ਸ਼੍ਰੋਮਣੀ ਕਮੇਟੀ ਤੁਹਾਡੇ ਪਿਓ ਦੀ ਨੀ ਬਾਦਲੋ ਤੁਸੀਂ ਚੋਰ ਹੋ | Bhai Baldev Singh Vadala

  Рет қаралды 248,861

Mr Singh Production

Mr Singh Production

Күн бұрын

#mrsinghproduction
🙏 ਦੇਖੋ ਅਤੇ ਵੱਧ ਵੱਧ ਸ਼ੇਅਰ ਕਰੋ🙏
🙏 Watch & Share & subscribe 🙏
009198143 13300
For More Videos Subscribe This Channel
********************************************
www.youtube.co....
********************************************
www.mrsinghtv.com
*****************************************

Пікірлер: 142
@harjinderkaur8583
@harjinderkaur8583 Жыл бұрын
ਭਾਈ ਵਡਾਲਾ ਜੀ ਵਰਗੀਆ ਸਖਸ਼ੀਅਤਾ ਨੂੰ ਭਾਲ ਕਰ ਕੇ ਗੁਰੂਘਰ ਦੀ ਸੇਵਾ ਲਈ ਨਾਮਜ਼ਦ ਕੀਤਾ ਜਾਵੇ ਭਾਈ ਚਮਨਲਾਲ ਜੀਤ ਸਿੰਘ ਜੀ ਕੌਮ ਦੇ ਹੀਰੇ ਨੇ ਇਹ ਹਨ ਅਸਲੀ ਰੂਪ ਸਿੱਖੀ ਦੀ ਸ਼ਾਨ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ
@gurdipsingh8628
@gurdipsingh8628 Жыл бұрын
ਭਾਈ ਸਾਹਿਬ ਬਲਦੇਵ ਸਿੰਘ ਵਡਾਲਾ ਜੀ ਆਪ ਜੀ ਦੀ ਸੋਚ ਨੂੰ ਨਮਸਕਾਰ ਹੈ, ਨਾਲ ਹੀ ਮਨੋਂ ਅਰਦਾਸ ਕਰਦੇ ਹਾਂ ✨ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ✨ ਉਨ੍ਹਾਂ ਮੂਰਖਾਂ ਦਾ ਬੇੜਾ ਭਰਕੇ ਗਹਿਰੇ ਸਮੁੰਦਰ ਵਿੱਚ ਡੋਬੀ ਜਿਹੜੇ ਪੰਥ ਨੂੰ ਬੜੀ ਵੱਡੀ ਠੇਸ ਦਾ ਰਹੇ ਹਨ।🙏🙏🙏🙏🙏
@Parmjitsinghsidhu-z3t
@Parmjitsinghsidhu-z3t Жыл бұрын
ਅਕਾਲੀ ਦਲ ਦੇ ਜਥੇਦਾਰ। ਕੁਮੈਂਟਾਂ ਨੂੰ ਪੜ੍ਹ ਨ
@jwalagaget8057
@jwalagaget8057 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਭਾਈ ਸਾਹਿਬ ਵਡਾਲਾ ਜੀ ਨੇ
@nirvailsingh5895
@nirvailsingh5895 Жыл бұрын
Bahut wadiya wadala ji waheguru ji chardi kala rakhan
@Mannsingh-mv3un
@Mannsingh-mv3un Жыл бұрын
ਬਹੁਤ ਵਧੀਆ ਵਿਚਾਰ ਹਨ ,ਵਡਾਲਾ ਸਾਹਿਬ ਦੇ।
@charanjitsingh9943
@charanjitsingh9943 Жыл бұрын
Baba Balbir Singh ji thanks Really you're great personality person. Guru Ram Dass ji bless you and live a long life and prosperous.
