Mere Jazbaat Episode 23 ~ Prof. Harpal Singh Pannu ~ Brave Sikhs & Battle of Chaparchiri

  Рет қаралды 85,652

Pendu Australia

Pendu Australia

Күн бұрын

This is season 3 of Mere Jazbaat. In this episode, Pendu Australia team visited Patiala where we got a chance to talk to Prof Harpal Singh Pannu. We asked him to start this season from his life Journey. So he started from his childhood, he shared his college life. How he got admission in college and how he arranged his fees and other expenses. He shared his memories of his P.Hd. admission. How he arranged his study and job timings together. He also shared his first meeting with the vice-chancellor of the university. He also shared his memories of Mohindra College when he saw all the famous poets together in his collage. The first time he saw Shiv Kumar Batalvi, Amrita Pritam, Prof Mohan Singh and many more. There one incident happened when Famous singer of that time, Yamla Jatt came to listen to all those poets. He talked about his friend and Urdu's great poet Satnam Singh Khumaar. Satnam Singh Khumaar wrote so many famous Urdu ghazals. His shayari was very famous but people were not aware if the poet. Prof. Pannu shared his bond with Khumaar Sahab and his friend Swami Nitya Chaitanya Yati. Prof. Pannu also shared memories of Swami Nitya Chaitanya Yati's, when Swami shared his love story with a girl named Taranum. So watch this episode and know what happened at that time. He talked about Rabindra Nath Tagore. He shared his life incident with Mahatma Gandhi. Also Prof. Sahab shared some of his poetic work. He started from Guru Gobind Singh's Nanded visit and meeting with Madho Das Vairaagi who became Baba Banda Singh Bahadur. How he came in Punjab and fought so many battles against Mughals. History of India had been changed after that. In this episode, he talked about the battle of Chaparchiri. He said how Bhai Fateh Singh killed Wazir Khan and how Baba Banda Singh Bahadur established a place in the memory of Chhote Sahibzaade. Please watch this episode and share your views in the comments section.
ਇਹ ਮੇਰੇ ਜ਼ਜ਼ਬਾਤ ਦਾ ਸੀਜ਼ਨ 3 ਹੈ। ਇਸ ਕੜੀ ਵਿਚ ਪੇਂਡੂ ਆਸਟ੍ਰੇਲੀਆ ਦੀ ਟੀਮ ਪਟਿਆਲੇ ਗਈ ਜਿੱਥੇ ਸਾਨੂੰ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਤੋਂ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਇਸ ਲਈ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਸ਼ੁਰੂਆਤ ਕੀਤੀ, ਉਹਨਾਂ ਨੇ ਕਾਲਜ ਵਿੱਚ ਹੋਏ ਦਾਖਲੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿਵੇ ਉਹਨਾਂ ਨੇ ਆਪਣੇ ਫੀਸ ਅਤੇ ਹੋਰ ਖਰਚੇ ਇਕੱਠੇ ਕੀਤੇ ਉਹਨਾਂ ਨੇ ਆਪਣੀ ਪੀ.ਐਚ.ਡੀ. ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਇਕੋ ਸਮੇਂ ਕਿਵੇਂ ਕੀਤੇ। ਉਹਨਾਂ ਨੇ ਆਪਣੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਵੀ ਸਾਂਝੀ ਕੀਤੀ। ਉਹਨਾਂ ਨੇ ਮਹਿੰਦਰਾ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹਨਾਂ ਨੇ ਆਪਣੇ ਕਾਲਜ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੂੰ ਇੱਕਠੇ ਵੇਖਿਆ। ਪਹਿਲੀ ਵਾਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਸੁਣਿਆ। ਉਥੇ ਇੱਕ ਘਟਨਾ ਵਾਪਰੀ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਯਮਲਾ ਜੱਟ ਉਨ੍ਹਾਂ ਸਾਰੇ ਕਵੀਆਂ ਨੂੰ ਸੁਣਨ ਲਈ ਆਏ। ਇਸ ਲਈ ਇਸ ਕੜੀ ਨੂੰ ਦੇਖੋ ਅਤੇ ਜਾਣੋ ਕਿ ਉਸ ਸਮੇਂ ਕੀ ਹੋਇਆ ਸੀ। ਪ੍ਰੋ. ਪੰਨੂ ਜੀ ਨੇ ਆਪਣੇ ਦੋਸਤ ਅਤੇ ਉਰਦੂ ਦੇ ਮਹਾਨ ਕਵੀ ਸਤਨਾਮ ਸਿੰਘ ਖੁਮਾਰ ਬਾਰੇ ਗੱਲਬਾਤ ਕੀਤੀ। ਸਤਨਾਮ ਸਿੰਘ ਖੁਮਾਰ ਨੇ ਬਹੁਤ ਸਾਰੀਆਂ ਪ੍ਰਸਿੱਧ ਉਰਦੂ ਗ਼ਜ਼ਲਾਂ ਲਿਖੀਆਂ ਸਨ। ਉਸ ਦੀ ਸ਼ਾਇਰੀ ਬਹੁਤ ਮਸ਼ਹੂਰ ਸੀ ਪਰ ਲੋਕ ਕਵੀ ਨੂੰ ਨਹੀਂ ਜਾਣਦੇ ਸਨ। ਪ੍ਰੋ: ਪੰਨੂੰ ਨੇ ਖੁਮਾਰ ਸਹਿਬ ਅਤੇ ਉਹਨਾਂ ਦੇ ਦੋਸਤ ਸਵਾਮੀ ਨਿਤਿਆ ਚੈਤਨਯ ਯਤੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋ: ਪੰਨੂੰ ਨੇ ਸਵਾਮੀ ਨਿਤਿਆ ਚੈਤਨਯ ਯਤੀ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ, ਜਦੋਂ ਸਵਾਮੀ ਨੇ ਤਰੰਨੁਮ ਨਾਮ ਦੀ ਲੜਕੀ ਨਾਲ ਆਪਣੀ ਪ੍ਰੇਮ ਕਹਾਣੀ ਸਾਂਝੀ ਕੀਤੀ। ਪ੍ਰੋ. ਪੰਨੂ ਜੀ ਨੇ ਰਬਿੰਦਰ ਨਾਥ ਟੈਗੋਰ ਬਾਰੇ ਗੱਲ ਕੀਤੀ। ਪ੍ਰੋ. ਪੰਨੂ ਜੀ ਨੇ ਰਬਿੰਦਰ ਨਾਥ ਦੀ ਮਹਾਤਮਾ ਗਾਂਧੀ ਨਾਲ ਜ਼ਿੰਦਗੀ ਦੀ ਘਟਨਾ ਸਾਂਝੀ ਕੀਤੀ। ਪ੍ਰੋ ਸਹਿਬ ਨੇ ਰਬਿੰਦਰ ਨਾਥ ਟੈਗੋਰ ਦੀਆ ਕੁਝ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਪ੍ਰੋ. ਪੰਨੂ ਜੀ ਨੇ ਸਿੱਖ ਸਾਮਰਾਜ ਬਾਰੇ ਗੱਲ ਕੀਤੀ। ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਯਾਤਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਣਨ ਵਾਲੇ ਮਾਧੋ ਦਾਸ ਵੈਰਾਗੀ ਨਾਲ ਮੁਲਾਕਾਤ ਤੋਂ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਕਿਵੇਂ ਆਏ ਅਤੇ ਮੁਗਲਾਂ ਵਿਰੁੱਧ ਕਿਵੇਂ ਲੜਾਈਆਂ ਲੜੀਆਂ। ਉਸ ਤੋਂ ਬਾਅਦ ਭਾਰਤ ਦਾ ਇਤਿਹਾਸ ਬਦਲਿਆ ਗਿਆ ਸੀ। ਇਸ ਭਾਗ ਵਿਚ, ਪ੍ਰੋ. ਪੰਨੂ ਜੀ ਨੇ ਚੱਪੜਚਿੜੀ ਦੀ ਲੜਾਈ ਬਾਰੇ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਭਾਈ ਫਤਿਹ ਸਿੰਘ ਨੇ ਵਜ਼ੀਰ ਖ਼ਾਨ ਨੂੰ ਮਾਰਿਆ ਅਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜਾਦੇ ਦੀ ਯਾਦ ਵਿਚ ਜਗ੍ਹਾ ਬਣਾਈ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
Mere Jazbaat Episode 23 ~ Prof. Harpal Singh Pannu ~ Brave Sikhs & Battle of Chaparchiri
Host: Gurpreet Singh Maan
Producer: Mintu Brar (Pendu Australia)
D.O.P: Manvinderjeet Singh
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-pla...
Contact : +61434289905
2020 Shining Hope Productions © Copyright
All Rights Reserved
#MereJazbaat #HarpalSinghPannu #SikhEmpire #PenduAustralia #BabaBandaSinghBahadur
Last Episodes
Mere Jazbaat Episode 22 ~ Prof. Harpal Singh Pannu ~ Guru Gobind Singh Ji & Baba Banda Singh Bahadur
• Mere Jazbaat Episode 2...
Mere Jazbaat Episode 20 ~ Prof. Harpal Singh Pannu ~ Urdu Poet Satnam Singh Khumaar & Swami Yati ji
• Mere Jazbaat Episode 2...
Mere Jazbaat Episode 19 ~ Prof. Harpal Singh Pannu ~ Shiv Kumar Batalvi, Amrita Pritam & Yamla Jatt
• Mere Jazbaat Episode 1...

Пікірлер: 145
@simrandarasstudio
@simrandarasstudio 2 жыл бұрын
ਸਤਿਕਾਰਯੋਗ ਪਨੂੰ ਸਾਹਿਬ ਜੀ.ਅਸਲ ਚ ਤੁਸੀ ਨਸ਼ੇ ਦੇ ਸਮੱਗਲਰ ਹੋ. (ਤੁਹਾਨੂੰ ਸੁਨਣ ਦਾ ਨਸ਼ਾ ਤੁਸੀ ਵੰਡਦੇ ਹੋ) ਮੁਅਾਫ ਕਰਣਾ ਜੀ. ਜੁਗ-ਜੁਗ ਜੀਓ
@rdsc.455
@rdsc.455 4 жыл бұрын
"ਦੇਗ ਤੇਗ ਫਤਹਿ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ "। ਗੁਰੂ ਤੇਗ ਨਾਂ ਸਹੀ ਦੇਗ ਤਾਂ ਸਿੰਘ ਹਜੇ ਵੀ ਉਂਜ ਹੀ ਵਰਤਾ ਰਹੇ ਹਨ।
@HarbhajanSingh-ii8ej
@HarbhajanSingh-ii8ej 4 жыл бұрын
Dr. Sahib ji thank you for reminding my patshah, s and guru khalsa, s greatness. Guru sahib ji chardi kalah bakhshan te panth Dee seva karde raho.
@kulwantsingh-pj2sr
@kulwantsingh-pj2sr 4 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@liongamersjs5300
@liongamersjs5300 4 жыл бұрын
ਵਾਹਿਗੁਰੂ ਪੇਂਡੁ ਅਸਟਰੇਲੀ ਦੀ ਟੀਮ ਨੂੰ ਅਸੀਸਾ ਬਖਸੇ।
@missionpunjab6755
@missionpunjab6755 4 жыл бұрын
ਸਵੇਰੇ ਦਾ ਨੋਟੀਫ਼ਿਕੇਸ਼ਨ ਆਇਆ, ਪਰ ਸ਼ਾਮ ਤਕ ੲਿਹ ਸੁਣਨ ਦਾ ਹੌਸਲਾ ਨਹੀਂ ਪਿਆ। ਹੁਣ ਵੱਡਾ ਜਿਗਰਾ ਕੀਤਾ, ਸ਼ਰੀਰ ਰੂਹ ਲੂੰ ਕੰਢੇ ਆ..... ਧੰਨਵਾਦ ਜੀਓ।
@sanjuchanansingh329
@sanjuchanansingh329 Жыл бұрын
ਵਹਿਗੁਰੂ ਜੀ
@shubegsingh8394
@shubegsingh8394 Жыл бұрын
ਵਾਹ ਵਾਹ ਆਨੰਦ ਹੀ ਅਾਨੰਦ ਪਰੋਫੈਸਰ ਪੰਨੂੰ ਜੀ ਨੂੰ ਸੁਣ ਕੇ ਤਮੰਨਾ ਮਨ ਦੀ ਇਕ ਲਾਇਬ੍ਰੇਰੀ Myth ਕਰਨ ਦੀ ਸਰਬਸਾਂਝੀ ਜਿਥੇ ਆਪ ਅਤੇ ਆਪ ਵਲੋਂ ਦਸੀਆਂ ਕਿਤਾਬਾਂ ਲੋਕ ਅਰਪਣ ਆਪ ਦੇ ਹੱਥਾਂ ਤੋ ਹੋਣ
@thindmakhu9512
@thindmakhu9512 Жыл бұрын
ਵਾਹਿਗੁਰੂ ਜੀ
@ਸਰਬੱਤਦਾਭਲਾ-ਨ1ਭ
@ਸਰਬੱਤਦਾਭਲਾ-ਨ1ਭ 4 жыл бұрын
ਇਤਿਹਾਸ ਤਾ ਸੁਣਿਆ ਅੱਜ ਤੱਕ ਇਹ ਗੱਲਾਂ ਸੁਣੀਆ ਹੀ ਨਹੀਂ ਧੰਨਵਾਦ ਜੀ
@ratanpalsingh
@ratanpalsingh 3 жыл бұрын
ਡਾਕਟਰ ਪੰਨੂ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ
@triloksingh7552
@triloksingh7552 2 жыл бұрын
ਲਾਜਵਾਬ ਪ੍ਰਸੰਗ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JaswantSingh-er7di
@JaswantSingh-er7di Жыл бұрын
ਧੰਨ ਪੰਨੂ Saab
@jaswantsinghchhina
@jaswantsinghchhina 4 жыл бұрын
Wah ji Pannu sahib jug 2 jio ate aisian ruh nu tumban valian Ithasik kahanian hameshan 2 sunaude raho Bahut hi dhanwad Gurpreet s ji
@nirmalsingh1473
@nirmalsingh1473 3 жыл бұрын
ਬਹੁਤ ਵਧੀਆ ਵਿਚਾਰ ਜੀ
@angrejparmar6637
@angrejparmar6637 11 ай бұрын
Thanks
@plotsandkothisale8839
@plotsandkothisale8839 4 жыл бұрын
I am very very big fan baba banda bhauder ji
@samarveersingh1244
@samarveersingh1244 4 жыл бұрын
ਵਾਹਿਗੁਰੂ ਪੂਰੀ ਟੀਮ ਤੇ ਮੇਹਰ ਬਣਾ ਕੇ ਰੱਖੇ ।ਚੜਦੀਕਲਾ ਬਖ਼ਸ਼ੇ
@satnambawa0711
@satnambawa0711 4 жыл бұрын
वढमुल्ला धन है जो असीं सुन रहे हां Thanks paji
@papalpreetsingh
@papalpreetsingh 4 жыл бұрын
ੲਿਸ ਗੱਲਬਾਤ ਲੲੀ ਮਿਹਰਬਾਨੀ ਜੀ
@penduaustralia
@penduaustralia 4 жыл бұрын
Meharbani Bhai sahab ji.....
@dalwinderdalwinder3513
@dalwinderdalwinder3513 4 жыл бұрын
I'm very happy
@g.s.dgomnaam9007
@g.s.dgomnaam9007 4 жыл бұрын
ਵਾਹ ਜੀ
@jbs0240
@jbs0240 Жыл бұрын
Bohat Khoob Prof.Sahib ji.
@riardavindersingh3667
@riardavindersingh3667 4 жыл бұрын
ਵਾਹਿਗੁਰੂ ਜੀ ਪੇਂਡੂ ਆਸਟਰੇਲੀਆ ਦੇ ਗਰੁੱਪ ਦੀ ਚੱਲਦੀ ਕਲਾ ਰੱਖੇ ਜੀ
@charnjitsingh533
@charnjitsingh533 4 жыл бұрын
ਵਾਹਿਗੁਰੂ ਚੜਦੀ ਕਲਾ ਰੱਖੇ
@rajdeepsinghdhanju9824
@rajdeepsinghdhanju9824 4 жыл бұрын
ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ।
@GurpreetSingh-bh3xi
@GurpreetSingh-bh3xi 4 жыл бұрын
ਸਹੀ ਕਿਹਾ ਜੀ ਉਹ ਗੁਰੂ ਜੀ ਹੀ ਸਨ
@satpreetsinghbhandohal2690
@satpreetsinghbhandohal2690 4 жыл бұрын
ਵਾਹ !
@ravinderkaur2433
@ravinderkaur2433 4 жыл бұрын
A lot of blessings for whole team.....! Thanks a lot ji
@gurbrindersinghwaraich
@gurbrindersinghwaraich Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ki Fateh
@Yes_no_haan_na
@Yes_no_haan_na 4 жыл бұрын
Wah pannu sahib ji
@pb03ale10
@pb03ale10 4 жыл бұрын
Pannu saab warge bnde sade layi god gift a jinna Sikh liye ohna thora ehna toh
@jaspalsingh5275
@jaspalsingh5275 Жыл бұрын
Dhan Dhan Baba Banda Singh Bahadur Ji 🙏🙏🙏🙏🙏
@dheerusamra6200
@dheerusamra6200 4 жыл бұрын
ਸਤਿ ਸ਼ੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੌ ਜੀ ਬਹੁਤ ਧੰਨਵਾਦ
@mandeepgill4931
@mandeepgill4931 4 жыл бұрын
Beautiful
@HansRaj-zg7hb
@HansRaj-zg7hb 2 жыл бұрын
ਜਾਣਕਾਰੀ ਬਹੁਤ ਹੀ ਵਧੀਆ ਲੱਗੀ ਧੰਨਵਾਦ ਸਹਿਤ ਨਮਸਕਾਰ
@sukhrandhawa4766
@sukhrandhawa4766 4 жыл бұрын
Bahot bahot vadhiya tareeke nal sada itihas dasya Proffecer Sahib ne..bade magical Shakhshiyat ne... Thanks Pendu Australia Team..
@jaspalsingh5275
@jaspalsingh5275 Жыл бұрын
Dhan Dhan Saheb Siri Guru Gobind Singh Kalgidhar Sachepatshah Ji Maharaj Ji aapji Dhan Dhan Dhan Dhan Dhan Ho Ji 🙏🙏🙏🙏🙏🙏🙏🙏🙏🙏
@sikanders7725
@sikanders7725 4 жыл бұрын
ਮੈਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਪ੍ਣਾਮ ਕਰਦਾ ਹਾਂ! ਕੋੲੀ ਕਸਰ ਨਹੀ ਛੱਡੀ ਯੋਧੇ ਨੂੰ ਬਦਨਾਮ ਕਰਨ ਦੀ ਸਿੱਖ ਇਤਿਹਾਸਕਾਰਾਂ ਨੇ ਪਰ ਬਾਬਾ ਜੀ ਦੀ ਸਹੀਦੀ ਸਾਨੂੰ ਪ੍ਰਭਾਵਿਤ ਕਰਦੀ ਰਹੇਗੀ!
@tureture4340
@tureture4340 4 жыл бұрын
Veer Baba Banda Singh ji was Minhas Rajput
@sikanders7725
@sikanders7725 4 жыл бұрын
@@tureture4340 ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਸਨ।
@tureture4340
@tureture4340 4 жыл бұрын
@@sikanders7725 bahi Gal teri sahi hai par Baba ji Rajput c
@kulveersingh6123
@kulveersingh6123 4 жыл бұрын
ture ture ਤਹਾਡੇ ਲਈ ਰਾਜਪੂਤ, ਸਾਡੇ ਲਈ ਸ਼ਹੀਦ। ਤੁਹਾਡੇ ਲਈ ਮਿਨਹਾਸ, ਸਾਡੇ ਲਈ ਬਹਾਦਰ।
@parmindergill6396
@parmindergill6396 4 жыл бұрын
Very good
@harpritsingh7449
@harpritsingh7449 4 жыл бұрын
Waheguru g
@gurpreetsingh-zg3km
@gurpreetsingh-zg3km 4 жыл бұрын
Good job
@gurlalsinghsingh3365
@gurlalsinghsingh3365 4 жыл бұрын
Waheguru Ji ka khalsa waheguru Ji ki fateh ji Sari team dhanwad ji🙏🙏
@sukhrandhawa4766
@sukhrandhawa4766 4 жыл бұрын
Bahot shaandar 👏👏👏
@GurpreetSingh-bh3xi
@GurpreetSingh-bh3xi 4 жыл бұрын
ਖਾਲਸਾ ਜੀ ਮਾਝੇ ਦੀ ਧਰਤੀ ਤੇ ਤਰਨ ਤਾਰਨ ਵਿੱਚਲੇ ਅਸਧਾਨ ਤੇ ਮਾਰਗ ਵੀ ਦੱਸਣਾ ਬੇਨਤੀ ਏ ਜੀ
@harkiratsinghbuttar4045
@harkiratsinghbuttar4045 2 жыл бұрын
Waheguru ji ka Khalsa waheguru ji ki fateh
@RajinderSingh-xv7gf
@RajinderSingh-xv7gf 2 жыл бұрын
How we are sure that the appeal made by weeping father and son is genuine.
@DaljeetSingh-tq5ll
@DaljeetSingh-tq5ll 4 жыл бұрын
ਸਤਿਕਾਰ ਯੋਗ ਪ੍ਰੋਫੈਸਰ ਸਾਹਿਬ ਤੁਸੀਂ ਬਾਕਮਾਲ ਇਤਿਹਾਸਕਾਰ ਹੋ।
@navideol2644
@navideol2644 4 жыл бұрын
thanks veer for these sikhi educational series.
@jagbirsingh9900
@jagbirsingh9900 3 жыл бұрын
app da vakhisn bahut piars ate jankari bharpur hinda hai
@GurmeetSingh-rf7dv
@GurmeetSingh-rf7dv 10 ай бұрын
Raj karega khalsa
@001Gurri
@001Gurri 4 жыл бұрын
I will proud mera nanka Pind ha waheguru tohanu hamesha kush rakhe ji god bless to you and all team members 👍👍🙏🙏
@sukhpreetsingh6211
@sukhpreetsingh6211 4 жыл бұрын
Waheguru g mher kran
@swaransinghsingh6764
@swaransinghsingh6764 4 жыл бұрын
VERY TRUE Ji good one 👍👍👍
@kirpawelding2313
@kirpawelding2313 4 жыл бұрын
This is why world respect Sikhs. Thank You Prof. Harpal Singh Pannu Ji.
@ਸਿੰਘਸਿੰਘਸਿੰਘ
@ਸਿੰਘਸਿੰਘਸਿੰਘ 4 жыл бұрын
Vaheguru ji dhan dhan dhan baba banda bhadar Singh ji
@khalsaas5306
@khalsaas5306 3 жыл бұрын
KPAT KHUL GAY..GYAN DIYAN SAKHIYAN SUN KE..DHANYVAD JI
@HARDEEPSINGH-eb1of
@HARDEEPSINGH-eb1of 10 ай бұрын
ਵਾ
@puranebeli1896
@puranebeli1896 4 жыл бұрын
ਖਜ਼ਾਨਿਆਂ ਦਾ ਸਮੁੰਦਰ
@rajandipsingh3282
@rajandipsingh3282 4 жыл бұрын
Bai g very good work
@hussanpreetkaur169
@hussanpreetkaur169 4 жыл бұрын
Waheguru jio ji tu hi tu jio ji
@AmarjitKaur-ml9xy
@AmarjitKaur-ml9xy 3 жыл бұрын
Waheguru ji waheguru ji
@economicswithdr.manjeetmaa1250
@economicswithdr.manjeetmaa1250 4 жыл бұрын
Enlightening ...thank u for this treat always... I wait for this evry sunday.... Thank you team Pendu Australia
@kanwaljitsingh8391
@kanwaljitsingh8391 4 жыл бұрын
Salutations
@singhrasal8483
@singhrasal8483 4 жыл бұрын
Video enjoyed Gndu asr
@ParamjitSingh-ik5ur
@ParamjitSingh-ik5ur 4 жыл бұрын
Prof. Sahib tusi v Sikh kaum da sarmaya o plzzzzz sanu inj hi malamaal karde raho ji
@iqbalsinghmann1411
@iqbalsinghmann1411 2 жыл бұрын
ਸਮਾਂ ਵੀ ਕਮਾਲ ਹੈ। ਇਤਿਹਾਸ ਵਿੱਚ ਸਾਰੇ ਕਿਤੇ ਇਸ ਗੱਲ ਦਾ ਉਲੇਖ ਹੈ ਕਿ ਬਾਬਾ ਬੰਦਾ ਸਿੰਘ ਚੱਪੜ ਚਿੜੀ ਦੀ ਲੜਾਈ ਵਿੱਚ ਆਪ ਇੱਕ ਟਿੱਲੇ ਤੇ ਬੈਠ ਕੇ ਲੜਾਈ ਦਾ ਜਾਇਜ਼ਾ ਲੈ ਰਹੇ ਸਨ। ਪਰ ਇੱਥੇ ਹੁਣ ਕੋਈ ਟਿੱਲੇ ਨਹੀਂ ਹਨ। ਲੋਕਾਂ ਨੇ ਸਭ ਚੁੱਕ ਲਏ ਭਰਤੀ ਵਾਸਤੇ। ਲੈਂਡ ਰਿਕਾਰਡ ਵਿੱਚ ਜ਼ਰੂਰ ਹੋਣਗੇ। ਉਂਝ ਇਹ ਡਾਕਰ ਧਰਤੀ ਹੈ। ਨਦੀ ਦਾ ਰੇਤਾ ਉੱਡ ਕੇ ਟਿੱਲੇ ਬਣੇ ਹੋਣਗੇ। ਚੱਪੜ ਚਿੜੀ ਦੇ ਸਾਬਕਾ ਸਰਪੰਚ ਸ: ਜੋਰਾ ਸਿੰਘ ਨੇ ਇਹਨਾਂ ਟਿੱਬਿਆਂ ਨੂੰ ਦੇਖੇ ਹੋਣ ਦੀ ਗਵਾਹੀ ਦਿੱਤੀ ਹੈ। ਹੋਰ ਵੀ ਵੱਡੀ ਉਮਰ ਦੇ ਲੋਕ ਸਭ ਜਾਣਦੇ ਹਨ ਕਿ ਟਿੱਬੇ ਕਿੱਥੇ ੨ ਸਨ।
@myvillage1218
@myvillage1218 4 жыл бұрын
Professor sahib ji aap ji tusi jassa singh rsmgarheya da itihas yudh da jikar zarur dasna ji bahut dhanwadi hovaga
@rajendrashekhawat1070
@rajendrashekhawat1070 3 жыл бұрын
Om satgru dev bhagwan ke jai om
@amarjitsingh5968
@amarjitsingh5968 4 жыл бұрын
Ok g nice g
@kashjalal30
@kashjalal30 4 жыл бұрын
Pendu Australia. Teem nu aa itihas Susan ksikhi dharn Karni chahidi
@HarpreetSingh-yi8jy
@HarpreetSingh-yi8jy 4 жыл бұрын
Mahaan jodha baba Banda Singh bahadar 🙏🙏🙏🙏🙏
@sandeeprajvi402
@sandeeprajvi402 Жыл бұрын
ਭਾਈ ਆਲੀ ਸਿੰਘ ਜੀ ਦਾ ਜਿਕਰ ਬੱਬੂ ਮਾਨ ਨੇ ਆਪਣੇ ਗੀਤ (ਸਰਦਾਰ ਬੋਲਦਾ) ਵਿੱਚ ਵੀ ਕੀਤਾ ਹੈ
@gurmansingh1878
@gurmansingh1878 4 жыл бұрын
👏👏🙏
@PANJABITANGO
@PANJABITANGO 4 жыл бұрын
waheguru eho jihe episode hor hone chaide aa jo saanu apne itihaas nu nede to samjhan vich madad karn
@himmatcreationsandplayingt2944
@himmatcreationsandplayingt2944 Жыл бұрын
Baba fateh singh ji da pariwar kithy rehnda hai g us kirpaan de darshan karn da mann hai g kirpa kar k dasan di kirpalta karni
@harpreetkaurdhindsa3589
@harpreetkaurdhindsa3589 4 жыл бұрын
🙏🙏🙏🙏🙏
@mohinderjitaujla6245
@mohinderjitaujla6245 4 жыл бұрын
BANDA SINGH BAHADUR NU SHAT SHAT PARNAAM . JagtarSinghAujlaUSA California
@AmarjitSingh-hr1kh
@AmarjitSingh-hr1kh 4 жыл бұрын
👍👍👍
@harphanjra1211
@harphanjra1211 3 жыл бұрын
🙏🏻
@raghbirsinghdhindsa3164
@raghbirsinghdhindsa3164 2 жыл бұрын
ਬਾਬਾ ਬੰਦਾ ਸਿੰਘ ਜੀ ਨੂੰ ਖਤਮ ਕਰਾਉਣ ਵਿੱਚ ਵੀ ਸਿੱਖਾਂ ਦਾ ਹੱਥ ਸੀ,ਕਿਰਪਾ ਕਰਕੇ ਇਸਦੀ ਜਾਣਕਾਰੀ ਵੀ ਦਿਓ ਜੀ।
@SandeepSingh-it9ts
@SandeepSingh-it9ts 4 жыл бұрын
🙏🙏🙏🙏🙏🙏🙏🙏
@jarnailchahal8891
@jarnailchahal8891 2 жыл бұрын
ਪ੍ਰੋਫੈਸਰ ਸਾਹਿਬ ਮਰਨ ਵੇਲੇ ਵਜੀਦ ਖਾਂ ਦੀ ਕਿੰਨੀ ਉਮਰ ਸੀ। ਮਾਲੇਰਕੋਟਲੇ ਵਾਲੇ ਮੁਹੰਮਦ ਸ਼ੇਰ ਖਾਨ ਦੀ ਮੌਤ ਕਿਹੜੇ ਸਾਲ ਵਿਚ ਅਤੇ ਕਿਥੇ ਅਤੇ ਕਿਵੇਂ ਹੋਈ?
@khalsacrane3312
@khalsacrane3312 4 жыл бұрын
💐💐💐💐💐🥰💐💐💐💐💐🥰
@jarnailbalamgarh4449
@jarnailbalamgarh4449 2 жыл бұрын
ਫਤਹਿ ਸਿੰਘ ਜੀ ਦੇ ਤਿੰਨ ਹੋਰ ਭਰਾ ਸਨ ਤੇ ਮਾਤਾ ਸ਼ਾਇਦ ਮਾਈ ਦੇਸਾਂ ਸੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਥੀਂ ਖੇਸ ਬੁਣਕੇ ਭੇਂਟ ਕੀਤਾ ਇਹਨਾਂ ਦੇ ਕੱਚੇ ਚੁਬਾਰੇ ਅੰਦਰ ਰਹੇ ਸਨ
@RajinderSingh-xv7gf
@RajinderSingh-xv7gf 2 жыл бұрын
A sector of SAS Nagar, numbering 114, has been developed in the area near Chappar Chidi, adjoining Baba Banda Singh Bahadur Memorial. I have also contributed little bit in the development of this Sector 114. When we organized Gurdwara Sahab in that Sector, this Gurdwara has been named on the name of Baba Banda Singh Bahadar.
@tejpalpannu2293
@tejpalpannu2293 2 жыл бұрын
🙏🙏🙏🙏🇮🇳✌🇮🇳🙏🙏🙏🙏
@parneetkaur363
@parneetkaur363 Жыл бұрын
Veere, Wazir khan da sir waddan waali talwar da link video vich show ni ho reha🙏🙏
@baljitkaur5898
@baljitkaur5898 2 жыл бұрын
Baba banda singh bhadur was a great leader of sikhs
@taranjitsingh5475
@taranjitsingh5475 2 жыл бұрын
Bhaji apni back ground music change kar lo ya is di awaz thodi ghat karo boht awkward lagda eh menu baki kise da pta ni
@tanukaur6494
@tanukaur6494 4 жыл бұрын
Punnu sir ji ka Milind prashn kha se milega in hindi
@ROHITSINGH-zi1jv
@ROHITSINGH-zi1jv 4 күн бұрын
Bhai Saab video vich shri sahib da link nahi hai ji
@MrLOVELY0077
@MrLOVELY0077 4 жыл бұрын
Veer ji please ਚੱਪੜਚਿੜ੍ਹੀ ਦੇ spell ਦਰੁੱਸਤ ਕਰੋ
@penduaustralia
@penduaustralia 4 жыл бұрын
Done... Thanks.
@MrLOVELY0077
@MrLOVELY0077 4 жыл бұрын
My pless
@rickrock993
@rickrock993 4 жыл бұрын
Could you please tell me a good book on Baba Banda Singh Bahadur's life and war tactics and strategies.
@penduaustralia
@penduaustralia 4 жыл бұрын
Please read Dr. Ganda Singh's books on Sikh History. You can find online as well.
@drsatnamsingh6150
@drsatnamsingh6150 4 жыл бұрын
ਬਦਲੇ ਦੀ ਜਾਂ ਇਨਸਾਫ ਦੀ? ਮਤਲਬ ਜ਼ਾਲਮ ਨੂੰ ਸਜਾਜ਼ਫ਼ਤਾ ਕਰਨ ਦੀ ਜੰਗ?
@penduaustralia
@penduaustralia 4 жыл бұрын
ਕੀਤੇ ਕਰਮਾਂ ਦਾ ਫਲ ਦੇਣ ਦੀ.... ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
@drsatnamsingh6150
@drsatnamsingh6150 4 жыл бұрын
@@penduaustralia ਬਦਲਾ ਬਹੁਤ ਹਲਕਾ ਜਿਹਾ ਸ਼ਬਦ ਹੈ।
@royalsingh2826
@royalsingh2826 2 жыл бұрын
Sarhind tangi ki Sohane school ch tangee?
@BhupinderPal-wt9nf
@BhupinderPal-wt9nf 7 ай бұрын
ਅਸਲ ਵਿੱੱਚ ਬਹਾਦਰ ਸ਼ਾਹ ਗ੍ੱਦੀ ਤੇ ਬੈਠਣ ਉਪਰੰਤ ਆਪਣੇ ਵਿਰੋਧੀਆ ਖਾਸ ਕਰਕੇ ਵਜੀਰ ਖਾਵ ਵਰਗ਼ਿਆ ਨੂੰ ਖਤਮ ਕਰਨਾ ਚਾਹੰਦਾ ਸੀ ਇਸ ਮਕਸਦ ਲਈ ਉਸ ਨੇ ਸਿੱਖਾ ਦਾ ਹਥਿਆਰ ਵਰਤਿਆ ਉਹਨਾ ਦੀ ਪੈਸੇ ਹਥਿਆਰਾਂ ਤੇ ਟਰੇਨਿੰਗ ਨਾਲ ਪੂਰੀ ਮਦਦ ਕੀਤੀ l ਮਕਸਦ ਪੂਰਾ ਹੋਣ ਉਪਰੰਤ ਉਸ ਨੇ ਸਿੱਖਾ ਨੂੰ ਖੂੰਜੇ ਲਾਉਣਾ ਸ਼ੁਰੂ ਕਰ ਦਿੱਤਾ |ਦਿੱਲੀ ਦਰਬਾਰ ਦਾ ਇੱਕ ਧੜਾ ਪੰਜਾਬ ਨੂੰ ਜਿਆਦਾ ਤਾਕਤ ਨਹੀ ਸੀ ਦੇਣਾ ਚਾਹੁੰਦਾ |ਨਾਦਰ ਸ਼ਾਹ ਦੇ ਹਮਲੇ ਵੇਲੇ ਪੰਜਾਬ ਦੇ ਗਵਨਰ ਜਕਰੀਆ ਖਾਨ ਤੇ ਅਬਦਾਲੀ ਦੇ ਹਮਲੇ ਸਮੇ ਮੁਇਨੂੰਦੀਨ ਮੁਲਕ ਨਾਲ਼ ਵੀ ਇਸੇ ਤਰਾ ਹੋਇਆ ਸੀ l ਇਹਨਾ ਨੂੰ ਹਮਲਿਆ ਸਮੇ ਦਿਲੀ ਦਰਬਾਰ ਤੋ ਕੋਈ ਮਦਦ ਨਹੀ ਸੀ ਪਹੁੰਚਣ ਦਿੱਤੀl ਇਤਿਹਾਸ ਨੂੰ ਹਮੇਸ਼ਾ ਸੰਪੂੂਰਨਤਾ ਵਿੱਚ ਹੀ ਦੇਖਣਾ ਚਾਹੀਦਾ ਹੈ
@ishwarscreations6221
@ishwarscreations6221 4 жыл бұрын
kzbin.info/aero/PLzIFMeqCh8JBV6plG549akCkWzaQ8rQOz ਕਿਤਾਬ "ਬੰਦਾ ਸਿੰਘ ਬਹਾਦਰ" ਲੇਖਕ ਡਾ. ਗੰਡਾ ਸਿੰਘ, ਢਾਈ ਘੰਟੇ ਦੀਆਂ ਵੀਡੀਓਜ਼ ਦੀ ਪਲੇਅ ਲਿਸਟ। ਕਿਰਪਾ ਕਰਕੇ ਜਰੂਰ ਸੁਣਿਓ ਜੀ।
@CharanjitSingh-wg3jj
@CharanjitSingh-wg3jj 4 жыл бұрын
ਛੱਪੜਝਿੜੀ .... ਸਹੀ ਨਾਂ ਹੈ। ਮਤਲਬ ਪਾਣੀ ਕੰਢੇ ਦਰਖ਼ਤਾਂ ਦਾ ਝੁੰਡ। ਚੈਨਲ ਨੂੰ ਬੇਨਤੀ ਹੈ ਕਿ ਸਿਰਲੇਖ ਨੂੰ ਦਰੁਸਤ ਕਰੇ।
@penduaustralia
@penduaustralia 4 жыл бұрын
Please provide the source of information. We found that official name of that village.
@CharanjitSingh-wg3jj
@CharanjitSingh-wg3jj 4 жыл бұрын
@@penduaustralia ਚੱਪੜਚਿੜੀ ਦਾ ਅਰਥ ਦੱਸੋ ਜੀ
@Diljeetdosanj
@Diljeetdosanj 4 жыл бұрын
Baba banda Singh bhadar dy nal bragi valy sakhi da koi ithaasik parmaan nhi milda bas kalpnik sakhi bni lagdi kisy ny sahish nal likhta j kisy kol paka proof hovy ta das sakda
@BalwinderSingh-pf2nr
@BalwinderSingh-pf2nr 2 жыл бұрын
DHAN-9 SAYTGUR GOBIND SINGH SAAHIB MAHARAAJ,, DHAN-4 BABA BANDA SINGH BAHAADUR G,,, DHANVAAD PROF HARPAAL SINGH G & MINTU BRAR & PENDU AUSTRALIA !!
@angaddev8143
@angaddev8143 4 жыл бұрын
MAHAAN KHALSA Rakshak of dharam , maryada , desh
@tureture4340
@tureture4340 4 жыл бұрын
Baba Banda Singh ji was Minhas Rajput c
@sukhpalsinghmann451
@sukhpalsinghmann451 Жыл бұрын
Bhardwaz rajput si.
@balwindersinghsingh8510
@balwindersinghsingh8510 3 жыл бұрын
ਗੁਰਦਾਸ ਨੰਗਲ ਦੀ ਗਡ਼ਈ ਚ 8 ਮਹੀਨੇ ਘੇਰਾ ਰਿਹਾ ਸੀ
Khabar Di Khabar (2154) || Donald Trump deports how many more Punjabis
21:32
It’s all not real
00:15
V.A. show / Магика
Рет қаралды 20 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
It’s all not real
00:15
V.A. show / Магика
Рет қаралды 20 МЛН