Chidia a folk song || Punjabi virsa || Har Sandhu ||August 12, 2021

  Рет қаралды 1,338,602

True Music Productions

True Music Productions

3 жыл бұрын

Song and composer :Har Sandhu
True Music Productions ‪@truemusicproductions5644‬ presents very heart touching Song for Lady sangeet in the voice of Har Sandhu, we hope you will like it and support us to promote our Punjabi culture. Please subscribe our KZbin channel so that we can bring more projects for you . Thank you 🙏
Contact for booking - 604 600 6377
Instagram
/ harsandhuartist
Facebook
/ harsandhuartist
Tiktok
Har__sandhu

Пікірлер: 559
@fahmeedanazir8840
@fahmeedanazir8840 2 жыл бұрын
my mother and aunts loved it and they cried alot after listening it...so no words to appreciate your work ...they recalled their old days and relations ...keep making such videos ...lots of love from Lahore
@truemusicproductions5644
@truemusicproductions5644 2 жыл бұрын
Thank you 🙏
@rajpootroyal554
@rajpootroyal554 2 жыл бұрын
@@truemusicproductions5644 corrosive c z.,ccccxxxxxxx xxx classicsxxc
@rajpootroyal554
@rajpootroyal554 2 жыл бұрын
@@truemusicproductions5644 xxxx
@rajpootroyal554
@rajpootroyal554 2 жыл бұрын
@@truemusicproductions5644 corrosive c z.,ccccxxxxxxx xxx classicsxxc
@RandhirSingh-qz5uq
@RandhirSingh-qz5uq 2 жыл бұрын
Very nice song ji
@BalwinderKaur-bc3yh
@BalwinderKaur-bc3yh 2 ай бұрын
ਤੁਸੀਂ ਬੜੇ ਪਕੇ ਦਿਲ ਗੀਤ ਗਾਂਦੇ ਓ ਪਰ ਸੁਨਣ ਵਾਲਿਆਂ ਨੂੰ ਰਵਾ ਦਿੰਦੇ ਓ ਬਹੁਤ ਵਧੀਆ ਲਗਦੇ ਤੁਹਾਡੇ ਗੀਤ
@akaur4090
@akaur4090 2 жыл бұрын
ਜਿੰਨੀ ਸੋਹਣੀ ਹਰ ਕੌਰੇ ਭਾਈ ਤੂੰ ਆਪ ਹੈ ਉੱਨੇ ਸੋਹਣੇ ਅਲਫ਼ਾਜ਼ ਤੇ ਆਵਾਜ਼, ਹਰ ਗੀਤ ਵਿਚ ਰਵਾ ਦਿੰਦੀ ਹੈ , ਜਿਉਂਦੀ ਵਸਦੀ ਰਹੁ ।
@truemusicproductions5644
@truemusicproductions5644 2 жыл бұрын
Thank you for kind words 🙏
@navdeepkaur4246
@navdeepkaur4246 Жыл бұрын
