ਸੁੱਚਾ ਸਿੰਘ ਸੂਰਮਾ ਦੇ ਪਿੰਡ ਦੇ ਬੰਦੇ ਨੇ ਦੱਸੀ ਸੁੱਚੇ ਸੂਰਮੇ ਦੀ ਹੱਡਬੀਤੀ Sucha Singh Soorma | Sucha Surma

  Рет қаралды 339,585

Bebak Kalam

Bebak Kalam

Күн бұрын

Пікірлер: 211
@bahadursingh9718
@bahadursingh9718 Жыл бұрын
ਪੱਤਰਕਾਰ ਵੀਰੇ ਆਪ ਜੀ ਨੇ ਬਹੁਤ ਹੀ ਵਧੀਆ ਬੰਦੇ ਤੋਂ ਜਾਣਕਾਰੀ ਦਿੱਤੀ ਇਹ ਜਾਣਕਾਰੀ ਕੁਸ਼ ਕੁਸ਼ ਫਿਲਮ ਨਾਲ ਮਿਲਦੀ ਜੁਲਦੀ ਹੈ ਪਰ ਫਿਰ ਵੀ ਬਹੁਤ ਕੁਝ ਵੱਖਰਾ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@vinylRECORDS0522
@vinylRECORDS0522 Жыл бұрын
ਬਹੁਤ ਵਧੀਆ ਤਰੀਕੇ ਨਾਲ ਸੁੱਚਾ ਸਿੰਘ ਸੂਰਮੇ ਬਾਰੇ ਦੱਸਿਆ ਹੈ। ਫਿਲਮਾਂ, ਗੀਤਾਂ ਵਿੱਚ ਕਲਪਣਾ ਜਿਆਦਾ ਕੀਤੀ ਗਈ ਹੈ।
@ਗਰਤੇਜਸ਼ਿਘ-ਙ8ਹ
@ਗਰਤੇਜਸ਼ਿਘ-ਙ8ਹ Жыл бұрын
ਙਙਙਙ
@ਮਾਲਵੇਦੇਕਬੂਤਰਬਾਜ
@ਮਾਲਵੇਦੇਕਬੂਤਰਬਾਜ Жыл бұрын
ਬਹੁਤ ਬਹੁਤ ਧੰਨਵਾਦ ਜੀ
@sidhuanoop
@sidhuanoop 10 ай бұрын
ਬਹੁਤ ਵਧੀਆ ਜਾਣਕਾਰੀ
@gursahibsingh2182
@gursahibsingh2182 Жыл бұрын
ਰੇਲਵੇ ਲਾਈਨ ਦੇ ਨੇੜੇ ਗਹਿਰੀ ਪਿੰਡ ਖੇਤ ਵਿੱਚ ਫਾਂਸੀ ਦਿੱਤੀ ਗਈ ਸੀ ਸਾਡੇ ਪਿੰਡ ਭਾਗੂ ਪਿੰਡ ਦੇ ਬੰਦੇ ਨੇ ਦੇਖਿਆ ਸੀ ਉਸ ਟਾਈਮ
@bebakkalam
@bebakkalam Жыл бұрын
Mobile number send karo ji tuhada
@rommygurm9488
@rommygurm9488 19 күн бұрын
Eer nr send kar apdaa please
@baljindermaan1905
@baljindermaan1905 2 күн бұрын
​@@bebakkalamਮੇਰੇ ਦਾਦਾ ਜੀ ਦੱਸਦੇ ਸਨ ਕਿ ਉਦੋਂ ਟਿੱਬਿਆਂ ਤੇ ਫਾਂਸੀ ਦਿੱਤੀ ਸੀ ਗੈਰੀ ਪਿੰਡ। ਮੇਰੇ ਦਾਦੇ ਵਰਗੇ ਊਠ ਤੇ ਚੜ ਕੇ ਦੇਖ ਕੇ ਆਏ ਸੀ।
@ranjitsinghranjitsingh6538
@ranjitsinghranjitsingh6538 2 ай бұрын
ਜੱਟ ਸੁੱਚਾ ਸਿੰਘ ਸੂਰਮਾ ਸੀ ਤੇ ਸੂਰਮੇ ਸਦਾ ਅਮਰ ਹੀ ਹੁੰਦੇ ਨੇ ਕੋਟਿ ਕੋਟਿ ਪ੍ਰਣਾਮ ਹੈ ਇਸ ਸੂਰਮੇ ਨੂੰ 🌹🛐🌹
@KamalJhamat-ly8oy
@KamalJhamat-ly8oy 29 күн бұрын
Jatt zameen piche apne sakhe bharaa nu baap nu maar dinde aa sale zameen pichhe apne sakhe chache da taya da viaah nahi hon dinde ohnu ghar ch bina viaah rakhde han te ghar ch ki kuj tuhanu sab pataa hai evi gappa naa maari chall sala dalla
@GurdialSingh-yn9tq
@GurdialSingh-yn9tq 2 ай бұрын
ਵਾਹ ਬਾਪੂ ਜਾਨਕਾਰੀ ਬਹੁਤ ਸੁਝਜੇ ਢੰਗ ਨਾਲ ਬਿਆਨ ਕੀਤੀ ਧੰਨਵਾਦ
@bhinderduhewala2853
@bhinderduhewala2853 Жыл бұрын
ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਪਰ ਵੀਰੋ ਨਹੀਂ ਦੱਸੀ ਕਿਹੋ ਜਿਹੀ ਸੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@Tttopkj
@Tttopkj Жыл бұрын
ਅਸੀਂ ਵੀ ਮੁਕਤਸਰ ਸਾਹਿਬ ਵਿਖੇ ਰਹਿੰਦੇ ਹਾਂ
@harjitsingh1837
@harjitsingh1837 11 ай бұрын
ਬੀਰੋ ਦੱਸਿਆ ਤਾਂ ਹੈ ਬਾਬਾ ਜੀ ਨੇ ਇੱਕ ਸੋਹਣੀ ਸੁਨੱਖੀ ਨਾਰ ਸੀ ਤੇ ਬਦਚੱਲਨ ਸੀ ਤੇ ਇੱਕ ਗੱਲ ਹੋਰ ਵੀ ਸੁੱਚੇ ਸੂਰਮੇ ਦੇ ਭਰਾ ਦਾ ਬੀਰੋ ਨਾਲ ਦੂਜਾ ਵਿਆਹ ਸੀ
@chahatveersingh1991
@chahatveersingh1991 Жыл бұрын
ਸੁਚਾ ਸਿੰਘ ਸੂਰਮਾ ਸਮਾਓ ਨੂੰ ਰਾਈਫਲ ਇਨਾਮ ਵਿੱਚ ਮਿਲੀ ਸੀ ਅੰਗਰੇਜਾਂ ਅਫਸਰ ਦੇ ਬੱਚੇ ਅੱਗ ਵਿਚੋਂ ਬਾਹਰ ਕੱਢਣ ਕਾਰਨ ਮਿਲੀ ਸੀ ਅਤੇ ਫੌਜ ਵਿੱਚੋ ਨਾਮ ਵੀ ਕੱਟ ਦਿੱਤਾ ਸੀ। ਮੇਲਾ ਭਾਦੋਂ ਦੀ ਦਸਵੀਂ ਨੂੰ ਲਗਦਾ ਹੈ। ਨਰੈਣ ਸਿੰਘ 1960ਅਤੇ ਭਾਗ ਸਿੰਘ 1966 ਦੇ ਨੇੜੇ ਤੇੜੇ ਮਰੇਹਨ ।ਡਸਕੇ ਨਹੀ ਗਿਆ ਸੀ। ਸੰਗਤੀਵਾਲਾ ਨੇੜੇ ਲਹਿਰਾ ਗਾਗਾ ਮਹਾਂ ਸਿੰਘ ਕੋਲ ਗਿਆ ਸੀ। ਬੁਚੜ ਪੰਜ ਮਾਰ ਕੇ ਮਹਾਂ ਸਿੰਘ ਕੋਲ ਗਿਆ ਸੀ।
@chahatveersingh1991
@chahatveersingh1991 2 ай бұрын
ਛਾਜਲਾ ਦੇ ਜੈਲਦਾਰ ਮਿਸਰਾ ਸਿੰਘ ਰਾਹੀਂ ਸੁਨਾਮ ਪੁਲਿਸ ਨੂੰ ਫੜਾ ਦਿੱਤਾ ਸੀ
@JaspinderSingh-op4lj
@JaspinderSingh-op4lj Жыл бұрын
ਕਹਾਣੀ ਸਣਾਉਣ ਦਾ ਤਰੀਕਾ ਸਚਾਈ ਸਹਿਤ ਬਹੁਤ ਵਧੀਆ ਹੈ
@ManjeetSingh-mn7sr
@ManjeetSingh-mn7sr 2 ай бұрын
ਸੁੱਚੇ ਸੂਰਮੇ ਤੇ ਘੂੰਘਰ ਦੀ ਅਸਲੀ ਕਹਾਣੀ ਸੁਣਾਈ ਐ ਬਾਈ ਜੀ ਨੇ ਬਲਬੀਰੋ ਭਾਬੀ ਥੋੜੀ ਥੋੜੀ ਫਿਲਮ ਨਾਲ ਮਿਲਦੀ ਆ ਬਾਈ ਰਿਪੋਟਰ ਜੀ ਦਾ ਧੰਨਵਾਦ ਜੀ
@baldevsingh9391
@baldevsingh9391 Жыл бұрын
बाबा जी दा बहुत बहुत धन्यवाद जी
@bilwinderbillu2776
@bilwinderbillu2776 2 ай бұрын
ਬਹੁਤ ਵਧੀਆ ਬਿਲਕੁਲ ਸਹੀ ਜਾਣਕਾਰੀ ਮਿਲੀ
@balvirsingh-be3zv
@balvirsingh-be3zv 17 күн бұрын
ਭਾਈ ਸਾਹਿਬ ਨੇ ਬਹੁਤ ਸੁਲਝੇ ਢੰਗ ਨਾਲ ਜਾਣਕਾਰੀ ਦਿੱਤੀ ਆ
@RupinderKaursandhu-f2x
@RupinderKaursandhu-f2x Жыл бұрын
Huna tan har 3 ghr balveero te kukar Jame hoye ne
@darshanrai7424
@darshanrai7424 2 ай бұрын
Hanji
@diljotji300
@diljotji300 Күн бұрын
ਬਿਲਕੁਲ ਮੇਰੀਏ ਭੈਣੇ ਸਹੀ ਕਿਹੇਆ ਤੁਸੀ ਹਰੇਕ ਘਰ ਚ ਏਹੀ ਹਾਲ ਆ
@jangsingh3512
@jangsingh3512 Жыл бұрын
Dhanyavaad Ji Baba Ji
@tarsemsinghrajput6675
@tarsemsinghrajput6675 2 ай бұрын
ਬਾਬਾ ਸੁੱਚਾ ਸਿੰਘ ਸੂਰਮਾ ਅਮਰ ਹਨ 🙏🏽🙏🏽🙏🏽
@modern0099
@modern0099 9 күн бұрын
Good bro Baba ji ne v bahut vdhia treeke naal byan keeta sabh
@satbirsingh4541
@satbirsingh4541 2 ай бұрын
ਬਿਲਕੁੱਲ ਸਹੀ ਜਾਣਕਾਰੀ ਦਿੱਤੀ ਹੈ।
@ladditalwandiwala
@ladditalwandiwala 2 ай бұрын
ਬਹੁਤ ਚੰਗੀ ਜਾਣਕਾਰੀ ਜੀ!
@RaghwinderSingh-nb5mt
@RaghwinderSingh-nb5mt 2 ай бұрын
ਅੰਕਲ ਕਹਿਣ ਨਾਲ਼ ਜਿਆਦਾ educated feel ਕਰ ਰਿਹਾਂ ਏਂ ਬਾਈ?? ਬਾਪੂ ਜੀ ਸ਼ਬਦ ਇਹਨਾ ਨੂੰ ਜਿਆਦਾ ਸੂਟ ਕਰਨਾ ਸੀ
@cartoonmafia9700
@cartoonmafia9700 2 ай бұрын
At least ohne changa content ta paaya thonu kmiya hi dikhdia
@rajgur4794
@rajgur4794 6 күн бұрын
Thanks boht vadia jaankaari ditti g
@bakhshishsingh4916
@bakhshishsingh4916 2 ай бұрын
ਸੁੱਚਾ ਸਿੰਘ ਸੂਰਮਾਂ ਫ਼ਿਲਮ ਦੀ ਸਟੋਰੀ ਵੀ ਇਸ ਬਾਪੂ ਦੀ ਸਟੋਰੀ ਨਾਲ ਕਾਫ਼ੀ ਮਿਲਦੀ ਆ
@RomaKumari-s7i
@RomaKumari-s7i 2 күн бұрын
ਸੁੱਚਾ 😢
@JagjotJagjot-mb5di
@JagjotJagjot-mb5di 2 ай бұрын
ਰੋੜੀ ਵਿਆਹਿਆ ਸੀ ਨਰੈਣਾ ਰੋੜੀ ਪਿੰਡ ਬਹੁਤ ਵੱਡਾ ਸਰਸੇ ਜਿਲ੍ਹੇ ਹਰਿਆਣੇ ਚ ਬਾਈ ਗਲਤ ਦੱਸੀ ਜਾਂਦਾ
@harjisingh8032
@harjisingh8032 2 ай бұрын
ਹਰਿਆਣਾ ਪਹਿਲਾ ਪੰਜਾਬ ਚ ਹੀ ਸੀ, ਸੁੱਚੇ ਦੀ ਕਹਾਣੀ ਬ੍ਰਿਟਿਸ਼ ਕਾਲ ਦੀ ਹੈ
@ManjeetSingh-mn7sr
@ManjeetSingh-mn7sr 2 ай бұрын
ਰੌੜੀ ਪੰਜਾਬ ਵਿੱਚ ਸੀ ਸਰਦੂਲਗੜ੍ਹ ਦੇ ਕੋਲ ਹੀ ਆ ਹਰਿਆਣੇ ਦੀ ਵੰਡ ੧੯੬੬ ਵਿੱਚ ਹੋਈ ਸੀ
@MankiratBhagania
@MankiratBhagania 2 ай бұрын
Rodi pind hi daseya baba g ne pehla kite ho viah hoya c narain singh da
@gurmeetsinghdhillon562
@gurmeetsinghdhillon562 2 ай бұрын
Bilkul right rori vahaaya hoya see
@jagseersingh4395
@jagseersingh4395 19 күн бұрын
Bapu ji very good, Gall dasan da tareeka best and knowledge v bahut vadiya
@karamjitgill6787
@karamjitgill6787 Жыл бұрын
God bless you always
@ਗੁਰਜੀਤਸਿੰਘ-ਦ4ਬ
@ਗੁਰਜੀਤਸਿੰਘ-ਦ4ਬ 10 ай бұрын
ਪਹਿਲਾਂ ਤਾਂ ਅੰਕਲ, ਨਹੀਂ ਬਾਪੂ ਕਹਿ ਸੰਬੋਧਨ ਕਰਦਾਂ ਤਾਂ ਵਧੀਆ ਹੁੰਦਾ ਅੰਕਲ,ਅੰਕਲ ਕਹਿ ਕੇ ਬਾਪੂ ਦਾ ਕੱਦ ਹੀ ਛੋਟਾਂ ਕਰ ਦਿੱਤਾ
@pardhanstikerartskheri3688
@pardhanstikerartskheri3688 2 ай бұрын
ਬਿਲਕੁਲ ਵੀਰੇ, ਮੈਨੂੰ ਲੱਗਦਾ ਇਹ ਬਾਈ ਸ਼ਹਿਰ ਦਾ ਰਹਿਣ ਆਲਾ ਜੇ ਪਿੰਡ ਦਾ ਹੁੰਦਾ ਤਾਂ ਪੱਕਾ ਬਾਪੂ ਜਾਂ ਬਜ਼ੁਰਗ ਜਾਂ ਫੇਰ ਬਾਬਾ ਕਹਿੰਦਾ
@KamalJhamat-ly8oy
@KamalJhamat-ly8oy 29 күн бұрын
Baapu apne peo nu kahida matalb ki apne father nu tu bana le har kise nu apna father dusre bande nu kiyu keh rahe ho tusi bai anpad lok
@harminderkaur4759
@harminderkaur4759 2 ай бұрын
Bahut vadiya jankari ❤❤
@swaransinghsekhon4836
@swaransinghsekhon4836 Жыл бұрын
Sat Sri akaal vill borawal
@mukhusingh1990
@mukhusingh1990 2 ай бұрын
ਅਸੀਂ ਅੱਜ ਤੱਕ ਇਹ ਕਦੇ ਵੀ ਨਹੀਂ ਸੁਣਿਆ ਕਿ ਸੁੱਚਾ ਸਿੰਘ ਡਾਕੂ ਸੀ
@Jorasandhu-m8i
@Jorasandhu-m8i 18 күн бұрын
❤❤❤ misss you sucha vere ❤❤❤
@jasvirbrar167
@jasvirbrar167 Жыл бұрын
ਬਹੁਤ ਵਧੀਆ ਵਿਚਾਰ ਹਨ ਜੀ Khalistan Refereudam Voting 29 October SURREY Vancouver Canada Punjab HuL Khalistan Gurpatwant Singh Pannun KHALISTAN ZINDABAD
@Dr.Inder108
@Dr.Inder108 Жыл бұрын
ਬੇਵਕੂਫ਼ੀਆਂ ਤੋਂ ਵੱਧ ਖ਼ਤਰਨਾਕ ਅਲਾਮਤਾਂ ਤੁਹਾਡੇ ਅੰਦਰ ਹਨ। ਸਿੱਖੀ ਤੇ ਸਿੱਖ ਸਿਧਾਂਤਾਂ ਦੀ ਕੋਰੀ ਨਾਸਮਝੀ ਕਾਰਣ ਇਹ ਸਭ !!!
@gurcharansingh24
@gurcharansingh24 2 ай бұрын
ਵੈਰੀ। Good। Story। Sir
@speechofpunjab5699
@speechofpunjab5699 2 ай бұрын
ਅੰਦਰੋਂ ਜੇ ਗੱਲ ਕਰਦੇ ਹੋ ਉਥੇ ਵੀ ਠਾਣੇ ਅਰਜੀ ਪਈ ਜਾਏਗੀ ਵੀ ਉਰਦੂ ਚਾਹੋ ਅਰਜੀ ਵੀ ਪੜਾਉਣੀ ਹੈਗੀ ਤੇ ਬਾਪੂ ਕਹਿੰਦਾ ਮੈਂ ਭੜਵਾਉ ਕਿਸੇ ਤੋਂ ਹੋਰ ਤੋਂ ਪੜਾਉਣ ਦੀ ਕੀ ਲੋੜ ਸੀ ਗੀ ਸਮਾਂ ਤੇ ਫਿਲਮ ਚ ਹੋਰ ਨਿਖਾਰ ਆਉਂਦਾ ਫਿਲਮ ਨੂੰ ਹੋਰ ਵਧੀਆ ਬਣਦੀ ਕੋਰਸ ਸੱਚਾਈ ਦੇ ਨੇੜੇ ਜਾਂਦੀ ਠੀਕ ਹ ਗੱਲ ਇਹ ਗੱਲ ਫਿਲਮਾਂ ਵਾਲਿਆਂ ਦਾ ਵੀ ਕਸੂਰ ਹੈਗਾ ਤੇ ਵੀ ਫਿਲਮ ਮੇਕਰਾਂ ਦਾ ਅਮਤੋਜ ਮਾਨ ਜੀ ਦਾ ਮਾਨ ਜੀ ਦਾ ਵੀ ਮਾੜਾ ਮੋਟਾ ਵੀ ਮਤਲਬ ਪੁੱਛਣਾ ਸੀਗਾ ਥੋੜਾ ਜਿਹਾ ਕਿਸੇ ਨਾ ਕਿਸੇ ਨੂੰ ਪੁੱਛ ਲੈਂਦੇ ਤੇ ਇਸ ਦੇ ਬਾਪੂ ਮਿਲੇ ਜਾਂਦਾ ਆਰਜੀ ਵਾਲੀ ਗੱਲ ਦੱਸ ਦਿੰਦਾ ਕਿਉਂਕਿ ਹੋਰ ਤੋਂ ਤਾਂ ਉਹ ਆਰਜੀ ਕੀ ਤੋਂ ਬਣਵਾਉਣ ਵਾਸਤੇ ਉਰਦੂ ਵਾਲਾ ਬੰਦਾ ਲੱਭਣਾ ਸੀ ਉਰਦੂ ਖੁਦ ਬੱਬੂ ਮਾਨ ਨੂੰ ਦੀਆ ਉਹਨੇ ਐਮਏ ਕਰੀ ਵੀ ਉਰਦੂ ਵੀ ਤੇ ਭਰਾ ਤੈਨੂੰ ਵੀ ਗਿਣੇ ਗੇ ਵੀ ਤੂੰ ਬੱਬੂ ਮਾਨ ਤੱਕ ਸੁਨੇਹਾ ਲਾ ਇਹ ਚਿੱਠੀ ਕੜਵਾ ਉਰਦੂ ਚ ਪੜੋ ਉਹਨੂੰ ਠੀਕ ਹ ਗੱਲ ਵੀ ਜਿਹੜੀ ਮਤਲਬ ਕੋਈ ਕਸਰ ਕਮੀ ਰਹਿ ਗਈ ਜੇ ਉਹ ਚ ਹੋਰ ਹਿਸਾਬ ਨਾਲ ਸਟੋਰੀ ਹੋਈ ਕੋਈ ਵੀ ਕੋਈ ਅਤਾ ਸੋਟਾ ਹਾਫ ਭਾਗ ਬਣਾ ਕੇ ਉਹ ਕੱਢ ਦੇਣਾ ਵੀ ਉਹ ਵੀ ਲੋਕਾਂ ਦੇ ਜਿਹਨ ਚ ਪਾ ਬਹਿਣ ਗੱਲ ਵੀ ਆ ਗਈ ਸੀ ਨਾਲ ਤੇ ਪਰ ਜੇ ਫਿਲਮ ਤੋਂ ਪਹਿਲਾਂ ਪਤਾ ਲੱਗਦਾ ਉਹਨਾਂ ਨੂੰ ਤਾਂ ਫਿਲਮ ਦਾ ਬਹੁਤ ਸੋਹਣਾ ਲਿਖਿਆ ਹੋਇਆ ਸੀ ਤੇ ਉਹ ਆਰਜੀ ਵਾਲੀ ਗੱਲ ਵੀ ਵਿੱਚ ਕਵਰ ਅੱਪ ਹੋਣੀ ਸੀ ਚੱਲ ਬਾਕੀ ਜੋ ਪਰਮਾਤਮਾ ਜਿੱਡਾ ਬੀਬੀ ਬਣੀ ਹੁੰਦੀ ਹੈ
@RajSingh-x5y3z
@RajSingh-x5y3z Жыл бұрын
Uncle ji nahi kaka bapu ji kah Umar tan dekh le
@varindersidhu6219
@varindersidhu6219 Жыл бұрын
Nice
@anmoldeepsingh1778
@anmoldeepsingh1778 Жыл бұрын
Rab diaa lihkia more kihra
@atifashraf9022
@atifashraf9022 20 күн бұрын
Good information
@daljitkaur5824
@daljitkaur5824 Жыл бұрын
ਚਹਿਲ ਮਿਤ ਨੀ ਕਿਸੇ ਦੇ👌
@jaspalchahal2427
@jaspalchahal2427 2 ай бұрын
Koi experiment kita tusi chahal,s te
@krishanmohan2385
@krishanmohan2385 2 ай бұрын
Sahi kiha chahal sab to dhokhebaj Kom hundi sadde pind ch chahal hage kuse bande ek no. De
@KrishanSingh-m3z
@KrishanSingh-m3z 2 ай бұрын
100% sach bai ji
@KrishanSingh-m3z
@KrishanSingh-m3z 2 ай бұрын
Chahal mainly apne hi kise nu dang marde ne
@GurtejSingh-ly7xg
@GurtejSingh-ly7xg 2 ай бұрын
Teri nikki sister de te chahal bahut change mittar nay ji.
@amritbains7610
@amritbains7610 2 ай бұрын
Es interview de hisab nal manak saab ne , " chaddiye na vairi nu" & "succha singh soorma" songs ch succha soorma di story da poora Sach Sunaya hoya hai , ohna songs de lyrics es story nal poore milde aa
@davindersahni6975
@davindersahni6975 2 ай бұрын
Very well explained. Thanks uncle ji.
@PatwariAman-t5s
@PatwariAman-t5s 2 ай бұрын
Sade pind gehri bhagi nanke aa Baba sucha singh soorma de
@pardhanstikerartskheri3688
@pardhanstikerartskheri3688 2 ай бұрын
ਕਿੱਥੇ ਕ ਆ ਪਿੰਡ ਵੀਰੇ ਇਹ
@bsdhaliwalbadbar2645
@bsdhaliwalbadbar2645 2 ай бұрын
ਮੌੜ ਮੰਡੀ ਤੋਂ ਜਦ ਬਠਿੰਡੇ ਨੂੰ ਜਾਈਏ ਤਾਂ ਪੰਜ ਛੇ ਕਿਲੋਮੀਟਰ ਸੱਜੇ ਹੱਥ ਹੈ
@parmjeetsingh5453
@parmjeetsingh5453 23 күн бұрын
Good 👍 information
@MakhanSingh-et3sq
@MakhanSingh-et3sq Ай бұрын
very very nyc 👌
@PsPeeta
@PsPeeta Ай бұрын
Very nice ❤❤
@dyalsingh9461
@dyalsingh9461 2 ай бұрын
Dyal Singh Kaureana sat shri Aakal g Bahut vadhia vichar g
@nirmalsingh9484
@nirmalsingh9484 Жыл бұрын
Right veer ji
@gurnoorsingh2352
@gurnoorsingh2352 2 ай бұрын
Babbumaan sucha soorma❤
@RajvirSidhu-c9q
@RajvirSidhu-c9q Жыл бұрын
Bhut vadiya
@Navdeep456-r7l
@Navdeep456-r7l 2 ай бұрын
Babbu maan ❤
@ashoksinghmattu8055
@ashoksinghmattu8055 2 ай бұрын
Very nice 👌 👍
@sidhusukhchain9175
@sidhusukhchain9175 2 ай бұрын
Eh baba kime bnn geya fr ehdi jgah bnaun wali ki gll a ehde ch ?
@KamalJhamat-ly8oy
@KamalJhamat-ly8oy 29 күн бұрын
Sahi gall fuddu lok😊
@bodhsingh3640
@bodhsingh3640 2 ай бұрын
Very very nice story & video
@kijadukarta4206
@kijadukarta4206 Жыл бұрын
very nyc
@jass_armaan62
@jass_armaan62 12 күн бұрын
sucha surma adress pura
@NoorSandhu-bx2ui
@NoorSandhu-bx2ui 2 ай бұрын
Thank uncle ji sanu sach da nal janu kroun layi
@preetbaidwan2114
@preetbaidwan2114 2 ай бұрын
Jankari bhaut wadia lagi.
@HarpreetKaur-kc7sk
@HarpreetKaur-kc7sk Жыл бұрын
Waheguru ji 🙏
@bhupindersingh-tq2fn
@bhupindersingh-tq2fn Жыл бұрын
@RajinderSingh-sp2qs
@RajinderSingh-sp2qs 2 ай бұрын
Right 👍👍
@laichushashajidohakvale7100
@laichushashajidohakvale7100 2 ай бұрын
os to baad nrainsing kive mriaa
@heerabrarheerabrar2871
@heerabrarheerabrar2871 2 ай бұрын
ਵੀਰੋ ਦੀ ਫੋਟੋ ਵਿਖਾਉ
@dhannaram2661
@dhannaram2661 2 ай бұрын
Good person
@bhupindersingh6164
@bhupindersingh6164 2 ай бұрын
Nice video 📷📷
@KingsRoyalKings-qy5jf
@KingsRoyalKings-qy5jf 2 ай бұрын
Got koi nahi mada But har ik got vich made bande jarur ne 👍
@chanddudhalia4493
@chanddudhalia4493 2 ай бұрын
ਜੱਟੀਆ ਸਾਰੀਆਂ ਨੂੰ ਆਖਰ ਆਈ ਹੋਈ ਸੀ ਉਸ ਟਾਈਮ ਫੇਰ .😂
@Truckdriverusa1234
@Truckdriverusa1234 2 ай бұрын
Tuhadia te devi devtya da kaam ni c khatam Hoya aam janani da kitho hoju jatt e hunda aggo tuhadia te kise nu v de dendia
@Truckdriverusa1234
@Truckdriverusa1234 2 ай бұрын
Aa Sara gandh Tusi bharamana ne paya. devtya di sakhi Sünni main. Toba toba a rape shape di shuryaat shiv ne kıtı paja paja k rape kıta Vishnu da jado oh mohini banya shiv ne te Likhya jithe jithe oda vıraya digiya othe sone diya khana banıya tu jattiya di gal karda😂
@Truckdriverusa1234
@Truckdriverusa1234 2 ай бұрын
Devi devta sharyam janvra vang sambog karde c kaamvasnaa ch ain’t leen c tahi Hindu rape karde maa bhen beti kuj ni dekhde
@Baljeet_hayer
@Baljeet_hayer Ай бұрын
jattian nu jedi akhar c oh aglian di chad tuhade saare maare hi jnania piche gye c ithe jatian nu akhar c tuhade te ap jue ch haar haar sadian v sahmne khulvande rahe c bai gl krni nhi c kise dharm te apna pichokad phrol ke vekhi shivji bhagwaan nu mai ap bhut manda ohna nu chad ke piche vekhi tuhade dharm ch sita pavitar hon to baad v ram ne keh ta ki tu ravan kol reh ke ayi te ohnu agni priksha deni pai
@KamalJhamat-ly8oy
@KamalJhamat-ly8oy 29 күн бұрын
😂😂😂
@user-dp7ei9hv2w
@user-dp7ei9hv2w 2 ай бұрын
👍👍
@manjindersingh5680
@manjindersingh5680 2 ай бұрын
Bhai ji foj vich Rifal as tera nahe milde.
@sukhveersingh9910
@sukhveersingh9910 2 ай бұрын
Good
@MalkeetSingh-pk6sf
@MalkeetSingh-pk6sf 2 ай бұрын
ਦਲੇਰ ਸਿੰਘ ਡਾਕੂ ਲੁਟੇਰੇ ਨਹੀਂ ਸਗੋਂ ਗਰੀਬਾਂ ਦੇ ਹੱਕ ਵਿੱਚ ਹੁੰਦੇ ਹਨ ਕਿਸੇ ਗਰੀਬ ਤੇ ਜ਼ੁਲਮ ਨਹੀਂ ਸਹਿ ਸਕਦੇ ਤੇ ਜੋ ਸਰਕਾਰੀ ਟੋਡੀ ਹੁੰਦੇ ਹਨ ਉਹ ਬਾਗ਼ੀ ਸੁਭਾਅ ਨੂੰ ਸਵੀਕਾਰ ਨਹੀਂ ਕਰਦੇ
@amandeepsinghdhaliwal5056
@amandeepsinghdhaliwal5056 2 ай бұрын
Nyc veer bro
@SURJITSINGH-jm3dp
@SURJITSINGH-jm3dp 2 ай бұрын
Good jo
@didarsingh7599
@didarsingh7599 Жыл бұрын
ਇਸ ਕਹਾਣੀ ਤੋਂ ਮਿਲਿਆ ਕੀ ?
@RaghwinderSingh-nb5mt
@RaghwinderSingh-nb5mt 2 ай бұрын
@@didarsingh7599 ਪੂਰੀ ਕਹਾਣੀ ਤੁਸੀਂ ਵੀ ਸੁਣੀ ਹੈ ਜੀ, ਜੋ ਤੁਹਾਨੂੰ ਮਿਲਿਆ ਓਹੀ ਬਾਕੀ ਸਾਰਿਆਂ ਨੂੰ ਵੀ ਮਿਲਿਆ ਹੋਊ
@MaanBrar7007
@MaanBrar7007 Жыл бұрын
Veer Urdu vali FIR v dikhao Te please,
@Pinder100
@Pinder100 2 ай бұрын
y fir aa v jrur payeo channel te
@bhupinderkaur4021
@bhupinderkaur4021 6 ай бұрын
👍
@ranjodhsingh4152
@ranjodhsingh4152 2 ай бұрын
Uncle ki hunda har ik nu uncle . Bapu da chota bhai
@ramdhan8723
@ramdhan8723 2 ай бұрын
bai ji je report di babhi hundi es nu aape pata lag jana si
@MakhanSingh-fj8ow
@MakhanSingh-fj8ow Жыл бұрын
Anker.veerji.sucha.soorma.nahi.sucha.singh.soorma.bolo.veerji.
@KawalpreetsinghMalhi
@KawalpreetsinghMalhi 2 ай бұрын
❤❤❤
@mohindersingh2668
@mohindersingh2668 2 ай бұрын
Sister of Sucha Singh Soorma was married in Cheema Sahib
@DeepakSharma-js3tr
@DeepakSharma-js3tr 2 ай бұрын
Kede jile ch a pind
@RaghwinderSingh-nb5mt
@RaghwinderSingh-nb5mt 2 ай бұрын
@@DeepakSharma-js3tr ਮਾਨਸਾ ਜ਼ਿਲ੍ਹਾ ਭੀਖੀ ਦੇ ਬਿਲਕੁਲ ਨਾਲ਼ ਜੁੜਿਆ ਹੋਇਆ ਹੈ ਪਿੰਡ ਸਮਾਓਂ
@SandhuSandhu64874
@SandhuSandhu64874 Жыл бұрын
Ki akhi ditha ?ona da janm 1870 bich hoea baba 70sal da baba be soni sonai gal karda bai ji isno akhi ditha na kho
@shamdhiman8717
@shamdhiman8717 Жыл бұрын
ਮਾਰੂ। ਨਸੇ। ਤੋਂ। ਬਚਾਓ। ਖੱਸ ਖੱਸ। ਦੀ। ਖੇਤੀ। ਕਿਸਾਨ। ਨੌਜਵਾਨ। ਪਾਣੀ। ਸਭ। ਬਚਣ। ਗੇ। ਕਿਸੇ। ਬਿੱਲ। ਕਰਜਾ। ਮਾਫ਼। ਲੋੜ। ਨਹੀ
@geet_guraya_official
@geet_guraya_official Жыл бұрын
Syi gal aaa
@harmandersinghcheema6102
@harmandersinghcheema6102 7 ай бұрын
1905 sn ch sucha angrej officer the bche kdh ke liaa c is to kine sal bad fansi lgi ih pata krn the lorh hai soorme tha na sda hi chmkda rhu ghukar chahal nu sda lahnta pendia rehingian
@gogigsp3504
@gogigsp3504 2 ай бұрын
ਬਾਬਾ ਬਹੁਤ hestri ਸ਼ਾਬੀ ਹੋਇਆ ਜਿਓਦਾ ਵਸਦਾ ਰਿਹਾ
@RanjitSingh-dk8mx
@RanjitSingh-dk8mx 2 ай бұрын
Khara ta jarur lagia se. Us taim jo ga rahi san uh sangi hali ve hi us khandan kol. Bakida dikhai ohna ni
@maalwamovies2106
@maalwamovies2106 2 ай бұрын
ਘੁੱਕਰ ਐ ਕੁੱਕਰ ਨੀਂ, ਸਰ ਗਿਆ ਥੋਡਾ ਵੀ ਪੰਜਾਬੀ ਆਲ਼ਾ
@RanjitSingh-hh6xs
@RanjitSingh-hh6xs 2 ай бұрын
Ustad babbu maan only ❤️
@harbhjansingh3653
@harbhjansingh3653 Жыл бұрын
Good information ji
@Parmindersingh-pc1xc
@Parmindersingh-pc1xc 2 ай бұрын
Babbu Mann amli huna ne fake story bnati paise kamon lyi 😂
@Sandhusaab56
@Sandhusaab56 2 ай бұрын
Chll fudi deya tere peyo saare smaon pind de dekhn gye c film ohna de reviw dekh
@LakhwinderSingh-m3j
@LakhwinderSingh-m3j 2 ай бұрын
Par bad ch dsda angreja raj a geya par angreji raj ta apne 200 sal kreya te o jameya 1870 ch raj pahla hi huna raj pateyale vala raj bad ch keya huna fer
@RaghwinderSingh-nb5mt
@RaghwinderSingh-nb5mt 2 ай бұрын
@@LakhwinderSingh-m3j ਅਸਲ ਵਿੱਚ ਰਾਜ਼ ਅੰਗਰੇਜਾਂ ਦਾ ਸੀ ਪਰ ਕਈ ਜਗ੍ਹਾ ਤੇ ਰਾਜਿਆਂ ਦਾ ਰਾਜ਼ ਵੀ ਕਾਇਮ ਸੀ ਜਿਵੇਂ ਪਟਿਆਲਾ, ਨਾਭਾ ਤੇ ਫਰੀਦਕੋਟ ਰਿਆਸਤ ਸਭ ਤੋਂ ਬਾਅਦ ਅੰਗਰੇਜਾਂ ਅਧੀਨ ਹੋਈਆਂ ਸਨ I
@Shut79
@Shut79 2 ай бұрын
Na jado osda talaak ho gya c oh duja viaah karva chuka c fr osdi gharwali kithe v firrdi osnu ki Len den c kive apde bhai Di zindgai kraab krti bhai Di wife da ki bneaa hou kive de lok c
@Baljeet_hayer
@Baljeet_hayer Ай бұрын
veere ohdi duji wife di gal krde pe a pehli di nhi duji hi galt c tan oh maari c pehli te pta hi nhi kithe c
@NoorKaur-n5o
@NoorKaur-n5o 2 ай бұрын
aakha naal nahi dekhea babe ne
@lovegill0786
@lovegill0786 2 ай бұрын
🪱
@ransinghjanga5023
@ransinghjanga5023 Жыл бұрын
❤🎉❤
@surajmoga3774
@surajmoga3774 2 ай бұрын
Asi nahi karni
@gurmelsingh1033
@gurmelsingh1033 Жыл бұрын
Chahal.sikh.nhne
@malkitchand3438
@malkitchand3438 Жыл бұрын
Ghooth bolda a
@vinylRECORDS0522
@vinylRECORDS0522 Жыл бұрын
ਸੱਚ ਕੀ ਹੈ, ਤੂੰ ਦੱਸ ਦੇਹ?
@virkkisantv8561
@virkkisantv8561 2 ай бұрын
Bs kr 😳 virk kisan tv ਵੇਖ ਲੈ ਯਾਰ
My scorpion was taken away from me 😢
00:55
TyphoonFast 5
Рет қаралды 1,7 МЛН
It works #beatbox #tiktok
00:34
BeatboxJCOP
Рет қаралды 27 МЛН
Don’t Choose The Wrong Box 😱
00:41
Topper Guild
Рет қаралды 60 МЛН
My scorpion was taken away from me 😢
00:55
TyphoonFast 5
Рет қаралды 1,7 МЛН