ਆਪਣਿਆਂ ਦੇ ਲਾਲਚ ਨੇ ਫਿਰ ਤੋਂ ਸੜਕਾਂ ਤੇ ਰੋਲਤਾ ਵੀਰ ਹਰਬੰਸ ਸਿੰਘ....

  Рет қаралды 241,312

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 424
@gurvindersinghbawasran3336
@gurvindersinghbawasran3336 Жыл бұрын
ਬਾਈ ਮਿੰਟੂ ਜੀ ਕਿੱਥੋ ਲੇਕੇ ਆਉਂਦੇ ਹੋ ਏਡੇ ਵੱਡੇ ਜਿਗਰੇ 😢😢 ਇਹੋ ਜਿਹੀਆਂ ਤੋ ਦਾਹੜੀ ਪਟਵਾ ਕੇ ਵੀ ਸੇਵਾ ਕਰਦੇ ਹੋ। ਬਹੁਤ ਵੱਡੇ ਦਿਲ ਆ ਤੂਹਾਡੇ 😭😭 ਅਸੀ ਕਦੇ ਵੀ ਨਹੀਂ ਹੋ ਸਕਦੇ ਤੂਹਾਡੇ ਵਰਗੇ ਵੀਰ ਜੀ 🙏🙏 ਸੱਚੀ ਰੱਬ ਦਾ ਰੂਪ ਹੈ ਵੀਰ ਜੀ ਤੁਸੀ ❤❤
@SukhwinderSingh-sk1jg
@SukhwinderSingh-sk1jg Жыл бұрын
ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ
@NirmalSingh-ny7ro
@NirmalSingh-ny7ro Жыл бұрын
ਵੀਰੇ ਅਸਲ ਵਿਚ। ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ ਹੁੰਦੀ
@gurvindersinghbawasran3336
@gurvindersinghbawasran3336 Жыл бұрын
@@NirmalSingh-ny7ro ਮੰਨਦੇ ਆ ਵੀਰ ਤੁਹਾਡੀ ਗੱਲ ਵੀ ਸਹੀ ਆ ਪਰ ਅਸੀ ਸਿੱਖ ਆ ਕੇਸ ਦਾਹੜੀ ਸਾਡੀ ਇੱਜਤ ਆ। ਅਸੀ ਹਰ ਗੱਲ ਜਰ ਸਕਦੇ ਆ। ਕੇਸਾ ਦਾਹੜੀ ਦੀ ਬੇਅਦਬੀ ਨਹੀ ਜਰ ਸਕਦੇ।
@bahiabelt3402
@bahiabelt3402 Жыл бұрын
ਬਹੁਤ ਸਹਿਣਸ਼ੀਲਤਾ ਬਾਈ ਵਿੱਚ
@anchalrani1410
@anchalrani1410 Жыл бұрын
😊
@jarnailsingh1731
@jarnailsingh1731 Жыл бұрын
ਗੁਰਪ੍ਰੀਤ ਸਿੰਘ ਮਿੰਟੂ ਜੀ ਤੁਹਾਡੀ ਸਿਫ਼ਤ ਕਰਨ ਲਈ ਕੋਈ ਸ਼ਬਦ ਬਾਕੀ ਨਹੀਂ ਰਿਹਾ ਜੀ।
@RDX_sports61
@RDX_sports61 Жыл бұрын
ਵੀਰ ਜੀ ਬਹੁਤ ਹੀ ਵੱਡੀ ਗੱਲ਼ ਹੈ ਕਿਸੇ ਦੀ ਜਿੰਦਗੀ ਬਚਾਊਣ ਲਈ ਕਿਸੇ ਤੋ ਆਪਣੇ ਦਾੜੈ ਨੂੰ ਹੱਥ ਪਵਾਊਣਾ ਬਸ ਹੋਰ ਕੂਝ ਨੀ ਲਿਖ ਹੂੰਦਾ ਕੂਮੰਟ ਚਂ ਸਿਰਫ਼ ਕਰੋੜਾ ਵਾਰ ਸਲੂਟ ਸਾਰੀ ਟੀਮ ਨੂੰ ਸਾਡੇ ਸਾਰੇ ਪਰਿਵਾਰ ਵੱਲੋ
@gurdevsinghrandhawa6571
@gurdevsinghrandhawa6571 Жыл бұрын
ਧੰਨ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਅਤੇ ਧੰਨ ਤੁਹਾਡੀ ਮਾਤਾ ਜੀ, ਜਿੰਨਾ ਨੇ ਤੁਹਾਨੂੰ ਜਨਮ ਦਿੱਤਾ। ਪਰਮਾਤਮਾ ਤੁਹਾਡੀ ਅਤੇ ਤੁਹਾਡੀ ਟੀਮ ਦੇ ਮੈਂਬਰਾਂ ਦੀ ਲੰਮੀ ਉਮਰ ਕਰੇ ਜੀ।❤❤❤❤❤
@kulbirkaur3641
@kulbirkaur3641 Жыл бұрын
Wahaguru ji mehar kare
@jashandeeprohta7032
@jashandeeprohta7032 Жыл бұрын
Waheguru ji
@JaswantSingh-gw7vq
@JaswantSingh-gw7vq Жыл бұрын
ਧੰਨ ਓਏ❤❤ ਮਾਂ ਦਿਆ ਪੁੱਤਾ ਨਹੀਂ ਰੀਸਾਂ ਤੇਰੀਆਂ ਧੰਨ ਤੈਨੂੰ ਜੰਮਣ ਵਾਲੀ ❤❤❤🙏🙏🙏
@GurdevSingh-vd5ie
@GurdevSingh-vd5ie Жыл бұрын
ਅਸਲ਼ੀ ਸਿੱਖੀ ਦੀ ਇਹ ਬਾਈ ਮਿਸਾਲ ਵੀ ਹਨ। ਔਰ ਦੁਨੀਆਂ ਨੂੰ ਜੀਅ ਕੇ ਵੀ ਦਿਖਾ ਰਹੇ ਹਨ।।🎉ਬਾਈ ਆਊ।। ਆਪਾਂ ਸਾਰੇ। ਹਰ ਸਿੱਖ ਐਨਾਂ ਵਰਗਾ ਬਣੰ ਜਾਏ।।🎉ਕਰਨਾ ਕੀ ਹੈ ਬੜਾ ਸੌਖਾ ਹੈ।।🎉ਜਿਸ ਵੀ ਖਿਤੇ ਯਾਨੀਂ ਕੰਮ ਕਾਰ ਚ ਰੋਜ਼ੀ ਰੋਟੀ ਕਮਾਉਣ ਲੱਗੇ ਹਾਂ।।ਉਸ ਚ ਇਮਾਨਦਾਰੀ ਸੱਚਾਈ ਵਫ਼ਾਦਾਰੀ ਨਯਾਯ ਪਰੋਪਕਾਰ।ਸਬਰ ਸੰਤੋਖ ਦੇਣ ਲੈਣ ਚ ਵਰਤੀਏ।।ਬਸ ਇਹ ਸੋਚਕੇ ਚਲੋਂ ਕਿ ਸਾਨੂੰ ਕੋਈ ਧੋਖਾ ਦੇ ਜਾਏ।। ਅਸੀਂ ਕਿਸੇ ਨੂੰ ਧੋਖਾ ਠਗੀ ਨਹੀਂ ਕਰਨੀ।।🎉ਜਿਸ ਇਲਾਕੇ ਚ ਛਹਿਰ ਹੋਵੇ ਪਿੰਡ। ਦੇਸ਼ ਹੋਵੇ ਵਿਦੇਸ਼ਾਂ ਚ।। ਰਿਹਾਇਸ਼ ਹੋਵੇ ਯਾਂ ਕੰਮ ਵਾਲੀ ਥਾਂ।।ਸਬ ਜਗਾ ਚੰਗੇ ਗੁਣ ਉਪਰ ਲਿਖੇ ਹੈ ਉਸਨੂੰ ਜੀਉਣਾਂ ਕਰੋ।।🎉ਕਈ ਸਿੱਖਾਂ ਦੇ ਘਰੇ ਜੰਨਮੇ।। ਵਡੀਆਂ ਠਗੀਆਂ ਬੇਈਮਾਨੀਆਂ ਕਰ ਕੇ।।ਭਜ ਜਾਂਦੇ ਨੇ।।ਸੋਚੋ ਮੈਹਿਸੁਸ ਕਰੋ।। ਜਿੰਨਾ ਨਾਲ ਤੁਸੀਂ ਗ਼ਲਤ ਕੀਤਾ ਹੈ।। ਔਨਾਂ ਦੀਆਂ ਦਿਲੋਂ ਨਿਕਲਦੀਆਂ।।ਬਦ ਦੁਆਵਾਂ। ਥੋਨੂੰ।। ਕੇਰਾਂ ਭਾਵੇਂ ਮਾੜਾ ਮੋਟਾ ਸੁਖ ਦੇ ਜਾਏ।।ਪਰ ਉਸ ਮਾਲਕ ਦੇ ਘਰ ਦੇਰ ਹੈ ਅੰਧੇਰ ਨਹੀਂ।।😢ਆਵਦੇ ਬੱਚੇ ਆਂ ਨੂੰ ਠਗੀਂ ਦੀ ਕਮਾਈ ਨਾਲ ਤੁਸੀਂ ਔਨਾਂ ਨੂੰ ਵੀ ਇੱਕ ਪ੍ਰਕਾਰ ਦੀ ਜੈਹਰ ਖਵਾ ਰਹੇ ਹੋ 😢😢😢😢ਹਰ ਸਿੱਖ ਬਾਈ ਗੁਰਪ੍ਰੀਤ ਵਰਗੇ ਹੋ ਜਾੰਣ।।ਹਰ ਬੰਦਾ ਸਿਖ ਨੂੰ ਵੇਖਕੇ।।ਬੜਾ ਹੀ ਚੰਗਾ। ਅਤੇ ਸੁਰੱਖਿਅਤ ਅਪਣੇ ਆਪ ਨੂੰ ਮੈਹਿਸੁਸ ਕਰੂ।।🎉🎉
@AbcDef-uo6pu
@AbcDef-uo6pu Жыл бұрын
Waheguru ji mehar karan
@gurmailbenipal918
@gurmailbenipal918 Жыл бұрын
ਗੁਰਪ੍ਰੀਤ ਸਿੰਘ ਰੱਬ ਕਿਸੇ ਨੇ ਨਹੀਂ ਦੇਖਿਆ ਜੇ ਰੱਬ ਹੈ ਤਾਂ ਤੁਹਾਡੇ ਵਰਗੇ ਰੱਬ ਵਰਗੇ ਵੀਰਾਂ ਵਿਚ ਵਸਦਾ ਹੈ
@laddisingh2242
@laddisingh2242 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤
@kuldeepkaur-uw8tn
@kuldeepkaur-uw8tn Жыл бұрын
ਸੜਕਾਂ ਤੇ ਰੁਲਦਿਆਂ ਨੂੰ ਜੋ ਗਲ ਨਾਲ ਲਾਉਦਾ ਏ,ਉਹ ਤਾਂ ਸਿੱਖ ਸੱਚ ਕਰ ਕੇ ਕਮਾਉਂਦਾ ਏ, ਧੰਨ ਗੁਰੂ ਨਾਨਕ ਸਾਹਿਬ ਜੀ ਤੇ ਧੰਨ ਤੁਹਾਡਾ ਸਿੱਖ ਮਿੰਟੂ ਵੀਰ
@KaranbirSingh-w7z
@KaranbirSingh-w7z Жыл бұрын
ਮਿੰਟੂ ਵੀਰ ਏਦਾ ਤਾ ਰੱਬ ਵੀ ਪਿਆਰ ਨਹੀ ਕਰਦਾ ਜਿਸ ਤੇਰਾ ਪਿਆਰ ਸਾਰੇ ਮਿੰਟੂ ਵੀਰ ਦੇ ਪੈਰਾ ਦੀ ਖਾਕ ਹੈ ਵੀਰ ਮਨ ਲੋਚਦਾ ਤੇਰੇ ਪੈਰਾ ਦੀ ਚਰਨ ਧੂੜ ਮਿਲ ਜਾਵੈ ਵਾਹ ਵਾਹ ਵੀਰ ਵਾਹ ਸਲਾਮ ਹੈ ਤੇਰੀ ਸੇਵਾ ਨੰ ਸਲਾਮ
@gurbaxcheema9899
@gurbaxcheema9899 Жыл бұрын
ਪਤਨੀ ਵਿਚਾਰੀ ਦੀ ਵੀ ਕਿਸਮਤ ਮਾੜੀ ਆ ਪਰ ਤੁਸੀ ਵੀ ਧੰਨ ਉ ਵੀਰ ਜੀ ਤੁਸੀ ਵੀ ਏਨਾ ਤਾਂ ਕੋਈ ਆਪਣਾ ਵੀ ਨਹੀ ਸਹਿਦਾ ਜਿੰਨਾ ਤੁਸੀ ਸਹਿੰਦੇ ਉ
@amritpal237
@amritpal237 Жыл бұрын
ਧੰਨ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਅਤੇ ਧੰਨ ਤੁਹਾਡੀ ਮਾਤਾ ਜੀ, ਜਿੰਨਾ ਨੇ ਤੁਹਾਨੂੰ ਜਨਮ ਦਿੱਤਾ। ਪਰਮਾਤਮਾ ਤੁਹਾਡੀ ਅਤੇ ਤੁਹਾਡੀ ਟੀਮ ਦੇ ਮੈਂਬਰਾਂ ਦੀ ਲੰਮੀ ਉਮਰ ਕਰੇ ਜੀ। (ਅੰਮ੍ਰਿਤਪਾਲ ਸਿੰਘ ਸ਼ਾਹੀ ਸ਼ਹਿਰ ਪਟਿਆਲਾ)
@SandhuSaab-yo8cg
@SandhuSaab-yo8cg Жыл бұрын
ਪਰਵਾਰ ਦੀ ਕੋਈ ਜ਼ੁਮੇਵਾਰੀ ਨਹੀ ਬਣਦੀ ? ਵਾਹਿਗੁਰੂ ਜੀ 🙏🏻ਗੁਰਪ੍ਰੀਤ ਵੀਰ ਜੀ ਦੀ ਉਮਰ ਲੰਮੀ ਕਰਨ ਤੇ ਵੀਰ ਇਸੇ ਤਰ੍ਹਾ ਲੋੜਵੰਦਾ ਦੀ ਮੱਦਦ ਕਰਦੇ ਰਹਿਣ। ਧੰਨਵਾਦ ਜੀ 🙏
@mamtarani5030
@mamtarani5030 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਇਸ ਟੀਮ ਦੇ ਸਿਰ ਤੇ
@BalwinderKaur-py8jt
@BalwinderKaur-py8jt Жыл бұрын
ਧੰਨ ਜਣੰਦੀ ਮਾਉ ਆਏ ਸਫਲ ਸੇ ਗੁਰਪ੍ਰੀਤ ਧੰਨ ਧੰਨ
@samona-rz6ut
@samona-rz6ut Жыл бұрын
Dont insert common people's names in gurbani
@kuljindersinghdhaliwal4400
@kuljindersinghdhaliwal4400 Жыл бұрын
​@@samona-rz6utਬੜਾ ਦੁੱਖ ਲਗਿਆ ਤੈਂਨੂੰ ??? ਗੁਰੂ ਦੀ ਬਾਂਣੀ ਸਦਾ ਸੱਚ ਬਿਆਂਨ ਕਰਦੀ ਹੈ ਓਥੇ ਮਿੰਟੂ ਵੀਰ ਵਰਗੇ ਇਨਸਾਨਾਂ ਲ਼ਈ ਹੀ ਇਹੌ ਜ਼ਿਹੇ ਸ਼ਬਦ ਬਿਆਂਨ ਕੀਤੇ ਗੁਰੂ ਸਾਹਿਬ ਜੀ ਨੇਂ ਅਜ਼ੇ ਆਉਂਣ ਵਾਲੇ ਸਮੇਂ ਵਿਚ ਤੇ ਪਹਿਲਾਂ ਵੀ ਇਹੌ ਜ਼ਿਹੇ ਇਨਸਾਂਨ ਹੋ ਚੁੱਕੇ ਨੇਂ ਜ਼ਿਹਨਾਂ ਗੁਰੂ ਸਿਮਰਨ ਤੇ ਸੇਵਾ ਨਾਲ ਜ਼ਨਮ ਸਫਲਾ ਕੀਤਾ ਤੇ ਕਰਦੇ ਰਹਿਣਗੇ ਧੰਨ ਓਹ ਮਾਵਾਂ ਜ਼ਿਹਨਾਂ ਨੇਂ ਐਸੇ ਪੁਤਰਾਂ ਨੂੰ ਜ਼ਨਮ ਦਿਤਾ ॥॥॥ ਪਰ ਤੇਰੇ ਧੂਆਂ ਪਿਛੋਂ ਦੀ ਨਿਕਲ ਰਿਹਾ ਤੇਰੇ ਵਰਗਿਆਂ ਲਈ ਵੀ ਗੁਰੂ ਬਾਂਣੀ ਬਿਆਂਨ ਕਰਦੀ ਕਿਸੇ ਦੀ ਵਡਿਆਈ ਜੋ ਵੇਖ ਨਹੀ ਸਕਦੇ ਅੰਦਰੋ ਅੰਦਰੀ ਮੱਚਦੇ ਇਹ ਤਾਂ ਕਰਮ ਨੇਂ ਚੰਗੇ ਦਾ ਚੰਗਾ ਫਲ ਮਾੜੇ ਦਾ ਮਾੜਾ ਮਚਣ ਨਾਲੋਂ ਹੋ ਸਕੇ ਤਾਂ ਤੂੰ ਵੀ ਸਹਿਜ਼ੋਗ ਕਰ ਮਿੰਟੂ ਵਰਗੇ ਇਨਸਾਨਾਂ ਦਾ ॥ ਪਰ ਤੇਰੇ ਵਰਗੇ ਕਰ ਨਹੀਂ ਸਕਦੇ
@charanjit1911
@charanjit1911 Жыл бұрын
