Guru Gobind Singh Ji ਦੇ ਤੀਰ ਕਮਾਨ ਦਾ ਵਜਨ 496 ਕਿੱਲੋਂ ਸੀ I ਸੱਚ ਜਾਂ ਫਿਰ ਝੂਠ ? Dr Sukhpreet Singh Udhoke

  Рет қаралды 20,694

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер
@GurpreetKaur-go8sm
@GurpreetKaur-go8sm 4 ай бұрын
ਡਾ: ਉਦੋਕੇ ਸਾਹਬ, ਹਮੇਸ਼ਾ ਹੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਸਿੱਖ ਇਤਿਹਾਸ ਬਾਰੇ । ਪ੍ਰਮਾਤਮਾ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻
@SukhdeepSingh-nr3su
@SukhdeepSingh-nr3su 12 күн бұрын
Waheguru ji da Khalsa 🙏🏻 Waheguru ji di fateh 🙏🏻
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ❤❤❤
@surindersinghuppal2892
@surindersinghuppal2892 4 ай бұрын
ਬੜੇ ਅਫਸੋਸ ਦੀ ਗੱਲ ਹੈ ਸਾਨੂੰ ਗੁਰੂ ਸਾਹਿਬਾਨ ਦਾ ਇਤਿਹਾਸ ਛੱਡ ਕੇ ਮੁਗਲਾਂ ਦੇ ਅਬਦਾਲੀ ਹੁਣ ਦਾ ਹੀ ਇਤਿਹਾਸ ਪੜਾਈ ਗਏ ਇਸ ਕਰ ਕੇ ਹੀ ਹੁਣ ਗਲਤ ਇਤਿਹਾਸ ਦਾ ਪਤਾ ਸਾਨੂੰ ਸਾਡੇ ਆਪਣੇ ਗੁਰੂ ਸਾਹਿਬ ਦੇ ਤੀਰ ਕਮਾਨ ਦੇ ਭਾਰ ਦਾ ਹੀ ਪਤਾ ਨਈ
@vaarispunjabdederabassi1403
@vaarispunjabdederabassi1403 4 ай бұрын
ਬਹੁਤ ਵਧੀਆ, ਸੁਣ ਕੇ ਆਨੰਦ ਆ ਗਿਆ ਜਿਵੇਂ ਮੁਸਲਮਾਨ ਦਾ ਹੱਜ ਹੋ ਗਿਆ ਹੋਵੇ। ਸੱਚਾ ਪਾਤਸ਼ਾਹ ਵਾਹਿਗੁਰੂ ਤੁਹਾਨੂੰ, ਸਾਰੇ ਟੱਬਰ ਨੂੰ ਤੰਦਰੁਸਤੀ, ਖੁਸ਼ਹਾਲੀ ਚੜਦੀ ਕਲਾ ਬਖਸਿਸ਼ ਕਰਨ। ਪੰਥ / ਸਿੱਖ ਕੌਮ ਦੀ ਚੜੵਦੀ ਕਲਾ ਲਈ ਅਜਿਹੀਆਂ ਇਤਿਹਾਸਕ ਗਿਆਨ ਭਰਪੂਰ ਵੀਡੀਓ ਜ਼ ਦੀ ਬਹੁਤ ਲੋੜ ਹੈ, ਵਾਹਿਗੁਰੂ ਤੁਹਾਡੇ ਉੱਤੇ ਮਿਹਰਾ ਕਰਨ ❤❤❤❤❤
@RajKumar-ds1ex
@RajKumar-ds1ex Ай бұрын
धन धन बाबा नामक जी❤🙏🙏 धन धन खलसा🙏🙏
@lovelydhuri
@lovelydhuri 4 ай бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਹੁਤ ਵੱਡੇ ਮੁਸਲਿਮ ਪੀਰ ਮਹੰਤ ਤੇ ਰਾਜੇ ਅੱਲਾ ਦਾ ਪ੍ਰਤੱਖ ਰੂਪ ਮੰਨਦੇ ਸੀ ਤੇ ਉਹਨਾਂ ਨੂੰ ਸਜ਼ਦਾ ਕਰਦੇ ਸੀ ਜਦੋਂ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਤਾਂ ਭੀਖਣ ਸ਼ਾਹ ਨੇ ਪਟਨੇ ਵੱਲ ਸਜ਼ਦਾ ਕਰ ਕੇ ਨਮਾਜ਼ ਪੜ੍ਹੀ ਸੀ।
@Uppal-ny5le
@Uppal-ny5le 4 ай бұрын
Waheguru ji 🙏
@jaswindersingh-if2cj
@jaswindersingh-if2cj 4 ай бұрын
Wah ji wah bahut khoob 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@punia5709
@punia5709 4 ай бұрын
ਵਾਹਿਗੁਰੂ ਜੀ 🙏
@manpreetsinghdhillon2844
@manpreetsinghdhillon2844 4 ай бұрын
WAHEGURU ji ka KHALSA WAHEGURU ji kee FATEH
@user-gghhrroo
@user-gghhrroo 4 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਜੀ🙏
@surindersinghuppal2892
@surindersinghuppal2892 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Ramsingh-ll1cm
@Ramsingh-ll1cm 4 ай бұрын
ਬਹੁਤ ਵਧੀਆ ਵੀਰ ਜੀ
@shahdevsingh7951
@shahdevsingh7951 4 ай бұрын
Waheguru waheguru waheguru ji
@kawaljeetkaur9420
@kawaljeetkaur9420 4 ай бұрын
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਬਾ ਕਮਾਲ
@bhainarindersinghkhalsa2162
@bhainarindersinghkhalsa2162 4 ай бұрын
Waheguru ji
@bhainarindersinghkhalsa2162
@bhainarindersinghkhalsa2162 4 ай бұрын
Good job ji
@manpreetsinghdhillon2844
@manpreetsinghdhillon2844 4 ай бұрын
bole so Nihal SAT SHRI AKAL
@IIIIIIO_OIIIIII
@IIIIIIO_OIIIIII 4 ай бұрын
ਧੰਨਵਾਦ!
@ssingh7391
@ssingh7391 4 ай бұрын
ਹੇ ਵਾਿਹਗੁਰੂ ਕੁਲ ਕਾੲੀਨਾਤ ਤੇ ਿਕਰਪਾ ਕਰੋ ਜੀ
@NirbhaiSinghSidhu-px1ev
@NirbhaiSinghSidhu-px1ev 4 ай бұрын
ਜਿਹੜੇ ਕਹਿੰਦੇ ਹਨ ਕਿ ਭਾਰ ਇੰਨਾ ਸੀ ਅਤੇ ਜਿਹੜੇ ਕਹਿੰਦੇ ਹਨ ਕਿ ਭਾਰ ਇਨਾ ਨਹੀ ਸੀ, ਉਹ ਸਾਰੇ ਪਿਛਲੇ ਜਨਮ ਵਿੱਚ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਖੜੇ ਸਨ, ਫਿਰ ਦੁਬਾਰਾ ਜਨਮ ਲੈ ਕਿ ਧਰਤੀ ਤੇ ਆਏ ਹਨ, ਸਾਨੂੰ ਗਿਆਨ ਦਾ ਪ੍ਕਾਸ਼ ਵੰਡਣ ਵਾਸਤੇ।
@shankarsharma9655
@shankarsharma9655 4 ай бұрын
Dhanyavaad dr saab ji 🙏
@joshansingh2014
@joshansingh2014 4 ай бұрын
Dhan Dhan Pita Dasmesh Sri Guru Gobind Singh JI 🌺🙏🌺Maharaj Sarbat Khalsa te kirpa karan 🌺🙏🌺⚔️🌺
@Sukhdev8500-t4n
@Sukhdev8500-t4n 4 ай бұрын
ਕੀ ਪੀਰ ਬੁਦੁ ਸ਼ਾ ਦੀ ਜਗਾਹ ਤੇ ਮੱਥਾ ਟੇਕਣਾ ਸਹੀ ਹੈ ਕਿਰਪਾ ਕਰ ਕੇ ਦੱਸੋ 🙏🙏🙏🙏🙏🙏
@inderjitsingh5453
@inderjitsingh5453 4 ай бұрын
ਵੀਰ ਪਹਿਲਾਂ ਇਹ ਦੇਖੋ ਕਿ ਉੱਥੇ ਕੋਈ ਕਬਰ ਤਾਂ ਨੀ ਬਣਾ ਕੇ ਬੈਠਾ,, ਆਪਾਂ ਸਿੱਖਾਂ ਨੇ ਕਬਰਾਂ ਤੇ ਮੱਥਾ ਨੀ ਟੇਕਣਾ,, ਓਹ ਭਾਵੇ ਪੀਰ ਬੁੱਧੂ ਸ਼ਾਹ ਜੀ ਦੀ ਯਾਦ ਵਿੱਚ ਈ ਕਿਓਂ ਨਾ ਬਣਾਈ ਹੋਵੇ ਜਾਂ ਫੇਰ ਸਾਂਈ ਬੁੱਢਣ ਸ਼ਾਹ ਜੀ ਦੀ ਯਾਦ ਵਿੱਚ,, ਜਾਂ ਆਪਾਂ ਐਦਾਂ ਕਰ ਸਕਦੇ ਹਾਂ ਕਿ ਓਹਨਾਂ ਦੀ ਯਾਦ ਨੂੰ ਸਮਰਪਿਤ ਸੁਖਮਨੀ ਸਾਹਿਬ ਜਾਂ ਸਹਿਜ ਪਾਠ ਸਾਹਿਬ ਜਾਂ ਹੋ ਸਕੇ ਤਾਂ ਅਖੰਡ ਪਾਠ ਸਾਹਿਬ ਕਰਵਾ ਕੇ ਓਹਨਾਂ ਦੇ ਜੀਵਨ ਬਾਰੇ ਦੱਸੀਏ ਤੇ ਓਹਨਾਂ ਦੇ ਜੀਵਨ ਤੋਂ ਸੇਧ ਲਈਏ,,ਮੇਰੇ ਖਿਆਲ ਨਾਲ ਉਹਨਾਂ ਨੂੰ ਇਹੀ ਅਸਲੀ ਨਮਸਕਾਰ ਜਾਂ ਮੱਥਾ ਟੇਕਣਾ ਹੋਵੇਗਾ।
@kindasingh08
@kindasingh08 4 ай бұрын
Waheguru ji 🤲👏
@gurpreetranouta5252
@gurpreetranouta5252 4 ай бұрын
ਗੁਰੂ ਸਾਹਿਬ ਜੀ ਤਾ ਗੁਰੂ ਨੇ ਗੁਰੂ ਸਮਰੱਥ ਹੈ ਬ੍ਰਹਿਮੰਡਾਂ ਦੇ ਮਾਲਕ ਨੇ ਕਿੰਨਤੂ ਕਰਨ ਵਾਲੇ ਨਾ ਸਮਝ ਆ ਸਤਿਗੁਰੂ ਸਾਹਿਬ ਜੀ ਸਮੱਤ ਬਖਸ਼ਣ
@sukhdarshansingh687
@sukhdarshansingh687 4 ай бұрын
Sikh the chardi kalah waheguru ji
@dilbagsingh5943
@dilbagsingh5943 4 ай бұрын
❤❤❤❤❤
@hardeepsingh2968
@hardeepsingh2968 4 ай бұрын
🙏🙏🙏🙏🙏🙏🙏🙏
@GagandeepKaur-k7r
@GagandeepKaur-k7r 19 күн бұрын
PLZ reasons research k
@GurjantDhillon-q7v
@GurjantDhillon-q7v 7 күн бұрын
Veer ji chardi kla de parchark ne
@GagandeepKaur-k7r
@GagandeepKaur-k7r 19 күн бұрын
Dasam Garanth di v gal karo bhai sahib
@GagandeepKaur-k7r
@GagandeepKaur-k7r 19 күн бұрын
TV
@GagandeepKaur-k7r
@GagandeepKaur-k7r 19 күн бұрын
Plz reasons research Karo
@somanamsaur9591
@somanamsaur9591 4 ай бұрын
Sir logically possible for gods to carry that heavy weapons on horse
@amandeepsinghpannu1372
@amandeepsinghpannu1372 4 ай бұрын
ਵੀਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀਂ ਇਹ ਸਭ ਕਿਸ ਗ੍ਰੰਥ ਵਿੱਚ ਪੜ੍ਹਿਆ ਹੈ? ਜਦੋਂ ਮੈਂ ਤੁਹਾਡੇ ਭਾਸ਼ਣਾਂ ਬਾਰੇ ਆਪਣੇ ਦੋਸਤਾਂ ਨਾਲ ਗੱਲ ਕਰਦਾ ਹਾਂ ਤਾਂ ਉਹ ਮੈਨੂੰ ਇਹ ਸਵਾਲ ਪੁੱਛਦੇ ਹਨ।
@Voiceoftruthxf88g
@Voiceoftruthxf88g 4 ай бұрын
ਵੀਰ ਜੀ ਇਹਦੀਆਂ ਸਾਰੀਆਂ ਗੱਲਾਂ ਮਨਘੜਤ ਹਨ
@rajjikaur5501
@rajjikaur5501 4 ай бұрын
Jado khud nu kuch pata na hove ta faltu di gall nahi karni chahidi
@rajjikaur5501
@rajjikaur5501 4 ай бұрын
Eh sariyaa galla una ne itihasik books wich ne
@NirmalSingh-bz3si
@NirmalSingh-bz3si 4 ай бұрын
​@@Voiceoftruthxf88gਤੂੰ ਕੋਈ ਗੰਗੂ ਦਾ ਵੀਰਜ ਆ ,,ਜਾਂ ਘਰੇ ਭੲੲਈਆ ਨੌਕਰ ਹੋਣਾ,,,
@majorcheema4004
@majorcheema4004 4 ай бұрын
ਤੁਹਾਨੂੰ ਕੀ ਲੱਗਦਾ ਕੇ ਗੁਰੂ ਗੋਬਿੰਦ ਸਿੰਘ ਏਨੇ ਮੂਰਖ ਹੋਣ ਗੇ ਜੋ ਆਪਣੀਆਂ ਤਾਰੀਫਾਂ ਹੀ ਲਿਖੀ ਜਾਣ 🤔, ਕਈ ਵਾਰ ਵੇਖਿਆ ਗਿਆ ਕਈ ਫੌਜੀ ਆਪਣੀ ਜੰਗ ਦੀਆਂ ਕਹਾਣੀਆਂ ਸੁਣਾਉਂਦੇ ਨੇ ਤੇ ਜੇ ਉਹ ਵਿੱਚ ਵਾਰ ਵਾਰ ਆਪਣੀ ਬਹਾਦਰੀ ਦੀਆਂਗੱਲਾਂ ਕਰੀਂ ਜਾਣ ਤਾਂ ਕਈ ਲੋਕ ਪਿੱਛੇ ਨੂੰ ਹੋ ਕੇ ਹੱਸੀ ਜਾਂਦੇ ਨੇ ਕੇ ਫੁਕਰੀ ਮਾਰੀ ਜਾਂਦਾ, ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਏ ਗੱਲਾਂ ਜੋੜ ਦਿਤੀਆਂ 😔
@rajjikaur5501
@rajjikaur5501 4 ай бұрын
Eh koi apni tarif nahi karde apni ohana ne sirf apne jaffarnam vich apne ladai bare dasde ne
@majorcheema4004
@majorcheema4004 4 ай бұрын
@@rajjikaur5501 😂😂 ਏਦਾਂ ਦੀਆਂ ਗੱਲ ਚਿੱਠੀਆਂ ਵਿੱਚ ਕੌਣ ਲਿਖਦਾ ਹੁੰਦਾ
@xxzsaaaa
@xxzsaaaa 4 ай бұрын
@major khoti daya phla ea dekh la bhonk ke rhya a .... Guru shiab ji nu murkh sbad nal jod rhya.., Sharam hegi a teunu Murkh nu .... Vidvan na ban Phla apne shabd dekh Guru shiab ji nal murkh shbad jod rhya a
@NirmalSingh-bz3si
@NirmalSingh-bz3si 4 ай бұрын
ਤੂੰ ਇੱਕ ਸੱਚੇ ਪਾਤਸ਼ਾਹ ਨੂੰ ਮੂਰਖ ਲਫਜ ਵਰਤ ਰਿਹਾਂ ਤੈਨੂੰ ਛਿੱਤਰ ਪਰੇਡ ਦੀ ਘਾਟ ਆ ,,,,
@majorcheema4004
@majorcheema4004 4 ай бұрын
@@NirmalSingh-bz3si ਕਿੰਨੇ ਪਾਗਲ ਲੋਕ ਹੋ ਤੁਸੀਂ, ਮੈਂ ਤਾਂ ਕਿਹਾ ਏ ਜਿਦਾ ਦੀਆਂ ਗੱਲਾਂ ਗੁਰੂ ਜੀ ਨਾਲ ਜੋੜ ਰਹੇ ਨੇ ਕੀ ਉਹ ਤੁਹਾਡੇ ਵਰਗੇ ਮੂਰਖ ਸਨ
@Voiceoftruthxf88g
@Voiceoftruthxf88g 4 ай бұрын
ਭਾਈ ਸਾਹਿਬ ਜਿਹੜੇ ਨੰਦ ਲਾਲ. ਦੀ ਤੁਸੀਂ ਗੱਲ ਕਰਦੇ ਹੋ ਉਹ ਗੁਰੂ ਸਾਹਿਬ ਦੀ ਜਸੂਸੀ ਕਰਨ ਆਇਆ ਸੀ
@amritpalkang7604
@amritpalkang7604 4 ай бұрын
Bhai sahib your knowledge is not complete..?
@panjab-wh3gd
@panjab-wh3gd 4 ай бұрын
Kon murakh ney jo eh sochde ney vi kmaan ehni bhaari c kmaan di khich ehna force bhaldi c teer maran layi Jeda 2 3 bandeya de aar paar nikal janda c
@AmrikSingh-vw3xo
@AmrikSingh-vw3xo 4 ай бұрын
Ghuth
@Voiceoftruthxf88g
@Voiceoftruthxf88g 4 ай бұрын
ਭਾਈ ਸਾਹਿਬ ਤੁਸੀ ਅੱਜ ਤੱਕ. ਨਾ ਅਖੌਤੀ ਗ੍ਰੰਥ ਦਸਮ ਗ੍ਰੰਥ ਦੀ ਅਤੇ ਨਾ ਸੂਰਜ ਪ੍ਕਾਸ਼ ਗ੍ੰਥ ਦੀ ਗੱਲ ਕੀਤੀ ਐਵੇ ਗੱਲਾਂ ਦਾ ਕੜਾ ਨਾ ਬਣਾਉ
@Hardip-dq4rt
@Hardip-dq4rt 4 ай бұрын
Menu sabad ni mil rahe tenu lahnat paon waste
@Top---G
@Top---G 4 ай бұрын
Sarian videoan te tun comment keeta uncle ...j nhi khana kdaah te naa vekh ...tenu koi bnn k thoda vkhaun dya video ...
@LakhbirsinghTeja2827
@LakhbirsinghTeja2827 4 ай бұрын
😂😂😂😂😂😂​@@Top---G
@HARMEETSINGH-us8xh
@HARMEETSINGH-us8xh 4 ай бұрын
ਤੂੰ ਅਖੌਤੀ ਪਤਿਤ ਨਾਸਤਕ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ਦਾ ਨਿੰਦਕ ਕਿਵੇਂ ਜੰਮ ਪਿਆ!
@dawindersingh234
@dawindersingh234 3 ай бұрын
Waheguru ji
@HarjeetSingh-pt7sd
@HarjeetSingh-pt7sd 4 ай бұрын
WAHEGURU ji
@BhaiBalramSinghSirsa
@BhaiBalramSinghSirsa 4 ай бұрын
❤❤
@ਹਰਪਾਲਸਿੱਘਸਮਾਊ
@ਹਰਪਾਲਸਿੱਘਸਮਾਊ 19 күн бұрын
❤❤❤❤❤
Anandpur ate Chamkaur di Jang I Dr Sukhpreet Singh Udhoke I
56:09
Dr.Sukhpreet Singh Udhoke
Рет қаралды 89 М.
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
History Guru Hargobind Sahib Ji by Dr Sukhpreet Singh Udhoke
21:40
Dr.Sukhpreet Singh Udhoke
Рет қаралды 21 М.
Jang-e-Anandpur I History by Dr Sukhpreet Singh Udhoke
1:10:57
Dr.Sukhpreet Singh Udhoke
Рет қаралды 29 М.
84 de Gerh to Chhutkara | Latest Katha | Dr. Sohan Singh Paprali |
49:22
Punjabi Lok Devotional
Рет қаралды 107 М.
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.