No video

Migration ‘ਤੇ ਚਰਚਾ | ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ! | EP 130 | Punjabi Podcast

  Рет қаралды 23,094

Punjabi Podcast

Punjabi Podcast

Күн бұрын

#lawerencebishnoi #punjabipodcast #migration
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Пікірлер: 120
@VARINDERSINGHSEKHON-wn5lt
@VARINDERSINGHSEKHON-wn5lt 2 ай бұрын
Canada ਸੱਚੀ ਹੀ ਚੀਕ ਪੈਂਦੀ ਆ ਬਾਈ। ਅੱਜ ਦੇ ਟਾਈਮ ਚ ਬੋਹੁਤ ਔਖਾ ਸਰਵਾਈਵ ਕਰਨਾ ਸਹੀ ਕਿਹਾ ਜਮਾ।
@parmindersingh3895
@parmindersingh3895 2 ай бұрын
ਰਤਨ ਵੀਰੇ ਪੜ੍ਹਾਈ ਚ ਆਪਣੇ ਇੰਡੀਆ ਦੇ ਬੱਚਿਆਂ ਜਿਨ੍ਹਾਂ ਹੁਸ਼ਿਆਰ ਕੋਊ ਵੀ ਮੁਲਕ ਨਹੀਂ ਹੈਗਾ। ਮੈਂ ਕਨੇਡਾ ਚ ਰਹਿਣਾ । ਆਪਣੇ ਬੰਦਿਆਂ ਦਾ ਹਿਸਾਬ ਤੇ ਅੰਗਰੇਜ਼ੀ ਬਹੁਤ ਚੰਗੀ ਹੈ ਏਥੋਂ ਦੇ ਜੰਮ-ਪਲ ਗੋਰਿਆਂ ਨਾਲੋਂ
@surajbhan7077
@surajbhan7077 2 ай бұрын
ਰਤਨ ਬਾਈ ਜੀ ਸਤਿ ਸ੍ਰੀ ਅਕਾਲ ਤੁਹਾਡੇ ਬਾਹਰ ਜਾਣ ਤੇ ਬਹੁਤ ਮਿਸ ਕੀਤਾ ਪ੍ਰੋਗਰਾਮ ਸੁਣਨ ਦਾ ਸਵਾਦ ਹੀ ਨਹੀਂ ਆਇਆ ਦੋਵਾਂ ਨੂੰ ਸਾਹਮਣੇ ਵੇਖ ਕੇ ਬਹੁਤ ਮਜ਼ਾ ਆਉਂਦਾ ਤੇ ਅੱਛਾ ਲੱਗਦਾ ਹੈ‌ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@bmdhillon9363
@bmdhillon9363 2 ай бұрын
ਇੰਨਾ ਤਾਂ ਹੱਕ ਦੇ ਕੀ ਤੇਨੂੰ ਵੇਖ ਸਕੀਏ ਚੋਰੀ ਚੋਰੀ ਹੀ ਸਹੀ ਤੇਰੇ ਤੇ ਨਜ਼ਰ ਰਖੀਏ ਚੱਲ ਰੋਜ ਨਾ ਸਹੀ , ਕਦੇ ਤਾਂ ਮੋਕਾ ਦੇ ਕੇ ਤੇਨੂੰ ਰੱਜ ਕੇ ਤਾਂ ਤੱਕ ਸਕੀਏ
@BrarPB03
@BrarPB03 2 ай бұрын
ਆ ਗਿਆ, ਆ ਗਿਆ, ਆ ਗਿਆ ਸਾਡਾ ਵੀਰ ਆ ਗਿਆ ❤🎉
@harjitsingh1857
@harjitsingh1857 2 ай бұрын
Balle veer bilkul sach aaa bai
@avtars.dhindsa8381
@avtars.dhindsa8381 2 ай бұрын
ਯਾਰ ਜਦੋ ਗਿਆ ਤਾ ਆਉਣਾ ਹੀ ਸੀ ਇਹ ਕਿਹੜਾ ਕੋਈ ਜੰਗ ਜਿਤ ਆਇਆ ਘੁੰਮਣ ਗਿਆ ਸੀ ਮੁੜ ਆਇਆ
@BrarPB03
@BrarPB03 2 ай бұрын
@@avtars.dhindsa8381 ਵੱਡੇ ਵੀਰ ਤੁਹਾਨੂੰ ਤਾਂ ਨਾ ਹੀ ਕੁੱਝ ਕਿਹਾ, ਨਾਂ ਹੀ ਤੁਹਾਡੀ ਕਿਸੇ ਨੇ ਸਲਾਹ ਜਾਂ ਕੋਈ ਟਿੱਪਣੀ ਮੰਗੀ ਸੀ। ਤਾਂ ਕ੍ਰਿਪਾ ਕਰਕੇ ਆਪਣਾ ਗਿਆਨ ਆਪਣੇ ਕੋਲ ਰੱਖੋ। ਧੰਨਵਾਦ 🙏
