Mere Jazbaat Episode 32 ~ Prof. Harpal Singh Pannu ~ History of Punjab by Rajmohan Gandhi~Mintu Brar

  Рет қаралды 113,411

Pendu Australia

Pendu Australia

Күн бұрын

Пікірлер: 320
@hardevsingh3964
@hardevsingh3964 2 жыл бұрын
ਬਹੁਤ ਹੀ ਵਧੀਆ ਕਿਤਾਬ, ਮੈਂ ਵੀ ਪੜ੍ਹੀ ਹੈ। ਰਾਜਮੋਹਨ ਗਾਂਧੀ ਦੀ ਇੱਕ ਟਿੱਪਣੀ ਮੈਨੂੰ ਬਹੁਤ ਪਸੰਦ ਅਤੇ ਹੈਰਾਨ ਕਰਨ ਵਾਲੀ ਲੱਗੀ। ਉਹ ਲਿਖਦਾ ਹੈ ਕਿ ਪੰਜਾਬ ਦੀ ਵੰਡ ਕਰਨ ਸਮੇਂ ਲਾਰਡ ਕਲਿੱਫ ਦੇ ਸਾਹਮਣੇ ਜਿਹੜੀ ਟੀਮ ਬੈਠੀ ਸੀ ਉਸ ਵਿੱਚ ਪੰਜਾਬ ਦਾ ਕੋਈ ਵੀ ਸਿੱਖ, ਹਿੰਦੂ ਜਾਂ ਮੁਸਲਮਾਨ ਆਗੂ ਸ਼ਾਮਲ ਨਹੀਂ ਸੀ ਬਲਕਿ ਇੱਕ ਮੇਰਾ ਬਾਬਾ ਮੋਹਨਦਾਸ ਕਰਮਚੰਦ ਗਾਂਧੀ ਦੂਜਾ ਵੱਲਭ ਪਟੇਲ (ਦੋਵੇਂ ਗੁਜਰਾਤੀ) ਅਤੇ ਤੀਸਰਾ ਅਲਾਹਾਬਾਦ ਦਾ ਕਸ਼ਮੀਰੀ ਬ੍ਰਾਹਮਣ ਤਿੰਨੇ ਵਕੀਲ ਸਨ ਪਰ ਪੰਜਾਬ ਨਾਲ ਇਨ੍ਹਾਂ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਸੀ ਅਤੇ ਜਿਹੜੇ ਪੰਜਾਬੀਆਂ ਦਾ ਏਸ ਵੰਡ ਨੇ ਲੱਕ ਤੋੜਨਾ ਸੀ ਉਨ੍ਹਾਂ ਨੂੰ ਨੇੜੇ ਵੀ ਨਾ ਲੱਗਣ ਦਿੱਤਾ ਗਿਆ।
@gaganpreetgagan3511
@gaganpreetgagan3511 2 жыл бұрын
Fer ta eh kehna pavega ehna Tina nay punjabiya di pith ch chura mareya ae
@combatx3373
@combatx3373 2 жыл бұрын
@@gaganpreetgagan3511 pith chura ta mareya hi si parr sadde kol koi essa leader nhi jo apna pakk rakh sakda ..
@jagdeep9264
@jagdeep9264 2 жыл бұрын
ਕਿਤਾਬ ਕਿੱਥੋ ਮਿਲੇਗੀ ਜੀ
@sastriqbals
@sastriqbals 2 жыл бұрын
ਸਹੀ
@chahalchahal937
@chahalchahal937 2 жыл бұрын
ਸਤਿਕਾਰ ਯੋਗ ਜੀ ਅਸੀਂ ਹੈਅ ਈ ਏਸੇ ਜੋਗੇ ਆਂ,, ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਤੋਂ ਲੈਕੇ ਅੱਜ ਤੱਕ ਅਸੀਂ ਹੁਰਲ ਹੁਰਲ ਈ ਕਰਦੇ ਫਿਰਦੇ ਆਂ ਜੀ ਕਦੀ ਦੇਸ਼ਾਂ ਤੇ ਕੌਮਾਂ ਦੇ ਫੈਸਲੇ ਮੂੰਹ ਜ਼ਬਾਨੀ ਹੋਏ ਆ ਜੀ ਹੁਣ ਕਹਿੰਦੇ ਧੋਖਾ ਹੋ ਗਿਆ ਧੋਖਾ ਕਾਹਦਾ???
@renurattanpall7937
@renurattanpall7937 2 жыл бұрын
ਪੋ ਸਾਹਿਬ ਨੂੰ ਇਕ ਵਾਰੀ ਸੁਣਨਾ ਸ਼ੁਰੂ ਕਰ ਦੇਵੋ ਫਿਰ ਹਟਣ ਨੂੰ ਜੀ ਨਹੀਂ ਕਰਦਾ , ਬਹੁਤ ਸਰਲ ਤੇ ਰੌਚਕ ਤਰੀਕਾ ਹੈ ਇਨਾਂ ਦਾ ਵਿਸ਼ਾ ਭਾਂਵੇਂ ਕੋਈ ਵੀ ਹੋਵੇ, ਸੁਣਨ ਨੂੰ ਬੜਾ ਚੰਗਾ ਲਗਦਾ ,ਬਹੁਤ ਕੀਮਤੀ ਹੀਰੇ ਨੇ ਪੋ੍ ਸਾਹਿਬ ਪੰਜਾਬੀ ਸਾਹਿਤ ਦੇ, ਜੇਕਰ ਇਨਾਂ ਨੂੰ ਲਗਾਤਾਰ ਸੁਣਿਆ ਜਾਏ ਤਾਂ ਕਦੇ ਡਿਪਰੈਸ਼ਨ ਨਹੀਂ ਹੋ ਸਕਦਾ
@Anandpb02
@Anandpb02 Жыл бұрын
Ji bilkul shi kiha tusi
@dharmindersingh5668
@dharmindersingh5668 2 жыл бұрын
ਇਹ ਤਾਂ ਮੰਨਣਾ ਹੀ ਪਵੇਗਾ ਕਿ ਆਜ਼ਾਦੀ 80 percent ਪੰਜਾਬੀਆਂ ਦੀ ਕੁਰਬਾਨੀ ਨਾਲ ਮਿਲੀ ਕਿ ਇਸ ਕਿਤਾਬ ਵਿਚ ਪੰਜਾਬੀਆਂ ਦੀਆਂ ਪੋਜਿਟਵ ਗੱਲਾਂ ਵੀ ਲਿਖਿਆ ਹੈ ਕਿ ਜਾਂ ਸਾਨੁ ਵਿਲੇਨ ਹੀ ਬਣਾ ਦਿੱਤਾ ਗਿਆ ਹੈ
@bakhshisingh331
@bakhshisingh331 2 жыл бұрын
ਪ੍ਰੋਫੈਸਰ ਹਰਪਾਲ ਸਿੰਘ ਪੰਨੂ ਸਾਹਿਬ, ਤੇ ਮੰਟੂ ਬਰਾੜ ਜੀਓ, ਅੱਜ ਦੇ ਐਪੀਸੋਡ ਵਿੱਚ ਪੰਜਾਬ ਦੇ ਇਤਿਹਾਸ ਬਾਰੇ ਨਵੀਂ ਜਾਣਕਾਰੀ ਮਿਲੀ ਹੈ। ਪੰਨੂ ਸਾਹਿਬ ਨੇ ਰਾਜਮੋਹਨ ਗਾਂਧੀ ਦੀ ਕਿਤਾਬ ਦਾ ਅਨੁਵਾਦ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਮੈਂ ਇਹ ਕਿਤਾਬ ਪੜ੍ਹਨੀ ਚਾਹੁੰਦਾ ਹਾਂ।(ਡਾ.ਬਖ਼ਸ਼ੀ ਸਿੰਘ ਕਿੱਲਿਆਂ ਵਾਲੀ)
@gurmailsingh-ie6pu
@gurmailsingh-ie6pu Жыл бұрын
ਖੋਜੀ ਵੀ ,ਇਮਾਨਦਾਰੀ ਵੀ ਅਤੇ ਪੰਜਾਬ ਪ੍ਰਸਤੀ ਵੀ... ਵਾਹ!
@yaar482
@yaar482 2 жыл бұрын
ਪੰਨੂੰ ਸਾਹਿਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੀਆਂ ਪੁਰਾਤਨ ਲਿਖਤਾਂ ਨੂੰ ਸੁਰਜੀਤ ਕਰ ਰਹੇ ਹੋ ਵਧੀਆ ਗੱਲ ਹੈ ਜੀ।।🙏🏽🙏🏽🙏🏽🙏🏽🙏🏽
@Kaurpabla3495
@Kaurpabla3495 2 жыл бұрын
ਪੰਜਾਬ ਸਾਡੀ ਰਗ ਰਗ ਵਿੱਚ ਵਸਦਾ ! ਧੰਨਵਾਦ ਜੀ
@balrajrandhawa6672
@balrajrandhawa6672 2 жыл бұрын
ਪ੍ਰੋਫੈਸਰ ਪੰਨੂ ਸਾਹਿਬ ਸਤਿ ਸ੍ਰੀ ਆਕਾਲ ਜਿੰਨਾ ਕੁ ਦੋ ਚਾਰ ਮਿੰਟਾਂ ਵਿੱਚ ਮੈਂ ਤੁਹਾਡੀ ਇਸ ਕਿਤਾਬ ਬਾਰੇ ਚਰਚਾ ਸੁਣੀ ਹੈ ਉਸ ਅਨੁਸਾਰ ਮੈਂ ਇਸ ਨਤੀਜੇ ਤੇ ਬਹੁਤ ਜਲਦੀ ਪਹੁੰਚ ਗਿਆ ਹਾ ਕਿ ਲਿਖਾਰੀ ਗਾਂਧੀ ੧੯੪੭ ਦੇ ਦੁਖਾਂਤ ਲਈ ਸਿੱਖਾ ਕੌਮ ਤੇ ਮੁਸਲਮਾਨ ਕੌਮ ਦੀ ਆਪਸੀ ਅਣਬਣ ਨੂੰ ਜਿੰਮੇਵਾਰ ਮੰਨਦਾ। ਉਹ ਅੰਗਰੇਜ਼ ਸਰਕਾਰ ਨੂੰ ਤੇ ਬ੍ਰਹਾਮਣਵਾਦੀ ਭਾਰਤੀ ਤੰਤਰ ਤੇ ਕਾਂਗਰਸ ਦੇ ਲੀਡਰਾਂ ਨੂੰ ਇਸ ਲਈ ਜਿੰਮੇਵਾਰ ਨਹੀ ਮੰਨਦਾ ਜਿਸਨੂੰ ਮੈਂ ਸਿਰੇ ਤੋਂ ਖਾਰਜ ਕਰਦਾ ਹਾਂ 1947 ਦਾ ਕਤਲੇਆਮ ਸੁਭਾਵਿਕ ਨਹੀ ਸੀ, ਹਿੰਦੂ ਹਕੂਮਤ ਭਾਰਤੀ ਰਾਜ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਹੀ ਭਾਰਤ ਦੀ ਮਾਰਸ਼ਲ ਕੌਮ ਨੂੰ ਖਤਮ ਕਰਨਾ ਚਹੁੰਦੀ ਸੀ ਤੇ ਨਵੇਂ ਬਣ ਰਹੇ ਮੁਸਲਮਾਨੀ ਰਾਜ ਨੂੰ ਜੰਮਣ ਤੋਂ ਪਹਿਲਾਂ ਹੀ ਕਮਜੋਰ ਕਰਕੇ ਦਿੱਲੀ ਦਰਬਾਰ ਸੁਰੱਖਿਅਤ ਵੀ ਕਰਨਾ ਚਹੁੰਦੀ ਸੀ ਇਹ ਕੌੜਾ ਸੱਚ ਹੈ ਕਿ ਜੇ 1947 ਵਿਚ ਮੁਸਲਮਾਨ ਕੌਮ ਦਾ ਘਾਣ ਨਾ ਹੁੰਦਾ ਤਾਂ ਦਿੱਲੀ ਦੇ ਪੈਰ ਉਖੜ ਸਕਦੇ ਸਨ ਤੇ ਸਿੱਖ ਵੀ ਦਿੱਲੀ ਦਰਬਾਰ ਦੀ ਗੁਲਾਮੀ ਅੱਗੇ 1984 ਤੱਕ ਨਹੀ ਸਨ ਪਹੁੰਚਣੇ । 1947 ਤੋਂ ਬਾਅਦ ਵਿਚ ਬਟਾਲੇ ਧਾਰੀਵਾਲ ਦੇ ਪਿੰਡ ਦੇਵੀਦਾਸ ਪੁਰੇ ਵਿਚ ਵੱਸ ਕੇ ਗਏ ਫ਼ਾਰੁਕ਼ ਅਬਦੁਲਾ ਦੀ ਕਹਾਣੀ ਪੰਜਾਬੀ ਲਹਿਰ ਤੇ ਸੁਣਿਉ, ਉਥੇ ਇਹ ਗੱਲ ਸ਼ੀਸ਼ੇ ਦੀ ਤਰਾਂ ਕਲੀਅਰ ਹੈ ਕਿ ਨਾਗਪੁਰ ਦਾ ਖਾਖੀ ਨਿਕਲ ਗੈਂਗ ਉਦੋਂ ਵੀ ਪੰਜਾਬ ਵਿੱਚ ਐਕਟਿਵ ਸੀ ਤੇ ਪੂਰੀ ਵਿਉਂਤਬੰਦੀ ਨਾਲ ਪੰਜਾਬ ਵਿੱਚ ਅੱਗ ਲਗਾਈ ਗਈ ਤੇ ਏਥੋਂ ਉਧਰ ਤੇ ਉੱਧਰੋਂ ਇਧਰ ਝੂਠੀਆ ਕਨਸੋਆਂ ਸਹਾਰੇ ਪਹਿਲਾਂ ਦਿਲਾਂ ਵਿਚ ਨਫ਼ਰਤ ਪੈਂਦਾ ਕੀਤੀ ਗਈ ਫਿਰ ਸਬੂਤਾਂ ਸਹਿਤ ਖਬਰਾਂ ਨੂੰ ਸਾਂਝਾ ਕੀਤਾਂ ਗਿਆ ਸੀ । ਇਹ ਦੰਗੇ ਵੀ ਸਾਬਰਮਤੀ ਆਸ਼ਰਮ ਵਾਲਿਆਂ ਦੀ ਜਾਣਕਾਰੀ ਵਿਚ ਪਹਿਲਾਂ ਹੀ ਹੋਣਗੇ ਦੂਜੀ ਗੱਲ ਬਹਾਦਰ ਸ਼ਾਹ ਦੇ ਪੋਤੇ ਨੂੰ ਗੋਲੀ ਮਾਰਨ ਦੀ ਘਟਨਾ ਬਾਰੇ, ਪੰਜਾਬ ਵਿੱਚ ਰਹਿੰਦੇ ਆਮ ਮੁਸਲਮਾਨਾਂ ਨੂੰ ਨਹੀ ਸੀ ਪਤਾ ਤੇ ਜੇ ਪਤਾ ਵੀ ਹੁੰਦਾ ਤਾਂ ਇਹ ਉਬਾਲ਼ 90 ਸਾਲਾਂ ਬਾਅਦ ਨਹੀ ਸੀ ਭੜਕ ਸਕਦਾ ਕਿਉਂਕਿ ਉਦੋਂ ਨੂੰ ਪੀੜੀ ਬਦਲ ਜਾਂਦੀ ਹੈ ਇਸ ਕਿਤਾਬ ਸਹਾਰੇ ਬਾਹਮਣਵਾਦੀ ਖੁਦ ਨੂੰ ਕਲੀਨ ਚਿੱਟ ਦਿੰਦੇ ਜਾਪਦੇ ਹਨ । ਇਸ ਵਿਚ ਇਸ ਗੱਲ ਦਾ ਥਾਂ ਵੀ ਰੱਖਿਆਂ ਗਿਆ ਹੈ ਕਿ ਕੱਲ ਨੂੰ ਰਾਜ਼ ਪਲਟਾ ਹੌਣ ਤੇ ਇਹ ਵੀ ਆਖਿਆ ਜਾ ਸਕੇ ਕਿ ਸਿੱਖਾਂ ਉਪਰ ਹੋਏ ਜ਼ੁਲਮਾਂ ਲੲੀ ਸਟੇਟ ਜਿੰਮੇਵਾਰ ਹੈ ਬ੍ਰਾਹਮਣਵਾਦ ਨਹੀ ਬਾਕੀ ਇਸ ਕਿਤਾਬ ਨੂੰ ਪੜਕੇ ਪੂਰਾ ਪਤਾ ਲੱਗੂ
@jassingh9293
@jassingh9293 2 жыл бұрын
Hindu Mahasabha da Bahut wadda role si 1947 di wand ch. narrative build kita jaanda te Fer propaganda run kita jaanda .
@Amritsargrowbags
@Amritsargrowbags Жыл бұрын
ਬਹੁਤ ਹੀ ਵਧੀਆ ਜਾਣਕਾਰੀ ਲਈ ਧੰਨਵਾਦ। ਮੈਂ ਕਿਤਾਬ ਮੰਗਵਾ ਲਈ ਵੀਡਿਓ ਦੇਖਣ ਤੋ ਬਾਅਦ
@harindersinghdeep6971
@harindersinghdeep6971 2 жыл бұрын
ਪ੍ਰੋਫੈਸਰ ਸਾਹਬ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਦੋਵਾਂ ਸਖਸ਼ੀਅਤਾਂ ਨੂੰ 🙏🙏
@baldevsinghgill6557
@baldevsinghgill6557 Жыл бұрын
ਲਾਜਵਾਬ ਤੇ ਬੇਸ਼ਕੀਮਤੀ ਜਾਣਕਾਰੀ
@chanansingh8319
@chanansingh8319 9 ай бұрын
ਪੱਨੂੰ ਸਾਹਿਬ, ਕੁਝ ਦਿਨ ਪਹਿਲਾਂ ਮੈਂ ਇਹ ਕਿਤਾਬ ਮਂਗਵਾ ਲਈ ਸੀ ਆਪਜੀ ਤੋਂ ਸੁਣਕੇ। ਪਰਸੋਂ ਕਿਤਾਬ ਮਿਲ਼ ਗਈ। ਬਹੁਤ ਖੂਬਸੂਰਤ ਇਨ ਬਿਨ ਆਪਜੀ ਦੇ ਦੱਸਣ ਮੁਤਾਬਿਕ। ਬਹੁਤ ਧੰਨਵਾਦ ਜੀ।
@majorsingh8761
@majorsingh8761 10 ай бұрын
ਵਧੀਆ ਜਾਣਕਾਰੀਬਹੁਤ ਧੰਨਵਾਦ
@utube33321
@utube33321 Жыл бұрын
ਰਾਜਮੋਹਨ ਗਾਂਧੀ ਦੇ ਦ੍ਰਿਸ਼ਟੀਕੋਣ ਨੂੰ ਪੰਜਾਬੀ ਸਰੋਤਿਆਂ ਅੱਗੇ ਪੇਸ਼ ਕਰਨ ਲਈ ਬਹੁਤ ਧੰਨਵਾਦ। ਮੈਨੂੰ ਇਸ ਕਿਤਾਬ ਬਾਰੇ ਤੁਹਾਡੀ video ਰਾਹੀਂ ਹੀ ਪਤਾ ਲੱਗਾ ਹੈ ਜੀ। Thanks for sharing about Rajmohan Gandhi's book, brings lots of perspectives new to me !
@SurjitSingh-zc5zq
@SurjitSingh-zc5zq Жыл бұрын
Nice I like this apisod panu s ji jindabad
@rajwantkaur7343
@rajwantkaur7343 10 ай бұрын
Yug yug jio pannu sahib ji. Waheguru hamesha tuhanu chardikala rakkhan ji. Sat sri akal
@sukhrandhawa4766
@sukhrandhawa4766 2 жыл бұрын
Excellent...maza aa gaya Pannu Sahib... Thanks Pendu Australia Team 💐💐💐
@harindersidhu3514
@harindersidhu3514 2 жыл бұрын
Please publish a list of books , a must read for all punjabis , sikhs . Professor Saab’s voice has such a calming effect . Never heard before informing is revealed in every episode , greet job being done by pendu Australia .
@suchasingh4970
@suchasingh4970 2 жыл бұрын
ਪ੍ਰੋਫੈਸਰ ਪਰਸ਼ੋਤਮ ਅਗਰਵਾਲ ਜੀ ਦੀ ਡਿਸਕਵਰੀ ਆਫ ਇੰਡੀਆ ਉਤੇ ਵਾਰਤਾਲਾਪ ਸੁਣ ਕੇ ਮੈਂ ਉਹ ਕਿਤਾਬ ਖ਼ਰੀਦੀ ਅਤੇ ਪੜ੍ਹੀ ਪੰਨੂ ਜੀ ਹੋਰਾਂ ਦੀ ਗਲਬਾਤ ਨੇ ਰਾਜਮੋਹਨ ਗਾਂਧੀ ਦੀ ਕਿਤਾਬ ਖਰੀਦਣ ਲਈ ਬੇਚੈਨ ਕਰ ਦਿੱਤਾ। ਧਨਵਾਦ ਸ਼ਾਨਦਾਰ ਪੇਸ਼ਕਾਰੀ ਲਈ।
@jalourSingh-bz4dj
@jalourSingh-bz4dj 6 ай бұрын
ਪੰਨੂ ਸਾਹਿਬ ਨੇ ਰਾਜ ਮੋਹਣ ਗਾਂਧੀ ਦਾ ਕਿਤਾਬਦ ਬਾਰੇ ਜੋ ਕੁਝ ਦੱਸਿਆ ਬਹੁਤ ਹੀ ਵਧੀਆ ਹੈ ਸਾਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਐਵੇਂ ਨਹੀਂ ਕਮੈਂਟ ਕਰਨਾ ਚਾਹੀਦੇ ਬਹੁਤ ਸੋਹਣਾ ਅੱਗੇ ਵੀ ਬਹੁਤ ਸੋਹਣੇ ਉਹਨਾਂ ਦੇ ਐਪੀਸੋਡ ਚ ਦੱਸਦੇਨ ਤੇ ਜਿੰਨੀ ਸਿਫਤ ਕੀਤੀ ਜਾਏ ਉਨੀ ਘੱਟ
@jagmohansingh5213
@jagmohansingh5213 Жыл бұрын
ਬਹੁਤ ਵਧੀਆ ਜੀ
@MrBablabrar
@MrBablabrar Жыл бұрын
Dhanvaad. Aa. Ji
@baljotbrar9229
@baljotbrar9229 2 жыл бұрын
ਪੋਤਾ ਆਪਣੇ ਦਾਦੇ ਦਾ ਪੱਖ ਜ਼ਰੂਰ ਪੂਰਦਾ ਤੁਸੀਂ ਵੀ ਗਾੰਧੀ ਦੀ ਤਾਰੀਫ਼ ਕੀਤੀ ਤਾਂ ਹੈ ਪਰ ਪੰਜਾਬ ਵਾਸਤੇ ਇਕ ਵਾਰ ਵੀ ਨਹੀਂ ਲਫਜ਼ ਸੁਣਨ ਨੂੰ ਮਿਲਿਆ 🙏🏻
@penduaustralia
@penduaustralia 2 жыл бұрын
Maaf kareyo bhai sahab Gandhi di tareef kithe kiti gayi hai? Asi kitaab di gal kiti bas ke ohne kitaab ch eh likheya te ohne sadiyan eh galtiyan dasiyan...
@ranbirsinghgill3033
@ranbirsinghgill3033 Жыл бұрын
Brar sahib, i will give you one suggestion, pl read Autobiography of Mahatma Gandhi. Like you i was ardent hater of Gandhi ji till i read his biography. With few exceptions he was exceptionally extra ordinary personality .
@yilts9748
@yilts9748 Жыл бұрын
@@ranbirsinghgill3033 I have read his autobiography. It shows how he mainstreamed Hindu Nationalism before Savarkar. He is original Hindutva guy. Start reading his works from Hind Swaraj. Read nothing else but Hind Swaraj, where he wants to ban technology like trains. You will know how Hindutva was in his spirit.
@NimarNoorSingh
@NimarNoorSingh Жыл бұрын
@@penduaustralia ryt
@NimarNoorSingh
@NimarNoorSingh Жыл бұрын
@@ranbirsinghgill3033 yes inna vi mada nahi c oo
@nardevsingh4426
@nardevsingh4426 6 ай бұрын
ਧੰਨਵਾਦ ਜੀ ਜਾਣਕਾਰੀ ਦਿੱਤੀ
@Neeti92
@Neeti92 Жыл бұрын
ਸਰ ਮੈਂ ਆਪ ਜੀ ਨੂੰ ਬਹੁਤ ਸਮੇਂ ਤੋਂ ਪੜ੍ਹਦੀ ਆਈ ਹਾਂ ਸੋ ਆਪ ਦੇ recommend ਕਰਨ ਤੇ ਮੈਂ ਵੀ ਇਹ ਬੁੱਕ ਪੜ੍ਹੀ। ਪਰ ਮੈਨੂੰ ਤਾਂ ਇਸ ਬੁੱਕ ਵਿੱਚ ਸਿਰਫ ਪੱਖਪਾਤੀ ਨਜ਼ਰੀਆ ਹੀ ਦੇਖਣ ਨੂੰ ਮਿਲਿਆ। ਹਰ ਗੱਲ ਨੂੰ ਜਾਣ ਬੁੱਝ ਕੇ ਸਿੱਖਾਂ ਦੇ ਖਿਲਾਫ਼ ਲਿਖਿਆ ਗਿਆ ਤੇ ਹਰ ਜਗ੍ਹਾ ਸਿੱਖਾਂ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਾਲਾਤਾਂ ਕਰਕੇ ਹੀ ਸੰਭਵ ਹੋਇਆ ਦੱਸਿਆ ਗਿਆ ਹੈ। ਉਹਨਾਂ ਦੀ ਕਾਬਲੀਅਤ ਨੂੰ ਪੂਰੀ ਤਰਾਂ ਝੁਠਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
@penduaustralia
@penduaustralia Жыл бұрын
