Major Rajasthani ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਪਰਿਵਾਰ ਦਾ ਪਹਿਲਾ ਇੰਟਰਵਿਊ। ||RMB Television||Jass Grewal

  Рет қаралды 288,063

RMB Television

RMB Television

Күн бұрын

Пікірлер: 560
@gurmeetsinghgill2355
@gurmeetsinghgill2355 4 жыл бұрын
ਮੇਜਰ ਰਾਜਸਥਾਨੀ ਜੀ ਦੇ ਪਰਿਵਾਰ ਨਾਲ ਮੁਲਾਕਾਤ ਵੇਖੀ ਅੱਖਾਂ ਵਿੱਚ ਅੱਥਰੂ ਆ ਗਏ ਕਾਸ਼ ਮੇਜਰ ਰਾਜਸਥਾਨੀ ਅੱਜ ਸਾਡੇ ਵਿੱਚ ਹੁੰਦੇ
@its_chander_1322
@its_chander_1322 4 жыл бұрын
Very good mulakat mejor ji di
@lakhabrar9837
@lakhabrar9837 4 жыл бұрын
ਅੱਜ ਵੀ ਸੁਣਦੇ ਆ ਮੇਜਰ ਬਾਈ ਦੇ ਗੀਤ ਬਹੁਤ ਹੀ ਅਨੰਦ ਆਉਂਦਾ ਸੁਣ ਕੇ ਕਾਸ਼ ਕਿਤੇ ਜੇ ਹੋਰ ਸੁਨ ਸਕਦੇ ਬਾਈ ਨੂੰ
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@Surjitkhanstatus
@Surjitkhanstatus 4 жыл бұрын
ਮੇਜਰ ਰਾਜਸਥਾਨੀ ਲਾਭ ਹੀਰਾ ਨਛਤਰ ਛਤਾ ਸੁਰਜੀਤ ਖਾਨ ਜਾਨ ਨੇ ਪੰਜਾਬੀ ਗਾਇਕੀ ਦੀ ਜਿੰਨਾ ਨੂੰ ਸੁਣਕੇ ਆਨੰਦ ਆਉਂਦਾ।ਐਨਾਂ ਵਿਚੋਂ ਕਿਸੇ ਦੀ ਆਵਾਜ ਕਿਸੇ ਦੀ ਤਰਜ ਕਿਸੇ ਦੇ ਬੋਲ ਸੁਣਕੇ ਮਜਾ ਆ ਜਾਂਦਾ।।।।
@himatsingh8927
@himatsingh8927 4 жыл бұрын
ਮੇਜਰ ਰਾਜਸਥਾਨੀ ਦੀ ਕੈਸਟ ਦੀ ਜਦੋਂ ਵੀ ਅਖਬਾਰ ਵਿਚ ਮਸ਼ਹੂਰੀ ਆਉਂਦੀ ਮੈ ਓਦੋਂ ਹੀ ਖਰੀਦ ਲਿਆਉਂਦਾ ਸੀ ਅਤੇ ਹਰ ਟਾਇਮ ਮੇਜਰ ਦੇ ਗੀਤ ਹੀ ਚਲਦੇ ਸੀ ਮੇਰੇ ਡੈਕ ਤੇ ।ਨਾਲ ਦੇ ਦੋਸਤ ਕਹਿੰਦੇ ਹੋਰ ਵੀ ਕੋਈ ਲਗਾ ਲਿਆ ਕਰ ਮੈਂ ਕਹਿੰਦਾ ਸੀ ਨਹੀਂ ਏਹ ਹੀ ਚਲੂ
@saabsingh1898
@saabsingh1898 4 жыл бұрын
deck ki hunda ?
@gurkirtangill6535
@gurkirtangill6535 4 жыл бұрын
@@saabsingh1898 song sunanwala electronic
@rupindersingh680
@rupindersingh680 4 жыл бұрын
😪😪😪😪😪
@dildaamir8637
@dildaamir8637 4 жыл бұрын
Same ਮੈਂ ਵੀ ਇਹੋ ਕਰਦਾ ਸੀ ਵੀਰ ਜੀ
@manngagan45
@manngagan45 4 жыл бұрын
ਉਦੋਂ ਉਮਰ ਨਿਆਣੀ ਸੀ ਖੇਤਾਂ ਵਿਚ ਟਰੈਕਟਰਾਂ ਤੇ ਮੇਜਰ ਦੇ ਗਾਣੇ ਚਲਦੇ ਘਰੇ ਸੁਣਦੇ ,ਘਰੇ ਚਾਚੇ ਹੋਣੀ ਮੇਜਰ ਨੂੰ ਸੁਣਿਆ ਕਰਦੇ ਸੀ ਜਦੋ ਓਹਨਾ ਦੀ death ਦਾ ਪਤਾ ਲਗਿਆ ਸੀ ਬਹੁਤ ਮਨ ਉਦਾਸ ਹੋਇਆ ਅੱਜ ਫੇਰ ਇਸ ਇੰਟਰਵਿਊ ਨੇ ਅੱਖਾਂ ਚ ਪਾਣੀ ਲਿਆ ਦਿੱਤਾ।
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@jagseeraulakh2747
@jagseeraulakh2747 4 жыл бұрын
ਅੱਜ ਵੀ ਕੈਨੇਡਾ ਵਿੱਚ ਟਰੱਕਾਂ ਤੇ ਮੇਜਰ ਬਾਈ ਦੇ ਗਾਣੇ ਹੀ ਚੱਲਦੇ ਆ ਜਦੋਂ ਇੰਡੀਆ ਹੁੰਦੇ ਸੀ ਓਦੋਂ ਟ੍ਰੈਕਟਰਾਂ ਤੇ ਵੀ ਮੇਜਰ ਮੇਜਰ ਹੁੰਦੀ ਸੀ
@sandhusandhu7834
@sandhusandhu7834 4 жыл бұрын
Ryt ji
@parbhatbali8867
@parbhatbali8867 4 жыл бұрын
I am big fan majorrajsthani ji
@gursewaksingh5131
@gursewaksingh5131 4 жыл бұрын
Mai v bohat sunda mejar bai nu
@atmaramatma7200
@atmaramatma7200 4 жыл бұрын
Jagseer ji coll me
@princesingh8070
@princesingh8070 4 жыл бұрын
Vr g asi vi nyc texi te
@GurwinderSingh-fp9ix
@GurwinderSingh-fp9ix 4 жыл бұрын
ਮੇਜਰ ਰਾਜਸਥਾਨੀ ਦੇ ਪਰਿਵਾਰ ਨਾਲ ਮੁਲਾਕਾਤ ਕਰਵਾਉਣ ਲਈ ਬਹੁਤ ਧੰਨਵਾਦ ਬਬਲੀ ਖੋਸਾ ਜੀ ਤੁਸੀ ਉ ਇੰਕ ਲੱਖ ਠਾਰਾ ਹਜਾਰ ਵਾਲੀ ਵੀਡਉ ਯੂ ਟਿਉਬ ਤੇ ਪਾਉ ਧੰਨਵਾਦੀ ਹੋਵਾਗੇ
@samansandhu8818
@samansandhu8818 4 жыл бұрын
Gurwinder Singh I'm m
@parmjeetdhillon7399
@parmjeetdhillon7399 4 жыл бұрын
@@samansandhu8818 !
@gurpanthghuman2382
@gurpanthghuman2382 4 жыл бұрын
Loop,
@gurpanthghuman2382
@gurpanthghuman2382 4 жыл бұрын
,
@gurpanthghuman2382
@gurpanthghuman2382 4 жыл бұрын
Let me Let me
@gurbhejsinghawan
@gurbhejsinghawan 4 жыл бұрын
ਧੰਨਵਾਦ ਵੀਰ ਜੀ ਇੰਟਰਵਿਊ ਲਈ, ਅੱਜ ਵੀ ਬਾਈ ਜੀ ਦੀਆ ਸਾਰੀਆਂ ਕੈਸਟਾਂ ਸੰਬਾਲ ਕੇ ਰੱਖੀਆਂ, ਦਿਲ ਵਿਚ ਵਸਦਾ ਬਾਈ
@pawansandhu8581
@pawansandhu8581 4 жыл бұрын
ਮੇਜਰ ਚੰਗਾ ਗਾਇਕ ਅਤੇ ਚੰਗਾ ਇਨਸਾਨ ਸੀ ਹੋਰ ਗਾਇਕਾ ਵਾਗ ਉਸ ਨੂੰ ਕਿਸੇ ਨੇ ਵੀ ਮਾੜਾ ਨਹੀਂ ਕਿਹਾ ਨਾ ਕਿਸੇ ਗੀਤਕਾਰ ਨਾ ਕਲਾਕਾਰ ਨਾ ਕਿਸੇ ਹੋਰ ਦੇ ਮੁਂਹੋ
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@sukhdevsingh617
@sukhdevsingh617 4 жыл бұрын
ਬਾਈ ਮੇਰੈ ਵਿਆਹ ਚ ਤੁਸੀ ਪ੍ਰੋਗਰਾਮ ਕੀਤਾ ਸੀ 12/5/1996 ਨੂੰ ਅਮ੍ਰਿਤਸਰ ਜਿਲੇ ਵਿੱਚ ਮੈ ਸਾਰੀਆ ਕੈਸਟਾ ਸੁਣੀਆ ਬਾਈ ਦੀਆ ਇੱਕ ਪ੍ਰੋਗਰਾਮ 12/5/1997 ਨੂੰ ਆਪਣੇ ਦੋਸਤ ਦੇ ਵਿਆਹ ਵਿੱਚ ਅਖਾੜਾ ਲਾਇਆ ਸੀ
@msstudiobirkali
@msstudiobirkali 3 жыл бұрын
kzbin.info/www/bejne/jobLXn-PepmdqK8
@khosasaab3464
@khosasaab3464 3 жыл бұрын
Bai g ki oh video tuc de skde o sanu you tube te upload krn lyi
@sandeepkurar
@sandeepkurar 4 жыл бұрын
ਮਾਨ ਬਾਈ ਦਿਲੋਂ ਜੁੜਿਆ ਹੋਇਆ ਸੀ ਬਹੁਤ ਵਧੀਆ ਲੱਗਿਆ ਮੇਜਰ ਜੀ ਵਾਰੇ ਜਾਣ ਕੇ
@lakhwinderjassar2570
@lakhwinderjassar2570 4 жыл бұрын
ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਜਰ ਰਾਜਸਥਾਨੀ ਦੇ ਪ੍ਰਵਾਰ ਨੂੰ ਮਿਲਵਾਇਆ ਇੰਟਰਵਿਊ ਸੁਣ ਕੇ ਸੁਆਦ ਆ ਗਿਆ ਬਹੁਤ ਜਾਣਕਾਰੀ ਮਿਲੀ ਬਹੁਤ ਖੁਸ਼ੀ ਹੋਈ ਧੰਨਵਾਦ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖ਼ਸ਼ੇ
@swarnsingh2265
@swarnsingh2265 4 жыл бұрын
ਬਾੲੀ ਜੀ ਬਹੁਤ ਵੱਧੀਆ ੲਿਨਸਾਨ ਸੀ ਸਾਡੇ ਵਰਗੇ ਬੰਦਿਆਂ ਨੂੰ ਕੰਮਾ ਕਾਰ ਨਾਲ ਜੋੜਿਆਂ
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@kalahassanpuri9423
@kalahassanpuri9423 4 жыл бұрын
ਬਹੁਤ ਹੀ ਵਧੀਆ ਲੱਗਿਆ ਜੀ, ਇੰਟਰਵਿਊ ਦੇਖ ਕੇ,
@sonubhullar7591
@sonubhullar7591 4 жыл бұрын
ਅਸੀ ਉਡੀਕ ਕਰਦੇ ਰਹਿੰਦੇ ਸੀ ਕੈਸਟ ਨਹੀ ਮਿਲ ਦੀ ਹੁੰਦੀ ਸੀ ਮੈ ਤਾਂ ਬਹੁਤ ਛੋਟਾ ਸੀ ਪਰ ਗੀਤ ਬਹੁਤ ਸੁਣੇ ਸੀ ਮੇਰਾ ਪਾਪਾ ਜੀ ਬਹੁਤ ਸੁਣ ਦੇ ਸੀ
@jagseerchahaljag687
@jagseerchahaljag687 4 жыл бұрын
ਸ਼ਾਮ ਢਲੀ ਤੇ ਆਥਣ ਹੋਇਆ ਉੱਡ ਪੰਛੀ ਘਰਾਂ ਨੂੰ ਆਏ ਉਹ ਨੀ ਆਏ ਮੁੜ ਪਰਤ "ਮੁਹਮੰਦ" ਮੌਤ ਜਿਹੜੇ ਨੂੰ ਲੈ ਜਾਏ 😭😭😭😭😭
@rajinderandpreet9425
@rajinderandpreet9425 4 жыл бұрын
Jupinder chahal Jagseer Right brother
@msstudiobirkali
@msstudiobirkali 3 жыл бұрын
kzbin.info/www/bejne/jobLXn-PepmdqK8
@brownboy1993
@brownboy1993 4 жыл бұрын
ਮੇਜਰ ਰਾਜਸਥਾਨੀ ਦੇ ਗਾਣੇ ਅੱਜ ਵੀ ਬੜੇ ਮਨ ਨੂੰ ਭਾਉਂਦੇ ਆ, ਆਵਾਜ਼ ਬੜੀ ਸੁਰੀਲੀ ਤੇ ਸੋਹਣੀ ਸੀ ਮੇਜਰ ਰਾਜਸਥਾਨੀ ਦੀ, ਬੇਸ਼ੱਕ ਮੇਜਰ ਆਪ ਨਹੀਂ ਰਿਹਾ ਇਸ ਦੁਨੀਆਂ ਚ, ਪਰ ਚਾਹੁਣ ਵਾਲਿਆਂ ਦੀ ਮੇਜਰ ਦੇ ਗਾਣੇ ਸੁਣਨ ਵਾਲਿਆਂ ਦੀ ਗਿਣਤੀ ਅਜੇ ਵੀ ਹੈਗੀ ਆ,,,
@khushwindersingh7570
@khushwindersingh7570 4 жыл бұрын
ਸੈਕਟਰੀ ਬੰਦਾ ਬਹੁਤ ਚੰਗਾ।
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@preetsandhu949
@preetsandhu949 4 жыл бұрын
ਸਾਡੀ ਚੜ੍ਹਦੀ ਉਮਰ ਦਾ ਹਰਮਨ ਪਿਆਰਾ ਕਲਾਕਾਰ ਸੀ ਮੇਜਰ ਰਾਜਸਥਾਨੀ ਹਰੇਕ ਕੈਸਟ ਖਰੀਦ ਕੇ ਸੁਣੀਦੀ ਸੀ ਮੇਜਰ ਰਾਜਸਥਾਨੀ ਦੀ। ਪਰਮਾਤਮਾ ਉਸ ਪਵਿੱਤਰ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ..ਇਹੋ ਅਰਦਾਸ ਹੈ । ਬਹੁਤ ਬਹੁਤ ਧੰਨਵਾਦ RMB ਚੈਨਲ ਵਾਲਿਆਂ ਦਾ ਜਿੰਨਾ ਨੇਂ ਇਸ ਇੰਟਰਵਿਊ ਰਾਹੀਂ ਮੇਜਰ ਰਾਜਸਥਾਨੀ ਜੀ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਹਰਮਨ ਪਿਆਰਿਆਂ ਨੂੰ ਸਾਡੇ ਸਾਹਮਣੇ ਰੂਬਰੂ ਕਰਵਾਇਆ ਧੰਨਵਾਦ ।
@atmaramatma7200
@atmaramatma7200 4 жыл бұрын
6375615186teFhon kro ji
@tarlokchahal8942
@tarlokchahal8942 4 жыл бұрын
ਬਹੁਤ ਵਧੀਆ ਸੀ ਮੇਜਰ ਸਿੰਘ ਰਾਜਸਥਾਨੀ ਮੇਰੇ ਪਿੰਡ ਝੰਡੇ ਵਾਲਾ ਵੀ ਅਖਾੜਾ ਲਾ ਕੇ ਗੲ ਸੀ
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@khosasaab3464
@khosasaab3464 3 жыл бұрын
Veer oh akhada mil skda video plz rply kryo
@manjitsingh-nq5vp
@manjitsingh-nq5vp 4 жыл бұрын
ਬਬਲੀ ਵੀਰੇ ਤੁਸੀ ਨਵੇ ਗੀਤ ਲੈ ਕੇ ਆਉ ਤੁਹਾਡੀ ਅਵਾਜ ਬਹੁਤ ਸੋਹਣੀ ਏ
@kamalmehtan541
@kamalmehtan541 4 жыл бұрын
Sahi kiha bhaji
@pinddeyagallan5697
@pinddeyagallan5697 4 жыл бұрын
Veer g song aae aa syad tuse suneya ni bro
@tirathsidhu6061
@tirathsidhu6061 4 жыл бұрын
ਮੇਜਰ ਦੀ ਕੈਸਟ ਕਾਰ ਰੀਬਨਾ ਵਾਲੀ ਬੁਹਤ ਧੁੰਮਾ ਪਾਈ ਸਨ 1995 ਵਿੱਚ ਮੈਂ ਅੱਠੀ ਵੀ ਕਲਾਸ ਵਿੱਚ ਸੀ ਉਹ ਗੀਤ ਬੁਹਤ ਸੋਹਣਾ ਲਗਾ ਦਾ ਸੀ ਸਵਾ ਅੱਠ ਲੱਗ ਜਾਣ ਰੋਣਕਾ
@jasvirsingh-fo4ng
@jasvirsingh-fo4ng 4 жыл бұрын
Very good singer see major rajthsni ji
@h.bahavwalia3607
@h.bahavwalia3607 4 жыл бұрын
ਬਾਈ ਜੀ, ਮੈਂ ਮੇਰੇ ਰੱਬ ਵਰਗੇ ਫਨਕਾਰ ਦੇ ਸ਼ੰਸਕਾਰ ਤੇ ਵੀ ਆਇਆ ਸੀ.ਅਤੇ ਭੋਗ ਤੇ ਵੀ ਆਇਆ ਸੀ...ਉਹ ਸ਼ੀਨ ਮੇਰੀਆਂ ਅੱਖਾਂ ਅੱਗੇ ਹੁਣ ਵੀ ਘੁੰਮਣ ਲੱਗ ਜਾਦਾਂ ਹੈ ...ਅੱਜ ਵੀ ਬਹੁਤ ਰੋਇਆ.
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@bhullar22ggroup40
@bhullar22ggroup40 4 жыл бұрын
ਅੰਜ ਮੇਜਰ ਰਾਜਸਥਾਨੀ ਦੇ ਪਰਵਾਰ ਨਾਲ ਮੁਲਾਕਾਤ ਕਰਵਾਈ ਵੀਰ ਜੀ ਬਹੁਤ ਬਹੁਤ ਤੁਹਾਡਾ ਧਨਞਾਦ ਅੰਜ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆ
@sukhdeepsinghsukhdeep7054
@sukhdeepsinghsukhdeep7054 4 жыл бұрын
ਮੇਜਰ ਰਾਜਸਥਾਨੀ ਹਮੇਸ਼ਾ ਸਪੀਕਰਾਂ ਵਿੱਚ ਗੂੰਜਦਾ ਰਹੇਗਾ
@SunnyKhan-ef8ko
@SunnyKhan-ef8ko 4 жыл бұрын
ਜਦੋ ਸਾੳੁਦੀ ਵਿਚ ਰਾਤ ਨੂੰ ਟਰਾਲਾ ਚਲਾੳੁਨੇ ਅਾ ਵੜਾ ਸਵਾਦ ਅਾੳੁਦਾ ਮੇਜਰ ੳੁਸਤਾਦ ਦੇ ਗੀਤ ਸੁਣ ਕੇ
@princesingh8070
@princesingh8070 4 жыл бұрын
Sunny Khan sahi keha vr g
@HarpalSingh-hd1eg
@HarpalSingh-hd1eg 4 жыл бұрын
GB
@jaswindrabrar4090
@jaswindrabrar4090 3 жыл бұрын
Mejar singh panwar punia pind 5kk butter distk. Ganganagar vala 1984-85 ch Ganganagar vich mere naal rehe c, mejar mera jigri yaar c, Baad ch oh gaun lagg gye c, me ohna de bahut akhde dekhe c. Ohni di awaj ch ikk drd c. I miss u mejar Rajsthani bro. 😭😭😭😭 f:- Hnumangarh Rajsthan 🇮🇳
@ManpreetSingh-dp4uk
@ManpreetSingh-dp4uk 4 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਹਰ ਰਾਜਸਥਾਨੀ ਦੇ ਪਰਵਾਰ ਨਾਲ ਮੁਲਾਕਾਤ ਕਰਵਾਈ ਬਹੁਤ ਚੰਗਾ ਲੱਗਿਆ ਸਾਨੂੰ
@vakeelsinghbrar5268
@vakeelsinghbrar5268 4 жыл бұрын
I am also a big fan of major rajasthani I love to listen the songs of Major Rajasthani when I was in India, I listen his songs on tractor and today I am in Canada, I still listen the songs of Major Rajasthani in the truck. I loved hearing his interview and I loved to met his family.
@atmaramatma7200
@atmaramatma7200 4 жыл бұрын
6375615186Te fhon kro ji
@msstudiobirkali
@msstudiobirkali 3 жыл бұрын
kzbin.info/www/bejne/jobLXn-PepmdqK8
@harbanssinghgill184
@harbanssinghgill184 4 жыл бұрын
ਇਕ ਘਟਨਾ ਮੇਰੇ ਯਾਦ ਐ ਕੇ ਲਹਿਰਾਗਾਗਾ ਪ੍ਰੋਗਰਾਮ ਤੋਂ ਞਾਪਸ ਆਉਂਦੇ ਹੋਏ ਸੁਨਾਮ ਜੂਸ ਞਾਲੀ ਰੇਹੜੀ ਤੋਂ ਜੂਸ ਪੀਤਾ ਤੇ ਰੇਹੜੀ ਤੇ ਬਾਈ ਮੇਜਰ ਦਾ ਗਾਣਾ ਚਁਲ ਰਿਹਾ ਸੀ ਤੇ ਬਾਈ ਨੇ ਜੂਸ ਦੇ ਪੈਸਿਆਂ ਤੋਂ ਇਲਾਞਾ ਞੀ 200 ਰੁਪੈ ਅਲਁਗ ਦਿਤੇ ਤੇ ਜੂਸ ਞਾਲਾ ਕਹਿੰਦਾ ਕੇ ਇਹ ਕਾਹਦੇ ਐ ਮੇਜਰ ਬਾਈ ਕਹਿੰਦਾ ਕੇ ਇਹ ਗੀਤ ਕਿਸਦਾ ਗਾਇਆ ਤਾਂ ਜੂਸ ਞਾਲਾ ਕਹਿੰਦਾ ਪਤਾ ਨੀ ਬਾਈ ਨੇ ਕਿਹਾ ਕੇ ਇਹ ਗੀਤ ਮੇਰਾ ਗਾਇਆ ਏਸਦਾ ਇਨਾਮ ਐ।
@msstudiobirkali
@msstudiobirkali 3 жыл бұрын
kzbin.info/www/bejne/jobLXn-PepmdqK8
@jagmeetteona6186
@jagmeetteona6186 3 жыл бұрын
My favorite singer major rajshaani miss you so much❤❤
@jagtarsingh1186
@jagtarsingh1186 4 жыл бұрын
ਫੇਵਰਿਟ ਸੋਂਗ ਉਹਨੂੰ ਯਾਦ ਤਾ ਜਰੂਰ
@deeprandhawa1786
@deeprandhawa1786 4 жыл бұрын
ੲਿਹ ਮੇਰੇ ਵੀਰ ਦੀ ਬਬਲੀ ਖੋਸਾ ਜੀ ੲਿਨਾ ਦੀ ਅਵਾਜ ਬਿਲਕੁਲ ਮੇਜਰ ਜੀ ਨਾਲ ਮਿਲਦੀ ਅਾ
@bhullar22ggroup40
@bhullar22ggroup40 4 жыл бұрын
ਅੰਜ ਮੇਜਰ ਰਾਜਸਥਾਨੀ ਦੇ ਪਰਵਾਰ ਦੀਆਂ ਗੰਲਾ ਸੁਣਕੇ ਅੰਖਾ ਞਿਚੋ ਅੰਥਰੂ ਆ ਗਏ ਮੈ ਮੇਜਰ ਜੀ ਦਾ ਬਹੁਤ ਫੈਨ ਸੀ ਅੰਜ ਵੀ ਮੇਜਰ ਜੀ ਦੀਆਂ ਕੈਸਟਾਂ ਸਾਅਬ ਕੇ ਰੰਖੀਆ ਨੈ
@sukhpalgill18385
@sukhpalgill18385 4 жыл бұрын
ਬਹੁਤ ਧੰਨਵਾਦ ਜੀ ਚੈਨਲ ਵਾਲਿਆਂ ਦਾ
@msstudiobirkali
@msstudiobirkali 3 жыл бұрын
kzbin.info/www/bejne/jobLXn-PepmdqK8
@js_leader
@js_leader 4 жыл бұрын
ਬਾਈ ਜੀ ਮੇਜਰ ਮੇਜਰ ਹੀ ਸੀ ।ਜਹਿਦੇ ਗਾਣੇ ਸੁਣ ਸੁਣ ਕੇ ਜਿਉਦਾ ਮੈ। ਮੇਜਰ ਦੇ ਗਾਣੇ ਨਾ ਸੁਣਦਾ ਸਾਇਦ ਮੈਂ ਮਰ ਜਾਦਾ।
@sherbajbrar7401
@sherbajbrar7401 4 жыл бұрын
ਮੇਜਰ ਰਾਜਿਸਥਾਨੀ ਬਹੁਤ ਹੀ ਵਧੀਆ ਕਲਾਕਾਰ ਸੀ ਪਰ ਸ਼ਰਾਬ ਉਸ ਦੀ ਕਮਜੋਰੀ ਸੀ ਮੈ ਉਹਨਾਂ ਬਹੁਤ ਨੇੜਿਓਂ ਤੱਕਿਆ ਉਸ ਦੇ ਬਹੁਤ ਪਰੋਗਰਾਮ ਵੀ ਵੇਖੇ ਤਕਰੀਬਨ ਸਾਰੇ ਪਰੋਗਰਾਮਾ ਸਰਾਬ ਪੀਂਕੇ ਗਾਉਂਦੇ ਵੇਖਿਆ ਸ਼ਰਾਬ ਹੀ ਉਸ ਦੀ ਮੌਤ ਦਾ ਕਾਰਨ ਸ਼ਰਾਬ ਬਣੀ
@9091y
@9091y 4 жыл бұрын
Bilkul.veer...bas ehi.chndri..srab.di aadat..ne sade.to..kho.lia..mejar y.g nu.....bhut ghata pia sabh nu mejar y de jan da
@gurkirtangill6535
@gurkirtangill6535 4 жыл бұрын
@@9091y ji drink de naal naal afeem bhi moti khanda c
@jagseerchahaljag687
@jagseerchahaljag687 4 жыл бұрын
ਬਹੁਤ ਵਧੀਆ ਲੱਗੀ ਇੰਟਰਵਿਊ। ਬਹੁਤ ਬਹੁਤ ਧੰਨਵਾਦ ਚੈਨਲ ਵਾਲਿਓ।
@veerpalkaur8847
@veerpalkaur8847 4 жыл бұрын
ਰਾਜਸਥਾਨੀ ਦੀ ਅਵਾਜ਼ ਨਹੀ ਭੁਲ ਸਕਦੀ ਪਰ ੳੁਹਦੇ ਨਾਲ ਮੇਲ ਨਹੀ ਹੋਅਾ ੲਿਸ ਦਾ ਦੁੱਖ ਵੀ ੲੇ
@sukhdevsinghdhillon8851
@sukhdevsinghdhillon8851 4 жыл бұрын
ਬਾਈ ਜਦੋਂ ਮੇਜਰ ਦੀ ਯਾਦ ਆ ਜਾਂਦੀ ਆ ਤਾਂ ਅੱਖਾਂ ਚੋ ਪਾਣੀ ਆ ਜਾਂਦੈ
@cyberhub2019
@cyberhub2019 4 жыл бұрын
ਬਾਈ ਜੀ ਯਾਦਾਂ ਰਹਿ ਜਾਂਦੀਆਂ ਪਰ ਉਹ ਰੂਹਾਂ ਮੁੜ ਕੇ ਨਹੀਂ ਆਉਂਦੀਆਂ।
@SunnyKhan-ef8ko
@SunnyKhan-ef8ko 4 жыл бұрын
ਬਾੲੀ ਅੱਜ ਵੀ ਗੱਡ ਕੇ ਸੁਣਦੇ ਅਾ ੳੁਸਤਾਦ ਮੇਜਰ ਜੀ ਦੇ ਗੀਤ
@karanvirsinghdhami9546
@karanvirsinghdhami9546 4 жыл бұрын
Yarr dunya ta baut dekhe but sardar Sabb de bafadari nu salam a.Ine imandari apne ustad prati
@SukhpalSingh-bg6jibhupalboy
@SukhpalSingh-bg6jibhupalboy 4 жыл бұрын
ਬਾਈ ਜੀ ਬਹੁਤ ਚੰਗੇ ਸੁਭਾ ਦੇ ਸਨ ਸਾਨੂੰ ਅੱਜ ਵੀ ਬਹੁਤ ਯਾਦ ਆਉਦੇ ਨੇ good ਸਿੰਗਰ ਸੀ
@SinghGill7878
@SinghGill7878 4 жыл бұрын
ਬਹੁਤ ਹੀ ਪਿਅਾਰੀ ਅਵਾਜ ਦਾ ਮਾਲਕ ਸੀ ਮੇਜਰ ਰਾਜਸਥਾਨੀ ਅੱਜ ਦੇ ਸਮੇ ਕੲੀ ਚੀਕ ਚਿਹਾੜਾ ਜਿਹਾ ਪਾਓਣ ਵਾਲੇ ਗਾੲਿਕਾ ਨੂੰ ਪਹਿਲੀ ਗੱਲ ਤਾ ਸੁਣਨ ਨੂੰ ਦਿਲ ਨੀ ਕਰਦਾ ਜੇ ਕੁਝ ਹਿੱਸਾ ਗੀਤ ਦਾ ਸੁਣ ਵੀ ਲਿਅਾ ੳਦੋ ਹੀ ਨੈਕਸਟ ਵਾਲਾ ਬਟਨ ਨਪਣਾ ਪੈਦਾ ਮੇਜਰ ਜੀ ਦੀ ਪੂਰੀ ਕੈਸਟ ਸੁਣ ਕੇ ਫਿਰ ਦੁਬਾਰਾ ਸੁਣਦੇ ਸੀ
@msstudiobirkali
@msstudiobirkali 3 жыл бұрын
kzbin.info/www/bejne/jobLXn-PepmdqK8
@jagdevbrar9392
@jagdevbrar9392 4 жыл бұрын
ਮੇਜਰ ਬਾਈ ਨਹੀ ਕਿਸੇ ਨੇ ਬਣ ਜਾਣਾ ਗਾਇਕ ਤਾ ਬਥੇਰੇ ਫਿਰਦੇ
@jagtarslanedarvpomanaoli8732
@jagtarslanedarvpomanaoli8732 4 жыл бұрын
ਬਹੁਤ ਵਧੀਆ ਜੀ ਰੂਹ ਖੁਸ਼ ਹੋ ਗੀ
@swarnsingh2265
@swarnsingh2265 4 жыл бұрын
ਸੈਕਟਰੀ ਸੁਖਚੈਨ ਮੈਨੂੰ ਧੂਰਕੋਟ ਵਾਲਾ ਹੈ ਪਹਿਚਾਣ ਨਹੀਂ ਆਉਦੀ
@manjitsingh-nq5vp
@manjitsingh-nq5vp 4 жыл бұрын
ਦਿਲ ਖੁਸ਼ ਕਰਤਾ
@ManpreetKaur-jh4uh
@ManpreetKaur-jh4uh 4 жыл бұрын
ajj v fai aa asi moga ton 2020 major Rajasthani I love you so much my best Singer 👌 👌 👌👌 👌👌 👌👌 👌👌 👌👌 👌 ne
@raman_pb61
@raman_pb61 3 жыл бұрын
ਸਟੇਜ ਸੈਕਟਰੀ ਸਾਹਿਬ ਜੀ ਬਹੁਤ ਵਧੀਆ ਇਨਸਾਨ ਹੈ
@rajusran9378
@rajusran9378 4 жыл бұрын
Mejor rajstani my favorite singer aa ajj vi mejor de songs sunde aa waheguru ji mehar krn Sare priwar te
@virender2482
@virender2482 Жыл бұрын
गजब इंटरव्यू जी राजस्थानी जी को श्रद्धा सुमन अर्पित
@p.s.dandiwal
@p.s.dandiwal 4 жыл бұрын
Major rajasthani da shagird babli khose ❤❤❤❤❤❤❤❤❤major baki singran nalo different aa, kionki major di sarian album ch Different awaaz aa. Har cassette di awaas ni mildi.. Eh gal major de fan hi samaj sakde aa.. ❤
@mskatwal8465
@mskatwal8465 4 жыл бұрын
ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਸਟੇਜ ਸੈਕਟਰੀ ਸਾਹਿਬ ਜੀ ਆਪ ਜੀ ਦੇ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾਂ ਜੀ ਆਪ ਬਹੁਤ ਮਿੱਠੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਨਾਲ ਚੰਗੇ ਇਨਸਾਨ ਵੀ ਹੋ ਵਾਹਿਗੁਰੂ ਖੁਸ਼ ਰੱਖੇ ਜੀ ਮੇਜਰ ਰਾਜਸਥਾਨੀ ਜੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
@MOR.BHULLAR-PB05
@MOR.BHULLAR-PB05 4 жыл бұрын
ਮੇਰੇ ਪਿੰਡ ਰੁਕਣ ਸ਼ਾਹ ਵਾਲਾਂ ਜਿਲਾ ਫਿਰੋਜ਼ਪੁਰ ਚ ਬੱਲੇ ਬੱਲੇ ਕਰਾਂ ਤੀ ਸੀ ਅੱਜ ਤੱਕ ਭੁੱਲਦਾ ਨਹੀਂ
@khosasaab3464
@khosasaab3464 3 жыл бұрын
Ki oh akhada mil skda bai g apa nu
@sukhbirsingh7209
@sukhbirsingh7209 4 жыл бұрын
ਮੈ ਸਾਰੇ ਗੀਤ ਅੱਜ ਤੱਕ ਵੀ ਸੁਣਦਾ ਹਾ
@msstudiobirkali
@msstudiobirkali 3 жыл бұрын
kzbin.info/www/bejne/a2m1k2ebaLWpgqc
@sonubhullar7591
@sonubhullar7591 4 жыл бұрын
ਬਾਈ ਜੀ ਮੈਨੂੰ ਨਹੀ ਪਤਾ ਮੈ ਤਾ ਬਹੁਤ ਰੋਇਆ ਸੀ ਜਾਦੋ ਖਬਰ ਸੁਣੀ ਸੀ 7 ਵਲਿਆ ਖਬਰਾਂ ਵਿੱਚ ਮੈ ਬਹੁਤ ਛੋਟਾ ਸੀ ਪਰ ਮੈ ਬਹੁਤ ਸੁਣਿਆ ਸੀ ਕੈਸਟ ਖਾਰੀਦਾ ਸੀ ਸਕੂਲ ਜਾਣ ਵਾਲੇ ਰਸਤੇ ਵਿੱਚ ਦੁਕਾਨ ਸੀ ਟੈਪ ਵਾਲੀ ਸੀ ਮੈਨੂੰ ਘਰੋ ਪੈਸੇ ਮਿਲ ਦੇ ਸੀ ਤੇ ਮੈ ਕੈਸਟ ਖਾਰੀਦਾ ਸੀ ਅੱਧੀ ਛੁੱਟੀ ਵਾਲੇ ਭੁੱਖੇ ਰਿਹ ਕੈ ਵੀ ਕੈਸਟ ਖਾਰੀਦਾ ਸੀ ਬਚਪਨ ਵਿੱਚ ਬਹੁਤ ਸੁਣਿਆ ਪਰ ਨਹੀ ਭੁੱਲ ਦਾ ਮੈ ਬਹੁਤ ਯਾਦ ਕਰਦਾ ਮੈ ਆਖੜਾ ਵੀ ਵੇਖਿਆ ਸੀ ਇੱਕ
@sonubhullar7591
@sonubhullar7591 4 жыл бұрын
ਯਾਰ ਤੇਰਾ ਪਿਆ ਮਰਨ ਕਿਨਾਰੇ ਮੈ ਸਕੂਲ ਬਹੁਤ ਗਇਆ ਸੀ
@sukhbirsingh7209
@sukhbirsingh7209 4 жыл бұрын
ਵਾਹਿਗੁਰੂ ਜੀ ਮਿਹਰ ਕਰੇ
@chandershekar7482
@chandershekar7482 2 жыл бұрын
1998 ਵਿੱਚ ਮੈ ਸਰਕਾਰੀ ਸਕੂਲ ਵਿੱਚ ਅਧਿਆਪਕ ਲੱਗਾ ਸੀ ਮੇਰੀ ਤਨਖਾਹ 6000 ਸੀ। 2260 ਅੱਜ 40000 ਦੇ ਬਰਾਬਰ ਹੈ । I am also a big fan of Rajsthani.
@MAANSAAB-jo3yv
@MAANSAAB-jo3yv 4 жыл бұрын
ਮੇਰਾ ਮਨ ਪਸੰਦ ਸਿੰਗਰ ਸੀ ਮੇਜਰ ਸਥਾਨੀ ਉਨਾਂ ਟਾਈਮਾ ਚ ਮੈ ਅਠਵੀ ਚ ਪੜਦਾ ਸੀ ਮੈ ਸਾਇਕਲ ਤੇ ਜਾਣਾ ਤੇ ਸਪੈਸ਼ਲ ਤੇ ਕੰਪਨੀ ਦੀ ਕੈਸਿਟ ਹੀ ਖਰੀਦਣੀ ਉਸ ਟਾਈਮ ਉਰੀਜਨਲ ਕੈਸਿਟ 20 ਤੋ 22.25 Rs ਦੀ ਹੁੰਦੀ ਸੀ ਤੇ ਡੁਪਲੀਕੇਟ 15 Rs ਦੀ ਹੁੰਦੀ ਸੀ I love u mejar Rajsthani
@veerpalkaur8847
@veerpalkaur8847 4 жыл бұрын
ਮੇਜਰ ਰਾਜਸਥਾਨੀ ਦਿਲਾਂ ਚ ਵਸਦੇ ਨੇ
@msstudiobirkali
@msstudiobirkali 3 жыл бұрын
kzbin.info/www/bejne/jobLXn-PepmdqK8
@lovishs165
@lovishs165 4 жыл бұрын
Vill. Kot sukhia ta bai major nu ajj v bhut yad krda aur mann sahib ta bai ji da heart c mann sahib tusi jdo v es side aye ta kot sukhia jroor auna.
@mehargvjkumar9232
@mehargvjkumar9232 4 жыл бұрын
Me Himachal Pradesh to aa 22 g me vadda fan aa mejar Rajasthani g da
@kanwaljitsidhu
@kanwaljitsidhu 3 жыл бұрын
V heart touching interview and sukhnaib is so great
@singhsj5841
@singhsj5841 3 жыл бұрын
ਡੱਬਵਾਲੀ ਮਲਕੋਕੀ ਮਾਮੇ ਦੀ ਕੁੜੀ ਦੇ ਵਿਆਹ ਚ ਆਏ ਸੀ ਅਸੀ ਵੇਖਿਆਂ 🙏👍
@basdevsingh3591
@basdevsingh3591 4 жыл бұрын
Major Rajasthani ji di family khas krke ohna di wife bahut achhe te shareef lagde ne.Waheguru mehar krn.
@singarnathjandjandwala9837
@singarnathjandjandwala9837 4 жыл бұрын
ਬਹੁਤ ਵਧੀਆ ਕਲਾਕਾਰ
@parmidersingh5411
@parmidersingh5411 3 жыл бұрын
ਮੈ ਸੁਣਦਾ ਮੇਜਰ ਜੀ ਦਾ ਗੀਤ ਇਕ ਗੀਤ 700 ਵਾਰ ਸੁਣਿਆ
@bhupindersinghbrar1685
@bhupindersinghbrar1685 4 жыл бұрын
ਬਹੁਤ ਵਧੀਆ ਬਾਈ ਜੀ, ਮੇਜਰ ਬਾਈ ਅਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ।
@p.s.dandiwal
@p.s.dandiwal 4 жыл бұрын
Babli khose di awaas major rajasthani bargi aaa💓💓💓💓
@mansiratkaur4552
@mansiratkaur4552 4 жыл бұрын
ਮੇਜਰ ਬਾਈ ਬਹੁਤ ਵਧੀਆ ਗਾਉਂਦਾ ਸੀ।
@Balkarsingh-rq1yl
@Balkarsingh-rq1yl 4 жыл бұрын
ਬਹੁਤ ਹੀ ਵਧੀਆ ਪਰਿਵਾਰ ਹੈ ਬਾਈ ਜੀ
@harrysharma2164
@harrysharma2164 Жыл бұрын
My fav.singer major rajasthani I miss you so much......❤️
@navjeetsingh4652
@navjeetsingh4652 4 жыл бұрын
ਮੇਰਾ ਮੰਨ ਪਸੰਦ ਸਿੰਗਰ ਮੇਜਰ ਰਾਜਸਤਾਨੀ
@nirmalkaur1175
@nirmalkaur1175 4 жыл бұрын
Asi v rajasthan dy a
@lkhaveersingh6614
@lkhaveersingh6614 3 жыл бұрын
Major Rajasthani Major Rajasthani very very nice
@jagmeetteona6186
@jagmeetteona6186 4 жыл бұрын
ਅੱਜ ਵੀ ਦਿਲਾਂ ਵਿੱਚ ਜਿਉਂਦੇ ਨੇ ਮੇਜ਼ਰ ਰਾਜਸਥਾਨੀ
@manpreetgill8721
@manpreetgill8721 3 жыл бұрын
Y g Mazar Rajsthani g jindawad jindawad jindawad jindawad.....
@KuldeepSingh-dn3oq
@KuldeepSingh-dn3oq 4 жыл бұрын
mejor aaj fer rva gya....😭😭😭
@bthomas9336
@bthomas9336 4 жыл бұрын
eh interview jive dil di reej Puri ho gai
@kalahassanpuri9423
@kalahassanpuri9423 4 жыл бұрын
ਬਹੁਤ ਹੀ ਵਧੀਆ ਬਾਈ ਜੀ ਇੰਟਰਵਿਊ ਲਿਆ ਆਰ ਐਮ ਬੀ, ਵਾਲੇ ਵੀਰ ਜੀ
@NavdeepSingh-yd9uh
@NavdeepSingh-yd9uh 4 жыл бұрын
ਬਹੁਤ ਵਧੀਆ ਇੰਟਰਵਿਊ ਅਾ
@SSDeol
@SSDeol 4 жыл бұрын
Thanx for Interviw bahut vadiya ji .😪😪😢😢🙏🙏
@beantmota7905
@beantmota7905 4 жыл бұрын
ਕੋਈ ਮੇਜਰ ਰਾਜਸਥਾਨੀ ਨੀ ਬਣ ਸਕਦਾ
@jagtarhawara5082
@jagtarhawara5082 4 жыл бұрын
Ustada da ustad se major rajasthani very nice all song
@p.s.dandiwal
@p.s.dandiwal 4 жыл бұрын
My favorite singer major rajasthani
@JagmeetSingh-kg4vi
@JagmeetSingh-kg4vi 4 жыл бұрын
ਮੇਜਰ ਨਹੀ ਕਿਸੇ ਨੇ ਬਣ ਜਾਣਾ ਮੇਜਰ ਦੀ ਰੀਸ ਨਹੀ ਕੋਈ ਕਰ ਸਕਦਾ ਨਾਂ ਮੇਜਰ ਵਰਗਾ ਕੋਈ ਗਾ ਨਹੀ ਸਕਦਾ ਉਸ ਦੇ ਬੋਲ ਬਹੁਤ ਪਿਆਰੇ ਸੀ ਮੈ ਸਲਾਮ ਕਰਦਾ ਮੇਜਰ ਨੂੰ
@gindarandhawagindarandhawa775
@gindarandhawagindarandhawa775 4 жыл бұрын
All time favrote major rajsthani miss you😭😭😘😘😘🙏🙏🙏🙏
@richhpalmaan3847
@richhpalmaan3847 2 жыл бұрын
Bot vadiya lgya bai ji aj da program Very thanks yaada Taziya krn vaste
@kamalmehtan541
@kamalmehtan541 4 жыл бұрын
We miss you ustaad MAJOR RAJSTHANI JI🙏🙏🙏
@sukhbirsingh7209
@sukhbirsingh7209 4 жыл бұрын
ਮੈਂ ਵੀ ਪੱਕਾ ਫੈਨ ਆ
@YuvrajSingh-zc5jj
@YuvrajSingh-zc5jj 3 жыл бұрын
ਅੱਖਾਂ ਭਰ ਆਈਆਂ ਅਸੀਂ ਬਹੁਤ ਸੁਣਦੇ ਹੁੰਦੇ ਸੀ
@jakhmidil8114
@jakhmidil8114 4 жыл бұрын
ਚੰਨਾ ਟੁੱਟ ਗਿਆ ਘੜੇ ਚ ਘੜਾ ਵੱਜਕੇ ਵੇ ਹਿੱਕ ਤੋਂ ਕਮੀਜ਼ ਭਿੱਜਗੀ ਗੀਤ ਕਿਸ ਕੈਸਿਟ ਵਿਚ ਆ ਜਰੂਰ ਦੱਸੋ ਜੀ।
@sukhcharnramanapilibanga1174
@sukhcharnramanapilibanga1174 4 жыл бұрын
chhad meri bah mitra
@karnielsinghsolankykarniel6786
@karnielsinghsolankykarniel6786 4 жыл бұрын
Viya vich kine din rh gaye
@tirathsidhu6061
@tirathsidhu6061 4 жыл бұрын
Anmoll uppal ਛੱਡ ਮੇਰੇ ਬਾਂਹ ਮਿੱਤਰਾਂ
@9091y
@9091y 4 жыл бұрын
Rajsthani sahib de team e sari vdhia c.....y mejar.khud.v..dsde c....ohna..de..sactry sahib.vrga.vafadar..te..chnga.bnda ...ehna..ne...bhut..sewa..kiti..y mejar di....har..ik..aadat bare..sactry sahib nu chngi tra pta c.....but..ajj ehna di intervew to ehna di galbat to saf hogi..k..sachmuch...wafadar insana..vicho..aa..sactry sahib.jo.ajj v..aapne..wallo wfadari nibha rahe aa...salute aa sukhchain g nu.....
@sonuvirk6860
@sonuvirk6860 4 жыл бұрын
ਬਹੁੱਤ ਵਧਿਅਾ ਜੀ
@bhupenderaulakh795
@bhupenderaulakh795 4 жыл бұрын
Very nice interview Thanks for this interview Sade v major rajasthani ji 1997 ch pind 12np ch akhada lake gye c
@raman_pb61
@raman_pb61 3 жыл бұрын
ਅਸੀ ਮੇਜਰ ਰਾਜਸਥਾਨੀ ਜੀ ਦੇ ਘਰ ਜਰੂਰ ਜਾਵਾਗੇ
@nachatarsingh7692
@nachatarsingh7692 4 жыл бұрын
Waheguru ji waheguru ji mehar karan ehna de parivar te
@singhsj5841
@singhsj5841 3 жыл бұрын
ਸਲਾਮ ਭੈਣ ਜੀ ਜਿਨ੍ਹਾਂ ਨੇ ਮੇਜਰ ਜੀ ਤੋ ਪਿਛੋ ਪਰਿਵਾਰ ਨੂੰ ਗਲ ਲਾਇਆ
@Buttar_09
@Buttar_09 4 жыл бұрын
Grt work by RMB channel....nd thnx alot
@RajeshKumar-36p
@RajeshKumar-36p 4 жыл бұрын
My favourite singer mejar rajsthani
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 4 МЛН
Я сделала самое маленькое в мире мороженое!
00:43
Osman Kalyoncu Sonu Üzücü Saddest Videos Dream Engine 269 #shorts
00:26