Milno Vi Reh Gya Ve Amarjot Chamkila Superhit Live Song Akhada ਮਿਲਣੋ ਵੀ ਰਹਿ ਗਿਆ ਵੇ

  Рет қаралды 90,495

Tiwana Music Evolution

Tiwana Music Evolution

Күн бұрын

Пікірлер: 88
@arshpeetmlk5283
@arshpeetmlk5283 7 ай бұрын
ਇਹ ਅੈਲ ਪੀ 10ਵਾ ਗੀਤ ਬਣਾਇਆ ਵੀ ਸਾਰਾ ਅੈਲ ਪੀ ਸੁਣ ਕੇ ਆਵੇ ਮਿਲਣੋ ਵੀ ਰਹਿ ਗਿਆ ਵਧੀਆ ਮੁਖਤਿਆਰ
@BalveerSingh-pn6up
@BalveerSingh-pn6up 7 ай бұрын
ਬਹੁਤ ਵਧੀਆ ਤੇ ਚੋਟੀ ਦਾ ਕਲਾਕਾਰ ਸੀ ਚਮਕੀਲਾ ਅਤੇ ਅਮਰਜੋਤ ਕੌਰ
@surjitsingh6142
@surjitsingh6142 2 жыл бұрын
ਇਥੇ ਰਾਂਝਿਆਂ ਦੇ ਹੱਥ ਕਾਸੇ ਨੇ ਕੋਈ ਦਰਦ ਨਾ ਸੁਣਦਾ ਹੀਰਾਂ ਦਾ, ਤੇਰਾ ਮੇਰਾ ਪਿਆ ਵਿਛੋੜਾ ਨੀ ਜਿਉਂ ਨਦੀਆਂ ਵਿਛੜੇ ਨੀਰਾਂ ਦਾ। ਰੋਈ ਨਾ ਅੰਦਰ ਵੜਕੇ ਨੀ ਚਮਕੀਲਾ ਚੇਤੇ ਕਰਕੇ । ਕੋਈ ਮੁੱਲ ਨੀ ਦੁੱਖ ਫੋਲੇ ਦਾ। ਦੇਖ ਡੋਰੀਆ ਉਡਦਾ ਹਾਨਣੇ ਯਾਰ ਪਟੋਲੇ ਦਾ।
@TiwanaMusicEvolution
@TiwanaMusicEvolution 2 жыл бұрын
ਬਹੁਤ ਬਹੁਤ ਧੰਨਵਾਦ ਜੀ ।
@rajinderbhatti947
@rajinderbhatti947 2 жыл бұрын
ਧੰਨਵਾਦ ਟਿਵਾਣਾ ਸਾਹਿਬ ਜੋ ਸਾਡੇ ਦੋਆਬੇ ਏਰੀਏ ਦਾ ਦੁੱਗਰੀ ਵਾਲੇ ਬਾਬੇ ਦਾ ਲਾਇਵ ਅਖਾੜਾ ਦਿਖਾਇਆ ਬਹੁਤ ਬਹੁਤ ਧੰਨਵਾਦ ਜੀ
@TiwanaMusicEvolution
@TiwanaMusicEvolution 2 жыл бұрын
ਤੁਹਾਡਾ ਵੀ ਧੰਨਵਾਦ ਜੀ ।
@jaspreetkaur4010
@jaspreetkaur4010 2 жыл бұрын
@@TiwanaMusicEvolution ਮਾਲਵੇ ਵਿੱਚ ਆ ਦੁਗਰੀ
@karshaidali5172
@karshaidali5172 Жыл бұрын
ਬਹੁਤ ਵਧੀਆ ਜੋੜੀ, ਸੀ ਅਮਰ, ਸਿੰਘ, ਚਮਕੀਲਾ, ਅਤੇ, ਅਮਰਜੋਤ 🌹🌹🌹
@jasvirsarao4277
@jasvirsarao4277 2 жыл бұрын
ਇੰਨਾ ਸ਼ਿੰਪਲ ਸੀ ਤੇ ਗੱਲਬਾਤ ਬਹੁਤ ਸੀ ਹੁਣ ਵਾਲੇ ਫੁਕਰੇ਼਼਼਼਼਼਼
@harjotsaggu1743
@harjotsaggu1743 2 жыл бұрын
ਅਮਰ ਜੋੜੀ ਵੀਰ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ
@Pb-br5ju
@Pb-br5ju 2 жыл бұрын
ਹੁਣ ਵਾਲੇ ਗਾਇਕ ਚਮਕੀਲੇ ਦੀ ਰੀਸ ਨੀ ਕਰ ਸਕਦੇ
@Karan-nr5xj
@Karan-nr5xj 2 жыл бұрын
Honni v ni amar chann chamkila 22
@rubisandhu6177
@rubisandhu6177 2 жыл бұрын
ਬਹੁਤ ਪਿਆਰੀ ਜੋੜੀ ਸੀ ਸਦਾ ਬਹਾਰ ਗੀਤ ਰਹਿਣਗੇ ਲੋਕਾਂ ਦੇ ਦਿਲਾਂ ਚ ਧੜਕਣ ਗੇ ਚਮਕੀਲਾ ਸਾਹਿਬ 🙏🙏🌹💐❤️❤️ਬੀਬਾ ਅਮਰਜੋਤ ਜੀ ਹੂਣਾਂ ਨੂੰ ਦਿਲੋਂ ਸਲਾਮ 🙏🙏😥😥😥
@jangiirsing
@jangiirsing Жыл бұрын
,,, ,,,,,,,,,, , , ? , ,,,,,,
@bilwinderbillu2776
@bilwinderbillu2776 2 жыл бұрын
ਬਹੁਤ ਵਧੀਆ ਜੀ
@ManmohanSingh-kr8bx
@ManmohanSingh-kr8bx 2 жыл бұрын
ਆ,ਗੇ,ਛਾ,ਗੇ,,ਤਵੀਆ,,ਲ਼ਾਲ,ਕਰਨ,,ਵਾਲਾ,,ਗਇਕ,,ਚਨ,,ਚਮਕੀਲਾ,,HMV,,2020
@sukhwantsingh7429
@sukhwantsingh7429 2 жыл бұрын
ਬੱਲੇ ਬੱਲੇ 👌👌
@parvindersingh-qo2bc
@parvindersingh-qo2bc 11 ай бұрын
Wah shera
@arshsidhu5151
@arshsidhu5151 2 жыл бұрын
ਬਾਈ ਜਿਹੜਾ ਬੰਦਾ ਇਹਨਾ ਦੇ ਗੀਤ ਆਪਣੇ ਪਰਿਵਾਰ ਕੋਲ ਧੀਆ ਭੈਣਾ ਤੇ ਮਾ ਕੋਲ ਬੈਠ ਕੇ ਸੁਣ ਸਕਦਾ ਉਹ ਇਹ ਜੋੜੀ ਨੂੰ ਅਮਰ ਸ਼ਹੀਦ ਕਹੋ ਐਵੇ ਕਿਸੇ ਨੂੰ ਸ਼ਹੀਦ ਦਾ ਦਰਜਾ ਵੀ ਸਿਰੋਪਾਓ ਪਾਉਣ ਵਾਗੂ ਹੋਇਆ ਪਿਆ ਹਰੇਕ ਨੂੰ ਸ਼ਹੀਦ ਤੇ ਸਿਰੋਪਾਓ ਪਾ ਦਿੰਦੇ ਆ ਦੇਖਦੇ ਨੀ ਇਹਨੇ ਕਿੱਡਾ ਕੁ ਬਹਾਦਰੀ ਵਾਲਾ ਕੰਮ ਕੀਤਾਜਦੋਂ ਪੰਜਾਬ ਚ ਖਾੜਕੂਵਾਦ ਦੀ ਲਹਿਰ ਜੋਰ ਤੇ ਸੀ ਚਮਕੀਲਾ ਇਹੋ ਜਿਹੇ ਗੀਤ ਗਾ ਕੇ ਨੌਜਵਾਨਾ ਦਾ ਧਿਆਨ ਭੜਕਾ ਰਿਹਾ ਸੀ ਇਕ ਪਾਸੇ ਹੋਦ ਦੀ ਲੜਾਈ ਸੀ ਦੂਜੇ ਇਹ ਗੰਦ ਲੋਕਾ ਦੇ ਮਨਾ ਚ ਭਰ ਕੇ ਪੰਜਾਬੀਆ ਦਾ ਅਕਸ ਖਰਾਬ ਕਰ ਰਿਹਾ ਸੀ ਖਾੜਕੂ ਸਿੰਘਾ ਨੇ ਬਥੇਰਾ ਸਮਝਾਇਆ ਸੀ ਪਰ ਇਹ ਮੰਨਿਆ ਨਾ ਉਹਨਾ ਕਿਹਾ ਸੀ ਉਹ ਗੀਤ ਗਾਉ ਜੋ ਤੁਸੀ ਆਪਣੇ ਪਰਿਵਾਰ ਚ ਬੈਠ ਕੇ ਸੁਣ ਸਕੋ ਕਦੇ ਇਹ ਸੋਚ ਕੇ ਦੇਖਿਉ ਜਿਹੋ ਜੇ ਗੀਤ ਚਮਕੀਲੇ ਦੇ ਸੀ ਤੁਹਾਡੀ ਧੀ ਭੈਣ ਦੇ ਸਾਹਮਣੇ ਚਲਦਾ ਹੋਵੇ ਉਦੋ ਕਿਹੋ ਜਿਹਾ ਮਹਿਸੂਸ ਕਰੋਗੇ ਉਹੋ ਏਸ ਗਾਇਕ ਅਮਰ ਸ਼ਹੀਦ ਕਹਿਣ ਹੁਣ ਲੋਕ ਆਖਣਗੇ ਹੁਣ ਵੀ ਗੰਦੇ ਗੀਤ ਚਲਦੇ ਆ ਭਰਾਵੋ ਕਿ ਕਰੀਏ ਨਾ ਤਾ ਹੁਣ ਪੰਜਾਬੀਆ ਚ ਅਣਖ ਰਹੀ ਆ ਜਿਹੋ ਜਿਹੀ ਖਾੜਕੂਵਾਦ ਲਹਿਰ ਵੇਲੇ ਸੀ ਉਦੋ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਦੇਣ ਦੀ ਲੋੜ ਸੀ ਤਾ ਕਿ ਸਿੱਖ ਸੰਘਰਸ਼ ਲੜਿਆ ਜਾਵੇ ਗਾਇਕ ਦੀ ਅਵਾਜ ਚੰਗੀ ਸੀ ਪਰ ਸਰੇਆਮ ਕੁੜੀਆ ਦੇ ਅੰਗਾ ਬਾਰੇ ਇਹੋ ਜਿਹੇ ਲਫਜ ਕਹਿਣੇ ਸੋਭਾ ਨੀ ਦਿੰਦੇ ਨਾ ਪੰਜਾਬੀ ਨੂੰ ਨਾ ਸਿੱਖ ਨੂੰ ਜਦੋ ਸਾਰੀ ਦੁਨੀਆ ਚ ਖਾੜਕੂਵਾਦ ਸੰਘਰਸ਼ ਦੀ ਧੁਮ ਪਈ ਹੋਵੇ
@hpsmoga9775
@hpsmoga9775 2 жыл бұрын
TIWANA SHAB G DA PYAR AA & BHAI CHAMKILA AMARJOT G DE SONGS AA HAPPY MOOD GOOD LIFE
@TiwanaMusicEvolution
@TiwanaMusicEvolution 2 жыл бұрын
Thanku brother
@shamsarlal6203
@shamsarlal6203 Жыл бұрын
Keya BAAT aa Bhai ji Maja aa. Geya.
@gurnamsingh4221
@gurnamsingh4221 2 жыл бұрын
ਅਮਰ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ
@TiwanaMusicEvolution
@TiwanaMusicEvolution 2 жыл бұрын
Thanku brother
@gurpreetsinghgopi2155
@gurpreetsinghgopi2155 2 жыл бұрын
ਧੰਨ ਧੰਨ ਕਰਾ ਦਿੱਤੀ ਜ
@h.s.sajjanhoshiarpurpunjab8475
@h.s.sajjanhoshiarpurpunjab8475 2 жыл бұрын
Bahut vadhia ji 🙏
@TiwanaMusicEvolution
@TiwanaMusicEvolution 2 жыл бұрын
Thanku brother
@armaanranga6932
@armaanranga6932 2 жыл бұрын
Bahut Vadia g
@TiwanaMusicEvolution
@TiwanaMusicEvolution 2 жыл бұрын
Thanku brother
@GurcharanSingh-ol7uu
@GurcharanSingh-ol7uu 2 жыл бұрын
Bahut khoob janaab
@TiwanaMusicEvolution
@TiwanaMusicEvolution 2 жыл бұрын
Thanku brother
@rajinderrattu1053
@rajinderrattu1053 Жыл бұрын
ਕੋਈ ਜੋੜ ਨੀ ਸੀ ਚਮਕੀਲਾ ਜੀ ਦਾ
@JarnailSingh-bb9hp
@JarnailSingh-bb9hp 2 жыл бұрын
Very nice song
@TiwanaMusicEvolution
@TiwanaMusicEvolution 2 жыл бұрын
Thanku brother
@parabhjotsingh3686
@parabhjotsingh3686 2 жыл бұрын
Amarjot Kaur which ani sadagi any pyari lag rahi hai
@TiwanaMusicEvolution
@TiwanaMusicEvolution 2 жыл бұрын
Thanku brother
@pushpindergaming3913
@pushpindergaming3913 2 жыл бұрын
old is gold
@premchand115
@premchand115 2 жыл бұрын
ਅਮਰ ਜੋੜੀ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ ।
@gurjantsingh6647
@gurjantsingh6647 2 жыл бұрын
Nice 🌹 video
@TiwanaMusicEvolution
@TiwanaMusicEvolution 2 жыл бұрын
Thanku brother
@LakhaSingh-bc3zj
@LakhaSingh-bc3zj 2 жыл бұрын
Nice.ji
@TiwanaMusicEvolution
@TiwanaMusicEvolution 2 жыл бұрын
Thanku brother
@gurjinderjhutty6004
@gurjinderjhutty6004 2 жыл бұрын
ਵਾਹ੍ਹ
@BaljeetSingh-xp9cl
@BaljeetSingh-xp9cl 2 жыл бұрын
Top.Hero C.22.G.Chamkila
@sukhveersukha6151
@sukhveersukha6151 Жыл бұрын
Old is gold of punjab chmkela Saab ji
@tarloksingh5755
@tarloksingh5755 2 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira
@sidhurureke
@sidhurureke 2 жыл бұрын
V nice👌👌👌
@radheshamramkishan2387
@radheshamramkishan2387 2 жыл бұрын
Amar Singh Chamkila & Amarjyot Ji Very Very Nice Ba Kamaal I'm Fan Waheguru Kirpa Karan Ena Rooha Te 🙏🌹🥀🥀🌹🙏. 23/03/2022
@TiwanaMusicEvolution
@TiwanaMusicEvolution 2 жыл бұрын
Thanku brother
@GurmeetSingh-jq6mq
@GurmeetSingh-jq6mq 2 жыл бұрын
Super hit
@TiwanaMusicEvolution
@TiwanaMusicEvolution 2 жыл бұрын
Thanku brother
@hpsmoga9775
@hpsmoga9775 2 жыл бұрын
GOLDEN DAYS WITH AMAR SINGH CHAMKILA AMARJOT G
@TiwanaMusicEvolution
@TiwanaMusicEvolution 2 жыл бұрын
Thanku brother
@HarjinderSingh-ir7vs
@HarjinderSingh-ir7vs 2 жыл бұрын
supr.. hit.. joodi.. supr. hit. soog
@sukhveersingh5053
@sukhveersingh5053 2 жыл бұрын
Good
@TiwanaMusicEvolution
@TiwanaMusicEvolution 2 жыл бұрын
Thanku brother
@a.kelectrical9374
@a.kelectrical9374 2 жыл бұрын
Chamkila ji change singar de naal insaan v change c
@TiwanaMusicEvolution
@TiwanaMusicEvolution 2 жыл бұрын
Thanku brother
@amarjeetsinghamar7197
@amarjeetsinghamar7197 2 жыл бұрын
Miss you chamkila g
@parabhjotsingh3686
@parabhjotsingh3686 2 жыл бұрын
Superhit very nice
@TiwanaMusicEvolution
@TiwanaMusicEvolution 2 жыл бұрын
Thanku brother
@faqirsingh4723
@faqirsingh4723 2 жыл бұрын
Nice. Ok 🌷🌷🌷🌷🌷👍
@gurjantsingh6268
@gurjantsingh6268 7 ай бұрын
Sira y ji
@sonusainitm4939
@sonusainitm4939 2 жыл бұрын
Salute you both immortal souls You always lives in our hearts❤💞 No one likes you really missed you😊😊
@TiwanaMusicEvolution
@TiwanaMusicEvolution 2 жыл бұрын
Right brother
@sonusainitm4939
@sonusainitm4939 2 жыл бұрын
@@TiwanaMusicEvolution Thanks🙏 brother
@amarjitsingh9392
@amarjitsingh9392 Жыл бұрын
very nice chamkela bai
@BaljeetSingh-xp9cl
@BaljeetSingh-xp9cl 2 жыл бұрын
Thanks. Sir.G
@KuldeepSingh-gc2xg
@KuldeepSingh-gc2xg Жыл бұрын
ਸਾਧੂ ਚਲਦੇ ਭਲੇ ਨਗਰੀ ਵਸਦੀ ਭਲੀ
@MohanSingh-zl7cn
@MohanSingh-zl7cn 2 жыл бұрын
Time time hi hunda hai
@PremSingh-vo8pi
@PremSingh-vo8pi 2 жыл бұрын
Good 👍
@baljeethansra5932
@baljeethansra5932 Жыл бұрын
❤very nice songs
@jujhar25ify
@jujhar25ify Жыл бұрын
Super computer c Chamkila . Biba Amarjot ji d awaaz ch jaadoo c. Chamkila and Party RAB Dey charna ch niwaas kr rahey hn. Maarn waley neech jalim Narkpuri ch narak bhog rahey hn.
@premchand115
@premchand115 Жыл бұрын
🙏👍💯✅
@virenderchamkila2627
@virenderchamkila2627 2 жыл бұрын
waah
@Sandhu-canada
@Sandhu-canada Жыл бұрын
Je kite "DIL DA SHEESHA" cassette a jandi tan Hneri a jani si jma
@SanjeevKumar-cu6yk
@SanjeevKumar-cu6yk 2 жыл бұрын
🙏🙏🙏🙏
@ManojKumar-he5ym
@ManojKumar-he5ym Жыл бұрын
Jo,ajde,gayk,gaody,o,Sona,deao,dehaa,np
@harjitsangha2990
@harjitsangha2990 2 жыл бұрын
Gy🙏🏻🙏🏻👍👍🌹
@ramajakhu6807
@ramajakhu6807 4 ай бұрын
❤❤❤❤❤
@jaswindershaunki5594
@jaswindershaunki5594 Жыл бұрын
🙏🙏❤️❤️😢😢
@Karan-nr5xj
@Karan-nr5xj 2 жыл бұрын
Nagin dance wale pehla v c 😂😂
@dirbalivetv9558
@dirbalivetv9558 Жыл бұрын
koi res ve ne kar sakda amar jori de
@parabhjotsingh3686
@parabhjotsingh3686 2 жыл бұрын
Very nice song
@TiwanaMusicEvolution
@TiwanaMusicEvolution 2 жыл бұрын
Thanku
@GurdeepSingh-cn4sc
@GurdeepSingh-cn4sc Жыл бұрын
Old is gold
@SanjeevKumar-cu6yk
@SanjeevKumar-cu6yk 2 жыл бұрын
🙏🙏🙏🙏
Real Man relocate to Remote Controlled Car 👨🏻➡️🚙🕹️ #builderc
00:24
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 40 МЛН
How Much Tape To Stop A Lamborghini?
00:15
MrBeast
Рет қаралды 200 МЛН
Amar Singh Chamkila Amarjot video akhada vpo GHUMAN Dist BATHINDA
26:34
Sikander Singh khurmi
Рет қаралды 88 М.
Real Man relocate to Remote Controlled Car 👨🏻➡️🚙🕹️ #builderc
00:24