LIVE: ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈ ਆਹ ਬੈਂਕ ਮੈਨੇਜਰ ਮਾਂ, ਦੇਖੋ ਕਿਹੜੇ ਹਾਲੀ ਪਈ ਸੀ ਇਕੱਲੀ

  Рет қаралды 100,274

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 221
@bahiabelt3402
@bahiabelt3402 5 ай бұрын
ਜਿਸ ਤਰਾਹ ਬਾਪੂ ਵੈਦਵਾਨ ਜੀ ਖੁਦ ਤੁਹਾਡੇ ਮਨੁੱਖਤਾ ਦੀ ਸੇਵਾ ਦੇ ਨਾਮ ਲਗਵਾ ਰਹੇ ਸੀ ਓਹ ਤੁਸੀਂ ਕਰਵਾ ਲੈਣਾ ਸੀਇੱਕ ਬਲਡਿੰਗ ਤੇ ਨਾਮ ਹੀ ਲਿਖ ਦਿੰਦੇ ਵੀ ਬੈਦਵਾਣ ਬਾਪੂ ਇਹ ਬਿਲਡਿੰਗ ਬਣਾ ਕੇ ਗਏ ਨੇ ਬਈ ਪੈਸਾ ਸਰਕਾਰਾ ਕੋਲ ਨਾ ਛੱਡੋ
@neelamdhiman687
@neelamdhiman687 5 ай бұрын
ਰੱਬਾ ਘਟ ਖਾਣ ਨੂੰ ਦੇ ਦੇਵੇ ਪਰ ਤੰਦਰੁਸਤੀ ਦੇਵੇ, ਸੁਝ ਬੁਝ ਦੇਵੇ ਕਿਸੇ ਦੇ ਅਧੀਨ ਨਾ ਹੋਵੇ। ਮਿੰਟੂ ਵੀਰ ਜੀ ਅਤੇ ਇਹਨਾਂ ਦੇ ਟੀਮ ਮੈਂਬਰਾ ਨੂੰ ਦਿਲੋਂ ਸਲੂਟ ਹੈ।
@BalvinderSidhu-lf6go
@BalvinderSidhu-lf6go 5 ай бұрын
Waheguru ji 🙏 Waheguru ji 🙏
@AbhishekRana-ev2of
@AbhishekRana-ev2of 5 ай бұрын
ਭਾਈ ਸਾਹਿਬ ਜਿਹਦਾ ਕੋਈ ਨੀ ਉਹਦੀ ਜਾਇਦਾਦ ਤੁਹਾਨੂੰ ਲੈਣੀ ਚਾਹੀ ਦੀ ਹੈ
@amritsingh-qp7qm
@amritsingh-qp7qm 5 ай бұрын
Hanji veerji main vi ahi khan li video dakhdi cc vi property vi le leni chadi hee jaddoo maa paoo di dakh reha ni karde fir ghar de ki lagde nd aa lok ghar te rupees vi nal hi ld ke janee chahide de ne pleasure please 😢😢😢😢😢😢😢😢😢😢😢😢😢😢😢😢😢😢😢
@rashjotmaheen1945
@rashjotmaheen1945 5 ай бұрын
Sahi a
@rattandhaliwal
@rattandhaliwal 5 ай бұрын
ਗੁਰਪ੍ਰੀਤ ਵੀਰ ਨੂੰ ਪਰਮਾਤਮਾ ਲੰਮੀ ਉਮਰ ਦੇਵੇ।
@baljinderkaur3083
@baljinderkaur3083 5 ай бұрын
ਜਿਹੜੇ ਮਾਤਾ ਜੀ ਨੂੰ ਸਾਂਭ ਨਹੀਂ ਸਕਦੇ ਉਨ੍ਹਾਂ ਨੂੰ ਘਰ ਦੀਆਂ ਚਾਬੀਆਂ ਦਾ ਵੀ ਕੋਈ ਹੱਕ ਨਹੀਂ ਹੈ। ਸਾਰੇ ਮੁਹੱਲੇ ਵਾਲਿਆਂ ਦਾ ਵੀ ਧੰਨਵਾਦ ਪਰ ਮੁਹੱਲੇ ਨੂੰ ਵੀ ਇਹ ਘਰਦੀਆਂ ਚਾਬੀਆਂ ਵੀ ਗੁਰਪ੍ਰੀਤ ਵੀਰ ਨੂੰ ਹੀ ਦੇਣੀਆਂ ਚਾਹੀਦੀਆਂ ਨੇ ।ਜਦ ਕਿਸੇ ਦਾ ਮਾਤਾ ਨੂੰ ਸਾਂਭਣ ਦਾ ਸਮਾਂ ਨਹੀਂ ਫਿਰ ਘਰ ਸਾਂਭਣ ਦਾ ਵੀ ਕੋਈ ਹੱਕ ਨਹੀਂ ਹੋਣਾ ਚਾਹੀਦਾ।
@naviii949
@naviii949 5 ай бұрын
Correct 💯
@RajniMakkar-p1u
@RajniMakkar-p1u 5 ай бұрын
💯 true'
@RajniMakkar-p1u
@RajniMakkar-p1u 5 ай бұрын
Mintu veer jee great person waheguru jee chardikala vich rakhey marrey Veer nuu ❤❤
@satnamsinghgoldy1332
@satnamsinghgoldy1332 5 ай бұрын
Shi kiha ji tci 👍👍🙏
@sultansingh7138
@sultansingh7138 5 ай бұрын
ਗੁਰਪ੍ਰੀਤ ਸਿੰਘ ਜੀ ਮੈਂ ਸੋਚਦਾ ਸੁਪਨੀਆਂ ਦਾ ਘਰ ਨਹੀਂ ਇਹ ਹੀ ਸਵੱਰਗਾਂ ਦਾ ਘਰ ਹੈ, ਸਵੱਰਗਾ ਦਾ ਘਰ ਕਿਸ ਨੇ ਨਹੀਂ ਦੇਖੀਆਂ 🙏❤️
@LakhwinderkaurLakhwinder-rt6sd
@LakhwinderkaurLakhwinder-rt6sd 5 ай бұрын
ਜਿਹੜੇ ਭਰਜਾਈ ਕੱਲ ਦੇਖ ਕੇ ਗਏ ਘੱਟੋ ਘੱਟ ਉਹ ਨਵਾਂ ਤਾਂ ਜਾਂਦੇ ਮਾਤਾ ਜੀ ਨੂੰ ਨਾਲੇ ਘਰ ਦੀ ਸਫਾਈ ਕਰ ਜਾਂਦੇ ਬੜੇ ਬੇਸ਼ਰਮ ਲੋਕ ਨੇ ਦੁਨੀਆਂ ਦੇ
@gurindergrewal5450
@gurindergrewal5450 5 ай бұрын
ਲੱਖ ਦੀ ਲਾਹਨਤ ਇਹੋ ਜਿਹੇ ਰਿਸ਼ਤਿਆਂ ਦੇ ਜਿਹੜੇ ਆਪਣਿਆਂ ਨੂੰ ਵੀ ਸੰਭਾਲ ਨਹੀਂ ਸਕਦੇ।
@satwantkaur7296
@satwantkaur7296 5 ай бұрын
Jaydad lain aa jange.ajihi jaydad vi hajam nahin honi.
@Ram-e9t7j
@Ram-e9t7j 5 ай бұрын
भाई गुरप्रीत सिंह जी आपकी सेवा के सामने आज के संत,बाबे और प्रचारक सब फेल है।
@MOHINDER-PAL-KAUR-CHAHAL
@MOHINDER-PAL-KAUR-CHAHAL 5 ай бұрын
ਇਹਨਨਾ ਦੀ ਜਾਇਦਾਦ ਸੰਭਾਲਣ ਵਾਲੇ ਨੂੰ ਮਿਲੇ ।ਜਾਣੀ ਕਿ ਮਨੁੱਖਤਾ ਦੀ ਸੇਵਾ ਨੂੰ
@BabaSingh-un9rb
@BabaSingh-un9rb 5 ай бұрын
ਗੁਰਪ੍ਰੀਤ ਵੀਰ ਨੂੰ ਪ੍ਰਮਾਤਮਾ ਉਮਰ ਲੰਮੀ ਦੇਵੇ ਇਹਨਾਂ ਨੂੰ ਕੋਈ ਸਬੰਧ ਨਹੀਂ ਬੱਚੀਆ ਧੰਨਵਾਦ ਕਰਨ ਦਾ ਇਹਨਾਂ ਵਧੀਆ ਕੰਮ ਕਰ ਰਹੇ ਹਨ
@BarinderkaurHundal
@BarinderkaurHundal 5 ай бұрын
ਵਾਹਿਗੂਰੁ ਜੀ ਮਾਤਾ ਜੀ ਦੀ ਨਿਗਾ ਵਾਪਸ ਆ ਜਾਵੇ🙏🏿🙏🏿🙏🏿
@parmjitkaur1967
@parmjitkaur1967 5 ай бұрын
ਵਾਹਿਗੁਰੂ ਜੀ ਕੀ ਹਾਲ ਸਾਡੇ ਸਮਾਜ ਤੇ ਸਿਸਟਮ ਦਾ ਰਿਸ਼ਤੇ ਖੂਨ ਸਫੇਦ ਹੋ ਗਿਆ ਬਹੁਤ ਬੁਰਾ ਹਾਲ ਹੈ ਸਮਾਜ ਦਾ ਰੱਬ ਮਿਹਰ ਕਰੇ ਰੱਬ ਆਪ ਚੱਲਕੇ ਜਾਦਾ ਦੁਖੀਆ ਕੋਲ
@RajinderKaur-bg6gr
@RajinderKaur-bg6gr 5 ай бұрын
Waheguru ji Gurpreet veer nu ਚੜਦੀ ਕਲਾ ਰਖਿੳ ਬਹੁਤ ਵਧੀਆ ਕੰਮ ਕਰ ਰਹੇ ਹਨ
@nachhatervirk5657
@nachhatervirk5657 5 ай бұрын
ਵਾਹਿਗੁਰੂ ਮੇਹਰ ਰੱਖਣ ਮਿੰਟੂ ਬਾਈ ਮਨੁੱਖਤਾ ਦੀ ਸੇਵਾ ਸਪਨੀਆ ਦਾ ਘਰ
@JagdeepKaur-i3f
@JagdeepKaur-i3f 5 ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਵੀਰੇ
@jindugill2203
@jindugill2203 5 ай бұрын
ਧੰਨ ਓ ਵੀਰ ਜੀ ਤੁਸੀਂ ਤੇ ਧੰਨ ਤੁਹਾਡੀ ਸੇਵਾ ਵਾਹਿਗੁਰੂ ਜੀ ਮਾਤਾ ਨੂੰ ਤੰਦਰੁਸਤੀ ਬਖਸ਼ਣ ਤੇ ਤੁਹਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਹੋਰ ਬਲ ਉੱਦਮ ਬਖਸ਼ਣ।🙏🏻
@jagroopmaan2251
@jagroopmaan2251 5 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ
@sandeeplakra9294
@sandeeplakra9294 5 ай бұрын
Bhai ji Jai Shree Ram aap hi sach bagvan ho ajj dekh bhi liya
@PoonamSharma-hz2sb
@PoonamSharma-hz2sb 5 ай бұрын
ਸ਼ਰਮ ਚਾਹੀਦਾ ਸੀ ਇਹੋ ਜਿਹੇ ਪਰਿਵਾਰ ਨੂ ਭੂਆ ਨੂੰ ਤਾਂ ਸਾਭ ਨਹੀਂ ਸਕਦੇ ਼ਘਰ ਸਾਭਣ ਨੂੰ ਜਲਦੀ ਤਿਆਰ ਹੋਗੀ
@KamalSingh-dl6yc
@KamalSingh-dl6yc 5 ай бұрын
Veer ji tusi.dhan.ho Waheguru ji kro kirpa,, veer ji RUB bi apka dan nahi da sakda ji,,, ਮਿੰਟੂ ਵੀਰ ਜੀ ਅਤੇ ਇਹਨਾਂ ਦੇ ਟੀਮ ਮੈਂਬਰਾ ਨੂੰ ਦਿਲੋਂ ਸਲੂਟ ਹੈ।
@goodyk9923
@goodyk9923 5 ай бұрын
ਜਾਇਦਾਦ ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲਣੀ ਚਾਹੀਦੀ ਬਿਲਕੁਲ ਵੀ ਨਹੀਂ ਇੰਗਲੈਡ ਵਿੱਚ ਵੀ ਜੇਕਰ ਕੋਈ ਬਿਰਧ ਕਿਅਰ ਹੋਮ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਦੀ ਜਾਇਦਾਦ ਹੀ ਉਸ ਬਿੱਰਧ ਉਪਰ ਖਰਚ ਕਰਦੇ ਹਨ ਤੁਸੀਂ ਕਿਉਂ ਨਹੀਂ
@Ram-e9t7j
@Ram-e9t7j 5 ай бұрын
भाई गुरप्रीत सिंह जी, वाहेगुरु जी आपको जिंदगी में तंदूरुस्ती और अपनी मेहर बख्शिश करन। यह हमारी सरकारें और समाज का फर्ज है कि ऐसे लोगों की संभाल करें।
@dalbirsinghsingh8144
@dalbirsinghsingh8144 5 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਅਰ ਕਰਨ
@nachhatervirk5657
@nachhatervirk5657 5 ай бұрын
❤ ਧੰਨਵਾਦ ਬਾਈ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ
@sawranjeetsinghsidhusawran1384
@sawranjeetsinghsidhusawran1384 5 ай бұрын
ਸਲੂਟ ਆ ਬਾਈ
@avtarsinghsandhu9338
@avtarsinghsandhu9338 5 ай бұрын
ਦੁਖਦਾਈ ਸਚਾਈ ਹੈ ਜੀ, ਜਿਹੜੇ ਲੁੱਟ ਪੁੱਟ ਕੇ ਲੈ ਜਾਂਦੇ ਹਨ, ਕਿਸ ਯੁੱਗ ਭਲਾ ਹੋਏ ਗਾ, ਦੁਨੀਆ ਵਾਲਿਓ ਸ਼ਰਮ ਕਰੋ ,ਇਕ ਤਾਂ ਇਨਸਾਨ ਮੁਸੀਬਤ ਵਿੱਚ ਹੁੰਦਾ ਏ ਦੂਜਾ ਨੁਕਸਾਨ ਕਰ ਜਾਣਾ, ਲਾਹਨਤ ਕਹਿਣ ਵਿੱਚ ਕੋਈ ਗੁਰੇਜ ਨਹੀ ਆ, ਹੋਰ ਗੁਰਪ੍ਰੀਤ ਸਿੰਘ ਜੀ ਮਸੀਹਾ ਹਨ।
@inderjitkaur6188
@inderjitkaur6188 5 ай бұрын
ਭੈਣ ਦਵ ਭਰਾ ਭਰਜ਼ਾਈ ਇਕ ਦਿਨ ਪਹਿਲਾ ਦੇਖ ਕੇ ਗੲੈ ਨਾਲ ਲੈ ਕੇ ਜਾਂਦਿਆਂ ਨੁ ਸ਼ਰਮ ਅਓਂਦੀ ਸੀ ਇਹਨਾ ਨੂ ਪਤਾ ਆ ਗੁਰਪ੍ਰੀਤ ਵੀਰਾ ਹੈਗਾ ਆ ਕਿਸੇ ਨ ਕਿਸੇ ਨੇ ਦਸ ਹੀ ਦੇਣਾ ਆਪੇ ਆ ਕੇ ਓੁਸ ਲੈ ਜਾਣਾ ਆ ਜਬਰਦਸਤੀ ਵੀ ਲੈ ਕੇ ਜਾ ਸਕਦੇ ਸੀ ਪਰ ਨਹੀਂ ਜਿਦਾਂ ਆਪ ਤੇ ਤਾਂ ਦਿਨ ਆਓੁਣੇ ਨਹੀ ਲੈ ਗਿਆ ਗੁਰਪ੍ਰੀਤ ਵੀਰਾ ਘਰ ਸਾਂਭ ਲੌ ਜਾ ਕੇ ਸ਼ਰਮ ਕਰੌ ਲੋਕੌ ਸ਼ਰਮ ਕਰੌ ਲੋਕੌ
@gurdevkaur1209
@gurdevkaur1209 5 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਭੈਣਜੀ ਨੂੰ ਤੰਦਰੁਸਤੀ ਬਖਸ਼ੋ ਜੀ ਛੇਤੀ ਤੋਂ ਛੇਤੀ ਅੱਖਾਂ ਦੀ ਰੋਸ਼ਨੀ ਆ ਜਾਵੇ ਜੀ ਗੁਰਪਰੀਤ ਸਿੰਘ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਜੀ
@inderjitkaur6188
@inderjitkaur6188 5 ай бұрын
ਭੈਣ ਜੀ ਤਾਂ ਠੀਕ ਹੋ ਜਾਣੀ ਆ ਪਰ ਇਹਦੇ ਘਰਦਿਆਂ ਨੁ ਸ਼ਰਮ ਹੋਣੀ ਚਾਹੀਦੀ ਆ ਪਰਿਵਾਰ ਤੋੰ ਬਿਨਾ ਰਹਿ ਰਿਹਾ ਹੋਵੇ ਗੁਰਪ੍ਰੀਤ ਵੀਰੇ ਨੁ ਉਸ ਦੀ ਪ੍ਰੋਪਟੀ ਕਲੇਮ ਕਰ ਲੈਣੀ ਚਾਹੀਦੀ ਆ
@naviii949
@naviii949 5 ай бұрын
Hnji property nu vech ke paise ਜਮਾ ਕਰਾ ਕੇ ਬੈਂਕ ਵਿਚ, ਮਾਤਾ ਤੇ ਲਾਏ ਜਾਣ, ਤੇ ਜਦੋਂ ਮਾਤਾ ਠੀਕ ਹੋ ਗਈ ਤਾਂ ਓਸ ਦੀ ਸਹਿਮਤੀ ਨਾਲ ਮਾਇਆ ਦਾ ਪ੍ਰਯੋਗ ਕੀਤਾ ਜਾਵੇ ਜੀ l
@bahiabelt3402
@bahiabelt3402 5 ай бұрын
ਬਾਈ ਜੀ ਇਹਨਾ ਦਾ ਪੈਸਾ ਸਰਕਾਰਾ ਦੇ ਕੰਮ ਹੀ ਆਉਣਾ ਓਹਦਾ ਵੀ ਹੱਲ ਕਾਰਿਆ ਕਰੋ ਜਦੋ ਸਰਕਾਰਾ ਕੋਈ ਬਜ਼ੁਰਗਾ ਲਈ ਸਾਂਭ ਸੰਭਾਲ ਲਈ ਕੁਝ ਵੀ ਨਹੀਂ ਖੋਲ ਰਹੇ ਉਲਟਾ ਉਹਨਾਂ ਨੂੰ ਪੈਸਾ ਸਰਕਾਰ ਦੇ ਖਾਤੇ ਵਿੱਚ ਰਹਿ ਜਾਣਗੇ
@GurjeetSingh-ux4dx
@GurjeetSingh-ux4dx 5 ай бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@LuckygujjarLky
@LuckygujjarLky 5 ай бұрын
Waheguru ji Gurpreet Singh ji nu lami umer baksi
@RajaVlog-x3z
@RajaVlog-x3z 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@manjitbhangu7003
@manjitbhangu7003 5 ай бұрын
ਵਾਹਿਗੁਰੂ ਮਿਹਰ ਕਰੇ ਮਨੁੱਖਤਾ ਦੀ ਸੇਵਾ ਪਰਿਵਾਰ ਤੇ 🙏🙏🙏🙏🙏
@Amit.1985-s9w
@Amit.1985-s9w 5 ай бұрын
ਬਾਈ ਜੀ ਤੁਹਾਡੀ ਅਵਾਜ਼ ਚ ਕਿੰਨਾ ਸਕੂਨ ਆ ਰੱਬ ਉਮਰ ਲੰਮੀ ਕਰੇ ਵੀਰ ਦੀ 👏..
@ManjeetKaur-e8y3e
@ManjeetKaur-e8y3e 5 ай бұрын
ਬਾਹਰਲੀਆਂ ਸਾਰੀਆਂ ਕਨਟਰੀਆ ਚ ਬਿਰਧ ਆਸ਼ਰਮ ਵਾਲੇ ਹੀ ਪ੍ਰਾਪਰਟੀ ਦੇ ਹੱਕਦਾਰ ਬਣਦੇ ੳਹੀ ਸਾਂਭ ਸਬਾਲ ਕਰਦੇ
@gurcharnsingh2777
@gurcharnsingh2777 5 ай бұрын
ਐਵੇਂ ਨਾ ਜਿਂਦੇ ਮਾਣ ਕਰੀਂ ਚਾਰ ਦਿਨ ਦੀ ਪ੍ਰਾਹੁਣੀ ਤੂੰ।
@GagandeepSingh-tk3bg
@GagandeepSingh-tk3bg 5 ай бұрын
Tuci rabb o veer ji tuhanu salut hai veere
@RajRani-lu9zq
@RajRani-lu9zq 5 ай бұрын
Waheguru ji hous vi supne the ghar nu thio
@JASSVEERSIDHU-i2u
@JASSVEERSIDHU-i2u 5 ай бұрын
ਵੀਰ ਗੁਰਪ੍ਰੀਤ ਸਿੰਘ ਖਾਲਸਾ ਜੀ ਨਾਲ ਮੈਂ ਤੁਹਾਨੂੰ ਗੁਰਪ੍ਰੀਤ ਸਿੰਘ ਕਹਾਂ ਜਾਂ ਵੰਡੇ ਵੀਰ ਜੀ ਪਰ ਮੈਂ ਗੁਰੂ ਸਹਿਬ ਨੂੰ ਦੇਖਿਆਂ ਤਾਂ ਮੈਂ ਤੁਹਾਡੇ ਵਿੱਚੋਂ ਵੀਰ ਗੁਰਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਵਿੱਚੋਂ ਗੁਰੂ ਸਹਿਬ ਨੂੰ ਦੇਖਿਆਂ ਹੈ ਵੀਰ ਜੀ ਇਕੋ ਬੇਨਤੀ ਹੈ ਕਿ ਜੀਰਾਂ ਤੋ ਫਿਰੋਜ਼ਪੁਰ ਰੋਡ ਤੇ ਹੋਟਲ ਹੈ ਬਾਈ ਜੀ ਉਹ ਦੋ ਭਰਾ ਹੈ ਵੰਡੇ ਦਾਂ ਵਿਆਹ ਨਹੀਂ ਹੋਇਆ ਛੋਟੇ ਨੇ ਬਿਹਾਰ ਜਾਂ ਯੂਪੀ ਤੋ ਲਿਆਇਆ ਸੀ ਇਕ ਮੁੰਡਾ ਇਕ ਕੁੜੀ ਮੁਡੇ ਦੇ ਦੀ ਉਮਰ 9ਸਾਲ ਦੀ ਹੈ ਮਿਟੂ ਵੀਰ ਮੁੰਡਾ ਬਿਲਕੁਲ ਖਤਮ ਹੈ ਖਲੀ ਸੋਇਆ ਹੀ ਰਹਿੰਦਾ ਮੈਂ ਕਿਹਾ ਬਾਈ ਜੀ ਇਸ ਬੰਚੇ ਦਾਂ ਇਲਾਜ ਕਰਵਾ ਦਿਉਂ ਮੈਨੂੰ ਕਹਿੰਦੇ ਤੂੰ ਬੋਲ ਮੈਨੂੰ ਦਰਦ ਹੋਇਆ ਹੈ
@gurindergrewal5450
@gurindergrewal5450 5 ай бұрын
ਇਕੱਲਾਪਨ ਹੀ ਮਾਰ ਜਾਂਦਾ ਵੀਰੇ।
@RamanSandhu388
@RamanSandhu388 5 ай бұрын
God bless you bro and all family members always happy
@sahibrana5517
@sahibrana5517 Ай бұрын
Jindee raho jiii,,, salutt aa ji tohnu
@neetajabalia5650
@neetajabalia5650 5 ай бұрын
Tuhadi lambhi Umar hove veer g
@SukhpalsinghDhunna
