MOHABBATNAMA : Devinder Singh & Harwinder Kaurl EP 35 l Rupinder Kaur Sandhu l B Social

  Рет қаралды 141,669

B Social

B Social

Күн бұрын

Пікірлер: 138
@Panesarvlogz
@Panesarvlogz 11 ай бұрын
ਬਹੁਤ ਬਹੁਤ ਧੰਨਵਾਦ Bsocial ਚੈਨਲ ਵਾਲਿਆਂ ਦਾ , ਸਾਡੀ ਛੋਟੀ ਜਿਹੀ ਜਿੰਦਗੀ ਦੀ ਕਹਾਣੀ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਪੇਸ਼ ਕੀਤਾ 🙏🙏 - Devinder Singh
@Kaur.brar23
@Kaur.brar23 11 ай бұрын
🙏🏼🙏🏼 veer ji interview den lai dhanbad tuhada ji
@TarlochanSandhi
@TarlochanSandhi 11 ай бұрын
ਬਹੁਤ ਵਧੀਆ।
@amritvela6315
@amritvela6315 11 ай бұрын
Veer mera name sarbjit Kaur Matharu aa Meri marriage story almost same
@mrgill5781
@mrgill5781 11 ай бұрын
Good interview bhaji ❤❤❤❤
@mrgill5781
@mrgill5781 11 ай бұрын
Bhaji tusi bhi bahut handsome ya… nd the suit ur wearing is looking very good on you
@Sonupanesarz
@Sonupanesarz 11 ай бұрын
ਸਾਡੀ ਜ਼ਿੰਦਗੀ ਦੇ ਕੁਝ ਵਧੀਆ ਪਲ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਜੀ ਅਤੇ ਉਨ੍ਹਾ ਦੀ ਸਾਰੀ ਮੁਹੱਬਤਨਾਮਾ ਟੀਮ ( Harwinder Kaur )
@tonystudiogarhshankar7737
@tonystudiogarhshankar7737 11 ай бұрын
🙏
@KulwinderKaur-ef7qk
@KulwinderKaur-ef7qk 11 ай бұрын
God bless you bhut sunder vichar ❤❤❤❤🎉🎉
@manjeetkaurwaraich1059
@manjeetkaurwaraich1059 11 ай бұрын
ਵਾਹਿਗੁਰੂ ਜੀ ਇਸ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਹ ਜੋੜੀ ਸਦਾ ਚੜ੍ਹਦੀ ਕਲਾ ਵਿਚ ਰੱਖੇ
@ravindergill9225
@ravindergill9225 9 ай бұрын
ਜਿਹਨਾਂ ਦਾ ਨੇੜੇ ਵਿਆਹ ਹੁੰਦਾ, ਇਸ ਨੂੰ ਖਾਨਦਾਨੀ ਅਮੀਰੀ ਕਹਿੰਦੇ ਨੇ,.
@KulwinderKaur-vp5ki
@KulwinderKaur-vp5ki 9 ай бұрын
Bhut vadhiya vichar jorhi de mera pind v ehna de kol hi hai tapprian rane wal
@wakhwakhrang
@wakhwakhrang 11 ай бұрын
ਰੁਪਿੰਦਰ ਸੰਧੂ ਜੀ, ਤੁਹਾਡੀ ਇਹ ਗੱਲਬਾਤ ਵੀ ਹਮੇਸ਼ਾਂ ਦੀ ਤਰ੍ਹਾਂ ਵਧੀਆ ਸੀ ।
@ghuman__hargun9462
@ghuman__hargun9462 11 ай бұрын
ਬਹੁਤ ਵਧੀਆ ਢੰਗ ਨਾਲ ਜਿੰਦਗੀ ਦੇ ਇਸ ਪੜਾਅ ਨੂੰ ਖੂਬਸੂਰਤ ਬਣਾਉਣ ਬਾਰੇ ਦੱਸਿਆ ਹੈ। ਸਚਮੁੱਚ ਹੀ ਵਧੀਆ ਜੋੜੀ ਹੈ ਜੀ। ਸਾਲਾ ਰੱਬ ਇਹਨਾਂ ਰਿਸਤਿਆਂ ਨੂੰ ਇਸੇ ਤਰ੍ਹਾਂ ਜੋੜੀ ਰੱਖੇ।
@ਲਫ਼ਜ਼ਾਂਦੀਆਬਸ਼ਾਰ-ਰ1ਬ
@ਲਫ਼ਜ਼ਾਂਦੀਆਬਸ਼ਾਰ-ਰ1ਬ 11 ай бұрын
ਮਹਿਮਾਨ ਜੋੜੀ ਵਲੋਂ ਆਪਣੇ ਮਨੋਭਾਵਾਂ ਦੀ ਸਾਦਗੀ, ਸੁਭਾਵਿਕਤਾ ਤੇ ਸੱਚਾਈ ਦੀ ਮਿਠਾਸ ਨਾਲ ਲਬਰੇਜ਼ ਅਭਿਵਿਅਕਤੀ (Expression) ਨੂੰ ਸੁਣਕੇ ਮਨ ਸੁਆਦ-ਸੁਆਦ ਹੋ ਗਿਆ। ਇਸ ਤੋਂ ਇਲਾਵਾ ਦੋਹਾਂ ਵਲੋਂ ਗ੍ਰਹਿਸਥ ਜੀਵਨ ਦੇ ਮੋੜਾਂ-ਘੇੜਾਂ 'ਤੇ ਸੰਭਲਣ ਲਈ ਪੇਸ਼ ਕੀਤੇ ਨਿਹਾਇਤ ਹੀ ਸਰਲ, ਵਿਵਹਾਰਕ ਨੁਕਤਿਆਂ ਨੇ ਸਮੁੱਚੀ ਗੁਫ਼ਤਗੂ ਨੂੰ ਸਫ਼ਲ ਤੇ ਯਥਾਰਥਿਕ ਬਣਾ ਦਿੱਤਾ। ਖ਼ੁਸ਼-ਨਸੀਬ ਜੋੜੀ ਦੇ ਆਗਾਮੀਂ ਸਫ਼ਰ ਲਈ ਦੁਆਵਾਂ, ਅਤੇ 'ਮੁਹੱਬਤਨਾਮਾ' ਦੀ ਪੇਸ਼ਕਰਤਾ ਬੀਬਾ ਰੁਪਿੰਦਰ ਜੀ ਦਾ ਧੰਨਵਾਦ ।
@Panesarvlogz
@Panesarvlogz 11 ай бұрын
ਬਹੁਤ ਬਹੁਤ ਧੰਨਵਾਦ ਜੀ ਸ਼ੌਂਕੀ ਸਾਹਿਬ
@surindergill8714
@surindergill8714 11 ай бұрын
ਇਸ ਜੋੜੀ ਨੂੰ ਲੱਖ ਲੱਖ ਵਧਾਈ god bless you both love from USA Chicago 🙏🙏🙏🙏🙏👍👍👍👍❤️❤️❤️❤️
@inderjeetpurewall7663
@inderjeetpurewall7663 11 ай бұрын
ਦਵਿੰਦਰ ਸਿੰਘ ਹੁਣਾਂ ਦਾ ਸੁਭਾਅ ਬਹੁਤ ਵੱਧੀਆ ਲੱਗਦਾ ਹੈ ।ਘਰ ਵੀ ਵੱਧੀਆ ਹੈ ਕੁੜੀ ਬਹੁਤ ਕਿਸਮਤ ਵਾਲੀ ਹੈ ।
@ravindergill9225
@ravindergill9225 9 ай бұрын
ਜਦੋਂ ਕਿਸੇ ਬੱਚੇ ਬੱਚੀ ਨੂੰ ਦੋ ਵਾਰੀ ਫੁਫੜੀ ਜੀ ਫੁਫੜੀ ਜੀ ਕਹਿਣਾ ਪੈਂਦਾ ਸੀ ਸਾਰੇ ਪਿੰਡ ਦੇ ਦੀਵੇ ਬੁਝ੍ਹ ਜਾਂਦੇ ਸੀ ਜਦੋਂ ਬਿਜਲੀ ਨਹੀਂ ਸੀ,.
