ਮੱਖਣ ਬਰਾੜ ਦੀ ਸ਼ਾਇਰੀ ਗੀਤ ਸੁਣੇ ਹੋਣੇ 😍ਅੱਜ ਵੇਖੋ ਬਰਾੜ ਦੀ 60 ਮਰਲੇ ਚ ਆਲੀਸ਼ਾਨ ਕੋਠੀ, Makhan Brar Interview

  Рет қаралды 238,881

Bolly Holly Baba

Bolly Holly Baba

2 жыл бұрын

ਮੱਖਣ ਬਰਾੜ ਦੀ ਸ਼ਾਇਰੀ ਗੀਤ ਸੁਣੇ ਹੋਣੇ 😍ਅੱਜ ਵੇਖੋ ਬਰਾੜ ਦੀ 60 ਮਰਲੇ ਚ ਆਲੀਸ਼ਾਨ ਕੋਠੀ, Makhan Brar Interview
#MakhanBrar #Interview #HouseTour #Village #BollyHollyBaba
🏅JOIN NOW: KZbin Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 184
@sukhravi6815
@sukhravi6815 2 жыл бұрын
ਮੱਖਣ ਬਰਾੜਾ ਖੁਲੀ ਪਿਆਰ ਦੀ ਕਿਤਾਬ ਹੋਵੇ ।ਸੱਚੀਆਂ ਗੱਲਾਂ🙏
@gypsypunjabi9482
@gypsypunjabi9482 2 жыл бұрын
ਪੱਤਰਕਾਰ ਵੀਰ ਲਈ ਵੀ ਇਕ ਲਾਇਕ
@meenamehrok5450
@meenamehrok5450 2 жыл бұрын
ਜੀਉਂਦਾ ਰਹਿ ਓਏ ਮੱਖਣ ਬਰਾੜਾ
@anmolbrar3391
@anmolbrar3391 2 жыл бұрын
ਮੱਖਣ ਸਿੰਘ ਬਰਾੜ ਸਾਹਿਬ ਜੀ ਆਪ ਜੀ ਦੇ ਵਲੋਂ ਲਿਖੀਆਂ ਗਈਆਂ ਸਚਾਈਆਂ ਤੇ ਸਾਰੇ ਪੰਜਾਬੀਆਂ ਨੂੰ ਹੀ ਮਾਣ ਹੈ। ਧੰਨਵਾਦ ਜੀਉ।
@parmjitkaur9096
@parmjitkaur9096 2 жыл бұрын
P
@InderjitSingh-fy4bg
@InderjitSingh-fy4bg 2 жыл бұрын
Very nice ji
@user-wi8qv7ue5v
@user-wi8qv7ue5v 4 ай бұрын
ਸੱਚ ਲਿਖਣਾ। ਸੱਚ ਬੋਲਣਾ। ਬਹੁਤ ਹੀ ਅੌਖਾ। ਹੈ। ਜੀ
@manikhatri7214
@manikhatri7214 5 күн бұрын
Very. Nice. Brar. Shaib​@@InderjitSingh-fy4bg
@Bawarecordsofficial
@Bawarecordsofficial 2 жыл бұрын
ਬਰਾੜ ਸਾਹਬ ਬਹੁਤ ਬਾਕਮਾਲ ਗੱਲਬਾਤ
@sukhmanjotsingh7427
@sukhmanjotsingh7427 2 жыл бұрын
ਬਰਾੜ ਸਾਹਿਬ ਜੀ ਬਹੁਤ ਵਧੀਆ ਲਿਖਿਆ ਹੈ ਅੱਕਲ ਜੀ ਬਹੁਤ ਵਧੀਆ ਇਨਸਾਨ ਵੀ ਹਨ
@sukhcharnmaan3696
@sukhcharnmaan3696 2 жыл бұрын
🙏 ਸੱਤ ਸ੍ਰੀ ਅਕਾਲ ਮੱਖਣ ਬਰਾੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਅੱਜ ਪੰਜਾਬ ਦੀ ਧਰਤੀ ਦੀ ਬੁੱਕਲ਼ ਵਿੱਚ ਲੁਕੇ ਹੋਏ ਸੱਚ ਬਾਰੇ ਗੀਤਾਂ ਰਾਹੀਂ ਅਤੇ ਰੂਬਰੂ ਹੋਕੇ ਜਾਣੁ ਕਰਵਾਇਆ ਅਤੇ ਲੋੜ ਮੁਤਾਬਕ ਅੱਖਾਂ ਖੋਲ ਦਿੱਤਿਆਂ ਮੈ ਸੁਖਚਰਨ ਸਿੰਘ ਮਾਨ Australia
@jagmeetsher
@jagmeetsher 2 жыл бұрын
ਬਹੁਤ ਵਧੀਆ ਬਰਾੜ ਸਾਹਿਬ 🙏🏻 MLA naal vdiya kitti tusi .. 👏
@balwantjaswant9145
@balwantjaswant9145 2 жыл бұрын
Very good interview of Brar Sahib ji Dee.
@user-xp3es7zr6l
@user-xp3es7zr6l 11 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਬਹੁਤ ਬਹੁਤ ਮੁਬਾਰਕਾਂ ਜੀ ਮੱਖਣ ਬਰਾੜ ਨੂੰ ਗੁਰਮੀਤ ਸਿੰਘ ਸਾਹ੧ਮਿਆਦੀ ਨੰਬਰ ਦਾਰ
@ASHOKKUMAR-tn4ol
@ASHOKKUMAR-tn4ol 2 жыл бұрын
ਮੱਖਣ ਬਰਾੜ ਸਾਹਿਬ ਨੂੰ ਸਲੂਟ ਹੈ ਪੰਜਾਬ ਦਾ ਮਾਣ ਹੈ ਬਰਾੜ ਸਾਹਿਬ
@jindaginama9322
@jindaginama9322 2 жыл бұрын
ਵਾਹ ਜੀ ਬਰਾੜ ਸਾਹਿਬ ਜਿਊਂਦੇ ਰਹੋ ਜੀ,
@policeman9732
@policeman9732 2 жыл бұрын
ਬਰਾੜ ਸਾਬ ਇੱਕ ਗੀਤ ਹੋਰ ਲਿਖੋ ਜਿਸ ਨੂੰ ਆਵਾਜ਼ ਲਾਭ ਹੀਰੇ ਦੀ ਹੋਵੇ
@sukhsingh1246
@sukhsingh1246 2 жыл бұрын
Labh heera dead ho gya
@policeman9732
@policeman9732 2 жыл бұрын
@@sukhsingh1246 labh Heera all time super duper hitt hai ji
@policeman9732
@policeman9732 2 жыл бұрын
ਲਾਭ ਹੀਰਾ ਅੱਜ ਵੀ ਜ਼ਿੰਦਾਬਾਦ ਹੈ no one 🌟🌟🌟🌟🌟
@balcollection3105
@balcollection3105 2 жыл бұрын
@@sukhsingh1246 pau oh nahi marda
@jindaginama9322
@jindaginama9322 2 жыл бұрын
ਆਹ ਇਕ ਨੇ ਕੁਮੈਟ ਕੀਤਾ ਹੈ ਕਿ ਲਾਭ ਹੀਰਾ ਡੈਡ ਹੋ ਗਿਆ ਭਲਿਆਮਾਣਸਾ ਆਹ ਕੰਪਿਊਟਰ ਗਾਇਕਾਂ ਨੂੰ ਛੱਡ ਕੇ ਕਦੇ ਲਾਭ ਹੀਰੇ ਦਾ ਅਖਾੜਾ ਸੁਣ ਕੇ ਦੇਖ
@sukhdevsinghbrar6149
@sukhdevsinghbrar6149 2 жыл бұрын
ਬਹੁਤ ਵਧੀਆ ਬਰਾੜ ਸਾਹਿਬ ਬਰਾੜਾ ਦਾ ਨਾਮ ਉੱਚਾ ਕੀਤਾ ਲੋਕਾਂ ਨੂੰਚੰਗੀਆਂ ਸ਼ੇਦਾ ਕੇ ਜੇ ਲੋਕ ਵੀ ਮੰਨਣ ਤਾਂ
@amrikhothi8593
@amrikhothi8593 2 жыл бұрын
Very very nice God bless ਵੀਰ ਮੱਖਣ ਬਰਾੜ ਜੀ ਤੇ ਤੁਹਾਨੂੰ, ਲਿਖਣਾ ਥੋੜ੍ਹਾ ਪਰ ਪਾਏਦਾਰ , ਇਹ ਵੀ ਰੱਬ ਦੀ ਮਿਹਰਬਾਨੀ ਆ ਨਹੀਂ ਤਾਂ ਕਮਲ ਤਾਂ ਮੇਰੇ ਵਰਗੇ ਬਹੁਤ ਵੱਡੀ ਜਾਂਦੇ ਆ
@amrikkally9768
@amrikkally9768 2 жыл бұрын
ਬਹੁਤ ਵਧੀਆ ਜੀ
@gurandittasinghsandhu5238
@gurandittasinghsandhu5238 2 жыл бұрын
ਬਹੁਤ ਵਧੀਆ ਵਾਹ ਵਾਹ ਮੱਖਣ ਬਰਾੜਾ। ਜੋ ਵੀ ਲਿਖਿਆ ਲਿਖਿਆ ਨਹੀਂ ਮਾੜਾ।
@santokhbhari4795
@santokhbhari4795 2 жыл бұрын
