Fertilizer Management in Transplanted Rice (ਕੱਦੂ ਕਰਕੇ ਲਗਾਏ ਗਏ ਝੋਨੇ ਨੂੰ ਖਾਦਾਂ) Shergill Markhai

  Рет қаралды 157,931

Meri kheti Mera Kisan

Meri kheti Mera Kisan

Күн бұрын

Пікірлер: 698
@JassBawa-ig1nu
@JassBawa-ig1nu 3 ай бұрын
ਡਾਕਟਰ ਸਾਬ ਤੁਹਾਡਾ ਬਹੁਤ ਬਹੁਤ ਧਨਵਾਧ ਜੀ ਬਹੁਤ ਲਾਹੇਵੰਦ ਜਾਣਕਾਰੀ ਦੇਣ ਲਾਈ ਤੇ ਜਿਗਰੇ ਵਾਲੀ ਗੱਲ ਕਰ ਕ ਕਿਸਾਨਾਂ ਨੂੰ ਠੱਗੀ ਤੋ ਬਚਾਉਣ ਲਈ
@cropsinformation
@cropsinformation 4 жыл бұрын
ਸਹਿਕਾਰੀ ਸੁਸਾਇਟੀ ਵਿਚ ਵੀ ਜ਼ਿੰਕ ਬੈਕਟੀਰੀਆ, ਮਿਕਸਰ, ਸਿਟੀ ਕੰਪੋਸਟ, ਆਮ ਵਿਕ ਰਿਆ *ਖਾਦ,ਬੀਜ ਮਾਫੀਆਂ ਨਹੀਂ ਰੁਕ ਰਿਹਾ* ਕਿਸਾਨ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰੀਆਂ ਖੇਤੀਬਾੜੀ ਮਹਿਕਮਾ ......... 🤝
@MerikhetiMeraKisan
@MerikhetiMeraKisan 4 жыл бұрын
right ji
@parmindersingh71
@parmindersingh71 4 жыл бұрын
Very good
@pargatsngh984
@pargatsngh984 4 жыл бұрын
Sare sarkari mulajama te leadera da hissa hunda......ehi kuch chli jau.....kuch ni bigd da ehna da
@jaskaransinghjaskaransingh9483
@jaskaransinghjaskaransingh9483 4 жыл бұрын
Ajj sirsa city ch mai pr 126 beej da rate puchia kehnde 130 rs per kg m keha eh kime k england to aya sale thagg menu bil deyo sadi guarantee aa kehnde m keha m ni lena soda beej rakho basmati lau 1121
@ParamjitSingh-gu7tb
@ParamjitSingh-gu7tb 4 жыл бұрын
ਪ੍ਰਗਟ ਭਾਜੀ, ਡਰ ਦਾ ਵਪਾਰ ਬਣਾਇਆ ਹੋਇਆ ਇਹਨਾਂ ਲੁਟੇਰਿਆਂ ਨੇ। ਜਦੋਂ ਤੱਕ ਕਿਸਾਨ ਗਿਆਨਵਾਨ ਤੇ ਸੂਝਵਾਨ ਨਹੀਂ ਬਣਦੇ ਉਦੋਂ ਤੱਕ ਇਹ ਲੁੱਟ ਨਹੀਂ ਰੁਕਣੀ।ਅੱਜ ਦਾ ਕਿਸਾਨ ਘਾਟਾ ਖਾਣ ਦੀ ਹਿੰਮਤ ਗੁਆ ਚੁੱਕਾ। ਅੱਜਕਲ੍ਹ ਕਿਸਾਨ ਨਵੇਂ ਪ੍ਰਯੋਗ ਕਰਨ ਤੋਂ ਡਰਦੇ ਹਨ।
@rajwindersinghdhaliwal2402
@rajwindersinghdhaliwal2402 4 жыл бұрын
ਧੰਨਵਾਦ ਜੀ ਜਾਣਕਾਰੀ ਲਈ ਪਹਿਲਾਂ ਅਸੀਂ ਝੋਨੇ ਵਿਚ ਫਾਲਤੂ ਖਰਚ ਕਰਦੇ ਸੀ ਪਰ ਹੁਣ ਤੁਹਾਡੀ ਦਿਤੀ ਸਲਾਹ ਨਾਲ ਚਲਦੈ ਆ ਬਿਨਾਂ ਵਾਧੂ ਖਰਚ ਦੇ ਹੁਣ ਝੋਨੇ ਦਾ ਝਾੜ ਪਹਿਲਾਂ ਨਾਲੋਂ ਵੀ ਵੱਧ ਹੁੰਦਾ ਹੈ
@charanjeetsingh7905
@charanjeetsingh7905 4 жыл бұрын
Dr Saab sasriyakal dsr rahi sari bijai kiti c 30 may 2020 nu chona bhot Sona haiga koi spray nahi kiti na Koi padan Pai sirf 3 spray loha junk te Kali kiti hai Hun patta lapet sundi hai rat brsat ho gyi spray di jrurt hai tusi sadda bhot honsla vadayea Lok sannu kehnde c chonna vauna pauga aasi thousiyan videos dekh ke bhout faida hoyea saddi Umar thuhanu lag jave bhout bhout thx sir ji thuhada
@MerikhetiMeraKisan
@MerikhetiMeraKisan 4 жыл бұрын
Hun patta lapet lai jarurat nahi
@singhjoginderwahguruji1556
@singhjoginderwahguruji1556 3 жыл бұрын
ਡਾ ਸਾਹਿਬ ਰਸਤਾ ਦੇਖ ਨਜਾਰਾ ਅਾ ਗਿਅਾ ਤੁਹਾਡੇ ਖੇਤ ਨੇ ਡਾ ਸਾਭ ਿੲਕ ਬੇਨਤੀ ਹੇ ਡਾ ਸਾਭ ਕਿ ਜਦੋ ਵੀ ਤੁੱਸੀ ਜਾਣਕਾਰੀ ਕੋੲੀ ਵੀ ਵੀਡੀਓੁ ਬਣਾਓਦੇ ਹੋ ਕਿਰਪਾ ਕਰਕੇ ਸਾਰੇ ਸਰੋਤਿਅਾ ਨੁੰ ਰੁੱਖ ਲਾਓੁਣ ਲੲੀ ਬੇਨਤੀ ਕਰੋ ਜੀ ਸਾਡੇ ਪਿੰਡ ਦੇ ਤੁਹਾਡੇ ਬਹਤ ਫੇਨ ਨੈ ਬੇਨਤੀ ਗੋਰ ਕਰਨਾ ਡਾ ਸਾਬ ਤਾ ਕਿ ਸਾਡਾ ਪਜਾਬ ਹਰੀਅਾ ਭਰੀਅਾ ਹੋਜੇ ਧੱਨਵਾਦ
@arshtarntaran4642
@arshtarntaran4642 4 жыл бұрын
ਬਹੁਤ ਵਧੀਆ dr ਸਾਬ ਬਹੁਤ ਹੀ ਜਿਆਦਾ ਲਾਹੇਵੰਦ ਜਾਣਕਾਰੀ ਜੀ।
@karansidhu5569
@karansidhu5569 Жыл бұрын
ਧੰਨਵਾਦ ਜੀ
@RakeshSingh-dd2ep
@RakeshSingh-dd2ep 3 жыл бұрын
Very good apki sujetion bahoot 0yari apki salah ok thanks
@joginderbrar6173
@joginderbrar6173 3 жыл бұрын
ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ
@parwindersingh2838
@parwindersingh2838 4 жыл бұрын
Dr Saab tusi jjbati ho k kisana da dilo fyda krde o but kisan angolyea krde aa bhut bhut dhnvaad
@MerikhetiMeraKisan
@MerikhetiMeraKisan 4 жыл бұрын
thanks nahi vir kisan pyar vi bahut karde hun. mai field vich ja ke dekhb da han. ohna da pyear hi jajbati banoda hai.
@parwindersingh2838
@parwindersingh2838 4 жыл бұрын
Bhut bhut dhnvaad ji
@karamsingh3599
@karamsingh3599 4 жыл бұрын
aaj tak de kheti de safar vich ene saaf te sapshat sahbda ch koi ne smja skea. faltu chiza ton warzan lai sakht sahbda vich tadna krn lai wadee veer da bht bht dhanwaad. waheguru chardikala rakhe🙏🙏
@SatnamSingh-zc1gr
@SatnamSingh-zc1gr 2 жыл бұрын
ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ♥️
@khushveersingh1315
@khushveersingh1315 4 жыл бұрын
ਸਿਰਫ ਗਿਆਨ ਹੀ ਨਹੀਂ ਦਲੇਰੀ ਵੀ ਚਾਹੀਦੀ ਹੈ ਸੱਚ ਬੋਲਣ ਲਈ 👍👍
@simerdeepsingh210
@simerdeepsingh210 4 жыл бұрын
V good
@parmindersingh71
@parmindersingh71 4 жыл бұрын
Very good ji
@GurpreetSingh-zb8fl
@GurpreetSingh-zb8fl 4 жыл бұрын
V good
@jarnailsinghbal3709
@jarnailsinghbal3709 3 жыл бұрын
ਡਾਕਟਰ ਸਾਹਿਬ ਜੀ ਤੁਸੀਂ ਤਾਂ ਬਹੁਤ ਵਧੀਆ ਸਮਝਾਉਂਦੇ ਹੋ ਪਰ ਲੋਕ ਨਹੀਂ ਜਾਣਦੇ,1, ਦੁਜੇ ਤੋਂ ਵੱਧ ਝਾੜ ਲੈਣ ਦੇ ਚੱਕਰ ਵਿੱਚ ਜ਼ਿਆਦਾ ਪੈਸਾ ਖਰਾਬ ਹੁੰਦਾ ਹੈ, ਧੰਨਵਾਦ ਸਾਹਿਤ ਜੀ 🙏🙏🙏🙏🙏🙏
@harjinderdhanda6611
@harjinderdhanda6611 4 жыл бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ
@arwinderbalbal7388
@arwinderbalbal7388 4 жыл бұрын
ਧੰਨਵਾਦ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਸਰ ਜੀ 🙏🙏
@ranjitbrar0910
@ranjitbrar0910 4 жыл бұрын
ਧੰਨਵਾਦ ਡਾਕਟਰ ਸਾਹਿਬ ਜੀ
@sumitkush1295
@sumitkush1295 4 жыл бұрын
New farmers nu lutt toh bachaun lyi bahut acchi jankari ditti dr. Sahib ne... Share this video to new farmers
@harpreetjawandha5839
@harpreetjawandha5839 4 жыл бұрын
Aa DisLike karn wale ki chaahunde ne yaar ehna ton vadiaa koi v ehni mehnat nahi karda yaar.... Dr sahib thanks ji....
@MrSingh-ti4jj
@MrSingh-ti4jj 4 жыл бұрын
Shi gal a sir ji mixter ਕਚਰਾ ਹੀ ਹੰਦੇ ਨੇ !thanks thanks for good information
@JS-maan
@JS-maan 4 жыл бұрын
end ਗਲਬਾਤ ਸਰ ਜੀ, ਬਹੁਤ ਵਧੀਆ packing ਦੀ ਗਲ ਕੀਤੀ ਸੋਹਣ ਸੋਹਣੇ ਲਿਫਾਫੇ 8:24
@prabhjitsinghbal
@prabhjitsinghbal 4 жыл бұрын
ਤੁਸੀਂ ਤਾਂ ਗੱਲਬਾਤ ਦੀ ਪੈਕਿੰਗ ਕਰ ਦਿੱਤੀ ਪੈਕਿੰਗ ਤੋਂ ਕੀ ਭਾਵ ਖੋਲ੍ਹ ਕੇ ਦੱਸੋ
@JS-maan
@JS-maan 4 жыл бұрын
@@prabhjitsinghbal 8:24ਸੁਣੋ
@MerikhetiMeraKisan
@MerikhetiMeraKisan 4 жыл бұрын
packing meaning lifafa
@gurjinderdhillon9259
@gurjinderdhillon9259 4 жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ
@hariramverma2539
@hariramverma2539 2 жыл бұрын
बहुत अच्छा विडियो धन्यवाद जी🙏🙏🙏🙏🙏
@dalveersandhu7010
@dalveersandhu7010 4 жыл бұрын
ਜਾਣਕਾਰੀ ਦੇਣ ਲਈ ਧੰਨਵਾਦ ਜੀ
@nishanbhullar2994
@nishanbhullar2994 4 жыл бұрын
ਬਹੁਤ ਵਧੀਆ ਜਾਣਕਾਰੀ ਸਰ
@gurvindersingh9815
@gurvindersingh9815 4 жыл бұрын
Bahot vadia jankari dr. Saab dhanwad g.
