Mere Jazbaat | Episode 1 | Prof. Harpal Singh Pannu | Punjabi Literature & Sea

  Рет қаралды 77,718

Pendu Australia

Pendu Australia

Күн бұрын

Пікірлер
@kashmirsinghbhinder7939
@kashmirsinghbhinder7939 4 жыл бұрын
Pannu sab ਦਾ ਕੋਈ ਸਾਨੀ ਨਹੀਂ ਮੇਰੇ ਜਿਹਨ ਚ ਇਹ ਦੂਜੇ ਕੰਵਲ ਸਾਹਿਬ ਨੇ ਰਬ ਇਨ੍ਹਾਂ ਦੀ ਕੰਵਲ ਸਾਹਿਬ ਜਿੰਨੀ ਹੀ ਉਮਰ ਭੋਗਣ ਤੇ ਸਾਹਿਤ ਦੀ ਸੇਵਾ ਕਰਨ।
@sherbajbrar7401
@sherbajbrar7401 4 жыл бұрын
ਮਹਾਨ ਸਰਦਾਰ ਹਰਪਾਲ ਸਿੰਘ ਜੀ ਪੰਨੂ ਸਾਹਿਬ ਦੀ ਉਸਤਤਿ ਲਈ ਮੈਨੂੰ ਕੋਈ ਸ਼ਬਦ ਨਹੀਂ ਔੜ ਰਹੇ ਬਸ ਇਨਾਂ ਹੀ ਕਹਿ ਸਕਦਾ ਪੰਨੂੰ ਸਾਹਿਬ ਸੁਣਕੇ ਭਟਕ ਰਿਹਾ ਮਨ ਸ਼ਾਤ ਹੋ ਜਾਂਦਾ ਹੈ
@RanjeetSingh-cc8uh
@RanjeetSingh-cc8uh 4 жыл бұрын
ਬਹੁਤ ਵਧੀਆ ਜੀ
@RanjeetSingh-cc8uh
@RanjeetSingh-cc8uh 4 жыл бұрын
ਬਹੁਤ ਵਧੀਆ
@preetparamsingh6390
@preetparamsingh6390 Жыл бұрын
ਬਿਲਕੁੱਲ ਠੀਕ ਜੀ 🙏🙏
@babaveer.uk.148
@babaveer.uk.148 3 жыл бұрын
ਸੱਚ ਕਿਸੇ ਧਰਮ ਦਾ ਮਥਾਜ ਨਹੀਂ ।। ਹਰ ਧਰਮ ਚ ਸੱਚੇ ਭਗਤ ਹੋਏ ਨੇ ।। ਏਸ ਸੱਚ ਨੂੰ ਮੰਨਣਾ ਪਵੇਗਾ ।। ਕੋਈ ਧਰਮ ਵੀ ਉਦੋ ਹੀ ਚੰਗਾ ਲੱਗਦਾ ਜਦ ਉਸ ਵਿੱਚ ਸੱਚ ਹੋਵੇ ।। ਰੱਬ ਵੀ ਤਾਂ ਸੱਚ ਅੱਗੇ ਹੀ ਝੁਕਦਾ ।। ਸੰਤ ਦਾ ਮਤਲਬ ਹੀ ਇਹੀ ਹੈ ਕਿ ਏ ਬੰਦਾ ਸੱਚ ਹੋ ਗਿਆ । ਬਸ ਸੱਚ ਦੀ ਹੀ ਪਹੁੰਚ ਆ ਰੱਬ ਤੱਕ ।। ਜਨਮ , ਮਰਨ ਦਾ ਇਹੀ ਚੱਕਰ ਆ ਕਿ ਸਾਨੂੰ ਸੱਚ ਹੋਣਾ । ਜਦ ਤੱਕ ਸੱਚ ਨਹੀਂ ਹੋਵੇਗੇ ਜੰਮਦੇ ਮਰਦੇ ਰਹਾਂਗੇ ।।🔥
@Roopsingh0
@Roopsingh0 3 ай бұрын
Ohoho
@ravinderkaur2433
@ravinderkaur2433 4 жыл бұрын
ਇਹ ਸਮੁੰਦਰ ਈ ਤੇ ਨੇ,,,, ਇਹਨਾਂ ਦੀ ਦਿੱਖ,,, ਇਹਨਾਂ ਦੀ ਰੂਹ ਬਹੁਤ ਵਿਸ਼ਾਲ ਏ,,, ਪਰਮਾਤਮਾ ਮਿਹਰ ਰੱਖਣ,,,, ਪੰਜਾਬੀਆਂ ਤੇ ਅਹਿਸਾਸ ਹੋਵੇਗਾ,,, ਲਫ਼ਜ਼ ਲਫ਼ਜ਼ ਕੀਮਤੀ ਏ,,,,,ਪਰ ਅਸੀਂ ਕੀ ਕੀਮਤ ਵੀ ਪਾ ਸਕਦੇ ਹਾਂ???
