Bhagwant Maan New 14 Annoucement 2022 | Punjab Govt Jobs & Employment Update| Punjab Jobs Update

  Рет қаралды 1,119,043

Meet Academy

Meet Academy

Күн бұрын

Пікірлер: 303
@harjinderdhindsa8433
@harjinderdhindsa8433 2 жыл бұрын
ਬਹੁਤ।ਵਧੀਆ।ਹੋਵੇ।ਸਾਡੇ।ਕਾਰਜੇ‌।ਮਾਫ।ਕੀਤੇ‌।ਜਾਣ।ਤੇ।ਮਾਗਾਹੀ‌।ਘਟਾਈ‌।ਜਾਵੇ‌।ਜਿਵੇ‌।ਸਲੰਡਰ
@amrinder.008_8
@amrinder.008_8 2 жыл бұрын
ਜਿਨ੍ਹਾਂ ਦੀ ਉਮਰ 40ਤੋ ਲੰਘ ਗੲਈ ਹੈ ਓਨਾ ਨੂੰ ਵੀ ਰੁਜ਼ਗਾਰ ਦਿੱਤਾ ਜਾਵੇ
@ManjitSingh-qo4zq
@ManjitSingh-qo4zq 2 жыл бұрын
@@Sandhuvideos11 बुढ़ापा पेंशन के साथ ही बिदवा पेंशन भी बड़ जाती है, विद्वा क़ो भी पेंशन लगी है, हमारे नजदीक बहुत ज्यादा विद्वा क़ो पेंशन लगी है
@jujharsingh3484
@jujharsingh3484 2 жыл бұрын
8
@rubinagi7050
@rubinagi7050 2 жыл бұрын
@@Sandhuvideos11 pension lgdi h g apply kro
@rubinagi7050
@rubinagi7050 2 жыл бұрын
@@Sandhuvideos11 ager naal chil h usdi age 18 to ght h ta usdi v 18 saal tk same pension milugi ac number tuhada hi lguga os bche di pension tuhade wllo bhri jaegi g
@tarloksinghpunia7888
@tarloksinghpunia7888 2 жыл бұрын
@@Sandhuvideos11 ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਪੰਜਾਬ ਵਿੱਚ, ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ
@anmolbrar3391
@anmolbrar3391 2 жыл бұрын
ਹੁਣ ਤਾਂ ਇਹ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਹੀ ਸਾਰੇ ਹੀ ਕਿਸਾਨਾਂ ਦੇ ਹਰ ਤਰ੍ਹਾਂ ਦੇ ਸਾਰੇ ਹੀ ਕਰਜਿਆਂ ਨੂੰ ਤਾਂ ਖਾਸ ਕਰਕੇ ਜਰੂਰ ਹੀ ਜਲਦੀ ਤੋਂ ਜਲਦੀ ਖਤਮ ਕਰਨਾ ਚਾਹੀਦਾ ਹੈ। ਧੰਨਵਾਦ ਜੀਉ।
@msrayat6409
@msrayat6409 2 жыл бұрын
AAP ਪਾਰਟੀ ਮਿਸ਼ਨ ( CORRUPTION FREE INDIA) ਰਿਸ਼ਵਤਖੋਰੀ ,ਧੱਕੇਸ਼ਾਹੀ ,ਬੇਅਬਦੀ ਬੇਰੁਜ਼ਗਾਰੀ, ਭਰਸਟਾਚਾਰ ਦਾ ਅੰਤ ਹੋਣ ਵਾਲਾ ਹੈ ਸਾਡੇ ਪੰਜਾਬ ਚੋਂ ਅੱਜ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ| ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ .🌈 ਰੰਗਲਾ ਪੰਜਾਬ 👆🙏🙏
@prabhjitkaurdhillon9032
@prabhjitkaurdhillon9032 2 жыл бұрын
ਸਾਰੇ ਕੱਚੇ ਮੁਲਾਜਮ , ਸਿੱਖਿਆ ਪ੍ਰੋਵਾਈਡਰ ਵੀ ਪੱਕੇ ਕੀਤੇ ਜਾਣ
@msrayat6409
@msrayat6409 2 жыл бұрын
ਖੁਸ਼ਹਾਲ ਪੰਜਾਬ ਇੰਡੀਆ ਖੇਤੀ ਪ੍ਰਧਾਨ ਸੂਬਾ ਹੈ ਕਿਰਸਾਨੀ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ 40% ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ ਕੰਪੈਰੇਟਿਵ ਹਾਊਸ ਸੁਸਾਇਟੀ ਨਾਲ 40 % ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ
@karamjeetdhunna9221
@karamjeetdhunna9221 2 жыл бұрын
40+ lyi v rojgaar da hll kro maan sir 🙏🏻
@msrayat6409
@msrayat6409 2 жыл бұрын
ਪੰਜਾਬ ਸੋਨੇ ਦੀ ਚਿੜੀ ਪੰਜਾਬ ਦੀ ਮਿੱਟੀ, ਵਾਤਾਵਰਣ ਵੈਜੀਟੇਬਲ, ਫਰੂਟ, ਦੁੱਧ ਵਾਸਤੇ ਬਹੁਤ ਜ਼ਿਆਦਾ ਅਨੁਕੂਲ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਇਕ ਈਮਾਨਦਾਰ ਸਰਕਾਰ ਨਾਲ 2 ਗੁਣ ਆਮਦਨ ਹੋ ਸਕਦੀ ਹ
@pokestargaming4851
@pokestargaming4851 2 жыл бұрын
Many many congratulations Mann saab Sade Panjabi aa di Shan Thank u🙏🙏🙏🙏💞
@facebookaccount8420
@facebookaccount8420 2 жыл бұрын
पुराने हेल्पर सभी को पक्का किया जाए 15 20 साल से रखे हैं पेमेंट कुछ भी नहीं है हजार 500 2000
@akashgagan5890
@akashgagan5890 2 жыл бұрын
me bhagmant maan phaji haar jande c ta mera man bahut dhukhi hunda c es baar maan phaji jet gaye asi bahut khus haan c m maan phaji nu me aapna bhi mandi a satshri akaal phaji rabb tuhdi lambi umar kare punjab lai ase tara changa kade raho👍👍
@ਸੂਝਵਾਨਵੋਟਰ
@ਸੂਝਵਾਨਵੋਟਰ 2 жыл бұрын
ਮਾਨਯੋਗ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨਿਮਰਤਾ ਸਹਿਤ ਸਤਿਕਾਰ ਸਹਿਤ ਆਦਰ ਸਹਿਤ ਬੇਨਤੀ ਹੈ ਕਿ ਰਾਜ਼ ਸਭਾ ਚੋਣਾਂ। ਦੇ ਸਬੰਧ ਵਿੱਚ ਪੰਜਾਬ ਦੀ ਬਜਾਏ ਦੋ ਮੈਂਬਰ ਰਾਘਵ ਚੱਡਾ ਅਤੇ ਪਾਠਕ ਬਾਹਰੋਂ ਨਾਮਜ਼ਦ ਕਰਨ ਬਾਰੇ ਕਦੇ ਗਰੰਟੀ ਦਿੱਤੀ ਗਈ ਸੀ ਕੀ ਇਹ ਨਾਮਜ਼ਦਗੀ ਨੂੰ ਮੰਨਜ਼ੂਰੀ ਦੇ ਕੇ ਪੰਜਾਬ ਡਰਿਆ ਜਾ ਅੜਿਆ। ਜੁਗਨੂੰ ਹਾਜ਼ਰ ਜਾ ਲਾਚਾਰ ਅਕਾਲੀ ਕਾਂਗਰਸੀ ਵਿਧਾਇਕ ਤਾਂ ਰੇਤਾ ਬਜਰੀ ਨਸ਼ੇ ਵੇਚਦੇ ਵਿਕਾਉਣ ਬਾਰੇ ਜੁਗਨੂੰ ਦੇ ਬਿਆਨ ਸੁਣੇ ਸਨ। ਕੇਜਰੀਵਾਲ 92 ਭੇਡਾਂ ਬੱਕਰੀਆਂ ਸਮੇਤ ਆਜੜੀ ਨੂੰ ਡਰਾ ਧਮਕਾ ਕੇ ਦੋ ਸੀਟਾਂ ਲੈਣ ਗਿਆ। ਜੁਗਨੂੰ ਹਾਜ਼ਰ ਹੋ ਕੇ ਵੀ ਪੰਜਾਬੀਅਤ ਨੂੰ ਵੇਚ ਬੈਠਾ ਪੰਜਾ ਨਾਮਜ਼ਦ ਮੈਂਬਰਾ ਦੇ ਸੀਸ ਉੱਪਰ ਬਸੰਤੀ ਦਸਤਾਰ ਕੀ ਹੋਣੀ ਹੈ। ਸਿਰਫ ਸਰੋਂ ਫੁਲੀ ਪਟਕਾ ਵੀ ਨਹੀਂ ਦਿਖਾਈ। ਵਾਹ ਵਾਹ ਵਾਹ ਮਾਨ ਸਾਹਿਬ ਕਮਾਲ ਕਰ ਦਿੱਤੀ। ਦੱਬਿਆ ਹੀ ਨਹੀਂ ਗਿਆ ਪੂਰੀ ਟੀਮ ਹੀ ਲੰਮੇਂ ਲੰਮੇਂ ਪੈ ਗਈ ਪਹਿਲੀ ਗਰੰਟੀ ਪੂਰੀ ਤਰ੍ਹਾਂ ਠੱਗੀ ਮਰਵਾਈ
@gurpreetdosanjh6496
@gurpreetdosanjh6496 2 жыл бұрын
ਕਿਤਾਬਾਂ ਦਾ ਕਮਿਸ਼ਨ ਬੰਦ ਕਰੋ । ਪ੍ਰਾਈਵੇਟ ਸਕੂਲ ਵਾਲੇ ਤੇ ਦੁਕਾਨਾਂ ਵਾਲੇ ਲੁੱਟਦੇ ਹਨ ।
@RAVINDERSINGH-ji2dv
@RAVINDERSINGH-ji2dv 2 жыл бұрын
private school di fees val vi dhyan dita jaave ji te bussiness val vi dhyan dita jaave taan jo lok apna rozgar kar sakan kyonki har ik nu nokri nahi mil sakdi
@cricketvideo70
@cricketvideo70 2 жыл бұрын
Bilkul sahi hai ji
@kuldeepkaur-yw9kl
@kuldeepkaur-yw9kl 2 жыл бұрын
Hnji ryt
@ashupal310
@ashupal310 2 жыл бұрын
*ਸਤ ਸ਼੍ਰੀ ਅਕਾਲ ਸਤਿਕਾਰਯੋਗ ਸਰ, ਕਰੋਨਾ ਮਹਾਂਮਾਰੀ ਵਿੱਚ ਸਾਡੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 74 PSA ਆਕਸੀਜਨ ਪਲਾਂਟ ਲਗਾਏ ਗਏ ਹਨ। ਜਿਨਾਂ ਵਿੱਚ ਸ਼ਾਮਲ ਹੋਣ ਲਈ DGT ਪੰਜਾਬ ਵਲੋਂ ਟ੍ਰੇਨਿੰਗ ਕਰਵਾਈ ਗਈ ਅਤੇ ਫ਼ਿਰ DGT ਵਲੋਂ ਹੀ ਇਸ ਦੀ ਪ੍ਰੀਖਿਆ ਲਈ ਗਈ। ਜਿਸ ਵਿੱਚ ਅਸੀਂ ਪੰਜਾਬ ਦੇ 131 ਸਿਖਿਆਰਥੀ ਨੇ ਇਸ ਪ੍ਰੀਖਿਆ ਨੂੰ Sep 2021 ਵਿੱਚ ਪਾਸ ਕੀਤਾ। ਫਿਰ DGT ਪੰਜਾਬ ਨੇ 03-12-2021 ਨੂੰ ਸਾਡੀ 131 ਸਿਖਿਆਰਥੀਆਂ ਦੀ Joining ਇਹਨਾਂ PSA OXYGEN PLANTS ਵਿੱਚ ਕਰਵਾਉਣ ਲਈ MD Punjab health System Corrporation ਪੱਤਰ ਲਿਖ ਕੇ ਕਿਹਾ ਅਤੇ ਅਸੀ ਕਈ ਵਾਰ MD Punjab Health System Corrporation ਨੂੰ ਕਈ ਵਾਰ ਚੰਡੀਗੜ ਵੀ ਜਾ ਕੇ ਮਿਲੇ ਪਰ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਅਤੇ ਨਾ ਹੀ ਹਾਲੇ ਤਕ ਸਾਡੀ Joining ਹੋ ਸਕੀ ਹੈ। ਬੇਨਤੀ ਹੈ ਕਿ ਸਾਡੇ PSA ਆਕਸੀਜਨ ਪਲਾਂਟਾਂ ਦੇ 131 ਸਿਖਿਆਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਸਥਾਪਿਤ ਕੀਤੇ ਗਏ 74 PSA ਆਕਸੀਜਨ ਪਲਾਂਟਾਂ ਵਿੱਚੋਂ ਜਲਦੀ ਤੋਂ ਜਲਦੀ Joining ਕਰਵਾਈ ਜਾਵੇ।*
@sukhminderbaggi9629
@sukhminderbaggi9629 10 ай бұрын