@jagsirsingh3493
@jagsirsingh3493 4 жыл бұрын
Vot vdia trika samjon da ji Sab samj aa gya
@baljindersingh1636
@baljindersingh1636 4 жыл бұрын
ਧੰਨਵਾਦ ਜੀ ਇਹ ਜਾਣਕਾਰੀ ਚਾਹੀਦੀ ਸੀ
@sahildhaliwaljattboys2002
@sahildhaliwaljattboys2002 2 жыл бұрын
Bot vadia jankari a
@harpreetrana231
@harpreetrana231 3 жыл бұрын
good information sir ਵਾਹਿਗੁਰੂ chardikla bakshan
@jaspreetkhattra4273
@jaspreetkhattra4273 4 жыл бұрын
Kissan veera da asli mitar Dr shergill
@mandeepbrar64
@mandeepbrar64 3 жыл бұрын
Thanks dr. Saab very very
@sapindersingh9413
@sapindersingh9413 3 жыл бұрын
ਬਹੁਤ ਵਧੀਆ
@devendersingh258
@devendersingh258 4 жыл бұрын
Puri jankari mil gai sir thanx
@BhupinderSingh-yk6qo
@BhupinderSingh-yk6qo 4 жыл бұрын
ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ ਜੀ ਮੇਰੇ ਖੇਤ ਵਿਚ ਪੋਟਾਸ਼ ਬਹੁਤ ਜਾਦਾ ਹੈ ਕਿ ਮੈਨੂੰ ਪੋਟਾਸ਼ ਪਾਊਣ ਦੀ ਲੋੜ ਹੈ ਮੈ ਪਿਛਲੇ ਸਾਲ ਮਿੱਟੀ ਪਰਖ ਕਰਞਾਈ ਸੀ
@MerikhetiMeraKisan
@MerikhetiMeraKisan 4 жыл бұрын
nahi
@prabhjitsinghbal
@prabhjitsinghbal 4 жыл бұрын
ਮਿੱਟੀ ਪਰਖ ਕਰਕੇ ਉਨ੍ਹਾਂ ਕਿਹਾ ਪੋਟਾਸ਼ ਜਿਆਦਾ ਫਿਰ ਵੀ ਆਪਾਂ ਸਲਾਹ ਲੈ ਰਹੇ ਹਾਂ ਵਾਹ...
@fumugill8828
@fumugill8828 4 жыл бұрын
@@prabhjitsinghbal Prub ji ....kis area to ho ..miti parkh kitho karwayi c...sade amritsar ta kehnde ..lab hi kharab hundi a....jarur slah dio ...7508912527 watsap no.sade jamin kalar a bhaut jiyada
@prabhjitsinghbal
@prabhjitsinghbal 4 жыл бұрын
@@fumugill8828 Amritsar main KVK center hai majitha road Amritsar
@MerikhetiMeraKisan
@MerikhetiMeraKisan 4 жыл бұрын
phor koi jarurat naho potash di
@jagdeepsinghbrar2987
@jagdeepsinghbrar2987 4 жыл бұрын
ਬਹੁਤ ਮੇਹਰਬਾਨੀ ਵੀਰ ਜੀ ।
@SukhdevSingh-cv3ge
@SukhdevSingh-cv3ge 4 жыл бұрын
ਜਾਨਕਾਰੀ ਲੲਈ ਧੰਨਵਾਦ ਜੀ
@nishanbhullar2994
@nishanbhullar2994 2 жыл бұрын
ਸਰ ਇਸ ਵਾਰੀ ਜ਼ਿੰਕ ਪਲੱਸ ਸਿਗਲ ਸੁਪਰ ਆਈ ਕੀ ਜ਼ਿੰਕ ਪਾਉਣ ਦੀ ਲੋੜ ਆ
@ramjankhankatibarainnirman6187
@ramjankhankatibarainnirman6187 4 жыл бұрын
Very good job very good job doctor sahab
@baljindersinghbrar8633
@baljindersinghbrar8633 4 жыл бұрын
Bhut vadea jankari 22ji
@Thepowergym
@Thepowergym 4 жыл бұрын
Dr. Saab super jhona lagan to kine din baad Pani e
@sandhukampal
@sandhukampal 4 жыл бұрын
Sat Shri Akal Bhaji. Tuada sarso di khal bare ki vichar a. Asi last year payi c ta root di growth kaafi hoyi c.
@jaspritsinghdhillon3914
@jaspritsinghdhillon3914 4 жыл бұрын
Dr. Saab satsriakal ji. Nice information ji
@aminsardar422
@aminsardar422 4 жыл бұрын
Thank you dr Shab good information for rice fertilizer
@monukamboj2125
@monukamboj2125 4 жыл бұрын
Dr saab ji Sade Kalar dang vali jmeen aa pehla Sada 1121 jhona 20quintal tak nikal janda asi sidhi bijai kr sakde ha ji Te super te potash PA sakde ha ji Pella kade ni payi ji
@MerikhetiMeraKisan
@MerikhetiMeraKisan 4 жыл бұрын
yes for all
@bachittarsingh6466
@bachittarsingh6466 2 жыл бұрын
Veer. Ji.. good. Bachittar..s...valoor..ji
@Video_3668
@Video_3668 4 жыл бұрын
Dhanbad doctor shaib ji
@jagsirsingh9019
@jagsirsingh9019 2 жыл бұрын
Dhanvad.veer.da
@arshanvirk4821
@arshanvirk4821 2 жыл бұрын
Bohut vdia information vadde veer😍😍👏👏
@jagtarmakha228
@jagtarmakha228 4 жыл бұрын
ਡਾਕਟਰ ਸ਼ੇਰਗਿੱਲ ਸਾਹਿਬ ਜੀ ਮੈਂ ਐਤਕੀ ਸੁਕੇ ਵਿਚ ਰੋਟਾਵੇਟਰ ਮਰਕੇ ਝੋਨਾ ਲਾ ਰਿਹਾ ਹਾਂ ਕੀ ਇਹ ਠੀਕ ਹੈ ਤੇ ਪੋਟਾਸ਼ ਜਿੰਕ ਸੁਪਰ ਸੁੱਕੇ ਵਿਚ ਪਾਇਆ ਨੇ ਤੇ ਯੂਰੀਆ ਪਾਣੀ ਲਾ ਕੇ ਤੇ ਝੋਨਾ ਲਾਉਣ ਤੋਂ ਪਹਿਲਾ ਪਾ ਸਕਦਾ ਹਾਂ । ਸ਼ੇਰਗਿੱਲ ਸਾਹਿਬ ਛੇਤੀ ਤੇ ਜਰੂਰ ਜਾਣਕਾਰੀ ਦਿਉ ਜੀ ਧੰਨਵਾਦ ਮੇਹਰ ਵਾਨੀ ।
@HarwinderSingh-cb9np
@HarwinderSingh-cb9np 4 жыл бұрын
Very nice video for information
@HarpreetSingh-tr1ks
@HarpreetSingh-tr1ks 4 жыл бұрын
God job sir dilo dhanwad thuda god bless you
@baljeetdhillon7900
@baljeetdhillon7900 4 жыл бұрын
ਧੰਨਵਾਦ ਜੀ
@sonuarora610
@sonuarora610 2 жыл бұрын
Super naal potash mix krie ya urea n zink naal
@harpreetrana231
@harpreetrana231 4 жыл бұрын
Good information sir
@shindanijjar4578
@shindanijjar4578 2 жыл бұрын
ਸਭ ਤੋਂ ਜਿਆਦਾ ਖਾਦ ਝੋਨੇ ਨੂੰ ਹੀ ਪੈਂਦੀ ਆ
@gurjindersinghtoor3865
@gurjindersinghtoor3865 4 жыл бұрын
Dr. Sahab ik request aa ji kanak jhonne di praali jmeen ch galan nal ki benifits hunde and jithe jantar vich kaddu kita howe ta kini khad pauni chahidi aa ji ehde te v video bnao
@MerikhetiMeraKisan
@MerikhetiMeraKisan 4 жыл бұрын
ok ji
@shonkijatt7187
@shonkijatt7187 3 жыл бұрын
Good information g 👌👍
@ikbaldeepsingh3610
@ikbaldeepsingh3610 3 жыл бұрын
ਵਾਹਿਗੁਰੂ ਜੀ
@sonulambardar5112
@sonulambardar5112 4 жыл бұрын
Sir super+urea+zinc ikathi pa skda a ta kina din vich
@manjinderrandhawa6565
@manjinderrandhawa6565 3 жыл бұрын
ਪਤਾ ਡਾਕਟਰ ਨੂੰ ਵੀ ਨਹੀਂ ਕਿਸੇ ਪਾਸੇ ਆਖੁ ਜਾਂਦਾ ਕਣਕ ਵਾਲੀ ਖਾਦ ਹੀ ਝੋਨੇ ਨੂੰ ਲੱਗੋਂ ਕਿਸੇ ਪਾਸੇ ਆਖੀਂ ਜਾਂਦਾ ਜੇ ਤੁਸੀਂ ਸੁਕੇ ਖੇਤ ਵਿੱਚ ਖਾਂਦਾ ਪਾ ਕੇ ਕੱਦੋਂ ਕਰਦੇ ਜੋ ਤਾਂ ਖਾਦ ਨੇ ਅਸਰ ਨਹੀਂ ਕਰਨਾ
@kahlonbai
@kahlonbai 4 жыл бұрын
33%zink 2 vaar urea naal 5 5 kilo pasakde ya ekathi pa sakde
@madanlalmadanlal9117
@madanlalmadanlal9117 2 жыл бұрын
Very nice
@amirabbas802
@amirabbas802 4 жыл бұрын
Gill sab salam i am from punjab of Pakistan nice work
@MerikhetiMeraKisan
@MerikhetiMeraKisan 4 жыл бұрын
Thanks vir
@harmamdeepkhaira
@harmamdeepkhaira 4 ай бұрын
ਪਿੰਡ ਕਿਹੜਾ ਵੀਰ
@rakeshtirki2684
@rakeshtirki2684 4 жыл бұрын
Thanks for important information 🙏
@anilrana2887
@anilrana2887 4 жыл бұрын
So nice of you sir
@BalwantBrar-yc6he
@BalwantBrar-yc6he 4 ай бұрын
N p k de nal potash de loar ha ke neh And super de video deo
@glparwindersinghbrar9343
@glparwindersinghbrar9343 4 жыл бұрын
good job
@ppsailakhurdpsmahilpur8998
@ppsailakhurdpsmahilpur8998 4 жыл бұрын
Thanks DR Sahib
@stuff4u229
@stuff4u229 4 жыл бұрын
22 ਜੀ, ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ. ਤਰ ਵਤਰ, ਪਰ ਝੋਨਾ ਨਹੀਂ ਉਗਿਆ. ਸਾਰੀਆਂ ਗੱਲਾਂ ਦਾ ਧਿਆਨ ਰੱਖਿਆ. ਹੁਣ ਦੋਬਾਰਾ ਵਾਅ ਕੇ ਕੱਦੂ ਕਰਕੇ ਬੀਜਣ ਲੱਗੇ ਆ. ਅੱਜ ਝੋਨਾ ਬੀਜੇ ਨੂੰ 15 ਦਿਨ ਹੋ ਗਏੇ. ਪਿੰਡ gainder, Ferozepur ਇਲਾਕਾ.
@MerikhetiMeraKisan
@MerikhetiMeraKisan 4 жыл бұрын
ਕਿਉਂ ਨਹੀਂ ਉੱਗਿਆ ਵੀਰ ਕੀ ਬੀਜ ਡੂੰਘਾ ਪੈ ਗਿਆ ਸੀ ਜਾਂ ਵੀ ਸੁੱਕ ਵਿੱਚ ਰਹਿ ਗਿਆ ਕਾਰਨ ਦੱਸੋ ਰਾਇਪੁਰ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਝੋਨਾ ਬਹੁਤ ਵਧੀਆ ਉਗਾਇਆ ਉੱਗਣ ਤੋਂ ਬਾਅਦ ਕੋਈ ਦਿੱਕਤ ਹੋਵੇ ਤਾਂ ਸਮਝ ਆਉਂਦੀ ਹੈ ਜੇ ਝੋਨਾ ਉੱਗਿਆ ਹੀ ਨਹੀਂ ਤਾਂ ਕਿਤੇ ਕਮੀ ਰਹੀ ਹੋਵੇਗੀ
@jagrajsingh4446
@jagrajsingh4446 Жыл бұрын
ਡਾ .ਸਾਹਿਬ ਕੀ ਅਚਾਰ ਵਾਲੀ ਮੱਕੀ ਵਾਲੇ ਖੇਤਾਂ ਵਿਚ ਡਾਈਆ ਖਾਦ ਦੀ ਲੋੜ ਪੳਉ 26 ਝੋਨਾਵਾਸਤੇ
@34t6y
@34t6y 4 жыл бұрын
Khaas waali dwaai nu mitti de vich rlaa ke naal hi super da 1 bag per acre dono ko mix karke daal dein to sahi rahega kya
@MerikhetiMeraKisan
@MerikhetiMeraKisan 4 жыл бұрын
yes
@HarpreetSingh-ng6hs
@HarpreetSingh-ng6hs 4 жыл бұрын
Thanx Dr. Gill shab
@jagwantsingh8437
@jagwantsingh8437 2 жыл бұрын
Sir ik vedio basmati te pao. Ke super potash zinc mix kr skdhe ha?
@jotgill9864
@jotgill9864 4 жыл бұрын
Varygood.. ..thanks
@JaswinderSingh-dc1px
@JaswinderSingh-dc1px 3 жыл бұрын
Good knowledge bro
@jairajsinghsidhujhondeerel7395
@jairajsinghsidhujhondeerel7395 4 жыл бұрын
Good information thanks bai g🙏🙏🙏🙏🙏
@harindersingh7226
@harindersingh7226 4 жыл бұрын
Good job sr g
@sukhwindersingh8942
@sukhwindersingh8942 3 жыл бұрын
Dr shaab bhaut dhanwadd g Padhan bare ik vedio jarror bnao
@parvindergill2883
@parvindergill2883 4 жыл бұрын
ਧੰਨਵਾਦ ਜੀ ।🙏
@karandipsingh9275
@karandipsingh9275 4 жыл бұрын
Urea kine din vich PURA krna te kine kine din de frk nall pouna g
@lifelessons6035
@lifelessons6035 4 жыл бұрын
Dr Sahib Galti naal zinc te super phosphate mix kar ke pa ditti(21%Z 10kg +50kg super) 2 din ho gye payi nu Hun nuksan ton bachn da koi tareka hai taa daso ji
@jasssandhu4036
@jasssandhu4036 4 жыл бұрын
Sir potas chone nu kado payia.pehali juria nal ja duji juria nal
@sarbjitkharoud4429
@sarbjitkharoud4429 4 жыл бұрын
Dhanwad veer ji jankari den lyi
@deepukular1298
@deepukular1298 4 жыл бұрын
Shukriya Dr saab. Ji......next video jaldi upload kreo ji plz 10 to jhona launa start krna ji
@harnekbhullar2690
@harnekbhullar2690 4 жыл бұрын
ਬਹੁਤ ਮਿਹਰਬਾਨੀ ਡਾ. ਸਾਬ ,1121 ਨੂੰ ਯੂਰੀਅਾ ਕਿੰਨੀ ਪਾੲੀੲੇ ਜੀ ਅਤੇ ਜਿੰਕ ਦੀ ਜਿਹੜੀ ਮਾਤਰਾ ਤੁਸੀਂ ਦੱਸੀ ਹੈ ੲਿਹ ੲਿੱਕੋ ਵਾਰ ਪਾਓਣੀ ਹੈ ਜਾਂ ਦੋ ਕਿਸ਼ਤਾਂ ਵਿੱਚ ।
@PrabhjotS226
@PrabhjotS226 4 жыл бұрын
iko vaar
@MerikhetiMeraKisan
@MerikhetiMeraKisan 4 жыл бұрын
ek var urea 1.5 to 2 bag
@GurjantSingh-gz7hf
@GurjantSingh-gz7hf 4 жыл бұрын
Thanks ji👌👍
@iqbalsingh4142
@iqbalsingh4142 4 жыл бұрын
Thanks veer g very good information
@sonum.singhpuria1436
@sonum.singhpuria1436 3 жыл бұрын
Vir ji Jekar Kanak nu 25 kg potash asi pai aa ta jhone wich paun di lod hundi aa k na, pls dsyo
@HarrySingh-ul6de
@HarrySingh-ul6de 4 жыл бұрын
Sat shri akal dr saab, sadi jammeen di mitti bahut chiiknii a (hardsoil heavy soil ) ohde vich ke paya jaye fertile banon lyi ??? Thanks
@MerikhetiMeraKisan
@MerikhetiMeraKisan 4 жыл бұрын
prali vich vaho
@lakhwinderphumaansingh3750
@lakhwinderphumaansingh3750 4 жыл бұрын
Sir g ਪੋਟਾਸ਼ ਕਿੰਨੀ ਕਿਲੋ ਪਉਣੀ ਹੈ ਇਕ ਕੀਲੇ ਦੀ ਤੇ NPK ਨਾਲ ਪਹਿਲੀ ਡੋਜ ਚੋਂ ਜਿੰਕ ਪਾ ਸਕਦੇ ਹਾਂ ਜੀ
@tirloksingh7379
@tirloksingh7379 4 жыл бұрын
Dhanwad dr saab
@jagirsingh7369
@jagirsingh7369 2 жыл бұрын
ਬਾਈ ਜੀ 20 ਕਿੱਲੋ NPKS(20-20-0-13) ਵਿੱਚ ਸਵਾ ਲੀਟਰ Fastmix ਨਦੀਨ-ਨਾਸਕ ਰਲਾ ਕੇ ਇਸ ਵਾਰ ਛੱਟਾ ਦਿੱਤਾ ਹੈ । ਕੀ ਹੁਣ ਝੋਨੇ ਨੂੰ 7 ਦਿਨਾ ਵਾਲੀ ਯੂਰੀਆ ਦੀ ਪਹਿਲੀ ਕਿਸਤ ਪਾਉਣੀ ਜਰੂਰੀ ਹੈ ਜਾਂ ਨਹੀਂ ?
@sukhchainkhetla4116
@sukhchainkhetla4116 3 жыл бұрын
ਜਮੀਨ ਡਾਕਰ ਹੈ ਅਤੇ ਤਰੇੜਾਂ ਪੈਂਦੀਆਂ ਹਨ, ਕੀ ਸੁਪਰ ਪਾ ਸਕਦੇ ਹਾਂ? ਕੀ ਸੁਪਰ ਪਾਉਣ ਨਾਲ ਵਾਹਣ ਜਿਆਦਾ ਪਾਣੀ ਜਜ਼ਬ ਤੇ ਨੀ ਕਰਨ ਲੱਗ ਜਾਵੇਗਾ? Please answer ਜਰੂਰ ਦਿਓ।ਧੰਨਵਾਦ
@gurjitpabla50
@gurjitpabla50 4 жыл бұрын
Dr. Saab jhone Da bujha bdda krn lai jo buster aunde oh paune chide k nhi g.ajha kuj hunda k nhi g...??
@MerikhetiMeraKisan
@MerikhetiMeraKisan 4 жыл бұрын
nahi
@bskhallsa8945
@bskhallsa8945 4 жыл бұрын
Thanks for information Sir ji Tusi sada bhut sath de rahe o
@sandeep_dhaliwal9711
@sandeep_dhaliwal9711 4 жыл бұрын
Bahut vadiya ji
@pargatsingh1355
@pargatsingh1355 4 жыл бұрын
superb information
@bdndnrnzbcndb7755
@bdndnrnzbcndb7755 4 жыл бұрын
Thx dr ji
@gurmanatsaroye
@gurmanatsaroye 4 жыл бұрын
ਅਸੀਂ 1509 ਨੂੰ ਪਹਿਲੀ ਖਾਂਦੇ 10 ਦਿਨ ਤੇ ਅਤੇ 1121 ਨੂੰ ਪਹਿਲੀ ਖਾਦ 18 ਦਿਨ ਤੇ ਪਾਉਂਦੇ ਹਾਂ ਪਹਿਲੀ ਵਾਰ 45 ਕਿਲੋ ਦੁਜੀ ਵਾਰ 30 ਕਿਲੋ ਇਸ ਤਰ੍ਹਾਂ ਖਾਦ ਦੀ ਬਚਤ ਹੁੰਦੀ ਹੈ ਝਾੜ ਵਧੀਆ ਮਿਲਦਾ
@BTSArmy-bo8qb
@BTSArmy-bo8qb 4 жыл бұрын
Dr. Saab thanks.
ЗНАЛИ? ТОЛЬКО ОАЭ 🤫
00:13
Сам себе сушист
Рет қаралды 4,1 МЛН
When u fight over the armrest
00:41
Adam W
Рет қаралды 20 МЛН
When mom gets home, but you're in rollerblades.
00:40
Daniel LaBelle
Рет қаралды 134 МЛН
Potash fertilizer application time, & it's importance in Paddy Crop,  Paddy Part 14
11:30
Use of Zinc in Rice Crop ()
10:54
Meri kheti Mera Kisan
Рет қаралды 133 М.
ЗНАЛИ? ТОЛЬКО ОАЭ 🤫
00:13
Сам себе сушист
Рет қаралды 4,1 МЛН