Book ਦੇ ਪੈਸੇ ਜੋੜਨ ਲਈ ਛੱਡ ਦਿੰਦੀ ਸੀ ਰੋਟੀ, ਭੁੱਖੇ ਰਹਿ ਕੇ ਪੜ੍ਹਦੀ ਰਹੀ Ramandeep ਨੇ judge ਬਣ ਕੇ ਦਿੱਤਾ ਵੱਜੇ.

  Рет қаралды 97,129

Rozana Spokesman

Rozana Spokesman

Күн бұрын

#punjab ‪@BhagwantMannOfficial‬ ‪@AamAadmiParty‬ #todaynews #breakingnews ‪@AamAadmiPartyPunjab‬ #livenews #latestnews #interview
Ramandeep's determination to achieve his educational dreams defied all odds. Struggling financially, she made the difficult choice to forgo meals, saving every penny to invest in books and learning materials. The hunger pangs never deterred his spirit to study. Instead, they fueled his ambition to rise above adversity. Enduring taunts and whispers from onlookers, Ramandeep stayed resolute, undeterred by the skeptics. She channeled every negative comment into motivation, dedicating herself to his studies. Through unwavering perseverance and resilience, she pursued her education, eventually ascending to the prestigious position of a judge. Check out the whole video to know more.
Stay with us for Latest Updates on Punjab and Nation

Пікірлер: 159
@RozanaSpokesmanOfficial
@RozanaSpokesmanOfficial 10 ай бұрын
1 ਸਾਲ ਬੈੱਡ 'ਤੇ ਰਹੀ, ਡਾਕਟਰਾਂ ਨੇ ਵੀ ਕਹਿ ਦਿੱਤਾ ਸੀ ਨਹੀਂ ਖੇਡ ਸਕਦੀ, ਪਰ ਏਸ਼ੀਅਨ ਖੇਡਾਂ 'ਚ 2-2 ਮੈਡਲ ਜਿੱਤ ਪੂਰੇ ਪੰਜਾਬ ਦਾ ਨਾਂ ਕਰ ਦਿੱਤਾ ਉੱਚਾ 👇KZbin LINK👇 kzbin.info/www/bejne/aqDXmWymarl2odE
@jaswindersingh2928
@jaswindersingh2928 11 ай бұрын
ਬਹੁਤ ਵਧੀਆ ਭਾਈ ਕੁੜੀਏ। ਤੇਰੀ ਮਿਹਨਤ ਦੇ ਸਦਕੇ ਜਾਈਏ।
@MD-ht2xr
@MD-ht2xr 11 ай бұрын
G p sir ਧਰਤੀ ਦਾ ਫਰਿਸ਼ਤਾ
@palwindersingh2210
@palwindersingh2210 11 ай бұрын
ਜੀ.ਪੀ.ਸਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਾਨਯੋਗ ਜੱਜ ਸਾਹਿਬ ਬਣਾਉਣ ਤੇ ਆਪ ਜੀ ਨੂੰ ਦਿਲ ਦੀਆਂ ਡੂੰਘਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।❤
@BalwinderSingh-jk2uh
@BalwinderSingh-jk2uh 11 ай бұрын
ਭਾਈ ਪਹਿਲੀ ਵਾਰੀ ਹੈ ਕਿ ਆਮ ਘਰਾਂ ਦੇ ਬੱਚੇ ਜਜ ਬਣੇ ਹਨ ਜੀ ਬਹੁਤ ਬਹੁਤ ਵਧਾਈ.
@globaltryst713
@globaltryst713 10 ай бұрын
Pehla v ban de ne ji ….
@jeetsran7179
@jeetsran7179 7 ай бұрын
Aam gharan de bache pahli vari ehna services de baare sochan Lage hai
@BhupinderKaur-df8tb
@BhupinderKaur-df8tb 11 ай бұрын
ਇਹ ਵੀ ਇੱਕ ਤਰ੍ਹਾਂ ਦੀ ਤਪੱਸਿਆ ਹੀ ਸੀ ਬੇਟੀ 🎉🎉 God bless u 🎉🎉
@littrajinder
@littrajinder 11 ай бұрын
ਇਹ ਵੇਖਣ ਵਿੱਚ ਆਉਂਦਾ ਹੈ ਕਿ ਜਿਸਦੀ ਜ਼ਿੰਦਗੀ ਚ ਜਿੰਨਾਂ ਵੱਢਾ ਸੰਘਰਸ਼ ਹੂੰਦਾ ਹੈ ਉਸਦੀ ਔਨੀ ਵੱਢੀ ਉਪਲਬਧੀ ਹੂੰਦੀ ਹੈ।
@JaspalSingh-ct7fe
@JaspalSingh-ct7fe 11 ай бұрын
ਬਹੁਤ ਬਹੁਤ ਮੁਬਾਰਕਾਂ ਬੇਟਾ ਜੀ। ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਵੱਲੋਂ ਮਿਲੇ ਸੰਵਿਧਾਨਕ ਹੱਕ ਨਾਲ ਅਤੇ ਜਤਿੰਦਰ ਪਾਲ ਸਰ ਜੀ ਵੱਲੋਂ ਮਿਲੀ ਸਪੋਟ ਕਰਕੇ ਆਪਣੀ ਮੰਜ਼ਿਲ ਤੇ ਪਹੁੰਚੇ।ਜੈ ਭੀਮ ਜੈ ਭਾਰਤ
@pushpindersingh949
@pushpindersingh949 11 ай бұрын
ਜੀ ਪੀ ਸਰ ਤੁਸੀਂ ਬਹੁਤ ਹੀ ਵਧੀਆ ਕਲਿਆਣਕਾਰੀ ਕਾਰਜ ਕਰ ਰਹੇ ਹੋ। ਤੁਸੀਂ ਉਹਨਾਂ ਬੱਚਿਆਂ ਨੂੰ ਅੱਗੇ ਲਿਆ ਰਹੇ ਜਿਹਨਾਂ ਕੋਲ ਸਾਧਨ ਤਾਂ ਨਹੀਂ ਹੁੰਦੇ ਹਨ ਪਰ ਸੋਚ, ਸਮਝ,ਲਿਆਕਤ, ਦਿਮਾਗ, ਗਿਆਨ ਤੇ ਉਹ ਸਭ ਕੁਝ ਹੁੰਦਾ ਹੈ ਜੋ ਉਹਨਾਂ ਨੂੰ ਮਕਾਬਲੇ ਦੀ ਪ੍ਰੀਖਿਆ ਵਿੱਚ ਪ੍ਰਮਾਣਿਕਤਾ ਦਿਵਾਉਂਦਾ ਹੈ। ਮੈਂ ਅਧਿਆਪਕ ਹੋਣ ਦੇ ਨਾਤੇ ਤੁਹਾਡੀ ਪਵਿੱਤਰ ਸੋਚ ਨੂੰ ਸਲਾਮ ਕਰਦਾ ਹਾਂ ਅਤੇ ਸਫਲ ਹੋਏ ਭਵਿੱਖ ਦੇ ਇਮਾਨਦਾਰ ਜੱਜਾਂ ਨੂੰ ਆਪਣੇ ਸਾਰੇ ਪਰਿਵਾਰ ਵਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਂ ਦਿੰਦਾ ਹਾਂ।
@gurdeepsinghbajwa9456
@gurdeepsinghbajwa9456 11 ай бұрын
ਸਾਡੇ ਇਲਾਕੇ ਸ਼ੇਰਪੁਰ ਦਾ ਨਾਮ ਰੌਸ਼ਨ ਕਰਨ ਲਈ ਇਸ ਬੱਚੀ ਨੂੰ ਸਲੂਟ ਹੈ, ਜੀ ਪੀ ਸਰ ਲਈ ਕੋਈ ਸ਼ਬਦ ਨਹੀਂ ਕਿਵੇਂ ਧੰਨਵਾਦ ਕਰੀਏ ।
@Bawarecordsofficial
@Bawarecordsofficial 11 ай бұрын
ਬਹੁਤ ਬਹੁਤ ਵਧਾਈਆਂ |
@BalkarSingh-ko2qy
@BalkarSingh-ko2qy 10 ай бұрын
ਜੀ ਪੀ ਸਾਹਿਬ ਜੀ ਦਿੱਲ ਦੀਆਂ ਗਹਿਰਾਈ ਆ ਤੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਆਪ ਜੀ ਏਹਨਾ ਬੱਚੇ ਬੱਚੀਆਂ ਲਈ ਤੁਸੀ ਜਿਦੇ ਜਾਗਦੇ ਰੱਬ ਸਾਬਤ ਹੋਏ ਹੋ ਸਾਡੇ ਕੋਲ ਉਹ ਸਬਦ ਨਹੀਂ ਮਿਲਦੇ ਹਨ ਅਸੀ ਸੱਭ ਵਾਹਿ ਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਆਪ ਜੀ ਪਰਵਾਰ ਸਮੇਤ ਚੜਦੀ ਕਲਾ ਵਿੱਚ ਰਹਿਣ ਜੀ
@rajwinder1968
@rajwinder1968 11 ай бұрын
ਪੁੱਤ ਠੇਠ ਪੰਜਾਬੀ ਬੋਲੀ ਬਹੁਤ ਹੀ ਸੋਹਣੀ ਲੱਗੀ ਹੈ ਬੇਟਾ ਜੀ ਹੱਕ ਸੱਚ ਦੇ ਫੈਸਲੇ ਕਰਿਉ
@sandeepkaurkang9974
@sandeepkaurkang9974 11 ай бұрын
Beta jis trh G.p sir ne tuhadi help kiti tuc judge ban gye hun tuc v gareeb bachean di help kro fir hi g.p sir nu Asli salute hovega
@AviPunni
@AviPunni 4 ай бұрын
ਲੱਖ ਲੱਖ ਵਧਾਈਆਂ ਹੋਣ ਜੀ ਤੋਹਾਨੂੰ
@amandeol9395
@amandeol9395 11 ай бұрын
ਵਾਹਿਗਰੂ ਜੀ ਤੁਹਾਨੂੰ ਬਹੁਤ ਤਰੱਕੀ ਬਖਸ਼ਣ 🎉❤😊
@BalwinderKaur-py8jt
@BalwinderKaur-py8jt 11 ай бұрын
ਬੇਟਾ ਬਹੁਤ ਬਹੁਤ ਵਧਾਈਆ
@PRABHJOTSINGH-be1ev
@PRABHJOTSINGH-be1ev 10 ай бұрын
ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਲੰਬੀ ਉਮਰ ਤੰਦਰੁਸਤੀ ਦੇਣ ਬਹੁਤ ਬਹੁਤ ਮੁਬਾਰਕਾਂ ਜੱਜ ਬਣਨ ਦੀਆਂ
@Antarsingh2007
@Antarsingh2007 11 ай бұрын
Antar singh Gp sry ਕੋਟੀ ਕੋਟੀ ਕੋਟੀ ਪਰਨਾਮ🙏🙏🙏 ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲ ਸਬਦ ਨਹੀਂ❤❤❤❤
@noorsingh9050
@noorsingh9050 11 ай бұрын
Congratulations beta 🎉God bless you beta
@renutalwar-qu5ul
@renutalwar-qu5ul 11 ай бұрын
Congratulations judge sahib 👍
@AmitAmu-ob4hz
@AmitAmu-ob4hz Ай бұрын
Congratulations judge sahib❤
@avtarsingh-cm3vc
@avtarsingh-cm3vc 10 ай бұрын
U r proud of Punjab, God bless you...
@peplosboutique4983
@peplosboutique4983 11 ай бұрын
Congratulations beta,Waheguru ji chardi kala vich rakhan and salute to Gurinder Pal sir
@rockyrana4255
@rockyrana4255 9 ай бұрын
Salute hai Bahen tera hardwork nu
@krishankumar4606
@krishankumar4606 11 ай бұрын
Example of Hard work God bless you sis ji
@jagseersingh6151
@jagseersingh6151 11 ай бұрын
ਪੱਤਰਕਾਰ ਦੀ ਵੀ nyc performance
@baljinderkaur6597
@baljinderkaur6597 11 ай бұрын
Congratulations beta God bless you always beta 🙏🏻
@harshkaur2286
@harshkaur2286 11 ай бұрын
Congratulations to you and thanks gps sir 🎉🎉❤❤
@harjinderkaur9494
@harjinderkaur9494 11 ай бұрын
Congratulations Ramandeep beta 🎉🎉🎉
@sukhdevchahal6894
@sukhdevchahal6894 11 ай бұрын
Congratulations to Ramandeep Kaur and salute to G. P Sir.
@luckygrewal4421
@luckygrewal4421 11 ай бұрын
Gp sir buht buht respect 🙏
@mysontyson627
@mysontyson627 8 ай бұрын
ਜੈ ਭੀਮ ਜੈ ਭਾਰਤ ਸਾਨੂੰ ਮੰਦਰਾਂ ਵਿੱਚ ਜਾਣ ਨਾਲੋਂ ਕਿਸੇ ਦੀ ਪੂਜਾ ਕਰਨ ਨਾਲੋਂ ਸਾਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਜਿਹਨਾਂ ਨੇ ਆਪਣੇ ਬੱਚੇਆਂ ਨੂੰ ਆਪਣੇ ਲੋਕਾਂ ਤੇ ਕੌਮ ਲਈ ਕੁਰਬਾਨ ਕਰਤਾ। ਜ਼ੇਕਰ ਉਹਨਾਂ ਨੇ ਸਾਨੂੰ ਪੜ੍ਹਣ ਦਾ ਹੱਕ ਨਾਂ ਲੈਕੇ ਦਿੱਤਾ ਹੁੰਦਾ ਤਾਂ ਬ੍ਰਾਹਮਣਵਾਦੀ ਸਾਨੂੰ ਬਰਾਬਰ ਨਾ ਬੈਠਣ ਦੇਂਦੇ। ਅੱਜ ਸਾਡੇ 68 ਬੱਚੇ ਜੱਜ ਬਣੇ ਬਹੁਤ ਮਾਣ ਹੋਇਆ
@BalwinderSingh-ug2mf
@BalwinderSingh-ug2mf 11 ай бұрын
Very nice beta God bless you keep it up
@RamSingh-ub6gv
@RamSingh-ub6gv 10 ай бұрын
ਬਹੁਤ ਬਹੁਤ ਮੁਬਾਰਕਾਂ ਜੀ🎉🎉
@user-mo8iy2yy6m
@user-mo8iy2yy6m 28 күн бұрын
waheguru ji ka Khalsa waheguru Ji ki Fateh
@ranjitsinghkalabula
@ranjitsinghkalabula 6 ай бұрын
ਸਾਡੇ ਇਲਾਕੇ ਦਾ ਮਾਣ ਬਣ ਗਈ ਹੈ ਇਹ ਨਵੀਂ ਜੱਜ ਬਣੀ ਕੁੜੀ....! ਸਾ਼ਬਾਸ਼ .......!!
@user-fh9hs6ve3r
@user-fh9hs6ve3r 9 ай бұрын
Remarkable Achievement
@NirmalSingh-bz3si
@NirmalSingh-bz3si 11 ай бұрын
ਵੈਰੀ ਗੁੱਡ ਓ ਬੇਟਾ 🎉
@BaljeetKaur-ms5vz
@BaljeetKaur-ms5vz 10 ай бұрын
Real Hero GP sir ji
@mysontyson627
@mysontyson627 8 ай бұрын
ਮੈਂ 68 ਦੇ 68 ਦਲਿਤ ਬੱਚਿਆਂ ਦੀਆਂ ਇੰਟਰਵਿਊ ਵੇਖੀਆਂ ਸਿਰਫ ਚਾਰ ਤੋਂ ਕਿਸੇ ਨੇ ਬਾਬਾ ਸਾਹਿਬ ਅੰਬੇਡਕਰ ਦਾ ਨਾਂ ਤੱਕ ਨਹੀਂ ਲਿਆਂ ਜਿਹਨਾਂ ਕਰਕੇ ਇਹ ਜੱਜ ਬਣੇ ਨੇ। ਧੀ ਰਾਣੀ ਸਰ ਦਾ ਟੀਚਰਾਂ ਦਾ ਕਰੋ ਧੰਨਵਾਦ ਪਰ ਉਸਨੂੰ ਨਾ ਭੁੱਲੋ ਜਿਸਦਾ ਪੁੱਤਰ ਘਰ ਮਰੀਆ ਹੋਈਆਂ ਸੀ ਪਰ ਉਹ ਆਪਣੇ ਕਰਕੇ ਮੀਟਿੰਗ ਵਿੱਚ ਗਿਆ
@Iambharat-2hr
@Iambharat-2hr 11 ай бұрын
ਸਲਾਮ ਹੈ।ਸਲਾਮ ਹੈ।ਸਲਾਮ ਹੈ।
@joginderaujla9235
@joginderaujla9235 11 ай бұрын
Excellent.Beta you have done a grateful job.I appreciate your hard work.But it is shameful on part of Govt as well as SGPC who does not pay their attention towards poor families.
@surindersingh-py3ip
@surindersingh-py3ip 9 ай бұрын
Congratulation beta Ramandeep.
@GurdevSingh-th4yr
@GurdevSingh-th4yr 10 ай бұрын
Example of hard work.God bless u Ramandeep
@noorsingh9050
@noorsingh9050 11 ай бұрын
G.P sir ko salute
@ranvirs.khanna2511
@ranvirs.khanna2511 11 ай бұрын
Congratulations sister you are a roll model for new generation.
@gurbhindersandhu8654
@gurbhindersandhu8654 11 ай бұрын
Congratulations 🎊 👏 💐 🥳 🎊
@user-fh9hs6ve3r
@user-fh9hs6ve3r 9 ай бұрын
Very Brave Girl
@sherbirusa
@sherbirusa 11 ай бұрын
Congratulations 🎉🎊👏👏👏! Well done %!!
@honeysingh8433
@honeysingh8433 11 ай бұрын
GP sir thanks g
@pritamsingh5320
@pritamsingh5320 10 ай бұрын
Gp sir hats off
@KulwinderKaur-ef7qk
@KulwinderKaur-ef7qk 11 ай бұрын
God bless you raman beta❤❤
@kulwantsingh1855
@kulwantsingh1855 11 ай бұрын
Very good putter ji god bless you khush raho beta bahut bahut mubarak very very thanks g.p.sir
@BalkarSingh-ko2qy
@BalkarSingh-ko2qy 10 ай бұрын
ਰਮਨ ਬੇਟੇ ਆਪ ਜੀ ਬੁਹਤ ਬੁਹਤ ਸਤਰਗਲ ਕੀਤਾ ਆਪ ਜੀ ਨੇ ਬੱਚੀ ਤਾਂ ਸਾਡੀ ਵੀ ਹੈ ਹੈ ਵੀ ਕਾਜੁਸ ਮੇਹਨਤ ਵੀ ਕਰਦੀ ਹੈ ਪਰ ਆਪ ਜੀ ਤੋਂ ਘੱਟ
@tsingh8178
@tsingh8178 11 ай бұрын
Many many congratulations 💐💐💐💐💐
@TarsemSingh-gi8hz
@TarsemSingh-gi8hz 11 ай бұрын
G.P.sir ji very very thank you
@shyamlal3641
@shyamlal3641 11 ай бұрын
Conhratulation to Ramandeep
@jagrajsingh7257
@jagrajsingh7257 11 ай бұрын
Very good beta
@jagsirsingh2697
@jagsirsingh2697 11 ай бұрын
Waheguru ji
@baldevsingh-xe1kz
@baldevsingh-xe1kz 11 ай бұрын
God bless you 🎉🎉🎉
@Simran.75
@Simran.75 11 ай бұрын
Congratulations 🎉
@ervarindersinghmann1414
@ervarindersinghmann1414 11 ай бұрын
Congratulations, God bless you beta ji
@angrejparmar6637
@angrejparmar6637 11 ай бұрын
Thanks
@rajindersingh5442
@rajindersingh5442 4 ай бұрын
JIUDE RAHO
@dr.rampalsinghrampalsingh9001
@dr.rampalsinghrampalsingh9001 11 ай бұрын
Very nice putter g god bless you
@1981Shammi
@1981Shammi 11 ай бұрын
Really salute her ……great job….. good luck for new journey
@UshaRani-vr8iw
@UshaRani-vr8iw 11 ай бұрын
Very good bache God bless you khub tarkki karo
@dalvirsingh1881
@dalvirsingh1881 11 ай бұрын
Guru shaib ny kirpa kiti hai
@sanjaykumar-rg8xg
@sanjaykumar-rg8xg 11 ай бұрын
Very nice sister good 🎉
@VinodKumar-hl6sz
@VinodKumar-hl6sz 11 ай бұрын
Congratulations sister❤
@amanamn921
@amanamn921 10 ай бұрын
Weheguru Ji 🙏🙏❤️🌹
@ParmjeetKaur-m3i
@ParmjeetKaur-m3i 11 ай бұрын
ਜਦ ਬਣਨ ਲਈ ਵਕੀਲ ਬਣਨਾ ਪੈਂਦਾ ਜੀ ਕੇ ਪੇਪਰ ਈ ਦੇਣਾ ਪੈਦਾ
@harwindersingh5919
@harwindersingh5919 11 ай бұрын
Ba karo law da course three year da karo is to bina dc ja sdm hor bahout naokrion hun bano
@randhirbains3328
@randhirbains3328 11 ай бұрын
Very very nice beta
@dalvirsingh1881
@dalvirsingh1881 11 ай бұрын
Nahar Singh nu ty judge shaib nu congratulations🎉🎉🎉🥳🥳🥳👏👏👏❤❤❤❤
@Ramandeepkaur-fo1os
@Ramandeepkaur-fo1os 11 ай бұрын
Congratulations put 🎉
@user-or7jo3mn1p
@user-or7jo3mn1p 11 ай бұрын
Congratulations ji
@user-fy7cs8yd3m
@user-fy7cs8yd3m 11 ай бұрын
ਬਾਈ ਬਹੁਤ ਖੁਸ਼ੀ ਆ
@harneksingh7049
@harneksingh7049 11 ай бұрын
Sabash
@dilkeeratsingh8936
@dilkeeratsingh8936 11 ай бұрын
Congratulations sister
@goverdhansingh6688
@goverdhansingh6688 10 ай бұрын
Congratulations ji
@jagdishkumar2169
@jagdishkumar2169 11 ай бұрын
Congratulations jai shree krishna ❤❤
@dilkeeratsingh8936
@dilkeeratsingh8936 11 ай бұрын
Raman toor ji ma thudi classmate ha tuna dekh k v bhut khusi hoyi tusi interview kar ho
@sunnysimran699
@sunnysimran699 11 ай бұрын
Beta Congratulation God bless You
@KulwinderSingh-v9n
@KulwinderSingh-v9n 11 ай бұрын
Very good good
@sonyfoujigurdaspur
@sonyfoujigurdaspur 11 ай бұрын
Congratulations g🎉🎉🎉🎉🎉
@labhdass5871
@labhdass5871 10 ай бұрын
Congratulations beta God bless you .
@user-cf5no9cj3b
@user-cf5no9cj3b 11 ай бұрын
Congratulations par tusi sada gareeba nu insaf jrur dyeu system cha ja ehe ja bchae aun gye ta badla jrur aooo ga
@RamandeepKaur-cv8io
@RamandeepKaur-cv8io 11 ай бұрын
Congratulations 🎉👏🏼👏🏼👏🏼
@s.p5055
@s.p5055 11 ай бұрын
ਕੁਜ ਵਾਦੁ ਹੀ ਪ੍ਰਚਾਰ ਕੀਤਾ ਜਾ ਰਿਹਾ ਇਸ time ਕਿਤਾਬ ਹੱਥੋਂ ਕੋਈ ਬਚਾ ਨਾਹੀ ਰਹਿੰਦਾ ਜੇਕਰ ਉਹ ਮੇਹਨਤ ਕਾਰਨ ਵਾਲਾ ਹੋਵੇ .....
@sonysidhu2711
@sonysidhu2711 Күн бұрын
ਹੈ ਦੱਸਣ ਨਾਲ ਭਾਈ ਹੁਣ ਕਿਹੜਾ ਕੋਈ ਕੁਝ ਦੇ ਦੂਗਾ ਜਿੰਨਾ ਕਿਸੇ ਨੂੰ ਮਜਬੂਰੀ ਦੇਵਾਂਗੇ ਆਪਦੀ ਇੱਜ਼ਤ ਘਟਦੀ ਹੈ ਹੁਣ ਨਾ ਆਪਦੇ ਰੋਭ ਨਾਲ ਕੰਮ ਕਰੋ ਤਸੱਲੀ ਨਾਲ ਜਾ ਕੇ ਕਿਸੇ ਨੂੰ ਕੀ ਪਤਾ ਲੱਗ ਜੇ
@balvirsingh5137
@balvirsingh5137 11 ай бұрын
Very good ❤❤❤❤❤❤
@RajpalSingh-jz3dj
@RajpalSingh-jz3dj 11 ай бұрын
Waheguru waheguru waheguru waheguru waheguru waheguru ji
@HardeepSinghJoshi
@HardeepSinghJoshi 11 ай бұрын
Congratulations beta
@dalvirsingh1881
@dalvirsingh1881 11 ай бұрын
Govt. Nu scholarship to elawa pocket money provide karni chahiye de hai
@chainsingh3447
@chainsingh3447 11 ай бұрын
Very good job
@jsingh8751
@jsingh8751 10 ай бұрын
Congratulations
@surjitsingh6327
@surjitsingh6327 10 ай бұрын
Betey congratulations.
@geminitravels662
@geminitravels662 11 ай бұрын
Salute all
@AmandeepKaur-jc8kb
@AmandeepKaur-jc8kb 11 ай бұрын
God bless you 🤗🤗💌 a 🎉🎉🎉🎉🎉🎉🎉🎉
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 19 МЛН