Mere Jazbaat Episode 22 ~ Prof. Harpal Singh Pannu ~ Guru Gobind Singh Ji & Baba Banda Singh Bahadur

  Рет қаралды 62,688

Pendu Australia

Pendu Australia

Күн бұрын

This is season 3 of Mere Jazbaat. In this episode, Pendu Australia team visited Patiala where we got a chance to talk to Prof Harpal Singh Pannu. We asked him to start this season from his life Journey. So he started from his childhood, he shared his college life. How he got admission in college and how he arranged his fees and other expenses. He shared his memories of his P.Hd. admission. How he arranged his study and job timings together. He also shared his first meeting with the vice-chancellor of the university. He also shared his memories of Mohindra College when he saw all the famous poets together in his collage. The first time he saw Shiv Kumar Batalvi, Amrita Pritam, Prof Mohan Singh and many more. There one incident happened when Famous singer of that time, Yamla Jatt came to listen to all those poets. He talked about his friend and Urdu's great poet Satnam Singh Khumaar. Satnam Singh Khumaar wrote so many famous Urdu ghazals. His shayari was very famous but people were not aware if the poet. Prof. Pannu shared his bond with Khumaar Sahab and his friend Swami Nitya Chaitanya Yati. Prof. Pannu also shared memories of Swami Nitya Chaitanya Yati's, when Swami shared his love story with a girl named Taranum. So watch this episode and know what happened at that time. He talked about Rabindra Nath Tagore. He shared his life incident with Mahatma Gandhi. Also Prof. Sahab shared some of his poetic work. In this episode he talked about Sikh Empire. He started from Guru Gobind Singh's Nanded visit and meeting with Madho Das Vairaagi who became Baba Banda Singh Bahadur. How he came in Punjab and fought so many battles against Mughals. History of India had been changed after that. Please watch this episode and share your views in the comments section.
ਇਹ ਮੇਰੇ ਜ਼ਜ਼ਬਾਤ ਦਾ ਸੀਜ਼ਨ 3 ਹੈ। ਇਸ ਕੜੀ ਵਿਚ ਪੇਂਡੂ ਆਸਟ੍ਰੇਲੀਆ ਦੀ ਟੀਮ ਪਟਿਆਲੇ ਗਈ ਜਿੱਥੇ ਸਾਨੂੰ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਤੋਂ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਇਸ ਲਈ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਸ਼ੁਰੂਆਤ ਕੀਤੀ, ਉਹਨਾਂ ਨੇ ਕਾਲਜ ਵਿੱਚ ਹੋਏ ਦਾਖਲੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿਵੇ ਉਹਨਾਂ ਨੇ ਆਪਣੇ ਫੀਸ ਅਤੇ ਹੋਰ ਖਰਚੇ ਇਕੱਠੇ ਕੀਤੇ ਉਹਨਾਂ ਨੇ ਆਪਣੀ ਪੀ.ਐਚ.ਡੀ. ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਇਕੋ ਸਮੇਂ ਕਿਵੇਂ ਕੀਤੇ। ਉਹਨਾਂ ਨੇ ਆਪਣੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਵੀ ਸਾਂਝੀ ਕੀਤੀ। ਉਹਨਾਂ ਨੇ ਮਹਿੰਦਰਾ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹਨਾਂ ਨੇ ਆਪਣੇ ਕਾਲਜ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੂੰ ਇੱਕਠੇ ਵੇਖਿਆ। ਪਹਿਲੀ ਵਾਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਸੁਣਿਆ। ਉਥੇ ਇੱਕ ਘਟਨਾ ਵਾਪਰੀ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਯਮਲਾ ਜੱਟ ਉਨ੍ਹਾਂ ਸਾਰੇ ਕਵੀਆਂ ਨੂੰ ਸੁਣਨ ਲਈ ਆਏ। ਇਸ ਲਈ ਇਸ ਕੜੀ ਨੂੰ ਦੇਖੋ ਅਤੇ ਜਾਣੋ ਕਿ ਉਸ ਸਮੇਂ ਕੀ ਹੋਇਆ ਸੀ। ਪ੍ਰੋ. ਪੰਨੂ ਜੀ ਨੇ ਆਪਣੇ ਦੋਸਤ ਅਤੇ ਉਰਦੂ ਦੇ ਮਹਾਨ ਕਵੀ ਸਤਨਾਮ ਸਿੰਘ ਖੁਮਾਰ ਬਾਰੇ ਗੱਲਬਾਤ ਕੀਤੀ। ਸਤਨਾਮ ਸਿੰਘ ਖੁਮਾਰ ਨੇ ਬਹੁਤ ਸਾਰੀਆਂ ਪ੍ਰਸਿੱਧ ਉਰਦੂ ਗ਼ਜ਼ਲਾਂ ਲਿਖੀਆਂ ਸਨ। ਉਸ ਦੀ ਸ਼ਾਇਰੀ ਬਹੁਤ ਮਸ਼ਹੂਰ ਸੀ ਪਰ ਲੋਕ ਕਵੀ ਨੂੰ ਨਹੀਂ ਜਾਣਦੇ ਸਨ। ਪ੍ਰੋ: ਪੰਨੂੰ ਨੇ ਖੁਮਾਰ ਸਹਿਬ ਅਤੇ ਉਹਨਾਂ ਦੇ ਦੋਸਤ ਸਵਾਮੀ ਨਿਤਿਆ ਚੈਤਨਯ ਯਤੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋ: ਪੰਨੂੰ ਨੇ ਸਵਾਮੀ ਨਿਤਿਆ ਚੈਤਨਯ ਯਤੀ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ, ਜਦੋਂ ਸਵਾਮੀ ਨੇ ਤਰੰਨੁਮ ਨਾਮ ਦੀ ਲੜਕੀ ਨਾਲ ਆਪਣੀ ਪ੍ਰੇਮ ਕਹਾਣੀ ਸਾਂਝੀ ਕੀਤੀ। ਪ੍ਰੋ. ਪੰਨੂ ਜੀ ਨੇ ਰਬਿੰਦਰ ਨਾਥ ਟੈਗੋਰ ਬਾਰੇ ਗੱਲ ਕੀਤੀ। ਪ੍ਰੋ. ਪੰਨੂ ਜੀ ਨੇ ਰਬਿੰਦਰ ਨਾਥ ਦੀ ਮਹਾਤਮਾ ਗਾਂਧੀ ਨਾਲ ਜ਼ਿੰਦਗੀ ਦੀ ਘਟਨਾ ਸਾਂਝੀ ਕੀਤੀ। ਪ੍ਰੋ ਸਹਿਬ ਨੇ ਰਬਿੰਦਰ ਨਾਥ ਟੈਗੋਰ ਦੀਆ ਕੁਝ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਇਸ ਭਾਗ ਵਿੱਚ ਪ੍ਰੋ. ਪੰਨੂ ਜੀ ਨੇ ਸਿੱਖ ਸਾਮਰਾਜ ਬਾਰੇ ਗੱਲ ਕੀਤੀ। ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਯਾਤਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਣਨ ਵਾਲੇ ਮਾਧੋ ਦਾਸ ਵੈਰਾਗੀ ਨਾਲ ਮੁਲਾਕਾਤ ਤੋਂ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਕਿਵੇਂ ਆਏ ਅਤੇ ਮੁਗਲਾਂ ਵਿਰੁੱਧ ਕਿਵੇਂ ਲੜਾਈਆਂ ਲੜੀਆਂ। ਉਸ ਤੋਂ ਬਾਅਦ ਭਾਰਤ ਦਾ ਇਤਿਹਾਸ ਬਦਲਿਆ ਗਿਆ ਸੀ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
Mere Jazbaat Episode 22 ~ Prof. Harpal Singh Pannu ~ Guru Gobind Singh Ji & Baba Banda Singh Bahadur
Host: Gurpreet Singh Maan
Producer: Mintu Brar (Pendu Australia)
D.O.P: Manvinderjeet Singh
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-pla...
Contact : +61434289905
2020 Shining Hope Productions © Copyright
All Rights Reserved
#MereJazbaat #HarpalSinghPannu #SikhEmpire #PenduAustralia #BabaBandaSinghBahadur
Last Episodes
Mere Jazbaat Episode 20 ~ Prof. Harpal Singh Pannu ~ Urdu Poet Satnam Singh Khumaar & Swami Yati ji
• Mere Jazbaat Episode 2...
Mere Jazbaat Episode 19 ~ Prof. Harpal Singh Pannu ~ Shiv Kumar Batalvi, Amrita Pritam & Yamla Jatt
• Mere Jazbaat Episode 1...
Mere Jazbaat Episode 18 ~ Prof. Harpal Singh Pannu ~ My Life Journey Part 3 • Mere Jazbaat Episode 1...
Mere Jazbaat Episode 17 ~ Prof Harpal Singh Pannu ~ My Life Journey Part 2
• Mere Jazbaat Episode 1...
Mere Jazbaat Episode 16 ~ Prof Harpal Singh Pannu ~ My Life Journey Part 1
• Mere Jazbaat Episode 1...

Пікірлер: 100
@missionpunjab6755
@missionpunjab6755 4 жыл бұрын
ਪੰਨੂੰ ਸਾਹਿਬ ਦੇ ਹੱਥ ਵਿਚ ਗਿਆਨ ਦੀ ਟਾਰਚ ਹੈ, ਜਿਸ ਪਹਿਲੂ ਤੇ ਮਾਰਦੇ ਹਨ ਰੁਸ਼ਨਾਇਆ ਜਾਂਦਾ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
@virenderkaur4896
@virenderkaur4896 Жыл бұрын
ਇਹ ਵਿੱਦਵਾਨ ਪੰਥ ਦੀ ਵੱਡੀ ਸੇਵਾ ਕਰ ਰਹੇ ਨੇ 🙏
@ratanpalsingh
@ratanpalsingh 2 жыл бұрын
ਡਾਕਟਰ ਪੰਨੂ ਜੀ ਤੁਹਾਡਾ ਬਹੁਤ ਧੰਨਵਾਦ ਮਹੱਤਵਪੂਰਨ ਜਾਣਕਾਰੀ ਦੇਣ ਲਈ
@AvtarSingh-bj2vm
@AvtarSingh-bj2vm Жыл бұрын
ਵੀਰ ਮੇਰੇ ਐਨੇ ਵੱਡੇ ਵਿਦਵਾਨ ਦਾ ਸੁਆਗਤ ਇਸ ਤਰਾਂ ਕਰਨਾ ਚੰਗਾ ਜਿਹਾ ਨਹੀਂ ਲੱਗਿਆ ਮੁਆਫ ਕਰਨਾ ਜੀ। ਬਾਈ ਜੀ ਸਰਦਾਰ ਹਰਪਾਲ ਸਿੰਘ ਪੰਨੂ ਜੀ ਦੀ ਗੱਲ ਕਰੀਏ ਤਾਂ ਅਦਵ ਸਤਿਕਾਰ ਨਾਲ ਸਿਰ ਆਪ ਮੁਹਾਰੇ ਝੁਕ ਜਾਂਦਾ ਹੈ ਜੀ ਪੰਨੂੰ ਸਾਹਿਬ ਤਾਂ ਬਹੁਤ ਵੱਡੇ ਗੁਣਾਂ ਦਾ ਖਜ਼ਾਨਾ ਹਨ ਮੈਨੂੰ ਨਹੀਂ ਲਗਦਾ ਕਿ ਕੋਈ ਕਿੱਸਾ ਕਹਾਣੀ ਸੰਗ੍ਰਹਿ ਇਤਿਹਾਸ ਦਾ ਕੋਈ ਵੀ ਪਹਿਲੂ ਨਹੀਂ ਜਿਸ ਦੀ ਜਾਣਕਾਰੀ ਪੰਨੂੰ ਸਾਹਿਬ ਕੋਲ ਨਾ ਹੋਵੇ। ਪੰਜਾਬ ਦੇ ਮਸਲਿਆਂ ਅਤੇ ਪੰਜਾਬੀ ਭਾਸ਼ਾ ਦੀ ਅਤੇ ਪੰਜਾਬ ਦੀ ਚੱੜਦੀ ਕਲਾ ਵਾਸਤੇ ਹਰ ਪਲ ਕਾਰਜ਼ ਸ਼ੀਲ ਰਹਿੰਦੇ ਹਨ ਗੱਲ ਕੀ ਪੰਨੂੰ ਸਾਹਿਬ ਜੀ ਤਾਂ ਚਲਦਾ ਫਿਰਦਾ ਇਤਿਹਾਸ ਹਨ ਜੀ।ਸੋ ਪੰਨੂੰ ਸਾਹਿਬ ਜੀ ਦੀ ਸਰੀਰਕ ਤੰਦਰੁਸਤੀ ਅਤੇ ਚੱੜਦੀ ਕਲਾ ਦੀ ਕਾਮਨਾ ਕਰਦੇ ਹਾਂ ਜੀ। ਧੰਨਵਾਦ ਜੀ।
@samarveersingh1244
@samarveersingh1244 4 жыл бұрын
ਪੰਨੂੰ ਸਾਬ ਸਾਡੇ ਹੀਰੇ ਨੇ।
@gjsinghtung3916
@gjsinghtung3916 10 ай бұрын
Dhan Dhan Dhan Shri Guru Gobind Singh ji Maharaj ji Sarbans dani sacha patshah ji Maharaj ji. Ati sunder kaha vichar pannu Sahib ji app ji noo chadi kala baksha ji Waheguru ji 🙏
@RanjitSingh-fi6pu
@RanjitSingh-fi6pu 4 жыл бұрын
ਪਨੂੰ ਸਾਹਿਬ ਸਾਡੇ ਸ਼ਾਨਮਾਨ ਯੋਗ ਮਾਰਗ ਦਰਸ਼ਨ ਹਨ
@kanwarjeetsingh1086
@kanwarjeetsingh1086 Жыл бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਕ ਮਹੀਨੇ ਤੋਂ ਵੀ ਘਟ ਸਮਾਂ ਨਾਂਦੇੜ ਵਿਚ ਰਹੇ, ਬਾਬਾ ਬੰਦਾ ਸਿੰਘ ਜੀ ਦੇ ਉਥੋ ਜਾਂਨਤੋ ਬਾਦ ਗੁਰੂ ਸਾਹਿਬ ਤੇ ਹਮਲਾ ਹੋਇਆ ਸੀ
@mohansinghpannu9023
@mohansinghpannu9023 4 жыл бұрын
ਧੰਨਵਾਦ ਪੱਨੂੰ ਸਾਹਿਬ, ਸਮੇਂ ਦੀ ਲੋੜ ਹੈ..,.
@ajaniqbalsinghdhaliwal5960
@ajaniqbalsinghdhaliwal5960 4 жыл бұрын
🍁 ਪ੍ਰੋ.ਹਰਪਾਲ ਸਿੰਘ ਪੱਨੂ....ਇਤਿਹਾਸ ਤੇ ਮੌਜੂਦਾ ਦੋਵੇਂ ਵੇਲਿਆਂ ਨੂੰ ਸਾਹਮਣੇ ਰੱਖ....ਅਸੀਂ ਕਿਵੇਂ ਦੀ ਸਮਝ ਦੇ ....ਬਾਰੇ ਵਿਚਾਰਿਆ... ਇਸ ਚੋਂ “...ਸਿੱਖ ਵਿਲੱਖਣਤਾ...” ਦਾ ਅਹਿਸਾਸ ਹੁੰਦਾ....
@JasvirKaur-sk3fq
@JasvirKaur-sk3fq Жыл бұрын
Boht jyada vadia💐❤🌸
@linconjeet7061
@linconjeet7061 4 жыл бұрын
You are a light to our miguided sikh community right now pannu sahib. We all Sikhs should learn from this dignitary.
@HansRaj-zg7hb
@HansRaj-zg7hb Жыл бұрын
ਜਾਣਕਾਰੀ ਬਹੁਤ ਹੀ ਵਧੀਆ ਲੱਗੀ ਧੰਨਵਾਦ ਸਹਿਤ ਨਮਸਕਾਰ, ਤਾਰੀਫ਼ ਲਈ ਸ਼ਬਦ ਨਹੀਂ ਸੁਝ ਰਹੇ। ਮਾਫ ਕਰਨਾ ਜੀ
@sukhdevsahota9326
@sukhdevsahota9326 Жыл бұрын
Ikk wonderful and feeling full jankaaree
@gurlalsinghsingh3365
@gurlalsinghsingh3365 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏 ਧੰਨਵਾਦ ਪ੍ਰੋ. ਪੰਨੂੰ ਜੀ ਪੂਰੀ ਟੀਮ ਦਾ ਧੰਨਵਾਦ ਜੀ
@rooplal8945
@rooplal8945 4 жыл бұрын
'ਭਾਰਦਵਾਜ' ਗੁਰੂ ਰਵਿਦਾਸ ਜੀ ਦੇ ਨਾਮ ਲੇਵਾ ਰਵਿਦਾਸੀਏ ਵੀ ਹੁੰਦੇ ਹਨ ਜੀ ।
@KuldeepKaur-zz7mm
@KuldeepKaur-zz7mm 4 жыл бұрын
Dhan dhan Sri guru gobind Singh ji
@chahalsingh4892
@chahalsingh4892 Жыл бұрын
ਪੰਨੂ ਸਾਹਿਬ ਅਸੀਂ ਪਹਿਲਾਂ ਸੁਣਿਆ ਪੜਿਆ ਹੈ ਕਿ ਸਢੌਰੇ ਜਾਂ ਸਮਾਣੇ ਤੋਂ ਆਉਂਦੇ ਦਲ ਨੂੰ ਰੋਕਣ ਲਈ ਮੁਗਲ ਫੌਜਾਂ ਚੱਪੜਚਿੜੀ ਦੇ ਮੈਦਾਨ ਵਿੱਚ ਆ ਗਈਆਂ ਸਨ। ਤੇ ਉੱਥੇ ਯੁੱਧ ਵਿਚ ਹੋਇਆ ਸੀ। ਉੱਥੇ ਸਾਇਦ ਵਜੀਰ ਖਾਂ ਮਾਰਿਆ ਗਿਆ ਸੀ। ਫਿਰ ਸਰਹਿੰਦ ਫਤਿਹ ਕੀਤੀ ਸੀ।
@amardeepsinghbhattikala189
@amardeepsinghbhattikala189 Жыл бұрын
Sat shri akal ji HS pannu sab de knowledge da koi end nahi ehna de storyteller da tarika bahot vadea akal purkh ehna nu tandrusti pria jewan wakshan ehi ardas karde aw
@satpalsinghsingh7092
@satpalsinghsingh7092 Жыл бұрын
waheguru
@baljitkaur5898
@baljitkaur5898 2 жыл бұрын
Good knowledge about baba banda singh bhadur
@angrejparmar6637
@angrejparmar6637 7 ай бұрын
Thanks
@GaganSingh-ip4bi
@GaganSingh-ip4bi 4 жыл бұрын
Waah
@sumeet80114
@sumeet80114 4 жыл бұрын
Mintu veer, bhave tusi eh comment prho ja na pr tuhi jo eh uprala kita va sachi bahut jada jee krda pannu sabb nu sunan da. Thankful to you te tuhadi team nu jihna ne pannu saab vrge scholar nu sade introduce krya. Je eda na hunda te sanu ehna anmol gya. Nhi si milana. Thanks to you . Pannu saab da parshanshak
@penduaustralia
@penduaustralia 4 жыл бұрын
Sumeet ji comment padhna kyu nahi ji asi te tuhade comments di udeek ch rehnde haan kyuki sanu ni tuhadi feedback to hi pata chalda hai ke jo koshish kar rahe haan oh tuhanu pasand vi aa rahi hai ja nahi.... So aap ji da bahut bahut dhannwaad ji... Asi vi eh sare comments Prof. Sahab tak pahuchavange te ohna nu request karange ke asi es series nu conitnue rakh sakiye.... Kyuki bas 3 hor episodes reh gaye es series de.... So aap sab de pyar layi bahut bahut dhannwaad....
@jeevandeep5477
@jeevandeep5477 Жыл бұрын
Wonderful
@manmohansingh5014
@manmohansingh5014 4 жыл бұрын
Brar sahib ....thanks
@surjitsingh-xx2yu
@surjitsingh-xx2yu 4 жыл бұрын
ਬਹੁਤ ਵਧੀਆ ਜੀ
@RajinderSingh-pp2ch
@RajinderSingh-pp2ch 2 жыл бұрын
guru sahib ji
@iqbaljohal8673
@iqbaljohal8673 4 жыл бұрын
VERY VERY THANKS PANNU SIR
@HarpalSingh-uv9ko
@HarpalSingh-uv9ko 4 жыл бұрын
Waheguruji WaheGuru ji
@KuldeepKaur-zz7mm
@KuldeepKaur-zz7mm 4 жыл бұрын
Waheguruji ka khalsa Waheguru ji ki fateh
@manmohansingh5014
@manmohansingh5014 4 жыл бұрын
Pannu now we all listen u
@xxwtfdemons2907
@xxwtfdemons2907 Жыл бұрын
Pannu g panth te granth de gal aaj koi nahi karda. Par madho dass sakhi suna ke dass dita ke assi kase lahi kirdar karke niger de ja rahe ha. Guru mehar kare te tusi hor gian vendo. Thanks g
@amarjitsinghbhalla852
@amarjitsinghbhalla852 Жыл бұрын
Great Pannu sahib
@harinderpreethani8147
@harinderpreethani8147 Жыл бұрын
Thank you pannu saab
@AVTARSINGH-jl8ic
@AVTARSINGH-jl8ic Жыл бұрын
Badi labhakari jankari sir
@sukhrandhawa4766
@sukhrandhawa4766 4 жыл бұрын
Bahot Bahot vadhiya jankari wala episode as usual 🙏🙏🙏
@satpreetsinghbhandohal2690
@satpreetsinghbhandohal2690 4 жыл бұрын
ਵਾਹ
@harmeetbrar5469
@harmeetbrar5469 4 жыл бұрын
Good video ji waheguru ji waheguru ji
@princechatrath8155
@princechatrath8155 4 жыл бұрын
Very good information indeed
@sarbjitkaur-es3gy
@sarbjitkaur-es3gy 6 ай бұрын
Very good
@kulwant747
@kulwant747 3 жыл бұрын
Waheguruji
@sukhrandhawa4766
@sukhrandhawa4766 4 жыл бұрын
Bahot bahot vadhiya episode hamesha di tarah.....aaj da din safal ho gaya sada Professor Sahib nu vekh ke. Main te wait kar reya c... Thanks to Pendu Australia Team
@MalkeetSingh-lt8yq
@MalkeetSingh-lt8yq Жыл бұрын
Waheguru ji 🙏
@gurindersingh598
@gurindersingh598 4 жыл бұрын
Bot sohna lgda enia uchia suchiya gallan sun k
@navpreet1028
@navpreet1028 4 жыл бұрын
Minto veer bhut vdiaa kam kr rhe ne.... Bhut vdiaa host ne
@hussanpreetkaur169
@hussanpreetkaur169 4 жыл бұрын
Waheguru jio ji tu hi tu jio ji
@jakharbahadur1836
@jakharbahadur1836 Жыл бұрын
Good
@NavjotSingh-pi7bn
@NavjotSingh-pi7bn 4 жыл бұрын
Boht Vadia G 👌🙏😇
@gurpreetsingh-zg3km
@gurpreetsingh-zg3km 4 жыл бұрын
Baba mehar kare
@NavjotSingh-pi7bn
@NavjotSingh-pi7bn 4 жыл бұрын
WAHEGURU ji maer Krn 🙏
@J13-z1m
@J13-z1m 4 жыл бұрын
ਅੰਦਾਜ਼ਿਆਂ ਨਾਲ਼ ਇਤਿਹਾਸ ਨਹੀਂ ਲਿਖੇ ਜਾਂਦੇ !
@Farmer0019
@Farmer0019 4 жыл бұрын
Mintu Bai Ji Bhot Bhot Dhnvaad. Dass Da Nggr Morinda Distt. Rupnagar Punjab India Hai Ji Morinda Da Purana Naa Baagganwala V Hai Te Rupnagar Da Purana Naa Ropar Hai. Ropriye Jinde Taale ( Lock ) Bde Mshoor C
@rajwantchakkal2430
@rajwantchakkal2430 4 жыл бұрын
🙏🙏
@Farmer0019
@Farmer0019 4 жыл бұрын
🙏
@sbajwa4057
@sbajwa4057 Жыл бұрын
🙏🙏🙏🙏🙏
@ManinderKaur-tb5jf
@ManinderKaur-tb5jf 2 жыл бұрын
Mainu koi ae dass sakda hai.....k pannu sahib kehri jagah to belng krde aa.....plz...
@penduaustralia
@penduaustralia 2 жыл бұрын
Village Ghagga... But now living in Patiala.
@ManinderKaur-tb5jf
@ManinderKaur-tb5jf 2 жыл бұрын
@@penduaustralia ਧੰਨਵਾਦ ਜੀ ।
@paulchahal3095
@paulchahal3095 2 ай бұрын
We were classmates in Prep-Medical and Pre-Medical in 1969 and 1970, at Mahendra College, Patiala, Punjab. He was very bright in class. I still remember his light pink turban and same smiling face! His Son, in 2008, became my Raag Teacher in California. I talked to Dr. Pannu on phone, incidentally he could not remember me as classmate of 1969-1970!
@singhrasal8483
@singhrasal8483 4 жыл бұрын
Much interest ing Gndu asr
@Vip_eAsy_SST
@Vip_eAsy_SST Жыл бұрын
Sir kitaba bahut mehangiaan ne . Sasti kitab khas karke Amrita Pritam de novels kitho mil sakde ne 🙏
@penduaustralia
@penduaustralia Жыл бұрын
Online read kar sakde ho ja download vi kar sakde ho. Punjabi library website.
@damanajitsinghrai5198
@damanajitsinghrai5198 4 жыл бұрын
Jiode raho bhaji
@ramanjitbedi3593
@ramanjitbedi3593 4 жыл бұрын
ਪ੍ਰੋ ਸਾਹਿਬ ਜੀ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂਜੀ ਕੀ ਫਤਹਿ ਸਿੰਘ ਸਾਹਿਬਜੀ ਬੇਨਤੀ ਹੈ ਕਿ ਹੇਮਕੁੰਟਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਦੀ ਕਿਰਪਾ ਕਰੋ ਜੀ। ਕੀ ਇਹ ਸਚਮੁੱਚ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਹੈ?
@penduaustralia
@penduaustralia 4 жыл бұрын
Ramanjit Ji oh asthan Guru Gobind Singh ji de pichhle Janam ch kiti Tapaseya da asthaan hai... odo oh Guru Gobind Singh ji nahi sann.....
@harphanjra1211
@harphanjra1211 2 жыл бұрын
It is wrong to say that there were 10 sikh Gurus, In fact Guru Nanak dev gave us 10 opportunities , so that we may be able to understand 🙏🏻
@ishwarscreations6221
@ishwarscreations6221 4 жыл бұрын
kzbin.info/aero/PLzIFMeqCh8JBV6plG549akCkWzaQ8rQOz ਕਿਤਾਬ "ਬੰਦਾ ਸਿੰਘ ਬਹਾਦਰ" ਲੇਖਕ ਡਾ. ਗੰਡਾ ਸਿੰਘ, ਢਾਈ ਘੰਟੇ ਦੀਆਂ ਵੀਡੀਓਜ਼ ਦੀ ਪਲੇਅ ਲਿਸਟ। ਕਿਰਪਾ ਕਰਕੇ ਜਰੂਰ ਸੁਣਿਓ ਜੀ।
@hardeepsingh-le7xh
@hardeepsingh-le7xh 4 жыл бұрын
Good effort But you have Ambiguity You saying it should be spread more and more Why is there copyright
@penduaustralia
@penduaustralia 4 жыл бұрын
Because to spread it, there is a share button... Copyright is for the efforts done by the production team.... There is no copyright for the knowledge....
@mohinderjitaujla6245
@mohinderjitaujla6245 4 жыл бұрын
JO Dr TREPATHI ne kaha , Gurbani bhi esdi pushti kardi hai , ,in Rahuraas Sahib, Guru ji Quotes … **Gur Gur Eko , , Bhase Anek**…JagtarSinghAujlaUSA California
@sukhwindersinghsekhasekha4038
@sukhwindersinghsekhasekha4038 4 жыл бұрын
Khalsa Raj jindabad
@NavjotSingh-pi7bn
@NavjotSingh-pi7bn 4 жыл бұрын
Pendu Australia de saare team
@raghjantsingh4340
@raghjantsingh4340 Жыл бұрын
Jafarnama te vi vivad hai
@penduaustralia
@penduaustralia Жыл бұрын
Haan ji vivaad te es gal te vi chali janda ke roti da sidha paasa kehda hunda hai......
@rajputanarajputana3157
@rajputanarajputana3157 4 жыл бұрын
Sir Baba Banda Singh ji was Minhas Rajput not pandit because behaviour of Baba Banda Singh ji was like Rajput warrior's .that is why Baba Banda Singh ji was Rajput not pandit
@PardeepSingh-uz4wb
@PardeepSingh-uz4wb 17 күн бұрын
Bai Ancor change karo ehnu pta hi ni k Pannu ji da swagat kive karna hai!!!!ghuudu!!
@raagnaad5015
@raagnaad5015 4 жыл бұрын
eh kon aa? Misinnoory hy?
@lalsinghjakria816
@lalsinghjakria816 3 жыл бұрын
ਪੰਨੂੰ ਸਾਹਿਬ ਜੀ ਮਾਧੋ ਦਾਸ ਚਮਾਰ ਵੀ ਹੋ ਸਕਦਾ ਚਮ ਦਾ ਬਣਿਆ
@randhirgill5131
@randhirgill5131 4 жыл бұрын
Dr Saab hindosthan shabad na warto eh Indus Nadi ton nikalya kafi Sama magro ,Bharat ,India, aria wats kho , hindosthan katapanthia da shabad hai 8264164947
@khushisidhu2151
@khushisidhu2151 4 жыл бұрын
Ik gal pushan di mafi chahuna g.. Jdon Bhadur shah.. nal guru g de change sambandh San... Tan banda bahadur g nu Jang karan di kion lod pai... G..
@penduaustralia
@penduaustralia 4 жыл бұрын
ਖੁਸ਼ੀ ਜੀ ਔਰੰਗਜ਼ੇਬ ਦੇ ਬਿਮਾਰ ਹੁੰਦੇ ਹੀ ਬਹੁਤ ਸਾਰੇ ਅਹੁਦੇਦਾਰ, ਸੂਬੇਦਾਰ ਅਤੇ ਅਹਿਲਕਾਰ ਮਨਮਰਜ਼ੀਆਂ ਤੇ ਉਤਾਰੂ ਹੋ ਗਏ ਸਨ। ਜਿਹਨਾਂ ਵਿੱਚ ਕਿ ਸੂਬਾ ਸਰਹੰਦ ਪ੍ਰਮੁੱਖ ਸੀ। ਅੰਦਰਖਾਤੇ ਬਹਾਦਰ ਸ਼ਾਹ ਨੂੰ ਵੀ ਆਪਣਾ ਰਾਜ ਖੁੱਸਣ ਦਾ ਡਰ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਮੁੱਖ ਦੋਸ਼ੀ ਸੂਬਾ ਸਰਹੰਦ ਅਤੇ ਉਸਦੇ ਅਹੁਦੇਦਾਰ ਅਤੇ ਕਾਜ਼ੀ ਸਨ। ਜਿਸ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਤੋਂ ਬਦਲਾ ਲੈਣਾ ਸੀ। ਕਿਉਂਕਿ ਬਹਾਦਰ ਸ਼ਾਹ ਨੂੰ ਉਸ ਸਮੇਂ ਚਾਰੇ ਪਾਸੇ ਤੋਂ ਹੋ ਰਹੀ ਬਗਾਵਤ ਕਾਰਨ ਆਪਣਾ ਜਿਆਦਾ ਧਿਆਨ ਦੱਖਣ ਵੱਲ ਕਰਨਾ ਸੀ ਤਾਂ ਖਾਲਸੇ ਨੇ ਆਪਣਾ ਬਦਲਾ ਲਿਆ ਅਤੇ ਮੁੱਖ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ।
@khushisidhu2151
@khushisidhu2151 4 жыл бұрын
@@penduaustralia thank u gg
@jagpreetkhehra9148
@jagpreetkhehra9148 2 жыл бұрын
Very disrespectful starting anchor doesn’t know how to interview such respectful individual, ਮੂਰਖਾ ਕਹਿ ਭਾਈ ਸਾਹਿਬ ਕਹਿ ਕਿ ਸੰਬੋਧਨ ਕਰ । ਜੇ ਭਾਈ ਕਹਿੰਦਿਆਂ ਸ਼ਰਮ ਆਉਂਦੀ ਆ ਪੰਨੂ ਸਾਹਿਬ ਹੀ ਕਹਿ ਲਾ ।
@sukhdevsingh5766
@sukhdevsingh5766 4 жыл бұрын
ਪੋ ਪੰਨੂ ਔਰੰਗਜੇਬ ਤਾ ਆਗਰਾ ਰਾਜਧਾਨੀ ਚ ਸੀ ਤੇ ਹਜੂਰ ਸਾਹਿਬ ਬਹੁਤ ਅਗੇ ਜਾ ਕੇ ਆ ਤੁਹਾਡੀ ਮਿਲਣ ਦੀ ਗਲ ਹਜਮ ਨਹੀ ਆਉਦੀ? ??
@penduaustralia
@penduaustralia 4 жыл бұрын
Sukhdev Singh ji We don't know the source of your information but Aurangzeb died at his military camp in Bhingar near Ahmednagar Maharastra on 20 February 1707 at the age of 89. And his tomb is in Khuldabad, Aurangabad, Maharashtra. Please try to read some other writers books...
@jagdeeprai8067
@jagdeeprai8067 4 жыл бұрын
ਦੱਖਣ ਦੀ ਬਗਾਵਤ ਦੱਬਣ ਔਰੰਗਜ਼ੇਬ ਗਿਆ ਸੀ ਉਸ ਸਮੇਂ
@sukhdevsingh5766
@sukhdevsingh5766 4 жыл бұрын
@@penduaustralia ਔਰੰਗਜੇਬ ਦਾ ਖਤ ਗੁਰੂ ਜੀ ਨੂੰ ਮਿਲਣ ਤੋ ਬਾਅਦ ਗੁਰੂ ਸਾਹਿਬ ਇਕ ਸਾਲ ਦਮਦਮਾ ਸਾਹਿਬ ਅਤੇ ਅਗੇ ਹਜੂਰ ਸਾਹਿਬ ਤਕ ੪----੫ ਮਹੀਨੇ ਹੋਰ ਲਗੇ ਜੇ ਔਰੰਗਜੇਬ ਨੂਂ ਮਿਲਣ ਜਾਣਾ ਹੁੰਦਾ ਤਾ ਰਸਤੇ ਚ ਗੁਰੂ ਜੀ ਨੇ ਇਨਾ ਜਿਆਦਾ ਟਾਈਮ ਨਹੀ ਸੀ ਲਾਉਣਾ ਗੁਰੂ ਜੀ ਅੰਤਰਜਾਮੀ ਸਨ ਉਹਨਾ ਨੇ ਬੰਦਾ ਸਿੰਘ ਬਹਾਦਰ ਨੂੰ ਹੀ ਮਿਲਨਾ ਸੀ
@kahlonamrit284
@kahlonamrit284 4 жыл бұрын
Karamat wali gal choothi.
@penduaustralia
@penduaustralia 4 жыл бұрын
Thoda jeha detail ch daso ji ki tuhanu jhooth lageya???????
@Australianvlog101
@Australianvlog101 Жыл бұрын
Eh vidhwan lok guru nu v aam manukh apne varge samaj ke tapla kha jande,, 😂
@kahlonamrit284
@kahlonamrit284 4 жыл бұрын
👎👎👎👎👎👎
@sarabjitsinghsingh9925
@sarabjitsinghsingh9925 4 жыл бұрын
Sir ji ik gurudhwara doodu (rajasthan)I pass hi ham ik war uthe gay c lok dasde ne k guru Gobind singh ji aae c ih gal sach hi?
@shindamultani6209
@shindamultani6209 Жыл бұрын
Mai gal karna chahnda haa please number send kar sakde ho panu sir da
@penduaustralia
@penduaustralia Жыл бұрын
Ohna di website te ditta hoeya ji number. www.harpalsinghpannu.com
@jakharbahadur1836
@jakharbahadur1836 Жыл бұрын
Very nice
@bhullarmanilawala8544
@bhullarmanilawala8544 4 жыл бұрын
Good
Jdo Guru Gobind Singh Ji Ne Anandpur Sahib Da Qila Chadyaa Giani Sarbjit Singh Ji
1:25:22
Giani Sarbjit Singh Ludhiana Wale
Рет қаралды 74 М.
Миллионер | 1 - серия
34:31
Million Show
Рет қаралды 2,8 МЛН
Un coup venu de l’espace 😂😂😂
00:19
Nicocapone
Рет қаралды 10 МЛН
didn't manage to catch the ball #tiktok
00:19
Анастасия Тарасова
Рет қаралды 31 МЛН
Sakhiyan Guru Nanak Dev Ji | Harpal Singh Pannu | BaniLive
1:27:01
Meri Zindagi Mere Lekh ~ Prof Harpal Singh Pannu ~ Mere Jazbaat Episode 35
1:15:51