ਮਿਜ਼ੋਰਮ ਦਾ ਸਵਰਗ। Cycling in Mizoram । Tripura Side। ਟਰੱਕਾਂ ਬਾਰੇ ਜਾਣਕਾਰੀ । Ghudda । Day-52।

  Рет қаралды 78,913

Ghudda Singh

Ghudda Singh

Күн бұрын

#cycling #punjab #ghudda #dev #nature #mountains #northeast #fitness #arunachal #assam #mizoram #tripura

Пікірлер: 451
@devkuraiwala7573
@devkuraiwala7573 2 жыл бұрын
bai sare sajjan mere wala channel v subscribe kr lvo 🙏🏻🙏🏻
@sharanjitkaur8127
@sharanjitkaur8127 2 жыл бұрын
ਹੁਣ ਤਾਂ ਸਾਰੀ ਦੀ ਸਾਰੀ ਮਸ਼ਹੂਰੀ ਦੇਖੀ ਦੀ ਹੈ। ਸੇਬ ਖਾਇਆ ਕਰੋ।
@rajindersingh7513
@rajindersingh7513 2 жыл бұрын
Dono veera nu sat Sri Akal ji bhot wadiya. Ji
@sukhpalbrar3991
@sukhpalbrar3991 2 жыл бұрын
ਬਿਲਕੁਲ ਬਾੲੀ ਪਹਿਲੇ ਦਿਨੋ ੲੀ ਕੀਤਾ ਵਾ
@jaspalkaur5862
@jaspalkaur5862 2 жыл бұрын
aassi dono channel te blog dekh de aa 👍👍👍👍👍
@jagtarsingh0145
@jagtarsingh0145 2 жыл бұрын
Krliya c drling ❤️
@mickytoor799
@mickytoor799 2 жыл бұрын
ਆਪਣੇ ਟਰੱਕ ਵਾਲੇ ਵੀਰ ਦਾ ਧੰਨਵਾਦ ਜਿਸ ਨੇ ਤੁਹਾਨੂੰ ਪ੍ਰਸ਼ਾਦਾ ਪਾਣੀ ਛਕਾਇਆ,,,, ਪੰਜਾਬੀ ਡਰਾਈਵਰਾਂ ਤੇ ਮਾਣ ਹੈ ਜੀ
@bsbeantsharma
@bsbeantsharma 2 жыл бұрын
ਸੜਕਾਂ ਸੋਹਿਣਆ,ਪਹਾੜ ਸੋਹਣੇ, ਇਲਾਕਾ ਬਹੁਤ ਸੋਹਣਾ, ਤੁਹਾਡੇ ਤੋਂ ਸੁਣ ਰਹੇ ਹਾਂ ਅਤੇ ਵੇਖ ਵੀ ਰਹੇ ਹਾਂ। ਸਫ਼ਰ ਕਰਨ ਵਾਲੇ ਯੋਧੇ ਕਿਹੜਾ ਘੱਟ ਨੇ ,ਸਾਡੇ ਕੋਹਿਨੂਰ ਦੇ ਹੀਰੇ ਹੋ ਤੁਸੀਂ 😘😘😘😘😘🌹🌹🌹🌹🌹💐💐💐💐ਬੇਅੰਤ ਸ਼ਰਮਾਂ ਬਠਿੰਡਾ
@pachitarsingh9580
@pachitarsingh9580 2 жыл бұрын
ਉਹਨਾਂ ਸਾਰੇ ਦੋਸਤਾਂ ਮਿੱਤਰਾਂ ਪ੍ਰੀਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਅੰਮ੍ਰਿਤ ਵੀਰ, ਬਲਦੇਵ ਵੀਰ ਅਤੇ ਸਿਕੰਦਰ ਵੀਰ ਦੀ ਕਿਸੇ ਨ ਕਿਸੇ ਰੂਪ ਵਿੱਚ ਮਦਦ ਕੀਤੀ ਅਤੇ ਕਰ ਰਹੇ ਹਨ
@balbirsidhu7029
@balbirsidhu7029 2 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜਹਾ ਦਾਨੇ ਵਹਾ ਖਾਣੇ ਨਾਨਕਾ ਸੱਚ ਹੈ ਟਰੱਕ ਵਾਲੇ ਵੀਰਾ ਦਾ ਧੰਨਵਾਦ ਕਿਉਂਕਿ ਵੀਰਾ ਨੂੰ ਰੋਟੀਆਂ ਦੀ ਬਹੁਤ ਲੋੜ ਸੀ
