ਪਰਿਵਾਰ ਦੇ ਹੁੰਦੇ ਹੋਏ ,ਕਿਉਂ ਭੈਣ ਦੇ ਬਣ ਗਏ ਨਰਕ ਵਰਗੇ ਹਾਲਾਤ..

  Рет қаралды 109,539

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 322
@SurjitSingh-qq2qu
@SurjitSingh-qq2qu 10 ай бұрын
ਭੈਣ ਆਪਣੀ ਭੈਣ ਸੀਪੇ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਕੋਲੇ ਲੈ ਕੇ ਆਏ ਭੈਣ ਸੰਦੀਪ ਨੇ ਆਪਣਾ ਫਰਜ਼ ਨਿਭਾਇਆ ਬਹੁਤ ਬਹੁਤ ਧੰਨਵਾਦ🙏 ਵਾਹਿਗੁਰੂ ਜੀ ਆਪ ਨੂੰ ਸਫਲਤਾ ਬਖਸ਼ਣ ਛੀਪੇ ਭੈਣ ਠੀਕ ਹੋ ਜਾਵੇ 🙏 ਆਪ ਜੀ ਨੂੰ ਹਿੰਮਤ ਬਖਸ਼ਣ 🙏
@AmanKaur0707
@AmanKaur0707 10 ай бұрын
Veer ji parwar Bhen bhra hun sirf ਸ਼ਬਦ hi aa. ਮੋਹ ਦੀਆਂ ਤੰਦਾਂ ਤਾ ਟੁੱਟ ਗਈਆ ਰਿਸ਼ਤਿਆਂ ਵਿੱਚੋ।
@laddisingh2242
@laddisingh2242 10 ай бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭
@laddisingh2242
@laddisingh2242 10 ай бұрын
ਧੰਨ ਜਿਗਰਾ ਏ ਗੁਰਪ੍ਰੀਤ ਵੀਰ ਜੀ ਦਾ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭
@unitedcolors2920
@unitedcolors2920 10 ай бұрын
ਉਹ ਰੱਬਾ ਜਦੋਂ ਮਾਵਾਂ ਦਾ ਇਹ ਹਾਲ ਹੋਵੇ ਫਿਰ ਦੁਨੀਆਂ ਦਾ ਭਲਾ ਕਿਵੇਂ ਸੋਚ ਲਵਾ ਗਏ
@balwindersingh-zh6oi
@balwindersingh-zh6oi 10 ай бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ । ਗੁਰਪ੍ਰੀਤ ਸਿੰਘ ਮਿੰਟੂ ਵੀਰ ਆਪ ਜੀ ਦੀ ਸੇਵਾ ਨੂੰ ਸਲਾਮ ਹੈ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@jassjass657
@jassjass657 10 ай бұрын
Veer ji tuci Punjab da Kohinoor ho
@amarjitkaur4333
@amarjitkaur4333 10 ай бұрын
ਵਾਹਿਗੁਰੂ ਜੀ ਇਸ ਭੈਣ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ
@lakhwindersinghlooking-rx9sb
@lakhwindersinghlooking-rx9sb 10 ай бұрын
😢😢😢😢😢😢वाहेगुरु वाहेगुरु वाहेगुरु वाहेगुरु वाहेगुरु वाहेगुरु
@prabhdhillon2348
@prabhdhillon2348 10 ай бұрын
ਵਾਹਿਗੁਰੂ ਜੀ ਇਸ ਭੈਣ ਤੇ ਮੇਹਰ ਕਰੋ ਜੀ 🙏🙏
@sukhsandhu1144
@sukhsandhu1144 10 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ ਮੇਹਰ ਕਰਨ ਜੀ
@AnjuSharma-it1nu
@AnjuSharma-it1nu 10 ай бұрын
Bhagwaan ji Gurpreet Singh Ji ko hamesha healthy wealthy rakhey 🏵️💐🌹🏵️💐🏵️💐🏵️💐🌹💐🏵️💐🏵️💐
@jagdishbahia9162
@jagdishbahia9162 10 ай бұрын
Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏🙏🙏🙏
@gurvindersinghbawasran3336
@gurvindersinghbawasran3336 10 ай бұрын
ਵਾਹਿਗੁਰੂ ਜੀ ਤੈਨੂੰ ਖ਼ੁਸ਼ ਰੱਖੇ ਬਾਈ ਮਿੰਟੂ ❤🙏
@parmindersinghparmindersin1318
@parmindersinghparmindersin1318 10 ай бұрын
ਗੁਰਪ੍ਰੀਤ ਵੀਰ ਸਲਾਮ ਹੈ ਤੇਰੇ ਜਜ਼ਬੇ ਨੂੰ ਪ੍ਰਮਾਤਮਾ ਤੇ ਲਈ ਉਮਰ ਲੰਮੀ ਕਰੇ ਤੁਸੀਂ ਇਸ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ
@sultansingh7138
@sultansingh7138 10 ай бұрын
ਗੁਰਪ੍ਰੀਤ ਸਿੰਘ ਜੀ ਇਹ ਭੈਣ ਜੋ ਭੈਣ ਨੂੰ ਲੈਕੇ ਆਈ ਬਹੁਤ ਧੰਨਵਾਦ ਵਾਹਿਗੁਰੂ ਗੁਰੂ ਜੀ ਮੇਹਰ ਕਰੋ 🙏
@AnjuSharma-it1nu
@AnjuSharma-it1nu 10 ай бұрын
Bhagwaan ji team members ko hamesha healthy wealthy rakhey 🏵️🌹💐🏵️💐🌹💐🏵️💐🏵️💐🌹💐🏵️
@jaswindersingh9351
@jaswindersingh9351 10 ай бұрын
ਵਾਹਿਗੁਰੂ ਜੀ ਪਰਮੇਸ਼ੁਰ ਤੁਹਾਨੂੰ ਤੰਦਰੁਸਤੀ ਬਖਸ਼ੇ ਬਾਈਁ ਜੀ🙏🙏
@bablasekhon1044
@bablasekhon1044 5 ай бұрын
ਧੰਨ ਜਿਗਰਾ ੲੇ ਗੁਰਪ੍ਰੀਤ ਮਿੰਟੂ ਵੀਰ ਦਾ ਜੋ ਅੈਨੇ ਲੋਕਾ ਦੀ ਸੇਵਾ ਕਰਦੇ ਨੇ
@satnamkaur6327
@satnamkaur6327 10 ай бұрын
Waheguruji waheguruji waheguruji waheguruji waheguruji veer Ji BAhut Bahut kirpa Hai Ji tuhade tey waheguruji chardi kla Baqshish kre Ji🙏🙏🌹🌹
@lakhvirsingh-zr6mm
@lakhvirsingh-zr6mm 10 ай бұрын
ਵੀਰ ਜੀ ਤੁਹਾਡੇ ਵਰਗੇ ਕੋਈ ਨਹੀਂ ਹੈ ਤੁਸੀ ਇਮਾਨਦਾਰ ਹੈ ਤਹਾਡੇ ਤੇ ਵੀਰ ਜੀ ਤੁਹਾਡੇ ਤੇ ਵਾਹਿਗੁਰੂ ਜੀ ਕੀ ਕਿਰਪਾ ਹੈ ਤੇ ਕਿਰਪਾ ਰੋਗੀ ਤੁਸੀਂ ਇਨੀ ਸੇਵਾ ਕਰਦੇ ਹਾਂ ਬਿਲਕੁਲ ਵੀ ਗਿਲਾ ਨਹੀਂ ਕਰਦੇ ਹਾਂ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਧੰਨਵਾਦ ਜੀ 🎉🎉
@jaskarnsingh2815
@jaskarnsingh2815 5 ай бұрын
ਘਰ ਦਾ ਕੋਈ ਵੀ ਮੈਂਬਰ ਹੋਵੇ ਜੇਕਰ ਸਹੀ ਤਰੀਕੇ ਨਾਲ ਸਾਂਭ ਸੰਭਾਲ ਹੋਵੇ ਤਾਂ ਇਥੋਂ ਤਕ ਨੌਬਤ ਨਹੀ ਆਉਦੀ ਧੰਨ ਹਨ ਗੁਰਪਰੀਤ ਭਰਾ ਜਿਹੜੇ ਐਨੇ ਲੋਕਾਂ ਦੀ ਸੇਵਾ ਕਰਦੇ ਖੁਸ਼ੀ ਆ ਗਈ ਭੈਣ ਦੇ ਮੂੰਹ ਤੇ
@lakhwindersinghlooking-rx9sb
@lakhwindersinghlooking-rx9sb 10 ай бұрын
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु❤❤🎉🎉😢😢वाहेगुरु वाहेगुरु वाहेगुरु वाहेगुरु
@geetasatija7744
@geetasatija7744 10 ай бұрын
सर जी प्रणाम अपने जन्म दिये बच्चे भी साथ छोड़ देते हैं आप तो भगवान का रूप है 🙏🌟🌟🌟🌟🌟🌟🌟🌟🌟🌟
@user-ls9vt2kd8k
@user-ls9vt2kd8k 5 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ ਤੰਦਰੁਸਤੀ ਬਖ਼ਸ਼ੇ
@surinderkaur9310
@surinderkaur9310 10 ай бұрын
ਵੀ ਰ ਜੀ ਰੱਬ ਤੁਹਾਨੂੰ ਰਾਜ਼ੀ ਰਖੀ😮😮
@Hamarepyareladdugopalji
@Hamarepyareladdugopalji 10 ай бұрын
Gurpreet singh ji.. Hats off to you...babaji bless you always.. ❤❤
@neenadeol8401
@neenadeol8401 10 ай бұрын
ਪ੍ਰਮਾਤਮਾ ਥੋਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
@surinderkaur9310
@surinderkaur9310 10 ай бұрын
❤ ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾਕਰ ਦੇ ❤❤❤❤❤❤❤❤❤❤❤❤❤❤❤❤❤❤❤
@HarjinderSingh-tj8qf
@HarjinderSingh-tj8qf 10 ай бұрын
Mara jasu Tara bal a veer ji god bless you all teem Harjinder singh foji Khatri Wala Bareta tu ✝️✝️✝️🤲🤲🤲🛐🛐🛐⛪⛪⛪🙏🙏🙏
@MohanSingh-gt9ks
@MohanSingh-gt9ks 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@AnjuSharma-it1nu
@AnjuSharma-it1nu 10 ай бұрын
Bhagwaan ji MANUKHTA DI SEVA SAB TO WADDI SEVA sanstha may aaney waley har prani ko hamesha healthy wealthy rakhey 🏵️💐🌹🏵️💐🏵️
@kulwantkaur1692
@kulwantkaur1692 10 ай бұрын
ਸੱਤ ਸ਼੍ਰੀ ਆਕਾਲ ਭਾਜੀ ਤੁਸੀਂ ਬਹੁਤ ਲਾਗੇ ਹੋ ਕੇ ਦੁਨੀਆਂ ਦੇ ਹਾਲਾਤ ਵੇਖ ਰਹੇ। ਘਰਦੇ ਕੀ ਸਿਰਫ ਔਰਤ ਤੋਂ ਕੰਮ ਹੀ ਚਾਹੁੰਦੇ ਨੇ ਹੋਰ ਉਸ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਦੀ ਐਵੇ ਕਿਵੇਂ ਕਰ ਲੈਂਦੇ ਨੇ ਇਹ ਸਭ। ਵਿਚਾਰੀ ਦੇ ਕੀੜੇ ਪੈ ਗਏ ਤਾਂ ਇਹਨਾਂ ਦਾ ਕੋਈ ਫਰਜ ਨਹੀਂ ਸੀ ਕੇ ਉਸ ਨੂੰ ਕਿਤੇ ਜਾ ਕੇ ਦਵਾਈ ਦਿਵਾਈ ਜਾਏ। ਕੀੜਿਆਂ ਤਕ ਨੋਬਿਤ ਹੀ ਕਿਉ ਆਈ।
@khalsaboutique61
@khalsaboutique61 10 ай бұрын
ਸੱਚੀ ਗੱਲ ਹੈ ਵਾਹਿਗੁਰੂ ਜੀ
@karmjeetkaurkarmjit2795
@karmjeetkaurkarmjit2795 10 ай бұрын
ਭੈਣੇ ਇਹ ਵਚਾਰੀ ਪਹਿਲਾਂ ਤੋਂ ਹੀ ਸਿਧਰੀ ਆ ਉਸ ਤਰਾ ਦੇ ਹੀ ਜਵਾਕ ਆ ਇਹ ਦੇ ਘਰ ਵਾਲਾ ਸੰਭਾਲ ਰਿਹਾ ਸੀ। ਪਰ ਹੁਣ ਉਹ ਵੀ ਬਜ਼ੁਰਗ ਹੋ ਰਿਹਾ। ਕੁਦਰਤ ਦੇ ਰੰਗ ਾ ਆ
@mazhariqbalislamicvideos4828
@mazhariqbalislamicvideos4828 10 ай бұрын
AllahTahala in ko hamesha Sehat kamila ata farmae ameen
@surinderkaur9310
@surinderkaur9310 10 ай бұрын
ਰੱਬ ਜੀ ਭਲਾ ਕਰਨਾ😮😮
@charankaur3345
@charankaur3345 10 ай бұрын
Lahnat aa bachiyan te
@harnetchoudhary1782
@harnetchoudhary1782 10 ай бұрын
❤ ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਤਕਲੀਫ ਖਤਮ ਹੋ ਜਾਵੇ ਜੀ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@baljindermaan1403
@baljindermaan1403 10 ай бұрын
ਦੁਨੀਆ ਦਾ ਅੰਤ ਬਹੁਤ ਨੇੜੇ ਹੀ ਆ ਗੁਰਪ੍ਰੀਤ ਬਾਈ ਤੁਸੀ ਰੱਬ ਦਾ ਰੂਪ ਹੋ
@seehraMohali
@seehraMohali 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 😢
@manpreet7108
@manpreet7108 10 ай бұрын
ਵਾਹਿਗੁਰੂ ਜੀ
@navipaul8669
@navipaul8669 10 ай бұрын
waheguru waheguru🙏🙏🙏🙏
@barinderkaurhundal9856
@barinderkaurhundal9856 10 ай бұрын
ਭੈਣ ਵੱਲ ਵੇਖ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਮੇਹਰ ਕਰੀ ਇਸ ਭੈਣ ਤੇ🙏🙏🙏🙏
@lakhwindersinghlooking-rx9sb
@lakhwindersinghlooking-rx9sb 10 ай бұрын
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
@charanjitkaur4579
@charanjitkaur4579 10 ай бұрын
God bless you 🙏 Gurpreet Pajji Waheguru ji Mehar karn 🙏🙏
@dkkhalsa1551
@dkkhalsa1551 9 ай бұрын
ਸ਼ਰਮ ਘਰ ਵਾਲੇ ਨੂੰ ਵੀ ਨੀ ਏਨੀ ਨੌਬਤ ਤਾਂ ਹੀ ਆਈ ਆ ਕੇ care ਨੀ ਕੀਤੀ ਵਿਚਾਰੀ ਭੈਣ ਨੇ ਉੱਦਮ ਕੀਤਾ ਕਿਵੇਂ ਰੋਂਦੀਆਂ ਵਿਚਾਰੀਆਂ ,ਕਿਰਪਾ ਕਰੋ ਵਾਹਿਗੁਰੂਜੀ
@Vickykabaddi393
@Vickykabaddi393 10 ай бұрын
ਵਾਹ ਉਹ ਮੇਰਿਆਂ ਰੱਬਾ ਪੰਜਾਬ ਵਿੱਚ ਵੀ ਆਹ ਦਿਨ ਦੇਖਣੇ ਸੀ ਜੇ ਅਸੀ ਆਪਣਿਆ ਨੂੰ ਨਹੀ ਸਾਂਭ ਸਕਦੇ ਫਿਰ ਸਾਨੂੰ ਬਾਹਰਲੇ ਮੁਲਕਾ ਵਿੱਚ ਲੰਗਰ ਲਾ ਲਾ ਕੀ ਸਾਬਤ ਕਰਨਾ ਚਾਹੁੰਦੇ ਹਾ ਇਹ ਉਹੀ ਪੰਜਾਬ ਹੈ ਜਿੱਥੇ ਕਿਸੇ ਕੁੱਤੇ ਜਾ ਪਸ਼ੂ ਦੇ ਕੀੜੇ ਪਏ ਨਹੀ ਦੇਖੇ ਸੀ ਉੱਥੇ ਇਨਸਾਨਾ ਦੇ ਕੀੜੇ ਪੈ ਰਹੇ ਹੈ ਤੇ ਅਸੀ ਸੋਚਦੇ ਹਾ ਅਸੀ ਪੰਜਾਬੀਆ ਨੇ ਬਹੁਤ ਤਰੱਕੀ ਕਰ ਲਈ ਹੈ ਆਹ ਹੈ ਸਾਡੀ ਤਰੱਕੀ ਜਿਸ ਪੰਜਾਬ ਵਿੱਚ ਜੇ ਕਿਸੇ ਤੇ ਕੋਈ ਬੇਪਤਾ ਪੈ ਜਾਂਦੀ ਸੀ ਤਾ ਸਾਰਾ ਪਿੰਡ ਨਾਲ ਖੜਦਾ ਸੀ ਹੁਣ ਆਪਣੇ ਸਕੇ ਸਬੰਧੀ ਵੀ ਨਹੀ ਖੜਦੇ
@user-un6nx8bz7y
@user-un6nx8bz7y 10 ай бұрын
ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਅੰਗਦ ਦੇਵ ਜੀ ਇਸ ਭੈਣ ਤੇ ਮੇਹਰ ਕਰੋ ਜੀ
@paramjeetSingh-mw8lm
@paramjeetSingh-mw8lm 10 ай бұрын
WAHEGURU WAHEGURU OH MEREYA MALKA WAHEGURU SACHE PATSHA MEHR KAREO JI 😢😢
@nihalsingh9658
@nihalsingh9658 10 ай бұрын
Waheguru ji Mehar kreo waheguru ji waheguru ji waheguru ji waheguru ji 🙏🏻🙏🏻
@SoniKuhli
@SoniKuhli 10 ай бұрын
Waheguru ji waheguru ji waheguru ji waheguru ji waheguru ji
@Funny_guru.7870
@Funny_guru.7870 2 ай бұрын
Waheguru waheguru waheguru waheguru waheguru waheguru waheguru ji 🙏🙏
@sidhuchahal1794
@sidhuchahal1794 10 ай бұрын
Waheguru ji 🙏
@ultimatebeast8624
@ultimatebeast8624 10 ай бұрын
Jitthe asi sare sirf apne sukh bare sochde haan, utthe gurpreet warge veer sanu yaad dwaunde han ki manukha jeewan kinna fragile hai te sanu sewa karni chahidi hai
@harbhajankaur3716
@harbhajankaur3716 10 ай бұрын
ਵਾਹਿਗੁਰੂ ਜੀ 🙏
@SharanjeetKaur-yy5kz
@SharanjeetKaur-yy5kz 10 ай бұрын
Waheguru ji 🙏 Mehar bariya hath rakhan tuhade veera teh bahut waddi sewwa hai tuhade❤
@SKaur_multani
@SKaur_multani 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ
@GurjeetSingh-ux4dx
@GurjeetSingh-ux4dx 4 ай бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@supreetnatt9516
@supreetnatt9516 10 ай бұрын
Bless u veer ji parmatma thuadi lmbi Umar kre
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦਾ ਜਾਗਦਾ ਰੱਬ ਗੁਰਪ੍ਰੀਤ ਬਾਈ ❤
@gurusharanpalsinghrandhawa6069
@gurusharanpalsinghrandhawa6069 10 ай бұрын
Waheguru Ji Ka Khalsa Waheguru Ji Ki Fateh 🌹🌹
@Amriksingh-pi1jx
@Amriksingh-pi1jx 10 ай бұрын
Waheguru ji
@Gagandeep-tw4fw
@Gagandeep-tw4fw 10 ай бұрын
Waheguru ji Mehar Karo waheguru ji 🙏🙏🙏🙏🙏
@ramandeepdhaliwal5823
@ramandeepdhaliwal5823 10 ай бұрын
Waheguru ji waheguru ji waheguru
@RamanSandhu388
@RamanSandhu388 10 ай бұрын
God bless you bro
@RamanSandhu388
@RamanSandhu388 10 ай бұрын
Satnam Shri Waheguru Ji Mehar Karo
@goradevi3858
@goradevi3858 10 ай бұрын
Waheguru waheguru sab Ko theek kre
@davinderdavy3391
@davinderdavy3391 10 ай бұрын
ਮਿੰਟੂ ਬਾਈ ਜਿਓਦਾ ਵੱਸਦਾ ਰਹਿ ਬਾਈ ਬਹੁਤ ਵੱਡੀ ਸੇਵਾ ਕਰ ਰਿਹਾ ਵੀਰ ਤੂੰ 🙏🙏🙏🙏
@AnjuSharma-it1nu
@AnjuSharma-it1nu 10 ай бұрын
Waheguru ji ka Khalsa Waheguru ji ki Fateh
@JaswinderSingh-lq6zj
@JaswinderSingh-lq6zj 10 ай бұрын
Waheguru ji Mehar kario Sister te ji 🙏
@MANMEET88
@MANMEET88 10 ай бұрын
Waheguru ji 🙏🙏🙏 dhan ho tusi bhai ji 🙏
@HarpreetKaur-kc7sk
@HarpreetKaur-kc7sk 10 ай бұрын
Waheguru ji mehar kro ji 🙏🙏
@sukhvinderkaur6330
@sukhvinderkaur6330 10 ай бұрын
Wahe Guru ji mehar kero ji sab te
@kulwinderkaur3348
@kulwinderkaur3348 10 ай бұрын
Wahaguro ji Wahaguro ji ❤❤❤❤❤
@kulwinderkaur3348
@kulwinderkaur3348 10 ай бұрын
Wahaguro ji mahar karo ji sab ta ❤
@tajinderpalsingh3312
@tajinderpalsingh3312 10 ай бұрын
Waheguru ji waheguru ji waheguru ji waheguru ji waheguru ji kirpa kro Punjab ta ji Dhan dhan Guru Ram Dass ji maharaj ji kirpa kro ji
@shaktigoyal4637
@shaktigoyal4637 10 ай бұрын
Waheguru ji mehar karo
@renukaahuja664
@renukaahuja664 10 ай бұрын
ਧੰਨਵਾਦ ਵੀਰ ਜੀ, ਸਹੀ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਕਰਨ ਲਈ 🙏🙏
@premlalpremlal5900
@premlalpremlal5900 10 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@VikasKumar-kb7ko
@VikasKumar-kb7ko 10 ай бұрын
Waheguru ji mehar kro apni sb te 🙏❤
@IqbalSingh-lr5rq
@IqbalSingh-lr5rq 2 ай бұрын
wah ji rab de ਬੰਦਿਆਂ,,,
@HardeepSingh-ei7wp
@HardeepSingh-ei7wp 10 ай бұрын
Satnam Shri waheguru ji meher Karo behen te
@Harmansingh-ho3cw
@Harmansingh-ho3cw 10 ай бұрын
ਵਾਹਿਗੁਰੂ ਜੀ ਮੇਹਰ ਕਰੋ🙏🙏
@karansinghbrar119
@karansinghbrar119 10 ай бұрын
ਵਾਹਿਗੁਰੂ 😢😢
@AmandeepSingh-bu4wn
@AmandeepSingh-bu4wn 10 ай бұрын
ਵਹਿਗੁਰੂ ਜੀ
@AnjuSharma-it1nu
@AnjuSharma-it1nu 10 ай бұрын
Bhagwaan ji sb ka bhala karna 🌹🌹🌹💐🌹🏵️💐🌹💐🏵️💐🏵️💐🌹💐
@maninderkaur2
@maninderkaur2 10 ай бұрын
Waheguru ji 😔 🙏
@JaspalSing-zj1sh
@JaspalSing-zj1sh 10 ай бұрын
Wahe guru g
@championgamemap6485
@championgamemap6485 10 ай бұрын
❤ਵਾਹਿਗੁਰੂ ਜੀ ❤
@JASWINDERSingh-eu9cf
@JASWINDERSingh-eu9cf 10 ай бұрын
Waheguru ji chardi kalaa bich rakhe 🙏
@susilkumar1196
@susilkumar1196 10 ай бұрын
Parmatma team ko lambi Umra De
@balvirdhaliwal1041
@balvirdhaliwal1041 10 ай бұрын
ਪ੍ਰਮਾਤਮਾ ਭੈਣ ਨੂੰ ਤੰਦਰੁਸਤੀ ਬਖਸ਼ੇ। 🙏
@angrejkhatikangrejkhatik1924
@angrejkhatikangrejkhatik1924 10 ай бұрын
Waheguru Ji Bhaii ji
@amritsohal2596
@amritsohal2596 10 ай бұрын
Waheguru 🙏🙏💐🌹😭😭😭
@princemiglani3067
@princemiglani3067 10 ай бұрын
Waheguru meher kare meri behen ta gurpreet veer tera dena koi nhi da skda veer Dil krda tere Charan dho dho pee la veer
@RamanSandhu388
@RamanSandhu388 10 ай бұрын
Waheguru Ji Mehar Karo
@robinpandey9531
@robinpandey9531 10 ай бұрын
ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰੁ 🙏🙏
@ParthSingh-qh7uv
@ParthSingh-qh7uv 10 ай бұрын
Waheguru ji mejar krio ji
@manjeetkaurr3849
@manjeetkaurr3849 10 ай бұрын
Waheguru ji ka khalsa waheguru ji ki fateh ji
@user-ih8xg9np4u
@user-ih8xg9np4u 10 ай бұрын
Waheguru ji Waheguru ji
@AliHassan-diljan
@AliHassan-diljan 9 ай бұрын
Ma Pakistan se hn AP bohat acha Kam kr Rahe ho ❤❤❤❤❤❤
@harnetchoudhary1782
@harnetchoudhary1782 10 ай бұрын
❤ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Electric Flying Bird with Hanging Wire Automatic for Ceiling Parrot
00:15
Cute kitty gadgets 💛
00:24
TheSoul Music Family
Рет қаралды 22 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН