ਕਿਹੋ ਜਿਹਾ ਹੈ ਦੁਨੀਆ ਦਾ ਸਭ ਤੋਂ ਛੋਟਾ ਦੇਸ਼ 🇻🇦 Vatican City Rome | Punjabi Travel Couple | Ripan Khushi

  Рет қаралды 186,335

Punjabi Travel Couple

Punjabi Travel Couple

Ай бұрын

Пікірлер: 263
@bogasingh9611
@bogasingh9611 Ай бұрын
ਬਹੁਤ ਸੋਹਣਾ ਸ਼ਹਿਰ ਸੀ ਰੱਬ ਕਰੇ ਕਿਤੇ ਪੰਜਾਬ ਵੀ ਇਦਾਂ ਹੋ ਜੇ ਵੱਖਰੇ ਰਹਿਣ ਦੀ ਵੱਖਰੇ ਜੋਨ ਦੀ ਆਜ਼ਾਦੀ ਆ ਕਦੇ ਰੱਬ ਕਰ ਦਵੇ 🙏🙏
@somadevi1570
@somadevi1570 Ай бұрын
ਜੋ ਕੁਝ ਅਸੀਂ ਕਦੇ ਸੁਣਿਆ ਵੀ ਨਹੀਂ ਸੀ, ਉਹ ਤੁਸੀਂ ਸਾਨੂੰ ਘਰ ਬੈਠੇ ਦਿਖਾ ਰਹੇ ਹੋ। ਧੰਨਵਾਦ ਖੁਸ਼ੀ ਅਤੇ ਰਿਪਨ ਬੇਟਾ। ਰੱਬ ਤੁਹਾਨੂੰ ਖੁਸ਼ ਰੱਖੇ।
@JasmersinghJassbrar-ok5wq
@JasmersinghJassbrar-ok5wq Ай бұрын
ਕਮਾਲ ਬਈ ਰਿਪਨ। ਇਹ ਦੇਸ਼ ਸ਼ਾਇਦ ਈ ਕੋਈ ਸਕੇ ।ਐਨਾ ਪੁਰਾਨਾ ਤੇ ਧਰਤੀ ਤੇ ਸਭ ਤੋ ਸੋਹਣਾ ਦੇਸ਼ ਅਜ ਤਕ ਨਾ ਕੋਈ ਵਿਖਾ ਸਕਿਆ ਤੇ ਸ਼ਾਇਦ ਕ ਵਿਖਾ ਸਕੇ ।ਐਨਾ ਪੈਸਾ ਖਰਚ ਕੇ ਸਾਡੇ ਤੇ ਮੇਹਰਬਾਨੀ ਕਰਨ ਲਈ ਧੰਨਵਾਦ।
@darshangill26
@darshangill26 Ай бұрын
ਬਹੁਤ ਬਹੁਤ ਧੰਨਵਾਦ। ਰਿਪਨ। ਬੇਟਾ। ਈਸਾਈ। ਧਰਮ। ਦੀ। ਇਹ। ਗੱਲ। ਬਹੁਤ ਚੰਗੀ। ਲੱਗੀ। ਜਿਹੜੀ। ਤੁਸੀਂ। ਦੱਸੀ। ਕਿ ਇਹਨਾਂ ਦੇ ੨੫੦। ਮੈਬਰ। ਇਕ। ਬਹੁਤ। ਪੜੇ। ਲਿਖੇ। ਨੂੰ। ਮੋਡੀ। ਚੁਣਦੇ। ਜਿਵੇ। ਅਸੀ। ਅਕਾਲ। ਤੱਖਤ। ਦਾ। ਜਥੇਦਾਰ। ਪਰ। ਅਸੀਂ। ਇਨ੍ਹਾਂ। ਤੋ। ਉਲਟ। ਅਨਪੜ। ਜੋ। ਕਿ। ਸਾਡਾ। ਤਰੀਕਾ।ਗੱਲਤ
@PrabhjotGill
@PrabhjotGill Ай бұрын
Thanks for showing the Vatican city. Let me make few things clear for everyone. There are no tickets required to see Vatican city. Also you don't need any tickets to see St. Peter's square and St. Peter's basilica. You need to buy tickets to go on top of the dome of St. Peter's Basilica. If you are lucky to visit St. Peter's square on Sundays, you might be able to see Pope as well because does masses on Sundays if he is in town. No need to get confused with Vatican city and Vatican museums. You need to buy tickets in advance for Vatican museums and Sistine Chapple museums. You cannot take any pictures in Sistine Chapple because those pieces of arts are so precious. These museums have art work from 11th century to 19th century, I believe. From 11th century to 14th century was still Medieval times and then comes Renaissance period from 14th century to 19th century which is considered revival of art era in Italy and then spread to the rest of Europe. It is this time of Renaissance when great artists like Michelangelo, Raphael and Leonardo da Vinci were born and gave their contribution to the world. So when we go to these museums, we see great work of art by these great artists. Sorry for the long write up on history because it was necessary to explain the importance of these museums. During this (Medieval & Renaissance) time all art works was revolving around Christianity, that is the reason we see all paintings on Christianity only. Rome has lot more to see than what Ripan and Khushi have shown. The other thing to remember is that Vatican city is sacred to Roman Catholic Christians only and not all Christians of the world.
@davinderpal987
@davinderpal987 Ай бұрын
ਰਿਪਨ ਖੁਸ਼ੀ ਜੀ ਵੈਟੀਕਨ ਸਿਟੀ ਦੀ ਸੈਰ ਕਰਵਾਨ ਲਈ ਬਹੁਤ ਸਾਰਾ ਧੰਨਵਾਦ ਅਤੇ ਪਿਆਰ, ਸਾਨੂੰ ਘਰ ਬੈਠੇ ਹੀ ਦੁਨੀਆਂ ਦੀ ਸੈਰ ਫ੍ਰੀ, ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@naveenkumar2043
@naveenkumar2043 Ай бұрын
ਵੀਰ ਜੀ ਇੱਕ ਹੋਰ ਇਹ ਤੋਂ ਛੋਟਾ ਵੀ ਦੇਸ਼ ਆ ਇੰਗਲੈਂਡ ਦੇ ਕੋਲੋਂ ਆ ਇਹਨਾਂ ਮੈਂ ਹਿੰਟ ਦੇ ਦਿੰਨਾ ਉਹ ਸਭ ਤੋਂ ਛੋਟਾ ਦੇਸ਼ ਹੈ ਦੁਨੀਆਂ ਦਾ
@JassaJassa-ki9hs
@JassaJassa-ki9hs Ай бұрын
ਕਿਹੜਾ ਦੇਸ਼ ਵੀਰ ਇੰਗਲੈਂਡ ਕੋਲ
@JassaJassa-ki9hs
@JassaJassa-ki9hs Ай бұрын
ਵੀਰ ਇੰਗਲੈਂਡ ਦੇ ਨੇੜੇ ਕਿਹੜਾ ਦੇਸ਼ ਏ ਦੱਸੋ..
@jassasingh-it
@jassasingh-it Ай бұрын
ਬਹੁਤ ਵਧੀਆ ਵੀਰ ਜੀ ਬਹੁਤ ਚੰਗਾ ਲੱਗਦਾ ਤੁਹਾਡੀ ਹਰ ਵੀਡੀਓ ਵੇਖਦੇ ਹਾ ਧੰਨਵਾਦ ਵੀਰ ਜੀ ਹਰੇਕ ਜਾਣਕਾਰੀ ਲਈ
@HarpreetSingh-ux1ex
@HarpreetSingh-ux1ex Ай бұрын
❤️ ਬਹੁਤ ਬਹੁਤ ਖੂਬਸੂਰਤ ਦੇਸ਼ ਦੇ ਵੈਟਿਕਨ ਸਿਟੀ ਮਿਊਜ਼ੀਅਮ ਇਟਲੀ ਵਾਲੇ ਦੋਨਾਂ ਭਰਾਵਾਂ ਤੇ ਪੰਜਾਬੀ ਟਰੈਵਲ ਉਪਰ ਦਾ ❤ ਬਹੁਤ ਧੰਨਵਾਦ ਜੀ 🙏
@ManiKalyan-fx2iw
@ManiKalyan-fx2iw Ай бұрын
ਸਾਨੂੰ ਘਰ ਬੈਠਿਆਂ ਨੂੰ ਹੀ ਐਨਾ ਖੂਬਸੂਰਤ ਦੇਸ਼ ਵੈਟੀਕਨ ਸਿਟੀ ਵਿਖਾਇਆ ਉਹ ਵੀ ਕੋਲੋਂ ਐਨੇ ਪੈਸੇ🎉 ਖਰਚ ਕੇ ਰਿੰਪਨ ਤੇ ਖੂਸੀ ਭੈਣ ‌‌ ਤੁਹਾਡਾ‌ ਬਹੁਤ ਬਹੁਤ ਧੰਨਵਾਦ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@user-jf5ij3bc7l
@user-jf5ij3bc7l Ай бұрын
I visited Vatican city in July 1980.There was no ticket no crowd. BALWANT SINGH FROM SIRSA HARYANA
@jashansingh5491
@jashansingh5491 Ай бұрын
Where are you now paaji ?
@gurpalsingh7037
@gurpalsingh7037 Ай бұрын
ਰਿਪਨ ਖੁਸ਼ੀ ਤੁਸੀਂ ਦੇਸ਼ ਵਿੱਚ ਬਣਿਆ ਦੇਸ਼ ਵੇਟੀਕਨ ਦੇਖਿਆਂ ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@A13579b
@A13579b Ай бұрын
ਈਸਾਈਆਂ ਦੇ ਪੌਪ ਦਾ ਅਲੱਗ ਦੇਸ਼ ਆ ਵੈਟੀਕਨ ਉਹ ਕਿਸੇ ਸਰਕਾਰ ਦੇ ਅਧੀਨ ਨਹੀਂ
@bhindajand3960
@bhindajand3960 Ай бұрын
ਇਟਲੀ ਦੇ ਸ਼ਹਿਰ ਰੋਮ ਦੇ ਵੱਖ ਵੱਖ ਰੰਗ ਵਿਖੋਣ ਲਈ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@HarmeetkaurKular-ob1hd
@HarmeetkaurKular-ob1hd Ай бұрын
Best You Tube channel ever❤ Punjabi Travel Couple😊
@baljitkaur691
@baljitkaur691 Ай бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਚੜਦੀ ਕਲਾ ਬਖਸ਼ਣ
@ratanjit9675
@ratanjit9675 Ай бұрын
ਸਾਡੇ ਲੋਕਾਂ ਨੇ ਸ਼ਿਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਉਪਾਧੀ ਰੋਲ ਕੇ ਰਖ ਦਿਤੀ ਸਭ ਤੋਂ ਜਿਆਦਾ ਬਾਦਲਾਂ ਨੇ ਰੋਲੀ ਪਰ ਪੋਪ ਦੀ ਉਪਾਧੀ ਦੀ ਮਹਾਨਤਾ ਕਿੰਨੀ ਮਹਾਨ ਹੈ ਕਾਸ਼ ਸਾਡੇ ਜਥੇਦਾਰ ਸਾਹਿਬ ਦੀ ਮਹਾਨਤਾ ਵੀ ਇਸ ਤਰਾਂ ਹੋਣੀ ਚਾਹੀਦੀ ਹੈ ਰਿਪਨ ਜੀ ਤੁਹਾਡੀ ਬਹੁਤ ਮਿਹਰਬਾਨੀ ਘਰ ਬੈਠਿਆਂ ਨੂੰ ਬਹੁਤ ਕੁਝ ਦਿਖਾ ਦਿਤਾ
@suchasingh2663
@suchasingh2663 Ай бұрын
Sat Shri Akal Ripan g and Khushi ji
@rabaabsidhu
@rabaabsidhu Ай бұрын
Wetikan city bare sirf books ch philosophy padi c ajj dekh lya thanks ji 👍
@gurwindermaan8698
@gurwindermaan8698 Ай бұрын
ਬਹੁਤ ਵਧੀਆ ਵੀਰ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀ ਹੈ
@mewasingh3330
@mewasingh3330 Ай бұрын
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤
@renusarwan9966
@renusarwan9966 Ай бұрын
Oo jandi sadi bebe 🎉🎉🎉🎉🎉🎉
@kaurdarshan5770
@kaurdarshan5770 Ай бұрын
ਖੁਸ਼ ਰਹੋ ਵਾਹਿਗੁਰੂ ਤਹਾਨੂੰ ਤੰਦਰੁਸਤ ਰੱਖੇ
@jagjeetsingh1068
@jagjeetsingh1068 Ай бұрын
ਬਾਈ ਇੱਕ ਹੋਰ ਦੇਸ਼ ਆ ਇਟਲੀ ਚ੍ਹ ਸੱਨ ਮਰੀਨੋ ਮੇਰੇ ਨੇੜੇ ਹੀ ਆ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਬਹੁਤ ਖੂਬਸੂਰਤ ਆ ❤❤
@rommibhau6382
@rommibhau6382 Ай бұрын
Wow kina kaint sohna church ❤
@duggalkailashsingh2743
@duggalkailashsingh2743 Ай бұрын
ਰਿਪਨ ਜੀ ਵਾਟੀਕਾਨ ਸ਼ਹਿਰ ਮੈ 1998 ਵਿਚ ਸਾਰਾ ਅੰਦਰੋ ਘੁੰਮ ਕੇ ਦੇਖਿਆ ਹੈ ਜੀ
@himmatgill2090
@himmatgill2090 Ай бұрын
bhut vadia lgda ripan khusi sat shiri akal ji waheguru ji chardicala ch rakhn
@Harman.17
@Harman.17 Ай бұрын
I’m glad you were able to visit the Holy City of Rome! I’m a Catholic Punjabi man who was born in America and it is my dream to go on pilgrimage to Rome. May Jesus and Mary save and protect you!
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@gurparwindersingh6511
@gurparwindersingh6511 Ай бұрын
ਬਹੁਤ ਖੂਬਸੂਰਤ ਵਿਲੋਗ ਧੰਨਵਾਦ
@satnamathwal4889
@satnamathwal4889 Ай бұрын
Thanku veere ji city daki
@mantejsingh247
@mantejsingh247 Ай бұрын
Har desh ch Cristian da ik main head hunda jo desh nu present karda oh ethe aunda pop di election wele maby 185 ja 187 ne total fer oh sare iko building ch rehnde ne ohna time jina cir ik pop di chon nai ho jandi te ona time vaticano nu band kar ditta janda,. Jeve es pop wari hoea si 3 din bad chon hoi si jis din pop select ho janda vaticano di cimni cho green dhuua nikalda jida matlab hunda k pop select ho gea, te jina cir select nai hunda har roj white dhuua nikalda matlab k aje select nai hoea, jeve eh pop tisre din chunea gea si te jado selection hoi ta green dhuua niklea jinu kehnde ah fumo verde
@ravindarkaurbhatia7335
@ravindarkaurbhatia7335 Ай бұрын
Bahut bahut thanks dono nu roj alaga knowledge Mila hai
@manjeetkaurwaraich1059
@manjeetkaurwaraich1059 Ай бұрын
ਬਹੁਤ ਬਹੁਤ ਵਧੀਆ ਵੈਂਟੀਕਲ ਸਿਟੀ ਧੰਨਵਾਦ ਜੀ ੍ਰਤੁਹਾਡਾ
@AliNawaz-bk8hv
@AliNawaz-bk8hv Ай бұрын
Agye agye ap pechy pechy hum❤
@surjitgrewal
@surjitgrewal Ай бұрын
Christian Religious City.. It is beautiful. Thank you showing us....
@hsworldview8075
@hsworldview8075 20 күн бұрын
ਰਿਪਨ ਤੁਹਾਨੂੰ ਪੋਪ ਬਾਰੇ ਕੁਝ ਭੁਲੇਖਾ ਹੈ l ਪੋਪ ਸਿਰਫ ਕੈਥੋਲਿਕ ਈਸਾਈਆਂ ਦੇ ਹੀ ਧਰਮ ਗੁਰੂ ਹਨ l ਚਰਚ ਓਫ ਇੰਗਲੈਂਡ ਵਾਲਿਆਂ ਦਾ ਧਰਮ ਗੁਰੂ ਓਥੋਂ ਦਾ ਰਾਜਾ ਹੁੰਦਾ ਹੈ l ਰੂਸ ਵਾਲਿਆਂ ਦਾ ਵੀ ਆਪਣਾ ਹੀ ਪੋਪ ਹੈ l
@balbirkaur6014
@balbirkaur6014 Ай бұрын
Bhut vdiya lageya ajj da vlog ,waheguru chardi kala ch rakhe ji ❤❤
@TourismPromoterMrSinghIndia
@TourismPromoterMrSinghIndia Ай бұрын
ਬਹੁਤ ਵਧੀਆ ਉਸਤਾਦ ਜੀ ,,ਯੂਟਿਊਬਰ ਕਰਕੇ ਦਾਸ ਦਾ ਕਨੇਡਾ ਦਾ ਵੀਜਾ ਲੱਗਾ ਅੱਜ ਦਾਸ ਕਨੇਡਾ ਬੈਠਾ ਹੈ ਜੀ
@kanwarjeetsingh3495
@kanwarjeetsingh3495 Ай бұрын
ਸਤਿ ਸ੍ਰੀ ਅਕਾਲ ਵੈਟੀਕਨ ਸਿਟੀ ਬਾਰੇ ਵਧੀਆ ਜਾਣਕਾਰੀ ਦਿੱਤੀ । ਧੰਨਵਾਦ ।
@sarjitsinghgill3649
@sarjitsinghgill3649 Ай бұрын
Thanks from vill bukanwala Moga Punjab
@ramabawa7657
@ramabawa7657 Ай бұрын
Khush rho beta
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖 ❤❤❤❤
@satnamsinghpurba9584
@satnamsinghpurba9584 Ай бұрын
Bhut vadia jankari god bless both of you take care
@ryandhaliwal7778
@ryandhaliwal7778 Ай бұрын
Sat shri akal Ripan nd Khushi. Thank u for Vlog k dovara different country ghomane k leye. Plz aap mera cmt dekh liya kro. 🙏
@MajorSingh-po6xd
@MajorSingh-po6xd Ай бұрын
ਵੈਟੀਕਨ ਸਿਟੀ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@amardeepsinghbhattikala189
@amardeepsinghbhattikala189 Ай бұрын
Sat shri akal ji waheguru ji chardikla tandrusti wakshan te jori bnai rkhn Gandhiu pind sade pind kol e aw
@avtarcheema3253
@avtarcheema3253 Ай бұрын
ਬਹੁਤ ਹੀ ਖੂਬਸੂਰਤ 👌👌
@Mangrha_janvi
@Mangrha_janvi Ай бұрын
Wao 😊kya city aa. Bahut jada sohna aa.
@mantejsingh247
@mantejsingh247 Ай бұрын
Ik wari chunea hoea pop marn tak apne aude te rehnda ohnu hta nai sakde te ja oh apni marji nal shad sakda jeve es pop to pehle germany ale pop benedrtto ne app pop da auda shad ditta si fer es pop di chon hoi ah, Pr fer oh pop ethe vaticano nai reh sakda Ohnu rome de bahrvar ik castello ah othe rehaish ditti jandi ah ode marn tak plus ode khan peen di a to z sahoolat vi ose ghar wicho product karke ditti jamdi ah khan peen di bahro kuj nai lea janda Baki pop di personal security Switzerland di police kardi ah jehre barshea ale ah kale lal khatte kaprea wale te fwr os to bahr wali security italian police di hundi ah with joind interpol police nal te oh vi sari dunia bhar di Baki eh vaticano country hi iko ik ah jehri 24 ghante no fly zone hundi ah
@annierandhawa9652
@annierandhawa9652 Ай бұрын
Dil kush ho gaya thank you i am Christian and I live in Punjab. ❤❤❤❤❤
@DilbagSingh-xh8sd
@DilbagSingh-xh8sd Ай бұрын
ਧੰਨਵਾਦ ਬਹੁਤ ਵਧੀਆ ਬਾਈ ਜੀ ਅਸੀਂ ਤੁਹਾਡੇ ਨਾਲ ਸ਼ਹਿਰ ਦਰਸ਼ਨ ਕਰ ਰਹੇ ਹਾਂ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਤੰਦਰੁਸਤੀਆਂ ਵਾਸਤੇ❤❤❤❤❤ ਧਾਲੀਵਾਲ
@user-vs5ru2gd7g
@user-vs5ru2gd7g Ай бұрын
Ripan veer ji and Khushi di SSA ji
@GurpreetSingh-os4gn
@GurpreetSingh-os4gn Ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@RamanmehmiMehmi
@RamanmehmiMehmi Ай бұрын
Ripen veer Bahoot sohni countery a vatican city 😊😊😊😊
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@sushilgarggarg1478
@sushilgarggarg1478 Ай бұрын
Thanks for see little country in the world Vatican city 🙏 ❤️ ❤️ 💙
@makhansingh3002
@makhansingh3002 Ай бұрын
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ
@SatinderKaur-vp1zk
@SatinderKaur-vp1zk Ай бұрын
Nice vlog waheguru ji mehar kran ji
@gssachdeva5867
@gssachdeva5867 Ай бұрын
Satshriakal Ripan and Kushi 1994 vich Vatican city dekhan vaste aya c me
@RajKumar-tl1ov
@RajKumar-tl1ov Ай бұрын
Ik country vich dusra country Vatican City kde ni vekh skde aap jian di kirpa sdka vekhya thanks P. T. C. Raj Joga
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@graniteworld9116
@graniteworld9116 Ай бұрын
Wah jee wah Bahut wadhia
@SinghekamSinghekam
@SinghekamSinghekam Ай бұрын
Dil khush ho janda thanu dekh k te vlog ❤❤
@ninderkaur1080
@ninderkaur1080 Ай бұрын
Waheguru ji ka khalsa waheguru ji ki Fateh ji 🙏🙏
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Qntwaljot
@Qntwaljot Ай бұрын
Sat shri akal ji ripan veer ji . Thode vlog bhut Vadiya hunde ne Waheguru hamesha chardiklha ch rakhan
@user-fw4lf5qm8c
@user-fw4lf5qm8c Ай бұрын
Very good bai ji from moga punjab Ajit pal singh thanks very much
@rimpykajal7802
@rimpykajal7802 Ай бұрын
wadhiya gal eh ka dharma da rola ne ena desha vich ta loka de soch sohni aw
@DECENTMANSHORTS
@DECENTMANSHORTS Ай бұрын
Singh sahab you are very down to earth personality 🙏🙏🙏🙏🙏🙏🙏🙏🇮🇳 waheguru ji 🙏
@user-vk7qy7bc7z
@user-vk7qy7bc7z Ай бұрын
Great job weheguru bless u.❤
@rajindersingh-so4hw
@rajindersingh-so4hw Ай бұрын
ਧੰਨਵਾਦ ਜੀ
@Searchboy77
@Searchboy77 Ай бұрын
Waheguru ji 🙏 kirpa kare
@lalisingh1188
@lalisingh1188 Ай бұрын
You visit historical and wonderfull tourist spots . Kindly get more information about historical facts like gladiators were also made to fight each other to entertain audience Leonardo di Vinci was famous painter and scientist
@Vandana_jassi100
@Vandana_jassi100 Ай бұрын
Ripan veer ji bahut badhiya ok report
@sharanpreetkaur6555
@sharanpreetkaur6555 Ай бұрын
Nice very nice heart touching ❤
@jasbirpurewal9930
@jasbirpurewal9930 Ай бұрын
U showed us beautiful Vatican city. Thanks
@gorajandfamilyvideos7256
@gorajandfamilyvideos7256 Ай бұрын
Italy ch rende hoye sanu v ni si Pata...thanks ripan &khushi 🙏🙏🙏🙏
@KulwinderKaur-us9jy
@KulwinderKaur-us9jy Ай бұрын
God bless you both❤
@manveersinghindianvlogs2613
@manveersinghindianvlogs2613 Ай бұрын
Thanks veer g and didi g
@user-tn4bk2zm6y
@user-tn4bk2zm6y Ай бұрын
Nice God bless you 🙏
@AnjuSharma-it1nu
@AnjuSharma-it1nu Ай бұрын
God bless both of you and your channel 💕🙏🌹🙏🌹🙏🌹🙏🌹🙏
@sandeepkaur331
@sandeepkaur331 Ай бұрын
ਸਮਰੱਥ ਗੁਰੂ ਸਿਰ ਹੱਥ ਰੱਖਿਉ
@user-yw9cp7xp8v
@user-yw9cp7xp8v Ай бұрын
I think you are first you tuber traveler we have good knowledge about world cities and historical monuments thanks 🙏 (uSA)
@chandusingh3246
@chandusingh3246 Ай бұрын
Dunya di sab to big line chintapurni hundi veer India hp
@gaganheera_9720
@gaganheera_9720 Ай бұрын
Main thava c miss kar tiya 2-3 Rome diya ghaint c free c Nale 😅
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@KuldeepSingh-xe5mr
@KuldeepSingh-xe5mr Ай бұрын
ਬਹੁਤ ਵਧੀਆ👍💯👍💯👍💯
@gurjinderdhillon9841
@gurjinderdhillon9841 Ай бұрын
ਸਤਿ ਸੀ੍ ਅਕਾਲ ਪੰਜਾਬੀਉ
@GURWINDERSINGH-bt1tf
@GURWINDERSINGH-bt1tf Ай бұрын
ਬੱਲੇ ਓਏ ਸਰਦਾਰਾ ਤੇਰੀ ਵੱਖਰੀ ਹੀ ਟੌਹਰ ਐ ਤੇਰੇ ਸਿਰ ਉੱਤੇ ਜਿਹੜਾ ਪੱਗ ਦਾ ਨਿਸ਼ਾਣ ਏ ਦੇਸ ਪੰਜਾਬ ਦਾ ਵਧਾਇਆ ਤੂੰ ਮਾਣ ਏ
@sushilgarggarg1478
@sushilgarggarg1478 Ай бұрын
Thanks for see Vatican 🇻🇦 🙏 city ❤❤❤❤❤❤❤❤❤❤❤❤😂❤
@user-cc6wu8yl1d
@user-cc6wu8yl1d Ай бұрын
Thank you ptc
@kevinfog530
@kevinfog530 Ай бұрын
Ek gal tan hai taly valeyan di aap hi Vatican city banake aap hi us nu independence da haq de rakheya hai.
@shamoonmasih113
@shamoonmasih113 Ай бұрын
Very good veer and sister g
@darshansingh7013
@darshansingh7013 Ай бұрын
Excellent veer ji
Дарю Самокат Скейтеру !
00:42
Vlad Samokatchik
Рет қаралды 8 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН