ਮੌੜ ਸ਼ਹਿਰ ਦੇ ਅੱਕੇ ਲੋਕਾਂ ਨੇ Bhagwant Mann ਦੇ ਰੋਡ ਸ਼ੋਅ ਖਿਲਾਫ ਦੁਕਾਨਾਂ ਬੰਦ ਕਰਕੇ ਘੇਰ ਲਈਆਂ ਸੜਕਾਂ

  Рет қаралды 79,388

LOK AWAZ TV

LOK AWAZ TV

25 күн бұрын

ਮੌੜ ਸ਼ਹਿਰ ਦੇ ਅੱਕੇ ਲੋਕਾਂ ਨੇ Bhagwant Mann ਦੇ ਰੋਡ ਸ਼ੋਅ ਖਿਲਾਫ ਦੁਕਾਨਾਂ ਬੰਦ ਕਰਕੇ ਘੇਰ ਲਈਆਂ ਸੜਕਾਂ,
MLA ਮਾਈਸਰਖਾਨਾ ਨੂੰ ਸ਼ਹਿਰ ਵਿੱਚੋਂ ਦਵੱਲਿਆ,
ਪੈ ਗਿਆ ਪੇਚਾ, ਲੋਕਾਂ ਨੇ ਪੰਜਾਬ ਸਰਕਾਰ ਦੀ ਜੰਮ ਕੇ ਹਨੇਰੀ ਬਣਾਈ।
#bhagwantmann #punjabgovt #mpelection2024 #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 429
@harmanxbrar9842
@harmanxbrar9842 24 күн бұрын
ਲੋਕਾਂ ਨੂੰ ਏਦੇ ਚੁਟਕਲਿਆਂ ਦੀ ਲੋੜ ਨਹੀਂ ਹੈ
@bhupindersinghsaini2186
@bhupindersinghsaini2186 24 күн бұрын
ਮਹਾਂ ਨਿਕੰਮੀ ਸਰਕਾਰ।ਸਿਵਾ ਵਿਰੋਧੀਆਂ ਨੂੰ ਟਿੱਚਰਾਂ ਕਰਨ ਦੇ ਜਾਂ ਚੁਟਕਲੇ ਸੁਨਾਉਣ ਦੇ ਕੱਖ ਨਹੀਂ ਕੀਤਾ।
@jasmindersingh8535
@jasmindersingh8535 24 күн бұрын
ਕਰ ਰਹੇ ਹਨ ਲੋਕ ਝਾੜੂ ਦਾ ਤੀਲਾ ਤੀਲਾ
@talwindersingh463
@talwindersingh463 24 күн бұрын
70. Sal. Fare. 🍾🥃🥃. Daru. Da. Nateja. 🥰🦥😅🥃😅🍾
@karmitakaur3390
@karmitakaur3390 24 күн бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@Ravikumar-in5eh
@Ravikumar-in5eh 24 күн бұрын
Hlo dear
@user-vq2kd7ft6p
@user-vq2kd7ft6p 24 күн бұрын
AAP khatm Con 7 sad 3 Azad 2. Bjp0 aap 00. Sad a 1
@rajwindersingh-ov3tc
@rajwindersingh-ov3tc 23 күн бұрын
ਜੇ ਆਮ ਆਦਮੀ ਜਿੱਤ ਗਏ ਫ਼ੇਰ ਉਹ ਕੰਮ ਨਹੀਂ ਕਰਦੇ ਇਕ ਵਾਰ ਹਰਾਉ
@doyouknow1116
@doyouknow1116 23 күн бұрын
Madam, phir kis nu payie....mainu ta hal sirf khalistan lagda....hun tusi daso...
