MEET THE AUTHOR II HARPAL SINGH PANNU II RUBRU PART-1 II PUNJABI PROSE WRITER II SUKHANLOK II

  Рет қаралды 177,381

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Prof, Harpal Singh Pannu is a renowned Punjabi prose writer and translator from Patiala, Punjab, India. He served as professor in the Department of Religion Studies at Punjabi University Patiala for 37 years and now he is working as a chairperson of Shri Guru Gobind Singh Chair at Central University Bathinda,

Пікірлер: 208
@nirmalbhullar7593
@nirmalbhullar7593 Жыл бұрын
ਪੰਨੂ ਸਾਬ ਦੀਆਂ ਅਨਮੁਲੀਆ ਗੱਲਾਂ ਸੁਣਨ ਵੇਲੇ ਰੂਹ ਨੂੰ ਸਕੂਨ ਮਿਲਦਾ ਇਹ ਕਿਸੇ ਫਿਲਮ ਤੋਂ ਕਿਤੇ ਵਧੀਆ ਹੁੰਦੀਆਂ ਨੇ
@yaadvirk1984
@yaadvirk1984 4 жыл бұрын
ਦਿਲ ਕਰਦਾ ਤੁਹਾਨੂੰ ਸੁਣਦੇ ਜਾਈਏ , ਮਹਾਨ ਸ਼ਖ਼ਸੀਅਤ , ਸਾਹਾਂ ਤੋਂ ਜਿਆਦਾ ਅੱਖਰਾਂ ਦੇ ਸਿਰ ਤੇ ਜਿਉਣ ਵਾਲੀ ਰੂਹ । ਤੁਹਾਡੀਆਂ ਗੱਲਾਂ ਸੁਣ ਕੇ ਸਪਸ਼ਟ ਹੋ ਗਿਆ ਕਿ ਰਟਨਾ ਵੀ ਬਹੁਤ ਜਰੂਰੀ ਹੈ।
@amandeepkaur-ro9hp
@amandeepkaur-ro9hp 4 жыл бұрын
ਮੇਰੀ ਸਬ ਨੂੰ ਬੇਨਤੀ ਆ pleace ਏਦਾਂ ਦੀਅਾਂ ਵੀਡੀਓ like ਕਰ ਦਿਅਾ ਕਰੋ। ਤਾਂ ਜੋ ਸਾਡੇ ਸਭਿਆਚਾਰ ਬਾਰੇ ਸਾਹਿਤ ਬਾਰੇ ਸਬ ਨੂੰ ਜਣਨ ਨੂੰ ਮਿਲੇ
@navi7517
@navi7517 2 жыл бұрын
Right ji
@jasbrar8209
@jasbrar8209 Жыл бұрын
Jrur ji
@jagmeetsingh1909
@jagmeetsingh1909 4 жыл бұрын
ਬਹੁਤ ਵਿਦਵਤਾ ਭਰੀ ਸਪੀਚ...ਤੰਦਰੁਸਤ ਰਹੋ ਤੁਹਾਡੀ ਪੰਜਾਬੀਆਂ ਨੂੰ ਹਮੇਸ਼ਾ ਲੋੜ ਹੈ ਹਰਪਾਲ ਸਿੰਘ ਜੀ
@prabhjotsingh4535
@prabhjotsingh4535 4 жыл бұрын
ਬਾਬਾਣੀਆ ਕਹਾਣੀਆਂ ਪੁੱਤ ਸਪੁਤ ਕਰੇਨ। ਬਹੁਤ ਖੂਬ ਪੰਨੂੰ ਸਾਹਿਬ।
@nimmachouhan4297
@nimmachouhan4297 5 жыл бұрын
ਡਾ. ਸਾਹਿਬ ਦੇ ਭਾਸ਼ਣ ਬਾਰੇ ਮੈਂ ਅਾਪਣੇ ਅਧਿਅਾਪਕ ਤੋਂ ਸੁਣਿਅਾ ਸੀ ਕਿ ਜਦ ੳੁਹ ਬੋਲਦੇ ਨੇ ਤਾਂ ਸਮੇਂ ਦਾ ਪਤਾ ਨਹੀਂ ਲੱਗਦਾ । ਵਾਕਿਅਾ ਹੀ ਨਹੀਂ ਲੱਗਦਾ।
@hothi13singh
@hothi13singh 4 жыл бұрын
Totally agree.
@amarjeetsingh1158
@amarjeetsingh1158 4 жыл бұрын
Dil keh riha Dr.Sahib de sare lectures/speach jaldi jaldi par/read lva.ya Sun lva khore jindgi kdo muk jai kher kina v sunya bhut bhut dhanwad Waheguru uhnu lami umr te tandurusti bakhshe
@harmohan1
@harmohan1 8 ай бұрын
Bohut vadhya hun main soun lgya roj sunda .neend kdo aa jaandi aa pta hi ni lgda
@kiranpalsingh2708
@kiranpalsingh2708 2 жыл бұрын
ਪ੍ਰੋ. ਸਾਹਿਬ ਸਾਧਾਰਨ ਗੱਲਾਂ ਨੂੰ ਪੇਸ਼ ਕਰਨ ਦਾ ਤਰੀਕਾ ਕਮਾਲ ਦਾ ਹੈ, ਵਾਹਿਗੁਰੂ ਦੀ ਵੱਡਮੁੱਲੀ ਦਾਤ ਹੈ ਤੇ ਸ਼ੁਕਰ ਹੈ !
@ranjodhsingj9588
@ranjodhsingj9588 4 жыл бұрын
ਪੰਨੂੰ ਸਾਹਿਬ ਦੀ ਗੱਲ ਬਿਲਕੁੱਲ ਠੀਕ ਹੈ ਬੱਚੇ ਦੀ ਦਿਮਾਗੀ ਸਥਿਤੀ ਵੱਖੋ ਵੱਖਰੀ ਹੁੰਦੀ ਹੈ ਮੇਰਾ ਬੇਟਾ ਜੋ ਹੁਣ 9ਵੀਂ ਕਲਾਸ ਵਿੱਚ ਹੋਇਆ ਪੇਪਰ ਵਾਲੇ ਦਿਨ ਵੀ ਫੋਨ ਤੇ ਗੇਮਾਂ ਖੇਡੂ ਆਊਗਾ ਨੰਬਰ ਤੇ ਹੀ।
@SurjeetSingh-jg6zn
@SurjeetSingh-jg6zn 2 жыл бұрын
I ve done my matric in 1969 from punjab University.Condition was if I secure 50 marks more than my elder brother I would be allowed to study further.I agreed.But my elder brother who stayed home after his matric started creating a number of hurdles in my studies but I was putting up my efforts to secure at least first division with 60 per cent.When I told my brother that I was going to secure 100 marks more than my brother he misplaced my books bag in last fortnight of begiñning of my exams.Inspite of this I secured 50 marks more but he still did not allow me join college. However my PCM score in matric helped me join Indian Air Force in 1973 four years after I left my school. After completing 21 years in IAF, I came home and got selected as a Bank cashier cum clerk.In 1997 I cleared BA in one sitting.
@ArshdeepSingh..
@ArshdeepSingh.. Жыл бұрын
Kudos to your hardwork. 👏
@gratefulartbot_
@gratefulartbot_ Жыл бұрын
Great!!
@jogindersingh-mn1tz
@jogindersingh-mn1tz 5 жыл бұрын
ਡਾਕਟਰ ਸਾਹਿਬ ਤੁਹਾਡੀ ਇਹ ਖਾਸੀਅਤ ਹੈ ਕਿ ਤੁਸੀ ਸਰੋਤੇ ਜਾਂ ਪਾਠਕ ਨੂੰ ਨਾਲ ਤੋਰ ਲੈਂਦੇ ਹੋ ਜੀ।ਤੁਹਾਡਾ ਫੈਨ ਹਾਂ ਜੀ।
@manpreetsingh67433
@manpreetsingh67433 12 күн бұрын
harpal singh pannnu nu sbh bht pyaaar krde ne bht pyaari roooh ne❤❤❤ mera dil krda ehna de chrn chhon nu.... plz koi milaa do mainu ehnaa naal 😢
@radheyarora5921
@radheyarora5921 4 жыл бұрын
ਆਪੇ ਸਾਜੇ ਕਰੇ ਆਪ ਜੇ ਪਹਿ ਰੱਖੇ ਆਪ He Himself creates and fashions the world, and He Himself keeps it in order. ਤੀਸ ਵਿਚ ਜੰਤ ਉਪੇਯ ਕੇ ਦੇਖੇ ਥਾਪ ਉਥਾਪਿ Having created the beings within it, He oversees their birth and death. ਕਿਸ ਨੂੰ ਕਹੀਏ ਨਾਨਕ ਸਬ ਕਿਛੁ ਆਪੇ ਆਪ Unto whom should we speak, O Nanak, when He Himself is all-in-all? ||2|| SGGS Ji
@harbhagwansingh217
@harbhagwansingh217 Жыл бұрын
ਤੁਹਾਡੀ ਵਧੀਆ ਸੋਚ ਨੂੰ ਦਿਲੋ ਸਲਾਮ ਕਰਦਾ ਹਾ ਜੀ🙏🏻
@jagatkamboj9975
@jagatkamboj9975 Жыл бұрын
ਧੰਨ ਧੰਨ ਸਾਹਿਬ ਸ਼੍ਰੀ ਬਾਬਾ ਨਾਨਕ ਦੇਵ ਜੀ ਮਹਾਰਾਜ 🙏💚🙏
@gurpreetsingh-xn5eo
@gurpreetsingh-xn5eo 4 жыл бұрын
ਵਾਰ ਵਾਰ ਸੁਨਣ ਨੂੰ ਜੀਅ ਕਰਦਾ 😍😍😍😍💛💛💛💛 ਰੱਟੇ ਵਾਲੀ ਗੱਲ ਤੇ ਮੈਂ ਜਮਾ ਸਹਿਮਤ ਆ 😁😁
@dalipsinghpahwa5709
@dalipsinghpahwa5709 2 жыл бұрын
ਸੁਣ ਕੇ ਬਹੁਤ ਮਜਾ ਆਇਆ ਸਿੱਖਿਆਦਾਇਕ ਮਨੋਰੰਜਨ ਭਰਪੂਰ ਵਾਰਤਾ ਮੁੜ ਮੁੜ ਸੁਨਣ ਨੂੰ ਜੀ ਕਰਦੇ
@parminderkaurnagra7235
@parminderkaurnagra7235 11 ай бұрын
ਬਹੁਤ ਸੋਹਣੀ ਗੱਲਬਾਤ...worth listening🙏💐
@ginderkaur6274
@ginderkaur6274 Жыл бұрын
ਦਿਲ ਨੂੰ ਸਕੂਨ ਦੇਣ ਵਾਲੀ ਸੇਧ ਦੇਣ ਵਾਲੀ ਸਪੀਚ ਧੰਨਵਾਦ
@manvindermani7751
@manvindermani7751 4 жыл бұрын
Dr harpal singh pannu te dr sukhpreet singh udoke. Dowe bhut kmal de sikh scholar ne bhut jyada knwldge..
@imnotarobot5036
@imnotarobot5036 4 жыл бұрын
7:35 when he smiles yaar ♥️♥️♥️👨🏻‍🎓😍😍😍😘😘😘😘 love u bappu gg
@darshansingh3933
@darshansingh3933 2 ай бұрын
ਪੰਨੂ ਸ੍ਰ ਸ ਸ ਅਕਾਲ ਰੂਬਰੂ ਪਾਰਟ 1 ਸੁਣਿਆ ਕੀਲਣ ਵਾਲੇ ਸ਼ਬਦਾਂ ਦਾ ਭੰਡਾਰ ਹੈ । ਦਰਸ਼ਨ ਸਿੰਘ ਮਹਿਰੋਕ
@GURPREETSINGH-um1xp
@GURPREETSINGH-um1xp 3 жыл бұрын
Waheguru agge Ardaas ch appa roj arj krde aa : sayie pyaare melo jina milya aap ji da naam chitt aave...... Ehna nu milan da saubhaag milya te mai smjhda ardaas di oh panktiya pooriya kitiya waheguru ne🙏🏻
@jatinderdhaliwal4653
@jatinderdhaliwal4653 7 ай бұрын
ਬਹੁਤ ਧੰਨਵਾਦ ਜੀ, ਮੰਨ ਕਰਦਾ,ਸੁਣੀ ਜਾਈਏ
@surjitsinghtamber7303
@surjitsinghtamber7303 4 жыл бұрын
ਪੰਨੂੰ ਸਾਹਿਬ ਜੀ ਵਾਹਿਗੁਰੂ ਮੇਹਰ ਕਰਨ ਚੜ੍ਹਦੀ ਕਲ੍ਹਾ ਵਿੱਚ ਰਹੋ।
@kulwindersingh2484
@kulwindersingh2484 4 ай бұрын
ਪ੍ਰੋਫੈਸਰ ਸਾਹਿਬ ਬਹੁਤ ਕੀਮਤੀ ਰਤਨ ਸਾਡੀ ਝੋਲੀ ਪਾ ਰਹੇ ਹੋ 🙏
@headhunter_009
@headhunter_009 2 жыл бұрын
ਮੈਂ ਸੋਚ ਰਿਹਾ ਹੈ।ਇਹਨਾਂ ਬਜ਼ੁਰਗਾਂ ਤੋਂ ਬਾਅਦ ਪੰਜਾਬੀਆਂ ਨੂੰ ਸੇਧ ਕੌਣ ਦੇਵੇਗਾ।ਪੰਜਾਬ ਦੀ ਕਰੀਮ ਤਾਂ ਬਾਹਰਲੇ ਮੁਲਕਾਂ ਚ ਚਲੀ ਗਈ।
@GurmeetSingh-jk5zm
@GurmeetSingh-jk5zm 4 жыл бұрын
ਬਹੁਤ ਵਿਦਵਤਾ ਭਰਪੂਰ ਸ਼ਖ਼ਸੀਅਤ ਨੂੰ ਪ੍ਰਣਾਮ ਜੀ
@ravindernathsachdeva8210
@ravindernathsachdeva8210 11 ай бұрын
अदभुत अंदाजे बयां लाजवाब आप जी दा क्या आप जी दा लेखन हिंदी मे उपलब्ध है❓ जवाब अवश्य देवें🙏 👏🏽👏🏽👏🏽👏🏽
@sukhpreetsinghbrar172
@sukhpreetsinghbrar172 4 жыл бұрын
Bahut khoob.thanks prof harpal singh pannu ji
@manjitsinghdhanota6063
@manjitsinghdhanota6063 8 ай бұрын
ਤੀਜੀ ਚੌਥੀ ਚ ਪੜ੍ਹਦੇ ਅਸੀਂ ਆਪਣੇ ਦਾਦਾ ਜੀ ਨਾਲ ਮੱਝਾਂ ਗਾਵਾਂ ਚਾਰਦੇ ਹੁੰਦੇ ਸੀ ਤਾਂ ਦਾਦਾ ਜੀ ਇੱਕ ਥਾਂ ਬੈਠ ਜਾਂਦੇ ਮੱਝਾਂ ਟਿਕ ਕੇ ਚੁਗਦੀਆਂ ਤੇ ਗਾਵਾਂ ਅੱਗੇ ਅੱਗੇ ਭੱਜਦੀਆਂ ਦੂਰ ਚਲੇ ਜਾਂਦੀਆਂ ਅਸੀਂ ਵੀ ਪਿੱਛੇ ਪਿੱਛੇ ਭੱਜ ਕੇ ਮੋੜ ਕੇ ਲਿਆਉਂਦੇ। ਸੋ ਪ੍ਰੋਫੈਸਰ ਜੀ ਦੀ ਇਹ ਗੱਲ ਮੈਨੂੰ ਆਪਣੀ ਹੀ ਲੱਗਦੀ ਹੈ।
@raftaarsdaa2852
@raftaarsdaa2852 5 жыл бұрын
ਬਹੁਤ ਚੰਗਾ ਲੱਗਿਆ ਸੁਣ ਕੇ ਜੀ
@gurwaryam
@gurwaryam 4 жыл бұрын
ਬਹੁਤ ਵਧੀਆਂ ਬਿਆਨ ਢੰਗ ਪਨੂੰ ਸਰ
@PreetiLamba-vs4bv
@PreetiLamba-vs4bv Жыл бұрын
KHY BAAT HA JI BAHUT HI VADIYA GAAL KITHI PAAL THAY YUG JI IKK PAAL WHICH CHOTY SAHIBJADAYA BABAY BAHUT KUCH KAR GAYA JI THAY MA THIN SAHATABDI WHICH MA KUCH NHI KAR PAI JI PANNU JI MA APP JI NU MILNA CAHDI HA WAHEGURU JI APP JI THAY VAKARI SAKSIYAT THAY MALAK HO JI HASMUKH THAY INTALIGANT IK PAAL WHICH HI SAARI SACHAYI BAYA KAR DITI JI APP JI NU koti kot parnaam 🙏🏻🙏🏻🙏🏻🙏🏻
@gurpreetdhir4068
@gurpreetdhir4068 8 ай бұрын
When u laugh Sardar Harpal ji💕 .. respect
@gurwaryam
@gurwaryam 4 жыл бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਸਲਾਮ ਏ ਤਹਾਨੂੰ ਸਰ
@geenyabudda6175
@geenyabudda6175 4 жыл бұрын
You very good person giving us our history
@baljitsinghkhalsa2830
@baljitsinghkhalsa2830 5 жыл бұрын
ਬਚਪਨ ਦੀਆਂ ਯਾਦਾਂ ਬੱਤੀ ਬਾਲਕੇ ਬਨੇਰੇ ਤੇ ਰੱਖਨੀ ਆਂ ਵਧੀਆ ਜੀ।🙏🏼
@gjsinghtung3916
@gjsinghtung3916 Жыл бұрын
Waheguru ji Ati sunder vichar ji Bahut aasha lagda ha suun ka.
@kavitapunjab7293
@kavitapunjab7293 5 жыл бұрын
ਤੁਹਾਡੇ ਕੰਮ ਤੁਹਾਡੀ ਲਗਾਤਾਰਤਾ ਨੂੰ ਸਲਾਮ
@kulwantkaur-os9lb
@kulwantkaur-os9lb 2 жыл бұрын
ਬਾ ਕਮਾਲ , ਦ੍ਰਿਸ਼ ਚਿਤਰਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ।
@merikalambyakriti6822
@merikalambyakriti6822 3 жыл бұрын
ਬਹੁਤ ਬਹੁਤ ਸੋਹਣਾ ਕਿਹਾ!!
@pammas6860
@pammas6860 4 жыл бұрын
I born in 83, feeling like u talking about my childhood but mere kol saariyaan majjhan e si.....
@Surkhaabh
@Surkhaabh Жыл бұрын
ਸਕਰੀਨ ਤੇ ਟਾਈਟਲ ਵਿਚ ਨਹੀਂ ਸ਼ਬਦ ਨੂੰ ਗ਼ਲਤ ਲਿਖਿਆ ਹੈ।
@baljitsinghkhalsa2830
@baljitsinghkhalsa2830 5 жыл бұрын
ਅੱਖਰ ਗੁਰੂ ਨਾਨਕ ਜੀ ਨੇ ਚਲਾਇਆ👍
@gpskotlisainian6972
@gpskotlisainian6972 4 жыл бұрын
ਪ੍ਰੋਫੈਸਰ ਸਾਹਿਬ ਕਾਸ! ਜੀਵਨ ਵਿੱਚ ਕਦੇ ਤੁਹਾਡੇ ਦਰਸ਼ਨ ਹੋਣ।
@ravindersinghsahota7677
@ravindersinghsahota7677 10 ай бұрын
Sir, your information is wonderful .One request: When you quote some book or writer ,please speak the name slowly to understand properly.
@kirandeepgilldke
@kirandeepgilldke 4 жыл бұрын
ਓ ਮੇਰਿਆ ਰੱਬਾ ਏਹੋ ਜਿਹੇ ਬੰਦੇ ਏਨੇ ਥੋੜੇ ਕਿਉਂ ਆ ਧਰਤੀ ਤੇ.... ਸੱਚੀ ਹੈ ਨਹੀਂ ਰੀਸਾਂ ਪ੍ਰੋ ਸਾਹਿਬ ਦੀਆਂ.... ਹੀਰਾ ਨੇ ਪ੍ਰੋ ਸਾਹਿਬ... ਕੋਈ ਏਹਨਾਂ ਤੋਂ ਸਿੱਖੇ ਪਿਆਰ ਕਰਨਾ... ਘੱਗਾ ਸੱਚੀ ਏਹਨਾਂ ਦੇ ਨੇੜੇ ਤੇੜੇ ਦਾ ਤਾਂ ਛੱਡੋ ਦੂਰ ਦਾ ਵੀ ਰਿਸ਼ਤੇਦਾਰ ਹੋ ਸਕਦਾ...?
@jagmeetsingh1909
@jagmeetsingh1909 4 жыл бұрын
ਘੱਗਾ ਤਾਂ ਵਿਦਵਾਨਾ ਦੇ ਪੈਰਾ ਵਰਗਾ ਵੀ ਹੈ ਨੀ...ਅੱਠਵੀ ਫੇਲ ਆਪੂੰ ਬਣੇ ਨੇ ਪ੍ਰੋਫੈਸਰ ਹਨ ਘੱਗੇ ਵਰਗੇ ਅਖੋਤੀ ਲੋਕ
@HarpreetKaur-bh5qo
@HarpreetKaur-bh5qo 4 жыл бұрын
I agree with u
@HarpreetKaur-bh5qo
@HarpreetKaur-bh5qo 4 жыл бұрын
Kirandeep gill
@JagdeepSingh-xf1zh
@JagdeepSingh-xf1zh 4 жыл бұрын
Ghagha and Pannu r brother .they have different thought and fields All people like u r stupid and thinks that all other people r stupid like u .
@lakhisidhu6997
@lakhisidhu6997 4 жыл бұрын
Very great speech 🙏🙏
@hussanpreetkaur169
@hussanpreetkaur169 4 жыл бұрын
Waheguru jio ji tu hi tu jio ji Bhai Harpal saab darshan da time de vo ji
@ravinderkaur4863
@ravinderkaur4863 Жыл бұрын
Very great speach 🙏🙏
@upkarsingh2309
@upkarsingh2309 7 ай бұрын
ਵਾਹਿਗੁਰੂ ਜੀ
@JaswinderKaur-xm1wx
@JaswinderKaur-xm1wx 7 ай бұрын
WaheGuru Ji
@avtarsinghhundal7830
@avtarsinghhundal7830 Жыл бұрын
VERY GOOD performance
@kuldipsingh5787
@kuldipsingh5787 5 жыл бұрын
Very important conversation for students and teachers
@gpanand7659
@gpanand7659 3 жыл бұрын
you looked like jaswant s kanwal and talked also and your voice too. ilove u . myself g.p.anand from usa.
@nimratschannel2100
@nimratschannel2100 4 жыл бұрын
Salute Bhai Sahib nu🙏l learnt so many things from him 🙏🙏🙏
@if9615
@if9615 3 жыл бұрын
ਅੱਜ ਮੈ ਪੱਠੇ ਵੰਡਦਾ ਸੁਣ ਰਿਹਾ ਸੀ ਮੈ ਐਨੀ ਰੀਜ ਨਾਲ ਸੁਣ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਮੈ ਦੋ ਦਿਨਾਂ ਦੇ ਪੱਠੇ ਵੰਡ ਤੇ ਫਿਰ ਗੱਡੀ ਵਿਚ ਨਾ ਪੈਣ ਮੈ ਦੋ ਗੇੜੇ ਲਗਾਏ
@shubhschiesser6951
@shubhschiesser6951 4 жыл бұрын
Professor Saheb talks in poetic and prosaic language! Thanks!
@s.sarvansingh5714
@s.sarvansingh5714 4 жыл бұрын
Apane bachpan , school de din yad ho gaye bahut dhanvad ji
@mehrammeetsingh7834
@mehrammeetsingh7834 8 ай бұрын
Wah ji wah
@paramdeepthind
@paramdeepthind 4 жыл бұрын
Love you Sardar Ji
@harpreetkahlon5305
@harpreetkahlon5305 10 ай бұрын
Prof ਸਾਬ ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨੀ ਵੀ ਲਿਖੋ
@GurmeetSingh-be8yf
@GurmeetSingh-be8yf 4 жыл бұрын
Dr sahib Da bhasn bar bar sun an nu ji karda ma Kai bar sunda
@HarpreetKaur-bh5qo
@HarpreetKaur-bh5qo 4 жыл бұрын
ਮੈਨੂੰ ਤੁਸੀ ਹੱਸਦੇ ਬਹੁਤ ਸੋਹਣੇ ਲੱਗਦੇ🙏
@user-bs2db7ko7w
@user-bs2db7ko7w 5 ай бұрын
Waheguru maher kare
@hafizwasi5773
@hafizwasi5773 2 жыл бұрын
Great 👍 worth listening many times
@gurtejsinghranwan4723
@gurtejsinghranwan4723 4 жыл бұрын
Very nice thought Harpal Singh pannu Ji
@simranjeetkaur1313
@simranjeetkaur1313 5 жыл бұрын
ਵਾਹ ਜੀ ਵਾਹ 🌻🌸
@gurbrindersinghwaraich
@gurbrindersinghwaraich Жыл бұрын
Sir main 1980_81 CC Da raligius da AP ji and Dr.Balkar Singh Ji Da Student se app ji Dona no satsiri akal ji 3 din ton KZbin te app ji de darshan hon Lage han ji
@nimratschannel2100
@nimratschannel2100 4 жыл бұрын
Eh hundian ne videos 🙏🙏🙏🙏🙏👍
@Surkhaabh
@Surkhaabh Жыл бұрын
ਚੈਨਲ ਵਾਲਿਆਂ ਦੇ ਟਾਈਟਲ ਤੋਂ ਲਗਦਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਹੀ ਨਹੀਂ ਆਉਂਦੀ। ਸ਼ਬਦ ਜੋੜ ਵੇਖੋ।
@gurashish9232
@gurashish9232 4 жыл бұрын
ਆਛਾਵਾਦੀ ਗੱਲਾਂ
@BalwinderSingh-pf2nr
@BalwinderSingh-pf2nr 9 ай бұрын
SARRDAAR DR HARPAL SINGH KHAALSAA G, TUSSI BAKAMMAAL VAKHYAANN, BAHOOT SUNDAR KARDE HO G,, TUSSI KEHAA ''''AKHARR'''' BINAA REH NHI SAKDAA,, DR SAAB, EIH DASSO ''''AKHARR'''' BINAA KAUONN REH SAKDAA HAI, PLEASE 8-10 NAAM EXAMPLE LAYEE DASSNNAA G,, PLEASE -7,, 8-10 DA AGLE SHABAD NAALL SANBANDH HAI G, PLEASE ANSWERS !!??
@gjsinghtung3916
@gjsinghtung3916 Жыл бұрын
Waheguru ji Chadikala baksha app ji noo
@naibsidhu3596
@naibsidhu3596 2 жыл бұрын
ਪੰਨੂ ਜੀ ਮੇਰੇ ਮਨ ਪਸੰਦ ਪੰਜਾਬੀ ਲੇਖਕ ਹਨ ।
@ksbagga7506
@ksbagga7506 Жыл бұрын
Prof Pannu ji great vartakar
@karnailsingh5838
@karnailsingh5838 6 ай бұрын
ਸਤਿ ਸ਼੍ਰੀ ਅਕਾਲ ਜੀ
@baljindersandhu5309
@baljindersandhu5309 4 жыл бұрын
ਬਹੁਤ ਵਧੀਆ ਜੀ
@harmanpreetkaur751
@harmanpreetkaur751 2 ай бұрын
💐💐
@Rahul-qt3ui
@Rahul-qt3ui 2 жыл бұрын
11:11 te mai v ron lg pia .bcz meri mother di v last year death hoyi 😔
@mandeepkaurmandeepkaur316
@mandeepkaurmandeepkaur316 Жыл бұрын
Baabu ji di ik purai pic pyi c sade gher .🤗
@sukhdeep3620
@sukhdeep3620 2 жыл бұрын
Dil krda suni jaea Eni mithi avaj
@JasbirSingh-hc7bw
@JasbirSingh-hc7bw Жыл бұрын
Good sir brother'
@drramansharma11
@drramansharma11 4 жыл бұрын
nanak ek vanjaara, ehda kumm information dena, aggey sunan valey tey.rubb rakha
@yuvrajkhehra9442
@yuvrajkhehra9442 4 жыл бұрын
Mi tuhadi bhut vdhi fan sir mi tuhnu australia mili c... Mi dubara milna choni aa tuhnu
@psbajwa9621
@psbajwa9621 4 жыл бұрын
Professor sahib how I wish , I was your student .
@dharindersharma4589
@dharindersharma4589 4 жыл бұрын
ਰੂਸੋ ਦੀ ਕਿਤਾਬ ਦਾ ਨਾਂ ਦੱਸੋ ਜੀ, ਜਿਸਨੂੰ ਪਤਾ ਹੈ
@techtipsbyfateh4992
@techtipsbyfateh4992 3 жыл бұрын
🙏🏾ਵਿਦਵਤਾ ਭਰਿਆ ਭਾਸ਼ਣ
@Amanajnauda21
@Amanajnauda21 Жыл бұрын
ਦਿਲ ਕਰਦੈ ਸੁਣੀ ਹੀ ਜਾਵਾਂ.
@simrankaur1924
@simrankaur1924 4 жыл бұрын
Thank U Bappu...Ji....Kalm...Mor...Mahal..Gaila..Wala..Pannu..Jagatsibgh Narender..Kapoor Menmi. Sareen ji
@deepgrewaljassowalia9674
@deepgrewaljassowalia9674 4 жыл бұрын
ਬਹੁਤ ਖੂਬ
@punjabiaudiobook
@punjabiaudiobook 3 жыл бұрын
Great personality
@skaur8160
@skaur8160 5 жыл бұрын
Dr. Saheb, tuhade sidak nun namaskar..Surjeet Sakhi.
@sardulsingh865
@sardulsingh865 Ай бұрын
Right g
@jassig2743
@jassig2743 4 жыл бұрын
Tusi great ho sir g bahut vadia laga g
@balikhosa5619
@balikhosa5619 Жыл бұрын
So great.
@ParminderSodhiJapan
@ParminderSodhiJapan 5 жыл бұрын
Bahot khoob
@SukhanLok
@SukhanLok 5 жыл бұрын
ਸ਼ੁਕਰੀਆ ਸਰ ਜੀ
@JasbirSingh-hc7bw
@JasbirSingh-hc7bw Жыл бұрын
Good sir job youres
@realgraphics7015
@realgraphics7015 4 жыл бұрын
eh ta sade bapu varga dil tu bolda Harpal Singh Pannu
@kaursamra2891
@kaursamra2891 Жыл бұрын
For example - harpal singh pannu .. tuc v apne bangae o
WILL IT BURST?
00:31
Natan por Aí
Рет қаралды 44 МЛН
王子原来是假正经#艾莎
00:39
在逃的公主
Рет қаралды 27 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 8 МЛН
MEET THE AUTHOR II HARPAL SINGH PANNU II RUBRU PART-2 II PUNJABI PROSE WRITER II SUKHANLOK II
38:23
SukhanLok ਸੁਖ਼ਨਲੋਕ
Рет қаралды 138 М.
WILL IT BURST?
00:31
Natan por Aí
Рет қаралды 44 МЛН