ਮੱਝਾਂ ਗਾਵਾਂ ਲਈ ਇਹੋ ਜਹੀ ਚਰੀ,, ਜਿਸਦਾ ਗੰਨੇ ਵਾਂਗ ਜੂਸ ਕੱਢ ਸਕਦੇ ਹੋ ਤੁਸੀਂ,,

  Рет қаралды 489,627

Shonki Sardar

Shonki Sardar

Күн бұрын

Пікірлер: 379
@baljeetkoursamra9942
@baljeetkoursamra9942 2 жыл бұрын
ਅਸੀਂ ਛੋਟੇ ਹੁੰਦੇ ਚਰੀ ਨੂੰ ਗੰਨੇ ਵਾਂਗ ਚੂਪਦੇ ਹੁੰਦੇ ਸੀ ਬਹੁਤ ਮਿੱਠੀ ਹੁੰਦੀ ਸੀ ਚਰੀ ਹੁਣ ਵੀ ਬਹੁਤ ਯਾਦ ਆਉਂਦੀਆਂ ਬਚ਼ਪਨ ਦੀਆਂ ਯਾਦਾਂ 😊😊😊
@deepgill614
@deepgill614 2 жыл бұрын
Ryt
@sunilgujjargujjar6209
@sunilgujjargujjar6209 2 жыл бұрын
Right
@gursahibromana9568
@gursahibromana9568 2 жыл бұрын
ਜਦੋਂ ਚਰੀ ਦੇ ਗੰਨੇ ਚੂਪਦੇ ਹੁੰਦੇ ਸੀ ਤਾਂ ਫੇਰ ਦਾਦਾ ਦਾਦੀ ਕਹਿੰਦੇ ਹੁੰਦੇ ਸੀ ਇਸ ਤਰ੍ਹਾਂ ਨਾਂ ਚੂਪੋ ਬੁਖਾਰ ਚੜ੍ਹ ਜਾਵੇਗਾ ਉਹ ਪਤਾ ਨਹੀਂ ਕਿਉਂ ਕਹਿੰਦੇ ਸੀ ਧੁੱਪ ਕਰਕੇ ਜਾ ਫੇਰ ਕੀ ਗੱਲ ਸੀ
@baljeetkoursamra9942
@baljeetkoursamra9942 2 жыл бұрын
@@gursahibromana9568 ਓਹ ਰਾਜ਼ ਤਾਂ ਜੀ ਦਾਦਾ ਦਾਦੀ ਦੇ ਨਾਲ ਹੀ ਚਲੇ ਗਏ ਕਿ ਕਿਓਂ ਰੋਕਦੇ ਹੁੰਦੇ ਸੀ ਪਰ ਹੁਣ ਯਾਦ ਬਹੁਤ ਆਓਦੇ ਦਾਦਾ ਦਾਦੀ ਵੀ ਤੇ ਚਰੀ ਦੇ ਗੰਨੇ ਵੀ
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@ਜਗਮੀਤਗਰੇਵਾਲਜਗਮੀਤਗਰੇਵਾਲ
@ਜਗਮੀਤਗਰੇਵਾਲਜਗਮੀਤਗਰੇਵਾਲ 2 жыл бұрын
ਮੈਗਾ ਸਵੀਟ ਜਵਾਰ ਡਿੱਗਦੀ ਬਹੁਤ ਹੈ ਜੀ ਆਪਣੇ ਆਪ ਡਿੱਗ ਪੈਂਦੀ ਹੈ ਜੀ ਵਧਣ ਤੋਂ ਬਾਅਦ ਇੱਕ ਦਮ ਸਾਰੀ ਦੀ ਸਾਰੀ ਇਹ ਬਹੁਤ ਵੱਡੀ ਸਮੱਸਿਆ ਹੈ ਹੋਰ ਕੋਈ ਸਮੱਸਆ ਨਹੀ ਆਉਂਦੀ ਰੇਹ ਅਤੇ ਸਪਰੇਅ ਤੋਂ ਬਗੈਰ ਵੀ ਹੋ ਜਾਂਦੀ ਹੈ ਜੀ, ਮੈਂ ਸਤੰਬਰ ਮਹੀਨੇ ਵਿਚ ਵੀਜੀ ਸੀ ਇਕ ਕਨਾਲ ਕੱਦ ਤਕਰੀਬਨ ਨੌਂ ਦਸ ਫੁੱਟ ਸੀ ਕੋਈ ਹਵਾ ਨਹੀਂ ਚੱਲੀ ਕੋਈ ਪਾਣੀ ਨਹੀਂ ਲਾਇਆ ਸੀ ਰਾਤ ਨੂੰ ਸਾਰੀ ਦੀ ਸਾਰੀ ਵਿਛ ਗਈ ਕਾਰਣ ਕੱਚੀ ਬਹੁਤ ਜ਼ਿਆਦਾ ਰਹਿੰਦੀ ਹੈ ਜੀ, ਨਾਂਮ ਜਗਮੀਤ ਸਿੰਘ ਗਰੇਵਾਲ
@sonygill8656
@sonygill8656 2 жыл бұрын
ਬਹੁਤ ਹੀ ਵਧੀਆ ਬੀਜ ਏ ਮੈ ਪਿਛਲੇ ਸਾਲ ਤੋ ਬੀਜ ਬੀਜਦਾ ਆ ਰਿਹਾ ਹਾ ਬਹੁਤ ਹੀ ਵਧੀਆ👍💯👍💯 ਮੇਗਾ ਸਵੀਟ ਇੱਕ ਨੰਬਰ ਏ
@bhullarpb8822
@bhullarpb8822 2 жыл бұрын
Bai ke pris va 1 kg da plles dso
@ਮੇਰੇਖੇਤMerekhet
@ਮੇਰੇਖੇਤMerekhet 2 жыл бұрын
@@bhullarpb8822 450
@sukhdevsinghgill9721
@sukhdevsinghgill9721 2 жыл бұрын
440
@rajkaransingh7892
@rajkaransingh7892 2 жыл бұрын
Bai ede nal khad kini the khedi pyo gi
@sonygill8656
@sonygill8656 2 жыл бұрын
@@bhullarpb8822 ਪਿਛਲੇੇ ਸਾਲ ਚਾਰ ਸੋ ਸੀ ਐਤਕੀ ਸਾਡੇ ਚਾਰ ਸੋ ਆ ਪਰ ਬੀਜ ਬਹੁਤ ਹੀ ਵਧੀਆ ਆ
@jugindersingh3607
@jugindersingh3607 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@sufipunjabde6103
@sufipunjabde6103 2 жыл бұрын
ਬੋਹੁਤ ਵਧੀਆ ਜਾਣਕਾਰੀ ਬਾਈ ਜੀ
@harbajsingh2199
@harbajsingh2199 2 жыл бұрын
Very nice information thanks 👍
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@shindersingh2785
@shindersingh2785 Жыл бұрын
ਅੱਜ ਤੋ 25,30 ਸਾਲ ਪਹਿਲਾ ਚਰੀ ਹੁੰਦੀ ਸੀ ਜਿਨੂੰ ਸ਼ੱਕਰ ਜਵਾਰ ਕਹਿੰਦੇ ਹੁੰਦੇ ਸੀ ਓਹੀ ਚੀਜ ਲੱਗੀ ਮੈਨੂ ਤੇ
@happyjamwal8640
@happyjamwal8640 2 жыл бұрын
Bahut badhiya Bhaee
@parminderjhajj5922
@parminderjhajj5922 2 жыл бұрын
ਅੈਡਵੰਟਾ ਦੇ ਬੀਜ ਬਹੁਤ ਘੈਟ ਨੇ ਸੁਪਰ
@yaadchahal7773
@yaadchahal7773 2 жыл бұрын
ਬਾਈ ਸਿਰਾ ਚਰ੍ਹੀ ਆ ਬਹੁਤ ਸਾਲ ਹੋਗੇ ਬੀਜਦਿਆਂ ਨੂੰ ਪਹਿਲਾਂ ਸ਼ੂਗਰਗ੍ਰੇਜ ਹੁਦੀ ਸੀ ਹੁਣ ਮੈਗਾ ਸਵੀਟ ਆ 90 ਦਿਨ ਤੱਕ ਰੱਖੀ ਆ ਕਦੇ ਸੁੱਕੀ ਨੀ ਹਰੀ ਕਚਾਰ ਖੜੀ ਰਹਿੰਦੀ ਆ
@balvantsingh4005
@balvantsingh4005 2 жыл бұрын
22 yr Sade ni hundi jwar ki kriye, bhut khrch v kr dine aa Rajasthan
@deepindersingh6436
@deepindersingh6436 2 жыл бұрын
Bai 20 august tak biji jauu??
@PardeepPassi1
@PardeepPassi1 7 ай бұрын
ਲੋਕ ਚਰੀ ਦਾ ਗੁੜ ਵੀ ਬਣਾ ਲੈਦੇ ਹਨ .ਮੈ ਖੁਦ ਖਾਧਾਹੈ
@SatnamSingh-fp3sq
@SatnamSingh-fp3sq 8 ай бұрын
ਬਾਈ ਜੀ ਝਾੜੂ ਤਿੱਲਾ ਤਿੱਲਾ ਕਰਨਾ ਦੀਪ ਬਾਈ ਜ਼ਿੰਦਾਬਾਦ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ।
@karamjitsingh5932
@karamjitsingh5932 2 жыл бұрын
ਚਰੀ ਜੱਟਾਂ ਨੂੰ ਪਿਆਤੀ ਇਹ ਤਾਂ ਬੀਅਰ ਬਣਾ ਲੈਣ ਗੇ
@babbusidhu7962
@babbusidhu7962 2 жыл бұрын
Good job brother
@NarinderSingh-qu9gy
@NarinderSingh-qu9gy 11 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ, ਪਰ ਅਸਲ ਬੀਜ ਦੀ ਪਹਿਚਾਣ ਵੀ ਦੱਸੋ, ਨਕਲੀ ਮਾਲ ਬਹੁਤ ਆਉਂਦਾ ਹੈ ਮਾਰਕਿਟ ਵਿੱਚ
@gurpreetbadesha1614
@gurpreetbadesha1614 2 жыл бұрын
Very very good job g
@sukhwindersingh7792
@sukhwindersingh7792 2 жыл бұрын
ਟੋਕੇ ਵਾਲੀ ਮਸ਼ੀਨ ਤੱਕੜੀ ਚਾਹੀਦੀ ਐ ਮੋਟੀ ਬਹੁਤ ਹੁੰਦੀ ਐ ਚਰ੍ਹੀ ਮਾੜੀ ਮਸ਼ੀਨ ਨੂੰ ਤੋੜ ਦਿੰਦੀ ਐ
@manbrar2954
@manbrar2954 2 жыл бұрын
ਇਹਨੂੰ ਲੰਮਾ ਸਮਾਂ ਰੱਖਣ ਨਾਲ ਮਿਠਾਸ ਹੋਰ ਵੀ ਵਧ ਜਾਵੇਗਾ
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@jaggysandhu148
@jaggysandhu148 2 жыл бұрын
Sira galbat bai
@sarbjeetsinghgill7410
@sarbjeetsinghgill7410 Жыл бұрын
Bai ji swaadisht ho gya ji
@bluepen215
@bluepen215 2 жыл бұрын
Awesome 👌
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@arsh.chahal1
@arsh.chahal1 2 жыл бұрын
ਯੂਪੀ ਚੋ ਜੋ ਗੁੜ ਆਉਦਾ ਹੈ ਉਹ 75% ਚਰੀ ਦਾ ਹੀ ਹੁੰਦਾ ਐ ਗੰਨੇ ਚ 18% ਸੂਗਰ ਤੇ ਚਰੀ ਚ 16% ਹੁੰਦਾ ਹੈ
@parvindersingh6869
@parvindersingh6869 2 жыл бұрын
😂 Kitho sun de oo eh fact
@onkar9754
@onkar9754 2 жыл бұрын
@@parvindersingh6869 eh sochde ne baithe baithe sunde ni😂
@sunilkumarsolar2077
@sunilkumarsolar2077 2 жыл бұрын
Good 👍🙏❤️
@babbumaandafan6014
@babbumaandafan6014 2 жыл бұрын
Good information
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@BalwantSingh-zr3ok
@BalwantSingh-zr3ok 8 ай бұрын
Nice good
@mandertaouri9588
@mandertaouri9588 2 жыл бұрын
ਐਡਵੇਟਾ ਦੀ ਜਬੋ ਗੋਲਡ ਚਰੀ ਜਮਾਂ ਸਿਰਾਂ ਬਾਈ ਆਪਾ ਨੂੰ ਸੱਤ ਸਾਲ ਹੋ ਗਏ ਬਿਜਦਿਆ
@tejveerhundal4238
@tejveerhundal4238 2 жыл бұрын
Veer asi bhi biji aa Bhut vdiya result aa
@rajux1963
@rajux1963 2 жыл бұрын
Ki results ne ji esde? Seed price pr kg?
@factchobbar4518
@factchobbar4518 2 жыл бұрын
y g rate ki aa
@tejveerhundal4238
@tejveerhundal4238 2 жыл бұрын
@@factchobbar4518 3 kg di packing 400 rupaye di aa
@sg551
@sg551 2 жыл бұрын
@@tejveerhundal4238 asi v beeji aa veer kafi acchi aa
@KaranRai-k8z
@KaranRai-k8z 8 ай бұрын
Veer ji puraniya yaada tajia kar ditiya bai ji
@justhardlistening
@justhardlistening 9 ай бұрын
Bai advanta da muli cutter bazzara bhut khattiya nikla savdhann virroo
@LovepreetKaur-rr5qg
@LovepreetKaur-rr5qg 9 ай бұрын
Hngi bai bajri bekaar aa advanta di main v beeji c chaare wali,, pr jawar de beej boht vdiya advanta de ,,
@jobansingh6973
@jobansingh6973 2 жыл бұрын
Very very good chara
@avatarrandhawa5606
@avatarrandhawa5606 2 жыл бұрын
Nice 👍
@baljitkaurbenipal8660
@baljitkaurbenipal8660 Жыл бұрын
ਬਾਈ ਜੀ ਧੰਨਵਾਦ ਵੀਰ ਜੀ ਚਰੀ ਨੂੰ ਸੁੰਡੀ ਬਹੁਤ ਲਗਦੀ ਹੈ
@batthdairyfarmbarhampur4700
@batthdairyfarmbarhampur4700 2 жыл бұрын
Very nice
@mandeepgrewal4906
@mandeepgrewal4906 2 жыл бұрын
Beer jee 1 square meter Nall nee pata lagda hunda 1 kunal te badee jabe Andaman basically lagega
@pr5991
@pr5991 2 жыл бұрын
Can we produce its seeds for next season or have to buy it each time?
@divyanshsinghrathore4164
@divyanshsinghrathore4164 Жыл бұрын
Buy it again
@jaspreet1728
@jaspreet1728 2 жыл бұрын
ਪਾਣੀ ਕਿੰਨਾ ਖਪਤ ਹੋਵੇਗਾ ਇਹ ਵੀ ਦੱਸੋ
@godislovechannel3240
@godislovechannel3240 2 жыл бұрын
Very nice 👌
@preetsinghsaini9503
@preetsinghsaini9503 2 жыл бұрын
Nice
@robinpreetsingh3623
@robinpreetsingh3623 2 жыл бұрын
Nice by g
@kulwindersinghsaini3686
@kulwindersinghsaini3686 2 жыл бұрын
ਬਾਈ ਇਸ ਦਾ ਮਾਰ ਕੀਟ ਵਿੱਚ ਰੇਟ ਬੁਹਤ ਹਾਈ ਹੈ
@dilpreetdhaliwal4871
@dilpreetdhaliwal4871 2 жыл бұрын
Kina Bai?
@rajbagum7919
@rajbagum7919 9 ай бұрын
Kida boht lagda bayi saprey boht krni pendi aa Teri video de chkr che me vi la leya c.bad che jvar ta hoyi ni kbad vd ke paya
@bluepen215
@bluepen215 2 жыл бұрын
Good 👍
@farmlife3304
@farmlife3304 2 жыл бұрын
ਬਾਈ ਜੀ ਐਸਾ ਤਕੜਾ ਸਾਡਾ ਪੰਜਾਬ ਦਾ ਮਾਣ ਸਾਡਾ ਪੁੱਤ,ਸਾਡਾ ਵੀਰ (ਸਿੱਧੂ ਮੂਸੇਵਾਲਾ) ਖੋਹ ਲਿਆ ਗਿਆ ਗੰਦੀਆਂ ਸਰਕਾਰਾਂ ਨੇ ਤੁਸੀਂ ਉਸ ਬਾਰੇ ਕਿਉਂ ਨਹੀਂ ਬੋਲੇ???
@gulshanpreet2016
@gulshanpreet2016 2 жыл бұрын
Wmk ji 🙏🙏🏻 thode sare videos Ncy & kaint
@jatt_mafia_pb_09
@jatt_mafia_pb_09 2 жыл бұрын
Bro har bande di apni life aa te ohdi apni marji aa apa kise nu fours ni kar sakde
@farmlife3304
@farmlife3304 2 жыл бұрын
@@jatt_mafia_pb_09.fours ਨਹੀਂ ਕਰ ਰਿਹਾ ਵੀਰੇ ਬੇਨਤੀ ਕਰ ਰਿਹਾਂ,ਸਵਾਲ ਕਰ ਰਿਹਾਂ ਦੋਨਾ ਵਿੱਚ ਫਰਕ ਆ ਵੀਰ ਮੇਰਿਆ 🙏🙏
@gurveersinghsidhu2294
@gurveersinghsidhu2294 2 жыл бұрын
ਲੰਡੀ ਬੁੱਚੀ ਨੂੰ ਕੋਈ ਦੁੱਖ ਨਹੀਂ ਹੁੰਦਾ ਦੁੱਖ ਵੀ ਮਰਦ ਦਲੇਰਾ ਨੂੰ ਹੁੰਦਾ
@punjabisongs8290
@punjabisongs8290 2 жыл бұрын
Gangstara nu hero dasde jo jo kalakar jdo marde a kasoor sarkar da fuddu lok inna k dimag londe a jdo prmote krde a gangstera nu odo sher dasde apne app nu police nu dukki tikki dasde a ohi ronde a sarkar agge police di help le do security le do gand sale dogle Marge kutte do mout a jida ik mrea vdiya hoya kutte di mout aye bakiya nu pta lag jao mein sochea c pr lok fuddu a jada punjab fudua nal prea pya ajj pta lag gya a 😁😁😁😁🤑
@SurinderSingh-ln3pv
@SurinderSingh-ln3pv Жыл бұрын
ਕਿਹੜੀ ਮੋਸਮ ਚ ਬੀਜੀ ਜਾ ਸਕਦੀ ਹੈ ਆਹ ਵਰੇਟੀ ਕਿਰਪਾ ਕਰਕੇ ਜਰੂਰ ਦਸੋ
