No video

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |Call/WhatsApp: 97803-00071, 82848-00071

  Рет қаралды 608,938

Manukhta Di Sewa Society Ludhiana

Manukhta Di Sewa Society Ludhiana

Күн бұрын

ਮਾਂ ਬਾਪ ਦੀ ਮੌਤ ਤੋਂ ਬਾਅਦ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਈ ਧੀ
ਦੇਖੋ ਕਿਵੇਂ ਘਰ ਵਿੱਚ ਇਕੱਲੀ ਕੱਟ ਰਹੀ ਸੀ ਨਰਕ ਭਰੀ ਜ਼ਿੰਦਗੀ
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 608
@Sidhumoosewala-wp2ux
@Sidhumoosewala-wp2ux 11 ай бұрын
ਭਾਜੀ ਸਾਡੇ ਪਿੰਡ ਤੋਂ ਮੁੰਡੇ ਨੂੰ ਲੈ ਕੇ ਗਏ ਸੀ ਜੋ ਕਦੀ ਆਪਣੇ ਘਰ ਦੇ ਦਰਵਾਜੇ ਤੋਂ ਬਹਾਰ ਨਹੀਂ ਸੀ ਨਿਕਲਿਆ 15 ਸਾਲਾ ਤੋਂ ਅਸੀਂ ਇਦਾ ਹੀ ਵੇਖ ਦੇ ਸੀ ਮਿੰਟੂ ਭਾਜੀ ਲੈ ਕੇ ਗਏ ਵਾਹਿਗੁਰੂ ਦੀ ਕ੍ਰਿਪਾ ਨਾਲ਼ੇ ਭਾਜੀ ਤੇ ਉਨ੍ਹਾਂ ਦੀ ਸਾਰੀ ਟੀਮ ਦੇ ਸਹਿਜੋਗ ਨਾਲ ਅੱਜ ਗੋਪੀ ਬਿਲਕੁਲ ਸਹੀ ਹੈ ਤੇ ਹੁਣ ਬਹੁਤ ਵਦੀਆਂ ਲੱਗ ਦਾ ਉਸ ਨੂੰ ਆਪਣੀ ਭੈਣ ਦੇ ਘਰ ਆਪ ਹੀ ਚੱਲ ਜਾਂਦਾ ਜੋ ਪਹਿਲਾ ਆਪਣੇ ਘਰ ਦਾ ਦਰਵਾਜਾ ਤੱਕ ਨਹੀਂ ਸੀ ਟੱਪ ਦਾ ਹੁੰਦਾ 🙏
@manpreet7844
@manpreet7844 9 ай бұрын
Waheguru ji ne meher keti vere
@Ravivirdi901
@Ravivirdi901 3 ай бұрын
Waheguru ji
@yuvrajsoni44
@yuvrajsoni44 Ай бұрын
Gopi veer ta ajkal sardar gopal ji ban gye ne.pagg bande aa veer.
@saini712
@saini712 9 ай бұрын
ਅਗਰ ਬੱਚੀ ਆਨਾਥ ਹੋ ਗਈ ਸੀ ਤਾਂ, ਉਸ ਦੇ ਐਨਾ ਹਲਾਤ ਦਾ ਜੁਮੇਵਾਰ ਕੌਣ ਆ, ਸਾਡਾ ਸਮਾਜ,ਮੁਹੱਲੇ ਵਾਲੇ ਔਰ ਕੁੜੀ ਦੇ ਰਿਸਤੇਦਾਰ ਜਿਨਾ ਨੇ ਬੱਚੀ ਦੀ ਮਾਂ ਬਾਪ ਦੇ ਮਰਨ ਤੋ ਬਾਦ ਏਸ ਦੀ ਸਾਰ ਨੀ ਲਈ
@mehto..boy9362
@mehto..boy9362 7 ай бұрын
ਰਿਸ਼ਤੇਦਾਰ ਤਾਂ ਆਪ ਕੋਲ ਖੜੇ ਨੇ ਵੀਰ ਮੇਰਿਆ
@amandeepdhanju2591
@amandeepdhanju2591 4 ай бұрын
Koi vi banda limit tak help kar sakda
@PunjabiTadka84
@PunjabiTadka84 3 ай бұрын
I agree 💯🙏
@shahnawazmalik7903
@shahnawazmalik7903 2 ай бұрын
@shahnawazmalik7903
@shahnawazmalik7903 2 ай бұрын
@TalvirSingh-kg2gr
@TalvirSingh-kg2gr 5 ай бұрын
ਮਿੰਟੂ ਵੀਰ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਈਆ ਹੈ ਕਿਸ ਤਰੀਕੇ ਨਾਲ਼ ਮਦ ਬੁੱਦੀਆ ਨੂੰ ਅਤੇ ਇਸ ਤਰ੍ਹਾਂ ਦੇ ਮਰੀਜਾਂ ਨੂੰ ਹੈਂਡਲ ਕਰ ਲੈਂਦਾ ਹੈ ਪਰਮਾਤਮਾ ਨੇਹ ਹੀ ਬਾਈ ਦੀ ਸੇਵਾ ਲਗਾਈ ਹੋਈ ਹੈ ਔਰ ਵੀਰਾ ਵੀ ਸੇਵਾ ਬਹੁਤ ਤਨ ਮਨ ਨਾਲ ਨਿਬਾਹ ਰਿਹਾ ਹੈ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਨੂੰ ਪਰਿਵਾਰ ਉੱਤੇ ਆਪਣੀ ਦਇਆ ਦ੍ਰਿਸਟਿ ਬਣਾਈ ਰੱਖੇ ਧਨਵਾਦ
@HarjeetSingh-sr9cf
@HarjeetSingh-sr9cf 3 ай бұрын
ਸਹੀ ਗੱਲ ਹੈ ਵੀਰ ਜੀ ਤੁਹਾਡੀ ਜਦੋਂ ਕਦੇ ਨਹੀਂ ਤਕਰੀਬਨ ਰੋਜ਼ ਦੀ ਤਰ੍ਹਾਂ ਹੀ ਜਦੋਂ ਕਿਸੇ ਮਧ ਬੁੱਧੀ ਔਰਤ ਜਾਂ ਇਨਸਾਨ ਨੂੰ ਮਿਲ ਦੇ ਹਨ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਰੱਬ ਜੀ ਆਪ ਥੱਲੇ ਉਤਰ ਆਇਆ ਹੈ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਇੱਕ ਰੰਬੀ ਰੂਹ ਹਨ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@rohit04245
@rohit04245 11 ай бұрын
ਪਹਿਲਾ ਰਿਸ਼ਤੇ ਦਾਰ ਪੱਲਾ ਝਾੜ ਗਏ ਹੋਣੇ ਹੁਣ ਬੇਚਾਰੀ ਜਦੋ ਯਾਦਾ ਬਿਮਾਰ ਹੋਗੀ ਓਦੋ ਅੱਗੇ ਪਹਿਲਾ ਹੌਂਸਲਾ ਦਿੱਤਾ।ਹੁੰਦਾ ਤਾਂ ਇਹ ਦਿਨ ਨਹੀਂ ਆਉਣਾ ਸੀ
@user-fr4th5ek9b
@user-fr4th5ek9b 11 ай бұрын
ਸਹੀ ਗੱਲ ਆ ਵੀਰ
@AshishKumar-lu6cn
@AshishKumar-lu6cn 9 ай бұрын
​@@user-fr4th5ek9b Maat Pita di Dua , Sarvo pari 😊❤🎉 🪯 🪯 🪯 🪯 🪯 🪯 🪯 Waheguru Maharaj Bless that sister 🙏 🤲 🕍 🕌 ⛪️ 🛕
@charanjitsingh375
@charanjitsingh375 9 ай бұрын
ਰਿਸ਼ਤੇਦਾਰਾਂ ਕੋਲ ਤਾਂ ਹੁਣ ਵੀ ਸਮਾਂ ਨਹੀਂ ਮਾਮਾ ਤੇ ਮਾਸੀ ਅਪਣੀਆਂ ਮਜਬੂਰੀਆਂ ਦੱਸ ਰਹੇ ਹਨ, ਮਾਂ ਤੋਂ ਬਾਅਦ ਇਸ ਤੋਂ ਨੇੜੇ ਦਾ ਰਿਸ਼ਤਾ ਹੋਰ ਕਿਹੜਾ ਹੋ ਸਕਦੈ ? ਇਕਹਿਰੇ ਪਰਿਵਾਰਾਂ ਦਾ ਉਜਾੜੇ ਵਰਗਾ ਮਾਹੌਲ ਹੋਇਆ ਪਿਆ ਹੈ।
@manpreetkaur-xb5bp
@manpreetkaur-xb5bp 3 ай бұрын
@@charanjitsingh375 hun is bachi nu ta NGO kol bhej ta,, baad ch property te hatth pange... je kudi depression ch na gyi hundi ta NGO chhado koi anjaaan v ghar ch na varda...
@HarjeetSingh-sr9cf
@HarjeetSingh-sr9cf 3 ай бұрын
ਜਦੋਂ ਵੀਰ ਜੀ ਨੇ ਕਿਹਾ ਕਿ ਘਰ ਦੀ ਦੇਖ ਰੇਖ ਤੁਸੀਂ ਕਰਨੀ ਹੈ ਤਾਂ ਬੁੜੀ ਕਹਿੰਦੀ ਠੀਕ ਹੈ ਪਰ ਜਦੋਂ ਕਿਹਾ ਤੁਸੀਂ ਸਾਥ ਦਿਉਂ ਓਦੋਂ ਕਹਿੰਦੀ ਮੇਰੇ ਬੱਚੇ ਛੋਟੇ ਆ ਕੋਈ ਨਹੀਂ ਕਿਸੇ ਦਾ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਵੀ ਪਾਣੀ ਵਾਂਗ ਹੋ ਗਏ ਪਰ ਕਿਸੇ ਦਿਨ ਇਹ ਲੋਕ ਪਾਣੀ ਨੂੰ ਵੀ ਤਰਸਣਗੇ ਜੀ
@justwatch2532
@justwatch2532 Сағат бұрын
Good job paaji ❤
@HarshKumar-ny1tk
@HarshKumar-ny1tk Ай бұрын
Aaj mama Massi sab aa ga phala kithe c jina na aa k ek var v k dhi puchi ni kida time kat di aa god bless you very ji rab tuhanu ta tuhada pura group nu tadrusti rakhe ❤❤❤
@satpalsingh369
@satpalsingh369 Ай бұрын
ਗੁਰਪ੍ਰੀਤ ਸਿੰਘ ਜੀ। ਤੁਸੀਂ ਧੰਨ ਹੋ ਅਤੇ ਧੰਨ ਹੈ ਤੁਹਾਡੀ ਕਮਾਈ। ਵਾਹਿਗੁਰੂ ਜੀ ਆਪਨੂੰ ਚੜਦਿਆਂ ਕਲਾਂ ਬਖਸ਼ੇ ਜੀ। 🙏🙏🙏 🌹🌹🌹
@weddingartstudiotanda
@weddingartstudiotanda 10 ай бұрын
ਸਾਰੇ ਸੇਵਾਦਾਰਾਂ ਨੂੰ ਰੱਬ ਤੰਦਰੁਸਤ ਰੱਖੇ 🙏🙏🙏🙏🙏🙏🙏🙏
@kushlarani8993
@kushlarani8993 19 күн бұрын
Bundles of blessings ਮਨੁੱਖਤਾ ਦੇ ਰਖਵਾਲਿਆਂ ਨੂੰ ਰੱਬ ਸਦਾ ਚੜਦੀ ਕਲਾ ਵਿਚ ਰੱਖੇ❤
@bakhshinderpadda2804
@bakhshinderpadda2804 10 күн бұрын
Veer ji parmatma tuhanu tandrusti deve 🙏🙏🙏🙏🙏🙏❤❤❤❤❤❤
@seemakainth1589
@seemakainth1589 11 ай бұрын
MAA baap toh Bina Zindagi kosh ne 🙏🏼🙏🏼🙏🏼🙏🏼🙏🏼🙏🏼
@manjitsoni9676
@manjitsoni9676 11 ай бұрын
🙏ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ 🙏
@BNANR
@BNANR 11 ай бұрын
ਅਸਲ ਧਰਮ ਤਾ ਇਹ ਆ ਬਾਈ ਜੀ
@ashokdusad2956
@ashokdusad2956 11 ай бұрын
👍👍
@OG_Tag
@OG_Tag 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PoojaSharma-uo4ir
@PoojaSharma-uo4ir 8 күн бұрын
Prabhu sir ji nu hamesha tandrusat rakhana ta jo oh eh nek karaj karde ren
@moreshwarbadwaik2335
@moreshwarbadwaik2335 16 күн бұрын
sachi sevaa vaahe guruji kaa khaalsaa
@Mahinder_Singh___
@Mahinder_Singh___ 5 ай бұрын
ਭਾਜੀ ਭੈਣ ਕਿੰਨੀ ਸਿਆਣੀ ਆ ਹਾਲੇ ਵੀ ਤੁਹਾਨੂੰ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਡਰ ਦੀ ਸੀ ਤੁਹਾਡੇ ਤੋਂ ਬਾਕੀ ਤੁਹਾਡੀ ਸੇਵਾ ਦੇਖ ਦਿਲ ਖੁਸ਼ ਹੋ ਜਾਂਦਾ ❤❤ waheguru ji 🙏
@PoojaSharma-uo4ir
@PoojaSharma-uo4ir 8 күн бұрын
Radhe Radhe
@sidhugamer9305
@sidhugamer9305 13 күн бұрын
WMK
@anmolnafri6370
@anmolnafri6370 7 ай бұрын
ਰੱਬ ਤੁਹਾਨੂੰ ਤੇ ਤੁਹਾਡੀ ਟਿੰਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਤੱਰਕੀਆਂ ਦੇਵੇ ਤੇ ਹਮੇਸ਼ਾ ਖੁਸ਼ ਰੱਖੇ ❤😊
@lovelytindawala3573
@lovelytindawala3573 18 күн бұрын
❤❤
@lovelytindawala3573
@lovelytindawala3573 18 күн бұрын
God bless u brother and sisters❤❤
@m.m.4creator
@m.m.4creator 11 ай бұрын
Waheguru Ji kise de Bacheya to ohna de maa baap te maa baap kolo usde bache kade door na kari Sache Parshah iss bhain nu tandrusti bakhsheyo eh bhain bilkul thik ho jave te apni jindagi khushi khushi jive te Waheguru Ji Gurpreet bhaji te ohna di saari team nu sada chad di kala vich rakheyo ji Satnam Shri Waheguru Ji 🙏🙏🙏🙏🙏🙏
@sahibmerameharvaan8342
@sahibmerameharvaan8342 7 ай бұрын
ਵੀਰ ਜੀ , ਰੱਬ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ।
@archanakhanna1796
@archanakhanna1796 9 ай бұрын
God Bless this team . Amazing help .
@neelambhatia...8231
@neelambhatia...8231 11 ай бұрын
Kise bache toh maa pya na bichdan😢na maa pyo toh bache😢wahe guru mehr kran is bachi Tey😢🙏🏻🙏🏻🙏🏻🙏🏻
@amansingh201
@amansingh201 Ай бұрын
Waheguru Ji
@davindersinghdavindersingh6868
@davindersinghdavindersingh6868 10 ай бұрын
ਸਭ ਦਾ ਭਲਾ ਕਰੀ ਵਾਹਿਗੁਰੂ ਜੀ
@HarjitSingh-es4mk
@HarjitSingh-es4mk 11 ай бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਮਿੰਟੂ ਵੀਰ ਲੋਕਾਂ ਨੂੰ ਨਰਕ ਵਿਚੋਂ ਕੱਢ ਕੇ ਚੜਦੀ ਕਲਾ ਚ ਕਰਦੇ
@hardeepkhaira4955
@hardeepkhaira4955 11 ай бұрын
ਕਮਲਿਆ ਨਾਲ ਮੱਥਾ ਮਿੱਟੂ ਵੀਰ ਹੀ ਮਾਰ ਸਕਦਾ, ਵਾਹਿਗੁਰੂ ਮੇਹਰ ਕਰੇ
@KulwantSingh-qj4hn
@KulwantSingh-qj4hn 17 күн бұрын
Waheguru tera suker hai....
@Armaaan696
@Armaaan696 9 ай бұрын
ਨਿਮਰਤਾ ਤੇ ਸੇਵਾ ਦੀ ਅਸਲ ਮੂਰਤ ਤੇ ਸੂਰਤ
@neetathapar8039
@neetathapar8039 Ай бұрын
Bhut choti hy bchi to maa baap koe nhi y halt to hony hi thy. Wahyguru g himmt dy bchi ko. Sir ur always respected person🙏🙏🙏🙏.
@Hatsunemiku-o5n
@Hatsunemiku-o5n 11 ай бұрын
Hopefully she return back to her home safely when she's better that's her house no one can take from her. Waheguru mehar karan
@amardeep7770
@amardeep7770 Ай бұрын
Punjabi ni aondi tenu?
@sachinpaul298
@sachinpaul298 Ай бұрын
I don’t think her relatives care they are just behind the property
@gagandeepsinghtalwar2498
@gagandeepsinghtalwar2498 11 ай бұрын
For six months of no shower she looks quite fresh..may waheguru bless her.
@pm6516
@pm6516 10 ай бұрын
thts khtri blood bro
@tanveercheema3802
@tanveercheema3802 9 ай бұрын
@@pm6516 Khatri Blood?😂😂😂😂
@pm6516
@pm6516 9 ай бұрын
@@tanveercheema3802 anhgrej kol bahn bhejti c ke ?
@anjumadaan2652
@anjumadaan2652 9 ай бұрын
​@@pm6516lol🤣
@dilpreetdhaliwal2940
@dilpreetdhaliwal2940 8 ай бұрын
​@@sumanmittal070chl tu tn jmaa shi ae.. Tu bna eve da channel.. Kr eve de loka di help.. App kuj krna nhi... Duje nu krn denaa ni...
@sunilsharma-vv3jy
@sunilsharma-vv3jy 9 ай бұрын
Koi shabd nahi hai apke liye aap ka kaam sarvopari hai, bholenath aapko Shakti pradaan kare
@Velly-bande7jl2x
@Velly-bande7jl2x 3 ай бұрын
ਵਾਹਿਗੁਰੂ ਮੈਂਟੂ ਵੀਰ te ਮੇਹਰ ਪਰਿਆ ਹੱਥ ਰੱਖੇ 🙏🏻
@surjitsingh8322
@surjitsingh8322 11 ай бұрын
Bai gurpreet baahli saaf rooh aa bai tu ❤
@AnjuSharma-it1nu
@AnjuSharma-it1nu 11 ай бұрын
Bhagwaan ji Gurpreet Singh Ji ko bhe hamesha healthy wealthy rakhey 🏵️💐🌹🏵️💐🏵️💐🏵️💐🏵️💐🏵️💐🏵️💐
@kaurcotton852
@kaurcotton852 Ай бұрын
Salute mintu g nu eh ha asli sant
@kirandeep6646
@kirandeep6646 18 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻🙏🏻🙏🏻🙏🏻
@manveergaming9436
@manveergaming9436 5 ай бұрын
ਵਾਹਿਗੁਰੂ ਜੀ🙏🙏🙏
@jagdishbahia9162
@jagdishbahia9162 Жыл бұрын
Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏🙏🙏🙏🙏
@GAGGi92
@GAGGi92 Жыл бұрын
Yes
@parmjeetbajwa4950
@parmjeetbajwa4950 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ManjitSingh-ng6nq
@ManjitSingh-ng6nq 11 ай бұрын
ਇਹ ਹੈ ਅਸਲੀ ਸੇਵਾ
@starbug928
@starbug928 Жыл бұрын
May Allah Almighty keeps humanity away from the evil eyes. Aamin Summa Aamin
@user-rj7jn8le3i
@user-rj7jn8le3i 6 ай бұрын
ਵਾਹਿਗੁਰੂ ਜੀ ਵੀਰ ਜੀ ਆਪ ਜੀ ਨੂੰ ਤਰੱਕੀਆਂ ਦੇਵੇ 🙏
@Plwnder1550
@Plwnder1550 11 ай бұрын
Shi gal hai agar kal ko koi baat ho jati to dunia ne bolna thaa Rishteydaar aur Padosii kisi ne Poocha tak nhi kisi Ngo se sampark tak bhi nhi kia...bhut vadia kita Samne vale Gwandian de baki sare jine v gwandi te rishteaar ne Himmat kiti ....isnu Ilaaz aur achi care k liye ..Veeree hona kol bhejn lyi Sochya te help kiti ..baki Waheguru Ji Mehar karan ji
@suchasingh4245
@suchasingh4245 7 ай бұрын
Waheguru ji
@satinderbhajal-eq1kj
@satinderbhajal-eq1kj 9 ай бұрын
Behan de kine made halat likhey rabba sada khush rakhe behan nu
@gillsaab3350
@gillsaab3350 11 ай бұрын
Waheguru tanu tandrusti deve ❤
@insane6368
@insane6368 11 ай бұрын
Kinni pyari aa rabba kyun Eve karda 😢😢😢😢😢😢😢 Dhanbad Bai ji Manukhta Di sewa Wale bai ji 😢😢😢
@gurjantdhaliwal5927
@gurjantdhaliwal5927 11 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ॥
@harpreetSingh-oh2ev
@harpreetSingh-oh2ev 9 ай бұрын
Waheguru ji 🙏🙏
@RamanSandhu388
@RamanSandhu388 Жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@GaganDeep-hs7ps
@GaganDeep-hs7ps 9 ай бұрын
ਵਾਹਿਗੁਰੂ ਜੀ
@rajdeepkaur6032
@rajdeepkaur6032 11 ай бұрын
Waheguru Ji Ka Khalsa Waheguru Ji Ki Fateh Veer Ji ❤🙏🏻
@NimarNoorSingh
@NimarNoorSingh 2 ай бұрын
Dhanwad ji
@aaaryansharma
@aaaryansharma 2 ай бұрын
Sat Naam Waheguru ji 🙏🙏
@AnjuSharma-it1nu
@AnjuSharma-it1nu 11 ай бұрын
Bhagwaan ji sb ka bhala karna 🌹💐🌹🏵️💐🏵️💐🏵️💐🏵️💐🏵️💐🏵️💐
@ashusharmaashusharma7931
@ashusharmaashusharma7931 10 ай бұрын
ਭੈਣ ਜੀ ਸੋਚੋ ਜਰਾ ਇਸ ਦੀ ਜਗਾ ਤੇ ਤੁਹਾਡਾ ਬੱਚਾ ਹੁੰਦਾ ਤੁਸੀਂ ਫਿਰ ਵੀ ਸਾਥ ਦੇਣ ਵਿੱਚ ਆਨਾਕਾਨੀ ਕਰਦੇ ਭੈਣਾ ਜੀ ਸਾਥ ਦਿਓ ਭਗਵਾਨ ਬਹੁਤ ਬਲੀ ਹੈ
@ZishanRana-qc3cc
@ZishanRana-qc3cc 7 ай бұрын
ਰੱਬ ਚੜ੍ਹਦੀਕਲਾ ਵਿਚ ਰੱਖੇ ਤੁਆਡੀ ਸਾਡੀ ਟੀਮ ਨੂੰ
@rajesh_hr22
@rajesh_hr22 2 ай бұрын
Satshree Akaal Veer Ji ... 🙏 Waheguru Ji Mehar Kre Veer Ji aap bahut hi achcha kaam kre rhe ho ... 🙏
@HarpalMangat-yo8ep
@HarpalMangat-yo8ep 6 ай бұрын
Waheguru ji waheguru ji 🙏🙏
@rubiverma5117
@rubiverma5117 10 ай бұрын
Kai lok ta boht jada chnge hunde aa gurpreet veer ji nu jo uncle kah rhe se v thohanu miln nu boht g krda se boht wadiya dil walle aa
@sheetalarora5282
@sheetalarora5282 5 ай бұрын
Waheguru ji waheguru ji mehar karo data g
@randhawa1144
@randhawa1144 11 ай бұрын
Eho jahiyan hi gallan vekh k mera rab nal gilla rehnda a..ek dhee da maa pio hi lae gia ki milda inj taenu rabba..dheean te masoom hundiyan ne vichari kmli na howe te ki howe..ohde dukh sukh Sunan walle hi chle gae..ikalli reh gai dhee Rani..rabba tu bahot dahda a
@HarjinderKaur-jz3td
@HarjinderKaur-jz3td 11 ай бұрын
Thank you 'Manukhta Dee Seva ' we are with you
@ArshDeep-ez3km
@ArshDeep-ez3km 2 ай бұрын
❤❤❤❤❤
@speedfive9357
@speedfive9357 20 күн бұрын
🙏🙏🙏🙏🙏🙏
@ranjitsingh8781
@ranjitsingh8781 7 ай бұрын
Waheguru ji tuhanu chardikla bakshe❤
@PrinceDhillon-lt1fk
@PrinceDhillon-lt1fk 10 ай бұрын
ਧੰਨ ਸੇਵਾ🙏🏻
@SatnamSingh-qz3vp
@SatnamSingh-qz3vp 11 ай бұрын
ਵਾਹਿਗੁਰੂ ਜੀ ਮੇਹਰ ਕਰਨਾ ਭੈਣ ਜੀ ਦੇ
@AnjuSharma-it1nu
@AnjuSharma-it1nu 11 ай бұрын
Bhagwaan ji MANUKHTA DI SEVA SAB TO WADDI SEVA k hr insaan ko hamesha healthy wealthy rakhey 🏵️💐🌹🏵️💐🏵️💐🏵️💐🏵️💐🏵️💐🏵️
@malkiatsingh6185
@malkiatsingh6185 10 ай бұрын
Waheguru ji mehar Karo ji 🙏
@Vineetsharma171
@Vineetsharma171 2 ай бұрын
Bhoot vadiya veer ji ❤
@KulwinderSingh-of6te
@KulwinderSingh-of6te 10 ай бұрын
22g tere parwar di lami umar kare parmatma
@sangeetakumari4685
@sangeetakumari4685 Ай бұрын
🙏🙏
@praveendosapati2676
@praveendosapati2676 9 ай бұрын
I don't know punjabi but you and your team done Good job sir
@diamondmusic187
@diamondmusic187 11 ай бұрын
ਸਰਬੱਤ ਦਾ ਭਲਾ 🙏
@kendosanjh9294
@kendosanjh9294 11 ай бұрын
Waheguru Waheguru another human saved by the Dream Home 🙏🏾
@RajniSharma-uq8tm
@RajniSharma-uq8tm 10 ай бұрын
Aap bahut sahi sewa kar rahe ho ese bahut se bimaar log h jinko aap jaise sewadaaron ki jarurat h ese sewa karne wale har jile m hone chahiye bahut bahut thanks to god and all of you 🙏👍
@HassanRaza-bu6ho
@HassanRaza-bu6ho 4 ай бұрын
may allah taala give you long life one for you humans an example Humans and humanity are those who are like you. Allah Taala created this world 🎉❤
@RamanSandhu388
@RamanSandhu388 Жыл бұрын
Satnam Waheguru Ji
@sukhdhaliwal3135
@sukhdhaliwal3135 5 ай бұрын
waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@AmarjitSingh-di2fj
@AmarjitSingh-di2fj 9 ай бұрын
Waheguru ji 🙏🙏🙏🙏🙏
@PrabhjotKaur-wv6jz
@PrabhjotKaur-wv6jz 5 ай бұрын
Waheguru ji Waheguru ji Waheguru ji Waheguru ji Waheguru ji mehar karnaji
@voiceofPakistan39
@voiceofPakistan39 2 ай бұрын
Zabardast welldone Sardar ji, tussi Duniya ty Jannat Bana Lee aa
@AnjuSharma-it1nu
@AnjuSharma-it1nu 11 ай бұрын
Waheguru ji waheguru ji waheguru ji waheguru ji waheguru ji waheguru ji
@kuljeetsingh3531
@kuljeetsingh3531 9 ай бұрын
ਵਾਹਿਗੁਰੂ ji
@sukhvirkaur4045
@sukhvirkaur4045 9 ай бұрын
Satnam Sri waheguru Ji Maher karna 🙏
@AvtarSingh-jq5sd
@AvtarSingh-jq5sd Жыл бұрын
ਵਾਹਿਗੁਰੂ ਮੇਹਰ ਕਰੇ ਜੀ
@AnjuSharma-it1nu
@AnjuSharma-it1nu 11 ай бұрын
Bhagwaan ji team members ko hamesha healthy wealthy rakhey 🏵️💐🏵️🌹🏵️🌹🏵️💐🌹💐🌹💐🌹💐
@gurusharanpalsinghrandhawa6069
@gurusharanpalsinghrandhawa6069 Жыл бұрын
Waheguru Ji Ka Khalsa Waheguru Ji Ki Fateh 🌹🌹
@kulwinderkaur4030
@kulwinderkaur4030 9 ай бұрын
Dhan dhan baba guru Ramdas ji Maharaj sarbat da bhala kro ajj tuhade janm din te
@ranjeetkaur9385
@ranjeetkaur9385 6 ай бұрын
Waheguru Maher Karan Aap Ji Di Teem Ty
@reetsingh7035
@reetsingh7035 3 ай бұрын
Gurpreet Singh, you are a true human being. May God bless you, Gurpreet!!!!!!!
@JaspreetSingh-kp6fe
@JaspreetSingh-kp6fe 9 ай бұрын
Waheguru ji🙏🏻❤️
@jaswinderjaswinder9101
@jaswinderjaswinder9101 9 ай бұрын
Waheguru ji ❤ 🙏🏼
@mandeepkaurpandher8065
@mandeepkaurpandher8065 9 ай бұрын
Satsriakal vir ji..tusi dhan ho ena patience rakh ke sewa krdey hon lodmanda di..rab tuhanu hamesha chardikla vich rakhey🙏🙏🙏🙏😊👍✌️🙌
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
Jumping off balcony pulls her tooth! 🫣🦷
01:00
Justin Flom
Рет қаралды 38 МЛН
Fortunately, Ultraman protects me  #shorts #ultraman #ultramantiga #liveaction
00:10
UNO!
00:18
БРУНО
Рет қаралды 4,8 МЛН
Manukhta di sewa🙏(association in ludhiana)
3:13
Bhupinder singh
Рет қаралды 11 М.
Parenting hacks and gadgets against mosquitoes 🦟👶
00:21
Let's GLOW!
Рет қаралды 12 МЛН