Manukhta di sewa ਜਿਉਂਦਾ ਰਹੇ ਮੋਗੇ ਤੋਂ ਕੰਬਾਈਨ ਆਲਾ ਹਿੰਦੀ ਨਾਟਕਾਂ ਆਲੀ ਕੁੜੀ ਨੂੰ ਕਿੱਥੋਂ ਕਿੱਥੇ ਛੱਡ ਗਿਆ

  Рет қаралды 116,974

PiTiC Live - SP Media Punjab

PiTiC Live - SP Media Punjab

Күн бұрын

Manukhta di sewa ਜਿਉਂਦਾ ਰਹੇ ਮੋਗੇ ਦਾ ਕੰਬਾਈਨ ਆਲਾ ਹਿੰਦੀ ਨਾਟਕਾਂ ਆਲੀ ਕੁੜੀ ਨੂੰ ਕਿੱਥੋਂ ਕਿੱਥੇ ਛੱਡ ਗਿਆ
ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa #maharashtranews

Пікірлер: 191
@ManinderKamboj-r5q
@ManinderKamboj-r5q 2 ай бұрын
ਰੱਬ ਧਰਤੀ ਆ ਗਿਆ ਇਸ ਭਰਾ ਦੇ ਰੂਪ ਵਿੱਚ
@dharmsharma772
@dharmsharma772 2 ай бұрын
ਬਾਈ ਗੁਰਪ੍ਰੀਤ ਸਿੰਘ ਜੀ ਸੱਚੇ ਪਾਤਸ਼ਾਹ ਆਪਜੀ ਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਨ ਜੀ।
@jasbirsing6568
@jasbirsing6568 Ай бұрын
Dan dan guru ramdas ji tara shukar ha Waheguru mehar kre veerta
@sukhjindercheema199
@sukhjindercheema199 Ай бұрын
ਮੈ ਤੇ ਇਹ ਅਰਦਾਸ ਕਰਦਾ ਹਾਂ ਵੀਰ ਗੁਰਪ੍ਰੀਤ ਸਿੰਘ ਇਸ ਤਰਾ ਹੀ ਸੇਵਾ ਕਰਦੇ ਰਹਿਣ ਮੇਰਾ ਵਾਹਿਗੁਰੂ ਸਾਹਿਬ ਜੀ ਵੀਰ ਕਿਸੇ ਵੀ ਤਰਾ ਦੇ ਹੰਕਾਰ ਤੋ ਬਚਾਵੇ
@rashpalsingh5699
@rashpalsingh5699 2 ай бұрын
ਧੰਨ ਐ ਬਾਈ, ਕਿੱਥੇ ਕਲਕੱਤੇ ਆਲ਼ਾ ਹਸਪਤਾਲ ? ਤੇ ਕਿੱਥੇ ਮਨੁੱਖਤਾ ਦੀ ਸੇਵਾ " ਲੁਧਿਆਣਾ " ਜਿਊਂਦੇ ਰਹੋ ਬਾਈ ੧ਓ ਸਤਿਗੁਰ ਪ੍ਰਸਾਦਿ
@nazarsingh7560
@nazarsingh7560 2 ай бұрын
ਸਿੰਘ ਸਾਹਿਬ ਜੀ, ਸਲੂਟ ਆ ਉਸ ਡਰਾਈਵਰ ਨੂੰ ਤੇ ਤੁਹਾਨੂੰ ਜਿਸ ਨੇ ਐਨਾ ਵੱਡਾ ਰਿਸਕ ਲਿਆ। ਅੱਜ ਦੇ ਸਮੇਂ ਵਿੱਚ ਕਿਸੇ ਵੀ ਅਣਜਾਣ ਨੂੰ ਸਹਾਰਾ ਦੇਣਾ। ਮੁਸੀਬਤ ਨੂੰ ਗਲ਼ੇ ਦੇ ਬਰਾਬਰ ਹੈ।❤ ਤੋਂ ਧੰਨਵਾਦ ਜੀ
@KulwinerSingh-w5p
@KulwinerSingh-w5p Ай бұрын
ਧਰਤੀ ਉੱਤੇ ਸਾਕਸਾਤ ਰੱਬ ਹੈ ਗੁਰਪ੍ਰੀਤ ਵੀਰਾ । ਬਹੁਤ ਸਾਰੇ ਸੰਤ ਬਾਬੇ ਤੁਰੇ ਫਿਰਦੇ ਸੱਚਾ ਸੰਤ ਹੈ ਗੁਰਪ੍ਰੀਤ ਵੀਰਾ
@BalkarSingh-og4xb
@BalkarSingh-og4xb 2 ай бұрын
ਅਜਿਹੀ ਸੇਵਾ ਵੇਖ ਕੇ ਮਨੁੱਖਾਂ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ, ਪਰਮਾਤਮਾ ਤੇਰੀ ਉਸਤਤਿ ਕਿਵੇਂ ਕਰਾਂ, ਜੋ ਆਪ ਮਨੁੱਖਾਂ ਵਿੱਚ ਵੱਸ ਕੇ ਸੇਵਾ ਕਰਕੇ ਆਪਣੇ ਨਾਲ ਜੋੜਦੇ ਹੋ।
@lavisingh503
@lavisingh503 2 ай бұрын
ਸਮਜ ਨੀਂ ਆਉਂਦਾ ਮੈ ਹੱਕਾ ਬੱਕਾ ਜਿਆ ਰਹਿ ਜਾਨਾਂ ਕਿ ਇੱਕ ਦੁਨੀਆਂ ਜਿੱਥੇ ਭਰਾ ਭੈਣ ਮਾ ਪਿਉ ਪੁੱਤਰ ਸਾਰੇ ਰਿਸ਼ਤੇ ਦਾਅ ਤੇ ਲੱਗੇ ਬੱਸ ਪੈਸਾ ਪੈਸਾ ਤੇ ਉਥੇ ਹੀ ਪਾਜੀ ਗੁਰਪ੍ਰੀਤ ਧੰਨ ਉ ਤੁਸੀਂ ਕਿਹੜੀ ਜਾਤ ਕਿਹੜਾ ਧਰਮ ਸਿਰਫ ਇਨਸਾਨੀਅਤ ਦੀ ਸੇਵਾ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਕਰੇ ਤੰਦਰਸਤੀਆੰ ਬਖਸ਼ਏ
@jagdeepsidhu1313
@jagdeepsidhu1313 2 ай бұрын
ਗੁਰਪ੍ਰੀਤ ਵੀਰ ਸ਼ਾਖਸ਼ਾਤ ਰੱਬੀ ਰੂਹ ਨੇ ਪਰਮਾਤਮਾ ਵੀਰ ਨੂੰ ਲੰਬੀ ਉਮਰ ਲਾਵੇ ❤
@JaswantKahlon-bg6zd
@JaswantKahlon-bg6zd 2 ай бұрын
Waheguru ji ਮੇਹਰ ਕਰਨਗੇ ਗੁਰਪ੍ਰੀਤ ਸਿੰਘ ਉਤੇ
@SwarnSingh-p4x
@SwarnSingh-p4x 2 ай бұрын
ਵੀਰੀਆ ਚੜਦੀ ਕਲਾ ਵਿੱਚ ਰਹੋ
@KamaljeetKaur-or1to
@KamaljeetKaur-or1to 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ‌ਇਹੀ ਤਾਂ ਮੇਰੇ ਗੁਰੂ ਨਾਨਕ ਦੇਵ ਜੀ ਦਾ ਮਨੋਰਥ ਹੈ
@sherepunjabsandhu5656
@sherepunjabsandhu5656 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@roopsingh6143
@roopsingh6143 Ай бұрын
ਸੋ ਸਵੀਟ ਵੀਰ ਜੀ ਵਾਹਿਗੁਰੂ ਜੀ ਆਪ ਕਿ ਸੇਵਾ ਸਫਲ ਕਰੇ ਮਾਲਕ
@mohinderpalsingh4113
@mohinderpalsingh4113 Ай бұрын
Wahiguru jee Wahiguru jee Wahiguru jee Wahiguru jee Wahiguru jee Wahiguru jee aap ਜੀ ਹੋਰਾਂ ਨੂੰ ਪਰਮਾਤਮਾਂ ਤੁਹਾਡੀ ਉਮਰ ਲੰਬੀ ਕਰਨ ਧੰਨਵਾਦ ਗੁਰਪ੍ਰੀਤ ਸਿੰਘ ਜੀ
@mssatwantindustries9153
@mssatwantindustries9153 Ай бұрын
Veer GurpreetSingh ji Waheguru ji Aap ji nu Sukhaveen Sehatbhari long life bakhshan Sikh society di Shan ho tuseen
@balwantrandhawatirzmbi6933
@balwantrandhawatirzmbi6933 Ай бұрын
Wonderful awesome unprecedented God bless you Bai Ji Waheguru waheguru waheguru Ji
@gurpalsingh5609
@gurpalsingh5609 2 ай бұрын
ਸਾਬਾਸੇ ਧੀਏ ਬਹੁਤ ਹੀ ਵਧੀਆ
@BalbirSingh-tr1tu
@BalbirSingh-tr1tu Ай бұрын
Gurpreet singhji te yeam nu salute ji
@davinderdass284
@davinderdass284 Ай бұрын
ਬਾਈ ਗੁਰਪ੍ਰੀਤ ਸਿੰਘ ਜੀ,,,,ਵਾਹਿਗੁਰੂ ਜੀ ਆਪ ਉਪਰ ਏਸੇ ਤਰਾਂ ਮੇਹਰ ਭਰਿਆ ਹੱਥ ਰੱਖਣ,,,,,,🌹👍🙏
@BuntyAulakh-g5y
@BuntyAulakh-g5y Ай бұрын
ਧੰਨਵਾਦ ਗੁਰਪ੍ਰੀਤ ਸਿੰਘ ਜੀ ਵਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏🙏
@jeetdhaliwal8388
@jeetdhaliwal8388 Ай бұрын
Gurpreet Singh ਵੀਰ ਜੀ ਬਹੁਤ ਬਹੁਤ ਪਿਆਰ ਤੈਨੂੰ ਸਾਡੇ ਸਾਰਿਆਂ ਵੱਲੋਂ।
@beantkalsi7553
@beantkalsi7553 2 ай бұрын
ਵਾਹਿਗੁਰੂ ਜੀ ਧਰਮੀ ਬੰਦਿਆਂ ਦਾ ਭਲਾ ਕਰੀ
@jatindergrewal7015
@jatindergrewal7015 2 ай бұрын
ਲਵ ਯੂ ਬਾਈ ਜੀ।
@jatindergrewal7015
@jatindergrewal7015 2 ай бұрын
ਵਾਹਿਗੁਰੂ ਜੀ।
@jaseusihgjaseusihg8413
@jaseusihgjaseusihg8413 2 ай бұрын
ਬਾਈ ਜੀ ਜਿਉਦੇ ਵੱਸ ਦੇ ਰਹੋ
@Astro-doc
@Astro-doc Ай бұрын
गुरप्रीत जी आपको, आपकी संस्था को कोटि कोटि प्रणाम
@jassdeol7111
@jassdeol7111 2 ай бұрын
ਵਾਹਿਗੁਰੂ ਜੀ
@deepdeepdeep8148
@deepdeepdeep8148 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljndersingh5738
@baljndersingh5738 Ай бұрын
Waheguru ji Maher karu
@gaddiloverspb
@gaddiloverspb Ай бұрын
ਵਾਹਿਗੁਰੂ ਭੈਣ ਨੂੰ ਅੱਗੇ ਚੰਗੀ ਜ਼ਿੰਦਗੀ ਦੀ ਦਾਤ ਬਖਸ਼ੇ
@NavkaranDhillon420
@NavkaranDhillon420 Ай бұрын
ਵਾਹਿਗੁਰੂ ਜੀ ਬਹੁਤ ਖੂਬ 🙏
@SultanaKaur-gy6yt
@SultanaKaur-gy6yt Ай бұрын
Boht sohni sewa ji wahiguru chardikala witch rakhe aap nu veer bhen nu koi lein nhi aaya ta ki koi volunteer caretaker vi nhi gya!
@HarmitSingh-v4b
@HarmitSingh-v4b Ай бұрын
ਵਾਹਿਗੁਰੂ ਆਪ ਕੋ ਤੰਦਰੁਸਤੀ ਰੱਖੇ ਗੁਰਪ੍ਰੀਤ ਵੀਰ
@ParminderSingh-bg9vt
@ParminderSingh-bg9vt 2 ай бұрын
ਬਾਈ ਸੱਚੀਂ ਰੱਬ ਈ ਉੱਤਰ ਆਇਆ ਧਰਤੀ ਤੇ ਕੋਈ ਸ਼ਬਦ ਨੀ ਬਾਈ ਕਹਿਣ ਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਗੁਰਪ੍ਰੀਤ ਬਾਈ ਜੀ ਨੂੰ 🙏🙏🙏🙏
@harikishore507
@harikishore507 Ай бұрын
Very Nice Veer Ji Khush Raho Wahe guruji Rub tuhadi lambi umra kare ❤❤❤❤❤🙏
@sukhchainrakhra1992
@sukhchainrakhra1992 2 ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@ranjitkaur2699
@ranjitkaur2699 2 ай бұрын
Waheguru g
@pashminderkaur9947
@pashminderkaur9947 2 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸੋ।
@BathRajoana
@BathRajoana Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk Ай бұрын
ਵਾਹਿਗੁਰੂ ਜੀ ਮੇਹਰ ਕਰੋ ਗੁਰਪ੍ਰੀਤ ਸਿੰਘ ਜੀ ਤੇ
@friendsassociates8984
@friendsassociates8984 2 ай бұрын
ਰੱਬ ਧਰਤੀ ਤੇ ਆ ਗਿਆ ਇਸ ਭਰਾ ਦੇ ਰੂਪ ਵਿੱਚ
@hariomomkar4546
@hariomomkar4546 2 ай бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@vickysrowa788
@vickysrowa788 2 ай бұрын
ਵਾਹਿਗੁਰੂ ਮਿਹਰ ਰੱਖੇ ਸੁਪਨਿਆ ਦੇ ਘਰ ਤੇ❤❤
@Bakhshishsingh-sn6hh
@Bakhshishsingh-sn6hh Ай бұрын
Ranjit. Singh. Combayan. Wale. Ne. Sikhi. Da. Faraz. Poora. Keeta. Ha. Salute. Ha. Es. Veer. Nu
@kultarsinghcheema7452
@kultarsinghcheema7452 2 ай бұрын
ਇਹ ਹੈ ਜੀਵਨ ਦਾ ਅਸਲੀ ਮਨੋਰਥ। ਬਹੁਤ ਨੇਕ ਕੰਮ ਅੰਜਾਮ ਦੇ ਰਹੇ ਹੋ ਤੁਸੀ ਸਰਦਾਰ ਸਾਹਿਬ।
@BalwinderSingh-xl1hy
@BalwinderSingh-xl1hy Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@KulvindersinghSingh-t8n
@KulvindersinghSingh-t8n 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@jaspindersingh9945
@jaspindersingh9945 Ай бұрын
ਬਾਈ ਜੀ ਪਰਾਮਤਮਾ ਚਡਦੀ ਕਲਾ ਰਖੇ ਜੀ
@gurmailsinghgill4971
@gurmailsinghgill4971 Ай бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ, ਵੀਰ ਗੁਰਪਰੀਤ ਸਿੰਘ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏
@JoginderSingh-tj8vk
@JoginderSingh-tj8vk 2 ай бұрын
ਵਾਹਿਗੁਰੂ ਚੜਦੀ ਕਲਾ ਕਰੇ
@ramloksingh859
@ramloksingh859 Ай бұрын
Bai ji ,,Rabb,, nhi dekhya pr tuc te karpine wala veer jo es kudi nu lai k aya,tuc v Rabb Da hi roop ho,dhanwwad veero...kise nu new life detti aa
@manjindersinghatwal
@manjindersinghatwal Ай бұрын
You are doing the best service of humanity!!
@BhullarSahota
@BhullarSahota Ай бұрын
Rab tahanu bahut lambi umer bakse
@Balbirsinghusa
@Balbirsinghusa Ай бұрын
ਵਾਹਿਗੁਰੂ ਵਾਹਿਗੁਰੂ ਜੀ
@rajwantkaur3508
@rajwantkaur3508 2 ай бұрын
Gurpreet veer ji waheguru ji kirpa karn ji aap te
@bikramjitsingh726
@bikramjitsingh726 2 ай бұрын
Guru Nanak teaching are heaven This world 🌎❤🙏🏽📚🙏🏽📚🙏🏽🙏🏽🙏🏽
@1234mikamaan
@1234mikamaan Ай бұрын
Waheguru ji🙏
@Naharsingh-c2n
@Naharsingh-c2n Ай бұрын
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏🙏
@bhoopsingh8887
@bhoopsingh8887 Ай бұрын
ਬਹ੍ਰੋਤਵਧੀਆ
@JoginderSingh-ow7yw
@JoginderSingh-ow7yw 2 ай бұрын
Great service by veer Gurpreet Singh ji. May Waheguru bless him long healthy life to serve more. Regards
@anmolgill8584
@anmolgill8584 2 ай бұрын
Waheguru ji 🙏🙏🙏🙏🙏 Gurpreet sir ji waheguru ji tuhuo har Kushi dan
@gurpreetmaan9388
@gurpreetmaan9388 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BaljeetKaur-fs5hg
@BaljeetKaur-fs5hg 2 ай бұрын
ਵਾਹਿਗੁਰੂ ਜੀ ❤❤❤❤
@kuldeepessar209
@kuldeepessar209 2 ай бұрын
SatNam Shri WaheGuruJi JIO Baksho Bakshan Har WaheGuruJi JIO ❣️ 👏 ♥️ ❤️
@santokhsingh227
@santokhsingh227 2 ай бұрын
Very Nice veer je khus raho Whaguru je
@harjitlitt1375
@harjitlitt1375 2 ай бұрын
Great social service of this veer Gurpreet Singh
@bholamahla69
@bholamahla69 Ай бұрын
Gurpreet Bai ji God bless you 🙏
@swarnjitsinghsethi3493
@swarnjitsinghsethi3493 Ай бұрын
Waheguru ji kerpa karen ji
@mukhtiarsingh3580
@mukhtiarsingh3580 Ай бұрын
Waheguru ji
@BittuChambal-vl4hr
@BittuChambal-vl4hr Ай бұрын
Good job ❤❤
@KikkarSinghGill-i9r
@KikkarSinghGill-i9r Ай бұрын
Koy lafaj nhi jihna nal dhanwad keeta jave veer ji tuhada
@JaswinderKaur-vb1nv
@JaswinderKaur-vb1nv Ай бұрын
Good 22 ji🎉
@kirtidatta.9373
@kirtidatta.9373 2 ай бұрын
God bless you 🙏🏻 wah A Guru blessings
@ParamjitKaur-ff7xi
@ParamjitKaur-ff7xi 2 ай бұрын
Gurpreet veer ji God bless you
@sukhwantsingh107
@sukhwantsingh107 2 ай бұрын
Waheguru ji veer ji bhout merbani seva karn da waheguru ji
@JagjitSingh-yo3cd
@JagjitSingh-yo3cd Ай бұрын
ਬਹੁਤ ਬਹੁਤ ਅਾਪ ਨੂੰ ਬਲ ਬਖਸ਼ੇ
@harpalkaurgulati2228
@harpalkaurgulati2228 2 ай бұрын
Jeende rho khush raho veer ji parmatma chardikala bakshan ji
@harjitsinghjheetajheeta4415
@harjitsinghjheetajheeta4415 Ай бұрын
Gurpreet Singh G ta kisay da dukh dekh nahi sakday Unthak sewa Parmatma ehna Dey sirtay mehar bhareya hath rakhay
@sukhpalsingh3669
@sukhpalsingh3669 Ай бұрын
Nice veer Ji Waheguru ji Mehara Karo
@Bakhshishsingh-sn6hh
@Bakhshishsingh-sn6hh Ай бұрын
Gurpreet. Ji. Mela. Little. Rahe. Ho. Payare. Veere
@HarpreetSangha-by4kz
@HarpreetSangha-by4kz 2 ай бұрын
Waheguru ji chardikala v rkhn bai nu
@randhirdhillon972
@randhirdhillon972 2 ай бұрын
Waheguru ji MDSS Family Ta Kirpa Karni ji
@amritpalkaurbrar2170
@amritpalkaurbrar2170 2 ай бұрын
😀🙏
@jatindergrewal7015
@jatindergrewal7015 2 ай бұрын
ਬਾਈ ਜੀ ਧੰਨ ਓ ਤੁਸੀਂ
@joytibaldi3074
@joytibaldi3074 Ай бұрын
Bahut hi badia veer ji waheguru tahanu chardi kala bitch rakhey
@palifilmsmks5245
@palifilmsmks5245 2 ай бұрын
Wahegur ji 🙏
@parkashsingh3909
@parkashsingh3909 Ай бұрын
ਅਸਲ ਸਿੱਖ ਦੀ ਪਹਿਚਾਣ ਗੁਰਪ੍ਰੀਤ ਵੀਰ ਜੀ
@neerubala1372
@neerubala1372 2 ай бұрын
Waheguruji mehar karo ji 🙏
@kulwindersandhu8384
@kulwindersandhu8384 2 ай бұрын
Gurparet good
@pavinderkumar4400
@pavinderkumar4400 2 ай бұрын
Bahut vadhiya Bai ji Salute
@gurpreetsingh-eq9yt
@gurpreetsingh-eq9yt Ай бұрын
ਬਾਈ ਨੂੰ ਵੇਖ ਏਸ ਤਰ੍ਹਾਂ ਲੱਗਦਾ ਰੱਬ, ਵਾਹਿਗੁਰੂ ਬਾਈ ਦੇ ਬਿਲਕੁਲ ਕੋਲ ਰਹਿਦਾ, ਤੇ ਹਰ ਗੱਲ ਬਾਈ ਮੰਨਦਾ ਵੀ ਆ, ਵੇਖੇ ਆ ਵੀ ਬਹੁਤ ਗੰਭੀਰ ਬਿਮਾਰੀਆਂ ਵਾਲੇ ਲੋਕ ਠੀਕ ਹੋ ਕੇ ਗਏ ਆ ਬਾਈ ਕੋਲੋਂ,,ਬਾਕੀ ਡੇਰਿਆਂ ਵਾਲੇ ,ਚਿੱਟੇ ਕਪੜਿਆਂ ਵਾਲੇ ਵੱਡੀਆਂ ਗੱਡੀਆਂ ਵਾਲੇ,,ਅਪਣੇ ਆਪ ਨੂੰ ਸੰਤ ਕਹਾਉਣ ਵਾਲੇ ਸਭ, ਠੱਗ ਆ,,ਲੁਟੇਰੇ ਆ,ਚੋਰ ਆ,ਲੋਕਾਂ ਲਈ
@mohindergill8884
@mohindergill8884 Ай бұрын
Salute Gurpreet.
@karamjitagoul9828
@karamjitagoul9828 2 ай бұрын
ਵਾਹਿਗੁਰੂ ਸਭ ਦਾ ਭਲਾ ਕਰਿਓ 🙏🙏🙏🙏🙏
@HarpalSingh-qd5lp
@HarpalSingh-qd5lp 2 ай бұрын
Well done God bless you
@kuldippuar186
@kuldippuar186 2 ай бұрын
Waheguru ji mehar karan
@gurboxsingh8276
@gurboxsingh8276 2 ай бұрын
ਮਿੱਟੂ ਵੀਰ ਜਦੋਂ ਇਸ ਭੈਣ ਨੂੰ ਕੋਈ ਲੈਣਾ ਹੀ ਨਹੀ ਚਾਹੁੰਦਾ ਸੀ ਇਸ ਨੂੰ ਪੰਜਾਬ ਵਿੱਚ ਹੀ ਕਿਸੇ ਚੰਗੇ ਬੰਦੇ ਨਾਲ ਵਿਆਹ ਦਿੰਦੇ ਕੀ ਪਤਾ ਇਹ ਵਿਚਾਰੀ ਨੂੰ ਉਹ ਸਾਭਣ ਜਾ ਨਾ ਸਾਭਣ
@jassvlogs2380
@jassvlogs2380 2 ай бұрын
ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਣ ਵੀਰ ਜੀ ਲੰਮੀਆਂ ਉਮਰਾਂ ਬਖਸ਼ਣ
@JasveerSingh-gq3fk
@JasveerSingh-gq3fk Ай бұрын
Rab da dusra roop han bai ji. Waheguru ji
@DeepuKakkar-d9r
@DeepuKakkar-d9r Ай бұрын
🙏🙏🙏🙏
@PargatSinghSidhu-z6e
@PargatSinghSidhu-z6e 2 ай бұрын
Waheguru ji Mehar Karo ji
@balbindersingh5305
@balbindersingh5305 2 ай бұрын
Waheguru Ji ❤
Когда отец одевает ребёнка @JaySharon
00:16
История одного вокалиста
Рет қаралды 16 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 356 М.
Não sabe esconder Comida
00:20
DUDU e CAROL
Рет қаралды 54 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН
Когда отец одевает ребёнка @JaySharon
00:16
История одного вокалиста
Рет қаралды 16 МЛН