ਦਿਲ ਨੂੰ ਟੁੰਬਣ ਵਾਲਾ ਗੀਤ ਹੈ, ਲੰਬੀ ਉਮਰ ਹੋਵੇ ਇਸ ਭੈਣ ਦੀ।
@kauraman1644
@kauraman1644 Жыл бұрын
ਜਿਓੰਦੇ ਰਹੋ ਦੀਦੀ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਬਹੁਤ ਵਧੀਆ ਕੋਸ਼ਿਸ਼ ਹੈ
@ArjunSingh-sq4ty
@ArjunSingh-sq4ty 4 ай бұрын
Vary nice
@khuspreet.d1342
@khuspreet.d1342 Жыл бұрын
ਮੈਨੂੰ ਤਾ ਐਨਾ ਇਮੋਸ਼ਨਲ ਗੀਤ ਸੁਣ ਕੇ ਬਹੁਤ ਰੋਣਾ ਆਇਆ
@sarojrandhawa468
@sarojrandhawa468 Жыл бұрын
ਬਹੁਤ ਹੀ ਪਿਆਰਾ ਤੇ ਬਹੁਤ ਹੀ ਪਿਆਰੀ ਅਵਾਜ਼ ਵਾਹਿਗੁਰੂ ਜੀ ਬਖ਼ਸ਼ੀ ਹੈ ਜਿਉਂਦੀ ਰਹਿ ❤
@Lolpo319
@Lolpo319 Жыл бұрын
ਬਹੁਤ ਵਧਿਆ ਬੇਟਾ ਜੀ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਿਆ 👌👌👌👌👌❤💕❤🙏🏻🙏🏻🙏🏻🙏🏻🙏🏻🙏🏻🙏🏻
@rammyartgallery5663
@rammyartgallery5663 2 жыл бұрын
ਇਸ ਗੀਤ ਨੇ ਮੈਨੂੰ ਬਹੁਤ ਇਮੋਸ਼ਨਲ ਕਰ ਦਿੱਤਾ। ਮੇਰੇ ਵੀਰ ਦਾ ਨਾਮ ਰਾਜ ਅਤੇ ਭਾਬੀ ਨਾਮ ਰਾਣੀ ਏ ।ਪਰ ਭਾਬੀ ਇਸ ਦੁਨੀਆਂ ਵਿੱਚ ਨਹੀਂ ਹੈ। ਮੰਮੀ ਡੈਡੀ ਤਾਂ ਪਹਿਲਾਂ ਹੀ ਨਹੀਂ ਸੀ।ਭਾਬੀ ਵੀ ਵਕਤ ਤੋਂ ਪਹਿਲਾਂ ਹੀ ਚੱਲੀ ਗਈ। ਜਿਸ ਨੂੰ ਸਾਡੇ ਆਉਣ ਦਾ ਇੰਤਜ਼ਾਰ ਰਹਿੰਦਾ ਸੀ। ਇਹ ਗੀਤ ਦਿਲ ਤੇ ਅਸਰ ਕਰਦਾ ਹੈ।
@ManpreetKaur-re1pu
@ManpreetKaur-re1pu 2 жыл бұрын
Sade v mummy dady nhi a bhadi di v deth ho gi menu v geet sun k rona aa gya
@jagvirsingh7902
@jagvirsingh7902 2 жыл бұрын
So sad dukh kise nu na deve raab .har insan apni lami umar puri kar ke jawy .jo dukh na hove kise nu vi
@manpreetsohal8603
@manpreetsohal8603 2 жыл бұрын
So sad mere mumy nhi aa bhabi di lmbi umr hove🙏
@jagtarsinghsodhi6019
@jagtarsinghsodhi6019 2 жыл бұрын
ਭੈਣ ਮੇਰੀਏ ਉਹ ਥਾਂ ਤਾਂ ਨਹੀਂ ਭਰੀ ਜਾ ਸਕਦੀ ਪਰ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਫੁਰਮਾਨ ਹੈ ਕਿ ਹੁਕਮ ਅੰਦਰ ਸਭਿ ਕੋ ਬਾਹਰਿ ਹੁਕਮ ਨਾ ਕੋਇ ਆਕਾਲ ਪੁਰਖ ਜੀ ਜੋ ਵੀ ਕਰ ਰਹੇ ਹਨ ਉਹ ਉਨ੍ਹਾਂ ਦਾ ਭਾਣਾ ਹਰ ਇਨਸਾਨ ਨੂੰ ਮਿੱਠਾ ਕਰਕੇ ਮੰਨਣਾ ਹੀ ਪੈਣਾ ਹੈ
@boharsingh1661
@boharsingh1661 Жыл бұрын
So sad didi🥺
@desduaaba1385
@desduaaba1385 Жыл бұрын
ਇਹ ਗੀਤ ਮੈਂ ਵੀ ਗਾਉਂਦੀ ਹਾਂ ਪਰ ਥੋੜ੍ਹਾ ਜਿਹਾ ਫਰਕ ਹੈ ਤੁਹਾਡੇ ਤੇ ਸਾਡੇ ਗੀਤ ਦਾ । ਆਵਾਜ ਤੁਹਾਡੀ ਬਹੁਤ ਸੁਰੀਲੀ ਹੈ ਬੇਟਾ ਜੀ ! ਜੁੱਗ ਜੁੱਗ ਜੀਓ !
@rajkumari9532
@rajkumari9532 2 жыл бұрын
ਬਹੁਤ ਹੀ ਪਿਆਰਾ ਗੀਤ ਤੇ ਬਹੁਤ ਹੀ ਪਿਆਰੀ ਆਵਾਜ਼ 👍 ਮੈਂ ਇਹ ਗੀਤ ਵਾਰ -ਵਾਰ ਸੁਣਦੀ ਹਾਂ,ਦਿਲ ਨੂੰ ਟੁੰਬਦਾ ਹੈ God bless you sister 👍👍👍
@Lolpo319
@Lolpo319 2 жыл бұрын
ਬਹੁਤ ਵਧਿਆ ਬੇਟਾ ਜੀ ਪ੍ਰਾਣੀ ਯਾਦਗਾਰ ਮਾਵਾਂ ਧੀਆਂ ਦੀ ਦੋਵਾਂ ਦੀ ਦੋਸਤੀ ਬਹੁਤ ਵਧਿਆ ਹੁੰਦੀ ਹੈ 👌💕👌💕👌❤👌🤭❤🙏🙏🙏🙏
@JagjitSingh-it8gz
@JagjitSingh-it8gz 2 жыл бұрын
ਦਿਲ ਛੂਹਣ ਵਾਲਾ ਪਿਆਰਾ ਗੀਤ ਹੈ । ਵਧੀਆ ਪੇਸ਼ਕਾਰੀ ਹੈ ਬੀਬੀ ਜੀ ਦੀ ।
@nirmaljeetsinghkhosa9887
@nirmaljeetsinghkhosa9887 2 жыл бұрын
ਜਿਉਦੀ ਰਹਿ ਧੀੲੇ ਜੁਗ ਜੁਗ 👍
@sweetygarg8415
@sweetygarg8415 2 жыл бұрын
Mind blowing lyrics ❤️❤️❤️❤️ ek ek shabd ne is song ke dil ko cheer ke rakh diya...I Missed my parents 😢😢.. Love you Mummy and Dady ji..
@gurbhejkaur9291
@gurbhejkaur9291 2 жыл бұрын
ਰੁਆ ਈ ਦਿੱਤਾ ਈ ਕੁੜੀਏ !!! ਬੋਲ ਕਾਲਜੇ ਨੂੰ ਧੂਅ ਪਾ ਗਏ!! ਬਹੁਤ ਸੋਹਣਾ ਖੁੱਭ ਕੇ ਗਾਇਆ!!! ਬਹੁਤ ਖ਼ੂਬਸੂਰਤ ਮਿੱਠੀ ਆਵਾਜ਼ !!
@truemusicproductions5644
@truemusicproductions5644 2 жыл бұрын
Thank you 🙏
@rupinderkaur7342
@rupinderkaur7342 2 жыл бұрын
ਮੈਨੂੰ ਵੀ ਰੁਆ ਦਿੱਤਾ
@kamaljitsingh432
@kamaljitsingh432 Жыл бұрын
Very good song
@punjabivirsabynirmalkaurni7601
@punjabivirsabynirmalkaurni7601 Жыл бұрын
Piari dhee di piari awaj👌👌🙏🙏❤❤
@vanshdeep1890
@vanshdeep1890 Жыл бұрын
ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ
@balwinderkaur9743
@balwinderkaur9743 2 жыл бұрын
ਬਹੁਤ ਸੋਹਣਾ ਗੀਤ ਗਾਇਆ ਜਿਉਂਦੀ ਰਹਿ ਭੈਣ ਢੇਰ ਦੁਆਵਾਂ ਤੈਨੂੰ
@satnaamkaur9192
@satnaamkaur9192 Жыл бұрын
ਬਹੁਤ ਵਧੀਆ ਆਵਾਜ਼ 👍
@azadkumar6428
@azadkumar6428 15 күн бұрын
Very emotional song. Sweet, bold voice.Good.
@itsmylife9772
@itsmylife9772 2 жыл бұрын
ਬੇਨਤੀ ਹੈ ਕਿ ਹੋਰ ਮੋਹ ਭਿੱਜੇ ਰਿਸ਼ਤਿਆਂ 'ਤੇ ਵੀ ਗੀਤ ਬਣਾਏ ਜਾਣ। ਜਿਵੇਂ ਭੈਣਾ ਦਾ ਪਿਆਰ, ਨਨਾਣ-ਭਰਜਾਈ ਦਾ ਸਹੇਲਪੁਣਾ, ਭੈਣ-ਭਰਾ ਦਾ ਰਿਸ਼ਤਾ ਆਦਿ।
@simransimmipunjabiartist2813
@simransimmipunjabiartist2813 2 жыл бұрын
tusi ta rva hi dita ji sachi gal aa ma to bina koi ni pusda ji🙏🙏🙏😔😔😭😭
@baljinderkaur8931
@baljinderkaur8931 2 жыл бұрын
V emotional song.. bahut rulaya.V v nice 🙂
@anmolbhullar1277
@anmolbhullar1277 3 ай бұрын
ਸੁਰਤ ਗੁਆਚੇ ਰਿਸ਼ਤਿਆਂ ਦੀ ਭਾਲ ਚ ਕਿਧਰੇ ਗੁੰਮ ਹੀ ਹੋ ਗਈ ਕੁੜੀਏ.....ਕਿਆ ਦਰਦ ਭਰੀ ਆਵਾਜ਼ ਹੈ ਤੇਰੀ.... ਮੈਂਨੂੰ ਜਦ ਕਿਧਰੇ ਨੀਂਦ ਨਹੀਂ ਆਉਂਦੀ ਤਾਂ ਅੱਧੀ ਰਾਤ ਨੂੰ ਤੇਰੇ ਗੀਤ ਲਾ ਲੈਂਦਾ ਹਾਂ...ਪਤਾ ਨਹੀਂ ਮਨ ਕਿਧਰ ਕਿਧਰ ਉੱਡਕੇ ਸ਼ਾਂਤ ਹੋ ਜਾਂਦਾ ਹੈ.... ਜਿਓਂਦੀ ਰਹਿ ਬੇਟਾ 🎉❤
@KamalJeet-pm9lp
@KamalJeet-pm9lp 2 жыл бұрын
Mai hairan aa tuc bina roye kida gaa lea eh geet. Ena sohna aa na.. ek ek bol sunde hoe rona aya aa..
@gaganpunia1
@gaganpunia1 2 жыл бұрын
Bs kro bhane, rona aa jnda sunke, boht sohna👌👌
@GurmeetKaur-nf1qj
@GurmeetKaur-nf1qj 11 ай бұрын
So sweat,heart touching ,listen again and again
@charnjitkaur6253
@charnjitkaur6253 2 жыл бұрын
Bhhut sohna git hai sun ke emotiional ho gay
@manojkamboj2929
@manojkamboj2929 Жыл бұрын
Very very good performance रोना आ गया सुन के वाहेगुरु तुहानु हमेशा खुश रखे
@amandeepkaurbal4448
@amandeepkaurbal4448 Жыл бұрын
Very nice sister waheguru hamesha khush rakhe ❤
@paramjitkaur2461
@paramjitkaur2461 2 жыл бұрын
Es suhag nu Mai 10 vari sun chuki han Thadi avaj baut vdia hai
@gurmitkaur3725
@gurmitkaur3725 2 жыл бұрын
Bahut hi hart tuching song hai , Bahut kuch akha agge ghumm giya 🙏🙏
@shahidahussain7264
@shahidahussain7264 Ай бұрын
😢😢😢 beautiful 😍 touched the heart loved it stay blessed
@poojabhatia1488
@poojabhatia1488 2 жыл бұрын
Touched my heart..really beautiful written song …your voice and the feeling made me cry love from Canada 🥰
@jagdipkaur7663
@jagdipkaur7663 2 жыл бұрын
man bhar aya bhut wadiea g
@gurban534
@gurban534 2 жыл бұрын
Song sun ke ma yad aa gyi assi delhi te ma Himachal h 😒😔👌
@JyotiChoudhary-eu3dq
@JyotiChoudhary-eu3dq 2 жыл бұрын
nice song
@harpalsinghgsp1244
@harpalsinghgsp1244 Жыл бұрын
bhout wadiya suhaag ae ❤❤❤❤
@rinkusingh8206
@rinkusingh8206 2 жыл бұрын
ਬਹੁਤ ਹੀ ਸੁਰੀਲੀ ਆਵਾਜ਼ ਜੀ। ਬਾ ਕਮਾਲ ਰੂਹ ਖੁਸ਼ ਕਰ ਦਿੱਤੀ
@ultimatebeast8624
@ultimatebeast8624 Жыл бұрын
Bohat vadiya awaaz
@ramandhillon9567
@ramandhillon9567 2 жыл бұрын
Heart touching song and nice voice dear
@tarlochansingh9107
@tarlochansingh9107 2 жыл бұрын
ਮਾਵਾਂ ਠੰਡੀਆਂ ਛਾਵਾਂ ਦਰਦ ਭਰਿਆ ਗੀਤ।
@JaswinderKaur-xt2sk
@JaswinderKaur-xt2sk 9 ай бұрын
ਬਹੁਤ ਵਧੀਆ ਪੁੱਤਰ ਜੀ
@rajmanjinderkaur4928
@rajmanjinderkaur4928 2 жыл бұрын
ਬਹੁਤ ਵਧੀਆ ਗਾਇਆ ਭੈਣ ਜੀ🙏🙏
@kler400
@kler400 2 жыл бұрын
Maa bap yad krva ditte
@jaswantkaurmultani1930
@jaswantkaurmultani1930 Жыл бұрын
Ma bahut like hai marray veer and bhabia bahut changia han waheguruji sab nu ha khushi Mile
@lakhisingh3635
@lakhisingh3635 2 жыл бұрын
ਇਹ ਗੀਤ ਸੁਣਕੇ ਮਾਂ ਦੀ ਯਾਦ ਆ ਗ.ਈ
@HarpreetKaur-yl4ft
@HarpreetKaur-yl4ft 2 жыл бұрын
Hi
@gurdeep_singh743
@gurdeep_singh743 2 жыл бұрын
Vv nice song rab chdikla ch rhke Thunu👌👌🙏🙏
@balvinderkaur9578
@balvinderkaur9578 2 жыл бұрын
Beautiful song God bless you 💖💖
@kiransingh-cv8se
@kiransingh-cv8se 2 жыл бұрын
Thanks singing for us. Beautiful and emotional song.❤️👍👏
@ravneetmattu3488
@ravneetmattu3488 2 жыл бұрын
Bhot sona song made me emotional 👌👌
@kiranlata2914
@kiranlata2914 2 жыл бұрын
Very nice song dudia raji ji sun kar ansu aa gaye you looks very cute
@vishavrandawva1014
@vishavrandawva1014 2 жыл бұрын
Ah gana ta me in war war sundi aa rojana ee rondi v roj e romdi 👍😢😢
@Geetmaker
@Geetmaker 2 жыл бұрын
ਬਹੁਤ ਵਧੀਆ ਜੀ ।🙏🙏
@gurpyarsinghgora5858
@gurpyarsinghgora5858 2 жыл бұрын
Very very nice sister ji 👌👌god bless you 👍👍👍👍
@MandeepKaur-ko9vy
@MandeepKaur-ko9vy 2 жыл бұрын
Speechless. Thanku for uploading this heart touching song. 👏🏻👏🏻👏🏻👏🏻
@sukhrajtiwana247
@sukhrajtiwana247 2 жыл бұрын
Beautiful voice god bless dear ❤️❤️
@birvirindersingh
@birvirindersingh 2 жыл бұрын
Beautiful voice and very heart touching god bless you
@kiranjyoti57
@kiranjyoti57 Жыл бұрын
❤❤❤❤❤❤ awesome voice ji🎉🎉
@harcharankaur4954
@harcharankaur4954 2 жыл бұрын
Heart touching 💕 and very very imotional song with soooooo much sweet voice. God bless you.
@kanwaljeetkhurmi5923
@kanwaljeetkhurmi5923 2 жыл бұрын
V nice song and true words
@surinderkaur3531
@surinderkaur3531 2 жыл бұрын
Bahut sohna gaya bhane meri mummy ik month pehla sanu chad k chali gayi
@rattanchand3520
@rattanchand3520 2 жыл бұрын
ਬਹੁਤ ਹੀ ਵਧੀਆ ਸੁਹਾਗ ਗਾਇਆ ਹੈ ਕੁੜੀ ਨੇ
@pbgamer8556
@pbgamer8556 2 жыл бұрын
ਬਹੁਤ ਹੀ ਦਰਦ ਭਰਿਆ ਗੀਤ, 😢
@jaswinderdhindsy1570
@jaswinderdhindsy1570 2 жыл бұрын
Beautiful song. God bless you my dear 💝☺️
@baljeetkaur9316
@baljeetkaur9316 Жыл бұрын
Behut sohni awaj
@ishantbhagat4113
@ishantbhagat4113 Жыл бұрын
Emotional kar diya 🥲
@randeephari2541
@randeephari2541 2 жыл бұрын
Sweet voice and song 💐💐💐🌹🌼🌼
@azadkumar6428
@azadkumar6428 2 ай бұрын
Very emotional song. Sweet bold painful voice. Good.
@japkaur7223
@japkaur7223 2 жыл бұрын
Heart touching song sade bizi v bhut sunde aa thode songs
@rajmanjinderkaur4928
@rajmanjinderkaur4928 2 жыл бұрын
ਮਨ ਚ ਬਹੁਤ ਸਾਰੀਆਂ ਗੱਲਾਂ ਯਾਦ ਆ ਗਈਆਂ 😭😭😭😭😭
@balvinderkaur1945
@balvinderkaur1945 2 жыл бұрын
Very sweet n emosional song.I like it.
@harwinderdhaliwal4018
@harwinderdhaliwal4018 2 жыл бұрын
ਠੀਕ ਕਿਹਾ ਤੁਸੀਂ ਰਾਜਮਨਜਿੰਦਰ
@inderjitballu2907
@inderjitballu2907 2 жыл бұрын
Manu v g sab yad aa janda ha vasdey rehn veer te bahbho 🥰
@inderjitballu2907
@inderjitballu2907 2 жыл бұрын
Maa baap nhi bhuldey g 🙏
@sonudhaliwal2173
@sonudhaliwal2173 2 жыл бұрын
ਵਾਹਿਗੁਰੂ ਲੰਬੀ ਉਮਰ ਕਰੇ
@satvinderkaur6264
@satvinderkaur6264 Жыл бұрын
Heart touching song 🎉🎉
@harpindersingh9566
@harpindersingh9566 2 жыл бұрын
Geet sun k rona aa giya
@punjabi-ae-zubane9708
@punjabi-ae-zubane9708 Жыл бұрын
Bhut khoob bhut khoob
@atiawaqar7987
@atiawaqar7987 2 жыл бұрын
I can't explain my feelings about this song 😭😭
@harjinderkaur7142
@harjinderkaur7142 2 жыл бұрын
ਬਹੁਤ ਬਹੁਤ ਬਹੁਤ ਵਧੀਆ👍💯👍💯👍💯
@daljitkaurlall1106
@daljitkaurlall1106 2 жыл бұрын
V nice nd true song... Voice 👌
@harjitbenipal3598
@harjitbenipal3598 Жыл бұрын
Very nyc heart touching song
@priyagill729
@priyagill729 2 жыл бұрын
God blease you sister ji very nice song
@SandeepKumar-rv7sn
@SandeepKumar-rv7sn 2 жыл бұрын
Such a emotional song 😢
@tarsembutter2303
@tarsembutter2303 2 жыл бұрын
Vvvv nice song (May you live long)
@roopgrewal674
@roopgrewal674 2 жыл бұрын
ਬਹੁਤ ਵਧੀਆ
@JaswinderKaur-oh1ds
@JaswinderKaur-oh1ds 2 жыл бұрын
Very nice song and very emotional 😢 💙 ❤ 💔
@meharsekhon2368
@meharsekhon2368 2 жыл бұрын
Very Heart Touching Song. 👍👍🌹🌹
@mansahajgill5164
@mansahajgill5164 Жыл бұрын
Vry emotional
@arjindersandhu6140
@arjindersandhu6140 2 жыл бұрын
Heart touching song 🙏🙏👌👍
@janakjindal5686
@janakjindal5686 2 жыл бұрын
ਬਹੁਤ ਵਧੀਆ ਗੀਤ ਹੈ ਗਾਇਆ ਵੀ ਬਹੁਤ ਵਧੀਆ ਹੈ
@amarjitsingh8517
@amarjitsingh8517 Жыл бұрын
ਭੈਣ ਜੀ ਨੂੰ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਭੈਣ ਜੀ ਤੁਹਾਡੀ ਸੋਚ ਵੀ ਵਧੀਆ ਅਵਾਜ਼ ਬੁਲੰਦ ਹੋਵੇ ਜੀ ਧੰਨਵਾਦ ਜੀ
@phoolasingh5825
@phoolasingh5825 2 жыл бұрын
Very nice song
@sandeepsingh6691
@sandeepsingh6691 Жыл бұрын
Nice song sister🥰🥰🥰 love you sister
@jasbirkaur9835
@jasbirkaur9835 2 жыл бұрын
Beautiful song and emotional
@sukyshergill3767
@sukyshergill3767 2 жыл бұрын
Beautiful voice and very emotional song
@RanjeetSingh-se9tk
@RanjeetSingh-se9tk 2 жыл бұрын
ਦਿਲ ਰੋਂ pya
@meashmall8780
@meashmall8780 Жыл бұрын
Main bht try krdi eh song sing krn di pr bht rona aunda fr ga hi hunda
@harinderkaur3397
@harinderkaur3397 2 жыл бұрын
Emotional I can’t hear it .Our tradition thanks for sharing God bless you and your family Old memories
@rupinderkaur7088
@rupinderkaur7088 2 жыл бұрын
Very emotional and beautiful song, Godbless you
@tarunachopra9574
@tarunachopra9574 2 жыл бұрын
Heart touching song and sweet voice keep it continue, I am writing this with tears in my eyes 😥😥
@himachaligaming451
@himachaligaming451 2 жыл бұрын
Thanks sister,peke hunde mava naal
@kanavgupta4e5
@kanavgupta4e5 2 жыл бұрын
Bahoot vadia, ma aur pitaai di yaad aa gayi
@khanos73
@khanos73 2 жыл бұрын
Peaceful soul, so much pain so much purity in your voice
ਤੀਆਂ ਦਾ ਸੰਧਾਰਾ ॥ Har Sandhu || New punjabi song
5:55
True Music Productions
Рет қаралды 717 М.
Lok geet ਉਡਜਾ ਕਾਂਵਾਂ || Har Sandhu ||January 30, 2023
5:23
True Music Productions
Рет қаралды 239 М.
Beautiful gymnastics 😍☺️
00:15
Lexa_Merin
Рет қаралды 15 МЛН
Despicable Me Fart Blaster
00:51
_vector_
Рет қаралды 25 МЛН
Clown takes blame for missing candy 🍬🤣 #shorts
00:49
Yoeslan
Рет қаралды 39 МЛН
Mil Ni Maye | HAR SANDHU | Latest  Punjabi Song 2020
3:34
True Music Productions
Рет қаралды 4,3 МЛН
Gurwinder Brar Sukhreet Kaur | Live Mela Fazalpur | Tarn Taran | Part 8 |
10:34
ਪਾਕਿਸਤਾਨੀ ਟੱਪੇ।Folk Geet Lok Geet
4:22
Folk Geet Lok Geet
Рет қаралды 2,1 МЛН
Punjabi Geet || Har Sandhu || Must watch
5:12
True Music Productions
Рет қаралды 12 М.
Әділет Жауғашар & SUNDET MUSLIM - Бір оқиға [M/V]
3:05
Әділет Жауғашар
Рет қаралды 108 М.
Alisher Konysbaev - Suie ala ma? | Official Music Video
2:24
Alisher Konysbaev
Рет қаралды 911 М.
Doston Ergashev - Kambag'alga (Official Music Video)
5:32
Doston Ergashev
Рет қаралды 4,7 МЛН
Sadraddin - Jauap bar ma? | Official Music Video
2:53
SADRADDIN
Рет қаралды 15 МЛН
Iliyas Kabdyray ft. Amre - Армандадым
2:41
Amre Official
Рет қаралды 1,5 МЛН