@KulwantSingh-d4f
@KulwantSingh-d4f Жыл бұрын
ਮਸੰਦਾਂ ਨੇ ਜੁੱਤੀਆਂ ਬਿਨਾਂ ਸੂਤ ਨੀ ਆਉਣਾ
@kuldeepgarcha-2457
@kuldeepgarcha-2457 Жыл бұрын
ਵਾਹਿਗੁਰੂ ਜੀ🙏🙏
@palkaur7376
@palkaur7376 Жыл бұрын
Beautiful speech, waheguru ji charde kalan rakhan
@KaramjeetSingh-jg9zx
@KaramjeetSingh-jg9zx Жыл бұрын
Waheguru ji ❤❤❤😢
@gurjinderkaur4091
@gurjinderkaur4091 Ай бұрын
Vir ji tuhade bachan sun ke man nu bhot samaj walia soch mili very nice very good sach bolna bina kise te dar to
@SonuSingh-jo3gc
@SonuSingh-jo3gc Жыл бұрын
ਵੀਰ ਵਾਡਲਾ ਬਲਦੇਵ ਸਿੰਘ ਜੀ ਜੋ ਆਪ ‌ਸਾਥ ਹੈ ਉਹਨਾਂ ਦਾ ਵੀ ‌ਸਤਿਕਾਰ ਕਰਦੇ ਹਾਂ ਆਪ ਸਭ ਨੇ ਮਿਲਕਰ ਬਾਦਲਾਂ ਦੀ ਫੱਟੀ ਪੋਚ ਦਿੱਤੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ 🙏🌺🙏🌺🙏🌺🙏🌺🙏🌺🙏
@KuldeepSingh-zq3us
@KuldeepSingh-zq3us Жыл бұрын
🎉😮🎉
@santokhsingh8203
@santokhsingh8203 Жыл бұрын
Nu)m
@sukhdevsingh6009
@sukhdevsingh6009 Жыл бұрын
😢😂😂😂😢🎉😂🎉😢😢😢😢😂❤🎉🎉😢😢😢😢😢😢😢😢😢😢😢😢😢😢😢😢🎉
@roshansingh4151
@roshansingh4151 Жыл бұрын
@jaswindersingh-yu2bq
@jaswindersingh-yu2bq Жыл бұрын
Bahut bahut dhanvad wadala sahib sadh sangat nu aapp ji ne jagrit kita.
@harbhajansingh4663
@harbhajansingh4663 9 ай бұрын
ਵਾਹਿਗੁਰੂ ਜੀ ਸਾਡੇ ਸਿਖਾਂ ਉਪਰ ਅਪਣੀ ਮੇਹਰ ਬਣਾਈ ਰੱਖਣਾ ਜੀ ਜੋ ਭਟਕ ਚੁੱਕੇ ਹਨ ਉਨ੍ਹਾਂ ਨੂੰ ਸਿਧੇ ਰਾਸਤੇ ਪਾਵੋ ਜੀ ਸਾਨੂੰ ਏਕਤਾ ਬਖ਼ਸ਼ੋ ਜੀ ਸਾਡੇ ਪੰਜਾਬ ਗੁਰੂ ਘਰ ਨੋਜਵਾਨਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਏਕਤਾ ਬਖ਼ਸ਼ੋ ਆਪਸੀ ਪਿਆਰ ਬਖਸ਼ਿਸ਼ ਕਰੋ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jassikaur8781
@jassikaur8781 Жыл бұрын
Waheguru ji chardikala kere khalse de mehar kernge aung sung sahai honge khalse de
@gurujisingh584
@gurujisingh584 Жыл бұрын
ਵਡਾਲਾ ਸਾਹਿਬ ਇਹ ਤਾਂ ਸੱਚੇ ਸੁੱਚੇ ਮਜ੍ਹਬੀ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਮੋਰਚੇ ਨੂੰ ਫਤਹਿ ਕਰਨਾ ਪੈਣਾ ਗੁਰੂ ਘਰਾਂ ਤੋਂ ਬਾਦਲ ਬੁੱਚੜਾਂ ਦਾ ਕਬਜਾ ਛੁਡਾ ਕੇ ਗੁਰੂ ਘਰ ਦੀਆਂ ਸਿੱਖ ਸੰਗਤਾਂ ਦਾ ਪੈਸਾ ਗਰੀਬਾਂ ਦੀ ਭਲਾਈ ਤੇ ਖਰਚਿਆ ਜਾਵੇਗਾ ਇਹਨਾਂ ਲੋਟੂਆਂ ਤੋਂ ਗੁਰੂ ਘਰਾਂ ਦਾ ਪ੍ਰਬੰਧ ਖੋਹ ਕੇ ਗੁਰੂ ਦੀ ਸੰਗਤ ਦੇ ਹਵਾਲੇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@swindersingh6801
@swindersingh6801 Жыл бұрын
😢
@swindersingh6801
@swindersingh6801 Жыл бұрын
What a revelation!
@rashpalsinghbhangu3808
@rashpalsinghbhangu3808 Жыл бұрын
Right ha Singh Saab ji ❤
@jassi0625
@jassi0625 2 ай бұрын
ਜੋ ਇਨਸਾਨ ਅਸਲੀਅਤ ਦਸ ਰਿਹਾ ਉਸ ਨੂੰ ਬੁਰਾ ਭਲਾ ਲਿਖ ਰਹੇ ਹੋ। ਕਿ ਤੁਸੀਂ ਸੱਚੇ ਸਿਖ ਨਹੀ। ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀਉ ਦੇ ਨਾਲ ਪਿਆਰ ਨਹੀਂ। ਖੂਨ ਖੋਲਣਾ ਚਾਹੀਦਾ। ਆਪਣੇ ਗੁਰੂ ਪ੍ਰਤੂੀ। ਵਾਹਿਗੁਰੂ ਜੀ। ਦੀ ਬਾਣੀ ਪੜਕੇ ਦੇਖੋ। ਬ੍ੰਅਤ ਵਾਹਿਗੁਰੂ ਜੀਉ ਨੇ ਕਿ ਨਹੀ। ਦਿਤਾ ਸਾਨੂੰ ਸਾਰਿਆਂ ਨੂੰ ਸਿਖ ਧਰਮ ਵਿੱਚ ਜਨਮ ਲਿਆ ਸਚੇ ਸੁਚੇ ਬਣੋ😮😮
@BaljitSingh-dg2oj
@BaljitSingh-dg2oj 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ChamkaurSingh-ky7xm
@ChamkaurSingh-ky7xm Жыл бұрын
Bhai sahib ji waheguru ji aap nu chardi kala ch rakhna u r great
@dharamjeetsingh8469
@dharamjeetsingh8469 Жыл бұрын
Good Job Baba ji 👏👏👏👏👏
@rajpoottravels7084
@rajpoottravels7084 Ай бұрын
Bhai Wadala Saab ji welcome aap ji nu Waheguru ji aap ji nu chardikalah bakshan
@HarpreetKaur-vy9ki
@HarpreetKaur-vy9ki 11 ай бұрын
ਵਾਹਿਗੁਰੂ ਜੀ ਪਰਮਾਤਮਾ ਕਦੋਂ ਨਿਆਦੇਵੇਗਾ ਅਸਲੀ ਸਿਖਾ ਅਤੇ ਸੱਚ ਬੋਲਣ ਵਾਲਿਆਂ ਨੂ
@BaldevSingh-om8uv
@BaldevSingh-om8uv Жыл бұрын
very true speech
@gurmeetrai459
@gurmeetrai459 Жыл бұрын
Wehguru Wehguru wadala Saab you Are Great
@BsKhakh
@BsKhakh Жыл бұрын
Waldala ji well explained the case against CHOR JUNDLI mis utilizibg SGPC
@GurpreetKaur-ln8wb
@GurpreetKaur-ln8wb Жыл бұрын
Bhai ji tuci sache o ji
@MangalHundal
@MangalHundal Жыл бұрын
ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@anmolbrar3391
@anmolbrar3391 Жыл бұрын
ਸਾਰੀ ਸਿੱਖ ਕੌਮ ਆਪਣੇ-ਆਪ ਇਕਠੀ ਹੋ ਕੇ ਹੁਣ ਅਗਾਂਹ ਲਈ ਇਸ ਬਾਦਲ ਪਰਿਵਾਰ ਤੋਂ ਐੱਸ ਜੀ ਪੀ ਜੀ ਨੂੰ ਅਰਾਮ ਨਾਲ ਅਜਾਦ ਕਰਵਾ ਸਕਦੀ ਹੈ।ਧੰਨਵਾਦ ਜੀਉ।
@jasvirhanda2236
@jasvirhanda2236 Жыл бұрын
Ji vir sahi kiha ji
@balwindersingh115
@balwindersingh115 2 ай бұрын
💯💯💯💯💯💯💯💯💯
@jagdevbrar6100
@jagdevbrar6100 Жыл бұрын
ਭਾਈ ਸਾਹਿਬ ਜੀ ਸਹੀ ਕਹਿ ਰਹੇ ਹਨ
@SATPALSINGH-wr5px
@SATPALSINGH-wr5px Жыл бұрын
Badala sab thodi speech ne Khalsa Kom dea akha khol detyea hun fasla khalse ne Sikh Kom ne karna ha
@jassijandu5227
@jassijandu5227 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਨ ਫਹਤੇ💐💐💐🍇🍇🍇🍍🍍🍍🙏🙏🙏🍎🍎🍎🌻🌻🌻🍉🍉🍉🍈🍈🍈🎄🎄🎄🌹🌹🌹🍄🍄🍄
@NaranjansinghVirk
@NaranjansinghVirk 3 ай бұрын
Right
@tejindersingh4588
@tejindersingh4588 Ай бұрын
WAHEGURU JI DHAN WAHEGURU ji 🙏
@Sandhu_arts_22
@Sandhu_arts_22 Жыл бұрын
ਜਦੋ ਜਿੱਤ ਜਾਵੋਗੇ ਤਾਂ ਤੁਹਾਡੇ ਪਿਓ ਦੀ ਸ਼੍ਰੋਮਣੀ ਕਮੇਟੀ ਬਣ ਜਾਵੇਗੀ
@GurjeetSingh-sk5cm
@GurjeetSingh-sk5cm Жыл бұрын
Chor bajaye dholl.......chor chor pakdo chor.......Deepak Tale Andhera........kursi ute baith chori karan wale di kartoota de bol hun. Aao sikho sikhi di ANKH rakh aapsi pyare, bharose naal EK BOL bolo........Mera sikh sidak na jaye sir jaye taan jaye. Mot aj v aooni hai kl v aooni hai, so maroon te sikhi sidak karan.........sarbat de bhale vasteji. Dhanwaadji Baldevsinghji Vadalaji - Sikh sadbhavna dal.
@gurmejsingh6225
@gurmejsingh6225 Жыл бұрын
ਬਾਬਾ ਜੀ ਇਨ੍ਹਾਂ ਕੂਤੈ ਬਾਦਲਾ ਨੇਏ ਬਾਹਰ ਕਡੌ
@AjaibSingh-sr1fg
@AjaibSingh-sr1fg Жыл бұрын
S. Baldev Singh Wadala fateh.............
@gurbhejsingh5703
@gurbhejsingh5703 Жыл бұрын
ਚਿੱਟੇ ਆਲੇ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣਾ ਚਾਹੀਦੈ
@devsingh2606
@devsingh2606 Жыл бұрын
Good speech
@gurtejsinghbhullar7765
@gurtejsinghbhullar7765 Жыл бұрын
Great veer ji
@dadipotedachannel2587
@dadipotedachannel2587 Жыл бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰਨ
@JagdevSingh-ow4dw
@JagdevSingh-ow4dw Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jassikaur8781
@jassikaur8781 Жыл бұрын
Bhai Badala ji waheguru ji chardikala kere
@rajbirsidhu9901
@rajbirsidhu9901 Жыл бұрын
Bhai Sahib I only wish you and your associates get rid off these croupt people
@gagankaur4209
@gagankaur4209 2 ай бұрын
ਇਹ ਸਭ ਗੁਰੂ ਘਰ ਦੇ ਦੋਖੀ ਨੇ ਇਨ੍ਹਾਂ ਬਾਦਲ ਲਾਣੇ ਦਾ ਬੇੜਾ ਗਰਕਣਾ ਸਮਾਂ ਬੇੜਾ ਬੇਅੰਤ a ਓਹਦੀ ਚੱਕੀ ਹੋਲੀ ਚਲਦੀ ਪੀਹੰਦੀ ਬਾਰੀਕ a
@BalwinderSingh-lk8hq
@BalwinderSingh-lk8hq Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harjinderchahal3270
@harjinderchahal3270 Жыл бұрын
Good spech badala sahibh
@damanjot4152
@damanjot4152 Жыл бұрын
Badala jee you are great thanks God bless you thanks Again.
@sukhwindersingh6460
@sukhwindersingh6460 Жыл бұрын
Bilkul sahi Gal Hai Ji
@GurtejSingh-b9c
@GurtejSingh-b9c Жыл бұрын
God bless you
@BantaSingh-tt8zt
@BantaSingh-tt8zt 2 ай бұрын
ਲਗਦਾ ਏ ਇਸ ਬੰਦੇ ਵਿੱਚ ਸਰਹਿੰਦ ਵਾਲੇ ਜਲਾਦਾਂ ਦੀ ਰੂਹ ਆ ਗਈ ਜਦੋਂ ਵੀ ਵੇਖੋ ਇਹ ਆਪਣੇ ਮੂੰਹ ਵਿਚੋਂ ਜ਼ਹਿਰ ਹੀ ਉਗਲਦਾ ਮਿਲੇ ਗਾ
@sarwansingh6636
@sarwansingh6636 Жыл бұрын
Satnam sari wahguru ji karpa karo ji❤❤❤❤❤
@Sukhdev-lf9sm
@Sukhdev-lf9sm Жыл бұрын
Kallies are chor we don't need chor kallies kutai any more
@PawanKumar-lb2fd
@PawanKumar-lb2fd Жыл бұрын
Badalla te jina chir chhiter parade nahi hundi badal family gurughar lootde rehange
@punjabistatus7688
@punjabistatus7688 11 ай бұрын
Waheguru Ji waheguru
@studiomannat4599
@studiomannat4599 Жыл бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਸਪੀਚ
@baldevsingh-cs2gb
@baldevsingh-cs2gb Жыл бұрын
100/.fateh
@ikmoorakhsikh
@ikmoorakhsikh Жыл бұрын
ਬਾਦਲ ਪ੍ਰਕਾਸ਼ ਬ੍ਰਾਹਮਣ ਬੁੱਚੜ ਕਲਯੁੱਗ ਦੇ ਗੁੰਡਾ ਬਰਗੇਡ ਨੇ ਬ੍ਰਾਹਮਣਵਾਦੀਆਂ ਆਰ ਐਸ ਐਸ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਤੇ ਲਗਾਤਾਰ ਨਾਜਾਇਜ ਕਬਜ਼ਾ ਕੀਤਾ ਹੋਇਆ ਹੈ ਭਲਿਓ ਅਤੇ ਰੰਡੀਆਂ ਦੇ ਖਸਮ ਦਲੇ ਹਰਪ੍ਰੀਤ ਸਿੰਗ ਨੂੰ ਅਕਾਲ ਤਖਤ ਦੀ ਉਪਰਲੀ ਮੰਜ਼ਿਲ ਤੇ ਰੰਡੀ ਬਾਜੀ ਅਤੇ ਦਲ ਪੁਣੇ ਦੀ ਟਰੇਨਿੰਗ ਦੇਣ ਦਾ ਸੈਂਟਰ ਖੋਲਿਆ ਹੋਇਆ ਹੈ।
@karishankumarsaini1905
@karishankumarsaini1905 Жыл бұрын
WAHEGURU JII.
@BalwinderSingh-lk8hq
@BalwinderSingh-lk8hq Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਸਪੀਚ
@GurbachanSingh001
@GurbachanSingh001 Жыл бұрын
Qàààquuuuuuyyuuùuyuùuqqqqqqq
@gurcharansingh3968
@gurcharansingh3968 Жыл бұрын
Waheguru ji Wadala nu Jaldi JATHEDAR bana deo ji.
@jaswindersingh-yu2bq
@jaswindersingh-yu2bq Жыл бұрын
Waheguru ji ka Khalsa, Waheguru ji ki Fateh.
@AvtarSingh-x1t
@AvtarSingh-x1t 21 күн бұрын
ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਦੇ ਸਾਥੀਆਂ ਵੱਲੋਂ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹਨ ਅਸੀਂ ਵੀ ਉਹਨਾਂ ਦੇ ਸਮਰੱਥਨ ਵਿੱਚ ਸ਼ਾਮਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@hardeepjashan9816
@hardeepjashan9816 Жыл бұрын
Badal,majetha,harsimrat,sukha,Punjab,de,choor
@gagankaur4209
@gagankaur4209 2 ай бұрын
ਬਿਲਕੁਲ ਠੀਕ ਗੁਰੂ ਕੀ ਗੋਲਕ ਤੇ ਟਰਾਂਸਪੋਰਟ ਟੈਕਸ ਚੋਰੀ ਕੀਤਾ ਮਾਫ਼ੀਆ ਚਲਾਇਆ ਗਦਾਰ ਏ ਕੌਮ
@amarsinghdhaliwal4598
@amarsinghdhaliwal4598 Жыл бұрын
SIKH BADALA NU GURU GHAR VICHO KADO SIKH KOM NU BCHAO GOLK CHOR BHJAO
@mohindersingharora8057
@mohindersingharora8057 Жыл бұрын
Bhai.sahib.Tusi.sad.ho 1:54
@bhaimohindersingh7839
@bhaimohindersingh7839 2 ай бұрын
ਸਿੰਘ ਸਾਹਿਬ ਭਾਈ ਵਡਾਲਾ ਜੀ❤❤।ਬਾਦਲਾਂ ਦਾ ਅੰਤ ਬੜੀ ਨਮੋਸ਼ੀ ਵਿੱਚ ਹੋਵੇਗਾ।ਗੁਰੂ ਰਾਮਦਾਸ ਜੀ ਮਿਹਰ ਕਰਨ।
@MAKHANSINGH-lj8kk
@MAKHANSINGH-lj8kk Жыл бұрын
Bilkul shi kiha vdala ji. Gurbani badla de pio di nhi na ho Sgpc ehna de pio di hai
@babusingh-y6f
@babusingh-y6f 4 ай бұрын
ਵਡਾਲੇ ਦਾ ਪਤਾ ਫਰੀਦਕੋਟ ਵੋਟਾਂ ਤੋਂ ਬਾਅਦ ਪਤਾ ਲੱਗ ਜਾਵੇਗਾ
@baljitkaur9478
@baljitkaur9478 Жыл бұрын
ਧੰਨ ਗੁਰੂ ਧੰਨ ਗੁਰੂ ਕੇ ਲਾਲ ਸਿਖੀਏ ਗੁਰੂ ਦੀ ਸੋਚ ਤੋ ਕੁਰਬਾਨ ਹੋਣਾ ਪੰਥ ਦੀ ਚੜ੍ਹਦੀ ਕਲਾ ਰਹੇ🙏🙏
@SukhjinderSingh-c5c
@SukhjinderSingh-c5c 3 ай бұрын
Sari sikh Kom Kati ho ana badala nu nath Pai jayy
@SukhjinderSingh-c5c
@SukhjinderSingh-c5c 3 ай бұрын
Ae SGPC badala veh te rss nu nagpur nu
@sukhwantsingh1999
@sukhwantsingh1999 Жыл бұрын
Vadala Ji Dahrii de Masle te v Daso Amrit vale Savaie Prn Same Sardar Pagri vale Shop te Ja Dahri Bende ne.Maan koie Galt nhi kiha.
@BalwinderGill-rx9jt
@BalwinderGill-rx9jt 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MrChsingh
@MrChsingh Жыл бұрын
ਜਿਹਨੂੰ ਬੁਰਕੀ ਪਏ ਜਾਂਦੀ ਉਸਦਾ ਮੂੰਹ ਬੰਦ ਹੋ ਜਾਂਦਾ।
@BalwantSingh-uh1wl
@BalwantSingh-uh1wl Жыл бұрын
🎉🎉❤❤❤
@JaswinderSingh-bu1ht
@JaswinderSingh-bu1ht Жыл бұрын
Gandh ji
@simranjitkaurkaur3659
@simranjitkaurkaur3659 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻💐💐💐💐💐💥💥💥💥💥🌹🌹🌹🌹🌹🌹🌻🌻🌻🌻🌻💎💎💎💎💎💎🌷🌷🌷🌷🌷🌷🌷🌷🌷🌷🌷🌷
@SinghSatnam-x6n
@SinghSatnam-x6n 2 ай бұрын
Guru dae choor badal
@swinderdhillon5460
@swinderdhillon5460 Жыл бұрын
WahigurujikakhalsaWahigurujikifatih
@bhajansingh5051
@bhajansingh5051 Жыл бұрын
Bhai badala sahb ji tusi sach di hi gul kar de ho aap ji nu weheguru ji bal bakhsan
@nirmalsinghsimak6482
@nirmalsinghsimak6482 Жыл бұрын
Very good speech ji
@sarwansingh6636
@sarwansingh6636 Жыл бұрын
Satnam sari wahguru ji❤❤❤❤❤
@rmantoor64
@rmantoor64 Жыл бұрын
Eeeweweww
@paramjitpadda5358
@paramjitpadda5358 Жыл бұрын
Thami 🐓
@mohindermann5037
@mohindermann5037 Жыл бұрын
U
@PargatSooch
@PargatSooch 2 ай бұрын
Dahn.dahn.guru.ramdas.g.wahyguru.g.pargat.singh🙏🙏🙏🙏🙏🙏🙏🙏🙏🙏🙏🙏🙏🙏
@SamsungJ-dk5hd
@SamsungJ-dk5hd 2 ай бұрын
Amritdhari ho ka bhasa thek bolo/title.
@hardarshansingh8017
@hardarshansingh8017 2 ай бұрын
Sangat jaada dekh ke tussi hankari ho jande ho tussi loke leader ban jande ho
@AmanSingh-eq5cb
@AmanSingh-eq5cb Жыл бұрын
Anzu
@JagmailSingh-fe9yr
@JagmailSingh-fe9yr Жыл бұрын
ਸਿੱਖ ਕੋਮ ਦਾ ਆਗੂ ਕੇਜਰੀਵਾਲ ਹੋਣਾ ਚਾਹੀਦਾ
@gurujisingh584
@gurujisingh584 Жыл бұрын
ਵਡਾਲਾ ਸਾਹਿਬ ਭਗਵੰਤ ਮਾਨ ਗਰੀਬਾਂ ਤੇ ਕਾਰਵਾਈ ਕਰ ਸਕਦਾ ਪਰ ਬਾਦਲਾਂ ਤੇ ਕੈਪਟਨ ਰਾਜੇ ਤੋਂ ਡਰਦਾ ਇਹਨਾਂ ਤੇ ਕਾਰਵਾਈ ਨਹੀਂ ਕਰ ਸਕਦਾ ਭਗਵੰਤ ਮਾਨ ਤਾਂ ਬਾਕੀ ਸਰਕਾਰਾਂ ਤੋਂ ਗਿਆ ਗੁਜ਼ਰਿਆ ਬੰਦਾ ਹੈ ਸਿਰੇ ਦਾ ਨਸ਼ੇੜੀ ਆ ਇਹਨੇ ਕੀ ਕਾਰਵਾਈ ਕਰਨੀ
@jeetsinghkharoud9514
@jeetsinghkharoud9514 Жыл бұрын
👍👋🙏🙏🙏🙏🙏🌹🌹🌹🌹🌹🌹
@sukhwantsingh2070
@sukhwantsingh2070 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@indermohan4420
@indermohan4420 18 күн бұрын
Noble thinking.
@nathasingh9418
@nathasingh9418 Жыл бұрын
ਵੀਰ ਜੀ ਇਹ ਜ਼ਰੂਰ ਦੱਸਣਾ ਕਿ ਤੁਹਾਡੇ ਵਿੱਚ ਸਾਧ ਕੋਣ ਹੈ
@UttamSingh-rc9lz
@UttamSingh-rc9lz Жыл бұрын
ਬਾਦਲਾਂ ਦਾ ਚਪਲਚੱਟ ਲੱਗਦੈਂ?
@satnamsingh5187
@satnamsingh5187 Жыл бұрын
ਭਾਈ ਜੀ ਪੁੱਛਣ ਵਾਲਾ ਜ਼ਰੂਰ ਇੱਕ ਨੰਬਰ ਦਾ ਚੋਰ ਏ.ਬਾਕੀ ਸਭ ਗੁਰੂ ਦੇ ਲਾਲ ਹਨ
@satnamsingh5187
@satnamsingh5187 Жыл бұрын
ਨਥਾ ਸਿਆ ਬੱਸ ਛਿਤਰਾ ਦੀ ਕਮੀ ਲੱਗਦੀ ਏ
@satnamsingh5187
@satnamsingh5187 Жыл бұрын
😂
@satnamsingh5187
@satnamsingh5187 Жыл бұрын
@@UttamSingh-rc9lz it’s true
@JugrajSingh-d3n
@JugrajSingh-d3n Ай бұрын
Good speech
Minecraft Creeper Family is back! #minecraft #funny #memes
00:26
Spongebob ate Patrick 😱 #meme #spongebob #gmod
00:15
Mr. LoLo
Рет қаралды 20 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 28 МЛН
Which One Is The Best - From Small To Giant #katebrush #shorts
00:17
Why are there two Harley Quinn?#Harley Quinn #joker
0:11
Harley Quinn with the Joker
Рет қаралды 6 МЛН
إخفاء الطعام سرًا تحت الطاولة للتناول لاحقًا 😏🍽️
0:28
حرف إبداعية للمنزل في 5 دقائق
Рет қаралды 42 МЛН
Lalala doctor-patient instability
0:14
Dũng Một Tay
Рет қаралды 2,1 МЛН
Spot The Difference, Win $10,000
0:58
MrBeast
Рет қаралды 49 МЛН