MP ਬਣਨ ਤੋਂ ਬਾਅਦ Charanjit Singh Channi ਦਾ ਬਿਆਨ ‘ਮੈਨੂੰ ਵੀ ਨਹੀਂ ਸੀ ਪਤਾ ਕਿ ਇਨੀਂ ਲੀਡ ਮਿਲੇਗੀ’

  Рет қаралды 40,556

PTC NEWS

PTC NEWS

22 күн бұрын

MP ਬਣਨ ਤੋਂ ਬਾਅਦ ਚਰਨਜੀਤ ਸਿੰਘ ਦਾ ਬਿਆਨ
‘ਮੈਨੂੰ ਵੀ ਨਹੀਂ ਸੀ ਪਤਾ ਕਿ ਇਨੀਂ ਲੀਡ ਮਿਲੇਗੀ’
#PTCNews #CharanjitChanni #jalandhar #SriChamkaurSahib #JalandharNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 53
@gorajakhu572
@gorajakhu572 21 күн бұрын
ਖੇਤੀ ਵਰਗਾ ਧੰਦਾ ਨੀ ਚੰਨੀ ਵਰਗਾ ਬੰਦਾ ਨੀ ਕੌਈ😍❤️
@betechnical5835
@betechnical5835 20 күн бұрын
Ghar ghar chali gal punjab de masleya de haige isde kol halllll
@Simu893
@Simu893 20 күн бұрын
ਬਹੁਤ ਬਹੁਤ ਮੁਬਾਰਕਾਂ ਜੀ
@JagroopSingh-wf3nw
@JagroopSingh-wf3nw 21 күн бұрын
ਬਹੁਤ ਵਧੀਆ ਜੀ ❤❤
@ruplalsehgal1117
@ruplalsehgal1117 20 күн бұрын
Best of the best ਲੀਡਰ ਸਿਰਫ ਚੰਨੀ ਜੀ
@ruplalsehgal1117
@ruplalsehgal1117 20 күн бұрын
ਚਮਕੌਰਵਾਲੇਓ ਜਲੰਧਰ ਨੇ ਤੁਹਾਡੀ ਹਾਰ ਨੂੰ ਜਿੱਤ ਵਿੱਚ ਬਦਲ ਕੇ ਦੱਸ ਦਿਤਾ ਅਣਖੀ ਪੰਜਾਬੀ ਵਧੀਆ ਇਨਸਾਨ ਨਾਲ ਪਾਰਟੀ ਤੋਂ ਉਪਰ
@harinderkaur3397
@harinderkaur3397 21 күн бұрын
Congratulations very proud of you God bless you and your family
@gurpreetsinghsohibabbu3050
@gurpreetsinghsohibabbu3050 21 күн бұрын
good chani saab
@narinder2631gh
@narinder2631gh 20 күн бұрын
ਪੰਜਾਬ ਚ ਮਾਨ ਦੀ ਹਾਰ ਦੇ ਕਾਰਨ : ਕਰਜ਼ਾ ਚੁੱਕ ਚੁੱਕ ਕੇ ਸਰਕਾਰ ਚਲਾਈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਸ਼ਕਰੀਆਂ ਕਰ ਕਰ ਕੇ ਸਵਾ ਦੋ ਸਾਲ ਲੰਘਾਏ ! ਡਰੱਗ ਮਾਫੀਆ ਤੇ ਕਾਬੂ 0 ! ਸ਼ਰਾਬ ਦੀ ਵਿਕਰੀ ਸਿਖ਼ਰ ਤੇ ਪਹੁੰਚਾਈ । ਤਿੰਨ ਸਾਲ ਪਹਿਲਾਂ ਸ਼ਰਾਬ ਤੋਂ ਸਾਲਾਨਾ ਆਮਦਨ 4500 ਕਰੋੜ ਸੀ ਪਰ ਇਸ ਵਿੱਤੀ ਸਾਲ ਵਿੱਚ ਪੰਜਾਬੀ ਦਸ ਹਜ਼ਾਰ ਕਰੋੜ ਦੀ ਸ਼ਰਾਬ ਡਕਾਰਨ ਜਾ ਰਹੇ ਹਨ !! ਪੇਂਡੂ ਸੜਕਾਂ ਚ ਸੁਧਾਰ 0 ! ਰੇਤ ਬਜਰੀ ਮਾਫੀਆ ਤੇ ਕਾਬੂ 0 ! ਟੋਲ ਰਹਿਤ ਕੀਤੀਆਂ ਸੜਕਾਂ ਟੁਟਣ ਲੱਗੀਆਂ ਹਨ ਤੇ ਇਨ੍ਹਾਂ ਦੇ ਕਿਨਾਰੇ ਤੋਂ ਭੰਗ ਬੂਟੀ ਚਾਰ ਫੁੱਟ ਤਕ ਸੜਕਾਂ ਵਿੱਚ ਆ ਗਈ ਹੈ !! ਰੇਤ ਬਜਰੀ ਮਾਫੀਆ ਤੇ ਕਾਬੂ 0! ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਕਮੀਂ 0 ! ਬੇਅਦਬੀ ਦੀਆਂ ਘਟਨਾਵਾਂ ਤੇ ਕਾਬੂ 0 ! ਲੋਕਾਂ ਚ ਕਾਨੂੰਨ ਦਾ ਡਰ 0 ! ਤੇ ਵੋਟਾਂ ਖਿੱਚਣ ਖ਼ਾਤਰ ਬੇਲੋੜੀਆਂ ਮੁਫ਼ਤ ਸਕੀਮਾਂ ਦੇ ਕੇ ਆਰਥਿਕ ਤੌਰ ਤੇ ਸੂਬੇ ਦਾ ਲੱਕ ਤੋੜਨਾਂ ਆਦਿ ਆਦਿ ℹ️ℹ️ℹ️ℹ️।। 🌹🌹🌹🌹
@karate2252
@karate2252 17 күн бұрын
Najaiaj NSA v
@harkartiksingh4362
@harkartiksingh4362 2 күн бұрын
ਚੰਨੀ ਸਾਬ ਫ਼ਤਿਹਗੜ੍ਹ ਜ਼ਿਲੇ ਵਿੱਚ ਕੱਚੇ ਮਕਾਨਾਂ ਦੀ 25,000ਕਿਸਤ ਦੇ ਕੇ ਕਾਂਗਰਸ ਸਰਕਾਰ ਨੇ ਮੁੜਕੇ ਕੋਈ ਕਿਸਤ ਨਹੀ ਦਿੱਤੀ 25,000ਹਜਾਰ ਨਾਲ ਘਰ ‌ਬਣ ਜਾਂਦੇ ਨੇ ਸਪਆਛਆ ਵਾਲੇ ਨੂੰ ਤੁਸੀਂ ਕਿਸ਼ਤ ਪਾ ਰਹੇ ਹੋ ਗ਼ਰੀਬ ਪਰਿਵਾਰਾਂ ਤੋਂ ਧਿਆਨ ਦੇਵੋ ਜੀ
@charanjitsingh5922
@charanjitsingh5922 20 күн бұрын
Thanks for win❤❤❤❤❤❤ charanjit Singh
@shivanisharma5562
@shivanisharma5562 19 күн бұрын
ਖਰੜ ਦੀ ਸ਼ਭ ਤੋ ਵੱਡੀ ਖਬਰ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@amarjeetsingh5332
@amarjeetsingh5332 21 күн бұрын
Channi sab great man hai
@rajwindersingh6266
@rajwindersingh6266 20 күн бұрын
ਜਿਵੇਂ ਇਹ ਕਹਿੰਦੇ ਸੀ ਕਿ ਸਾਡੇ ਕੋਲ ਬਜਟ ਨਹੀਂ ਹ ਪੈਸਾ ਨਹੀਂ ਹ ਖਜ਼ਾਨੇ ਵਿੱਚ ਭਗਵੰਤ ਸਿੰਘ ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਵੀ ਹਰ ਵਾਰ ਇਹੀ ਕਹੋ ਪਿਆ ਪੈਸਾ ਨਹੀਂ ਹ ਕੋਈ ਕੰਮ ਨਾ ਕਰੋ ਪੰਜਾਬ ਵਿੱਚ
@narinder2631gh
@narinder2631gh 20 күн бұрын
ਪੰਜਾਬ ਚ ਮਾਨ ਦੀ ਹਾਰ ਦੇ ਕਾਰਨ : ਕਰਜ਼ਾ ਚੁੱਕ ਚੁੱਕ ਕੇ ਸਰਕਾਰ ਚਲਾਈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਸ਼ਕਰੀਆਂ ਕਰ ਕਰ ਕੇ ਸਵਾ ਦੋ ਸਾਲ ਲੰਘਾਏ ! ਡਰੱਗ ਮਾਫੀਆ ਤੇ ਕਾਬੂ 0 ! ਸ਼ਰਾਬ ਦੀ ਵਿਕਰੀ ਸਿਖ਼ਰ ਤੇ ਪਹੁੰਚਾਈ । ਤਿੰਨ ਸਾਲ ਪਹਿਲਾਂ ਸ਼ਰਾਬ ਤੋਂ ਸਾਲਾਨਾ ਆਮਦਨ 4500 ਕਰੋੜ ਸੀ ਪਰ ਇਸ ਵਿੱਤੀ ਸਾਲ ਵਿੱਚ ਪੰਜਾਬੀ ਦਸ ਹਜ਼ਾਰ ਕਰੋੜ ਦੀ ਸ਼ਰਾਬ ਡਕਾਰਨ ਜਾ ਰਹੇ ਹਨ !! ਪੇਂਡੂ ਸੜਕਾਂ ਚ ਸੁਧਾਰ 0 ! ਰੇਤ ਬਜਰੀ ਮਾਫੀਆ ਤੇ ਕਾਬੂ 0 ! ਟੋਲ ਰਹਿਤ ਕੀਤੀਆਂ ਸੜਕਾਂ ਟੁਟਣ ਲੱਗੀਆਂ ਹਨ ਤੇ ਇਨ੍ਹਾਂ ਦੇ ਕਿਨਾਰੇ ਤੋਂ ਭੰਗ ਬੂਟੀ ਚਾਰ ਫੁੱਟ ਤਕ ਸੜਕਾਂ ਵਿੱਚ ਆ ਗਈ ਹੈ !! ਰੇਤ ਬਜਰੀ ਮਾਫੀਆ ਤੇ ਕਾਬੂ 0! ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਕਮੀਂ 0 ! ਬੇਅਦਬੀ ਦੀਆਂ ਘਟਨਾਵਾਂ ਤੇ ਕਾਬੂ 0 ! ਲੋਕਾਂ ਚ ਕਾਨੂੰਨ ਦਾ ਡਰ 0 ! ਤੇ ਵੋਟਾਂ ਖਿੱਚਣ ਖ਼ਾਤਰ ਬੇਲੋੜੀਆਂ ਮੁਫ਼ਤ ਸਕੀਮਾਂ ਦੇ ਕੇ ਆਰਥਿਕ ਤੌਰ ਤੇ ਸੂਬੇ ਦਾ ਲੱਕ ਤੋੜਨਾਂ ਆਦਿ ਆਦਿ ℹ️ℹ️ℹ️ℹ️।। 🌹🌹🌹🌹
@user-fv1ey2ji7j
@user-fv1ey2ji7j 20 күн бұрын
CHANI. SAHIB. INDIA KA. ChAN. Hi. Reha GE God. Bless you
@harmindesinghmahi2587
@harmindesinghmahi2587 21 күн бұрын
Channi jaisa CM hona chaie chone jitne meri tarf se bahut bahut vadhai ho jo bole nirbhai guru ravidas maharaj ki jai jai hind jai Bharat jai jawan
@user-bo5rs8lx7y
@user-bo5rs8lx7y 18 күн бұрын
Good job
@manjindersingh7610
@manjindersingh7610 20 күн бұрын
Channi Saab 🙏♥️
@neetucyprus4771
@neetucyprus4771 21 күн бұрын
💗💗
@manjitkourpannu113
@manjitkourpannu113 18 күн бұрын
ਆਸ਼ਾ ਵਰਕਰਾਂ ਵੱਲੋਂ ਚਰਨਜੀਤ ਸਿੰਘ ਚੰਨੀ ਸਾਬ ਬਹੁਤ ਬਹੁਤ ਵਧਾਈ ਹੋਵੇ
@nanakssingh4688
@nanakssingh4688 21 күн бұрын
Good chani g Bahut Vadhia Bol rha ho Maan greeb mazdur de nhi sunta or 5..5 Marla d plat v nhi dia AAP sarkar n
@baljitgrewal4468
@baljitgrewal4468 21 күн бұрын
Good🎉🎉
@ranjdeol9170
@ranjdeol9170 21 күн бұрын
Nice
@user-cp8km6bk4u
@user-cp8km6bk4u 20 күн бұрын
ਜਲੰਧਰ. ਵਲਿੳ.ਹੁਣ.ਸੋਡੇ.ਪਾੳ.ਨਾਗਵਲ
@user-en2jw4pb8n
@user-en2jw4pb8n 21 күн бұрын
🥳🥳🎉🎉
@user-gn3mj8tf7l
@user-gn3mj8tf7l 21 күн бұрын
✌️✌️✋️💯
@sanjkaler2317
@sanjkaler2317 21 күн бұрын
Okg❤❤❤❤🎉🎉🎉
@YadwinderSingh-wr3jr
@YadwinderSingh-wr3jr 20 күн бұрын
Bokar khilar diti channi ne
@BharatBhushan-tv6cm
@BharatBhushan-tv6cm 21 күн бұрын
😂😂😂😂Sanu.Pata.Kndja. Kieda.Tapania.
@milbartansingh
@milbartansingh 21 күн бұрын
ਚਨੀ,ਸਾਹਿਬ,ਮੁਰੱਬਰਾ 4:01
@amandeepkumar5072
@amandeepkumar5072 21 күн бұрын
Channi great 👍 👌
@user-wt5cy2vv4s
@user-wt5cy2vv4s 21 күн бұрын
✋✋✋🤗🤚🤚👌
@malkitkaur527
@malkitkaur527 21 күн бұрын
Sab dey viha ho gay loka dey heery putera nu mamma toa durr kar dita bacha bacha ,,Nasa ,,,tey la tey,,mada kamm kar kay koi ne manda ,mey mada karya. Maa dey puter de surity bips ley kay sri duniya da ladla puter mar wata,,,,,asi jeny be changy bany jaeys ,Rabb ,,hey ,sab nu uss wahguru jeo toa darr kay raho ,,,,
@user-br3nn5ys9m
@user-br3nn5ys9m 16 күн бұрын
Desh da pm bnao channi nu wmk
@mrmehtarecords4547
@mrmehtarecords4547 20 күн бұрын
Upro sare tusi eksath ho,ki drama bnaya aap te Congress ne
@JaspalSingh-kb8sl
@JaspalSingh-kb8sl 21 күн бұрын
Modi ji ki jay
@Shoe_Garden_PB12
@Shoe_Garden_PB12 20 күн бұрын
😂 Andhbhakat
@rajwindersingh6266
@rajwindersingh6266 20 күн бұрын
ਮੈਂ ਵੀ ਭਗਵੰਤ ਮਾਨ ਅੱਗੇ ਬੇਨਤੀ ਕਰਦਾ ਹਰ ਘਰ ਵਿੱਚ 600 ਜੁਨਟ ਦਾ ਬਿੱਲ ਖਤਮ ਕੀਤਾ ਜਾਵੇ ਅਤੇ ਮੋਟਰਾਂ ਦੀ ਬਿਜਲੀ ਵੀ ਚਾਰ ਘੰਟੇ ਕੀਤੀ ਜਾਵੇ
@gagasmalsar9404
@gagasmalsar9404 21 күн бұрын
Sad
@AvtarSingh-gs1si
@AvtarSingh-gs1si 2 күн бұрын
ਚੰਨੀ ਜੀ ਝੂਠ ਬੋਲ ਕੇ ਵੋਟਾ ਲਈਆ ਲੋਕਾ ਤੋ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਦਿਅਆਗੇ ਕਹਿ ਝੂਠ ਬੋਲਕੇ ਕਾਂਗਰਸ ਜਿਤੀ ਆ ਦੇ ਦੇਵੇ ਘਰ-ਘਰ ਬੀਬੀਆ ਨੂ ਲਖ ਲਖ ਰੁਪਏ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਅਜ ਤੱਕ ਤਾ ਕਦੇ ਪਲਾਸਟਿਕ ਦੇ ਗਲਾਸ ਵੀ ਨਹੀ ਦਿਤੇ ਪੰਚੀ ਸਾਲ ਵਿਚ ਹੁਣ ਅਰਬਾ ਰੁਪਏ ਕਿਥੋ ਲਿਆਉਣਗੇ
@user-cp8km6bk4u
@user-cp8km6bk4u 20 күн бұрын
ਬਿਜਲੀ.ਫਰੀ.ਦਵਾਈ. ਫਰੀ.ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ. ਜਿੰਦਾ.ਬਾਦ
@narinder2631gh
@narinder2631gh 20 күн бұрын
ਪੰਜਾਬ ਚ ਮਾਨ ਦੀ ਹਾਰ ਦੇ ਕਾਰਨ : ਕਰਜ਼ਾ ਚੁੱਕ ਚੁੱਕ ਕੇ ਸਰਕਾਰ ਚਲਾਈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਸ਼ਕਰੀਆਂ ਕਰ ਕਰ ਕੇ ਸਵਾ ਦੋ ਸਾਲ ਲੰਘਾਏ ! ਡਰੱਗ ਮਾਫੀਆ ਤੇ ਕਾਬੂ 0 ! ਸ਼ਰਾਬ ਦੀ ਵਿਕਰੀ ਸਿਖ਼ਰ ਤੇ ਪਹੁੰਚਾਈ । ਤਿੰਨ ਸਾਲ ਪਹਿਲਾਂ ਸ਼ਰਾਬ ਤੋਂ ਸਾਲਾਨਾ ਆਮਦਨ 4500 ਕਰੋੜ ਸੀ ਪਰ ਇਸ ਵਿੱਤੀ ਸਾਲ ਵਿੱਚ ਪੰਜਾਬੀ ਦਸ ਹਜ਼ਾਰ ਕਰੋੜ ਦੀ ਸ਼ਰਾਬ ਡਕਾਰਨ ਜਾ ਰਹੇ ਹਨ !! ਪੇਂਡੂ ਸੜਕਾਂ ਚ ਸੁਧਾਰ 0 ! ਰੇਤ ਬਜਰੀ ਮਾਫੀਆ ਤੇ ਕਾਬੂ 0 ! ਟੋਲ ਰਹਿਤ ਕੀਤੀਆਂ ਸੜਕਾਂ ਟੁਟਣ ਲੱਗੀਆਂ ਹਨ ਤੇ ਇਨ੍ਹਾਂ ਦੇ ਕਿਨਾਰੇ ਤੋਂ ਭੰਗ ਬੂਟੀ ਚਾਰ ਫੁੱਟ ਤਕ ਸੜਕਾਂ ਵਿੱਚ ਆ ਗਈ ਹੈ !! ਰੇਤ ਬਜਰੀ ਮਾਫੀਆ ਤੇ ਕਾਬੂ 0! ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਕਮੀਂ 0 ! ਬੇਅਦਬੀ ਦੀਆਂ ਘਟਨਾਵਾਂ ਤੇ ਕਾਬੂ 0 ! ਲੋਕਾਂ ਚ ਕਾਨੂੰਨ ਦਾ ਡਰ 0 ! ਤੇ ਵੋਟਾਂ ਖਿੱਚਣ ਖ਼ਾਤਰ ਬੇਲੋੜੀਆਂ ਮੁਫ਼ਤ ਸਕੀਮਾਂ ਦੇ ਕੇ ਆਰਥਿਕ ਤੌਰ ਤੇ ਸੂਬੇ ਦਾ ਲੱਕ ਤੋੜਨਾਂ ਆਦਿ ਆਦਿ ℹ️ℹ️ℹ️ℹ️।। 🌹🌹🌹🌹
@kamgill-xk7or
@kamgill-xk7or 20 күн бұрын
App Mann great Punjab CM
@BharatBhushan-tv6cm
@BharatBhushan-tv6cm 21 күн бұрын
Tayrea.Unglaa.Nu.Kohar.Pana. Baba.V.😂😂😂😂😂😂😂lantea.Lanta.Fro.Rama.Manfe
@user-cp8km6bk4u
@user-cp8km6bk4u 20 күн бұрын
ਇਮਾਨਦਾਰ. ਮੁਖ.ਮ. ਭਗਵੰਤ .ਮਾਨ. ਜਿੰਦਾ.ਬਾਦ
@lakhvindersinghlahk2722
@lakhvindersinghlahk2722 21 күн бұрын
ਬੱਕਰੀ ਚੋਣ ਵਾਲਾ
@Shoe_Garden_PB12
@Shoe_Garden_PB12 20 күн бұрын
Modi Nu nath pa lai c Bakri chona v Kam aa . Kayi vehle fukre ajjj kal de Young age de ohna nalo 100 Guna changa
Мы никогда не были так напуганы!
00:15
Аришнев
Рет қаралды 2 МЛН
I wish I could change THIS fast! 🤣
00:33
America's Got Talent
Рет қаралды 63 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 2,8 МЛН
Мы никогда не были так напуганы!
00:15
Аришнев
Рет қаралды 2 МЛН