Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas

  Рет қаралды 41,324

Akas ਅਕਸ

Akas ਅਕਸ

Күн бұрын

Пікірлер: 80
@raman_pb61
@raman_pb61 2 ай бұрын
ਬਹੁਤ ਵਧੀਆ ਪੰਜਾਬੀ ਗਾਇਕਾਂ ਵਾਹਿਗੁਰੂ ਖੁਸ਼ ਰੱਖਣ ਜੀ ਚਡਦੀ ਕਲਾ ਵਿਚ ਰਹੋਂ
@kalahassanpuri9423
@kalahassanpuri9423 2 ай бұрын
ਨੇMR ਮੇਜਰ ਰਾਜਸਥਾਨੀ ਜੀ ਦੀ ਘਾਟ ਪੂਰੀ ਨਹੀਂ ਹੋਣੀ❤❤❤❤❤❤
@kalahassanpuri9423
@kalahassanpuri9423 2 ай бұрын
kzbin.info/www/bejne/eZ-voZ-wlNRmldksi=N94Qf2hYt-3JrKV_ New Song By Major Rajasthani Music Song ~ ਗੈਰਾ ਦੀਆਂ ਮਹਿੰਦੀਆਂ Singer ~ Babli Khosa Lyrics ~ Kala Hassanpuri Music ~ MR Music Producer ~ Navdeep Rajasthani ਗੀਤ ਕਿਵੇਂ ਲਗਿਆ KZbin ਤੇ ਕੁਮੈਂਟ ਜਰੂਰ ਕਰਨਾ ਜੀ, ਅਤੇ ਆਪਣੇ ਸਾਥੀ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ , ਧੰਨਵਾਦ 🙏🏻❤️
@surindersingh7094
@surindersingh7094 2 ай бұрын
ਖੂਬਸੁਰਤ ਅਵਾਜ਼ ਸੱਚ ਬੋਲਦੀ ਚੜਦੀ ਕੱਲਾ ਰੱਖੇ ਵਾਹਿਗੁਰੂ ਮਿਹਰ ਕਰੇ
@bhaiamarjitsinghrattangarh781
@bhaiamarjitsinghrattangarh781 2 ай бұрын
ਬਹੁਤ ਵਧੀਆ ਗੱਲ ਬਾਤ। ਸੁਰਪਰੀਤ ਨੂੰ ਮੈਂ ਇਕ ਅਖਾੜੇ ਵਿੱਚ ਸੁਣਿਆ ਸੀ
@LakhwinderSingh-l4f
@LakhwinderSingh-l4f 24 күн бұрын
ਬਹੁਤ ਵਧੀਆ ਜੋੜੀ ਸੀ ਮੇਜਰ ਨਾਲ ਜਿੳਦੀ ਰਹੇ ਭੈਣਾ
@Rabb_mehar_kre
@Rabb_mehar_kre 2 ай бұрын
Bahut khoob upraalla kita jo tusi Sade teenage wele di ikk bahut h vdhia singer nu podcast ch bulaya. Ehna ne Ravinder Grewal nal v bahut sohne te sabhyacharak geet Gaye aa. Ehna di dilon respect aa...
@kalahassanpuri9423
@kalahassanpuri9423 2 ай бұрын
ਬਹੁਤ ਹੀ ਵਧੀਆ ਬਾਈ ਜੀ👍👍👍👍
@Nirbhai-x2o
@Nirbhai-x2o 2 ай бұрын
ਇਹ ਗਾਇਕਾ,ਦੀ ਭਾਲ ਮੈ 1994,ਤੋ ਕਰ ਰਿਹਾ ਸੀ ਇਕ ਕੈਸਟ ਇਨਾ ਦੀ ਗਰੇਵਾਲ ਗਾਇਕ ਨਾਲ ਆਈ ਸੀ
@dharmindersandhusurpreetso4534
@dharmindersandhusurpreetso4534 2 ай бұрын
Haji bhaji ਇਸ਼ਕ ਤੇਰੇ ਦੀ ਲੋਰ
@Nirbhai-x2o
@Nirbhai-x2o 2 ай бұрын
@@dharmindersandhusurpreetso4534 ਲਗਦਾ ਮਿਤਰਾਂ ਨੇ ਯਾਮਾ ਲੈ ਲਿਆ ਉਡ ਚੱਲਾਗੇ,ਕਿਤੇ ਕਿਕ ਮਾਰਕੇ
@GurmeetS-so3zt
@GurmeetS-so3zt 29 күн бұрын
ਬਹੁਤ ਵਧੀਆ ਇੰਟਰਵਿਊ ਨਹੀਂ ਰੀਸਾਂ ਮੇਜ਼ਰ ਤੇ ਸੋਨੀ ਦੀਆਂ
@kalahassanpuri9423
@kalahassanpuri9423 2 ай бұрын
Bahut hi vadiya singer Surpreet soni ji🙏🙏🙏🙏🙏
@charanjeetsandhu1669
@charanjeetsandhu1669 2 ай бұрын
ਬਹੁਤ ਵਧੀਆ ਗਾਇਕਾ
@sukhmandersidhu1651
@sukhmandersidhu1651 23 күн бұрын
ਹੁਣ ਵੀ ਸੁਣ ਦੇ ਆ ਜੀ ਸੋਡੇ ਗੀਤ ❤❤
@gurjantsingh7964
@gurjantsingh7964 Ай бұрын
ਸੁਖਪ੍ਰੀਤ ਸੋਨੀ ਪਹਿਲੀ ਗਾਇਕਾ ਜਿਸ ਨੇ ਪੈਸਿਆਂ ਦੇ ਮਾਮਲੇ ਵਿੱਚ ਮੇਜਰ ਰਾਜਸਥਾਨੀ ਦੀ ਤਾਰੀਫ਼ ਕੀਤੀ ਬਈ ਅਖਾੜੇ ਦੀ ਅੱਧੀ ਪੇਮੈਂਟ ਕਰਦੇ ਸੀ ਨਹੀਂ ਤਾਂ ਹਰੇਕ ਕੁੜੀ ਪੈਸਿਆਂ ਦੇ ਮਾਮਲੇ ਵਿੱਚ ਸਾਥੀ ਕਲਾਕਾਰਾਂ ਨੂੰ ਭੰਡਦੀਆਂ ਹੀ ਹਨ। ਜਿਵੇਂ ਪਹਿਲਾਂ ਸੁਚੇਤ ਬਾਲਾ ਨੂੰ ਸੁਣਿਆ ਸਭ ਨੇ।
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 2 ай бұрын
ਮੇਜਰ ਰਾਜਸਥਾਨੀ ਰਿਸ਼ੀ ਕਪੂਰ ਯਾਦਾ ਨੀ ਹੋਗਿਆ ਮੈਡਮ ?
@sargamsohi3584
@sargamsohi3584 Ай бұрын
ਬਾਈ ਜੀ ਤੁਸੀ ਮੇਜਰ ਰਾਜਸਥਾਨੀ ਜੀ ਦੇ ਗੀਤ ਸਰਚ ਕਰੋ ਇਹਨਾਂ ਨੇ ਹੀ ਗਾਇਆ ਹੈ. ਤੇ ਦੂਜੀ ਗੱਲ ਵੀ ਸੱਚ ਆ.
@jagdev5863
@jagdev5863 2 ай бұрын
Very good interview 🔥🔥🌹🌹❤️❤️👍👌
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤
@kalahassanpuri9423
@kalahassanpuri9423 2 ай бұрын
Very very nice ji🙏🙏🙏🙏🙏👌👌👌👌🙏
@kalahassanpuri9423
@kalahassanpuri9423 2 ай бұрын
kzbin.info/www/bejne/g6DGm4OsasyLbZIsi=tVF8a72oXeficxkV
@manjitpal1156
@manjitpal1156 2 ай бұрын
Bhullar. Sab. Great ❤️
@Rajinder-ij8tw
@Rajinder-ij8tw 2 ай бұрын
Bohot badhiya
@MohinderHasanpuri
@MohinderHasanpuri 2 ай бұрын
Good 👍❤❤❤❤❤❤❤
@walaitiram3885
@walaitiram3885 Ай бұрын
Very good gaint singer God bless you.
@karanbaraich2300
@karanbaraich2300 2 ай бұрын
Bahut vadia
@BakhshishBisa-gq5lz
@BakhshishBisa-gq5lz 2 ай бұрын
Best wishes 🌹
@sajwarsingh3412
@sajwarsingh3412 Ай бұрын
ਇਸ ਗਾਇਕਾ ਨੇ ਬਹੁਤ ਵਧੀਆ ਗੀਤ ਗਾਏ ਮੇਜਰ ਰਾਜਸਥਾਨੀ ਨਾਲ
@phupindarchahal3401
@phupindarchahal3401 2 ай бұрын
1986. Gold. 10g. 3600. C
@tarsemsingh5150
@tarsemsingh5150 2 ай бұрын
Bahut vadia ji
@SukhpalDhaliwal-u3b
@SukhpalDhaliwal-u3b 2 ай бұрын
Very good ji🎉
@amarjitgill9182
@amarjitgill9182 2 ай бұрын
Good vechar
@pargatsingh9668
@pargatsingh9668 2 ай бұрын
🎉🎉
@GurmelSingh-if8nw
@GurmelSingh-if8nw Ай бұрын
बहुत बढ़िया है जी गल बात गुरमेल सिंह राजस्थान से
@manjitpal1156
@manjitpal1156 2 ай бұрын
Nice ⚘️
@InderjitDhaliwal-t1p
@InderjitDhaliwal-t1p Ай бұрын
Very good❤❤
@KRISHANSINGH-ss6ij
@KRISHANSINGH-ss6ij Ай бұрын
Good ❤❤❤❤❤❤❤❤❤
@SukhdevSingh-mn7ny
@SukhdevSingh-mn7ny 2 ай бұрын
Good 👍
@harjeetkulriaharjeet6385
@harjeetkulriaharjeet6385 2 ай бұрын
Love u i tune
@dharmpreetdhillon3891
@dharmpreetdhillon3891 2 ай бұрын
Rajsthan myra pinda di saan singer Major Rajasthani bai ji
@baldevsingh9391
@baldevsingh9391 2 ай бұрын
ਕੁਝ ਗੀਤ ਚਾਰ ਦਿਨ ਚੱਲਦੇ ਹਨ ਪਰ ਮਾਣਕ ਸਦੀਕ ਛਿੰਦਾ ਚਮਕੀਲਾ ਸਦਾ ਬਹਾਰ ਗੀਤ ਗਾ ਗਂਏ
@bablasekhon1044
@bablasekhon1044 2 ай бұрын
ਜੀ ਬਾਈ ਜੀ
@SinghGill7878
@SinghGill7878 2 ай бұрын
ਮੇਜਰ ਰਾਜਿਸਥਾਨੀ ਕਿਸੇ ਨੇ ਨਹੀਂ ਬਣ ਜਾਣਾ
@nimmapakhi1835
@nimmapakhi1835 2 ай бұрын
🙏🏼🙏🏼👌👌👌👌👍👍👍👍
@chamkaursinghthandewala9912
@chamkaursinghthandewala9912 2 ай бұрын
ਸੋਨੀ ਜੀ ਮੇਰੇ ਲਿਖੇ ਗੀਤ ( ਬੁੜ ਬੁੜ ) ਦਾ ਨਾਮ ਲੈਣਾ ਚੰਗਾ ਨਹੀਂ ਲੱਗਿਆ। ਵਿਛੋੜਾ ਮੇਜ਼ਰ ਦਾ ਗੀਤ ਦੇ ਥੋੜੇ ਦਿਨ ਬਾਆਦ ਹੀ ਰਲੀਜ਼ ਕੀਤਾ ਸੀ। ਬੁੜ ਬੁੜ ਗ਼ੀਤ ਰਲੀਜ਼ ਹੋਣ ਵੇਲ਼ੇ ਵੀ ਤੁਹਾਡੀ ਇੰਟਵਿਊ ਮੈਡਮ ਗੁਰਪ੍ਰੀਤ ਕੌਰ ਜੀ ਨੇ ਕੀਤੀ ਸੀ ਤੁਸੀਂ ਓਸ ਟਾਈਮ ਵੀ ਮੇਰਾ ਜ਼ਿਕਰ ਨਹੀਂ ਕੀਤਾ। ਗੱਲਾਂ ਤਾਂ ਤੁਸੀਂ ਵੀ ਬਹੁਤ ਘੁਮਾ ਕੇ ਕਰ ਗਏ ਤੁਹਾਡੀ ਬਹੁਤ ਮੇਹਰਬਾਨੀ ਜੀ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਤੰਦਰੁਸਤੀ ਬਖ਼ਸ਼ੇ ਸੋਨੀ ਜੀ...
@Major_Rajasthani_Music
@Major_Rajasthani_Music 2 ай бұрын
ਕਿਉਂ ਤੂੰਸੀ ਨਾਮ ਪਿੱਛੇ ਤੜਫਦੇ ਫਿਰਦੇ ਹੋ ,ਪਹਿਲਾ ਇਹੋ ਜਾ ਕੰਮ ਹੀ ਨਾ ਕਰੋ , ਦੂਜਿਆਂ ਨੂੰ ਕਹਿੰਦੇ ਫਿਰਦੇ ਹੋ ਕਿ ਸਾਡਾ ਨਾਮ ਲਵੋ
@entertainment4523
@entertainment4523 2 ай бұрын
ਤੁਹਾਡਾ ਨੰਬਰ ਦਿਓ
@HekulwantsinghKulwant
@HekulwantsinghKulwant 2 ай бұрын
❤❤❤❤
@amarjeetsinghamar7197
@amarjeetsinghamar7197 2 ай бұрын
Nice
@labhBrarsantybrar
@labhBrarsantybrar Ай бұрын
ਰਾਜਪ੍ਰੀਤ ਰਾਜੀ ਨੇ ਦੋਗਾਣਾ ਕੈਸੀਟਾ ਕਰੀਆਂ ਸੀ
@Amardeep-pn5pl
@Amardeep-pn5pl 2 ай бұрын
❤🎉😢
@mohanchahal3487
@mohanchahal3487 19 күн бұрын
Very nice sugar Mohan Chahal Canada. To
@chamkaursinghthandewala9912
@chamkaursinghthandewala9912 2 ай бұрын
ਸੋਨੀ ਜੀ ਗੀਤਕਾਰ ਜਸਵੰਤ ਬੋਪਾਰਾਏ ਜੀ ਵੀ ਨਾਲ਼ ਸੀ ਮੇਜ਼ਰ ਰਾਜਸਥਾਨੀ ਜੀ ਦੇ ਜਦੋਂ ਤੂਹਾਨੂੰ ਪਹਿਲੀ ਵਾਰ ਘਰ ਮਿਲਣ ਆਏ। ਅਖਾੜਾ ਮੇਜ਼ਰ ਦਾ ਟਾਈਟਲ ਗ਼ੀਤ ਜਸਵੰਤ ਬੋਪਾਰਾਏ ਜੀ ਦਾ ਲਿਖਿਆ ਹੋਇਆ ਹੈ ਤੁਸੀਂ ਉਹਨਾਂ ਦਾ ਨਾਮ ਲੈਣਾ ਚੰਗਾ ਨੀ ਸਮਝਿਆ ਉਹਨਾਂ ਦਾ ਵੀ ਪੂਰਾ ਹੱਥ ਰਿਹਾ ਮੇਜ਼ਰ ਰਾਜਸਥਾਨੀ ਜੀ ਨੂੰ ਹਿੱਟ ਕਰਨ ਵਿੱਚ। ਮੇਜ਼ਰ ਰਾਜਸਥਾਨੀ ਜੀ ਭਦੌੜ ਵਿਖ਼ੇ ਜਸਵੰਤ ਬੋਪਾਰਾਏ ਜੀ ਦੇ ਘਰ ਬਹੁਤ ਚਿਰ ਰਿਹਾ । ਜਸਵੰਤ ਬੋਪਾਰਾਏ ਜੀ ਨੇ ਮੇਜ਼ਰ ਰਾਜਸਥਾਨੀ ਜੀ ਦੇ ਘਰ ਵਾਸਤੇ ਆਪਣੇ ਘਰ ਦੇ ਸਾਹਮਣੇ ਪਲਾਟ ਦਿਵਾ ਦਿੱਤਾ ਸੀ
@Major_Rajasthani_Music
@Major_Rajasthani_Music 2 ай бұрын
ਮੇਜਰ ਰਾਜਸਥਾਨੀ ਨੂੰ ਦੁਨੀਆ ਤੋ ਗਏ 25-26 ਸਾਲ ਹੋ ਗਏ , ਬੋਪਾਰਾਏ ਨੇ ਉਸ ਤੋ ਬਾਅਦ ਹੋਰ ਨੀ ਸਟਾਰ ਬਣਾ ਦਿੱਤਾ ?
@Major_Rajasthani_Music
@Major_Rajasthani_Music 2 ай бұрын
ਜੇਹੜਾ ਪਲਾਂਟ ਲਿਆ ਸੀ ਮੇਜਰ ਰਾਜਸਥਾਨੀ ਨੇ ਆਪਣੀ ਆਪਦੀ ਕਮਾਈ ਦਾ ਹੀ ਲਿਆ ਸੀ ,ਕਿਸੇ ਹੋਰ ਨੇ ਥੋੜ੍ਹੀ ਲੈਕੇ ਦਿੱਤਾ ਸੀ, ਜਦੋ ਅਸੀ ਰਾਮਪੁਰੇ ਆਏ ਆ ਮੇਰੇ ਮਾਂ ਨੇ ਸੁੱਖ ਦਾ ਸਾਹ ਲਿਆ , ਰਾਮਪੁਰੇ ਆਉਣ ਤੋ ਪਹਿਲਾਂ ਉਸ ਘਰੋ ਮੇਜਰ ਰਾਜਸਥਾਨੀ ਇੱਕ ਚਮਚਾ ਤੱਕ ਨਹੀਂ ਲੈਕੇ ਆਇਆ ਸੀ ਨਾਲ
@Major_Rajasthani_Music
@Major_Rajasthani_Music 2 ай бұрын
ਕੋਈ ਕਿਸੇ ਨੂੰ ਸਟਾਰ ਨਹੀਂ ਬਣਾ ਸਕਦਾ , ਮੇਜਰ ਰਾਜਸਥਾਨੀ ਜੇ ਹਿੱਟ ਹੋਇਆ ਉਹ ਆਪਣੀ ਮਿਹਨਤ ਨਾਲ ਹੀ ਹੋਏ ਨੇ , ਜੇ ਬੋਪਾਰਾਏ ਕੋਲੇ ਕੋਈ ਸਟਾਰ ਬਣਾਉਣ ਦੀ ਮਸ਼ੀਨ ਹੈ ਤੂੰ ਵੀ ਜਾ ਫੇਰ ਬਣਜਾ ਸਟਾਰ , ਰੋਕਿਆ ਕਿਸ ਨੇ ਹੈ ?
@Major_Rajasthani_Music
@Major_Rajasthani_Music 2 ай бұрын
ਪਲਾਂਟ ਆਲੀ ਗੱਲ ਤਾ ਆਏ ਕਹੀ ਆ ਜਿਮੇ ਬੋਪਾਰਾਏ ਨੇ ਆਪਣੇ ਪੈਸਿਆ ਦਾ ਲੈਕੇ ਦਿੱਤਾ ਸੀ , ਹੁਣ ਨਾ ਬਹੁਤ ਹੋ ਗਿਆ , ਹੁਣ ਤੱਕ ਮੈਂ ਚੁੱਪ ਸੀ ਵੀ ਕਿ ਲੈਣਾ ਇਹਨਾ ਨਾਲ ਮਥਾ ਮਾਰ ਕੇ , ਅਸਲੀਅਤ ਮੈਂ ਦੱਸੋ ਹੁਣ ਇਹਨਾ ਨੇ ਕੀ ਕੀ ਕੀਤਾ ਸੀ ਮੇਰੇ ਬਾਪੂ ਨਾਲ , ਕਿੰਨੀ ਜਾਨ ਔਖੀ ਸੀ ਮੇਰੇ ਮਾਤਾ ਜੀ ਦੀ ਉਸ ਘਰੇ , ਮੇਜਰ ਰਾਜਸਥਾਨੀ ਨੂੰ ਕਿਵੇਂ ਕਿਵੇਂ ਖਾਦਾ ਗਿਆ ਸੀ , ਨਾਲ ਰਹਿਣ ਵਲਿਆ ਵਲੋਂ , ਇੱਕ ਇੱਕ ਗੱਲ ਹੁਣ ਮੈਂ ਦੁਨੀਆ ਦੇ ਅਗੇ ਰੱਖੂ , ਚਮਚੇ ਬਣੇ ਫਿਰਦੇ ਹੋ ਤੂਸੀ ਅਤਾ ਨੀ ਪਤਾ ਨੀ ਕੁਜ ,,
@Major_Rajasthani_Music
@Major_Rajasthani_Music 2 ай бұрын
ਕੰਪਨੀ ਵੱਲੋ ਬਹੁਤ ਕੁਜ ਆਉਂਦਾ ਸੀ ਸਭ ਬੋਪਾਰਾਏ ਦੇ ਘਰੇ ਰਿਹਾ , ਨਾਲ ਕੁਜ ਨੀ ਲੈਕੇ ਆਇਆ ਸੀ ਮੇਜਰ ਰਾਜਸਥਾਨੀ , ਬੋਪਾਰਾਏ ਦੇ ਘਰ ਬਾਹਰ ਉਹਨਾ ਟਾਈਮ ਵਿੱਚ ਘਰ ਦੇ ਫਰੰਟ ਤੇ ਟਾਈਲ ਤੇ ਘਰ ਅੰਦਰ ਫ਼ਰਸ਼ ਲਗਾਇਆ ਸੀ , 30000 ਲਾਇਆ ਸੀ ਮੇਜਰ ਰਾਜਸਥਾਨੀ ਨੇ , ਕਹਿੰਦੇ ਸੀ ਅਸੀ ਦੇਦਾ ਗੇ ਅੱਜ ਤੱਕ ਤਾ ਦਿੱਤੇ ਨਹੀ ਗਏ ?
@Alrounderrrr
@Alrounderrrr Ай бұрын
Bibi Ravinder Grewal ne tere naal koi dhakka ni kita. He paid you madam for the songs, what you expect ke oh hun tere naal e gaayi jaave?
@sukhdevsinghsohi1951
@sukhdevsinghsohi1951 2 ай бұрын
Kes tra lady hai death ta v gahi
@dharmindersandhusurpreetso4534
@dharmindersandhusurpreetso4534 2 ай бұрын
ਹਰ ਇਨਸਾਨ ਦੀ ਕੋਈ ਮਜਬੂਰੀ ਹੁੰਦੀ ਹੈ....
@hardeepsingh-uj2ic
@hardeepsingh-uj2ic 2 ай бұрын
Your not Big Deal
@HoneyRose12618
@HoneyRose12618 Ай бұрын
Nice
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН
Podcast with Singer Rajinder Rajan | Akas | EP 33
1:29:59
Akas ਅਕਸ
Рет қаралды 42 М.
सियाचिन के हीरो कर्नल मेहर सिंह दहिया की हैरतअंगेज कहानी
1:21:05
Gurukul of politics (राजनीति का गुरुकुल )
Рет қаралды 43 М.
Cat mode and a glass of water #family #humor #fun
00:22
Kotiki_Z
Рет қаралды 42 МЛН