No video

Manukhta di sewa ਜੇਕਰ ਤੁਹਾਡੇ ਘਰ ਵੀ ਕੋਈ ਜਵਾਕ ਹੈ ਤਾਂ ਸਾਰੇ ਕੰਮ ਛੱਡ ਕੇ ਆ ਜਵਾਕ ਦੀਆਂ ਗੱਲਾਂ ਸੁਣੋ piticlive

  Рет қаралды 182,027

PiTiC Live - SP Media Punjab

PiTiC Live - SP Media Punjab

Күн бұрын

ਆ ਤਾਂ ਹੱਦ ਕਰੀ ਜਾਂਦੇ ਜਵਾਕ ਵੀ
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa

Пікірлер: 134
@DavinderSingh-zm5yx
@DavinderSingh-zm5yx 9 ай бұрын
ਮਾ ਅਤੇ ਪਿਉ ਬਹੁਤ ਉਦਾਸ।। ਧੰਨ ਸੇਵਾ ਭਾਜੀ ਗੁਰਪਰੀਤ ਭਾਜੀ ਵਾਹਿਗੁਰੂ ਜੀ।।
@barinderkaurhundal9856
@barinderkaurhundal9856 Жыл бұрын
ਹੁਣ ਬੱਚਾ ਸਹੀ ਜਗ੍ਹਾ ਤੇ ਪਹੁੰਚ ਗਿਆ ਇਸ ਦਾ ਪਰਿਵਾਰ ਮਿਲ ਜਾਵੇ ਹੇ ਵਾਹਿਗੁਰੂ ਜੀ
@kanwalpreets1181
@kanwalpreets1181 11 ай бұрын
ਸਰੋਮਣੀ ਕਮੇਟੀ ਨੂ ਤਾਲਾ ਲਾ ਦੇਣਾ ਚਾਹੀਦਾ ਤੇ ਮਨੁੱਖਤਾ ਦੀ ਸੇਵਾ ਨੂ ਬਜਟ ਦੇਣਾ ਚਾਹੀਦਾ ਤਾ ਕਿ ਸੇਵਾ ਕਰ ਸਕੇ ਵੈਸੇ ਕਮੇਟੀ ਵਾਲਿਆਂ ਕੁਝ ਕਰਨਾ ਨਹੀਂ ਇਹ ਹੁੰਦੀ ਸੇਵਾ ਸਾਰੇ ਲੋਕ ਵਾਹਿਗੁਰੂ ਵਾਹਿਗੁਰੂ ਲਿਖਣ ਨਾਲ਼ੋਂ ਪੈਸੇ ਵੀ ਭੇਜਿਆ ਕਰੋ ਸੌਖਾ ਕੰਮ ਨਹੀਂ 600 ਬੰਦਾ ਸਾਂਭਣਾ
@user-mu6xy7qp4i
@user-mu6xy7qp4i 6 ай бұрын
100%ਸਹੀ
@bablasekhon1044
@bablasekhon1044 5 ай бұрын
ਪੂਰਾ ਪਿੰਡ ਸਾਭ ਰੱਖੇਅਾ ਬਾੲੀ ਗੁਰਪ੍ਰੀਤ ਮਿੰਟੂ ਜੀ ਨੇ ਧੰਨ ਹੇ ਬਾੲੀ ਜੋ ਦਿਮਾਗ ਤੋ ਬਿਮਾਰ ਲੋਕਾ ਤੋ ਗਾਲਾ ਖਾ ਕੇ ਵੀ ੳੁਹਨਾ ਦੀ ਸੇਵਾ ਕਰਦੇ ਨੀ ਬਾੲੀ ਜਦ ਿੲਕ ਵਾਰ ਸਿਰ ਤੇ ਹੱਥ ਰੱਖ ਕੇ ਗੁਰਬਾਣੀ ਪੜ ਦੇ ਨੇ ਤਾ ਬਿਮਾਰ ੳੁਸ ਟੇਮ ਹੀ ਠੀਕ ਹੋ ਜਾਦਾ ਹੇ
@gurdeepkaur2506
@gurdeepkaur2506 6 ай бұрын
ਗੁਰਪ੍ਰੀਤ ਵੀਰ ਜੀ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਪੰਜਾਬ ਨੂੰ ਸਿਰਫ਼ ਗੁਰਪ੍ਰੀਤ ਵੀਰ ਜੀ ਬਚਾ ਸਕਦੇ ਨੇਂ
@kamaljitkaur-ri1lx
@kamaljitkaur-ri1lx Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਗੁਰਪ੍ਰੀਤ ਵੀਰੇ ਨੂੰ 🙏
@BalwinderKaur-nx4kv
@BalwinderKaur-nx4kv Жыл бұрын
ਅੱਜਕਲ੍ਹ ਭਇਆ ਦੇ ਬੱਚੇ ਸ਼ਹਿਰਾਂ ਚ ਇੱਕਠੇ ਹੋ ਕੇ ਘਰੋਂ ਘਰੀਂ ਜਾ ਕੇ ਕੰਮ ਮੰਗਦੇ ਆ ਏਹਨਾਂ ਦੇ ਮਾਂ ਬਾਪ ਭਰਾ ਭੈਣ ਸਾਰੇ ਕੰਮ ਕਰਦੇ ਆ ਇੱਕ ਸਾਡੇ ਆ ਜਿਹੜੇ ਕੰਮ ਦੇ ਨੇੜੇ ਵੀ ਨੀਂ ਜਾਂਦੇ।
@balkarsingh-nn5le
@balkarsingh-nn5le Жыл бұрын
ਬਹੁਤ ਵਧੀਆ ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ 🌺💐🌹💓💘🌹❤️🙏💚🙏
@charanjitsingh375
@charanjitsingh375 5 ай бұрын
ਬੱਚੇ ਵਿੱਚ ਲਿਆਕਤ ਵੀ ਹੈ ਅਤੇ ਹੁਸ਼ਿਆਰ ਵੀ ਹੈ, ਮਾੜੇ ਹਲਾਤਾਂ ਦਾ ਹੀ ਸ਼ਿਕਾਰ ਹੋਇਆ ਲਗਦੈ।ਇਹ ਦ੍ਰਿੜ ਇਰਾਦਾ ਵੀ ਰੱਖਦਾ ਹੈ।
@user-ht9vm7uw2l
@user-ht9vm7uw2l 7 ай бұрын
ਹਰ ਦੁਖੀ,ਮਰੀਜ,ਜਰੂਰਤਮੰਦ ਇਨਸਾਨ ਦੀ ਇੱਕੋ ਉਮੀਦ ਮਨੁੱਖਤਾ ਦੀ ਸੇਵਾ ਸੋਸਾਇਟੀ ਤੇ ਬਾਈ ਗੁਰਪ੍ਰੀਤ ਸਿੰਘ ਜੀ ਹਨ!ਇਹ ਵਾਹਿਗੁਰੂ ਦੀ ਬਹੁਤ ਵੱਡੀ ਮੇਹਰ ਹੋਈ ਆ ਸਾਡੇ ਪੰਜਾਬ ਤੇ!🙏
@laddisingh2242
@laddisingh2242 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ
@shivanisharma5562
@shivanisharma5562 Жыл бұрын
ਲੋਕਾਂ ਨੂੰ ਬੇਨਤੀ ਹੈ ਇਸ ਵੀਰ ਮਿੰਟੂ ਨੂੰ ਵੋਟਾਂ ਪਾ ਕੇ ਐਮ ਐਲ ਏ,ਐਮ ਪੀ ਬਣਾਓ, ਤਾਂ ਕੇ ਲੋਕਾਂ ਦੇ ਦੂਖ ਦੂਰ ਕਰ ਸਕੇ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,😢
@gurdeepkaur2506
@gurdeepkaur2506 6 ай бұрын
ਜੁੱਗ ਜੁੱਗ ਜੀਓ ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸਣ ਚੜ੍ਹਦੀ ਕਲਾ ਚਾ ਰੱਖਣ
@BalwinderKaur-nx4kv
@BalwinderKaur-nx4kv Жыл бұрын
ਏਹ ਬੜੇ ਹੰਡੇ ਹੋਏ ਆ ਏਹਨਾਂ ਨੂੰ ਕੋਈ ਨੀਂ ਫੜਦਾ ਖਤਰਾ ਤਾਂ ਅਪਣੇ ਪੰਜਾਬ ਦੇ ਬੱਚਿਆਂ ਨੂੰ ਹੈ ।
@rinkusarswat5975
@rinkusarswat5975 Жыл бұрын
भाई गुरप्रीत सिंह (बाबा) जी| आपको देखकर ऐसे लगता है| जैसे बाबा नानक ने अपने सबसे प्यारे बच्चे को हमारे पास भेजा है| हमारी सेवा के लिए| भगवान आपकी आयु और स्वास्थ्य में बढ़ोतरी करें| श्री गुरु नानक देव जी श्री राम जी । की कृपा आप पर यूं ही सदा बनी रहे 🙏🏼🙏🏼
@surjitkaur1895
@surjitkaur1895 Жыл бұрын
ਬਹੁਤ ਮੇਹਰਬਾਨੀ ਨਗਰ ਵਾਲਿਆਂ ਦੀ ਜੋ ਬੱਚੇ ਨੂੰ ਸਹੀ ਜਗ੍ਹਾ ਤੇ ਲੈ ਕੇ ਪਹੁੰਚੇ। ਬਾਕੀ ਧੰਨ ਧੰਨ ਹੈ ਵੀਰ ਗੁਰਪ੍ਰੀਤ ਸਿੰਘ। ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲ੍ਹਾ ਬਖਸ਼ਣ।
@satinderuk
@satinderuk Жыл бұрын
thanks dear 😊
@amarjitkaur6047
@amarjitkaur6047 6 ай бұрын
​@@satinderuk❤
@RajKumar-lh9ov
@RajKumar-lh9ov 6 ай бұрын
😊😅😊😊😊😮 ​@@satinderuk
@GurmitKaur-rx9qb
@GurmitKaur-rx9qb 6 ай бұрын
Q qqqq❤❤❤❤❤❤❤❤❤❤❤ in un ur no 22:25 ​@@RajKumar-lh9ov
@harjitsingh8006
@harjitsingh8006 Жыл бұрын
Happy birthday, Gurpreet ji.May your daughter live long, happy and successful life !!!!!!!
@osltvkumar8886
@osltvkumar8886 Жыл бұрын
ਵੀਰ ਜੀ ਅਕਸਰ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ ਬਹੁਤ ਸਲਾਘਾਯੋਗ ਕੰਮ ਕਰ ਰਹੇ ਹੋ ਵੀਰੋ,,ਰੱਬ ਤੁਹਾਨੂੰ ਲੰਬੀ ਜ਼ਿੰਦਗੀ ਬਖਸ਼ੇ,ਸਤ ਸ੍ਰੀ ਅਕਾਲ ਜੀ
@prabhjotsingh-gm9oc
@prabhjotsingh-gm9oc Жыл бұрын
ਵਾਹਿਗੁਰੂ ਇਸ ਛੋਟੇ ਬੱਚੇ ਤੇ ਬਹੁਤ ਮੇਹਰ ਬਣਾਈ ਰੱਖਣ ਤੇ ਇਸ ਮਿੰਟੂ ਵੀਰ ਤੇ ਰੱਬ ਮੇਹਰ ਰੱਖੇ
@HarjinderSingh-ul6lp
@HarjinderSingh-ul6lp Жыл бұрын
ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ
@yuvankityuvankitpunj5886
@yuvankityuvankitpunj5886 Жыл бұрын
God bless you ji 👍👍
@karmankingra1384
@karmankingra1384 5 ай бұрын
Gurpreet veer nu waheguru is charhdi kla bakhse
@shamaranisharma2240
@shamaranisharma2240 5 ай бұрын
ਤੁਹਾਡੀ ਬੇਟੀ ਦੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕ ਵੀਰ ਜੀ
@ashokgrover3637
@ashokgrover3637 Жыл бұрын
ਬਾਈ ਮਿੰਟੂ ਜੀ ਤੁਹਾਡੀ ਜ਼ਿੰਦਗੀ ਵਾਹਿਗੁਰੂ ਜੀ ਨੇ ਚੰਗੇ ਤੇ ਨੇਕ ਕਾਰਜ ਤੇ ਲਾਈ ਹੈ ਪਤਾ ਨ੍ਹੀ ਕਿੰਨਾ ਵਿਛੜਿਆ ਪਰਵਾਰਿਕ ਮੈਂਬਰ ਨੂੰ ਤੁਸੀਂ ਮਿਲਾਇਆ ਤੇ ਹੋਰ ਮਿਲਾਉਂਦੇ ਰਹਿਣਾ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ ਤੇ ਸੇਵਾ ਲਈ ਜਾਣ
@balbirsinghaujla5199
@balbirsinghaujla5199 Жыл бұрын
#i##
@prabhjotkaur629
@prabhjotkaur629 5 ай бұрын
ਵਾਹਿਗੁਰੂ ਬੇਅੰਤ ਕਿਰਪਾ ਕਰਨ
@punjabipost12321
@punjabipost12321 Жыл бұрын
Happy birthday to your daughter ਭਾਜੀ
@shamverinderpaul9492
@shamverinderpaul9492 5 ай бұрын
Beti nai bahut acha kam kita aa❤❤❤❤
@user-bm9hv7cl8c
@user-bm9hv7cl8c 5 ай бұрын
Waheguru ji waheguru Gurpreet veer ji
@ajaibsingh3873
@ajaibsingh3873 10 ай бұрын
ਕੰਮ ਤਾਂ ਗਰੀਬਾਂ ਦੇ ਸਾਰੇ ਬੱਚੇ ਹੀ ਕਰਦੇ ਹਨ।ਕਰਨਾ ਵੀ ਚਾਹੀਦਾ ਹੈ। ਸਾਰੇ ਕੰਮ ਕਰਨ ਤਾਂ ਹੀ ਗੁਜ਼ਾਰਾ ਹੁੰਦਾ ਹੈ ਜੀ। ਗੁਰਪ੍ਰੀਤ ਸਿੰਘ ਜੀ, ਅਸੀ ਸਵੇਰੇ ਪੱਠੇ ਵਢ ਕੇ, ਫਿਰ ਸਕੂਲ਼ ਜਾਇਆ ਕਰਦੇ ਸੀ।
@jasn9900
@jasn9900 6 ай бұрын
Pls don't trick him
@jasn9900
@jasn9900 6 ай бұрын
I really like to help him . Pls sir I need your ph no. I like to pay for his studies, pls alwas give ph no😅.
@jinderpreet7621
@jinderpreet7621 Жыл бұрын
Proud u my dear Gurpreet veer.wadi wadi Umar Howe. Ek rub upar a.aue ek zameen te rub a.o ha Mera Gurpreet veer.gbu
@hardeepkumar1181
@hardeepkumar1181 5 ай бұрын
Satnam shiri waheguru ji mehar rakhan ji sab te ji ❤❤❤❤
@AbcDef-uo6pu
@AbcDef-uo6pu Жыл бұрын
Happy birthday beta ji bhut bhut Mubarak hone🎉
@sarbjitkaur4559
@sarbjitkaur4559 Жыл бұрын
Waheguru Ji Mehr Kro ji Bache Te 🙏🙏🙏🙏🙏❤️❤️❤️❤️❤️🎉🎉🎉🎉🎉
@parmTV-kv8ue
@parmTV-kv8ue Жыл бұрын
ਵੀਰ ਜੀ ਮੈਨੂੰ ਸਮਝ ਨਹੀ ਆਉਂਦੀ ਕਿ ਮੈ ਗੁਰਪ੍ਰੀਤ ਸਿੰਘ ਨੂੰ ਕੀ ਨਾਮ ਦੇਵਾ ਰੱਬ ਆਖਾ ਦੇਵਤਾ ਜਾ ਭਗਤ ਕਹਾ ਜਾ ਸੇਵਾ ਦਾ ਮੁਜੱਸਮਾ ।
@ManjeetKaur-ce4wr
@ManjeetKaur-ce4wr 3 ай бұрын
Gurpreet veer ji di tareef layi saade kol koyi alfaaz nahi. Rabb taun agla darja Gurpreet veer da hi hai.
@pardeepkumar-hb6rx
@pardeepkumar-hb6rx Жыл бұрын
Waheguru aap nu lambi umar dewe ji
@gurmeetkaur-ox1nl
@gurmeetkaur-ox1nl Жыл бұрын
Waheguru ji meher karo
@bunnysandhay3820
@bunnysandhay3820 Жыл бұрын
Ajj kise bache nu eda punjabi vich phada ni aaunda bache nu aaunda Wah 👍
@paramjitkaur6791
@paramjitkaur6791 Жыл бұрын
Waheguru ji mehar kriyo ji
@karamjitsinghsalana4648
@karamjitsinghsalana4648 5 ай бұрын
❤❤❤waheguru ji
@karanbal8174
@karanbal8174 5 ай бұрын
Waheguru ji🙏🙏
@msingh3476
@msingh3476 Жыл бұрын
Wahe guru ji........
@smartphonedoctor1242
@smartphonedoctor1242 Жыл бұрын
Waheguru ji kirpa kro is bahche te ji
@mrskarwal1137
@mrskarwal1137 Жыл бұрын
Waheguru ji mehar karo bache te🙏💕
@smartphonedoctor1242
@smartphonedoctor1242 Жыл бұрын
Waheguru ji waheguru ji kirpa kro ji
@Sandeep_Sandhu
@Sandeep_Sandhu Жыл бұрын
Waheguru Ji Sarbat Da Bhala Kryo 👏🏻
@papnachahal9458
@papnachahal9458 Жыл бұрын
Waheguru j
@gurwinderkaur1579
@gurwinderkaur1579 Жыл бұрын
Par waheguru ji ne maher karti hai jo shop te aa gaya
@labana2323
@labana2323 6 ай бұрын
Waheguru ji Maher Karna 🙏
@manibrar4148
@manibrar4148 Жыл бұрын
Waheguru ji proud of u veer ji
@balvindersidhu2204
@balvindersidhu2204 Жыл бұрын
Waheguru ji🙏🙏🙏 Waheguru ji🙏🙏🙏
@sarbjitsingh7744
@sarbjitsingh7744 Жыл бұрын
ਪ੍ਰਧਾਨ ਦਾ ਪਿੰਡ ਫਰਿਦਕੋਟ ਨੇੜੇ ਡਲੇਵਾਲ ਹੈ
@jaswantsingh5708
@jaswantsingh5708 Жыл бұрын
Bi. Ji. Goob. Goob. Ji
@menkasharma9540
@menkasharma9540 6 ай бұрын
Happy birthday to jot God bless you
@prabhjotbrar2145
@prabhjotbrar2145 Жыл бұрын
Waheguru ji waheguru ji waheguru ji
@user-ow9ws4nh9z
@user-ow9ws4nh9z 6 ай бұрын
Gurpreet veer Rab Mari umar Tanu la dawo
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥
@JatinderSingh-pj7sw
@JatinderSingh-pj7sw 5 ай бұрын
Very nice veer ji.
@KrishanKumar-nv8tq
@KrishanKumar-nv8tq Жыл бұрын
Waheguru Ji ka khalsa waheguru Ji ki Fateh 🙏
@gurlalsekhon3268
@gurlalsekhon3268 Жыл бұрын
Waheguru ji 🙏❤️
@user-vq3jj9po9v
@user-vq3jj9po9v 6 ай бұрын
Good baby ❤
@babbu2684
@babbu2684 Жыл бұрын
ਵਾਹੇ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਸਾਰਿਆਂ ਤੇ
@SukhwinderKaur-yd7qt
@SukhwinderKaur-yd7qt Жыл бұрын
Nice work
@CanadaKD
@CanadaKD Жыл бұрын
Waheguru ji
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ
@harbirchawla1704
@harbirchawla1704 Жыл бұрын
Wehaguru ji mehar karan ji 🙏🏻
@PinkyDhugga-ux2lv
@PinkyDhugga-ux2lv Жыл бұрын
VEER JI AAP BAHUT ACHHEY HO JI AAP KI BETI KE JANAM DIN KI BAHUT MUBARIK HOVEY JI
@menkasharma9540
@menkasharma9540 6 ай бұрын
God bless sir 🙏
@narindersinghgill2260
@narindersinghgill2260 Жыл бұрын
Waheguru ji mehar kro
@brarbrar5464
@brarbrar5464 Жыл бұрын
Waheguru ji mehar krn sera te
@Sarbjit163
@Sarbjit163 Жыл бұрын
Waheguru ji waheguru ji 🙏🙏🙏🙏❤️🌺
@yunasmasih5121
@yunasmasih5121 Жыл бұрын
GOD bless you bro
@prabhjotsinghkhushia4471
@prabhjotsinghkhushia4471 Жыл бұрын
Happy birthday to your lovely daughter.
@RAMNIKK
@RAMNIKK 11 ай бұрын
Kinna pyara bolda baccha.
@bhupindersinghwaheguru6434
@bhupindersinghwaheguru6434 5 ай бұрын
ਡਲੇ ਵਾਲ ਫਰੀਦਕੋਟ ਕੋਲ ਹੈ
@bablasekhon1044
@bablasekhon1044 5 ай бұрын
ਹੁਣ ਬੱਚਾ ਸਹੀ ਜਗ੍ਹਾ ਤੇ ਪਹੁੰਚ ਗਿਅਾ ਹੈ ? ਿੲਸ ਦਾ ਪਰਿਵਾਰ ਮਿਲ ਜਾਵੇ ਗਾ (,..) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BalwinderKaur-io8dx
@BalwinderKaur-io8dx 11 ай бұрын
Wahegurujimahrkrnamaravirta
@satpalsingh369
@satpalsingh369 24 күн бұрын
❤️❤️❤️❤️❤️
@happymanki7881
@happymanki7881 Жыл бұрын
Good
@user-jz9dw7is7m
@user-jz9dw7is7m 6 ай бұрын
🙏🙏🙏
@gurwinderkaur1579
@gurwinderkaur1579 Жыл бұрын
Waheguru ji ka Khalsa waheguru ji ki Fateh ji
@jinduhappo7767
@jinduhappo7767 Жыл бұрын
U p wala time aw gya punjb ty
@user-vp4nw9bw8i
@user-vp4nw9bw8i 4 ай бұрын
❤❤❤❤
@NirmalSingh-by3dp
@NirmalSingh-by3dp Жыл бұрын
Waheguru
@user-gm7ug9wz9j
@user-gm7ug9wz9j 5 ай бұрын
🙏🙏
@HardeepKaur-oh1lh
@HardeepKaur-oh1lh Жыл бұрын
Happy birthday to your daughter,veer ji🎂🍫🍿💐
@user-mn8kl3sr8z
@user-mn8kl3sr8z 11 ай бұрын
Bache rab da rup hunde ne .bachata bechara King sehmia hola aa
@karmankingra1384
@karmankingra1384 5 ай бұрын
Dist jalandhar village Daleville da hai bacha bhut hi bhaga vale ne oh lok Jina kol bacha pochgya te ohna di shi soch ne shi jaga te pocha dita
@sarabjitsharma4185
@sarabjitsharma4185 Жыл бұрын
Waheguru ji sarbat da bala kary0
@muhammadarifnawaz6613
@muhammadarifnawaz6613 Жыл бұрын
bhai g nuo apay nahee aunda lmao😀😃😄😄
@karmankingra1384
@karmankingra1384 5 ай бұрын
Bacha ta study ch bhut vadia aa par piaar di lorh aa bache nu eh aje besamjh aa
@rajeshpunjabi5359
@rajeshpunjabi5359 9 ай бұрын
❤️❤️❤️❤️❤️🙏🙏🙏🙏🙏🌹🌹🌹🌹
@harmindersharma8979
@harmindersharma8979 Жыл бұрын
🙏🏻
@jaswindermadahar4004
@jaswindermadahar4004 9 ай бұрын
🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻❤❤
@satwantkaur9171
@satwantkaur9171 5 ай бұрын
ਇਕ ਡਲੇਵਾਲ ਭੋਗਪੁਰ ਕੋਲ ਵੀ ਹੈਗਾ ਵੀਰੇ
@pardeepkumar-hb6rx
@pardeepkumar-hb6rx Жыл бұрын
Dalewal pind disst jalandher da he goreyia de kol da ji
@gurpreetkaur4309
@gurpreetkaur4309 Жыл бұрын
Veer g koi shabad ni ken nu ena vdia kam karde jo waheguru kirpa karn
@rajpalkaur7753
@rajpalkaur7753 Жыл бұрын
Es bche nupfayia javs
@fnsavenclan4541
@fnsavenclan4541 Жыл бұрын
😢😢😢😢😢😢
@ChanderBhan-nx2tb
@ChanderBhan-nx2tb Жыл бұрын
ChouhAN.me.bhi.cho.tenu.ode.papa.di.awaj
@pardeepkumar-hb6rx
@pardeepkumar-hb6rx Жыл бұрын
Sat sri akal pajji ieh munda dalewal goreyia da he
@jaloursingh3758
@jaloursingh3758 Жыл бұрын
Bhoot he change keta nagar walio
@rohitdallewalia1921
@rohitdallewalia1921 Жыл бұрын
Hlo virre mere pind da a munda mera dost c
@kakabasra6595
@kakabasra6595 Жыл бұрын
Rohit veer Ehde ghar waleya nu dasde
Они так быстро убрались!
01:00
Аришнев
Рет қаралды 3,1 МЛН
لااا! هذه البرتقالة مزعجة جدًا #قصير
00:15
One More Arabic
Рет қаралды 51 МЛН
Why Is He Unhappy…?
00:26
Alan Chikin Chow
Рет қаралды 107 МЛН
Doing This Instead Of Studying.. 😳
00:12
Jojo Sim
Рет қаралды 34 МЛН
Manukhta di sewa🙏(association in ludhiana)
3:13
Bhupinder singh
Рет қаралды 11 М.
Они так быстро убрались!
01:00
Аришнев
Рет қаралды 3,1 МЛН