@hsvmktech
@hsvmktech 20 күн бұрын
ਅੱਛਾ ਜੀ? ਬਹੁਤ ਚੰਗੀ ਸੋਚ ਆ, ਏਨੂੰ ਹਜੇ ਪਤਾ ਹੀ ਨਹੀਂ ਪੰਜਾਬ ਚ ਹੋ ਕੀ ਰਿਹਾ।
@chanansingh9060
@chanansingh9060 24 күн бұрын
ਭਗਵੰਤ ਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ
@user-sk7gf3sv5p
@user-sk7gf3sv5p 24 күн бұрын
ਮੌੜ ਮੰਡੀ ਲੱਖੇ ਸਿਧਾਣੇ ਨਾਲ ਹੈ।
@satpalsingh8770
@satpalsingh8770 24 күн бұрын
ਮਨਿੰਦਰ ਸਿੰਘ ਘੈੰਟ ਪਤਰਕਾਰ ਜਿਦਾਬਾਦ
@ParamjitSingh-xo9hi
@ParamjitSingh-xo9hi 24 күн бұрын
Very good
@JaswantSingh-fg3qs
@JaswantSingh-fg3qs 24 күн бұрын
ਲੱਖਾਂ ਸਿਧਾਣਾ ਜ਼ਿੰਦਾਬਾਦ
@shamdhiman8717
@shamdhiman8717 24 күн бұрын
ਲੱਖੇ ਸਿਧਾਣੇ ਨੂੰ ਵੋਟ ਪਾਉਣ ਲੋਕ ਮੌਕਾ ਮਿਲਿਆ ਜਾਗੋ ਜਾਗੋ ਲੋਕੋ ਜਾਗੋ ਜਾਗੋ
@karnailchahal6833
@karnailchahal6833 24 күн бұрын
ਖਿਲਾਰ ਦਿਉ ਝਾੜੂ ਦਾ ਤੀਲਾ ਤੀਲਾ
@rajuarora3163
@rajuarora3163 24 күн бұрын
ਆਮ ਪਾਰਟੀ ਮੁਰਦਾਬਾਦ 👎👎
@satgurkotra2543
@satgurkotra2543 24 күн бұрын
ਲੱਖੇ ਸਿਧਾਣੇ ਨੂੰ ਜਿਤਾ ਦਿਓ
@sukhwantsinghkhattra6080
@sukhwantsinghkhattra6080 24 күн бұрын
ਪੰਜਾਬ ਸਰਕਾਰ ਮੁਰਦਾਬਾਦ
@d.s.dhaliwal8209
@d.s.dhaliwal8209 24 күн бұрын
ਭੰਡ ਦਾ ਤੀਲਾ ਤੀਲਾ ਕਰ ਦਿਓ ਮੌੜ ਮੰਡੀ ਵਾਲਿਓ।ਦੇਖਿਓ ਕਿਤੇ ਫੇਰ ਧੋਖਾ ਖਾ ਜਾਵੋਂ।
@AvtarSingh-pw7fv
@AvtarSingh-pw7fv 24 күн бұрын
ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਬਾਈ ਲੱਖਾ ਸਿਧਾਣਾ ਸਾਡੀਆਂ ਵੋਟਾਂ ਦਾ ਅਸਲੀ ਹੱਕਦਾਰ ਹੈ ਸਾਡਾ ਬਾਈ ਜਿੰਦਾਬਾਦ ਲੱਖਾ ਬਾਈ ਜ਼ਿੰਦਾਬਾਦ
@chamkaursingh1739
@chamkaursingh1739 24 күн бұрын
Lakha sidhana varga heera banda harya tusi loka na bhugtoo hun
@jasmeensinghjasmeensingh3841
@jasmeensinghjasmeensingh3841 24 күн бұрын
ਬਦਲਾਅ ਸ਼ੁਰੂ
@gurudhaliwal8765
@gurudhaliwal8765 23 күн бұрын
Khtam hon aala hun ta. 😂
@JaggaSingh-ry7wl
@JaggaSingh-ry7wl 24 күн бұрын
ਜਿਲਾ ਬਠਿੰਡਾ ਮੌੜ ਮੰਡੀ ਜਿੰਦਾਬਾਦ ਝਾੜੂ ਬੋਕਰ ਵਾਲੇ ਭੰਡ ਮੁਰਦਾਬਾਦ
@RamSinghshergill-yk6wz
@RamSinghshergill-yk6wz 24 күн бұрын
ਲੱਖਾ ਸਿੰਘ ਸਧਾਨਾ ਜਿੰਦਾਬਾਦ ਜਿੰਦਾਬਾਦ
@ParmSidhu-nq4iv
@ParmSidhu-nq4iv 24 күн бұрын
ਬਾਈ ਇਹ ਤਾਂ ਕਦੇ ਤੀਰ ਕਮਾਣ ਬਣਾ ਲੈਂਦਾ ਹੈ ਕਦੇ ਸਿਰ ਚ ਪਾਣੀ ਪਾਉਣ ਲੱਗ ਜਾਂਦਾ ਨਾ ਕਿ ਕਲ ਹਰ ਕਰੀਰ ਖੇਡਦਾ ਨਾਵੇ ਕਰਦਾ ਫਿਰਦਾ ਹੁਣ ਨਾ ਬਾਈ ਅੱਗਿਓ ਗਲਤੀ ਕਰਿਓ ਜੀ
@singhsaab6992
@singhsaab6992 24 күн бұрын
ਡਰਾਮੇਬਾਜ਼ੀ ਹੀ ਆਉਂਦੀ
@jagsirsingh8781
@jagsirsingh8781 24 күн бұрын
ਬਾਈ ਲੱਖਾ 💪💪
@shamdhiman8717
@shamdhiman8717 24 күн бұрын
ਜ਼ੋ ਪਾਰਟੀ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਵੋਟਾਂ ਉਸ ਪਾਰਟੀ ਨੂੰ ਪਾਉ। ਨੌਜਵਾਨ ਬਚਣ ਗੇ
@AtwalFamily-or3pg
@AtwalFamily-or3pg 24 күн бұрын
ਲੌਕੋ ਚੰਗੀ ਸੋਚ ਤੇ ਸੂਝਵਾਨ ਜ਼ਵਾਨ ਲ਼ੱਖ਼ਾਂ ਸਿੰਘ ਸਿਧਾਣਾ ਦਾ ਸਾਥ ਦੇ ਕੇ ਪਾਰਲ਼ੀਮੈਟ ਚ ਪੇਜ਼ੋ
@gurmeetgill1898
@gurmeetgill1898 24 күн бұрын
ਸੀ ਐਮ ਸਾਹਿਬ ਜੀ ਨੂੰ ਇਹਨਾਂ ਦੇ ਕੋਲ ਆਉਣਾ ਚਾਹੀਦਾ ਸੀ। ਇਹਨਾਂ ਦੇ ਦੁਖ ਸੁਣਦੇ ਤੇ ਮਨਾਂ ਕੇ ਆਪਣੇ ਵੱਲ ਇਹਨਾਂ ਨੂੰ ਖਿਚਦੇ।
@gurchransingh5674
@gurchransingh5674 24 күн бұрын
ਧੰਨਵਾਦ ਦਿਲੋ ਸਲੂਟ ਜਾਗਦੀਆ ਜਮੀਰਾ ਵਾਲੇ ਲੋਕਾ ਦਾ
@BaljinderKaur-gu1kd
@BaljinderKaur-gu1kd 15 күн бұрын
ਸਭ ਤੋਂ ਇਮਾਨਦਾਰ cm bhagwant ਮਾਨ ਨੂੰ ਵੋਟ ਪਾ ਕੇ ਜਿਤਾਯੋ
@VickySingh-ov4ez
@VickySingh-ov4ez 24 күн бұрын
Bhut vdiya kitta
@SukhdevSingh-je2md
@SukhdevSingh-je2md 24 күн бұрын
ਸੌ ਕੰਜਰ ਲੱਭਣ ਦੀ ਲੋੜ ਨਹੀ ਇਕੋ ਲੱਭ ਲੳੁ ਬਾਕੀ ਜਾਣਦੋ ਕੌਣ ਆ
@rupirupindergill2994
@rupirupindergill2994 24 күн бұрын
ਆਜੋ ਆਪ ਵਾਲਿਓਂ ਮੌੜ ਵਾਲੇ ਉਡੀਕ ਰਹੇ ਆ ਪਾ ਰਹੇ ਆ ਕਿਕਲੀ
@simarjitkaur3804
@simarjitkaur3804 21 күн бұрын
ਲੋਕ ਆਵਾਜ਼ ਟੀਮ ਜਿਉਂਦੇ ਵਸਦੇ ਰਹਿਣ
@JagjitSingh-vx9bz
@JagjitSingh-vx9bz 24 күн бұрын
ਉਲਟੀ ਗਿਣਤੀ ਸੁਰੂ ਹੋ ਗਈ ।
@GurpreetSingh-jb5oy
@GurpreetSingh-jb5oy 24 күн бұрын
ਵਿਸਵਦੀਪ ਫਾਜਲਿਕਾ ਵੀ ਸਿਹਤ ਸਹੂਲਤਾਂ ਦੀ ਗੱਲ ਕਰਦਾ ਓਹਦਾ ਸਾਥ ਦਿਓ
@singhsaab6992
@singhsaab6992 24 күн бұрын
Good ਪੰਜਾਬੀ ਜਾਗ ਜਾਣ ਤੇ ਚੰਗਾ ਸਮਾਂ ਰਹਿੰਦੇ
@talwindersingh463
@talwindersingh463 24 күн бұрын
Daru🥃😅. Mel. Fare. De. Panjbi. Nu. 🥃😅🐒. Sab. Tek. Tak. Bale. Panjabi. Kam. Karna. Ne. Roj. Road. Band. Gand. Na. Pabo. Safai. Rako. Punjabi. Gand. Pan. Nu. No1. Sab. Ledar. Bale. Go. ✈️Usa. Pata. Lagu. Jad. Karna pea🐒🐒🐒🐒🐒🐒🐒🐒🐒
@JasbirSingh-mw1vr
@JasbirSingh-mw1vr 24 күн бұрын
ਮੌੜਾਂ ਵਾਲਿਓ ਇਸ ਏਕੇ ਨੂੰ ਬਰਕਰਾਰ ਰੱਖਦੇ ਹੋਏ ਝਾੜੂ ਨੂੰ ਹਰਾਉਣ ਲਈ ਵੋਟਿੰਗ ਕਰਿਓ
@IqbalSingh-ps1mg
@IqbalSingh-ps1mg 24 күн бұрын
ਖਿਲਾਰ ਤਾ ਝਾੜੂ
@sohansinghsandhu4025
@sohansinghsandhu4025 24 күн бұрын
ਮੌੜ ਦੇ ਲੋਕ ਝਾੜੂ ਸਰਕਾਰ ਦੇ ਸੁਪਰੀਮੋ 'ਭੰਡ ਤੋਂ ਲੋਕ ਜਵਾਬ ਮੰਗਦੇ ਹਨ ਕਿ ਪੈਸਾ ਪੰਜਾਬ ਦੇ ਖਜਾਨੇ ਦਾ ਲੁਟ ਕੇ ਕਿਓਂ ਲੈ ਗਿਆ 'ਲੁਟ ਰਹੇ ਹਨ ? ਝਾੜੂ ਸਰਕਾਰ ਨੂੰ ਹੁਣ ਸਬਕ ਜਰੂਰ ਸਿਖੌਣ ਗੇ ?
@gurindersidhu1625
@gurindersidhu1625 24 күн бұрын
Maninder sidhu ji very good
@ParmSidhu-nq4iv
@ParmSidhu-nq4iv 24 күн бұрын
ਬਾਈ ਸਾਰੇ ਲੋਕਾਂ ਨੂੰ ਬੇਨਤੀ ਹੈ ਇਹ ਦੀ ਝਾੜੂ ਨੂੰ ਪੁੱਟਣਾ ਪਾਇਆ ਜੇ ਸਾਡੇ ਗਰੀਬ ਲੋਕਾਂ ਨੂੰ ਦੋ ਰੁਪਏ ਕਿਲੋ ਵਾਲੀ ਕਣਕ ਸੀ ਉਹ ਵੀ ਦੋ ਸਾਲ ਹੋ ਗਏ ਢਾਈ ਸਾਲ ਹੋ ਕੇ ਆਈ ਨਹੀਂਗੀ ਬਿਜਲੀ ਮਾਫ ਆਂਦੇ ਸੀਗੇ ਉਹ ਸਾਡੇ ਬੰਦਿਆਂ ਨੂੰ 25000 ਬਿੱਲ ਆਏ ਆ
@rupinderrai6221
@rupinderrai6221 23 күн бұрын
Tum badal te Congress ka Banda
@Kiranveersingh-sb2kn
@Kiranveersingh-sb2kn 24 күн бұрын
ਝਾੜੂ ਦਾ ਤੀਲਾ ਤੀਲਾ ਕਰੋ
@karamsingh1020
@karamsingh1020 24 күн бұрын
ਗਪੀਆਂ ਦੀ ਸਰਕਾਰ
@user-zd3gy7ph3e
@user-zd3gy7ph3e 23 күн бұрын
Jharu party da bycott kro nahi ta 2027tak cheeka paingia bhagwant mann ne tahanu labhna nahi
@gurbirsinghsran811
@gurbirsinghsran811 24 күн бұрын
ਵੀਰੋਂ ਲੱਖੇ ਵੀਰ ਜੀ ਦਾ ਸਾਥ ਦਿਊ ਜੀ
@harpreetkauapreet5253
@harpreetkauapreet5253 24 күн бұрын
ਠੋਕ ਕੈ ਰੱਖੋ ਵੀਰ ਜੀ ਪੰਜਾਬ ਵਿੱਚ ਬੈਅਕਲ ਸਰਕਾਰ ਆ ਗਈ ਭਗਵੰਤ ਮਾਨ ਦੇ ਐਮ ਐਲ ਨੂੰ ਸਿਰਫ ਆਪਦੈ ਘਰ ਭਰਨ ਵਿੱਚ ਲੱਗੈ ਨਹ ਜੀ 👍👍👍
@msmaninder450
@msmaninder450 24 күн бұрын
ਸੋਨੂੰ ਮੁਬਾਰਕ ਸਾਡੇ ਮਾਨਸਾ ਵਾਟਰਵਕਸ ਰੋਡ ਤੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਆ ਰਿਹਾ ਕੋਈ ਬੋਲਦਾ ਨਹੀਂ
@tajwrsingh5990
@tajwrsingh5990 24 күн бұрын
ਲੱਖੇ ਨੂੰ ਮੌਕਾ ਦੇ ਕੇ ਦੇਖੋ ਭਾਈ ਜੀ 🙏🏻
@msmaninder450
@msmaninder450 24 күн бұрын
ਮਾਨਸਾ ਵੀ ਬਾਈ ਇਹ ਹਾਲ
@BahadurSingh-gv4zy
@BahadurSingh-gv4zy 24 күн бұрын
ਮਨਿੰਦਰ 22j👍👍👍🙏🙏🙏🙏🙏🙏🙏
@sajjansingh7602
@sajjansingh7602 24 күн бұрын
ਤੁਹਾਡੀਆਂ ਇਹਨਾਂ ਮੰਗਾਂ ਨੂੰ ਹੀ ਤਾਂ ਲੱਖਾ ਸਿਧਾਣਾ ਪਿੱਟਦਾ ਹੈ ਤੁਸੀਂ ਲੱਖਾ ਸਿਧਾਣਾ ਦੀ ਸਪੋਰਟ ਕਰੋ ਸ਼ੋਸ਼ਲ ਮੀਡੀਆ ਰਾਹੀਂ ਉਹੀ ਇਸ ਤਰ੍ਹਾ ਦੇ ਮਸਲੇ ਹੱਲ ਕਰੇਗਾ
@JaggaSingh-ry7wl
@JaggaSingh-ry7wl 24 күн бұрын
ਉਹ ਬਲਿਓ ਮੌੜ ਵਾਲਿਓ ਜਿਲਾ ਬਠਿੰਡਾ ਸਦਕੇ ਜਾਮਾ ਇਨਾ ਪੁੱਤਰਾਂ ਧੀਆਂ ਭਰਾਵਾਂ ਦੇ ਝਾੜੂ ਵਾਲੇ ਦਾ ਤੀਲਾ ਤੀਲਾ ਕਰ ਦਿਓ ਝਾੜੂ ਸਰਕਾਰ ਮੁਰਦਾਬਾਦ ਭੰਡ ਸਰਕਾਰ ਮੁਰਦਾਬਾਦ ਭਗਵਾਨਤ ਸ਼ਰਾਬੀ ਮੁਰਦਾਬਾਦ
@gurpalpawar8577
@gurpalpawar8577 24 күн бұрын
ਭਗਵੰਤ ਸਿੰਘ ਮਾਨ ਤੁਹਾਨੂੰ ਲੋਕਾ ਦੇ ਸਵਾਲਾ ਜਵਾਬ ਦੇਣਾ ਪੈਣਾ ਯਰ ਗੱਲਾ ਦਾ ਕੜਾਹ ਨਹੀ ਚੱਲਣਾ , ਹਰ ਖੇਤਰ ਚ ਬੇੜਾ ਬਹਿ ਗਿਆ
@majorsingh1285
@majorsingh1285 24 күн бұрын
ਜਾਗੋ ਪੰਜਾਬੀਓ ਜੇਕਰ ਤੁਸੀਂ ਚਾਹੁੰਦੇ ਹੋ ਸਰਕਾਰ ਤਿੰਨ ਸਾਲ ਕੰਮ ਕਰੇ ਤਾ ਇਹਨਾਂ ਨੂੰ ਸਾਰੀਆਂ ਸੀਟਾਂ ਤੋਂ ਹਰਾਵੋ ,
@preetgamer9241
@preetgamer9241 24 күн бұрын
ਲੋਕੋ ਖਿਲਾਰ ਦੋ ਝਾੜੂ
@rupinderrai6221
@rupinderrai6221 23 күн бұрын
😮😮
@GotaSingh-gj7dq
@GotaSingh-gj7dq 24 күн бұрын
ਸਾਡਾ ਮੌੜ ਸਾਡੀ ਸਾਨ ਸਾਡੇ ਸ਼ਹਿਰ ਦੇ ਲੋਕ ਅਮਨ ਸ਼ਾਂਤੀ ਨਾਲ ਰਹਿਣ ਵਾਲੇ ਅਤੇ ਮਿਹਨਤ ਕਰਨ ਵਾਲੇ ਲੋਕ ਹਨ
@AmandeepSingh-bu4wn
@AmandeepSingh-bu4wn 24 күн бұрын
ਫੇਲ ਸਰਕਾਰ ਏ
@satnamsingh-re4hr
@satnamsingh-re4hr 24 күн бұрын
ਅੱਜ ਪੱਕਾ ਸਾਬਤ ਹੋ ਗਿਅਾਂ ਝਾੜੂ ਵਾਲੇ ਤੇ ਅੱਸਲ ਲੁਟੇਰੇ ਨਿਕਲੇ ਪੰਜਾਬ ਦੇ। 92 ਭੇਡਾ ਪੂਰੀ ਤਰਾਂ ਫੇਲ ਹੋ ਚੁੱਕੀਅਾਂ ਨੇ ਹੁਣ ਪੂਰਾ ਪੰਜਾਬ ਸੁਣ ਤੇ ਦੇਖ ਲਵੇ ੲਿਹ ਬਦਲਾਵ ਮਿਲਿਅਾਂ ਪੰਜਾਬ ਦੇ ਲੋਕਾ ਨੂੰ। ੲਿਹ ਭੇਡਾਂ ਲੋਕਾ ਨੂੰ ਲੁੱਟਣ ਅਾੲੀਅਾਂ ਨੇ। ੲਿਹਨਾਂ ਦਾ ਬਾੲੀਕਟ ਕਰੋ ਹੁਣ ੲਿਹਨਾਂ ਨੂੰ ਨਾ ਵੜਨ ਦਿਓ
@user-rs9hs3zk5j
@user-rs9hs3zk5j 24 күн бұрын
ਮੌੜ ਮੰਡੀ ਵਾਲਿਉ ਲੱਖੇ ਸਿਧਾਨੇ ਨੂੰ ‌ਗੁੰਡਾ‌ ਕਹਿੰਦੇ ਸੀ ‌ਇਹਨਾ ਨਾਲੋਂ ਚੰਗਾ ਸੀ‌ ਤੁਹਾਡੇ ਨਾਲ ਖੜ ਜਾਂਦਾ
@JasbirSingh-mw1vr
@JasbirSingh-mw1vr 24 күн бұрын
ਵਿਕਾਸ ਹੋਇਆ ਪਰ ਹੋਇਆ ਚਿੱਟੇ ਦੇ ਵਪਾਰ ਵਿਚ, ਲੁੱਟਾਂ ਖੋਹਾਂ ਵਿਚ, ਫਿਰੌਤੀਆਂ ਲੈਣ ਲਈ ਨਸ਼ਾ ਵਪਾਰੀਆਂ ਦੀ ਜਾਇਦਾਦ ਦਾ ਵਿਕਾਸ ਹੋਇਆ।
@sukhpreetdhillon6109
@sukhpreetdhillon6109 24 күн бұрын
ਬਾਈ ਜੀ ਉਸ ਵਕਤ ਲੱਖੇ ਨੂੰ ਵੋਟਾਂ ਪਾਉਂਦੇ ਥੋਡੀ ਖਾਤਰ ਗੈਂਗਸਟਰਾ ਨਾਲ ਲੜਦਾ ਹੈ ਹੁਣ ਗਲਤੀ ਨਾ ਕਰ ਲੈਣੀ ਇਸ ਵਾਰ ਸਿਧਾਣੇ ਵਾਲੇ ਨਾਲ
@BaljinderSingh-lq7lt
@BaljinderSingh-lq7lt 24 күн бұрын
Maninder Singh Sidhu jindabad
@amriksingh9252
@amriksingh9252 24 күн бұрын
ਵੀਰ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਨਸ਼ੇੜੀ ਨੂੰ ਮਾਨ ਸਾਹਿਬ ਨਾਂ ਕਿਹਾ ਕਰੋ ਕੱਲਾ ਭਗਵੰਤ ਮਾਨ ਕਿਹਾ ਕਰੋ ਇਹ ਨਸ਼ੇੜੀ ਸਾਹਿਬ ਅਖਵਾਉਣ ਦੇ ਲਾਇਕ ਨਹੀਂ
@jasbirjasbirsingh3272
@jasbirjasbirsingh3272 24 күн бұрын
ਵਾਹ ਮੌੜ ਵਾਲਿਓ ❤
@user-qb5pl7oc4q
@user-qb5pl7oc4q 24 күн бұрын
ਮਾਨ ਸਾਬ ਮੋੜ ਵਿੱਚ ਵੀ ਕਿੱਕਲੀ ਸਣਾ ਜਾਂਦੇ
@amarbirsingh7986
@amarbirsingh7986 24 күн бұрын
ਭਗਵੰਤ ਮਾਨ ਤੇ ਕਿੱਕਲੀ ਸੁਣਾਈ ਜਾਦਾ ਸਿਰਫ ਚੁਟਕਲੇ।
@user-jc5yb1np1r
@user-jc5yb1np1r 24 күн бұрын
Kikli joga e aa eh
@ranisidhu9760
@ranisidhu9760 24 күн бұрын
ਭੰਡ ਤਾਂ ਕਿੱਕਲੀ ਪਾਉ ਹੋਰ ਵਿਕਾਸ ਕਰੂ
@Janti838
@Janti838 24 күн бұрын
Lakha Sidhana nu 1 Moka dena ha From Bhatinda from Deepak Sharma
@haripalgill3471
@haripalgill3471 24 күн бұрын
ਆ ਗਿਆ ਸੁਆਦ
@baldevsingh8255
@baldevsingh8255 24 күн бұрын
ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਲਾਹੀਆਂ ਜਾ ਰਹੀਆਂ ਟਰਾਂਸਫਾਰਮਰਾਂ ਦਾ ਸਮਾਨ ਨਸ਼ੇੜੀ ਕੱਢ ਕੇ ਲੈ ਜਾਂਦੇ ਹਨ।ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਹਨ। ਕੋਈ ਕਾਰਵਾਈ ਨਹੀਂ ਇਸ ਸਰਕਾਰ ਵਿੱਚ।
@JaggaSingh-ry7wl
@JaggaSingh-ry7wl 24 күн бұрын
ਭਗਵੰਤ ਮਾਨ ਸਰਕਾਰ ਮੁਰਦਾਬਾਦ
@ranisidhu9760
@ranisidhu9760 24 күн бұрын
ਲੱਖੇ ਨੂੰ ਵੋਟ ਪਾਉ ਪੰਜਾਬ ਵਸਾਉ
@ParmSidhu-nq4iv
@ParmSidhu-nq4iv 24 күн бұрын
ਭਗਵੰਤ ਮਾਨ ਨੇ ਗਰੀਬਾਂ ਤੇ ਜਿਹੜਾ ਕੀਤਾ ਹੀ ਕੁਝ ਨਹੀਂ ਗਿਆ ਸਾਡੇ ਗਰੀਬ ਲੋਕਾਂ ਨੇ ਚੱਕ ਚੱਕ ਕੇ ਵੋਟਾਂ ਸਿਟੀ ਗਏ ਆ
@GotaSingh-gj7dq
@GotaSingh-gj7dq 24 күн бұрын
ਕੱਖ ਨਹੀ ਕੀਤਾ ਗਰੀਬਾਂ ਦਾ ਬਾਕੀ ਸੇਠ ਸਹੀ ਗੱਲਾਂ ਕਰਦੇ ਆ ਸੀਵਰੇਜ ਟਰੀਟਮੈਂਟ ਪਲਾਂਟ ਦਾ ਬੁਰਾ ਹਾਲ ਹੈ ਸੁਖਬੀਰ ਸਿੰਘ ਮਾਈਸਰਖਾਨਾ ਤੁਰੰਤ ਐਕਸ਼ਨ ਲੈਣ
@AmandeepSingh-tn7dd
@AmandeepSingh-tn7dd 24 күн бұрын
Hlka modh de loka nu salute aa
@JaskaranSingh-wy1ek
@JaskaranSingh-wy1ek 24 күн бұрын
ਵਾਹ ਜੀ ਵਾਹ ਕੰਮ ਚਕ ਕੇ ਰੱਖੋ
@jassusidhu46
@jassusidhu46 22 күн бұрын
ਬਹੁਤ ਵਧੀਆ ਕੀਤਾ ਜੀ ਤੁਸੀਂ ਇੱਕਲੇ ਚੁਟਕਲੇ ਸੁਣਾ ਸਕਦਾ ਇਹ ਹੋਰ ਕੁੱਝ ਨਹੀ ਇਸਦੇ ਪੱਲੇ
@chamkaursingh1739
@chamkaursingh1739 24 күн бұрын
Lakha sidhana varga heera banda harya tusi loka na bhugtoo hun
@Mr.S.S_Gill
@Mr.S.S_Gill 19 күн бұрын
ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਭਗਵੰਤ ਮਾਨ ਤੇ ਬੀਜੇਪੀ ਵਾਲਿਆਂ ਦਾ ਫ਼ੁੱਲ ਵਿਰੋਧ ਕਰੋ।
@ResamReshamsingh
@ResamReshamsingh 24 күн бұрын
ਲੱਖੇ।ਨੂੰ।ਜਿਤਾਉ
@parwindersingh8057
@parwindersingh8057 24 күн бұрын
ਇਨਾ ਲੋਕਾ ਨੇ ਬਹੁਤ ਵੱਧੀਆ ਵਿਰੋਧ ਕੀਤਾ ਜਿੰਦਾਬਾਦ ਬਾਕੀ ਇਸ ਸਰਕਾਰ ਦੀਆ ਗੱਲਾ ਹੀ ਗੱਲਾ ਨੇ
@yadwindersinghyad5074
@yadwindersinghyad5074 24 күн бұрын
ਪੱਤਰਕਾਰ ਸ਼ੇਰ ਦਿਲ ਬੰਦਾ
@ranjeetkhanna3993
@ranjeetkhanna3993 24 күн бұрын
ਪੱਤਰਕਾਰ ਜੀ ਤੁਸੀਂ ਸਾਰੇ ਹੀ ਜਿੰਦਾਬਾਦ🦁 ਕੋਈ ਡਰ ਨਹੀਂ✅
@bholastudio3836
@bholastudio3836 24 күн бұрын
ਭਗਵੰਤ ਪਾਰਟੀ ਨੂੰ ਝਾੜੂ ਨਾਲ ਕੁਟਿਆ ਜਾਵੇਗਾ ਵਪਾਰੀ ਵਰਗ ਵੱਲੋਂ ਮੈਨੂੰ ਲੱਗਦਾ
@manpreet7788
@manpreet7788 23 күн бұрын
🌿🍁🌱ਬਾਹ ਉਹ ਬਾਈ ਮੋੜ ਮੰਡੀ ਵਾਲਿਉ ਜਮਾਂ ਸਿਰਾਂ ਲਾ ਤਾ ਸਹੀ ਗਲਾਂ ਕਰੀਆ ਜੇ ਇਸ ਤਰਾਂ ਸਾਰਾ ਪੰਜਾਬ ਉਠ ਖੜੇ ਪੰਜਾਬ ਬਚ ਸਕਦਾਂ🌿🍁🌱
@tajwrsingh5990
@tajwrsingh5990 24 күн бұрын
Good right aa tuhada bolo apne hakk lai 👍
@pritpalsinghsidhuadv7488
@pritpalsinghsidhuadv7488 24 күн бұрын
ਤੀਲਾ ਤੀਲਾ ....
@nirmalturka865
@nirmalturka865 23 күн бұрын
Manider singh otha hi jada ji jithe koi nhi janda salute ha ji ❤dil tou
@bhau8tq8st9z
@bhau8tq8st9z 24 күн бұрын
Lakha bhai jindabad ji ❤️🙏
@user-ic8ze1ld6j
@user-ic8ze1ld6j 24 күн бұрын
Good job 👍
@user-fh9km9hx2d
@user-fh9km9hx2d 24 күн бұрын
ਲੋਕ ਚ ਫੈਸਲਾ ਹੋਇਆ ਕਰੂ
@ShamsherSingh-bz3iq
@ShamsherSingh-bz3iq 17 күн бұрын
ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਦ
@karmansingh8133
@karmansingh8133 24 күн бұрын
ਇਹ ਲੋਕ ਸਹੀ ਨੇ ਮਾਈਸਰ ਖਾਨੇ ਵਾਲੇ ਮੰਤਰੀ ਨੇ ਕੁਝ ਵੀ ਨਹੀਂ ਕੀਤਾ ਆਪਣੇ ਹਲਕੇ ਵਿੱਚ ਲੋਕ ਸਵਾਲ ਕਰਨਗੇ
@JaggaSingh-ry7wl
@JaggaSingh-ry7wl 24 күн бұрын
ਹੈਲੋ ਉਹ ਸੁਣ ਲਓ ਝਾੜੂ ਵਾਲਿਓ ਮੌੜ ਮੰਡੀ ਵਾਲਿਆਂ ਦੀ ਤੁਹਾਡੇ ਵੀ ਮਹਿਲਾਂ ਵਿੱਚ ਚੱਲਦੀ ਹੋਈ ਗਈ ਦਰ ਫਿਟੇ ਝਾੜੂ ਵਾਲੇ ਦੇ ਤੀਲਾ ਤੀਲਾ ਹੋ ਜੂ ਪੰਜਾਬ ਦੇ ਵਿੱਚ ਜਿਹੀ ਹਾਰ ਰਿਹਾ ਦਰ ਫਿਟੇ ਮੂੰਹ ਸੋਡੇ
@tarlochanlal6337
@tarlochanlal6337 24 күн бұрын
Very nice
@sharrydhaliwal6844
@sharrydhaliwal6844 23 күн бұрын
Sira
@satpalsingh8770
@satpalsingh8770 24 күн бұрын
ਮੀਟਿੰਗ ਕਰਾੳ ਨਾਲ ਪਾਣੀ ਸਾਫ ਹੋ ਜਾਏਗਾ
@GoluGill-dl2mf
@GoluGill-dl2mf 24 күн бұрын
ਵੀਰੋ ਤੁਹਾਨੂੰ ਸਲਾਮ ਆ ਇਹ ਝਾੜੂ ਬੇਸ਼ਰਮ ਸਰਕਾਰ ਵਾ ਇਹਨਾਂ ਬੇਸ਼ਰਮਾਂ ਨੂੰ ਕੀ
@gurnamsingh8058
@gurnamsingh8058 24 күн бұрын
ਸ਼ਾਬਾਸ਼ੇ ਤੁਹਾਡੇ ਸਚਾਈ ਬੋਲਣ ਵਾਲਿਓ ਮੁੰਡਿਓ, ਲੋਕ ਅੱਕੇ ਪਏ ਹਨ, ਸਰਕਾਰਾਂ ਦੇ ਬੰਦਿਆਂ ਨੂੰ ਆਪੋ ਆਪਣੀ ਪਈ ਹੋਈ ਹੈ।
@baldevsingh8255
@baldevsingh8255 24 күн бұрын
ਇਸ ਸਰਕਾਰ ਨੇ ਇੱਕ ਪੈਸਾ ਵੀ ਵਿਕਾਸ ਨਹੀਂ ਕੀਤਾ। ਪੰਜਾਬ ਕੰਗਾਲ ਕਰ ਦਿੱਤਾ ਹੈ।
@user-no7sq7fo6o
@user-no7sq7fo6o 24 күн бұрын
ਖਿਚ ਕੇ ਰੱਖੋ
@GotaSingh-gj7dq
@GotaSingh-gj7dq 24 күн бұрын
ਸਾਨੂੰ ਚੁਟਕਲੇ ਨਹੀਂ ਕੰਮ ਚਾਹੀਦਾ ਕੱਲੇ ਕਿਸਾਨਾਂ ਦੀ ਨਾਂ ਸੁਣੋ ਤੁਹਾਨੂੰ ਸੈਠਾ ਅਤੇ ਮਜ਼ਦੂਰਾਂ ਨੇ ਵੀ ਵੋਟਾਂ ਪਾਈਆਂ ਅਤੇ ਪਾਵਾਂਗੇ
@navichahal0001
@navichahal0001 24 күн бұрын
Full spourt lakha sidhana🚩🚩💪💪💪💪💪💪🚩🚩🚩🚩
@sikanderSingh-kg6wi
@sikanderSingh-kg6wi 24 күн бұрын
Good
@jinduhappo7767
@jinduhappo7767 24 күн бұрын
Hor sarkar toh lei lyo sab kuj
@user-mq2rs9nc9v
@user-mq2rs9nc9v 24 күн бұрын
Very Good Reporter 👍👍
Is it Cake or Fake ? 🍰
00:53
A4
Рет қаралды 17 МЛН
WHY IS A CAR MORE EXPENSIVE THAN A GIRL?
00:37
Levsob
Рет қаралды 21 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 3,9 МЛН
When Steve And His Dog Don'T Give Away To Each Other 😂️
00:21
BigSchool
Рет қаралды 17 МЛН
Is it Cake or Fake ? 🍰
00:53
A4
Рет қаралды 17 МЛН