ਮਸੀਹਾ ਤੋਂ ਘੱਟ ਨਹੀਂ ਆਹ Advocate! ਗ਼ਰੀਬ ਘਰਾਂ ਦੇ 15 ਬੱਚੇ ਮੁਫ਼ਤ ਪੜ੍ਹਾ ਬਣਾ ਦਿੱਤੇ ਜੱਜ| Gurinder Pal Singh

  Рет қаралды 148,842

Rozana Spokesman

Rozana Spokesman

Күн бұрын

Пікірлер: 507
@RozanaSpokesmanOfficial
@RozanaSpokesmanOfficial Жыл бұрын
1 ਸਾਲ ਬੈੱਡ 'ਤੇ ਰਹੀ, ਡਾਕਟਰਾਂ ਨੇ ਵੀ ਕਹਿ ਦਿੱਤਾ ਸੀ ਨਹੀਂ ਖੇਡ ਸਕਦੀ, ਪਰ ਏਸ਼ੀਅਨ ਖੇਡਾਂ 'ਚ 2-2 ਮੈਡਲ ਜਿੱਤ ਪੂਰੇ ਪੰਜਾਬ ਦਾ ਨਾਂ ਕਰ ਦਿੱਤਾ ਉੱਚਾ 👇KZbin LINK👇 kzbin.info/www/bejne/aqDXmWymarl2odE
@lalisingh4258
@lalisingh4258 Жыл бұрын
ਵਾਹਿਗੁਰੂ ਜੀ ਗੁਰਿੰਦਰਪਾਲ ਸਿੰਘ ਸਾਹਿਬ ਜੀ ਵਰਗੇ ਘਰ ਘਰ ਪੁੱਤ ਜੰਮਣ, ਤਹਿ ਦਿਲੋਂ ਧੰਨਵਾਦ ਐ ਜੀ ਇਹਨਾਂ ਦਾ, ਪਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀਕਲਾ ਬਖਸ਼ਣ।👏👏
@Flextools0
@Flextools0 Жыл бұрын
ਉਹ ਕਹਿੰਦੇ ਹੈ ਨਾ ਰੱਬ ਆਪ ਤਾਂ ਅਆ ਨਹੀਂ ਸਕਦਾ ਕਿਸੇ ਸੇਵਾ ਲਈ ਰੱਬ ਵਸਿਲਾ ਜਰੂਰੀ ਬਣਾ ਕੇ ਭੇਜ ਦਿੰਦਾ। ਬੋਤ ਦਵਿਆ ਸੇਵਾ ਨਿਭਾ ਰਹੇ ਹੋ ਜੀ। ਵਾਹਿਗੁਰੂ ਤੰਦਰੁਸਤ ਰੱਖੇ ਤਰੱਕੀ ਬਖਸ਼ੇ । ਅਸੀਂ ਵੀ motivate ਹੋ ਗਏ। 🎉🎉
@parmjeetkaur266
@parmjeetkaur266 Жыл бұрын
jp¹b00jj06576
@swinderpalsingh4458
@swinderpalsingh4458 Жыл бұрын
😮😮😢😅😊😊😅😅😅😅😅😊😮😮😅😅😮😢😊
@arkifoks253
@arkifoks253 Жыл бұрын
ਰੱਬ ਕਦੇ ਜ਼ਮੀਨ ਤੇ ਨਹੀਂ ਆ ਸਕਦਾ ਪਰ ਉਹ Gurjinderpal Sir ਦੇ ਰੂਪ ਵਿੱਚ ਆ ਜਾਂਦਾ ਹੈ
@gurpreetrathour898
@gurpreetrathour898 Жыл бұрын
Nahin bhai inj na kaho j tuc bhai dharti ta aa sakde ho Rabb kyon nhi bhai Rabb ji nu ena kamjor na samjho bhai kum sa kam tohade ton kamjor ta nhi rabb bhai jroor aa sakda rabb bhai j tuc aa sakde ho ta rabb kyon nhi bhai so bhai Rabb kisay na kisay roop cha saday nal aa par tohade varge Sadharan log pahchaan nhi sakde bhai mein bhai rabb nu labhda riha kaday kithe kaday kithe aakhar rabb mainu milya bhai par boht late milya bhai jadon milya bhai udon ohde jaan da waqat ho gya c bhai par bhai ohne mainu janam ditta par maen bhai pahchanan cha boht sama lgaa ta bhai
@gurinderkaur8478
@gurinderkaur8478 Жыл бұрын
Waheguru ji 🙏
@JotAulakh-ys2rd
@JotAulakh-ys2rd Жыл бұрын
​@@gurinderkaur8478bi CT CT😊 hu
@kamalbadhan3919
@kamalbadhan3919 Жыл бұрын
ਭਾਜੀ ਪ੍ਰਮਾਤਮਾ ਤੂਹਾਨੂੰ ਤਰੱਕੀਆਂ ਬਖਸ਼ੇ ਤੁਸੀ ਜੋ ਕਰ ਰਹੇ ਹੋ ਤੇ ਮਾਣ ਵੀ ਕੋਈ ਨੀਂ ਦਿਲ ਵਿੱਚ, ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ, ਪ੍ਰਮਾਤਮਤਾ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਤਰੱਕੀਆਂ ਬਖਸ਼ੇ।
@kulwantdhindsa
@kulwantdhindsa Жыл бұрын
ਕਿੰਨੇ ਪਿਆਰੇ ਨੇ ਇਹ ਦੋਨੋਂ ਪਤੀ ਪਤਨੀ ... ਗਰੀਬ ਬੱਚਿਆਂ ਲਈ ਰੱਬ ਨੇ ਇਹ ... ਕੈਨੇਡਾ ਜਾਣ ਵਾਲਾ ਰਸਤਾ ਹੁਣ ਮੋੜਾ ਕੱਟੇਗਾ ਰਮਨ ... ਪੰਜਾਬ ਦੀ ਧਰਤੀ ਨੂੰ ਸੱਚਮੁੱਚ ਗੁਰੂਆਂ ਫਕੀਰਾਂ ਦੀ ਬਖਸ਼ਿਸ਼ ਹੈ ..
@SandeepSinghSonu-eh1yz
@SandeepSinghSonu-eh1yz Жыл бұрын
ਜਕੀਨ ਨੀ ਹੁੰਦਾ ਰੱਬ ਨੇ ਏਨੇ ਇਮਾਨਦਾਰ ਅਤੇ ਅੰਦਰੋ ਸੱਚੇ ਇਨਸਾਨ ਵੀ ਭੇਜੇ ਹੋਏ ਹਨ ਸੁੱਖੀ ਵੱਸੋ
@harpalsinghharpalsin9778
@harpalsinghharpalsin9778 Жыл бұрын
ਵਕੀਲ ਸਾਹਿਬ ਜੀ ਤੁਸੀਂ ਤਾਂ ਗਰੀਬ ਬੱਚੇ ਬੱਚੀਆਂ ਲਈ ਰੱਬ ਬਣਕੇ ਆਏ ਓ,, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ, ਤੁਹਾਡੀ ਵੀਡੀਓ ਵੇਖ ਕੇ ਤਾਂ ਮੇਰੇ ਖ਼ੁਦ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ,, ਤੁਸੀਂ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ,,,,,
@gurtejsinghsidhu9161
@gurtejsinghsidhu9161 Жыл бұрын
ਸਰ ਜੀ ਤੁਹਾਡਾ ਬਹੁਤ ਮਾਣ ਸਨਮਾਨ ਸਿਰੇ ਦੀ ਗੱਲ ਹੈ ਤੁਸੀ 1001 ਬ੍ਰਹਮ ਗਿਆਨੀ ਹੋ ❤ਸਲੂਟ ਜੀ ਕੁਦਰਤ ਕਰੇ ਤੁਹਾਡੇ ਵਰਗੇ ਲੋਕ ਹਰੇਕ ਪਿੰਡ ਚ ਘੱਟੋ-ਘੱਟ ਇਕ ਤਾ ਬਣੇ ਜੀ।
@1022Joraphantwantv
@1022Joraphantwantv Жыл бұрын
G P ਸਿੰਘ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਤਰਦੀਆਂ ਦੇਣ ਜੀ 🙏🙏
@GurdeepSingh-ub4id
@GurdeepSingh-ub4id Жыл бұрын
ਸਭੇ ਵਡਿਆਈਆਂ ਤੇਰੀਆਂ। ਮੇਰੇ ਸਤਗੁਰ ਜੀੳ।
@davinderkumarbhagrakashyap383
@davinderkumarbhagrakashyap383 Жыл бұрын
ਪਰਮਾਤਮਾ ਇਨ੍ਹਾਂ ਸੱਭ ਨੂੰ ਹੋਰ ਤਰੱਕੀਆਂ ਬਖਸ਼ਣ 🙏💯🇮🇳💯🇮🇳🙏
@Onkarsinghhh
@Onkarsinghhh Жыл бұрын
ਪਰਮਾਤਮਾ ਜੋੜੇ ਨੂੰ ਤੰਦਰੁਸਤੀ ਬਖ਼ਸ਼ੇ 🙏🙏
@bhupinder1966
@bhupinder1966 Жыл бұрын
ਗੁਰਿੰਦਰ ਪਾਲ ਵੀਰ ਜੀ, ਉਸਤਾਦ ਜੀ, ਸਰ ਜੀ, ਗਰੀਬਾਂ ਦੇ ਮਸੀਹਾ ਜੀ ਬਹੁਤ ਬਹੁਤ ਧੰਨਵਾਦ ਉਸ ਪਰਮਾਤਮਾ ਦਾ, ਵਾਹਿਗੁਰੂ ਜੀ ਦਾ, ਸਤਿਗੁਰੂ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਇਸ ਕਾਬਲ ਬਣਾਇਆ, ਤੁਹਾਣੀ ਦਿੱਤੇ ਤੁਹਾਡੇ ਮਾਂ ਬਾਪ ਵੱਲੋਂ ਸੰਸਕਾਰ ਜੋ ਅੱਜ ਇਨਸਾਨੀਅਤ ਰਾਹੀਂ ਦੁਨੀਆਂ ਨੂੰ ਦਿਸੇ, ਆਪਣੇ ਲਈ ਹਰ ਕੋਈ ਟਾਈਮ ਕੱਢਦਾ ਓਹ ਵੀ ਪੈਸਿਆਂ ਖਾਤਰ ਜਾਂ ਲੱਭ ਲੋਭ ਖਾਤਰ, ਕਿਸੇ ਲਈ ਨਿਸ਼ਕਾਮ ਸੇਵਾ ਬਹੁਤ ਔਖੀ ਆ, ਇਹੋ ਇਨਸਾਨੀਅਤ ਆ, ਅੱਜ ਓਹ ਸਾਰੇ ਬਚੇ ਤੁਹਾਡੇ ਹੋ ਗਏ ਆ, ਮਾਂ ਬਾਪ ਤੁਹਾਨੂੰ ਮੰਨਦੇ ਆ, ਵਾਹਿਗੁਰੂ ਤੁਹਨੂੰ ਤੇ ਤੁਹਾਡੇ ਪਰਿਵਾਰ ਨੂੰ ਬੇਅੰਤ ਤਰੱਕੀਆਂ ਤੇ ਇੱਜਤ ਬਖਸ਼ਣ, ਇੰਜ ਹੀ ਮਸੀਹਾ ਬਣਾਉਣ ਸਤਿਗੁਰੂ ਜੀ, ਹੋਰ ਵੀ ਇਨਸਾਨੀਅਤ ਦੀ ਸੇਵਾ ਲੈਣ
@NehaRathod-ll7mq
@NehaRathod-ll7mq Жыл бұрын
Sir da connect kiwa kra plz ds do
@laddisidhu6246
@laddisidhu6246 Жыл бұрын
ਵਕੀਲ ਸਾਬ ਬਹੁਤ ਉੱਚਾ ਸੁੱਚਾ ਅਤੇ ਉਤੱਮ ਕੰਮ ਕੀਤਾ ਗਰੀਬਾ ਦੇ ਮਸੀਹਾ ਬਣ ਕੇ ਆਏ ਹੋ ਜੱਜ ਬਣੇ ਬੱਚੇ ਸਾਰੀਉਮਰ ਨਹੀ ਭੁੱਲ ਸਕਦੇ । ਧੰਨਵਾਦ ਸਰ ਜੀ 🙏🙏🙏🙏
@ParminderKaur-lw2bd
@ParminderKaur-lw2bd Жыл бұрын
ਰੱਬ ਵੱਸਦਾ ਐ ਤੁਹਾਡੇ 'ਚ ਵੀਰ ਜੀ, ਵਾਹਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਜੀ 🙏
@Bawarecordsofficial
@Bawarecordsofficial Жыл бұрын
ਬਹੁਤ ਵਧੀਆ ਸੇਵਾ ਜੀ | ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ |
@sukhdeepsingh4591
@sukhdeepsingh4591 Жыл бұрын
ਸਿੱਦਕ ਤੇ ਜਜਬੇ ਨੂੰ ਸਲਾਮ
@rajinderaustria7819
@rajinderaustria7819 Жыл бұрын
ਵਾਹਿਗੁਰੂ ਵਾਹਿਗੁਰੂ ਸੱਚੇਪਾਤਸ਼ਾਹ ਜੀਓ ਇਸ ਵਰਿਸਤੇ ਜੋੜੀ ( ADVOCATE GURINDERPAL SINGH ) ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਨਾਂ RAJINDER SINGH AUSTRIA (VIENNA)
@PB-03-BATHINDA
@PB-03-BATHINDA Жыл бұрын
Teacher ਹਰ ik ਗੁਰੂ hunda pr dillo ਗੁਰੂ kehan nu jee krda ਵਾਹਿਗੁਰੂ hmesha sir te meher bhariya hath rakhn eda hi sewa lende Rehn Great job guru ji
@kaurasingh7750
@kaurasingh7750 Жыл бұрын
ਗੁਰਿੰਦਰ ਪਾਲ ਸਿੰਘ ਤਹਾਡੇ ਵਰਗੇ ਹਨ ਗੂਰੂ ਦੇ ਗੁਰ ਸਿੱਖ l ਤੁਹਾਨੂੰ ਮੇਰੇ ਵਲੋਂ ਲੱਖ ਲੱਖ ਵਾਰ ਸਲੂਟ l
@user-kSSingh
@user-kSSingh Жыл бұрын
Keep up the good work Gurinderpal ji & Family, ਤੁਸੀ ਸਾਡੇ ਲਈ ਰਾਹ ਵਸੇਰਾ ਹੋ, Baba nanak ji chardi kalan baxshan🙏🙏
@yadwindersingh5672
@yadwindersingh5672 Жыл бұрын
God bless you sir
@NarinderSingh-kp4yf
@NarinderSingh-kp4yf Жыл бұрын
ਗੁਰਿੰਦਰਪਾਲ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੁਸੀ ਕਿਹਾ ਮੈਨੂੰ ਹੰਕਾਰ ਨਾ ਆ ਜਾਵੇ ਤੁਹਾਡੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੀ ਬਣੀ ਰਹੀ ਗੀ ਤੁਸੀ ਬਹੁਤ ਗਰੀਬ ਬੱਚਿਆ ਦਾ ਸਾਥ ਦਿੱਤਾ 🙏🙏🙏🙏🙏
@raghbirsingh2199
@raghbirsingh2199 Жыл бұрын
ਜੇ ਪੀ ਸਰ ਜੀ, ਤੁਹਾਡੇ ਅਤੇ ਤੁਹਾਡੇ ਪਰਿਵਾਰ, ਤੁਹਾਡੇ ਸਟੂਡੈਂਟਸ ਉਪਰ ਇਕ ਦਿਨ ਫ਼ਿਲਮ ਜ਼ਰੂਰ ਬਣੇਂਗੀ, ਇਨ੍ਹਾਂ ਵੱਡਾ ਕੰਮ ਅਤੇ ਇਨੀਂ ਨਿਮਰਤਾ...
@deepG5925
@deepG5925 24 күн бұрын
Hi
@satinderkaur7317
@satinderkaur7317 Жыл бұрын
ਧੀਆਂ ਤਾਂ ਜਾਗ ਗਈਆਂ ਮੁੰਡਿਆਂ ਨੂੰ ਜਾਗਣ ਦੀ ਲੋਡ਼ ਐ ਇਹ ਜਿਹੜੇ ਨਸ਼ਿਆਂ ਚ ਜਿੰਦਗੀਆਂ ਖ਼ਰਾਬ ਕਰੀ ਜਾਂਦੇ ਆ ਓਹਨਾਂ ਪੁੱਤਰਾਂ nu🙏ਬੇਨਤੀ ਐ ਗੰਦੇ ਰਸਤੇ ਤਿਆਗ ਕੇ ਚੰਗੇ ਰਸਤੇ ਚੁਣੋ 🙏
@tejinderkaur61
@tejinderkaur61 Жыл бұрын
ਗੁਰਿੰਦਰ ਪਾਲ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ। ਤਾਂ ਕਿ ਤੁਸੀਂ ਬੱਚਿਆਂ ਵਧੀਆ ਪੜ੍ਹਾਈ ਕਰਵਾ, ਕਿਉਂਕਿ ਤੁਸੀਂ ਦਿਆਲੂ ਅਤੇ ਦਇਆਵਾਨ ਹੋ। ਸਾਡੇ ਵਰਗੇ ਤਾਂ ਕੁਝ ਵੀ ਨਹੀਂ ਕਰ ਸਕਦੇ ਜੀ। ਤੁਸੀਂ ਉਨ੍ਹਾਂ ਲਈ ਰੱਬ ਹੋ । ਮਹਾਰਾਜ ਸਾਨੂੰ ਸੋਝੀ ਬਖਸ਼ਿਣ ਤਾਂ ਕੇ ਅਸੀਂ ਵੀ ਕਿਸੇ ਲਈ ਰੱਬ ਬਣ ਸਕੀਏ।
@tejinderkaur61
@tejinderkaur61 Жыл бұрын
Sir you are good person & ਬੱਚਿਆਂ ਨੇ ਤੁਹਾਨੂੰ ਰੱਬ ਬਣਾ ਦਿੱਤਾ। ਤੁਸੀਂ ਕਿੰਨੇ ਅੱਛੇ ਹੋ ਤੁਸੀਂ ਰੱਬ ਹੋ। ਰੱਬ ਬਣ ਕੇ ਹੀ ਰਹਿਣਾ ਜੀ। ਸਾਨੂੰ ਕਿਸੇ ਨੇ ਨਹੀਂ ਕਹਿਣਾ ਰੱਬ। ਤੁਹਾਨੂੰ ਇਹ ਬਹੁਤ ਵੱਡੀ ਸੈਅ ਮਿਲੀ ਹੈ ਜੀ । Very good. God bless you g & be happy g.
@veersingh3267
@veersingh3267 Жыл бұрын
ਬਹੁਤ ਬਹੁਤ ਧੰਨਵਾਦ ਵਕੀਲ ਸਾਹਬ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ
@deeprataindia1170
@deeprataindia1170 Жыл бұрын
ਰੱਬ ਸਦਾ ਹੀ ਹੀ ਕਿਸੇ ਇਨਸਾਨ ਰਾਹੀਂ ਮਿਲਦਾ ਹੈ ਕੁੱਝ ਕ਼ ਖਾਸ ਇਨਸਾਨ ਹੁੰਦੇ ਹਨ ਉਹਨਾਂ ਵਿਚੋਂ ਇਹ ਜਨਾਬ ਜੀ ਹਨ ।ਬਹੁਤ ਬਹੁਤ ਧੰਨਵਾਦ ਜੀ ਵਕੀਲ ਸਾਹਿਬ ਦੀ ਜੋੜੀ ਦਾ ਕਿੰਨੇ ਬੱਚੇ ਜੱਜ ਬਣਾ ਦਿੱਤੇ ਹਨ। ,,ballu ਰਟੈਂਡਾ,,
@sukhwindersinghnoorpuri5008
@sukhwindersinghnoorpuri5008 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰ ਆਪ ਜੀ ਨੂੰ ਸੇਲੂਟ ਹੈ ਜੀ ਤੁਸੀਂ ਸੱਚੇ ਸੰਤ ਹੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@mrsmusafirsingh6671
@mrsmusafirsingh6671 Жыл бұрын
ਦਿਲੋਂ ਸਲੂਟ ਹੈ ਸਰ ਤੁਹਾਨੂੰ, ਜੋ ਸੱਚੀ ਸੇਵਾ ਨਿਭਾ ਰਹੇ। ਏਧਰ ਸਾਡੇ ਲੋਕ ਪੀਜ਼ੇ ਟਿਕੀਆਂ ਦੇ ਲੰਗਰ ਲਗਾ ਲਗਾ ਕੇ ਯੂਪੀ ਬਿਹਾਰ ਨੂੰ ਖੁਸ਼ ਕਰੀ ਜਾਂਦੇ। ਹਰ ਸਾਲ ਕਰੋੜਾਂ ਰੁਪਈਆ ਦਿਖਾਵੇ ਤੇ ਉਡਾ ਦਿੱਤਾ ਜਾਂਦਾ ਹੈ। ਲੰਗਰ ਗੁਰ ਮਰਿਆਦਾ ਨਾਲ ਦਾਲ ਫੁਲਕੇ ਦੇ ਲਗਾਓ ਤੇ ਬਾਕੀ ਦੀ ਰਕਮ ਗਰੀਬ ਸਿੱਖ ਬੱਚਿਆਂ ਦੀ ਸਿਖਿਆ ਤੇ ਖਰਚ ਕਰੋ। ਅਸੀਂ ਆਪਣੇ ਆਪਣੇ ਪਿੰਡ ਦੇ ਬੱਚਿਆਂ ਦੀ ਬਾਂਹ ਫੜ ਲਈਏ ,ਬਿਨਾਂ ਭੇਦਭਾਵ ਉਚੇਰੀ ਸਿੱਖਿਆ ਦਈਏ।
@Surmel460
@Surmel460 Жыл бұрын
ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਦੇਵੇ
@BalkarSingh-ko2qy
@BalkarSingh-ko2qy Жыл бұрын
ਸਾਹਿਬ ਜੀ ਵਾਹਿ ਗੁਰੂ ਜੀ ਆਪ ਜੀ ਗੁਰੀਬ ਬੱਚਿਆ ਦੀ ਮੱਦਦ ਕੀਤੀ ਅਸੀਂ ਦਿੱਲ ਦੀਆਂ ਗਹਿਰਾਈ ਆ ਤੋਂ ਧੰਨਵਾਦ ਕਰਦੇ ਹਾਂ ਜੀ ਅਮੀਰ ਘਰ ਦੇ ਬੱਚੇ ਆ ਦੇ ਮਾਪੇ ਫੀਸ ਭਰ ਕਿ ਆਪਣੇ ਬੱਚਿਆਂ ਨੂੰ ਕੋਚਿੰਗ ਕਰਵਾ ਲੈਣਗੇ ਪਰ ਗਰੀਬ ਵਰਗ ਦੇ ਬੱਚਿਆ ਨੂੰ ਤਾਂ ਰੱਬ ਵਰਗਾ ਸਹਾਰਾ ਮਿੱਲ ਜਾਂਦਾ ਹੈ
@manjitbariana233
@manjitbariana233 Жыл бұрын
ਬਹੁਤ ਵਧੀਆ ਜੀ ਸਰ ਗਰੀਬ ਦਾ ਕੋਈ ਕੋਈ ਸੋਚਦਾ ਹੈ ਵਾਹਿਗੁਰੂ ਜੀ ਤਰੱਕੀ ਬਖਸ਼ਿਸ਼ ਕਰੇ🙏🙏
@rajwinder1968
@rajwinder1968 Жыл бұрын
ਇਹ ਹਨ ਦਰ ਅਸਲ ਬੱਚਿਆ ਦੇ ਅਸਲੀ ਮਾਪੇ ਜਿੰਨਾ ਨੇ ਇਨਾ ਜਿਆਦਾ ਪਿਆਰ ਦਿੱਤਾ ਬੱਚਿਆ ਨੂੰ
@kuldeepkaur5611
@kuldeepkaur5611 Жыл бұрын
ਮੇਰੀ ਭਾਣਜੀ ਇੱਕ ਧਾਰਮਿਕ ਸਕੂਲ ਵਿੱਚ ਪੜਨ ਲੱਗੀ ਸੀ ਕਿ ਤੁਹਾਡੇ ਤੋਂ ਫੀਸ ਨਹੀਂ ਲੈਣੀ…,.ਪਰ ਆਨੇ ਬਹਾਨੇ ਫੀਸ ਪੂਰੀ ਕਰ ਲੈਦੇ ਸੀ…..ਫਿਰ ਉਥੋ ਹਟਾਉਣੀ ਪਈ……ਪਰ ਇਹ ਵਕੀਲ ਸਾਹਿਬ ਦੇਖੋ ਕਹਿੰਦੇ ਮੈਂ ਨਾਸਤਿਕ ਬੰਦਾ ਤੇ ਐਨਾ ਵੱਡਾ ਕੰਮ ਕਰ ਦਿਖਾਇਆ…,,ਧੰਨਵਾਦ ਸਰ ਜੀ…..ਲਾਹਣਤ ਅਖੌਤੀ ਧਰਮੀਆ ਤੇ
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੋ ਵਕੀਲ ਸਾਹਿਬ ਤੇ ਜੋ ਗਰੀਬ ਪਰਿਵਾਰਾਂ ਦੀ ਮਦੱਦ ਕਰਦੇ ਆ
@tasvirsingh6924
@tasvirsingh6924 Жыл бұрын
ਵੀਰ ਜੀ ਸਲਾਮ ਆਪ ਜੀ ਨੂੰ ਅਪਣੇ ਘਰ ਤੇ ਸਭ ਭਰਦੇ ਨੇ ਮਜਾ ਹੈ ਗਰੀਬ ਪਰਿਵਾਰਾ ਦੇ ਘਰ ਵੀ ਭਰੇ ਵਹਿਗੂਰ ਜੀ ਆਪ ਜੀ ਨੂੰ ਸਦਾ ਖੁਸ਼ ਰਖਣ ਜੀ
@sahitaksath2057
@sahitaksath2057 Жыл бұрын
"ਨਿਤਾਣਿਆਂ ਦਾ ਤਾਣ" ਸਾਡੇ ਰਾਣੀਆਂ ਇਲਾਕੇ ਦਾ ਵੱਡਾ ਮਾਣ ਭਾਅ ਜੀ ਗੁਰਿੰਦਰ ਪਾਲ ਸਿੰਘ ਜੀਓ ✍✍
@bhagwansinghbhatti8433
@bhagwansinghbhatti8433 Жыл бұрын
Veer g kithe coaching dinde aa gurinderpaal veer g
@chanchalsingh9938
@chanchalsingh9938 Жыл бұрын
ਬਁਲੇ ਉਏ ਸੇਰਾ ਤੇਰੇ ਵਰਗੇ ਘਰ-ਘਰ ਜੰਮਣ ਕਿਨਾ ਘਰਾ ਦੇ ਰਬ ਵਰਗੀਆ ਧੀਆ ਰਁਬ ਹੀ ਬਣਾ ਦਿਤੀਆ ਤੁਹਾਡੇ ਦੋਵਾ ਵਰਗੇ ਰਁਬ ਰੂਪੀ ਹਰ ਪਿੰਡ ਵਿੱਚ ਜੰਮਣ ਕਹਾਵਤ ਕੀ ਤੂੰ ਜਜ ਲਁਗਾ ਜਾ ਤੂੰ ਮੇਰੈ ਤੇ ਜਜ ਲੰਗੀ ਆ ❤❤❤❤❤
@HarjeetSingh-lg2yn
@HarjeetSingh-lg2yn Жыл бұрын
ਗੁਰਵਿੰਦਰ ਸਿੰਘ ਜੀ ਜਿਹੜੀ ਤੁਸੀਂ ਗਰੀਬ ਘਰਾਂ ਦੇ ਬੱਚਿਆਂ ਦੀ ਬਾਂਹ ਫੜੀ ਆ ਤਾਂ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਰਹੂਗਾ ਜੀ ਨਹੀਂ ਅੱਜ ਕੱਲ ਗਰੀਬਾਂ ਦੀ ਬਾਂਹ ਨੀ ਫੜਦਾ ਕੋਈ ਗਰੀਬ ਘਰਾਂ ਦੇ ਬੱਚਿਆਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਆ ਜੀ ਅਸੀਂ ਤਾਂ ਸੋਨੂੰ ਰੱਬੀ ਰੂਹ ਮਣਦੇ ਆਂ ਜੀ
@RupDaburji
@RupDaburji Жыл бұрын
ਜੀ ਪੀ ਸਰ ਤੁਹਾਡੀ ਖੂਬਸੂਰਤ ਸੋਚ ਨੂੰ ਸਲਾਮ ਜੀ, ਤੁਸੀਂ ਗਰੀਬ ਬੱਚਿਆਂ ਦੀ ਬਾਂਹ ਫੜਕੇ ਜੱਜ ਬਣਾ ਦਿੱਤਾ ਜੀ
@Gurpreetsingh-is9tr
@Gurpreetsingh-is9tr Жыл бұрын
ਇਹੋ ਜਿਹਾ ਮਸੀਹਾ ਹਰ ਸ਼ਹਿਰ ਚ ਹੋਣਾ ਚਾਹੀਦਾ। ❤❤❤❤❤ ਯੂ ਸਰ।
@rsingh6720
@rsingh6720 Жыл бұрын
Salute you Sir... Waheguru ji kirpa rakhan tohade te ji
@jaspreetkaur6822
@jaspreetkaur6822 Жыл бұрын
ਵਾਹਿਗੁਰੂ ਜੀ ਸ਼ੁਕਰ ਹੈ ਤੁਹਾਡਾ ਇਹੋ ਜਿਹੇ ਇਨਸਾਨ ਪੈਦਾ ਕੀਤੇ ਇਸ ਮਤਲਬੀ ਦੁਨੀਆ ਵਿੱਚ
@AvtarSingh-qj3dr
@AvtarSingh-qj3dr Жыл бұрын
ਵਾਹਿਗੁਰੂ ਇਸ ਪਰਵਾਰ ਨੂੰ ਖੁਸ਼ੀਆ ਦੇਵੋਂ ਜੀ
@swaransingh6306
@swaransingh6306 Жыл бұрын
ਵੁਹਿਗੁਰੂ ਜੀ ਮਿਹਰ ਕਰਿਉ ਵਕੀਲ ਸਾਹਿਬ ਤੇ ਬਹੁਤ ਆਸਾ ਨੇ ਤੁਹਾਡੇ ਵਰਗੇ ਇਨਸਾਨਾ ਤੇ ਵਕੀਲ ਸਾਹਿਬ ਵੁਹਿਗੁਰੂ ਜੀ ਮਿਹਰ ਕਰਨ ਤੁਹਾਡੇ ਪਰਿਵਾਰ ਤੇ ਤਹਿ ਦਿਲੋ ਸਲੂਟ ਕਰਦਿਆ ਵਕੀਲ ਸਾਹਿਬ ਤੁਹਨੂੰ
@geminitravels662
@geminitravels662 Жыл бұрын
ਭਾਜੀ ਪ੍ਰਮਾਤਮਾ ਤੂਹਾਨੂੰ ਤਰੱਕੀਆਂ ਬਖਸ਼ੇ ਤੁਸੀ ਜੋ ਕਰ ਰਹੇ ਹੋ ਤੇ ਮਾਣ ਵੀ ਕੋਈ ਨੀਂ ਦਿਲ ਵਿੱਚ, ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ, ਪ੍ਰਮਾਤਮਤਾ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਤਰੱਕੀਆਂ ਬਖਸ਼ੇ। ਸਿੱਦਕ ਤੇ ਜਜਬੇ ਨੂੰ ਸਲਾਮ❤
@gurbakhshsingh229
@gurbakhshsingh229 Жыл бұрын
ਪਰਮਾਤਮਾ ਲੰਬੀ ਉਮਰ ਕਰੇ ਇਹਨਾਂ ਅਧਿਆਪਕਾਂ ਦੀ
@myartlife6
@myartlife6 Жыл бұрын
Veer ji ਗੁਰੂ ਰਾਮਦਾਸ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣਾ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਤੁਸੀ ਤੇ ਸੱਚੀ ਰੱਬ ਦੇ ਰੂਪਵਿਚ ਆਏ ਓ ਧਰਤੀ ਤੇ 🙏🙏🙏🙏🙏
@Amandeepsingh-xq8lm
@Amandeepsingh-xq8lm Жыл бұрын
Congratulations GP sir ji God bless you Gd efforts ji ਰੱਬੀ ਰੂਹ ਹੋ, ਏਦਾ ਹੀ ਹਸਦੇ ਤੰਦਰੁਸਤੀ ਖੁਸੀਆਂ ਤੇ ਤਰੱਕੀਆਂ ਮਾਣਦੇ ਰਹੋ ਏਦਾ ਹੀ ਹੋਰ ਬੜ੍ਹ ਚੜ੍ਹ ਕੇ ਹੈਲਪ ਕਰਦੇ ਰਹੋ
@KarandeepSingh-pe9nb
@KarandeepSingh-pe9nb Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
@rotihukdi9591
@rotihukdi9591 Жыл бұрын
great job madam sir 👍 👏 ❤🎉
@JasMH
@JasMH Жыл бұрын
ਵਾਹਿਗੁਰੂ ਜੀ ਆਪ ਜੀ ਦਾ ਮਨ ਨੀਵਾਂ ਮੱਤ ਉੱਚੀ ਰਖਣ ਸਾਡੀ ਇਹ ਹੀ ਅਰਦਾਸ ਹੈ 🙏🙏
@parmjeetkaur5256
@parmjeetkaur5256 Жыл бұрын
❤ ਦਿਲ ਤੋ ਸਲੂਟ ਹੈ ਸਰ ਤੁਹਾਨੂੰ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸੇ 🎉
@harbanssingh1678
@harbanssingh1678 Жыл бұрын
ਗੁਰਿੰਦਰ ਪਾਲ ਸਿੰਘ ਜੀ ਅਕਾਲ ਪੁਰਖ ਹੋਰ ਤਰੱਕੀਆਂ ਬਖਸਿਸ਼ ਕਰਨ।
@BalwinderKaur-py8jt
@BalwinderKaur-py8jt Жыл бұрын
ਇਹੋ ਜਿਹੀ ਸੋਚ ਵਾਲੇ ਫਿਰਸਤੇ ਰੂਪ ਇਨਸਾਨ ਵਕੀਲ ਗੁਰਿੰਦਰ ਪਾਲ ਸਿੰਘ ਵਰਗੇ ਵਿਰਲੇ ਪੈਦਾ ਹੁੰਦੇ ਹਨ ਵਾਹਿਗੁਰੂ ਚੜਦੀ ਕਲਾ ਰਖੇ
@kuldipjhajj5085
@kuldipjhajj5085 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
@recce6617
@recce6617 Жыл бұрын
ida de bdya di hor lor hai ❤
@sipusingh9197
@sipusingh9197 Жыл бұрын
ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਦਿਲ ਖੁਸ਼ ਹੋ ਗਿਆ ਕਲਜੁਗ ਵਿਚ ਇਹ ਫਿਰਸਤਾ ਦੇਖ ਕੇ
@jitsingh4460
@jitsingh4460 Жыл бұрын
Mr Gurinderpal singh ji May God give you a healthy , long and prosper life. Thanks for this social service being done for the nation.
@rajindergill5596
@rajindergill5596 Жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰੇ ਵੀਰ ਜੀ।
@harbanssidhu263
@harbanssidhu263 Жыл бұрын
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ🙏🙏
@mandeepkaurmahi0762
@mandeepkaurmahi0762 7 ай бұрын
🙏🏻❤
@jaswinderkaur6525
@jaswinderkaur6525 Жыл бұрын
ਦਿਲ ਤੋਂ ਸਲੂਟ ਹੈ ਵੀਰ ਜੀ ❤👍
@BalkarSingh-ko2qy
@BalkarSingh-ko2qy Жыл бұрын
ਸਤਿਕਾਰ ਯੋਗ ਰਮਨ ਭੈਣ ਜੀ ਤੇ ਜੀ ਪੀ ਸਾਹਿਬ ਜੀ ਰਮਨ ਮੈਡਮ ਜੀ ਜੀ ਪੀ ਸਾਹਿਬ ਜੀ ਏਕ ਜੀਂਦੇ ਜਾਗਦੇ ਰੱਬ ਸਾਬਤ ਹੋਏ ਹਨ ਜੀ ਜਿਨ੍ਹਾਂ ਗਰੀਬ ਘਰ ਦੇ ਬੱਚੇ ਬੱਚੀਆਂ ਜੱਜ ਸਾਹਿਬ ਬਣ ਗਏ ਓਹ ਤਾਂ ਖੁਸ਼ ਹੋਣ ਗੇ ਤੇ ਫਿਰ ਜੀ ਪੀ ਸਾਹਿਬ ਜੀ ਨੂੰ ਕਿੰਨੀ ਕੋ ਖੁਸੀ ਹੋਈ ਹੋਵੇਗੀ ਜਦੋਂ ਸਾਡੇ ਵਰਗੇ ਅਜਨਬੀ ਲੋਕ ਦਿਲੋ ਏਨੀ ਖੁਸੀ ਮੰਨਾ ਰਹੇ ਹਾਂ ਜੀ ❤
@hargur1430
@hargur1430 Жыл бұрын
ਵੀਰ ਜੀ, ਗੁਰੂ ਮਹਾਰਾਜ ਹਮੇਸ਼ਾਂ ਆਪਣਾ ਮੇਹਰ ਭਰਿਆ ਹਥ ਆਪਜੀ ਉਪਰ ਰਖਣ🙏🙏
@jaswantlohat571
@jaswantlohat571 Жыл бұрын
ਵਕੀਲ ਸਾਹਿਬ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇਂ
@sunitarani3073
@sunitarani3073 Жыл бұрын
ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ ❤️
@jasbirkaur5257
@jasbirkaur5257 Жыл бұрын
Waheguru ji hamesha Chardikla ch rakhan Congratulations 🙏
@karnalkaur4402
@karnalkaur4402 Жыл бұрын
ਸਲਾਮ ਵਕੀਲ ਸਾਹਿਬ ਜੀ ਪਰਮਾਤਮਾ ਕਿਰਪਾ ਕਰੇ ।
@1gs3
@1gs3 Жыл бұрын
No words for your contributions to our society. It's needed. I used to see so many well educated friends just getting together to drink alcohol and used to think why they couldn't not find time to teach students . So glad to see someone doing it for poor people. God bless you all.
@Pk_education_hub
@Pk_education_hub Жыл бұрын
ਇਹੋ ਜਿਹੇ ਟੀਚਰ ਹੋਣ ਤਾਂ ਸਾਰਾ ਪੰਜਾਬ ਸਰਕਾਰੀ ਨੌਕਰੀ ਲੱਗ ਜਾਣ ਤਾਂ ਕੋਈ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਬਾਰੇ ਨਾ ਸੋਚੇ
@SukhwinderSingh-wq5ip
@SukhwinderSingh-wq5ip Жыл бұрын
ਸਰਬੱਤ ਦਾ ਭਲਾ
@darshandarvesh3922
@darshandarvesh3922 Жыл бұрын
Gurinder pal sir parmatma tuhade privar nu bal deve
@manmeetkaur8079
@manmeetkaur8079 Жыл бұрын
Advocate sahib🎉🎉congrulatin waheguru ji Mehar Karo tuhade lambi age kr
@gurvirsMother
@gurvirsMother Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਸਰ
@jaswantkaur777
@jaswantkaur777 Жыл бұрын
God bless you GP Sir
@gianchandbanger263
@gianchandbanger263 Жыл бұрын
Advocate sahib aapko salute hai ji Waheguru ji tuhanu bahut lambi age deve
@gurdishkahlon7210
@gurdishkahlon7210 Жыл бұрын
ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਚੰਗੇ ਇਨਸਾਨ ਹੋ ਤੁਸੀਂ 🙏🙏 ਆਪਣਾ ਫੋਨ ਨੰਬਰ ਦਿਉ
@25536
@25536 Жыл бұрын
Grib da rabb gurindr pal Singh sahib gi waheguru gi sda kirpa krn 🎉🎉🎉🎉🎉
@JagdevSingh-zo9nd
@JagdevSingh-zo9nd Жыл бұрын
Waheguru tuhanu hamesha khush rakhe wakeel saab ❤❤❤❤❤❤❤❤❤
@nachhtarsingh5546
@nachhtarsingh5546 Жыл бұрын
Endless ❤❤❤dilo salam..
@Navya-so6vl
@Navya-so6vl Жыл бұрын
Many many congratulations sir Waheguru ji Hmesha tuhada sath den🙏🙏🙏🙏
@SurjitSingh-fy8ug
@SurjitSingh-fy8ug Жыл бұрын
ਇਹ ਇਨਸਾਨ ਅਸਲ ਵਿੱਚ ਪੂਜਨੀਕ ਹੁੰਦੇ ਹਨ । ਇਹ ਅਸਲੀ ਸਮਾਜ ਸੇਵਕ ਹਨ । ਅਸੀਂ ਸਭ ਇਹਨਾਂ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਸਿੱਜਦਾ ਕਰਦੇ ਹਾਂ ।
@BaljitSingh-tw7yg
@BaljitSingh-tw7yg Жыл бұрын
G.p.sir waheguru ji thunanu lambi umar bakhshe tusi jihre raah chale o waheguru ji hmasha true people nal ang saang rehnde a tusi sachi rab roop ho ❤❤❤❤❤❤salut a sir ji tuhanu t tuhade maa baap nu jihna n apne bache nu mehnat di haq di kmai nal education diti aj ohda aj fieda mil reha a waheguru ji chardi kalan ch rakhn ❤❤❤❤
@nirbhaisinghmandahar-rc7ol
@nirbhaisinghmandahar-rc7ol Жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਜੀ
@NirmalSingh-bz3si
@NirmalSingh-bz3si Жыл бұрын
ਰੱਬ ਦਾ ਰੂਪ ਨੇ ਸ ਗੁਰਿੰਦਰ ਪਾਲ ਜੀ🎉
@Cr7isgoat007
@Cr7isgoat007 Жыл бұрын
ਬਹੁਤ ਬਹੁਤ ਧਨਵਾਦ ਜੀ❤❤🎉🎉🎉
@NirmalSingh-vq9gv
@NirmalSingh-vq9gv Жыл бұрын
ਰੱਬ ਜੇਕਰ ਦੇਖਣਾ ਤਾਂ ਉਹ ਗੁਰਿੰਦਰ ਪਾਲ ਸਿੰਘ ਨੂੰ ਵੇਖ ਲੈਣ ਐਵੇ ਟੱਲੀਆ ਵਜਾਉਣ ਦਾ ਕੋਈ ਫਾਇਦਾ ਨਹੀ
@jasminebrar4544
@jasminebrar4544 Жыл бұрын
Parminder bhen nu v ehna ne padhaya or ehna ne v bdi help kiti parminder di waheguru g hmesha khushia den ehna nu ji🙏🙏
@pashminderkaur9947
@pashminderkaur9947 Жыл бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੋ ਅਪਣੇ ਪੇਸ਼ ਦੇ ਉਲਟ ਮਨ ਵਿੱਚ ਮਨੁੱਖਤਾ ਲਈ ਇਨ੍ਹਾਂ ਪਿਆਰ । ਗ਼ਰੀਬ ਬੱਚਿਆਂ ਦੀ ਜ਼ਿੰਦਗੀ ਬਨਾਉਣ ਲਈ ਕੁੱਝ ਕਰ ਗੁਜਰਨ ਦਾ ਜਜ਼ਬਾ ਪਤੀ ਪਤਨੀ ਦੋਹਾਂ ਵਿਚ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਚੰਗੀ ਸਿਹਤ ਔਰ ਲੰਮੀ ਉਮਰ ਬਖਸ਼ਣ , ਰੋਜੀ ਰੁਜ਼ਗਾਰ ਵਿੱਚ ਬਰਕਤ ਪਾਵੇ ਤਾਂਕਿ ਆਪ ਦੋਨੇ ਜੀ ਇਸੇ ਤਰ੍ਹਾਂ ਮਨੁਖਤਾ ਦੀ ਸੇਵਾ ਕਰਦੇ ਹੌਏ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਰਹੋ ।
@KulwantSingh-gg5qe
@KulwantSingh-gg5qe Жыл бұрын
ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਇਸ ਤਰ੍ਹਾਂ ਦੀ ਸੋਚ ਹਰ ਇਕ ਦੀ ਨਹੀਂ ਹੁੰਦੀ ਗੁਰੂ ਘਰਾਂ ਨੂੰ ਅੰਨੇ ਵਾਹ ਪੈਸਾ ਦੇਣਾ ਬੰਦ ਕਰੋ ਉਥੇ ਗੋਲਕ ਚੋਰ ਬੇਠੈ ਹਨ ਗੁਰੂ ਘਰਾਂ ਵਿੱਚ ਫੁੱਲ ਚੜ੍ਹਾਓ ਅਮੀਰ ਆਦਮੀ ਬਹੁਤ ਹਨ ਪਰ ਇਸ ਤਰ੍ਹਾਂ ਦੀ ਸੋਚ ਨਹੀਂ ਹੁੰਦੀ ਫਾਲਤੂ ਦੇ ਧਾਰਮਿਕ ਕਰਮ ਕਾਂਡਾਂ ਵਿਚ ਆਪਣਾ ਧਨ ਤੇ ਸਮਾਂ ਬਰਬਾਦ ਕਰ ਰਹੇ ਹਨ
@KING-ts2nq
@KING-ts2nq Жыл бұрын
Very good effects sir I am very thinks to you
@jyotidhimanK
@jyotidhimanK Жыл бұрын
You r a great person GP sir... I metyou through Shivani I remember...inly 2 min conversation and i feek like so much of positivity
@jagtarsingh5198
@jagtarsingh5198 Жыл бұрын
Waheguru chardikala ch rakhe aap ji nu eh duniya ch bahut achhe rose apke jaise kam khilte hai good job thanks sir ji
@balwinderkaurbenipal6277
@balwinderkaurbenipal6277 Жыл бұрын
Waheguru tuhanu lambbi umar bakshe gurinderpal 22g Waheguru tuhaade bachhian nu khoob trakkian te khushian bakshe Keep it up bro 💯💯👍👍
@GurbrinderSingh-k8d
@GurbrinderSingh-k8d Жыл бұрын
Salute sirji bahut danwad garibi da ekh assra Vidya Ghar dee garibi kad deandee a bahut vadeeya uppralla sir ji Malik lameeya ummara bhakshan tarakeeya bhakshan
@SatnamSingh-gi7qn
@SatnamSingh-gi7qn Жыл бұрын
Sir Dil ton salut athonu😢😢
@Amrit_chahal
@Amrit_chahal Жыл бұрын
Govt should honour to honest Advocate. I salute to you sir
@baljinderkaler1713
@baljinderkaler1713 4 ай бұрын
Waheguru ji kirpa bnna ke rakho Sir and Mam te sari team te
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН