ਮੱਲੋ ਰੌਲਿਸ ਰਾਏ ਦੇ ਫੀਚਰ ਦੇਖੋ,,, ਐਵੇਂ ਨੀਂ ਆਖਦੇ ਇਸਨੂੰ ਗੱਡੀਆਂ ਦੀ ਰਾਣੀ

  Рет қаралды 184,660

Shonki Sardar

Shonki Sardar

Күн бұрын

ਮੱਲੋ ਰੌਲਿਸ ਰਾਏ ਦੇ ਫੀਚਰ ਦੇਖੋ,,, ਐਵੇਂ ਨੀਂ ਆਖਦੇ ਇਸਨੂੰ ਗੱਡੀਆਂ ਦੀ ਰਾਣੀ #sukhjinder_lopon #shonkisardar rolls royce,royce,roylce royal status,#royal royice,rolls royce car,royice,rolls royce uae,royal,tupac rolls royce

Пікірлер: 198
@MajhEAALE147
@MajhEAALE147 Жыл бұрын
ਵਾਹਿਗੁਰੂ ਦਾ ਸ਼ੁਕਰ ਆ ਸਾਡੇ ਵੀਰ ਭਰਾ ਪੰਜਾਬੀ ਵੀ ਇਥੋਂ ਤੱਕ ਪਹੁੱਚੇ ❤
@penduvlogpb02wale65
@penduvlogpb02wale65 Жыл бұрын
ਵਾਹਿਗੁਰੂ ਦੀ ਕ੍ਰਿਪਾ ਨਾਲ ਆ ਗੱਡੀ ਆਪਾ ਚਲਾਈ ਆ ਜੀ 👍👍👍ਬੋਹਤ ਸੋਹਣੀ ਗੱਡੀ Rulls Royse
@Majhablockkk
@Majhablockkk Жыл бұрын
Gaddi da naam tenu likhna nai aya gaddi tu ghanta chalayi honi😂😂
@brownmunda3538
@brownmunda3538 Жыл бұрын
ਆਪਣੀ ਗੱਡੀ ਆਪਣੀ ਆ ਰਾਣੀ❤
@ManpreetSingh-xm4vv
@ManpreetSingh-xm4vv Жыл бұрын
ਬਾਈ ਕੋਲ ਕਾਰਾਂ ਘੈਂਟ ਨੇ ਬਾਕੀ ਗੱਡੀ ਕਿਹੜੀ ਵਧੀਆ ਜੋ ਇਨਸਾਨ ਦੇ ਕੋਲ ਏ ਼਼਼ ਕਿਉਜੋ ਇਹ ਹੀ ਵੇਲੇ ਕੁਵੇਲੇ ਡੰਗ ਸਾਰਦੀ ਐ
@JasveerSingh-xc6hd
@JasveerSingh-xc6hd Жыл бұрын
ਸੁਕਰ ਆ ਬਾਈ, ਖੱਚਰਾਂ ਆਲਿਆਂ ਤੋਂ ਖਹਿੜਾ ਛੁਟਿਆ
@m.sharmam.sharmaji2116
@m.sharmam.sharmaji2116 Жыл бұрын
ਸੁਖਵਿੰਦਰ ਬਾਈ ਜੀ ਬਹੁਤ ਬਦੀਆ ਲੱਗਿਆ ਪਰ ਬਾਈ ਗੱਲ ਮੈਂ ਜ਼ਰੂਰ ਕਹਾ ਗਾ ਆਪਣੇ ਪੰਜਾਬੀਆਂ ਨੂੰ ਆਦਤ ਹੁੰਦੀ ਆ ਗੱਡੀ ਨਾਲ ਢੂਈ ਦਾ ਕਿ ਖੜਣ ਦੀ ਆਦਤ ਹੁੰਦੀ ਪਰ ਬਾਈ ਜੀ ਇਹ ਗਲਤ ਹੈ ਬਾਈ ਦਾ ਬੇ ਦੇ ਕਰ ਬੰਦੇ ਦਾ ਪੈਰ ਤਿਲ੍ਹਕ ਜਾਵੇ ਤਾਂ ਬਾਈ ਆਪਣੇ ਬਿਲਟ ਪਾਈ ਹੁੰਦੀ ਹੈ ਏਨੀ ਮੰਹਗੀ ਗੱਡੀ ਤੇ ਇੱਕ ਵੀ ਝਰੀਟ ਲੱਖਾ ਹਜ਼ਾਰਾਂ ਪੈ ਸਕਦੀ ਹੈ ਆਗੇ ਤੋਂ ਧਿਆਨ ਨਾਲ ਧੰਨਵਾਦ ਬਾਈ ਲੋਪੋ ਵਾਲਿਆਂ ਮੈਂ ਬਾਈ ਜੀ ਹਰਿਆਣੇ ਤੋ
@dilsandhu8762
@dilsandhu8762 Жыл бұрын
ਮੇਰੀ ਸਵਿਫਟ ਤੋਂ ਉਪਰ ਕੋਈ ਗੱਡੀ ਨੀ 😂😂
@arshghumaan6808
@arshghumaan6808 Жыл бұрын
Karte fudu gal londea
@dilsandhu8762
@dilsandhu8762 Жыл бұрын
@@arshghumaan6808 ki gal mein teri bhen apne thale lammi paa lyi jeri teri bund paat gyi
@Pawankumar-oy3uk
@Pawankumar-oy3uk Жыл бұрын
Os toh fudu gl tuse kr teee
@unitedcolors2920
@unitedcolors2920 Жыл бұрын
ਸਹੀ ਗੱਲ ਬਾਈ ਦੂਜੇ ਦੀ ਪੱਕੀ ਦੇਖ ਕੇ ਕੱਚੀ ਨਹੀਂ ਢਾਈ ਦੀ, ਬਾਕੀ ਜੋ ਪ੍ਰਮਾਤਮਾ ਨੇ ਦੇ ਤਾਂ ਓਸੇ ਚ ਖੁਸ਼ ਰਹਿਣਾ ਚਾਹੀਦਾ 👍👍 ਆਪਣੇ ਕੋਲ ਸਕੋਡਾ ਆਪਣੇ ਲਈ ਸਕੋਡਾ ਹੀ Royals Royal a
@JatinderSingh-yo3ji
@JatinderSingh-yo3ji Жыл бұрын
black colour di swift di look menu rolls royce nallon wadia lagdi wa kyoni swift thodi sporty look ch wa
@dr.paramjitsingh
@dr.paramjitsingh Жыл бұрын
ਗੱਪ ਨੰਬਰ 1: ਘੜੀ ਦੀ ਟਿਕ ਟਿਕ ਸੁਣਦੀ ਹੈ, ਪਰ ਇਸ ਕਾਰ ਦੀ ਘੜੀ ਚ ਸਕਿੰਟਾਂ ਵਾਲੀ ਸੂਈ ਨਹੀਂ ਹੁੰਦੀ ਟਿਕ ਟਿਕ ਕਰਨ ਨੂੰ। ਗੱਪ ਨੰਬਰ 2: ਮਿਲਦੀ ਖਾਨਦਾਨੀ ਬੰਦਿਆਂ ਨੂੰ ਹੈ, ਅਸਲ ਚ ਜਿਹਦੀ ਹੈਸੀਅਤ ਹੈ ਓਹ ਖਰੀਦ ਸਕਦਾ ਹੈ।
@ravisimar3074
@ravisimar3074 Жыл бұрын
ਇਹ ਗੱਲ ਸਹੀ ਹੈ ਵੀਰ ਘੜੀ ਦੀ ਟਿਕ ਟਿਕ ਸੁਨਦੀ ਹੈ .ਦੂਜੀ ਗੱਲ ਵੀ ਸਹੀ ਹੈ ਕੰਪਨੀ ਵਾਲੇ ਕਸਟਮਰ ਦੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਕੇ ਇਹ ਗੱਡੀ ਰੱਖਣ ਦੇ ਲੈਕ ਹੈ ਵੀ ਜਾ ਨਹੀਂ ਫਿਰ ਗੱਡੀ ਦਿੰਦੇ ਨੇ . Always think positive 😊
@UrsCristianoofficial
@UrsCristianoofficial Жыл бұрын
​@@ravisimar3074bas kr bhrava kj ni sunda eh gaddi koi v le skda bas paise hone chide aa
@jass1352
@jass1352 Жыл бұрын
@@ravisimar3074 ਵੀਰੇ ਤੂੰ ਗਲਤ ਆ ...ਗੱਲ ਪੈਸੇ ਦੀ ਆ ਜੇ ਮੇਰੇ ਕੋਲ ਹੋਵੇ ਮੈ ਤਾ ਹੁਣ ਹੀ ਜਾਕੇ ਬੁੱਕ ਕਰਾਂ ਆਵਾ ਬਹੁਤ ਸਾਰੀਆ ਵੀਡੀਓ ਨੇ KZbin ਤੇ ਤੁਸੀਂ ਚੈਕ ਕਰ ਸਕਦੇ ਆ ਇਹ ਕੋਈ ਵੀ ਲੈ ਸਕਦਾ ਇਹ ਬਹੁਤ ਪੁਰਾਣਾ ਮੋਡਲ RR ਦਾ ..ਬਾਕੀ ਖੁਸ ਰਹੋ ਵਾਹਿਗੁਰੂ ਵਾਹਿਗੁਰੂ ਨਾਰਾਇਣੁ🙏😊
@zindginazrana9070
@zindginazrana9070 Жыл бұрын
Waheguru ese tra mehar bnai rkhe bhrawa te
@ਮੁਸ਼ਤਾਖਚੰਦ
@ਮੁਸ਼ਤਾਖਚੰਦ Жыл бұрын
ਵਿੱਚੋਂ ਵੀ ਐਨ ਠੰਡੀ ਹੁਣੀ ਆ ਨਜ਼ਾਰਾ ਈ ਹੁਣਾ ਵਿੱਚ ਬੈਠ ਕੇ ਗਰਮੀ ਦਾ ਤਾ ਪਤਾ ਈ ਨਹੀਂ ਲੱਗਦਾ ਹੁਣਾ ਕੇ ਹੁੰਦੀ ਕੀ ਆ
@baldeepsarwarapb7035
@baldeepsarwarapb7035 Жыл бұрын
ਮੇਰੀ ਆਲਟੋ ਦਾ ਟਾਇਰ ਪਵੋਨ ਵਾਲਾ ਦੋ ਮਹੀਨੇ ਹੋ ਗਏ feature ਮੈ ਰੋਲਸ ਰੋਸ ਦੇ ਵੇਖ ਰਿਹਾ 😅😅
@Majhablockkk
@Majhablockkk Жыл бұрын
Tu mera veer apna 6.month 1.saal Net pack pavona band kr te har month 300-400 Save kr k Alto da tyre pawa laa eve madde tyre nal kise bus ja truck thale na aa jave😂
@devbains4260
@devbains4260 Жыл бұрын
ਇਹ ਗਲਤ ਆ ਕਿ ਇਸਨੂੰ ਸਿਰਫ ਰਾਇਲ ਲੋਕ ਹੀ ਲੈ ਸਕਦੇ।ਦੂਜਾ ਕਿ ਘੜੀ ਦੀ ਟਿਕ ਟਿਕ ਸੁਣਦੀ ਏ। ਇਹ ਵੀ ਗਲਤ ਏ।
@harshheera7455
@harshheera7455 Жыл бұрын
Mercedes maybach s class ehde ton better option aa
@merapunjab4
@merapunjab4 Жыл бұрын
ਵੀਰੇ ਐਨ ਆਰ ਆਈਜ਼ ਦੀਆਂ ਗੱਲਾਂ ਤਾ ਕਰ ਰਹੇ ਹੋ ਪਰ ਜਿਹੜੇ ਤੁਹਾਡੇ ਪਿੰਡ ਲੋਪੋਂ ਦੇ ਐਨ ਆਰ ਆਈਜ਼ ਪਰਿਵਾਰ ਦੀ ਕੋਠੀ ਦਾ ਕਬਜ਼ਾ ਕੀਤਾ ਹੈ ਉਸ ਦੀ ਗੱਲ ਕਿਉਂ ਨਹੀ ਕਰਦੇ।ਤੁਹਾਡਾ ਸਾਰਿਆਂ ਨੇ ਸਾਥ ਦਿੱਤਾ ਸੀ ਭੁਲੋ ਨਾ ਤੁਸੀ ਵੀ ਸਾਥ ਦਿਉ।ਭੱਜੋ ਨਾ
@preetam3415
@preetam3415 Жыл бұрын
ਇਹ ਠੇਕਾ ਤੁਹਾਨੂੰ ਦਿੱਤਾ ਹੋਇਆ
@jasvirsinghjasvirsingh8414
@jasvirsinghjasvirsingh8414 Жыл бұрын
ੳਧਰ ਸਰਕਾਰ ਦਾ ਡੰਡਾ ਦਿਸਦਾ ਏ ਉਹਦੀ ਗੱਲ ਤਾਂ ਨੀ ਕਰਦੇ ਇਹ 😂😂
@manijoshi7664
@manijoshi7664 Жыл бұрын
Bhut ghaint cheej dikhai sukhjinder veer
@parmindersekhon1727
@parmindersekhon1727 Жыл бұрын
Baba Nanak mehe bnai rakhe veer te❤❤
@priyankasharma7955
@priyankasharma7955 Жыл бұрын
Rolls royce is a class❤
@ParminderSingh-ur7uh
@ParminderSingh-ur7uh Жыл бұрын
ਭਰਾਵਾ defender ਪੰਜਾਬ ਚ ਮੇਰੇ ਹਿਸਾਬ ਨਾਲ 150 ਤਾਂ ਪੱਕੀ ਹੈ
@dalvirsinghnishu8569
@dalvirsinghnishu8569 Жыл бұрын
ਖਾਨਦਾਨ ਦੇਖਦੇ ਅਾ,ਇਹ ਗੱਲ ਤਾਂ ਗਲਤ ਅਾ ਲੋਪੋ ਵਾਲਿਆ,ਸਿਰਫ ਤੇ ਸਿਰਫ ਪੈਸਾ ਦੇਖਦੇ ਅਾ, ਜੀਦੇ ਕੋਲ ਪੈਸੇ ਨੇ ਉਹਦੇ ਕੋਲ ਰੋਇਲ ਰੋੲੇਸ,ਬਾਕੀ ਬਾਈ ਜੀ ਤੁਹਾਡੇ fan aa
@amandeepsinghbhullar192
@amandeepsinghbhullar192 Жыл бұрын
Le amma ge bai koi na appa ❤
@GurwinderSingh-ys5ic
@GurwinderSingh-ys5ic Жыл бұрын
ਵਿਆਹ ਲਈ ਤਾ ਦੇਣਗੇ ਹੀ ਦੇਣਗੇ ਨਾਲ ਮਰਗ ਦੇ ਭੋਗਾ ਲਈ ਵੀ ਦੇਆ ਕਰਨਗੇ ਪੰਜ ਸੱਤ ਮੂਹਰੇ ਬੈਠ ਜਾਈਆ ਕਰਨਗੇ ਪੰਜ ਸੱਤ ਪਿਛੇ ਡਿੱਗੀ ਵਿੱਚ ਬੈਠ ਜਾਣਗੇ
@somaramthapar826
@somaramthapar826 Жыл бұрын
Very nice video sar 👍❤❤
@amarjitsinghmarahar478
@amarjitsinghmarahar478 Жыл бұрын
ਵੀਰ ਜੀ 1920 ਵਿੱਚ ਭਾਰਤ ਦੇ ਮਹਾਰਾਜਾ ਜੈ ਸਿੰਘ ਨੇ Rolls Royce ਕਚਰਾ ਚੱਕਨ ਲਿਈ ਲਈ ਰੱਖਿਆ ਸੀ
@Kissantelevision
@Kissantelevision Жыл бұрын
ਮਾਰੁਤੀ 800 ਵਰਗੀ ਨੀ ਹੈਗੀ 😅
@farmerboyvlog
@farmerboyvlog Жыл бұрын
Bhai bhute vadia.....
@priyankasharma7955
@priyankasharma7955 Жыл бұрын
Sukhjinder lopo is back❤
@hhkk4577
@hhkk4577 Жыл бұрын
Mukbraka lopo wala veer nu .....❤
@wellness444
@wellness444 Жыл бұрын
I like this car
@guriwalia4977
@guriwalia4977 Жыл бұрын
Sidhu moose wala bai di photo ce Gwogan da back sisa ta lagi hoi ce
@vickysama18
@vickysama18 Жыл бұрын
mustang🔥🔥🔥🔥🔥🔥
@manpreetsinghcheema3877
@manpreetsinghcheema3877 Жыл бұрын
Nyc collection
@pendu-zc5eh
@pendu-zc5eh Жыл бұрын
ਗੱਡੀ ਤਾ ਠੀਕ ਆ ਪਰ indica ਤੋਂ ਉੱਪਰ ਨੀਂ😂😂
@Arman.Machhiwara.
@Arman.Machhiwara. Жыл бұрын
😂😂
@preetvibez
@preetvibez Жыл бұрын
scorpio ❤️🫶🏻
@umraosingh93
@umraosingh93 Жыл бұрын
Yrr paji mai. Gadi vechni a apni zen 201 modal a. Always. Lage hoe tyr bilkul nwe pwae a. Te colour a gadi da. 201 modal a passing nhi a gadi pra.
@naeem6895
@naeem6895 5 ай бұрын
Rolls royce ka kitna rent he per day ?
@sarbjitsingh3675
@sarbjitsingh3675 Жыл бұрын
God bless you virre
@apple_aale9517
@apple_aale9517 Жыл бұрын
Only thar kaint ❤
@ParminderSingh-ur7uh
@ParminderSingh-ur7uh Жыл бұрын
25 30 saal ho ਗਏ ਏਹ ਨਹੀਂ ਪਤਾ ਲੱਗਿਆ ਵੀ 50 ਲੱਖ ਤੋਂ ਉਪਰ ਵਾਲੀ ਗੱਡੀ ਚ ਪਿੱਛੇ ਜ਼ਿਆਦਾ ਸਵਾਦ ਆਉਂਦਾ ਪੇਸ਼ਾ ਹੋਣਾ ਹੋਰ ਗੱਲ ਅਕਲ ਹੋਣੀ ਹੋਰ ਗੱਲ
@drkaranbir6974
@drkaranbir6974 Жыл бұрын
bai loopo ale ne pump de de k gaddi bare gyani da kole khade da linda fula ta :p
@manjinderaulakh4637
@manjinderaulakh4637 Жыл бұрын
Padharathwadh at its peak.
@drkaranbir6974
@drkaranbir6974 Жыл бұрын
AUX ale taar nal mildi a ?
@amritdhaliwal9107
@amritdhaliwal9107 Жыл бұрын
ਰਾਜਾ ਢਾਬਾ ਜਗਰਾਓ ਵਾਲਿਆ ਕੋਲ ਆ ਡੀਫੈਂਨਡਰ ਗੱਡੀ!
@manijoshi7664
@manijoshi7664 Жыл бұрын
Veer bhut pyar tenu ... Jeans de shirt bahr rakhea kro
@rajindersekhon5283
@rajindersekhon5283 Жыл бұрын
Bro Luhdinae mai v rhna bhut factory de malika kol a defender aam chaldia pakhowal road wal chaldia ammm hi dikh jania othe har luxury cara
@Ssssshhhh
@Ssssshhhh Жыл бұрын
ਰੋਲਸ ਰਾਏ 😄
@prabh_saini_pb70
@prabh_saini_pb70 Жыл бұрын
Apni ALTO zindabad 😅🤙
@Ghumnaamchobber123
@Ghumnaamchobber123 Жыл бұрын
Fortuner bhukal thaa rahi thi 🔥🔥
@Hotelsardarji
@Hotelsardarji Жыл бұрын
ਇਹਨਾਂ ਦੇ ਪਰਿਵਾਰ ਵਿਚੋਂ ਜਰੂਰ ਕੋਈ ਇੱਕ ਜੀ ਰੱਬ ਨੂੰ ਬੁੰਡ ਦੇ ਕੇ ਆਯਾ ਲਗਦਾ ,,,,ਸਾਨੂੰ ਤਾਂ ਪੂਰੀ ਜ਼ਿੰਦਗੀ ਹੋ ਗਈ ਦਿਨ ਰਾਤ ਕਿਰਤ ਕਰਦਿਆਂ ਨੂੰ ਸਾਡੇ ਤੋ ਤਾ ਮੋਟਰਸੈਕਲ ਵੀ ਮੱਸੇ ਲੇਆ ਗੇਯਾ 🧐😲😲🧐🧐🧐
@gurjitheer4154
@gurjitheer4154 Жыл бұрын
Kaint 👌
@Wildnaturelove_r
@Wildnaturelove_r Жыл бұрын
Veere mohali ch Gillco velly alle kol apne khud de hai
@harjobanjeetsingh5437
@harjobanjeetsingh5437 Жыл бұрын
ਰੌਲਸ ਰੌਇਸ
@AmrinderSahota-rx1vp
@AmrinderSahota-rx1vp Жыл бұрын
ਸਾਡੇ ਮੁਹੱਲੇ ਵਿੱਚ ਚਾਹ ਦੀ ਰੇਹੜੀ ਲਾਓਣ ਵਾਲੇ ਕੋਲ ..5 DEFENDER ਤੇ 7 ਰੋਲਸ ਰਾਏ ਗੱਡੀਆਂ ਸਨ ! 🌪🚩
@lifestruth9066
@lifestruth9066 Жыл бұрын
Mnu eda lgda v roylsroy di ginti ghtt ds ti bai tuc .. 107 honiya 😂
@harpreetsingh-xk9qe
@harpreetsingh-xk9qe Жыл бұрын
😂
@AmrinderSahota-rx1vp
@AmrinderSahota-rx1vp Жыл бұрын
@@lifestruth9066 hun tan ohne rools rai di cmpny v khreed lai ..
@lifestruth9066
@lifestruth9066 Жыл бұрын
@@AmrinderSahota-rx1vp wdiawdia veere .. Vdhayi howe onu keh payiya khillaan vand dwe udhar le k j dinda koi
@Jass_Arnouli
@Jass_Arnouli Жыл бұрын
Tarsem Jassar Kol A Bai Shivjot Kol Aa Kulwinder Bille Kol A Hor V Bht Kol A Defender
@asgaming3611
@asgaming3611 Жыл бұрын
Saariya gaddiya vdia except for electric
@simarinder2377
@simarinder2377 Жыл бұрын
ਰੋਲਸ ਰਾਏ ਬਡਵਾਲ 🙏ਰਾਏ ਸਿੱਖਾਂ ਦੀ ਗੱਡੀ ਆ ਕਹਿੰਦੇ।
@Darkmafia111
@Darkmafia111 Жыл бұрын
😂
@Hotelsardarji
@Hotelsardarji Жыл бұрын
Achaaji 😮
@HimachalDP
@HimachalDP Жыл бұрын
Bhai ghdi me second di sui ni he. Tik tik kiski sunegii
@MandeepSingh-nm2qj
@MandeepSingh-nm2qj Жыл бұрын
Bai ji bht vdia
@karanpreet5539
@karanpreet5539 Жыл бұрын
Good job
@karnailsingh2128
@karnailsingh2128 Жыл бұрын
Very good
@manpreetsinghgill6511
@manpreetsinghgill6511 Жыл бұрын
Bai sukhjinder tu tik tik krde ne mustang di chaabi khrab kr deni a bro
@preetgill1668
@preetgill1668 Жыл бұрын
Bai Delhi eh saria aam he firdia ne
@Singh.7777
@Singh.7777 Жыл бұрын
Bai ji dodge challenger helcat leyao bahar to punjabia di sab to jeyada psand
@balwantgill8072
@balwantgill8072 Жыл бұрын
🙏🙏💐💐
@resputin8012
@resputin8012 Жыл бұрын
ਭਾਜੀ ਇਹਦੇ ਚ ਫੰਕਸ਼ਨ ਘੱਟ ਨੇ, ਇਹਦੇ ਚ ਸਿਰਫ ਘੜੀ ਦੀ ਟਿਕ ਟਿਕ ਹੀ ਸੁਣਦੀ ਏ, ਸਾਡੇ ਅਲੀ ਚ ਸੜਕ ਦੇ ਖੱਡੇ, ਇੰਜਣ ਦੀ ਅਵਾਜ ਤੇ ਬਾਰੀਆ ਵੱਖ ਖੜਕਣ ਦੀ ਅਵਾਜ ਸੁਣਦੀ ਦੀ। ਇਹ ਕੀ ਚੀਜ਼ ਏ ਸਵਿਫਿਤ 2008 ਮਾਡਲ ਅੱਗੇ।
@fatehsingh8608
@fatehsingh8608 Жыл бұрын
Only my old Alto black master piece in world
@zaheer7201
@zaheer7201 Жыл бұрын
Dil gush ho ga bro
@harjindersingh9826
@harjindersingh9826 Жыл бұрын
Royal Royce ali ghadi ch sec. Ali soyi o ni hundi y. Tik tik kime ho
@hhkk4577
@hhkk4577 Жыл бұрын
Sada hero cycle to uper kuch ni 😂😂😂😂😅😅😅😅
@Jass_Arnouli
@Jass_Arnouli Жыл бұрын
Ludhiane luxury alya da v Kro hai Karan hothi una di
@Magnus5757
@Magnus5757 Жыл бұрын
“Rolls Rai” Babbal Rai de chache di kudi aa 😂😂😂
@mrharpreet152
@mrharpreet152 Жыл бұрын
😂😂😂
@bobybans3471
@bobybans3471 Жыл бұрын
ਬਾਈ ਜੀ role ros ਮੇਰਾ ਸੁਪਣਾ ੲਏ
@ਚਰਨਜੀਤਸਿੱਧੂ
@ਚਰਨਜੀਤਸਿੱਧੂ Жыл бұрын
ਪਹਿਲਾਂ ਘੋੜਿਆ ਆਲਿਆ ਤੋ ਛਿੱਤਰ ਖਾ ਲੲਏ ਹੁਣ ਇਹਨਾਂ ਤੋਂ ਖਾ ਲਵੀਂ,
@Enterpunjabbm
@Enterpunjabbm Жыл бұрын
Jatt prabhjot kol v aa defender
@jeweensingh4022
@jeweensingh4022 Жыл бұрын
Lagda Bai pkka vangar pau...
@fuffad254
@fuffad254 Жыл бұрын
ਰੋਲਸ ਰਾਇ ਨਹੀਂ ਰੋਲਸ ਰੋਇਸ ਹੈ ਵੀਰ name
@nishanpawar8933
@nishanpawar8933 Жыл бұрын
22 defender KZbin r kolv aa jatt prabhjot kol A gaddi
@amandeeppatiala4741
@amandeeppatiala4741 Жыл бұрын
Defender b prak kol v a
@satnamsonu-ov2fy
@satnamsonu-ov2fy Жыл бұрын
Qatar ch kvad ch paia rolls Royce
@atinderpalsingh5824
@atinderpalsingh5824 Жыл бұрын
Bai mustang self drive lae de dinde bai huni mai auna America to vapas pay krdage jina khoge
@kotrewale5636
@kotrewale5636 Жыл бұрын
Bi ji gall ta galt a vi bande da status chek hunda jad new Rolls-Royce lende koi nahi puchda o bus e dekhde a jeb ch pesa hega gadi di payment kar sakda e ta afvah udai hoia vi company je vo dekhdi a
@harshheera7455
@harshheera7455 Жыл бұрын
Mercedes maybach s class make more sense here🎉
@RajeshKumar-qs3yw
@RajeshKumar-qs3yw Жыл бұрын
Me sare brand drive kite rolls royce de,aide wargi koi gaddi nhi ban ski ajj tak
@manavsharma9792
@manavsharma9792 Жыл бұрын
Rolls Royce tan aap hi brand da name hai, agge tan models de name hunde ne , jinve ki Phantom, Ghost etc
@haridasdas5028
@haridasdas5028 Жыл бұрын
Meri Honda City car nalo koyi car upar nhi
@harmandeepkaur2464
@harmandeepkaur2464 Жыл бұрын
5 g wagon 1 rolls royce for one day marriage package ?
@Avtarsingh-mg7xp
@Avtarsingh-mg7xp Жыл бұрын
Nyc
@NAVISINGHMAAN
@NAVISINGHMAAN Жыл бұрын
ehde ta tik tik wali sui hi ni hundi bai ji thora jazbata te control rakhiya kro
@makhankalas660
@makhankalas660 Жыл бұрын
ਵੀਰੇ ਉਹ ਆਪਣੇ ਹੱਥ ਤੇ ਬੰਨੀ ਹੋਈ ਘੜੀ ਦੀ ਗੱਲ ਕਰ ਰਿਹਾ ਹੈ
@Arshnoorsinghsra
@Arshnoorsinghsra Жыл бұрын
ludhianae ch tha tha te defender khari aa
@preetgill1668
@preetgill1668 Жыл бұрын
eh import karia hindia Dubai to second hand bhut sastia mildia
@gurmanbrar8945
@gurmanbrar8945 Жыл бұрын
Kinna rate da Fark painda te import kive hundia
@SARBJEETSINGH-tw9uq
@SARBJEETSINGH-tw9uq Жыл бұрын
Pinjabio de shaan
@inderpaldhillon3904
@inderpaldhillon3904 Жыл бұрын
👌👌🙏🙏
@Doctordhaliwal567
@Doctordhaliwal567 Жыл бұрын
Ik raje dahbe jagraon waleya kol hai defander
@HarpalSingh-uv9ko
@HarpalSingh-uv9ko Жыл бұрын
Nice
@youryour6190
@youryour6190 Жыл бұрын
Maruti 800😛
@DarshanSingh-dd5kc
@DarshanSingh-dd5kc Жыл бұрын
👌👌👌👌
@gurbhejsidhu1679
@gurbhejsidhu1679 Жыл бұрын
90 di speed wich swift rani ha g
@harjotsinghharjot8219
@harjotsinghharjot8219 Жыл бұрын
Meri maruti suzuki to upar koi gadi ne bani
@djcityofficial
@djcityofficial Жыл бұрын
Rolls Royce A veer mere Nwa hi 🐍 kad dita 😀
@gurjitbajwa2466
@gurjitbajwa2466 Жыл бұрын
ਪੈਂਚੋ ਹੈਗਾ ਕੋਈ ਮੁਕਲਬਲਾ ਮੇਰੀ ਮਾਰੂਤੀ ਦਾ 😂😂
@satnamsonu-ov2fy
@satnamsonu-ov2fy Жыл бұрын
J kisi gal da pta na hove ta gal oho krni ni chahidi . Tahi TUC galan sunde a fer.
@jeevannigah895
@jeevannigah895 Жыл бұрын
@SikanderSingh-w5u
@SikanderSingh-w5u Жыл бұрын
Merri contessa to upper ni koi ni
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
SIZE DOESN’T MATTER @benjaminjiujitsu
00:46
Natan por Aí
Рет қаралды 8 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН