрын
Lord nalo jada bolda eh bnda tahi ehdi kadr ni pyi kite v ek gl pucho ago 100 sna dinda 😂😂
@paulB77166
@paulB77166 7 күн бұрын
Only gupp and feminine behaviour
@pammasingh5431
@pammasingh5431 7 күн бұрын
Congress joen karo g asi ajj Vi tuhanu miss kardea g
@harpreetgill3836
@harpreetgill3836 2 күн бұрын
Always great to listen him. Unfortunately he couldn’t emerge as a leader of the state. May be because politicians has a different DNA to emerge as political head
@AmrikSingh-r1d
@AmrikSingh-r1d 7 күн бұрын
Bandno1321HaiMeGaribHamKirpaKarke.ennuKuchNaKuchJarrorDeoJi
@KunalBhardwaj-t6c
@KunalBhardwaj-t6c 22 сағат бұрын
1999 tu baad ke ho giya punjab de vich
@RajeshKumar-ij6tw
@RajeshKumar-ij6tw 6 күн бұрын
Brar Sahib Congress vich vapsi karo G
@RimpyBrar-sv9uh
@RimpyBrar-sv9uh 7 күн бұрын
ਅਵਾਜ ਏ ਪੰਜਾਬ, ,,,,ਜਗਮੀਤ ਬਰਾੜ ❤
@HARJITSINGH-qo6pl
@HARJITSINGH-qo6pl 8 күн бұрын
The Guest is very honest and pro Punjab Leader but unfortunately only corrupt leaders are successful to retain in power by misguiding public
@JatinderSingh-hm8zk
@JatinderSingh-hm8zk 8 күн бұрын
ਸਰਦਾਰ ਜੋਗਿੰਦਰ ਸਿੰਘ ਜੀ ਬਹੁਤ ਵਧੀਆ ਸੁਚੇ ਇਨਸਾਨ ਸਨ
@navinansal7879
@navinansal7879 7 күн бұрын
Harping on lost greatness , sad
@Deshbirsingh-chak-shere-wala
@Deshbirsingh-chak-shere-wala 7 күн бұрын
Listened very carefully this interview of brar sahb . The question nimrat ji was trying to ask at about 43 minutes of interview i think personally the system ( Economically) has changed a lot as other religions can cope (somehow they too are struggling )with this change but in our religion we need commitment with ourselves like a straight line (then they call us separatists)otherwise we are out and as we are copying the model of developed countries we need very very strong leadership to protect punjab on every front be it political, religious, etc . This is only one reason other reasons mentioned by brar sahb are also right..
@pammasingh5431
@pammasingh5431 7 күн бұрын
Ustad rajneeti da sardar jagmeet brar
@zaildarbains
@zaildarbains Күн бұрын
KEJI media
@JatinderSingh-hm8zk
@JatinderSingh-hm8zk 8 күн бұрын
Jagmeet is very good Sikh leader
@parveengarg6739
@parveengarg6739 7 күн бұрын
Salute Sir ❤❤❤❤❤
@AmrikSingh-r1d
@AmrikSingh-r1d 7 күн бұрын
BibiJiMeraTwoLakhrsUchadarBabaNannakDeNammUpperMarrDitaHai
@RajeshKumar-ij6tw
@RajeshKumar-ij6tw 6 күн бұрын
Brar plz join Congress
@GurvinderSingh-oo8xl
@GurvinderSingh-oo8xl 7 күн бұрын
Very good ji
@navinansal7879
@navinansal7879 7 күн бұрын
Actual sardari has gone
@J537
@J537 7 күн бұрын
As Punjab disconnects from Sikh values good luck looking for kardaar
@BaljinderDhaliwal-f2m
@BaljinderDhaliwal-f2m 3 күн бұрын
Good interview
@dhaliwaldaljit9375
@dhaliwaldaljit9375 8 күн бұрын
ਪੰਜਾਬੀ ਚੈਨਲ ਤੇ ਅੰਗਰੇਜ਼ੀ ਕਿਉਂ।
@navinansal7879
@navinansal7879 7 күн бұрын
Punjab is lost, no character left
@mrmrsbasutabhela2314
@mrmrsbasutabhela2314 7 күн бұрын
Old version of raja warring same voice😂
@RGill025
@RGill025 7 күн бұрын
Raja warring was his PA for a long time.
Electric Flying Bird with Hanging Wire Automatic for Ceiling Parrot
00:15
Как мы играем в игры 😂
00:20
МЯТНАЯ ФАНТА
Рет қаралды 3,2 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,9 МЛН
Крутой фокус + секрет! #shorts
00:10
Роман Magic
Рет қаралды 21 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 42 М.
Electric Flying Bird with Hanging Wire Automatic for Ceiling Parrot
00:15