@JATTPB04WALA
@JATTPB04WALA 2 ай бұрын
@@avtars.dhindsa8381nailed it bro . He is talking acting like in few days he had known everything about this beautiful country
@jattsaab4904
@jattsaab4904 2 ай бұрын
​@@avtars.dhindsa8381 bai ji es comment na vi karda ta sarda c bai ji koi insan ni psand ta KZbin ne bhot sone sone option dite sike da block da report da veere es lai hunde ki koi ni psand ta skip kardo bai comment vi hunda ji kush vi keh sakda apa but veere kine sone panjabi likh da tuc tuc vi panjabi hovo ge eh bai vi panjabi a apa da sport ni karni ta apa agle insan nu demote wait vi na karea ni pasand ta apa na dakhea bai ji veer o tuc vi awe na karea kro har ek da kam a koi kise nu psand karda koi kise nu veere pls gussa na kareo ji
@amanjitsingh21
@amanjitsingh21 2 ай бұрын
ਬਾਈ ਜੀ ਬਹੁਤ ਘੱਟ ਲੋਕ ਵਾਪਿਸ ਆਂਉਦੇ ਨੇ ਪੰਜਾਬ ਜੇਕਰ ਬੰਦਾ ਆਉਣਾ ਚਾਹੁੰਦਾ ਵੀ ਹੋਵੇ ਤਾਂ ਜਨਾਨੀ ਨੀ ਮੰਨਦੀ ! ਮੇਰਾ ਆਪਣਾ ਤਜਰਬਾ ਵੀਰ ੧੪ ਸਾਲ ਪਹਿਲਾਂ ਕੈਨੇਡਾ ਛਡ ਕੇ ਆਇਆ ਸੀ ਬੱਸ ਤਲਾਕ ਹੀ ਹੋਇਆ ਜ਼ਨਾਨੀ ਨੀ ਆਈ ਪੰਜਾਬ
@mandeepsidhuu8960
@mandeepsidhuu8960 2 ай бұрын
ਆ ਗਿਆ ਆ ਗਿਆ ਅੱਜ ਮੈਂ ਦੇਖਦਾ ਕੋਈ ਨੀ ਵੀਰੇ ਪ੍ਰਨੀਤ ਵੀ ਵਧੀਆ ਵੀਰ ਆ
@63davindersingh72
@63davindersingh72 2 ай бұрын
ਰਤਨ ਵੀਰ ਏਦਾ ਲੱਗ ਰਿਹਾ ਜਿਵੇਂ ਫਿਲਟਰ ਲਗਾ ਕੇ ਬੈਠਾ ਹੋਵੇ😂😂😂
@Preetkamal-cm6xd
@Preetkamal-cm6xd 2 ай бұрын
😂
@birshasingh8373
@birshasingh8373 2 ай бұрын
Waheguru ji khush rakhna ji sari teem nu ji
@unitedcolors2920
@unitedcolors2920 2 ай бұрын