​@@samona-rz6utdo u think he is a common man. If he is a common man then he will also write comment in comment box like u and me after reading comment
@jagdevbawa6577
@jagdevbawa6577 Жыл бұрын
ਵੀਰ ਜੀ ਇਹੋ ਜਿਹੀਆਂ ਵੀਡੀਓ ਦੇਖਣ ਨਾਲ ਓਹ ਰੱਬ ਯਾਦ ਰਹਿੰਦੇ ,ਧੰਨ ਹੈ ਵੀਰ ਗੁਰਪ੍ਰੀਤ ਸਿੰਘ ਮਿੰਟੂ ਜੀ ਧੰਨ ਹੈ ਤੇਰੀ ਸਾਰੀ ਟੀਮ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏🙏
@LakhwinderSingh-kj8xv
@LakhwinderSingh-kj8xv Жыл бұрын
ਧੰਨ ਤੁਹਾਡੀ ਸੇਵਾ ਗੁਰਪ੍ਰੀਤ ਵੀਰ ਜੀ
@SukhSran204
@SukhSran204 Жыл бұрын
ਮੇਰੈ ਵੀਰ ਗੁਰਪ੍ਰੀਤ ਵਿੱਚ ਕਿੰਨੀ ਨਿਰਮਾਤਾ ਹੈ ਜੀ ਵੀਰ ਨੂੰ ਵੀਰ ਕਹੀ ਜਾਂਦੇ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Jagjitsingh-ql3rw
@Jagjitsingh-ql3rw Жыл бұрын
ਸ. ਭਗਤ ਪੂਰਨ ਸਿੰਘ ਜੀ ਦਾ ਦੂਜਾ ਰੱਬੀ ਰੂਹ ਹੋ ਤੁਸੀ। ਇਹਨੀਂ ਸਹਿਨਸ਼ੀਲਤਾ ਦਿਆਂ ਇਨਸਾਨੀਅਤ ਦੇ ਫਰਿਸ਼ਤੇ ਹੋ ਤੁਸੀਂ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੇ ਸਿਹਤਯਾਬ ਜ਼ਿੰਦਗੀ ਬਖਸ਼ਣ ਤੁਹਾਨੂੰ ਤੇ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ.....
@mundisingh1566
@mundisingh1566 Жыл бұрын
ਵਾਹਿਗੁਰੂ ਜੀ ਵੀਰ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ
@kaursingh8369
@kaursingh8369 Жыл бұрын
ਬਾਈ ਗੁਰਪੀ੍ਤ ਮਿੰਟੂ ਜੀ ਧੰਨ ਐਂ ਤੁਸੀਂ ਧੰਨ ਤੁਹਾਡੀ ਇਹ ਇਹ ਸੇਵਾ ਇਸ ਤਰਾਂ ਦੀਆਂ ਸੇਵਾਵਾਂ ਨਾਲ ਈ ਸਿੱਖ ਰਾਜ ਦੁਬਾਰਾ ਆ ਸਕਦਾ ਐ ਨਾ ਕਿ ਕਤਲੋਗਾਰਤ ਮਾਰ ਧਾੜ ਨਾਲ ਲੋੜਵੰਦਾਂ ਲਈ ਅੱਗੇ ਆਓਣਾ ਪੈਣਾ ਐ ਦਬੇ ਕੁਚਲੇ ਲੋਕਾਂ ਦੀ ਬਾਂਹ ਫੜਨੀ ਪੈਣੀ ਐ ਹਰ ਇੱਕ ਨੂੰ ਬਰਾਬਰ ਸਮਝ ਕੇ ਜਾਤ ਪਾਤ ਤੋਂ ਉੱਪਰ ਉੱਠਣਾ ਪੈਣਾ ਐ
@jindugill2203
@jindugill2203 Жыл бұрын
ਧੰਨ ਓ ਵੀਰ ਗੁਰਪ੍ਰੀਤ ਜੀ ਤੁਸੀਂ ਤੇ ਧੰਨ ਆ ਤੁਹਾਡੀ ਟੀਮ ਏਨਾ ਸਬਰ। ਸਾਡੇ ਪੰਜਾਬ ਚ ਤਾਂ ਦਾੜ੍ਹੀ ਨੂੰ ਹੱਥ ਪਉਣ ਤੇ ਕਤਲ ਹੋ ਜਾਂਦੇ ਆ ਤੇ ਦੇਖਿਆ ਵੀ ਨੀ ਜਾਂਦਾ ਕਿ ਸਾਹਮਣੇ ਇਨਸਾਨ ਕਿੱਦਾਂ ਦਾ। ਜੇਕਰ ਕੇਈ ਰੱਬ ਹੈ ਤਾਂ ਉਹ ਤੁਹਾਡੇ ਰੂਪ ਚ ਧਰਤੀ ਤੇ ਤੁਰਿਆ ਫਿਰਦਾ।🙏🏻
@dpssingh4941
@dpssingh4941 Жыл бұрын
ਧੰਨ ਹੈ ਵੀਰ Gurpreet Singh ਜੀ ਬਹੁਤ ਹਿੰਮਤ ਹੈ 🙏🙏
@AngrejSingh-mp2tu
@AngrejSingh-mp2tu Жыл бұрын
ਗੁਰਪ੍ਰੀਤ ਵੀਰ ਜੀ ਤੁਸੀ ਦਸਤਾਨੇ ਤੇ ਮਾਸਕ ਜਰੂਰ ਪਾਇਆ ਕਰੋ ਜੀ ਤੁਹਾਡੀ ਬਹੁਤ ਜਰੂਰਤ ਹੈ ਹੈ ਪਰਮੇਸ਼ਰ ਤਾਹਾਨੂ ਹਮੇਸ਼ਾ ਬਲੈਸ ਰੱਖੇ ਜੀ 🙏❤💯💐🙏🙏🙏🙏
@gurvindersinghbawasran3336
@gurvindersinghbawasran3336 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ
@rajwinder1968
@rajwinder1968 Жыл бұрын
ਨਾ ਰੱਬ ਵੱਸਦਾ ਗੁਰਦੁਆਰੇ ਨਾ ਵੱਸਦਾ ਮੰਦਰ ਮਸੀਤੀ ਰੱਬ ਉੱਥੇ ਸਾਫ ਜਿੰਨਾ ਦੀ ਨੀਤੀ ਤੇ ਉਹ ਸਾਫ ਨੀਤੀ ਦੇ ਮਾਲਕ ਹਨ ਮਨੁੱਖਤਾ ਦੀ ਸੇਵਾ ਵਾਲੇ ਭਾਈ ਗੁਰਪਰੀਤ ਸਿੰਘ ਜੀ ਅਤੇ ਸਾਰੀ ਟੀਮ🙏🙏🙏🙏🙏 ਬਸ ਇਸ ਬਾਅਦ ਲਫਜ ਨਹੀ ਹਨ ਸਾਡੇ ਕੋਲ ਕੁੱਝ ਲਿਖਣ ਲਉ
@NirmalSingh-ny7ro
@NirmalSingh-ny7ro Жыл бұрын
ਧੰਨ ਹੈ ਭਰਾ ਇਹਨਾਂ ਸਿਦਕ
@bablasekhon1044
@bablasekhon1044 11 ай бұрын
ਬਾੲੀ ਮਿੰਟੂ ਜੀ ਕਿੱਥੋ ਲੇਕੇ ਅਾੳੁਦੇ ਹੋ ੲੇਡੇ ਵੱਡੇ ਜਿਗਰੇ😢🎉🎉 ਿੲਹੋ ਜਿਹੀਅਾ ਤੋ ਦਾਹੜੀ ਪਟਵਾ ਕੇ ਵੀ ਸੇਵਾ ਕਰਦੇ ਹੋ/()ਬਹੁਤ ਵੱਡੇ ਦਿਲ ਵਾਲੇ ਹੋ ਤੂਸੀ 🎉 🎉 🎉
@BalvirSingh-kz3uf
@BalvirSingh-kz3uf Жыл бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਨਾ ਜੀ
@ਕਸ਼ਮੀਰਸਿੰਘ-ਲ5ਹ
@ਕਸ਼ਮੀਰਸਿੰਘ-ਲ5ਹ 10 ай бұрын
ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ ਤੇਰਾ ਸੱਚਾ ਅਤੇ ਸੁੱਚਾ ਕਿਰਦਾਰ ਜੀ ਤੜਫ ਦਿਆ ਨੂੰ ਸੀਨੇ ਲਾਇਆ ਏ ਚੁੱਕ ਸੜਕਾਂ ਤੋਂ ਬੇ ਜੋ ਸਹਾਰਿਆ ਨੂੰ ਪਾਣੀ ਸੁੱਕੇ ਰੁੱਖਾ ਨੂੰ ਹੀ ਪਾਇਆ ਏ
@barinderkaurhundal9856
@barinderkaurhundal9856 Жыл бұрын
ਵੀਰ ਜੀ ਤੁਹਾਡੇ ਵਰਗਾ ਪੁੱਤ ਹਰੇਕ ਘਰ ਹੋਵੇ ਤੰਦਰੁਸਤੀ ਬਖ਼ਸ਼ੇ ਤਹਾਡੀ ਸਾਰੀ ਟੀਮ ਨੂੰ
@harjinderkaur3978
@harjinderkaur3978 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@MandeepSingh-el1fh
@MandeepSingh-el1fh Жыл бұрын
ਵਾਹਿਗੁਰੂ ਜੀ ਭਲਾ ਕਰੇਂ ਪਰਿਵਾਰ ਦਾ ਦਾਹੜੀ ਪਵਟਾ ਕੇ ਸੇਵਾ ਕਰਦੇ ਹੋ ਬਹੁਤ ਵੱਡੀ ਗੱਲ ਹੈ ਸਾਰਿਆਂ ਨੂੰ ਮੇਰੇ ਵੀ ਉਮਰ ਲੱਗ ਜਾਵੇ ਵਾਹਿਗੁਰੂ ਭਲਾ ਕਰੇਂ ਖੁਸ਼ੀਆਂ ਪ੍ਰਾਪਤ ਕਰੇ
@FaraattaTv
@FaraattaTv Жыл бұрын
Medicine te care di lodd hundi aa insaan nu par relative ja apne hi khayal ne rakhde . Salute gurpreet veera bahut vadi seva .
@shivanisharma5562
@shivanisharma5562 Жыл бұрын
ਧੰਨ ਹੈ ਵੀਰ ਤੇਰੀ ਸੇਵਾ,,,ਇਕ ਇਥੇ ਹੈਂ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😢😮
@areyouseriousrightnowbruh469
@areyouseriousrightnowbruh469 Жыл бұрын
Number send karo
@manisidhumani205
@manisidhumani205 Жыл бұрын
ਬਾਈ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀਕਲਾਂ ਵਿੱਚ ਰੱਖੇ ਤਾ ਜੋ ਇਹ ਸੇਵਾ ਇਸ ਤਰਾਂ ਹੀ ਨਿਭਾਉਦੇ ਰਹੋ
@JaswantSingh-gw7vq
@JaswantSingh-gw7vq Жыл бұрын
ਵਾਹਿਗੁਰੂ ਜੀ 🙏 ਵੀਰ ਗੁਰਪ੍ਰੀਤ ਸਿੰਘ ਜੀ 🙏 ਦੀ ਲੰਮੀ ਉਮਰ ਕਰੇ ❤❤❤❤❤ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ
@gurpreetdaleh7226
@gurpreetdaleh7226 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@exbadbo
@exbadbo Жыл бұрын
Love you Minturn veer From Europe
@5911Wala-zs5md
@5911Wala-zs5md Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@charanjitsingh4388
@charanjitsingh4388 8 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@harmailsingh6472
@harmailsingh6472 Жыл бұрын
ਧਿਆਨ ਨਾਲ ਮਰੀਜ ਵਿੱਚ ਜੋਰ ਬੁਹਤ ਹੁੰਦਾ।ਹਾ ਬਈ ਲਿਖਤ ਕਰੋ ਭਾਈ ਸਾਹਿਬ ਹਫਤੇ ਵਿੱਚ ਇਸਨਾਨ ਕਰਨਾ ਜਰਦਾ ਵੀ ਲਾਉਣਾ । ਧੰਨ ਤੇਰੀ ਸਿੱਖੀ। ਗੁਰੂ ਦਾ ਗੁਰ ਵਾਲਾ ਪਰੀਤ ਸਿੰਘ
@bhupindersembi5972
@bhupindersembi5972 8 ай бұрын
ਵਾਹਿਗੁਰੂ ਜੀ 🙏 ♥️
@charanjitlehal5703
@charanjitlehal5703 Жыл бұрын
I salute to you and your team. Waheguru waheguru
@anmolssidhu8626
@anmolssidhu8626 Жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਤੇ ਪੂਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣਾ ਜੀ🙏🏻🙏🏻🙏🏻
@rajjoshah1846
@rajjoshah1846 Жыл бұрын
ਰਾਜੂ ਸ਼ਾਹ ਸਾਨੀਪੁਰ 🌾🙏🙏🌾🙏🙏🌾🕋🤲🤲🌾👏👏🌾❤️👍
@AjitSingh-hz9ze
@AjitSingh-hz9ze Жыл бұрын
Gurpreet Singh ji nu parmatma chardi kala vich rakhan 🙏🙏 Waheguru tuhanu lambi umr bakshan 🙏🙏
@jasskaur1409
@jasskaur1409 Жыл бұрын
ਸੱਚੇ ਪਾਤਸ਼ਾਹ ਜੀ ਮਿਹਰ ਕਰੋ 😢
@ਦਿਓਲਰੌਂਤੇਵਾਲਾ
@ਦਿਓਲਰੌਂਤੇਵਾਲਾ Жыл бұрын
ਹੁਣ ਜਨਾਨੀ ਪਖੰਡ ਕਰ ਰਹੀ ਆ ਜਦੋਂ ਠੀਕ ਹੋ ਗਿਆ ਸੀ ਦਵਾਈ ਤਾਂ ਦਵਾ ਸਕਦੀ ਸੀ ਟਾਈਮ ਟਾਈਮ ਤੇ
@Deep-uq3vu4tc7f
@Deep-uq3vu4tc7f Жыл бұрын
Gurpreet veer rabb da rup ne waheguru ji mehar karan sade veer te😊😊
@jaswinderkaur8866
@jaswinderkaur8866 Жыл бұрын
ਧੰਨ ਧੰਨ ਵੀਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਥਾਨੁ ਲਮਿ ਉਮਾਰ ਸ ਬਖਸ਼ੇ❤❤❤🙏🙏🙏🙏🥰🥰🥰🥰
@JaswinderKaur-pc2nz
@JaswinderKaur-pc2nz Жыл бұрын
ਧੰਨ ਵੀਰਾਂ ਤੂੰ
@amarjitkaur9017
@amarjitkaur9017 Жыл бұрын
Gurpreet Veere Tenu Rabbi Umar Dave😢😢😢❤❤
@KuldeepSinghdabaPlambar-mn1xj
@KuldeepSinghdabaPlambar-mn1xj 3 ай бұрын
Waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏
@sukhsukhvirsingh1043
@sukhsukhvirsingh1043 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਇਸ ਟੀਮ ਤੇ ਜੀ ਵਾਹਿਗੁਰੂ ਜੀ
@kavishbedi3574
@kavishbedi3574 Жыл бұрын
ਸਤਨਾਮ ਵੀਰ ਕੋਈ ਗੱਲ ਨਹੀਂ ਖਾਲਸੇ ਦਾ ਦਿਲ ਬਹੁਤ ਵੱਡਾ ਹੁੰਦਾ ਬੁਰਾ ਨਹੀਂ ਮਨਾਉਣਾ। ਉਸ ਨੂੰ ਸੋਝੀ ਨਹੀਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@GurjinderTiwana-gu8or
@GurjinderTiwana-gu8or 4 ай бұрын
Waheguru ji waheguru ji waheguru ji waheguru ji waheguru ji mehar kro ji
@lavisingh503
@lavisingh503 4 ай бұрын
ਪਤਾ ਨੀਂ ਬਾਈ ਕਿਹੜੀ ਮਿੱਟੀ ਦੇ ਬਣੇਂ ਆਂ ਤੁਸੀਂ ਜਦੋਂ ਇਹਨੇਂ ਦਾੜੀ ਨੂੰ ਹੱਥ ਪਾਇਆ ਮੈਨੂੰ ਤਾ ਵੀਡੀਉ ਚ ਈ ਬਹੁਤ ਗੁੱਸਾ ਆਇਆਧੰਨ ਆ ਤੁਸੀਂ ਬਾਕੀ ਵਹਿਗਰੂ ਮੇਹਰ ਕਰੇ ਛੇਤੀ ਠੀਕ ਹ ਜਾਵੇ
@gurjantwahla953
@gurjantwahla953 Жыл бұрын
ਬਾਈ ਜੀ ਤੁਹਾਡੀ ਉਮਰ ਲੰਮੀ ਕਰੇਂ ਪਰਮਾਤਮਾ ਇੱਕ ਹੱਥ ਜੋੜ ਕੇ ਬੇਨਤੀ ਆ ਜੀ ਵਾਈਫ਼ ਇੰਗਲਿਸ਼ ਦਾ ਸ਼ਬਦ ਆ ਜੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਹਿਲ ਦਇਐ
@ranjeetsinghsandhu8635
@ranjeetsinghsandhu8635 Жыл бұрын
ਵਾਹਿਗੁਰੂ
@Dr-Amna-v8q
@Dr-Amna-v8q Жыл бұрын
Sach main boht acha laga apko daikh k… sikhon ka wohe porana door daikh rahe hon main k jo nahi b help chahta uske zabardasti help kr rahay hain.. ALLAH apko aur strength dain.Ameen
@WellnesscoachMrsRajParmar
@WellnesscoachMrsRajParmar Жыл бұрын
ਵੀਰ ਜੀ ਧੰਨ ਹੈ ਤੁਹਾਡਾ ਸਬਰ 🙏🙏🙏ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ
@tajinderkaur123
@tajinderkaur123 Жыл бұрын
Koi shbd nhi
@ryandhaliwal7778
@ryandhaliwal7778 Жыл бұрын
Speechless koe shabad nhi tere bare boln lye. Dhan ho tuci🙏
@gurbaxcheema9899
@gurbaxcheema9899 Жыл бұрын
ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ
@arshmann2394
@arshmann2394 Жыл бұрын
Ohhh waheguru jiii aa ki kita Sachepatshah karam aa insaan de
@Sahibsingh-vt7zw
@Sahibsingh-vt7zw Жыл бұрын
ਵਾਹਿਗੁਰੂ ਵੀਰ ਜੀ ਸਾਡੀ ਉਮਰ ਵੀ ਆਪ ਨੂੰ ਲੱਗ ਜੇ 🙏🙏🙏
@user-gurijatana0786
@user-gurijatana0786 Жыл бұрын
Menu bahut dukh hoya jdo veer ji huna di dadi hath ch fadi , Gurpreet pajji waheguru ji thaanu tohdi teem nu hamesha chardika ch rakhan 🙏
@ManiSingh-gb7wd
@ManiSingh-gb7wd Жыл бұрын
ਰੱਬ ਨੇ ਮਿੰਟੂ ਵੀਰ ਤੇ ਉਸਦੀ ਟੀਮ ਨੂੰ ਕਿੰਨਾ ਵੱਡਾ ਦਿਲ ਦਿੱਤਾ ਹੋਣਾ ਜੌ ਡਪਰੇਸ਼ਨ ਵਿਚ ਗਏ ਲੋਕਾਂ ਨੂੰ ਸੰਭਾਲ ਦੇ ਨੇ
@BalrajSingh-ls7xm
@BalrajSingh-ls7xm Жыл бұрын
Waheguru ji waheguru ji gurpreet veer de ta sab de chadikala karni kirpa karni waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@punjablivenews--8682
@punjablivenews--8682 Жыл бұрын
ਧੰਨ ਹੈ ਬਾਈ ਜੀ ਤੇਰੇ,,
@GurmeetsinghGurmeetsingh-fi1ey
@GurmeetsinghGurmeetsingh-fi1ey Жыл бұрын
Wahgeuru ji ka kalsa wahgeuru ji ki Fateh ji Gurpart Singh bai ji
@DalbirSingh-hn6wy
@DalbirSingh-hn6wy Жыл бұрын
Veer tusi real Sant ho Bahut vadhi sewa
@dharamsinghgill5264
@dharamsinghgill5264 Жыл бұрын
ਗੁਰਪ੍ਰੀਤ ਜੀ ਪ੍ਰਮਾਤਮਾ ਆਪ ਜੀ ਨੁੰ ਨੇਕ ਕੰਮ ਕਰਨ ਦੀ ਹੋਰ ਤਾਕਤ ਬਖਸ਼ੇ
@deepbhullar2048
@deepbhullar2048 Жыл бұрын
Waheguru ji is gurpreet veer & sare sevadar veera nu chrdi klla bkshn 🙏🏻
@bikramjitsingh9443
@bikramjitsingh9443 Жыл бұрын
Dhan ho tusi paji Waheguru mehar krn tade t
@rajwinder1968
@rajwinder1968 Жыл бұрын
ਲੱਖ ਲਾਹਨਤ ਇਹੋ ਜਿਹੀ ਔਲਾਦ ਦੇ
@manpreetsinghgill6511
@manpreetsinghgill6511 Жыл бұрын
ਬਾਈ ਮਿੰਟੂ ਤੇਰੀ ਵਡਿਆਈ ਕਰਨ ਲਈ ਮੇਰੇ ਕੋਲ ਸ਼ਬਦ ਨੀ ਹੈਗੇ ਜ਼ੀਰੇ ਕੋਲ ਆਏ ਤਾਂ ਦਰਸ਼ਨ ਜਰੂਰ ਦੇਕੇ ਜਾਇਓ ਬਾਈ ਜਿੰਦਗੀ ਸਫਲ ਹੋਜੂ ਮੈ ਪਹਿਲਾਂ ਵੀ ਦੋ ਵਾਰ ਥੋਨੂੰ ਮਿਲ ਚੁੱਕਿਆ ਦੀਪਕ ਹੌਸਪੀਟਲ ਚ ਮੇਰੀ ਵਾਈਫ ਦਾਖਲ ਸੀ ਤੇ ਥੋਡੇ motivation ਨਾਲ ਓਹ ਠੀਕ a ਜੀ
@sukhdhaliwal3135
@sukhdhaliwal3135 10 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhisukhi7128
@sukhisukhi7128 Жыл бұрын
ਸੱਤਨਾਮ ਸ਼੍ਰੀ ਵਾਹਿਗੁਰੂ ਜੀ 🙏😥😥 ਸਰਬੱਤ ਦਾ ਭਲਾ ਵਾਹਿਗੁਰੂ ਜੀ 🙏😥
@gshara1
@gshara1 Жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ। 🙏
@Randhawa336
@Randhawa336 Жыл бұрын
ਬਾਬਾ ਨਾਨਕ ਜੀ ਕਿਰਪਾ ਕਰਨ ਜੀ। 🙏🙏🙏
@pawankumar2742
@pawankumar2742 Жыл бұрын
Rab rupi Gurpreet Singh ji salut he sardar ji tuhanu
@bahiabelt3402
@bahiabelt3402 Жыл бұрын
ਮਿੰਟੂ ਬਾਈ ਦੀ ਉਮਰ ਲੰਬੀ ਕਰੇ ਪ੍ਰਮਾਤਮਾ
@gouravsharma9201
@gouravsharma9201 Жыл бұрын
akhaa vicho hanju nikal aye dekh k tuc rab he ho veer ji ❤
@angrejsinghkha1050
@angrejsinghkha1050 Жыл бұрын
Dhan Bhai Gurpreet Singh ji God bless you 🙏
@kamaljeetkaur8643
@kamaljeetkaur8643 Жыл бұрын
Gurpreet veer ji and Satnaam veer ji, Tuhadi sari team nu rab bhut bhut tarakia, khusia te Changi health bakhse 🙏🙏
@BalwinderSingh-gd6ub
@BalwinderSingh-gd6ub Жыл бұрын
Dhan dhan g gurpreet Singh ji 🙏
@BalwinderKaur-dk4xl
@BalwinderKaur-dk4xl Жыл бұрын
Waheguru ji maher kern babu ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️
@dalbirsinghsingh8144
@dalbirsinghsingh8144 Жыл бұрын
ਧੰਨ ਧੰਨ ਹੈ ਵੀਰਾ ਗੁਰਪ੍ਰੀਤ ਵੀਰੇ ਤੁਸੀ ਹੋ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੋਇਆ ਖਬਰ ਸੁਣ ਕੇ ।
@harvinderKaur-d1d
@harvinderKaur-d1d Жыл бұрын
ਧੰਨ ਹੋ ਤੁਸੀਂ
@neelamdhiman6440
@neelamdhiman6440 Жыл бұрын
Great humanity work 👏
@deepdhaliwal190
@deepdhaliwal190 11 ай бұрын
Bhagat Puran Singh ji mudd aa gaee veere tuhade roop ch,manukhta di sewa ik nawa pingalwada khull gea jedda kise daa dukh janda haii
@jagdishbahia9162
@jagdishbahia9162 Жыл бұрын
Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏🙏
@JaskiratWallah
@JaskiratWallah Жыл бұрын
🙏🙏🙏WAHEGURU JI WAHEGURU JI 🙏🙏
@socialdemocracy8508
@socialdemocracy8508 Жыл бұрын
Bada jigra bhau da ,me tan aine chir nu aapa kho dena c. Waah bhau g
@dilveersingh2547
@dilveersingh2547 Жыл бұрын
ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ 🙏🙏🙏🙏
@jatinderkaur4736
@jatinderkaur4736 Жыл бұрын
DHAN Guru de Sikh 🙏
@JasvirKaur-jr1sl
@JasvirKaur-jr1sl Жыл бұрын
. ਵਾਹਿਗੁਰੂ ਸਾਰੀ ਟੀਮ ਨੂੰ ਤਂਦਰੁਸਤੀ ਦੇਵੇ
@harjinderkaur3978
@harjinderkaur3978 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🪔🪔🪔🙏🪔🪔🪔🙏🙏
@premlalpremlal5900
@premlalpremlal5900 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@ashwanikumar6889
@ashwanikumar6889 Жыл бұрын
Sardar ji aap ko salute hai
@RamandeepKaur-yt2zh
@RamandeepKaur-yt2zh Жыл бұрын
Waheguru ji ka Khalsa waheguru ji ki Fateh eh mera veer guru nanak Dev ji da bhejya hoya h enna sabar santokh patience shehansheelta waheguru ji mehar krn 😢😢😢😢😢😢😢❤❤
@lakhvircheema4426
@lakhvircheema4426 Жыл бұрын
ਜ਼ਰਦਾ ਵੜਾ ਯਾਦ ਆ
Жездуха 42-серия
29:26
Million Show
Рет қаралды 2,6 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН