ਮੈਂ ਬਾਬੇ ਨਾਨਕ ਨੂੰ 'ਗੁਰੂ' ਨਹੀਂ ਕਹਿ ਸਕਦਾ !! Prof. Surinder Singh Speech

  Рет қаралды 661,160

Surkhab Tv

Surkhab Tv

Күн бұрын

Пікірлер: 768
@iwashere2365
@iwashere2365 4 жыл бұрын
ਸਹੀ ਹੈ ਪ੍ਰੋ ਸਾਹਿਬ, ਜਦੋਂ ਅਸੀਂ ਬਾਬੇ ਨਾਨਕ ਤੋਂ ਤੇ ਬਾਬੇ ਦੀ ਬਾਣੀ ਤੋਂ ਕੁਝ ਸਿਖਿਆ ਹੀ ਨਹੀਂ ਤਾਂ ਬਾਬਾ ਜੀ ਗੁਰੂ ਕਿਵੇਂ ਹੋਏ । ਗੁਰੂ ਦਾ ਮਤਲਬ ਤਾਂ Teacher ਹੀ ਹੁੰਦਾ ।
@gskhalsa1983
@gskhalsa1983 Жыл бұрын
ਵੀਰ ਜੀ ਤੁਸੀ ਸਹੀ ਹੋ ਸਿਖੀ ਸਿਖਿਆ ਗੁਰ ਵੀਚਾਰ
@raghbirsingh1515
@raghbirsingh1515 Жыл бұрын
ਇਕ ਅਧਿਆਪਕ ਸਾਰੀ ਜਮਾਤ ਨੂੰ ਇਕੋ ਜਿਹਾ ਪੜਾਉਂਦਾ ਹੈ, ਕੁਝ ਵਿਦਿਆਰਥੀ 100, 90 ਜਾਂ 80 ਨੰਬਰ ਲੈਂਦੇ ਹਨ ਪਰ ਕੁਝ ਸਿਫਰ ਨੰਥਰ ਲੈਂਦੇ ਹਨ। ਕੀ ਅਧਿਆਪਕ, ਅਧਿਆਪਕ ਹੈ ਜਾਂ ਹੈ ਹੀ ਨਹੀਂ?।
@harmindersingh8079
@harmindersingh8079 4 жыл бұрын
ਬਹੁਤ ਵਧਿਆ ਹਰ ਕਿਸੀ ਨੂੰ ਇਕ ਸਟੇਜ ਮਿਲ ਗਿਆ ਅਪਣੀ ਬਕਵਾਸ ਕਰਨ ਲਈ
@MaanSingh-id1bn
@MaanSingh-id1bn Жыл бұрын
ਜਾਹਰ ਪੀਰ ਜਗਤ ਗੁਰੂ ਬਾਬਾ .ਗਿਆਨੀ ਜੀ ਜੇਕਰ ਅਸੀਂ ਆਪਨੇ ਪਿਓ ਦੇ ਅਸੂਲਾਂ ਉਤੇ ਨਹੀਂ ਚਲਦੇ ਤਾਂ ਇਸ ਵਿਚ ਸਾਡੀ ਗਲਤੀ ਹੈ. ਪਰ ਅਸੀਂ ਆਪਨੇ ਪਿਓ ਨੂੰ ਪਿਓ ਕੈਹਿਨਾ ਤਾਂ ਨਹੀਂ ਛਡ ਸਕਦੇ. ਧੰਨ ਗੁਰੂ ਨਾਨਕ.
@KulwantSingh-fu4bg
@KulwantSingh-fu4bg Жыл бұрын
ਗੁਰੂ ਉਹ ਹੁੰਦਾ ਜੋ ਸਿੱਧੇ ਰਸਤੇ ਪਾਉਂਦਾ ਹੈ। ਬਾਬੇ ਨਾਨਕ ਨੇ ਸਾਨੂੰ ਬ੍ਰਾਹਮਣਵਾਦਤੋ ਸਾਨੂੰ ਕੱਡਿਆ। ਹੋਰ ਗੁਰੂ ਕੀ ਹੁੰਦਾ। ਚੱਤਰ ਬਣ ਰਿਹਾ ਇਹ ਬੰਦਾ।
@KulwantSingh-gh1vc
@KulwantSingh-gh1vc Жыл бұрын
ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬ ਹਨ। ਅਸੀਂ ਵੱਡੇ ਭਾਗਾਂ ਵਾਲੇ ਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਹਨ।
@Narinderkaur-kj1bf
@Narinderkaur-kj1bf 5 жыл бұрын
ਸਪੀਚ ਇਹਦੀ ਵਧੀਆ ਹੈ ਜੀ ਕਿਉਂ ਕਿ ਅਸੀਂ (ਜਿਆਦਾਤਰ ਸਿੱਖ )ਬਾਬੇ ਨਾਨਕ ਦੀਅਾਂ ਸਿੱਖਿਆਵਾਂ ਤੇ ਨਹੀਂ ਚਲਦੇ...ਪਰ ਜੋ ਮਹੰਤ ਦੀ ਚਪੇੜ ਵਾਲੀ ਗੱਲ ਕੀਤੀ ਓਸ ਨੇ ਇਹਦੀ ਸਾਰੀ ਸਚਾਈ ਸਾਹਮਣੇ ਲੈ ਆਉਂਦੀ । ਸੂਝ ਬੂਝ ਨਾਨਕ ਨਾਮ ਲੇਵਾ ਸੰਗਤ ਅਜੇ ਜਾਗਰੂਕ ਹੈ ਜੀ । ਏ ਸਿੱਖ ਕੌਮ ਨੂੰ ਕੁਰਾਹੇ ਪਾ ਰਿਹਾ ਜੀ ...ਮੋਮੋ ਠਗਣਾ ਹੈ ਜੀ
@Narinderkaur-kj1bf
@Narinderkaur-kj1bf 5 жыл бұрын
sikha d guru sri guru granth sahib hn sade marag darshak...sangtji sri guru granth sahib bolde n ji...suno t sahi...sawand rachao...oh hr gl d jwab dende n ..jo saran aaye...tis ਕੰਠ ਲਾਏ....ਸੰਗਤ ਜੀ ਗੁਰੂ ਨਾਨਕ ਜੀ ਨੂੰ milna t sri guru granth sahib d charni ch hazri bharo ji..kise mahant d jarrort nhi ji..
@sumandeep3290
@sumandeep3290 5 жыл бұрын
Narinder kaur hello ji 6284305311
@satwindersingh1121
@satwindersingh1121 Жыл бұрын
ਰੱਬ ਦਾ ਵਾਸਤਾ ਪ੍ਰੋਫੈਸਰ ਸਾਬ ,ਸਿੱਖ ਕੋਮ ਤਾ ਅੱਗੇ ਵੰਡੀ ਪਈ ਆ ,ਤੁਸੀ ਹੋਰ ਪੰਬਲਭੂਸੇ ਵਿਚ ਪਾਈ ਜਾ ਰਹੇ ਹੋ ,ਬਹੁਤ ਸੱਜਣ ਮਿਤਰਾਂ ਨੇ ਸ਼ਬਦਾ ਦੀਆ ਉਧਾਰਣਾ ਦੇ ਕੇ ਸਮਝਾਇਆ, ਤੁਸੀ ਹੋਰ ਹੀ ਰਾਗ ਅਲਾਪ ਰਹੇ ਹੋ ,ਦੂਜੀ ਗੱਲ ਤੁਸੀ ਮਾਂ ਬੋਲੀ ਦੀ ਕੀਤੀ ਕੀ ਮਾਂ ਬੋਲੀ ਨੂੰ ਕੀ ਖਤਰਾ ,ਬਿਲਕੁਲ ਖਤਰਾ ਜਨਾਬ ਆਏ ਦਿਨ ਸਕੂਲਾ ਦੀਆ ਮਾੜੀਆ ਰਾਜ ਨੀਤੀਆ ਦੇ ਦੋਰਾਨ ਬੱਚਿਆ ਨੂੰ ਕਕਾਰ ਤੇ ਪੰਜਾਬੀ ਬੋਲਣ ਤੇ ਰੋਕਿਆ ਜਾ ਰਿਹਾ,ਤੁਸੀ ਆਪਣੀ ਬੱਚੀ ਦੀ ਮਿਸਾਲ ਦੇ ਕੇ ,ਉਹਨਾਂ ਮਾੜੇ ਲੋਕਾਂ ਦਾ ਹੌਂਸਲਾ ਨਾ ਵਧਾਉ ਜੋ ਅੱਜ ਪੰਜਾਬ ਤੇ ਪੰਜਾਬੀ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ
@mrsinghbrar8121
@mrsinghbrar8121 Жыл бұрын
ਸੰਤ ਮਸਕੀਨ ਸਿੰਘ ਜੀ ਵੀ ਇਸੇ ਤਰਾਂ ਬਹੁਤ ਸਿਆਣਪਾ ਵਿੱਚ ਬਹੁਤ ਬੇਮਤਲਬ ਦੇ ਤਰਕ ਕਰਦੇ ਹੁੰਦੇ ਸੀ 😔 ਪਰ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਦੋ ਸਾਲ ਪਹਿਲਾਂ ਸੰਤ ਮਸਕੀਨ ਜੀ ਨੂੰ ਸੋਝੀ ਹੋਈ ਅਤੇ ਉਹਨਾਂ ਨੇਂ ਆਪਣੀ ਅਗਿਆਨਤਾ ਨੂੰ ਤਿਆਗਿਆ ਅਤੇ ਗੁਰੂ ਸਾਹਿਬ ਜੀ ਦੇ ਰਸਤੇ ਉੱਤੇ ਚੱਲਣਾ ਸ਼ੁਰੂ ਕੀਤਾ 🙏 ਪਿਤਾ ਪਰਮੇਸ਼ਵਰ ਵੱਲੋਂ ਦਿੱਤੇ ਗਏ ਗਿਆਨ ਦੀ ਸੋਝੀ ਹੀ ਉਦੋਂ ਪੈਂਦੀ ਹੈ ਜਦੋਂ ਇਨਸਾਨ ਸਰੰਡਰ ਕਰ ਦਿੰਦਾ ਹੈ ਸਮਰਪਣ ਕਰ ਦਿੰਦਾ ਹੈ ਆਪਣੀ ਮੱਤ ਦਾ ਤਿਆਗ ਕਰ ਦਿੰਦਾ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਨੂੰ ਸੋਝੀ ਦੇਣ ਸਾਡਾ ਮਾਰਗ ਦਰਸ਼ਨ ਕਰਨਾ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@sukhchainsingh4792
@sukhchainsingh4792 Жыл бұрын
ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਰਾਖਾ ਸਭਨੀ ਥਾਂਈ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਦੀ ਚੜ੍ਹਦੀ ਕਲ੍ਹਾ ਹੋਵੇ ਜੀ 🙏🙏🙏🙏🙏
@surjitsingh-ng1kn
@surjitsingh-ng1kn Жыл бұрын
ਸ਼ਬਦ ਹੀ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ
@ashokklair2629
@ashokklair2629 Жыл бұрын
*@surjitsingh-ng1kn--* ਜੀ! ਸਬਦੁ ਨੇ ਹੀ ਗੁਰੂ ਨਨਕ ਸੀ ਵਾਲਾ ਸਰੀਰ ਧਾਰਣ ਕੀਤਾ ਸੀ! 👉🏿ਜੋਤਿ ਓਹਾਂ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।। ਭਾਵ ਕਿ ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ। 👉🏿ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।
@ashokklair2629
@ashokklair2629 Жыл бұрын
*@surjitsingh-ng1kn--* ਜੀ! ਸਬਦੁ ਨੇ ਹੀ ਗੁਰੂ ਨਨਕ ਸੀ ਵਾਲਾ ਸਰੀਰ ਧਾਰਣ ਕੀਤਾ ਸੀ! 👉🏿ਜੋਤਿ ਓਹਾਂ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।। ਭਾਵ ਕਿ ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ। 👉🏿ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।
@sahibwalia4007
@sahibwalia4007 5 жыл бұрын
ਕਿੳੁ ਕਿ ਗੁਰੂ ਨਾਨਕ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ. ਅਸੀ ਹੁਣ ਤੱਕ ਸਕੂਲਾਂ ਵਿੱਚ ਇਹੀ ਪੜਿਅਾ ਕਿ ਸਿਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਜੀ ਸਨ. ਦਸਾਂ ਪਾਤਿਸ਼ਾਹੀਅਾਂ ਦੀ ਜੋਤ ਗੁਰੂ ਗੁਰੂ ਗਰੰਥ ਸਾਹਿਬ ਜੀ ਮਹਾਰਾਜ.. ਕੱਲ ਨੂੰ ਤੇਰੇ ਵਰਗੇ ਕਹਿਣਗੇ ਕਿ ਗੁਰੂ ਗਰੰਥ ਸਾਹਿਬ ਜੀ ਗੁਰੂ ਨਹੀ ਸਿਰਫ ਇੱਕ ਕਿਤਾਬ ਹਨ..ਪਰਮਾਤਮਾ ਤੁਹਾਨੂੰ ਸਮੱਤ ਬਖਸ਼ਣ. ਕਿੳੁ ਅਾਪਣੇ ਗੁਰੂਅਾਂ ਨੂੰ ਭੰਡ ਰਿਹਾ..
@DIL_SE_SUN
@DIL_SE_SUN 5 жыл бұрын
Walia ji tusi theek kiha Par fer sikh kaun hai jisda Baba Nanak Guru hai Oh sikh oh nahi jo dari rakh ke pag bane gurdware janda Oh sikh oh jo Babe Nanak nu apna guru man ke atma to una de hukem ander chalda hai
@HarpreetSingh-hq7cl
@HarpreetSingh-hq7cl 5 жыл бұрын
Hnji eh khnda m guru to kuchh sikhiya ni jo guru sahib di baani saanu sikha rhi oh ki guru sahib hi sikha rhe aa
@ranjeetnk4660
@ranjeetnk4660 5 жыл бұрын
Right bro
@DIL_SE_SUN
@DIL_SE_SUN 5 жыл бұрын
@@HarpreetSingh-hq7cl tusi jara dhiyan deo guru sanu kuch sika nahi sakda oh ta kewal sanu sahi ja galat das sakda usnu dharan karn wala guru da sikh hai Jiwe class vich same lessons sabnu phraiya janda par koi first ,koi fail hunda ki kasoor teacher da hunda
@ashokklair2629
@ashokklair2629 Жыл бұрын
ਪ੍ਰੋਫੈਸਰ ਜੀ! ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ। 👉🏿ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।
@InderjitSingh-mu5co
@InderjitSingh-mu5co 5 жыл бұрын
PROFESSOR SAHEB, Aap ji de ustaad Mahant Ajit Singh ji ate Aapji de charna ch es nimaane daas valon shat-shat parnaam. Aap ji ne es 15 minutes de lecture rahin GURU NANAK SAHEB JI DI Philosophy/vichaar dhaara prati saada sab GURU NANAK NAAM LEVA da jo farz/jimmedaari/duty bandi e ode utte apne ustaad ji de ate apne vicharan nu Gagar Ch Saagar bharn da bada soojhvaan te suchajja yatan kita e oh bhot hi shalaga yog h ji. Sunn k mann parbhavat hoya te nal hi kuchh jaag gaya. Kuj Aanand ban gaya. Kaash sanu v koyi kann khich k thappd marn wala mil janda!!! PROFESSOR SAHEB, Aap isi tra DHAN DHAN JAGAT GURU GURU NANAK SAHEB JI ton le k GURU GRANTH SAHEB JI DI Philosophy nu samjhaan ate parcharan di sewa ese trah karde raho ji, GURU thode te hor MEHAR kare ji
@InderjitSingh-mu5co
@InderjitSingh-mu5co 5 жыл бұрын
@@rsseehra72 Ji, thanks for the valuable information .
@ਸੁਖਵਿੰਦਰਸਿੰਘ-ਣ5ਹ
@ਸੁਖਵਿੰਦਰਸਿੰਘ-ਣ5ਹ 5 жыл бұрын
ਗੁਰੂ ਨਾਨਕ ਦੇਵ ਜੀ ਤਾਂ ਗੁਰੂ ਹੀ ਹਨ ਅਸੀਂ ਗੁਰੂ ਵਾਲੇ ਨਹੀਂ ਬਣ ਸਕੇ
@insidetechnology2745
@insidetechnology2745 5 жыл бұрын
Hi
@insidetechnology2745
@insidetechnology2745 5 жыл бұрын
Mana dadiana
@insidetechnology2745
@insidetechnology2745 5 жыл бұрын
Mana dadiana?
@sukhveersingh2892
@sukhveersingh2892 5 жыл бұрын
ਪ੍ਰੋਫੈਸਰ ਸਾਹਿਬ ਜੀ ਜੇ ਅਾਪਾ ਗੁਰੂ ਦੀ ਸਿਖਿਆ ਨਹੀਂ ਮੰਨਦੇ ਤਾਂ ਅਾਪਾ ਸਿੱਖ ਨਹੀਂ ਇਹ ਗੱਲ ਤਾਂ ਠੀਕ ਹੈ ਪਰ ਗੁਰੂ ਨਾਨਕ ਦੇਵ ਜੀ ਤਾਂ ਗੁਰੂ ਹਨ ਜਿਵੇਂ ਕੋਈ ਨੇਤਰਹੀਣ ਹੈ ਜੇ ੳਸ ਨੂੰ ਸੂਰਜ ਨਹੀਂ ਦਿਸਦਾ ਤਾਂ ਉਹ ਵਿਚਾਰਾ ਇਹ ਤਾਂ ਨਹੀਂ ਕਹਿ ਸਕਦਾ ਕਿ ਸੂਰਜ ਹੈ ਹੀ ਨਹੀਂ
@jogsingh7343
@jogsingh7343 5 жыл бұрын
Good
@parmklair2362
@parmklair2362 5 жыл бұрын
ਸੁਖਵੀਰ ਸਿੰਘ ਜੀ। ਗੱਲ ਇਥੇ (ਮੇਰਾ ਗੁਰੂ ) ਦੀ ਹੈ, ਕਿ ਮੈ ਕੀ ਸਿਖਿਆ ਲਈ ਗੁਰੂ ਤੋ।
@KaranSingh-do8ue
@KaranSingh-do8ue 5 жыл бұрын
ਅਸੀ ਤਾਂ ਗੁਰੂ ਨਾਨਕ ਦਾ ਨਾਮ ਹੀ ਨਹੀਂ ਸਹੀ ਉਚਾਰਣ ਕਰ ਸਕੇ 550 ਸਾਲਾਂ ਵਿਚ।
@amritpalsingh8394
@amritpalsingh8394 5 жыл бұрын
Sukhveer veer tusi bhai saab de andarle bhaw e nahi samjhe ki oh kehna ki chahunde ne. Ik do war fer dhyan nal suno ji.
@सरफरोशीकीतमन्ना-id9lm
@सरफरोशीकीतमन्ना-id9lm 5 жыл бұрын
Prof saab k koyi class vich nahi pad da is da eh matlab nahi k professor sahib usde layi professor nahi.. Ose tra j koyi sikh sahi raha te nahi chalda ta es da matlab eh ni k guru sahib use layi nahi hoye.... Koyi vo jamda bhagat nahi hunda oh ta malik bhago varge papi v taar dinda...
@amank.7052
@amank.7052 4 жыл бұрын
What a great person with great ideas. Wow! Why are people disliking this video? Perhaps you did not watch AND listen to entire ideo. Please, everyone watch to the end.
@Mangat275
@Mangat275 Жыл бұрын
ਪਿਓ ਨੂੰ ਪਿਉ ਹੀ ਕਿਹਾ ਜਾਂਦਾ ਆ ,, ਧੰਨ ਧੰਨ ਗੁਰੂ ਨਾਨਕ ਦੇਵ ਜੀ
@jagrajdhaliwal7235
@jagrajdhaliwal7235 4 жыл бұрын
ਸਰ ਦੀ ਗੱਲ ਸਹੀ ਹੈ ਕਿ ਜਦੋ ਆਪਾਂ ਗੁਰੂ ਨਾਨਕ ਦੇਵ ਜੀ ਦੀ ਆਖੀ ਬਾਣੀ ਤੇ ਚਲਦੇ ਹੀ ਨਹੀਂ ਆਪਾਂ ਨੂੰ ਗੁਰੂ ਆਖਣ ਦਾ ਹੱਕ ਨਹੀਂ ਆਪ
@karanchugh2611
@karanchugh2611 5 жыл бұрын
ਸਾਡੀ ਅੱਧੀ ਜੰਤਾ ਦਾ ਇਹਨਾਂ ਮਾਨਸਿਕ ਵਿਕਾਸ ਨਹੀਂ ਹੋਣਾ ਕਿ ਤੁਹਾਡੀ ਗੱਲਾਂ ਵੀ ਸਮਝ ਸਕਣ
@karpetcabin
@karpetcabin 5 жыл бұрын
Tu samjh gia bahut he bhrava
@ManjeetKumar-lq1bj
@ManjeetKumar-lq1bj 5 жыл бұрын
Bilkul theek gal aa teri veer mancik Vikas wali
@everythingispossible2000
@everythingispossible2000 4 жыл бұрын
Ryt
@ਸੁਖਵਿੰਦਰਧਾਲੀਵਾਲ
@ਸੁਖਵਿੰਦਰਧਾਲੀਵਾਲ 5 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
@punjab-jr2sr
@punjab-jr2sr 4 жыл бұрын
Very nice.
@Jaas13
@Jaas13 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸਾਡੇ ਗੁਰੂ ਸਾਹਿਬਾਨ ਹੀ ਹਨ 🙏🙏🙏 ਬਾਕੀ ਤੂੰ ਆਰ ਐੱਸ ਐੱਸ ਦਾ ਪ੍ਰਚਾਰ ਕਰ ਰਿਹਾ ਹੈ
@satishkumarkumar4329
@satishkumarkumar4329 5 жыл бұрын
ਮੌਕੇ ਦਾ ਪੂਰਾ ਸੰਤ ਹੀ ਗੁਰੂ ਹੁੰਦਾ ਹੈ ਕਿਉਂਕਿ ਕਿ ਪਰਮਾਤਮਾ ਦੀ ਪ੍ਰਾਪਤੀ ਹੀ ਸੰਤ ਪਾਸੋਂ ਹੁੰਦੀ ਹੈ ਉਹ ਸਿੱਖ ਮੁਕਤ ਹੁੰਦਾ ਹੈ ਸੰਤ ਸ਼ਬਦ ਗੁਰੂ ਦੇ ਅਵਤਾਰ ਹੁੰਦੇ ਹਨ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਹੈ। ਸ਼ਬਦ ਸਰੂਪ ਸਤਗੁਰ ਅੰਹਿ ਜਾ ਕਾ ਆਦਿ ਨਾ ਅੰਤ ਕਾਇਆ ਮੇ ਦਰਸ ਹੈ ਨਿਸ਼ਚੇ ਮਾਨੋ ਸੰਤ।। ਨਾਨਕ ਜਿੰਦਾ ਪੁਰਖ ਧਿਆਇਆ ਤਾਂ ਤੇ ਅਮਰ ਪਧ ਪਾਇਆ।। 84 ਤੋਂ ਮੁਕਤ ਹੋਣਾ ਹੈ ਤਾਂ ਜਿੰਦਾ ਸਤਗੁਰੂ ਦੀ ਲੋੜ ਹੈ ਧਿਆਨ ਮਾਰਗ ਨੂੰ ਹੀ ਅਪਨਾਉਣਾ ਪੈਣਾ ਹੈ ਸੰਤ ਆਪਣਾ ਸ਼ਬਦ ਰੂਪ ਦੇ ਵਿੱਚ ਸਿੱਖ ਨੂੰ ਸਚਖੰਡ ਬੇਗਮਪੁਰਾ ਆਪਣੇ ਅਸਲੀ ਘਰ ਨਿਵਾਸ ਕਰਾ ਦਿੰਦਾ ਹੈ।। ਆਪ ਮੁਕਤ ਮੁਕਤ ਕਰੇ ਸੰਸਾਰ ਤਿਸ ਜੰਨ ਕੋ ਨਾਨਕ ਸਦਾ ਨਮਸਕਾਰ।। ੴੴੴੴੴ
@bhartig5304
@bhartig5304 5 жыл бұрын
True
@manngurry543
@manngurry543 5 жыл бұрын
ਕੋਈ ਗੱਲ ਹੈ ਇਸ ਭਾਈ ਸਾਹਿਬ ਕੋਲ,ਇਹ ਕਿਤਾਬੀ ਗਿਆਨ ਨਹੀਂ ਹੈ
@jugrajsingh-oj2km
@jugrajsingh-oj2km 5 жыл бұрын
ਇਕ ਦੂ ਜੀਭਹੁ ਲਖ ਹੋਵਹਿ ,ਲਖ ਹੋਵਹਿ ਲਖ ਵੀਸ. ਲਖ ਲਖ ਗੇੜਾ ਆਖੀਅਹਿ ਏਕ ਨਾਮ ਜਗਦੀਸ
@ਰਾਜਬਲਔ
@ਰਾਜਬਲਔ 5 жыл бұрын
ਗੁਰੂ ਨਾਨਕ ਦੇਵ ਦੇ ਸਿੱਖ ਇਹਦਾ ਹੋਣੇ ਚਾਹੀਦੇ ਨੇ ਵਹਿਗੁਰੂ ਕਿਰਪਾ ਕਰੇ
@tv2-bz7br
@tv2-bz7br Жыл бұрын
High sipiritualism speech I obtained lot of in brief sir tks
@gurdevkaur4691
@gurdevkaur4691 5 ай бұрын
ਜਦੋਂ ਚਾਰ ਗੱਲਾ ਗਿਆਨ ਦੀਆ ਆ ਜਾਣ , ਬੰਦਾ ਕਿਵੇਂ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਦਾ, ਐਵੇ ਹੀ ਬੇਵਜ੍ਹਾ ਗਿਆਨ ਝਾੜੀ ਜਾਂਦਾ, ਭੋਲੇ ਲੋਕਾਂ ਨੂੰ ਭੰਬਲ ਭੂਸੇ ਵਿਚ ਪਾਂ ਰਿਹਾ, ਇਕ ਵੀ ਕੰਮ ਦੀ ਗਲ ਨਹੀਂ, ਪਤਾ ਨਹੀਂ ਕੋਈ ਏਹਨੂੰ ਸਟੇਜ ਤੋਂ ਵੀ ਨਹੀ ਉਤਾਰ ਰਿਹਾ