ਮੈ ਸਰੀ ਚ ਪਰ ਆਪਣੇ ਪੰਜਾਬ ਵਰਗਾ ਕੀਤੇ ਨੀ, ਬਾਹਰ ਰਹਿ ਕੇ ਤਾਂ ਪਿੰਡ ਦੀਆਂ ਰੂੜੀਆ ਵੀ ਚੰਗੀਆਂ ਲੱਗਦੀਆਂ
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SandeepKaur-vt3fu
@SandeepKaur-vt3fu 2 ай бұрын
ਪਟਵਾਰੀ ਖਿਲਾਫ ਸਕਾਈਤ ਕੀਤੀ ਸੀ,। ੫ ਸਾਲ ਹੋ ਗਏ ਤਰੀਕਾ ਭੁਗਤਦੇ ਨੂੰ 😊
@timetotime1000
@timetotime1000 2 ай бұрын
ਓਏ ਆ ਗਿਆ ਓ ਆ ਗਿਆ
@HarmanSidhu-il9bu
@HarmanSidhu-il9bu 2 ай бұрын
Mere ve 2 friends va husband wife da 1 lakh lakh da job da package ve 2 houses va o khus nae tusi enu e thodi kehoge ki country da kasoor va o pave moon te ja k rehan lag pain o kadi ve khus nae ho skde
@surindernijjar7024
@surindernijjar7024 2 ай бұрын
Very welcome 🙏🙏
@LoveHayer-3
@LoveHayer-3 2 ай бұрын
Well Come Brother ❤
@Gagan7364
@Gagan7364 2 ай бұрын
22ji June month is dedicated to lgbtq Pride. It's more in june. Suburb is not pind , it's like Noida, Gurgaon is Delhi suburbs. Pind is town.
@sikandersidhu4166
@sikandersidhu4166 2 ай бұрын
ਰਤਨ ਬਾਈ ਰੰਗ ਕੱਢ ਆਇਆ ਬਾਹਰ ਜਾਕੇ😀
@the_real_man55
@the_real_man55 2 ай бұрын
ਕੈਨੇਡਾ ਚ ਵੀ ਲੋਕ ਨਾਖੁਸ ਆ ਜੀ , ਰਤਨ ਵੀਰ ਮੈ ਦੇਖਿਆ
@HarpalMalh
@HarpalMalh 2 ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ
@user-qh8sp3jb9i
@user-qh8sp3jb9i 2 ай бұрын
Welcome ❤
@LoveHayer-3
@LoveHayer-3 2 ай бұрын
Ratan Vr Dilo Pyar Tuhanu Scha Bnda Sade Malwe Di Shaan ❤❤
@virasat-e-Panjab13
@virasat-e-Panjab13 2 ай бұрын
Ratan veer Canada 🇨🇦 ਦੇ ਦੁੱਖ - ਸੁੱਖ ਵੀ ਸਾਂਝੇ ਕਰੋ । ਪਰ ਇੱਥੇ ਰਹਿੰਦੇ person ਦੇ ਨਾਲ ਗੱਲ-ਬਾਤ ਜ਼ਰੂਰ ਕਰੋ । ਬਹੁਤ ਕੁਝ ਹੈ ਸਾਂਝਾ ਕਰਨ ਵਾਲਾ ਹੈ 🙏🇨🇦
@majoruppal7552
@majoruppal7552 2 ай бұрын
Good information
@kuldipsinghmaluka
@kuldipsinghmaluka 2 ай бұрын
ਅਕਾਲੀ ਦਲ ਕਿਸੇ ਨੂੰ ਹਰਾਉਣ ਜਾਂ ਜਤਾਉਣ ਦੀ ਸਮਰੱਥਾ ਤਾਂ ਰੱਖਦਾ
@deepraj_kaurz
@deepraj_kaurz 2 ай бұрын
Happy to see veera rattan ❤
@avtargill3678
@avtargill3678 2 ай бұрын
Welcome back
@Q-singh526
@Q-singh526 2 ай бұрын
ਰਤਨ ਬਾਈ ਨੇਕੀ ਹਰਾਮਦਾ ਵੀ ਉਥੇ ਰਹਿੰਦਾ ਸ਼ਾਇਦ,ਲਾਹਣਤ ਪਾ ਆਉਣੀ ਸੀ ਖੱਚ ਨੂੰ
@Preetkamal-cm6xd
@Preetkamal-cm6xd 2 ай бұрын
ਬਾਈ ਗੰਦ ਨੂੰ ਛੇੜਾਂਗੇ ਤਾਂ ਛਿੱਟੇ ਹੀ ਪੈਣਗੇ , ਉਹਦੇ ਵਰਗੀ ਚਵਲ ਸਾਡੇ ਮੱਥੇ ਵੀ ਨਾ ਲੱਗੇ ਕਦੇ ਕਿਸੇ ਦੇ
@bhupindersingh5311
@bhupindersingh5311 2 ай бұрын
Very true veer ji we have everything all the luxury life but no happiness Punjab is the heaven ❤
@BhupinderSingh-pr5yc
@BhupinderSingh-pr5yc 2 ай бұрын
ਕੀ ਹਾਲ ਚਾਲ ਹੈ ਰਤਨ ਵੀਰ
@SurinderSingh-wf9ot
@SurinderSingh-wf9ot 2 ай бұрын
Beta welcom back
@bhullar71020
@bhullar71020 2 ай бұрын
ਦੱਬਿਆ ਨੀ ਹਜੇ 3 ਤਾਂ ਆਈਆਂ 😂
@paramjitsingh3722
@paramjitsingh3722 2 ай бұрын
ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰ ਜੇ ਸਰਕਾਰ ਕੋਈ ਕੰਮ ਕਰਦੀਹੈ ਤਾਂ ਥੋੜੀ ਸਲਾਗਾ ਕਰ ਦਿਆ ਕਰੋ। ਮੈਨੂੰ ਲਗਦਾ ਹੈ ਬਦਲੀਆਂ ਨਾਲ ਹੀ ਨਸਾ ਖਤਮ ਹੋਵੇਗਾ। ਕਿਉਕਿ ਚੌਕੀਆ ਠਾਣਿਆਂ ਵਾਲੇ ਸਭ ਅਫਸਰਾਂ ਦਾ ਨਸੇ ਵਾਲਿਆਂਨਾਲ ਲਿੰਕ ਟੁਟ ਸਕਦਾ ਹੈ ਜੀ। ਬਾਕੀ ਤੁਸੀ ਜਿਆਦਾ ਸਿਆਣੇ ਹੋ ਜੀ।
@mandeepsidhuu8960
@mandeepsidhuu8960 2 ай бұрын
ਸਾਡੇ ਆਲੇ ਦਾ ਪੰਜਾਬ ਨੇ ਬਹੁਤ ਢਿੱਡ ਭਰਾ ਪਰ ਉਹ ਵਾਲਾ ਸਿਆਣਾ ਬਣਾ ਆ ਫਿਰਦਾ
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@BalkinderSingh-th1hr
@BalkinderSingh-th1hr 2 ай бұрын
ਆ ਗਿਆ ਸਾਡਾ ਬਾਈ ਰਤਨ ਬਾਈ ਜੀ ❤❤
@manishsaroya
@manishsaroya 2 ай бұрын
Oh aa giya!
@PENDU.JATT.LIFE1350
@PENDU.JATT.LIFE1350 2 ай бұрын
ਮੇਰਾ ਮਾਸੀ ਦਾ ਮੂੰਡਾ ਵੀ 13/14 ਸਾਲ ਤੋ ਉੱਥੇ ਹੀ ਹੈ ਆਇਆ ਨਹੀ।।
@user-le4nz4yg7c
@user-le4nz4yg7c 2 ай бұрын
Thx y aa gea ❤❤
@jivanjotsingh3787
@jivanjotsingh3787 2 ай бұрын
Veera rattan italy v same a mre v supne ch hmaesha punjab rehnda but majbooria etha rehn da mnn ne otha ja nhi sk da nhi 22 bnn k otha he kujh sade a fasala da mull pa jave ta ase kio pardesi hunda
@GurwinderSingh-jm9jj
@GurwinderSingh-jm9jj 2 ай бұрын
ਰਤਨ ਵੀਰੇ ਸਤਿ ਸ੍ਰੀ ਆਕਾਲ ਜੀ
@sukhmanjotsingh7427
@sukhmanjotsingh7427 2 ай бұрын
ਰਤਨ ਵੀਰ ਕੀ ਹਾਲ ਹੈ ਆ ਗਿਆ ਵੀਰ
@gonasidhu9636
@gonasidhu9636 2 ай бұрын
Bhut badea
@LoveHayer-3
@LoveHayer-3 2 ай бұрын
Supporter Aa Tuhade Vr Pkke❤
@ramanladharraman2124
@ramanladharraman2124 2 ай бұрын
Rattan bhaji ajj da podcast wadea lga🙏🙏🙏
@GurwinderSingh-ui8cu
@GurwinderSingh-ui8cu 2 ай бұрын
Good
@manibeniwal1570
@manibeniwal1570 2 ай бұрын
Welcome mera veer
@rajindersandhu9414
@rajindersandhu9414 2 ай бұрын
Saariyaan galaan sachiyaan veer Mein vee aa jana is saal
@gurpreetwaraich8818
@gurpreetwaraich8818 2 ай бұрын
🙏✊🏻
@DeepSingh-oy7jq
@DeepSingh-oy7jq 2 ай бұрын
Ohh lok pressure nhi paunde pdai da,,, ehh vdya cheez aaa,,,apne ethe 4-5 class tu computer coding sikhun lgg gg gye life disturpt hoi pyii a
@HarmanSidhu-il9bu
@HarmanSidhu-il9bu 2 ай бұрын
Study policy tusi mintu bai ne ve dasea c sub to best Finland di o kehnde 6-7 year da bacha school launa chahida j india vale 3 saal da bacha school launde its not good mentally te physical tusi test kra k dekh lao physical te mentally bahar la bache best auga indian bachea di growth jada nae hundi es da reason e he hunda ki us uper boj jaldi study da pa dita janda
@amanchhajal
@amanchhajal 2 ай бұрын
sukar a bai a gya nhi podcast ch nzara ni arya c
@user-vt6bl2mz7o
@user-vt6bl2mz7o 2 ай бұрын
ਵਾਹਿਗੁਰੂ ਸਤਿਨਾਮ ਜੈ ਬਾਬਾ ਬਾਲਕ ਨਾਥ ਦੀ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@mangat_akash
@mangat_akash 2 ай бұрын
1:11:25 Parmeet bai sirra la ti jma time te jake seep launa tu 😂❤
@desilucifer4916
@desilucifer4916 2 ай бұрын
Canada ch v bro same ah ethe v red indian nal kreya canada ne
@SukhwinderSingh-pg5gc
@SukhwinderSingh-pg5gc 2 ай бұрын
Hor ayga verr
@singhdaljeet4835
@singhdaljeet4835 2 ай бұрын
Kende kon a geya kende ratan bai a geya
@sandeeprandhawa1373
@sandeeprandhawa1373 2 ай бұрын
Hahhahahaeee😂😂😂😂😂 bai sidha hi chlda
@Huntersofcanada
@Huntersofcanada 2 ай бұрын
Bai nider India KZbin channel do jrur gall kryo lgbt sb kuch
@Kia0ra
@Kia0ra 2 ай бұрын
Most of the things you said were inaccurate and fact less ,nzl is actually no.11 in world happiness rankings. On the other side everyone have their Own story and struggles no one is happy anywhere on earth. But when you explore more in your life you’ll probably come to an conclusion that nzl is one of the best place to live
@MegaSat666
@MegaSat666 2 ай бұрын
Taupo ni Gaye? Next to Rotorua
@Preetkamal-cm6xd
@Preetkamal-cm6xd 2 ай бұрын
ਉਹ ਤੇ ਨੈਸ਼ਨਲ ਪਾਰਕ ਤਾਂ ਬਣਦਾ ਸੀ ਜਾਣਾ
@mrmrsbasutabhela2314
@mrmrsbasutabhela2314 2 ай бұрын
Pta ki gl veere foreign jaan lyi ta maape jmeen bech k v 20..25 lakh de dinde bt j punjab ch koi km open krn nu kho ta 10 lakh v nhi dinde
@mixtube2590
@mixtube2590 2 ай бұрын
Rattan bai yr dooje bai di gal jroor sunya kar ain hmesha katya na kr.. disrespect jahi lagdi aa
@HarmanSidhu-il9bu
@HarmanSidhu-il9bu 2 ай бұрын
Jehda banda apne app to khus nae o pave chand moon te ve chale Jan khus nae ho skde mein 12 year to Australia rehna pea citizenship ve lae etho de mere share a j dekho mere daughter punjabi ve boldi apne Babe nal play krdi puri khus rehndi ghare hor ve bout families mela dauga ethe bout khus va
@Legend_never_die1906
@Legend_never_die1906 2 ай бұрын
First comment 🎉
@HarmanSidhu-il9bu
@HarmanSidhu-il9bu 2 ай бұрын
Depression ta hega loka nu per Depression hega kato e nae Dasde ek duje Val Dekh k gelous duje di tarakee Dekh k nae khus fukri vich karche jada vdai hoe
@harlensethi6844
@harlensethi6844 2 ай бұрын
🙏🏼🙏🏼
@harjindersingh3262
@harjindersingh3262 2 ай бұрын
#justice for sidhu moosewala
@trashveersingh393
@trashveersingh393 2 ай бұрын
@kuldeepkaur-uw8tn
@kuldeepkaur-uw8tn 2 ай бұрын
ਨਿਖਲ ਗੁਪਤਾ ਬਾਰੇ ਦੱਸੋ ਵੀਰ ਪੰਜਾਬ ਨੂੰ
@sukhvirkaur789
@sukhvirkaur789 2 ай бұрын
❤❤❤
@SikhEmpire__
@SikhEmpire__ 2 ай бұрын
Rattan bai jehda banda pakka a ohnu v milda 400 500 dollat week da je job na hove ta... unemployment benefit.. fer tuhanu job v labh k dinde ne oh
@user-li2rj7pb4f
@user-li2rj7pb4f 2 ай бұрын
ਕੋਈ ਨੀ wapis aunna cahunda ,jis da 35 lakh laga oh kyo wapis aao,
@rishldharan622
@rishldharan622 2 ай бұрын
Rattan y v leaders wangu rest karn gye c ...hassa thatthaaaa
@bhullar71020
@bhullar71020 2 ай бұрын
ਹੋਗੇ ਪਰਗਟ ਫਿਰ ਹੈਂ
@ManpreetKaursekhon-gj4ps
@ManpreetKaursekhon-gj4ps 2 ай бұрын
Hnji canada ch vi punjabiyan da bahut bura haal
@SikhEmpire__
@SikhEmpire__ 2 ай бұрын
Kaafi cheeza mil kar gye tusi
@JasvirSingh-hj6sf
@JasvirSingh-hj6sf 2 ай бұрын
ਨਹੀ ਵਾਈ ਅਰਬ ਚ ਵੀ ਸਭ ਮਿਲ ਜਾਂਦਾ ਮੁਸ਼ਕਲ ਸਿਰਫ ਭਾਸ਼ਾ ਦੀ ਆਉਦੀ
@ManinderSingh-qc9db
@ManinderSingh-qc9db 2 ай бұрын
ਬਾਹਰਲੇ ਮੁਲਕ ਵਹਿਮ ਨੇ ਬੱਸ । ਤੇ ਬਾਹਰ ਆਕੇ ਇਹ ਵਹਿਮ ਨਿਕਲ ਜਾਂਦਾ। ਬੰਦਾ ਆਉਂਦਾ ਤਾਂ ਜਿੰਦਗੀ ਸੌਖੀ ਕਰਨ ਆ ਪਰ ਇੱਥੇ ਮਸ਼ੀਨ ਕਦੋਂ ਬਨ ਜਾਂਦਾ ਪਤਾ ਹੀ ਨੀਂ ਲੱਗਦਾ। ਸੌਖੇ ਹੁੰਦੇ ਹੁੰਦੇ ਔਖੇ ਹੋ ਬੈਠੇ।
@hgill0065
@hgill0065 2 ай бұрын
Same story as canada
@Hiindia-nr6jn
@Hiindia-nr6jn 2 ай бұрын
Ena dy rule chngi nhi Punjabi jhry jandy
@user-sd1kz8ct8v
@user-sd1kz8ct8v 2 ай бұрын
Sukhi ta bai Punjab vich vi ni koi
@goldygill242
@goldygill242 2 ай бұрын
ਕੋਣ ਆ ਗਿਆ ਕਹਿੰਦੇ ਰਤਨ ਆ ਗਿਆ
@manimaan6065
@manimaan6065 2 ай бұрын
Yg. Kuke. Gill. Varga. Nu. La. Na. Chnhnda
@saraogurisarao7508
@saraogurisarao7508 2 ай бұрын
Bai 0 crime country new Zealand
@sukhgrewal7261
@sukhgrewal7261 2 ай бұрын
Please horn😂😂😂😂
@gurlal4302
@gurlal4302 2 ай бұрын
ਆ ਗਿਆ ਰਤਨਦੀਪ ਨਿਉਜੀਲੈਂਡ ਦਾ ਗੇੜਾ ਲਾ ਕੇ
@JATTPB04WALA
@JATTPB04WALA 2 ай бұрын
Kache tere barge podcast wale hunda jo Pilot nu driver das riha commercial Pilot 🧑‍✈️ fully trained hunde
@lakhveerbehniwal4947
@lakhveerbehniwal4947 2 ай бұрын
Veere oh mzak ch gal kr rhe c..
@GurjatSinfg
@GurjatSinfg 2 ай бұрын
O bhai agla mak krda C
@gagandeepsigh2911
@gagandeepsigh2911 2 ай бұрын
LGBT ke hai
@kabaddi0015
@kabaddi0015 2 ай бұрын
Rattan veer tuhade vichaar new zealand bare bilkul galat ne ja te tuhanu galat guide kita geya ja tusi sirf ohna lokka nu hi mile aa jehre pishle 2 saal vich work permit te aye ne.. nz vich stress level na de brobar aa veer.. pay rate bahut high aa
@gurvindersingh-ly6pz
@gurvindersingh-ly6pz 2 ай бұрын
Bande nu ohe kuj milda jo oh labhda. Ratan veer nu content e sirf reverse migration lyi chaida te ohne ohna nal e raabta kita. Ohne eh b ni dasya k LGBTQ de khilaf b bht political leaders and organisations hegia nz ch. ohne eh ni dsya k ethe jamme bache health vise punjab de bachya nalo kinna fit aa. Ohne eh ni dsya k most bache uni complete krke professionals bann rahe aa apne.
@HarmanSidhu-il9bu
@HarmanSidhu-il9bu 2 ай бұрын
E he bai mein keh reh loka ne pange jada lae va fukri ch karche jada vdai hoe ve mein Australia de canberra city ch rehna ethe aao mein 20 families nal mela dauga bout khusi nal life kad rehe va
@HarmanSidhu-il9bu
@HarmanSidhu-il9bu 2 ай бұрын
Mein koi new nai ayea citizen va ethe 12 year ho gae ayea nu khus rehi da ethe vadia friends va sare happy va
@gurvindersingh-ly6pz
@gurvindersingh-ly6pz 2 ай бұрын
@@HarmanSidhu-il9bu same here bhaji, 2012 ch aya c mai, poori struggle kiti, sar situation chardi kalla nal face kiti, ajj kal lok social media di life dikhaun de chkra ch e dukhi a bass. Baki zindgi di jang ta takde ho k e jitt hundi a, ro k kuj palle ni penda.
@Singh-js8lm
@Singh-js8lm 2 ай бұрын
ਭਾਊ ਬਾਹਰੋਂ ਆਕੇ ਗੋਰਾ ਹੋ ਗਿਆ ।
@DeepSingh-oy7jq
@DeepSingh-oy7jq 2 ай бұрын
Thodia gallan tu lgg riha bhi punjab tu kitte vdya newzealand
@JATTPB04WALA
@JATTPB04WALA 2 ай бұрын
Host of this show asking questions about NZ like childish brain . Another funny thing this so called NZ TRAVELER telling NZ POLICE IS PRIVATE NOT OPERATING BY NZ GOVT. what a lame statement by this half baked knowledge of his
@lakhveerbehniwal4947
@lakhveerbehniwal4947 2 ай бұрын
I believe there's a misunderstanding about the show.The way they talk reflects their style and is not childish. The show's audience spans multiple countries, and while the New Zealand police aren't part of the public service act, the show's hosts may have chosen their words poorly but aren't spreading hate. They're discussing the reality on the ground. Reality is harsh. No country is as perfect as it looks from far end.
@JATTPB04WALA
@JATTPB04WALA 2 ай бұрын
@@lakhveerbehniwal4947 The New Zealand Police is a government department with a minister responsible for it, the commissioner and sworn members swear allegiance directly to the sovereign and, by convention, have constabulary independence from the government of the day .
@JATTPB04WALA
@JATTPB04WALA 2 ай бұрын
@@lakhveerbehniwal4947 NZ police is headed by a Commissioner, the New Zealand Police is a decentralised organisation divided into 12 districts. Each district has a geographical area of responsibility and a central station from which subsidiary and suburban stations are managed.
@yad3388
@yad3388 2 ай бұрын
ਅਕਾਲੀਦਾਲ ਨੁੰ ਨੀਟੂ ਸਟਰਾ ਵਾਲੇ ਨੁੰ ਟਿਕਟ ਦੇ ਦੇਣੀ ਚਾਹੀਦੀ ਆ ਕਿਉਂਕਿ ਨੀਟੂ ਨੁੰ 2022ਚ। ਅਕਾਲੀ ਦਲ ਨਾਲੋ ਵੱਧ ਵੌਟਾ ਪਾਈਆ ਸੀ
@jobansingh8142
@jobansingh8142 2 ай бұрын
ਵੀਰੇ ਕੈਨੇਡਾ ਦਾ ਤਾਂ ਅੱਜ ਦੇ ਟਾਈਮ ਹੱਦ ਤੋ ਵੱਧ ਹੀ ਬੁਰਾ ਹਾਲ
@Huntersofcanada
@Huntersofcanada 2 ай бұрын
NIDER INDIA KZbin CHANNEL Dr bulhara #JSM janta samaj morcha di jarur galll karyo bai g apne loka nu v pta lag sake new world order bare
@VarinderSingh-bx9fm
@VarinderSingh-bx9fm 2 ай бұрын
Ratan bhaji aapna number send krio
@surindernijjar7024
@surindernijjar7024 2 ай бұрын
Very welcome 🙏🙏
@khairagagan5029
@khairagagan5029 2 ай бұрын
❤❤❤
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 9 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 36 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 10 МЛН
My Cheetos🍕PIZZA #cooking #shorts
00:43
BANKII
Рет қаралды 28 МЛН
Special Podcast with Gurdeep Manalia | SP 24 | Punjabi Podcast
1:26:34
Punjabi Podcast
Рет қаралды 284 М.
Special Podcast with Jagdeep Singh Faridkot | SP 18 | Punjabi Podcast
1:33:08
Special Podcast with Tokra TV wale | SP 37 | Punjabi Podcast
1:37:31
Punjabi Podcast
Рет қаралды 100 М.
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 9 МЛН