Maa Baap Nall Rehna Eh Sabad ❤️ nu Tund gya g🙏
@deeprataindia1170
@deeprataindia1170 2 жыл бұрын
ਬਿਲਕੁੱਲ ਸੱਚ ਹੈ ਸਰਦਾਰ ਮੱਖਣ ਸਿੰਘ ਜੀ ਇਹ ਫੋਨ ਵੀ ਭੇੜਾ ਰੋਗ ਬਣ ਕੇ ਸਾਨੂੰ ਚਿੰਬੜ ਗਿਆ ਹੈ। ਸਰਦਾਰ ਮੱਖਣ ਸਿੰਘ ਜੀ ਬਹੁਤ ਹੀ ਵਧੀਆ ਸੱਭਿਅਕ ਸਮਾਜ ਨਾਲ ਬੀਤਿਆ ਹੋਇਆ ਸਮਾ ਹੀ ਬਿਆਨ ਕਰਦੇ ਹਨ ਇਸ ਤਰ੍ਹਾਂ ਲਗਦਾ ਜਿਵੇਂ ਮੇਰੀ ਗੱਲ ਹੀ ਹੋ ਰਹੀ ਹੈ। ਦਿੱਲ ਨੂੰ ਸਕੂਨ ਮਿਲਦਾ ਗੀਤ ਸੁਣਕੇ ਜੀ। ,,Ballu ਰਟੈਂਡਾ,,
@sukhchain1926
@sukhchain1926 2 жыл бұрын
ਬਾ-ਕਮਾਲ ਗੱਲ-ਬਾਤ। ਬਰਾੜ ਸਾਹਬ ਦਾੜ੍ਹੀ ਭਾਵਾਂ ਕਤਰਾਵੀਂ ਰੱਖ ਲਓ ਪਰ ਕਲਫ਼ ਲਗਾਉਣੀ ਬੰਦ ਕਰ ਦਿਓ ਰੋਹਬ ਦੋ-ਗੁਣਾ ਵੱਧ ਜਾਏਗਾ।
@karnailsingh636
@karnailsingh636 Жыл бұрын
@jasanpalna2621
@jasanpalna2621 10 ай бұрын
​@@karnailsingh636 ❤❤❤ by ni ni❤q
@gurpyarsinghgora5858
@gurpyarsinghgora5858 2 жыл бұрын
Very good interview of brar sahib ji 🙏🙏 geetkar seera jand wala
@gurbhajgill5722
@gurbhajgill5722 2 жыл бұрын
ਅੱਜ ਤੱਕ ਮੈਂ ਕਦੇ ਵੀ ਮੱਖਣ ਜੀ ਵਰਗਾ ਗੀਤ ਗੀਤਕਾਰ ਨਹੀਂ ਦੇਖਿਆ ਤੇ ਨਾ ਹੋਰ ਕੋਈ ਹੋਣਾ
@sukhchainsinghbrargeetkarh2500
@sukhchainsinghbrargeetkarh2500 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ
@gurbhajgill5722
@gurbhajgill5722 2 жыл бұрын
ਇੱਕ ਗੀਤ ਹੋਰ ਲਿਖ ਦੋ ਅਵਾਜ਼ ਲਾਭ ਹੀਰੇ ਦੀ ਹੋਵੇ ਧੰਨਵਾਦ ਹੋਵੇਗਾ ਜੀ
@jagdevbrar6100
@jagdevbrar6100 2 жыл бұрын
ਬਰਾੜ ਸਾਹਿਬ ਜੀ ਨਹੀਂ ਰੀਸਾਂ ਤੇਰੀਆਂ ਮੱਖਣ ਬਰਾੜਾ ਤੂੰ ਮਾਣ ਹੈ ਪੰਜਾਬ ਦਾ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਅਤੇ ਆਪ ਜੀ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਅਤੇ ਚੜ੍ਹਦੀ ਕਲਾ ਚ ਰੱਖੇ
@bootasingh4296
@bootasingh4296 2 жыл бұрын
ਬਹੁਤ ਵਧੀਆ ਗੱਲ ਬਾਤ ਬਰਾੜ ਸਹਿਬ ਜੀ
@deepachahal8048
@deepachahal8048 2 жыл бұрын
ਮਨ ਭਰ ਆਉਂਦਾ ਮੱਖਣ ਬਰਾੜ ਦੀਆਂ ਗੱਲਾਂ ਸੁਣ ਕੇ
@SurjeetSingh-vd4ew
@SurjeetSingh-vd4ew 2 жыл бұрын
ਸਾਡੇ ਏਰੀਏ ਦੇ ਘੈਟ ਗੀਤਕਾਰ ਤੇ ਸ਼ਾਇਰ ।
@JasvirSingh-cb3oc
@JasvirSingh-cb3oc Жыл бұрын
Kihra area
@harrygill7927
@harrygill7927 2 жыл бұрын
Bahut maan hai saade Uncle Makhan Singh Brar ji te..mere pind nu sarre world wich popular karn layi...bahut wadia insaan hun!!!
@mehaksandhu3552
@mehaksandhu3552 2 жыл бұрын
ਬਹੁਤ ਵਧੀਆ ਵਿਚਾਰ
@jarnailsingh4167
@jarnailsingh4167 9 ай бұрын
very good brar sahib ji
@yadwindersinghbrar4967
@yadwindersinghbrar4967 2 жыл бұрын
Very good Brar sahab ji
@bawasinghmahrok7838
@bawasinghmahrok7838 2 ай бұрын
ਲਾਜਵਾਬ ਗਲਾਂ ਬਾਤਾਂ।
@satinderpalkaur9534
@satinderpalkaur9534 2 жыл бұрын
ਬਹੁਤ vadhia ਲੱਗਾ ਜੀ ✌👍👍🙏🙏
@SherSingh-ht7me
@SherSingh-ht7me 2 жыл бұрын
ਬਹੁਤ ਵਧੀਆ ਲੱਗਿਆ ਬਰਾੜ ਸਹਿਬ ਨਾਲ ਗੱਲਬਾਤ
@onkarsinghpurewal990
@onkarsinghpurewal990 2 жыл бұрын
Veer makhan bararh Bahut vadiya vichar hon Aap ji de 🌹🌹🌟 Waheguru chardikala vich rakhe 🙏
@GurmeetSingh-xe2nb
@GurmeetSingh-xe2nb 2 жыл бұрын
Thanku veerji brar saab very nice
@sukhmanjotsingh7427
@sukhmanjotsingh7427 2 жыл бұрын
ਬਰਾੜ ਸਾਹਿਬ ਅਕਲ ਜੀ ਸਤਿ ਸ੍ਰੀ ਆਕਾਲ ਜੀ
@policeman9732
@policeman9732 2 жыл бұрын
ਬਰਾੜ ਸਾਬ ਇੱਕ ਲੋਕ ਤੱਥ ਹੋਰ ਲਿਖੋ ਲਾਭ ਹੀਰੇ ਵਾਸਤੇ
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@vikramjeetsingh3297
@vikramjeetsingh3297 2 жыл бұрын
ਬਰਾੜ ਵੀਰ ਸਲੂਟ 🙏🙏
@singhmitter2139
@singhmitter2139 2 жыл бұрын
ਬਰਾੜ ਸਿੰਘ ਜੀ ਬਹੁਤ ਹੀ ਵਧੀਆ ਗੱਲਬਾਤ
@gurwantsingh5068
@gurwantsingh5068 2 жыл бұрын
"Makkhan Brara Khulli Pyaar de Kitaab hove" "Apna Punjab hove Ghar de ....... hove"............!
@sukhpalsingh3275
@sukhpalsingh3275 2 жыл бұрын
ਬਰਾੜ ਸਾਹਬ ਨੂੰ ਪਹਿਲੀ ਵਾਰ ਜੰਡਾਂ ਵਾਲਾ ਕਬੱਡੀ ਟੂਰਨਾਮੈਂਟ ਤੇ ਵੇਖਿਆ ਸੀ ਉਦੋਂ ਬਰਾੜ ਸਾਹਬ ਕਲੀਨ ਸ਼ੇਵ ਸੀ ਉਦੋਂ ਲੋਕ ਬਰਾੜ ਸਾਹਬ ਨੂੰ ਵੇਖਣ ਨੂੰ ਤਰਸਦੇ ਸੀ ਆਪਣਾਂ ਪੰਜਾਬ ਹੋਵੇ ਗੀਤ ਆਇਆ ਸੀ
@sukhsingh1246
@sukhsingh1246 2 жыл бұрын
Pag taa hun banan lagya. Sal ku da
@maansahab4488
@maansahab4488 2 жыл бұрын
ਜੰਡਾਂਵਾਲਾ ਗੋਨੇਆਣਾ ਕੋਲ ਆ ਜੀ
@sukhpalsingh3275
@sukhpalsingh3275 2 жыл бұрын
@@maansahab4488 ਹਾਂਜੀ ਗੋਨਿਆਣੇ ਕੋਲ਼ ਹੀ ਆ
@rameshchander1431
@rameshchander1431 2 жыл бұрын
ਬਰਾੜ ਸਹਿਬ ਜੀ ਸਤਿ ਸ੍ਰੀ ਅਕਾਲ ਜੀ
@ajaibsingh160
@ajaibsingh160 2 ай бұрын
Very good person Makhan Brar sahib
@manindersinghmalhi6589
@manindersinghmalhi6589 2 жыл бұрын
Good person ਮੱਖਣ ਬਰਾੜ
@darshpreetsingh5399
@darshpreetsingh5399 2 жыл бұрын
So great 👍👍👍👍👍 Brar je
@sharanjitsinghgill7181
@sharanjitsinghgill7181 2 жыл бұрын
Very nice interview y g God bliss you sir
@dharmpreetdhillon3891
@dharmpreetdhillon3891 5 ай бұрын
Bhot vdeya geetkar makhan Brar bapu ji
@Bhupindersingh-yy5re
@Bhupindersingh-yy5re 2 жыл бұрын
Good.Veer.Ji
@gurtejsingh8755
@gurtejsingh8755 2 жыл бұрын
Great BRAR SAHIB Great.....great. Great
@harbhajansoomal4709
@harbhajansoomal4709 2 жыл бұрын
Very good Bai ji
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Good.ji
@AP_vlogs.
@AP_vlogs. 2 жыл бұрын
Very very nice interview
@parmjitsinghghungranadhill8949
@parmjitsinghghungranadhill8949 2 жыл бұрын
Wah wah Kia bat a
@jaswantsinghvirk9468
@jaswantsinghvirk9468 2 жыл бұрын
ਵਾਹਿਗੁਰੂ ਗੱਲਾਂ ਬਾਤਾਂ ਨਾਲ ਸਾਰੀ ਜਾਂਦੇ ਤੁਸੀਂ ਗੁਆਂਢ ਸਾਡੇ ਸੀ ਰਹਿੰਦੇ ਚੰਗਾ ਲਿਖਦੇ ਚੰਗਾ ਗਾਉਂਦੇ ਕਵਿਤਾ ਕਰਦੇ ਨਹੀਂ ਹੋ ਜਾਂਦੀ ਹੈ ਇਹ ਨਾਜਲ ਆਪੇ ਹੁੰਦੀ ਇਹ ਨਾਲ ਨਜਲੇ ਦੇ ਰਹਿੰਦੀ ਕੁਝ ਵੀ ਤੁਸੀਂ ਬੱਦਿਆ ਵਰਗੇ ਬੰਦੇ ਨਹੀਂ ਸ਼ਾਇਰ ਸਾਡੇ ਸਾਥੀ ਅਸੀਂ ਤਾਂ ਕੁੱਕੜ ਕਵੀ ਜੀ ਗੁਸਤਾਖੀ ਮਾਫ ਤੁਹਾਡਾ ਧੰਨਵਾਦ ਵਾਹਿਗੁਰੂ
@davindersingh7843
@davindersingh7843 7 ай бұрын
Thanks
@msmaan4864
@msmaan4864 2 жыл бұрын
very nice ji i like
@meenakumari8358
@meenakumari8358 2 жыл бұрын
Good veer ji
@gurbaxsingh7201
@gurbaxsingh7201 7 ай бұрын
ਬਹੁਤ ਵਧੀਆ ਹੈ
@HarpreetSingh-dy1sf
@HarpreetSingh-dy1sf 2 жыл бұрын
Very nice paji
@jarnailsingh3279
@jarnailsingh3279 2 жыл бұрын
bahut wdhia
@SSSohi-eu5zr
@SSSohi-eu5zr 2 жыл бұрын
Excellent 👍
@MakhanSingh-wb3tj
@MakhanSingh-wb3tj 2 жыл бұрын
Very good
@gurwinderjakhepal8652
@gurwinderjakhepal8652 2 жыл бұрын
Koi lafj hi nhi ji 👌👌❤️❤️
@amrikhothi8593
@amrikhothi8593 Жыл бұрын
God bless you with health .
@gurcharansingh1660
@gurcharansingh1660 Жыл бұрын
ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ
@gurtejsingh1330
@gurtejsingh1330 2 жыл бұрын
Makhan sir sirra
@KashmirSingh-dr8gt
@KashmirSingh-dr8gt 2 жыл бұрын
Good
@satnamsinghdhaliwaldhaliwa5558
@satnamsinghdhaliwaldhaliwa5558 2 жыл бұрын
Very good 👍 👏
@kulwantsingh-mm7eb
@kulwantsingh-mm7eb 10 ай бұрын
Great ,very nice
@balbirsinghusajapmansadasa1168
@balbirsinghusajapmansadasa1168 2 жыл бұрын
1950 ਦਾ ਜਨਮ ਤੇ ਲੱਗਦਾ ਜਿਵੇਂ ਚਾਲੀਆਂ ਕੁ ਦਾ ਹੋਵੇ
@aulakhaulakh8872
@aulakhaulakh8872 2 жыл бұрын
Veer ji 40 dea ta nahi 50 dea ta lgde wa mere hisab nl
@chindchamkor6831
@chindchamkor6831 2 жыл бұрын
ਮੱਖਣ ਦੇਖਣ ਨੂੰ ਦੇਸੀ ਜਿਹਾ ਲਗਦਾ ਗੱਲਾ ਸਿਰੇ ਦੀਆਂ ਖਰੀਆਂ ਗੱਲਾ ਕਰਦਾ
@JagtarSingh-ci9mw
@JagtarSingh-ci9mw 2 жыл бұрын
👌👌
@kuldeepbuttar665
@kuldeepbuttar665 Жыл бұрын
Good job 🙏
@sukhwindersukhwinder5207
@sukhwindersukhwinder5207 Жыл бұрын
Bakmal Gall Batt Makhan brar Ji God bless you bro
@user-zq3ee5vt2t
@user-zq3ee5vt2t 3 ай бұрын
Very nice
@taggu7866
@taggu7866 2 жыл бұрын
Super Gallbat Janab Ji
@dalvindersingh5203
@dalvindersingh5203 2 жыл бұрын
Bahut wadia ji 🙏
@amrikhothi8593
@amrikhothi8593 2 жыл бұрын
ਕਿਰਪਾ ਕਰਕੇ ਪੰਜਾਬੀ ਜਾ ਅੰਗਰੇਜੀ ਚੋ ਲਿਖੋ ਆਹ ਕਿਹੜੀ ਜ਼ਬਾਨ ਹੈ
@sarbjitsingh2613
@sarbjitsingh2613 2 жыл бұрын
So nice very good paji ji
@majorsingh5308
@majorsingh5308 2 жыл бұрын
Truth is always bitter
@pb02amritsarwale47
@pb02amritsarwale47 2 жыл бұрын
Gud Brar saab
@surjitkaursidhu257
@surjitkaursidhu257 2 ай бұрын
Very nice ❤
@user-zq3ee5vt2t
@user-zq3ee5vt2t 3 ай бұрын
Right mukan Brar ji
@user-ur9ki2me8q
@user-ur9ki2me8q 9 ай бұрын
Piara s saini 🍁 l Very good 👍 job ji🎉
@pranveersingh8295
@pranveersingh8295 2 жыл бұрын
Oh yah
@harjinderdhillon6353
@harjinderdhillon6353 2 жыл бұрын
🌺🌺
@user-dk9er5tp6e
@user-dk9er5tp6e 9 ай бұрын
Good man
@netijassal4459
@netijassal4459 2 жыл бұрын
Nice video
@JagdishSingh-cs7mw
@JagdishSingh-cs7mw 2 жыл бұрын
Very good writer
@BaldevSingh-yh8hg
@BaldevSingh-yh8hg 2 жыл бұрын
Brar shaib ji bought bought vadhia lagia ap ji de gal bat
@bakhshishsandhu1627
@bakhshishsandhu1627 2 жыл бұрын
Brar sahib tuhanu milan nu dil karda jado punjab aae tan dasayo pl
@gillgursewakmehna
@gillgursewakmehna 2 жыл бұрын
Vvv gd 22 ji
@sukhdevsidhu7142
@sukhdevsidhu7142 2 жыл бұрын
Barar Saab Sat shiri Akal bahut khub likhde ho
@JaspreetSingh-mq5jy
@JaspreetSingh-mq5jy 2 жыл бұрын
Right bro
@vaid.bachanyt1804
@vaid.bachanyt1804 2 жыл бұрын
Nice soch wala lyrics
@gurcharankaler4103
@gurcharankaler4103 2 жыл бұрын
I love you veer you are m good job nice
@balvirsinghbrar1089
@balvirsinghbrar1089 Жыл бұрын
Bi.ji. good 👌 👍👍🙏🙏🙏✌️✌️
@satwinderpanju9049
@satwinderpanju9049 2 жыл бұрын
ਕੱਲੀ ਕੱਲੀ ਚੀਜ਼ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਦਿਖਾਈ ਹੈ ਫਿਰ ਵੀ ਕੁਝ ਸਾਫ਼ ਨਹੀਂ ਦਿਸ ਰਿਹਾ
@manisadiq9226
@manisadiq9226 2 жыл бұрын
Wha Wha
@sehseh5854
@sehseh5854 2 жыл бұрын
🙏🙏
GILL HARDEEP & MAKHAN BRAR #5 [🔴 NEW ULTIMATE Full LIVE] at 17th UMRA NANGAL (Amritsar) MELA - 2018
37:37
Я нашел кто меня пранкует!
00:51
Аришнев
Рет қаралды 4,7 МЛН
Can You Draw A PERFECTLY Dotted Line?
00:55
Stokes Twins
Рет қаралды 113 МЛН
How Many Balloons Does It Take To Fly?
00:18
MrBeast
Рет қаралды 123 МЛН
Nutella bro sis family Challenge 😋
00:31
Mr. Clabik
Рет қаралды 13 МЛН
Makhan Brar | The Great Lyrics of Punjabi Songs | Live Performance
17:49
Fortunately I reacted quickly and ran out in time
0:11
昕昕
Рет қаралды 16 МЛН