@inderjeetsinghdhaliwal4319
@inderjeetsinghdhaliwal4319 11 ай бұрын
ਬਹੁਤ ਦੇਰ ਬਾਅਦ ਇਹ ਖਜ਼ਾਨਾ ਮੇਰੇ ਹੱਥ ਲੱਗਿਆ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇੱਕ ਇੱਕ ਅੱਖਰ ਇੱਕ ਇੱਕ ਗੱਲ ਮੇਰੇ ਮੋਟੇ ਦਿਮਾਗ ਚ ਘਰ ਕਰ ਜਾਵੇ।
@shyamnagpal419
@shyamnagpal419 6 ай бұрын
❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 सतनाम श्री वाहेगुरु जी।🎉🎉🎉🎉🎉 आपकी सरलता सहजता सौम्यता विनम्रता सच्चाई ईमानदारी ही आपकी पहचान है।😂😂😂😂दिल से आशीर्वाद सैल्यूट शतायु भव। आज़ का सत्संग बहुत भला लगा।
@sonusingh2553
@sonusingh2553 6 ай бұрын
ਬਹੁਤ ਬਹੁਤ ਧੰਨਵਾਦ ਸਤਿਕਾਰ ਯੋਗ ਹਰਪਾਲ ਸਿੰਘ ਪੰਨੂ ਜੀ ਬਹੁਤ ਕੁਝ ਸਿੱਖਣ ਨੂੰ ਮਿਲ ਦਾ ਤੁਹਾਡੇ ਤੋ ♥️♥️🙏🙏
@ginderkaur6274
@ginderkaur6274 Жыл бұрын
ਸ਼ਬਦ ਦਾ ਭੰਡਾਰ ਅਤੇ ਬੋਲਣ ਦਾ ਸਲੀਕਾ ਬਹੁਤ ਲਾਜਵਾਬ ਪੰਨੂ ਸਾਹਿਬ ਦਾ ਬਾਕਮਾਲ ਵਾਰਤਾਲਾਪ
@karnpreetdhilllon7749
@karnpreetdhilllon7749 5 жыл бұрын
ਵੱਡਮੁਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ । ਬਰਾੜ ਸਾਬ
@chadhar7773
@chadhar7773 5 жыл бұрын
ਪੰਨੂ ਜੀ ਸੰਸਕ੍ਰਿਤ ਬੋਲੀ ਦੇ ਸ਼ਬਦ ਬੋਹਤ ਜਿ਼ਆਦਾ ਬੋਲਦੇ ਨੇ। ਪਰ ਵਧੀਆ ਵਿਚਾਰ ਬੋਹਤ ਵਧੀਆ। ਲਿਹੰਦੇ ਪੰਜਾਬ ਤੂੰ ਸਲਾਮ।
@toonice3494
@toonice3494 4 жыл бұрын
Ki kariye bhai ji sadi boli vich bahu hindi ralaa diti pandita ne te sadey daneshwara ne isnu rokan di koi koshish nai kiti
@gsinghh
@gsinghh Жыл бұрын
ਮਿੰਟੂ ਜੀ, ਬਹੁਤ ਹੀ ਧੰਨਵਾਦ ਦੇ ਪਾਤਰ ਹੋ ਜੋ ਅਜਿਹੀ ਲੜੀ ਨੂੰ ਦਰਸ਼ਕਾਂ ਦੇ ਰੂਬਰੂ ਕਰਾਇਆ
@harinderkaur7218
@harinderkaur7218 Жыл бұрын
Amazing.... ! We are running a crazy race to collect gold which is futile but on the other hand, little kids play, have fun ,throw the pebbles there n go home.... . Such profundity with such simplicity.....has made Tagore to be the first Asian to win the Nobel Prize . Thank you so much for this wonderful video !
@beantmander
@beantmander 5 жыл бұрын
ਬਹੁਤ ਵਧੀਆ ਬਰਾੜ ਸਾਹਬ। ਕਵਿਤਾ ਬਾਕਮਾਲ ਸੀ । ਅਨੰਤਕਾਲ ਤੱਕ ਜਾਰੀ ਰਹਿਣ ਵਾਲੀ ਗੱਲਬਾਤ । Thank youbso much
@gurpreeetsinghkullar799
@gurpreeetsinghkullar799 Жыл бұрын
ਪੰਨੂ ਸਾਬ ਤੁਹਾਡੀ ਗੱਲ ਸ਼ਹੀ ਹੈ ਧਰਮ ਕੋਈ ਨਹੀਂ ਮਾੜਾ ਏਦਾਂ ਮਤਲਬ ਏਵੀ ਨਹੀਂ ਗੁਰੂ ਗ੍ਰੰਥ ਸਾਬ ਨਿਵਾ ਹੋਜੂ ਅਸੀਂ ਪਹਿਲ ਗੁਰੂ ਸਾਹਿਬਾਨ ਨੂੰ ਦੇਵਾ ਗੇ ਵੇਦ ਮਨੁਖਾ ਨੇ ਲਿਖੇ ਹੈ ਗ੍ਰੰਥ ਸਾਬ 5 ਵੇ ਗੁਰੂ ਸਾਬ ਨੇ ਆਪ ਲਿਖਿਆਂ ਹੈ ,
@ManpreetSingh-cg7ml
@ManpreetSingh-cg7ml 4 жыл бұрын
ਅੰਨੇ ਬੰਦੇ ਨੂੰ ਸੁਪਣੇ ਦਰਿਸ ਦੇ ਨੀ ਆਉਦੇ ਆਵਾਜਾ ਦੇ ਹੀ ਆਉਦੇ ਨੇ👌👌✍
@bikarjitsingh34bikarjitsin10
@bikarjitsingh34bikarjitsin10 Жыл бұрын
ਪੰਨੂੰ ਸਾਹਿਬ ਬਹੁਤ ਵਧੀਆ ਗੱਲਾਂ ਸਣਾਉਂਦੇ ਹਨ
@azzamjutt6957
@azzamjutt6957 5 жыл бұрын
Qemti log .qemti gllan .baba g love from lahore Pakistan
@dkmetcalf14598
@dkmetcalf14598 4 жыл бұрын
Very nice ji.
@chalirazabhuller6273
@chalirazabhuller6273 3 жыл бұрын
Bohat he sohnyan gallan ta bohat he sony log bohat he vadya gallan kmall ho gya ❤❤
@kavitakaur2365
@kavitakaur2365 Жыл бұрын
Bahot hi Anmull baat kahi hai , Sagar de kande bachheya da khedna te shama vele hasde hotye chale jana .guru Gobind Singh Ji nu ess naal jodna sab kuch ethe hi Chad ke chale jana sirf ek Akal purakh naal Jude rahna .bahot hi vadhiya hai ji🙏🏻
@DalwindersWorld
@DalwindersWorld 5 жыл бұрын
ਬਹੁਤ ਸੋਹਣਾ.. ਅੱਗੇ ਵੀ ਉਮੀਦ ਰਹੇਗੀ 🙏
@DarshanSingh-uz2om
@DarshanSingh-uz2om 4 жыл бұрын
ਪੰਨੂੰ ਸਾਬ ਜੀ ਆਪ ਜੀ ਮਹਾਨ ਹੋ ਦਾਸ ਤੁਹਾਡੇ ਦਰਸ਼ਨ ਤਾਂ ਹੋ ਹੀ ਗੲੇ ਹਨ ਪਰ ਮਨ ਵਿੱਚ ਆਪ ਜੀਆਂ ਦੇ ਨਾਲ ਬੈਠ ਕੇ ਦਰਸ਼ਨ ਕਰਨ ਲੲੀ ਅਤੇ ਤੁਹਾਡੇ ਪ੍ਰਬਚਨਾਂ ਵਰਗੇ ਬੋਲ ਸੁਣਨ ਲਈ ਬਹੁਤ ਦਿਲ ਕਰਦਾ ਹੈ ਪਰ ਇਹ ਰੀਝ ਕਦੋਂ ਪੂਰੀ ਹੋਵੇਗੀ। ਇਹ ਉਹ ਵਹਿਗੁਰੂ ਜੀ ਜਾਣਦੇ ਹਨ ਅੱਛਾ ਜੀ
@Empireofpunjab
@Empireofpunjab 5 жыл бұрын
ਸੋਨੇ ਤੇ ਸੁਹਾਗੇ ਆਲੀ ਗੱਲ ਹੋਗੀ ਅੱਜ ਤਾਂ👌👌👌
@Empireofpunjab
@Empireofpunjab 5 жыл бұрын
ਪਰ ਮੈਨੂੰ ਇੱਕ ਸ਼ਿਕਾਇਤ ਵੀ ਐ ਬਰਾੜ ਸਾਬ਼। ਪੰਨੂੰ ਸਾਬ਼ ਨਾਲ ਅੱਗੇ ਤੋਂ ਗੱਲ ਹੋਵੇ ਤਾਂ ਘੱਟੋ ਘੱਟ ਘੰਟੇ ਦੀ ਹੋਵੇ। ਰੱਜ ਨੀ ਬਣਦਾ 15-20 ਮਿੰਟਾਂ ਨਾਲ।
@penduaustralia
@penduaustralia 5 жыл бұрын
Eh series alag alag topics te banayi hai ji...... eh introduction si so agle episode ch alag topic te galbaat hai ji.....
@sarbjeetsingh3970
@sarbjeetsingh3970 5 жыл бұрын
ਬਹੁਤ ਵਧੀਆ ਗੱਲ ਬਾਤ ਹੈ ।
@punjab__84
@punjab__84 5 жыл бұрын
ਬਹੁਤ ਸਾਰਾ ਪਿਆਰ ਵੀਰ ਜੀ । ਪੇਡੂ ਆਸਟਰੇਲੀਆ ਲਵ ਯੂ
@premmasih5513
@premmasih5513 Жыл бұрын
Punjabi diaspora is all over the world now. I love to hear your interview, God ha blessed you. Well done
@gurindersingh598
@gurindersingh598 4 жыл бұрын
Sahi gal ea g ਤੁਹਾਡੀ pannu saab ਮਹਾਨ bhandhar ne
@angrejparmar6637
@angrejparmar6637 10 ай бұрын
ਕਈ ਵਾਰ ਸੁਣਿਆਂ ਧੰਨਵਾਦ
@gsmaan77
@gsmaan77 5 жыл бұрын
Pannu sahb nu suNna ...ohna naal gll baat..ohda de aapne experiences cho nikliaan glaan... Vishav shait atte dhaarmik granthaan da dungha adheyan....eh sbb kujh ohna nu kmaal da bnaunda hai.... Bahut dhnwaad ess roop ch sdeevi kr k Pannu sahb saade ru b ru krn lyi.....aglle episodes d v udeek rahegi...🙏🙏😊😊
@amardeepsinghbhattikala189
@amardeepsinghbhattikala189 2 жыл бұрын
Sat shri akal veer ji and sir pannu Saab
@arvindersinghtoor8427
@arvindersinghtoor8427 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023
@gurdipgrewal3467
@gurdipgrewal3467 Жыл бұрын
Pannu sahib nu rab meri vi umr la dave
@gurwindersingh3374
@gurwindersingh3374 4 жыл бұрын
ਆਵਾਜ ਦੀ ਕੁਆਲਿਟੀ ਬਹੁਤ ਵਧੀਆ ਜੀ। ਧੰਨਵਾਦ
@charanpreet3639
@charanpreet3639 5 жыл бұрын
bhave appa kde mile nahi fir vi tuhade epicode dekh dekh ke enj lagda brar sahib tusi mere param mittar ho
@penduaustralia
@penduaustralia 5 жыл бұрын
Shukriya Charanpreet ji....
@sidhu1181
@sidhu1181 5 жыл бұрын
Bahut vadhia interview ji........pannu sahab da way of talking bahut khoob hai ji
@puzzlegames38
@puzzlegames38 5 жыл бұрын
Boht vdia brar saab and pannu saab
@roy77700
@roy77700 5 жыл бұрын
Brar sab, excellent job, God Bless you.
@gursewaksidhu647
@gursewaksidhu647 4 жыл бұрын
Dil khush ho gyea ji sun k
@worldworld6992
@worldworld6992 4 жыл бұрын
ਬਹੁਤ ਵਧੀਆ ਉਪਰਾਲਾ ਜੀ
@karamjitbhangu8855
@karamjitbhangu8855 5 жыл бұрын
ਧੰਨਵਾਦ ਜੀ
@juttflix
@juttflix 2 жыл бұрын
Bari wadi shehkest hai ne professor saab diyan gallan sade leye bhuat emyat rakhdyia hean love from lende punjab 📝👈
@dollarking9641
@dollarking9641 3 жыл бұрын
Bahut vadia.
@navneetkaur9912
@navneetkaur9912 Жыл бұрын
ਬਹੁਤ ਧੰਨਵਾਦ ਜੀ🙏
@gunveetvirk9482
@gunveetvirk9482 5 жыл бұрын
ਬੋਹਤ ਵਦੀਆ ਜੀ. 👍🏼
@ajotpalkaur4622
@ajotpalkaur4622 Жыл бұрын
ਬਹੁਤ ਵਧੀਆ
@Rajender7206
@Rajender7206 5 жыл бұрын
sat sri akal paji bot lmbe smay toh tuhadi videos dekh reha knowledge ta mildi hi aa nal nal Australia v ghum lyi da tuhade nal bt jehdi main gll aa tuhade epsiodes di jo mainu sbb toh vdiya lgdi aa oh aa ji the way u talk and introduce everything love u paji
@harkeshsingh5067
@harkeshsingh5067 Жыл бұрын
Bahut changa laga ji thanks
@AmrikSingh-ul9zi
@AmrikSingh-ul9zi 5 жыл бұрын
Very nice g. Hert touching episode. We are waiting for next episode
@dhalwinderdhillon9116
@dhalwinderdhillon9116 5 жыл бұрын
Very nice g
@gurmeetbrarbrar368
@gurmeetbrarbrar368 5 жыл бұрын
Bahut vedya gal
@ManmohanSingh-li8tr
@ManmohanSingh-li8tr 3 жыл бұрын
Boht khoob sari Pendu Australia Da boht dhanwaad Professor Harpal Singh Pannu sab nu 🙏
@gurmukh949
@gurmukh949 Жыл бұрын
Pranhaam ji 🙏❤️❤️❤️
@lehmbersingh2811
@lehmbersingh2811 5 жыл бұрын
Wah Ji Wah
@JaspalSingh-mz3mc
@JaspalSingh-mz3mc 5 жыл бұрын
Bahut vadia phaji
@sukhwindersinghsekhasekha4038
@sukhwindersinghsekhasekha4038 4 жыл бұрын
Punjab jindabad punjabi jindabad
@jatinderkaur5557
@jatinderkaur5557 2 жыл бұрын
Bahut wadhia Mintu by g ik sahib de smunder de sahitnal galbaat kerwaonh Lai g
@MandeepSinghKambojNaushehraPan
@MandeepSinghKambojNaushehraPan 4 жыл бұрын
Very nice good sar ji.100%•✓✓✓=✓✓✓
@HardevSingh-k6k
@HardevSingh-k6k 5 ай бұрын
Excellent
@prabhjotsingh4535
@prabhjotsingh4535 4 жыл бұрын
Bahut khub pannu ji
@amrinderdhillon9560
@amrinderdhillon9560 5 жыл бұрын
Very nice Bai ji great job
@baljindergrewal96
@baljindergrewal96 3 жыл бұрын
main ta ek lectute lbhda c b pannu sir da milje tusi ta ptandro season hi bnaye pye ne schi yr dil khush krta ❤️🤐
@azzamjutt6957
@azzamjutt6957 5 жыл бұрын
Her fan mola.pai harpal singh panu
@nachhattersingh4068
@nachhattersingh4068 5 жыл бұрын
Good luck good job
@navshersingh287
@navshersingh287 5 жыл бұрын
Bahot vadia ji
@aqibawan8166
@aqibawan8166 Жыл бұрын
Love you baba g.
@gurtarnsidhu4654
@gurtarnsidhu4654 4 ай бұрын
It appear in Punjabi lok gits, “dhakhan te uthi Kali badli, paachham te utyea mehn, sawan gaea ne, maea ni merea.”
@honeysingh1932-b2s
@honeysingh1932-b2s 4 жыл бұрын
Good 👍
@gillfarming
@gillfarming 5 жыл бұрын
Bht Vadiya bro
@pardeepsingh-iv6pu
@pardeepsingh-iv6pu 5 жыл бұрын
Very nice episode
@manmohansingh5014
@manmohansingh5014 4 жыл бұрын
Salute Mintu ji
@harphanjraa
@harphanjraa 4 жыл бұрын
ਪੰਨੂ ਸਾਹਿਬ ਤੁਹਾਨੂੰ ਸਿਜਦਾ ਸਾਡਾ🙏
@sukhrandhawa4766
@sukhrandhawa4766 4 жыл бұрын
Shaandar 👏👏👏👏👏
@balikhosa5619
@balikhosa5619 Жыл бұрын
God bless you long life to give us ocean of knowledge.
@satishyadav5655
@satishyadav5655 5 жыл бұрын
Very nice
@gurcharansarao3361
@gurcharansarao3361 5 жыл бұрын
V. Nice
@RavinderSingh-mm2np
@RavinderSingh-mm2np 5 жыл бұрын
Waheguru Chardi kalah Ch rakhe g
@JatinderKaur1956
@JatinderKaur1956 3 жыл бұрын
Deep meaning of s
@aliasger3894
@aliasger3894 5 жыл бұрын
Nice video
@paramvirkaur2714
@paramvirkaur2714 Жыл бұрын
ਇੱਕ ਚੀਜ਼ ਰੱਖੀ ਗੁਰੂ ਸਾਹਿਬ ਨੇ ਸਾਡੇ ਤੋਂ ਛੁਪਾ ਕੇ ! "ਹੰਝੂ " ਉਹਨਾਂ ਨੇ ਨੈਣਾਂ ਦੇ ਹੰਝੂ ਛੁਪਾ ਕੇ ਰੱਖ ਲਏ 😥
@vipinlamba3323
@vipinlamba3323 5 жыл бұрын
Music 👌
@singhbalwinder1617
@singhbalwinder1617 4 жыл бұрын
Nice je.
@ranvirsingh4281
@ranvirsingh4281 2 жыл бұрын
Good
@GurmeetSingh-rf7dv
@GurmeetSingh-rf7dv 9 ай бұрын
Raj karega khalsa
@labhsingh9239
@labhsingh9239 4 жыл бұрын
God bless you mintu bai
@BalajiAgriWast1433
@BalajiAgriWast1433 5 жыл бұрын
Hor veer ji love you
@Gurmukkh
@Gurmukkh 4 жыл бұрын
17:00 ਰਵਿੰਦਰ ਨਾਥ ਟੈਗੋਰ ਦੀ ਲਿਖਤ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਏਨਾ ਡੂੰਘਾ ਮੁਕਾਬਲਾ ਸਮਝਣਾ ਬੱਸ ਕਮਾਲ ਹੈ ਜੀ
@jatindersinghsandhu2270
@jatindersinghsandhu2270 2 жыл бұрын
ਬਹੁਤ ਹੀ ਵਧੀਆ ! ਐਡੀਲੇਡ ਪੰਨੂੰ ਸਾਹਿਬ ਦੇ ਬੱਚੇ ਹਨ ?
@gs-dq5jq
@gs-dq5jq 2 жыл бұрын
ਮਿੰਟੂ ਜੀ ਪਨੂੰ ਜੀ ਨੇ ਇਕ ਵਾਰ ਕਿਹਾ ਸੀ ਕਿ ਓਹਨਾ ਦੀ ਜ਼ਿੰਦਗ਼ੀ ਚਮਤਕਾਰ ਨਾਲ ਭਰਪੂਰ ਹੈ ਏਨਾ ਚਮਤਕਾਰਾਂ ਬਾਰੇ ਵੀ ਕੋਈ ਇੰਟਰਵਿਊ ਕਰੋ
@rajandipsingh3282
@rajandipsingh3282 5 жыл бұрын
Bai g nice
@kulwindersingh3418
@kulwindersingh3418 4 жыл бұрын
Dil drea smondra ghre Mon dila dies jane
@harmandeepsinghgill0
@harmandeepsinghgill0 5 жыл бұрын
Very nice😊
@angrejparmar6637
@angrejparmar6637 4 жыл бұрын
Thanks
@sukhdeepsingh2393
@sukhdeepsingh2393 5 жыл бұрын
Jari rakho eis tra de program
@penduaustralia
@penduaustralia 5 жыл бұрын
Koshish rahegi ji....
@shyamnagpal419
@shyamnagpal419 6 ай бұрын
🎉🎉🎉🎉🎉🎉🎉🎉🎉🎉🎉 आजकल प्रभु जी कहां रह रहें हैं। कृपया जरुर बताएं।आपने अपने चैनल का नाम पिंटू अस्टैलियाक्यो रखा।
@ajmerdhillon3013
@ajmerdhillon3013 Жыл бұрын
ਵਧਿਆ ਮੁਲਾਂਕਣ
@prabhkang7409
@prabhkang7409 5 жыл бұрын
👌👌
@harpreetsidhu519
@harpreetsidhu519 5 жыл бұрын
👍👍
@nirmalsinghchahal8007
@nirmalsinghchahal8007 4 жыл бұрын
UR GREAT MAN
@ParamjitSandhu-y9y
@ParamjitSandhu-y9y Жыл бұрын
❤️❤️🌷🌷🙏🏼🙏🏼
@ku1bir
@ku1bir 4 ай бұрын
@harmeshkumarbansal9485
@harmeshkumarbansal9485 Жыл бұрын
🙏
Sigma Kid Mistake #funny #sigma
00:17
CRAZY GREAPA
Рет қаралды 30 МЛН
Cat mode and a glass of water #family #humor #fun
00:22
Kotiki_Z
Рет қаралды 42 МЛН
The Best Band 😅 #toshleh #viralshort
00:11
Toshleh
Рет қаралды 22 МЛН
Dr. Harpal Singh Pannu Dasam Granth Sahib Seminar, Sacramento, Ca
46:10
Panth Khalsa :: Panthic
Рет қаралды 65 М.
MEET THE AUTHOR II HARPAL SINGH PANNU II RUBRU PART-2 II PUNJABI PROSE WRITER II SUKHANLOK II
38:23
SukhanLok ਸੁਖ਼ਨਲੋਕ
Рет қаралды 143 М.
Sigma Kid Mistake #funny #sigma
00:17
CRAZY GREAPA
Рет қаралды 30 МЛН