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਿਤਾਬ ਪੜ੍ਹ ਕੇ ਉਹਦੇ ਬਾਰੇ ਇਹ ਵਿਚਾਰ ਰੱਖੇ। ਜਿੱਥੇ ਜਿੱਥੇ ਇਹ ਕਿਤਾਬ ਵਿਕ ਰਹੀ ਹੈ ਉਥੇ ਜਾ ਕੇ ਇਹ ਵਿਚਾਰ review section ਵਿਚ ਜ਼ਰੂਰ ਲਿਖੋ ਜੀ ਅਤੇ ਹੋ ਸਕੇ ਤੇ ਲੇਖਕ ਨੂੰ email ਵੀ ਜ਼ਰੂਰ ਕਰਨਾ ਕੇ ਆਪ ਜੀ ਦੀ ਕਿਤਾਬ ਦੇ ਵਿਚ ਬਹੁਤ ਸਾਰੇ ਤੱਥ ਜਾਣ ਬੁੱਝ ਪੱਖਪਾਤੀ ਹਨ। ਸਾਡਾ ਇਹੀ ਮਕਸਦ ਹੈ ਕਿ ਪੰਜਾਬੀ ਸੁਚੇਤ ਹੋਣ ਅਤੇ ਹਰ ਗੱਲ ਦਾ ਬਣਦਾ ਜਵਾਬ ਜ਼ਰੂਰ ਦੇਣ।
@jaswindersingh-po7hh
@jaswindersingh-po7hh 2 жыл бұрын
ਪੇਂਡੂ ਆਸਟ੍ਰੇਲੀਆ ਅਤੇ ਪ੍ਰੋ ਪੰਨੂ ਸਹਿਬ ਜੀ ਬਹੁਤ ਵਧੀਆ ਲੱਗਿਆ ਪੰਜਾਬ ਬਾਰੇ ਰਾਜਮੋਹਨ ਗਾਂਧੀ ਦੀ ਕਿਤਾਬ ਬਾਰੇ ਜਾਣਕਾਰੀ ਦੇਣ ਲਈ।
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਬਰਾੜ ਸਾਹਬ ਪੂਜਨੀਕ ਪ੍ਰਫੇਸਰ ਸਾਹਿਬ ਨੂੰ ਪੁਛਣਾ ਕਿ ਚੌਰਾਸੀ ਦੇ ਸਿੱਖ ਨਸਲਕੁਸ਼ੀ ਹੋਈ ਲੱਖਾਂ ਸਿੱਖ ਜੋ ਭਾਰਤ ਨੂੰ ਆਪਣਾ ਦੇਸ਼ ਸਮਝਦੇ ਸੀ ਉਸੇ ਦੇਸ਼ ਦੇ ਤੰਤਰ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹਜ਼ਾਰਾਂ ਕਤਲ ਕੀਤੇ ਸਿੱਖ, ਹਜ਼ਾਰਾਂ ਸਿੱਖ ਬੀਬੀਆਂ ਦੀ ਪਤ ਲੁੱਟੀ ਗਈ ਤੇ ਲੱਖਾਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਲੁਟਿਆ ਕੁੱਟਿਆ ਗਿਆ ਤੇ ਉਸ ਤੋਂ ਪਿਹਲਾ ਸਿੱਖਾਂ ਦਾ ਤਖ਼ਤ ਢਾਹ ਦਿੱਤਾ ਗਿਆ ਤੇ ਪੰਜਾਬ ਤੇ ਪੰਜਾਬ ਤੋਂ ਬਾਹਰੋ ਹੋਰ ਗੁਰਦੁਆਰਿਆਂ ਨੂੰ ਸਾੜਿਆ ਗਿਆ ਤੇ ਲੱਖਾਂ ਸਿੱਖ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਉਸ ਬਾਰੇ ਵੀ ਗਾਂਧੀ ਦਾ ਪੋਤਾ ਲਿਖਦਾ ਕਿ ਹਿੰਦੁਆਂ ਦਾ ਸੁਭਾਅ ਕਿਹੋ ਜਿਹਾ ਏ! ਸਿਖਾਂ ਦਾ ਤਖ਼ਤ ਢਾਹ ਦਿੱਤਾ ਗਿਆ ਹੋਵੇ ਤੇ ਤਖ਼ਤ ਵਾਲੀ ਜਗਾ ਅਮ੍ਰਿਤਸਰ ਦੇ ਕੁਝ ਅਖੌਤੀ ਹਿੰਦੂ ਫੋਜੀਆਂ ਨੂੰ ਵਿਸਕੀ ਪਿਆ ਕਿ ਤੇ ਲੱਡੂ ਵੰਡ ਕੇ ਜਸ਼ਨ ਮਨਾ ਰਹੇ ਸਨ ਤੇ ਬਾਅਦ ਵਿਚ ਦਿੱਲੀ ਦੀਆਂ ਸੜਕਾਂ ਤੇ ਸਿੱਖ ਮਾਰੇ ਜਾ ਰਹੇ ਸਨ ਉਸ ਬਾਰੇ ਗਾਂਧੀ ਦਾ ਪੋਤਰਾ ਕਿ ਆਖਦਾ ਹਿੰਦੂਆਂ ਬਾਰੇ? ਗੋਡਸੇ ਨੇ ਗਾਂਧੀ ਨੂੰ ਮਾਰਿਆ ਤੇ ਦੰਗੇ ਨਹੀਂ ਕੀਤੇ ਹਿੰਦੁਆਂ ਸਗੋ ਉਸ ਨੂੰ ਸੂਰਮਾਂ ਆਖਦੇ ਨੇ, ਰਾਜੀਵ ਗਾਂਧੀ ਦਾ ਕਤਲ ਹੋਣ ਤੋਂ ਬਾਅਦ ਇਹ ਸਿਆਣੀ ਕੌਮ ਹਿੰਦੂ ਦੰਗਾ ਨਹੀਂ ਕਰਦੀ ਪਰ ਪ੍ਰਧਾਨ ਮੰਤਰੀ ਦੇ ਮਾਰਨ ਤੇ ਇਹ ਕੌਮ ਕਿਉਂ ਸਿੱਖਾਂ ਦੀ ਨਸਲਕੁਸ਼ੀ ਕਰਦੀ ਰਹੀ?ਇਹ ਲਿਖਿਆ ਉਸ ਨੇ ਕਿਤਾਬ ਵਿਚ ਕਿ ਸਿੱਖਾਂ ਨੂੰ ਟਾਰਗੇਟ ਕਰਦਾ ਰਿਹਾ ਗਾਂਧੀ ਦਾ ਪੋਤਰਾ?ਇਹ ਤਾਂ ਗੁਜਰਾਤੀ ਬੜੇ ਛਾਤਰ ਨੇ ਵਡਿਆਈ ਵੀ ਇਸ ਤਰੀਕੇ ਨਾਲ ਕਰਨਗੇ ਕਿ ਵਿਚ ਬੁਰੀਆਈ ਛੁਪੀ ਹੋਵੇਗੀ? ਸਿੱਖ ਪੰਥ ਤਾਂ ਉਸੇ ਦਿਨ ਬੁਰਾ ਲੱਗਣਾ ਸ਼ੁਰੂ ਹੋ ਗਿਆ ਜਦ ਬਾਬੇ ਨਾਨਕ ਨੇ ਜੇਨੇਓ ਨਹੀਂ ਸੀ ਪਹਿਨਿਆ 🙏🏼
@JagroopSingh-no7xy
@JagroopSingh-no7xy 2 жыл бұрын
ਤੁਸੀ 100 ਸੱਚ ਕਿਹਾ
@VIKRAMSINGH-jd6mc
@VIKRAMSINGH-jd6mc 2 жыл бұрын
Hajaaran salan ton ehi kuch hoya shikyat karn da ki faida
@JagroopSingh-no7xy
@JagroopSingh-no7xy 2 жыл бұрын
@@VIKRAMSINGH-jd6mc ਕੀ ਮਤਲਬ
@jattmoosewala83
@jattmoosewala83 2 жыл бұрын
ਸਾਰਾ ਗਰੰਥ ਸਾਹਿਬ ਤਾਂ ਰਾਮ ਤੇ ਕ੍ਰਿਸ਼ਨ ਦੇ ਨਾਮ ਸਿਮਰਨ ਨਾਲ ਭਰਿਆ ਪਿਆ ਹੈ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
@@jattmoosewala83 ਇਹ ਸਭ ਨਾਂਮ ਅਕਾਲ ਪੁਰਖ ਦੇ ਨੇ,,
@SarwanSingh-pz8uh
@SarwanSingh-pz8uh 2 жыл бұрын
ਬਹੁਤ ਅੱਛਾ ਲੱਗਾ ਜੀ ਪੰਨੂ ਸਾਹਿਬ ਧੰਨਵਾਦ
@WilliamgamersPB
@WilliamgamersPB Жыл бұрын
Sat sheri akal vadde veer... please end te jdo episode mukk jnda taa os book di koi pic ja please os bare title ds dya kro ji..🙏
@kulbirsinghsandhu6472
@kulbirsinghsandhu6472 2 жыл бұрын
ਮਿੰਟੂ ਜੀ2 ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਪਨੂੰ ਜੀ ਨੇ ਬਾਬਤ ਲਿਖਤ ਰਾਜ ਮੋਹਨ ਗਾਂਧੀ ਜੀ ਆਪ ਦਾ ਧੰਨਵਾਦ ਹ ਜੋ ਆਪ ਇਸ ਚੈਨਲ ਰਹੀ ਇਹੋ ਜਹੇ ਵਿਦਵਾਨਾਂ ਨੂੰ ਸਾਨੂ ਸੁਨਣ ਦਾ ਮੌਕਾ ਮਿਲਦਾ ਹੈ
@gursiratkaur8249
@gursiratkaur8249 2 жыл бұрын
Book ta daso
@gursiratkaur8249
@gursiratkaur8249 2 жыл бұрын
Kindly send the title of in Punjabi
@gfghffhh3984
@gfghffhh3984 Жыл бұрын
ਬਹੁਤ ਵਧੀਆ ਹੈ ਭੁਲੇਖਾ ਦੂਰ ਹੋਇਆ ਹੈ
@Bhai-uf1vi
@Bhai-uf1vi Жыл бұрын
Thanks ❤
@pardeepkang2209
@pardeepkang2209 Жыл бұрын
Bhut vdia kgga ji
@dharmindersingh2052
@dharmindersingh2052 2 жыл бұрын
ਬੋਹਤ ਹੀ ਵਧੀਆ ਗੱਲਾਂ ਸਿੱਖਣ ਨੂੰ ਮਿਲੀਆਂ ਵੀਰ ਜੀ।ਸੱਚ ਤਾਂ ਸੱਚ ਹੀ ਹੁੰਦਾ। ਝੂਠ ਤੋਂ ਗੁਰੇਜ ਕਰੀਏ ਉਹ ਕਿਤਾਬ ਮੈਂ v ਜ਼ਰੂਰ ਪੜ੍ਹਨੀ ਜੇ ਕਿਧਰੇ ਮਿਲ ਜਾਵੇ।🙏
@Beant_bariwala22
@Beant_bariwala22 Жыл бұрын
ਨੈੱਟ ਤੇ pdf ਹੈਗਾ ਵੀਰ ਜੀ
@mohinderpalsingh8594
@mohinderpalsingh8594 Жыл бұрын
Dhanvad ji
@surinderjeetbhullar6398
@surinderjeetbhullar6398 4 ай бұрын
ਮੈਂ 2016 ਵਿੱਚ ਇਹ ਕਿਤਾਬ ਪੜ੍ਹੀ ਸੀ ਬਹੁਤ ਕਮਾਲ ਲਿਖਿਆ ਰਾਜਮੋਹਨ ਗਾਂਧੀ ਨੇ ਮੈਨੂੰ ਲੱਗਦਾ ਜੇ ਪੰਜਾਬ ਦੇ ਸੰਪੂਰਨ ਇਤਿਹਾਸ ਨੂੰ ਜਾਣਨਾ ਤਾਂ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ
@Vikramjeetsinghmeet
@Vikramjeetsinghmeet 2 жыл бұрын
1.ਗਾਂਧੀ ਦੇ ਪੋਤਰੇ ਨੇ ਵੀ ਇਹੋ ਪੈਂਤੜਾ ਵਰਤਿਆ,,, ਪੰਜਾਬੀਆਂ ਦੇ ਸੰਤਾਪ ਦਾ ਕਾਰਨ ਪੰਜਾਬੀ ਹੀ ਸਨ,,, ੨. ਇਹੋ ਗਾਂਧੀ ਗੁਰੂ ਸਾਹਿਬਾਨ ਨੂੰ ਭਟਕਿਆ ਹੋਇਆ ਰਹਿਬਰ ਕਹਿੰਦਾ ਸੀ ,, ਸਿੱਖ ਗਾਂਧੀ ਨੂੰ ਸਮਝ ਚੁੱਕੇ ਸੀ,, ਸੁ ਗਾਂਧੀ ਦੇ ਪੋਤਰੇ ਦਾ ਇਹ ਕਹਿਣਾ ਕੇ ਸਿੱਖ ਗਾਂਧੀ ਨੂੰ ਸਮਝ ਨਹੀਂ ਸਕੇ ਇਹ ਫਜ਼ੂਲ ਗਲ ਹੈ ,, ੩. ਜਿਸ ਦਿਨ ਕਿਤਾਬ ਪੜ੍ਹੀ ਤਦ ਹੋਰ ਵੀ ਬਹੁਤ ਕੁੱਝ ਲਿਖਣ ਨੂੰ ਮਿਲ ਜਾਵੇਗਾ,, ਪਰ ਇਕ ਗੁਜਰਾਤੀ ਪੰਜਾਬ ਦਾ ਇਤਿਹਾਸ ਲਿਖੇ ਤਾਂ ਜ਼ਰੂਰੀ ਨਹੀਂ ਇਸ ਪਿੱਛੇ ਉਸਦੀ ਮਨਸ਼ਾ ਪਰੳਪਕਾਰ ਤੇ ਪਿਆਰ ਵਾਲੀ ਹੋਵੇ ,, ਇਹ ਉਸੇ ਸਟੇਟ ਦੀ ਸਪਾਂਸਰ ਕਿਤਾਬ ਵੀ ਹੋ ਸਕਦੀ ਹੈ ,, ਜੋ ਆਜ਼ਾਦੀ ਮਿਲਣ ਦੇ ਤੁਰੰਤ ਬਾਅਦ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਹੋਣ ਦਾ ਫਤਵਾ ਜਾਰੀ ਕਰਦੀ ਹੈ ,,,
@penduaustralia
@penduaustralia 2 жыл бұрын
ਸਰਦਾਰ ਵਿਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ. ਵੈਸੇ ਤਾਂ ਸਾਡਾ ਦਿਲ ਨਹੀਂ ਸੀ ਕਿ ਕਿਸੇ ਵੀ ਕਮੈਂਟ ਦਾ ਜਵਾਬ ਦਿੱਤਾ ਜਾਵੇ ਪਰ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਇਸ ਲਈ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਸਮਝਿਆ ਕਿਓਂਕਿ ਤੁਸੀਂ ਪ੍ਰਚਾਰ ਦੌਰਾਨ ਵੀ ਸ਼ਾਇਦ ਹਨ ਗੱਲਾਂ ਦਾ ਜ਼ਿਕਰ ਕਰੋਗੇ. ਤੁਹਾਡੇ ੩ ਹੀ ਸਵਾਲਾਂ ਦੇ ਜਵਾਬ ਇਹ ਹਨ ੧. ਗੁਰਬਾਣੀ ਮੁਤਾਬਿਕ ਗੁਰੂ ਸਾਹਬ ਵੀ ਹੀ ਕਹਿੰਦੇ ਹਨ ਕਿ ਮਨੁੱਖ ਦੇ ਦੁੱਖਾਂ ਦਾ ਜਿੰਮੇਵਾਰ ਉਹ ਖੁਦ ਹੀ ਹੈ ਕੀ ਉਹ ਗ਼ਲਤ ਕਹਿ ਰਹੇ ਹਨ? ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ ੨. ਦੂਜੀ ਗੱਲ ਤੁਸੀਂ ਇਕ ਪਾਸੇ ਦੀ ਗੱਲ ਹੀ ਕੀਤੀ ਹੈ ਜਦੋਂ ਕਿ ਵੀਡੀਓ ਚ ਪ੍ਰੋ ਸਾਹਬ ਬੋਲ ਰਹੇ ਹਨ ਕਿ ਉਸਨੇ ਕਿਹਾ ਕਿ ਨਾ ਮੇਰਾ ਦਾਦਾ ਸਿੱਖਾਂ ਨੂੰ ਸਮਝ ਸਕਿਆ ਤੇ ਨਾ ਸਿੱਖ ਮੇਰੇ ਦਾਦੇ ਨੂੰ. ੩. ਤੁਸੀਂ ਜ਼ਰੂਰ ਕਿਤਾਬ ਪੜ੍ਹੋ. ਅਸੀਂ ਵੀਡੀਓ ਦੇ ਅਖੀਰ ਚ ਇਹ ਵੀ ਕਿਹਾ ਕਿ ਅਸੀਂ ਵੀ ਹਰ ਗੱਲ ਨਾਲ ਸਹਿਮਤ ਨਹੀਂ ਹਾਂ ਪਰ ਫੇਰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕੌਣ ਸਾਡੇ ਬਾਰੇ ਕਿ ਸੋਚਦਾ ਹੈ. ਇਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਿੱਖ ਕਿਸੇ ਦੂਜੇ ਨੂੰ ਓਹਦੇ ਧਰਮ, ਜਾਤ, ਸੂਬੇ ਜਾਂ ਭਾਸ਼ਾ ਕਰਕੇ ਬੇਗਾਨਾ ਜਾਂ ਬੁਰਾ ਨਹੀਂ ਗਰਦਾਨ ਸਕਦਾ. ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਬਹੁਤ ਸਾਰੇ ਸਿੱਖ ਧਰਮ ਦੇ ਵਿਦਵਾਨ ਵੀ ਨਾ ਤਾਂ ਸਿੱਖ ਸਨ ਤੇ ਨਾ ਹੀ ਪੰਜਾਬੀ, ਪਰ ਅਸੀਂ ਓਹਨਾ ਤੇ ਕਦੇ ਕਿੰਤੂ ਪ੍ਰੰਤੂ ਨਹੀਂ ਕਰਦੇ. ਜਿਵੇ ਕਿ ਪੰਜ ਦੇ ਪੰਜ ਪਿਆਰੇ ਵੀ ਪੰਜਾਬ ਤੋਂ ਨਹੀਂ ਸਨ. ਹਰ ਇਨਸਾਨ ਦਾ ਆਪਣਾ ਨਜ਼ਰੀਆ ਹੈ. ਜੋ ਗੱਲ ਖੁੱਲੇ ਦਿਲ ਨਾਲ ਸੋਚ ਕਿ ਲੱਗੇ ਕਿ ਇਹ ਸੱਚ ਹੋ ਸਕਦੀ ਹੈ, ਚਾਹੇ ਉਹ ਸਾਡੀ ਕਮੀ ਹੀ ਕਿਉਂ ਨਾ ਹੋਵੇ, ਉਹਨੂੰ ਮੰਨ ਲੈਣ ਚ ਕੋਈ ਗ਼ਲਤੀ ਨਹੀਂ ਹੁੰਦੀ. ਗੁਰੂ ਜੀ ਦੇ ਦੱਸੇ ਰਾਹ ਮੁਤਾਬਿਕ ਸਾਡਾ ਨਾ ਤੇ ਕੋਈ ਦੁਸ਼ਮਣ ਹੈ ਤੇ ਨਾਂ ਕੋਈ ਬੇਗਾਨਾ. ਬਾਕੀ ਰਹੀ ਗੱਲ ਸਟੇਟ ਸਪੌਂਸਰ ਕਿਤਾਬ ਦੀ ਤਾਂ ਸਾਨੂੰ ਅੱਜ ਤੱਕ ਕੋਈ ਫਰਕ ਨਹੀਂ ਪਿਆ ਕਿ ਸਟੇਟ ਸਾਡੇ ਬਾਰੇ ਕੀ ਕਹਿੰਦੀ ਜਾਂ ਸੋਚਦੀ ਹੈ. ਸਟੇਟ ਨੇ ਹੀ ਸਿੱਖਾਂ ਨੂੰ ਕੁੰਡਲੀਏ ਸੱਪ ਕਿਹਾ ਸੀ ਤਾਂ ਅਸੀਂ ਅੱਜ ਵੀ ਮਾਣ ਨਾਲ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦੇ ਭੁਚੰਗੀ ਕਹਿੰਦੇ ਹਾਂ. ਹੋ ਸਕਦਾ ਹੈ ਕਿ ਤੁਹਾਡੇ ਮਨ 'ਚ ਅਜੇ ਵੀ ਹੋਰ ਸਵਾਲ ਖੜੇ ਹੋਣਗੇ. ਪਰ ਕੋਸ਼ਿਸ਼ ਕਰਨਾ ਕਿ ਓਹਨਾ ਸਵਾਲਾਂ ਨੂੰ ਪਹਿਲਾਂ ਗੁਰਬਾਣੀ ਦੇ ਅਧਾਰ ਤੇ ਹੀ ਹਰ ਤਰਫ ਤੋਂ ਸੋਚ ਕਿ ਦੇਖਣਾ ਜੀ. ਕੋਈ ਲਫ਼ਜ਼ ਵੱਧ ਘਾਟ ਬੋਲਿਆ ਗਿਆ ਹੋਵੇ ਤੇ ਮਾਫੀ ਚਾਹੁੰਦੇ ਹਾਂ ਜੀ. ਮਨਪ੍ਰੀਤ ਸਿੰਘ
@wisdomhigh5808
@wisdomhigh5808 2 жыл бұрын
ਮੈਂ ਪਰਮਜੀਤ ਸਿੰਘ ਦਸੂਹਾ ਹੁਸ਼ਿਆਰਪੁਰ। ਕਿਰਪਾ ਕਰਕੇ ਖਚਰੇ ਗਾਂਧੀ ਬਾਰੇ ਲਹੌਰੀ ਰਾਮ ਬਾਲੀ ਜਲੰਧਰ ਦੀਆਂ ਲਿਖਤਾਂ ਪੜ੍ਹ ਲਵੋ=ਕੀ ਗਾਂਧੀ ਮਹਾਤਮਾ ਸੀ।ਬਾਲੀ ਦੀ ਇੱਕ ਲਿਖਤ ਪ੍ਰੈਸ ਵਿੱਚ ਛਪਦੀ ਹੀ ਜਰਵਾਣਿਆਂ ਨੇ ਰੁਕਵਾ ਦਿੱਤੀ।ਉਹ ਸੀ "ਰੰਗੀਲਾ ਗਾਂਧੀ"। ਜਰਮਨ ਦਾ ਇੱਕ ਗੋਰਾ ਲੌਂਡਾ ਵੀ ਇਸ ਦੇ ਸੰਪਰਕ ਵਿੱਚ ਰਿਹਾ ਹੈ। ਸਰੋਜਨੀ ਨਾਇਡੂ ਨੂੰ ਉਸ ਦੇ ਘਰ ਵਾਲਾ ਬੜੀ ਮੁਸ਼ਕਲ ਇਸ ਕੋਲੋਂ ਲੈ ਕੇ ਗਿਆ ਸੀ। ਬਹੁੱਤ ਕੁੱਝ ਹੈ ਇਸ ਦੇ ਬਾਰੇ ਜੋ ਲੁਕਿਆ ਹੋਇਆ ਹੈ। ਇਸੇ ਕਰਕੇ ਇੱਕ ਲੜਕੀ ਨੇ ਅੱਜ ਤੋਂ 10 ਕੁ ਸਾਲ ਪਹਿਲਾਂ ਸੈਂਟਰ ਸਰਕਾਰ ਤੋਂ ਪੁੱਛਿਆ ਸੀ ਕਿ ਇਸ "ਮੋਹਨ ਦਾਸ ਕਰਮ ਚੰਦ ਗਾਂਧੀ"ਨੂੰ ਮਹਾਤਮਾ ਦਾ ਦਰਜ਼ਾ ਕਿਸ ਨੇ ਦਿੱਤਾ। ਮੌਜੂਦਾ ਹਕੂਮਤ ਜਾਂ ਤਾਂ ਨੱਥੂਰਾਮ ਗੋਡਸੇ ਨੂੰ ਆਤੰਕਵਾਦੀ ਮੰਨੇ ਜਿਸ ਦਾ ਮੰਦਰ ਬਣਾ ਕੇ ਪੂਜਦੇ ਹਨ। ਜਾਂ ਫਿਰ ਗਾਂਧੀ ਦੇ ਮੱਥੇ ਤੋਂ ਮਹਾਤਮਾ ਦਾ ਲੇਬਲ ਉਤਾਰ ਕੇ "ਰੰਗੀਲਾ ਗਾਂਧੀ"ਦਾ ਲੇਬਲ ਲਗਾਇਆ ਜਾਵੇ।
@ajmersingh3905
@ajmersingh3905 2 жыл бұрын
ਤਰਫ਼ਦਾਰ ਨਹੀਂ ਸਚੇ ਲੋਕ ਚੰਗੇ ਲਗਦੇ ਹਨ ..ਉਮਰ ਦੇ ਅਸੀਵੇਂ ਸਾਲ ਚ ਲਭੇ ਹੋ ਕੀ ਲਾਭ ਪ੍ਰਾਪਤ ਕਰ ਸਕਾਂਗਾ ...ਦੁੱਖ ਹੈ
@booktubing6937
@booktubing6937 Жыл бұрын
ਪ੍ਰੋ ਸਾਹਿਬ ਜੀ ਦੀ ਕਿਤਾਬ ਦਾ ਕੀ ਨਾਮ ਆ ਜਿਸ ਬਾਰੇ ਗੱਲ ਹੋ ਰਹੀ ਆ
@SatpalSingh-rt6gi
@SatpalSingh-rt6gi Жыл бұрын
Bilkul shi gall kiti...aasi panjabi ik pakh dekh de aa
@lakhbirsingh4351
@lakhbirsingh4351 2 жыл бұрын
ਚੰਗੀ ਪੁਸਤਕ ਦੀ ਜਾਣਕਾਰੀ ਲਈ ਧੰਨਵਾਦ ਜੀ।
@jatinderkaur5557
@jatinderkaur5557 Жыл бұрын
It's great job of 22 g mintoo Brar n Pannu Saab but ajj Jo Punjab Wich chal reha lagda a k oh es literature to anjaan ne
@BhajanSingh-rg3mc
@BhajanSingh-rg3mc Жыл бұрын
ਬਹੁਤ ਵਧੀਆ
@HarpreetSingh-yi8jy
@HarpreetSingh-yi8jy Жыл бұрын
Always best Pannu sir thanks mintu bai salute aa bhout time baad judiya main dubara 🙏 khich ke rakho kammm
@KuldipSidhu-ro1wl
@KuldipSidhu-ro1wl Жыл бұрын
Thank you Pannu ji sanu kirrar Dee aslyat dikha diti. Wade poet aaye aa. Poetry wich bhi sikha nu kurahe paunde firde Han.
@dilbagpannu4487
@dilbagpannu4487 2 жыл бұрын
Very great man I feel proud on you the way you explain Pannu a78
@gurpreetmaan4707
@gurpreetmaan4707 2 жыл бұрын
Great
@blackbrightnesscarexperts4496
@blackbrightnesscarexperts4496 2 жыл бұрын
Ok good and thanks for your time
@kulbirsinghdhanju3768
@kulbirsinghdhanju3768 2 жыл бұрын
As usual this episode is very interesting and informative. Thanks.
@robinsharma6006
@robinsharma6006 2 жыл бұрын
What a beautiful initiative 👏 by you sir
@VIJAYq5x
@VIJAYq5x 4 ай бұрын
वाकई प्रोफेसर पनू जी आपका अंदाजे बयान अलग है
@bupindersingh7592
@bupindersingh7592 Жыл бұрын
Kamaal di jaankari.
@diljitsidhu384
@diljitsidhu384 2 жыл бұрын
Very nice
@sukhdevsahota9326
@sukhdevsahota9326 2 жыл бұрын
Boohat vadhia jankaree wonderful
@jasswarring9250
@jasswarring9250 2 жыл бұрын
ਬਹੁਤ ਵਧੀਆ ਵਿਚਾਰ ਪੰਨੂ ਸਾਹਬ
@tarlochansingh5091
@tarlochansingh5091 5 ай бұрын
ਪੰਨੂੰ ਸਾਹਿਬ ਦਿੱਲ ਕਰਦਾ ਤੁਹਾਨੂੰ ਸੁਣਦੇ ਰਹੀਏ।
@PriyaSharma-ug7jl
@PriyaSharma-ug7jl 7 ай бұрын
❤❤❤
@kirtandhillon6949
@kirtandhillon6949 Жыл бұрын
Wish to read this book.
@jagjeetaulakh4308
@jagjeetaulakh4308 2 жыл бұрын
Vadmuli jankari g
@blackbrightnesscarexperts4496
@blackbrightnesscarexperts4496 2 жыл бұрын
Ok good and thanks for
@badhanbhatti3247
@badhanbhatti3247 2 жыл бұрын
Excellent recording of Pannu Sahib about Panjabi of Gandhi.
@HarjinderSINGH-gh6hr
@HarjinderSINGH-gh6hr Жыл бұрын
ਬਹੁਤ ਵਧੀਆ ਜੀ! ਮੈਂਨੂੰ ਮੀਰਆਬ (ਮੀਰਾਬ) ਸ਼ਬਦ ਦਾ ਅਰਥ ਨਹੀਂ ਸੀ ਪਤਾ, ਇਸ ਵੀਡਿਓ ਤੋਂ ਪਤਾ ਚੱਲਿਆ! 🙏
@manib6594
@manib6594 2 жыл бұрын
Njara aa gea sunke
@lsnandha7663
@lsnandha7663 2 жыл бұрын
बहुत बेहतरीन लिखी है
@keharsinghsandhu6502
@keharsinghsandhu6502 2 жыл бұрын
I have also read this book Translation work Of Pannu Sahib is praiseworthy
@jaskiranbedi6008
@jaskiranbedi6008 Жыл бұрын
Thanks a lot for this video 🙏🏻 Lots of respect to you Pannu sir🙏🏻
@Gurmukkh
@Gurmukkh 2 жыл бұрын
ਧੰਨਵਾਦ
@muhammadsohaib8718
@muhammadsohaib8718 2 жыл бұрын
Mintu paji love from Pakistan 🇵🇰 ❤
@sukhjapsingh3715
@sukhjapsingh3715 2 жыл бұрын
True views
@someguy2707
@someguy2707 2 жыл бұрын
This shows such a nice image of Punjabis in the eyes of the non-punjabis 👌👌🌹🌹
@satnambawa0711
@satnambawa0711 2 жыл бұрын
बहुत वदीया उपराला कीता गया जी। इक होर नवा कुज सिखण नूं मिलिया।
@glorysikhveterans5560
@glorysikhveterans5560 2 жыл бұрын
Great job 👏
@bupindersingh7592
@bupindersingh7592 2 жыл бұрын
Bahut jaankari bharpoor ji.
@lakhvirbhullar7706
@lakhvirbhullar7706 2 жыл бұрын
Very nice g 👌
@chamkaursingh8179
@chamkaursingh8179 2 жыл бұрын
ਹਨੇਰਿਆ ਤੋ ਰੋਸ਼ਨੀ ਵਲ ਇਹ ਸਫਰ ਜਾਰੀ ਰਹੇ । ਚਾਲ ਵਿੱਚ ਮਸਤੀ ਵੀ ਹੋਵੇ। ਪਰ ਖਬਰ ਸਾਰੀ ਰਹੇ।
@PargatSingh-ct4wr
@PargatSingh-ct4wr 2 жыл бұрын
Waheguru Ji Da Khalsa WaheGuru Ji ki Fateh Vire
@gillfarming3240
@gillfarming3240 Жыл бұрын
Waaah bai waaah gandhi da potra sikhan nu jimewar keh reha jalleyan wale baag di ghatna te muslmana nal hoye takraa da te sade professor saab te mintu g boht hass hass raaj mohan di sikhan nal nfrat nu ohde andaaj ch byan kr rhe ne te lok v sun k wah wah kr rhe ne boht afsos di gal hai
@akay3089
@akay3089 2 жыл бұрын
ਰਾਜ ਮੋਹਨ ਦੀ ਇੰਗਲਿਸ਼ ਕਿਤਾਬ ਬਾਰੇ ਤਾਂ ਪਤਾ ਸੀ ,,ਪਰ ਹੁਣ ਪਤਾ ਲੱਗਿਆ ਹਰਪਾਲ ਸਿੰਘ ਪੰਨੂ ਜੀ ਨੇ ਇਹਦਾ ਪੰਜਾਬੀ ਅਨੁਵਾਦ ਕੀਤਾ ,, ਧੰਨਵਾਦ ਜੀ ,, ਜ਼ਰੂਰ ਪੜ੍ਹਾਂਗੇ..
@gurkiratmaan3690
@gurkiratmaan3690 2 жыл бұрын
Bahut vadiya baba ji ❤❤
@parmindersingh7995
@parmindersingh7995 2 жыл бұрын
ਬਰਾੜ ਸਾਬ ਦਿਲ ਤੋਂ ਧੰਨਵਾਦ ਤੁਹਾਡਾ ਪੰਨੂੰ ਸਾਬ ਮੈਨੂੰ ਬਹੁਤ ਉਡੀਕ ਹੁੰਦੀ ਏ ਵੀਡਿਓ ਦੀ ਤੁਹਾਡੇ ਦਰਸ਼ਨ ਹੋ ਜਾਂਦੇ ਤੇ ਤੁਹਾਨੂੰ ਤੇ ਪੰਨੂ ਸਾਬ ਨੂੰ ਦਿਲ ਚ ਮਿਲਣ ਦੀ ਚਾਹ ਹੈ ਵੇਖ ਦੇ ਹਾ ਵਾਹਿਗੁਰੂ ਕਦੋ ਪੁਰੇ ਕਰਦੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ
@rajivlohatbaddi9231
@rajivlohatbaddi9231 Жыл бұрын
ਸਾਰਿਆਂ ਨੂੰ ਇਹ ਕਿਤਾਬ ਪੜਨੀ ਚਾਹੀਦੀ ਏ.... ਮੈਂ ਪੜੀ ਵੀ ਅੱਗੇ ਗਿਫਟ ਕੀਤੀ ਕਈ ਦੋਸਤਾਂ ਨੂੰ. ..... ਜੀਵੇ ਪੰਜਾਬ ਜੀਵੇ ਪੰਜਾਬੀ
@GurjantSingh-pe6ob
@GurjantSingh-pe6ob 2 жыл бұрын
ਪੰਨੂ ਸਾਹਿਬ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਕਰਕੇ ਬਹੁਤ ਵਧੀਆ ਕੀਤਾ ਹੈ, ਜਦੋਂ ਵੀ ਮਿਲੀ, ਜ਼ਰੂਰ ਪੜਾਂਗੇ, ਧੰਨਵਾਦ ਜੀ
@Gurmukkh
@Gurmukkh 2 жыл бұрын
ਇਹ ਕਿਤਾਬ ਵੀ ਬਾਕੀ ਕਿਤਾਬਾਂ ਵਾਂਗ ਪ੍ਰੋ ਸਾਹਿਬ ਦੀ ਵੈੱਬਸਾਈਟ ਤੇ free ਹੋਵੇਗੀ
@armycenterkhokhar9930
@armycenterkhokhar9930 2 жыл бұрын
@@Gurmukkh ਵੈੱਬਸਾਈਟ ਕਿਹੜੀ ਆ ਜੀ ਪਲੀਜ਼ ਦਸੋ ਜੀ ਮੈ ਕਿਤਾਬ ਲੈਣੀ ਆ ਜੀ
@penduaustralia
@penduaustralia 2 жыл бұрын
@@armycenterkhokhar9930 www.harpalsinghpannu.com
@wisdomhigh5808
@wisdomhigh5808 2 жыл бұрын
ਅਖੇ ਜੀ ਇਹ ਕਿਤਾਬ ਜਦੋਂ ਮਿੱਲੀ ਜ਼ਰੂਰ ਪੜਾਂਗੇ। ਕਿੱਥੋਂ ਮਿਲੇਗੀ ਇਸ ਕਿਤਾਬ ਦਾ ਮੀਂਹ ਤਾਂ ਪੈਣਾ ਨਹੀਂ। ਕਿਤਾਬਾਂ ਦੀਆਂ ਵੱਡੀਆਂ ਦੁਕਾਨਾਂ ਤੋਂ ਪਤਾ ਕਰੋ ਤੇ ਮੁੱਲ ਲੈ ਕੇ ਪੜ ਲੌ।
@gurjanttakipur6559
@gurjanttakipur6559 2 жыл бұрын
Har vaar di vaang eh interview v bhut knowledgeable laggi ji. Book purchase krke jaroor read krnage ji..
@prabjit7425
@prabjit7425 2 жыл бұрын
ਪੰਨੂ ਸਾਹਿਬ ਜੀ ਨੇ Episode 26 ਵਿੱਚ ਇੱਕ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਹੈ ਕਿ ਜਦੋਂ ਜਲਿਆਂ ਵਾਲੇ ਬਾਗ ਵਿੱਚ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਇਸ ਸਾਕੇ ਤੋਂ ਬਾਅਦ ਰਬਿੰਦਰ ਨਾਥ ਟੈਗੋਰ ਨੇ ਰੋਸ ਵਜੋਂ ਆਪਣਾ " Sir " ਦਾ ਅਵਾਰਡ ਅੰਗਰੇਜ਼ ਹਕੂਮਤ ਨੂੰ ਵਾਪਸ ਕਰ ਦਿੱਤਾ ਸੀ ਜੋ ਅੰਗਰੇਜ਼ ਹਕੂਮਤ ਵੱਲੋਂ ਉਸ ਨੂੰ ਮਿਲਿਆ ਹੋਇਆ ਸੀ । ਜਦੋਂ 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਸੀ ਤਾਂ ਉਸ ਸਾਕੇ ਤੋਂ ਬਾਅਦ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਜੀ ਨੇ ਆਪਣਾ ਪਦਮਸ੍ਰੀ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਕੀ ਤੁਸੀਂ ਦੱਸ ਸਕਦੇ ਹੋ ਕੇ ਹੋਰ ਕਿੰਨੀਆਂ ਕੁ ਮਹਾਨ ਸ਼ਖਸੀਅਤਾਂ ਨੇ ਆਪਣੇ ਅਵਾਰਡ ਸਰਕਾਰ ਨੂੰ ਵਾਪਸ ਕੀਤੇ ਸਨ ?? ਇਸ ਬਾਰੇ ਵੀ ਸੱਚ ਜਰੂਰ ਦੱਸੋ ਜੀ 🙏।
@ranbirsinghgill3033
@ranbirsinghgill3033 Жыл бұрын
Dear , One more great person i know is Sardar Khushwant Singh who returned his Padam shree after blue star operation
@Sandhuforever
@Sandhuforever 2 жыл бұрын
Bapu ji is interview naal main sehmat Nahi shyd tusi aje theoshophical society nu Nahi janya jo os time bharat ch kamm kr rahi c
@swaransingh483
@swaransingh483 2 жыл бұрын
Mintu Bhaji God bless u👍👍👍
@avtarsinghhundal7830
@avtarsinghhundal7830 Жыл бұрын
VERY GOOD performance PANU.JI
@avtarsinghsandhu9338
@avtarsinghsandhu9338 8 ай бұрын
ਅੱਜ ਜੋ ਮਰਜੀ ਲਿਖ ਦਿਉ ਪੜ ਲਾਉ, ਜੋ ਨੁਕਸਾਨ ਪੰਜਾਬ ਦਾ ਹੋਇਆ, 1947 ਤੋਂ ਬਾਅਦ ਹੋ ਰਿਹਾ ਅੱਜ ਤੱਕ, ਕਸੂਰਵਾਰ ਸਿਆਸਤਦਾਨ ਲੋਕ ਹੀ ਹਨ, ਹਰ ਪੱਖ ਤੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਏ। ਸਿੱਖ ਕੌਮ ਇਮਾਨਦਾਰ ਹੋਣ ਦੇ ਨਾਤੇ ਵੀ ਨੁਕਸਾਨ ਵਿੱਚ ਗਈ ਏ,
@surinderpalsingh485
@surinderpalsingh485 2 жыл бұрын
Nice Presentation g
@gurwinderbhangu799
@gurwinderbhangu799 2 жыл бұрын
ਪੰਜਾਬ ਤਕਸੀਮ ਦਰ ਤਕਸੀਮ। ਹੁਣ ਅਸੀਂ ਕੀ ਕਰੀਏ (ਵਾਰਿਸ)" ਜਵਾਬ ਦੀ ਉਡੀਕ,
@RavinderSingh-qt5pr
@RavinderSingh-qt5pr 2 жыл бұрын
ਬਹੁਤ ਕਮਾਲ ਦੀ ਕਿਤਾਬ ਹੈ। ਬਹੁਤ ਜਿਆਦਾ ਜਾਣਕਾਰੀ ਨਾਲ ਭਰੀ ਹੋਈ ਪਰ ਇਕ ਕਹਾਣੀ ਦੀ ਤਰ੍ਹਾਂ। ਖੋਜ ਬਹੁਤ ਹੀ ਗਹਿਰੀ ਕੀਤੀ ਗਈ ਹੈ ਇਤਹਾਸ ਉੱਤੇ। ਸਭ ਤੋਂ ਵਧੀਆ ਗੱਲ ਕਿਸੇ ਵੀ ਵਿਆਕਤੀ ਦਾ ਪੱਖ ਲਏ ਬਿਨਾਂ ਫੋਕੀ ਵਾਹ ਵਾਹ ਤੋਂ ਦੂਰ ਰਹਿ ਕੇ ਅਸਲ ਤੱਥਾਂ ਉਪਰ ਲਿਖੀ ਗਈ ਹੈ ਇਹ ਕਿਤਾਬ।
@RanjitSingh-jc2qf
@RanjitSingh-jc2qf Жыл бұрын
Ravinder Singh ji es book da punjabi vich ke name aa nd Amazon teh available howa ge ?
@RavinderSingh-qt5pr
@RavinderSingh-qt5pr Жыл бұрын
@@RanjitSingh-jc2qf punjab aurangjeb to Mountbatten
@jagdeep9264
@jagdeep9264 2 жыл бұрын
ਇਹ ਕਿਤਾਬ ਕਿੱਥੋ ਮਿਲੇਗੀ
@manindersingh4830
@manindersingh4830 11 ай бұрын
🙏
@PAGALSHAYARR
@PAGALSHAYARR 3 ай бұрын
ਸਭ ਗੱਲਾਂ ਸਹੀ ਆਦਰਣੀਯ ਪੰਨੂ ਜੀ ਪਰ ਪੰਜਾਬੀਆਂ ਨੂੰ ਸ਼ਾਂਤੀ ਦਾ ਪਾਠ ਗੁਰੂ ਨਾਨਕ ਦੇਵ ਜੀ ਨੇ ਕਈ ਸਦੀਆਂ ਪਹਿਲਾ ਹੀ ਪੜ੍ਹਾਤਾ ਸੀ , ਕੁਝ ਕੁ ਸ਼ਰਾਰਤੀ ਅਨਸਰਾਂ ਦੇ ਕਾਰਨ ਤੁਸੀ ਯਾ ਗਾਂਧੀ ਇਹ ਨਹੀਂ ਕਹਿ ਸਕਦੇ ਕਿ ਪੰਜਾਬੀਆਂ ਨੂੰ ਸ਼ਾਂਤੀ ਸਮਝ ਨਹੀਂ ਆਉਂਦੀ | ਸਾਰਿਆਂ ਨਾਲੋਂ ਵੱਧ ਧੱਕਾ ਹੋਣ ਦੇ ਬਾਵਜੂਦ ਸਭ ਤੋਂ ਜਾਦਾ ਸ਼ਾਂਤੀ ਪੰਜਾਬੀਆਂ ਨੇ ਹੀ ਰੱਖੀ ਹੈ ਜੀ । ਤੇ ਜਿੰਨੀ ਜਿਆਦਾ ਸ਼ਾਂਤੀ ਹੋਊ ਜਵਾਲਾਮੁਖੀ ਓੰਨਾ ਹੀ ਜਾਦਾ ਹੋਊ ।
@ginderkaur6274
@ginderkaur6274 Жыл бұрын
ਬਹੁਤ ਵਧੀਆ ਵਾਰਤਾਲਾਪ ਦੋਨਾਂ ਵੱਲੋਂ ਧੰਨਵਾਦ
@davindersingh2252
@davindersingh2252 2 жыл бұрын
ਬਹੁਤ ਸੋਹਣੀ ਕਿਤਾਬ ਆ ਤੇ ਵੱਡੀ ਵੀ ਆ ਹਰ ਇੱਕ ਪੰਜਾਬੀ ਨੂੰ ਪੜਨੀ ਚਾਹੀਦੀ ਆ
@ਰੱਬਰਾਖਾ-ਪ6ਞ
@ਰੱਬਰਾਖਾ-ਪ6ਞ 2 жыл бұрын
Very good bro
@kultarsingh3054
@kultarsingh3054 2 жыл бұрын
ਪੰਨੂ ਸਾਹਿਬ ਤੁਸੀ ਕਿਤਾਬ ਦਾ ਪੰਜਾਬੀ ਅਨੁਵਾਦ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜੀ ।ਧੰਨਵਾਦ ਜੀ ।
@ajabsingh2610
@ajabsingh2610 2 жыл бұрын
ਬਿਲਕੁਲ ਠੀਕ ਪੰਜਾਬੀ ਕਰਨ ਤੋਂ ਬਾਦ ਸੋਚਦਾ
@deepsimar5404
@deepsimar5404 Жыл бұрын
ਬੋਲ ਤੇ ਨਹੀਂ ਹਨ ਇਸ book ਦੀਂ ਪ੍ਰਸੰਸਾ ਕਰ ਸਕਾ. ਪਰ ਜੇਕਰ ਅਸੀਂ ਇਸ book ਨੂੰ ਅੱਜ ਦੇ ਸਮੇ ਅਨੁਸਾਰ ਪਰਦੇ ਹਾ ਤਾ ਬਹੁੱਤ ਕੁਜ ਨਿਖਰ ਕੇ ਸਾਹਮਣੇ ਆਓਂਦਾ ਹੈਂ.ਤਾ ਜੋਂ ਅਸੀਂ ਭਾਵਿੱਖ ਇਹ ਇਹ ਗਲਤੀਆਂ ਨਾ ਦੁਹਰਾਈਏ. ਇਸ ਗੱਲ to ਅੱਜ ਸਾਫ ਜ਼ਾਹਿਰ ਹੋ ਗਿਆ ਹੈਂ ਕਿ ਸਾਡੀ ਨਵੀਂ ਪੀਡ਼ੀ ਇਤਿਹਾਸ ਦੇ ਚਾਨਣ to ਕਿੰਨੀ ਦੂਰ ਹੈਂ.
@GurdevSingh-zg6ze
@GurdevSingh-zg6ze Жыл бұрын
ਕਿੱਥੋ ਮਿਲੂ ਜੀ
@penduaustralia
@penduaustralia Жыл бұрын
www.harpalsinghpannu.com
@billysingh1674
@billysingh1674 2 жыл бұрын
Gandhi was working for British, We still couldn’t understand That’s why he didn’t let that 1919 resolution approve 6th April incident was nothing in compare to 13 April.
@yilts9748
@yilts9748 Жыл бұрын
Biggest decision of Gandhi can be found from his behaviour during Poona Pact with Ambedkar. That is all you need to know about Gandhi. Gandhi should never be whitewashed despite what hackneyed professors tell. They have a rosy sunglasses about Gandhi.
Meri Zindagi Mere Lekh ~ Prof Harpal Singh Pannu ~ Mere Jazbaat Episode 35
1:15:51
Cat mode and a glass of water #family #humor #fun
00:22
Kotiki_Z
Рет қаралды 42 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Dr. Harpal Singh Pannu Dasam Granth Sahib Seminar, Sacramento, Ca
46:10
Panth Khalsa :: Panthic
Рет қаралды 65 М.
Sakhiyan Guru Nanak Dev Ji | Harpal Singh Pannu | BaniLive
1:27:01
BANI LIVE TV
Рет қаралды 133 М.
Cat mode and a glass of water #family #humor #fun
00:22
Kotiki_Z
Рет қаралды 42 МЛН