@ranogill7311
@ranogill7311 Жыл бұрын
Bhout hi sohna samghaya aap ne ji 💯 agreed
@sskherisingh5223
@sskherisingh5223 5 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@dilbagsingh3933
@dilbagsingh3933 4 ай бұрын
ਬਹੁਤ ਖੂਬ ਜੀ ਵਾਹਿਗੁਰੂ ਜੀ
@DetectiveSidhu007
@DetectiveSidhu007 5 жыл бұрын
ੲਿਕ ੲਿਕ ਲਫਜ ਬਹੁਤ ਹੀ ਸੁਲਜੀਅਾ ਹੋੲਿਅਾ ਹੈ ਥੋਡਾ ਭਾੲੀ ਸਾਹਿਬ ਜੀ 🙏🙏 ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏🙏🙏
@jasvirkaur5360
@jasvirkaur5360 5 жыл бұрын
Good good good good good good luck
@sanjutsinghvlog1313
@sanjutsinghvlog1313 Жыл бұрын
Dhan nirankar G❤
@gpskirtan
@gpskirtan Жыл бұрын
Thanks, pro sahib ji. Your thought is so powerfully
@Jassmann5459
@Jassmann5459 4 жыл бұрын
ਕੋੜੀਆ ਪਰ ਸੱਚੀਆ ਗੱਲਾ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SurinderSingh-yz2ro
@SurinderSingh-yz2ro Жыл бұрын
Dhan Dhan Shri Guru Nanak Dev Ji Dhan Guru Dhan Guru Piare
@diljeetsingh83
@diljeetsingh83 4 ай бұрын
ਗੁਰੂ ਓਹ ਹੁੰਦਾ ਹੈ ਜਿਸਤੋ ਕੁਝ ਸਿੱਖਿਆ ਜਾਂਦਾ ਹੈ
@satwindersingh1757
@satwindersingh1757 5 жыл бұрын
ਖਾਲਸੇ ਦਾ ਰਾਜ ਪੂਰੇ ਭੂਮੰਡਲ ਵਿੱਚ ਹੋਵੇਗਾ ( ਭੂਮੰਡਲ ਅਖੰਡਲ ਰਾਜ ਚਲੇ ਉਦੇ ਅਸਤ ਇਕ ਸੀਨ ) ( ਦੱਸ ਹਜ਼ਾਰੀ ਸਵਰਾਜ ਚਲਾ ਆਜ ਅਚੱਲ ) ਤੇ ਦੱਸ ਹਜ਼ਾਰ ਸਾਲ ਖਾਲਸੇ ਦਾ ਰਾਜ ਚੱਲੇਗਾ ਪਰ ਪਹਿਲਾ ਮਲੇਸ਼ ਖਾਲਸੇ ਦੀ ਭੇਟ ਚੜੇਗੀ । ਜੇਹੜਾ ਨਿਲੇ ਤੇ ਕਾਲੇ ਵਸਤਰ ਸਜਾਉਂਦਾ ਹੈ ਉਹ ਮਲੇਸ਼ ਹੈ । ( ਅੰਤ ਮਲੇਸ਼ੀ ਆ ਗਿਆ,ਕੱਠੇ ਹੋਏ ਜਗਾਂ ਏਕ ਧਰਤੀ ਧੂੜ ਰਲਾਦੇਉ ਦੇਸ਼ ਸੇਵਾ ਗਏ ਟੇਕ ) ( ਕਾਡੂ ਮਲੇਸ਼ੀ ਦੇਸ਼ ਚੋ ਮਾਰ ਕੂਟ ਲੂਟ ਪੂਟ, ਭੋਗੋ ਭਾਰਤ ਅਖੰਡ ਕੋ ਜਹਿ ਸਭ ਰਤਨ ਅਖੂਟ ॥ ਸ਼੍ਰੀ ਨੇਹਿਕਲੰਕ ਜੀ ॥
@harlovepreetsingh1948
@harlovepreetsingh1948 4 жыл бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਹੈਗੇ ਤਾਂ ਸਾਡੇ ਗੁਰੂ, ਉਹ ਸਾਨੂੰ ਸਿੱਖਿਆ ਵੀ ਦਿੰਦੇ ਹਨ,ਪਰ ਅਸੀ ਸਮਝਦੇ ਨਹੀਂ, 'ਹਮ ਅਵਗੁਣ ਭਰੇ ਏਕਿ ਗੁਣ ਨਾਹੀ, ਸਿਰਫ ਬੰਦਾ ਸਿੱਖਣ ਵਾਲਾ ਹੋਵੇ, ਗੁਰਬਾਣੀ ਤਾਂ ਅਗੰਮ ਹੈ। ਮੁਕਦੀ ਗੱਲ 'ਭੁਲਣ ਅੰਦਰੁ ਸਭ ਕੋ।।
@sukhwinderrehill9590
@sukhwinderrehill9590 Жыл бұрын
Very good speech sir dimag sinjia gia thanks 🙏🙏🙏 waheguru chaddikla che rkkhe hor vidios paoji
@gurnamchahal6617
@gurnamchahal6617 4 жыл бұрын
ਬਾਬੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਨਾਦ ਹੈ।। ॥ ਅੰਗ 943 ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵਿਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥ ॥ ਸਬਦ ਅਰਥ ॥ ਸਬਦੁ - ਨਾਮ ॥ ਗੁਰੂ - ਅਧਿਆਮਕ ਸਿਖਿਆਦਾਤਾ। ਸੁਰਤਿ - ਬਿ੍ਰਤੀ ॥ ਧੁਨਿ - ਲਗਨ ॥ ਚੇਲਾ - ਸਗਿਰਦ, ਸ਼ਿਸ਼ , ਸੇਵਕ॥ ਅਕਥ - ਨ ਵਰਨਣ ਯੋਗ। ਕਥਾ - ਵਾਰਤਾਲਾਪ॥ ਲੇ - ਪਰਾਪਤ ਕਰਕੇ। ਰਹਉ - ਰਹਿੰਦਾ ਹੈ। ਨਿਰਾਲਾ - ਵਿਲੱਖਣ ॥ ਗੁਰ - ਪਰਮਾਤਮਾ, ਗੁਣਵਾਨ ॥ਜੁਗਿ ਜੁਗਿ - ਚਾਰੇ ਜੁਗ ॥ ਗੋਪਾਲਾ - ਪਾਲਣਹਾਰਾ। ਏਕੁ - ਇੱਕ । ਸਬਦੁ - ਨਾਮ। ਜਿਤੁ - ਜਿਸ ਰਾਹੀ । ਕਥਾ - ਵਾਰਤਾਲਾਪ ॥ ਵਿਚਾਰੀ - ਅੰਤਰ ਬੋਧ ਕਰਨਾ। ਗੁਰਮੁਖਿ - ਪ੍ਰਭੂ ਪਿਆਰੇ । ਹਉਮੈ - ਅਹੰਕਾਰ । ਅਗਨਿ - ਤ੍ਰਿਸ਼ਨਾ । ਨਿਵਾਰੀ - ਨਾਸ਼ ਕਰਨਾ।। ਟੀਕਾ :- ਜਦੋ ਸੁਰਤ ਗੁਰੂ(ਸਿਖਿਆਦਾਤੇ )ਦੇ ਨਾਮ ਦੇ ਸੁਰ ਦੀ ਦਾਸੀ ਬਣ ਜਾਦੀ ਹੈ। ਫਿਰ ਸੁਰਤ ਅਕਹਿ ਵਾਰਤਾਲਾਪ ਪਰਾਪਤ ਕਰਕੇ ਵੀ ਵਿਲੱਖਣ ਰਹਿੰਦੀ ਹੈ। ਹੇ ਨਾਨਕ ਚੌਹਾ ਜੁਗਾ ਵਿੱਚ ਪ੍ਰਭੂ ਹੀ ਪਾਲਣਹਾਰਾ ਹੈ। ਇੱਕ ਨਾਮ ਰਾਹੀ ਜਿਸਨੇ ਰੱਬੀ ਗਿਆਨ ਨੂੰ ਹਿਰਦੇ ਅੰਦਰ ਗ੍ਰਹਿਣ ਕਰ ਲਿਆ। ਉਸ ਪ੍ਰਭੂ ਪਿਆਰੇ ਦਾ ਅੰਹਕਾਰ ਤੇ ਤ੍ਰਿਸ਼ਨਾ ਮਿਟ ਗਈ। ਟੀਕਾ - ਗੁਰਨਾਮ ਸਿੰਘ।।
@ashokkumar4616
@ashokkumar4616 5 жыл бұрын
धन धन गुरु नानक देव जी वाहेगुरु जी दा खालसा वाहेगुरु जी दी फतेह
@tarolchansinghsursingh9989
@tarolchansinghsursingh9989 5 жыл бұрын
ਓਅੈ ਭਲੇ ਲੋਕਾ ਪਹਿਲਾ ,ਠੀਕ ਅੈ ਕਿ ਗੁਰੂ ਸਾਹਿਬ ਜੀ ਨੇ ਨਕਲੀ ਨਹੀ ਅਸ਼ਲ਼ੀ ਵਹਿਗੁਰੂ ਜੀ ਨਾਲ ਜੁੜਿਅਾ ਨੂੰ ਭੋਜਨ ਛਕਿਅਾ ਕਿੳੁਕਿ ੳੁਹਨਾ ਕਿਹਾ ਮੇਰੇ ਕੋਲ ਰੁਪੇ ਹੋਣ ਤਾ ਕੋੲੀ ਰਬ ਦਾ ਬੰਦਾ ਭੁਖਾ ਹੋਵੇ ਤਾ ਮੈ ਅਗੇ ਨਿਕਲ ਜਾਵਾ ੲਿਹ ਮੇਰਾ ਵਹਿਗੁਰੂ ਮੈਨੂੰ ਕਿਸ ਤਰਾ ਚੰਗਾ ਸਮਝੂ ,ਤੂ ਕਲਵੰਤ ਸਿੰਘ ਬੀ ੲੇ ਦਾ ਗਾੲਿਅਾ ਗੁਰੂ ਨਾਨਕ ਪਰਸੰਗ ਸੁਣ ਅਾਪੇ ਪਤਾ ਲਗ ਜੂ ਕਿ ੳੁਹ ਸਾਧੂ ਕੋਣ ਸਨ
@hirdeysingh1971
@hirdeysingh1971 4 жыл бұрын
Excellent speech...