@SukhpalsinghDhunna 5 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🎉
@kauhrianchc8377
@kauhrianchc8377 5 ай бұрын
Waheguru ji Lakh lahanta is ma de bachia nu
@IqbalSingh-ps1mg
@IqbalSingh-ps1mg 5 ай бұрын
ਵਾਹਿਗੁਰੂ ਮੇਹਰ ਕਰੀ
@rjayfame2714
@rjayfame2714 Ай бұрын
Love you mintu bai bht vadda kam kre o tci waheguru chardi kala bkshe thnu 🙏🙏🙏
@JaswinderSingh-lq6zj
@JaswinderSingh-lq6zj 5 ай бұрын
Waheguru ji Mehar kario iss Mata ji te 🙏
@manjitsinghghuman4246
@manjitsinghghuman4246 5 ай бұрын
ਵਾਹਿਗੁਰੂ ਜੀ🙏
@bakhshinderpadda2804
@bakhshinderpadda2804 5 ай бұрын
Waheguru ji meher krio ji Mata te 😮😮😮😮😮😢😢
@sukhdavsingh1947
@sukhdavsingh1947 5 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@madhavsharda6709
@madhavsharda6709 5 ай бұрын
Ram Ram ji 🙏 veer ji tusi rab Ho hor koi lafaj nahi sade kol
@BalwinderKaur-py8jt
@BalwinderKaur-py8jt 5 ай бұрын
ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@BalwinderKaur-dk4xl
@BalwinderKaur-dk4xl 5 ай бұрын
Waheguru ji maher kern mata ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️
@vkd1942
@vkd1942 5 ай бұрын
Waheguru ji waheguru ji waheguru ji 🙏🙏🙏
@sikhisidak4470
@sikhisidak4470 5 ай бұрын
ਵੀਰੇ ਜਿਹੜੀ ਘਰ ਹੁੰਦਾ ਉਹ ਗਰੀਬਾ ਫੇਮਲੀ ਨੂੰ ਦਾਨ ਕਰ ਦਿਆ ਕਰੋ ਜਿਹੜੇ ਸਾਂਭਦੇ ਹਨ ਉਹਨਾਂ ਨੂੰ ਨਾ ਦਿਆਂ ਕਰੋ ਗਰੀਬ ਫੈਮਲੀ ਨੂੰ ਦਾਨ ਕਰ ਦਿਆ ਕਰੋ ਬੈਨਤੀ ਆ ਵੀਰੇ ਫਿਰ ਦੀ ਕਦਰ ਕਰਨ ਗੇ ਘਰ ਦੇ ਡਰਦੇ ਪਤਾ ਹਾਂ ਕੀ ਪ੍ਰਾਪਟੀ ਨਹੀਂ ਮਿਲਣੀ ਫਿਰ ਇਹਨਾਂ ਨੂੰ ਸਾਂਭਣ ਗੇ ਵਹਿਗੁਰੂ ਜੀ ਅੱਖਾਂ ਠੀਕ ਕਰਨ ਚੜ੍ਹਦੀ ਕਲਾ ਵਿੱਚ ਰੱਖਣਾ 🙏🙏🙏
@tripancheema2544
@tripancheema2544 5 ай бұрын
Vir gurpreet rabb a
@vikramsingh6397
@vikramsingh6397 4 ай бұрын
Rabb roop gurpreet virr ji
@manjeetkaur9557
@manjeetkaur9557 5 ай бұрын
Apne bahtnde rb ji ae ne ji 😢asi tuhade drsan krne c Bai ji Suhkrana ji Suhkrana
@SubhashDhiman-gn6yw
@SubhashDhiman-gn6yw 5 ай бұрын
Sare bathinde da pani muhalle de bich firda he nam rakh ditta maddal taun. Minttu ji tuhanu rabh chardi kala bich rakhe ji.
@ZaeemMughal-q8s
@ZaeemMughal-q8s 2 ай бұрын
U r a true HERO
@bahiabelt3402
@bahiabelt3402 5 ай бұрын
ਜੇਕਰ ਮੈਨੂੰ ਪਤਾ ਹੁੰਦਾ ਬਈ ਮੈ ਆਪਣੇ ਘਰ ਲੈ ਆਉਂਦਾ ਮਾ ਨੂੰ ਯਾਰ
@sangeetathakur5354
@sangeetathakur5354 5 ай бұрын
Waheguru Ji Meher para hath rakhna ji waheguru Ji sarei team no chadhadi Kala vich rakhna ji
@surinderbirk3075
@surinderbirk3075 5 ай бұрын
Waheguru gurpreet veer de 100 de umar krio🙏
@sgill2446
@sgill2446 5 ай бұрын
ਜਮੀਨਾਂ ਜਬਤ ਕਰਨ ਫ਼ਿਲਮਾਂ ਵਾਂਗ ਸੰਨੀ ਦਿਓਲ ਵਾਂਗ ਜਵਾਕ ਚੱਕ ਕੇ ਅਕਲ ਥੋੜੀ ਜਦੋਂ ਆਪਦੇ ਸਿਰ ਤੇ ਛੱਤ ਨਾ ਰਹੇ ਫ਼ੇਰ ਪਤਾ ਲੱਗੇ
@poojachopra-p8x
@poojachopra-p8x 5 ай бұрын
Waheguru ji mehar kro ji lambi umar hove gurpreet veere di Waheguru ji 🙏🙏
@BalvinderSidhu-lf6go
@BalvinderSidhu-lf6go 5 ай бұрын
Waheguru ji 🙏 Waheguru ji 🙏 Gurpreet birji nu tandrustiya chdadi kla bakshe Dhan a birji di seva Waheguru ji 🙏 Waheguru ji 🙏
@GAGGi92
@GAGGi92 5 ай бұрын
tenks good sr. ji ,
@sukhmanjotsingh7427
@sukhmanjotsingh7427 5 ай бұрын
Wàheguru ji
@SurjitSingh-qq2qu
@SurjitSingh-qq2qu 5 ай бұрын
🙏ਵਾਹਿਗੁਰੂ ਜੀ 🙏🙏🙏🙏🙏
@kamleshsardana3682
@kamleshsardana3682 5 ай бұрын
MINTU ❤ G TUSSI TAAN BAHLE EMOTIONAL KARR DENDE HOU ,TOLERATE NEE HUNDA ,TUSSI TAAN SEWA KAR RAHE ,SACHE RISHTE NIBAH RAHE GURU.WAHE GURU ,TUSSI V GHAT EMOTIONAL HOYA KARO ,INSANIYAT THODI BAHOT BACHCHI AA ,TAAN HI DHARTI ❤TEY TUHADE JEHE FARISHTE SEWA KAR RAHEN NEY.WAHEGURU G MEHAR KARA.
@jagdishbahia9162
@jagdishbahia9162 5 ай бұрын
Waheguru ji Manukhta di Sava Society de Sare members nu hamesha Chardi Kala vich Rakhen ji🙏🙏🙏🙏🙏🙏🙏🙏
@KuldeepSingh-yp9un
@KuldeepSingh-yp9un 5 ай бұрын
Veer ji tusi.dhan.ho Waheguru ji kro kirpa
@balvirdhaliwal1041
@balvirdhaliwal1041 5 ай бұрын
ਵਾਹਿਗੁਰੂ ਜੀ। 🙏
@RoshanSandhu-ex5oz
@RoshanSandhu-ex5oz 5 ай бұрын
Waheguru ji waheguru ji waheguru ji waheguru ji waheguru ji🙏🙏🙏
@nishanbhullar2994
@nishanbhullar2994 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JasbirKaur-nj3sr
@JasbirKaur-nj3sr 5 ай бұрын
Waheguru ji mehar karan, te app sab nu chardi kala vich rakhan, 🙏🙏🙏
@DilnaazGill
@DilnaazGill 5 ай бұрын
Waheguru ji mehar Krna
@RamanSandhu388
@RamanSandhu388 5 ай бұрын
Satnam Shri Waheguru Ji Mehar Karo
@hardeepbhullar2080
@hardeepbhullar2080 5 ай бұрын
ਵਾਹਿਗੁਰੂ ਜੀ🙏🙏🙏🙏🙏
@charanjeetbhogal7799
@charanjeetbhogal7799 5 ай бұрын
Waheguru baksh leo
@peplosboutique4983
@peplosboutique4983 5 ай бұрын
Waheguru ji mehar karo is bhain te 🙏
@rimpykajal7802
@rimpykajal7802 5 ай бұрын
mata jwani time kinne sohne hune aw ta ajj ek gal smj aye ka hmesha rabb kolo daarde raho
@manjeetkaur9557
@manjeetkaur9557 5 ай бұрын
😢😢😢😢Suhkrana Bai ji jug jug jio well come Bai
@JagroopSingh-yl4fd
@JagroopSingh-yl4fd 5 ай бұрын
Waheguru mehar kr🙏🙏🙏🙏
@studystudy404
@studystudy404 5 ай бұрын
You are a real hero. We desire a govt job but this job is best. God bless you🙏🏻
@charnkaila5698
@charnkaila5698 5 ай бұрын
Waheguru Ji Maher Karenge ❤
@sukhmanjotsingh7427
@sukhmanjotsingh7427 5 ай бұрын
Wàheguru ji 🙏🏻🙏🏻
@jaswinderbadhan5088
@jaswinderbadhan5088 5 ай бұрын
Satnam waheguru ji
@shamisingh-z2y
@shamisingh-z2y 5 ай бұрын
Mitu y Dilo salute
@AmritpalSingh-io8yz
@AmritpalSingh-io8yz 5 ай бұрын
Waheguru Tanu Guru Ramdas ji
@nks4832
@nks4832 5 ай бұрын
Mintu veer thanks
@AmarKaur2024
@AmarKaur2024 5 ай бұрын
God bless you Brother 🙏🙏
@ranjitsingh820
@ranjitsingh820 5 ай бұрын
Waheguru ji ka khaalsa shree waheguru ji ki fateh
@paramjitkaur760
@paramjitkaur760 5 ай бұрын
ਵਾਹਿਗੁਰੂ💓 ਜੀ
@harbirchawla1704
@harbirchawla1704 5 ай бұрын
Wehaguru ji mehar karan ji 🙏🏻
@shamisingh-z2y
@shamisingh-z2y 5 ай бұрын
Waheguru ji waheguru ji waheguru ji waheguru ji waheguru ji
@tdachannel3298
@tdachannel3298 5 ай бұрын
Rabbi roooh o tusi
@kulvindersingh5126
@kulvindersingh5126 5 ай бұрын
Waheguru ji
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
$1 vs $500,000 Plane Ticket!
12:20
MrBeast
Рет қаралды 122 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 163 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН