ਮੰਨਣਾ ਪੈਣਾ ਬਾਬਾ 3 | Manna Paina Baba 3 | Goldy Malak | Fakir Tones | New Punjabi Songs | Lok Tath

  Рет қаралды 327,783

Goldy Malak Wala

Goldy Malak Wala

Күн бұрын

Пікірлер: 1 800
@GOLDY_MALAK
@GOLDY_MALAK 2 жыл бұрын
ਤੁਹਾਡੇ ਏਨੇ ਪਿਆਰ ਲਈ ਬਹੁਤ ਬਹੁਤ ਧੰਨਵਾਦ 🙏 ਜੇਕਰ ਗੀਤਕਾਰੀ ਤੇ ਗਾਇਕੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕਰਾਈਬ ਜਰੂਰ ਕਰਿਓ ♥️🙏 ਅਗਲੇ ਗੀਤ ਦੀ ਉਡੀਕ ਰੱਖਣਾ , ਗੀਤ ਦਾ ਨਾਮ " ਕੌੜਾ ਸੱਚ ( The Bitter Truth ) " ✍ ਗੋਲਡੀ ਮਲਕ
@amandeepkaur2963
@amandeepkaur2963 2 жыл бұрын
Nice song
@ਉਡਣਖਟੋਲਾ
@ਉਡਣਖਟੋਲਾ 2 жыл бұрын
ਜਿਉਂਦਾ ਰਹ ਜੱਟਾ ❤️👍
@karanaujlamusic4116
@karanaujlamusic4116 2 жыл бұрын
Ajj da sach bai G 💯
@karanaujlamusic4116
@karanaujlamusic4116 2 жыл бұрын
💥💥💥💥💥💥
@sukhjadla7547
@sukhjadla7547 2 жыл бұрын
Duavan veer ji lakha tuhanu rabb trakiya dave❤️❤️❤️❤️❤️
@NishanMalhi-q5z
@NishanMalhi-q5z 5 ай бұрын
ਵਾਹ ਜੀ ਵਾਹ ਬੇਟੇ ਘਰ ਘਰ ਪੁੱਤ ਜ਼ਮਨ ਮਾਵਾਂ ਤੇਰੇ ਵਰਗੇ ❤❤❤❤
@jagdeepsidhu1313
@jagdeepsidhu1313 Жыл бұрын
ਗੋਲਡੀ ਬਾਈ ਅਟੱਲ ਸਚਾਈ ਬਿਆਨ ਕੀਤੀ ਹੈ ਅੱਜ ਦੇ ਸਮਾਜ ਦੀ ਜੁੱਗ ਜੁੱਗ ਜੀਉ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
@ROAD_SIDE_AWARA
@ROAD_SIDE_AWARA 2 жыл бұрын
ਸੱਚ ਕੌੜਾ ਹੈ ਗੀਤ ਲਿਖਣ ਵਾਲੇ ਨੂੰ ਸਲਾਮ ਹੈ ਦਿਲੋ ਸੱਚ ਨੂੰ ਅੱਗੇ ਲੈ ਕੇ ਉਣ ਲਈ । ਗੋਲਡੀ ਮਾਲਕ ਭਾਈ ਅਪਣੇ ਕਲਮ ਨੂੰ ਰੁਕਣ ਨਾ ਦਈ
@heerasingh1455
@heerasingh1455 5 ай бұрын
ਬਾਈ ਆਪਣੀ ਕਲਮ ਰੁਕਣ ਨਾ ਦਿਓ ਬਹੁਤ ਵਧੀਆ ਗੀਤ ਗਾਇਆ
@ravindarsingh9290
@ravindarsingh9290 Жыл бұрын
ਇਹ ਲਿਖਤ ਨੂੰ ਦਿਲੋਂ ਸਲੂਟ ਆ ਵੀਰੇ ਕੋਈ ਸ਼ਬਦ ਨਹੀਂ ਇਹ ਗੀਤਕਾਰੀ ਲਈ🙏
@baldevsinghriar4830
@baldevsinghriar4830 2 ай бұрын
ਸ਼ਬਦ ਨਹੀ ਹਨ ਕਿ ਸਿਹਤ ਕਰ ਬਿਆਨ ਨਹੀ ਕਰ ਸਕਦਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਤੱਤੀ ਵਾਅ ਨਾ ਲੱਗਣ ਲੱਗਣ ਦੇਵੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਅੰ ਗਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ 🌹🌹🌹🌹🌹🌹🌹🙏🙏🙏♥️♥️♥️♥️♥️♥️♥️♥️♥️♥️🥀🥀🥀🥀🥀🥀🥀🥀🥀🥀♥️♥️♥️♥️♥️❤️❤️❤️❤️❤️
@jagtarsinghjakhu6795
@jagtarsinghjakhu6795 Жыл бұрын
ਘੈਟ।ਬਾਈ।ਜੀ।ਦਬਣਾ।ਨੀ।ਕਲਮ।ਤਲਵਾਰ।ਦਾ।ਕੰਮ।ਕਰਦੀਆ
@Deep2338-p8t
@Deep2338-p8t 22 күн бұрын
ਗੀਤ ਲਿਖਣ ਤੇ ਗਾਉਣ ਵਾਲੇ ਨੂੰ ਦਿਲੋਂ ਸਲਾਮ ਬਾਈ, ਜਮਾ ਸੱਚ ਗਾਇਆ ❤
@rinkubhaniwal7209
@rinkubhaniwal7209 2 жыл бұрын
Kich ke ਰੱਖ ਕੰਮ ਬਾਈ ਤੇਰੇ ਵਰਗੇ ਕਲਾਕਾਰ ਦੀ ਲੋੜ ਐ ਪੰਜਾਬ ਨੂ
@butasingh7005
@butasingh7005 Жыл бұрын
😮ਵਾਹ ਓ ਵੀਰ ਸਲਾਮ ਆ ਤੈਨੂੰ ਸੱਚ ਗਾਇਆ ਇਹ ਹੁੰਦੀ ਏ ਕਲਾਕਾਰੀ, ਗੰਦ ਤਾਂ ਇਥੇ ਬਹੁਤ ਗਾਉਂਦੇ ਨੇ,ਆ ਸੱਚ ਤੇਰੇ ਵਰਗੇ ਕੋਈ ਕੋਈ ਗਾਉਂਦੇ ਨੇ
@kaurpooja2910
@kaurpooja2910 Жыл бұрын
ਭਾਈ ਸੱਚੀ ਬਹੁਤ ਦਿਲ ਖੁਸ ਹੋਇਆ ਗੀਤ ਸੁਣ ਕੇ ਸੱਚੀ ਕੋਈ ਨੀ ਸੱਚ ਲਿਖਦਾ ਭਾਈ ਅੱਜ ਕਲ ਗੀਤਕਾਰਾਂ ਦੇ ਗੀਤਾਂ ਦਾ ਕੋਈ ਮਤਲਬ ਹੀ ਨੀ ਨਿਕਲਦਾ ਭਾਈ ਥੋਡੇ ਗੀਤ ਵਿਚ ਸੱਚ ਬੱਸ ਕਦੇ ਪਿੱਛੇ ਨਾ ਹਟੀ ਭਾਈ
@aswalia8569
@aswalia8569 9 ай бұрын
ਯਾਰ ਕੋਈ ਜਵਾਵ ਨੀ
@BaljitSingh-mn1rr
@BaljitSingh-mn1rr Жыл бұрын
ਗਾਉਣਾ ਸੌਖਾ ਪਰ ਅਫਸੋਸ ਉਸਦੇ ਉਪਰ ਅਮਲ ਕਰਨਾ ਬਹੁਤ ਮੁਸ਼ਕਲ ਹੈ ਜੀ
@ManjitKaur-mi2ez
@ManjitKaur-mi2ez 2 ай бұрын
ਜਿਉਂਦਾ ਰਹਿ ਜਵਾਨਾਂ ਸਲੂਟ ਹੈ ਜੀ ਗੀਤਕਾਰ ਨੁੰ ਸਲਾਮ ਹੈ
@prabhmeetsingh8371
@prabhmeetsingh8371 Жыл бұрын
੧੯੪੭ ਤੋਂ ਲੈ ਕੇ ਅੱਜ ਤਕ ਦਾ ਹਰ ਸਹੀ 8:40 ਇਤਿਹਾਸ ੮ਮਿੰਟ ੪੦ ਸਕਿਟਾਂ ਵਿੱਚ ਦਸਤਾ ਬਹੁਤ ਵਧੀਆ ਇਹ ਹਨ ਸਹੀ ਗਾਇਕ ਇਸ ਵੀਰ ਅਕਾਲ ਪੁਰਖ ਜੀ ਲੱਮੀ ਉਮਰ ਅਤੇ ਤੰਦਰੁਸਤੀ ਬਖਸ਼ਿਸ਼ ਕਰਨ
@MakhanSingh-mq9qh
@MakhanSingh-mq9qh Жыл бұрын
ਜਿਉਂਦਾ ਰਿਹ ਵੀਰਾ ਜਵਾਨੀਆਂ ਮਾਣੇ। ਸਿਰਾ ਨੇ ਵਾਈ ਤੇਰੇ ਸਾਰੇ ਗੀਤ,ਚਿੱਬ ਕੱਢ ਕੇ ਰੱਖ ਵਾਈ, ਬਾਬਾ ਨਾਨਕ ਜੀ ਮੇਹਰ ਕਰਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@lakhanewtechnology2534
@lakhanewtechnology2534 Жыл бұрын
ਏਹੋ ਜੇਹੇ ਸਿੰਗਰਾ ਦੀ ਸਪੋਟ ਕਰਨੀ ਚਾਹੀਦੀ ਆ ਸਾਰਿਆ ਨੂੰ
@JagpalKhan
@JagpalKhan 3 ай бұрын
ਬਾਕਮਾਲ+ਕਲਾਕਾਰੀ 👌 ਮਲਕ ਜੀ ਵਾਕਿਆ ਹੀ ਚੋਰਾਂ ਠੱਗਾਂ ਫਰੇਬੀਆ ਦੇ ਹੋਸ਼ ਉਡਾਉਣ ਵਾਲ਼ੀ ਪੇਸ਼ਕਾਰੀ 👌 ਅਤੇ ਜ਼ਮਾਨੇ ਦਾ ਸੱਚ ਬਿਆਨ ਕਰਦੀਆਂ ਤਕੜੇ ਮੈਸੇਜ ਦਿੰਦੀਆਂ ਪੂਰੀ ਟੀਮ ਦੀਆਂ ਮਿਹਨਤਾਂ ਬਾਕਮਾਲ ਕਲ਼ਮ ਅਤੇ ਪੂਰੀ ਟੀਮ ਦਾ ਸੁਮੇਲ ਤੇ ਮਿਹਨਤਾਂ 👌🌹❤️🌹👌🙏❤️🌹🤲🤲🤲 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਮੀਨ 🤲❤️🌹🤲🤲🙏👏🙏
@GoraUppal9999
@GoraUppal9999 Жыл бұрын
❤❤❤❤ ਸਹੀ ਗੱਲ ਏ ਬਾਈ ਬਿਲਕੁਲ ਸੱਚ ਬਿਆਨ ਕੀਤਾ ਏ ਅੱਜ ਕੱਲ ਜਿਆਦਾਤਰ ਘਰ ਮੋਬਾਇਲ ਕਰੋਨਾ ਨਾਂ ਦੀ ਬਿਮਾਰੀ ਨੇ ਪੱਟੇ ਨੇ ਅੱਗੇ ਜਦੋਂ ਨੌਂਹ ਸੱਸ ਵਿੱਚ ਲੜਾਈ ਝਗੜਾ ਹੁੰਦਾ ਸੀ ਜਦੋਂ ਨੂੰ ਪਤੀ ਨੇ ਘਰ ਆਉਣਾ ਹੁੰਦਾ ਸੀ ਖੇਤੋਂ ਉਦੋਂ ਨੂੰਹ ਦਾ ਅੱਧਾ ਗੁੱਸਾ ਘੱਟ ਜਾਂਦਾ ਸੀ ਤੇ ਫਿਰ ਸੋਚਦੀ ਸੀ ਸਵੇਰੇ ਦੱਸੂਗੀ ਤੇ ਬਾਅਦ ਵਿੱਚ ਸੋਚਦੀ ਸੀ ਛੱਡ ਪਰੇ ਗੱਲ ਵੱਧਜੂਗੀ ਹੁਣ ਕਲੇਸ਼ ਵਧਾਉਣ ਵਾਸਤੇ ਘਰ-ਘਰ ਮੋਬਾਇਲ ਫੜਾ ਰੱਖੇ ਨੇ ਹੱਥਾ ਵਿੱਚ ਲੜਾਈ ਘੱਟ ਹੁੰਦੀ ਏ ਪੇਕੇ ਧੀ ਲੈਣ ਪਹਿਲਾਂ ਪਹੁੰਚ ਜਾਂਦੇ ਨੇ ਰਹਿੰਦੀ ਕਸਰ ਗੁਆਂਢੀ ਕੱਢ ਦਿੰਦੇ ਤੇ ਫਿਰ ਧੀ ਖਾਕੇ ਪੇਕਿਆਂ ਦੀਆਂ ਖੁਸ਼ ਰਹਿੰਦੀ ਏ ਸੋਚਦੀ ਏ ਚੱਲ ਐਥੇ ਪੱਕੀਆਂ ਪਕਾਈਆਂ ਮਿਲ ਜਾਦੀਆਂ ਸਾਰੇ ਟੱਬਰ ਦੀਆਂ ਰੋਟੀਆਂ ਲਾਉਣੀਆਂ ਨੀ ਪੈਂਦੀਆਂ ਰਹਿੰਦੀ ਕਸਰ ਮਾਂ ਕੱਢ ਦਿੰਦੀ ਏ ਧੀ ਰਾਣੀਏ ਜਿੰਨਾ ਚਿਰ ਮੈਂ ਬੈਠੀਆ ਉਹਨਾਂ ਚਿਰ ਤੂੰ ਐਥੇ ਰਹਿ ਤੇਰੇ ਸਾਹੁਰੇ ਤੋਂ ਤੈਨੂੰ ਮੈਂ ਤਲਾਕ ਦਵਾ ਕੇ ਰਹੂ ਇਹ ਹਾਲਾਤ ਹੋਏ ਪਏ ਨੇ ਪੰਜਾਬ ਵਿਚ ਸੋਚਣਾ ਬੰਦ ਕੀਤਾ ਲੋਕਾਂ ਨੇ ਧੀ ਦਾ ਸਹੀ ਘਰ ਸਹੁਰਾ ਪਰਿਵਾਰ ਏ
@KulwinderSingh-c7n
@KulwinderSingh-c7n 5 ай бұрын
ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ❤
@JagtarSingh-tq1yk
@JagtarSingh-tq1yk 5 ай бұрын
ਕਿਥੇ ਲੁਕਿਆ ਬੈਠਾ ਸੀ ਸ਼ੇਰ ਦਿਆ ਪੁੱਤਰਾਂ ਸੱਚ ਗੁਉਣ ਲਈ ਬਹੁਤ ਬਹੁਤ ਧੰਨ ਵਾਦ ਗੁਰੂ ਗੋਬਿੰਦ ਸਿੰਘ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖੇ
@ParamjeetSingh-bh4ws
@ParamjeetSingh-bh4ws 2 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਥੋਨੂੰ ਮੇਰੀ ਇਹੀ ਅਰਦਾਸ ਹੈ ਜੀ ❤❤❤❤❤❤❤❤
@GurmeetSingh-tc9tq
@GurmeetSingh-tc9tq Жыл бұрын
ਮੇਰੇ ਕੋਲ ਸ਼ਬਦ ਨਹੀ ਤਾਰੀਫ਼ ਕਰਨ ਲਈ ਬੋਹਤ ਸੋਹਣਾ ਗੀਤ ਹੈ
@surreyism
@surreyism 3 ай бұрын
ਧੰਨਵਾਦ. ਮੁੰਡਿਆਂ ਤੇਰਾ ਤੂੰ ਤਾ ਕਮਾਲ ਹੀ ਕਰ ਦਿੱਤਾ. ਪੰਜਾਬ ਦੇ ਦੁਖਾਂਤ ਦੀ ਸਹੀ ਤਸਵੀਰ ਖਿੱਚੀ ਹੈ
@vipankumar-kw8ts
@vipankumar-kw8ts Жыл бұрын
ਕੋਈ ਮੁਕਾਬਲਾ ਨਹੀਂ ਇਸ ਗੀਤ ਦਾ ਵੀਰ ਜੀ ਤੁਸੀ ਗੀਤ ਵਿੱਚ ਪੰਜਾਬ ਦਾ ਸੱਚ ਬਿਆਨ ਕੀਤਾ ❤❤❤❤❤
@HarpreetKaur-yd4gb
@HarpreetKaur-yd4gb Жыл бұрын
ਵੀਰੇ ਇੱਦਾ ਹੀ ਲਿਖੀ ਤੇ ਗਈ ਚੜ੍ਹਦੀ ਕਲਾਂ ਚ ਰਹੇ 🙏🙏🙏
@LSL1976-y4y
@LSL1976-y4y 5 ай бұрын
Wah ਓਏ ਸੋਹਣੀਆਂ
@JaswantSingh-fg3qs
@JaswantSingh-fg3qs Жыл бұрын
ਬਹੁਤ ਵਧੀਆ ਗੀਤ ਘੈਂਟ ਘੈਂਟ ਤੇ 100%ਸੱਚ
@singerlyrics-j
@singerlyrics-j 5 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਅੱਜ ਦੀ ਸਚਾਈ ਬਿਆਨ ਕਰਦਾ ਗੀਤ ਸੁਣਕੇ ਜਨੂੰਨ ਪੈਦਾ ਹੁੰਦਾ ❤ ਜਿਉਂਦਾ ਰਹਿ ਬਾਈ 👌👌
@neerajsingh6085
@neerajsingh6085 10 ай бұрын
ਆਪ ਜੀ ਦੀ ਕਲਮ ਨੂੰ ਸਲਾਮ ਹੈ ਜੀ 🙏
@jagsirsinghgalla6800
@jagsirsinghgalla6800 Жыл бұрын
ਬਹੁਤ ਹੀ ਸੋਹਣਾ 22 ਹਮੇਸ਼ਾ ਏਦਾਂ ਹੀ ਗਾਉਂਦੇ ਤੇ ਲਿਖਦੇ ਰਹੋ।
@manjitbhandal595
@manjitbhandal595 Жыл бұрын
ਜਿਉਂਦੇ ਰਹਿ ਬਾਈ ਸਚ ਬਿਆਨ ਕੀਤਾ 80 ਸਾਲ ਦਾ 💘💝👍👊👳👳👳👳
@ਅਮਨਛਿੱਬਰ
@ਅਮਨਛਿੱਬਰ 2 жыл бұрын
ਬਾਈ ਨੇ ਸ਼ਬਦਾਂ ਨਾਲ਼ ਗੀਤ ਪੂਰਾ ਤੁੰਨਿਆ ਪਿਆ..ਪ੍ਰਮਾਤਮਾ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ੇ ਬਾਈ ਨੂੰ✍🏻✍🏻
@zindagi6130
@zindagi6130 2 жыл бұрын
Bai sahi kiha jma
@harpalbhutal02
@harpalbhutal02 Жыл бұрын
ਸਲਾਮ ਆ ਵੀਰ ਗੀਤ ਲਿਖਣ ਤੇ ਗਾਉਣ ਵਾਲੇ ਨੂੰ।❤❤❤
@komallakha7830
@komallakha7830 Жыл бұрын
Mai sochya mossewala to Bina Sach koi nahi gaa sakda par aaj proud feel ho reha paji tuhade te
@gurjeetsingh2072
@gurjeetsingh2072 Жыл бұрын
ਦਿਲੋਂ ਸਲੂਟ ਮਾਰਦੇ ਹਾਂ ਗੁਰੂ ਫ਼ਤਹਿ ਵੀਰ ਜੀ
@SanjeevKumar-tg7ns
@SanjeevKumar-tg7ns 2 жыл бұрын
ਵਾਈ ਦਿਲੋ ਪਿਆਰ ਤੇ ਸਤਿਕਾਰ,,,, ਲੂਹ ਕੰਡੇ ਖੜ੍ਹੇ ਹੋ ਗਏ।। ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।।।।👌👌👌👌👌👌👌❤️❤️❤️❤️❤️❤️❤️❤️🔥🔥🔥
@ashishgarg5677
@ashishgarg5677 4 ай бұрын
ਕੋਈ ਸ਼ਬਦ ਹੀ ਨਹੀ ਬਚਿਆ ਕੁਝ ਕਹਿਣ ਲਈ 💯💯
@JagdishSingh-be7lc
@JagdishSingh-be7lc Жыл бұрын
ਰੂਹ ਖੁਸ਼ ਹੋਗੀ ਗੀਤ ਸੁਣਕੇ ,ਨਹੀੰ ਰੀਸਾਂ ਕਰ ਸਕਦਾ ਕੋਈ !
@jagdishsingh9965
@jagdishsingh9965 2 ай бұрын
ਅੱਜ ਸੁਣਿਆ ਬਹੁਤ ਬਹੁਤ ਵਧੀਆ,,ਅਤੇ ਧੰਨਵਾਦ,,ਵਾਹਿਗੁਰੂ ਰੋਸ਼ਨ ਦਿਮਾਗ ਬਖਸ਼ੇ,,,
@Kulwantwarwalsaab59
@Kulwantwarwalsaab59 11 ай бұрын
Salam aa veer Teri Singing nu te Writer di kalm nu wmk
@GurmeetSingh-ig3kv
@GurmeetSingh-ig3kv 5 ай бұрын
ਵੀਰੇ ਤੇਰੀ ਕਲਮ ਨੂੰ ਸਲਾਮ ਐ
@GurdeepSingh-vg3ro
@GurdeepSingh-vg3ro Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚੌ ਰੱਖੇ
@balvirkaur8997
@balvirkaur8997 Жыл бұрын
ਸੋਨਾਂ।ਮੇਰਾ।ਬਁਚਾ।ਸਁਚ।ਬੋਲਣ।ਦੀ।ਹਿਂਮਤ।ਰਁਖਦਾਹੈ।ਪੁਤਰ।ਏਦਾਂਹੀ।ਤੇਰੀ।ਹਿਂਮਤ।ਤੇ।ਸ਼ਕਤੀ।ਬਁਣੀ।ਰਹਿਏ।ਬਹੁਤ।ਬਹੁਤ।ਪਿਆਰ।ਜੀਂਦਾ।ਰਹਿ।ਬਁਚਿਆ।।
@jasvirbuttar5676
@jasvirbuttar5676 Жыл бұрын
ਇੱਕ ਇੱਕ ਗੱਲ ਨਿਰੋਲ਼ ਸੱਚ ਬਾਈ ਜੀ,,,, ਦਿਲੋਂ ਧੰਨਵਾਦ ਸੱਚ ਗਾਉਣ ਲਈ
@harbanslalbhardwaj2644
@harbanslalbhardwaj2644 Ай бұрын
ਵਾਹ ਜੀ ਵਾਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੀ। ਬਹੁਤ ਬਹੁਤ ਉਮਰ ਲੰਬੀ ਕਰੇ
@swaransingh3050
@swaransingh3050 4 ай бұрын
ਸੱਚ ਜਰ ਨਹੀ ਹੁੰਦਾ ਹੀਰਿਆ ਬਚਕੇ ਰਹੀ ਸਾਡੇ ਈ ਕੇਸ ਬਣਾ ਦਿੰਦੇ ਨੇ
@kulwinderkaur5422
@kulwinderkaur5422 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪੱਗ ਬੰਨ ਲੋ ਬੱਚੇ ਬਹੁਤ ਵਦਿਆ ਗੋਦੇ ਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਬਕਛੇ ਜੀ🇺🇸🇺🇸
@ਰਿੰਕੂਭੈਣੀ
@ਰਿੰਕੂਭੈਣੀ Жыл бұрын
ਬਹੁਤ ਹੀ ਸੋਹਣਾ ਗਾਇਆ ਤੇ ਉਸ ਵੀ ਸੋਹਣਾ ਲਿਖਣ ਵਾਲੇ ਲੇਖਕ ਨੇ ਸਿਰਾ ਕਰਵਾ ਦਿੱਤਾ । ਮੇਰੇ ਗੁਆਂਢ ਪਿੰਡਾ ਦੇ ਇਸ ਮੁੰਡੇ ਨੇ ਉਸ ਦੀ ਕਲਮ ਲਿਖੀ ਦਾ ਮੁੱਲ ਪਾ ਦਿੱਤਾ ।ਜਿਉਦੇ ਰਹਿਣ ਦੋਵੇ ਵੀਰ ਤੇ ਪਰਮਾਤਮਾ ਇਹਨਾ ਦਾ ਪਿਆਰ ਹਮੇਸ਼ਾ ਬਨਾਈ ਰੱਖੇ । ਵੱਲੋਂ। ਰਿੰਕੂ ਭੈਣੀ ਅਰਾਈਆਂ ਵਾਲਾ
@JagwantSingh1973
@JagwantSingh1973 5 ай бұрын
ਵਾਕਿਆ ਹੀ ਸਚਾਈ ਬਤਾ ਗਿਆ, ਕਈਆਂ ਨੂੰ ਸੂਲਾਂ ਵਾਂਗ ਚੁਭੇਗਾ
@harbanssingh8145
@harbanssingh8145 5 ай бұрын
ਵੀਰ ਜੀ ਬਹੁਤ ਵਧੀਆ।ਲੱਤਾ ਭਾਰ ਝੱਲਦੀਆ ਸੱਚ ਬੋਲਣ ਲਈ।
@randhirsingh8299
@randhirsingh8299 11 ай бұрын
Jai ❤ bhim 🙏 bhut wadiyan song veer ji g b u
@Parmindersingh-wm4nw
@Parmindersingh-wm4nw Жыл бұрын
ਬਾਈ ਜਿਹੜੇ ਡਾਕਟਰ ਲਪੇਟੇ ਵਿਚ ਲਏ ਇਹ ਬਹੁੱਤ ਵਧੀਆ ਕੀਤਾ
@surinderpal5682
@surinderpal5682 5 ай бұрын
ਬਹੁਤ ਵਧੀਆ 👍👌
@jasvirsinghbrar4031
@jasvirsinghbrar4031 5 ай бұрын
ਗੋਲਡੀ ਬਹੁਤ ਵਧੀਆ ਵੀਰ
@SinghParminder-bd8ns
@SinghParminder-bd8ns 5 ай бұрын
ਭਾਜੀ ਕੋੲਈ ਜੁਆਬ ਨਹੀਂ ਤੁਹਾਡੀ ਗਾਇਕੀ ਦਾ ❤❤❤❤❤ਲੰਮੀਆਂ ਉਮਰਾ ਬਖਸੇ
@narindergarg7695
@narindergarg7695 Жыл бұрын
ਬਾਈ ਜੀ ਗੀਤ ਲਿਖਣ ਵਾਲੇ ਨੇ ਅਤੇ ਗਾਉਣ ਵਾਲੇ ਨੇ ਕਮਾਲ ਈ ਕਰਤੀ, ਦਿਲੋ ਸਲੂਟ ਬਾਈ ਜੀ
@RanjeetSingh-m4w8k
@RanjeetSingh-m4w8k Ай бұрын
ਮੰਨ ਗਏ ਬਾਬਾ ਤੇਰੀ ਗਾਇਕੀ ਨੂੰ ਲਿਖਾਰੀ ਵੀਰ ਦੀ ਕਲਮ ਨੂੰ ਪ੍ਰਮਾਤਮਾ ਚੜਦੀ ਕਲਾ ਬਖਸੇ
@sidhutinkoniwalaPb03
@sidhutinkoniwalaPb03 Жыл бұрын
ਬਹੁਤ ਵਧੀਆ ਵੀਰ ਗੋਲਡੀ ਮਲਿਕ ਸਾਰੀ ਟੀਮ ਨੂੰ ਬੈਸਟ ਆਫ ਲੱਕ ਕਿਆ ਬਾਤਾ ।
@sidhumossewalachannel6529
@sidhumossewalachannel6529 5 ай бұрын
ਬਹੁਤ ਵਧੀਆ ਮੈਸੇਜ ਦਿੱਤਾ ਗਿਆ ਹੈ ਬੇਟਾ ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ
@PardeepSingh-zn7jg
@PardeepSingh-zn7jg 4 ай бұрын
ਬਹੁਤ ਵਧੀਆ ਗੀਤ ਗਾਉਂਦੇ ਆ ਵੀਰ ਜੀ ਤੁਹਾਨੂੰ ਪ੍ਮਾਤਮਾ ਏਦਾਂ ਹੀ ਵਧੀਆ ਗਾਉਣ ਦਾ ਬਲ ਬਖਸ਼ੇ ਏਦਾਂ ਹੀ ਗਾਉਂਦੇ ਰਹਿਣਾ ਵੀਰ ਜੀ
@RajuSingh-yo1dq
@RajuSingh-yo1dq 3 ай бұрын
ਬਹੁਤ ਵਧੀਆ ਲੋਕ ਗੀਤ ਵੀਰ ਜੀ ਇੱਕ-ਇੱਕ ਬੋਲ ਸੁਣਨ ਵਾਲਾ ਜੀ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਹੋਰ ਵੀ ਵਧੀਆ ਲਿਖਣ ਲਈ ਕਾਮਯਾਬ ਕਰਨ
@jaspalsidhu3827
@jaspalsidhu3827 4 ай бұрын
ਵਾਹ ਵਾਹ ਵਾਹ ਵਾਹ ਵੀਰ ਜਿਉਦਾ ਰਹਿ
@jagtarsinghsodhi6019
@jagtarsinghsodhi6019 Жыл бұрын
ਵੀਰ ਗੋਲਡੀ ਮਲਿਕ ਜੀ ਆਪ ਜੀ ਨੂੰ ❤ ਤੋਂ 💯💯 ਵਾਰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@JSGill-fx2mr
@JSGill-fx2mr Ай бұрын
Parmatma mehar kare iss bache te ,edda hi vadhiya,gane likh ker gaunde rahe ,waheguru kirpa rakhe iss bache de ote ji ,hamesha,chardikalan vich rahe ji🙏🙏
@jagirsingh7683
@jagirsingh7683 Жыл бұрын
ਸ਼ਬਦ ਨਹੀਂ ਕਿ ਤੇਰੀ ਆਵਾਜ਼, ਸੰਗੀਤ, ਤੇ ਸ਼ਬਦਾਂ ਦੀ ਸੱਚਾਈ ਨੂੰ ਬਿਆਨ ਕੀਤਾ ਜਾ ਸਕੇ 😮 ਧੰਨਵਾਦ ਗੋਲਡੀ ਸਿਆਂ 👍👍🎉🎉
@jarnailsingh8301
@jarnailsingh8301 Жыл бұрын
ਬਹੁਤ ਵਧੀਆ ਗੀਤ ਲਿਖਣ ਵਾਲੇ ਨੂੰ ਦਿਲੋਂ ਮੁਹੱਬਤ ❤❤❤ ਗੋਲਡੀ ਮਲਕ ਜੀ 🙏🏻🙏🏻🙏🏻🙏🏻🙏🏻
@jeetapathlawa
@jeetapathlawa 2 жыл бұрын
ਗੀਤ ਲਿਖਣ ਵਾਲੇ ਨੂੰ ਦਿਲੋਂ ਸਲਾਮ ਆ
@BhupinderSingh-eu1pp
@BhupinderSingh-eu1pp 2 жыл бұрын
Sahi gl aa bai ji
@HarjinderKaur-qe1vt
@HarjinderKaur-qe1vt Жыл бұрын
Likhn Wale khudh ne Bai...goldy paji..
@gurtejsingh3761
@gurtejsingh3761 Жыл бұрын
❤❤❤❤❤
@manjindersingh9844
@manjindersingh9844 5 ай бұрын
, ਬਹੁਤ ਸੋਹਣੀ ਗਾਇਕੀ ਸਾਰਾ ਸਚ ਬੋਲੀਆ ਪੁਤ ਰਾਜ਼ੀ ਰਹੇ
@balrajgill2657
@balrajgill2657 Жыл бұрын
ਸਲੂਟ ਆ ਵੀਰੇ
@bittusherpuria2143
@bittusherpuria2143 5 ай бұрын
ਬਹੁਤ ਹੀ ਵਧੀਆ ਗਾਇਕੀ ਹੈ ਗੋਲਡੀ ਮਲਕ ਜੀ
@RanjeetSingh-bc7wh
@RanjeetSingh-bc7wh Жыл бұрын
ਮੈਂ ਇਸ ਨੂੰ ਗੀਤ ਨਹੀਂ ਕਹੂੰਗਾ ਇਹ ਇਕ ਚਪੇੜ ਆ ਹਰ ਉਸ ਵਰਗ ਦੇ ਮੂੰਹ ਤੇ ਜੋ ਜੋ ਵੀ ਆਪਣੇ ਮਿਆਰ ਤੋਂ ਡਿਗਿਆ ਏ.... 👍👍🌹
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ ਬਹੁਤ ਪਿਆਰਾ ਗੀਤ ਇੱਕ ਵੱਖਰਾ ਜਿਹਾ ਵਿਸ਼ਾ ਚੁਣਿਆ ਗਿਆ ਹੈ ਜੀ
@jassiharyouwala7920
@jassiharyouwala7920 5 ай бұрын
ਬਹੁਤ ਵਧੀਆ ਬਾਈ ਜੀ 🙏
@BalwinderSingh-cv1td
@BalwinderSingh-cv1td 9 ай бұрын
Best of Luck 💯sache bol vir ji👌👍
@sukhwinder-qb6es
@sukhwinder-qb6es 7 ай бұрын
ਗੋਲਡੀ ਭਾਈ ਬਹੁਤ ਵਧੀਆ ਚੱਕਦੋ ਫੱਟੇ ਹਰ ਹਰ ਮਹਿਕਮੇ ਤੇ ਗਾਣਾ ਲਾਓ ਹੈਲਥ ਤੇ ਵੀ ਲਓ ਹੈਲਥ ਵਾਲੇ ਨੇ ਬਹੁਤ ਤੰਗ ਕੀਤਾ, ਇਸ ਤਰ੍ਹਾਂ ਦਾ ਹੀ ਹੋਰ ਗਾਣਾ ਲੈ ਕੇ ਆਓ
@bindermarjana5788
@bindermarjana5788 5 ай бұрын
Very very nice song bai ji sachia Galla ne bhi ji god bless you
@RahulKumar-ft9ow
@RahulKumar-ft9ow Жыл бұрын
ਬਹੁਤ ਵਧੀਆ ਵੀਰ ਜੀ....🙏🙏🙏🙏
@amritchauhan5937
@amritchauhan5937 Жыл бұрын
ਬਹੁਤ ਵਧੀਆ ਬਚਾਰ ਨੇ
@harpreetkaur8063
@harpreetkaur8063 Жыл бұрын
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਬੇਟੇ ਗੀਤਗਾਉਣ ਤੇ ਲਿਖਣ ਵਾਲੇ ਨੂੰ ਮੇਰੀ ਰਹਿੰਦੀ ਜਿੰਦਗੀ ਲਗ ਜਾਵੇ ਮੁਬਾਰਕਾਂ ਹੋਣ ਜੀਉ
@RajSingh-nn3zs
@RajSingh-nn3zs 3 ай бұрын
ਜੇ ਪੱਗ ਬੰਨੀ ਹੋਵੇ ਬਾਈ ਸੋਨੇ ਤੇ ਸੁਹਾਗਾ ਹੋਜੇ 🌺❤️🌺
@Gurjitgill315
@Gurjitgill315 Жыл бұрын
Comments karan nu majbor karta veer de geet ne ਕੌੜਾ ਸੱਚ
@AVTARHANSHR59B
@AVTARHANSHR59B 5 ай бұрын
ਬਹੁਤ ਬਹੁਤ ਵਧੀਆ ਜੀ
@mr.lakhmaanbhatti3159
@mr.lakhmaanbhatti3159 Жыл бұрын
Babe yrr swad aa gya ❤ bhut time baad awe da song sunya our culture always ❤❤❤❤❤❤gold and daimond
@myrechargess.4074
@myrechargess.4074 Жыл бұрын
ਵਾਕਿਆ ਹੀ ਲੇਖਕ ਅਤੇ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ।😮😮
@jasvirram1531
@jasvirram1531 Жыл бұрын
ਵਾਹ ਵਈ ਵਾਹ ਬਹੁਤ ਵਧੀਆ ਕਲਮ ਆ ਜੀ ਤੇ ਗਾਇਕੀ ਵੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ।
@avtarsingh2531
@avtarsingh2531 Жыл бұрын
ਨਜ਼ਾਰਾ ਆ ਗਿਆ ਬਈ ਗਾਣਾ ਸੁਣ ਕੇ ਬਿਲਕੁਲ ਸੱਚੀਆਂ ਗੱਲਾਂ ਨੇ। ਮਾਂ ਬੋਲੀ ਪੰਜਾਬੀ ਜਿੰਦਾਬਾਦ
@kuljitsingh142
@kuljitsingh142 Жыл бұрын
ਦਿਲ ਖੁਸ਼ ਹੋ ਗਿਆ ਗੀਤ ਸੁਣ k
@HarjinderKaur-w7g
@HarjinderKaur-w7g 28 күн бұрын
Very nice Beta ji ❤🎉
@manindersingh6822
@manindersingh6822 Жыл бұрын
ਬਹੁਤ ਵਧੀਆ ਗੀਤ ਵੀਰ ❤
@VickyDaalak
@VickyDaalak 10 ай бұрын
Goldy bro top singer ❤❤
@gursewakkatha209
@gursewakkatha209 Жыл бұрын
ਸਭ ਕੁਛ ਠੀਕ ਹੈ ਵੀਰ ਜੇ ਤੁਸੀ ਦਸਤਾਰ ਸਜਾਕੇ ਗਾਉ ਗੇ ਤਾ ਤੁਹਾਡੀ ਵੱਖਰੀ ਪਹਿਚਾਣ ਹੋਵੇਗੀ ਅੱਗੇ ਤੋਂ ਦਸਤਾਰ ਵਾਲਾ ਗੀਤ ਗਾਇਓ ਰੋਹਬ ਵੱਖਰਾ ਹੋਣਾ ❤❤usa ਵਾਲੇ
@jaspalsidhu3827
@jaspalsidhu3827 4 ай бұрын
ਮੈ ਪਹਿਲਾਂ ਦੇਖ ਰਿਹਾ ਸੀ ਕੋਈ ਫਲੌਸਪਰ ਕਿਉ ਨੀ ਆਇਆ
@KulwantSingh-mu1pn
@KulwantSingh-mu1pn Жыл бұрын
ਬਾਹ ਬਾਈ ਨੇ ਕਤਾ ਕਰਤੀ ਗੀਤ ਬਣਾਉਣ ਵਾਲੀ 🙏💐
@lovelypunjab8828
@lovelypunjab8828 Жыл бұрын
ਬਾਈ ਏਸ ਗਾਈਕੀ ਦਾ ਪੱਲਾ ਨਾ ਛੱਡੀ, ਮੈਂ ਵੀ ਆ ਰਿਹਾ, ਦੱਬ ਕੇ ਰੱਖਣਾ ਕੰਮ ਆਪਾਂ, ਬਾਬਾ ਬਾਂਗ ਫੜੋ ਆਪੇ।
@GOLDY_MALAK
@GOLDY_MALAK Жыл бұрын
Jrur
@vijaykumarbhatoy724
@vijaykumarbhatoy724 Жыл бұрын
ਗੋਲਡੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਗਾਇਆ ਜੀ ਵਿਰਸਾ ਸੰਭਾਲਣ ਦੀਲੋੜ ਪੰਜਾਬ ਨੂੰ ਜਾਤਾਂ ਵਿੱਚ ਵੱਡੀਆਂ ਪਿਆ
@BalveerSingh-nr2mo
@BalveerSingh-nr2mo Жыл бұрын
ਸਲਾਮ ਇਸ ਗੀਤ ਕਾਰ ਨੂੰ
@karansingh-hc8ro
@karansingh-hc8ro Ай бұрын
ਬਹੁਤ ਸੋਹਣਾ ਗੀਤ ਵੀਰ ਜੀ
@jassrajput5004
@jassrajput5004 5 ай бұрын
ਗੋਲਡੀ ਜੀ ਕੋਈ ਸ਼ੱਕ ਨੰਹੀ ਕਾੱਕਾ ਜੀ ਤੂੰਸੀ ਵਾੱਕਿਆ ਹੀ ਗੋਲ਼ਡ ਹੋ ਗੋਲਡੀ ਜੀ
@malkeetsinghdhaliwal4940
@malkeetsinghdhaliwal4940 4 ай бұрын
ਵਾਹਿਗੁਰੂ ਜੀ ਨੇ ਸੱਚ ਲਿਖਣ ਲਈ ਤੁਹਾਡੀ ਸੋਚ ਨੂੰ ਚੁਣਿਆਂ 🙏
Manna Paina Baba 3
8:20
Goldy Malak - Topic
Рет қаралды 6 М.
Cat mode and a glass of water #family #humor #fun
00:22
Kotiki_Z
Рет қаралды 42 МЛН
Леон киллер и Оля Полякова 😹
00:42
Канал Смеха
Рет қаралды 4,7 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
NEW LOK TATH ਗ਼ਰੀਬੀ 🔴 GAREEBI 🔴 Gurwinder Brar 🔴 New Punjabi Songs 2021
9:02
Malwa Punjabi Cultural LIVE Frames
Рет қаралды 274 М.
KISSA DANI JATTI DA |  DURGA RANGILA  |LATEST QAWWALI 2023  | PB 12 RECORDS
13:31
Purana Punjab | All Chapter | Virasat Sandhu | Jukebox | Latest Punjabi Song 2023
25:01
Kauda Sach (The Bitter Truth)
11:49
Goldy Malak - Topic
Рет қаралды 10 М.