My Podcast With Nek Punjabi Hostory Channel I Prabhsimranjit Singh I nihalonihal

  Рет қаралды 2,665

nihalonihal

nihalonihal

Күн бұрын

Пікірлер: 10
@KaramStudFarm
@KaramStudFarm 4 ай бұрын
ਵਾਹਿਗੁਰੂ ਜੀ ਸਤਿਨਾਮ ਜੀ 🙏🏻
@asg7858
@asg7858 4 ай бұрын
Owe tusi bht sohniya glla karde ho ji. Tuhanu milna chahunda ha ji
@asg7858
@asg7858 4 ай бұрын
54.50 bhai sahb bhai Daya Singh ji pahili awaz te uthe san ji.
@nivedan4355
@nivedan4355 4 ай бұрын
Bilkul sahi keha tusi
@singhharjindersingh4414
@singhharjindersingh4414 4 ай бұрын
ਵੀਰ ਜੀ ਮੈਨੂੰ ਵੀ ਆਪਣੇ ਸਟੂਡੀਓ ਵਿੱਚ ਬੁਲਾ ਸਕਦੇ ਹੋ ਪੌਡਕਾਸਟ ਲਈ।। ਦਾਸ ਵੀ 15 ਸਾਲ ਤੋਂ ਗੁਰ ਸਿੱਖੀ ਬਾਣੇ ਵਿਚ ਕੀਰਤਨ ਕਥਾ ਰਾਹੀਂ ਪਿੰਡਾਂ ਪਿੰਡਾਂ ਵਿਚ ਪ੍ਰਚਾਰ ਕਰਦਾ ਜੀ।। ਜੀ ਜ਼ਰੂਰ ਦੱਸਿਓ ਜੀ।।
@puneetmehar2845
@puneetmehar2845 4 ай бұрын
🙏🙏🙏🙏
@HarjitSingh-w3s6y
@HarjitSingh-w3s6y 4 ай бұрын
ਕੋਈ ਸਮਜ ਨੀ ਲੱਗੀ
@khalsaji1699
@khalsaji1699 4 ай бұрын
ਓਸ਼ੋ ਸਾਹਿਬ 🐖ਸੂਰ ਦੀ ਜੂਨ ਭੁਗਤ ਰਿਹਾ ਹੈ । ਕੂੜਾ ਵਿਚਾਰਕ ਕੋਈ ਹੋਰ ਉਦਾਹਰਣ ਦਿਉ ਜੀ ।
@nihalonihal
@nihalonihal 4 ай бұрын
ਥੋਨੂੰ ਕਿਵੇ ਪਤਾ ਵੀ ਉਹ ਸੂਰ ਦੀ ਜੂਨ ਭੁਗਤ ਰਹੇ ਹਨ? ਕਿੱਥੇ ਰਹਿੰਦਾ ਸੂਰ ਉਹ ਦਸਿਓ ਮਾੜਾ ਜਿਹਾ?
@khalsaji1699
@khalsaji1699 4 ай бұрын
@@nihalonihal ਮੈਂ ਸਮਝਿਆ ਤੁਸੀਂ ਸਮਝ ਗਏ ਹੋਵੇਗੇ ਪਰ ਮੁਆਫ ਕਰਣਾ ਤੁਸੀਂ ਨਹੀਂ ਸਮਝੇ । ਜਦੋਂ ਤੱਕ ਸਿੱਖੀ ਦੀ ਪਕਿਆਈ ਨਾ ਹੋਵੇ ਤਾਂ ਕੇਵਲ ਸੇਵਾ ਕਰਣੀ ਚਾਹੀਦੀ ਹੈ , ਇਤਿਹਾਸ ਪੜਣਾ ਚਾਹੀਦਾ ਹੈ ਬਾਣੀ ਪੜੀ ਜਾਂ ਗਾਣੀ ਚਾਹੀਦੀ ਹੈ ਸਮਝਾਈ ਨਹੀਂ ਜਾਣੀ ਚਾਹੀਦੀ ਕਿਉਂਕਿ ਸਮਝ ਓਦੋਂ ਪੈਂਦੀ ਹੈ ਜਦੋਂ ਗੁਰੂ ਜਯੋਤ ਪ੍ਰਚੰਡ ਰੂਪ ਵਿੱਚ ਪਰਗਟ ਹੁੰਦੀ ਹੈ । ਇਹਨੂੰ ਗੂੰਗੇ ਦੀ ਮਿਠਾਈ ਵੀ ਕਿਹਾ ਜਾਂਦਾ ਹੈ ਪਰ ਸੁਣੋ ਇਹ ਓ਼ਸ਼ੋ ਜੀ ਸੀ ਇਕ ਨੰਬਰ ਦਾ ਠੱਗ ਸੀ ਸਾਰੀ ਉਮਰ ਇਸਤਰੀਆਂ ਦੀ ਕਾਮੀ ਸੁਭਾਅ ਨੂੰ ਮੁਕਤੀ ਮਾਰਗ ਕਹਿੰਦਾ ਰਿਹਾ ਧਰਮ ਵਿਹੂਣਿਆਂ ਵਿਚਾਰੇ ਸਮਾਜ ਨੂੰ ਹੋਰ ਕੁਰਾਹੇ ਪਾਉਂਦਾ ਰਿਹਾ । ਵੀਰ ਤੁਸੀਂ ਬਾਣਾ ਪਾਇਆ ਹੋਇਆ ਹੈ ਬਾਣੀ ਵਿੱਚ ਲਿੱਖਿਆ ਅੰਤ ਕਾਲ ਵਿੱਚ ਇਸਤਰੀ ਦੇ ਚਿੰਤਨ ਵਿੱਚ ਜੋ ਮਰੇ ਉਹ ਵੇਸਵਾ ਦੀ ਜੂਨ ਪੈਂਦਾ ਹੈ ।ਪੁੱਤਰਾਂ ਸੰਤਾਨ ਦੀ ਚਿੰਤਾ ਵਿੱਚ ਮਰੇ ਸੋ ਸੂਰ ਦੀ ਜੂਨ ਪੈਂਦਾ ਹੈ । ਤੁਸੀਂ ਇਸ਼ਾਰਾ ਨਹੀਂ ਸਮਝੇ । ਲੰਗਰ ਜਾਉ , ਬਰਤਨ ਮਾਂਜੋ , ਝਾੜੂ ਮਾਰੋ , ਪਾਠ ਕਰੋ , ਇਤਿਹਾਸ ਪੜੋ ਫੇਰ ਰਸਨਾ ਤੇ ਨਾਮ ਆਏਗਾ । 🙏
啊?就这么水灵灵的穿上了?
00:18
一航1
Рет қаралды 97 МЛН
ROSÉ & Bruno Mars - APT. (Official Music Video)
02:54
ROSÉ
Рет қаралды 188 МЛН
2 MAGIC SECRETS @denismagicshow @roman_magic
00:32
MasomkaMagic
Рет қаралды 14 МЛН
Ouch.. 🤕⚽️
00:25
Celine Dept
Рет қаралды 28 МЛН
Power of ਬਾਣੀ & ਬਾਣਾ @Nihang_akali_gajj_singh
51:28
啊?就这么水灵灵的穿上了?
00:18
一航1
Рет қаралды 97 МЛН