No video

ਮੰਤਰੀ ਅਨਮੋਲ ਗਗਨ ਮਾਨ ਨੇ ਖੜਕਾਏ ਅਫਸਰ ! ਜਲੂਸ ਕੱਢਤਾ ! | Anmol Gagan Maan | Cabinet Minister

  Рет қаралды 341,724

AAJ NEWS WALA HINDI PUNJABI

AAJ NEWS WALA HINDI PUNJABI

Жыл бұрын

ਮੰਤਰੀ ਅਨਮੋਲ ਗਗਨ ਮਾਨ ਨੇ ਖੜਕਾਏ ਅਫਸਰ ! ਜਲੂਸ ਕੱਢਤਾ ! | Anmol Gagan Maan | Cabinet Minister
Aaj News Wala | Punjabi News | Aaj News Wala Live | ਆਜ਼ ਨਿਊਜ਼ ਵਾਲਾ
-------------------------------------------------------------------------------------------------------------
AAJ NEWS WALA CHANNEL :
ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ । Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi !
Subscribe To Our Channel : / @aajnewswala
Like us on Facebook : / aaj-news-wala-production
Follow us on Twitter : / aajnewswala
Thanks For Visit Our Channel.

Пікірлер: 464
@paramjeetsidhu6504
@paramjeetsidhu6504 Жыл бұрын
ਮੈਡਮ ਜੀ ਸਭ ਤੋ ਵੱਧ ਨੁਕਸਾਨ ਪੰਜਾਬੀਆਂ ਨੇ ਹੀ ਪੰਜਾਬ ਦਾ ਕੀਤਾ ਹੈ
@palkhillan2217
@palkhillan2217 Жыл бұрын
ਸਾਰੇ ਰਲ ਮਿਲ ਕੇ ਸਾਥ ਦਿਉ ਜੀ ਸਰਕਾਰ ਦਾ
@damanjeetsingh4318
@damanjeetsingh4318 Жыл бұрын
Tu saalyaa vehla Betha mooth maari Jana tu dedy saath
@naharsingh1255
@naharsingh1255 Жыл бұрын
ਮੈਡਮ ਪੁੱਤਰ ਜੀ ਡਰਨਾ ਨਹੀਂ ਚੋਰਾ ਨੂੰ ਨਗਾ ਕੀਤਾ ਇਹ ਦੇਖ ਕੇ ਹੋਰ ਵੀ ਸੁਧਰ ਜਾਓ ਮਾਨ ਸਰਕਾਰ ਜ਼ਿੰਦਾਬਾਦ
@baldevsinghriar4830
@baldevsinghriar4830 Жыл бұрын
ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@sanjivSanju-jo4hf
@sanjivSanju-jo4hf Жыл бұрын
ਅਫਸਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਇਨਾ ਤੇ ਕੇਸ ਕਰੋ ਮੈਡਮ ਜੀ ਤੇ ਨੌਕਰੀ ਤੋਂ ਬਰਖਾਸਤ ਕਰੋ
@Binarytrader__world
@Binarytrader__world Жыл бұрын
ਮੰਤਰੀ ਸਾਹਿਬ ਇਹਨਾਂ ਨੂੰ ਸਸਪੈਂਡ ਕਰੋ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਹਨ ਉਹਨਾਂ ਨੂੰ ਰੱਖੋ ਇਹਨਾਂ ਨੇ ਨਹੀਂ ਸੁਧਰਨਾ 🙏🙏🙏
@RajKaur-fl1mj
@RajKaur-fl1mj Жыл бұрын
SDM ਕਿਤਾਬਾਂ ਪੜ੍ਹ ਕੇ ਬਣਦੇ ਹਨ ਦਿਨ ਰਾਤ ਇਕ ਕਰ
@rampalpal468
@rampalpal468 5 ай бұрын
❤❤ NJ LLC Ji see​@@RajKaur-fl1mj
@baldevsinghriar4830
@baldevsinghriar4830 Жыл бұрын
ਪੂਰੇ ਪੰਜਾਬ ਬਹੁਤ ਘਪਲੇ ਹੋਏ ਹਨ ਸਾਮ ਲਾਟ ਜ਼ਮੀਨਾਂ ਉੱਤੇ ਅਜੇ ਵੀ ਕਬਜ਼ੇ ਹਨ ਜੇ ਕੋਈ ਗਰੀਬ ਦੋ ਮਰਲੇ ਕਿਤੇ ਮੱਲ ਲੈਂਦਾ ਉਸ ਕੋਲੋਂ ਖੋਹ ਲਈ ਜਾਂਦੀ ਹੈ ਤੇ ਵੱਡੇ ਵੱਡੇ ਬੰਦਿਆਂ ਕੋਲੋਂ ਜ਼ਮੀਨ ਨਹੀ ਛੁਡਾਈ ਜਾਂਦੀ ਅਜੇ ਵੱਡੇ ਬੰਦਿਆਂ ਕੋਲ ਜ਼ਮੀਨ ਹੈ ਗਰੀਬ ਕੋਲ ਨਹੀ ਸਾਰੇ ਪਿੰਡਾਂ ਨੂੰ ਚੈੱਕ ਕੀਤਾ ਜਾਣਾ ਚਾਹੀਦਾ ਬੜੇ ਬੜੇ ਧਨਾਡ ਕਾਬੂ ਆਉਣਗੇ
@manjitkaur1705
@manjitkaur1705 Жыл бұрын
ਇਹ ਉਦੋ ਕਿੱਥੇ ਸੀ ਜਦੋ ਇੰਨਾ ਦੇ MLA ਲੋਕਾ ਦੀਆ ਕੋਠੀਆ ਤੇ ਕਬਜ਼ੇ ਕਰਦੇ ਹੈ 👎👎👎👎
@sidhufarm8577
@sidhufarm8577 Жыл бұрын
👍
@MangalSingh-ou1dm
@MangalSingh-ou1dm 4 ай бұрын
Right
@AnmolSingh-pb02_H
@AnmolSingh-pb02_H Жыл бұрын
Good job
@user-qd1mz9bv6m
@user-qd1mz9bv6m Жыл бұрын
ਪੰਜਾਬ ਦਾ ਸੁਧਾਰ ਕਰੋ ਮੈਡਮ ਜੀ ਬੈਨਤੀ ਹੈ ਨਦੀਆ ਪੱਕੀਆ ਹੋਣ
@RANJITSingh-nv9fq
@RANJITSingh-nv9fq Жыл бұрын
ਕਾਹਦਾ ਵਧੀਆ ਸਿਸਟਿਮ ਮਿਲ ਗਿਆ ਬੀਬਾ ਜੀ . ਜਗਰਾਓ ਵਾਲੀ ਕੋਠੀ ਨੇ ਬਹੁਤ ਕਿਰਕਿਰੀ ਕਰਾ ਦਿੱਤੀ 😌 ਸਾਨੂੰ ਲੋਕ ਟਿੱਚਰਾਂ ਕਰਦੇ 😢ਅਸੀ ਕਿਧਰ ਜਾਈਏ ਕਿਉ ਕਿ ਅਸੀ ਪੂਰੀ ਸਪੋਟ ਕੀਤੀ ਸੀ ਝਾੜੂ ਫੇਰਨ ਲਈ
@balbirsingh7483
@balbirsingh7483 Жыл бұрын
Very good job keep up
@childmother119
@childmother119 Жыл бұрын
Gagan mann ji zindabad
@karanjf
@karanjf Жыл бұрын
Fukri
@bahadursingh9718
@bahadursingh9718 Жыл бұрын
ਮੰਤਰੀ ਸਾਹਿਬਾਂ ਛੇ ਮਹੀਨੇ ਹੋ ਗਏ ਹਨ ਤੁਸੀਂ ਪਹਿਲੇ ਦਿਨ ਤੋਂ ਕੰਮ ਖਿੱਚਣਾ ਸੀ ਧੰਨਵਾਦ
@bootadreger4540
@bootadreger4540 Жыл бұрын
ਅਮਨ ਜੀ ਅਫਸਰਾ ਦੇ ਬਰਾਬਰ ਕਰੰਸੀ ਲਾਉ ਤੁਸੀਂ ਪੰਜ ਸਾਲ ਲਈ ਆਏ ਹੋ ਇਹ ਅਫਸਰ ਪੱਚੀ ਸਾਲ ਨੌਕਰੀ ਕਰਨਗੇ ਇਹਨਾਂ ਨਾਲ ਪਿਆਰ ਨਾਲ ਕੰਮ ਕਰੋ ਹੰਕਾਰ ਨਾਲ ਨਹੀਂ ਨਹੀਂ ਲੋਕਾਂ ਨੇ ਫਿਰ ਬਦਲ ਦੇਣਾ ਤਰਕ ਨਾਲ ਕੰਮ ਕਰਵਾਉ ਪੇਪਰ ਗਲਤ ਨੇ ਤਾਂ ਅਫਸਰਾ ਤੇ ਕਰਵਾਈ ਕਰੋ
@davinderkaur5184
@davinderkaur5184 Жыл бұрын
Very nice
@mahipalsinghguladhi-7855
@mahipalsinghguladhi-7855 5 ай бұрын
MSP,MSP। Beba je kissana Bara ve Socho je🙏🙏
@deeppanjabnetwork7015
@deeppanjabnetwork7015 4 ай бұрын
Very good job ਦਿਲ ਤੋ ਸਲਿਉਟ ਹੈ ❤🙏
@harpal34
@harpal34 Жыл бұрын
She is very honest MLA not like Bibi Manuke and Bibi Arora.Proud of honest MLA’s Of APP
@harpajanHarika-nq4qm
@harpajanHarika-nq4qm Жыл бұрын
੫ਚ
@triggeredcchef8548
@triggeredcchef8548 Жыл бұрын
Ehna di party di sabto corrupt minister a ehi a😂😂
@powerfull2416
@powerfull2416 Жыл бұрын
very good job
@lakhbirsingh2842
@lakhbirsingh2842 Жыл бұрын
ਸਹੀ ਗੱਲ ਵਾ ਭੈਣ ਜੀ 👍
@karanjf
@karanjf Жыл бұрын
Fukri
@lakhbirsingh2842
@lakhbirsingh2842 Жыл бұрын
@@karanjf ਸੁਖੇ ਗਪੀ ਦਾ ਭਗਤ ਲਗਦਾ
@karanjf
@karanjf Жыл бұрын
@@lakhbirsingh2842 Tu Kataru chak da bhagat Lagda.
@lovisingh403
@lovisingh403 4 ай бұрын
😂😂😂 ਸੁੱਖਾ ਗੱਪੀ ਤਾਂ ਭੁੱਲ ਜੋਂ ਹੁਣ ਪੁੱਤ ​@@karanjf
@KiranDeep-ue9ne
@KiranDeep-ue9ne Ай бұрын
Good ji class li ji
@balbirsingh4656
@balbirsingh4656 Жыл бұрын
Very honest minister. Mam go ahead. God bless you. Plz keep visits regularly. U doing as Doing CM Jogi ji. 👍🌹🙏
@bahadursingh9718
@bahadursingh9718 Жыл бұрын
ਮੈਡਮ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ ਤੁਸੀਂ ਸਰ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@MangalSingh-ou1dm
@MangalSingh-ou1dm 4 ай бұрын
Five minutes msp vi ehne diti a
@lovisingh403
@lovisingh403 4 ай бұрын
​@@MangalSingh-ou1dmmsp ਲੈਕੇ ਕੀ ਕਰਨਾ ਜਾਣਾ ਤਾਂ ਤੁਸੀ ਕਣਕ ਲੈਕੇ adani ਦੇ ਗੁਦਾਮਾਂ ਵਿੱਚ ਵਾਂ
@user-gk4fm9ev6v
@user-gk4fm9ev6v Жыл бұрын
ਇਹ ਬਹਾਉ ਮਾਲੈ ਸਟੈਂਡ ਕੋਈ ਸਜ਼ਾ ਇਨਾਂ ਟਮੀਨੇਟ ਕਰੋ❤❤❤🎉🎉🎉
@BalwinderSingh-vw3ee
@BalwinderSingh-vw3ee Жыл бұрын
Your great
@baljinderbasra9634
@baljinderbasra9634 Жыл бұрын
Sahi gal a g
@shivkumarsharma7881
@shivkumarsharma7881 5 ай бұрын
ਠੋਕੋ ਮੈਡਮ ਇਹਨਾਂ ਰਿਸ਼ਵਤ ਖੋਰਾਂ ਨੂੰ ਢਾਹ ਦਿਓ ਮੈਡਮ ਇਹਨਾਂ ਬਦਮਾਸ਼ਾਂ ਦੇ ਘਰ । ਅਫਸਰ ਵੀ ਨਾਲ ਮਿਲੇ ਹੁੰਦੇ ਨੇ ਤਾਂ ਹੀ ਕੰਮ ਹੁੰਦੇ ਮੈਡਮ ਜੀ ਨੋਟ ਕਰਿਓ ਜੀ ਪਠਾਨਕੋਟ ਜ਼ਿਲੇ ਵਿੱਚ ਐਸ ਐਸ ਪੀ ਦਫਤਰ ਕੋਲ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਧੱਕੇ ਸ਼ਾਹੀ ਤੇ ਅਫਸਰਾਂ ਦੇ ਮਿਲੀ ਭਗਤ ਨਾਲ ਰੋਡ ਤੇ ਬਣੀਆਂ ਦੁਕਾਨਾਂ ਨੂੰ ਡਸਿਆ ਜਾਵੇ ਜੀ।
@hirdeysingh1971
@hirdeysingh1971 5 ай бұрын
Sirf eh muunh dkhaan aaayi e, bc krna kraana kujh nhi
@karamjitkaur2935
@karamjitkaur2935 4 ай бұрын
Aaam admi,party,jindabad,bahut,vadiya madamg,❤❤❤
@lovejeetsingh1664
@lovejeetsingh1664 4 ай бұрын
Very good ji
@shamlal4753
@shamlal4753 Жыл бұрын
Good. Ji
@behappy-bv9fh
@behappy-bv9fh Жыл бұрын
Good job mam
@karanjf
@karanjf Жыл бұрын
Ha ji duji marriage Karwa Li. Harami
@meharsingh2450
@meharsingh2450 Жыл бұрын
Very nice ji
@harjinderbrar2542
@harjinderbrar2542 5 ай бұрын
❤sister you’re doing great you’re hand need more strong
@user-ht7dp7ol6i
@user-ht7dp7ol6i 4 ай бұрын
Good g
@jagdeepsharma7714
@jagdeepsharma7714 Жыл бұрын
Bhagwant Mann Saab jindabad
@balbirsingh-ri5rw
@balbirsingh-ri5rw Жыл бұрын
Very very good thanks
@amandhindsa9289
@amandhindsa9289 Жыл бұрын
ਸੱਚ ਏ ਬਿਲਕੁਲ…. ਜੀ
@kahlon7563
@kahlon7563 5 ай бұрын
ਮੈਡਮ ਹਾਜੇ ਰੁਕ ਲਉ ਸਾਲਕ ਫਿਰ ਇਹ ਸਭ ਕਰਿਉ
@MohanSingh-sl9jw
@MohanSingh-sl9jw Жыл бұрын
Tack strict action against these
@karankaler7534
@karankaler7534 Жыл бұрын
ਸਾਰੇ ਪੰਜਾਬ ਹੀ ਚ ਇਹ ਕਾਨੂੰਨ ਹੋਣਾ ਚਾਹੀਦਾ ਹੈ ਕੀ ਜਿਸ ਵਿਅਕਤੀ ਨੇ ਪਿੰਡ ਜਾ ਸ਼ਹਿਰ ਵਿੱਚ ਪੰਚਾਇਤੀ ਜਾ ਸ਼ਾਮਲਾਟ ਜ਼ਮੀਨ ਦੱਬੀ ਹੋਈ ਹੈ ‌‌ਓਹ ਵਿਆਕਤੀ ਕੋਈ ਵੀ ਰਾਜਨਿਤਕ ਚੌਣ ਨਹੀਂ ਲੜ ਸਕਦਾ।
@ManpreetSingh-dg7iu
@ManpreetSingh-dg7iu Жыл бұрын
👌👌💯💗💗
@user-xb2wr3zf2i
@user-xb2wr3zf2i 5 ай бұрын
Good madam ji
@charanjitsingh6549
@charanjitsingh6549 Жыл бұрын
This is different between educated and uneducated well done madam
@siradan6097
@siradan6097 5 ай бұрын
Mspਮੈਡਮ ਦੇ ਦਿਓ ਮੈਡਮ MSP ਕੇ ਪੰਜ ਮਿੰਟ ਨੀ ਹੋਏ
@harjinderSingh84857
@harjinderSingh84857 4 ай бұрын
ਮੈਡਮ ਦਾ ਨੰਬਰ ਦੇਵਾਂ ਵੀਰ
@Jagtarsingh-yi3qp
@Jagtarsingh-yi3qp Жыл бұрын
ਜੋ ਸਫਾਈ ਕਰਵਾਉਣੀ ਐ ਅਫ਼ਸਰ ਆਪਣੀ ਜੇਬ ਵਿਚੋਂ ਕਰਵਾਉਣ
@ashukaliakalia3243
@ashukaliakalia3243 2 ай бұрын
ਸਬੂਤ ਤਾਂ ਕੇਜਰੀਵਾਲ ਦੇ ਵੀ ਸਾਰੇ ਹੈਗੇ ਆ। ਉਦੋਂ ਜ਼ਿੰਦਗੀ ਵਿੱਚ ਇਸ ਤਰ੍ਹਾਂ ਤੇ ਡਰਾਮੇ ਮੈਂ ਬਹੁਤ ਭ੍ਰਸ਼ਟ ਨੇਤਾਵਾਂ ਨੂੰ ਕਰਦੇ ਹੋਏ ਦੇਖਿਆ ਮੀਡੀਆ ਅੱਗੇ ਲੋਕਾਂ ਅੱਗੇ ਸੰਗਤ ਦਰਸ਼ਨ
@KuljeetSingh-zb9np
@KuljeetSingh-zb9np 4 ай бұрын
Madam good job 🙏👍
@user-zy3bh3bs7k
@user-zy3bh3bs7k 24 күн бұрын
CORRUPTION , CORRUPTION , CORRUPTION .
@shreyanshzuvotkar4899
@shreyanshzuvotkar4899 4 ай бұрын
👍
@Helpinghands39
@Helpinghands39 4 ай бұрын
Ett 5994 union zindabad es bar ni vote Paine AAP nu
@satnamsingh4929
@satnamsingh4929 Жыл бұрын
ਮੇਰੀ ਇਹ ਗੱਲ ਆਮ ਆਦਮੀ ਪਾਰਟੀ ਕੋਲ ਜਰੂਰ ਪਹੁੰਚਾਓ ਜੀ
@sainampps2ndamitsingh886
@sainampps2ndamitsingh886 3 ай бұрын
Kejriwaal ji jindabad
@PritamSingh-js6ok
@PritamSingh-js6ok Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ m l a shab
@amarjitdhunna
@amarjitdhunna Жыл бұрын
Biba Anmol v good.
@jagmohansarao5273
@jagmohansarao5273 Жыл бұрын
Wah ji jindabad
@ramgopalsingh9422
@ramgopalsingh9422 Жыл бұрын
Very good beta you are absolutely right doing well we hope for the best future may you blessed carry on
@rickyahuja2895
@rickyahuja2895 Жыл бұрын
Gud job mam
@gurdivsinghgurdivsingh9548
@gurdivsinghgurdivsingh9548 Жыл бұрын
ਪੰਚਾਇਤੀ।ਪੈਲੀਆਂ।ਦੇ।ਠੇਕੇ।ਦੇ। ਪੈਸੇ। M.l.a।ਰਲ।ਕੇ।ਖਾ। ਰਹੇ ਹਨ
@balbirsingh4656
@balbirsingh4656 Жыл бұрын
Mam dismiss the crupt officers who are responsible. Please take action accordingly. 👍❤🌹🙏
@HarjinderSingh-pj6ws
@HarjinderSingh-pj6ws 4 ай бұрын
💯
@mohindersingh738
@mohindersingh738 Жыл бұрын
Very Very nice madam ji 🙏
@MandeepSingh-bq2ez
@MandeepSingh-bq2ez 2 ай бұрын
ਮੈਡਮ ਜੀ ਐਸ,ਡੀ,ਐਮ ਸਾਬ ਦੀ ਕੁਰਸੀ ਤੇ ਬੈਠੇ ਹਨ ਐਸ,ਡੀ,ਐਮ ਬਣਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।
@SukhdevSingh-nx2nb
@SukhdevSingh-nx2nb 5 ай бұрын
Wah ji wah,, Anmol ji,,
@gatiss-dn7qp
@gatiss-dn7qp Жыл бұрын
ਬਹਰੂਪੀਏ 😢😢😢
@jagdeepsharma7714
@jagdeepsharma7714 Жыл бұрын
Very good work by app party
@DavinderSingh-st3xs
@DavinderSingh-st3xs Жыл бұрын
Out kro
@shuntygarg2874
@shuntygarg2874 5 ай бұрын
ਬੜੇ ਬੜੇ ਬੇਈਮਾਨ ਭਰਸ਼ਟਾਚਾਰੀ ਰਿਸਵਤਖੋਰਾ ਦੀ ਰਕਾਸ਼ਸ ਜਾਤ ਤੇ ਏਨਾ ਨਸਲਾਂ ਦੀ ਲੰਕਾ ਦਹਨ ਦੂਰ ਨਹੀ ਕਿਉਂਕਿ ਪਰਮਾਤਮਾ ਤੇ ਕੁਦਰਤ ਘਰ ਦੇਰ ਅੰਧੇਰ ਨਹੀ ਬਾਕੀ ਓਦੀਆਂ ਓ ਜਾਣੇ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ gose to suwidha
@harjinderSingh84857
@harjinderSingh84857 4 ай бұрын
ਅੱਜ ਦਿਲੋ ਸਿਲੂਟ ਹੈ ਜੀ ਅੱਜ ਖੜਕਾਏ ਬੰਦੇ ਸਾਰੇ ਚੁੱਪ ਕਰਕੇ ਵੇਖਦੇ ਰਹਿ ਗਏ ਹਨ ਐਵੇ ਹੀ ਖਿੱਚ ਕੇ ਰੱਖੋਂ
@jas-gurdeepvlogger9818
@jas-gurdeepvlogger9818 Жыл бұрын
ਕੀ ਕਾਰਵਾਈ ਹੋ ਗਈ ਹੈ?
@amnidersingh-qu9yp
@amnidersingh-qu9yp Жыл бұрын
ਸੁਆਦ ਆਗਿਆ ਅਨਮੋਲ ਜੀ ਏਂਦਾ ਦੀ ਸਾਡੀ ਅੰਗਰੇਜ਼ੀ ਵਾਲੀ ਮੇਡਮ ਹੁੰਦੀ ਸੀ ਓਹ ਬੀਗੇਂ ਟੇਡੇ ਸਾਰੀਆਂ ਨੂੰ ਸੁਧਾਰ ਦੇੰਦੀ ਸੀ ਏਨਾਂ ਦੀ ਰੱਜ ਕੇ ਕਲਾਸ ਲਾਉ ਜੀ❤❤❤❤❤🎉🎉🎉🎉🙏🙏🙏🙏🙏🙏🙏🙏🙏🙏🙏
@karamjitsingh5522
@karamjitsingh5522 Ай бұрын
❤❤❤❤❤❤❤❤❤❤❤❤❤❤❤❤
@user-jw4bc2hd7w
@user-jw4bc2hd7w 4 ай бұрын
ਹੁਣ ਤੱਕ ਕਦੇ ਨਹੀਂ ਬੋਲੀ । ਹੁਣ ਬੋਟਾ ਉਦੀਆ ਨੇ। ਹੁਣ ਸਾਰੇ।ਬੋਲਣ ਗੇ। 5 ਮਿੰਟ ਵਿੱਚ MSP ਦੇ ਵਾਲੀ ਲੀਡਰ ਮੈਡਮ।ਦੁਜੇਆ ਦੀਆਂ ਗਲਤੀਆਂ ਕੱਡ ਰਹੀਆ। ਉਹ ਨੂੰ ਇਹ ਸੋਚਣਾ ਚਾਹੀਦਾ। ਕੀ ਸਾਡੇ ਵਸੋਂ ਬਾਹਰ ਆ। ਇਹ ਗੱਲ ਬਾਤ Cਕੇਟ । ਵੀ ਹੋ ਸਕਦੀ ਸੀ ਪਰ ਨਹੀ। ਵਾ ਵਾ ਖੱਟਣੀ ਆ। ਇਸ ਤੋ ਪੈਲਾਂ। ਇਸ ਤਰ੍ਹਾਂ ਦੀ ਕੋਈ ਕਾਰਵਾਈ ਦੀ ਵਿਡੀਉ ਨਹੀ ਆਈ।
@SurinderKumar-oh9vw
@SurinderKumar-oh9vw Жыл бұрын
Recovery must from corrupt politicians of all parties n sturn action also for corrupt beurocrates
@user-cj3im6uj9y
@user-cj3im6uj9y 4 ай бұрын
MSP Wali Madam
@parmjeetsinghpamma4742
@parmjeetsinghpamma4742 Жыл бұрын
Madam chandigarh mohali jirakpur ch fraud traval agents di ginti bhut jyada hai kirpa krke govt regd office hi open rehne chahide han fraud agenta nu jail bhejo
@vinodkumar-no9xy
@vinodkumar-no9xy Жыл бұрын
Keep on excelant work mam, good job
@bahadursingh9718
@bahadursingh9718 Жыл бұрын
ਮੈਂਡਮ ਜੀਂ ਜਦੋਂ ਇੱਕ ਕੇਸ ਚਲ ਗਿਆ ਤੁਸੀਂ ਕਹਿ ਰਹੇ ਹੋ ਤੇ ਹੋਰ ਕੇਸ਼ ਚਲ ਜਾਣ ਗੲਏ
@user-ke4cy9jy4q
@user-ke4cy9jy4q 4 ай бұрын
ਭਗਵੰਤ ਮਾਨ 420ਤੇ ਅਨਮੋਲ ਗਗਨ ਮਾਨ 420ਸਾਬਿਤ ਹੋਏ
@VirSingh-nj3dc
@VirSingh-nj3dc Жыл бұрын
ਮੌਕੇ ਦੀਆਂ ਸਰਕਾਰਾਂ ਇਸੇ ਤਰਾਂ ਹੀ ਪਹਿਲੀਆਂ ਸਰਕਾਰਾਂ ਨੂੰ ਬਦਨਾਮ ਕਰਦੀਆਂ ਹਨ। ਬੇਰੁਜ਼ਗਾਰੀ,ਵਧਦੀਆਂ ਕੀਮਤਾਂ ਦੀ ਕੋਈ ਗਲ ਨਹੀਂ ਲੋਕਾਂ ਨੂੰ ਉਲਝਾਉਣ ਦਾ ਮਸਲਾ ਹੈ ?
@mohindersingh5206
@mohindersingh5206 Жыл бұрын
Very good
@user-si9ff3kq6n
@user-si9ff3kq6n Жыл бұрын
God jo
@mangatrai89
@mangatrai89 Жыл бұрын
ਏਹਨੂੰ ਪੁੱਛਣ ਵਾਲਾ ਹੋਵੇ ਕੋਈ 5 ਮਿੰਟ ਵਾਲੀ ਚੁਟਕੀ ਕਿੱਥੇ ਹੈ
@Sidhuboys-jr1ds
@Sidhuboys-jr1ds 4 ай бұрын
ਆਮ ਆਦਮੀ ਪਾਰਟੀ ਮੁਰਦਾਬਾਦ ,ਭਗਵੰਤਮਾਨ ਮੁਰਦਾਬਾਦ ,ਸਿਖਿਆ ਮੰਤਰੀ ਮੁਰਦਾਬਾਦ , ETT 5994 ਅਧਿਆਪਕਾ ਨੂੰ ਸੜਕਾਂ ਤੇ ਰੋਲਣ ਵਾਲੀ ਮਾੜੀ ਨੀਤੀ ,ਮਾਰੂ ਨੀਤੀ , ਬੇਕਾਰ ਸਰਕਾਰ ਮੁਰਦਾਬਾਦ, ETT 5994ਭਰਤੀ ਪੂਰੀ ਕਰੋ ,ਬੇਕਾਰ ਭਾਸ਼ਣ ਦੇਣੇ ਬੰਦ ਕਰੋ । ETT 5994 ਭਰਤੀ ਪੂਰੀ ਕਰੋ। ETT 5994 ਭਰਤੀ ਨੂੰ ਕੋਰਟ ਵਿਚ ਰੋਲਣ ਵਾਲੀ ਬੇਕਾਰ ਮਾਨ ਸਰਕਾਰ ਮੁਰਦਾਬਾਦ ,ਮੁਰਦਾਬਾਦ💪💪💪💪💪💪💪
@darshanlalbatra8535
@darshanlalbatra8535 Жыл бұрын
Aam Aadmi party zindabad
@gurmukhsingh8725
@gurmukhsingh8725 Жыл бұрын
ਇਹ ਜ਼ਮੀਨ ਦਾ ਕੇਸ 1/6/17 ਅਤੇ 19/1/22 ਨੂੰ ਪੰਚਾਇਤ ਦੇ ਹੱਕ ਵਿੱਚ ਹੋਣ ਤੇ
@deeppanjabnetwork7015
@deeppanjabnetwork7015 4 ай бұрын
Very Very nice ❤
@ldramgharia4922
@ldramgharia4922 Жыл бұрын
App party jindabad jindabad jindabad jindabad jindabad jindabad
@rajveerKumar-kj6pr
@rajveerKumar-kj6pr 5 ай бұрын
Good 👍👍👍👍👍👍👍👍👍👍
@chbashir1899
@chbashir1899 4 ай бұрын
Very nice ji Abbas paris❤
@Hunterjatt79
@Hunterjatt79 4 ай бұрын
ਇੱਕ ਮਿੰਟ ਚ ਐੱਮ ਐੱਸ ਪੀ ਵਾਲੀ ਲੀਡਰ 😂😂😂😂😂😂
@hardevsingh4956
@hardevsingh4956 Жыл бұрын
GOOD JI
@amarjitsingh2775
@amarjitsingh2775 Жыл бұрын
ਕੀ ਮੂਣਕੇ ਮੈਡਮ ਵੀ ਤਾ ਜਗਰਾਉਂ ਵਾਲੀ ਕੋਠੀ ਤੇ ਕਬਜਾ ਕੀਤਾ ਸੀ ਉਸ ਤੇ ਕੀ ਸਟੈਂਡ ਆ ਦੱਸੇ ਆ 😂😂😂
@user-ic8ze1ld6j
@user-ic8ze1ld6j 5 ай бұрын
L0k ਵਿਖਵਾ ਡ੍ਰਾਮਾ ਫਿਲਮ ਵਿਚ ਗਿੱਪੀ
@armylover5546
@armylover5546 Жыл бұрын
Video ਬਹੁਤ ਸੋਹਣੀ ਆ .... ਡਰਾਮੇ ਦਾ ਨਾਮ ਕੀ ਆ 🤔🤔 ਪਾਪ ਆਦਮੀ ਪਾਰਟੀ
@shivkumarsharma7881
@shivkumarsharma7881 5 ай бұрын
ਸਾਰੇ ਤਹਿਸੀਲਦਾਰ ਡੀ ਆਰ ਓ ਪਟਵਾਰੀ ਮਹਿਕਮਾ ਰਿਸ਼ਵਤ ਖੋਰ ਹਨ ਸੁਧਾਰ ਕਰੋ ।
@motivationsayri2016
@motivationsayri2016 Жыл бұрын
Good job 😊
@AmandeepKaur-ia6yf
@AmandeepKaur-ia6yf Жыл бұрын
Very good
@user-dt5vi1wf7j
@user-dt5vi1wf7j 4 ай бұрын
ਮੰਤਰੀ ਸਾਾਹਟਟਟਟਟਟਟਟਟਟਟਟਟਟਟਟਟਟਟਟਟਟਟ
@tindermaan7434
@tindermaan7434 Жыл бұрын
Good job gagan mam
@jaswindersingh-ce5zk
@jaswindersingh-ce5zk 4 ай бұрын
Ma Wasa barkhalaf si per a jo madam na cm kita manu bhot changa lagga wmk
@LakhwinderSingh-ze5gs
@LakhwinderSingh-ze5gs Жыл бұрын
Good madam maan ji lage raho
ОБЯЗАТЕЛЬНО СОВЕРШАЙТЕ ДОБРО!❤❤❤
00:45
小天使太有爱心了#天使#小丑#家庭#搞笑
00:32
家庭搞笑日记
Рет қаралды 25 МЛН
Я обещал подарить ему самокат!
01:00
Vlad Samokatchik
Рет қаралды 10 МЛН
MLA Anmol Gagan Mann News - 96 Acre Govt. Property - NRI - Aam Aadmi Party
16:54
ОБЯЗАТЕЛЬНО СОВЕРШАЙТЕ ДОБРО!❤❤❤
00:45