ਵੱਡੇ ਵੱਡੇ ਗੱਪ ਮਾਰਨ ਵਾਲਾ ਇਹ ਕਰਦਾ ਕੁਛ ਨਹੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 12% ਮਹਿੰਗਾਈ ਭੱਤਾ ਨਹੀਂ ਦੇ ਰਿਹਾ !25 ਲੱਖ ਨੌਕਰੀਆਂ ਕਿੱਥੋਂ ਦੇ ਦੂਗਾ
@devkamal7705
@devkamal7705 2 жыл бұрын
ਰਪੀਟ ਬੁਹਤ ਜਾਦਾ ਨੀ ਹੋ ਗਈ। ਜਿਹੜੀ ਕੇ ਜਿੱਦਾਂ ਕੇ ਸਭਤੋਂ ਪਹਿਲਾਂ ਆਦਿਕ। ਕੁਆਲਿਟੀ ਕੰਟੈਂਟ। ਮੇਰੇ ਭਰਾ ਜੀ । ਧੰਨਵਾਦ
@kalwdeepkalwdeep3201
@kalwdeepkalwdeep3201 9 ай бұрын
ਮਾਨ ਸਾਬ ਜੀ ਬੀਨਤੀ ਹੈ ਕੇ ਮਜਦੋਰ ਬਾਰਾ ਘੰਟੇ ਫਾਹੇ ਲੱਗੇ ਰਹੈਣ ਗੇ ਕੇ ਅੱਠ ਘੈਟੇ ਮਿਲਗੇ
@fateh__officialfateh__offi3029
@fateh__officialfateh__offi3029 2 жыл бұрын
ਸਰ ਮੈ ਇੱਕੀ ਸਾਲ ਪਹਿਲਾਂ ਨਰਸਿੰਗ ਦਾ ਕੋਰਸ ਕੀਤਾ ਸੀ ਪਰ ਨੌਕਰੀ ਨਹੀ ਮਿਲੀ ਹੁਣ ਮੇਰੀ ਉਮਰ 40 ਸਾਲ ਹੋ ਗਈ ਹੈ
@harjeetkaurliveinmodicare8959
@harjeetkaurliveinmodicare8959 2 жыл бұрын
Sir private school 🏫 da vi system sahi kro bahut loot machae a please check
@bkbryah7203
@bkbryah7203 10 ай бұрын
ਗੱਲਾਂ ਦਾ ਕੜਾਹ ਤਾਂ ਪਹਿਲਾਂ ਬਣਾਉਦਾ ਹੀ ਸੀ ਹੁਣ ਖੋਪਾ ਦਾਖਾਂ ਵੀ ਪਾਉਣ ਲੱਗ ਗਿਆ ਏਹ ਕਿਸੇ ਨੂੰ ਕੁੱਝ ਨੀ ਦੇਣਾਂ ਏਹਨੇ
@DK.9831
@DK.9831 2 жыл бұрын
ਇਸ ਦਾ ਮਤਲਬ honestly ਕੰਮ ਕਰ ਰਹੇ non farmers persons ਚਾਹੇ ਉਨ੍ਹਾਂ ਦੀ property 10 lac ਵੀ ਨਹੀਂ ਹੋਵੇ ਬਿਜਲੀ bill ਆਪਣੇ ਅਤੇ farmers ਦੇ ਵੀ ਭਰਨਗੇ.
@Jk-zf8yx
@Jk-zf8yx 2 жыл бұрын
ਸਰਕਾਰੀ ਮੁਲਾਜ਼ਮ ਪੈਨਸ਼ਨਰ ਦੀ ਘਰੇਲੂ ਪਤਨੀ ਵੀ 1000 ਮਹਿਲਾ ਭੱਤਾ ਲਈ ਅਪਲਾਈ ਕਰ ਸਕਦੀ ਹੈ ,,, ??? ਕਿਰਪਾ ਕਰਕੇ ਕਲੀਅਰ ਕਰਨਾ ਜੀ 🙏 ਧੰਨਵਾਦ
@darshantaneja8625
@darshantaneja8625 2 жыл бұрын
कांटेक्ट कर्मचारियों के दस्तावेज चेक किए जाएंगे अगर कोई गलत तरीके से हो लगा हुआ हुआ तो उस पर इंक्वायरी बिठाई जाएगी
@navnehasahota676
@navnehasahota676 2 жыл бұрын
Age limit vdai jave
@krishanpalkhatri8470
@krishanpalkhatri8470 2 жыл бұрын
Age limit jaroor vdhai jave kiue.k pichle 20-25 sala to bhrishachar karke middle class waliya da ta poora future hi khrab kerta
@jasbirsohi8333
@jasbirsohi8333 2 жыл бұрын
Government school teachers should be study his own children in government school compulsory if you want good.
@AshwaniKumar-yc9tw
@AshwaniKumar-yc9tw 2 жыл бұрын
👍👍👍👍👍👍👍👍👍👍best sarker
@gurmeetsingh4442
@gurmeetsingh4442 2 жыл бұрын
ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ। ਤੁਸੀਂ ਬਹੁਤ ਵਾਅਦੇ ਕਰ ਰਹੇ ਹੋ। ਬਹੁਤ ਵਧੀਆ।ਪਰ ਤੁਸੀਂ ਕਾਮਯਾਬ ਤਾਂ ਹੀ ਹੋ ਸਕਦੇ ਹੋ। ਜੇਕਰ ਲੋਕ ਵੀ ਆਪਣੀਆਂ ਸਮਝਣ। ਇਸ ਕਰਕੇ ਅਧਿਕਾਰਾਂ ਦੇ ਨਾਲ ਡਿਉਟੀਆਂ ਵੀ ਸਮਝਾਉਣ। ਧੰਨਵਾਦ।
@gurmeetsingh4442
@gurmeetsingh4442 2 жыл бұрын
ਲੋਕ ਵੀ ਆਪਣੀਆਂ ਜ਼ੁਮੇਵਾਰੀਆਂ ਸਮਝਣ।
@kuldeepkaur-yw9kl
@kuldeepkaur-yw9kl 2 жыл бұрын
Ryt veer
@SarwanKumar-xk8ui
@SarwanKumar-xk8ui 2 жыл бұрын
@@gurmeetsingh4442 qqqqqqqqqqqqqqqqqqqqqqqqÀààààaàaaà
@SarwanKumar-xk8ui
@SarwanKumar-xk8ui 2 жыл бұрын
W
@harmeetkaurdandiwal2879
@harmeetkaurdandiwal2879 2 жыл бұрын
Thanks Thanks and and the second p0@@gurmeetsingh4442 mmn
@urmalrani8211
@urmalrani8211 7 ай бұрын
Please think about cook worker🙏🙏
@AshaPeter-r5q
@AshaPeter-r5q 2 жыл бұрын
Old age above 60yrs you are providing 2500 pension + 1000
@nardevsingh2464
@nardevsingh2464 2 жыл бұрын
Respacted sir ji pleases handicaps pension vdayi jawe
@Bhupesh-qj6ju
@Bhupesh-qj6ju 2 жыл бұрын
Poultry farmers ko bi electricity free milni chahidi hai sir bhagwant mann ji🙏🙏
@NishaNishaRani-hp7mw
@NishaNishaRani-hp7mw 2 жыл бұрын
I m graduate..but army ch job nhi mildi age up hon krk
@harmanjotjot4020
@harmanjotjot4020 2 жыл бұрын
For 8
@gurbakshsingh2704
@gurbakshsingh2704 Жыл бұрын
ਜਿਹੜੇ ਲੋਕ ਆਪਣੇ ਸੌਤੇਲੇ ਬਚਿਆ ਨੂੰ ਪੜਾਉਂਦੇ ਨਹੀਂ ਉਨ੍ਹਾਂ ਨੂੰ ਪੁੱਛਿਆ ਕਿਉਂ ਨਹੀਂ ਜਾਂਦਾ ਜਿਹੜੇ ਆਪਣੇ ਸੌਤੇਲੇ ਬਚਿਆ ਤੋਂ ਬਾਲ ਮਜ਼ਦੂਰੀ ਕਰਾਉਂਦੇ ਹਨ ਉਨ੍ਹਾਂ ਲਈ ਕੋਈ ਨੰਬਰ ਜ਼ਰੂਰ ਦਿਓ ਤੁਹਾਨੂੰ ਦੱਸ ਦਈਏ ਕਿ ਉਹ ਕੋਣ ਹਨ ਬਚਿਆ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ ਕੋਈ ਹੈ ਇਹਨਾਂ ਦੀ ਜ਼ਿੰਦਗੀ ਬਨਾਉਣ ਵਾਲਾ
@MeetAcademy
@MeetAcademy 11 ай бұрын
Details bhejo
@darshantaneja8625
@darshantaneja8625 2 жыл бұрын
जो सरकारी कर्मचारी समय से पहले काम करेगा और आम जनता उसकी प्रशंसा करेगी और संतुष्ट होगी तो सरकारी कर्मचारी अवार्ड के हकदार होंगे यानी कि सरकार उनको अवार्ड देगी
@dheer_saab_noor
@dheer_saab_noor 2 жыл бұрын
Sir BIJLE BILL MAF KARO SARE JEHDE KATTE HOYE NE
@kulbirsingh7894
@kulbirsingh7894 2 жыл бұрын
ਜਿਹੜੇ ਪਿੰਡਾ ਵਿੱਚ ਅੱਠਵੀਂ ਕਲਾਸ ਦੇ ਸਕੁਲ ਹਨ ਉਹ ਵੀ ਦਸਵੀਂ ਬਾਰਵੀਂ ਦੇ ਹੋਣਗੇ ਕੇ ਨਹੀਂ
@ParminderKaur-bk1oq
@ParminderKaur-bk1oq 2 жыл бұрын
Very good 👌🌹🌹🍁🥰🥰☺️🥰☺️
@davysandhu9063
@davysandhu9063 2 жыл бұрын
Plz ek request hai jo Dharm privartan ke nam pr desh main Christ varodhi kanun bnaye ja rahe hai Plz es ka lok sabha main vrodh krna 🙏🙏🙏 becouse church ke lok be aap ke sath hai
@rajinderkaur5639
@rajinderkaur5639 7 ай бұрын
Mansahib bahut achcha kar tahe God bless you
@deepuaman576
@deepuaman576 2 жыл бұрын
Sir Jo private jobs te n ohna di v sallery increase kiti jave
@JagjitSingh-ox1zy
@JagjitSingh-ox1zy 2 жыл бұрын
Very good news, eh ground level te kam hone chahide han. Delhi vich aje cameras nahi lage sabh roads te. Je Kam karan ge lok like karan ge. AAP nu kam6 months ta dene chahide ne. Delhi vich AAP ne BJP te Cingress nu bhajrah pa deetiyan ne..
@anshikayadav7152
@anshikayadav7152 2 жыл бұрын
Mann saab🙌❤️
@satnamwaheguru2808
@satnamwaheguru2808 2 жыл бұрын
Till 40 age, there should be also opportunities for job. Private schools doing a lot exploitation of the teachers.
@manikaram2059
@manikaram2059 2 жыл бұрын
True..Private school should be closed,if they didn't give good salary...
@LuckyMinhas-ru9ep
@LuckyMinhas-ru9ep 9 ай бұрын
ਸ਼ਬ ਝੂਠੇ ਬਾਰੇ ਨੇ ਕੁਝ ਨੀ ਹੋਣਾ ਹਰ ਮਹੀਨੇ ਪੈਨਸ਼ਨ ਵਧਾਉਣ ਨੂ ਕਹਿੰਦੇ ਪਰ ਦੋ ਸਾਲ ਹੋ ਗਏ ਹਨ
@parminderkaur8088
@parminderkaur8088 2 жыл бұрын
Jinna ko kar de Makan hai newnatam
@envoyageimmigration9631
@envoyageimmigration9631 2 жыл бұрын
,outsource compani ch kam karde candidates jo punjab de vasnik han par centre govt de under han ...oh v pake honge?
@harjotkhehra4078
@harjotkhehra4078 2 жыл бұрын
Plz b ed valea nu v jobs ditiea jave plz plz🙏🙏
@jaswantsingh9282
@jaswantsingh9282 2 жыл бұрын
Sanu kheta vaste tubewell lyi bijali connection chahida
@lakhveerbestmathtechnique4371
@lakhveerbestmathtechnique4371 2 жыл бұрын
BCA ,mca valia deeia vacancies kado plz
@AshwaniKumar-yc9tw
@AshwaniKumar-yc9tw 2 жыл бұрын
Phali bare best sarkar aa punjab vich
@MeetAcademy
@MeetAcademy 10 ай бұрын
Achhay
@simranwithtanush4723
@simranwithtanush4723 2 жыл бұрын
Age limit bi bdani chayie
@paramjeetkaurgill8193
@paramjeetkaurgill8193 2 жыл бұрын
Kisan Limet de karja maf kro Mann sab
@svkapoor6154
@svkapoor6154 2 жыл бұрын
God bless you 🤠🤠
@meharsingh426
@meharsingh426 11 ай бұрын
ਮਿਠੀਆਂ ਗੋਲੀਆ ਖਾਈ ਜਾਓ ਤੇ ਮੁੱਖ ਮੰਤਰੀ ਦੇ ਗੁਣ ਗਾਈ ਜਾਓ ?
@SonySony-ei4ov
@SonySony-ei4ov 2 жыл бұрын
बरी गूड जी 👌👌👌👌🙏🙏🙏🙏
@kulbirkaur1463
@kulbirkaur1463 2 жыл бұрын
Online study school vich band kiti jave school vich phone v alow nhi hona chahida
@loveisgod.155
@loveisgod.155 2 жыл бұрын
Ryt
@AnuRadha-lk2rx
@AnuRadha-lk2rx 2 жыл бұрын
👍🏻
@hkkansal9753
@hkkansal9753 8 ай бұрын
YEAR IN 2022 PAR DEE GYEA GURANTEES TO PURI KAR LUO AND OTHER GUARANTES AGAIN BEKUF NA BANYO AAP PARTY WALE OU.
@ravinderkaur5357
@ravinderkaur5357 2 жыл бұрын
Jai hind ji jai jvan jai kisan.
@ravinderchandharh2166
@ravinderchandharh2166 2 жыл бұрын
Sir plzzz B.ed waleya nu b jobs de deyo🙏
@navreetsingh7563
@navreetsingh7563 2 жыл бұрын
Bohut ghat kimmat lai
@rajwinderkaurraj5256
@rajwinderkaurraj5256 2 жыл бұрын
Ha sahi Kiha tusi
@monikakalyan4023
@monikakalyan4023 2 жыл бұрын
Kaim aw❤👌cm saab
@ramandeepgill1805
@ramandeepgill1805 2 жыл бұрын
Eh CM Saab ne bhut vdya kitta , par main ek nurse aa private job krdi aa, te nurses sab di jaan bchondia ne, te ohna nu 24 _24 gnte km kra k v koi salary nhi vdda reha , es bare v kuj sochna chahida, crona vele asi avde bchya to door cc, ronde ghre chhde cc . Please es bare v socho.
@bobbyrajput2929
@bobbyrajput2929 2 жыл бұрын
i am 43 years old M .Lib.Mphill
@bobbyrajput2929
@bobbyrajput2929 2 жыл бұрын
is there chance for employment
@rubysharma6091
@rubysharma6091 Жыл бұрын
Sir nrsg anm di clinic vacancy ya field ch kdo out hon giya
@BakshiRam-mp2lp
@BakshiRam-mp2lp 9 ай бұрын
ਸਭ ਝੂਠ ਬੋਲਦਾ ਜੇ ਝੂਠ ਨਾ ਬੋਲੇ ਰੋਟੀ ਨੀ ਪੰਚਦੀ2
@sidhumoosewalafansonly9644
@sidhumoosewalafansonly9644 2 жыл бұрын
5,8,10,+2 wale deya nokriya walw updated deyo please provide 🙏🙏
@shardarani7284
@shardarani7284 8 ай бұрын
Maan saab mai ik widow hoo mera ration card bana do please
@love-qe5nl
@love-qe5nl 2 жыл бұрын
Veer g halth santry inspector deya posta aan ta jarur daseyo plz 🙏
@sukhdeepsingh1552
@sukhdeepsingh1552 2 жыл бұрын
very good👌👌👌👌👌
@gurwinder41k
@gurwinder41k 2 жыл бұрын
Par sab keh rahe ne k 300 unit wali skeem hje laggu nai hovegi
@yesveerverma3631
@yesveerverma3631 2 жыл бұрын
Educated but unemployed, if they are above 50,but they needed job what about them, plz confirm
@HarvinderSingh-vs2yl
@HarvinderSingh-vs2yl 2 жыл бұрын
Paise denae teh loadvand waste sarya nu jaroorat nahin joh grabih han
@pavitterkaur1885
@pavitterkaur1885 2 жыл бұрын
Ameeeeeeeeen Hallelujjah Thanks you Jesus 🙏🙏🙏🙏🙏🙏🙏👏👏👏👏👏😍😍😍
@shikhasharma6338
@shikhasharma6338 2 жыл бұрын
Praise the Lord 🙏
@inderjitsinghbhagat1260
@inderjitsinghbhagat1260 2 жыл бұрын
Hallelujahs God bless you in the name of Jesus
@davysandhu9063
@davysandhu9063 2 жыл бұрын
Plz ek request hai jo Dharm privartan ke nam pr desh main Christ varodhi kanun bnaye ja rahe hai Plz es ka lok sabha main vrodh krna 🙏🙏🙏 becouse church ke lok be aap ke sath hai 👍
@JagtarSingh-un7qg
@JagtarSingh-un7qg 2 жыл бұрын
.
@balwindersinghbalwindersin324
@balwindersinghbalwindersin324 2 жыл бұрын
ੱ੍
@maniji8434
@maniji8434 10 ай бұрын
ਪੁਰਾਣੀ ਅਪਡੇਟ
@MeetAcademy
@MeetAcademy 10 ай бұрын
Tuhanu Khud nu video upload date read krni aandi ?
@rubysharma6091
@rubysharma6091 Жыл бұрын
Job lye age limit v vadhye jave
@renatusnovaaj4834
@renatusnovaaj4834 2 жыл бұрын
Thanks ji
@gurvindersingh8943
@gurvindersingh8943 2 жыл бұрын
Think you sir ji good information👌👌👌👌👌
@dilrajsingh2538
@dilrajsingh2538 2 жыл бұрын
Generals nu v saria sahulta honiya chahidia a ji
@kulwinderkaurmasih4325
@kulwinderkaurmasih4325 2 жыл бұрын
Sir opration theater and gnm nursing di koi vacancy nikley g te jrur dasna
@harbhajansarao2017
@harbhajansarao2017 2 жыл бұрын
Please send my massages to Bhagwant mann ji. What about those, who are educated but over aged. Still unemployed🙏
@narinderkaurvirk2977
@narinderkaurvirk2977 2 жыл бұрын
Bhagwant mann ji please m tec valea vaste v nokrea kdo ma ta Anna beta v canda to vapis blu lea hai
@rupindergarcha255
@rupindergarcha255 2 жыл бұрын
300 unit free per month hai ya per bill ?
@storychannel5395
@storychannel5395 2 жыл бұрын
Sir Ji handicapped da quata kdo kdna hai ?
@simranpalsingh7157
@simranpalsingh7157 2 жыл бұрын
Sir please now control dearness.
@SimranKaur-sk9nl
@SimranKaur-sk9nl 2 жыл бұрын
Dr baljeet kaur anganwadi icds department d minister ne plz eh come karo
@rupinderkaur7022
@rupinderkaur7022 2 жыл бұрын
SSA sir...i am 40 yrs old..i am a single mother..my daughter is 8yrs old..i am MBA pass out... searching for a job but still no job...is there any possibility ? Thanks
@RamandeepKaur-tv2rf
@RamandeepKaur-tv2rf 2 жыл бұрын
Same problem g 9 year baby aa am 28 year aa but not job single mother aa ☹️☹️☹️☹️😭😭😭😭
@Sidhu-h9u
@Sidhu-h9u 2 жыл бұрын
Punjab da eh Hal a ahi rehna
@Aicreator34
@Aicreator34 2 жыл бұрын
aunty hosla rakho hun sarkar changi aa bss kodhish krde rho
@moviesclipsentertainingvid9146
@moviesclipsentertainingvid9146 2 жыл бұрын
Kehdi jga ton tuc sadi barnala punjab ch security agency a agar koi job di lod howe tn contact kr skde o
@pardeepmahi7488
@pardeepmahi7488 2 жыл бұрын
@@RamandeepKaur-tv2rf tuadi Age jada ni ha group d di bhrti be ava gi tusi tyri kro 2 month lag jo ga brave girl ji
@BhullarProKeys
@BhullarProKeys 2 жыл бұрын
Veer ji tusi eh v dsdo 25 luk nokria ta bol dite ena nu pase kito dene ena ne k fre vich km karn lai rahkna phalea nu ta pase milde nai pa
@kuldeepdhillon7308
@kuldeepdhillon7308 2 жыл бұрын
Sr me MD acupressure kiti hoi aa plzz menu v job chahidi aa
@chinurawal5736
@chinurawal5736 2 жыл бұрын
Sir private school m Job security nhi h nd explotion bhut h plz B.Ed teachers ke liye bhi steps le.
@jagdishbabber533
@jagdishbabber533 2 жыл бұрын
300 unit mahene da ya 2 mahine da
@kuldeepkaur-yw9kl
@kuldeepkaur-yw9kl 2 жыл бұрын
My hubby nu sarkari driver Jon De deo plz sada gujara boht aukha hunda aa?
@kuldeepkaur-yw9kl
@kuldeepkaur-yw9kl 2 жыл бұрын
Hnji
@dictator9622
@dictator9622 2 жыл бұрын
Ett 2364,6635 di bharti Puri Karo
@desijatt2586
@desijatt2586 2 жыл бұрын
300 thik a but je 301 ik ho gya fer pura 301 da deana paina 😂😂😂😂
@musicoflife9702
@musicoflife9702 2 жыл бұрын
This system designed to make people use electricity wisely
@desijatt2586
@desijatt2586 2 жыл бұрын
@@musicoflife9702 water waste koun roku ga
@SalwinderSingh-u7y
@SalwinderSingh-u7y 9 күн бұрын
Nice🎉🎉🎉
@lakhveerbestmathtechnique4371
@lakhveerbestmathtechnique4371 2 жыл бұрын
Jo private school ch pda rahe ne ohna nu koi pka krn bare ve daso school ch Pay bank rahi 10500 But actual de rahe 5500
@dilrajsingh2538
@dilrajsingh2538 2 жыл бұрын
Sir Retair armi person nu v nokri diti jawe 40+ nu
@babitaverma6034
@babitaverma6034 2 жыл бұрын
Veere vidhwa pension v bachegi
@jaisangilljaisangill8318
@jaisangilljaisangill8318 2 жыл бұрын
1000 Rs sir sade khatya chaa sanu kado miloge
@jaisangilljaisangill8318
@jaisangilljaisangill8318 2 жыл бұрын
Ok g@@MeetAcademy
@Kartik_paul295
@Kartik_paul295 9 ай бұрын
Es bar bsp nu moka dena
@baljindermalhi8844
@baljindermalhi8844 2 жыл бұрын
Sir main amrinder kaur age 36 aje tk koi job nhi mili meri pdai MA. B. Ed hai mainu job di lod hai
The evil clown plays a prank on the angel
00:39
超人夫妇
Рет қаралды 53 МЛН
Malerkotla || MLK Kabaddi Cup 2025 Live Now
MLK Live
Рет қаралды 4 М.
The evil clown plays a prank on the angel
00:39
超人夫妇
Рет қаралды 53 МЛН