@InderjeetKaur-db5se
@InderjeetKaur-db5se 11 ай бұрын
ਤੁਸੀ ਤੇ ਜਮਾ ਮੇਰੇ ਪਿੰਡ ਕੋਲ ਦੇ ਹੋ ਦੋਵੇਂ। ਬਹੁਤ ਚੰਗਾ ਲੱਗਿਆ ਅੱਜ ਆਪਣੇ ਪਿੰਡ ਦੇਸ਼ ਦੇ ਜੋੜੇ ਨੂੰ ਵੇਖਕੇ ਖੁਸ਼ ਰੱਖੇ ਵਾਹਿਗੁਰੂ ਜੀ ਹਮੇਸ਼ਾ। ਸਾਡੇ ਤੇ ਸਾਰੇ ਸੁਪਨੇ ਹੀ ਤਿੜਕਦੇ ਤਿੜਕਦੇ ਐਨ ਚੂਰ ਹੀ ਹੋ ਗਏ ੨੩ ਸਾਲ ਤੋ ਪ੍ਰਦੇਸੀ ਹੋ ਬੈਠੇ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ 💐💐💐💐💐💐
@pardeepgill917
@pardeepgill917 7 ай бұрын
ਬਹੁਤ ਸੋਹਣਾ ਅਤੇ ਸਿਆਣਾਂ ਪਰਿਵਾਰ ਹੈ, ਖੁਸ਼ ਰਹੋ ਤਰੱਕੀਆਂ ਕਰੋ
@kuldeepkaur3809
@kuldeepkaur3809 11 ай бұрын
ਬਹੁਤ ਸੋਹਣਾ couple ਵੀਰ ਜੀ ਲੱਗਦਾ ਹੀ ਨਹੀਂ ਕਿ ਬਾਹਰ ਰਹਿ ਕੇ ਆਏ ਨੇ ਕਿੰਨੇ ਸੁਲਝੇ ਹੋਏ ਨੇ ❤ਰਿਸ਼ਤੇ ਚ ਸੱਚੀ ਕੁੜੱਤਣ ਨਹੀਂ ਆਉਣੀ ਚਾਹੀਦੀ😊ਜੁੱਗ ਜੁੱਗ ਜੀਓ ਇਹੋ ਜਿਹਾ ਪਿਆਰ ਹੋਣਾ ਲਾਜ਼ਮੀ ਹੈ 😊ਵਧੀਆ ਲੱਗਾ ਦੇਖ ਕੇ ਸੁਣ ਕੇ😊🙏🏻
@narindersinghghuman103
@narindersinghghuman103 11 ай бұрын
Ajj da muhabat nama bauhat hikhoobsurat jorhi te ohna di sari galbat rabehna nu sada chardikala vich rakhe rupinder betay tuhade sare hi program ik margdarshak da kam karde han sanu man hai tuhade varge changi soch vale bachian te
@sarbjitkaur3721
@sarbjitkaur3721 11 ай бұрын
ਸੋਨੂੰ ਮੈੰ ਸੋਨੀ ਅਟਾਲ ਮਜਾਰੇ ਤੋਂ ਹਾਂ,ਆਪਾਂ ਸਾਹਿਬਾ ਸਕੂਲ ਵਿੱਚ ਇੱਕਠੀਆਂ ਪੜ੍ਹੀਆਂ ਸੀ, ਸਾਇਦ ਤੈਨੂੰ ਯਾਦ ਹੋਵੇ, ਪਰ ਮੈਂ ਤੈਨੂੰ ਉਦੋੰ ਹੀ ਪਹਿਚਾਣ ਲਿਆ ਸੀ ਜਦੋੰ ਤੈਨੂੰ ਸੋਨੂੰ ਕਹਿਕੇ ਬੁਲਾਇਆ ਗਿਆ ਸੀ......ਰੱਬ ਤੁਹਾਡੀ ਜੋੜੀ ਨੂੰ ਸਦਾ ਖੁਸ਼ ਰੱਖੇ।
@Sonupanesarz
@Sonupanesarz 11 ай бұрын
ਹਾਂਜੀ ਸਤਿਸ੍ਰੀ ਅਕਾਲ , ਸ਼ੁਕਰੀਆ ਜੀ
@MB-uv4qu
@MB-uv4qu 11 ай бұрын
Veerji da nature very nice👌 Very understanding Gentleman
@kaur1565
@kaur1565 11 ай бұрын
Shaa gaye bro nd bhabo...waheguru g hamesha tuhanu khush rakhn❤❤..
@gurindersinghdhillon1434
@gurindersinghdhillon1434 11 ай бұрын
ਬਹੁਤ ਘੇਟ ਜੋੜੀ
@mastansingh4337
@mastansingh4337 9 ай бұрын
Waheguru ji mehar bharia hath rakhan sab te
@FaraattaTv
@FaraattaTv 11 ай бұрын
Panesar hunda hi Sohna , bahut vadia Couple , patience nd down to earth dove .
@navneetkalra3772
@navneetkalra3772 11 ай бұрын
"B SOCIAL" ਵਲੋਂ ਪ੍ਰੋਗਰਾਮ "ਮੁਹੱਬਤਨਾਮਾ" ਵਿੱਚ ਪੇਸ਼ ਕੀਤੀਆਂ ਜਾਂਦੀਆਂ ਕਹਾਣੀਆਂ, ਰੂਹ ਨੂੰ ਸਕੂਨ ਦੇ ਜਾਂਦੀਆਂ ਨੇ, ਇਸ ਲਈ ਪੂਰੇ "B SOCIAL" ਅਦਾਰੇ ਅਤੇ ਸਤਿਕਾਰਯੋਗ "ਰੁਪਿੰਦਰ ਕੌਰ ਸੰਧੂ" ਜੀ ਦਾ ਬਹੁਤ-ਬਹੁਤ ਧੰਨਵਾਦ। ❤
@hardeepkaur-cy1xr
@hardeepkaur-cy1xr 11 ай бұрын
ਵੀਰ ਦੀ ਸੋਚ ਬਹੁਤ ਵਧੀਆ 🙏🙏🙏🙏
@KulwinderKaur-ef7qk
@KulwinderKaur-ef7qk 11 ай бұрын
Davindwr veer ji bhut sunder vicar god bless 🎉🎉🎉❤
@balwinderkaur1483
@balwinderkaur1483 10 ай бұрын
Jingi da nam hai piar oh Jodi brmgiani di trh hundi hai ji Amritsar thankyou ji
@kaurkk6118
@kaurkk6118 11 ай бұрын
ਰੁਪਿੰਦਰ ਭੈਣੇ 🙏ਤੁਸੀਂ ਮੇਰੇ ਨਾਨਕੇ ਪਿੰਡ ਕੋਲ ਗਏ ਸੀ ਤੁਹਾਡੀ ਅੱਜ ਦੀ ਗੱਲਬਾਤ ਬਹੁਤ ਸੋਹਣੀ ਲੱਗੀ 👏
@surinderkaur2100
@surinderkaur2100 11 ай бұрын
ਬਹੁਤ ਵਧੀਆ ਜੋੜੀ ਖੂਬਸੂਰਤ ਵਾਰਤਾਲਾਪ 🙏
@MandeepKaur-ng8xh
@MandeepKaur-ng8xh 10 ай бұрын
Waheguru bless both of you🙏🙏 You guys are amazing 💕💕💕
@RajinderKaur-gr1bk
@RajinderKaur-gr1bk 11 ай бұрын
ਰੁਪਿੰਦਰ ਤੁਸੀ ਬਹੁੱਤ ਵਧਿਆ ਗਲ ਬਾਤ ਪੁਛਦਾੇਹੋ very good video ji❤❤
@sandeepkainth1735
@sandeepkainth1735 11 ай бұрын
Bahut sohni joree aa waheguru ji chardi kla bakshan ❤
@somadevi7464
@somadevi7464 11 ай бұрын
Bahut sohni video laggi vajji and bhabhi ji best moments jindgi de sanje kite
@ravindergill9225
@ravindergill9225 9 ай бұрын
ਬੀਊਟੀ ਪਾਰਲਰ ਸੁੰਦਰਤਾ ਨੂੰ ਖਤਮ਼ ਕਰ ਰਹੇ ਨੇ, ਕੲਈ ਕੁੜੀਆਂ ਜਦੋਂ ਸਬਜੀ ਕੱਟਦੀਆਂ ਮੂਵੀ ਦੇਖ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਯਕੀਨ ਹੀ ਨਹੀਂ ਆਉਦਾ ਕੀ ੲਏ ਮੈਂ ਹੀ ਹਾਂ,.
@talwinderdinsa9861
@talwinderdinsa9861 11 ай бұрын
Waheguru ji Waheguru ji buhuth butter Mubarak Waheguru ji
@tarwinderaulakh
@tarwinderaulakh 11 ай бұрын
ਬਹੁਤ vdia ਲਗਾ ehs couple ਨੂੰ ਦੇਖ ke 😍👍GBU
@ranjitkaur6115
@ranjitkaur6115 11 ай бұрын
Waheguru ji tuhanu hamesha chardikla ch rakhan ❤
@baljinderkaler1713
@baljinderkaler1713 11 ай бұрын
Beautiful couple God bless you Both Chardikla vich rakho ji Waheguru ji
@manjitkaur6747
@manjitkaur6747 11 ай бұрын
Bohat vdia mohabbatnama Bohat vdia vechar te Bohat vdia massage❤🎉
@NituPathak30
@NituPathak30 11 ай бұрын
Nice jodi tusi apna rishta adjustment kitta u lucky couple
@GurmitBSingh
@GurmitBSingh 11 ай бұрын
Bohat suchajey nimartaa WALEY couple , examplary JI !!!!! LAJWAB show JI ! Gurunanakji ANGSANG JI
@kuljitkaur8086
@kuljitkaur8086 11 күн бұрын
Nice couple God bless
@Karmazov
@Karmazov 9 ай бұрын
I really enjoyed the conversation. This couple is very nice.
@Q-singh526
@Q-singh526 11 ай бұрын
ਵਾਹ ਬਹੁਤ ਵਧੀਆ.
@ranausmankaryamia4989
@ranausmankaryamia4989 11 ай бұрын
Masha Allah sohni jori
@MB-uv4qu
@MB-uv4qu 11 ай бұрын
42.02 Awww 😂 eh problem saday khar vich v hay Veerji. (Timekeeping)
@gurveerkaur1807
@gurveerkaur1807 11 ай бұрын
Very nice person 🎉🎉🎉
@chandankumarshaw2670
@chandankumarshaw2670 11 ай бұрын
39:36 good trick ❤❤❤❤❤
@sukhmeetdeol3908
@sukhmeetdeol3908 11 ай бұрын
Waheguru ♥️ ♥️
@RajwinderKaur-po6iv
@RajwinderKaur-po6iv 6 күн бұрын
Nice job ❤
@amritvela6315
@amritvela6315 11 ай бұрын
Jug jug jeo Jodi bni rhe
@mrgill5781
@mrgill5781 11 ай бұрын
Good video southing nd warm ….. very transparent personalities ❤❤❤❤…. Stay blessed guys
@AmandeeoBrar
@AmandeeoBrar 11 ай бұрын
Bohat sohni jodi ❤❤
@HardevGoraya-du1kc
@HardevGoraya-du1kc 11 ай бұрын
Very nice prsan 37:27
@KanwaljeetKaur-r4r
@KanwaljeetKaur-r4r 11 ай бұрын
Bohat vdhia family a .
@chandankumarshaw2670
@chandankumarshaw2670 11 ай бұрын
1:00:21 soooo good ly said❤
@malkitsinghsra8005
@malkitsinghsra8005 11 ай бұрын
ਲੇਖਕ ਗੁਲਜ਼ਾਰ ਸਿੰਘ ਸੰਧੂ ਦਾ ਡਾਕ-ਪਤਾ ਸ਼ੇਅਰ ਕਰੋ ਜੀ, ਮਿਹਰਬਾਨੀ ਹੋਵੇਗੀ
@jashanpreetsandhu3443
@jashanpreetsandhu3443 11 ай бұрын
ਭੈਣ ਰੁਪਿੰਦਰ ਸੰਧੂ ਦਾ ਸਲੀਕਾ ਬਹੁਤ ਵਧੀਆ ਹੈ ਮੈਂ ਰੁਪਿੰਦਰ ਸੰਧੂ
@BaljeetSingh-k2p2l
@BaljeetSingh-k2p2l 18 күн бұрын
DHAN..DHAN..GURU..RAM..DAS..G..KIRPA..KARAN..VEER..G..SISTAR..G..
@Eastwestpunjabicooking
@Eastwestpunjabicooking 11 ай бұрын
Bahut hi vadhia tuhadi life. ਕਈ ਤਾਂ ਵਿਆਹ ਸਿਰਫ ਲੋਕ ਦਿਖਾਵੇ ਲਈ ਕਰਦੇ ਪਰ ਬਾਹਰ ਜ਼ਿਆਦਾ ਮੂੰਹ ਮਾਰਦੇ। ਵਿਆਹ ਸਿਰਫ ਘਰਦਿਆ ਲਈ ਨੌਕਰਾਣੀ ਦਾਜ , ਤੇ ਘਰ ਚ ਹਰ ਕੰਮ ਪਤਨੀ ਤੋ ਲੁਕੋ ਕੇ ਕਿਤੇ ਜਾਣਾ ਕਿਹਦੇ ਨਾਲ । ਕੀ ਜੇਕਰ ਕਹੋ ਕਿ ਦੋਨੋ ਪਾਸੇ ਤੋ ਬਿਲਕੁਲ ਨਹੀ । ਬਹੁਤ ਜੇੜੇ ਕਿਤੇ ਪਤੀ ਬਹੁਤ ਸਾਫ ਪਰ ਪਤਨੀ ਗਲਤ ਰਸਤਿਆਂ ਤੇ ਤੁਰਦੀਆਂ , ਤੇ ਕਈ ਜੋ ਸਿਰਫ ਦੁਨੀਆ ਚ ਦਿਖਾਵੇ ਦੇ ਤੇ I’dਲਈ ਕੇ ਮੇਰੀ ਪਤਨੀ ਪਰ ਬਹੁਤ ਕੁਝ ਸਾਰੀ ਉਮਰ ਹੀ ….
@sandeepsekhon6956
@sandeepsekhon6956 10 ай бұрын
Video the link send kreo marriage anniversary vale
@jasvirtakhar3603
@jasvirtakhar3603 11 ай бұрын
ਦਵਿੰਦਰ ਵੀਰ ਤੁਹਾਡੀ ਜੋੜੀ ਬਹੁਤ ਵਧੀਆ ਲਗਦੀ
@harmeetkaur4628
@harmeetkaur4628 11 ай бұрын
Very nice 👌 👍 video bhut bardiya laga God bless you 🙏 ❤❤❤❤❤❤❤
@ravindergill9225
@ravindergill9225 9 ай бұрын
ਮੈਂਡਮ ਜੀ, ਵਿਆਹ ਤੋਂ ਪਹਿਲਾਂ ਦੇ ਸੁਪਨਿਆਂ ਅਤੇ ਬਾਅਦ ਦੇ ਸੁਪਨਿਆਂ ਵਿੱੱਚ ਕੋਈ ਫਰਕ ਪਿਆ,.
@ravindergill9225
@ravindergill9225 9 ай бұрын
ਦੇਖੋ ਜੀ ਜਿਹੜੀ ਔਰਤ ਨੇ ਪਤੀ ਦਾ ਮਨ ਜਿੱਤ ਲਿਆ, ਉਹ ਤਾਂ ਬਿਨਾਂ ਅਚਾਰ ਤੋਂ ਵੀ ਰੋਟੀ ਖਾ ਲੈਂਦਾ,
@Sunny.Singh.Urdu.Academy
@Sunny.Singh.Urdu.Academy 11 ай бұрын
بہت بہت مبارک باد
@tejinderchopraclasses
@tejinderchopraclasses 11 ай бұрын
Great❤
@sarabjitsinghsoora5616
@sarabjitsinghsoora5616 11 ай бұрын
❤😍 Congratulations to all the members of Panesar family & hat's of you to all the team BSocial, may God bless you everybody with good health & wellness and lot's of happiness in your life and families...!!😍
@simmilayal515
@simmilayal515 11 ай бұрын
Beautiful couple gbuboth
@narinderkaur6295
@narinderkaur6295 10 ай бұрын
Vary nice ji ❤
@ravinderdhaliwal9697
@ravinderdhaliwal9697 11 ай бұрын
Very nice couple mere husband v mere pind mere nalo jyada jande bhut care karde
@chaudharylive5862
@chaudharylive5862 11 ай бұрын
Bhaji bhot great Story
@rammikaur5297
@rammikaur5297 11 ай бұрын
Veer ji Tiwari Jodi bahut acchi lagi
@bhupinderkaurgarcha9641
@bhupinderkaurgarcha9641 11 ай бұрын
Thanks Rupinder 😊
@bakhshinderpadda2804
@bakhshinderpadda2804 11 ай бұрын
So cute couple 👌🏻 ❤❤❤❤❤❤❤
@lovejotbhullar3284
@lovejotbhullar3284 11 ай бұрын
Great interview
@svbproductions
@svbproductions 11 ай бұрын
Panesar veera ji .... great personality ..... Vijay Bhatti
@Panesarvlogz
@Panesarvlogz 11 ай бұрын
Shukria bhatti sahib
@SarbjeetCheema-tx1kx
@SarbjeetCheema-tx1kx 11 ай бұрын
Very sweet life memories nice ❤
@chatranjansaran7518
@chatranjansaran7518 11 ай бұрын
Very. True.
@Sukhi-1231
@Sukhi-1231 11 ай бұрын
Nice jodi 👌🏻😍
@varinderkaur1634
@varinderkaur1634 11 ай бұрын
Bht vdia g ❤
@amanviruppal4401
@amanviruppal4401 11 ай бұрын
Aged ho ke bht sone lageee
@satinderhundal3165
@satinderhundal3165 10 ай бұрын
Nice couple ❤🎉
@vickybham4642
@vickybham4642 11 ай бұрын
Very nice 🎉
@bhupinderkaurgarcha9641
@bhupinderkaurgarcha9641 11 ай бұрын
Nice interview 👌
@kirankaur4504
@kirankaur4504 11 ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@Sharmaraja902
@Sharmaraja902 11 ай бұрын
Sade Ustaad ji tan hai hi famous aa ❤ Sat shri Akal 🙏🏻🙏🏻 Panesar paji I’m your student Rajan
@Panesarvlogz
@Panesarvlogz 11 ай бұрын
Sat shri Akal 🙏🏻
@sukhigill9400
@sukhigill9400 11 ай бұрын
🙏🏻🙏🏻🙏🏻🙏🏻
@chandankumarshaw2670
@chandankumarshaw2670 11 ай бұрын
Nice conversation 😊❤
@JaspalSingh-u9d
@JaspalSingh-u9d 9 ай бұрын
😂❤ 17:08
@naturetravelandcooking6398
@naturetravelandcooking6398 11 ай бұрын
Beautiful couple ❤
@charanjeetchanni1832
@charanjeetchanni1832 11 ай бұрын
❤❤❤🎉🎉
@ravindergill9225
@ravindergill9225 9 ай бұрын
ਮੈਂਡਮ ਤਾਂ ਬਿਨਾਂ ਕੁੱਝ ਪੁੱਛੇ ਬੜਾ ਕੁੱਝ ਪੁੱਛ ਗੲਏ,.
@sandeepsingh6906
@sandeepsingh6906 11 ай бұрын
Rupinder di tuhade pair te ki hoya?
@narinderpalkaur482
@narinderpalkaur482 11 ай бұрын
Bhot vadia couple ❤
@ranjitkaur9373
@ranjitkaur9373 11 ай бұрын
sat sri akal ji waheguru ji tuhanu sarian nu khush rakhe
@RajinderKaur-dy9po
@RajinderKaur-dy9po 11 ай бұрын
Very nice ji 🎉
@shashijeria9198
@shashijeria9198 11 ай бұрын
Sada pind v mazari a tahde kol hi
@nardeep1632
@nardeep1632 11 ай бұрын
❤❤
@DavinderSingh-lm3jv
@DavinderSingh-lm3jv 11 ай бұрын
Bhaji 2001bahut Pakistan de vele d gal a Eve time pass,,,, time ta saal baad badal janda
@Funvillekidshub
@Funvillekidshub 11 ай бұрын
Rupinder Mam tuhade pair te ki ho gya??
@harminderkaurdhillon3864
@harminderkaurdhillon3864 10 ай бұрын
Hundda v ohi theek jo gharde karde n.
Beat Ronaldo, Win $1,000,000
22:45
MrBeast
Рет қаралды 158 МЛН
Support each other🤝
00:31
ISSEI / いっせい
Рет қаралды 81 МЛН