ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ | Kutta Raj Bahaliye | Bhai Baldev Singh Wadala Ex. Hazuri Ragi

  Рет қаралды 295,731

Mr Singh Production

Mr Singh Production

2 жыл бұрын

#KuttaRajBahaliye #BhaiBaldevSinghWadalaExHazuriRagi
#SohiBrothers #LiveGurudwaraFatehgarhSahib..
#LivePrakashPurabBabaFatehSinghJi #LiveGurdwaraFatehgarhSahibSirhind
#GurudwaraKatalgarhSahibChamkaurSahib
#LiveShaheediSamagamGurudwaraChamkaurSahib
#BhaiHarpalSinghFatehgarhSahib #GurdwaraFatehgarhSahibSirhind
#ShaheediSamagamKatalgarhSahibChamkaurSahib #ShahidiSamagam
#ChamkaurSahib #ClassicalKirtan #KirtanDarbarLive #Kirtan #Samagam #GurmatSamagam #Devotional #MeditationalMusic
#punjabi #DevotionalMusic #LiveGurbaniKeertan
#gurmatSamagam #shaheediSamagam
#sahibzaade #chaarsahibzaade #Khalsa
#BhaiManinderSingh #SafarESahadatlive #LiveSafarESahadatShaheedib #Samagam #MrSinghProduction #KirtanSamagamlive , #KirtanSamagam #NewGurbanikirtan #GuruGranthSahibJi #RaagKirtan #MeditationalMusic #GurbaniKirtan #punjabiDevotional
#NewGurbanikirtan #GurbaniKirtan #Keertan #GuruGranthSahibJi #NewShabad #BhaiSinghJi #RaagKirtan #ClassicalKirtan #KirtanDarbarLive #Kirtan #Samagam #GurmatSamagam #Devotional #MeditationalMusic #punjabi #DevotionalMusic #LiveGurbaniKeertan
#gurmatSamagam #shaheediSamagam
#sahibzaade #chaarsahibzaade #Khalsa
#BhaiManinderSingh #SafarESahadatlive #LiveSafarESahadat #Shaheedib #Samagam #MrSinghProduction.
🙏 ਦੇਖੋ ਅਤੇ ਵੱਧ ਵੱਧ ਸ਼ੇਅਰ ਕਰੋ🙏
🙏 Watch & Share & subscribe 🙏
009198143 13300
For More Videos Subscribe This Channel
********************************************
kzbin.info/door/KcB...
********************************************
www.mrsinghtv.com
*****************************************

Пікірлер: 244
@user-ng1vq6yb1d
@user-ng1vq6yb1d 14 күн бұрын
ਭਾਈ ਸਾਹਿਬ ਗੁਰੂ ਘਰਾਂ ਵਿੱਚ ਸਰਾਵਾਂ ਖਾਲੀ ਪਈਆਂ ਹੋਣ ਤਾਂ ਵੀ ਸੰਗਤਾਂ ਨੂੰ ਕਮਰਾ ਨਹੀ ਮਿਲਦਾ ਜੋ ਸੰਗਤ ਦੁਰੋ ਆਉਦੀ ਬਹੁਤ ਪ੍ਰਭਾਵਿਤ ਹੁੰਦੀ ਆਂ ਜੀ।
@JarnailSingh-pz6so
@JarnailSingh-pz6so 2 ай бұрын
ਬਹੁਤ ਸੱਚੀਆਂ ਗੱਲਾਂ ਕਰਦੇ ਹਨ ਭਾਈ ਬਲਦੇਵ ਸਿੰਘ ਜੀ ਵਡਾਲਾ ਵਾਹਿਗੁਰੂ ਜੀ ਚੱੜਦੀ ਕਲਾ ਬੱਖਸ਼ਣ ਆਪ ਜੀ ਨੂੰ
@manjeetsinghuppal5980
@manjeetsinghuppal5980 Жыл бұрын
ਗੁਰੂਘਰ ਆਜਾਦ ਕਰਵਾਉ ਆਕਾਲ ਤਖਤ ਆਜਾਦ ਕਰਵਾਈਏ ਇਕਜੁੱਟ ਹੋਵੋ ਸਿੰਘੋ
@dilbagsingh3228
@dilbagsingh3228 11 күн бұрын
ਭਾਈ ਬਲਦੇਵ ਸਿੰਘ ਜੀ ਵਡਾਲਾ ਨੇ ਬਿੱਲਕੁਲ ਦਰੁਸਤ ਤੇ ਸਹੀ ਕਿਹਾ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀਕਲਾ ਚ ਰੱਖਣ ਗੁਰੂ ਘਰ ਗੁਲਾਮ ਕੀਤੇ ਸਿੱਖੀ ਸਰੂਪ ਚ ਮਸੰਦ ਟੋਲੇ ਦੇ ਵੀਰੋ ਗੁਰੂ ਘਰ ਅਜ਼ਾਦ ਕਰਵਾਉ ਮਸੰਦ ਪਰਵਾਰ ਟੋਲੇ ਤੋਂ ਪੂਰੀ ਸਿੱਖ ਕੋਮ ਜਥੇਦਾਰ ਦੀ ਚੋਣ ਕਰੇ ਜਥੇਦਾਰ ਦਾ ਫੈਸਲਾ ਪੂਰੀ ਕੋਮ ਪ੍ਰਵਾਣ ਹੋਵੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਝੋ ਮਸੰਦ ਟੋਲੇ ਬਾਹਰ ਦਾ ਰਸਤਾ ਵਖਾਉ ਬੇਨਤੀ ਪ੍ਰਵਾਨ ਕਰੋ ਬਾਬੇ ਨਾਨਕ ਤੋਂ ਲੈਕੇ ਦਸਾਂ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਵੀਰੋ 🙏🙏
@jogindersaini7200
@jogindersaini7200 Жыл бұрын
ਰਾਗੀ ਭਾਈ ਬਲਦੇਵ ਸਿੰਘ ਜੀ ਨੇ ਜੋ ਬੋਲਿਆ ਸੀ ਅੱਜ ਸਹੀ ਹੋ ਗਿਆ।
@najarsingh3234
@najarsingh3234 Жыл бұрын
Bilkulsach
@GurnamSingh-hu5fq
@GurnamSingh-hu5fq Жыл бұрын
ਕਬੀਰ ਜੀ::ਚਾਕੀ ਚਾਟੈ ਚੂਨ ਖਾਏ ਚਾਕੀ ਕਾ ਚੀਥੜਾ ਕਹਾਂ ਲੀਜਾਏ। ਕੁਤਾ ਰਾਜ ਬਹਾਲੀਐ**** ਤੁਸੀ ਤਾ ਸਹੀ ਗੁਰਬਾਣੀ ਬੋਲਦੇ ਜੀ। ਕੂੜ ਰਾਜਾ ਕੂੜ ਪਰਜਾ ਕੂੜ ਸਬ ਸੰਸਾਰ। ਹੁਣ ਬੋਟਾਂ ਆ ਗਈਆ। ਚਿੱਟਾ ਛਡੋ ਫੀਮ ਚਲੂ ਕਰ ਦਿਉ ਪੰਜਾਬੀਆਂ ਫਿਰ ਬੋਟ ਅਕਾਲੀਆ ਨੂੰ ਪਾ ਦੇਣੀ ਇਹ ਦੁਨੀਆ ਦੀ ਨਬਜ ਦੇਖ ਦੇ ਲੀਡਰ ਜੀ ਪੰਜਾਬੀ ਇਨੇ ਭੁੱਖੇ ਕਰ ਦਿੱਤੇ ਨੇ ਲੀਡਰ ਚਾਹੇ ਜੁਮਲੇ ਬੋਲਣ ਬੋਟ ਪਾ ਦਿੰਦੇ ਨੇ🙏🏻😇
@RajwinderKaur-jm2wn
@RajwinderKaur-jm2wn Жыл бұрын
Shi bol rhe o ji.
@rajwinderkaur8905
@rajwinderkaur8905 13 күн бұрын
ਵਾਹਿਗੁਰੂ ਜੀ🎉🎉
@sukhbirsingh9418
@sukhbirsingh9418 4 күн бұрын
Ii
@jassibhd2073
@jassibhd2073 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@rinkugill6131
@rinkugill6131 Жыл бұрын
ਮਸੰਦਾਂ ਨੂੰ ਗੁਰੂ ਘਰਾਂ ਚੋਂ ਬਾਹਰ ਕੱਡਣਾ ਪੈਣੈ ਗੁਰੂ ਕਿਰਪਾ ਕਰਨ
@gn.sahibsinghsaabar4288
@gn.sahibsinghsaabar4288 Жыл бұрын
ਬਿਲਕੁਲ ਦਰੁਸਤ ਕਿਹਾ ਹੈ ਜੀ । ਆਤਿਸ਼ ਬਾਜ਼ੀ ਬੰਦ ਹੋਣੀ ਚਾਹੀਦੀ ਹੈ ਜੀ !
@giannagra9781
@giannagra9781 Ай бұрын
Sikh kom Murr rhee aa Thuhanu Atishvazi di pyee aaa
@BalwinderSingh-vr5yg
@BalwinderSingh-vr5yg Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@montygill2211
@montygill2211 15 күн бұрын
ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਕੁਝ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ। ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ। ਗੁਰੂ ਪੰਥ ਦੇ ਸੇਵਕ
@avtargrewal3723
@avtargrewal3723 Жыл бұрын
Wdala bhai sab ji waheguru lambi umar bakhso dhan dhan guru ramdas ji
@jaswinderkhehra663
@jaswinderkhehra663 Жыл бұрын
ਵਾਹਿਗੁਰੂ ਮੇਹਰ ਕਰੇ
@GurdeepDhillon1984
@GurdeepDhillon1984 Жыл бұрын
ਬਾਬਾ ਜੀ ਗੁਰੂ ਕਿਰਪਾ ਕਰਨ ਕਿਤੇ ਸੇਵਾ ਲਾ ਲੈਣ ਇਸ ਸ਼ਰੀਰ ਨੂੰ ਪੁਨ ਬੰਦਗੀ ਤਾਂ ਹੈ ਕੋਈ ਨਹੀਂ ਪਰ ਚa ਬੜਾ a ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਜੀ
@sukhwindersingh7626
@sukhwindersingh7626 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਰੱਬ ਕੌਮ ਨੂੰ ਸੋਝੀ ਬਖਸ਼ਿਸ਼ ਕਰਨ
@paulsam5003
@paulsam5003 Жыл бұрын
Sri Guru Ram Dass ji bless Bhai Baldev Singh ji wadala for waking up Sikhism
@GurvinderSingh75
@GurvinderSingh75 Жыл бұрын
ਸੱਚ 100% ਕਾਸ਼ ਸਿੱਖ ਕੌਮ ਨੂੰ ਵੋਟ ਪੌਣ ਦੀ ਅਕਲ ਆ ਜਾਵੇ।।
@rajinderbhogal9280
@rajinderbhogal9280 Жыл бұрын
Tru
@niranjansinghsandhu1520
@niranjansinghsandhu1520 Жыл бұрын
ਵਾਹਿਗੁਰੂ ਜੀ
@amarjotkaur7097
@amarjotkaur7097 Жыл бұрын
🙏Waheguru bless uuu Veerji 🙏❤️❤️
@kuldipkaur5395
@kuldipkaur5395 2 жыл бұрын
Waheguru ji 🙏
@hansrajraj8774
@hansrajraj8774 Жыл бұрын
Good Wadala Sahib Sahi Galla Ne
@KaramvirSingh-bv2ch
@KaramvirSingh-bv2ch 14 күн бұрын
ਵਾਹਿਗੁਰ ਜੀ ਕਿਰਪਾ ਰੱਖਣ ਭਾਈ ਸਾਹਿਬ ਤੇ
@gulshansharma-lf9dd
@gulshansharma-lf9dd Жыл бұрын
Very nice bhai ji.
@pskhalsa5878
@pskhalsa5878 10 күн бұрын
ਬਿਲਕੁਲ ਸੱਚ ਬੋਲਿਆ ਭਾਈ ਸਾਹਿਬ ਜੀ ਨੇ
@sukhpalgill785
@sukhpalgill785 Жыл бұрын
Excellent truth speech 🙏🙏🙏🙏🙏
@user-re3nw2nh8t
@user-re3nw2nh8t Жыл бұрын
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and HarjeetkourLohiankhass and Harpreetdavgun and sakinder JassielctrinicUttamNagerNawadhaNewDelhi
@pargathundal5535
@pargathundal5535 Жыл бұрын
Baba, ji very nice ❤️❤️❤️❤️👌👍
@Ghuman621
@Ghuman621 Жыл бұрын
Waheguru thonu chadari kala ch rakhe. Such bol rahe ho.Waheguru Mehar karan.
@sukhwantsingh2070
@sukhwantsingh2070 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satwantkaur9511
@satwantkaur9511 Жыл бұрын
Bilkul shi waheguru ji
@amarjitsaini5425
@amarjitsaini5425 Жыл бұрын
Waheguru Ji ka Khalsa Waheguru Ji ke Fateh…
@Armaan.7860
@Armaan.7860 Жыл бұрын
Waheguru ji ❤
@sukhjeetgill8219
@sukhjeetgill8219 Жыл бұрын
ਵਾਹਿਗੁਰੂ ਜੀ ਕੋਰਾ ਸਚੁ
@GurdeepSingh-oz7ei
@GurdeepSingh-oz7ei Жыл бұрын
Satnam Sri Waheguru Sahib ji Mehar Karo ji 🙏❤️
@GURPALSINGH-kb3ky
@GURPALSINGH-kb3ky 2 жыл бұрын
Waheguru ji
@omkarsinghvirkjatt3942
@omkarsinghvirkjatt3942 2 жыл бұрын
Waheguru ji 🙏🙏🙏🙏🙏
@mannsingh2586
@mannsingh2586 Жыл бұрын
Waheguru ji waheguru ji waheguru ji waheguru ji waheguru ji
@jasbirkaur1592
@jasbirkaur1592 Жыл бұрын
Bilkul shi keha hai bhai Baldev Singh Vadala Ji ne🙏🙏
@silversinghsilver2961
@silversinghsilver2961 Жыл бұрын
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣਾ
@chuharsingh6259
@chuharsingh6259 14 күн бұрын
ਜਥੇਦਾਰ ਰਘਬੀਰ ਸਿੰਘ ਸਾਹਿਬ ਨੂੰ ਸ੍ਰੀ ਆਕਾਲ ਤਖਤ ਸਾਹਿਬ ਮਰਦਿਆ ਨੂੰ ਧਿਆਨ ਵਿੱਚ ਰੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਚਾਹੀਦਾ ਹੈ ਸੋਦਾ ਸਾਧ ਪਾਖੰਡੀ ਨੂੰ ਮਾਫ਼ੀ ਦੇਣ
@manjitkaurkundra6301
@manjitkaurkundra6301 Жыл бұрын
Wahe guru g 🙏 bilkul sahi ji guru ramdas g tuhanu te sikhsadbhvna un hameshan chardi kla vich rakhan 🙏 safalta kamjabi bakhshan es morche di jaldi hi fateh hove Wahe guru g ka khalsa wahe guru g ki fateh 🙏 🌹🙏❤️🙏👏🙏🎊🙏💐🙏🎉🙏💥
@JaswantSingh-nz2cf
@JaswantSingh-nz2cf Жыл бұрын
ਇਸ ਤਰ੍ਹਾਂ ਤਾਂ ਵਿਰੋਧੀਆਂ ਨੂੰ ਜਿਤਾਉਣ ਦੀ ਹੀ ਗੱਲ ਬਣਦੀ ਹੈ
@giannagra9781
@giannagra9781 Ай бұрын
Jihna nu tusi Apne Samjde Ho ki oh Thuhade ne
@AmarjitSingh-eq3rl
@AmarjitSingh-eq3rl 10 күн бұрын
​@@giannagra9781ਸਿੱਖ ਕੌਮ ਨੇ ਤਾ ਕਾਂਗਰਸ ਨੂੰ ਜਿੱਤ ਦਿੱਤੀ ਹੈ ਬਾਕੀ ਤੁਸੀ ਸਮਝਦਾਰ ਹੋ
@waheguruji55
@waheguruji55 Жыл бұрын
ਵਹਿਗੁਰੂ ਜੀ 🙏🏽🙏🏽🙏🏽❤
@BaljinderSingh-cx2dn
@BaljinderSingh-cx2dn Жыл бұрын
waheguru ji waheguru .ji waheguru ji 🙏🏻🌷🧡🙏💙🌹🙏🖤🌲🙏🏻🙏
@prabhjotkaur629
@prabhjotkaur629 Ай бұрын
ਵੀਰ ਜੀਉ ਸੱਚ ਤੇ ਸਹੀ ਕਿਹਾ ਸੱਚ ਕੋੜਾ ਹੈ ਤੇ ਹੈ ਸੱਚ ਹੈ ਵਾਹਿਗੁਰੂ ਜੀ ਅਪਾਰ ਕਿਰਪਾ ਬਰਕਤਾਂ ਬਖਸ਼ਣ ਸਾਰੇ ਜੱਥੇ ਵੀਰਾਂਨੂੰ 🙏🙏👍👍
@HardevSingh-vq5lj
@HardevSingh-vq5lj Жыл бұрын
Dr,Hardev,Singh,Hawara Bhi,Shahb,Bhot,bhot,Dhan,Bad🎉
@HarmanjeetSingh-pv9ih
@HarmanjeetSingh-pv9ih 2 жыл бұрын
Sahi gall bhi sahib ji
@j.srarra3016
@j.srarra3016 5 ай бұрын
ਵਹਿਗੁਰੂ ਮੇਹਰ ਕਰੇ।
@rajwantkaur5947
@rajwantkaur5947 Жыл бұрын
Very good veer g
@najarsingh3234
@najarsingh3234 Жыл бұрын
Very good bilkulsach
@AvtarSingh-hy5fj
@AvtarSingh-hy5fj Жыл бұрын
Waheguru ji mehar karan.
@ranjitchahal4286
@ranjitchahal4286 Жыл бұрын
Bilkul sahi ji
@vikasgupta5200
@vikasgupta5200 Жыл бұрын
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha
@gurpreetsran6225
@gurpreetsran6225 Жыл бұрын
Waheguru ji mehar kare bhai sahib te
@HarpalsinghPintu
@HarpalsinghPintu Жыл бұрын
Shi gl hai ji bilkul
@karamjitgill6787
@karamjitgill6787 Жыл бұрын
Waheguru Waheguru Waheguru Ji
@fandaduwalede5604
@fandaduwalede5604 2 жыл бұрын
Waheguru
@user-zr1lt1qo7w
@user-zr1lt1qo7w 4 күн бұрын
Waheguru ji maher Karen ji 🙏
@user-gi1ig4jy6t
@user-gi1ig4jy6t 11 ай бұрын
Very good paai wadala sahib ji salute
@KaramjeetSingh-jg9zx
@KaramjeetSingh-jg9zx Жыл бұрын
Waheguru ji 😢😢😢❤❤❤
@Elfsimmuoffical
@Elfsimmuoffical Жыл бұрын
Vaheguru ji
@AvtarSingh-rg9hy
@AvtarSingh-rg9hy Ай бұрын
ਸ਼ਹੀ ਕਿਹਾ ਭਾਈ ਸਾਹਿਬ ਜੀ❤🎉।
@hardevsinghchahal
@hardevsinghchahal Жыл бұрын
Bilkul sahi hai
@avtarsinghmarwa9667
@avtarsinghmarwa9667 Жыл бұрын
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ 1
@devendersingh4953
@devendersingh4953 Жыл бұрын
Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur
@jagrajgill4411
@jagrajgill4411 Жыл бұрын
Waheguru g
@mahinderkaur8646
@mahinderkaur8646 Жыл бұрын
Guru nu manan wale aini eerkha Dil ch rakhde eh ta dhoungi lgda jihrha eh v nhi smjda ke je koi galt krda ta prmatma unu sja jrur denda a tere warge aap eerkha vitch sarh k janta nu v pappa de bhagi bna rhe ne nidk da muh kala hunda Dunia nu changi sikkya deo amrit nu badnam nhi krida Jo kre ga so bhre ga
@user-en8qn4dh1f
@user-en8qn4dh1f Жыл бұрын
Waheguru Ji
@samsungglexy8266
@samsungglexy8266 Жыл бұрын
Wahyguru ji mehar karana g veer g te
@daljeetsinghdaljeetsingh1684
@daljeetsinghdaljeetsingh1684 Жыл бұрын
Wahe guru ji
@mohinderkaur8856
@mohinderkaur8856 Жыл бұрын
ਹੁਣ ਕਿਊ ਨਹੀ ਬੋਲਦੇ ਭੰਡ ਸਰਕਾਰ ਖਿਲਾਫ
@housecalls3425
@housecalls3425 Жыл бұрын
Bhai sahib 🙏🏻🙏🏻
@kiranjeetkaur8696
@kiranjeetkaur8696 Жыл бұрын
Badala di ninda kari ja Waheguru ji waha guru Ramdass uhana nu chardi kalan ch rakhan gi
@gulshansharma-lf9dd
@gulshansharma-lf9dd Жыл бұрын
Waheguru ji.
@majorsingh2576
@majorsingh2576 Жыл бұрын
Shi gal a
@kaurjosan4966
@kaurjosan4966 7 ай бұрын
Waheguru ji ❤️🙏
@GurdeepSingh-cl3zc
@GurdeepSingh-cl3zc Жыл бұрын
Waheguru ji mehar karni ji🙏🙏🙏🙏🙏🙏🙏🙏🙏🙏🙏🙏🙏🙏🙏
@KaramvirSingh-st3ux
@KaramvirSingh-st3ux Жыл бұрын
ਹੋਣੇ ਮਾਨ ਜੀ ਬੋਲੇ ਤਾਂ ਬਾਈ ਜੀ ਸੋਡਾ ਸਬਦ ਅਕਾਲੀ ਆਗੂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਦੇਖਣ
@mohinderkaur5763
@mohinderkaur5763 Күн бұрын
ਸੱਚ ਬੋਲਣ ਵਾਲੇ ਨੂੰ ਤੁਹਾਡੇ ਵਾਂਗ ਦਰਬਾਰ ਸਾਹਿਬ ਵਿੱਚੋਂ ਬਾਹਰ ਕੀਤਾ ਜਾਂਦਾ ਹੈ
@iqbalsingh6245
@iqbalsingh6245 Жыл бұрын
Aa gaddar ne sab sada itihash da badagerk kerdy pey ne tuhanu salut hai bhai g
@randhirsingh8691
@randhirsingh8691 Жыл бұрын
Waheguruji kirpakaro
@harbhajansinghbalsab611
@harbhajansinghbalsab611 2 жыл бұрын
Gud vichar
@mohinderkaur8856
@mohinderkaur8856 Жыл бұрын
ਵਾਹਿਗੁਰੂ
@harjindarsingh1975
@harjindarsingh1975 Жыл бұрын
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸੱਚ ਬੋਲਣਾ ਸੱਚ ਹੀ ਪਰਮਾਤਮਾ ਹੈ ਸੱਚ ਬੋਲਣ ਵਾਸਤੇ ਮਰਨਾ ਵੀ ਪੈਜਾਵੇ ਡਰਨਾ ਨਹੀਂ ਚਾਹੀਦਾ
@najarsingh3234
@najarsingh3234 Жыл бұрын
Omygod.bilkulsach
@kuldipsingh5787
@kuldipsingh5787 Жыл бұрын
Kia batan
@jasvindersingh3223
@jasvindersingh3223 Жыл бұрын
Waheguru Ji bhi sooh rahe ne
@AmarjitSingh-eq3rl
@AmarjitSingh-eq3rl 10 күн бұрын
ਇਹ ਖੁਦ ਆਪਣੀਆਂ ਗੱਲ ਤੇ ਪੂਰਾ ਨਹੀ ਉਤਰਦਾ ਇਸ ਦਾ ਇਕੋ ਇਕ ਨਿਸ਼ਾਨਾ ਬਾਦਲ ਦਾ ਵਿਰੌਧ ਕਰਨਾ ਹੈ ਇਸ ਤੋਂ ਅੱਗੇ ਇਸ ਦੀ ਸੋਚ ਖਤਮ ਹੋ ਜਾਂਦੀ ਹੈ
@pritpalsingh5325
@pritpalsingh5325 Жыл бұрын
VERY GOOD THOUGH.👌👍👍👍👍👍🙏🙏🙏🙏🙏🙏🙏
@MANJITSINGH-lz4vt
@MANJITSINGH-lz4vt 9 ай бұрын
Waheguru waheguru waheguru waheguru waheguru sahib ji o ❤❤❤❤❤❤❤🎉🎉🎉🎉🎉🎉🎉🎉
@user-xo2me6ct6h
@user-xo2me6ct6h 2 ай бұрын
Weheguru ji meher karana pariwar te meher phària hath rakhana weheguru ji 🙏🙏🙏🙏
@mandipaulakh142
@mandipaulakh142 Жыл бұрын
ਵਹਿਗੁਰੂ ਸਦਾ ਸੁਖੁ ਰਖੇ
@gurjeetsinghsingh9228
@gurjeetsinghsingh9228 Жыл бұрын
🌹👌🌹🌹🌹🌹🌹
@ranjitkaur5642
@ranjitkaur5642 Жыл бұрын
🙏🙏🙏🌹
@jashan363
@jashan363 3 ай бұрын
Very good bhai sahib ji guru ji chardi kala karega
@KKumar-bo8hg
@KKumar-bo8hg Жыл бұрын
100%true, chaya state hova chaye centre sarkar,
@manmohankaur6065
@manmohankaur6065 Жыл бұрын
Super
@kulwantbasi9912
@kulwantbasi9912 Жыл бұрын
💯 Percent true ji 🙏🙏🇨🇦
@kulwantksaini3829
@kulwantksaini3829 Жыл бұрын
🙏🙏🙏🙏🙏🙏
@fandaduwalede5604
@fandaduwalede5604 2 жыл бұрын
Good
@jagmohansarao5273
@jagmohansarao5273 Жыл бұрын
Very very nice idea brother ji.... Jag Mohan sarao
@jagirsingh5779
@jagirsingh5779 Жыл бұрын
Very Courageous l salute u sir ji
@PawandeepSingh-qf1mw
@PawandeepSingh-qf1mw Жыл бұрын
🙏🙏🙏🙏🙏
路飞被小孩吓到了#海贼王#路飞
00:41
路飞与唐舞桐
Рет қаралды 77 МЛН
What it feels like cleaning up after a toddler.
00:40
Daniel LaBelle
Рет қаралды 61 МЛН
Bhai Baldev Singh Ji Wadala - GHAR GHAR BABA GAVIYE
1:16:31
Amrit Baani
Рет қаралды 114 М.
Kutta Raaj Bahaliyai
7:26
Bhai Harcharan Singh Khalsa (Hazoori Ragi Sri Darbar Sahib Amritsar) - Topic
Рет қаралды 109 М.
Нажимай выше ☝️☝️☝️ #а4 #глент #риви #viral
0:25
Как меняются люди
Рет қаралды 2,7 МЛН
Эффект Карбонаро и нестандартная коробка
1:00
История одного вокалиста
Рет қаралды 9 МЛН
She got an idea 😂😂 #shorts #viralshorts #funny #comedy
0:46
HRA CHALLENGE
Рет қаралды 9 МЛН