@BaljinderSingh-ms1hn
@BaljinderSingh-ms1hn 2 жыл бұрын
ਬਾਈ ਜੀ ਸਪਰੇਅ ਕਿਨੀ ਵਾਰ ਹੂਦੀ ਹੈ ਕੀੜਾ ਬਹੁਤ ਪੈਦਾ
@sonagill7895
@sonagill7895 2 жыл бұрын
👌👌👌👌👌👌👌👌👍
@bluepen215
@bluepen215 2 жыл бұрын
Very good
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@Kisan9Di5Gal
@Kisan9Di5Gal Жыл бұрын
ਕ੍ਰਿਸਟਲ ਦੀ ਡੇਅਰੀਗ੍ਰੀਨ ਲਾਨੇ ਹਾਂ ਨਾ ਡਿੱਗਦੀ ਹੈ ਤੇ ਨਾ ਦੁੰਬੀ ਕਡਦੀ ਹੈ ਛੇਤੀ।
@malwindersinghravawale6179
@malwindersinghravawale6179 2 жыл бұрын
Sade buzurg beejde hunde c he charri... eh purane zamane ch v hundi c ... oh dasde hunde c k ganne vang mithi hundi c
@dailyseatimelapseworld2993
@dailyseatimelapseworld2993 2 жыл бұрын
Haje vi beejde aa , lagda purane de time da🤣🤣🤣
@HarjeetSinghGill1
@HarjeetSinghGill1 8 ай бұрын
🙏🏻🚜♥️😀🌾🥛🙏🏻
@sarvjitsingh1369
@sarvjitsingh1369 2 жыл бұрын
ਲੋਕੋ ਝਾੜੂ ਸਰਕਾਰ ਦਾ ਪੁਰਾ ਸਾਥ ਦਿਓ ਜੀ
@Agriculture890
@Agriculture890 Жыл бұрын
ਅੱਗੇ ਥੋੜਾ ਗੰਦ ਪਾਇਆ
@Harprit_Singh
@Harprit_Singh 9 ай бұрын
ਤੁਰਜਾ ਤੁਰਜਾ
@manvir_moron
@manvir_moron 8 ай бұрын
ਮੁਗਲਾਂ ਨੇ ਚਰੀ ਤੋਂ ਹੀ ਗੁੜ ਦਾ ਆ ਵਿਚਕਾਰ ਕੀਤਾ ਸੀ।
@JohnyJawanda
@JohnyJawanda 6 ай бұрын
🎉🎉🎉🎉🎉🎉
@kulvinderranahappy9955
@kulvinderranahappy9955 2 жыл бұрын
ਜੀਮੀਦਾਰ ਭਰਾਵੋ ਇਹਨਾਂ ਨੇ ਕੀਸਾਨਾ ਨੂੰ ਕੀਨਾ ਬੂਦੂ ਸਮਝਦੇ ਆ। ਇਹਨਾਂ ਨੇ ਬੰਦੇ ਦੂਧ ਦੇਂਣ ਲਾ ਦੇਣਾ । ਯਾਰ ਇਹ ਦਾਲ ਰੋਟੀ ਦੇ ਲਾਲਚੀਆਂ ਨੇ ਕੁਝ ਵੀ ਦੀਖਾਉਣਾ ਤੂਹਾਨੂੰ ‌ਇਸ ਕਮਪਨੀ ਨੇ ਮੱਝਾਂ ਨੂੰ ਸ਼ੂਗਰ ਕਰਾਂ ਦੇਣੀ ਫੈਰ ਇਹਨਾਂ ਦੀ ਦਵਾਈ ਪੱਕੀ ਆ। ਇਹਦੇ ਮਹਿੰਗੇ ਪ੍ਰੋਡਕਟ ਆ ਤੇ ਡੂਪਲੀਕੈਟ ਸੱਭ ਤੋ ਵੱਧ।ਦੂਧ ਨਾਲੋਂ ਪਾਣੀ ਮਹਿੰਗਾ ਆ ਉਤੋਂ ਇਹ ਕੰਪਨੀਆਂ ਨੇ ਕਿਸਾਨਾਂ ਦਾ ਸੱਭ ਵਿਕਾ ਦੇਣਾਂ
@hardevsandhu9209
@hardevsandhu9209 2 жыл бұрын
ਇਕ ਮਰਲੇ ਚੋ 3.25 ਕਿਵੰਟਲ, 40 kg ਵਾਲੀਆਂ 8 ਪੰਡਾ ਮਰਲੇ ਚੋ,🤔🤔🙄🙄
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 9 ай бұрын
😂
@jassabehbalkalan4985
@jassabehbalkalan4985 2 жыл бұрын
👍👍👍👍👍
@Jay-Murlidhar
@Jay-Murlidhar 7 ай бұрын
सरकार की विनंत हर चैनल ओर कोमेन्ट पर नजर रखे
@rangirangisaab9042
@rangirangisaab9042 Жыл бұрын
Lagda hun dangra pashua nu sugar di b bimari lagu gi
@Saddampvlog
@Saddampvlog 2 жыл бұрын
भगवान "सिधु मूसे वाला (पंजाबी सिंगर ) जी" की आत्मा को शांति दे.. 🙏🙏 RIP 😝😭🤗
@parveensingh5190
@parveensingh5190 2 жыл бұрын
Paaji aajkal seeds de complain aye krde hai, kuch kisaan kende k advanta mega sweet seed ch desi jwar da seed mix hai
@sarvjitsingh1369
@sarvjitsingh1369 2 жыл бұрын
ਬਾਈ ਜੀ ਇਹ ਝਾੜੂ ਵਾਲੀ ਸਰਕਾਰ ਦੀ ਦੇਣ ਹੈ
@manbreed5647
@manbreed5647 2 жыл бұрын
😃😃😃
@Ramneet.Aulakh
@Ramneet.Aulakh 8 ай бұрын
Londi party
@gurpreetbhanguhawara
@gurpreetbhanguhawara 2 жыл бұрын
Bai ji Kerala vich isda hi gurh Banda hai Jo me export v ho reha hai dusri country vich
@ashumalik4040
@ashumalik4040 2 жыл бұрын
Naa ki h veer g eda
@majarsingh2189
@majarsingh2189 2 жыл бұрын
Wah
@kulwindesingh8519
@kulwindesingh8519 2 жыл бұрын
Veer ji es nu Keri te nahi lagdi saprey keni bar Keti hai
@lokerang918
@lokerang918 2 жыл бұрын
👌👌👌👌
@thakursaab7570
@thakursaab7570 2 жыл бұрын
Sssiirraaa hi jaankari a pathe bht sone lag rahe a...👍👍👍👍👍
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@gindagill4028
@gindagill4028 2 жыл бұрын
👏👏👏👍👍👍
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@sarvjitsingh1369
@sarvjitsingh1369 2 жыл бұрын
ਅੱਜ ਤੋ ਪਹਿਲਾ ਇਸ ਤਰਾ ਦਾ ਚਾਰਾ ਕੋਈ ਸਰਕਾਰ ਨਹੀ ਲੈ ਕੇ ਆਈ ।। ਇਹ ਭਗਵੰਤ ਮਾਨ ਦੀ ਦੇਣ ਹੈ ।
@chhindasinghaulakh6815
@chhindasinghaulakh6815 2 жыл бұрын
Ha,,,,ha,,,ha,,,ba bai ਜਿਓਦਾ ਰਹਿ
@zilla9296
@zilla9296 2 жыл бұрын
Bai this is private company
@virkbloging
@virkbloging Жыл бұрын
😂😂😂😂
@LOVEPREETPAWAR-z5i
@LOVEPREETPAWAR-z5i 9 ай бұрын
Modi. Saunda. Nahi 24 ,24ghante. Bounnd maraunda....tu yaar. Ohdi. Gall. Ee. Nahi. Keeti.. Direct MAAN. Sarkar....
@HarwinderSinghHarry-z1g
@HarwinderSinghHarry-z1g 8 ай бұрын
ਲੋੜਾ ਦੇਣ ਆ😂
@akhilverma3375
@akhilverma3375 2 жыл бұрын
Sir ji, Isde juice naal HCN di toxicity na hove us di ki gurantee hai
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@rajux1963
@rajux1963 2 жыл бұрын
Eh Ki hundi h ji, and Ki nuksaan Ki h ji? Food poisoning tan ni hundi eh?
@VishalSharma-cf1xo
@VishalSharma-cf1xo 2 жыл бұрын
22 kidda Tani lgda mithi Hon kr k???
@GurpreetSingh-bh3xi
@GurpreetSingh-bh3xi Жыл бұрын
ਮਿੱਟੀ ਦੀ ਸੱਤਿਆ ਕਿੰਨੀ ਖ਼ਤਮ ਹੋਵੇਗੀ
@M.k.dhillon
@M.k.dhillon 5 ай бұрын
Sugarcane ...mega sweet iko ee bej da name a
@subhshchand27
@subhshchand27 2 жыл бұрын
Kya isko sukha chara nahi bana sakte kya plss tell me
@kakasingh7487
@kakasingh7487 2 жыл бұрын
22g silege ban sakda eda
@baljindersinghdandiwal-sj3ig
@baljindersinghdandiwal-sj3ig Жыл бұрын
Bai kile bich sad 5445 scerfot hunde ne
@AbndinSingh
@AbndinSingh 2 жыл бұрын
Ki isda a har paeya ja sakda hee ki nhi
@amritpalsinghchahal8259
@amritpalsinghchahal8259 2 жыл бұрын
ਦਾਰੂ ਵੀ ਬਣਾ ਸਕਦੇ ਆ ਫਿਰ ਤਾਂ ਸਸਤੀ ਪੈਣੀ
@gurdeepthe-awesome7091
@gurdeepthe-awesome7091 Жыл бұрын
Chup vi sakda tu sasta Pau ga
@lakhvirsingh952
@lakhvirsingh952 Жыл бұрын
ਕਰੋ ਮਸ਼ਹੂਰੀ ਚਰੀ ਦੀ
@gurpreetsingh-pu6tb
@gurpreetsingh-pu6tb 2 жыл бұрын
Nutrifeed bajra kina weight dinda y kille cho
@rajux1963
@rajux1963 2 жыл бұрын
Veer ji oh tan fudu item h, m 3 year bijeya c
@gurpreetsingh-pu6tb
@gurpreetsingh-pu6tb 2 жыл бұрын
@@rajux1963 ok,, but chri nu sundi di problem v aunda hai suniya
@waheedgujjarofficial6383
@waheedgujjarofficial6383 Жыл бұрын
Bhai brachy sargho da beej Pakistan kida mngwaiye?
@kulbirathwal8839
@kulbirathwal8839 2 жыл бұрын
Jwaar koi v compny di beejlo, meethi hon krk bimari jaroor aundi , 2-3 spreya krni pendiya, fer kaamyaab hundi, pr pashuan lyi nazare daar chara aa..
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@rajux1963
@rajux1963 2 жыл бұрын
Sir ji esda aachaar v bn skda?
@gurwindersinghsingh2783
@gurwindersinghsingh2783 2 жыл бұрын
🌿🌿🌿🌿🌿🌿
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@butasinghbrarofficial
@butasinghbrarofficial Жыл бұрын
Megha sweet kine rupees kg. aa g
@dharmindersingh2221
@dharmindersingh2221 2 жыл бұрын
1kg da ki rate hai ji
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@iqbalsingh7208
@iqbalsingh7208 2 жыл бұрын
Veer ji main vi Advanta di jwaar ek vigha veji aa, Lopon valia, Dalla pind vich Subedar IQBAL Singh, bahut vadhia ji ajey vadha nahi lgaea vekhna te aa jao
@sukhchainsingh6289
@sukhchainsingh6289 2 жыл бұрын
Mega sweat 360rs kg wli best
@M.k.dhillon
@M.k.dhillon 8 ай бұрын
Proper name ki a g beej da
@JaswinderDhaliwal-w7r
@JaswinderDhaliwal-w7r 9 ай бұрын
Bai:daruu:nikluu :aes:chon::grur:dasna 16:17
@jagmeetbehniwal6409
@jagmeetbehniwal6409 2 жыл бұрын
Sondi kini k pawe gi
@Shonki_jatt03-450
@Shonki_jatt03-450 2 жыл бұрын
👍👍
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@jagpreetsingh7382
@jagpreetsingh7382 Жыл бұрын
Bai eh sbh camical a asi lok desi bajre shd k eh angreji breeds piche paige eh sabh andro khokla krdia ne dharti nu dangra nu te sanu v
@whitegameryt3700
@whitegameryt3700 Жыл бұрын
ਕੋਈ ਵੀ ਫਲ ,ਸਬਜ਼ੀਆਂ ਚਾਰਾ ਹਾਈਬ੍ਰਿਡ ਕਿਸਮਾਂ ਝਾੜ ਜ਼ਰੂਰ ਵੱਧ ਦੇਂਦੀਆਂ ਹਨ ਪਰ ਗੁਣਵੱਤਾ ਪੱਖੋਂ ਦੇਸੀ ਫਸਲਾਂ ਦੇ ਮੁਕਾਬਲੇ ਕੱਖ ਵੀ ਨਹੀਂ ਹਨ, ਨਵੀਆਂ ਹਾਈਬ੍ਰਿਡ ਕਿਸਮਾਂ ਨੂੰ ਉਤਸ਼ਾਹਿਤ ਕਰਕੇ ਦੇਸੀ ਬੀਜਾਂ ਨੂੰ ਖ਼ਤਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ, ਜਿਹੜੀਆਂ ਫਸਲਾਂ ਦੇ ਦੇਸੀ ਬੀਜ ਖ਼ਤਮ ਹੋ ਜਾਂਦੇ ਹਨ ਤਾਂ ਫਿਰ ਕਾਰਪੋਰੇਟ ਘਰਾਣੇ ਆਪਣੇ ਬੀਜਾਂ ਨੂੰ ਮਨ ਮਰਜ਼ੀ ਦੇ ਰੇਟਾਂ ਤੇ ਵੇਚਦੇ ਹਨ, ਇਸ ਬੀਜ ਦਾ ਰੇਟ 400 ਕਿਲੋ ਹੈ,ਜੋਇਹ ਬੀਜ 40,000 ਹਜ਼ਾਰ ਰੁਪਏ ਕੁਇੰਟਲ ਬਣਦਾ ਹੈ, ਪਰ ਕੋਈ ਕਿਸਾਨ ਇਹਦਾ ਬੀਜ ਨਹੀਂ ਤਿਆਰ ਕਰ ਸਕਦਾ , ਅਤੇ ਕੋਸ਼ਿਸ਼ ਕਰ ਵੀ ਲਵੇ ਉਹ ਉਗਦਾ ਹੀ ਨਹੀਂ, ਇਹ ਹੈ ਹਾਈਬ੍ਰਿਡ ਕਿਸਮਾਂ ਦੇ ਬੀਜਾਂ ਦੀ ਚਾਲ ਦਾ ਜਾਲ਼, ਤੁਹਾਨੂੰ 5000ਹਜਾਰ ਰੁਪਏ ਕਿਲੋ ਵੀ ਖਰੀਦਨਾ ਪਵੇਗਾ, ਜਦੋਂ ਜਦੋਂ ਜਿਹੜੀ ਜਿਹੜੀ ਚੀਜ਼ ਦੇ ਬੀਜ ਖ਼ਤਮ ਹੋ ਗਏ, ਤੁਹਾਡੇ ਪਾਣੀ ਗੰਧਲੇ ਕਰ 20ਲੀਟਰ ਪਹਿਲਾਂ ਰਹੇ ਆ,ਤੇ ਨਾਲ ਹੀ ਕਿੰਨੀਆਂ ਆਰੋ ਕੰਪਨੀਆਂ ਖੜੀਆਂ ਕਰ ਦਿਤੀਆਂ ਹਨ, ਪੀਓ ਜੂਸ ਤੇ ਕਰੋ ਸਿਫ਼ਤਾਂ , ਸੋਚਣ ਦੀ ਲੋੜ ਨਹੀਂ ਬਾਹਲ਼ੀ
@SohanSingh-yt2pn
@SohanSingh-yt2pn Жыл бұрын
Kihri wariety hai
@Farmer-tv75
@Farmer-tv75 2 жыл бұрын
Sundi da ghar
@dharmsingh8001
@dharmsingh8001 2 жыл бұрын
ਬਾਈ ਜੀ ਇਹ ਕਿਨੀਆ ਵਾਡੀਆ ਦਿਦਾ ਜੀ ਕੀ ਇਹ ਇਕ ਵਾਰ ਵੱਡਿਆ ਜਾਂਦਾ
@malkitsingh8457
@malkitsingh8457 2 жыл бұрын
ਕਾਪੀ ਦਾ ਰੇਟ ਕਿੰਨਾ
@sukhdevsingh1979
@sukhdevsingh1979 8 ай бұрын
Bhai ji Daru to bahut mahangi
@sarbjeetsingh5130
@sarbjeetsingh5130 2 жыл бұрын
Mega SEED. Advanta
@hundalmani6874
@hundalmani6874 2 жыл бұрын
Bai ji bahut vadiya pathe aa pr eh amm dukana to milda aa
@nirmaldhanday6339
@nirmaldhanday6339 2 жыл бұрын
Contact number ta bas beer ji
@hollandwala-hm4jc
@hollandwala-hm4jc 2 жыл бұрын
ਆਲੂਆ ਵਾਲੇ ਖੇਤ ਚ 22
@proagriculturepunjab1473
@proagriculturepunjab1473 2 жыл бұрын
kzbin.info/door/FIqn4biEzx3y78aYyFRYVg
@sikandersingh5009
@sikandersingh5009 2 жыл бұрын
ਵੀਰੇ ਇਹਦਾ ਬੀਜ਼ ਕਿਥੋਂ ਮਿਲੇਗਾ
@simrmaan6205
@simrmaan6205 2 жыл бұрын
Har mandi cho jitho mrji le lo bai
@batthsingh
@batthsingh Жыл бұрын
Variety kedi a
小丑教训坏蛋 #小丑 #天使 #shorts
00:49
好人小丑
Рет қаралды 54 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Каха и дочка
00:28
К-Media
Рет қаралды 3,4 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН