MEET THE AUTHOR II HARPAL SINGH PANNU II RUBRU PART-2 II PUNJABI PROSE WRITER II SUKHANLOK II

  Рет қаралды 143,718

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Пікірлер: 232
@ravinderkaur2766
@ravinderkaur2766 4 жыл бұрын
ਜਿਸ ਦਿਨ ਤੋਂ ਪੰਨੂੰ ਜੀ ਨੂੰ ਸੁਣਨਾ ਸ਼ੁਰੂ ਕੀਤਾ,ਬਸ ਨਿੱਤ ਕਰਮ ਬਣ ਗਿਆ।ਸੁਖਨਲੋਕ ਪ੍ਰਸੰਸਾ ਦੇ ਪਾਤਰ ਹੈ। ਜਿਉਂ ਜਿਉਂ ਸੁਣਦੀ ਹਾਂ,ਮਨ ਡੂੰਘੇ ਜਿਹੇ ਸਕੂਨ ਚ ਗੜੂੰਦ ਹੁੰਦਾ ਜਾਂਦਾ ਹੈ। ਮੈਂ ਹੈਰਾਨ ਹਾਂ ਕਿ ਕੋਈ ਆਮ ਜਿਹੀ ਗੱਲ ਨੂੰ ਵੀ ਐਨੇ ਸੁਚੱਜੇ ਢੰਗ ਨਾਲ ਕਹਿ ਸਕਦਾ ਹੈ। ਅਨੰਦ ਮਈ ਦੁਨੀਆਂ ਵਿੱਚ ਪਹੁੰਚ ਜਾਂਦੀ ਹਾਂ। ਬਹੁਤ ਬਹੁਤ ਸ਼ੁਕਰੀਆ।
@rajwindersingh8361
@rajwindersingh8361 2 жыл бұрын
100 % true
@indiamotorsdaltonganj5882
@indiamotorsdaltonganj5882 Жыл бұрын
😅
@BalwinderSingh-sv7hp
@BalwinderSingh-sv7hp Жыл бұрын
ਆਪਣਾ ਵੀ ਏਹੋ ਹਾਲ ਹੈ
@gurbachansingh3070
@gurbachansingh3070 10 ай бұрын
6:03 6:03 😮ĺ⁰😊
@user.DeepBrar
@user.DeepBrar 9 ай бұрын
ਪੰਨੂ ਸਾਬ ਦਾ ਬੋਲਣਾ ਹੀ intersting ਏ, ਸ਼ਬਦ ਚਾਹੇ ਕੋਈ ਵੀ ਹੋਣ
@lalsinghjakria816
@lalsinghjakria816 Жыл бұрын
ਧੰਨ ਧੰਨ ਸਾਡੇ ਟਾਈ ਵਾਲੇ ਬਾਬਾ ਜੀ। ਹਰਪਾਲ ਜੀ ਫ਼ੀਸ ਮੁਆਫ਼ੀ ਤੋਂ ਪਤਾ ਲੱਗਦਾ ਹੈ। ਬਾਬਾ ਸਾਹਿਬ ਨੇ ਸਾਡੇ ਵਾਸਤੇ 1932 ਵਿੱਚ ਅਰੇਂਜਮੈਂਟ ਕਰ ਦਿੱਤਾ ਸੀ।
@jahanzaibchaudhary1984
@jahanzaibchaudhary1984 Жыл бұрын
M from pakistan i have never hear that kind of simple and deep vioce before….it’s 3:02 am in morning .tiktok ty video deikhi deikh ky 38 minutes da lecture sun chukya haly hor sunna chonda …. MashaAllah Allah bless you sir🙏🏾
@parminderkaurnagra7235
@parminderkaurnagra7235 Жыл бұрын
ਸਰ ਤੁਹਾਡੀਆਂ ਗੱਲਾਂ ਸੁਣਕੇ ਦਿਲੋਂ ਹਾਸਾ ਆਉਂਦਾ ਹੈ ਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ👏👏🤩🤩
@kuljitkaur360
@kuljitkaur360 Жыл бұрын
ਸਲਾਮ ਜੀ ਜਿੰਦਗੀ ਵਿੱਚ ਰੰਗ ਭਰ ਦਿੰਦੇ ਹਨ ਜੀ❤ ਵੱਡਾ ਪੜ੍ਹਨ ਨਾਲ ਵੱਡੇ ਹੀ ਗਏ ਨੇ ਜੀ।
@jellygogna
@jellygogna Жыл бұрын
Pehli vaar sunya professor Saab thonu Anand aa gya 38 minut di video pta ee ni lgya thonu simple nd heart touching personality
@AmarjeetkaurHaraNandpur
@AmarjeetkaurHaraNandpur Жыл бұрын
ੴ ਸਤਿ ਸ੍ਰੀ ਅਕਾਲ ਡਾ.. ਸਾਹਿਬ ਜੀ ਧੰਨ ਧੰਨ ਹੋ ਆਪ ਨੂੰ ਸੁਣ ਸੁਣ ਕੇ ਧੰਨ ਹੋ ਗਏ ਵਹਿਗੁਰੂ ਜੀ ਸਾਡੇ ਤੇ ਵੀ ਮਹਿਰ ਕਰੂਗਾ ਪ੍ਰਮਾਤਮ` ਬਾਬਾ ਜੀ ਦੀ ਮਹਿਰ ਦਾ ਸਦਕਾ ਹੀ ਅਸੀਂ ਆਪ ਨੂੰ ਸੁਣ ਸਕਦੇ ਹਾਂ❤🎉🎉 🌹🌹🌺🌷💥
@manpreetsingh67433
@manpreetsingh67433 11 ай бұрын
ਪਤਾ ਨੀ ਮੈਂ ਕਿੰਨੀ ਵਾਰ ਇਹ Episode ਦੇਖ ਲਿਆ ਹੋਣਾ ਪਰ ਹਰ ਵਾਰ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ❤ Dil Ni Bhrda Pannu Saab nu Sun Sun ke
@singhisking343
@singhisking343 4 ай бұрын
Same listen many times
@manpreetsingh67433
@manpreetsingh67433 4 ай бұрын
pannu saaab i love you so muchhh ❤❤
@ranbirsinghgill3033
@ranbirsinghgill3033 10 күн бұрын
Same with me,
@manpreetsingh67433
@manpreetsingh67433 10 күн бұрын
@@ranbirsinghgill3033 🌷🌷🌷
@biharilal7563
@biharilal7563 3 жыл бұрын
God bless you and thank you पुन्नू साहेब हमें बहुत देर बाद ऐसी साहित्यिक बातें सुनने को मिली लगता है हमारा जीवन भी किसी चमत्कार से कम नहीं जी शुक्रिया
@manpreetsinghmann7688
@manpreetsinghmann7688 Жыл бұрын
ਰੂਹ ਖੁਸ਼ ਹੋ ਗਈ ਮੇਰੀ ਪੰਨੂੰ ਸਾਬ ਧੰਨਵਾਦ ਜੀ
@pritpalSingh-pe8cc
@pritpalSingh-pe8cc 5 ай бұрын
ਪੰਨੂ ਸਰ ਮੈ ਵਾਰ ਵਾਰ ਆਪਨੂੰ ਅਕਸਰ ਸੁਣਦਾ ਹਾਂ। ਜਿਤਨਾ ਜਿਆਦਾ ਸੁਣਦਾ ਹਾਂ ਉਤਨੀ ਜਿਆਦਾ ਸ਼ਾਂਤੀ ਮਨ ਨੂੰ ਮਿਲਦੀ ਹੈ।ਆਪ ਦੀਆ ਕਥਾਵਾਂ ਬਹੁਤ ਭਾਉਂਦੀਆਂ ਹਨ।
@s.sarvansingh5714
@s.sarvansingh5714 4 жыл бұрын
Mere bachpan, school, college de dina nal mildi kahani . meri ma ne v wallian vech ke mere college di fees bhari c.dr.saheb tuhanu parnam.
@ravindersinghbhangu8753
@ravindersinghbhangu8753 5 жыл бұрын
ਵਾਹ ਸੁਖ਼ਨਲੋਕ ਵਾਹ ! ਦਿਲ ਖੁਸ਼ ਕੀਤਾ ਤੁਹਾਡੇ ਇਸ ਉਪਰਾਲੇ ਨੇ ।
@jaapmann8743
@jaapmann8743 Жыл бұрын
Wah wah pannu sahib kiya speech hai har roz saun too pahila tuhadiya jiniya ho sakan sapeecha sundi haa 🙏🙏
@GurdeepDhillon1984
@GurdeepDhillon1984 Жыл бұрын
Bapuu pannu sahab ji babe guruu nanak dev ji de sache putra karishma nhi kirpa guruu sahab ji di
@devinderkaur4667
@devinderkaur4667 11 ай бұрын
ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। ਪਤਾ ਨਹੀਂ ਜਦੋਂ ਤੋਂ ਤੁਹਾਨੂੰ ਸੁਣਨ ਲੱਗੀ ਹਾਂ ਬਸ ਇਹੀ ਮਨ ਕਰਦਾ ਬਸ ਸੁਣੀ ਜਾਵਾਂ।
@sukhmanjotkaurdhaliwal5449
@sukhmanjotkaurdhaliwal5449 4 жыл бұрын
Tuhadia galln sun k bda vdia lgda...hassa v bda aunda te skoon v bda milda sir.
@beantbrar884
@beantbrar884 4 жыл бұрын
ਸੁਣ ਕੇ ਬਹੁਤ ਖੁਸ਼ੀ ਹੋਈ ਹੈ ਮੈਂ ਹਰ ਰੋਜ਼ ਹੀ ਇਕ ਵੀਡੀਓ ਦੇਖ ਦਾ ਹਾਂ ਸੁਣ ਕੇ ਬਹੁਤ ਆਨੰਦ ਆਇਆ ਹੈ
@gurpalsingh1056
@gurpalsingh1056 Жыл бұрын
Pannu sahab tusi ki ho tusi wakya ee Dil ch aunde ho ghar bana ke beh jande ho eni sadagi zubaan ch soch ch wakamal.............................
@jaswinderkaler3199
@jaswinderkaler3199 4 жыл бұрын
Wow you are great sir I can’t stop listening to u Today I found u I feel regret I spent so many years Without knowing !!!!!
@amarkaur-ph8fw
@amarkaur-ph8fw Ай бұрын
Thanks sir g manu sode to bhut motivation milde aa g
@lecinderjitsingh7696
@lecinderjitsingh7696 Жыл бұрын
ਸ਼ਬਦ ਮੁੱਕ ਗਏ ਹਥਿਆਰ ਡਿੱਗ ਗਏ।
@JagtarSinghPannu
@JagtarSinghPannu Жыл бұрын
Bahh jiwahe guru kakhalsha pannu vir ji
@Sandeepsingh-ce7fj
@Sandeepsingh-ce7fj Жыл бұрын
GURU NANAK ji nay app ji diuty kini vadia lagai hai rooh nu sakun aa janda app ji nu sun kay❤
@parmindersinghmangat5358
@parmindersinghmangat5358 Жыл бұрын
ਡਾਕਟਰ ਪੰਨੂੰ ਸਾਹਿਬ, ਤੁਹਾਡਾ ਆਪਣੀ ਗੱਲ ਰੱਖਣ ਦਾ ਲਹਿਜ਼ਾ ਸ਼ਲਾਘਾਯੋਗ ਹੈ। ਤੁਹਾਡੀ ਵਾਰਤਕ ਸ਼ੈਲੀ ਬੰਨ ਕੇ ਬਿਠਾ ਲੈਂਦੀ ਹੈ। ਕੋਈ ਸ਼ਬਦ ਨਹੀਂ ਹਨ ਮੇਰੇ ਕੋਲ.
@kamalsekhon8873
@kamalsekhon8873 Жыл бұрын
ਸਰ ਤੁਹਾਡੀਆਂ ਗੱਲਾਂ ਦੀ ਫੈਨ ਹਾਂ ਮੈਂ 😊
@manojkumar-im4jo
@manojkumar-im4jo Жыл бұрын
Waheguru ji dhanwad ji
@ਬਲਰਾਜਸਿੰਘ-ਚ5ਢ
@ਬਲਰਾਜਸਿੰਘ-ਚ5ਢ 2 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@sahmmasingh6248
@sahmmasingh6248 Жыл бұрын
ਜਿਉਂਦੇ ਵਸਦੇ ਰਹੋ ਖੁਸ਼ ਰਹੋ
@HarbhajanSingh-ii8ej
@HarbhajanSingh-ii8ej 4 жыл бұрын
pro. sahib ji jionde vasde raho,guru saheb ji tuhanu hor bakhshash karan.
@PreetiLamba-vs4bv
@PreetiLamba-vs4bv 2 жыл бұрын
PANNU JI APP JI THE mamoryie BAHUT SHARP HA JI OR APP JI AKK BAHUT AACHY WAQKTA HO ma abhi aur app ko sunana chati hu 🙏🏻🙏🏻🙏🏻🙏🏻
@roohibudwalvlogs64
@roohibudwalvlogs64 2 жыл бұрын
Dil nu lag gi gal … best
@honestliarsia7861
@honestliarsia7861 4 жыл бұрын
बहुत देर बाद ऐसा मौका मिला जो दिल को छू गया । Excellent.
@bhupinderkaur6699
@bhupinderkaur6699 4 жыл бұрын
ਜਦੋਂ ਬੋਲਦੇ ਹੋ, ਲਗਦਾ ਬਾਬਾ ਨਾਨਕ ਦੇਵ ਜੀ ਦੇ ਸਮਕਾਲੀ ਹੋ ਪਰਮਾਤਮਾ ਤੰਦਰੁਸਤੀ ਬਖਸ਼ਣ ਜੀ 🙏
@sansarsinghmiani9316
@sansarsinghmiani9316 3 жыл бұрын
ਬਾ ਕਮਾਲ ਅੰਦਾਜਿ ਬਿਆਨ ਡਾਕਟਰ ਸਾਹਿਬ ਸੂਰਜ ਨੂੰ ਦੀਵਾ ਅਸੰਭਵ ਹੈ ਬਾ ਅਦਬ ਸਤਿਕਾਰ
@surinderbachher4168
@surinderbachher4168 Жыл бұрын
Bahut hi dhanvaad hai ji
@jaspalhorahora1552
@jaspalhorahora1552 Жыл бұрын
ਵਾਹਿਗੁਰੂ ਜੀ ਚਮਤਕਾਰ ਹੋਇਆ ਤੁਹਾਨੂੰ ਸੁਨਨ ਦਾ ਮੋਕਾ ਮਿਲਿਆ ❤
@tejinderbirsingh1993
@tejinderbirsingh1993 Жыл бұрын
I can't stop my tears,so motivational
@simrankaur1924
@simrankaur1924 4 жыл бұрын
thank u sir harpal singh sokhi ji bringingvbeautiful briken sons to hrlp us
@GurdeepDhillon1984
@GurdeepDhillon1984 Жыл бұрын
Pannu sabab tuhada darad su ke ron agea guruu kirpa kar dinda he a sab garib bchea te kirpa kre
@parmindersingh4267
@parmindersingh4267 2 жыл бұрын
ਵਾਹ ਡਾ. ਸਾਬ ਆਨੰਦ ਆ ਗਿਆ ਲੈਕਚਰ ਸੁਣ ਕੇ
@rhythmpreetsingh422
@rhythmpreetsingh422 4 жыл бұрын
Waaahh waaahhh waaaahhhh bahut bahut bahut khoob
@merikalambyakriti6822
@merikalambyakriti6822 3 жыл бұрын
ਤੁਹਾਡੀਆਂ ਗੱਲਾਂ ਸਾਝੀਆਂ ਜਾਪਦੀਆਂ ਨੇ!!! 🙏🙏🙏
@SatnamsingGill833
@SatnamsingGill833 4 жыл бұрын
Bahut vadia vichar ji prof:Harpal singh pannu ji de
@parkashmohani197
@parkashmohani197 Жыл бұрын
Iegend
@GurdeepDhillon1984
@GurdeepDhillon1984 Жыл бұрын
Vah pannu sahab tusi sache sikh ho babe nanak ji de
@rockyrai7314
@rockyrai7314 4 жыл бұрын
Superb sharing. feels like we are talking to him.So impressive and simple person.Lucky to have you sir.
@jaswinderkaur6651
@jaswinderkaur6651 Жыл бұрын
Waheguru ji app g nu tandrusti the dat bakhsan❤
@prabhjotsingh4535
@prabhjotsingh4535 4 жыл бұрын
You're really great pannu ji
@VaryamSingh-vk9xc
@VaryamSingh-vk9xc Жыл бұрын
Pannu sahib u r best Sikh vidvan ho.
@MandeepSinghKambojNaushehraPan
@MandeepSinghKambojNaushehraPan 4 жыл бұрын
💯%✓✓✓✓✓>.. you are rightVery nice good sar ji thanks for video
@surjitsinghtamber7303
@surjitsinghtamber7303 4 жыл бұрын
ਪੰਨੂੰ ਸਾਹਿਬ ਜੀ ਮੇਰੇ ਪਾਸ ਸਬਦ ਨਹੀਂ। ਏਨਾ ਅਨੰਦ ਆਇਆ ਆਪ ਨੂੰ ਸੁਣ ਕੇ ਸੁਖਨ ਲੋਕ ਚੈਨਲ ਦਾ ਵੀ ਬਹੁਤ ਧੰਨਵਾਦ ਹੈ ਜੀ।
@rajtv1259
@rajtv1259 2 жыл бұрын
ਹੌਸਲਾ ਦੇਣ ਵਾਲੀ ਜਾਣਕਾਰੀ ਵਧੀਆ ਲੱਗੀ
@AVTARSINGH-jl8ic
@AVTARSINGH-jl8ic Жыл бұрын
Pannu sahib I get know yr v v interesting story of yr college life study
@prof.vikrantrehaniekamvir2263
@prof.vikrantrehaniekamvir2263 Жыл бұрын
Pannu sir ji is a gem of Punjab
@kanwaljitsingh8391
@kanwaljitsingh8391 4 жыл бұрын
Salutations to Pannu Sahib. Great scholar and a great human
@tejinderbirsingh1993
@tejinderbirsingh1993 Жыл бұрын
Soooooo Beautiful
@rinkukamboj5072
@rinkukamboj5072 4 жыл бұрын
Yes sir 👌👌👌 sun ka skoon milyaa life ch problem nl Laran de himat ve phela ve himat nl harak problem solve krdi per thuda kolo bhut khush sikhan nu milyaa 😊
@arshkalsi213
@arshkalsi213 Жыл бұрын
ਦਿਲ ਖੁਸ਼ ਹੋ ਗਿਆ
@darshangoraya8020
@darshangoraya8020 Жыл бұрын
Respected Pannu sir no words to say anything .
@ipreet6850
@ipreet6850 5 жыл бұрын
Inspirational
@yashbakshi2k3
@yashbakshi2k3 Жыл бұрын
Amazing talks. Hats off & bow down to this living legend for the immense density of the simplicity in his talks. God Truely Blessed You ❤
@satvirvlogs985
@satvirvlogs985 4 жыл бұрын
Wah
@ranveersanghu3010
@ranveersanghu3010 4 жыл бұрын
Bahut utam professor saab... sachi aidha lagda jive daadhi de muho kahani sun rahe hoiye..🙏👍
@sumandeepkaur9632
@sumandeepkaur9632 3 жыл бұрын
Sir I want to meet u can't stopp listings and crying I read ur books ਸਵੇਰ ਤੋਂ ਸ਼ਾਮ ਤਕ ਤੱਥ ਤੋਂ ਮਿੱਥ ਤਕ ਗੌਤਮ ਤੋਂ ਤਾਸਕੀ and now I m listening u🙏🙏🙏🙏
@parminderkaurvirk9056
@parminderkaurvirk9056 2 жыл бұрын
Waheguru waheguru waheguru ji
@gurdevaulakh5692
@gurdevaulakh5692 Жыл бұрын
👌👌👌👌👌👌
@ParamjitSingh-ok8he
@ParamjitSingh-ok8he 4 жыл бұрын
ਸੁਖਨਲੋਕ ਬਹੁਤ ਪ੍ਰੇਰਨਾਦਾਇਕ ਲੈਕਚਰ ਸ਼ੇਅਰ ਕਰ ਰਿਹਾ ਹੈ।ਕਮਾਲ ਦਾ ਕੰਟੈੰਟ।
@tejinderbirsingh1993
@tejinderbirsingh1993 Жыл бұрын
Clapping for ur sincere efforts
@GurbaniGyandhara
@GurbaniGyandhara Жыл бұрын
ਬਾ ਕਮਾਲ ਪੰਨੂ ਬਾਬਾ ਜੀ 🙏💐 ਨਵੀਨ ਪੀੜੀ ਚੋਂ ਆਪਦਾ ਉੱਤਰਾਅਧਿਕਾਰੀ ਵਿਖਾਈ ਨਹੀਓਂ ਦਿੰਦਾ.....
@learnathome8701
@learnathome8701 4 жыл бұрын
Listening you gives me energy..Sir..Sat Sri Akaal ji
@damanjitsinghpruthi1660
@damanjitsinghpruthi1660 2 жыл бұрын
ਦਿਲ ਨੂੰ ਟੁੰਬਣ ਵਾਲੀਆਂ ਗੱਲਾਂ
@AmanSingh-ko9br
@AmanSingh-ko9br 4 жыл бұрын
Waheguru thuhanu lamhi ummar bakhase.tushi sikh naujawna de roll model ho
@KomalPreet-ul6kx
@KomalPreet-ul6kx 4 жыл бұрын
ਰੂਹ ਖੁਸ਼ ਕਰ ਦੇਂਦੀ ਇਨਾ ਦੀ ਹਰ ਗਲ
@sukhminderkaurdhaliwal9920
@sukhminderkaurdhaliwal9920 Жыл бұрын
You are great sir
@sohanjalota9792
@sohanjalota9792 4 жыл бұрын
Great
@RSJ3915
@RSJ3915 2 жыл бұрын
Wah wah
@GKpf-q1w
@GKpf-q1w 2 жыл бұрын
Very great sir you are very near to common people
@shivagill4992
@shivagill4992 4 жыл бұрын
I just love you ❤️❤️❤️
@rashpalsingh2642
@rashpalsingh2642 2 жыл бұрын
Wah ji wah no word
@sukhpreetsinghbrar172
@sukhpreetsinghbrar172 4 жыл бұрын
Bahut badia lecture. Thanks Prof Pannu sahib
@sidhuenglishclasses684
@sidhuenglishclasses684 4 жыл бұрын
ਬਹੁਤ ਖੂਬ, ਮੇਰਾ ਖਿਆਲ ਨਰਿੰਦਰ ਸਿੰਘ ਕਪੂਰ ਨੂੰ ਹੁਣ ਖਾਮੋਸ਼ ਹੋ ਜਾਣਾ ਚਾਹੀਦਾ ਹੈ ਜੋ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਪੜਾ੍ਉਣਾ ਨਹੀਂ ਆਉਂਦਾ ਉਹ ਅਧਿਆਪਕ ਬਣ ਜਾਂਦੇ ਹਨ।ਪਰ ਉਹਨਾਂ ਨੂੰ ਕੋਈ ਪੁੱਛੇ ਕਿ ਤੁਹਾਨੂੰ ਵੀ ਤਾਂ ਅਧਿਆਪਕਾਂ ਨੇ ਹੀ ਪੜਾਇਆ ਹੈ ਅਤੇ ਆਪ ਵੀ ਅਧਿਆਪਕ ਹਨ। ਅਖੇ ਪੰਜਾਬੀ ਬਹਾਦਰ ਨਹੀਂ ,ਲੜਾਕੇ ਹਨ, ਤਾਂ ਕੀ ਭਗਤ ਸਿੰਘ ਬਹਾਦਰ ਨਹੀਂ ਸੀ ? ਉਹਨਾਂ ਦੀਆਂ ਗੱਲਾਂ ਵਿਚ ਅਜਕਲ ਕੁਝ ਤਾਨਾਸ਼ਾਹੀ ਦੀ ਝਲਕ ਪੈਂਦੀ ਹੈ।
@ARNEETKAUR-kc7bm
@ARNEETKAUR-kc7bm 4 жыл бұрын
oh te punjabi maa bholi nu v pyar ni karda kahnda mnu angreji bad lagdi aa
@kirpalsidhu44
@kirpalsidhu44 4 жыл бұрын
ਅਦਭੁੱਤ ਮੈੰ ਦੋ ਪੰਨੂਆਂ ਨੂੰ ਸਾਰੀ ਜਿੰਦਗੀ ਸੁਣ ਸਕਦਾ ਇਕ ਤੁਸੀਂ ਦੂਜਾ ਜਤਿੰਦਰ ਪਨੂੰ
@NavneetKaur-xz6bo
@NavneetKaur-xz6bo 3 жыл бұрын
@GurdeepDhillon1984
@GurdeepDhillon1984 Жыл бұрын
Nhi jatindar sarkari pithuu he charde suraj nu slam karda he sikha de ktleam di einkuari virudh rit pake keha c pulis da mnobal tut jae ga
@SandeepHans-g1m
@SandeepHans-g1m 11 ай бұрын
❤❤❤❤
@gurpreetsingh-xn5eo
@gurpreetsingh-xn5eo 4 жыл бұрын
ਬੇਅੰਤ ਸ਼ੁਕਰ ਗੁਜ਼ਾਰ ਹਾਂ ਸੁਖ਼ਨਲੋਕ ਹੁਰਾਂ ਦੇ ❤️❤️
@mokamsinghkhalsa1912
@mokamsinghkhalsa1912 4 жыл бұрын
Bhot vadia Pannu saab ji
@meetgill3073
@meetgill3073 3 ай бұрын
🙏👏🏻🌸♥️
@amjothind
@amjothind 4 жыл бұрын
Very nice 🙏🙏🙏🙏🙏
@parminderkaurvirk9056
@parminderkaurvirk9056 2 жыл бұрын
Very nice may you live long
@amarjit001
@amarjit001 3 жыл бұрын
Great 🙏🙏🙏
@Bababakhtura
@Bababakhtura 4 жыл бұрын
Wah bhao g wah. Bahut suaad aaya. Jio
@manshersingh8456
@manshersingh8456 Жыл бұрын
Panu sahi. Mera pind ottla AA tusi kitho te kehra friend c thouhada mere pind da dasyeo
@harwindersingh975
@harwindersingh975 4 жыл бұрын
ਧੰਨਵਾਦ ਪੰਨੂੰ ਸਾਬ
@joginderkaur2438
@joginderkaur2438 Жыл бұрын
Sir.i.am.govt.pbi.teacher.of.haryana I.like.your.nice.way.of.related.by.you.
@joginderkaur2438
@joginderkaur2438 Жыл бұрын
To.descibe.every.item.of.punjabi
@nspunia7297
@nspunia7297 Жыл бұрын
Legend
@kuldeepSingh-nh8up
@kuldeepSingh-nh8up 3 жыл бұрын
GreatWriter#PannuJee
@gurindersingh8109
@gurindersingh8109 5 жыл бұрын
ਏਦੋ ਵਧੀਆ ਕਹਾਣੀ ਕੀ ਹੋਵੇਗੀ? Haven't heard such beautiful story in a long time. Tagore and Mohan Gandhi were British stooges hence deserve no scholarly attention from poets but govt pets may admire them.
@jatindergill8533
@jatindergill8533 2 жыл бұрын
That's indeed very inspirational Story , Thanks for your kind efforts.
@gursimransingh7618
@gursimransingh7618 4 жыл бұрын
Bht khoob
@harmanjotsingh6326
@harmanjotsingh6326 4 жыл бұрын
🙏
@ranjitazaadkanjhlaazaad6836
@ranjitazaadkanjhlaazaad6836 5 жыл бұрын
ਵੀਰ ਪੰਨੂੰ ਜੀ, ਆਪਣੇ ਰੂਬਰੂ ਸਮਾਗਮ ਦੰਰਾਨ ਾਨ ਬਹੁਤ ਹੀ ਮੁੱਵਾਨ ਗੱਲਾਂ ਦਾਂਝੀਆਂ ਕੀਤੀਆਂ ਤੇ ਰਸ ਐਨਾ ਬਣਿਆ ਕਿ ਤੁਸੀਂ ਬੋਲਦੇ ਜਾਉ ਤੇ ਅਸੀਂ ਸੁਣਦੇ ਰਹੀਏ ! ਵਾਹ ਪੰਨੂੰ ਜੀ ਵਾਹ ਮੂੰਹੋਂ ਆਪਣੇ ਆਪ ਨਿਕਲ ਗਿਆ ਹੈ ! ਏਹੀ ਕਿਸੇ ਨਿਪੁੰਨ ਵਕਤਾ ਦੀ ਤਸਦੀਕ ਹੈ ਵੀਰ ਪੰਨੂੰ ਜੀ ! ਬਹੁਤ ਹੀ ਅਦਬ ਤੇ ਸਤਿਕਾਰ ਨਾਕ - ਕਾਂਝਲਾ
@nanaksahejyogvlogs9889
@nanaksahejyogvlogs9889 4 жыл бұрын
ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੀਓ ਸੁਖਨਲੋਕ ਵਾਲਿਓਂ ਦਿਲੋ ਸਲਾਮ ਆ ਤੁਹਾਨੂੰ
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
I Sent a Subscriber to Disneyland
0:27
MrBeast
Рет қаралды 104 МЛН
MEET THE AUTHOR II HARPAL SINGH PANNU II RUBRU PART-1 II PUNJABI PROSE WRITER II SUKHANLOK II
34:08
SukhanLok ਸੁਖ਼ਨਲੋਕ
Рет қаралды 183 М.
Prof. Harpal Singh Pannu on Shahadat and Sikh Shahadat
52:53
Sikh Siyasat
Рет қаралды 203 М.
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН