ਸਾਡੀਆਂ ਜ਼ਿੰਮੇਵਾਰੀਆਂ ਦਾ ਬੋਝ ਸਾਡੇ ਮਾਂ-ਬਾਪ ਕਿਉਂ ਢੋਣ | EP 31 | Gal Te Gal l B Social

  Рет қаралды 29,740

B Social

B Social

3 жыл бұрын

ਸਾਡੀਆਂ ਜ਼ਿੰਮੇਵਾਰੀਆਂ ਦਾ ਬੋਝ ਸਾਡੇ ਮਾਂ-ਬਾਪ ਕਿਉਂ ਢੋਣ।
#GurdeepGrewal
#RupinderSandhu
#GalTeGal
#BSocial

Пікірлер: 81
@gursharndhillon267
@gursharndhillon267 3 жыл бұрын
ਬਹੁਤ ਵਧੀਆਂ , ਕਾਸ਼ ! ਹੋਰਨਾ ਧੀਆਂ ਤੇ ਪੁੱਤਰਾਂ ਦੀ ਸੋਚ ਵੀ ਤੁਹਾਡੇ ਵਰਗੀ ਹੋਵੇ ; ਧੰਨਵਾਦ ।
@akaur4533
@akaur4533 3 жыл бұрын
ਮਾਪਿਆ ਨੂੰ ਵੀ ਚਾਹੀਦਾ ਹੈ ਕਿ ਧੀ ਨੂੰ ਸਹੁਰੇ ਘਰ ਤੋਰਨ ਤੋ ਪਹਿਲਾ ਉਸ ਦੀਆ ਜਿੰਮੇਵਾਰੀ ਸਮਝਾਉਣ ਕਿਉਕਿ ਅਜਕਲ ਰਿਸ਼ਤੇ ਕਰਨੇ ਬਹੁਤ ਮੁਸ਼ਕਲ ਹੋ ਚੁੱਕੇ ਹਨ ਕਿਉਕਿ ਲੜਕੀਆ ਵਿਆਹ ਕਰਾਉਣ ਤੋ ਪਹਿਲਾ ਹੀ ਕਹਿੰਦੀਆ ਹਨ ਕਿ ਅਸੀ ਟੱਬਰ ਵਿਚ ਨਹੀ ਰਹਿਣਾ ਦੂਜੇ ਪਾਸੇ ਚਾਹੁੰਦੀਾ ਹਨ ਕਿ ਉਹਨਾ ਦੇ ਮਾਤਾ ਪਿਤਾ ਦੀ ਪੂਰੀ ਸੇਵਾ ਹੋਵੇ ਭਰਾ ਭਰਜਾੲੀ ਪੂਰੀ ਸੇਵਾ ਕਰਨ ੲਿਹ ਨਿਆ ਨਹੀ ਹੈ
@gunagaar420
@gunagaar420 Жыл бұрын
ryt sis...mere nl ehda he ho rha a
@jogindersingh-mn1tz
@jogindersingh-mn1tz 3 жыл бұрын
ਹਰ ਵਾਰ ਦੀ ਤਰ੍ਹਾਂ ਬਹੁਤ ਹੀ ਵਧੀਆ, ਵਿਸ਼ਾ ਬਹੁਤ ਹੀ ਖਾਸ ਤੇ ਭਾਵਪੂਰਤ ਸੀ। ਇਸ ਵਿਸੇ਼ ਤੇ ਬਾਖ਼ੂਬੀ ਵਿਚਾਰ ਚਰਚਾ ਤੇ ਮਿਠੀਆਂ ਚੋਭਾਂ ਲਾਈਆਂ। ਧੰਨਵਾਦ ਜੀ।
@satvirkaur5262
@satvirkaur5262 3 жыл бұрын
ਬਹੁਤ ਸੋਹਣਾ ਵਿਸ਼ਾ ਛੋਹਿਆ ਭੈਣੇ ਤੁਸੀਂ ❤
@palgill9220
@palgill9220 3 жыл бұрын
ਆਵਦੇ ਮਾਂ ਪਿਉ ਨੂੰ ਬੁੜਾ ਕਹਿੰਦੇ ਗਾਇਕਾ ਨੂੰ ਉਸਤਾਦ ਜਦੋ ਸਕੂਲ ਤੋ ਪੜ ਕੇ ਆਉਣਾ ਮਾਂ ਕਿਥੇ ਹੈ ਬਾਪੂ ਦੇ ਵੀ ਫੈਨ ਹਾ
@singhsangrur
@singhsangrur 3 жыл бұрын
ਬਹੁਤ ਚੰਗੀ ਲੱਗੀ ਵਾਰਤਾਲਾਪ ਭੈਣੇ ਮਾਪੇ ਜ਼ਿੰਦਗੀ ਦਾ ਅਨਮੋਲ ਹੀਰਾ ਹਨ ਸੋ ਇਸ ਹੀਰੇ ਨੂੰ ਚਮਕਦੇ ਹੀ ਰਹਿਣਾ ਚਾਹਿਦਾ ਹੈ ਪਰ ਫਿਰ ਵੀ ਪੈਸੇ ਦਾ ਲਾਲਚ ਰਿਸ਼ਤਿਆਂ ਦੀ ਫਿੱਕ ਦਾ ਕਾਰਣ ਬਣ ਰਿਹਾ ਹੈ
@manjitsinghsandhu9169
@manjitsinghsandhu9169 3 жыл бұрын
Je ਨੂੰਹ ਸੱਸ ਸਹੁਰੇ ਦੀ ਸੇਵਾ ਨਹੀਂ ਕਰਦੀ ਤਾਂ ਬੇਟੇ ਨੂੰ ਇੱਕ ਗਲ ਦਾ ਧਿਆਨ ਰੱਖਣਾ ਚਾਹੀਦੇ ਕਿ ਇਹ ਮੇਰੇ ਮਾਪੇ ਨੇ ਇਹਦੇ ਨਹੀਂ ਇਹਨਾਂ ਨੇ ਮੈਨੂੰ ਪਾਲਿਆ ਇਹਨੂੰ ਨਹੀਂ ਮੈਨੂੰ ਪੜਾਇਆ ਲਿਖਾਇਆ ਇਹਨੂੰ ਨਹੀਂ ਇਹ ਆਪਣੇ ਮਾ ਬਾਪ ਦਾ ਐਨਾ ਕਰਦੀ ਹੈ ਤਾਂ ਮੈਂ v ਆਪਣੇ ਮਾਪਿਆਂ ਦਾ ਆਪ ਕਰਾਗਾ ਬਗਾਨੀ ਧੀ je nhi ਕਰਦੀ ਤਾਂ ਓਹਦੇ ਸਿਰ ਤੇ ਨਹੀਂ ਰਹਿਣਾ ਚਾਹੀਦੈ ਜਦੋਂ ਪੁੱਤ ਛੋਟਾ ਸੀ ਤਾਂ ਉਹਨੂੰ ਪਾਲਣ ਦੀ ਡਿਊਟੀ ਕਿਸੇ ਹੋਰ ਦੀ ਨਹੀਂ ਸੀ ਲਾਈ ਮਾ ਨੇ ਆਪ ਪਾਲਿਆ ਸੀ ਇਸ ਲਈ ਪੁੱਤ ਦਾ ਫਰਜ ਨੂੰਹ ਨਾਲੋ v ਜਿਆਦਾ ਨੇ
@baljitkaur8227
@baljitkaur8227 3 жыл бұрын
Soch bahut vdhia...visha v bahut vdhia..pr main ik pakh hor rakhna chauni aa...hrek visha apne aap ch sahi hunda...but hr kise di zindgi te ik tra hi baithda hove eh ni ho skda...mera tazurba eh kenhnda k 100 chon 80 case edan de hunde aa jihna ch j aulaad changi hundi aa tan parents sahi ni hunde te parents change hunde aa tan aulaad ni changi hundi...ethe main confirm kr dva k main parents nu chnge ni hunde ni likhya,sahi ni hunde likhya...kyunki parents di gal jdon aundi aa tan marre kehn nu dil ni krda..apne hon ya kise hor de....aksar jehra bacha jyada pyar te izzat dinda ohi banwaas cuttda..te eh ajj di gal nhi..sadian ton hunda aa riha...ethe v confirm kr dva k main hrek case di gal ni kr rhi...bss ena kahungi k rishte de naam ton ni judge kr skde k poojanyog aa...rishta kiven nibhaya ja riha eh gal teh krdi aa k rishta poojya ja skda k nhi
@indrakaur5952
@indrakaur5952 2 жыл бұрын
ਬੇਟੇ ਫੋਨ ਭੇਜੋ ਗੱਲ ਕਰਨ ਨੂੰ ਬਹੁਤ ਦਿਲ ਕਰਦਾ
@babbujass
@babbujass 3 жыл бұрын
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਕਮਾਲ ਅੱਜ ਦੀ generation ਤੋਂ ਪਰ੍ਹੇ ਦੀਆਂ ਗੱਲਾਂ thank you mam for ryt way our society 🙏
@rajwinderkaur4497
@rajwinderkaur4497 3 жыл бұрын
ਬੇਟਾ ਜੀ ,ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਬੁਹਤ ਵਧੀਆ ।ਅੱਜ ਦੇ ਸਮੇਂ ਦੀ ਲੋੜ ਵੀ ਆ।ਕਈ ਮਾਂ ਬਾਪ ਮੋਹ ਜਾਲ ਵਿੱਚ ਜ਼ਿੰਦਗੀ ਦੀ ਸਾਰੀ ਕਮਾਈ ਬੱਚਿਆਂ ਤੇ ਲਾ ਦਿੰਦੇ ਨੇ। ਬਦਲੇ ਵਿੱਚ ਬੱਚਿਆਂ ਤੋਂ ਇੱਜ਼ਤ ਵੀ ਨਾ ਮਿਲੇ। ਆਪਣੇ ਬੱਚਿਆਂ ਪਿੱਛੇ ਘੁੰਮਣਾ ਫਿਰਨਾ, ਖਾਣਾ ਪਹਿਨਣਾ ਸੱਭ ਤਿਆਗ ਦਿੰਦੇ ਨੇ।ਪਰ ਬੱਚੇ ਸੱਭ ਭੁੱਲ ਜਾਂਦੇ ਨੇ। ਮੁੱਕਦੀ ਗੱਲ ਇਹ ਆ ਜੇ ਇਹੋ ਜਿਹੀਆ ਭਾਵਨਾਵਾਂ ਸਾਰੇ ਬੱਚਿਆਂ ਵਿੱਚ ਪੈਦਾ ਹੋ ਜਾਣ ਸ਼ਾਇਦ ਮਾਪਿਆਂ ਨੂੰ ਬਿਰਧ ਆਸ਼ਰਮਾ ਵਿੱਚ ਨਾ ਜਾਣਾ ਪਵੇ,ਜਾ ਆਪਣੇ ਹੀ ਘਰਾਂ ਵਿੱਚ ਗੈਰਾਂ ਵਾਲੀ ਜ਼ਿੰਦਗੀ ਨਾ ਗੁਜ਼ਾਰਨੀ ਪਵੇ। ਮਾਪੇ ਤਾਂ ਚੈੱਕ ਅੱਪ ਵੀ ਕਰਾਉਣ ਚਲੇ ਜਾਣ,। ਤਾਂ ਘਰ ਆਇਆ ਨੂੰ ਹਾਲ ਪੁੱਛਣਾ ਤਾਂ ਦੂਰ ਦੀ ਗੱਲ ਪਾਣੀ ਵੀ ਨਸੀਬ ਨੀ ਹੁੰਦਾ। ਧੰਨਵਾਦ ਬੇਟਾ ਜੀ।ਐਦਾਂ ਲੱਗਿਆ ਜਿਵੇਂ ਤੁਸੀਂ ਮਨ ਦੀ ਹਰ ਗੱਲ ਬੁੱਝ ਲੀ।ਕਿਸੇ ਨੂੰ ਦੱਸਕੇ ਨਹੀਂ ਵਿਚਾਰ ਚਰਚਾ ਸੁਣਕੇ ਹੀ ਸਕੂਨ ਮਿਲ ਗਿਆ।
@navdeepkaur8856
@navdeepkaur8856 3 жыл бұрын
ਬਹੁਤ ਵਧੀਆ ਗੱਲ ਬਾਤ
@akaur4533
@akaur4533 3 жыл бұрын
ਅਸੀ ਬੁਢਾਪੇ ਲੲੀ ਹੁਣ ਤੋ ਹੀ ਸੇਵਿੰਗ ਕਰ ਰਹੇ ਹਾ ੲਿੱਕ ਵਸੀਅਤ ਬਣਦੀ ਹੈ ਜਿਸ ਵਿਚ ਲਿਖਿਆ ਜਾਦਾ ਹੈ ਕਿ ਸੇਵਿੰਗ ਵਿਚੋ ਬਜੁਰਗ ਵਾਸਤੇ ਕੋਣ ਪੈਸੇ ਕੱਢ ਸਕਦਾ ਹੈ ਬਜੁਰਗਾ ਦੀਆ ਲੋੜਾ ਪੂਰੀਆ ਕਰਨ ਲੲੀ ਉਸ ਬੰਦੇ ਦੀ ਜਿੰਮੇਵਾਰੀ ਬਣ ਜਾਦੀ ਹੈ ਸੋ ਵਸੀਅਤ ਕਰਾਉਣੀ ਚਾਹੀਦੀ ਹੈ ਬਜੁਰਗਾ ਨੂੱ ਆਪਣੀ ਬੱਚਤ ਦਾ ਓਹਲਾ ਰੱਖਣਾ ਬਹੁਤ ਜਰੂਰੀ ਹੈ
@pritamhara1434
@pritamhara1434 3 жыл бұрын
ਬਹੁਤ ਸੋਹਣਾਵਿਸ਼ਾ।ਬੁਢੇਪਾ ਸੁਖਾਲਾ ਹੋਵੇ,ਇਸ ਲਈ ਆਰਿਥਕ ਤੇ ਸੋਚ ਦੀ ਅਜ਼ਾਦੀ ਜ਼ਰੂਰੀ ਹੈ।ਵੱਡੇ ਕਈ ਵਾਰ ਬੱਚਿਆ ਤੇ ਸਭ ਕੁਝ ਵਾਰ ਕੇ ਪੈਰੀਂ ਕੁਹਾੜਾ ਮਾਰ ਲੈਂਦੇ ਹਨ।ਊਹਨਾ ਦਾ ਦੇਣ ਦਿੱਤਾ ਨਹੀਂ ਜਾ ਸਕਦਾ।ਘਰ ਦੀ ਖ਼ੁਸ਼ੀ ਲਈ ਮੁੜ ਫੇਰ ਵੱਡੀਆ ਔਰਤਾਂ ਆਪਣਾ ਆਪ ਮਾਰ ਹੀ ਲੈਦੀਆ ਹਨ।
@gunagaar420
@gunagaar420 Жыл бұрын
maa wali gal mai bhut war feel kiti a....kaash meri wife di v soch tuhade wargi ho jawe...
@mogewalabrar
@mogewalabrar 3 жыл бұрын
ਵਾਹ ਭੈਣੋ, ਜੀਉ
@babalsidhu8515
@babalsidhu8515 Жыл бұрын
ਬਹੁਤ ਵਧੀਆ ਭੈਣ
@tejasinghy8689
@tejasinghy8689 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਬੇਟਾ
@gurvibrar3276
@gurvibrar3276 3 жыл бұрын
Mera all time favourite show..
@taransandhu4264
@taransandhu4264 3 жыл бұрын
Bhut e vadia topic ji wahegur sab nu parents nu khush rakhen da bal bakshe
@davinderdeepkaur9467
@davinderdeepkaur9467 3 жыл бұрын
Ssa Rupinder & Gurdeep Bhaine 🙏 Bhut hi vadiya topic lya tuc.....aj de time di lodh hai is topic te gal krna...mai v job krdi a teacher aa bt mai sara kam khud krdi a koi kam wali ni kdi mother in law nu ni aukha hon dita...... sara kam krke jaani a or aa ke sara krdi aa Kde ohna nu kam nu n kehna..ohna di har gal da dhyan rkhna ...gal adjust krn di hundi a jd apa adjust kr lainde a khushia hi khushia mildia ne... 🙏🙏God bless u both
@harpreetkaur3181
@harpreetkaur3181 2 жыл бұрын
Mere Dil de bahut nere hai eh topic 💝 Thank you so much sisters 😘😘
@jaspalkaur8592
@jaspalkaur8592 3 жыл бұрын
Boht sohna ..mera v dil krda v main thode naal beth ke apni soch te apni life de tajurbe share kra .. really boht mildi juldi jehi soch lgdi aa ..sahmne beth ke hungara bhrn da mja e kuchh hor hunda😇😇😇😇
@astiwana6629
@astiwana6629 3 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਮੁਬਾਰਕਬਾਦ
@imranmanno3518
@imranmanno3518 3 жыл бұрын
Nice to hear. Very important conversation. Love you both sisters. Imran Pakistan
@shaminderjeetkaur9147
@shaminderjeetkaur9147 3 жыл бұрын
Each n every word is meaningful
@gbachhal425
@gbachhal425 3 жыл бұрын
ਬਹੁਤ ਵਧੀਆਂ ਭੈਣੇ ਮੈਂ ਤਾ ਹੋਰ ਸੁਬੇਯਾ ਦੇ ਬੰਦੇਆ ਨੂੰ ਵੀ ਤੁਹਾਡਾ ਸ਼ੋਅ ਹਿੰਦੀ ਚ ਕਰਕੇ ਦੱਸਦਾ
@sukhwinderpal4252
@sukhwinderpal4252 3 жыл бұрын
Bahut vadiya mudda hai ji..brilliance... Topic..gud..vadiya learn nu milea ji.god job..👍👍
@gurmukhsinghsandhu784
@gurmukhsinghsandhu784 3 жыл бұрын
Bahut wadia.... .. Gall... Baat
@gurwinderkaur8735
@gurwinderkaur8735 2 жыл бұрын
bht wadia
@jatinderchawla3653
@jatinderchawla3653 Жыл бұрын
So good Rupinder & Gurdeep. No coatings whatsoever. Congratulations to yours parents too
@kaurmanpreet5906
@kaurmanpreet5906 3 жыл бұрын
Right topic mam...
@navtajbrar9408
@navtajbrar9408 3 жыл бұрын
Right mam 👍
@arshdeepcanada5414
@arshdeepcanada5414 3 жыл бұрын
I would like to say really amazing👍👍 salute to you. This is my favorite show which seems to explain my own feelings of my life.. And minu eh vala topic bhut jada asha lggea because main chauni aa k mere babies chahe ik hove do hon but apne mmy papa da khayal ohna di zindagi eni sohni bnauni aa ohna da ehna khyaal rkhna k mere dil nu sukoon mile and mmy papa nu proud feel hove...
@balwindersandhu4782
@balwindersandhu4782 3 жыл бұрын
ਬਹੁਤ ਵਧੀਆ ਗੱਲ ਬਾਤ,,
@hardeepdhami9426
@hardeepdhami9426 3 жыл бұрын
True,bhen g good topic aa
@ashabadhan5995
@ashabadhan5995 2 жыл бұрын
Very very nice 👍 Thanks to both sister Ji I love you to both sister Ji 🌷🌷🙏🏼🙏🏼🎉🎉🎉🙏🏼🙏🏼
@GurjitSingh-gs6iz
@GurjitSingh-gs6iz 2 жыл бұрын
Good conversation 👌
@talentedekam8660
@talentedekam8660 3 жыл бұрын
Bahut vdiyaa sochh
@dharampreetsingh1292
@dharampreetsingh1292 3 жыл бұрын
Sister Bahut hi vadia lgia gallan sunke idhan lagda jive sarian gallan Sade apne ghar vich ho rahian hon Sara pariwar da mahaul hi lagda Sanu Bahut hi decent jihi language
@ManjitKaur-ir2gt
@ManjitKaur-ir2gt 3 ай бұрын
Right ji👍
@manjinderkaur6451
@manjinderkaur6451 3 жыл бұрын
ਬਹੁਤ ਵਧੀਆ
@sharanmalhi3008
@sharanmalhi3008 2 жыл бұрын
I love your talk both are blessed ,love you dear girls.
@amarjeetkaurgrewal8323
@amarjeetkaurgrewal8323 3 жыл бұрын
ਬਹੁਤ ਵਧੀਆ ਕਾਸ਼,ਸਾਰੇ ਬਚਿਆਂ ਦੀ,ਸੋਚ,ਤੁਹਾਡੇ ਵਰਗੀ,ਹੋਵੇ
@gurjeetkaur9890
@gurjeetkaur9890 3 жыл бұрын
Nice show dil nu sakoon mile gya madam
@johalprabhjot7211
@johalprabhjot7211 3 жыл бұрын
Right
@remeetgurpreetubhi1883
@remeetgurpreetubhi1883 3 жыл бұрын
very nice topic
@14manpreetkaur41
@14manpreetkaur41 3 жыл бұрын
Mam wale ghaint o tuc 💓💓
@harjindergill7190
@harjindergill7190 3 жыл бұрын
Very nice show Gurdeep and Rupinder👌
@liveyungstayhappy4424
@liveyungstayhappy4424 3 жыл бұрын
Nyc topic ji.
@AmandeepSingh-pk4mp
@AmandeepSingh-pk4mp 3 жыл бұрын
Right mam
@Positivevibes0001gurhargarden
@Positivevibes0001gurhargarden 3 жыл бұрын
Very nice topic sis and very well explained
@AvtarSingh-rk2ht
@AvtarSingh-rk2ht 3 жыл бұрын
👍👍
@arshpreet6729
@arshpreet6729 3 жыл бұрын
Hlo sister , both vdia lgea tuhadi thinking, jo tuhade inlaws honge o both lucky ne g
@lovepreetkaur1824
@lovepreetkaur1824 3 жыл бұрын
very nice video ❤️
@myphonekuldeep3327
@myphonekuldeep3327 3 жыл бұрын
Bahut vadia visha
@BaljitSingh-it5od
@BaljitSingh-it5od 3 жыл бұрын
Nice topic. Keep it up.
@manpreetsidhu7240
@manpreetsidhu7240 2 жыл бұрын
iklapan te video jrur updt kreo for youngsters
@rajveerkaur6954
@rajveerkaur6954 8 ай бұрын
❤❤❤❤❤❤
@RaviSharma-xo3ws
@RaviSharma-xo3ws 3 жыл бұрын
Sahit nu bhi tarjih diyo. Bahut der ton sahit naal related koi program nahin dekhiye. Please make urgent note and plan accordingly 🙏
@ribcaisadas3432
@ribcaisadas3432 3 жыл бұрын
Nice program
@santoshmotte8448
@santoshmotte8448 2 жыл бұрын
Nyc 🙏
@kuldipbassi6462
@kuldipbassi6462 3 жыл бұрын
Keep up the good topic
@parminderdhillon123
@parminderdhillon123 3 жыл бұрын
nice
@ranjitksandhu5279
@ranjitksandhu5279 3 жыл бұрын
Bahut wadia views dite bheno tuci
@jagdishdhaliwal1796
@jagdishdhaliwal1796 3 жыл бұрын
Very nice Didi
@babbubhullar2010
@babbubhullar2010 3 жыл бұрын
ਗੁਰਦੀਪ ਜੀ ਆਹ ਕਿਹੋ ਜਿਆ ਨਾਮ ਰਖਿਆ ਉਝ ਤਾ ਤੁਸ਼ੀ ਸ਼ਾਦੇ ਜੇ ਰਹਿੰਦੇ ਔ ਆਨੰਤ ਕੌਈ ਨਾਮ ਆ ਵਧੀਆ ਨੀ ਲੱਗਾ ਥੋਨੂ ਵਧੀਆ ਲੱਗਾ ਹੋਊ ਪਰ ਮੈ ਇਹ ਚਾਹੁੰਨਾ ਮੇਰੇ ਘਰਵਾਲੀ ਥੋਡੇ ਵਰਗੀ ਹੋਵੇ
@akaur4533
@akaur4533 3 жыл бұрын
ਮੈ ਵੀ ਸੰਧੂ ਹਾ ਭੈਣੇ
@sahilsharma4612
@sahilsharma4612 3 жыл бұрын
❤️❤️❤️❤️🙏🙏🙏
@amandipkaur9955
@amandipkaur9955 3 жыл бұрын
Beautiful
@amandipkaur9955
@amandipkaur9955 3 жыл бұрын
Very nice 👍 video g
@gurisingh3473
@gurisingh3473 3 жыл бұрын
Very nice video di
@parmeetkaur6487
@parmeetkaur6487 3 жыл бұрын
🙏🏽🙏🏽❤️👍👍👌
@ramansandhu1270
@ramansandhu1270 Жыл бұрын
Hor ohna krna v ki a healthy rehn li active rehna v jruri a
@mastansingh4891
@mastansingh4891 3 жыл бұрын
Paisa sab kush aa par kujh v nhi g karda a ais duniya nu maen hass k thokar maar dyaan.
@manpreetrandhawa9386
@manpreetrandhawa9386 3 жыл бұрын
ਭੈਣ ਇੱਕ ਗੱਲ ਦਾ ਗੁੱਸਾ ਤੁਸੀਂ ਦਿੱਲੀ ਨੀ ਗੲਏ
@ranjudhaliwal5450
@ranjudhaliwal5450 3 жыл бұрын
Gaye c veerji🙏Mai watch kita c episode jii
@manpreetrandhawa9386
@manpreetrandhawa9386 3 жыл бұрын
ਧੰਨਵਾਦ ਜੀ ਜੈ ਜਵਾਨ ਜੈ ਕਿਸਾਨ ਬਾਈ ਜੀ ਸ਼ਤਿ ਸ਼੍ਰੀ ਆਕਾਲ ਮੈ ਪਾਤੜਾਂ ਤੋ
@navdeepkaur8856
@navdeepkaur8856 3 жыл бұрын
ਬਹੁਤ ਵਧੀਆ ਗੱਲ ਬਾਤ
@user-ib3ym4rg1i
@user-ib3ym4rg1i 2 жыл бұрын
Right
100❤️
00:19
MY💝No War🤝
Рет қаралды 23 МЛН
تجربة أغرب توصيلة شحن ضد القطع تماما
00:56
صدام العزي
Рет қаралды 57 МЛН
LOVE LETTER - POPPY PLAYTIME CHAPTER 3 | GH'S ANIMATION
00:15
16 июля 2024 г.
0:14
Кира Доронина
Рет қаралды 3,3 МЛН
Playing hide and seek with my dog 🐶
0:25
Zach King
Рет қаралды 29 МЛН
Ты же девочка 2 👧🏻🤣😋 #comedy
0:26
Fast Family LIFE
Рет қаралды 2,4 МЛН
小丑冒险给天使带回玫瑰花#short #angel #clown
0:56
Super Beauty team
Рет қаралды 7 МЛН
Спит с ОТКРЫТЫМИ ГЛАЗАМИ! 😱😴
0:25
Взрывная История
Рет қаралды 4,5 МЛН