ਮੁਸ਼ਕਿਲ 'ਚ ਟਰੂਡੋ ਦੀ ਸਰਕਾਰ | AMERICA BULLETIN

  Рет қаралды 2,137

TV Punjab

TV Punjab

Күн бұрын

#donaldtrumpnews #kamalaharris #americanews #usa
ਬਾਇਡਨ ਤੇ ਹੈਰਿਸ ਨੇ ਪਹਿਲੀ ਵਾਰ ਇਕੱਠੇ ਚੋਣ ਪ੍ਰਚਾਰ ਕੀਤਾ
ਪਿਟਸਬਰਗ ‘ਚ ਵਰਕਰਜ਼ ਯੂਨੀਅਨ ਦੇ ਮੈਂਬਰਾਂ ਨਾਲ਼ ਕੀਤੀ ਮੀਟਿੰਗ
ਟਰੰਪ ‘ਤੇ ਹਾਰਨ ਮਗਰੋਂ ਨਤੀਜੇ ਉਲਟਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼
ਡੋਨਾਲਡ ਟਰੰਪ ਨੇ ਇੱਕ ਤਰ੍ਹਾਂ ਨਾਲ ਇਨ੍ਹਾਂ ਦੋਸ਼ਾਂ ਨੂੰ ਸਹੀ ਠਹਿਰਾਇਆ
ਪੂਰੀ ਦੁਨੀਆ ਬੰਗਲਾਦੇਸ਼ ‘ਚ ਸਿਆਸੀ ਅਨਿਸ਼ਚਿਤਤਾ ਤੋਂ ਚਿੰਤਤ
ਮੋਦੀ- ਬਾਇਡਨ ਨੇ ਬੰਗਲਾਦੇਸ਼ ਦੇ ਮੌਜੂਦਾ ਹਾਲਾਤ 'ਤੇ ਕੀਤੀ ਗੱਲਬਾਤ
ਈਰਾਨ ਦੀ ਪਾਕਿ ਨੂੰ ਗੈਸ ਪਾਈਪਲਾਈਨ ਪ੍ਰਾਜੈਕਟ ‘ਤੇ ਜੁਰਮਾਨੇ ਦੀ ਚਿਤਾਵਨੀ
ਅਮਰੀਕਾ ਦੀ ਵੀ ਪ੍ਰਾਜੈਕਟ ਅੱਗੇ ਵਧਾਉਣ 'ਤੇ ਨਤੀਜੇ ਭੁਗਤਣ ਦੀ ਚਿਤਾਵਨੀ
ਕੈਨੇਡਾ ਵਿੱਚ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਟਰੂਡੋ ਦੀ ਸਰਕਾਰ
ਜਗਮੀਤ ਸਿੰਘ ਨੇ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲਈ
ਅਮਰੀਕਾ ਨੇ ਐਡਮੰਡੋ ਗੋਂਜ਼ਾਲੇਜ਼ ਲਈ ਜਾਰੀ ਗ੍ਰਿਫਤਾਰੀ ਵਾਰੰਟ ਦੀ ਕੀਤੀ ਨਿੰਦਾ
ਗੋਂਜ਼ਾਲੇਜ਼ ਨੇ ਚੋਣਾਂ ਵਿੱਚ ਵੱਡੇ ਪੱਧਰ 'ਤੇ ਬੇਨਿਯਮੀਆਂ ਦਾ ਕੀਤਾ ਸੀ ਦਾਅਵਾ
ਜਾਰਜੀਆ ਦੇ ਇਕ ਹਾਈ ਸਕੂਲ ‘ਚ ਵਿਦਿਆਰਥੀਆਂ ਨੇ ਚਲਾਈਆਂ ਗੋਲੀਆਂ
ਦੋ ਵਿਦਿਆਰਥੀਆਂ ਤੇ ਦੋ ਅਧਿਆਪਕਾਂ ਸਮੇਤ 4 ਲੋਕਾਂ ਦੀ ਮੌਤ, 9 ਜ਼ਖ਼ਮੀ

Пікірлер: 1
@aannkay2014
@aannkay2014 10 күн бұрын
Can you her pic of jaffi with biden
大家都拉出了什么#小丑 #shorts
00:35
好人小丑
Рет қаралды 89 МЛН
Dad gives best memory keeper
01:00
Justin Flom
Рет қаралды 23 МЛН
Остановили аттракцион из-за дочки!
00:42
Victoria Portfolio
Рет қаралды 2,6 МЛН
Cute
00:16
Oyuncak Avı
Рет қаралды 9 МЛН
Sidhu ਕਰੂ ਵਾਪਸੀ! | NEWS THAT MATTERS
1:01:29
TV Punjab
Рет қаралды 50 М.
大家都拉出了什么#小丑 #shorts
00:35
好人小丑
Рет қаралды 89 МЛН