@gurveersingh1675
@gurveersingh1675 2 жыл бұрын
ਸਲਾਮ ਆ ਹੁਸ਼ਿਆਰਪੁਰੀਏ ਡਰਾਈਵਰ ਨੇ ਜਿਸ ਨੇ ਸਾਡੇ ਭਰਾਵਾਂ ਦਾ ਏਨਾਂ ਮਾਣ ਸਤਿਕਾਰ ਕੀਤਾ ਡਰਾਈਵਰ ਵੀਰ ਖੁੱਲੇ ਦਿਲ ਦੇ ਹੀ ਹੁੰਦੇ ਨੇ ਮੈਂ ਵੀ ਡਰਾਈਵਰ ਹੀ ਹਾਂ ਜਦੋਂ ਅਸੀਂ ਬਾਹਰ ਟਰਾਲਾ ਲੈਕੇ ਜਾਂਦੇ ਹਾਂ ਸਾਨੂੰ ਕੋਈ ਪੰਜਾਬੀ ਮਿਲਦਾ ਬਹੁਤ ਚਾਅ ਚੜਦਾ ਜਿਵੇਂ ਕੋਈ ਆਪਣਾ ਪਰਿਵਾਰਿਕ ਮੈਂਬਰ ਮਿਲ ਗਿਆ ਹੋਵੇ 🙏
@harnoorpreetsinghiiidaisy6164
@harnoorpreetsinghiiidaisy6164 2 жыл бұрын
Thanks for Hoshiarpur Veere
@gurveersingh1675
@gurveersingh1675 2 жыл бұрын
@@harnoorpreetsinghiiidaisy6164 well come bro.🙏
@MAVI7800
@MAVI7800 2 жыл бұрын
ਧੰਨਵਾਦੀ ਹੁਸੀਅਰਪੁਰ ਵਾਲੇ ਵੀਰ ਦਾ ਲੱਗਰ ਲਈ
@NavdeepSingh-ro5bt
@NavdeepSingh-ro5bt 2 жыл бұрын
ਬਾਈ ਤ੍ਰਿਪੁਰਾ ਅਗਰਤਲੇ ਜੰਮੂ ਤੇ ਆਨੰਦਪੁਰ ਸਾਹਿਬ ਟਰੱਕ ਬਹੁਤ ਮਿਲਣੇ ਆ। Best of luck
@HarpreetKaur-hl8zy
@HarpreetKaur-hl8zy 2 жыл бұрын
ਸ਼ਾਬਾਸ਼ ਬੇਟਾ ਜੀ ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਛੇਤੀ ਤੁਹਾਡਾ ਰਿਕਾਰਡ ਵਿੱਚ ਨਾਮ ਆ ਜਾਵੇ 👍
@dr.roshansingh9420
@dr.roshansingh9420 2 жыл бұрын
ਵਾਹ ,,,,,ਵੀਰੋ ਕਿਅਾ ਬਾਤਾਂ::,,ਦੇਵ ਅਤੇ ਘੁੱਦਾ ਵੀਰ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰਖੇ::🙏🙏🙏🙏🙏💐💐💐👍👍👍
@GurjantSingh-pe6ob
@GurjantSingh-pe6ob 2 жыл бұрын
ਸ਼ਾਬਾਸ਼ , ਰਿਕਾਰਡ ਬਣਾਉਣ ਵੱਲ ਵਧਦੇ ਹੋਏ, ਬਹੁਤ ਵਧੀਆ
@KirpalSingh-zj7et
@KirpalSingh-zj7et 2 жыл бұрын
ਅਤਿ ਸੁੰਦਰ ਵੀਡਿਓ ਜਾਣਕਾਰੀ ਨਾਲ ਭਰਭੂਰ ਚੜ੍ਹਦੀ ਕਲਾ ਵਿਚ ਰਹੋ ਸਤਿ ਸ੍ਰੀ ਆਕਾਲ ਜੀ
@user-kq7xn5iw6t
@user-kq7xn5iw6t 2 жыл бұрын
ਡਰਾਈਵਰ ਜਸਵੰਤ ਸਿੰਘ ਜ਼ਿੰਦਾਬਾਦ 👍
@sarbjitsingh3011
@sarbjitsingh3011 Жыл бұрын
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਹੁਤ ਸੋਹਣਾ ਕੁਦਰਤੀ ਨਜ਼ਾਰੇਦਾਰ ਸਫ਼ਰ ਬਾਈ ਜੀ! ਟਰੱਕਾਂ ਵਾਲਿਆਂ ਨੂੰ ਆਪਣੇ ਪੰਜਾਬੀ ਭਰਾ ਦੇਖ ਕੇ ਚਾਅ ਚੜ ਜਾਂਦਾ ਹੈ ਜੀ!!
@Sultanmultimedia786
@Sultanmultimedia786 2 жыл бұрын
ਸਾਡੇ ਜਿਲ੍ਹੇ ਵਾਲੇ ਬਾਈ ਨੇ ਧੰਨ ਧੰਨ ਕਰਵਾ ਦਿੱਤੀ ਜਿਉਂਦੇ ਵੱਸਦੇ ਰਹੋ ਪੰਜਾਬੀਓ
@ranbirsingh9171
@ranbirsingh9171 2 жыл бұрын
ਜਿਉਂਦੇ ਵਸਦੇ ਰਹੋ ਵੀਰੋ ਬਾਬਾ ਨਾਨਕ ਸਦਾ ਖੁਸ਼ ਰਖੇ
@madhomalli7321
@madhomalli7321 2 жыл бұрын
Good morning bro .ਜਿਗਰੇ ਵਾਲੇ ਪਾ ਲੈੰਦੇ ਮੰਜ਼ਲਾਂ ਨੂੰ ਰਸਤਾ ਜਿੰਨਾ ਮਰਜ਼ੀ ਅੋਖਾ ਹੋਵੋ । ਅੱਜ ਦੀ ਬਹੁਤ ਸੋਹਣੀ video ਸੀ । ਕੰਮ ਚੱਕ ਕੇ ਰੱਖੋ । ਪਰਮਾਤਮਾ ਤਹਾਡੀ ਲੱਬੀ ਉਮਰ ਬੱਖਸ਼ੇ । ❤️❤️🇨🇦🇨🇦
@ManjeetSingh-pr4su
@ManjeetSingh-pr4su 2 жыл бұрын
ਹੁਸ਼ਿਆਰਪੁਰ ਵਾਲਾ ਬਾਈ siraaaaaaaa
@surindersingh8657
@surindersingh8657 2 жыл бұрын
ਬਹੁਤ ਵਧੀਆ, ਤੁਹਾਡੀ ਠੇਠ ਬੋਲੀ ਤੇ ਟੁੱਟੀ ਫੁੱਟੀ ਅੰਗਰੇਜ਼ੀ ਵਾਹ! ਕਿਆ ਬਾਤ ਏ ਤੁਹਾਡੀ
@baljotsingh7646
@baljotsingh7646 2 жыл бұрын
ਟਰੱਕ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜਿੰਦੇ ਵਸਦੇ ਰਹਿਣ ਸਾਡੇ ਟਰੱਕਾਂ ਵਾਲੇ ਵੀਰ
@sukhmandersinghsukhmanders8749
@sukhmandersinghsukhmanders8749 2 жыл бұрын
ਸਤਿ ਸ਼੍ਰੀ ਆਕਾਲ ਬਾਈ ਜੀ ਤੁਹਾਨੂੰ। ਬਹੁਤ ਵਧੀਆ ਸਫ਼ਰ ਚੱਲ ਰਿਹਾ ਹੈ।
@kuldeepdhimanburmi6049
@kuldeepdhimanburmi6049 2 жыл бұрын
ਜਿਉਂਦੇ ਰਹੋ ਸ਼ੇਰੋ ਗੁਰੂ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੁਹਾਡੇ ਸਫਰ ਦਾ ਬਲੋਗ ਦੇਖਕੇ ਨਜ਼ਾਰਾ ਆ ਜਾਂਦਾ 🙏🙏
@Harpreet_Singh885
@Harpreet_Singh885 2 жыл бұрын
ਬਹੁਤ ਸੋਹਣਾ ਸਫ਼ਰ ਅੱਜ ਦਾ ਵੀਰਿਓ ❤️❤️
@jugnukarluja
@jugnukarluja 2 жыл бұрын
Truck driver bhaa di kahani sunke boht vadiya lagga ji.
@davindersinghgill7464
@davindersinghgill7464 2 жыл бұрын
🚴‍♂️🚴‍♂️ਵਾਹਿਗੁਰੂ ਚੜਦੀ ਕਲਾ ਰੱਖੇ ਵੀਰੋ
@azadpanjaabsingh8536
@azadpanjaabsingh8536 2 жыл бұрын
ਵਾਹਿਗੁਰੂ ਜੀ ਮੇਹਰ ਕਰਨੀ ਵੀਰਾ ਓਪਰ ਜੀ
@qamaruzzaman346
@qamaruzzaman346 2 жыл бұрын
شکریہ ایک اور خوبصورت دلکش اور معلوماتی وڈیو کے لیئے نئی نئی راہوں کے سفر کیا کہنے
@ParamjitSingh-ok8he
@ParamjitSingh-ok8he 2 жыл бұрын
ਬਹੁਤ ਵਧੀਆ ਰੌਣਕੀਲੇ ਰਾਹਾਂ ਦੀ ਝਲਕ ਦੇਖਣ ਨੂੰ ਮਿਲਦੀ ਹੈ। ਰਾਹ ਵਿੱਚ ਮਿਲੇ ਟਰੱਕ ਵਾਲੇ ਬਾਈਆਂ ਨੇ ਅਪਣਤ ਦੀ ਵਧੀਆ ਉਦਾਹਰਨ ਪੇਸ਼ ਕੀਤੀ।ਰਾਹ ਚ ਮਿਲੇ ਮੀਜੋ ਬੱਚਿਆਂ ਨਾਲ ਸੰਖੇਪ ਮੁਲਾਕਾਤ ਬਹੁਤ ਵਧੀਆ ਲੱਗੀ, ਖਾਸ ਕਰਕੇ ਬੱਚਿਆਂ ਦੀ ਜਗਿਆਸਾ ਬੜੀ ਤੀਬਰ ਸੀ।ਬੱਚਿਆਂ ਦੇ ਬਲਾਉਣ ਦਾ ਤਰੀਕਾ ਬਹੁਤ ਮਨ ਨੂੰ ਟੁੰਬਦਾ ਸੀ। ਬਹੁਤ ਵਧੀਆ ਸੰਸਕਾਰ ਦਿੱਤੇ ਲੱਗਦੇ ਹਨ ਬੱਚਿਆਂ ਨੂੰ।
@hardevjohal8633
@hardevjohal8633 2 жыл бұрын
Very nice iam lock Avery ,day good lack
@bsbeantsharma
@bsbeantsharma 2 жыл бұрын
ਬੱਚੋ... ਤੁਹਾਡੇ ਵੱਲੋਂ ਕੀਤਾ ਗਿਆ ਇਹ ਸਫ਼ਰ ਤੁਹਡੀ ਜਿੰਦਗੀ ਵਿੱਚ ਬਹੁਤ ਵੱਡਾ ਨਿਖਾਰ ਲੈਕੇ ਆਵੇਗਾ, ਮੇਰਾ ਇਹ ਵਿਸ਼ਵਾਸ ਹੈ ਅਤੇ ਅਰਦਾਸ ਵੀ ਕਰਦੇ ਹਾਂ 🙏🙏🙏🙏💐💐💐💐ਬੇਅੰਤ ਸ਼ਰਮਾਂ ਬਠਿੰਡਾ
@AmarjitSingh-pb4jr
@AmarjitSingh-pb4jr 2 жыл бұрын
Salute aa bai ji trucka wale veera nu
@jogagill2445
@jogagill2445 2 жыл бұрын
ਸ਼ਾਬਾਸ਼ ਵੀਰੋ ਬਹੁਤ ਅਨੋਖੀਆਂ ਥਾਵਾਂ ਦਿਖਾ ਰਹੇ ਹੋ ਧੰਨਵਾਦ Dr.K.N.S.Aulakh ASR
@kuldeepsinghlahoria5268
@kuldeepsinghlahoria5268 2 жыл бұрын
ਧੰਨਵਾਦ ਵੀਰ ਤੁਹਾਡੇ ਕਰਕੇ ਬਹੁਤ ਜਗਾ ਦੇਖ ਲਈਆ ਜੋ ਸੋਚਿਆ ਵੀ ਨਹੀ ਸੀ
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼
@rajwantdhandwar9698
@rajwantdhandwar9698 2 жыл бұрын
Missing sikander veer , hope to see him back soon
@pammasingh1764
@pammasingh1764 2 жыл бұрын
Very good VeER je Abh
@DevGuruJass
@DevGuruJass 2 жыл бұрын
ਜਿਉਂਦੇ ਵਸਦੇ ਰਹੋ ਵੀਰੋ ਬਹੁਤ ਫਖਰ ਮਹਿਸੂਸ ਕਰਦੇ ਹਾਂ ਅਸੀਂ ਜਦੋਂ ਤੁਹਾਨੂੰ ਦੇਖਦੇ ਹਾਂ। ਕਿ ਸਾਡੇ ਜਿਲਾ ਬਠਿੰਡਾ ਤੇ ਮੁਕਤਸਰ ਦੇ ਵੀਰ ਸਾਡਾ ਮਾਣ ਵਧਾ ਰਹੇ ਨੇ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏
@bsbeantsharma
@bsbeantsharma 2 жыл бұрын
ਅਗਲੇ ਸਫ਼ਰ ਲਈ ਸ਼ੁਭ ਇੱਛਾਵਾਂ ਜੀ
@mandeepsingh1513
@mandeepsingh1513 Жыл бұрын
ਡਰਾਇਵਰ ਬਹੁਤ ਵਧੀਆ👍💯👍💯👍💯👍💯
@KulwantSingh-vd6ws
@KulwantSingh-vd6ws 2 жыл бұрын
ਨਵੀਆਂ ਨਵੀਆਂ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮਿਹਰ ਭਰਿਆ ਹਥ ਸਿਰ ਤੇ ਰੱਖਣ
@sonuchauhan2358
@sonuchauhan2358 2 жыл бұрын
Punjabi veer hmesha hi zindabad 💪💪
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਸੋਹਣਾ ਦ੍ਰਿਸ਼ ਆ ਜੀ 👍, ਟਰੱਕਾਂ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਜੀ,
@tanvirislam2473
@tanvirislam2473 2 жыл бұрын
Great trip good information from Mizoram thanks for sharing be safe be blessed. Joye and peace.
@amanjitsingh7218
@amanjitsingh7218 2 жыл бұрын
🚒 ਟਰੱਕਾਂ ਵਾਲੇ ਜਿਉਂਦੇ ਰਹੋ
@harvindersingh7848
@harvindersingh7848 2 жыл бұрын
ਪਿਪਲਾਂਵਾਲਾ ਹੁਸ਼ਿਆਰਪੁਰ ਵਿਖੇ ਤੋ ਸਮੂਹ ਵੀਡੀਓ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@talwindersekhon5449
@talwindersekhon5449 2 жыл бұрын
ਇਲਾਕੇ ਤਾਂ ਇਹ ਵੀ ਸੋਹਣੇ ਨੇ ਪਰ ਲੱਭਦੀ ਨਹੀਂ ਮੌਜ਼ ਪੰਜਾਬ ਵਰਗੀ
@GurwinderSingh-ic8fx
@GurwinderSingh-ic8fx 2 жыл бұрын
ਅੱਸੀਂ ਵੀ ਯੂਟੂਬ ਵਾਲੇ ਆਂ ਬਾਈ ਜੀ ਚੱੜਦੀ ਕਲਾ ਬਖਸ਼ੇ ਵਾਹਿਗੁਰੂ ਜੀ
@balvirbainsbains4384
@balvirbainsbains4384 2 жыл бұрын
ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ
@jasmersinghjassbrar3673
@jasmersinghjassbrar3673 2 жыл бұрын
ਯਾਰ ਧੰਨ ਓ ਤੁਸੀ ਜੋ ਰੋਟੀ ਬਿਨਾਂ ਸਾਰੀ ਜਾਣਦੇ ਹੋ ਪਰ ਰੱਬ ਬਹੁੜ ਈ ਪੈਂਦਾ ਕਦੇ ਜਿਵੇ ਅਜ ਟਰੱਕ ਵਾਲੇ ਭਾਈ ਮਿਲ ਗਏ ਰੋਟੀ ਤੁਸੀ ਖਾਂਦੇ ਸੀ ਅਨੰਦ ਸਾਨੂੰ ਆ ਰਿਹਾ ਸੀ ਬਾਕੀ ਕੁਦਰਤ ਇਥੇ ਮੇਹਰਬਾਨ ਲਗਦੀ ਐ ਵਾਤਾਵਰਨ ਬਹੁਤ ਸੋਹਣਾ ਹੈ ਵਧਦੇ ਚਲੋ ਚੋਬਰੋ. ਥੋਡੇ ਨਾਲ ਹੀ ਅਸੀਂ ਹਾਂ |
@sukhjeetmangat9236
@sukhjeetmangat9236 2 жыл бұрын
ਸਤਿ ਸ੍ਰੀ ਅਕਾਲ ਵੀਰੋ 🇨🇦🇨🇦
@Vivek.Kumar_6440
@Vivek.Kumar_6440 2 жыл бұрын
ਆਹ ਡਰਾਈਵਰ ਵੀਰ ਅਪਣੇ ਗੁਆਂਢੀ ਨਗਰ ਦਾ ਰਹਿਣ ਵਾਲਾ ਨਿਕਲਿਆ 🙏💯
@Arjan968
@Arjan968 2 жыл бұрын
Bai g bot respact aap g de layi Bai g jiyunde vasde raho rab tuhanu tand rusti bakhshe Bai g mai ajj tak kade comment ni kitta na kise di vedio like ni kitti par tuhadi mehnat dekh k ruk ni hoya Bai g eda hi apna sfar jari rakho Bot mere varge lok tuhadiya vedios kr k hi duniya dekh lainde mere varge bot honge jina nu apne ਰੁਝੇਵੇਂ kitte ਜਾਣ ਨੀ ਦਿੰਦੇ ਤੁਸੀਂ ਸਮਝ ਸਕਦੇ ਰੋਟੀ ਦਾ ਮਸਲਾ ਕਾਫੀ ਰੀਝਾਂ ਦਿਲ ਚ ਹੀ ਮਾਰ ਦਿੰਦਾ ਪਰ ਆਪ ਜੀ ਨੂੰ ਦੇਖ ਕੇ ਹੀ ਆਪਣੇ ਆਪ ਨੂੰ ਓਥੇ ਮਹਿਸੂਸ ਕਰ ਲਈ ਦਾ
@shahbazsingh9366
@shahbazsingh9366 2 жыл бұрын
ਵਹੀਂ ਰੀਸਾਂ ਸੋਹਣਿਓਂ ਤਵ੍ਹਾਡੀਆਂ, ਤੁਸੀਂ ਫਰੀ ਵਿੱਚ ਸਾਨੂਂ ਪਹਾੜੀ ਇਲਾਕੇ ਵਖਾ ਦਿੱਤੇ, ਯੂ ਆਰ ਸਾਈਕਲ ਕਿੰਗ 👍👍👍
@gurdeepsingh-nj9pz
@gurdeepsingh-nj9pz 2 жыл бұрын
ਬਹੁਤ ਦਿਨ ਬਾਦ ਅਜ ਦਿਨ ਚ ਦੋ ਦੋ ਵੀਡੀਓ ਦੇਖ ਕੇ ਤੁਹਾਡੇ ਨਾਲ ਰਲਣ ਦੀ ਕੋਸ਼ਸ਼ ਆ
@baaz2266
@baaz2266 2 жыл бұрын
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀਕੀ ਫਤਿਹ ਜੀ ਵੀਰ ਘੁਦਾ ਸਿੰਘ🚴‍♂️ ਵੀਰ ਦੇਵ ਸਿੰਘ ❤️❤️🚴
@harindermanshahia9335
@harindermanshahia9335 2 жыл бұрын
ਸ਼ਾਬਾਸ਼ ਜਿਉਂਦੇ ਵਸਦੇ ਰਹੋ ਸਾਨੂੰ ਵੀ ਨਾਲ ਨਾਲ ਸੈਰ ਕਰਾ ਰਹੇ ਹੋ
@harpalsingh1449
@harpalsingh1449 2 жыл бұрын
ਸੱਤ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਆਪ ਤੇ ਮਿਹਰਾ ਭਰਿਆ ਹੱਥ ਰੱਖਣ
@pargatkalsi2748
@pargatkalsi2748 2 жыл бұрын
ਘੁਦੇ ਤੇ ਦੇਵ ਬਾਈ ਜੀ ਤੁਸੀ ਦਿਲ ❤️ ਜਿੱਤ ਲਿਆ 🙏🙏👍👍❤️❤️❤️❤️❤️❤️
@azadpanjaabsingh8536
@azadpanjaabsingh8536 2 жыл бұрын
God bless you bro ji 👍
@Truth-Always
@Truth-Always 2 жыл бұрын
ਜਿਉਂਦੇ ਵੱਸਦੇ ਰਹੋ। ❤️enjoy yourself Jai hind ,Jai Punjab 🇮🇳🇮🇳🇮🇳🇮🇳❤️❤️❤️❤️you have to eat healthy to this kind of traveling. Stay Healthy.
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ🙏👍💯
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਵਧੀਆ ਜਾਣਕਾਰੀਆ ਦਿਤਿਆ ਅਤੇ ਅਸੀ ਘਰ ਵਿੱਚ ਬੈਠੇ ਹੋਏ ਆਪ ਜੀ ਦੀਆ ਵੀਡੀਓ ਦਾ ਆਨੰਦ ਮਾਣ ਰਹੇ ਹਾ ਜੀ ਲਾ ਜਵਾਬ ਵੀਡੀਓ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰੱਖਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍🌹🌹🍫🍫❤❤
@vassandhillon6858
@vassandhillon6858 2 жыл бұрын
ਬਾਈ ਤੇਰੇ ਵਲੋਗ ਦੇਖਕੇ ਟਾਇਮ ਪਾਸ ਵਧੀਆ ਹੋ ਜਾਂਦਾ. ਬਹੁਤ ਕੁਝ ਦੇਖਣ ਨੂੰ ਮਿਲਦਾ. God bless uh bro👍
@jaggibai9726
@jaggibai9726 2 жыл бұрын
ਸੋਹਣਾ ਮਾਹੌਲ ਸਫਰ ਦਾ ਜ਼ਿੰਦਗੀ ਜ਼ਿੰਦਾਬਾਦ
@jspawaar675
@jspawaar675 2 жыл бұрын
ਬੇਟੇ ਨੇ ਸ਼੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਕਰਨੀ ਐ ਜੀ ,ਸਾਈਕਲ ਤੇ ਜਾਣਾ ਹੈ।
@JaswinderKaur-qo2zn
@JaswinderKaur-qo2zn 2 жыл бұрын
Wahaguru ji app dova thee chardi kalla rakhan, good job you have some Roti puttro
@gurpreetkaurdeol4
@gurpreetkaurdeol4 2 жыл бұрын
jaswant bai ji da v bahut bahut dhanwad
@GurbirBatthAlgon
@GurbirBatthAlgon 2 жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ
@deepaDhaka
@deepaDhaka 2 жыл бұрын
ਵੀਰੇ ਵਾਲਾ ਵਧੀਆ ਸਿਕੰਦਰ ਘੈਂਟ
@gjitsidhupb4682
@gjitsidhupb4682 2 жыл бұрын
ਵਾਹਿਗੁਰੂ ਜੀ
@gillsaab_7270
@gillsaab_7270 2 жыл бұрын
ਸਿਕੰਦਰ ਵੀਰੇ ਤੋਂ ਬਿਨਾ vlog ਅਧੂਰਾ ਅਧੂਰਾ ਲੱਗਦਾ
@sandhugjatt
@sandhugjatt 2 жыл бұрын
ਬਹੁਤ ਵਧੀਆ ਸ਼ੇਰੋਂ
@JASVEERKAUR-zr6ih
@JASVEERKAUR-zr6ih Жыл бұрын
awesome vlog
@happysingh113
@happysingh113 Жыл бұрын
Dil khush ho giya ghudde veer ❤❤❤
@baljeetkaushik8715
@baljeetkaushik8715 2 жыл бұрын
ਬਾਈ ਯਾਰ ਕਮਾਲ ਕਰਤੀ ਤੁਸੀ ਵਿਰ ਜੀ 👍 ਯਾਰ ਜਿਸ ਦਿਨ ਤੁਸੀ ਮਨੀਪੁਰ ਚ ਸੀ ਉਸ ਦਿਨ ਬੜਾ ਨਜਾਰਾ ਆਈਆ, ਮੇਰਾ ਨੈਟਵਰਕ ਫੋਨ ਦਾ ਧੋਖਾ ਦੇ ਗਈਆ, ਥੋਨੂ ਦੱਸਦਾ ਸੀ ਕਿ ਇੰਫਾਲ ਤੋ ਕਰੀਬ ੨੦ ਕੁ ਕਿਲੋਮਿਟਰ ਪੱਛਮ ਵੱਲ ਆਰਮੀ ਕੈਂਟ ਲਿਮਾਖੌਗ ਸੀ, ਬਹੁਤ ਕੈਂਟ ਜਗ੍ਹਾ ੲੈ , ਬਿਲਕੁਲ ਹੀ ਪਹਾੜਾਂ ਦਿ ਗੋਦੀ ਵਿੱਚ, ਕੁਦਰਤੀ🌿🍃ਸੁੰਦਰਤਾ ਨਾਲ ਭਰਪੂਰ, ਬਾਕੀ ਵੀਰ ਜੀ ਬਹੁਤ ਹੀ ਦੁਰਲਭ ਤੇ ਸਲਾਘਾਯੋਗ ਉਪਰਾਲਾ
@HarishKumar-tl7yw
@HarishKumar-tl7yw 2 жыл бұрын
बहुत सुंदर यात्रा सफल। वाहे गुरु जी
@gurpreetrandhawa2455
@gurpreetrandhawa2455 2 жыл бұрын
I.am.truck driver & onwer &army man from dhanaula (pb)
@harjeetkaur3619
@harjeetkaur3619 2 жыл бұрын
Wao beta ji chrdi kla lgge rho Waheguru tuanu din dugni raat chaugni himt bakhshe
@jaspalgill9520
@jaspalgill9520 2 жыл бұрын
Veer g mein Philippine ( Manila) to aa. Pind mera charik aa distt moga. 5 states tuci dekh lyia eh bilkul philippine di tra.
@lalliatwal4614
@lalliatwal4614 2 жыл бұрын
Dev show more feelings upon meeting punjabis on the way ❤️
@ravneetdhanju6508
@ravneetdhanju6508 2 жыл бұрын
22 g Dil karda tuhade nal Jaan nu
@husanlal7589
@husanlal7589 2 жыл бұрын
Sat siri Akal ji
@r.sgurmatt.v9463
@r.sgurmatt.v9463 2 жыл бұрын
ਮਨ ਖੁਸ਼ ਹੋਇਆ ਵੀਰ
@gurdeepsingh-nj9pz
@gurdeepsingh-nj9pz 2 жыл бұрын
ਨਸ਼ਿਆਂ ਬਾਰੇ ਤਾ ਬਾਈ ਇਕੋ ਗਲ ਆ ਵੀ ਆਪਾਂ ਨੂੰ ਆਪਣੇ ਈ ਡੋਬੀ ਜਾਂਦੇ ਨੇ
@KuldeepSingh-jx6ng
@KuldeepSingh-jx6ng 2 жыл бұрын
ਵਾਹ ਵੀ ਵਾਹ ਵੀਰਿਓ.....
@bhikhiwindwale8956
@bhikhiwindwale8956 2 жыл бұрын
ਬਹੁਤ ਵਧੀਆ ਜੀ
@InderjitSingh-hl6qk
@InderjitSingh-hl6qk 2 жыл бұрын
Ssa ji sab nu. Truck wale vere da dhanwaad. Punjabi sare dunya vich bayja bayja chaar chann love u all. (Kenya)
@gursanghera9686
@gursanghera9686 2 жыл бұрын
Very good👍 jaswant brother
@dalveerkaur9330
@dalveerkaur9330 2 жыл бұрын
Tree bahut hi sohna lagda c
@kuljitsinghsekhon2014
@kuljitsinghsekhon2014 2 жыл бұрын
ਸਤਿ ਸ੍ਰੀ ਅਕਾਲ ਭਰਾਵੋ ਸੋਹਣੇ ਸਫਰ ਦੀਆਂ ਸੋਹਣੀਆਂ ਬਾਤਾਂ
@SUKHDEVSINGH-yw6gn
@SUKHDEVSINGH-yw6gn 2 жыл бұрын
Very good nice job keep it up
@mayanksingh802
@mayanksingh802 2 жыл бұрын
Kuj bahut sohne drish dikhai aap ne Rab Raakah
@damanpreet223
@damanpreet223 2 жыл бұрын
ਵੀਰ ਜੀ ਮਿਜੋਰਮ ਵਿੱਚ ਕਈ ਥਾਵਾਂ ਇਸ ਤਰ੍ਹਾਂ ਦੀਆਂ ਹਨ ਜਿੱਥੇ ਦੁਕਾਨਾਂ ਹਨ ਉਨ੍ਹਾਂ ਵਿੱਚ ਖਾਣ ਪੀਣ ਲਈ ਸਮਾਨ ਰੱਖਿਆ ਹੁੰਦਾ ਹੈ ਅਤੇ ਉਸ ਵਿੱਚ ਕੋਈ ਵੀ ਬੰਦਾ ਨਹੀਂ ਹੁੰਦਾ ਅਤੇ ਫਲਾਂ ਤੇ ਰੇਟ ਲਿਖਿਆ ਹੁੰਦਾ ਹੈ ਅਤੇ ਆਪਣੀ ਇਮਾਨਦਾਰੀ ਨਾਲ ਲੋਕ ਫਲ ਫਰੂਟ ਸਬਜੀਆਂ ਲੈ ਜਾਂਦੇ ਹਨ ਅਤੇ ਉਥੇ ਗੱਲਾ ਹੁੰਦਾ ਹੈ ਪੈਸਿਆਂ ਵਾਲਾ ਉਸ ਵਿੱਚ ਪੈਸਾ ਆਪਣੇ ਆਪ ਲੋਕ ਰੱਖ ਦੇਦੇਂ ਹਨ ਅਤੇ ਫਲ ਅਤੇ ਸਬਜ਼ੀਆਂ ਲੈ ਜਾਂਦੇ ਹਨ ਬਹੁਤ ਇਮਾਨਦਾਰ ਲੋਕ ਰਹਿੰਦੇ ਹਨ ਮੈਂ ਖੁੱਦ ਇਸ ਤਰ੍ਹਾਂ ਕਾਫ਼ੀ ਵਾਰ ਗਿਆ ਹਾਂ ਅਤੇ ਦੇਖਿਆਂ ਹੈ
@KuldeepSingh-rt5ux
@KuldeepSingh-rt5ux 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@parminderkaur9491
@parminderkaur9491 2 жыл бұрын
Sskhal BH ji God bless you happiness
@SurjitSingh-dt9yy
@SurjitSingh-dt9yy 2 жыл бұрын
ਅਸਲੀਅਤ ਵਿੱਚ ਅਸਲੀ ਲੰਗਰ ਜੋ ਜਰੂਰਤ ਮਂਦ ਨੂੰ ਮਿਲੇ। ਤੇ ਸਿੱਖ ਨੂੰ ਮਿਲਿਆ। ਕਈ ਭਾਈ ਪਹਿਲੇ ਸਿੱਖ ਤੋਂ ਨਰਾਜ਼ ਹੋ ਜਾਂਦੇ ਹਨ । ਹੁਕਮ ਨਾਮਾਂ 5ਪੱੜ ਕਿ ਵੇਖੋ 52ਵੀ ਪੜੋੋ , ਸਿੱਖ 5.ਸੇਵਾ ਸਿੱਖ ਦੀ ਕਰਨੀ ਦਿਲ ਲਗਾ ਕੇ ਕਰਨੀ। ਗੁਰੂ ਗੋਬਿੰਦ ਸਿੰਘ ਜੀ। ਲੰਗਰ ਸੇਵਾ ਵਾਸਤੇ ਧੰਨਵਾਦ।
@preetsingh4082
@preetsingh4082 2 жыл бұрын
Truk wala bi sade lage da hai hoshrpur bala
@BalwinderSingh-zz1yi
@BalwinderSingh-zz1yi 2 жыл бұрын
ਚੜਦੀ ਕਲਾ ਅੰਮ੍ਰਿਤਪਾਲ ਸਿੰਘ
@RajanKumar-vs9dv
@RajanKumar-vs9dv 2 жыл бұрын
Love u 22 gbu from Italy .. punjab . Kapurthala respect 🙏
@AmritPalSinghGhudda
@AmritPalSinghGhudda 2 жыл бұрын
Love u bai
@harjitsingh7787
@harjitsingh7787 2 жыл бұрын
ਬਹੁਤ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ
@javediqbal8645
@javediqbal8645 2 жыл бұрын
Sardersab very nice and funny video
@javediqbal8645
@javediqbal8645 2 жыл бұрын
Thanks paag
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 37 МЛН
Dangerous Journey to India’s Loneliest Village
20:50
Abhijeet Chauhan
Рет қаралды 1,2 МЛН