Maye Ni (Full Video) Gulab Sidhu | Ashar | Pooja Singh Rajput| New Punjabi Songs 2024| Punjabi Songs

  Рет қаралды 10,863,171

Red Leaf Music

Red Leaf Music

Күн бұрын

Пікірлер: 5 600
@gulabsidhumusic
@gulabsidhumusic 2 ай бұрын
Kive lagga maye ni song comment karke jrur daseo
@sidhumoosewala6476
@sidhumoosewala6476 2 ай бұрын
Heart touching song 😢
@harmansingh8906
@harmansingh8906 2 ай бұрын
😢
@ramandeepsinghgill5208
@ramandeepsinghgill5208 2 ай бұрын
ਬਹੁਤ ਵਧੀਆ ਬਾਈ ਜੀ ਵਹਿਗੁਰੂ ਜੀ ਮਿਹਰ ਕਰਨ 🌸
@sachinpatiyal848
@sachinpatiyal848 2 ай бұрын
Siraa ganaaa ❤
@officialmonu09
@officialmonu09 2 ай бұрын
ਬੋਤ ਸੋਣਾ ਲੱਗਿਆ ਬਾਈ ਗੀਤ 💙
@SandhuKuldeep-ss2zy
@SandhuKuldeep-ss2zy 2 ай бұрын
ਬੜੀ ਸ਼ਿੱਦਤ ਨਾਲ ਗਾਣਾ ਤੁਹਾਡੇ ਝੋਲੀ ਪਾ ਰਹੇ ਆਂ , ਤੁਹਾਡੀ ਹੱਲਾਸ਼ੇਰੀ ਹੀ ਮੈਨੂੰ ਚੰਗਾ ਲਿਖਣ ਦਾ ਹੌਂਸਲਾ ਦਿੰਦੀ ❤❤ਸਰਬੱਤ ਦਾ ਭਲਾ 🙏🏻 ~ਸੰਧੂ ਕੁਲਦੀਪ
@rafikkhan6445
@rafikkhan6445 2 ай бұрын
bhut vadia bro ❤
@MandeepVirk-r1m
@MandeepVirk-r1m 2 ай бұрын
Bahut sohna likhya jaan gbu
@gurbakhshsingh7664
@gurbakhshsingh7664 2 ай бұрын
❤❤🎉
@reshamsingh7089
@reshamsingh7089 2 ай бұрын
Nice y g
@reshamsingh7089
@reshamsingh7089 2 ай бұрын
Bahut sohni kalam aw y teri
@barinder_ralli0008
@barinder_ralli0008 Ай бұрын
ਜਿਹੜਾ mera comment ਪੜ੍ਹ rea ਰੱਬ ਓਹਨਾਂ ਦੀ ਮਾਂ ਦੀ ਉਮਰ ਲੰਬੀ ਕਰੇ ❤❤❤
@ArshRatti-h4o
@ArshRatti-h4o Ай бұрын
💯💯
@itz_rav_004
@itz_rav_004 Ай бұрын
❤ 💯💯
@sandeepsandeep6894
@sandeepsandeep6894 Ай бұрын
❤❤❤❤❤❤
@gouravgourav654
@gouravgourav654 Ай бұрын
❤❤
@kulwant_840
@kulwant_840 Ай бұрын
❤❤🙏🙏
@Harpreetsingh-wb2yx
@Harpreetsingh-wb2yx 2 ай бұрын
❤❤❤❤ ਸੰਧੂ ਵੀਰ ❤❤❤❤ ਕਈ ਮੇਰੇ ਵਰਗੇ ਵੀ ਹੋਣਗੇ ਜਿਨ੍ਹਾਂ ਨੂੰ ਗੀਤ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਮਿਲਦੇ ਹੋਣਗੇ।
@LovepreetSingh-hn9hc
@LovepreetSingh-hn9hc 2 ай бұрын
Shi eh
@deepushajrana6610
@deepushajrana6610 2 ай бұрын
Mere dil di gl kr diti ❤❤
@Harmanpreetsingh-q9l
@Harmanpreetsingh-q9l Ай бұрын
Nice song. Bro. Satnam. Sandhu❤❤❤❤❤❤❤
@MamdeepKaur-w9m
@MamdeepKaur-w9m Ай бұрын
@HarjinderSingh-ly1rg
@HarjinderSingh-ly1rg Ай бұрын
Bss yr
@sukhpreetsingh3403
@sukhpreetsingh3403 Ай бұрын
ਸੱਚੀ ਦੱਸਿਓ ਆ ਗਾਣਾ ਸੁਣ ਕੇ ਕਿਹਨੂੰ ਕਿਹਨੂੰ ਰੋਣਾ ਆ ਮੈਨੂੰ ਤਾਂ ਬਹੁਤ ਹੈ ਯਾਰ 😭
@MandeepKAURMandeepKAUR-ku3ll
@MandeepKAURMandeepKAUR-ku3ll 9 күн бұрын
Bohat hi ghaint song ae
@parminder845
@parminder845 2 ай бұрын
ਕਿੰਨੇ ਲੋਕ ਸਹਿਮਤ ਆ ਕੇ ਕਲਕੱਤੇ ਵਾਲੀ ਸਾਡੀ ਭੈਣ ਨਾਲ ਜੋ ਹੋਇਆ ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਆ।।😢😢
@RamandeepKaur-w2i
@RamandeepKaur-w2i 2 ай бұрын
ਪਰ ਆਪਣੇ ਦੇਸ਼ ਵਿੱਚ ਇੰਨੀ ਜਲਦੀ ਇਨਸਾਫ ਮਿਲਣਾ ਔਖਾ.. 😒
@JajjiSohi
@JajjiSohi 2 ай бұрын
Y ena de ta tezaab pa dve nange kr k.. ..
@NavjotKaur-k5j
@NavjotKaur-k5j 2 ай бұрын
❤❤❤❤❤❤❤❤❤❤❤❤❤​@@JajjiSohi
@gurdeepkala4530
@gurdeepkala4530 2 ай бұрын
O😅😮😅​@@NavjotKaur-k5j
@fgugdcjb
@fgugdcjb 2 ай бұрын
Sehmat wali kehri gall a bai Galt ta Galt a insaf pkka milna chida
@varinderdhaliwal-du9ny
@varinderdhaliwal-du9ny Ай бұрын
ਵੀਰੇ ਤੁਸੀਂ ਬਹੁਤ ਸਾਰੀਆਂ ਕੁੜੀਆਂ ਦਾ ਦਰਦ ਇਸ ਗੀਤ ਰਾਹੀਂ ਬਿਆਨ ਕੀਤਾ ਹੈ,, ਸੱਚੀ ਜਦੋਂ ਕਿਸੇ ਕੁੜੀ ਨਾਲ ਕੋਈ ਧੋਖਾ ਕਰਦਾ ਤਾਂ ਉਸਦੀ ਹਾਲਤ ਬਹੁਤ ਨਾਜ਼ੁਕ ਹੋ ਜਾਂਦੀ ਏ,, ਕਿਉਂਕਿ ਧੋਖਾ ਦੇਣ ਵਾਲੇ ਧੋਖਾ ਦੇ ਜਾਂਦੇ ਆ,,ਪਰ ਕੁੜੀ ਲਈ ਉਹ ਟਾਈਮ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਅਤੇ ਕੁੜੀ ਦੇ ਘਰਦਿਆਂ ਲਈ ਉਹ ਟਾਈਮ ਹੋਰ ਵੀ ਮੁਸ਼ਕਲ ਹੋ ਜਾਂਦਾ,, ਕਿਉਂਕਿ ਆਪਣੀ ਧੀ ਨੂੰ ਹਰ ਟਾਈਮ ਦੁਖੀ ਦੇਖਣਾ ਉਨ੍ਹਾਂ ਲਈ ਬਹੁਤ ਔਖਾਂ ਹੋ ਜਾਂਦਾ,, ਮਾਤਾ ਪਿਤਾ ਆਪਣੀ ਧੀ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਕਿਤੇ ਸਾਡੀ ਧੀ ਦੀਆਂ ਅੱਖਾਂ ਚ ਹੰਝੂ ਨਾ ਆ ਜਾਣ,,ਪਰ ਬੇਗਾਨੇ ਉਨ੍ਹਾਂ ਦੀ ਧੀ ਨੂੰ ਹੰਝੂਆਂ ਚ ਰੋਲ ਦਿੰਦੇ ਨੇ,, ਸਾਰੇ ਇਕੋ ਜਿਹੇ ਵੀ ਨਹੀਂ ਹੁੰਦੇ,, ਕਈ ਵਾਰ ਲੋਕ ਕਹਿ ਦਿੰਦੇ ਨੇ ਵੀ ਜਿੰਨਾ ਦੇ ਕੁੜੀਆਂ ਨਹੀਂ ਹੁੰਦੀਆਂ,, ਉਹ ਕਿਸੇ ਦੀਆਂ ਧੀਆਂ ਨਾਲ ਗਲਤ ਕਰਦੇ ਨੇ,,ਪਰ ਕਈਆਂ ਦੇ ਘਰ ਧੀਆਂ ਹੋਣ ਦੇ ਬਾਵਜੂਦ ਵੀ ਕਿਸੇ ਦੀਆਂ ਨਾਲ ਗ਼ਲਤ ਕਰਦੇ ਨੇ ,, ਉਹ ਦੁਨੀਆਂ ਸਾਹਮਣੇ ਕੁਝ ਹੋਰ ਬਣਦੇ ਨੇ ਤੇ ਹੁੰਦੇ ਕੁਝ ਹੋਰ ਨੇ
@GurwindersinghGurwinderd-tt5be
@GurwindersinghGurwinderd-tt5be Ай бұрын
ਰੱਬ ਲੰਮੀ ਉਮਰ ਕਰੇ ਤੇਰੀ ਜੱਟਾ ਬੁਹਤ ਵਧੀਆ ਸੋਚ ਤੇਰੀ
@varinderdhaliwal-du9ny
@varinderdhaliwal-du9ny Ай бұрын
@@GurwindersinghGurwinderd-tt5be thank you Bro
@sukhamirpur1795
@sukhamirpur1795 Ай бұрын
Same life meri c kise din .eitho takk k suied v kr liya c maa peo ne pta ni kime bacha liya 😢😢😢😢😢😢😢😢😢😢😢😢koe sja ta chidi dill todn waliye nu😢😢😢😢😢😢😢
@varinderdhaliwal-du9ny
@varinderdhaliwal-du9ny Ай бұрын
@@sukhamirpur1795ਸਹੀ ਗੱਲ ਆ ਵੀਰੇ ਜੇ ਸੱਚੀ ਸਜ਼ਾ ਮਿਲੇ ਦਿਲ ਤੋੜਨ ਵਾਲਿਆਂ ਨੂੰ ਤਾਂ ਸ਼ਾਇਦ ਕਿੰਨੇ ਹੀ ਦਿਲ ਟੁੱਟਣੋ ਬਚ ਜਾਣ,,ਬਸ ਵੀਰੇ ਇਹੀ ਅਰਦਾਸ ਕਰਦੇ ਆ ਵੀ ਜਿਹੜਾ ਕੋਈ ਕਿਸੇ ਨਾਲ ਗ਼ਲਤ ਕਰਦਾ ਤਾਂ ਰੱਬ ਉਨ੍ਹਾਂ ਨੂੰ ਇੰਨੀ ਕੁ ਮਤ ਦੇਵੇ ਵੀ ਉਹ ਫਿਰ ਤੋਂ ਕਿਸੇ ਦੀ ਧੀ ਭੈਣ ਨਾਲ ਧੋਖਾ ਨਾ ਕਰਨ,, ਜਦੋਂ ਕੋਈ ਕਿਸੇ ਨਾਲ ਚਾਲਾਕੀ ਕਰਦਾ ਤਾਂ ਉਹਨਾ ਨੂੰ ਸਿਰਫ਼ ਮਤ ਦੀ ਲੋੜ ਹੁੰਦੀ ਏ,, ਉਹ ਇਹ ਨੀ ਸੋਚਦੇ ਵੀ ਅਸੀਂ ਇਨਸਾਨਾਂ ਨਾਲ ਤਾਂ ਚਾਲਾਕੀਆਂ ਕਰ ਲਵਾਂਗੇ ਪਰ ਰੱਬ ਨੂੰ ਤਾਂ ਸਾਡੇ ਬਾਰੇ ਸਭ ਪਤਾ ਹੁੰਦਾ,, ਫਿਰ ਪਤਾ ਨੀ ਕਿਹੜਾ ਮੂੰਹ ਲੈ ਕੇ ਗੁਰੂ ਘਰ ਜਾਂਦੇ ਆ
@sethichatthu6211
@sethichatthu6211 Ай бұрын
Gal ta thik thuadi par kuj kudi valy lok mundy valiya nu tang kardy har jaga munda kasoor war hunda
@gaganmehra663
@gaganmehra663 2 ай бұрын
ਗੁਲਾਬ ਸਿੱਧੂ ਤੇ ਸਿੱਧੂ ਮੂਸੇ ਵਾਲ਼ੇ ਦੇ ਫ਼ੈਨ ਲਾਈਕ ਕਰੋ ❤️❤️🔥
@GurmanSingh-lu2uu
@GurmanSingh-lu2uu Ай бұрын
Acha g
@sukhvssimar3361
@sukhvssimar3361 Ай бұрын
Bhai ji ganna bhot sona va ❤ dil nu shoot lya😢
@sahibpreet8735
@sahibpreet8735 Ай бұрын
@deepsingh1172
@deepsingh1172 Ай бұрын
Gulab sidhu veer ik tu yaar a jo hle v bai nu miss krda tera gana sun ke sidhu bai di yaad aa jandi aa bai waheguru ji tuhanu chardikla ch rakhan
@GagandeepSidhu-fd5fj
@GagandeepSidhu-fd5fj 20 күн бұрын
❤❤❤❤❤❤❤❤❤❤❤❤sidhu
@official_arjun_puar
@official_arjun_puar Ай бұрын
ਕੋਈ ਤੋੜ ਨਹੀਂ ਇਹੇ ਗਾਣੇ ਦਾ ਸੱਚੀ 🥀
@Smartboys589
@Smartboys589 2 ай бұрын
ਬਾਈ ਰਵਾ ਦਿੱਤਾ ਯਰ ਤੇਰੇ ਗਾਣੇ ਨੇ 😢😢ਸਾਥ ਛੱਡ ਜਾਂਦੇ ਕਈ ਮੇਰਾ ਵੀ ਬਾਈ ਹਫਤਾ ਹੋ ਹੋਇਆ ਤਲਾਕ ਹੋਏ ਨੂੰ 😢😢😢😢 ਪਿਆਰ ਚੰਦਰਾ ਰਵਾਉਂਦਾ ਬਹੁਤ ਪਰ ਹਿੰਮਤ ਰੱਖੀ ਗਲਤ ਕਦਮ ਨੀ ਚੱਕਿਆ 🙏🏻🙏🏻
@RamandeepJangra
@RamandeepJangra 2 ай бұрын
😢😢 kyu hunda Edda
@Smartboys589
@Smartboys589 2 ай бұрын
@@RamandeepJangra pta ni bai
@RamandeepJangra
@RamandeepJangra 2 ай бұрын
I am already facing this situation
@Smartboys589
@Smartboys589 2 ай бұрын
@@RamandeepJangra ohh 😓😓
@Nekka-sangha
@Nekka-sangha 2 ай бұрын
Bai mera bi talak Hoya par Mai hosla ni shadeya pishle saal USA aa giya mai
@Er.Sikander
@Er.Sikander 2 ай бұрын
ਏਹ ਜਾਤਾਂ ਪਾਤਾਂ ਤੇ ਅਮੀਰੀ ਗਰੀਬੀ ਦੇ ਭੇਦਭਾਵ ਪਤਾ ਨਹੀਂ ਕਿੰਨੀਆਂ ਹੀ ਰੂਹਾਂ ਨੂੰ ਅਲੱਗ ਕਰ ਦੇ ਆਏ ਨੇ 💔😔
@AmanAman-xh1de
@AmanAman-xh1de 2 ай бұрын
Ryt 💯 veer 😢
@supinderkaur5126
@supinderkaur5126 2 ай бұрын
😭😭😭😭😭😭😭😭😭😭😭
@KaatooPanda
@KaatooPanda 2 ай бұрын
Bilkul syi kea
@BhinderSingh-g1b
@BhinderSingh-g1b 2 ай бұрын
Right bro ji
@GoraSandhu-1870
@GoraSandhu-1870 2 ай бұрын
Sahi gall a ver g
@RandeepKaur-r5w
@RandeepKaur-r5w 2 ай бұрын
ਨਾ ਧੀਆਂ ਦਾ ਰੱਬ ਹੁੰਦਾ ਨਾ ਕੋਈ ਘਰ ਹੁੰਦਾ 😊😊😊😊
@navidhaliwal4589
@navidhaliwal4589 2 ай бұрын
Bai tusi kra do apni sis ja apni dhee apni bhen di love marriage
@vanshmalik6182
@vanshmalik6182 2 ай бұрын
Right 😢
@ManjotSingh-xk1qb
@ManjotSingh-xk1qb 2 ай бұрын
​@@navidhaliwal4589 sahi aa😀
@DamanKaur-he1zz
@DamanKaur-he1zz 2 ай бұрын
That's true
@birpalsidhu3519
@birpalsidhu3519 2 ай бұрын
Sach aa veer
@Hustler___011
@Hustler___011 Ай бұрын
ਕਵਿਤਾ ਵਰਗੀ ਧੀ ਤੇਰੀ ਨੂੰ... ਓਹਦੇ ਵਰਗਾਂ ਗੀਤ ਨੀ ਲੱਬਣਾ ❤️✍️
@karmgill-tm7fd
@karmgill-tm7fd 2 ай бұрын
ਕਈ song ਦੀਆਂ ਲਿਖਤਾਂ ਏਡਾ ਹੁੰਦੀਆਂ ਜਿਵੇਂ ਆਪਣੇ ਤੇ ਲਿਖੇ ਹੋਣ😢
@harishkumarlyrics8813
@harishkumarlyrics8813 2 ай бұрын
Sahi gl a yr
@kajalk1394
@kajalk1394 2 ай бұрын
Shi gl a
@H_Creationghub315
@H_Creationghub315 2 ай бұрын
Right bro
@KomalJaggi-jh5jq
@KomalJaggi-jh5jq 2 ай бұрын
Hji
@sidhusaab6588
@sidhusaab6588 2 ай бұрын
Bilkul ji 🙏🏽🥰
@himmatkakrala
@himmatkakrala 2 ай бұрын
ਵੀਰੇ ਸੱਚੀ ਰੋਵਾ ਦੇਤਾ ਗੀਤ ਨੇ ਅਸੀ ਵੀ ਕਹਿੰਦੇ ਸੀ ਕਿਸੇ ਦੀ ਮਾ ਨੂੰ ਮਾ ਵਾਹ ਵੀ ਟਾਇਮ ਯਾਦ ਕਰਵਾ ਦਿੱਤਾ 😢😢 ਕੌਣ ਕਹਿੰਦਾ ਕਿ ਚੰਗੇ ਗੀਤ ਨਹੀ ਆਉਂਦੇ ਸੁਣਨ ਵਾਲੇ ਕੰਨ ਤਾਂ ਲੇਕੇ ਆਯੋ। 🎉🎉🎉❤❤ ਗੁਲਾਬ ਸਿੱਧੂ plz ਲਾਈਕ ਕਰ ਦਿਓ ,,ਬਹੁਤ ਘੱਟ ਕਮੇਂਟ ਕਰਦੇ ਆ ਤੁਹਾਡੇ ਲਾਈਕ ਨਾਲ ਸਾਡੀ ਗੱਲ ਤੁਹਾਡੇ ਤਕ ਪਹੁੰਚ ਜਾਉ ❤❤❤❤❤
@BrahamSaab002
@BrahamSaab002 2 ай бұрын
Shi gl eh 😢
@AmanDhaliwal-c2k
@AmanDhaliwal-c2k 2 ай бұрын
Ryt 😢
@Manishmahi7213
@Manishmahi7213 2 ай бұрын
Sahi gal aa
@Harmanpreetsingh-q9l
@Harmanpreetsingh-q9l Ай бұрын
❤❤❤❤❤
@navneetarorananu8907
@navneetarorananu8907 2 ай бұрын
ਕੁੜੀਆਂ ਏਹੇ ਦੁੱਖ ਆਵਦੀ ਮਾਂ ਨਾਲ ਸਾਂਝਾ ਕਰ ਲੈਂਦੀਆਂ ਨੇ ਪਰ ਮੁੰਡੇ ਅੰਦਰ ਹੀ ਅੰਦਰ ਕੁੱਟਦੇ ਰਹਿੰਦੇ ਨੇ ❤️‍🩹😔 ਜਦੋਂ ਕੋਈ ਕੁੜੀ ਧੋਖਾ ਦੇ ਜਾਂਦੀ ਆ
@AnmolP992
@AnmolP992 2 ай бұрын
Kyia kol koi v ni hunda dukh dsn nu😭😭😭
@rahmatgill4708
@rahmatgill4708 2 ай бұрын
J kisa kolo maa v na hova do kha dasn li fir oo Kitha Java .......🖤🥺
@gurpinderbrar1212
@gurpinderbrar1212 2 ай бұрын
​@@rahmatgill4708ਸਹੀ ਆ ਜੀ ਤੁਹਾਡੀ ਗੱਲ 😢
@ManpreetSingh-fh5nz
@ManpreetSingh-fh5nz 2 ай бұрын
@@rahmatgill4708😢
@jashan-fp8gmp
@jashan-fp8gmp 2 ай бұрын
SAHI GALL AA BHAI 😢 EDA HE HUNDA VA
@amandeepkaur-ew3zc
@amandeepkaur-ew3zc Ай бұрын
ਮੈਨੂੰ ਇਹ ਲੱਗਦਾ ਇਹ ਮੇਰੀ ਜ਼ਿੰਦਗੀ ਤੇ ਲਿਖ ਦਿੱਤਾ ਗੀਤ
@roshanbhaiff9210
@roshanbhaiff9210 2 күн бұрын
@Dev_sarawan_wala.
@Dev_sarawan_wala. 2 ай бұрын
ਹਰੇਕ ਕੁੜੀ ਦੇ ਜਜ਼ਬਾਤ ਲਿਖੇ ਗਏ ਨੇ 😢😢 Lvu jattan ...............
@SukhwinderSingh-ty4df
@SukhwinderSingh-ty4df Ай бұрын
Right ✅
@GurpreetSingh-nz6mk
@GurpreetSingh-nz6mk Ай бұрын
Right 👍
@heerasingh-x6k
@heerasingh-x6k Ай бұрын
ਸਹੀ ਅ ਵੀਰੇ ਧੀਆ ਦੀ ਕੋਈ ਜਿੰਦਗੀ ਨਹੀ ਹੁੰਦੀ ਨਾ ਹੀ ਰੱਬ ਨੂੰ ਤਰਸ ਆਉਂਦਾ ਨਾ ਲੌਕਾ ਨੂੰ ਚੰਗਾ ਹਮਸਫ਼ਰ ਕਿਸਮਤ ਨਾਲ ਮਿਲਦਾ 🙏🙏🙏
@bhindasunda4868
@bhindasunda4868 Ай бұрын
Thank you so much kisa nu ta girls de kisa taklif to fark pya really very thankful 🙏🙏🙏🙏supb song gulab Sidhu jiii 🙏🙏🙏🙏🙏
@GhyanSingh-i4w
@GhyanSingh-i4w 29 күн бұрын
Sahi gall a vire😢
@Karamjitsingh123
@Karamjitsingh123 2 ай бұрын
ਮੂਸੇ ਵਾਲਾ ਕਹਿੰਦਾ ਸੀ ਗੁਲਾਬ ਨੇ ਬਹੁਤ ਉਪਰ ਤੱਕ ਜਾਣਾ
@rimpykaur9827
@rimpykaur9827 2 ай бұрын
Shi gll khi cc yy ne
@DavinderSingh-v1p
@DavinderSingh-v1p 2 ай бұрын
1 tree
@parmislive01
@parmislive01 2 ай бұрын
jouuu veere
@jpunia7795
@jpunia7795 Ай бұрын
1 month hoga repeat chlde nu ❤bhut Sohna song
@Itz_jot00
@Itz_jot00 2 ай бұрын
ਵੀਰੇ ਮੇਰੇ ਨਾਲ ਵੀ ਆਹੀ ਬੀਤੀ ਆ ਹਾਸੇ ਮੁੱਕ ਗਏ ਹੱਸਣਾ ਭੁੱਲ ਗਏ 🥺 ਅਸਲ ਜਿੰਦਗੀ ਤੇ ਗਾਣਾ ਲਿਖਿਆ ਵੀਰੇ ਤੁਸੀ 😔😔
@jaswindersingh-ov3bi
@jaswindersingh-ov3bi 2 ай бұрын
hosla rakh bai me vi eh trauma face kita sala je marde aa ta maa peyo bhen da chehra muhre aunda gf 4 saal mere naal si ik mera accident hoya ghar me tension ch si phone ni laya gya odro gf di bhen ne kann bhar te ohnu force kita ke oh tenu shadd gya ..par me ta hje takk ni chdya
@harmangamingyt6961
@harmangamingyt6961 Ай бұрын
Koi ni veer sab nall hunda ma bahut kuj dill ch rakhi bath roo v ni hunda
@Itz_jot00
@Itz_jot00 Ай бұрын
@@harmangamingyt6961 veere mei ta kudi a kise da mada nahi kita par fr v kyu pata nahi eve ho jnda🥺🥺
@Itz_jot00
@Itz_jot00 Ай бұрын
@@jaswindersingh-ov3bi hnjiii🥺
@gurpreetKaur-u4s
@gurpreetKaur-u4s 29 күн бұрын
​@@jaswindersingh-ov3biGalatfehmiya rishte khtm kr dindiya veer 🙂 Na tuhadi glti na osdi ,baki rishte v bhrose te tike hunde ne ,bhrosa khtm rishta khtm 🙃
@KuldeepSingh-rg7bv
@KuldeepSingh-rg7bv 2 ай бұрын
ਅੱਜ ਪਤਾ ਨਹੀ ਕਿੰਨੇ ਕੁ ਵਾਰ ਸੁਣ ਲਿਆ ਗੀਤ.. ਪੂਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ 🥰👌👌❤️❤️❤️❤️
@rrjm-o1d
@rrjm-o1d 2 ай бұрын
Mai vi sun leya hun tak ji19 var sun leya ji😢😢😢😢😢
@ShinderKaur-nd8od
@ShinderKaur-nd8od 2 ай бұрын
Same ji
@NarinderSinghjassar
@NarinderSinghjassar 2 ай бұрын
Same life seen ......
@HarpreetSingh-mh4xp
@HarpreetSingh-mh4xp Ай бұрын
Right
@eshakaur4246
@eshakaur4246 Ай бұрын
ਦਿਲ ਚੀਰ ਜਾਉਣ ਵਾਲ਼ਾ ਗਾਣਾ ❤️‍🩹❤️‍🩹❤️‍🩹❤️‍🩹❤️❤️❤️❤️
@jagpreetsinghx9
@jagpreetsinghx9 Ай бұрын
ਪੁਰਾ ਗਾਣਾ ਸੁਨ ਲੀਆ ਹੋ ਕੇ ਲਿਖਣ ਨੂੰ ਕੁਝ ਨੀ ਰਿਹਾ ਵੀਡੀਓ ਅੱਜ ਦਾ ਸਾਰਾ ਕੁਜ ਬਿਆ ਕਰਦੀ ਆ ਸਲੂਟ ਆ ਗੁਲਾਬ ਵੀਰ ਤੇਨੁ 😢❤
@Inder-ec7kz
@Inder-ec7kz Ай бұрын
ਸਮਾਜ ਦੇ ਅੱਗੇ ਧੀ ਦੇ ਸੁਪਨੇ, ਸੁਪਨੇ ਹੀ ਕਿਉਂ ਰਹਿ ਜਾਂਦੇ। ਲਾਡਲੇ ਬੱਚਿਆਂ ਦੇ ਕਿਉਂ, ਗਮ ਹੀ ਪੱਲੇ ਪੈ ਜਾਂਦੇ। ਸਹੀ ਗਲਤ ਦੇ ਚੱਕਰ ਵਿਚ, ਕਾਤਿਲ ਬਣ ਕੇ ਬਹਿ ਜਾਂਦੇ। ਮਾਪੇ ਨਹੀ ਚਾਹੁੰਦੇ ਬੁਰਾ ਕਿਸੇ ਦਾ, ਬਸ ਬੇਵਸ ਹੋ ਕੇ ਰਹਿ ਜਾਂਦੇ ਨੇ ਸੱਚੀ ਅੱਖਾਂ ਵਿੱਚੋਂ ਅੱਥਰੂ ਆ ਗਏ ਬਾਈ 😢
@NirmalSingh-ob5qz
@NirmalSingh-ob5qz Ай бұрын
Sahi gll aa brother
@Satya-u6d
@Satya-u6d 16 күн бұрын
Very sad song gulab Sidhu ne bahut Sona likhiya rabb tuhanu trkiya banshee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very Very Very Very Very Very beautifulbeautiful song
@Satya-u6d
@Satya-u6d 16 күн бұрын
Very sad song gulab Sidhu ne bahut Sona likhiya rabb tuhanu trkiya banshee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very Very Very Very Very Very beautifulbeautiful song
@SukhjitSingh-k2f
@SukhjitSingh-k2f 16 күн бұрын
Nice
@angarjsingh8737
@angarjsingh8737 Ай бұрын
❤❤❤❤❤❤❤ Bhut he vadiya song bhi eh song ajj de ਸਮਾਜ ਦੀ ਸੱਚਾਈ ਬਿਆਨ ਕਰਦਾ ਹੈ
@KaatooPanda
@KaatooPanda Ай бұрын
ਰੰਗਾਂ ਦੀ ਮਜ਼ਬੂਰੀ ਰਹਿ ਗਈ, ਇੱਕ ਤਸਵੀਰ ਅਧੂਰੀ ਰਹਿ ਗਈ...😊
@SunilKumar-br1qn
@SunilKumar-br1qn 14 күн бұрын
Vhut sohna bai😢
@yadidhuri8245
@yadidhuri8245 2 ай бұрын
ਕਵਿਤਾ ਵਰਗੀ ਧੀ ਤੈਰੀ ਨੂੰ ਓਹਦੇ ਵਰਗਾ ਗੀਤ ਨੀ ਮਿਲਣਾ 😌😌
@rajvindersingh9683
@rajvindersingh9683 2 ай бұрын
ਲਿਖਣ ਵਾਲੇ ਤਾਂ ਲਿਖ ਦਿੰਦੇ ਨੇ ਪਰ ਸੱਚ ਦੀ ਕੋਈ ਪਹਿਚਾਣ ਨੀ ਕਰਦਾ,ਦੁਨੀਆਂ ਦਾਰੀ ਬਾਹਲੀ ਮਾੜੀ ਕਿਉਂ ਕੋਈ ਜਜ਼ਬਾਤ ਨੀ ਪੜ੍ਹਦਾ।✍️ 🦅(ਕਾਲਾ ਕੈਂਥ)🦅
@AnmolSandhu-j7q
@AnmolSandhu-j7q 29 күн бұрын
0:54 very sad line😢
@PathaniaSourab7754
@PathaniaSourab7754 13 күн бұрын
Not 0 .52
@dharampreetsingh2807
@dharampreetsingh2807 2 ай бұрын
ਜਦੋਂ ਸੱਟ ਦਿਲ ਤੇ ਲੱਗ ਜਾਵੇ, ਦਵਾਈ ਕੋਈ ਕੰਮ ਨਹੀਂ ਆਉਂਦੀ, ਤੁਰ ਗਏ ਸੱਜਣ ਵਾਪਿਸ ਨਹੀ ਆਉਂਦੇ, ਰਹਿੰਦੀ ਬਸ ਓਹਨਾਂ ਦੀ ਯਾਦ ਆਉਂਦੀ।😭😭😭😭😭
@AmandeepKaur-ds5wb
@AmandeepKaur-ds5wb Ай бұрын
ਮੈਨੂੰ ਏਵੇਂ ਕਿਉਂ ਲੱਗਦਾ ਵੀ ਬਾਈ ਦੇ ਸਿਰ ਤੇ ਮੂਸੇ ਵਾਲ਼ੇ ਦਾ ਪਰਛਾਵਾਂ ਰਹਿਣ ਲੱਗਾ ❤❤❤❤
@AbhiKumar-ny5iq
@AbhiKumar-ny5iq Ай бұрын
❤❤
@Mix_video49
@Mix_video49 26 күн бұрын
H❤​@@AbhiKumar-ny5iq
@tamanakanda527
@tamanakanda527 26 күн бұрын
Djiglfll
@tamanakanda527
@tamanakanda527 26 күн бұрын
Fjsiudpdok
@tamanakanda527
@tamanakanda527 26 күн бұрын
Sorishd
@ishmeetkumar9648
@ishmeetkumar9648 2 ай бұрын
ਚਲਦਾ ਮਾਂ ਕਿਓ ਵੱਸ ਨੀ ਹੁੰਦਾ ਕਿਓ ਸਾਡੇ ਕੁੱਜ ਹਥ ਨੀ ਹੁੰਦਾ 😢
@HarvinderSingh-eg6yx
@HarvinderSingh-eg6yx Ай бұрын
❤❤hnji
@davinderkaur6056
@davinderkaur6056 Ай бұрын
ਕਵਿਤਾ ਵਰਗੀ ਧੀ ਤੇਰੀ ਨੂੰ ਓਹਦੇ ਵਰਗਾ ਗੀਤ ਨੀ ਮਿਲਣਾ❤🎉😢
@angrezsaab1594
@angrezsaab1594 2 ай бұрын
ਜਦੋਂ ਸੱਟ ਦਿਲ ਤੇ ਲੱਗੇ ਤੇ ਪੀਰ ਵੀ ਕਿਸੇ ਨੂੰ ਨਾ ਦੱਸ ਹੋਵੇ 😔 ਸਭ ਤੋਂ ਔਖਾ ਪੱਲ ਹੋ ਜਾਂਦਾ ਆਪਣੇ ਆਪ ਲਈ 🥺 ਓਦੋਂ ਜੋ ਫੈਸਲਾ ਲੇ ਲਈ ਦਾ ਓ ਆਪਣੇ ਵੱਸ ਚ ਨੀ ਹੁੰਦਾ 😢 ਬਾਕੀ ਵੀਰ ਜੀ song pura att aa
@giribaljit
@giribaljit 2 ай бұрын
ਅੱਖਾਂ ਚ ਪਾਣੀ ਆ ਗਿਆ song ਸੁਣ ਕੇ ਗੁਲਾਬ ਵੀਰੇ ਬਹੁਤ ਹੀ ਜਿਆਦਾ ਸੋਹਣਾ ਗਾਇਆ ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@HarmanKaur-p5f
@HarmanKaur-p5f 2 ай бұрын
ਯਾਰ ਰਵਾ ਕੇ ਰੱਖ ਤਾਂ😭 ਬਿਲਕੁਲ ਮੇਰੀ ਜ਼ਿੰਦਗੀ ਦਾ ਸੱਚ ਹੈ💯
@ArshDhaliwal-hc5np
@ArshDhaliwal-hc5np 2 ай бұрын
Same didi
@JoginderKhehra-v8r
@JoginderKhehra-v8r 2 ай бұрын
Mera vi same a 😭💔
@Nav__gaming
@Nav__gaming Ай бұрын
Right
@sagaraujla12
@sagaraujla12 23 күн бұрын
Kise lyi marna koi solution ni hunda
@ayeshadastgir5256
@ayeshadastgir5256 14 күн бұрын
Same here
@SONUSTAR69
@SONUSTAR69 Ай бұрын
ਸੁੱਪਨਾ ਮਾਂ ਸੁੱਪਨਾ ਹੀ ਹੁੰਦਾ ਕਾਹਤੋ ਸੁੱਪਨਾ ਸੱਚ ਨੀ ਹੁੰਦਾ😢
@ManpreetSingh-n4d5r
@ManpreetSingh-n4d5r 2 ай бұрын
ਇਕੱਲੀ ਇਕੱਲੀ ਲਾਈਨ ਵਾਹ❤❤ ਸੰਧੂ ਕੁਲਦੀਪ, ਭੈਣ ਨੇ ਬਹੁਤ ਸੋਹਣੀ ਅਦਾਕਾਰੀ ਕੀਤੀ ਕਿਸਮਤ ਵਾਲੀ ਸਰਗੁਣ ਦਾ ਭੁਲੇਖਾ ਪਾਇਆ ,ਦਿਲੋ ਸਤਿਕਾਰ,ਬਾ ਕਮਾਲ❤ ਦੁਆਵਾਂ❤
@topnotchchobbar
@topnotchchobbar 2 ай бұрын
ਹਰ ਵਾਰ ਪਿਆਰ ਦਾ ਅੰਤ ਓਹ ਨੀ ਹੂੰਦਾ, ਜੋਂ ਸੋਚਿਆ ਹੁੰਦਾ.... ਕਈ ਵਾਰ ਮਰ ਕੇ ਹੀ ਪਿਆਰ ਨੂੰ ਜਿਉਂਦਾ ਰੱਖਣਾ ਪੈਂਦਾ.... 💔💔❤️‍🩹❤️‍🩹
@Arshdeepsandhusarpanch
@Arshdeepsandhusarpanch 2 ай бұрын
ਬਹੁਤ ਸੋਹਣਾ ਲਿਖਿਆ ਕੁਲਦੀਪ ਸੰਧੂ ਨੇ ਗਾਇਆ ਬਹੁਤ ਵਧਿਆ ਗੁਲਾਬ ਸਿੱਧੂ 22 ਨੇ ਕਿੱਦਣ ਦੀ ੳਡਿਕ ਕਰਦੇ ਪਏ ਸੀ ਗਾਣੇ ਦੀ ❤
@befikreboyzstudio1398
@befikreboyzstudio1398 Ай бұрын
Sandhu Kuldeep gulaab veere ne pehla v song kitte . Veere puraane writer nll v dubbara kmm kita ..veera jaggi sangerhe veere kdo kmm krn ..Gulab veere da kaare song bhot ghaint c ..❤❤❤❤❤
@HarwinderSingh-p3r
@HarwinderSingh-p3r 2 ай бұрын
ਕੀ ਖਾ ਕੇ ਲਿਖਦਾ ਪਤੰਦਰਾ ......ਅੱਖਾਂ ਚ ਪਾਣੀ ਆ ਗਿਆ song ਸੁਣ ਕੇ ......ਸਕੂਨ ਆ ਵੀਰੇ ਸਕੂਨ😢❤
@papibande9828
@papibande9828 2 ай бұрын
Shi gl a bai ❤
@JaskiratKhosa
@JaskiratKhosa 2 ай бұрын
😢😢
@DoabaPb
@DoabaPb 2 ай бұрын
ਯਾਰ ਸੋਚਿਆ ਨੀ ਸੀ ਕੋਈ ਗਾਣਾ ਏਨਾ ਦਿਲ ਚ ਘਰ ਕਰ ਸਕਦਾ ਆ ਬੋਹਤ ਪੁਰਾਣੀ ਯਾਦ ਤਾਜੀ ਹੋ ਗਈ 💔💔😞😞
@rajneeshjain7620
@rajneeshjain7620 Ай бұрын
ਕੀ ਲਿਖਤਾ ਯਾਰਾ ਸੇਮ ਸਟੋਰੀ ਲਿਖਤੀ ਵੀਰੇ 😢ਮੇਰੀ
@Jotuatwal154
@Jotuatwal154 Ай бұрын
Meri same kudi walli halt a 8 months toh 🥺🥺🥺🥺
@ManpreetShivani
@ManpreetShivani Ай бұрын
Same here😢 ​@@Jotuatwal154
@jasdeep18
@jasdeep18 Ай бұрын
2019 ਤੋਂ ਤਿਲ ਤਿਲ ਕਰਕੇ ਮਰ ਰਹੀ ਆ ☹️☹️☹️☹️
@jasdeep18
@jasdeep18 Ай бұрын
@@Jotuatwal154 ☹️☹️😭😭
@SukhwinderKaur-d1q
@SukhwinderKaur-d1q Ай бұрын
😢😢😢😢😢
@07Teri_Tamanaa
@07Teri_Tamanaa Ай бұрын
ਦਿਲ ਦੇ ਜਖਮਾਂ ਤੇ ਤੇਜਾਬ ਦੀ ਤਰਾਂ ਕੰਮ ਰਿਹਾ ਇਹ song ਭਰਾਵਾ ਬਹੁਤ ਔਖਾ move on kita ਸੀ ਪਰ ਬਹੁਤ ਰੋਈਆ ਇਹ song ਸੁਣਕੇ😢 ਬਹੁਤ ਸੋਹਣਾ song aa God Bless You you 😊❤
@GurjitSinghDhaliwal-y1k
@GurjitSinghDhaliwal-y1k Ай бұрын
ਮਾਏ ਜਿਨੇਂ ਤੇਰੀ ਨੂੰਹ ਬਣਨਾ ਸੀ ਹੱਥ ਉਮਰਾਂ ਲੀ ਮੇਰਾ ਫੜਨਾ ਸੀ, ਮਾਏ ਓਹ ਮੈਨੂੰ ਛੱਡਕੇ ਤੁਰਗੀ ਜੜ ਇਸ਼ਕੇ ਦੀ ਵੱਢਕੇ ਤੁਰਗੀ, ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ। ਮਾਏ ਉਮਰਾਂ ਦੇ ਵਾਅਦੇ ਸੀ ਕਰਦੀ ਅੰਦਰੋਂ ਅੰਦਰੀ ਮੈਨੂੰ ਘਰਵਾਲਾ ਸੀ ਮੰਨਦੀ, ਜੋ ਕਹਿਦੀ ਸੀ ਵਿਚੋਲਾ ਭੇਜ ਘਰੇ ਤੂੰ ਤਾਹੀਂ ਫਿਰ ਵਿਆਹ ਦੀ ਗੱਲ ਤੁਰਨੀ, ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ। ਕਹਿੰਦੀ ਸੀ ਸਭ ਨਾਲ ਰਲ ਮਿਲਕੇ ਰਹਿਣਾ ਦੁੱਖ ਸੁੱਖ ਇਕੱਠਿਆਂ ਨੇ ਹੀ ਸਹਿਣਾ, ਸੱਸ ਆਪਣੀ ਨੂੰ ਮਾਂ ਮੈਂ ਸਮਝੂ ਜਦ ਸੁਹਰੇ ਘਰ‌ ਮੇਰੀ ਡੋਲੀ ਢੁੱਕਗੀ, ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ। ਮਾਏ ਤੇਰਾ ਪੁੱਤ ਬੇਈਮਾਨ ਨਲੈਕ ਨੀ ਮਾਏ ਕਿਨੂੰ ਕਿਨੂੰ ਆਪਣੇ ਹੁਣ ਦੁਖੜੇ ਸੁਣਾਏ, ਮੌਤ ਮੇਰੇ ਨਾਲ ਰੋਜ ਗੱਲਾਂ ਕਰਦੀ ਕੱਲ੍ਹ ਲਿਜਾਂਦੀ ਮੈਨੂੰ ਖਾਲੀ ਹੱਥ ਮੁੜਗੀ, ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ। ਅੰਦਰੋਂ ਅੰਦਰੀ ਮੈਂ ਰੋਵਾ ਮੈਂ ਮੂੰਹੋ ਸੀਅ ਨਾ ਪਰ ਬੋਲਾ ਮੈਂ, ਸਾਰੇ ਮੈਨੂੰ ਤਾਨੇ ਹੁਣ ਮਾਰਦੇ ਬਦਨਾਮੀ ਦਾ ਠੱਪਾ ਲਾਕੇ ਤੁਰਗੀ, ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ। ਮਾਏ ਦੱਸ ਕਾਤੋਂ ਲੋਕੀ ਇਦਾ ਕਰਦੇ ਆਪਣਾ ਬਣਾਕੇ ਕਾਤੋਂ ਫਿਰ ਛੱਡਦੇ, ਜੋ ਲਗਦੀ ਸੀ ਸ਼ਹਿਦ ਨਾਲੋਂ ਮਿੱਠੀ ਮੇਰੇ ਹੱਡਾਂ ਚ ਜ਼ਹਿਰ ਮਿਲਾਂ ਕੇ ਤੁਰਗੀ ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ। ਮਾਏ ਮੈਨੂੰ ਤੂੰ ਮਾਫ਼ ਕਰਦੇ ਦਿਨੋਂ ਦਿਨ ਮੇਰੇ ਜਾਦੇ ਘਟਦੇ , ਜੀਅ ਨਹੀ ਹੁੰਦਾ ਮੇਰੇ ਕੋਲੋਂ ਮੇਰੀ ਵਸ ਇਥੇ ਆ ਗੱਲ ਮੁੱਕਦੀ, ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ। ਸਿੰਘ ਨਿਮਾਣਾ ਧਾਲੀਵਾਲ ✍️💯 97797-29308(ਗੁਸਤਾਖੀ ਲੀ ਮਾਫ਼ੀ)
@sangray_brothers
@sangray_brothers Ай бұрын
ਉਹ ਵਾਹ ਵੱਡੇ ਬਾਈ ਜੀ 😢 ਦਿੱਲ ਤੇ ਲੱਗੀ ਗੱਲ 😢😢😢❤
@NishaSingh-d3k
@NishaSingh-d3k Ай бұрын
@TOTALSTUDYCIRCLE
@TOTALSTUDYCIRCLE Ай бұрын
❤️❤️❤️❤️💕💕💕
@PrabhvirBains
@PrabhvirBains 28 күн бұрын
Veere hrr kudi ok tra di ni hundi 😔😔
@GurcharanSingh-nh3ou
@GurcharanSingh-nh3ou 23 күн бұрын
@ravicheeda8650
@ravicheeda8650 Ай бұрын
ਮੈ ਤਾਂ 10ਵਾਰ song ਸੁਣ ਲੈ ਦਿਲ ਕਰਦਾ ਵਾਰ ਵਾਰ ਸੁਣ ਬਹੁਤ ਸੋਹਣੀ ਕਲਮ ਆ ਵੀਰ ਦੀ ❤❤❤❤❤❤❤😊
@PoojaMirok-j7g
@PoojaMirok-j7g Ай бұрын
Bahut shoni aawaz aa 22 g 🥰🥰🥰🥰🥰
@deep4raj
@deep4raj 2 ай бұрын
ਪਤਾ ਨਹੀਂ ਮੈਨੂੰ ਇੱਦਾਂ ਕਿਉਂ ਲੱਗਦਾ ਜਿੱਦਾਂ ਇਹ ਗੀਤ ਸਿੱਧੂ ਬਾਈ ਲਈ ਲਿਖਿਆ ਗਿਆ ਹੋਵੇ। ਕਿਸੇ ਹੋਰ ਨੂੰ ਵੀ ਲੱਗਦਾ ਇੱਦਾਂ...?
@RahulSingh-xk3mx
@RahulSingh-xk3mx 2 ай бұрын
Maini vi yaara uyeeeeeee 😢😢😢
@lakhwindersingh4441
@lakhwindersingh4441 2 ай бұрын
ਮਜ਼ਬੂਰੀਆਂ ਬੰਦੇ ਨੂੰ ਮਜ਼ਬੂਰ ਕਰ ਦਿੰਦੀਆਂ ਨੇ ❤❤😢😢
@gurdhaliwal907
@gurdhaliwal907 2 ай бұрын
ਮੈਨੂੰ ਪਤਾ ਤੈਨੂੰ ਕਿਵੇਂ ਛੱਡੇ ਆ ਨਹੀਂ ਤੂੰ ਹੀ ਸੋਚ ਤੇਰੇ ਬਿਨਾ ਜੋ ਸਾਹ ਨਹੀਂ ਲੈਂਦਾ ਸੀ 🙏
@JassPreet-o8p
@JassPreet-o8p Ай бұрын
J saah nhi lende c fr shdya kiu ji
@ARORA_LAVI
@ARORA_LAVI 9 күн бұрын
Bai siraaaaa ❤❤❤❤❤
@LakhwinderSingh-nk5vm
@LakhwinderSingh-nk5vm 2 ай бұрын
wah veer kya geet likheya 🔥....... sida soul tu gaeya te roh nu hi touch karda, ਕਵਿਤਾ ਵਰਗੀ ਧੀ ਤੈਰੀ ਨੂੰ, ਓਹਦੇ ਵਰਗਾ ਗੀਤ ਨੀ ਮਿਲਣਾ wow 👌❤
@JagjitSingh2007-q2p
@JagjitSingh2007-q2p 2 ай бұрын
ਬੁਹਤ ਸੋਹਣਾ ਸੰਧੂ ਕਲਦੀਪ ਤੇਰੀ ਲਿਖਤ ਨੂੰ ਸਲਾਮ ❤️ ਲੱਖਾ ਲੋਕੀ ਮਿਲ ਜਾਣੇ ਨੇ ਪਰ ਸੰਧੂ ਕੁਲਦੀਪ ਨੀ ਮਿਲਣਾ
@amandeepsokhal6951
@amandeepsokhal6951 2 ай бұрын
ਗੁਲਾਬ ਸਿੱਧੂ ਲਈ ਇਹ ਗਾਣਾ ਲੋਕ ਗੀਤ ਵਾਂਗ ਅਮਰ ਹੋਵੇਗਾ Good Job all team
@Official_Aaliakungru
@Official_Aaliakungru Ай бұрын
ਸਰਬੱਤ ਦਾ ਭਲਾ ਕਰੀ ਮਾਲਕਾਂ 🙏🏻 ❤🎉😊🤲🏻✨✍🏻
@SawakJida
@SawakJida 2 ай бұрын
ਧੀ ਦਾ ਦੁੱਖ ਧੀ ਵਾਲਾ ਹੀ ਜਾਣੇ । 😢😢😢😢😢
@HarpreetKaurDhaliwal-r4g
@HarpreetKaurDhaliwal-r4g 2 ай бұрын
Sachi gal aa baai
@Bts-gf4vv
@Bts-gf4vv 2 ай бұрын
ਦਿਲ ਨੂੰ ਚੀਰ ਦੇਣ ਵਾਲਾ ਗਾਣਾ 😢😢 ਬਹੁਤ ਸੋਹਣਾ song ਆ ਰੱਬ ਤੁਹਾਨੂੰ ਤਰੱਕਿਆ ਬਖਸ਼ੇ ਮੇਰੀ ਇਹੋ ਅਰਦਾਸ ਆ ਰੱਬ ਅੱਗੇ 🙏🏻🙏🏻 ❤Gulab sidhu & Sandhu kuldeep ❤️
@Baljinderlumba
@Baljinderlumba 2 ай бұрын
ਗੁਲਾਬ ਬਾਈ ਜੋ ਅੱਜ ਟੈਮ ਵਿਚ ਲੋਕਾਂ ਹਲਾਤ ਨੇ ਉਹ ਤੁਸੀਂ ਗੀਤ ਵਿਚ ਦੱਸ ਦਿੱਤਾ
@MannaMannamasih
@MannaMannamasih 3 күн бұрын
ਜਿਹੜਾ ਮੇਰਾ comment ਪੜ rea ਰੱਬ ਓਹਨਾਂ ਦੀ ਮਾ ਦੀ ਉਮਰ ਲੰਬੀ ਕਰੇ ❤❤❤❤❤❤
@Karamjeetdeon
@Karamjeetdeon 2 ай бұрын
ਹਾਏ, ਰਵਾ ਦਿੱਤਾ ਨਿੱਕਿਆ ਕਿੰਨਾ ਸੋਹਣਾ ਲਿਖਿਆ ਆਵਾਜ਼, ਵੀਡੀਓ 🌺 ਪੂਰੀ ਟੀਮ ਨੂੰ ਵਧਾਈ ,ਸਦਾ ਦੁਆਵਾਂ !!
@MasterCadreUnion
@MasterCadreUnion 2 ай бұрын
ਦੋ ਚਾਰ ਹੋਰ ਪਹਿਰੇ ਕਰਦੋ ਬਾਈ ਯਾਰ ❤
@jagpreetsingh9649
@jagpreetsingh9649 2 ай бұрын
ਬਾਈ ਰਵਾ ਦਿੱਤਾ,ਸਭ ਕੁੱਝ ਯਾਦ ਆ ਗਿਆ, ਪੁਰਾਣੇ ਜਖਮ ਤਾਜਾ ਹੋ ਗਏ 😢😢😢😢😢😢 Luv u bai waheguru tuhanu chardikla ch rakhe
@RohitKumar-kh2xl
@RohitKumar-kh2xl Ай бұрын
Bai bhut Sona geet likhya 👌👌👌♥️
@JashanGill167
@JashanGill167 2 ай бұрын
0:54 very sad lines
@Ekampreet36
@Ekampreet36 Ай бұрын
ਸੁਖ ਅੰਮੀਏ ਕੋਈ ਸੁਖ ਮੇਰੇ ਲਈ ,,, ਦੁੱਖ ਜੋ ਮੇਰਾ ਕੱਟਇਆ ਜਾਵੇ ....❤️‍🩹🥺
@ballibrar2423
@ballibrar2423 2 ай бұрын
ਅੱਜ ਤੱਕ ਇੰਨਾ ਸੋਹਣਾ ਗੀਤ ਨੀ ਗਾਇਆ ਕਿਸੇ ਨੇ ਸਲੂਟ ਆ ਸੰਧੂ ਕੁਲਦੀਪ ਗੁਲਾਬ ਸਿੱਧੂ ਵੀਰੇ ✅🥀❤️
@OLDBOY10
@OLDBOY10 Ай бұрын
This song is amazing and would like to say that the girl who acted in this video deserves an award her acting and facial expressions in this song.♥♥♥♥♥
@happycena4123
@happycena4123 2 ай бұрын
ਵਾਹ ਜੀ ਵਾਹ ਰੂਹ ਖੁਸ਼ ਕਰਤੀ ਬਾਈ ਜਮਾ real ਸਟੋਰੀ ਬਣਾਤੀ ਬਾਈ ਤੁਸੀ ਤਾਂ ਬਹੁਤ ਸੋਹਣਾ ਲਿਖਿਆ ਸੰਧੂ ਕੁਲਦੀਪ ਵੀਰੇ ਅਸ਼ਰ ਗੁਲਾਬ ਵੀਰੇ ਬਹੁਤ ਹੀ ਜਿਆਦਾ ਸੋਹਣਾ ਕਿਰਦਾਰ ਪੇਸ਼ ਕੀਤਾ ਬਹੁਤ ਸੋਹਣਾ ਗਾਇਆ ਦਿਲ ਤੋ ਸਲੂਟ ਆ ਥੋਨੂੰ ❤
@HøneyR1
@HøneyR1 2 ай бұрын
😮 ਬਾਈ ਨੇ ਰਵਾ ਤਾ ਅੱਜ ਬਹੁਤ ਸਾਲਾਂ ਬਾਅਦ ਕੋਈ ਦਿਲ ਨੂੰ ਛੋਹਣ ਆਲਾ ਗਾਣਾ ਆਇਆ ਨਹੀਂ ਤਾਂ ਅੱਜ ਕਲ ਪਿਆਰ ਵੀ ਖਤਮ ਤੇ ਗਾਣੇ ਵੀ
@_1319_rajputani
@_1319_rajputani 2 ай бұрын
ਵੱਡਾ ਕੈਂਟ song ਲਿਖਿਆ ਵੀਰੇ ਖੌਰੇ ਕਿੰਨੀ ਵਾਰ ਸੁਣ ਲਿਆ ਸੁਣ k ਲਗਦਾ ਜਿਵੇਂ ਆਪਣੀ ਕੋਈ ਕਹਾਣੀ ਹੋਵੇ ਵੇਖ k ਰੋਣਾ ਆਉਂਦਾ
@baljindersandhu5720
@baljindersandhu5720 26 күн бұрын
ਹੁਣ ਵੀ ਮੈ ਓਸਦੀ ਮਾਂ ਨੂੰ ਮਾਂ ਹੀ ਕਹਿਣਾ ਵੀਰੇ, ਪਰ ਅਸੀਂ ਫੇਰ ਵੀ ਇੱਕ ਨਹੀ ਹੋ ਸਕਦੇ, ਘਰ ਸੱਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਨਹੀਂ ਹੋ ਸਕਦੇ ਪਰ ਓਸਦੀ ਮਾਂ ਨੂੰ ਤਾਂ ਹਮੇਸਾ ਮਾਂ ਹੀ ਕਹਿਣਾ, ਜਦ ਮਾਂ ਕਹੇ ਦਿੱਤਾ ਫੇਰ ਮਾਂ ਦੀ ਗੱਲ ਨਹੀਂ ਮੋੜ ਸੱਕਦਾ ਕਦੀ ਮੈ,😢
@KaramSandhu-g5p
@KaramSandhu-g5p Ай бұрын
ਵੱਡੇ ਬਾਈ ਕੋਈ ਲਫ਼ਜ਼ ਨਹੀਂ ਹੈਗੇ ਏਹ ਆਵਾਜ਼ ਲਿਖਤ ਲਈ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ ❤
@GurtejsinghDhaliwal-z1m
@GurtejsinghDhaliwal-z1m 2 ай бұрын
ਇਥੇ ਕੋਈ ਸੱਚਾ ਨੀ ਸਭ ਝੂੱਠ ਆ 😢😢😢ਕੋਈ ਕਸਮ ਨੀ ਕੋਈ ਪਿਆਰ ਨੀ ਕੁਝ ਨੀ ਹੈ😢😢😢ਸਾਰੇ ਆਪਣਾ ਆਪਣਾ ਸੋਚ ਦੇ ਕਈ ਕਈ ਸਾਲਾਂ ਦਾ ਪਿਆਰ ਵੀ ਅਮੇ ਨਲਮ ਹੋ ਰਿਹਾ 😢😢😢😢ਮੈ ਵੀ ਪਿਆਰ ਕੀਤਾ ਕ ❤ਗੁਰਤੇਜ ਸਿੰਘ ਧਾਲੀਵਾਲ ਨਾਮ ਦੇ ਮੁੰਡੇ ਨੂੰ 🥺ਸਭ ਕੁਝ ਕੀਤਾ ਉਸ ਲਈ ਸਭ ਛੱਡ ਤਾਂ ਆਖਰ ਪਿਆਰ ਚ ਕੁਝ ਨੀ ਮਿਲਿਆ ਮੈਨੂੰ 😢😢ਬਾਬਾ ਜੀ ਅੱਗੇ ਅਹੀ ਅਰਦਾਸ ਆ ਐਮੇ ਨਾ ਕਰਿਆ ਕਰੋ ਜਿਹੜਾ ਦਿਲੋ ਕਰਦਾ ਉਸ ਨਾਲ ਦੁੱਖ ਲਗਦਾ ਬਹੁਤ ਕਿਸੀ ਨੂੰ ਕਹਿ ਨੀ ਹੁੰਦਾ 😢ਇਸ ਵਕ਼ਤ 🥺🥺🙏v really miss you so much Jaan 🥺❤️ boht pyaar kita te krdi aa tuhanu mai 😢❤
@topnotchchobbar
@topnotchchobbar 2 ай бұрын
ਐਸ ਦੁਨੀਆ ਤੇ ਸਾਡਾ ਮੇਲ ਨੀ ਹੋਣਾ.... ਜਹਾਂ ਛੱਡ ਕੀਤੇ ਹੋਰ ਥਾਂ ਜਾ ਵੱਸੀਏ...💔💔💔
@VarinderSingh-uu6rz
@VarinderSingh-uu6rz Ай бұрын
meri jindgi ch ahi hoya jma ਸੇਮ 😢😢
@GMRX3355
@GMRX3355 2 ай бұрын
ਲੱਖਾਂ ਲੋਕੀਂ ਮਿਲ ਜਾਣੇ ਪਰ ਸੰਧੂ ਕੁਲਦੀਪ ਨੀ ਮਿਲਣਾ ✅
@Inderjitkaursandhu844
@Inderjitkaursandhu844 2 ай бұрын
Right manjit nahi milna kidi v pls vipas aa jayo manjit
@DilpreetSingh-mk6nz
@DilpreetSingh-mk6nz 17 күн бұрын
Golab Sidhu very nice song 💝❤
@shammisaroya4373
@shammisaroya4373 Ай бұрын
ਤੇਰੇ ਤੇ ਹੀ ਮੁਕਦੀ ਦੁਨੀਆਂ ਲੈ ਕੇ ਮੇਰਾ ਨਾਮ ਕਹਿੰਦਾ ਸੀ 💔🥺
@Deep.ramgharia07
@Deep.ramgharia07 2 ай бұрын
ਚਲ ਦਾ ਮਾ ਕਿਉ ਵੱਸ ਨਹੀਂ ਹੁੰਦਾ ਕਿਉਂ ਸਾਡੇ ਕੁਝ ਹੱਥ ਨਹੀਂ ਹੁੰਦਾ😢
@Raman123-n3c
@Raman123-n3c 2 ай бұрын
😢
@pendumunda8373
@pendumunda8373 29 күн бұрын
ਬਾਈ ਗੁਲਾਬ ਸਿਧੂ ਨੇ ਤਾ ਸਿਰਾ ਹੀ ਲਾਤਾ ❤❤❤
@JagsirsinghMaan-du1vp
@JagsirsinghMaan-du1vp Ай бұрын
ਵੀਰੇ ਤੁਸੀਂ ਬਹੁਤ ਸਾਰੀਆਂ ਕੁੜੀਆਂ ਦਾ ਦਰਦ ਇਸ ਗੀਤ ਰਾਹੀਂ ਬਿਆਨ ਕੀਤਾ ਹੈ,, ਸੱਚੀ ਜਦੋਂ ਕਿਸੇ ਕੁੜੀ ਨਾਲ ਕੋਈ ਧੋਖਾ ਕਰਦਾ ਤਾਂ ਉਸਦੀ ਹਾਲਤ ਬਹੁਤ ਨਾਜ਼ੁਕ ਹੋ ਜਾਂਦੀ ਏ,, ਕਿਉਂਕਿ ਧੋਖਾ ਦੇਣ ਵਾਲੇ ਧੋਖਾ ਦੇ ਜਾਂਦੇ ਆ,, ਪਰ ਕੁੜੀ ਲਈ ਉਹ ਟਾਈਮ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਅਤੇ ਕੁੜੀ ਦੇ ਘਰਦਿਆਂ ਲਈ ਉਹ ਟਾਈਮ ਹੋਰ ਵੀ ਮੁਸ਼ਕਲ ਹੋ ਜਾ... ਹੋਰ ...
@DhaliwalSingh-p3m
@DhaliwalSingh-p3m Ай бұрын
ਜ਼ਿੰਦਗੀ ਚ ਸਹੀ ਇਨਸਾਨ ਨਾਲ ਹੋਈ ਮੁਲਾਕਾਤ ਤੁਹਾਡੇ ਸਾਰੇ ਦੁੱਖ ਭੁਲਾ ਦਿੰਦੀ ਏ,,ਪਰ ਗ਼ਲਤ ਇਨਸਾਨ ਨਾਲ ਹੋਈ ਮੁਲਾਕਾਤ ਤੁਹਾਡੇ ਪੁਰਾਣੇ ਜ਼ਖ਼ਮ ਵੀ ਹਰੇ ਕਰ ਦਿੰਦੀ ਏ 😢😢 ਜ਼ਿੰਦਗੀ ਇਕ ਵਾਰ ਮਿਲਣੀ ਏ,, ਕਿਸੇ ਨੂੰ ਦੁਖੀ ਨਾ ਕਰਿਆ ਕਰੋ,, ਕਿਸੇ ਦੀਆਂ ਅੱਖਾਂ ਚ ਹੰਝੂ ਨਾ ਲਿਆਇਆ ਕਰੋ
@SimranjeetSingh-s5x
@SimranjeetSingh-s5x Ай бұрын
Rona bohot Aya video dakh kah apda pyar yaad agya 😢😢😢😢bohot kaintt song video 😢😢😢
@DeepuSingh-cd2zv
@DeepuSingh-cd2zv 2 ай бұрын
ਕਵਿਤਾ ਵਰਗੀ ਧੀ ਤੇਰੀ ਨੂੰ ਓਹਦੇ ਵਰਗਾ ਗੀਤ ਨੀ ਮਿਲਣਾ 😢😢
@harjinderkaur3206
@harjinderkaur3206 2 ай бұрын
ਇਵੇਂ ਲੱਗਾ ਜਿਵੇਂ ਮੇਰੀ ਸਟੋਰੀ ਲਿਖ ਦਿੱਤੀ 😢
@karmitakaur3390
@karmitakaur3390 2 ай бұрын
Miss you Sidhu moose wala 😭😭ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@harpreetsingh4233
@harpreetsingh4233 2 ай бұрын
Tu haajri lavauni na bhulli 😂
@L_A_Shorts_09
@L_A_Shorts_09 2 ай бұрын
❤❤❤❤
@L_A_Shorts_09
@L_A_Shorts_09 2 ай бұрын
Gane bhot sunte ho app
@aashughudani2107
@aashughudani2107 Ай бұрын
Gaana sunde sunde rongte khde ho rhe ne 😢❤
@tannu6002
@tannu6002 2 ай бұрын
ਮਾਂ ਮੇਰੀ ਨੂੰ ਮਾਂ ਕਹਿੰਦਾ ਸੀ ❤️‍🩹
@jassisarpanch7338
@jassisarpanch7338 2 ай бұрын
ਅਸੀਂ ਵਹਿਦੇ ਪਾਣੀ ਵਾਂਗ ਲੰਘ ਗਏ... ਮੁੜ ਅਾੳੁਣ ਯੋਗੇ ਨੀ....
@himmatkakrala
@himmatkakrala 2 ай бұрын
ਬਹੁਤ ਦਿਨਾ ਤੋ ਉਡੀਕ ਸੀ ਗੀਤ ਦੀ ਵੀਰੇ ❤❤❤
@divyathakur8326
@divyathakur8326 Ай бұрын
Words nhi es song lai bilkul vi ❤
@jeetsahota5915
@jeetsahota5915 2 ай бұрын
ਬਾਈ ਸੰਧੂ ਕੁਲਦੀਪ ਗੀਤ ਬਹੁਤ ਹੀ ਸੋਹਣਾ ਲਿਖਿਅ ਵੀਰ ❤❤❤❤❤🎉🎉🎉🎉
@shamaroy9156
@shamaroy9156 Ай бұрын
ਹੱਦ ਤੋ ਵੱਦ ਪਿਆਰ ਕਰਨਾ ਮੌਤ ਦੀ ਨਿਸ਼ਾਨੀ💔
@jasbirjass4550
@jasbirjass4550 2 ай бұрын
ਹਮੇਸ਼ਾਂ ਦੀ ਤਰ੍ਹਾਂ ਇੱਕ ਹੋਰ ਬਹੁਤ ਸੋਹਣਾ ਗੀਤ ਸਾਡੀ ਝੋਲੀ ਪਾਉਣ ਲਈ ਧੰਨਵਾਦ ਸੰਧੂ ਕੁਲਦੀਪ ਕਲਿਆਣ ਵੀਰੇ... ਸੋਹਣਾ ਗਾਇਆ ਗੁਲਾਬ ਸਿੱਧੂ ਬਾਈ 👌🏼
@lakhveersingh1960
@lakhveersingh1960 Ай бұрын
ਵੀਰੇ ਜੇ ਪਿਆਰ ਸੀਰੇ ਨਾ ਚੜੇ ਤਾ ਆਖਰੀ ਮਿੰਜਲ ਮੋਤ ਹੀ ਹੁੰਦੀ ਆ ਕੇ reply ਕਰਕੇ ਜਰੂਰ ਦੱਸਨਾ
@likhwindersingh6867
@likhwindersingh6867 2 ай бұрын
ਲੱਖਾਂ ਲੋਕੀ ਮਿਲ ਜਾਣੇ ਨੇ ਪਰ ਸੰਧੂ ਕੁਲਦੀਪ ਨੀ 1:06 ਮਿਲਣਾ❤❤❤❤❤❤
@KaatooPanda
@KaatooPanda 2 ай бұрын
ਕੱਠਿਆਂ ਵੇਖੇ ਸੀ ਜੋ ਸੁਪਨੇ, ਟੁੱਟ ਕੇ ਕਿੱਦਾਂ ਚੂਰ ਹੋ ਗਏ,,, ਜੇ ਰੱਬ ਦੇ ਦੇਂਦਾ ਏ ਮੰਗਿਆਂ, ਆਪਾਂ ਕਾਹਤੋਂ ਦੂਰ ਹੋ ਗਏ????
@jashanjashan2765
@jashanjashan2765 2 ай бұрын
ਪਿਆਰ ਹੋਵੇ ਪਰ ਪਿੰਡ ਇੱਕ ਨਾ ਹੋਵੇ...ਘਰ ਦੱਸਣ ਤੋ ਪਹਿਲਾਂ ਹੀ ਗੱਲਾਂ ਖ਼ਤਮ ਹੋ ਜਾਂਦੀਆਂ..💔 ਮਾਂ ਨੀ ਮਾਂ ਮੈਨੂੰ ਦੇ ਦਿਲਾਸੇ.. ਕਹਿ ਓਹਨੂੰ ਮੇਰੇ ਮੋੜਦੇ ਹਾਸੇ..🙂
Nirvair Pannu - Tere Layi | Official Video | Juke Dock
6:39
Juke Dock
Рет қаралды 35 МЛН
the balloon deflated while it was flying #tiktok
00:19
Анастасия Тарасова
Рет қаралды 35 МЛН
Não sabe esconder Comida
00:20
DUDU e CAROL
Рет қаралды 61 МЛН
Osman Kalyoncu Sonu Üzücü Saddest Videos Dream Engine 269 #shorts
00:26
Best Of Amrinder Gill   Top 5 Songs    SaD Songs  #amrindergill
28:07
Aqib Shahzaib
Рет қаралды 285 М.
MOHABBATAN WALEYA - SIDHU MOOSEWALA AI VOICE ( NAVI BAWA )
4:17
Moosa Belt Music
Рет қаралды 1,4 МЛН
Tainu Bhulna (Full Video)- Simar Doraha -Shipra Goyal
4:07
Tunneslay Entertainmentt
Рет қаралды 14 МЛН
Joon Fakran Di (Official Video) Gurpreet Chattha | Super Hit Punjabi Songs
6:36
Dila Ve (HD Video) Gur Sidhu Ft Jassa Dhillon | Punjabi Song
4:26
Brown Town Music
Рет қаралды 33 МЛН
Chann Ne Shikayat (Official Song) : Simar Dorraha | Pranjal Dahiya | Punjabi Song
5:07
the balloon deflated while it was flying #tiktok
00:19
Анастасия Тарасова
Рет қаралды 35 МЛН