@inderjitsingh7895
@inderjitsingh7895 Жыл бұрын
ਵਿਚਾਰ ਤੁਹਾਡੇ ਵਧੀਆ ਨੇ ਪਰ ਗੁਰੂ ਨਾਨਕ ਸਾਹਿਬ ਜੀ ਨੂੰ ਸਤਿਕਾਰ ਜ਼ਰੂਰ ਦਿਆ ਕਰੋ ਉਹ ਸਾਡੇ ਕੋਈ ਹਮਉਮਰ ਨਹੀਂ ਹਨ ।ਬੁਲਾਰੇ ਅਕਸਰ ਇਹ ਗ਼ਲਤੀ ਕਰਦੇ ਹਨ ਜਿਸਤੇ ਮੈਨੂੰ ਬਹੁਤ ਗੁੱਸਾ ਚੜ੍ਹਦਾ ਆ ਸੰਗਤ ਵਿੱਚ ਬੋਲਣ ਲੱਗਿਆਂ ਵੱਡੇ ਤੋਂ ਵੱਡੇ ਵਿਅਕਤੀ ਨੂੰ ਸਖ਼ਤ ਖ਼ਿਆਲ ਰੱਖਣਾ ਚਾਹੀਦਾ ਹੈ।
@sakinderboparai3046
@sakinderboparai3046 5 жыл бұрын
ਭਾੲੀ ਸਾਹਿਬ ਦੀ ਗੱਲ ਸਹੀ ਹੈ ਜੇ ਕਿਸੇ ਨੇਂ ਕਿਸੇ ਤੋਂ ਸਿੱਖਿਅਾ ਲੲੀ ਹੈ ਓਸੇ ਦਾ ਗੁਰੂ ਹੈ ।ਦੂਜਿਅਾਂ ਦਾ ਨਹੀਂ ।ਗੁਰੂ ਗੋਬਿੰਦ ਸਿੰਘ ਜੀ ਨੇਂ ਕਿਹਾ ਹੈ ਰਹਿਣੀ ਰਹੇ ਸੋੲੀ ਸਿੱਖ ਮੇਰਾ ੳੁਹ ਸਾਹਿਬ ਮੈਂ ੳੁਸਕਾ ਚੇਰਾ ।ਅੰਮਿ੍ਤ ਸਕਣ ਵਾਲੇ ਦਾ ਮੈਂ ਗੁਰੂ ਹਾਂ ।ਅਾਪਾਂ ਗੱਲ ਗੁਰੂ ਦੀ ਮੰਨਦੇ ਨੀ ੳੁਪਰਲੇ ਮਨੋਂ ਕਹਿੰਦੇ ਹਾਂ ਸਾਡੇ ਗੁਰੂ ਨੇਂ ।
@takdirsingh1471
@takdirsingh1471 5 жыл бұрын
Bhai shivji nu guru banala fir
@karandhuri2
@karandhuri2 5 жыл бұрын
@@takdirsingh1471 Ohna ne ta sari shrishti rachi hai bhai. Kithe tureya firda tu?
@sukh11625
@sukh11625 5 жыл бұрын
@@karandhuri2 ਜਦੋਂ ਨਿੱਕੇ ਨਿੱਕੇ ਬੱਚੀਆਂ ਨਾਲ ਬਲਾਤਕਾਰ ਹੁੰਦੇ ਹਨ ਸ੍ਰਿਸ਼ਟੀ ਰਚਣ ਵਾਲਾ ਉਸ ਵਕਤ ਕਿੱਥੇ ਹੁੰਦਾ ਹੈ
@karandhuri2
@karandhuri2 5 жыл бұрын
@@sukh11625 Ehi sawal tenu pucha je, Kithe eh waheguru parmeshwar jad eh kuch hunda? Galti us khuda di ni je thode varge lok galat kr de ne. Thoda soch vichar karke bol
@parmodchopra4243
@parmodchopra4243 Жыл бұрын
Good Massage
@Akahanam333
@Akahanam333 Жыл бұрын
ਇਹ‌ ਹੀ‌ ਸੱਚ ਹੈ। ਇਹਨਾਂ ਗੁਣਾਂ ਨੂੰ ਧਾਰਨ ਕਰਕੇ ਹੀ ਸੱਚ ਨੂੰ ਜਾਣਿਆ ਜਾ ਸਕਦਾ ਹੈ। ਧੰਨਵਾਦ ਜੀ।
@ashokklair2629
@ashokklair2629 Жыл бұрын
*@akahnampunjab----* ਜੀ! ਜੋ ਸਾਰੇ ਗੁਣਾਂ ਦਾ **((ਖਜਾਨਾ-ਨਾਮੁ))** ਹੀ ਹਿਰਦੇ ਵਿਚ ਬਸ ਜਾਵੇ, ਤਾ ਗੁਣ ਆਪਣੇ ਆਪਹੀ ਹਿਰਦੇ ਵਿਚ ਆ ਜਾਂਦੇ ਸਨ, ਜਿਵੇ ਉਬਲੇ ਦੁੱਧ ਉਪਰ **((ਮਲ੍ਹਾਈ))** ਆਪਣੇ ਆਪ ਹੀ ਆ ਜਾਂਦੀ ਹੈ। ਭਾਵ ਕਿ, ਫਿਰ ਮਲਾਈ ਲਿਆਉਣ ਦਾ ਉਦਮ ਨਹੀ ਹਰਨਾ ਪੈੰਦਾ
@ashokklair2629
@ashokklair2629 Жыл бұрын
*@akahnampunjab----* ਜੀ! ਸਬਦੁ ਨੇ ਹੀ ਗੁਰੂ ਨਨਕ ਸੀ ਵਾਲਾ ਸਰੀਰ ਧਾਰਣ ਕੀਤਾ ਸੀ! 👉🏿ਜੋਤਿ ਓਹਾਂ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।। ਭਾਵ ਕਿ ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ। 👉🏿ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।
@sandipsingh1935
@sandipsingh1935 Жыл бұрын
Sir ji Khalsa future is in your hands
@GurpreetSingh-kn9wm
@GurpreetSingh-kn9wm Жыл бұрын
Boht vadiyaa bhai saab tuc sab yaad karwa dita k Guru nanak sahib ji da janam es duniya te koor da hanera door krn lyi hoya oh jot apni apa sab nu de k gye ne but apa amal nhi krde bhuli firde aa so Satguru kirpa kre sabna te 🙏
@prithpalsinghbhalla2220
@prithpalsinghbhalla2220 3 жыл бұрын
Very educative🙏
@sanjeevyadav4544
@sanjeevyadav4544 5 жыл бұрын
आप जी दी शिक्षा हर इंसान नु जरूरी है आप जी दा धंयवाद जी
@butasingh6136
@butasingh6136 5 жыл бұрын
ਦਰਅਸਲ ਗੁਰਮਤਿ ਦੀ ਪੂਰਨ ਤੌਰ ਤੇ ਸੋਝੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ ਇਹ ਵਿਚਾਰੇ ਤਰਸ ਦੇ ਪਾਤਰ ਹਨ।
@ajitpalsingh4729
@ajitpalsingh4729 5 жыл бұрын
guru di kirpa nhi eh gl na bhullo god helps those who try to help themselves ... ski j than puranam taur te gurbani di samaj lg chuki hai tah kirpa kr k ek gl da Uttar jaroor dena j k Sikh dharam de vch Koi v Aurat Guru kyu nhi hoyi ... eh question virodh de tour te nhi ja koi bakheda khda krn lyi nhi puchya bs khud nu sooji den de lyi hai ... umped hai k ek santuchti purak Uttar millega .
@amritvloganhistory5321
@amritvloganhistory5321 5 жыл бұрын
@@ajitpalsingh4729 ਵੀਰ ਜੀ ਕਿਉਂਕਿ ਜਦੋਂ ਵੀ ਸਮਾ ਆਇਆ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਤੋ ਅੰਗਦ ਦੇਵ ਜੀ ਦੀ ਸਿਰਜਣਾ ਕੀਤੀ ਤਾਂ ਉਦੋਂ ਵੀ ਕਿਸੇ ਔਰਤ ਨੇ ਬਾਬਾ ਨਾਨਕ ਜੀ ਦੇ ਹੁਕਮ ਮੁਤਾਬਕ ਮੁਰਦਾ ਨਹੀ ਸਕਿਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਉਹ ਪਿਆ ਮੁਰਦਾ ਛਕੋ ਤਾ ਬਾਬਾ ਨਾਨਕ ਜੀ ਨੇ ਇਹ ਨਹੀ ਕਿਹਾ ਸੀ ਕਿ ਸਿਰਫ਼ ਬੰਦੇ ਨੇ ਛਕਣਾ ਪਰ ਉਹ ਸਿਰਫ਼ ਛਕਿਆ ਭਾਈ ਲਹਿਣਾ ਨੇ ਤੇ ਵੀਰ ਜੀ ਅੱਗੇ ਵੀ ਇਤਿਹਾਸ ਹੈ ਜੋ ਦਸ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਇੱਕ ਇਤਿਹਾਸ ਹੋਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਵਾਰੀ ਅੰਮ੍ਰਿਤ ਛਕਾਇਆ ਸੀ ਉਸ ਸਮੇਂ ਵੀ ਪੰਜ ਸਿਰ ਮੰਗੇ ਸੀ ਪਰ ਇਹ ਨਹੀ ਕਿਹਾ ਸੀ ਕਿ ਸਿਰ ਬੰਦੇ ਦਾ ਚਾਹੀਦਾ ਜਾ ਔਰਤ ਦਾ ਸਿਰਫ਼ ਸਿਰ ਮੰਗੇ ਸੀ ਉਸ ਸਮੇਂ ਵੀ ਕਿਸੇ ਔਰਤ ਨੇ ਸਿਰ ਨਹੀ ਦਿੱਤਾ ਤਾ ਕਰਕੇ ਪੰਜ ਪਿਆਰੀਆਂ ਵਿੱਚ ਵੀ ਪੰਜ ਸਿੰਘ ਲੱਗਦੇ ਆ ਬਾਕੀ ਮੈ ਤਾ ਖੁਦ ਗੁਰੂ ਸਾਹਿਬ ਦੇ ਹੁਕਮਾ ਤੋ ਭਟਕਿਆ ਨਿਮਾਣਾ ਜਾ ਇਨਸਾਨ ਹਾ ਵੀਰ ਜੀ ਮੇਰੀ ਕੋਈ ਹਿੰਮਤ ਜਾ ਔਕਾਤ ਨਹੀ ਤੁਹਾਡਾ rply ਦੇ ਸਕਾ ਬਸ ਕੋਸਿਸ਼ ਕੀਤੀ ਹੈ ਗਲਤੀ ਹੋ ਗਈ ਹੋਵੇ ਮੁਆਫ਼ ਕਰ ਦੇਣਾ
@ajitpalsingh4729
@ajitpalsingh4729 5 жыл бұрын
@@amritvloganhistory5321 nhi nhi veer maffi vali gl thi eh gla te discussion hon chahidi a tah ande tak punch sakiae te veere tohadi gl da koi virod nhi but ole v kaffi unseen facts ne eh gla vse comments ch discuss nhi honiya but Khushi hoyi k tuckering Himmat rakhde o jawab den di...
@amritvloganhistory5321
@amritvloganhistory5321 5 жыл бұрын
@@ajitpalsingh4729 vr ji mai 26 year ik clean save insaan a ta krkey srry feel kiti C bakki vr ji ih galla ta bahut long a cmnt vich ta ho nai sakdi
@mohinderjitaujla6245
@mohinderjitaujla6245 5 жыл бұрын
Tick Tick …I agree with the reply of tick tick…Shri Guru Granth Sahib Ji vich har RAAG KI BAANI ch Gur Kirpa [or gurprasaad] hee Sanqre waar aata hai. Na ke Guru Prasaad …[GUR and GURU me sidhantik antter h . Guru Granth ke shuru me he , MOOL Manter ke antt me ^Gur-prasaad hai na ke Guru-prasaad ^ gur-prasaad itself means *apni aap te kirpa and guru ki kirpa dono honi jaroori hai * while ^ guru-prasaad itself means hamne aap qush nhi karna hai…jo karna h sabh Guru ne he sadde lai karna hai . Yeh bandde qo Aalsi bnaati hai …Tick Tick wali sikh qo ACTIVE uddmi and Kirti bnaati hai…+ more …[shortness of space doesn’t allow me to Explain further , sorry ] Jagtar Singh Aujla USA.
@deepmandeepdhillon8874
@deepmandeepdhillon8874 5 жыл бұрын
ਧੰਨ ਧੰਨ ਬਾਬਾ ਗੁਰੂ ਨਾਨਕ ਸਾਹਿਬ ਜੀ ਸਭ ਨੂੰ ਸੁਮਂਤ ਬੱਖਸਣ ਸਤਿਨਾਮ ਵਾਹਿਗੁਰੂ ਜੀ ਅਤੇ ਗੁਰੂ ਜੀ ਦੀ ਗੁਰਬਾਣੀ ਪੜ੍ਹਨ ਅਤੇ ਸੇਵਾ ਸੰਭਾਲ ਦਾ ਦਾਨ ਬੱਖਸਣ 🙏🙏🙏🙏🙏🙏
@sulindersinghjassal2857
@sulindersinghjassal2857 5 жыл бұрын
ਇਸ ਪੁਰਖ ਨੇ ਬਹੁਤ ਵਧੀਆ ਵਿਸਲੇਸਣ ਕੀਤਾ ਹੈ II ਸੁਨਣ ਯੋਗ ਹੈ II ਸੋਚਣ ਯੋਗ ਹੈ II
@satwindersingh1757
@satwindersingh1757 5 жыл бұрын
ਅੱਗੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੀ ਹੋਵੇਗੀ ਸਾਰਾ ਜਹਾਨ ਗੁਰੂ ਨਾਨਕ ਨੂੰ ਹੀ ਜਾਣੇਗਾ ।ਕੋਟ ੯੬੦੦੦੦੦੦੦ ਖਾਲਸਾ ਸਜੇਗਾ । ੨੫੦੦੦੦੦੦੦ ਸ਼੍ਰੀ ਅੰਮ੍ਰਿਤਸਰ ਸਜੇਗਾ ਤੇ ੫੦੦੦੦੦੦੦ ਜੀਰਕ ਪੁਰ ਦੇ ਲਾਗੇ ੩੫੦੦੦੦੦੦੦ ਰਾਵਤਸਰ ਰਾਜਸਥਾਨ ੧੫੦੦੦੦੦੦੦ ਹਰਿਆਣੇ ਵਿੱਚ ਬਾਕੀ ੧੬੦੦੦੦੦੦੦ ਸ਼੍ਰੀ ਹਜ਼ੂਰ ਸਾਹਿਬ ਤੇ ਇਹ ਖਾਲਸਾ ਗੁਰੂ ਨਾਨਕ ਆਪ ਨਿਹਕਲੰਕ ਜੀ ਦੇ ਅਵਤਾਰ ਵਿੱਚ ਆ ਕੇ ਕਰਨਗੇ ਅਤੇ ਨਿਸ਼ਾਨ ਸਾਹਿਬ ਵੀ ਵੱਖਰਾ ਹੋਵੇਗਾ ਤੇ ਝੰਡੇ ਦਾ ਰੰਗ ਵੀ ਚਾਰ ਜੁਗਾਂ ਦੇ ਰੰਗ ਦਾ ਹੋਵੇਗਾ । ਪਰ ਇਹ ਸਭ ਕੁਝ ਮਲੇਸ਼ ਨਹੀਂ ਦੇਖ ਸਕਣਗੇ
@angatsingh153
@angatsingh153 5 жыл бұрын
eh kdo k hovega??
@AmrikSingh-jb4pb
@AmrikSingh-jb4pb Жыл бұрын
ਆਪ ਅਪਨੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ
@indergarry3423
@indergarry3423 5 жыл бұрын
ਵਾਹਿਗੁਰੂ ਮੇਹਰ ਕਰੇ
@mampreetsingh6594
@mampreetsingh6594 5 жыл бұрын
ਅਸੰਖ ਮੂਰਖ ਅੰਧ ਘੋਰ ਸਿਆਣਾ ਹੋ ਜਾਣਾ ਤਾ ਚੰਗੀ ਗੱਲ ਹੈ ਪਰ ਆਪਣੇ ਆਪ ਨੂੰ ਸਿਆਣਾ ਸਮਝ ਲੈਣਾ ਉਸ ਤੋਂ ਵੀ ਬੁਰੀ ਗੱਲ ਹੈ ਗੁਰੂ ਨਾਨਕ ਕਿਰਪਾ ਕਰਨ
@gagandeepsingh6193
@gagandeepsingh6193 5 жыл бұрын
Waheguru ji..🙏
@soniagahlla5232
@soniagahlla5232 5 жыл бұрын
Mampreet Singh gf dhhsfg
@tonyroy8123
@tonyroy8123 5 жыл бұрын
Manpreet, apna gote (surname) vi likhya ker putra. Jo bina gyan hai, oh vi moorakh hai.
@raysahota6033
@raysahota6033 5 жыл бұрын
True Manpreet Singh
@manjitsran673
@manjitsran673 4 жыл бұрын
Apne aap nu syana samjn vich koi prblm aali gal ni
@santoshgoodwahegurujikaur2647
@santoshgoodwahegurujikaur2647 Жыл бұрын
Wow bhot bhdea
@ginderkaur6274
@ginderkaur6274 Жыл бұрын
ਧਨਧਨ ਸ੍ਰੀ ਗੁਰੂ ਨਾਨਕ ਦੇਵ ਜੀ
@SurjitSingh-im5rm
@SurjitSingh-im5rm Жыл бұрын
2012ਵਿਚ 400ਸਾਗਵਾਣ ਵਾਹਿਗੁਰੂ ਜੀ ਬਾਬਾ ਨਾਨਕ ਜੀ ਸਤਿਨਾਮ ਜੀ
@simranjitsingh8549
@simranjitsingh8549 3 жыл бұрын
You right
@PargatSingh-ye7sn
@PargatSingh-ye7sn Жыл бұрын
Satnam sree waheguru sahib Jee sarbat da bhalla kro Jee waheguru waheguru waheguru waheguru waheguru waheguru waheguru waheguru waheguru waheguru
@sukhwinderkumar8111
@sukhwinderkumar8111 4 жыл бұрын
Wah g wah bahut ashe vichar pls punjab vich bna lao jithe sikh v jaatpaat vich libre paye aa g
@harbhoolsingh1930
@harbhoolsingh1930 Жыл бұрын
ਬਹੁਤ ਵਧੀਆ ਵਿਚਾਰ ਹਨ
@pooransingh8342
@pooransingh8342 5 жыл бұрын
ਛੇਵੇਂ ਪਾਤਿਸਾਹ ਸਿਰੀ ਗੁਰੂ ਹਰਿਗੋਬਿੰਦ ਸਚੇ ਪਾਤਿਸਾਹ ਜੀ ਦੇ ਸਮੇ ਸਿੰਘਾ ਨੇ ਬੁਹਤ ਵਡੀ ਗਲਤੀ ਕਰੀ ਸੀ ਜਦੋਂ ਮੁਗਲਾ ਨਾਲ ਸਿੰਘਾ ਨੇ ਜੰਗ ਲੜੀ ਤੇ ਜਿਤ ਲੀ ਸੀ ਉਸ ਜੰਗ ਵਿਚ ਬੁਹਤ ਸਿੰਘ ਸ਼ਹੀਦ ਹੋਇ ਅਤੇ ਬੁਹਤ ਮੁਗਲ ਮਾਰੇਗੇ ਜਦੋ ਮਹਾਰਾਜ ਨੇ ਕਹਿਆ ਸਿੰਘਾ ਦਾ ਸੰਸਕਾਰ ਕਰਦਿੳ ਤੇ ਮੁਗਲਾ ਨੂੰ ਦਬ ਦਿਉ ਤਾਂ ਸਿੰਘਾ ਨੇ ਕੀਤਾ ਸਿੰਘ ਅਤੇ ਮੁਗਲ ਕਠੇ ਕਰਕੇ ਸੰਸਕਾਰ ਕਰਤਾ ਜਦੋਂ ਮਹਾਰਾਜ ਨੂੰ ਪਤਾ ਲਗਿਆ ਤਾਂ ਸਹਿਜ ਸੋਭਾਇ ਬਚਨ ਹੋਇਆ ਕਿ ਤੁਸੀ ਬੁਹਤ ਮਾੜਾ ਕੀਤਾ ਹੁਣ ਇਹ ਮੁਗਲ ਸਿਖਾ ਜਮਣ ਗੇ ਤੇ ਇ ਉਹੁ ਹੀ ਹੈ ਜੇਹੜਾ ਹੁਣ ਬਕਵਾਹ ਮਾਰੀ ਜਾਂਦਾ
@shivmohan9449
@shivmohan9449 5 жыл бұрын
I can feel fire in his voice that wants us to burn bad things around us and work on good things....
@balbirkaur2722
@balbirkaur2722 Жыл бұрын
Waheguru ji Dhan Dhan guru nanak dev ji shukrana shukrana baba ji 🙏🌹🙏🌹
@gurjantsinght
@gurjantsinght 5 жыл бұрын
ਬਹੁਤ ਵਧੀਆ ਜੀ।
@gurpreetkaursolapur
@gurpreetkaursolapur 5 жыл бұрын
Thanks veer ji.....I was fool.....because without following guru ...I was in proud that I am Sikh......... But thanks a lot......I think ....my guru sahib is talking withing you ...that "gurpreetkaur.....listen ....if you want to become my Sikh....then follow what I am teaching you"
@rohitarora6289
@rohitarora6289 4 жыл бұрын
Bhen ji punjabi ch likho mere palle nai kush pea plz sister
@RoopSingh-qx7qi
@RoopSingh-qx7qi 4 жыл бұрын
Profesor sahib good ifermation
@harisinghsuner3369
@harisinghsuner3369 4 жыл бұрын
Your are great my brother
@ssvirdi9479
@ssvirdi9479 Жыл бұрын
Beautiful. Really soul soothing lec
@dammysingh1580
@dammysingh1580 3 жыл бұрын
dhan dhan shiri gurugobind sahib ji maharaj.
@TarsemSingh-lx8xl
@TarsemSingh-lx8xl 5 жыл бұрын
Main sikhya nhi ode kolo, baba nanak te odi rabab, oda odi ode kolo.....guru nhi kehna te respect te delo Like... main sikhya nhi ohna kolo, baba Nanak te ohna di rabab.....🙏
@JaswinderSingh-er3jh
@JaswinderSingh-er3jh 2 жыл бұрын
vichar apo apna.
@kamalbajwa47
@kamalbajwa47 Жыл бұрын
ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ - "ਅਗਿਆਨੀ ਮਨ ਰੌਸ ਕਰੇ ।" ਇਹ ਉਹੀ ਅਗਿਆਨੀ ਮਨ ਐ । ਜ਼ਿਆਦਾ ਗਿਆਨ ਵੀ ਹਾਨੀਕਾਰਕ ਐ । ਇਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਕੇ ਉਹਨਾਂ ਤੌਂ ਸਿੱਖ ਕੇ ਤੇ ਬਾਬੇ ਨਾਨਕ ਵੱਲ ਉਗਂਲ ਕਰਦਾ । ਦਸੌ ਇਹ ਕੌਈ ਬੰਦਾ । ਗੁਰੂ ਦੀ ਬਾਣੀ ਪੜ ਕੇ ਗੁਰੂ ਤੇ ਉਗਂਲ ਕਰਦਾ । ਸ਼ਰਮ ਨਹੀਂ ਆਉਂਦੀ । ਜਦੌ ਚੇਲਾ ਉਸਤਾਦ ਤੌ ਸਿੱਖ ਕੇ ਉਸਤਾਦ ਨੂੰ ਲਲਕਾਰੇ ਤਾਂ ਸਮਝੌ ਕਲਯੂਗੀ ਜੀਵ ਐ । ਇਹ ਉਹੀ ਐ । ਬੇਵਕੂਫ ਪ੍ਰੋਫੈਸਰ।
@a.srishi-wv1xz
@a.srishi-wv1xz Жыл бұрын
Wonderful interpretation.May waheguru bestow HIS blessings on u.Prof Sahib
@SukhdevSingh-wy8yb
@SukhdevSingh-wy8yb 5 жыл бұрын
Bahut vadhiya vichar ne ji.
@gtgt144
@gtgt144 5 жыл бұрын
ਗੁਰੁ ਪੂਰਾ ਮੇਰਾ ਗੁਰੁ ਪੂਰਾ ॥ ਗੁਰੂ ਸਾਹਿਬ ਜੀ ਗੁਰੂ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਹਨ ਜੇ ਪਿਆਰਿਆ ਤੂੰ ਸਿੱਖ ਜਾਂ ਅਸੀਂ ਸਿੱਖ ਨਹੀਂ ਬਣ ਸਕੇ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਗੁਰੂ ਸਤਿਗੁਰੂ ਜੀ ਪੂਰਾ ਗੁਰੂ ਨਹੀਂ ਟਿਕ ਜਾ ਤੇਰੇ ਵਰਗੇ ਕੁਰਾਹੇ ਪਾਉਣ ਵਾਲੇ 8 -- 10 ਹੋਰ ਵੀ ਚੱਕਰਾਂ ਵਿੱਚ ਪਾ ਕੇ ਆਪਣੀਆਂ ਮਸ਼ਹੂਰੀਆਂ ਕਰਾਉਣ ਵਾਲੇ ਹੈਗੇ ਨੇ ਸਿੱਖ ਕੌਮ ਤੋਂ ਕੀ ਬੁਰਾ ਹੋ ਗਿਆ ਕਹਿੰਦੇ ਜੀ ਅੱਪਡੇਟ ਕਰਦੇ ਹਾਂ ਤੇਰੇ ਵਰਗਿਆਂ ਨੂੰ ਪੰਜਾਬ ਵਿੱਚ ਦਿਹਾੜੀਆਂ ਕਰਨੀਆਂ ਪੈਣ ਪਤਾ ਲੱਗ ਜੇ ਕਿਰਤ ਕੀ ਹੁੰਦੀ ਹੈ ਵੱਡੇ ਕਥਾਵਾਚਕ ਕੁੱਛ ਤਰਸ ਕਰੋਗੇ ਕੌਮ ਤੇ ਹੰਕਾਰ ਛੱਡੋ ਹਉਮੈ ਛਡੋ ਸਭਨਾ ਮਰਣਾ ਆਇਆ ............
@bakhshishsingh3582
@bakhshishsingh3582 Жыл бұрын
ਮੀਆਂ ਮੈਨੂੰ ਜਾਣੇ ਨਾ ਖੜ੍ਹਾ ਹੜਵੇ ਟੱਟੂ।
@gillrpunder9227
@gillrpunder9227 4 жыл бұрын
ਇਹੀ ਤਾ ਸਿੱਖਾ, ਦੀ ਬਦਕਿਸਮਤੀ ਹੈ ਕੋਈ ਦਸ ਹੀ ਨਹੀ ਸਕਿਆ ਕਿ ਰਬ ਕੀ ਹੈ ਗੁਰੂਕੀ ਹੈ
@gurpreetgill2101
@gurpreetgill2101 4 жыл бұрын
Deep think
@harjeetsandhawalia2923
@harjeetsandhawalia2923 2 жыл бұрын
Dhan Dhan Guru Nanak Sahib Ji
@Uggarsingh-ft9bk
@Uggarsingh-ft9bk Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@babbusandhu3133
@babbusandhu3133 5 жыл бұрын
Very good baba g
@GurdeepSingh-pv8bw
@GurdeepSingh-pv8bw 5 жыл бұрын
ਗਲਤ ਗੁਰਬਾਣੀ ਪੜੀ ਜਾਂਦਾ ਵਾ ਲੋਕ ਸੁਣੀ ਜਾਂਦੇ ਨੇ ਨਾਨਕ ਕੀ ਸੀ ਨਾਨਕ ਸਰੀਰ ਸੀ ਹੁਣ ਗੁਰੂ ਨਾਨਕ ਸਬਦ ਹੈ ਇਹ ਕਹਿੰਦਾ ਕਿ ਮੇਰੇ ਮਾਸਟਰ ਨੇ ਚਪੇੜ ਮਾਰੀ ਕਿ ਨਾਨਕ ਤੇਰਾ ਗੁਰੂ ਕਿਵੇ ਹੋਇਆ ਮੂਰਖਾ,ਗੁਰੂ ਗਰੰਥ ਸਾਹਿਬ ਗੁਰੂ ਨਾਨਕ ਹਨ ਕੀ ਤੂੰ ਜਿਹੜੀ ਤੂੰ ਗੁਰਬਾਣੀ ਬੋਲ ਰਿਹਾ ਉਹ ਬਚਨ ਕੀਹਦੇ ਹਨ ਫਿਰ ਤੂੰ ਕਹਿੰਦਾ ਹੈ ਕਿ ਮੈਂ ਨਾਨਕ ਨੂੰ ਗੁਰੂ ਨੀ ਕਹਿ ਸਕਦਾ
@yashodabeditips
@yashodabeditips 5 жыл бұрын
ਧਨ ਗੁਰੁ ਨਾਨਕ ਦੇਵ ਜੀ
@manitsingh712
@manitsingh712 5 жыл бұрын
DHAN DHAN SHRI JURU NANK DEV GEE.
@radhakeshabad
@radhakeshabad 4 жыл бұрын
Menu taa vadiya lgga g.... Thanx
@baldevdhaliwal8865
@baldevdhaliwal8865 Жыл бұрын
Prof. You are great 😅
@manjitsandhu9927
@manjitsandhu9927 Жыл бұрын
🙏🙏
@sukhwinderkaurgill637
@sukhwinderkaurgill637 5 жыл бұрын
Waheguru ji samat baksho
@AvtarSingh-bu9kc
@AvtarSingh-bu9kc 5 жыл бұрын
Bhut dungi sooch a, bilkul shi a
@npskhalsamlmlifecareindia2514
@npskhalsamlmlifecareindia2514 5 жыл бұрын
ਪ੍ਰੋਫੈਸਰ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਰੱਖੇ ਹਨ। ਵਾਹਿਗੁਰੂ ਜੀ ਕਿਰਪਾ ਸਦਕਾ ਅਸੀਂ ਕੋਸ਼ਿਸ਼ ਕਰੀਏ ਕਿ ਬਾਬਾ ਜੀ ਦੇ ਪਾਏ ਪੂਰਨਿਆਂ ਤੇ ਚਲੀਏ
@jarnailsinghbhatiya8196
@jarnailsinghbhatiya8196 Жыл бұрын
धन धन गुरु नानक देव जी महाराज एक तू ही निरंकार वाहेगुरु
@swaranjitsidhu6010
@swaranjitsidhu6010 4 жыл бұрын
Waheguru ji
@manpreetsinghmanpreet7313
@manpreetsinghmanpreet7313 5 жыл бұрын
ਵਾਹਿਗੁਰੂ ਜੀ
@JaswinderKaur-xm1wx
@JaswinderKaur-xm1wx Жыл бұрын
WaheGuru Ji
@S1n6341
@S1n6341 4 жыл бұрын
BHAI JI GURU BOHAT BADA SHABAD , GURU TE PARMESWAR DONO EK HUNDE NE , GURU. NANAK NU BABA NA KIHA KRO , BABA ( بابا ) DA MATLAB ARBI BICH PIO HEI , JA FIR( بزرگ) BAJURG AKHDE NE JIME FARSI BICH BJURG TE PUNJAB BICH PITA JA BADHERA .GURU NALO BADA DUNIA BICH KOI SHABAD NHI.
@jaspalsinghlallianwale3470
@jaspalsinghlallianwale3470 5 жыл бұрын
ਗੱਲ ਬਹੁਤ ਮਹਿੰਗੀ ਜੇ ਸਮਝਣ ਦਾ ਯਤਨ ਕਰੋ ਜੀ
@HarpalSingh_7
@HarpalSingh_7 5 жыл бұрын
Very nice
Khas Mulakat : Prof. Surinder Singh
26:39
Chardikla Time TV
Рет қаралды 39 М.
Sigma Kid Mistake #funny #sigma
00:17
CRAZY GREAPA
Рет қаралды 30 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Prof. Surinder Singh Ji Raj Academy (UK) | Har Maidan Fateh | Part - 1 | Fateh TV
22:35
Fateh TV - 24 Hrs Gurbani Channel
Рет қаралды 14 М.
Sigma Kid Mistake #funny #sigma
00:17
CRAZY GREAPA
Рет қаралды 30 МЛН